Oct 12

ਭਾਰਤ ਨੇ ਵੈਸਟਇੰਡੀਜ਼ ਨੂੰ 14 ਦੌੜਾਂ ਨਾਲ ਹਰਾਇਆ, 5 ਟੀ-20 ਮੈਚਾਂ ਦੀ ਸੀਰੀਜ਼ ‘ਚ ਬਣਾਈ 2-1 ਦੀ ਬੜ੍ਹਤ

ਭਾਰਤ ਨੇ ਤੀਜੇ ਟੀ-20 ਵਿਚ ਵੈਸਟਇੰਡੀਜ਼ ਨੂੰ 14 ਦੌੜਾਂ ਤੋਂ ਹਰਾ ਦਿੱਤਾ ਹੈ। ਇਸ ਦੇ ਨਾਲ 5 ਮੈਚਾਂ ਦੀ ਸੀਰੀਜ ਵਿਚ ਭਾਰਤ ਨੇ 2-1 ਦੀ ਬੜ੍ਹਤ ਬਣਾ ਲਈ...

ਤਰਨਤਾਰਨ : ASI ਦਾ ਗੋਲੀਆਂ ਮਾਰ ਕੇ ਕਤਲ, ਅਣਪਛਾਤੇ ਬਾਈਕ ਸਵਾਰ ਬਦਮਾਸ਼ਾਂ ਨੇ ਦਿੱਤਾ ਘਟਨਾ ਨੂੰ ਅੰਜਾਮ

ਪੰਜਾਬ ਵਿਚ ਇਕ ਵਾਰ ਫਿਰ ਤੋਂ ਵੱਡੀ ਵਾਰਦਾਤ ਵਾਪਰੀ ਹੈ। ਤਰਨਤਾਰਨ ਵਿਚ ASI ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਜਾਣਕਾਰੀ...

ਅੰਮ੍ਰਿਤਸਰ ਏਅਰਪੋਰਟ ਨੇੜੇ ਦੇਖੀ ਗਈ ਡਰੋਨ ਐਕਟੀਵਿਟੀ, ਦਿੱਲੀ ਤੋਂ ਚੰਡੀਗੜ੍ਹ ਤੱਕ ਉਡਾਣਾਂ ਕੀਤੀਆਂ ਗਈਆਂ ਡਾਇਵਰਟ

ਅੰਮ੍ਰਿਤਸਰ ਏਅਰਪੋਰਟ ਨੇੜੇ ਡ੍ਰੋਨ ਐਕਟੀਵਿਟੀ ਦੇਖੀ ਗਈ ਹੈ। ਇਲਾਕੇ ਵਿਚ 3 ਡ੍ਰੋਨ ਦੇਖੇ ਗਏ ਹਨ। ਡਰੋਨ ਐਕਟੀਵਿਟੀ ਮਗਰੋਂ 3 ਫਲਾਈਟਾਂ...

ਕਈ ਵਾਰ ਧੋਣ ਦੇ ਬਾਅਦ ਵੀ ਪਾਣੀ ਦੀ ਬੋਤਲ ਤੋਂ ਆ ਰਹੀ ਹੈ ਬਦਬੂ? ਅਜ਼ਮਾਓ ਇਹ ਦੇਸੀ ਨੁਸਖੇ ਤਾਂ Smell ਦੀ ਹੋ ਜਾਵੇਗੀ ਛੁੱਟੀ

ਹਰ ਦਿਨ ਆਫਿਸ, ਕਾਲਜ ਜਾਂ ਸਫਰ ਵਿਚ ਪਾਣੀ ਦੀ ਬੋਤਲ ਸਾਡੇ ਨਾਲ ਰਹਿੰਦੀ ਹੈ। ਅਸੀਂ ਵਾਰ-ਵਾਰ ਉਸੇ ਨਾਲ ਪਾਣੀ ਪੀਂਦੇ ਹਾਂ, ਇਸ ਲਈ ਉਸ ਦੀ ਸਫਾਈ...

ਫਲਾਈਟ ‘ਚ ਪਾਵਰ ਬੈਂਕ ‘ਚ ਲੱਗੀ ਅੱਗ, ਦਿੱਲੀ ਤੋਂ ਚੇਨਈ ਜਾ ਰਹੀ IndiGo ਫਲਾਈਟ ਦੀ ਹੈਦਰਾਬਾਦ ‘ਚ ਐਮਰਜੈਂਸੀ ਲੈਂਡਿੰਗ

ਦਿੱਲੀ ਤੋਂ ਚੇਨਈ ਜਾ ਰਹੀ ਇੰਡੀਗੋ ਫਲਾਈਟ ਦੀ ਹੈਦਰਾਬਾਦ ਵਿਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਫਲਾਈਟ ਵਿਚ ਇਕ ਯਾਤਰੀ ਦਾ ਪਾਵਰ...

ਦਿੱਲੀ ਪੁਲਿਸ ਦੇ ਗੁ. ਬੰਗਲਾ ਸਾਹਿਬ ਅੰਦਰ ਦਾਖ਼ਲ ਹੋਣ ‘ਤੇ AAP ਆਗੂ ਬਲਤੇਜ ਪੰਨੂ ਨੇ ਚੁੱਕੇ ਸਵਾਲ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਿੱਲੀ ਪੁਲਿਸ ਦੀ ਕਾਰਵਾਈ...

‘ਸਹੀ ਪਲੇਅਰ ਦਾ ਸਹੀ ਥਾਂ ‘ਤੇ ਹੋਣਾ ਜ਼ਰੂਰੀ ਹੈ’ ਪੰਜਾਬ ਕਾਂਗਰਸ ਦੀ ਕੈਂਪੇਨ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਮਗਰੋਂ ਬੋਲੇ ਚੰਨੀ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪ੍ਰਗਟ ਸਿੰਘ ਦੇ ਅਹੁਦਾ ਸੰਭਾਲ ਪ੍ਰੋਗਰਾਮ ਵਿਚ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਦੇ ਸਾਂਸਦ ਚਰਨਜੀਤ ਸਿੰਘ...

“ਭਾਵੇਂ ਪਾਇਲਟ ਸਾਬ੍ਹ ਮੇਰੀ ਟਿਕਟ ਕੱਟ ਦੇਣ,ਮੈਂ Rahul Gandhi ਦਾ ਸਿਪਾਹੀ ਰਹਾਂਗਾ” : ਰਾਜਾ ਵੜਿੰਗ

ਪੰਜਾਬ ਕਾਂਗਰਸ ਵਿਚ ਲੀਡਰਸ਼ਿਪ ਬਦਲਾਅ ਦੇ ਵਿਚ ਪ੍ਰਗਟ ਸਿੰਘ ਦੀ ਸੂਬਾ ਪ੍ਰਧਾਨ ਅਹੁਦੇ ਦੀ ਤਾਜਪੋਸ਼ੀ ਨੂੰ ਲੈ ਕੇ ਚੰਡੀਗੜ੍ਹ ਸਥਿਤ ਕਾਂਗਰਸ...

‘ਪੰਜਾਬ ਨਫਰਤ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦਾ’ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਮਗਰੋਂ ਬੋਲੇ ਪਰਗਟ ਸਿੰਘ

ਪੰਜਾਬ ਕਾਂਗਰਸ ਵਿਚ ਧੜੇਬਾਜ਼ੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀ ਖਿਚੋਤਾਣ ਦੇ ਵਿਚ ਅੱਜ ਪਾਰਟੀ ਨੇ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼...

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ‘ਇੰਟਰਨੈਸ਼ਨਲ ਟੀਚਿੰਗ ਐਕਸੀਲੈਂਸ ਪ੍ਰੋਗਰਾਮ 2026’ ਦਾ ਆਯੋਜਨ

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ‘ਇੰਟਰਨੈਸ਼ਨਲ ਟੀਚਿੰਗ ਐਕਸੀਲੈਂਸ ਪ੍ਰੋਗਰਾਮ (ITEP) 2026’ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ...

ਦੀਨਾਨਗਰ : ਪਿੰਡ ਮਿਆਣੀ ‘ਚ ਦਰੱਖਤ ਨਾਲ ਟਕਰਾਉਣ ਮਗਰੋਂ ਕਾਰ ‘ਚ ਲੱਗੀ ਅੱਗ, ਕਾਰ ਚਾਲਕ ਦੀ ਹੋਈ ਦਰਦਨਾਕ ਮੌਤ

ਦੀਨਾਨਗਰ : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਮਿਆਣੀ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ‘ਚ ਕਾਰ ਚਾਲਕ ਦੀ ਮੌਕੇ ’ਤੇ ਹੀ...

‘ਅਸੀਂ ਸਿੱਧੂ ਨੂੰ ਕਦੇ ਵੀ ਖਾਮੋਸ਼ ਨਹੀਂ ਹੋਣ ਦੇਵਾਂਗੇ, ਸਿੱਧੂ ਪਰਿਵਾਰ ਹਮੇਸ਼ਾ ਤੁਹਾਡਾ ਰਿਣੀ ਰਹੇਗਾ’ : ਹੋਲੋਗ੍ਰਾਮ ਸ਼ੋਅ ‘ਚ ਬੋਲੇ ਬਲਕੌਰ ਸਿੰਘ

ਕੈਨੇਡਾ ਦੇ ਟੋਰਾਂਟੋ ਤੋਂ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦੀ ਸ਼ੁਰੂਆਤ ਹੋ ਚੁੱਕੀ ਹੈ । ਸਿੱਧੂ ਦੇ Hologram ਸ਼ੋਅ ਕਰਕੇ Canada ਦੀਆਂ ਸੜਕਾਂ...