Tag: , , , , , ,

ਲਿਓਨਲ ਮੈਸੀ ਨੇ ਰਚਿਆ ਇਤਿਹਾਸ: ਫੁੱਟਬਾਲ ਵਿਸ਼ਵ ਕੱਪ ‘ਚ ਕੀਤੇ 18 ਗੋਲ, ਜਰਮਨੀ ਦੇ Miroslav Klose ਦਾ ਤੋੜਿਆ ਰਿਕਾਰਡ

ਅਰਜਨਟੀਨਾ ਦੇ ਕਪਤਾਨ ਅਤੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਫੀਫਾ ਵਿਸ਼ਵ ਕੱਪ 2026 ਵਿੱਚ ਸ਼ਾਨਦਾਰ ਫਾਰਮ ਵਿੱਚ ਹਨ। ਹੁਣ ਤੱਕ, ਉਸਦੀ ਟੀਮ ਨੇ...

‘ਮਿਹਨਤਾਂ ਕਰੋ, ਸੁਆਦ ਲਓ…’ ਵਿਵਾਦ ਵਿਚਾਲੇ Karan Aujla ਦਾ ਸੁਲਤਾਨ ਨੂੰ ਠੋਕਵਾਂ ਜਵਾਬ

ਪੰਜਾਬੀ ਗਾਇਕ ਕਰਨ ਔਜਲਾ ਤੇ ਰੈਪਰ ਸੁਲਤਾਨ ਵਿਚਾਲੇ ਕੰਟਰੋਵਰਸੀ ਚੱਲ ਰਹੀ ਹੈ, ਜਿਸ ਦਾ ਠੋਕਵਾਂ ਜਵਾਬ Karan Aujla ਵੱਲੋਂ ਦਿੱਤਾ ਗਿਆ ਹੈ। ਲਾਈਵੇ...

ਕਾਰ ਦੇਣ ਤੋਂ ਇਨਕਾਰ ਕਰਨ ‘ਤੇ ਸ਼ਾਤਿਰ ਪਤੀ-ਪਤਨੀ ਨੇ ਕੀਤਾ ਮੁੰਡੇ ਦਾ ਕ.ਤਲ, ਦੋਵੇਂ ਗ੍ਰਿਫਤਾਰ

ਪਿੰਡ ਜਿੰਦਾ ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿਥੇ ਸ਼ਾਤਿਰ ਪਤੀ-ਪਤਨੀ ਵੱਲੋਂ ਇਕ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਮੁੰਡਾ ਮ੍ਰਿਤਕ...

ਵੈਭਵ ਸੂਰਿਆਵੰਸ਼ੀ ਨੂੰ ਟੀਮ ਇੰਡੀਆ ਦੀ ਨੰਬਰ 3 ਜਰਸੀ ਮਿਲੀ, ਕਿਹਾ, “ਖੁਸ਼ੀ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ”

ਵੈਭਵ ਸੂਰਿਆਵੰਸ਼ੀ ਨੂੰ ਆਇਰਲੈਂਡ ਅਤੇ ਇੰਗਲੈਂਡ ਵਿਰੁੱਧ ਟੀ-20 ਅੰਤਰਰਾਸ਼ਟਰੀ ਲੜੀ ਲਈ ਭਾਰਤ ਦੀ ਟੀਮ ਵਿੱਚ ਚੁਣਿਆ ਗਿਆ ਹੈ। ਸੋਮਵਾਰ, 22 ਜੂਨ...

Whatsapp ਦੇ ਨਵੇਂ ਗਲੋਬਲ CEO ਹੋਣਗੇ ਕੁਨਾਲ ਸ਼ਾਹ, ਵਿਲ ਕੈਥਕਾਰਟ ਦੀ ਲੈਣਗੇ ਥਾਂ

ਦੁਨੀਆ ਦੇ ਸਭ ਤੋਂ ਵੱਡੇ ਮੈਸੇਜਿੰਗ ਪਲੇਟਫਾਰਮ ਵ੍ਹਟਸਐਪ ਦਾ ਸੀਈਓ ਭਾਰਤੀ ਹੋਵੇਗਾ। ਵ੍ਹਟਸਐਪ ਦੇ ਮੌਜੂਦਾ CEO Will Cathcart ਦੀ ਜਗ੍ਹਾ ਕ੍ਰੇਡ ਦੇ...

ਜਲੰਧਰ ‘ਚ ਖੜੀ ਸਕਾਰਪੀਓ ਨੂੰ ਲੱਗੀ ਭਿਆਨਕ ਅੱਗ, ਗੱਡੀ ‘ਚ ਮੌਜੂਦ ਵਿਅਕਤੀ ਦੀ ਹੋਈ ਮੌਤ

ਜਲੰਧਰ ਦੇ ਫੋਲਡੀਵਾਲ ਇਲਾਕੇ ਵਿੱਚ ਖੜੀ ਇੱਕ ਸਕਾਰਪੀਓ ਨੂੰ ਅਚਾਨਕ ਅੱਗ ਲੱਗ ਗਈ। ਅੱਗ ਨੇ ਕੁਝ ਸਕਿੰਟਾਂ ਵਿੱਚ ਹੀ ਗੱਡੀ ਨੂੰ ਆਪਣੀ ਲਪੇਟ...

ਕੈਨੇਡਾ ਦੇ ਮੌਂਟਰੀਅਲ ‘ਚ ਫਾਇਰਿੰਗ, ਹਾਦਸੇ ‘ਚ ਪੁਲਿਸ ਅਫ਼ਸਰ ਤੇ ਹਮਲਾਵਰ ਸਣੇ 3 ਲੋਕਾਂ ਦੀ ਹੋਈ ਮੌਤ

ਕੈਨੇਡਾ ਦੇ ਨਾਮੀ ਹੋਟਲ ਵਿਚ ਤਾਬੜਤੋੜ ਗੋਲੀਆਂ ਚੱਲੀਆਂ ਹਨ ਜਿਸ ਵਿਚ ਇਕ ਪੁਲਿਸ ਅਫਸਰ ਦੀ ਮੌਤ ਹੋ ਜਾਣ ਦੀ ਖਬਰ ਹੈ। ਹਿਲਟਨ ਹੋਟਲ ਵਿਚ ਇਹ...

ਲਖਨਊ ਕੋਚਿੰਗ ਸੈਂਟਰ ਹਾਦਸਾ : CM ਮਾਨ ਨੇ ਹਾਦਸੇ ‘ਚ ਜਾਨ ਗਵਾਉਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਸ਼ਰਧਾਂਜਲੀ

ਲਖਨਊ ਦੇ ਇਕ ਕੋਚਿੰਗ ਸੈਂਟਰ ਵਿੱਚ ਸੋਮਵਾਰ ਨੂੰ ਹੋਏ ਭਿਆਨਕ ਅਗਨੀਕਾਂਡ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟ ਕੀਤਾ ਗਿਆ ਹੈ।...

IDFC ਫੰਡ ਗਬਨ ਮਾਮਲੇ ‘ਚ CBI ਦਾ ਵੱਡਾ ਐਕਸ਼ਨ, ਹਰਿਆਣਾ ਦੇ ਸੀਨੀਅਰ IAS ਅਧਿਕਾਰੀ ਪੰਕਜ ਅਗਰਵਾਲ ਗ੍ਰਿਫ਼ਤਾਰ

ਹਰਿਆਣਾ ਦੇ ਚਰਚਿਤ IDFC ਬੈਂਕ ਵਿਚ ਫੰਡ ਘਪਲੇ ਮਾਮਲੇ ਵਿਚ ਸੀਬੀਆਈ ਨੇ ਵੱਡੀ ਕਾਰਵਾਈ ਕਰਦੇ ਹੋਏ ਸੀਨੀਅਰ IAS ਅਧਿਕਾਰੀ ਪੰਕਜ ਅਗਰਵਾਲ ਨੂੰ...

ਉਤਰਾਖੰਡ ਤੇ ਕਰਨਪ੍ਰਯਾਗ ਵਿਵਾਦ ਮਾਮਲੇ ‘ਚ ਹੋਈ ਕਰਾਸ FIR, ਹੁਣ ਹਰਿਦੁਆਰ ਪੁਲਿਸ ਕਰੇਗੀ ਮਾਮਲੇ ਦੀ ਜਾਂਚ

ਉਤਰਾਖੰਡ ਤੇ ਕਰਨਪ੍ਰਯਾਗ ਵਿਵਾਦ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਉਤਰਾਖੰਡ ਵਿਵਾਦ ਮਾਮਲੇ ‘ਚ...

BJP ਨੇਤਾ ਦੇ ਕਲੀਨਿਕ ‘ਤੇ ਪੈਟਰੋਲ ਬੰਬ ਨਾਲ ਹਮਲਾ, 2 ਨਕਾਬਪੋਸ਼ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਜਪਾ ਨੇਤਾ ਡਾ. ਤਰਸੇਮ ਗਰਗ ਦੇ ਕਲੀਨਿਕ ‘ਤੇ ਪੈਟਰੋਲ ਬੰਬ ਨਾਲ ਹਮਲਾ ਹੋਇਆ ਹੈ। ਸ਼ਹਿਰ ਵਿਚ...

‘ਸਿੱਧੂ ਨੂੰ ਮਰਵਾਉਣ ਲਈ Aujla ਪਹਿਲਾਂ ਬੰਦੇ ਲੱਭਦਾ ਸੀ’- ਰੈਪਰ ਸੁਲਤਾਨ ਦਾ ਕਰਨ ਔਜਲਾ ‘ਤੇ ਕਥਿਤ ਇਲਜ਼ਾਮ

ਰੈਪਰ ਸੁਲਤਾਨ ਨੇ ਗੀਤਕਾਰ ਕਰਨ ਔਜਲਾ ‘ਤੇ ਕਥਿਤ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ...

NEET ਪ੍ਰੀਖਿਆ ਤੋਂ ਪਹਿਲਾਂ ਕੁੜੀ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ, ਜ਼ਹਿਰੀਲੀ ਚੀਜ਼ ਨਿਗਲ ਕੇ ਦਿੱਤੀ ਜਾਨ

ਹਿਸਾਰ ਦੇ ਬਰਵਾਲਾ ਦੇ ਖੇਤਰ ਦੇ ਪਿੰਡ ਢਾਣੀ ਖਾਨ ਬਹਾਦੁਰ ਦੀ 19 ਸਾਲ ਦੀ ਧੀ ਸਿਮਰਨ ਨੇ NEET ਦੀ ਪ੍ਰੀਖਿਆ ਤੋਂ ਪਹਿਲਾਂ ਜ਼ਹਿਰੀਲੀ ਚੀਜ਼ ਨਿਗਲ...

ਤਰਨਤਾਰਨ : ਲੱਕੜਾਂ ਨਾਲ ਲੱਦੀ ਟਰਾਲੀ ਨਾਲ ਟਕਰਾਈ ਕਾਰ, ਛੁੱਟੀ ‘ਤੇ ਘਰ ਪਰਤ ਰਹੇ ਫੌਜੀ ਦੀ ਸੜਕ ਹਾਦਸੇ ‘ਚ ਮੌਤ

ਫ਼ੌਜ ਵਿਚ ਨੌਕਰੀ ਕਰਦਾ ਇਕ ਜਵਾਨ ਜਦੋਂ ਛੁੱਟੀ ਲੈ ਕੇ ਆਪਣੇ ਰਿਸ਼ਤੇਦਾਰਾਂ ਨਾਲ ਕਾਰ ਰਾਹੀਂ ਘਰ ਪਰਤ ਰਿਹਾ ਸੀ ਤਾਂ ਰਸਤੇ ਵਿਚ ਉਸ ਦੀ ਕਾਰ...

ਹਰਿਆਣਾ : ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਬਦਮਾਸ਼ ਪੁਲਿਸ ਨਾਲ ਮੁਠਭੇੜ ‘ਚ ਹੋਇਆ ਢੇਰ, ਮੁਲਜ਼ਮ ਨੂੰ ਲੱਗੀਆਂ 3 ਗੋਲੀਆਂ

ਹਰਿਆਣਾ ਦੇ ਸੋਨੀਪਤ ਵਿਚ ਬਦਮਾਸ਼ ਤੇ ਪੁਲਿਸ ਵਿਚ ਮੁਕਾਬਲਾ ਹੋਇਆ ਹੈ। ਜਵਾਬੀ ਕਾਰਵਾਈ ਵਿਚ ਮੁਲਜ਼ਮ ਨੂੰ 3 ਗੋਲੀਆਂ ਲੱਗਣ ਨਾਲ ਉਸ ਦੀ ਇਲਾਜ...

ਫੀਫਾ ਵਿਸ਼ਵ ਕੱਪ 2026 : 92 ਸਾਲ ‘ਚ ਵਿਸ਼ਵ ਕੱਪ ‘ਚ ਮਿਸਰ ਦੀ ਪਹਿਲੀ ਜਿੱਤ, ਨਿਊਜ਼ੀਲੈਂਡ ਨੂੰ 3-1 ਨਾਲ ਹਰਾਇਆ

ਫੀਫਾ ਵਰਲਡ ਕਪ 2026 ਵਿਚ ਸੋਮਵਾਰ ਨੂੰ ਗਰੁੱਪ G ਤੇ H ਦੇ ਮੁਕਾਬਲੇ ਖੇਡੇ ਗਏ। ਗਰੁੱਪ G ਵਿਚ ਮਿਸਰ ਨੇ ਨਿਊਜ਼ੀਲੈਂਡ ਨੂੰ 3-1 ਤੋਂ ਹਰਾ ਕੇ...

ਨਿਹੰਗਾਂ ਤੇ ਸਥਾਨਕ ਲੋਕਾਂ ਦੇ ਵਿਵਾਦ ਮਸਲੇ ‘ਤੇ CM ਮਾਨ ਨੇ ਉਤਰਾਖੰਡ ਦੇ CM ਧਾਮੀ ਨਾਲ ਕੀਤੀ ਗੱਲਬਾਤ

ਉਤਰਾਖੰਡ ਵਿਚ ਨਿਹੰਗ ਸਿੰਘਾਂ ਤੇ ਸਥਾਨਕ ਲੋਕਾਂ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਪੰਜਾਬ ਦੇ CM ਮਾਨ ਨੇ ਉਤਰਾਖੰਡ ਦੇ ਮੁੱਖ ਮੰਤਰੀ ਧਾਮੀ...

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਵੇਗੀ ਅੱਜ, ਕਈ ਵੱਡੇ ਫੈਸਲਿਆਂ ਨੂੰ ਮਿਲ ਸਕਦੀ ਹੈ ਮਨਜ਼ੂਰੀ

ਪੰਜਾਬ ਸਰਕਾਰ ਦੀ ਅੱਜ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ। ਇਹ ਬੈਠਕ ਦੁਪਹਿਰ 12 ਵਜੇ ਮੁੱਖ ਮੰਤਰੀ ਰਿਹਾਇਸ਼ ‘ਤੇ ਹੋਵੇਗੀ। ਇਸ ਵਿਚ ਕਈ ਵੱਡੇ...

ਭਿਆਨਕ ਗਰਮੀ ਵਿਚਾਲੇ ਪੰਜਾਬ ‘ਚ ਮੰਡਰਾਇਆ ਬਿਜਲੀ ਦਾ ਸੰਕਟ, ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੇ ਯੂਨਿਟ ਬੰਦ

ਪੰਜਾਬ ਵਿਚ ਬਿਜਲੀ ਦਾ ਸੰਕਟ ਮੰਡਰਾ ਰਿਹਾ ਹੈ। ਭਿਆਨਕ ਗਰਮੀ ਵਿਚਾਲੇ ਬਿਜਲੀ ਦਾ ਸੰਕਟ ਡੂੰਘਾ ਹੋ ਗਿਆ ਹੈ। ਦਰਅਸਲ ਬਠਿੰਡਾ ਦੇ ਲਹਿਰਾ...

ਕਿਡਨੀ ਡੈਮੇਜ ਕਰ ਰਹੀਆਂ ਹਨ ਰੋਜ਼ਾਨਾ ਦੀਆਂ ਇਹ ਆਦਤਾਂ, ਸਮਾਂ ਰਹਿੰਦੇ ਹੀ ਹੋ ਜਾਓ ਸਾਵਧਾਨ

ਸਾਡੇ ਸਰੀਰ ਤੋਂ ਟੌਕਸਿਨਸ ਬਾਹਰ ਕੱਢਣ ਦਾ ਕੰਮ ਕਿਡਨੀ ਕਰਦੀ ਹੈ। ਸਰੀਰ ਦਾ ਕੂੜਾ ਬਾਹਰ ਕੱਢਣ ਦੇ ਨਾਲ-ਨਾਲ ਇਹ ਸਰੀਰ ਦਾ ਬਾਡੀ ਫਲੂਡ ਬੈਲੇਂਸ...

ਕੀ ਰਾਜਾ ਵੜਿੰਗ ਦੀ ਥਾਂ ਸੁਖਜਿੰਦਰ ਰੰਧਾਵਾ ਬਣੇ ਪੰਜਾਬ ਦੇ ਪ੍ਰਧਾਨ? ਕਾਂਗਰਸ ‘ਚ ਫੇਰਬਦਲ ਦਾ ਸੱਚ ਆਇਆ ਸਾਹਮਣੇ

ਪੰਜਾਬ ਕਾਂਗਰਸ ਵਿਚ ਫੇਰਬਦਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲ ਦਿੱਤਾ ਗਿਆ ਹੈ। ਸੁਖਜਿੰਦਰ...

ਪੰਜਾਬ ‘ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਵਿਭਾਗ ਵੱਲੋਂ 22, 23 ਤੇ 24 ਨੂੰ ਮੀਂਹ, ਹਨ੍ਹੇਰੀ-ਤੂਫਾਨ ਦਾ ਅਲਰਟ ਜਾਰੀ

ਪੰਜਾਬ ਵਿਚ ਇਕ ਵਾਰ ਫਿਰ ਗਰਮੀ ਵਧਣ ਲੱਗੀ ਹੈ। ਸ਼ਨੀਵਾਰ ਨੂੰ ਅਧਿਕਤਮ ਤਾਪਮਾਨ 1.8 ਡਿਗਰੀ ਦਾ ਵਾਧਾ ਹੋਇਆ। ਹੁਣ ਇਹ ਸਾਧਾਰਨ ਦੇ ਕਰੀਬ ਪਹੁੰਚ...

BSF-ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਸਰਹੱਦ ਕੋਲ ਡ੍ਰੋਨ ਰਾਹੀਂ ਭੇਜੀ ਗਈ 27 ਕਿਲੋ ਹੈਰੋਇਨ ਕੀਤੀ ਬਰਾਮਦ

ਅੰਮ੍ਰਿਤਸਰ ਵਿਚ ਭਾਰਤ-ਪਾਕਿਸਤਾਨ ਸਰਹੱਦ ਕੋਲ BSF ਤੇ ਪੰਜਾਬ ਪੁਲਿਸ ਨੇ ਸਾਂਝੀ ਕਾਰਵਾਈ ਕਰਦੇ ਹੋਏ 27 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ...

Diljit Dosanjh ਦੇ ਸ਼ੋਅ ‘ਚ ਮੁੜ ਹੋਇਆ ਹੰਗਾਮਾ, ਵੱਖਵਾਦੀ ਸੰਗਠਨ ਦੇ ਬੰਦੇ ਨੇ ਸਟੇਜ ‘ਤੇ ਝੰਡਾ ਲਹਿਰਾ ਕੇ ਪਾਇਆ ਭੰਗੜਾ

ਇੰਗਲੈਂਡ ਵਿਚ ਹੋ ਰਹੇ ਦਿਲਜੀਤ ਦੁਸਾਂਝ ਦੇ ਸ਼ੋਅ ਵਿਚ ਵੱਡੀ ਘਟਨਾ ਵਾਪਰੀ ਹੈ ਜਿਥੇ ਚੱਲਦੇ ਸ਼ੋਅ ਵਿਚ ਵੱਖਵਾਦੀ ਸੰਗਠਨ ਦੇ ਬੰਦੇ ਨੇ ਸਟੇਜ...

ਖੰਨਾ ‘ਚ ਬੀਜਾ ਨੇੜੇ ਚੱਲਦੀ ਬੱਸ ਨੂੰ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੀ ਸਵਾਰੀਆਂ ਦੀ ਜਾਨ

ਖੰਨਾ ‘ਚ ਬੀਜਾ ਨੇੜੇ ਚੱਲਦੀ ਬੱਸ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। 80 ਤੋਂ 100 ਦੇ ਕਰੀਬ ਲੋਕ ਇਸ ਬੱਸ ਵਿਚ ਸਵਾਰ ਸਨ। ਡਬਲ ਡੈਕਰ...

ਇੰਗਲੈਂਡ ਦੌਰੇ ਲਈ ਭਾਰਤੀ ਵਨਡੇ ਟੀਮ ਦਾ ਐਲਾਨ, ਸ਼ੁਭਮਨ ਗਿੱਲ ਕਪਤਾਨ ਤੇ ਸ਼੍ਰੇਅਸ ਅਈਅਰ ਹੋਣਗੇ ਉਪ-ਕਪਤਾਨ

ਇੰਗਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 15 ਮੈਂਬਰੀ ਟੀਮ ਵਿਚ ਸਾਬਕਾ ਕਪਤਾਨ ਵਿਰਾਟ...

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਆਧੁਨਿਕ ਪਿਸਤੌਲਾਂ ਸਣੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਐੱਸ.ਐੱਸ.ਓ.ਸੀ. (SSOC) ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ, ਵਿਦੇਸ਼ਾਂ ਵਿੱਚ...

ਉੱਤਰਾਖੰਡ ‘ਚ ਨਿਹੰਗ ਸਿੰਘਾਂ ਵਾਲਾ ਮਾਮਲਾ ਭਖਿਆ: ਦੋ ਸ਼ਹਿਰਾਂ ‘ਚ ਇੰਟਰਨੈੱਟ ਬੰਦ, ਨਿਹੰਗ ਸਿੰਘਾਂ ਵੱਲੋਂ ਅੱਜ ਅੰਦੋਲਨ ਕਰਨ ਦੀ Call

ਉੱਤਰਾਖੰਡ ਵਿੱਚ ਨਿਹੰਗ ਸਿੰਘਾਂ ਵਾਲਾ ਮਾਮਲਾ ਭਖੜਾ ਹੋਇਆ ਨਜ਼ਰ ਆ ਰਿਹਾ ਹੈ। ਕਰਨਪ੍ਰਯਾਗ ਅਤੇ ਰੁਦਰਪ੍ਰਯਾਗ ਵਿੱਚ ਤਣਾਅ ਬਣਿਆ ਹੋਇਆ ਹੈ।...

PM ਮੋਦੀ ਤੋਂ ਲੈ ਕੇ ਸ਼ਿਲਪਾ ਸ਼ੈੱਟੀ ਤੱਕ… ਤਸਵੀਰਾਂ ‘ਚ ਦੇਖੋ ਅੱਜ ਦੇਸ਼ ਭਰ ‘ਚ ਕਿਸਨੇ-ਕਿੱਥੇ ਤੇ ਕਿਵੇਂ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

21 ਜੂਨ ਨੂੰ ਦੇਸ਼ ਭਰ ਵਿੱਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਾਲ ਦਾ ਥੀਮ ਯੋਗਾ ਫਾਰ ਹੈਲਥੀ ਏਜਿੰਗ ਸੀ।...

‘ਮੈਂ ਤੈਨੂੰ ਆਪਣੇ ਆਖਰੀ ਸਾਹ ਤੱਕ ਯਾਦ ਕਰਦੀ ਰਹੂਗੀ’- ਰਾਜਵੀਰ ਜਵੰਦਾ ਦੇ ਜਨਮਦਿਨ ਮੌਕੇ ਮਾਂ ਨੇ ਸਾਂਝੀ ਕੀਤੀ ਭਾਵੁਕ ਪੋਸਟ

ਅੱਜ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਜਨਮਦਿਨ ਹੈ। ਇਸ ਮੌਕੇ ਮਾਂ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਲਿਖਿਆ...

ਸਾਬਕਾ ਸਰਪੰਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਸਵੀਰ ਸਿੰਘ ਦੇ ਘਰ ਦੇ ਬਾਹਰ ਹੋਈ ਫਾਇਰਿੰਗ, ਜਾਂਚ ‘ਚ ਜੁਟੀ ਪੁਲਿਸ

ਬਟਾਲਾ ਦੇ ਨੇੜਲੇ ਪਿੰਡ ਕਿਲ੍ਹਾ ਲਾਲ ਸਿੰਘ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਤੜਕਸਾਰ ਸਵੇਰੇ ਪਿੰਡ ਦੇ ਸਾਬਕਾ ਸਰਪੰਚ ਅਤੇ...

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜਬਰਨ ਵਸੂਲੀ ਗੈਂਗ ਦੇ 4 ਮੈਂਬਰਾਂ ਨੂੰ ਕੀਤਾ ਕਾਬੂ, ਆਧੁਨਿਕ ਹਥਿਆਰ ਤੇ ਕਾਰਤੂਸ ਬਰਾਮਦ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜਬਰਨ ਵਸੂਲੀ ਤੇ ਫਾਇਰਿੰਗ ਦੀਆਂ ਵਾਰਦਾਤਾਂ ਵਿਚ ਸ਼ਾਮਲ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 4 ਲੋਕਾਂ ਨੂੰ...

ਲੰਡਨ ਦੇ ਬੈੱਡਫੋਰਡ ਨੇੜੇ ਦੋ ਰੇਲ ਗੱਡੀਆਂ ਵਿਚਾਲੇ ਹੋਈ ਜ਼ਬਰਦਸਤ ਟੱਕਰ, 1 ਵਿਅਕਤੀ ਦੀ ਮੌਤ, ਕਈ ਜ਼ਖਮੀ

ਬ੍ਰਿਟੇਨ ਦੀ ਰਾਜਧਾਨੀ ਲੰਦਨ ਤੋਂ ਲਗਭਗ 60 ਮੀਲ ਉੱਤਰ ਵਿਚ ਸਥਿਤ ਬੈਡਫੋਰਡ ਇਲਾਕੇ ਵਿਚ ਇਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਬੈਡਫੋਰਡ ਦੇ...

ਜੰਮੂ ਤੋਂ ਰਾਧਾ ਸੁਆਮੀ ਡੇਰੇ ਬਿਆਸ ਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ, ਕਈ ਸ਼ਰਧਾਲੂ ਹੋਏ ਜ਼ਖਮੀ

ਪਠਾਨਕੋਟ ਜਿਲੇ ਦੇ ਪਿੰਡ ਨਰੋਟ ਜੈਮਲ ਸਿੰਘ ਨੇੜੇ ਸੜਕ ਹਾਦਸਾ ਵਾਪਰਿਆ ਹੈ ਜਿਥੇ ਬੱਸ ਅਤੇ ਚੀਨੀ ਨਾਲ ਭਰੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ...

ਭਲਕੇ ਹੋਣ ਵਾਲੀ NEET ਦੀ ਪ੍ਰੀਖਿਆ ਲਈ ਅੰਮ੍ਰਿਤਸਰ ‘ਚ ਹਾਈ ਅਲਰਟ, ਬਣਾਏ ਗਏ 11 ਸੈਂਟਰ, ਧਾਰਾ 163 ਲਾਗੂ

ਅੰਮ੍ਰਿਤਸਰ ਵਿਚ ਹਾਈ ਅਲਰਟ ਲਾਗੂ ਕੀਤਾ ਗਿਆ ਹੈ। 100 ਮੀਟਰ ਦੇ ਘੇਰੇ ਦੇ ਅੰਦਰ 5 ਲੋਕਾਂ ਦੇ ਇਕੱਠ ‘ਤੇ ਰੋਕ ਲਗਾ ਦਿੱਤੀ ਗਈ ਹੈ। ਪ੍ਰਸ਼ਾਸਨ ਨੇ...

‘ਖਾਲੀ ਭਾਂਡੇ ਹੀ ਤਾਂ ਆਵਾਜ਼ ਕਰਦੇ ਹਨ’-ਹਰਭਜਨ ਸਿੰਘ ਨੇ ਸ਼੍ਰੀਸੰਤ ਦੇ ਚੈਲੰਜ ਦਾ ਦਿੱਤਾ ਕਰਾਰਾ ਜਵਾਬ

ਭਾਰਤੀ ਕ੍ਰਿਕਟ ਦਾ ਚਰਚਿਤ ਥੱਪੜਕਾਂਡ ਫਿਰ ਤੋਂ ਸੁਰਖੀਆਂ ਵਿਚ ਆ ਗਿਆ ਹੈ। ਸਾਬਕਾ ਤੇਜ਼ ਗੇਂਦਬਾਜ਼ ਸ਼੍ਰੀਸੰਤ ਨੇ ਹਰਭਜਨ ਸਿੰਘ ਨੂੰ...

‘ਸ਼ਾਂਤ ਦਿਮਾਗ ਨਾਲ ਪੇਪਰ ਦੇ ਕੇ ਆਉਣਾ ਹੈ’-NEET ਪ੍ਰੀਖਿਆ ਤੋਂ ਪਹਿਲਾਂ ਕੇਜਰੀਵਾਲ ਨੇ ਬੱਚਿਆਂ ਦਾ ਵਧਾਇਆ ਹੌਸਲਾ

NEET ਪ੍ਰੀਖਿਆ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ‘ਤੇ...

ਪਾਕਿਸਤਾਨ ਤੋਂ ਪਰਤਿਆ 517 ਸ਼ਰਧਾਲੂਆਂ ਦਾ ਜਥਾ, ਇਤਿਹਾਸਕ ਗੁਰਧਾਮਾਂ ਦੇ ਕੀਤੇ ਦਰਸ਼ਨ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਗਏ 517 ਸਿੱਖ ਸ਼ਰਧਾਲੂਆਂ ਦਾ ਜਥਾ...

ਮਾਨਸਾ ਦੇ ਪਿੰਡ ਦਰਿਆਪੁਰ ‘ਚ ਨੌਜਵਾਨ ਦੇ ਕਤਲ ਮਾਮਲੇ ‘ਚ ਪੁਲਿਸ ਨੂੰ ਮਿਲੀ ਸਫਲਤਾ, 2 ਮੁਲਜ਼ਮ ਗ੍ਰਿਫਤਾਰ

ਬੁਢਲਾਡਾ ਦੇ ਪਿੰਡ ਦਰਿਆਪੁਰ ਵਿਚ ਹੋਏ ਨੌਜਵਾਨ ਰਾਜਦੀਪ ਦੇ ਬੇਰਹਿਮ ਕਤਲ ਮਾਮਲੇ ਵਿਚ ਮਾਨਸਾ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। 3...

ਅਮਰੀਕਾ ‘ਚ ਪੰਜਾਬੀ ਨੌਜਵਾਨ ਨੇ ਮਾਪਿਆਂ ਤੇ ਨਾਨੀ ਦਾ ਗੋਲੀਆਂ ਮਾਰ ਕੀਤਾ ਕਤਲ, ਮੁਲਜ਼ਮ ਗ੍ਰਿਫਤਾਰ

ਅਮਰੀਕਾ ਦੇ ਵਰਜੀਨੀਆ ਵਿਚ ਨਾਵਾ ਸ਼ਹਿਰ ਦੇ 19 ਸਾਲਾ ਪੰਜਾਬੀ ਵਿਦਿਆਰਥੀ ਗੌਰਵ ਚੋਪੜਾ ਨੇ ਆਪਣੇ ਹੀ ਪਰਿਵਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾ...

BSF ਪੰਜਾਬ ਤੇ SSOC ਅੰਮ੍ਰਿਤਸਰ ਵੱਲੋਂ AK-47 ਸਣੇ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ, ਇਕ ਮੁਲਜ਼ਮ ਗ੍ਰਿਫਤਾਰ

ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਵੱਡੀ ਕਾਰਵਾਈ ਕਰਦੇ ਹੋਏ AK-47 ਰਾਈਫਲ, 25 ਵਿਦੇਸ਼ੀ ਪਿਸਤੌਲਾਂ, 368...

300 ਯੂਨਿਟ ਮੁਫ਼ਤ ਬਿਜਲੀ ਦੀ ਗਰੰਟੀ ਭੁੱਲ ਜਾਓ! ਸੁੱਖੂ ਸਰਕਾਰ ਨੇ 28 ਲੱਖ ਖਪਤਕਾਰਾਂ ਨੂੰ ਦਿੱਤਾ 440 ਵੋਲਟ ਦਾ ਝਟਕਾ

ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਸਮੇਂ ਕਾਂਗਰਸ ਨੇ ਗਾਰੰਟੀ ਦਿੱਤੀ ਸੀ ਕਿ ਲੋਕਾਂ ਨੂੰ 300 ਯੂਨਿਟ ਫ੍ਰੀ ਬਿਜਲੀ ਦਿੱਤੀ ਜਾਵੇਗੀ।...

ਮਾਨਸਾ ਦੇ ਕਸਬਾ ਭੀਖੀ ‘ਚ ਮੁੜ ਟੁੱਟੀ ਨਹਿਰ, ਝੋਨੇ ਦੀ ਫਸਲ ਤੇ ਘਰਾਂ ‘ਚ ਵੜ੍ਹਿਆ ਪਾਣੀ, ਕਿਸਾਨਾਂ ਨੂੰ ਭਾਰੀ ਨੁਕਸਾਨ

ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਵਿਚ ਨਹਿਰ ਇਕ ਵਾਰ ਫਿਰ ਟੁੱਟ ਗਈ ਹੈ। ਟੁੱਟੀ ਨਹਿਰ ਦੀ ਮੁਰੰਮਤ ਦੇ ਬਾਅਦ ਉਸ ਵਿਚ ਦੁਬਾਰਾ ਪਾਣੀ ਛੱਡੇ ਜਾਣ...

ਬਠਿੰਡਾ ਦੀ ਸ਼ਰਾਬ ਫੈਕਟਰੀ ’ਚ ਲੱਗੀ ਭਿਆਨਕ ਅੱਗ, ਧੂੰਏਂ ਨਾਲ ਕਾਲਾ ਹੋਇਆ ਆਸਮਾਨ

ਬਠਿੰਡਾ ਦੇ ਮਸਾਨਾ ਸਥਿਤ ਸ਼ਰਾਬ ਫੈਕਟਰੀ ’ਚ ਭਿਆਨਕ ਅੱਗ ਲੱਗੀ ਹੈ। ਐਥਨੋਲ ਸਟੋਰ ਕਰਨ ਲਈ ਬਣਾਏ ਗਏ ਟੈਂਕ ‘ਚ ਅੱਗ ਲੱਗੀ ਹੈ। ਅੱਗ ਲੱਗਣ...

ਅੰਮ੍ਰਿਤਸਰ ਪੁਲਿਸ ਨੇ 8 ਮੁਲਜ਼ਮਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ, ਬਦਮਾਸ਼ਾਂ ਤੱਕ ਪਹੁੰਚਾਏ ਜਾਣੇ ਸਨ ਹਥਿਆਰ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਤਰਰਾਸ਼ਟਰੀ ਹਥਿਆਰ...

ਸੰਗਰੂਰ: MBA ਪਾਸ ਕੁੜੀ ਨੇ ਫਲਾਈਓਵਰ ਤੋਂ ਛਾਲ ਮਾਰ ਕੇ ਦਿੱਤੀ ਜਾਨ, ਕੰਪਨੀ ‘ਚ ਇੰਟਰਵਿਊ ਕਲੀਅਰ ਨਾ ਹੋਣ ‘ਤੇ ਸੀ ਪਰੇਸ਼ਾਨ

ਸੰਗਰੂਰ ਸ਼ਹਿਰ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਧੂਰੀ ਰੋਡ ਪੁੱਲ ਹੇਠਾਂ ਇੱਕ 24 ਸਾਲਾ ਨੌਜਵਾਨ ਲੜਕੀ ਦੀ ਲਾਸ਼ ਮਿਲੀ। ਮ੍ਰਿਤਕਾ ਦੀ...

ਜਲੰਧਰ ਦੇ ਪਿੰਡ ਸੰਘਵਾਲ ‘ਚ ਹੋਈ ਬੇਅਦਬੀ ! ਮਹਿਲਾ ਨੇ ਗੁਟਕਾ ਸਾਹਿਬ ਦੇ ਅੰਗਾਂ ਨਾਲ ਕੀਤੀ ਛੇੜਛਾੜ, ਪੁਲਿਸ ਨੇ ਕੀਤਾ ਕਾਬੂ

ਜਲੰਧਰ ਦੇ ਪਿੰਡ ਸੰਘਵਾਲ ਵਿੱਚ ਬੇਅਦਬੀ ਦੀ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿੱਚ ਇੱਕ ਮਹਿਲਾ...

”ਵੀਡੀਓ ‘ਚ ਦਿੱਖਣ ਵਾਲਾ ਸ਼ਖਸ CM ਮਾਨ ਨਹੀਂ…’ ਕਥਿਤ Video ਨੂੰ ਲੈਕੇ ‘ਆਪ’ ਨੇ ਪੇਸ਼ ਕੀਤੀਆਂ 2 ਰਿਪੋਰਟਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਵਾਦਿ ਵੀਡੀਓ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਸੇ ਵਿਚ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ...

ਪਾਕਿਸਤਾਨ : ਗੁਰੂ ਘਰ ‘ਚ ਫਾਇਰਿੰਗ, ਪਤੀ-ਪਤਨੀ ਦਾ ਕਤਲ, SGPC ਨੇ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋ ਗਏ ਹਨ ਜਿਥੇ ਪਾਕਿਸਤਾਨ ਸਥਿਤ...

ਚੰਬਾ ‘ਚ ਡੂੰਘੀ ਖੱਡ ‘ਚ ਡਿੱਗੀ ਕਾਰ, 7 ਲੋਕਾਂ ਦੀ ਮੌਤ ਮੁੰਡਨ ਸਸਕਾਰ ਸਮਾਗਮ ‘ਚ ਸ਼ਾਮਲ ਹੋਣ ਮਗਰੋਂ ਪਰਤ ਰਹੇ ਸਨ ਘਰ

ਹਿਮਾਚਲ ਦੇ ਚੰਬਾ-ਮਸਰੂੰਡ ਰਸਤੇ ‘ਥੇ ਬੀਤੀ ਰਾਤ ਇਕ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 6 ਇਕ ਹੀ ਪਰਿਵਾਰ ਦੇ ਮੈਂਬਰ...

ਚੰਡੀਗੜ੍ਹ ‘ਚ OLA ਕੈਬ ‘ਤੇ ਹੋਇਆ ਵੱਡਾ ਐਕਸ਼ਨ, ਪ੍ਰਸ਼ਾਸਨ ਨੇ ਕੰਪਨੀ ਦਾ ਲਾਇਸੈਂਸ 6 ਮਹੀਨੇ ਲਈ ਕੀਤਾ ਸਸਪੈਂਡ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ OLA ਕੈਬ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਕੰਪਨੀ ਦਾ ਲਾਇਸੈਂਸ 6 ਮਹੀਨਿਆਂ ਲਈ ਤੁਰੰਤ...

ਯੂ.ਪੀ ਦੇ ਫਤਿਹਗੜ੍ਹ ‘ਚ ਟ੍ਰੇਨਿੰਗ ਦੌਰਾਨ ਵਾਪਰਿਆ ਹਾਦਸਾ, ਅਗਨੀਵੀਰ ਜਸ਼ਨਪ੍ਰੀਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ

ਦੇਸ਼ ਦੀ ਸੇਵਾ ਦਾ ਸੁਪਨਾ ਲੈ ਕੇ ਅਗਨੀਵੀਰ ਫੌਜ ਵਿਚ ਭਰਤੀ ਹੋਇਆ ਸੀ ਪਰ ਅੱਜ ਉਹ ਹਮੇਸ਼ਾ ਲਈ ਸਾਰਿਆਂ ਅਲਵਿਦਾ ਕਹਿ ਗਿਆ ਹੈ। ਯੂਪੀ ਦੇ...

ਚੰਡੀਗੜ੍ਹ ਫਾਇਰਿੰਗ ਮਾਮਲੇ ‘ਚ ਸ਼ੂਟਰਾਂ ਦਾ ਐਨਕਾਊਂਟਰ, ਪੁਲਿਸ ਕਸਟਡੀ ਤੋਂ ਭੱਜਣ ਦੀ ਮੁਲਜ਼ਮਾਂ ਨੇ ਕੀਤੀ ਕੋਸ਼ਿਸ਼

ਚੰਡੀਗੜ੍ਹ ਫਾਇਰਿੰਗ ਮਾਮਲੇ ਵਿਚ ਸ਼ਾਮਲ ਸ਼ੂਟਰਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਵਿਚ ਮੁਲਜ਼ਮਾਂ ਦੀ...

ਅਮਰੀਕਾ-ਈਰਾਨ ਵਿਚਾਲੇ ਜੰ/ਗ ਹੋਈ ਖ਼ਤਮ, ਟਰੰਪ ਤੇ ਈਰਾਨੀ ਰਾਸ਼ਟਰਪਤੀ ਨੇ MoU ‘ਤੇ ਕੀਤੇ ਦਸਤਖਤ

ਅਮਰੀਕਾ ਤੇ ਈਰਾਨ ਵਿਚ ਯੁੱਧ ਖਤਮ ਕਰਨ ਲਈ ਅੰਤਿਮ ਸਮਝੌਤੇ (MoU) ‘ਤੇ ਦਸਤਖਤ ਹੋ ਗਏ ਹਨ। ਅਲ ਜਜੀਰਾ ਦੀ ਰਿਪੋਰਟ ਮੁਤਾਬਕ ਟਰੰਪ ਨੇ ਬੀਤੇ...

ਹਰਿਆਣਵੀ ਬਾਕਸਰ ਨੀਰਜ ਗੋਇਤ ਨੂੰ ਰਸ਼ੀਅਨ ਮੁੱਕੇਬਾਜ਼ ਨੇ ਮਾਰਿਆ ਥੱਪੜ੍ਹ, ਮਾਹੌਲ ਹੋਇਆ ਤਣਾਅਪੂਰਨ

ਹਰਿਆਣਾ ਦੇ ਯਮੁਨਾ ਨਗਰ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਬਾਕਸਰ ਨੀਰਜ ਗੋਇਤ ਤੇ ਰੂਸੀ ਮੁੱਕੇਬਾਜ਼ ਮਾਰਕ ਉਰਵਾਨੋਵ ਵਿਚ ਹੋਣ ਵਾਲੇ ਮੁਕਾਬਲੇ...

ਚੰਡੀਗੜ੍ਹ ਫਾਇਰਿੰਗ ਮਾਮਲੇ ‘ਚ ਵੱਡਾ ਐਕਸ਼ਨ, 5 ਪੁਲਿਸ ਕਰਮੀਆਂ ਨੂੰ ਕੀਤਾ ਗਿਆ ਸਸਪੈਂਡ

ਚੰਡੀਗੜ੍ਹ ਵਿਚ ਮੈਡੀਕਲ ਸਟੋਰ ‘ਤੇ ਕੈਸ਼ੀਅਰ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ਪੁਲਿਸ ਵੱਲੋਂ ਇਸ ਮਾਮਲੇ...

ਗਾਇਕ ਗੁਰੂ ਰੰਧਾਵਾ ਦੇ ਜਿੰਮ ‘ਤੇ ਹੋਈ ਫਾਇਰਿੰਗ ਦਾ ਮਾਮਲਾ, ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕਾਬੂ ਕੀਤੇ ਦੋ ਸ਼ੂਟਰ

ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਫਿਟਨੈਸ ਜਿੰਮ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਦਿੱਲੀ...

ਸਮਾਣਾ : ਜ਼ਮੀਨੀ ਵਿਵਾਦ ਨੂੰ ਲੈ 2 ਧਿਰਾਂ ਵਿਚਾਲੇ ਫਾਇਰਿੰਗ, ਗੋਲੀਬਾਰੀ ‘ਚ ਇਕ ਨੌਜਵਾਨ ਦੀ ਗਈ ਜਾਨ

ਸਮਾਣਾ ਦੇ ਨੇੜਲੇ ਪਿੰਡ ਕਮਾਲਪੁਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਟਕਰਾਅ ਦੌਰਾਨ ਅੰਨ੍ਹੇਵਾਹ ਗੋਲੀਬਾਰੀ ਹੋਣ ਦੀ...

ਮੋਗਾ-ਲੁਧਿਆਣਾ ਹਾਈਵੇ ‘ਤੇ ਅਜੀਤਵਾਲ ਸਥਿਤ ਓਵਰ ਬ੍ਰਿਜ ‘ਤੇ ਪਲਟੀ ਕਾਰ, ਦੋ ਵਿਅਕਤੀ ਗੰਭੀਰ ਜਖਮੀ

ਮੋਗਾ-ਲੁਧਿਆਣਾ ਹਾਈਵੇ ‘ਤੇ ਅਜੀਤਵਾਲ ਸਥਿਤ ਓਵਰ ਬ੍ਰਿਜ ਉਪਰ ਅੱਜ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਕਰੇਟਾ ਕਾਰ ਬੁਰੀ...

ਲਿਬਨਾਨ ‘ਚ ਫਸੇ 5 ਪੰਜਾਬੀ ਨੌਜਵਾਨਾਂ ਪਰਤੇ ਘਰ, ਖਾਲਸਾ ਏਡ ਦੇ ਅਣਥੱਕ ਯਤਨਾਂ ਸਦਕਾ ਹੋਈ ਵਤਨ ਵਾਪਸੀ

ਮਾਨਵਤਾ ਦੀ ਨਿਰਸੁਆਰਥ ਸੇਵਾ ਲਈ ਜਾਣੀ ਜਾਣ ਵਾਲੀ ਸੰਸਥਾ ਖਾਲਸਾ ਏਡ ਦੀਆਂ ਕੋਸ਼ਿਸ਼ਾਂ ਨਾਲ ਲਿਬਨਾਨ ਵਿਚ ਫਸੇ ਪੰਜਾਬ ਦੇ 5 ਨੌਜਵਾਨ ਸੁਰੱਖਿਅਤ...

ਲੁਧਿਆਣਾ ‘ਚ ਵੱਡੀ ਵਾਰਦਾਤ, 32 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਮੁੱਖ ਮੁਲਜ਼ਮ ਗ੍ਰਿਫਤਾਰ

ਲੁਧਿਆਣਾ ਦੇ ਡਾਬਾ ਥਾਣਾ ਅਧੀਨ ਇਲਾਕੇ ਵਿੱਚ 32 ਸਾਲਾ ਨੌਜਵਾਨ ਦੇ ਕਤਲ ਨੇ ਸਨਸਨੀ ਫੈਲਾ ਦਿੱਤੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਰਿਸ਼ਤੇਦਾਰ ਹੀ...

ਪ੍ਰੇਮੀ ਨੇ ਪ੍ਰੇਮਿਕਾ ਦੇ ਬੱਚੇ ਨੂੰ ਅਗਵਾ ਕਰ ਕੇ ਨਹਿਰ ‘ਚ ਸੁੱਟਿਆ, ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਬੱਚੇ ਦੀ ਭਾਲ ਸ਼ੁਰੂ

ਮੇਰਠ ਵਿਚ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੇ 7 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਘਰ ਦੇ ਬਾਹਰ ਖੇਡ ਰਹੇ ਬੱਚੇ ਨੂੰ ਅਗਵਾ ਕੀਤਾ ਤੇ...

Commonwealth Games 2026 ‘ਚ ਖੇਡੇਗੀ ਸੰਗਰੂਰ ਦੇ ਕਿਸਾਨ ਦੀ ਧੀ, 4×400 ਮੀਟਰ ਰਿਲੇਅ ਈਵੈਂਟ ਲਈ ਚੁਣੀ ਰਸ਼ਦੀਪ ਕੌਰ

ਸੰਗਰੂਰ ਦੇ ਪਿੰਡ ਗੰਢੂਆਂ ਦੀ ਅਥਲੀਟ ਰਸ਼ਦੀਪ ਕੌਰ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰੇਗੀ। ਅਥਲੀਟ ਰਸ਼ਦੀਪ ਕੌਰ ਨੇ...

16ਵਾਂ ਵਿਸ਼ਵ ਕੱਪ ਗੋਲ ਤੇ ਕਰੀਅਰ ਦੀ ਪਹਿਲੀ ਹੈਟ੍ਰਿਕ, ਫੀਫਾ ਵਰਲਡ ਕੱਪ ‘ਚ Lionel Messi ਨੇ ਰਚਿਆ ਇਤਿਹਾਸ

ਫੀਫਾ ਵਿਸ਼ਵ ਕੱਪ 2026 ਵਿੱਚ ਅਰਜਨਟੀਨਾ ਨੇ ਆਪਣਾ ਖਿਤਾਬ ਬਚਾਉਣ ਦੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ, ਪਰ ਮੈਚ ਦੀ ਸਭ ਤੋਂ ਵੱਡੀ ਕਹਾਣੀ...

ਫ਼ਿਰੋਜ਼ਪੁਰ ਪੁਲਿਸ ਦੀ ਨਸ਼ਾ ਤਸਕਰੀ ਖਿਲਾਫ਼ ਵੱਡੀ ਕਾਰਵਾਈ: 3 ਮੁਲਜ਼ਮ ਗ੍ਰਿਫ਼ਤਾਰ, ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦ

ਫ਼ਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ ਸਫ਼ਲਤਾ...

“ਆਪਣੀ ਪਸੰਦ ਨਾਲ ਵਿਆਹ ਕਰਨਾ ਨਿੱਜੀ ਅਧਿਕਾਰ ਹੈ; ਵਿਆਹ ਲਈ ਮਜ਼ਬੂਰ ਕਰਨਾ ਗਲਤ,” ਹਾਈ ਕੋਰਟ ਨੇ ਕੀਤੀ ਸਖ਼ਤ ਟਿੱਪਣੀ

ਹੁਣ ਮਾਪੇ ਜਾਂ ਕੋਈ ਵੀ ਵਿਅਕਤੀ ਬੱਚਿਆਂ ਨੂੰ ਵਿਆਹ ਲਈ ਮਜਬੂਰ ਨਹੀਂ ਕਰ ਸਕਦੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿੱਜੀ ਆਜ਼ਾਦੀ ਅਤੇ...

ਚੰਬਾ-ਪਠਾਨਕੋਟ ਹਾਈਵੇਅ ‘ਤੇ ਵਾਪਰਿਆ ਵੱਡਾ ਹਾਦਸਾ: 800 ਫੁੱਟ ਡੂੰਘੀ ਖੱਡ ‘ਚ ਡਿੱਗੀ ਬੇਕਾਬੂ ਕਾਰ, 2 ਲੋਕਾਂ ਦੀ ਮੌਤ

ਪਠਾਨਕੋਟ-ਭਰਮੌਰ ਰਾਸ਼ਟਰੀ ਰਾਜਮਾਰਗ-154A ‘ਤੇ ਮੰਗਲਵਾਰ ਰਾਤ ਨੂੰ ਭਿਆਨਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਬਨੀਖੇਤ ਨੇੜੇ ਛੱਤਰੀ...

ਪੰਚਕੂਲਾ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, 2 ਬਦਮਾਸ਼ ਜ਼ਖਮੀ, ਕਿਡਨੈਪਿੰਗ-ਲੁੱਟ ਮਾਮਲੇ ‘ਚ ਸਨ ਸ਼ਾਮਲ

ਪੰਚਕੂਲਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਬੀਤੀ ਦੇਰ ਰਾਤ ਇੱਕ ਮੁਕਾਬਲਾ ਹੋਇਆ। ਪੁਲਿਸ ਦੇ ਅਨੁਸਾਰ, ਬਦਮਾਸ਼ਾਂ ਨੇ ਪੁਲਿਸ ਟੀਮ ‘ਤੇ...

ਪਠਾਨਕੋਟ ਤੋਂ ਲਾਪਤਾ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਨਹਿਰ ‘ਚੋਂ ਮਿਲੀ ਦੇਹ, ਪਰਿਵਾਰ ਨੇ ਕਤਲ ਕਰਨ ਦੇ ਲਗਾਏ ਇਲਜ਼ਾਮ

ਪਠਾਨਕੋਟ ਤੋਂ ਲਾਪਤਾ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਨਹਿਰ ਵਿੱਚੋਂ ਦੇਹ ਮਿਲਣ ਨਾਲ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ ਹੈ। ਯੁਵਰਾਜ ਸਿੰਘ...

ਪੰਜਾਬ ‘ਚ ਹੁਣ ਥਾਂ-ਥਾਂ ਕੂੜਾ ਸੁੱਟਣ ਵਾਲਿਆਂ ਦੀ ਖੈਰ ਨਹੀਂ ! ਰੋਪੜ ‘ਚ 3 ਲੋਕਾਂ ‘ਤੇ FIR ਦਰਜ, SDM ਅੱਗੇ ਕੀਤਾ ਗਿਆ ਪੇਸ਼

ਪੰਜਾਬ ਵਿੱਚ ਹੁਣ ਥਾਂ-ਥਾਂ ‘ਤੇ ਕੂੜਾ ਸੁੱਟਣ ਵਾਲਿਆਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਲੜੀ ਤਹਿਤ ਕਾਰਵਾਈ ਕਰਦਿਆਂ ਰੋਪੜ ਵਿੱਚ...

ਚੰਡੀਗੜ੍ਹ ਮੈਡੀਕਲ ਸਟੋਰ ‘ਚ ਫਾਇਰਿੰਗ ਕਰਨ ਵਾਲਿਆਂ ਦੀ ਹੋਈ ਪਛਾਣ, ਕਤਲ ਮਾਮਲੇ ‘ਚ ਜੰਮੂ-ਕਸ਼ਮੀਰ ਲਿੰਕ ਆਇਆ ਸਾਹਮਣੇ

ਚੰਡੀਗੜ੍ਹ ਦੇ ਸੈਕਟਰ 11 ਵਿਖੇ ਮੈਡੀਕਲ ਸਟੋਰ ‘ਤੇ ਹੋਈ ਫਾਇਰਿੰਗ ਤੇ ਕਤਲ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੁਲਿਸ ਨੇ ਮੈਡੀਕਲ...

NEET ਪ੍ਰੀਖਿਆ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ‘ਚ ਟੈਲੀਗ੍ਰਾਮ ਐਪ ‘ਤੇ ਲਗਾਈ ਅਸਥਾਈ ਪਾਬੰਦੀ

ਕੇਂਦਰ ਸਰਕਾਰ ਨੇ NEET (UG) 2026 ਦੀ ਮੁੜ-ਪ੍ਰੀਖਿਆ ਦੇ ਸੁਰੱਖਿਅਤ ਅਤੇ ਪਾਰਦਰਸ਼ੀ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਭਾਰਤ ਵਿੱਚ ਮੈਸੇਜਿੰਗ ਐਪ...

ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਦੋਆਬਾ ਖੇਤਰ ਲਈ ਇੱਕ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ ਵਿੱਚ ਸਥਿਤ ਆਦਮਪੁਰ ਹਵਾਈ ਅੱਡੇ ਦਾ ਨਾਂ...

ਅਦਾਕਾਰਾ ਸੰਚਿਤਾ ਉਗਲੇ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ, ਕਈ TV ਸ਼ੋਅ ਤੇ ਫ਼ਿਲਮਾਂ ‘ਚ ਕਰ ਚੁੱਕੀ ਸੀ ਕੰਮ

ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਅਦਾਕਾਰਾ ਸੰਚਿਤਾ ਉਗਲੇ ਨੇ 30 ਸਾਲ ਦੀ ਉਮਰ ਵਿੱਚ ਆਪਣੀ ਜੀਵਨ ਲੀਲਾ...

SC ਕਮਿਸ਼ਨ ਅੱਗੇ ਅੱਜ ਵੀ ਪੇਸ਼ ਨਹੀਂ ਹੋਏ ਰਵਨੀਤ ਬਿੱਟੂ, ਵਕੀਲਾਂ ਨੇ ਰੱਖਿਆ ਪੱਖ, ਹੁਣ 24 ਜੂਨ ਨੂੰ ਪੇਸ਼ ਹੋਣ ਦੇ ਹੁਕਮ

ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਨੂੰ ਅੱਜ ਪੰਜਾਬ SC ਕਮਿਸ਼ਨ ਵੱਲੋਂ ਤਲਬ ਕੀਤਾ ਗਿਆ ਸੀ, ਹਾਲਾਂਕਿ ਉਹ...

ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ: ਦੋ ਕਰਿਆਨਾ ਦੁਕਾਨਦਾਰਾਂ ਦੀ ਮੌਤ, ਸਰਹਿੰਦ NH ‘ਤੇ ਵਾਪਰਿਆ ਹਾਦਸਾ

ਸਰਹਿੰਦ ਨੈਸ਼ਨਲ ਹਾਈਵੇਅ ‘ਤੇ ਪੈਂਦੇ ਪਿੰਡ ਦਾਲੋ ਮਾਜਰਾ ਦੇ ਨਜ਼ਦੀਕ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...

ਜਲੰਧਰ ਦੇ ਭੋਗਪੁਰ ‘ਚ ਵਾਪਰਿਆ ਭਿਆਨਕ ਹਾਦਸਾ: ਬੱਸ ਨੇ ਜੁਗਾੜੂ ਰੇਹੜੀ ਨੂੰ ਮਾਰੀ ਟੱਕਰ, ਮਾਂ-ਧੀ ਦੀ ਮੌਤ

ਜਲੰਧਰ ਦੇ ਭੋਗਪੁਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਬੱਸ ਡਰਾਈਵਰ ਨੇ ਹਾਈਵੇਅ ‘ਤੇ ਇੱਕ ਜੁਗਾੜੂ ਰੇਹੜੀ ਨੂੰ ਟੱਕਰ ਮਾਰ...

ਅੰਮ੍ਰਿਤਸਰ ਕੋਰਟ ਨੇ ਬਿਕਰਮ ਮਜੀਠੀਆ ਨੂੰ ਦਿੱਤੀ ਅੰਤਰਿਮ ਜ਼ਮਾਨਤ, ਪੁਲਿਸ ਥਾਣੇ ‘ਚ ਦਾਖਲ ਹੋਣ ਵਾਲੇ ਮਾਮਲੇ ‘ਚ ਮਿਲੀ ਰਾਹਤ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਅਦਾਲਤ ਨੇ ਰਾਹਤ ਦਿੱਤੀ ਹੈ। ਜ਼ਿਲ੍ਹਾ...

ਸਰੀਰ ਲਈ ਸਿਹਤ ਦਾ ਖਜ਼ਾਨਾ ਹਨ ‘ਕੜੀ ਪੱਤੇ’, ਰੋਜ਼ਾਨਾ ਸੇਵਨ ਨਾਲ ਮਿਲ ਸਕਦੇ ਹਨ ਕਈ ਫਾਇਦੇ

ਭਾਰਤੀ ਰਸੋਈ ਵਿਚ ਸੁਆਦ ਤੇ ਖੁਸ਼ਬੂ ਵਧਾਉਣ ਲਈ ਵਰਤੇ ਜਾਣ ਵਾਲੇ ਕੜੀ ਪੱਤੇ ਸਿਰਫ ਇਕ ਮਸਾਲਾ ਨਹੀਂ ਸਗੋਂ ਸਿਹਤ ਦਾ ਖਜ਼ਾਨਾ ਵੀ ਮੰਨੇ ਜਾਂਦੇ...

ਅਮਰੀਕਾ ਦੇ ਮਿਸੂਰੀ ‘ਚ ਵਾਪਰਿਆ ਜਹਾਜ਼ ਹਾਦਸਾ, ਪਾਇਲਟ ਤੇ 11 ਸਕਾਈਡਾਈਵਰਾਂ ਦੀ ਹੋਈ ਮੌਤ

ਅਮਰੀਕਾ ਦੇ ਮਿਸੂਰੀ ਵਿੱਚ ਐਤਵਾਰ ਨੂੰ ਇੱਕ ਜਹਾਜ਼ ਹਾਦਸੇ ਵਿੱਚ ਬਾਰਾਂ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਦੇ ਅਨੁਸਾਰ, ਛੋਟਾ ਜਹਾਜ਼...

ਵੱਖਰੇ ਅੰਦਾਜ਼ ‘ਚ ਸੁਣਾਇਆ ‘ਵੰਦੇ ਮਾਤਰਮ’, ਸਾਹਮਣੇ ਪਰੋਸਿਆ ਬ੍ਰੈੱਡ-ਨਮਕ… ਸਲੋਵਾਕੀਆ ‘ਚ PM ਮੋਦੀ ਦਾ ਖਾਸ ਸਵਾਗਤ

‘ਵੰਦੇ ਮਾਤਰਮ’ ਦੀ ਗੂੰਜ ਭਾਰਤੀ ਪ੍ਰਵਾਸੀਆਂ ਦਾ ਜ਼ੋਰਦਾਰ ਸਵਾਗਤ ਤੇ ਸਲੋਵਾਕੀਆ ਦੀ ‘ਬ੍ਰੈੱਡ ਐਂਡ ਸਾਲਟ’ ਵਾਲੀ ਖਾਸ ਪ੍ਰੰਪਰਾ…...

ਮੋਹਾਲੀ ‘ਚ ਵਾਪਰੀ ਵੱਡੀ ਵਾਰਦਾਤ, ਦੋਸਤ ਨੇ ਆਪਣੇ ਹੀ ਦੋਸਤ ਦਾ ਕੀਤਾ ਬੇਰਹਿਮੀ ਨਾਲ ਕਤਲ

ਮੋਹਾਲੀ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਇਕ ਦੋਸਤ ਵੱਲੋਂ ਆਪਣੀ ਹੀ ਦੋਸਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਚਾਕੂ ਮਾਰ ਕੇ ਉਸ...

ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ: ਪੈਟਰੋਲ-ਡੀਜ਼ਲ ਵੀ ਹੋ ਸਕਦੈ ਸਸਤਾ! ਜਾਣੋ ਅਮਰੀਕਾ-ਈਰਾਨ ਡੀਲ ਨਾਲ ਭਾਰਤ ਨੂੰ ਹੋਰ ਕੀ ਹੋਣਗੇ ਫਾਇਦੇ

ਅਮਰੀਕਾ ਅਤੇ ਈਰਾਨ ਵਿਚਕਾਰ ਡੀਲ ਹੋਣ ਅਤੇ ਹੋਰਮੁਜ਼ ਜਲਡਮਰੂ ਰਾਹੀਂ ਤੇਲ ਸਪਲਾਈ ਆਮ ਹੋਣ ਦੀਆਂ ਉਮੀਦਾਂ ਵਿਚਕਾਰ ਅੰਤਰਰਾਸ਼ਟਰੀ ਕੱਚੇ ਤੇਲ...

ਬ੍ਰਾਜ਼ੀਲ ‘ਚ ਟਕਰਾਏ ਦੋ ਹੈਲੀਕਾਪਟਰ, ਸਿੰਗਰ ਓਲੀਵਰ ਟ੍ਰੀ ਤੇ ਯੂਟਿਊਬਰ Gaspi ਸਣੇ ਕਈ ਲੋਕਾਂ ਦੀ ਹੋਈ ਮੌਤ

ਬ੍ਰਾਜ਼ੀਲ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਐਤਵਾਰ ਸਵੇਰੇ ਵਾਪਰੇ ਜਹਾਜ਼ ਹਾਦਸੇ ਵਿੱਚ ਮਸ਼ਹੂਰ ਸਿੰਗਰ ਅਤੇ ਗੀਤਕਾਰ ਓਲੀਵਰ ਟ੍ਰੀ...

ਚੱਲਦੀ ਗੱਡੀ ‘ਚੋਂ ਲੋਕਾਂ ਨੇ ਮਾਰੀਆਂ ਛਾਲਾਂ, ਟ੍ਰੇਨ ‘ਚ ਅੱਗ ਲੱਗਣ ਦੀਆਂ ਅਫਵਾਹ ਨੇ ਲਈਆਂ ਕਈ ਜਾਨਾਂ

ਮੱਧ ਪ੍ਰਦੇਸ਼ ਵਿਚ ਵੱਡਾ ਰੇਲ ਹਾਦਸਾ ਵਾਪਰਿਆ ਹੈ ਜਿਥੇ ਯਾਤਰੀਆਂ ਨੇ ਚੱਲਦੀ ਟ੍ਰੇਨ ਵਿਚੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਾਣਕਾਰੀ...

ਅੱਜ SC ਕਮਿਸ਼ਨ ਅੱਗੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਪੇਸ਼ੀ, ਚੋਣਾਂ ਦੌਰਾਨ ਜਾਤੀਗਤ ਟਿੱਪਣੀ ਦਾ ਹੈ ਮਾਮਲਾ

ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੀ ਅੱਜ ਪੰਜਾਬ SC ਕਮਿਸ਼ਨ ਦੇ ਸਾਹਮਣੇ ਪੇਸ਼ੀ ਹੋਵੇਗੀ। ਉਨ੍ਹਾਂ ਨੇ ਮਈ...

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਅਹਿਮ ਇਕੱਤਰਤਾ ਅੱਜ, ਕਈ ਪੰਥਕ ਮੁੱਦਿਆਂ ‘ਤੇ ਕੀਤਾ ਜਾ ਸਕਦਾ ਵਿਚਾਰ

ਸ੍ਰੀ ਗੁਰ ਗ੍ਰੰਥ ਸਾਹਿਬ ਜਾਗਤ ਜੋਤਿ ਸੁਰੱਖਿਆ ਐਕਟ 2026 ਨਾਲ ਜੁੜੀਆਂ ਇਤਰਾਜ਼ਯੋਗ ਧਾਰਾਵਾਂ ਨੂੰ ਲੈ ਕੇ ਸਿੱਖ ਭਾਈਚਾਰੇ ਨੇ ਚਿੰਤਾ...

ਮਹਿਲਾ ਟੀ-20 ਵਿਸ਼ਵ ਕੱਪ ‘ਚ ਭਾਰਤ ਨੇ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾਇਆ, ਦੀਪਤੀ ਸ਼ਰਮਾ ਨੇ ਲਏ 5 ਵਿਕਟ

ਸਮ੍ਰਿਤੀ ਮੰਥਾਨਾ ਦੀ ਤੂਫਾਨੀ ਬੱਲੇਬਾਜ਼ੀ ਤੇ ਦੀਪਤੀ ਸ਼ਰਮਾ-ਸ਼੍ਰੀ ਚਰਨੀ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਭਾਰਤੀ ਮਹਿਲਾ ਟੀਮ ਨੇ...

ਅਮਰੀਕਾ-ਈਰਾਨ ਵਿਚਾਲੇ ਬਣੀ ਸਹਿਮਤੀ, ਦੋਵੇਂ ਦੇਸ਼ 19 ਜੂਨ ਨੂੰ ਸ਼ਾਂਤੀ ਸਮਝੌਤੇ ‘ਤੇ ਕਰਨਗੇ ਦਸਤਖ਼ਤ

ਅਮਰੀਕਾ-ਈਰਾਨ ਵਿਚਾਲੇ ਜੰਗ ਖਤਮ ਹੋ ਗਈ ਹੈ। ਅਮਰੀਕਾ ਤੇ ਈਰਾਨ ਜੰਗ ਖਤਮ ਕਰਨ ਲਈ ਸ਼ਾਂਤੀ ਸਮਝੌਤੇ ‘ਤੇ ਰਾਜੀ ਹੋ ਗਏ ਹਨ। ਦੋਵੇਂ ਦੇਸ਼ 19 ਜੂਨ...

‘ਦੂਜਿਆਂ ਪਾਰਟੀਆਂ ਨੂੰ ਲੋਕ ਪਿੰਡ ‘ਚ ਨਹੀਂ ਵੜਨ ਦਿੰਦੇ…’ ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਦੇ ਗਰਜਵੇਂ ਬੋਲ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਪੰਜਾਬ ਦੌਰੇ ਦੇ ਆਖਰੀ ਦਿਨ ਐਤਵਾਰ ਨੂੰ ਮੋਹਾਲੀ ਵਿਚ ਪਾਰਟੀ ਦਾ ਮੇਅਰ ਬਣਨ...

ਅੰਮ੍ਰਿਤਸਰ ‘ਚ ਡਰੱਗ ਰੈਕੇਟ ਦਾ ਪਰਦਾਫਾਸ਼, 5 ਕਿਲੋ ਤੋਂ ਵੱਧ ਹੈਰਇਨ ਬਰਾਮਦ, ਪੁਲਿਸ ਵੱਲੋਂ ਕਈ ਤਸਕਰ ਗ੍ਰਿਫਤਾਰ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਵੱਡੇ ਮਾਮਲੇ ਦੀ ਜਾਂਚ ਦੌਰਾਨ ਅਗਲੇ ਅਤੇ...

Indian Army ਦੀ ਯੂਨੀਫਾਰਮ ‘ਚ ਵੱਡਾ ਬਦਲਾਅ, ਮੁੱਛਾਂ, ਹੇਅਰਕੱਟ ਤੇ Makeup ਨੂੰ ਲੈ ਕੇ ਨਵੇਂ ਨਿਯਮ ਜਾਰੀ

ਭਾਰਤੀ ਫੌਜ ਨੇ ਆਪਣੀ ਡ੍ਰੈਸ ਨਾਲ ਜੁੜੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਇਸ ਤਹਿਤ ਬੰਦ ਗਲੇ ਵਾਲੀ ‘ਬੰਦੀ’ ਜੈਕੇਟ ਪਹਿਣਨ ਦੀ ਮਨਜ਼ੂਰੀ...

ਪੰਜਾਬ ‘ਚ ਹਨ੍ਹੇਰੀ, ਝੱਖੜ ਤੇ ਤੂਫਾਨ ਦਾ ਕਹਿਰ, PSPCL ਨੂੰ ਹੋਇਆ 21 ਕਰੋੜ ਦਾ ਨੁਕਸਾਨ

11 ਤੇ 12 ਜੂਨ ਦੀ ਦਰਮਿਆਨੀ ਰਾਤ ਨੂੰ ਤੇਜ਼ ਹਵਾਵਾਂ ਤੇ ਤੂਫਾਨ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੂੰ ਆਪਣੇ ਉੱਤਰੀ ਖੇਤਰ ਵਿਚ...

ਜਹਾਜ਼ ਦੇ ਟਾਇਲਟ ਸਪੀਕਰ ਤੋਂ ਮਿਲਿਆ 4 ਕਰੋੜ ਦਾ ਸੋਨਾ, ਦੁਬਈ ਤੋਂ ਅਹਿਮਦਾਬਾਦ ਪਹੁੰਚੀ ਸੀ ਫਲਾਈਟ

ਅਹਿਮਦਾਬਾਦ ਏਅਰਪੋਰਟ ‘ਤੇ ਇਕ ਪਲੇਨ ਤੋਂ 4 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੇ ਅਧਿਕਾਰੀਆਂ...

ਸੁਖਬੀਰ ਬਾਦਲ ਤੇ ਹਰਮੀਤ ਸਿੰਘ ਪਠਾਣਮਾਜਰਾ ਵਿਚਕਾਰ ਹੋਈ ਮੁਲਾਕਾਤ, ਪੰਜਾਬ ਦੀ ਸਿਆਸਤ ‘ਚ ਛਿੜੀ ਨਵੀਂ ਚਰਚਾ

ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਸ਼੍ਰੋਮਣੀ ਅਕਾਲੀ ਦਲ ਦੇ...

ਚੰਡੀਗੜ੍ਹ ਫਾਇਰਿੰਗ ਮਾਮਲੇ ‘ਚ ਕਤਲ ਕਰਨ ਵਾਲੇ ਸ਼ੂਟਰਾਂ ਦੀ ਤਸਵੀਰ ਆਈ ਸਾਹਮਣੇ, ਪੁਲਿਸ ਕਰ ਰਹੀ ਕਾਤਲਾਂ ਦੀ ਭਾਲ

ਚੰਡੀਗੜ੍ਹ ਵਿਚ ਮੈਡੀਕਲ ਸਟੋਰ ‘ਤੇ ਫਾਇਰਿੰਗ ਕਰਨ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਕਤਲ ਕਰਨ ਵਾਲੇ ਸ਼ੂਟਰਾਂ ਦੀਆਂ ਤਸਵੀਰ...

‘ਆਪ’ ਪੰਜਾਬ ਨੇ ਰੌਬੀ ਕੰਗ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ, ਨਵਾਂਸ਼ਹਿਰ ਦਾ ਹਲਕਾ ਇੰਚਾਰਜ ਕੀਤਾ ਨਿਯੁਕਤ

ਆਮ ਆਦਮੀ ਪਾਰਟੀ ਵੱਲੋਂ ਰੌਬੀ ਕੰਗ ਨੂੰ ਨਵਾਂਸ਼ਹਿਰ ਦਾ ਹਲਕਾ ਇੰਚਾਰਜ ਲਗਾਇਆ ਗਿਆ ਹੈ। ਇਸ ਸਬੰਧੀ ਹੁਕਮ ਪਾਰਟੀ ਵੱਲੋ ਜਾਰੀ ਕਰ ਦਿੱਤੇ ਗਏ...

ਪਠਾਨਕੋਟ ‘ਚ ਪੁਲਿਸ ਮੁਲਾਜ਼ਮ ਭੇਦਭਰੇ ਹਾਲਾਤਾਂ ‘ਚ ਲਾਪਤਾ: ਨਹਿਰ ਕੰਢਿਓਂ ਮਿਲੀ ਥਾਰ, SDRF ਦੀ ਟੀਮ ਕਰ ਰਹੀ ਭਾਲ

ਪਠਾਨਕੋਟ ਵਿੱਚ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਨੌਜਵਾਨ ਦੀ ਪਛਾਣ ਯੁਵਰਾਜ ਵਜੋਂ ਹੋਈ...

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ, ਅਦਾਲਤ ਨੇ ਮੁਲਜ਼ਮ ਨੂੰ 5 ਦਿਨਾਂ ਦੇ ਰਿਮਾਂਡ ‘ਤੇ ਭੇਜਿਆ

ਸ੍ਰੀ ਦਰਬਾਰ ਸਾਹਿਬ ਦੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ...

ਫ਼ਿਰੋਜ਼ਪੁਰ ‘ਚ ਨੌਜਵਾਨ ਦੀ ਭੇਦਭਰੇ ਹਲਾਤਾਂ ‘ਚ ਮੌਤ: ਮਾਂ ਨੇ ਦੋਸਤਾਂ ‘ਤੇ ਲਗਾਏ ਗੰਭੀਰ ਇਲਜ਼ਾਮ, ਪੁਲਿਸ ਕਰ ਰਹੀ ਜਾਂਚ

ਫ਼ਿਰੋਜ਼ਪੁਰ ਗਾਂਧੀ ਨਗਰ ਵਿੱਚ ਭੇਦਭਰੇ ਹਲਾਤਾਂ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਦੀ ਮਾਤਾ ਨੇ...