ਮਨਦੀਪ ਨੇ ਸੁਸਾਈਡ ਕਰਨ ਤੋਂ ਇਕ ਦਿਨ ਪਹਿਲਾਂ ਕੀਤਾ ਸੀ ਭੈਣ ਨੂੰ ਫੋਨ, ਸਹੁਰੇ ਪਰਿਵਾਰ ਬਾਰੇ ਦੱਸੀਆਂ ਸਨ ਇਹ ਗੱਲਾਂ

ਉੱਤਰ ਪ੍ਰਦੇਸ਼ ਦੇ ਬਿਜਨੌਰ ਦੀ ਧਰੀ ਮਨਦੀਪ ਕੌਰ ਨੇ ਅਮਰੀਕਾ ਦੇ ਨਿਊਯਾਰਕ ਵਿਚ ਸੁਸਾਈਡ ਕਰ ਲਈ। ਮਨਦੀਪ ਕੌਰ ਦੇ ਸੁਸਾਈਡ ਕਰਨ ਦੇ ਮਾਮਲੇ ਵਿਚ...

ਜਲੰਧਰ ‘ਚ ਟਰੈਵਲ ਏਜੰਸੀਆਂ ਦਾ ਲਾਇਸੈਂਸ ਰੱਦ ਹੋਣ ‘ਤੇ ਵੀ ਠੱਗੀ ਦਾ ਸਿਲਸਿਲਾ ਜਾਰੀ

ਪੰਜਾਬ ਦੇ ਜਲੰਧਰ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ ਲੁੱਟ ਦੀ ਖੇਡ ਅਜੇ ਰੁਕੀ ਨਹੀਂ ਹੈ। ਲੁੱਟਾਂ ਕਰਨ ਵਾਲੀਆਂ ਟਰੈਵਲ ਏਜੰਸੀਆਂ ਜਿਨ੍ਹਾਂ...

ਚਾਂਦੀ ਤਗਮਾ ਜੇਤੂ ਵਿਕਾਸ ਠਾਕੁਰ ਦਾ ਮੂਸੇਵਾਲੇ ਦੇ ਗਾਣਿਆਂ ‘ਤੇ ਭੰਗੜੇ ਨਾਲ ਹੋਇਆ ਸਵਾਗਤ

ਜਲੰਧਰ ਬਾਈਪਾਸ ਰੋਡ ‘ਤੇ ਸਥਿਤ ਐਲਡੇਕੋ ਹੋਮਜ਼ ‘ਚ ਸ਼ਨੀਵਾਰ ਸ਼ਾਮ ਨੂੰ ਧੂਮ ਧਾਮ ਦਾ ਮਾਹੌਲ ਰਿਹਾ। ਲੱਗਦਾ ਸੀ ਕਿ ਕਿਸੇ ਦੇ ਵਿਆਹ ਦੀਆਂ...

ਹਰਨਾਜ ਕੌਰ ਸੰਧੂ ਨੂੰ ਅਦਾਲਤ ਵੱਲੋਂ ਜਾਰੀ ਹੋਇਆ ਨੋਟਿਸ, 7 ਸਤੰਬਰ ਤੱਕ ਜਵਾਬ ਦਾਖਲ ਕਰਨ ਦੇ ਨਿਰਦੇਸ਼

ਚੰਡੀਗੜ੍ਹ ਦੀ ਇਕ ਅਦਾਲਤ ਨੇ ਅਭਿਨੇਤਰੀ ਉਪਾਸਨਾ ਸਿੰਘ ਵੱਲੋਂ ਫਿਲਮ ਪ੍ਰਮੋਸ਼ਨ ਵਿਵਾਦ ਨਾਲ ਜੁੜੇ ਦਾਇਰ ਇਕ ਮਾਮਲੇ ਵਿਚ ਮਿਸ ਯੂਨੀਵਰਸ...

ਦੇਸ਼ ‘ਚ ਜਾਨਲੇਵਾ ਹੋਇਆ ਕੋਰੋਨਾ ! ਬੀਤੇ 24 ਘੰਟਿਆਂ ‘ਚ 18 ਹਜ਼ਾਰ ਤੋਂ ਵੱਧ ਨਵੇਂ ਮਾਮਲੇ, ਸਿਹਤ ਵਿਭਾਗ ਨੂੰ ਪਈਆਂ ਭਾਜੜਾਂ

ਦੁਨੀਆ ਭਰ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ । ਜਿੱਥੇ ਇੱਕ ਪਾਸੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ...

ISRO ਨੇ ਰਚਿਆ ਇਕ ਹੋਰ ਇਤਿਹਾਸ, ਭਾਰਤ ਦਾ ਪਹਿਲਾ ਛੋਟਾ ਰਾਕੇਟ SSLV ਕੀਤਾ ਗਿਆ ਲਾਂਚ

ਈਸਰੋ ਨੇ ਅੱਜ ਦੇਸ਼ ਦਾ ਨਵਾਂ ਰਾਕੇਟ ਸਮਾਲ ਸੈਟੇਲਾਈਟ ਲਾਂਚ ਵ੍ਹੀਕਲ ਲਾਂਚ ਕੀਤਾ ਹੈ। ਇਹ ਲਾਂਚਿੰਗ ਆਂਧਰਾ ਪ੍ਰਦੇਸ਼ ਦੇ ਸ੍ਰੀਹਰਿਕੋਟਾ ਸਥਿਤ...

ਮੂਸੇਵਾਲਾ ਦੇ ਕਰੀਬੀ ਦੀ ਰੇਕੀ ਦਾ ਮਾਮਲਾ ਨਿਕਲਿਆ ਫਰਜ਼ੀ, ਬਦਮਾਸ਼ ਨਹੀਂ ਸਫਾਈ ਕਰਮਚਾਰੀ ਸੀ ਨੌਜਵਾਨ

ਮੂਸੇਵਾਲਾ ਦੇ ਕਰੀਬੀ ਭੰਗਚਿੜੀ ਦੀ ਰੇਕੀ ਦਾ ਮਾਮਲਾ ਫਰਜ਼ੀ ਨਿਕਲਿਆ ਹੈ। ਭੰਗਚਿੜੀ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਵਿਚ...

ਮੂਸੇਵਾਲਾ ਕਤਲ ਮਾਮਲਾ:ਫੋਰੈਂਸਿਕ ਜਾਂਚ ‘ਚ ਵੱਡਾ ਖੁਲਾਸਾ, ਸ਼ੂਟਰ ਰੂਪਾ ਤੇ ਕੁੱਸਾ ਤੋਂ ਬਰਾਮਦ ਹਥਿਆਰਾਂ ਨਾਲ ਹੋਇਆ ਸੀ ਸਿੱਧੂ ਦਾ ਕਤਲ

ਪੰਜਾਬ ਪੁਲਿਸ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਿੱਧੂ ਕਤਲ ਮਾਮਲੇ ਦੀ...

‘ਪੰਜਾਬ ਦੀ ਧਰਤੀ ਪਵਿੱਤਰ ਹੈ, ਮੈਂ ਪੰਜਾਬ ਨੂੰ ਸਿਰ ਝੁਕਾਉਂਦਾ ਹਾਂ, ਸ਼ਹੀਦਾਂ ਦੇ ਪਰਿਵਾਰਾਂ ਨੂੰ ਪ੍ਰਣਾਮ ਕਰਦਾ ਹਾਂ’ : ਸਤਿਆਪਾਲ ਮਲਿਕ

ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਬੀਤੇ ਦਿਨੀਂ ਜਲੰਧਰ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ...

MP ਰਾਘਵ ਚੱਢਾ ਨੇ ਲੋਕਾਂ ਨਾਲ ਸਿੱਧਾ ਸੰਵਾਦ ਕਰਨ ਲਈ ਜਾਰੀ ਕੀਤਾ ਨੰਬਰ, ਬੋਲੇ-‘ਸੰਸਦ ‘ਚ ਚੁੱਕਾਂਗਾ ਪੰਜਾਬੀਆਂ ਦੇ ਮਸਲੇ’

ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੱਡੀ ਪਹਿਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਨ ਲਈ ਆਪਣਾ ਮੋਬਾਈਲ ਨੰਬਰ...

ਨਸ਼ੇ ਦੀ ਓਵਰਡੋਜ਼ ਨੇ ਬੁਝਾਏ ਦੋ ਘਰਾਂ ਦੇ ਚਿਰਾਗ, ਬਠਿੰਡਾ ਤੇ ਹੁਸ਼ਿਆਰਪੁਰ ਦੇ ਦੋ ਨੌਜਵਾਨਾਂ ਦੀ ਮੌਤ

ਸੂਬੇ ਵਿਚ ਨਸ਼ੇ ਨਾਲ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਬਠਿੰਡਾ ਤੇ ਹੁਸ਼ਿਆਰਪੁਰ ਵਿਚ ਦੋ ਦਿਨ ਵਿਚ ਨਸ਼ੇ ਨਾਲ ਦੋ ਨੌਜਵਾਨਾਂ ਦੀ ਮੌਤ...

ਆਜ਼ਾਦੀ ਦਿਹਾੜੇ ਲਈ ਪੁਲਿਸ ਵੱਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ, 3500 ਮੁਲਾਜ਼ਮ ਕੀਤੇ ਗਏ ਤਾਇਨਾਤ

ਲੁਧਿਆਣਾ ਪੁਲਿਸ ਨੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਹਨ। ਇਸ ਤਹਿਤ ਸੂਬਾ ਪੱਧਰੀ ਪ੍ਰੋਗਰਾਮ ਵਾਲੀ ਥਾਂ ਤੋਂ...

ਡੇਂਗੂ ਹੋਣ ਤੋਂ ਬਚਾਉਣਗੇ ਇਹ 7 ਇਮਿਊਨਿਟੀ ਵਧਾਉਣ ਵਾਲੇ ਫ਼ੂਡ, ਮੌਨਸੂਨ ਦੌਰਾਨ ਜ਼ਰੂਰ ਕਰੋ ਸੇਵਨ  

Dengue health care foods: ਡੇਂਗੂ ਦਾ ਬੁਖਾਰ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਲੈਂਦਾ ਹੈ। ਡੇਂਗੂ ਹਰ ਸਾਲ ਮੌਨਸੂਨ ‘ਚ ਵੱਡੀ ਆਬਾਦੀ ਨੂੰ ਪ੍ਰਭਾਵਿਤ ਕਰਦਾ...

ਸਿੱਖਿਆ ਵਿਭਾਗ ਬਣਾ ਰਿਹਾ ਨਵੀਂ ਰਣਨੀਤੀ, ਸਕੂਲਾਂ ‘ਚ ਜਲਦ ਪਹੁੰਚਣਗੀਆਂ ਕਿਤਾਬਾਂ, ਟੈਂਡਰ ਦੀ ਵਧੇਗੀ ਮਿਆਦ

ਸੂਬੇ ਦੇ ਸਰਕਾਰੀ ਸਕੂਲਾਂ ਵਿਚ ਹੁਣ ਦਾਖਲੇ ਦੇ ਸਮੇਂ ਹੀ ਵਿਦਿਾਰਥੀਆਂ ਨੂੰ ਕਿਤਾਬਾਂ ਮਿਲ ਜਾਣਗੀਆਂ। ਇਸ ਲਈ ਸਿੱਖਿਆ ਵਿਭਾਗ ਨਵੀਂ ਰਣਨੀਤੀ...

ਸਵੇਰੇ ਖ਼ਾਲੀ ਪੇਟ ਪੀਓ ਅਜਵਾਇਣ ਅਤੇ ਸੌਂਫ ਦਾ ਪਾਣੀ, ਮਿਲੇਗੀ ਇਨ੍ਹਾਂ ਬੀਮਾਰੀਆਂ ਤੋਂ ਰਾਹਤ

ajwain sonf water benefits: ਅਜਵਾਇਣ ਅਤੇ ਸੌਂਫ ਦਾ ਪਾਣੀ ਪੀਣਾ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਦੇ ਮਿਸ਼ਰਣ ‘ਚ ਐਂਟੀਆਕਸੀਡੈਂਟ,...

ਬਿਨ੍ਹਾਂ ਕਿਸੀ ਟੌਨਿਕ ਦੇ ਖੂਨ ਸਾਫ਼ ਕਰਨ ‘ਚ ਮਦਦ ਕਰਨਗੇ ਇਹ 5 ਨੈਚੂਰਲ ਘਰੇਲੂ ਨੁਸਖ਼ੇ

blood purifier healthy food: ਖਾਣ-ਪੀਣ ਦੀਆਂ ਗਲਤ ਆਦਤਾਂ ਸਰੀਰ ‘ਚ ਜ਼ਹਿਰੀਲੇ ਪਦਾਰਥ ਪੈਦਾ ਕਰਦੀਆਂ ਹਨ। ਇਹ ਜ਼ਹਿਰੀਲੇ ਤੱਤ ਤੁਹਾਡੇ ਖੂਨ ਨੂੰ ਵੀ ਗੰਦਾ...

’14 -15 ਅਗਸਤ ਨੂੰ ਸਿੱਖ ਕੌਮ ਤਿਰੰਗਾ ਨਹੀਂ, ਨਿਸ਼ਾਨ ਸਾਹਿਬ ਲਹਿਰਾ ਕੇ ਸੈਲਿਊਟ ਕਰੇ’ : MP ਸਿਮਰਨਜੀਤ ਮਾਨ

ਕੇਂਦਰ ਸਰਕਾਰ ਦੀ ‘ਹਰ ਘਰ ਤਿਰੰਗਾ ਮੁਹਿੰਮ ‘ਤੇ ਪੰਜਾਬ ਦੇ ਸਾਂਸਦ ਸਿਮਰਨਜੀਤ ਮਾਨ ਨੇ ਕਿਹਾ ਕਿ 14 ਅਤੇ 15 ਅਗਸਤ ਨੂੰ ਸਿੱਖ ਘਰ ਤੇ ਆਫਿਸ...

CWG 2022 : ਕੁਸ਼ਤੀ ‘ਚ ਰਵੀ ਦਹੀਆ ਨੇ ਰਚਿਆ ਇਤਿਹਾਸ, 57 ਕਿਲੋਗ੍ਰਾਮ ਭਾਰ ‘ਚ ਜਿੱਤਿਆ ਸੋਨ ਤਮਗਾ

ਬਰਮਿੰਘਮ ਵਿਚ ਕਾਮਨਵੈਲਥ ਗੇਮਸ ਦੇ 22ਵੇਂ ਐਡੀਸ਼ਨ ਵਿਚ ਭਾਰਤੀ ਪਹਿਲਵਾਨ ਰਵੀ ਦਹੀਆ ਨੇ ਭਾਰਤ ਨੂੰ 10ਵਾਂ ਗੋਲਡ ਮੈਡਲ ਦਿਵਾ ਦਿੱਤਾ ਹੈ। ਰਵੀ...

ਪੈਰਾ ਟੇਬਲ ਟੈਨਿਸ ‘ਚ ਭਾਵਿਨਾ ਪਟੇਲ ਨੇ ਜਿੱਤਿਆ ਸੋਨ ਤਗਮਾ, ਭਾਰਤ ਦੀ ਝੋਲੀ ‘ਚ ਆਇਆ 13ਵਾਂ ਗੋਲਡ

ਕਾਮਨਵੈਲਥ ਗੇਮਸ 2022 ਵਿਚ 9ਵੇਂ ਦਿਨ ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ ਹੈ। ਭਾਰਤੀ ਪਹਿਲਵਾਨਾਂ ਨੇ ਪਹਿਲਾਂ ਕੁਸ਼ਤੀ ‘ਚ ਆਪਣਾ ਦਮ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-08-2022

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-08-2022

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥ ਜੇ ਮਨਿ ਚਿਤਿ...

ਜੱਲਾਦ ਪਤੀ! ਪਤਨੀ ਤੇ 4 ਸਾਲਾਂ ਧੀ ਦਾ ਸਿਰ ਕੀਤਾ ਕਲਮ, ਸੈਲਫ਼ੀ FB ‘ਤੇ ਕੀਤੀ ਸ਼ੇਅਰ, ਸਹੁਰੇ ਲੈ ਗਿਆ ਸਿਰ

ਮਧੇਪੁਰਾ ‘ਚ ਪਤੀ ਨੇ ਪਤਨੀ ਅਤੇ ਧੀ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਦੋਸ਼ੀ ਆਪਣੀ ਪਤਨੀ ਦਾ ਵੱਢਿਆ ਹੋਇਆ ਸਿਰ ਲੈ ਕੇ...

ਫਰੀਦਕੋਟ ਜੇਲ੍ਹ ‘ਚ ਅਸਿਸਟੈਂਟ ਸੁਪਰਡੈਂਟ ਗ੍ਰਿਫ਼ਤਾਰ, ਕੈਦੀਆਂ ਤੱਕ ਨਸ਼ਾ ਤੇ ਫੋਨ ਪਹੁੰਚਾਉਣ ਦੇ ਇਲਜ਼ਾਮ

ਫਰੀਦਕੋਟ ਦੀ ਸਥਾਨਕ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ ਸਹਾਇਕ ਸੁਪਰਡੈਂਟ ਨੂੰ 78.10 ਗ੍ਰਾਮ ਹੈਰੋਇਨ ਵਰਗੇ ਨਸ਼ੀਲੇ ਪਾਊਡਰ ਅਤੇ ਇੱਕ ਟੱਚ...

‘ਨੂਰਾਂ ਸਿਸਟਰਜ਼’ ਦੀ ਜੋਤੀ ਲਏਗੀ ਤਲਾਕ, ਪਤੀ ‘ਤੇ ਕੁੱਟਣ ਦੇ ਲਾਏ ਦੋਸ਼, ਕਿਹਾ-‘ਅੱਵਲ ਦਰਜੇ ਦਾ ਨਸ਼ੇੜੀ’

ਦੁਨੀਆ ਭਰ ‘ਚ ਨੂਰਾਂ ਸਿਸਟਰਜ਼ ਦੇ ਨਾਂ ਨਾਲ ਮਸ਼ਹੂਰ ਮਹਿਲਾ ਸੂਫੀ ਗਾਇਕਾਂ ਦੀ ਜੋੜੀ ਦੀ ਮੈਂਬਰ ਜੋਤੀ ਨੂਰਾਂ ਨੇ ਆਪਣੇ ਪਤੀ ‘ਤੇ ਉਸ ਨਾਲ...

ਸੰਗਰੂਰ ‘ਚ ‘ਲੰਪੀ’ ਦੀ ਰੋਕਥਾਮ 66 ਵੈਟਰਨਰੀ ਟੀਮਾਂ ਹੋਈਆਂ ਐਕਟਿਵ, ਜਾਣੋ ਬੀਮਾਰੀ ਦੇ ਲੱਛਣ ਤੇ ਬਚਾਅ ਦੇ ਤਰੀਕੇ

ਗੁਜਰਾਤ ਤੇ ਰਾਜਸਥਾਨ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਲੰਪੀ ਇਨਫੈਕਸ਼ਨ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਬੇ ਵਿੱਚ ਹੁਣ ਤੱਕ 10000...

ਅਗਨੀਪਥ ਸਕੀਮ ਖਿਲਾਫ਼ ਹੋਵੇਗਾ ਸੰਘਰਸ਼, SKM ਤੇ ਸਾਬਕਾ ਫੌਜੀਆਂ ਨੇ ਬੇਰੋਜ਼ਗਾਰਾਂ ਨਾਲ ਮਿਲਾਇਆ ਹੱਥ

ਸੰਯੁਕਤ ਕਿਸਾਨ ਮੋਰਚਾ ਅਤੇ ਸਾਬਕਾ ਸੈਨਿਕਾਂ ਦੇ ਸੰਯੁਕਤ ਮੋਰਚੇ ਨੇ ਅਗਨੀਪਥ ਸਕੀਮ ਵਿਰੁੱਧ ਮੁਹਿੰਮ ਚਲਾਉਣ ਲਈ ਬੇਰੁਜ਼ਗਾਰ ਨੌਜਵਾਨਾਂ...

ਅਖਿਲ-ਰੁਬੀਨਾ ਬਾਜਵਾ ਸਟਾਰਰ ਪੰਜਾਬੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦੀ ਰਿਲੀਜ਼ ਡੇਟ ਹੋਈ OUT

Rubina Bajwa Akhil film: ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਅਤੇ ਅਖਿਲ ਦੀ ਆਉਣ ਵਾਲੀ ਪੰਜਾਬੀ ਫਿਲਮ ‘ਤੇਰੀ ਮੇਰੀ ਗਲ ਬਣ ਗਈ’ ਰਿਲੀਜ਼ ਲਈ ਤਿਆਰ...

ਜਲੰਧਰ ਦੇ ਅਧਿਆਪਕ ਨੇ ਤਿਆਰ ਕੀਤਾ ਦੂਜਾ ਮਨੁੱਖੀ ਰੋਬੋਟ ਜੋ ਪੰਜਾਬੀ ਬੋਲ ਅਤੇ ਸਮਝ ਸਕਦਾ ਹੈ

ਪੰਜਾਬ ਦੇ ਭੋਗਪੁਰ ਬਲਾਕ ਦੇ ਪਿੰਡ ਰੋਹਜੜੀ ਦੇ ਇੱਕ ਸਰਕਾਰੀ ਸਕੂਲ ਦੇ ਕੰਪਿਊਟਰ ਅਧਿਆਪਕ ਹਰਜੀਤ ਸਿੰਘ ਨੇ ਦੁਨੀਆ ਦਾ ਦੂਜਾ ਹੱਥ ਨਾਲ ਤਿਆਰ...

ਆਯੁਸ਼ਮਾਨ ਯੋਜਨਾ ‘ਚ ਨਿੱਜੀ ਹਸਪਤਾਲਾਂ ਦੀ ਧੋਖਾਧੜੀ, ਮਾਨ ਸਰਕਾਰ ਨੇ ਰੋਕੀ 250 ਕਰੋੜ ਦੀ ਅਦਾਇਗੀ

ਆਯੁਸ਼ਮਾਨ ਭਾਰਤ ਯੋਜਨਾ ਤਹਿਤ ਫਰਜ਼ੀ ਬੀਮਾ ਕਲੇਮ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪ੍ਰਾਈਵੇਟ...

ਹਰਿਆਣਾ ਦੇ ਸਾਬਕਾ ਮੰਤਰੀ ਦੀ ਕਾਰ ਨੇ ਸਕੂਟੀ ਸਵਾਰ ਔਰਤ ਨੇ ਮਾਰੀ ਟੱਕਰ

ਹਰਿਆਣਾ ‘ਚ ਐਕਟਿਵਾ ਸਵਾਰ ਔਰਤ ਉਸ ਸਮੇਂ ਗੰਭੀਰ ਜ਼ਖਮੀ ਹੋ ਗਈ ਜਦੋਂ ਉਸ ਦੀ ਐਕਟਿਵਾ ਹਰਿਆਣਾ ਦੇ ਅਟੇਲੀ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ...

ਜਗਦੀਪ ਧਨਖੜ ਬਣੇ ਦੇਸ਼ ਦੇ ਨਵੇਂ ਉਪਰਾਸ਼ਟਰਪਤੀ, ਮਾਰਗਰੇਟ ਅਲਵਾ ਨੂੰ ਦਿੱਤੀ ਕਰਾਰੀ ਹਾਰ

ਦੇਸ਼ ਨੂੰ ਅੱਜ ਨਵਾਂ ਉਪ ਰਾਸ਼ਟਰਪਤੀ ਮਿਲ ਗਿਆ ਹੈ। ਐਨਡੀਏ ਉਮੀਦਵਾਰ ਜਗਦੀਪ ਧਨਖੜ ਨੇ ਵੱਡੇ ਫਰਕ ਨਾਲ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ...

NIS ਪਟਿਆਲਾ ‘ਚ ਜਿੱਤ ਦਾ ਜਸ਼ਨ, CWG ਤਮਗਾ ਜੇਤੂ ਖਿਡਾਰੀਆਂ ਦਾ ਢੋਲ ਨਾਲ ਜ਼ੋਰਦਾਰ ਸਵਾਗਤ, ਚੱਲੇ ਪਟਾਕੇ

ਪਟਿਆਲਾ : ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਦਾ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NIS) ਪਟਿਆਲਾ ਵਿਖੇ ਢੋਲ ਅਤੇ ਪਟਾਕਿਆਂ ਨਾਲ ਸਵਾਗਤ...

ਕਾਂਸੀ ਤਗਮਾ ਜੇਤੂ ਹਰਜਿੰਦਰ ਕੌਰ ਦਾ ਅਗਲਾ ਨਿਸ਼ਾਨਾ ਏਸ਼ੀਅਨ ਖੇਡਾਂ, ਕਿਹਾ- ਨਸ਼ਿਆਂ ਨੂੰ ਖਤਮ ਕਰਨ ਲਈ ਖੇਡਾਂ ਜਰੂਰੀ

ਇੰਗਲੈਂਡ ‘ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ‘ਚ ਤਗਮੇ ਜਿੱਤ ਕੇ ਭਾਰਤੀ ਖਿਡਾਰੀਆਂ ਨੇ ਵਤਨ ਪਰਤਣਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ...

100 ਤੋਂ ਵੱਧ ਗੁਰਮਤਿ ਸਿਧਾਂਤਾਂ ਨੂੰ ਲੈ ਕੇ ਕਿਤਾਬਾਂ ਲਿਖਣ ਵਾਲੇ ਡਾ. ਸਰੂਪ ਸਿੰਘ ਅਲਗ ਦਾ ਹੋਇਆ ਦਿਹਾਂਤ

ਅੰਮ੍ਰਿਤਸਰ : ਪ੍ਰਸਿੱਧ ਸਿੱਖ ਵਿਦਵਾਨ ਅਤੇ ਨਾਮਵਰ ਲੇਖਕ ਡਾ. ਸਰੂਪ ਸਿੰਘ ਅਲਗ ਦਾ ਦਿਹਾਂਤ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

CWG 2022 : ਮਹਿਲਾ ਕ੍ਰਿਕਟ ਟੀਮ ਇੰਡੀਆ ਦੀ ਫਾਈਨਲ ‘ਚ ਐਂਟਰੀ, PV ਸਿੰਧੂ ਬੈਡਮਿੰਟਨ ਸੈਮੀਫਾਈਨਲ ‘ਚ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਸ਼ਨੀਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ ‘ਚ...

ਲੁਧਿਆਣਾ : ਨਗਰ ਨਿਗਮ ਦੀ ਖੁੱਲ੍ਹੀ ਪੋਲ, ਇੱਕ ਘੰਟੇ ਦੀ ਬਾਰਿਸ਼ ਨਾਲ ਲੁਧਿਆਣਾ ਦੀਆਂ ਸੜਕਾਂ ਬਣੀਆਂ ਛੱਪੜ

ਪੰਜਾਬ ਦੇ ਲੁਧਿਆਣਾ ਵਿੱਚ ਸ਼ਨੀਵਾਰ ਨੂੰ ਇੱਕ ਘੰਟੇ ਦੀ ਬਾਰਿਸ਼ ਨੇ ਨਗਰ ਨਿਗਮ ਦੇ ਡਰੇਨ ਸਿਸਟਮ ਦੀ ਪੋਲ ਖੋਲ੍ਹ ਦਿੱਤੀ ਹੈ। ਬਰਸਾਤ ਕਾਰਨ...

ਸਮਰਾਲਾ : ਤਿੰਨ ਦਿਨ ਤੋਂ ਲਾਪਤਾ ਬੱਚੇ ਦੀ ਲਾਸ਼ ਗਟਰ ‘ਚੋਂ ਮਿਲਣ ਨਾਲ ਇਲਾਕੇ ‘ਚ ਫੈਲੀ ਸਨਸਨੀ

ਅੱਜ ਸ਼ਹਿਰ ਸਮਰਾਲਾ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇਕ 12 ਸਾਲ ਦੇ ਬੱਚੇ ਦੀ ਲਾਸ਼ ਇੱਕ ਗਟਰ ‘ਚੋਂ ਮਿਲੀ। ਬੱਚਾ ਘਰੋਂ ਲਾਪਤਾ ਚੱਲ ਰਿਹਾ...

ਉਪਾਸਨਾ ਸਿੰਘ ਨੇ ਕੇਸ ਦਾਇਰ ਕਰਨ ਤੋਂ ਬਾਅਦ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ‘ਤੇ ਲਗਾਏ ਇਹ ਦੋਸ਼

Upasana Singh Case Harnaaz: ਸਾਲ 2021 ‘ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ‘ਮਿਸ ਯੂਨੀਵਰਸ’ ਹਰਨਾਜ਼ ਕੌਰ ਸੰਧੂ ਮੁਸ਼ਕਲ ‘ਚ ਹੈ। ਉਸ ਖ਼ਿਲਾਫ਼ ਅਦਾਲਤ...

ਅਮਰੀਕਾ ‘ਚ ਪੰਜਾਬਣ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ‘ਚ ਰਣਜੀਤ ਬਾਵਾ ਨੇ ਸਾਂਝੀ ਕੀਤੀ ਭਾਵੁਕ ਪੋਸਟ

Ranjit bawa shared post: ਪੰਜਾਬੀ ਸਿਤਾਰੇ ਕਦੇ ਵੀ ਮਹੱਤਵਪੂਰਨ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਤੋਂ ਗੁਰੇਜ਼ ਨਹੀਂ ਕਰਦੇ। ‘ਜਸਟਿਸ ਫਾਰ ਮਨਦੀਪ...

‘ਪਟਵਾਰੀਆਂ ਦੀਆਂ ਖ਼ਤਮ ਕੀਤੀਆਂ 1056 ਪੋਸਟਾਂ ਮੁੜ ਬਹਾਲ ਕੀਤੀਆਂ ਜਾਣ’, ਬਾਜਵਾ ਦੀ CM ਮਾਨ ਨੂੰ ਚਿੱਠੀ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਲੋਕਾਂ ਦੀਆਂ ਮੁਸ਼ਕਲਾਂ ਦੇ...

CM ਮਾਨ ਬੋਲੇ- ‘ਅਗਲੇ ਸਾਲ ਤੋਂ ਆਯੁਸ਼ਮਾਨ ਸਕੀਮ ਦੀ ਲੋੜ ਨਹੀਂ, ਮਰੀਜ਼ ਮੁਹੱਲਾ ਕਲੀਨਿਕ ‘ਚ ਹੋਣਗੇ ਠੀਕ’

ਆਯੁਸ਼ਮਾਨ ਸਕੀਮ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ ਹੈ। ਮੁੱਖ ਮੰਤਰੀ ਨੇ...

ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਦਾ ਜੇਲ੍ਹ ‘ਚ ਜਾਨਲੇਵਾ ਹਮਲਾ, ਸਰੀਏ ਨਾਲ ਕੁੱਟਿਆ ਹਵਾਲਾਤੀ

ਪਟਿਆਲਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜੇਲ੍ਹ ‘ਚ ਚਾਰ ਹਵਾਲਾਤੀਆਂ ਵੱਲੋਂ ਰੰਜਿਸ਼ਨ ਇੱਕ ਹੋਰ ਹਵਾਲਾਤੀ ‘ਤੇ...

ਰੇਸ ਵਾਕ ‘ਚ ਪ੍ਰਿਅੰਕਾ ਗੋਸਵਾਮੀ ਨੇ ਰਚਿਆ ਇਤਿਹਾਸ, ਰਾਸ਼ਟਰਮੰਡਲ ਖੇਡਾਂ ‘ਚ ਜਿੱਤਿਆ ਚਾਂਦੀ ਤਮਗਾ

ਭਾਰਤੀ ਅਥਲੀਟ ਪ੍ਰਿਅੰਕਾ ਗੋਸਵਾਮੀ ਨੇ ਮਹਿਲਾਵਾਂ ਦੀ 10 ਹਜ਼ਾਰ ਮੀਟਰ ਰੇਸ ਵਾਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਮਗਾ...

ਗਿੱਪੀ ਗਰੇਵਾਲ ਦੇ ਬੇਟੇ ਨੇ `ਲਾਲ ਸਿੰਘ ਚੱਢਾ` `ਚ ਆਮਿਰ ਦੇ ਬਚਪਨ ਦਾ ਕਰਨਾ ਸੀ ਰੋਲ, ਪਰ…

shinda grewal Laalsingh chaddha: ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਗਰੇਵਾਲ ਨੇ ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਹੌਂਸਲਾ...

ਤਿਰੰਗਾ ਮੁਹਿੰਮ ਦਾ ਵਿਰੋਧ, MP ਮਾਨ ਬੋਲੇ- ‘ਕੇਸਰੀ ਝੰਡੇ ਲਾਓ’, CM ਮਾਨ ਨੇ ਦਿੱਤਾ ਕਰਾਰਾ ਜਵਾਬ

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਕੇਂਦਰ ਸਰਕਾਰ ਦੀ ਤਿਰੰਗਾ ਮੁਹਿੰਮ ਪਸੰਦ ਨਹੀਂ ਆਈ। ਸੰਸਦ ਮੈਂਬਰ ਮਾਨ ਨੇ ਲੋਕਾਂ...

ਪੰਜਾਬੀ ਅਦਾਕਾਰ ਅੰਮ੍ਰਿਤ ਮਾਨ ਨੇ ਆਪਣੇ ਮਰਹੂਮ ਦੋਸਤ ਸਿੱਧੂ ਮੂਸੇਵਾਲਾ ਲਈ ਲਿੱਖਿਆ ਭਾਵੁਕ ਗੀਤ

Amrit Maan Song Moosewala: ਪੰਜਾਬੀ ਅਦਾਕਾਰ ਅੰਮ੍ਰਿਤ ਮਾਨ ਨੇ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਮਾਰੇ ਗਏ ਆਪਣੇ ਸਵਰਗੀ ਦੋਸਤ ਸਿੱਧੂ...

ਵਿਜੀਲੈਂਸ ਨੇ ਮੁਹਾਲੀ ਕੋਰਟ ‘ਚ ਧਰਮਸੋਤ ਖਿਲਾਫ ਚਾਲਾਨ ਕੀਤਾ ਪੇਸ਼, ਆਮਦਨ ਨਾਲੋਂ ਵੱਧ ਕਮਾਈ ਦੀ ਜਾਂਚ ਵੀ ਸ਼ੁਰੂ

ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਵਿਜੀਲੈਂਸ ਨੇ ਮੋਹਾਲੀ ਕੋਰਟ ਵਿਚ ਧਰਮਸੋਤ ਖਿਲਾਫ 1200...

ਚੰਡੀਗੜ੍ਹ ਤੇ ਪੰਜਾਬ ਦੀਆਂ 7 ਆਈਟੀਆਈ ਸੰਸਥਾਵਾਂ ਦੇਣਗੀਆਂ ਡਰੋਨ ਬਣਾਉਣ ਦੀ ਸਿਖਲਾਈ

ਦੇਸ਼ ਵਿੱਚ ਡਰੋਨ ਕ੍ਰਾਂਤੀ ਨੂੰ ਉਤਸ਼ਾਹਿਤ ਕਰਨ ਲਈ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਵਿੱਚ ਛੇ ਆਈ.ਟੀ.ਆਈਜ਼ ਵਿੱਚ ਡਰੋਨ ਨਿਰਮਾਣ,...

ਪੰਜਾਬ ਸਰਕਾਰ ਵੱਲੋਂ ਸਿੱਖਿਆ ਪ੍ਰੋਵਾਈਡਰਜ਼ ਨੂੰ ਸਿੱਧੀ ਭਰਤੀ ਵਿਚ ਉਪਰਲੀ ਉਮਰ ਹੱਦ ‘ਚ ਛੋਟ ਦੇਣ ਦਾ ਫ਼ੈਸਲਾ

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਇਕ ਹੋਰ ਮੁਲਾਜ਼ਮਾਂ ਪੱਖੀ ਫ਼ੈਸਲਾ ਲੈਂਦੇ ਹੋਏ...

CM ਮਾਨ ਬੋਲੇ- ‘ਨੀਤੀ ਆਯੋਗ ਦੀ ਮੀਟਿੰਗ ‘ਚ ਚੁੱਕਾਂਗੇ ਪੰਜਾਬ ਦੇ ਪਾਣੀਆਂ, ਕਿਸਾਨਾਂ ਦੇ ਕਰਜ਼ੇ ਸਣੇ ਕਈ ਮੁੱਦੇ’

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਨੀਤੀ ਆਯੋਗ ਦੀ ਬੈਠਕ ਵਿਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੇ ਹਨ। ਇਸ ਤੋਂ ਪਹਿਲਾਂ CM ਮਾਨ ਨੇ...

PGI ਦੇ ਸੰਗਰੂਰ ਸੈਟੇਲਾਈਟ ਸੈਂਟਰ ‘ਚ ਡਾਕਟਰਾਂ ਦੀ ਭਰਤੀ, ਭਰੀਆਂ ਜਾਣਗੀਆਂ 300 ਤੋਂ ਵੱਧ ਅਸਾਮੀਆਂ

ਪੰਜਾਬ ਦੇ ਸੰਗਰੂਰ ਵਿੱਚ ਪੀਜੀਆਈ ਸੈਟੇਲਾਈਟ ਸੈਂਟਰ 341 ਅਸਾਮੀਆਂ ਦੀ ਭਰਤੀ ਕੀਤੀਆਂ ਜਾਣਗੀਆਂ। ਭਰਤੀ ਲਈ ਰੋਸਟਰ ਤਿਆਰ ਕਰ ਲਿਆ ਗਿਆ ਹੈ।...

ਬਲਾਚੌਰ ਦੇ ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਹੋਇਆ ਕਤਲ, ਦੋਸਤ ਨੇ ਦਿੱਤਾ ਘਟਨਾ ਨੂੰ ਅੰਜਾਮ

ਸੁਨਿਹਰੇ ਭਵਿੱਖ ਦੀ ਕਾਮਨਾ ਲਈ ਹਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਤੇ ਮਾਪੇ ਵੀ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰਨ ਲਈ ਹਰ ਹੀਲਾ ਕਰਦੇ...

ਕਾਮਨਵੈਲਥ ਖੇਡਾਂ ‘ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਭਾਰ ਤੋਲਕ ਟੀਮ ਦਾ ਅੰਮ੍ਰਿਤਸਰ ਪਹੁੰਚਣ ‘ਤੇ ਸ਼ਾਨਦਾਰ ਸਵਾਗਤ

ਅੰਮ੍ਰਿਤਸਰ : ਬਰਮਿੰਘਮ ਵਿਖੇ ਹੋ ਰਹੀਆਂ ਕਾਮਨਵੈਲਥ ਖੇਡਾਂ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀ ਭਾਰ ਤੋਲਕ ਟੀਮ ਜਿਸ ਵਿਚ ਮਰਦ ਅਤੇ ਮਹਿਲਾ ਟੀਮਾਂ...

ਰਾਧਾ ਸੁਆਮੀ ਸਤਿਸੰਗ ਘਰ ‘ਚ ਵਾਪਰਿਆ ਵੱਡਾ ਹਾਦਸਾ, ਕਰੰਟ ਲੱਗਣ ਨਾਲ 2 ਸੇਵਾਦਾਰਾਂ ਦੀ ਹੋਈ ਮੌਤ

ਡੇਰਾ ਰਾਧਾ ਸੁਆਮੀ ਸਤਿਸੰਗ ਘਰ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਰਹਿੰਦੇ 2 ਸੇਵਾਦਾਰਾਂ ਦੀ ਹਾਈ ਵੋਲਟੇਜ ਦੀਆਂ ਤਾਰਾਂ ਵਿਚ...

CM ਮਾਨ ਦੀ ਹੋਈ ਕੋਰਟ ਵਿਚ ਪੇਸ਼ੀ, 2020 ‘ਚ ਕੈਪਟਨ ਦੀ ਕੋਠੀ ਦਾ ਘਿਰਾਓ ਕਰਨ ‘ਤੇ ਹੋਇਆ ਸੀ ਮਾਮਲਾ ਦਰਜ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਏ। 10 ਜਨਵਰੀ 20202 ਨੂੰ ਵਿਰੋਧੀ ਪਾਰਟੀ ਵਜੋਂ ਆਮ ਆਦਮੀ...

ਉਪ ਰਾਸ਼ਟਰਪਤੀ ਦੀ ਚੋਣ ਲਈ ਮਤਦਾਨ ਹੋਇਆ ਸ਼ੁਰੂ, PM ਨਰਿੰਦਰ ਮੋਦੀ ਨੇ ਪਾਈ ਵੋਟ

ਉਪ ਰਾਸ਼ਟਰਪਤੀ ਚੋਣ ਵਿਚ ਮੁਕਾਬਲਾ ਰਾਸ਼ਟਰੀ ਲੋਕਤਾਂਤ੍ਰਿਕ ਗਠਜੋੜ ਦੇ ਉਮੀਦਵਾਰ ਜਗਦੀਪ ਧਨਖੜ ਦੇ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ...

CM ਮਾਨ ਦਾ ਵੱਡਾ ਐਲਾਨ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਜਾਰੀ ਕੀਤੀ 5-5 ਲੱਖ ਦੀ ਰਕਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਲੋਕ ਹਿੱਤ ਫੈਸਲੇ ਲਏ ਜਾ ਰਹੇ ਹਨ। ਵੱਡੇ-ਵੱਡੇ ਐਲਾਨ ਪੰਜਾਬ ਦੇ...

ਮਾਮਲਾ 424 VIP’s ਦੀ ਸੁਰੱਖਿਆ ‘ਚ ਕਟੌਤੀ ਦਾ, ਹਾਈਕੋਰਟ ਨੇ ਸੁਰੱਖਿਅਤ ਰੱਖਿਆ ਫੈਸਲਾ

ਪੰਜਾਬ ਵਿਚ 424 ਲੋਕਾਂ ਦੀ ਸੁਰੱਖਿਆ ਵਿਚ ਕਟੌਤੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸਾਰੇ ਪੱਖਾਂ ਨੂੰ ਸੁਣਨ ਦੇ ਬਾਅਦ ਪੰਜਾਬ ਤੇ...

CM ਮਾਨ ਅੱਜ ਤੋਂ 2 ਦਿਨਾਂ ਦਿੱਲੀ ਦੌਰੇ ‘ਤੇ, PM ਅੱਗੇ ਚੁੱਕਣਗੇ MSP ਕਮੇਟੀ ਤੇ ਜੀਐੱਸਟੀ ਮੁਆਵਜ਼ੇ ਦਾ ਮੁੱਦਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ 2 ਦਿਨਾਂ ਦੇ ਦਿੱਲੀ ਦੌਰੇ ‘ਤੇ ਰਹਿਣਗੇ। ਉਹ ਦਿੱਲੀ ਵਿਚ ਨੀਤੀ ਕਮਿਸ਼ਨ ਦੀ ਗਵਰਨਿੰਗ ਕੌਂਸਲ...

ਚਿਹਰੇ ਦੇ ਚਿੱਟੇ ਦਾਗ ਹੋਣਗੇ ਮਿੰਟਾਂ ‘ਚ ਸਾਫ਼, ਬਸ ਇਸਤੇਮਾਲ ਕਰੋ ਇਹ 5 ਚੀਜ਼ਾਂ

White spots skin care: ਹਰ ਔਰਤ ਚਾਹੁੰਦੀ ਹੈ ਕਿ ਉਸ ਦਾ ਚਿਹਰਾ ਸਾਫ਼ ਹੋਵੇ। ਸਕਿਨ ‘ਤੇ ਕਿਸੇ ਵੀ ਤਰ੍ਹਾਂ ਦੇ ਦਾਗ, ਪਿੰਪਲਸ ਅਤੇ ਤਿਲ ਨਾ ਹੋਣ। ਪਰ...

ਪੰਜਾਬ ਦੀਆਂ ਜੇਲ੍ਹਾਂ ‘ਚ ਹੁਣ ਵਿਦੇਸ਼ੀ ਕੁੱਤੇ ਲੱਭਣਗੇ ਫੋਨ, ਲੁਧਿਆਣਾ ਜੇਲ੍ਹ ‘ਚ ਟ੍ਰਾਇਲ ਹੋਇਆ ਸ਼ੁਰੂ

ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਦੀ ਭਾਲ ਕਰਨ ਲਈ ਹੁਣ ਟ੍ਰੇਂਡ ਵਿਦੇਸ਼ੀ ਕੁੱਤਿਆਂ ਦੀ ਤਾਇਨਾਤੀ ਕੀਤੀ ਜਾਵੇਗੀ। ਇਹ ਕੁੱਤੇ ਜੇਲ੍ਹ...

Women Health: ਸੀ-ਸੈਕਸ਼ਨ ਡਿਲੀਵਰੀ ਤੋਂ ਬਾਅਦ ਪਾਣੀ ਪੀਣ ਨਾਲ ਕਈ ਸਮੱਸਿਆਵਾਂ ਤੋਂ ਮਿਲੇਗੀ ਰਾਹਤ

C Section drinking water: ਮਾਂ ਬਣਨਾ ਦੁਨੀਆ ਦਾ ਸਭ ਤੋਂ ਖੂਬਸੂਰਤ ਅਹਿਸਾਸ ਹੈ। ਪਰ ਇਸ ਦੌਰਾਨ ਔਰਤਾਂ ਨੂੰ ਆਪਣਾ ਖਾਸ ਖਿਆਲ ਰੱਖਣਾ ਪੈਂਦਾ ਹੈ। ਸਿਰਫ਼...

ਸ਼ੂਗਰ ਦੇ ਮਰੀਜ਼ ਖਾਓ ਇਹ 5 Foods, ਕੰਟਰੋਲ ‘ਚ ਰਹੇਗੀ ਬਲੱਡ ਸ਼ੂਗਰ

Blood sugar control foods: ਅੱਜ-ਕੱਲ੍ਹ ਦੇ ਖ਼ਰਾਬ ਲਾਈਫਸਟਾਈਲ ਕਾਰਨ ਡਾਇਬਟੀਜ਼ ਇੱਕ ਵੱਡੀ ਸਮੱਸਿਆ ਬਣ ਗਈ ਹੈ। ਅਨਹੈਲਥੀ ਡਾਇਟ, ਤਣਾਅ, ਮੋਟਾਪਾ ਇਸ ਦੇ...

ਮੰਤਰੀ ਮੀਤ ਹੇਅਰ ਅੱਜ ਕੇਂਦਰੀ ਖੇਡ ਮੰਤਰੀ ਨਾਲ ਕਰਨਗੇ ਮੁਲਾਕਾਤ, ਸਪੋਰਟਸ ਦੇ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਅੱਜ ਕੇਂਦਰੀ ਖੇਡ ਮੰਤਰੀ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਮੀਟਿੰਗ ਵਿਚ ਮੰਤਰੀ ਮੀਤ ਹੇਅਰ ਪੰਜਾਬ ਵਿਚ...

ਕਸਟਮ ਵਿਭਾਗ ਨੇ ਅੰਮ੍ਰਿਤਸਰ ਏਅਰਪੋਰਟ ‘ਤੇ ਤਸਕਰ ਨੂੰ ਕੀਤਾ ਗ੍ਰਿਫਤਾਰ, 188 ਗ੍ਰਾਮ ਸੋਨਾ ਕੀਤਾ ਜ਼ਬਤ

ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਇਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਸਮੱਗਲਰ 10 ਲੱਖ ਦਾ ਸੋਨਾ ਆਪਣੇ ਸਰੀਰ ਵਿਚ...

ਕੁਰੂਕਸ਼ੇਤਰ ‘ਚ ਮਿਲੇ ਵਿਸਫੋਟਕ ‘ਚ ਗੈਂਗਸਟਰ ਰਿੰਦਾ ਨਾਲ ਸਾਬਕਾ ਪੰਜਾਬ ਪੁਲਿਸ ਮੁਲਾਜਮਾਂ ਦੇ 2 ਪੁੱਤ ਵੀ ਸ਼ਾਜਿਸ਼ ‘ਚ ਸਨ ਸ਼ਾਮਲ

ਕੁਰੂਕਸ਼ੇਤਰ ਦੇ ਸ਼ਾਹਾਬਾਦ ‘ਚ ਜੀਟੀ ਰੋਡ ‘ਤੇ ਦਰੱਖਤ ਦੇ ਹੇਠਾਂ ਮਿਲੇ ਵਿਸਫੋਟਕ ਨੂੰ ਲੈ ਕੇ ਹਰਿਆਣਾ ਪੁਲਿਸ ਦੀ ਜਾਂਚ ਵਿਚ ਵੱਡਾ ਖੁਲਾਸਾ...

ਟੈਟੂ ਬਣਾਉਣ ਦੇ ਸ਼ੌਕੀਨੋ ਸਾਵਧਾਨ! ਬਨਾਰਸ ‘ਚ Tattoo ਬਣਵਾਉਣ ਮਗਰੋਂ 12 ਲੋਕ ਨਿਕਲੇ HIV ਪੌਜ਼ੀਟਿਵ

ਜੇ ਤੁਸੀਂ ਵੀ ਟੈਟੂ ਬਣਵਾਉਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ। ਬਨਾਰਸ ‘ਚ ਟੈਟੂ ਬਣਾਉਣ ਤੋਂ ਬਾਅਦ 12 ਲੋਕ ਐੱਚ.ਆਈ.ਵੀ. ਪੌਜ਼ੀਟਿਵ ਪਾਏ...

ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਦਾ ਕਮਾਲ, ਰਾਸ਼ਟਰਮੰਡਲ ਖੇਡਾਂ ‘ਚ ਜਿੱਤੇ ਸੋਨ ਤਮਗੇ

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਝੋਲੀ ਦੋ ਹੋਰ ਗੋਲਡ ਮੈਡਲ ਪਏ ਹਨ। ਦੇਸ਼ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਤੇ ਨੇ ਭਾਰਤ...

ਰੂਹ ਕੰਬਾਊ ਘਟਨਾ, ਡਾਕਟਰ ਮਾਂ ਨੇ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟੀ 4 ਸਾਲਾਂ ਬੱਚੀ

ਬੇਂਗਲੁਰੂ ‘ਚ ਇਕ ਔਰਤ ਨੇ ਆਪਣੀ ਚਾਰ ਸਾਲਾਂ ਦੀ ਬੱਚੀ ਨੂੰ ਬਾਲਕਨੀ ‘ਚੋਂ ਬਾਹਰ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ...

‘ਕਾਂਗਰਸੀ ਡਾਕੂ ਲੱਗਦੇ ਨੇ’- ਕਾਲੇ ਕੱਪੜਿਆਂ ‘ਚ ਪ੍ਰਦਰਸ਼ਨ ‘ਤੇ BJP ਦਾ ਤੰਜ, ਫੋਟੋ ਕੀਤੀ ਟਵੀਟ

ਕਾਂਗਰਸ ਨੇ ਸ਼ੁੱਕਰਵਾਰ ਨੂੰ ਮਹਿੰਗਾਈ, ਬੇਰੋਜ਼ਗਾਰੀ ਤੇ ਕਈ ਖੁਰਾਕੀ ਚੀਜ਼ਾਂ ਨੂੰ ਜੀ.ਐੱਸ.ਟੀ. ਦੇ ਦਾਇਰੇ ਵਿੱਚ ਲਿਆਏ ਜਾਣ ਖਿਲਾਫ ਖੂਬ...

9 ਅਗਸਤ ਨੂੰ ਨਿੱਜੀ ਟਰਾਂਸਪੋਰਟਰ ਕਰਨਗੇ ਪੰਜਾਬ ‘ਚ ਚੱਕਾ ਜਾਮ, 14 ਨੂੰ ਬੱਸ ਫੂਕਣ ਦੀ ਦਿੱਤੀ ਧਮਕੀ

ਚੰਡੀਗੜ੍ਹ : ਪ੍ਰਾਈਵੇਟ ਟਰਾਂਸਪੋਰਟਰਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਮੰਨਵਾਉਣ ਲਈ 9 ਅਗਸਤ ਨੂੰ ਪੰਜਾਬ ‘ਚ ਇਕ ਰੋਜ਼ਾ ‘ਚੱਕਾ ਜਾਮ’...

ਚੰਡੀਗੜ੍ਹ : PGI ‘ਚ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਅੱਜ ਤੋਂ ਸ਼ੁਰੂ, ਆਯੁਸ਼ਮਾਨ ਸਕੀਮ ਮੁੜ ਹੋਈ ਚਾਲੂ

ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ ਵੱਲੋਂ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੰਜਾਬ ਦੇ...

ਚੰਡੀਗੜ੍ਹ ‘ਚ ਡੇਂਗੂ ਦੇ 22 ਮਰੀਜ਼ ਮਿਲੇ: ਕੀਤੇ 71 ਚਲਾਨ ਤੇ 5700 ਨੂੰ ਜਾਰੀ ਕੀਤੇ ਨੋਟਿਸ

ਚੰਡੀਗੜ੍ਹ ਵਿੱਚ ਕਰੋਨਾ ਮਹਾਮਾਰੀ ਅਤੇ ਮੰਕੀਪੋਕਸ ਦੇ ਸੰਭਾਵੀ ਖਤਰੇ ਦਰਮਿਆਨ ਡੇਂਗੂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਚੰਡੀਗੜ੍ਹ...

ਚੰਡੀਗੜ੍ਹ ਆ ਰਹੀ ਫਲਾਈਟ ਨਾਲ ਟਕਰਾਇਆ ਪੰਛੀ: ਟਲਿਆ ਹਾਦਸਾ, ਘਟਨਾ ਦੀ ਜਾਂਚ ਸ਼ੁਰੂ

ਅਹਿਮਦਾਬਾਦ ਤੋਂ ਚੰਡੀਗੜ੍ਹ ਆਉਣ ਵਾਲੀ ਗੋ ਫਸਟ ਫਲਾਈਟ ਨੂੰ ਅੱਜ ਵਾਪਸ ਅਹਿਮਦਾਬਾਦ ਵੱਲ ਮੋੜਨਾ ਪਿਆ। ਦਰਅਸਲ ਇੱਕ ਪੰਛੀ ਜਹਾਜ਼ ਨਾਲ ਟੱਕਰਾ...

ਗਵਰਨਰ ਬਨਵਾਰੀ ਲਾਲ ਨੂੰ ਹੋਇਆ ਕੋਰੋਨਾ, ਬੋਲੇ- ‘2 ਦਿਨਾਂ ‘ਚ ਮੈਨੂੰ ਮਿਲਣ ਵਾਲੇ ਟੈਸਟ ਕਰਵਾਉਣ’

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਉਨ੍ਹਾਂ ਦੀ...

ਪਠਾਨਕੋਟ ‘ਚ ਨੈਸ਼ਨਲ ਹਾਈਵੇ ‘ਤੇ ਮਿਲਿਆ ਹੈਂਡ ਗ੍ਰੇਨੇਡ, ਮੀਂਹ ਕਾਰਨ ਮਲਬਾ ਹਟਾਉਂਦੇ ਸਮੇਂ ਹੋਇਆ ਬਰਾਮਦ

ਪਠਾਨਕੋਟ ‘ਚ ਜਲੰਧਰ ਨੈਸ਼ਨਲ ਹਾਈਵੇਅ 44 ‘ਤੇ ਹੈਂਡ ਗ੍ਰਨੇਡ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਹੈਂਡ ਗ੍ਰੇਨੇਡ ਸ਼ੁੱਕਰਵਾਰ ਦੁਪਹਿਰ ਨੂੰ...

ਮਾਨ ਸਰਕਾਰ ਨੇ ਕੱਢੀਆਂ ਨੌਕਰੀਆਂ, PSPCL ‘ਚ ਬੰਪਰ ਭਰਤੀਆਂ, 15 ਅਗਸਤ ਤੱਕ ਕਰੋ ਅਪਲਾਈ

ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ। ਬਿਜਲੀ ਮਹਿਕਮੇ ਨੇ ਬੰਪਰ ਭਰਤੀਆਂ ਕੱਢੀਆਂ ਹਨ। ਪੰਜਾਬ ਸਟੇਟ...

ਤਿਰੰਗਾ ਮੁਹਿੰਮ ‘ਤੇ ਕੇਜਰੀਵਾਲ ਦੀ ਅਪੀਲ- ’14 ਅਗਸਤ ਨੂੰ ਸ਼ਾਮ 5 ਵਜੇ ਝੰਡੇ ਦੇ ਨਾਲ ਰਾਸ਼ਟਰੀ ਗੀਤ ਗਾਓ’

ਸੁਤੰਤਰਤਾ ਦਿਵਸ 2022: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਰੰਗੇ ਦੀ ਮੁਹਿੰਮ ਨੂੰ ਲੈ ਕੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ...

ਭਲਕੇ ਤੋਂ 2 ਦਿਨਾ ਦਿੱਲੀ ਦੌਰੇ ‘ਤੇ CM ਮਾਨ, ਆਜ਼ਾਦੀ ਮਹਾਉਤਸਵ ਨੂੰ ਲੈ ਕੇ ਮੀਟਿੰਗ ‘ਚ ਹੋਣਗੇ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸ਼ਨੀਵਾਰ ਨੂੰ ਦਿੱਲੀ ਦੌਰੇ ‘ਤੇ ਹੋਣਗੇ। ਉਹ ਦਿੱਲੀ ਵਿੱਚ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੀ ਹੋਣ ਵਾਲੀ...

ਕੈਨੇਡਾ ਪੁਲਿਸ ਵੱਲੋਂ ਪੰਜਾਬ ਦੇ 9 ਗੈਂਗਸਟਰਾਂ ਸਣੇ 11 ਦੀ ਲਿਸਟ ਜਾਰੀ, ਗੋਲਡੀ ਬਰਾੜ ਦਾ ਨਾਂ ਨਹੀਂ

ਕੈਨੇਡਾ ਪੁਲਿਸ ਨੇ ਪੰਜਾਬੀ ਮੂਲ ਦੇ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ 11 ਗੈਂਗਸਟਰਾਂ ਦੇ ਨਾਂ ਹਨ ਅਤੇ ਇਨ੍ਹਾਂ ਵਿੱਚੋਂ 9...

ਯੋਗ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਹੋਣ ਲਈ ਨਹੀਂ ਕਰਨੀ ਪਏਗੀ ਉਡੀਕ, ਸਾਲ ‘ਚ ਮਿਲਣਗੇ 4 ਮੌਕੇ

ਹੁਣ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਹੋਣ ਲਈ ਇਕ ਸਾਲ ਵਿੱਚ ਚਾਰ ਮੌਕੇ ਮਿਲਣਗੇ। ਇਸ ਤੋਂ ਪਹਿਲਾਂ ਵੋਟਰ...

ਐਮੀ ਵਿਰਕ, ਅੰਬਰਦੀਪ ਸਿੰਘ-ਨੀਰੂ ਬਾਜਵਾ ਦੀ ਫਿਲਮ ‘Laung Laachi 2’ ਦਾ ਟ੍ਰੇਲਰ ਹੋਇਆ ਰਿਲੀਜ਼

Laung Laachi2 Trailer out: ਪਿਛਲੇ ਕੁਝ ਸਮੇਂ ਤੋਂ ਪੰਜਾਬੀ ਫਿਲਮਾਂ ਦਾ ਜਾਦੂ ਪੂਰੀ ਦੁਨੀਆ ਦੇ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਹੁਣ ਹਿੰਦੀ ਦੇ...

ਅਨਮੋਲ ਰਤਨ ਸਿੱਧੂ ਵੱਲੋਂ ਇਤਰਾਜ਼ਯੋਗ ਟਿੱਪਣੀ ਖਿਲਾਫ਼ SC ਭਾਈਚਾਰੇ ਵੱਲੋਂ 12 ਨੂੰ ਪੰਜਾਬ ਬੰਦ ਦਾ ਐਲਾਨ

ਐਡਵੋਕੇਟ ਅਨਮੋਲ ਰਤਨ ਸਿੱਧੂ ਵੱਲੋਂ ਵਾਲਮੀਕਿ ਭਾਈਰੇ ਨੂੰ ਲੈ ਕੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਐੱਸ.ਸੀ. ਭਾਈਚਾਰੇ ਨੇ 12 ਅਗਸਤ...

ਬੱਸ ਮੁਲਾਜ਼ਮ ਨੇ ਸਵਾਰੀ ਤੱਕ ਪਹੁੰਚਾਇਆ ਲੱਖਾਂ ਰੁ. ਨਾਲ ਭਰਿਆ ਬੈਗ, CM ਮਾਨ ਨੇ ਕੀਤੀ ਹੌਂਸਲਾ ਅਫਜ਼ਾਈ

ਅੱਜ ਜਦੋਂ ਚੱਪੇ-ਚੱਪੇ ‘ਤੇ ਬੇਈਮਾਨੀ ਦਾ ਬੋਲਬਾਲਾ ਹੈ, ਚੋਰੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। ਲੋਕਾਂ...

ਕੁਰੂਕਸ਼ੇਤਰ ‘ਚ RDX, 15 ਅਗਸਤ ਤੋਂ ਪਹਿਲਾਂ ਧਮਾਕੇ ਦਾ ਸੀ ਪਲਾਨ, ਪਾਕਿਸਤਾਨੋਂ ਡਰੋਨ ਰਾਹੀਂ ਪਹੁੰਚਿਆ ਸੀ ਪੰਜਾਬ

ਕੁਰੂਕਸ਼ੇਤਰ ਦੇ ਅੰਬਾਲਾ-ਸ਼ਾਹਾਬਾਦ ਹਾਈਵੇਅ ਤੋਂ ਮਿਲਿਆ ਵਿਸਫੋਟਕ (ਆਈਈਡੀ) ਡਰੋਨ ਰਾਹੀਂ ਪੰਜਾਬ ਪਹੁੰਚਿਆ ਸੀ। ਵਿਸਫੋਟਕ ਵਿੱਚ ਕਰੀਬ 1.30...

ਸਬਜ਼ੀਆਂ ਤੇ ਫ਼ਲਾਂ ਦੇ ਸਿੱਧੇ ਮੰਡੀਕਰਨ ਲਈ ਰੋਡਮੈਪ ਤਿਆਰ ਕਰੇਗੀ ਮਾਨ ਸਰਕਾਰ, ਮਾਹਰਾਂ ਤੋਂ ਮੰਗੇ ਸੁਝਾਅ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਅਗਲੇ ਪੰਜ ਸਾਲ ਵਿਚ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ...

ਜਲੰਧਰ: ਖਾਣ-ਪੀਣ ਦੀਆਂ ਚੀਜ਼ਾਂ ‘ਤੇ GST ਖਿਲਾਫ ਕਾਂਗਰਸ ਦਾ ਡੀਸੀ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ

ਕਾਂਗਰਸ ਨੇ ਖਾਣ-ਪੀਣ ਦੀਆਂ ਵਸਤਾਂ ‘ਤੇ ਜੀਐਸਟੀ ਲਗਾਉਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ‘ਚ ਜਿੱਥੇ ਰਾਹੁਲ ਗਾਂਧੀ ਅਤੇ...

ਪੰਜਾਬ ਪੁਲਿਸ ਤੋਂ ਤੈਅ ਸਮੇਂ ਤੋਂ ਵੱਧ ਨਹੀਂ ਲਈ ਜਾਏਗੀ ਡਿਊਟੀ, ADGP ਨੇ ਦਿੱਤੇ ਹੁਕਮ

ਚੰਡੀਗੜ੍ਹ : ਪੰਜਾਬ ਪੁਲਿਸ ਵਿੱਚ ਅਕਸਰ ਮੁਲਾਜ਼ਮਾਂ ਨੂੰ ਵੱਧ ਸਮੇਂ ਤੱਕ ਡਿਊਟੀ ਦੇਣੀ ਪੈਂਦੀ ਹੈ ਪਰ ਹੁਣ ਅਜਿਹਾ ਨਹੀੰ ਹੋਵੇਗਾ। ਦਰਅਸਲ...

ਸੁਪਰੀਮ ਕੋਰਟ ਵੱਲੋਂ ਸਿੱਖਾਂ ਨੂੰ ਫਲਾਈਟ ‘ਚ ਕਿਰਪਾਣ ਦੀ ਇਜਾਜ਼ਤ ਦੇਣ ਖਿਲਾਫ ਪਟੀਸ਼ਨ ‘ਤੇ ਸੁਣਵਾਈ ਤੋਂ ਇਨਕਾਰ

ਸੁਪਰੀਮ ਕੋਰਟ ਨੇ ਸਿੱਖ ਭਾਈਚਾਰੇ ਨੂੰ ਘਰੇਲੂ ਉਡਾਣਾਂ ‘ਚ ਕਿਰਪਾਣ ਲੈ ਕੇ ਜਾਣ ਦੀ ਇਜਾਜ਼ਤ ਨੂੰ ਚੁਣੌਤੀ ਦੇਣ ਵਾਲੀ ਰਿੱਟ ਪਟੀਸ਼ਨ ‘ਤੇ...

BSF ਦੇ ਸਹਿਯੋਗ ਨਾਲ ਪੰਜਾਬ ਪੁਲਿਸ ਦਾ 7 ਜ਼ਿਲ੍ਹਿਆਂ ‘ਚ 10 ਘੰਟੇ ਤੱਕ ਚੱਲਿਆ ਸਰਚ ਆਪ੍ਰੇਸ਼ਨ

ਚੰਡੀਗੜ੍ਹ/ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸੁਰੱਖਿਆ...

ਕੰਗਨਾ ਰਣੌਤ ਨੇ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਸ਼ੇਅਰ ਕੀਤਾ ਨੋਟ, ਦੇਖੋ ਕੀ ਕਿਹਾ

Kangana ranaut womens rights: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ ‘ਚ ਆਪਣੇ ਪੁਰਾਣੇ ਇੰਟਰਵਿਊ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ...

ਪੰਜਾਬ ਦੇ ਸਮੂਹ ਬੱਸ ਆਪ੍ਰੇਟਰਾਂ ਅਤੇ ਮਿੰਨੀ ਬੱਸ ਆਪ੍ਰੇਟਰਾਂ ਵੱਲੋਂ 9 ਅਗਸਤ ਨੂੰ ਚੱਕਾ ਜਾਮ ਦਾ ਐਲਾਨ

ਬੱਸ ਟਰਾਂਸਪੋਰਟ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਦੇ ਸਮੂਹ ਬੱਸ ਆਪ੍ਰੇਟਰਾਂ ਅਤੇ ਮਿੰਨੀ ਬੱਸ ਆਪਰੇਟਰ 9 ਅਗਸਤ ਨੂੰ 1 ਦਿਨ ਲਈ ਚੱਕਾ ਜਾਮ...

ਸਰਗੁਣ ਮਹਿਤਾ ਨੇ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਚੁੱਕੀ ਆਵਾਜ਼

Sargun mehta domestic violence: ਸਰਗੁਣ ਮਹਿਤਾ ਇੱਕ ਮਸ਼ਹੂਰ ਟੀਵੀ ਅਦਾਕਾਰਾ ਹੈ ਅਤੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਜਲਦ ਹੀ...

ਜਸਬੀਰ ਜੱਸੀ ਨੇ ਖੁਦਕੁਸ਼ੀ ਕਰਨ ਵਾਲੀ ਮਨਦੀਪ ਤੋਂ ਮੰਗੀ ਮੁਆਫ਼ੀ, ਕਿਹਾ- ‘ਅਸੀਂ ਕਿਸ ਤਰ੍ਹਾਂ ਦੀ ਪੰਜਾਬੀਅਤ ਦਿਖਾ ਰਹੇ ਹਾਂ’

ਬੀਤੇ ਦਿਨ ਅਮਰੀਕਾ ਵਿੱਚ ਇੱਕ ਪੰਜਾਬਣ ਮਨਦੀਪ ਕੌਰ ਵੱਲੋਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ...

ਪੰਜਾਬ ਪਹੁੰਚੀ ਪਸ਼ੂਆਂ ਦੀ ‘ਲੰਪੀ’ ਸਕਿਨ ਬੀਮਾਰੀ, ਮੰਤਰੀ ਭੁੱਲਰ ਨੇ ਇਲਾਜ ਲਈ ਜਾਰੀ ਕੀਤੀ 76 ਲੱਖ ਦੀ ਰਕਮ

ਗੁਜਰਾਤ ਤੋਂ ਬਾਅਦ ਪਸ਼ੂਆਂ ਵਿਚ ਫੈਲੀ ਲੰਪੀ ਬੀਮਾਰੀ ਹੁਣ ਪੰਜਾਬ ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਪਹਿਲਾਂ ਰਾਜਸਥਾਨ ਦੇ ਪਸ਼ੂ ਵੀ ਇਸ ਤੋਂ...

ਪੰਜਾਬ ਕਾਂਗਰਸ ਦਾ ਚੰਡੀਗੜ੍ਹ ‘ਚ ਮਹਿੰਗਾਈ ਖਿਲਾਫ ਪ੍ਰਦਰਸ਼ਨ ਸ਼ੁਰੂ, ਕੁਝ ਦੇਰ ‘ਚ ਜਾਣਗੇ ਗਵਰਨਰ ਹਾਊਸ

ਪੰਜਾਬ ਕਾਂਗਰਸ ਨੇ ਦੇਸ਼ ਵਿੱਚ ਮਹਿੰਗਾਈ, ਬੇਰੁਜ਼ਗਾਰੀ ਅਤੇ ਜੀਐਸਟੀ ਖ਼ਿਲਾਫ਼ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਦੀ...

ਫਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਦਾ ਪਹਿਲਾ ਗੀਤ ‘Iko Ik Dil’ ਹੋਇਆ ਰਿਲੀਜ਼

ਪੰਜਾਬੀ ਸਿਨੇਮਾ ਨੂੰ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਪ੍ਰੋਡਕਸ਼ਨ ਹਾਊਸ ‘ਹੰਬਲ ਮੋਸ਼ਨ ਪਿਚਰਜ਼’ ਅਤੇ ‘ਓਮਜੀ ਸਟਾਰ ਸਟੂਡੀਓਜ਼’ ਦੀ ਨਵੀਂ...

ਮਹਿੰਗਾਈ ‘ਤੇ ਹੱਲਾਬੋਲ, ਹਿਰਾਸਤ ‘ਚ ਲਏ ਗਏ ਰਾਹੁਲ-ਪ੍ਰਿਯੰਕਾ, ਕਾਂਗਰਸ ਦਾ ਦੋਸ਼-‘ਸਾਂਸਦਾਂ ਨੂੰ ਘਸੀਟਿਆ ਗਿਆ’

ਕਾਂਗਰਸ ਮਹਿੰਗਾਈ, ਜੀਐੱਸਟੀ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਸਵੇਰ ਤੋਂ ਸੜਕ ਤੋਂ ਸੰਸਦ ਤੱਕ ਪ੍ਰਦਰਸ਼ਨ ਕਰ ਰਹੀ ਹੈ। ਸੋਨੀਆ ਰਾਹੁਲ...

ਜਲ ਸੈਨਾ ਦੀਆਂ 5 ਮਹਿਲਾ ਅਧਿਕਾਰੀਆਂ ਨੇ ਰਚਿਆ ਇਤਿਹਾਸ, ਪਹਿਲੀ ਵਾਰ ਪੂਰਾ ਕੀਤਾ ਸਮੁੰਦਰ ਨਿਗਰਾਨੀ ਮਿਸ਼ਨ

ਮਹਿਲਾਵਾਂ ਹੁਣ ਕਿਸੇ ਵੀ ਖੇਤਰ ਹੁਣ ਪੁਰਸ਼ਾਂ ਤੋਂ ਪਿੱਛੇ ਨਹੀਂ ਹਨ। ਭਾਰਤੀ ਜਲ ਸੈਨਾ ਦੀਆਂ ਮਹਿਲਾ ਅਧਿਕਾਰੀਆਂ ਨੇ ਪਹਿਲੀ ਵਾਰ ਉੱਤਰੀ ਅਰਬ...

ਪਟਿਆਲਾ : SBI ਦੀ ਮੇਨ ਬ੍ਰਾਂਚ ‘ਚੋਂ 35 ਲੱਖ ਚੋਰੀ ਕਰਨ ਵਾਲਿਆਂ ਆਖਰੀ ਲੋਕੇਸ਼ਨ ਮਿਲੀ ਬੱਸ ਸਟੈਂਡ

ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਸਥਿਤ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਵਿਚੋਂ 35 ਲੱਖ ਦੀ ਨਕਦੀ ਨਾਲ ਭਰੇ ਬੈਗ ਦੀ ਚੋਰੀ ਦੀ ਵਾਰਦਾਤ ਨੂੰ ਇਕ...