ਭਾਰਤ ਵਿੱਚ ਲਗਾਤਾਰ ਇਕ ਹਫਤੇ ਤੋਂ ਘੱਟ ਰਹੇ ਹਨ ਕਰੋਨਾ ਦੇ 17% ਕੇਸ

17% cases of corona: ਭਾਰਤ ਵਿਚ ਇਸ ਹਫਤੇ ਤੋਂ ਲਗਾਤਾਰ ਕੋਰੋਨਾ ਦੇ ਮਾਮਲਿਆਂ ਵੱਡੀ ਗਿਰਾਵਟ ਆਈ ਹੈ। ਦੇਸ਼ ਵਿਚ ਕੋਵਿਡ -19 ਮਾਮਲਿਆਂ ਵਿਚ ਇਹ ਗਿਰਾਵਟ ਦਾ...

Encounter between police and scoundrels

ਤਰਨਤਾਰਨ : ਪੁਲਿਸ ‘ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ ‘ਚ 1 ਬਦਮਾਸ਼ ਢੇਰ, 4 ਗੰਭੀਰ ਜ਼ਖਮੀ

Encounter between police and scoundrels : ਤਰਨਤਾਰਨ ਦੇ ਪੱਟੀ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਠਭੇੜ ਚੱਲ ਰਹੀ ਹੈ। ਜਿਸ ‘ਚ 1 ਬਦਮਾਸ਼ ਪੁਲਿਸ ਨੇ ਢੇਰ ਕਰ...

ਦਿੱਲੀ ‘ਚ ਟਾਰਗੇਟ ਤੋਂ ਅੱਧੇ ਲੋਕਾਂ ਨੂੰ ਹੀ ਲੱਗੀ ਵੈਕਸੀਨ, ਸਿਆਸੀ ਪਾਰਟੀਆਂ ‘ਚ ਮਚਿਆ ਘਮਾਸਾਨ….

corona vaccination drive target: ਦੇਸ਼ ‘ਚ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ।ਭਾਰਤ ਨੇ ਪਹਿਲੇ ਦਿਨ ਦੋ ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਾਉਣ ਦਾ...

IND Vs AUS: ਬ੍ਰਿਸਬੇਨ ‘ਚ ਭਾਰਤ ਨੂੰ ਜਿੱਤ ਲਈ ਮਿਲਿਆ 328 ਦੌੜਾਂ ਦਾ ਟੀਚਾ, ਸਿਰਾਜ ਨੇ ਲਈਆਂ 5 ਵਿਕਟਾਂ

India vs Australia Live Score: ਬ੍ਰਿਸਬੇਨ ਦੇ ਗਾਬਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਜਾ ਰਹੇ ਚੌਥੇ ਅਤੇ ਆਖਰੀ ਟੈਸਟ ਮੈਚ ਵਿੱਚ ਭਾਰਤ ਨੂੰ ਜਿੱਤ ਲਈ 328...

ਕਰਨਵੀਰ ਬੋਹਰਾ ਦੀ ਪਤਨੀ ਟੀਜੇ ਸਿੱਧੂ ਨੇ ਆਪਣੀ ਨਵਜੰਮੀ ਧੀ ਦੇ ਇੱਕ ਮਹੀਨਾ ਪੂਰੇ ਹੋਣ ‘ਤੇ ਸਾਂਝੀ ਕੀਤੀ ਕਿਊਟ ਜਿਹੀ ਤਸਵੀਰ

Teejay Sidhu shared post : ਟੀਵੀ ਐਕਟਰੈੱਸ ਤੀਜੇ ਸਿੱਧੂ ਜੋ ਕਿ ਇੱਕ ਵਾਰ ਫਿਰ ਤੋਂ ਮਾਂ ਬਣੀ ਹੈ । ਉਨ੍ਹਾਂ ਨੇ ਦਸੰਬਰ ਮਹੀਨੇ ਚ ਇੱਕ ਧੀ ਨੂੰ ਜਨਮ ਦਿੱਤਾ ਸੀ...

PAK ਦੇ ਸਿੰਧ ‘ਚ PM ਮੋਦੀ ਸਣੇ ਕਈ ਨੇਤਾਵਾਂ ਦੀਆਂ ਫੋਟੋਆਂ ਨਾਲ ਪ੍ਰਦਰਸ਼ਨ, ਕੀਤੀ ਅਲੱਗ ਦੇਸ਼ ਦੀ ਮੰਗ

Sindh pro freedom rally: ਪਾਕਿਸਤਾਨ ਦੇ ਸਿੰਧ ਨੂੰ ਵੱਖਰਾ ਦੇਸ਼ ਬਣਾਉਣ ਦੀ ਮੰਗ ਤੇਜ਼ ਹੋ ਗਈ ਹੈ । ਐਤਵਾਰ ਨੂੰ ਸਿੰਧ ਦੇ ਸਾਨ ਕਸਬੇ ਵਿੱਚ ਸੈਂਕੜੇ ਲੋਕਾਂ...

ਮੌਸਮ ਵਿਭਾਗ ਦੀ ਭਵਿੱਖਬਾਣੀ, ਇਸ ਦਿਨ ਤੋਂ ਨਿਕਲੇਗੀ ਧੁੱਪ

weather department fog frost sunshine: ਲੁਧਿਆਣਾ (ਤਰਸੇਮ ਭਾਰਦਵਾਜ)- ਮੌਸਮ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਸਵੇਰਸਾਰ ਹੀ ਸੰਘਣੀ ਧੁੰਦ ਛਾਈ ਰਹੀ ਪਰ ਦੁਪਿਹਰ ਬਾਅਦ...

ਫੇਫੜਿਆਂ ਦੀ ਤੰਦਰੁਸਤੀ ਸਭ ਤੋਂ ਜ਼ਰੂਰੀ, ਬੀਮਾਰੀਆਂ ਤੋਂ ਬਚਾ ਕੇ ਰੱਖਣਗੇ ਇਹ Super Foods

Healthy Lungs Superfoods: ਕੋਰੋਨਾ ਦੇ ਕਹਿਰ ਅਤੇ ਹੋਰ ਬਿਮਾਰੀਆਂ ਤੋਂ ਬਚਣ ਲਈ ਇਮਿਊਨਿਟੀ ਦਾ ਮਜ਼ਬੂਤ ​​ਹੋਣਾ ਬਹੁਤ ਜ਼ਰੂਰੀ ਹੈ। ਖ਼ਾਸ ਤੌਰ ‘ਤੇ...

Farmer protest tractor rally

ਕਿਸਾਨਾਂ ਦੀ ਟਰੈਕਟਰ ਰੈਲੀ ‘ਤੇ ਸੁਪਰੀਮ ਕੋਰਟ ਨੇ ਕਿਹਾ- ਦਿੱਲੀ ਕੌਣ ਆਵੇਗਾ ਕੌਣ ਨਹੀਂ, ਪੁਲਿਸ ਕਰੇਗੀ ਫੈਸਲਾ

Farmer protest tractor rally : ਖੇਤੀਬਾੜੀ ਕਾਨੂੰਨ ਖਿਲਾਫ ਕਿਸਾਨਾਂ ਦਾ ਅੰਦੋਲਨ ਅੱਜ 54 ਵੇਂ ਦਿਨ ਵੀ ਜਾਰੀ ਹੈ। ਇਸ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਕਿਸਾਨਾਂ...

ਹਰਮਨ ਬਾਵੇਜਾ ਆਪਣੀ ਪ੍ਰੇਮਿਕਾ ਸਾਸ਼ਾ ਨਾਲ ਵਿਆਹ ਦੇ ਬੰਧਨ ਵਿੱਚ ਜਾ ਰਹੇ ਨੇ ਬੱਝਣ ,21 ਮਾਰਚ ਨੂੰ ਹੈ ਵਿਆਹ

Herman Baweja is getting married : ਲਵ ਸਟੋਰੀ 2050 ਦਾ ਅਦਾਕਾਰ ਹਰਮਨ ਬਾਵੇਜਾ ਮਾਰਚ ਵਿੱਚ ਆਪਣੀ ਮੰਗੇਤਰ ਸਾਸ਼ਾ ਰਾਮਚੰਦਾਨੀ ਨਾਲ ਵਿਆਹ ਕਰਨ ਜਾ ਰਹੇ ਹਨ। ਹਰਮਨ...

ਮਹਾਂਰਾਸ਼ਟਰ ਦੇ ਪਾਲਘਰ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 3.5 ਰਹੀ ਤੀਬਰਤਾ

3.5 magnitude earthquake hits: ਮਹਾਂਰਾਸ਼ਟਰ ਦੇ ਪਾਲਘਰ ਵਿੱਚ ਐਤਵਾਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਰਿਕਟਰ ਪੈਮਾਨੇ ‘ਤੇ ਭੂਚਾਲ ਦੀ...

ਇਸ ਹਫਤੇ ਜੇ ਪੀ ਨੱਡਾ ਕਰਨਗੇ ਲਖਨਊ ਦਾ ਦੌਰਾ, ਯੂ ਪੀ ‘ਚ ਕੈਬਨਿਟ ਵਿਸਥਾਰ ‘ਤੇ ਹੋਵੇਗੀ ਚਰਚਾ

bjp president jp nadda lucknow: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ 22 ਤੋਂ 24 ਜਨਵਰੀ ਨੂੰ ਲਖਨਊ ਜਾਣਗੇ। ਸੂਤਰਾਂ ਅਨੁਸਾਰ ਨੱਡਾ ਦੀ ਪਾਰਟੀ...

ਹਸੀਨ ਵਾਦੀਆਂ ‘ਚ ਘੁੰਮਦੇ ਹੋਏ ਮਨਿੰਦਰ ਬੁੱਟਰ ਨੇ ਕੀਤੀ ਇਕ ਵੀਡੀਓ ਸਾਂਝੀ , ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

Maninder Butter shared video : ਪੰਜਾਬੀ ਗਾਇਕ ਮਨਿੰਦਰ ਬੁੱਟਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ...

PM ਮੋਦੀ ਨੇ ਗੁਜਰਾਤ ਨੂੰ ਦਿੱਤਾ ਵੱਡਾ ਤੋਹਫ਼ਾ, ਅਹਿਮਦਾਬਾਦ ਤੇ ਸੂਰਤ ਮੈਟਰੋ ਪ੍ਰਾਜੈਕਟ ਦਾ ਕੀਤਾ ਉਦਘਾਟਨ

PM Modi performs bhoomi poojan: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਲਗਾਤਾਰ ਦੂਜੇ ਦਿਨ ਗੁਜਰਾਤ ਨੂੰ ਇੱਕ ਤੋਹਫਾ ਦਿੱਤਾ । ਪੀਐਮ ਮੋਦੀ ਨੇ ਅੱਜ...

Farmer protest tractor rally

ਕੀ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢ ਸਕਣਗੇ ਕਿਸਾਨ ? ਸੁਪਰੀਮ ਕੋਰਟ ‘ਚ ਸੁਣਵਾਈ ਸ਼ੁਰੂ

Farmer protest tractor rally : ਖੇਤੀਬਾੜੀ ਕਾਨੂੰਨ ਖਿਲਾਫ ਕਿਸਾਨਾਂ ਦਾ ਅੰਦੋਲਨ ਅੱਜ 54 ਵੇਂ ਦਿਨ ਵੀ ਜਾਰੀ ਹੈ। ਇਸ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਕਿਸਾਨਾਂ...

26 ਜਨਵਰੀ ਨੂੰ ਝੰਡਾ ਲਹਿਰਾਉਣ ਦੌਰਾਨ ਸ਼ੁਰੂ ਹੋਵੇਗੀ ਅਯੁੱਧਿਆ ਦੇ ਧਨੀਪੁਰ ‘ਚ ਮਸਜਿਦ ਦੀ ਉਸਾਰੀ

ayodhya dhannipur mosque construction: ਅਯੁੱਧਿਆ ਦੇ ਧਨੀਪੁਰ ਵਿੱਚ ਬਣਨ ਵਾਲੀ ਮਸਜਿਦ ਦਾ ਨਿਰਮਾਣ 26 ਜਨਵਰੀ ਤੋਂ ਸ਼ੁਰੂ ਹੋਵੇਗਾ। ਇੰਡੋ-ਇਸਲਾਮਿਕ ਕਲਚਰਲ...

ਉਸਤਾਦ ਗੁਲਾਮ ਮੁਸਤਫਾ ਖਾਨ ਦਾ ਦਿਹਾਂਤ ਹੋਣ ਤੇ ਬਾਲੀਵੁੱਡ ਤੇ ਮਿਊਜ਼ਿਕ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

Ustad Ghulam Mustafa Khan : ਭਾਰਤੀ ਸ਼ਾਸਤਰੀ ਸੰਗੀਤਕਾਰ ਉਸਤਾਦ ਗੁਲਾਮ ਮੁਸਤਫਾ ਖਾਨ ਜੋ ਕਿ ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ । ਉਨ੍ਹਾਂ...

ਸਲਮਾਨ ਖਾਨ ਨੇ ਟੈਲੇਂਟ ਮੈਨੇਜਰ ਪਿਸਤਾ ਧਾਕੜ ਨੂੰ ਕੀਤਾ ਯਾਦ , ਤਸਵੀਰਾਂ ਸਾਂਝੀ ਕਰਦੇ ਹੋਏ ਦਿੱਤੀ ਸ਼ਰਧਾਂਜਲੀ

Salman Khan remembers talent manager : ਬਿੱਗ ਬੌਸ 14 ਤੋਂ ਇਲਾਵਾ, ਪਿਸਤਾ ਧਾਕੜ ਦੂਜੇ ਟੀਵੀ ਸ਼ੋਅ ਦਾ ਹਿੱਸਾ ਸੀ ਅਤੇ ਉਸਨੇ ਇੰਡਸਟਰੀ ਵਿੱਚ ਚੰਗੀ ਜ਼ਿੰਦਗੀ ਬਤੀਤ...

ਚਾਰਬਾਗ ਸਟੇਸ਼ਨ ਨੇੜੇ ਪਟੜੀ ਤੋਂ ਉਤਰੇ ਸ਼ਹੀਦ ਐਕਸਪ੍ਰੈੱਸ ਦੇ ਦੋ ਡੱਬੇ, ਮਚਿਆ ਹੜਕੰਪ

Two coaches of Shaheed Express: ਲਖਨਊ ਦੇ ਚਾਰਬਾਗ ਰੇਲਵੇ ਸਟੇਸ਼ਨ ਵਿੱਚ ਸੋਮਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸ਼ਹੀਦ ਐਕਸਪ੍ਰੈਸ ਦੇ ਦੋ ਡੱਬੇ...

Corona Vaccine ਲੱਗਣ ਤੋਂ 24 ਘੰਟੇ ਬਾਅਦ ਵਾਰਡ ਬੁਆਏ ਦੀ ਹੋਈ ਮੌਤ

Ward boy dies 24 hours: ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਚ ਇਕ ਸਿਹਤ ਕਰਮਚਾਰੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪਰਿਵਾਰ ਨੇ ਦੋਸ਼ ਲਗਾਇਆ ਹੈ...

Rahul gandhi slams modi government

“ਸੂਟ-ਬੂਟ ਵਾਲੇ ਦੋਸਤਾਂ ਦਾ ਕਰਜ਼ਾ ਮਾਫ਼, ਅੰਦਾਤਾਵਾਂ ਦੀ ਪੂੰਜੀ ਸਾਫ਼”, ਕਰ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Rahul gandhi slams modi government : ਇੱਕ ਪਾਸੇ ਕੇਂਦਰ ਦੇ ਖੇਤਰੀ ਕਾਨੂੰਨਾਂ ਖਿਲਾਫ ਕਿਸਾਨ ਵਿਰੋਧ ਪ੍ਰਦਰਸ਼ਨ ‘ਤੇ ਬੈਠੇ ਹਨ, ਦੂਜੇ ਪਾਸੇ ਵਿਰੋਧੀ ਪਾਰਟੀਆਂ,...

ਅੱਜ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਕਰਨ ਔਜਲਾ ਦਾ ਜਨਮਦਿਨ

Today Karan Aujla’s Birthday : ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹਨ ਜਿਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਗਾਣੇ ਦਿਤੇ...

PF ਤੋਂ ਪੈਨਸ਼ਨ ਮਾਮਲੇ ‘ਚ ਅੱਜ ਆ ਸਕਦਾ ਹੈ ਸੁਪਰੀਮ ਕੋਰਟ ਦਾ ਅਹਿਮ ਫੈਸਲਾ, ਲੱਖਾਂ ਲੋਕਾਂ ਨੂੰ ਰਾਹਤ ਦੀ ਉਡੀਕ

supreme court hearing verdict: ਪੀਐਫ ਤੋਂ ਪੈਨਸ਼ਨ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਅਤੇ ਈਪੀਐਫਓ ਵੱਲੋਂ...

ਸੰਯੁਕਤ ਕਿਸਾਨ ਮੋਰਚਾ ਨੇ ਗੁਰਨਾਮ ਸਿੰਘ ਚਡੂਨੀ ਨੂੰ ਕੀਤਾ ਸਸਪੈਂਡ: ਸੂਤਰ

Sanyukta Kisan Morcha suspends: ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ । ਅੱਜ ਕਿਸਾਨ ਅੰਦੋਲਨ ਦਾ 54ਵਾਂ ਦਿਨ...

ਆਸਟਰੇਲੀਆ ਨੂੰ 5ਵਾਂ ਝਟਕਾ, ਸਟੀਵ ਸਮਿਥ ਪਰਤਿਆ ਪਵੇਲੀਅਨ

india vs australia 4th test: ਭਾਰਤ ਅਤੇ ਆਸਟਰੇਲੀਆ ਵਿਚਾਲੇ ਲੜੀ ਦਾ ਚੌਥਾ ਅਤੇ ਆਖਰੀ ਟੈਸਟ ਬ੍ਰਿਸਬੇਨ ਦੇ ਗਾਬਾ ਮੈਦਾਨ ਵਿਚ ਖੇਡਿਆ ਜਾ ਰਿਹਾ ਹੈ। ਖੇਡ ਦਾ...

ਬਾਲੀਵੁੱਡ ਅਦਾਕਾਰਾ ਤੱਬੂ ਦਾ ਇੰਸਟਾਗ੍ਰਾਮ ਅਕਾਉਂਟ ਹੋਇਆ ਹੈਕ, ਪ੍ਰਸ਼ੰਸਕਾਂ ਨੂੰ ਕੀਤਾ ਅਲਰਟ

Actress Tabu’s Instagram account hacked : ਬਾਲੀਵੁੱਡ ਅਦਾਕਾਰਾ ਤੱਬੂ ਦਾ ਇੰਸਟਾਗ੍ਰਾਮ ਅਕਾਉਂਟ ਹੈਕ ਹੋ ਗਿਆ ਹੈ। ਤੱਬੂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ...

Weather Update: ਠੰਡ ਤੇ ਸੰਘਣੀ ਧੁੰਦ ਤੋਂ ਬਾਅਦ ਹੁਣ ਉੱਤਰ ਭਾਰਤ ‘ਚ ਬਾਰਿਸ਼ ਦਾ ਅਲਰਟ ਜਾਰੀ

North India under grip of cold wave: ਉੱਤਰ ਭਾਰਤ ਵਿੱਚ ਇੱਕ ਵਾਰ ਫਿਰ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਵਿੱਚ ਇੱਥੇ...

ਪੰਜਾਬੀ ਇੰਡਸਟਰੀ ਦੇ ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੇ ਜੇਲ੍ਹ ’ਚੋਂ ਰਿਹਾਅ ਹੋਣ ਤੋਂ ਬਾਅਦ , ਸਾਂਝੀ ਕੀਤੀ ਵੀਡੀਓ

Shree Brar shared Video : ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਜੇਲ੍ਹ ’ਚੋਂ ਰਿਹਾਅ ਹੋ ਗਏ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੀ...

ਕਿਸਾਨ ਅੰਦੋਲਨ: ਪ੍ਰਦਰਸ਼ਨਕਾਰੀ ਕਿਸਾਨਾਂ ਦਾ ਬਿਆਨ, ਕਿਹਾ- ਜਦੋਂ ਤੱਕ ਖੇਤੀ ਕਾਨੂੰਨ ਨਹੀਂ ਹੋਣਗੇ ਰੱਦ, ਉਦੋਂ ਤੱਕ ਨਹੀਂ ਲਵਾਂਗੇ ਵੈਕਸੀਨ

Protesting farmers say won’t take vaccine: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਅੱਜ ਕਿਸਾਨ ਅੰਦੋਲਨ ਦਾ 54ਵਾਂ ਦਿਨ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ...

ਮੋਰੈਨਾ ਜ਼ਹਿਰੀਲੀ ਸ਼ਰਾਬ ਮਾਮਲੇ ਦਾ ਮੁੱਖ ਦੋਸ਼ੀ ਚੇਨਈ ਤੋਂ ਗ੍ਰਿਫਤਾਰ, 24 ਲੋਕਾਂ ਦੀ ਹੋਈ ਮੌਤ

Morena poisoning case: ਪੁਲਿਸ ਨੇ ਮੋਰੈਨਾ ਜ਼ਹਿਰੀਲੀ ਸ਼ਰਾਬ ਕਾਂਡ ਦੇ ਮੁੱਖ ਦੋਸ਼ੀ ਮੁਕੇਸ਼ ਕਿਰਰ ਨੂੰ ਗ੍ਰਿਫਤਾਰ ਕੀਤਾ ਹੈ। ਮੋਰੈਨਾ ਪੁਲਿਸ ਨੇ ਉਸ...

ਬਾਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਫੈਸ਼ਨ ਡਿਜ਼ਾਈਨਰ ਨਤਾਸ਼ਾ ਦਲਾਲ ਦੇ ਵਿਆਹ ਦੀ ਤਾਰੀਖ਼ ਆਈ ਸਾਹਮਣੇ , ਜਲਦ ਹੀ ਕਰਾਉਣ ਜਾ ਰਹੇ ਹਨ ਦੋਨੋਂ ਵਿਆਹ

Varun Dhawan and Natasha Dalal : ਬਾਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਫੈਸ਼ਨ ਡਿਜ਼ਾਈਨਰ ਨਤਾਸ਼ਾ ਦਲਾਲ ਦੇ ਵਿਆਹ ਦੀ ਡੇਟ ਸਾਹਮਣੇ ਆ ਗਈ ਹੈ । ਬਾਲੀਵੁੱਡ ਦੀ ਇਹ...

ਦਿੱਲੀ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਹੋਇਆ ਵਾਧਾ

Petrol diesel prices rise: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੁਣ ਫਿਰ ਤੋਂ ਵਧੀਆਂ, ਪੈਟਰੋਲ ਦੀਆਂ ਕੀਮਤਾਂ ਦਿੱਲੀ ਵਿਚ 85 ਰੁਪਏ ਪ੍ਰਤੀ ਲੀਟਰ ਦੇ ਨੇੜੇ...

ਰਿਸ਼ਵਤ ਮਾਮਲੇ ‘ਚ ਰੇਲਵੇ ਅਫਸਰ ‘ਤੇ CBI ਨੇ ਕੱਸਿਆ ਸ਼ਿਕੰਜਾ, ਦੇਹਰਾਦੂਨ ਦੇ ਜੱਦੀ ਘਰ ਵਿੱਚ ਹੋਈ ਛਾਪੇਮਾਰੀ

cbi raid dehradun railway: ਸੀਬੀਆਈ ਨੇ ਇੱਕ ਸੀਨੀਅਰ ਰੇਲਵੇ ਅਧਿਕਾਰੀ ਮਹਿੰਦਰ ਸਿੰਘ ਚੌਹਾਨ ਦੇ ਘਰ ਛਾਪਾ ਮਾਰਿਆ। ਚੌਹਾਨ ‘ਤੇ ਉੱਤਰ ਪੂਰਬੀ ਸਰਹੱਦੀ...

PM ਮੋਦੀ ਅੱਜ ਗੁਜਰਾਤ ਨੂੰ ਦੇਣਗੇ ਸੌਗਾਤ, ਅਹਿਮਦਾਬਾਦ ਤੇ ਸੂਰਤ ਮੈਟਰੋ ਪ੍ਰਾਜੈਕਟ ਦਾ ਕਰਨਗੇ ਉਦਘਾਟਨ

PM Modi to perform Bhoomi Poojan: ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਲਗਾਤਾਰ ਦੂਜੇ ਦਿਨ ਗੁਜਰਾਤ ਨੂੰ ਤੋਹਫਾ ਦੇਣਗੇ । ਪੀਐਮ ਮੋਦੀ ਅੱਜ ਅਹਿਮਦਾਬਾਦ ਮੈਟਰੋ...

ਪੰਜਾਬੀ ਗਾਇਕ ਹਰਫ ਚੀਮਾ ਤੇ ਗੁਰਲੇਜ ਅਖ਼ਤਰ ਦਾ ਨਵਾਂ ਗੀਤ ‘BORDER’ ਹੋਇਆ ਰਿਲੀਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Harf Cheema and Gurleez Akhtar : ਪੰਜਾਬੀ ਗਾਇਕ ਹਰਫ ਚੀਮਾ ਆਪਣੇ ਨਵੇਂ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਜੀ ਹਾਂ ‘ਬਾਡਰ’ ਗੀਤ ਨੂੰ ਹਰਫ...

ਕਿਸਾਨ ਅੰਦੋਲਨ: ਕੀ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢ ਸਕਣਗੇ ਕਿਸਾਨ? ਅੱਜ ਸੁਪਰੀਮ ਕੋਰਟ ‘ਚ ਹੋਵੇਗੀ ਸੁਣਵਾਈ

Supreme Court to hear Centre plea: ਨਵੀਂ ਦਿੱਲੀ: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਅੱਜ ਕਿਸਾਨ ਅੰਦੋਲਨ ਦਾ 54ਵਾਂ ਦਿਨ ਹੈ। ਕੱਲ੍ਹ ਯਾਨੀ ਕਿ ਮੰਗਲਵਾਰ...

ਦੇਸ਼ ‘ਚ ਲਾਕਡਾਊਨ ਤੋਂ ਬਾਅਦ ਦਿੱਲੀ ਤੇ ਰਾਜਸਥਾਨ ‘ਚ ਅੱਜ ਤੋਂ ਖੁੱਲ੍ਹਣਗੇ ਸਕੂਲ

Schools Reopening Today: ਨਵੀਂ ਦਿੱਲੀ: ਦਿੱਲੀ ਸਰਕਾਰ ਵੱਲੋਂ ਅੱਜ ਤੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਲਈ ਸਕੂਲ ਖੋਲ੍ਹਣ ਦੇ ਆਦੇਸ਼ ਦਿੱਤੇ ਹਨ । ਇਹ ਫੈਸਲਾ...

Ajj Da Hukamnama 18-01-2020

Ajj Da Hukamnama 18-01-2020

Corona Vaccine : 447 ਲੋਕਾਂ ਨੂੰ ਹੋਇਆ ਟੀਕੇ ਨਾਲ Side Effect, ਤਿੰਨ ਹਸਪਤਾਲ ‘ਚ ਦਾਖਲ

447 people were vaccinated : ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੌਰਾਨ ਟੀਕਾਕਰਨ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ, ਪਰ ਇਸ ਦੌਰਾਨ ਟੀਕੇ ਦੇ ਮਾੜੇ ਪ੍ਰਭਾਵ ਬਹੁਤ...

ਵਿਦਿਆਰਥੀਆਂ ਲਈ ਆਨਲਾਈਨ ਬੈਗ ਬਣਿਆ ‘ਪੰਜਾਬ ਐਜੂਕੇਅਰ ਐਪ’, 21 ਲੱਖ ਤੋਂ ਵੱਧ ਯੂਜ਼ਰ ਕਰ ਰਹੇ ਇਸਤੇਮਾਲ

Punjab Educare App : ਫਿਰੋਜ਼ਪੁਰ : ਲੌਕਡਾਊਨ ਦੌਰਾਨ ਸ਼ੁਰੂ ਕੀਤਾ ਗਿਆ ਪੰਜਾਬ ਐਜੂਕੇਅਰ ਐਪ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਕਰਨਾ ਸੌਖਾ ਹੋ ਜਾਵੇਗਾ, ਇਸ...

ਸਾਧੂ-ਸੰਤਾਂ ਤੇ ਬੇਸਹਾਰਿਆਂ ਨੂੰ ਠੰਡ ਤੋਂ ਬਚਾਉਣ ਦਾ ਇੰਤਜ਼ਾਮ ਕਰੇ ਸਰਕਾਰ- HC ਨੇ ਦਿੱਤਾ ਹੁਕਮ

Govt should make arrangements : ਚੰਡੀਗੜ੍ਹ : ਹਰਿਆਣਾ ’ਚ ਪੈ ਰਹੀ ਕੜਾਕੇ ਦੀ ਠੰਡ ਦੌਰਾਨ ਬੇਸਹਾਰਾ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ...

ਨੋਰਾ ਫਤੇਹੀ ਨੇ ‘ਦਿਲਬਰ’ ਗਾਣੇ ‘ਤੇ ਕੀਤਾ ਧਮਾਕੇਦਾਰ ਡਾਂਸ, ਦੇਖੋ ਥ੍ਰੋਬੈਕ ਵੀਡੀਓ

Nora Fatehi Dance video: ਅਦਾਕਾਰਾ ਨੋਰਾ ਫਤੇਹੀ ਹਮੇਸ਼ਾ ਆਪਣੇ ਬਿਹਤਰੀਨ ਡਾਂਸ ਨਾਲ ਫੈਨਜ਼ ਦਾ ਦਿਲ ਜਿੱਤਦੀ ਹੈ। ਲੱਖਾਂ ਲੋਕ ਉਨ੍ਹਾਂ ਦੇ ਡਾਂਸ ਅਤੇ...

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ : ਦਿੱਲੀ ‘ਚ ਸਜਾਇਆ ਗਿਆ ਨਗਰ ਕੀਰਤਨ, ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ

Nagar Kirtan in Delhi : ਨਵੀਂ ਦਿੱਲੀ : ਸਰਬੰਸ ਦਾਨੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਕਾਸ਼ ਦਿਹਾੜਾ 20 ਜਨਵਰੀ ਨੂੰ ਆ ਰਿਹਾ ਹੈ।...

ਨੇਹਾ ਕੱਕੜ ਨੇ ਆਪਣੇ ਵਿਆਹ ‘ਚ ਗਾਇਆ ਸੀ ‘ਕਲੰਕ ਨਹੀਂ ਇਸ਼ਕ ਹੈ’ ਗਾਣਾ, ਵੀਡੀਓ ਹੁਣ ਹੋ ਰਿਹਾ ਵਾਇਰਲ

Neha Kakkar Rohanpreet Singh: ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਪ੍ਰਸ਼ੰਸਕਾਂ ਦੇ ਮਨਪਸੰਦ ਜੋੜੇ ਵਿੱਚੋਂ ਇੱਕ ਹਨ। ਪਿਛਲੇ ਸਾਲ 26 ਅਕਤੂਬਰ ਨੂੰ...

ਨਾਜਾਇਜ਼ ਪਰਚੇ ਕਰਨ ਵਾਲੇ ਅਫ਼ਸਰਾਂ ਨੂੰ ਸਰਕਾਰ ਆਉਣ ’ਤੇ ਕੀਤਾ ਜਾਵੇਗਾ ਬਰਖ਼ਾਸਤ: ਸੁਖਬੀਰ ਬਾਦਲ

sukhbir singh badal: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਲੋਕ ਸਭਾ ਹਲਕਾ ਫਿਰੋਜ਼ਪੁਰ ਦਾ ਦੌਰਾ ਕੀਤਾ। ਜਿਸ ਦੌਰਾਨ 200 ਦੇ ਕਰੀਬ ਬੀਜੇਪੀ...

ਸੁਹਾਨਾ ਖਾਨ ਨੇ ਚਚੇਰੀ ਭੈਣ ਆਲੀਆ ਛਿਬਾ ਦੇ ਜਨਮਦਿਨ ‘ਤੇ ਸ਼ੇਅਰ ਕੀਤੀ ਇਹ ਵੀਡੀਓ

Alia Chhiba Birthday video: ਸੁਹਾਨਾ ਖਾਨ ਦੀ ਚਚੇਰੀ ਭੈਣ ਆਲੀਆ ਚੀਬਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਨੇ ਇਸ ਮੌਕੇ ‘ਤੇ...

ਇਤਿਹਾਸ- ਭਾਈ ਗੁਰਦਿੱਤਾ ਜੀ, ਜੋ ਵਰ ਮੰਗਿਆ ਸੋ ਵਰ ਦਿੱਤਾ ਜੀ….

bhai gurditta ji: ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਅਤੇ ਸ੍ਰੀ ਗੁਰੂ ਹਰਿ ਰਾਇ ਜੀ ਦੇ ਪਿਤਾ ਸਨ। ਬਾਬਾ ਗੁਰਦਿੱਤਾ ਜੀ...

ਭਾਰਤ ਨੇ ਤੋੜਿਆ ਰਿਕਾਰਡ, 2,24,301 ਲੋਕਾਂ ਨੂੰ ਲਗਾਈ ਗਈ ਕੋਵਿਡ-19 ਵੈਕਸੀਨ….

india create history covid19 vaccination: ਸਿਹਤ ਮੰਤਰਾਲੇ ਨੇ ਦੱਸਿਆ ਕਿ ਐਤਵਾਰ ਨੂੰ ਸਿਰਫ 6 ਸੂਬਿਆਂ ‘ਚ ਟੀਕਾਕਰਨ ਕੀਤਾ ਗਿਆ।ਸਿਹਤ ਮੰਤਰਾਲੇ ਨੇ ਕੋਵਿਡ-19...

ਜ਼ਮੀਨੀ ਵਿਵਾਦ ’ਚ ਸਾੜਿਆ ਫੌਜੀ ਦੀ ਮਾਂ ਨੂੰ- ਤੋੜਿਆ ਦਮ, ਭਾਰਤ-ਚੀਨ ਸਰਹੱਦ ’ਤੇ ਤਾਇਨਾਤ ਹੈ ਪੁੱਤਰ

Soldier mother burnt to : ਪਠਾਨਕੋਟ ਜ਼ਿਲੇ ਦੇ ਦੁਰੰਗਖੜ ਪਿੰਡ ਵਿਚ ਜ਼ਮੀਨੀ ਝਗੜੇ ਵਿਚ ਮਿੱਟੀ ਦੇ ਤੇਲ ਨਾਲ ਸਾੜੀ ਗਈ ਫੌਜੀ ਦੀ ਮਾਂ ਦਰਸ਼ਨਾ ਦੇਵੀ (60) ਦੀ...

ਖੇਤੀ ਕਾਨੂੰਨਾਂ ‘ਤੇ ਸੁਪਰੀਮ ਕੋਰਟ ‘ਚ ਸੋਮਵਾਰ ਨੂੰ ਹੋਵੇਗੀ ਸੁਣਵਾਈ, 19 ਜਨਵਰੀ ਨੂੰ ਹੋਵੇਗੀ ਕਮੇਟੀ ਦੀ ਬੈਠਕ…

farmers protest update: ਸੁਪਰੀਮ ਕੋਰਟ ਤਿੰਨ ਵਿਵਾਦਪੂਰਨ ਖੇਤੀਬਾੜੀ ਕਾਨੂੰਨਾਂ ਅਤੇ ਦਿੱਲੀ ਦੀਆਂ ਸਰਹੱਦਾਂ ‘ਤੇ ਜਾਰੀ ਕੀਤੇ ਗਏ ਪ੍ਰਦਰਸ਼ਨਾਂ’ ਤੇ...

ਪੰਜਾਬ ‘ਚ ਗਣਤੰਤਰ ਦਿਵਸ ਦੇ ਟਰੈਕਟਰ ਮਾਰਚ ਤੋਂ ਪਹਿਲਾਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਤਿਆਰੀਆਂ- ਹੋ ਰਹੀ ‘ਰਿਹਰਸਲ’

Preparations in full swing ahead : ਜਲੰਧਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਬਾਰਡਰਾਂ ’ਤੇ ਬੈਠੇ ਕਿਸਾਨਾਂ ਦਾ ਸਾਥ ਦੇਣ ਲਈ ਪੰਜਾਬ ਦੇ ਗੁਰਦੁਆਰਿਆਂ...

ਪ੍ਰਿਯੰਕਾ ਚੋਪੜਾ ਨੇ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ‘ਤੇ ਦਿੱਤੀ ਪ੍ਰਤੀਕਿਰਿਆ

Vaccination Drive priyanka chopra: ਭਾਰਤ ਵਿਚ ਸ਼ੁਰੂ ਕੀਤੀ ਗਈ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੇ ਹਿੱਸੇ...

ਕਾਂਗਰਸ ‘ਤੇ ਭਰੋਸਾ ਨਾ ਕਰੇ ਜਨਤਾ, ਬੇਚਿੰਤ ਹੋ ਕੇ ਲਗਵਾਉ ਵੈਕਸੀਨ- ਅਮਿਤ ਸ਼ਾਹ…

amit shah says doubling the income: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਬਗਲਕੋਟ ‘ਚ ਐਤਵਾਰ ਨੂੰ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਹੋਏ...

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਗਰਾਓ SDM ਨੇ ਖਿੱਚੀਆਂ ਤਿਆਰੀਆਂ, ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼

jagraon sdm meeting officers: ਲੁਧਿਆਣਾ (ਤਰਸੇਮ ਭਾਰਦਵਾਜ)- ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਗਰਾਓ ਦੇ ਐੱਸ.ਡੀ.ਐੱਮ ਨਰਿੰਦਰ ਸਿੰਘ ਧਾਲੀਵਾਲ ਨੇ ਵੱਖ-ਵੱਖ...

ਪੰਜਾਬ ਦੇ ਇਸ ਪਿੰਡ ਵਿੱਚ ਸਿਆਸੀ ਆਗੂਆਂ ਲਈ NO ENTRY, ਲਾਏ ਬੈਨਰ-ਕੋਈ ਵੀ ਲੀਡਰ ਨਾ ਆਵੇ ਪਿੰਡ ‘ਚ

NO ENTRY for political leaders : ਸ੍ਰੀ ਮੁਕਤਸਰ ਸਾਹਿਬ : ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਜ਼ਾਰਾਂ ਦੀ...

Coronavirus: ਟੀਕਾਕਰਨ ‘ਤੇ ਅਮਿਤਾਭ ਬੱਚਨ ਨੇ ਸ਼ੇਅਰ ਕੀਤਾ ਟਵੀਟ, ਕਿਹਾ- ਕੋਰੋਨਾ ਵਾਇਰਸ ਨੂੰ…

amitabh bachchan Coronavirus tweet: ਸ਼ਨੀਵਾਰ ਨੂੰ ਭਾਰਤ ਵਿਚ ਦੁਨੀਆ ਦੀ ਸਭ ਤੋਂ ਵੱਡੀ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ‘ਤੇ ਦਿੱਗਜ ਅਦਾਕਾਰ...

26 ਜਨਵਰੀ ਨੂੰ ਦਿੱਲੀ ਆਉਟਰ ਰਿੰਗ ਰੋਡ ‘ਤੇ ਕਿਸਾਨ ਕਰਨਗੇ ਪਰੇਡ…

farmers protest update: ਕਿਸਾਨਾਂ ਦਾ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਅੱਜ ਕਿਸਾਨ ਅੰਦੋਲਨ 53ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਦਿੱਲੀ ਐੱਨਸੀਆਰ ਦੇ...

ਕਿਸਾਨ ਅੰਦੋਲਨ ਦੀ ਭੇਟ ਚੜੇ ਪਤੀ ਦੀ ਅਧੂਰੀ ਲੜਾਈ ਪੂਰੀ ਕਰਨ ਦਿੱਲੀ ਬਾਰਡਰ ‘ਤੇ ਪਹੁੰਚੀ ਇਹ 80 ਸਾਲਾ ਬੇਬੇ

Elderly woman reached at Delhi border : ਨਵੀਂ ਦਿੱਲੀ : ਕਿਸਾਨ ਅੰਦੋਲਨ ਅੱਜ 53ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ। ਦਿੱਲੀ-ਐੱਨਸੀਆਰ ਦੇ ਕਈ ਬਾਰਡਰ ‘ਤੇ ਕਿਸਾਨਾਂ...

ਕਲਾਸੀਕਲ ਗਾਇਕ ਉਸਤਾਦ ਗੁਲਾਮ ਮੁਸਤਫਾ ਖਾਨ ਸਹਿਬ ਦਾ ਲੰਬੀ ਬਿਮਾਰੀ ਤੋਂ ਬਾਅਦ ਹੋਇਆ ਦੇਹਾਂਤ

classical ustad ghulam Mustafa: ਵਿਸ਼ਵ ਪ੍ਰਸਿੱਧ ਕਲਾਸੀਕਲ ਗਾਇਕ ਉਸਤਾਦ ਗੁਲਾਮ ਮੁਸਤਫਾ ਖਾਨ ਸਹਿਬ ਦੀ 89 ਸਾਲ ਦੀ ਉਮਰ ਵਿੱਚ ਮੁੰਬਈ ਦੇ ਬਾਂਦਰਾ ਵਿੱਚ ਆਪਣੇ...

ਗਣਤੰਤਰ ਦਿਵਸ ਦੇ ਲਈ ਵਧਾਈ ਗਈ ਸੁਰੱਖਿਆ,ਥਾਂ-ਥਾਂ ਲਗਾਏ ਗਏ ਖਾਲਿਸਤਾਨੀ ਅੱਤਵਾਦੀਆਂ ਦੇ ਪੋਸਟਰ…….

increased security for republic day: 26 ਜਨਵਰੀ ਨੂੰ ਧਿਆਨ ‘ਚ ਰੱਖਦੇ ਹੋਏ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨੂੰ ਕੀਤਾ ਜਾ ਰਿਹਾ...

ਹਰਿਆਣਾ ‘ਚ ਪੌਣੇ 500 ਕਰੋੜ ਦਾ GST ਘਪਲਾ- 89 ਗ੍ਰਿਫਤਾਰ, 112 ਕਰੋੜ ਤੋਂ ਵੱਧ ਦੀ ਰਕਮ ਬਰਾਮਦ

Haryana Rs 500 crore GST scam : ਚੰਡੀਗੜ੍ਹ : ਹਰਿਆਣਾ ਪੁਲਿਸ ਨੇ ਵਸਤਾਂ ਅਤੇ ਸੇਵਾਵਾਂ ਕਰ (ਜੀ.ਐੱਸ.ਟੀ.) ਘਪਲੇ ਵਿੱਚ ਕਥਿਤ ਤੌਰ ‘ਤੇ ਸ਼ਾਮਲ ਚਾਰ ਵੱਡੇ...

Farmer Protest : 22-23 ਜਨਵਰੀ ਨੂੰ ਦਿੱਲੀ ‘ਚ ਹੋਵੇਗੀ ‘ਜਨ ਸੰਸਦ’, ਹੁਣ ਤੱਕ ਅੰਦੋਲਨ ਤੋਂ ਦੂਰ ਸਿਆਸੀ ਪਾਰਟੀਆਂ ਹੋਣਗੀਆਂ ਸ਼ਾਮਲ

Jan Sansad in Delhi : ਕਿਸਾਨ ਅੰਦੋਲਨ ਅੱਜ 53ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ। ਦਿੱਲੀ-ਐੱਨਸੀਆਰ ਦੇ ਕਈ ਬਾਰਡਰ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ...

CBI ਨੇ ਰੇਲਵੇ ਦੇ ਇੱਕ ਸੀਨੀਅਰ ਅਫਸਰ ਸਮੇਤ 3 ਨੂੰ ਕੀਤਾ ਗ੍ਰਿਫਤਾਰ, 1 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼….

central bureau of investigation: ਕੇਂਦਰੀ ਜਾਂਚ ਬਿਊਰੋ ਨੇ ਇੱਕ ਸੀਨੀਅਰ ਰੇਲਵੇ ਅਧਿਕਾਰੀ ਮਹਿੰਦਰ ਸਿੰਘ ਚੌਹਾਨ ਨੂੰ 1 ਕਰੋੜ ਰੁਪਏ ਦੀ ਰਿਸ਼ਵਤ ਦੇ ਮਾਮਲੇ ‘ਚ...

ਕਈ `ਮਹੀਨਿਆਂ ਤੋਂ ਗਾਇਬ ਰਹਿਣ ਤੋਂ ਬਾਅਦ ਸਾਹਮਣੇ ਆਏ ਕਰਨ ਜੌਹਰ , ਕੀਤਾ ਵੱਡਾ ਐਲਾਨ

Karan Johar made a big announcement : ਕਰਨ ਜੌਹਰ ਦੇ ਪ੍ਰਾਜੈਕਟ ਪਿਛਲੇ ਕਈ ਮਹੀਨਿਆਂ ਤੋਂ ਅਟਕ ਗਏ ਹਨ ਅਤੇ ਉਨ੍ਹਾਂ ਨੂੰ ਹਰ ਮੌਕੇ ‘ਤੇ ਟਰੋਲ ਦਾਸਾਹਮਣਾ ਕਰਨਾ...

NIA ਵੱਲੋਂ ਕਿਸਾਨਾਂ ਨੂੰ ਨੋਟਿਸ ਨੂੰ ਸੁਖਜਿੰਦਰ ਰੰਧਾਵਾ ਨੇ ਦੱਸਿਆ ਕੇਂਦਰ ਦੀ ਕੋਝੀ ਚਾਲ, ਕਿਹਾ- ਘਟੀਆ ਦਰਜੇ ਦੀ ਕਰ ਰਹੇ ਰਾਜਨੀਤੀ

Sukhjinder Randhawa describes NIA notice : ਨੈਸ਼ਨਲ ਜਾਂਚ ਏਜੰਸੀ (NIA) ਵੱਲੋਂ ਕਿਸਾਨ ਆਗੂਆਂ ਅਤੇ ਕਿਸਾਨਾਂ ਦੇ ਸਮਰਥਕਾਂ ਨੂੰ ਨੋਟਿਸ ਭੇਜੇ ਗਏ ਹਨ, ਜਿਸ ਦੀ ਕੈਬਨਿਟ...

ਮਹੇਸ਼ ਮਾਂਜਰੇਕਰ ਖਿਲਾਫ ਕੇਸ ਦਰਜ, ਇਕ ਵਿਅਕਤੀ ਨੂੰ ਮਾਰਿਆ ਸੀ ਥੱਪੜ

mahesh manjrekar news update: ਮਹਾਰਾਸ਼ਟਰ ਦੇ ਪੁਣੇ ਵਿਚ ਇਕ ਵਿਅਕਤੀ ਨੇ ਫਿਲਮ ਨਿਰਮਾਤਾ ਅਤੇ ਅਦਾਕਾਰ ਮਹੇਸ਼ ਮੰਜਰੇਕਰ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ ਕਿ...

ਅਕਸ਼ੈ ਕੁਮਾਰ ਨੇ ਆਪਣੇ ਵਿਆਹ ਦੀ ਵਰ੍ਹੇਗੰਢ ‘ਤੇ ਟਵਿੰਕਲ ਖੰਨਾ ਲਈ ਸਾਂਝੀ ਕੀਤੀ ਇਹ ਪੋਸਟ

Akshay Kumar twinkle khanna: ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਦੇ ਵਿਆਹ ਨੂੰ 20 ਸਾਲ ਬੀਤ ਚੁੱਕੇ ਹਨ, ਜੋ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜੀਆ ਵਿਚੋਂ ਹਨ।...

5 ਸਾਲ ਦੀ ਬੱਚੀ ਨਾਲ ਹੋਇਆ ਜਬਰ-ਜਨਾਹ, ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

Rape of 5 year old girl: ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿੱਚ ਇੱਕ 5 ਸਾਲਾ ਬੱਚੀ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ ਗਿਆ। ਨਾਬਾਲਿਗ ਨਾਲ...

ਕੇਂਦਰੀ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦੀ ਆਮਦਨ ‘ਚ ਕਈ ਗੁਣਾ ਹੋਵੇਗਾ ਵਾਧਾ : ਅਮਿਤ ਸ਼ਾਹ

Central agriculture laws : ਬਾਗਲਕੋਟ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਰਨਾਟਕ ਵਿੱਚ ਇੱਕ ਜਨਤਕ ਰੈਲੀ ਦੌਰਾਨ ਕਿਹਾ ਕਿ ਕੇਂਦਰੀ...

ਚੰਡੀਗੜ੍ਹ ’ਚ ਅਜੇ ਬਰਡ ਫਲੂ ਦਾ ਖਤਰਾ ਨਹੀਂ, 4 ਸੈਂਪਲ ਸੈੱਟਾਂ ਦੀ ਰਿਪੋਰਟ ਨੈਗੇਟਿਵ, ਪੰਛੀਆਂ ਦੇ ਮਰਨ ਦਾ ਇਹ ਹੈ ਕਾਰਨ

No bird flu threat in Chandigarh : ਚੰਡੀਗੜ੍ਹ : ਚੰਡੀਗੜ੍ਹ ਵਿੱਚ ਪੰਛੀਆਂ ਦੀ ਮੌਤਾਂ ਦੇ ਮਾਮਲੇ ਅਜੇ ਵੀ ਸਾਹਮਣੇ ਆ ਰਹੇ ਹਨ। ਹਾਲਾਂਕਿ, ਜੰਗਲਾਤ ਅਤੇ ਜੰਗਲੀ...

ਵਰੁਣ-ਨਤਾਸ਼ਾ ਦੇ ਵਿਆਹ ਦੀ ਲਿਸਟ ਹੋਈ ਤਿਆਰ , ਇਹ ਸਿਤਾਰੇ ਹੋਣਗੇ ਸ਼ਾਮਲ !

Varun-Natasha’s wedding list : ਅਦਾਕਾਰ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦਾ ਵਿਆਹ ਕਾਫੀ ਸੁਰਖੀਆਂ ਵਿੱਚ ਹੋ ਗਿਆ ਹੈ।ਦੋਵੇਂ ਇਸ ਮਹੀਨੇ 24 ਜਨਵਰੀ ਨੂੰ ਵਿਆਹ...

ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਐਲਾਨ-ਕਮੇਟੀ ਦੇ ਸਾਹਮਣੇ ਨਹੀਂ ਜਾਣਗੇ, ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਹੀ ਹੋਣਗੇ…

farmers protest update: ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਹੀ...

ਕਬੱਡੀ ਮੁਕਾਬਲਾ ਖੇਡਦਿਆਂ ਖਿਡਾਰੀ ਦੀ ਅਚਾਨਕ ਹੋਈ ਮੌਤ

Player dies suddenly: ਆਂਧਰਾ ਪ੍ਰਦੇਸ਼ ਦੇ ਕੜਪਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਇੱਕ ਵਿਅਕਤੀ ਦੀ ਕਬੱਡੀ ਖੇਡਣ ਦੌਰਾਨ ਮੌਤ ਹੋ ਗਈ।...

ਸਿੱਖ ਵਿਰਾਸਤ ਨਾਲ ਜੁੜਿਆ ਤਖਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ

Takht Sri Harmandir : ਤਖ਼ਤ ਸ੍ਰੀ ਪਟਨਾ ਸਾਹਿਬ ਜਾਂ ਸ੍ਰੀ ਹਰਿਮੰਦਰ ਜੀ ਇੱਕ ਇਤਿਹਾਸਕ ਸਥਾਨ ਹੈ ਜੋ ਪਟਨਾ ਸ਼ਹਿਰ ਵਿਚ ਸਿੱਖ ਧਰਮ ਨਾਲ ਜੁੜਿਆ ਹੋਇਆ ਹੈ।...

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹਰਿਦੁਆਰ ‘ਚ ਲੋਕਾਂ ਦੇ ਭੁਲੇਖੇ ਦੂਰ ਕਰਨਾ

Guru Nanak Dev ji in Haridwar : ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਜਗਤ ਨੂੰ ਤਾਰਿਆ ਅਤੇ ਲੋਕਾਂ ਦੇ ਕਰਮਕਾਂਡਾਂ ਤੇ ਭਰਮ-ਭੁਲੇਖਿਆ ਨੂੰ...

‘Didda-Kashmir Ki Yodha Rani’ ਦੇ ਲੇਖਕ ਨੇ ਕੰਗਨਾ ਰਣੌਤ ਨੂੰ ਭੇਜਿਆ ਕਾਨੂੰਨੀ ਨੋਟਿਸ ; 72 ਘੰਟਿਆਂ ਦੇ ਅੰਦਰ -ਅੰਦਰ ਜਵਾਬ ਦੀ ਕੀਤੀ ਮੰਗ

Author Aashish Kaul sends a legal notice : ਲੇਖਕ ਅਸ਼ੀਸ਼ ਕੌਲ ਜਿਸਦੀ ਕਿਤਾਬ ‘Didda-Kashmir Ki Yodha Rani’ ਜਲਦੀ ਹੀ ਰਿਲੀਜ਼ ਹੋਣ ਜਾ ਰਹੀ ਹੈ, ਇਸਦਾ ਅੰਗਰੇਜ਼ੀ ਸੰਸਕਰਣ 2017...

ਬਿਹਾਰ ‘ਚ ਅਪਰਾਧੀਆਂ ਦੇ ਹੌਂਸਲੇ ਹੋਏ ਬੁਲੰਦ, JDU ਦੇ ਵਿਦਿਆਰਥੀ ਨੇਤਾ ਨੂੰ ਮਾਰੀ ਗੋਲੀ

jdu student leader shot: ਬਿਹਾਰ ਵਿਚ ਦੋਸ਼ੀਆਂ ਦੇ ਹੌਂਸਲੇ ਬੁਲੰਦ ਹਨ। ਪਿਛਲੇ ਸਮੇਂ ਹੋਏ ਰੁਪੇਸ਼ ਕਤਲ ਕਾਂਡ ਦਾ ਕੇਸ ਅਜੇ ਰੁਕਿਆ ਨਹੀਂ ਸੀ ਕਿ ਇਕ ਹੋਰ...

ਦੀਪ ਸਿੱਧੂ ਤੇ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਨੂੰ ਵੀ NIA ਵੱਲੋਂ ਨੋਟਿਸ, ਅਦਾਕਾਰ ਨੇ ਕਿਹਾ- ਕਿਸਾਨਾਂ ਦੇ ਸਮਰਥਨ ‘ਤੇ ਧਮਕਾ ਰਹੀ ਸਰਕਾਰ

NIA also issues notices : ਜਲੰਧਰ : ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਜਸਬੀਰ ਸਿੰਘ...

ਸਰਕਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਹੈ ਤਿਆਰ : ਨਰਿੰਦਰ ਸਿੰਘ ਤੋਮਰ

The government is : ਨਵੀਂ ਦਿੱਲੀ : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਨੇ ਕਿਸਾਨ ਯੂਨੀਅਨਾਂ ਦਾ ਵਿਰੋਧ...

ਪੱਛਮੀ ਬੰਗਾਲ ‘ਚ ਬੀਜੇਪੂ ਕੱਢੇਗੀ 5 ਰੱਥਯਾਤਰਾ, ਬੰਗਾਲ ਦੀਆਂ ਸਾਰੀਆਂ ਸੀਟਾਂ ਤੋਂ ਹੋ ਕੇ ਗੁਜ਼ਰੇਗੀ ਯਾਤਰਾ….

politics bjp carry 5 rath yatra bengal: ਪੱਛਮੀ ਬੰਗਾਲ ਵਿਚ ਭਾਜਪਾ ਪੰਜ ਰਥ ਯਾਤਰਾ ਕੱਢੇਗੀ ਇਸ ਯਾਤਰਾ ਨੂੰ “ਪੋਰੀਵਰਤਾਰ ਯਾਤਰਾ” ਕਿਹਾ ਜਾ ਸਕਦਾ ਹੈ, ਇਹ...

172 ਯਾਤਰੀਆਂ ਨੂੰ ਸੂਰਤ ਤੋਂ ਕੋਲਕਾਤਾ ਲੈ ਜਾ ਰਹੇ ਜਹਾਜ਼ ਦੀ ਭੋਪਾਲ ‘ਚ ਹੋਈ ਐਮਰਜੈਂਸੀ ਲੈਂਡਿੰਗ

Emergency landing of plane: ਭੋਪਾਲ ਵਿੱਚ ਗੁਜਰਾਤ ਦੇ ਸੂਰਤ ਤੋਂ ਕੋਲਕਾਤਾ ਲਈ ਉਡਾਣ ਲਈ ਇੱਕ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ...

ਸੈਫ ਅਲੀ ਖਾਨ ਦੀ ਵੈੱਬ ਸੀਰੀਜ਼ ‘ਤੇ ‘ਰਾਜਨੀਤਿਕ ਨਾਰਾਜ਼ਗੀ’

Tandav saif ali khan: ਸੈਫ ਅਲੀ ਖਾਨ-ਡਿੰਪਲ ਕਪਾਡੀਆ ਦੀ ਵੈੱਬ ਸੀਰੀਜ਼ ‘ਤੰਦਵ’ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ। ਜਾਰੀ ਹੁੰਦੇ ਹੀ ਇਹ ਲੜੀ...

ਸਰਦੀਆਂ ‘ਚ ਇਸ ਨਵੇਂ ਅੰਦਾਜ਼ ਨਾਲ ਬਣਾਓ ਬੇਸਨ ਦੀ ਭਰਵੀਂ ਮਿਰਚ

ਭਾਰਤੀ ਘਰਾਂ ਵਿੱਚ ਹਰੀ ਮਿਰਚ ਦੀ ਵਰਤੋਂ ਸਬਜ਼ੀ ਤੋਂ ਲੈ ਕੇ ਆਚਾਰ ਬਣਾਉਣ ਲਈ ਕੀਤੀ ਜਾਂਦੀ ਹੈ।ਹਰੀ ਮਿਰਚ ਭੋਜਨ ਨੂੰ ਸਿਰਫ਼ ਚਟਪਟਾ ਹੀ ਨਹੀਂ...

ਕਿਸਾਨਾਂ ਨੂੰ NIA ਵੱਲੋਂ ਨੋਟਿਸ ਦਾ ਸੁਖਬੀਰ ਬਾਦਲ ਵੱਲੋਂ ਵਿਰੋਧ, ਕਿਹਾ-ਭਾਰਤ ਸਰਕਾਰ ਡਰਾਉਣ ਦੀ ਕਰ ਰਹੀ ਕੋਸ਼ਿਸ਼

Sukhbir Badal Opposes NIA

ਮੋਹਾਲੀ ਭੈਣਾਂ ਨੇ ਕਿਸਾਨੀ ਅੰਦੋਲਨ ‘ਤੇ ਗਾਇਆ ਗੀਤ ‘ਸੁਣ ਦਿੱਲੀਏ ਨੀ ਸੁਣ ਦਿੱਲੀਏ’, ਸੋਸ਼ਲ ਮੀਡੀਆ ‘ਤੇ ਖੂਬ ਚਰਚਾ ‘ਚ

Mohali sisters sang : ਮੋਹਾਲੀ ਦੀਆਂ ਦੋ ਭੈਣਾਂ ਵੱਲੋਂ ਕਿਸਾਨੀ ਸੰਘਰਸ਼ ‘ਤੇ ਗਾਣਾ “ਸੁਣ ਦਿੱਲੀਏ ਨੀ ਸੁਣ ਦਿੱਲੀਏ” ਲਿਖਿਆ, ਰਚਿਆ ਤੇ ਗਾਇਆ ਗਿਆ...

ਬੁਰੀ ਫਸੀ ਸੈਫ ਅਲੀ ਖਾਨ ਦੀ ਵੈੱਬ ਸੀਰੀਜ਼ Tandav, ਹੁਣ ਬੀਜੇਪੀ ਨੇਤਾਵਾਂ ਨੇ ਕੀਤੀ ਇਸ ਨੂੰ Ban ਕਰਨ ਦੀ ਮੰਗ

BJP leaders accuse Saif Ali Khan : ਭਾਜਪਾ ਸੰਸਦ ਮੈਂਬਰ ਮਨੋਜ ਕੋਟਕ ਨੇ ਇਸ ਮਾਮਲੇ ਸੰਬੰਧੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਪੱਤਰ...

ਹਸਪਤਾਲ ‘ਚੋਂ ਲੈਪਟਾਪ ਚੋਰੀ ਕਰਨ ਵਾਲੇ ਲੁਟੇਰੇ ਨੂੰ ਪੁਲਿਸ ਨੇ ਕੀਤਾ ਕਾਬੂ, ਇੰਝ ਖੁੱਲੀ ਪੋਲ

Robber arrest laptop dayanand hospital: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ‘ਤੇ ਨਕੇਲ ਕੱਸਦੇ ਹੋਏ ਪੁਲਿਸ ਇਕ ਲੁਟੇਰੇ...

ਮਾਹਿਰ ਡਾਕਟਰਾਂ ਦਾ ਦਾਅਵਾ, ਕੋਰੋਨਾ ਟੀਕਾ ਲਗਾਉਣ ਤੋਂ ਬਾਅਦ ਵੀ ਮਾਸਕ ਲਗਾਉਣਾ ਹੋਵੇਗਾ ਜ਼ਰੂਰੀ

Expert doctors claim : ਪੰਜਾਬ ‘ਚ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਕੱਲ੍ਹ ਮੋਹਾਲੀ...

ਕਿਸਾਨੀ ਅੰਦੋਲਨ ਦੀ ਭੇਂਟ ਚੜ੍ਹਿਆ ਪੰਜਾਬ ਦਾ ਇੱਕ ਹੋਰ ਕਿਸਾਨ

farmer tirth singh

ਅਗਲੀ ਬੈਠਕ ਤੋਂ ਪਹਿਲਾਂ ਸਰਕਾਰ ਦੀ ਦੋ ਟੁੱਕ, ਖੇਤੀ ਮੰਤਰੀ ਬੋਲੇ-ਕਲਾਜ ਵਾਈਜ਼ ਚਰਚਾ ਕਰਨ ਕਿਸਾਨ…..

farmers protest update: ਕਿਸਾਨ ਅੰਦੋਲਨ ਦਾ ਅੱਜ 53ਵਾਂ ਦਿਨ ਹੈ।ਦਿੱਲੀ-ਐੱਨਸੀਆਰ ਦੇ ਬਾਰਡਰਾਂ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।ਕਿਸਾਨ ਸੁਪਰੀਮ...

WhatsApp Privacy Policy: ਲੋਕਾਂ ਦੀ ਨਰਾਜ਼ਗੀ ਤੋਂ ਡਰਿਆ WhatsApp ! ਪਹਿਲੀ ਵਾਰ ਖੁਦ Status ਲਗਾ ਕੇ ਦਿੱਤੀ ਸਫ਼ਾਈ

WhatsApp privacy policy: WhatsApp ਆਪਣੀ Privacy Policy ਵਿੱਚ ਬਦਲਾਅ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹੈ। WhatsApp ਨੇ ਉਪਭੋਗਤਾਵਾਂ ਨੂੰ ਨਵੀਂ ਪਾਲਿਸੀ ਨੂੰ ਸਵੀਕਾਰ ਕਰਨ...

ED ਨੇ ਲਿਆ ਵੱਡਾ ਐਕਸ਼ਨ, ਹਵਾਲਾ ਕਾਰੋਬਾਰ ‘ਚ ਸ਼ਾਮਲ ਦੋ ਚੀਨੀ ਨਾਗਰਿਕ ਗ੍ਰਿਫਤਾਰ

ED takes major action: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦੋ ਚੀਨੀ ਨਾਗਰਿਕਾਂ ਨੂੰ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ...

ਫਿਲਮ ‘ਫੁਕਰੇ’ ‘ਚ ਬੌਬੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦਾ ਦੇਹਾਂਤ, ਫਰਹਾਨ ਅਖਤਰ ਨੇ ਜ਼ਾਹਰ ਕੀਤਾ ਦੁੱਖ

Olanokiotan Gbolabo Lucas farhan: ਬਾਲੀਵੁੱਡ ਦੀ ਇਕ ਸੁਪਰਹਿੱਟ ਫਿਲਮਾਂ ਵਿਚੋਂ ਇਕ, ‘ਫੁਕਰੇ’ ਅਤੇ ‘ਫੁਕਰੇ ਰਿਟਰਨਜ਼’ ਵਿਚ ਬੌਬੀ ਦਾ ਕਿਰਦਾਰ...

ਅਦਾਕਾਰ Olanokiotan Gbolabo Lucas ਦਾ ਹੋਇਆ ਦਿਹਾਂਤ , ਫਿਲਮ ‘Fukrey’ ਵਿੱਚ ਨਿਭਾਈ ਸੀ ਬਾਡੀਗਾਰਡ ਦੀ ਭੂਮਿਕਾ

Actor Olanokiotan Gbolabo Lucas dies : ਬਾਲੀਵੁੱਡ ਅਦਾਕਾਰ ਓਲਾਨੋਕਿਯੋਤਨ ਗੋਲਬੋ ਲੂਕਸ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਫੁਕਰੇ ਅਤੇ ਫੁਕਰੇ ਰਿਟਰਨਜ਼...

ਲੁਧਿਆਣਾ ਪੁਲਿਸ ਨੇ ਸ਼ੁਰੂ ਕੀਤੀ ਮੁਹਿੰਮ ਤਹਿਤ ਲੋਕਾਂ ਨੂੰ ਵਾਪਸ ਮੋੜੇ ਗਏ ਗੁੰਮ ਹੋਏ ਮੋਬਾਇਲ ਫੋਨ

ludhiana police campaign lost mobiles return: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ਪੁਲਿਸ ਵਲੋਂ ਸ਼ੁਰੂ ਕੀਤੀ ਗਈ ‘ਨੋ ਯੂਅਰ ਕੇਸ’ ਸਕੀਮ ਤਹਿਤ ਲਗਾਏ ਗਏ...

IND vs AUS: ਸ਼ਾਰਦੁਲ ਠਾਕੁਰ-ਵਾਸ਼ਿੰਗਟਨ ਦੀ ਜੋੜੀ ਦਾ ਧਮਾਕਾ, ਤੋੜਿਆ 30 ਸਾਲਾਂ ਪੁਰਾਣਾ ਭਾਰਤੀ ਰਿਕਾਰਡ

AUS vs IND 4th Test: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬ੍ਰਿਸਬੇਨ ਵਿੱਚ ਬਾਰਡਰ-ਗਾਵਸਕਰ ਸੀਰੀਜ਼ ਦਾ ਚੌਥਾ ਮੈਚ ਖੇਡਿਆ ਜਾ ਰਿਹਾ ਹੈ । ਆਸਟ੍ਰੇਲੀਆ ਦੀ...

ਸਿੰਘੂ ਬਾਰਡਰ ‘ਤੇ ਹੋਵੇਗੀ ਕਿਸਾਨਾਂ ਦੀ ਬੈਠਕ, NIA ਦੇ ਐਕਸ਼ਨ ਦੇ ਵਿਰੁੱਧ ਬਣੇਗੀ ਰਣਨੀਤੀ…

farmers protest update: ਕਿਸਾਨ ਅੰਦੋਲਨ ਅੱਜ 53ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਦਿੱਲੀ-ਐੱਨਸੀਆਰ ਦੇ ਕਈ ਬਾਰਡਰ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ...

ਪੰਜਾਬ ਸਰਕਾਰ ਵੱਲੋਂ ITI ਡਿਪਲੋਮਾ ਧਾਰਕਾਂ ਲਈ ਸੁਨਿਹਰੀ ਮੌਕਾ, 547 ਆਸਾਮੀਆਂ ‘ਤੇ ਹੋ ਰਹੀ ਹੈ ਭਰਤੀ

Punjab Govt Recruits : ਪੰਜਾਬ ਸਰਕਾਰ ਵੱਲੋਂ ITI ਡਿਪਲੋਮਾ ਧਾਰਕਾਂ ਲਈ ਸੁਨਿਹਰੀ ਮੌਕਾ ਦਿੱਤਾ ਗਿਆ ਹੈ। ਆਈਟੀਆਈ ਕਰਨ ਤੋਂ ਬਾਅਦ ਵੀ, ਜੇ ਤੁਸੀਂ...

ਕਿਸਾਨ ਅੰਦੋਲਨ: ਅਸੀਂ ਇੱਥੇ ਠੰਡ ਨਾਲ ਮਰ ਰਹੇ ਤੇ ਸਰਕਾਰ ਸਾਨੂੰ ‘ਤਰੀਕ ‘ਤੇ ਤਰੀਕ’ ਦੇ ਰਹੀ- ਕਿਸਾਨ ਆਗੂ ਹਨਨ ਮੋਲ੍ਹਾ

Hannan Mollah on farmers protest says: ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਰਹੱਦ ‘ਤੇ ਖੇਤੀ ਕਾਨੂੰਨਾਂ ਖਿਲਾਫ ਬੈਠੇ ਕਿਸਾਨਾਂ ਦਾ ਅੰਦੋਲਨ 53ਵੇਂ ਦਿਨ ਵੀ ਜਾਰੀ...

ਰਾਮ ਮੰਦਰ ਦੇ ਦਾਨ ਦੇ ਨਾਂ ‘ਤੇ ਚੱਲ ਰਿਹਾ ਸੀ ਧੋਖਾਧੜੀ ਦਾ ਕਾਰੋਬਾਰ, ਦਰਜ FIR

moradabad fir lodged against: ਅਯੁੱਧਿਆ ‘ਚ ਇਕ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਲਈ ਫੰਡ ਇਕੱਤਰ ਕਰਨ ਨੂੰ ਲੈ ਕੇ ਦੇਸ਼ ਭਰ ਵਿਚ ਹਿੰਦੂ ਸੰਗਠਨਾਂ ਦੁਆਰਾ...