Police ਵਾਲਿਆਂ ਦੀਆਂ ਮਾੜੀਆਂ ਕਰਤੂਤਾਂ ਵਾਲੀਆਂ ਵੀਡੀਓਜ਼ ਬਹੁਤ ਦੇਖੀਆਂ, ਹੁਣ ਚੰਗੇ ਕਿਰਦਾਰ ਵਾਲੇ ਪੁਲਿਸ ਵੀ ਦੇਖ ਲਓ

3 ਤੋਂ 5 ਰੁਪਏ ‘ਚ ਵਿਕਣ ਵਾਲਾ Parle G ਅਰਬਾਂ ਦੀ ਕਰ ਰਿਹਾ ਕਮਾਈ, ਜਾਣੋ ਸਫ਼ਲਤਾ ਦਾ ਰਾਜ਼, ਦੇਖੋ ਖ਼ਾਸ ਰਿਪੋਰਟ

Case registered against Deep Sidhu

Big Breaking : ਦੀਪ ਸਿੱਧੂ ‘ਤੇ ਦਰਜ ਹੋਇਆ ਇੱਕ ਹੋਰ ਕੇਸ, ਜਾਣੋ ਕੀ ਹੈ ਪੂਰਾ ਮਾਮਲਾ

ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਏ ਪੰਜਾਬੀ ਅਦਾਕਾਰ ਦੀਪ ਸਿੱਧੂ ਜੋ ਕੁੱਝ ਦਿਨ ਪਹਿਲਾ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਏ ਸਨ ਅਤੇ...

ਜ਼ਹਾਜ ਕਿਰਾਏ ‘ਤੇ ਲੈ ਕੇ ਆਸਮਾਨ ‘ਚ ਕੀਤਾ ਵਿਆਹ, ਸੋਸ਼ਲ ਡਿਸਟੇਂਸਿੰਗ ਦੀਆਂ ਉੱਡੀਆਂ ਧੱਜੀਆਂ…

couples did wedding in sky by renting a plane: ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਤੇਜੀ ਨਾਲ ਵਾਧਾ ਹੋ ਰਿਹਾ ਹੈ।ਕਈ ਸੂਬਿਆਂ ‘ਚ ਲਾਕਡਾਊਨ ਜਾਰੀ...

FUND-RAISER : ਪ੍ਰਿਯੰਕਾ ਅਤੇ ਨਿਕ ਨੇ ਜਮ੍ਹਾ ਕਰਵਾਏ ਭਾਰਤ ਲਈ 22 ਕਰੋੜ ਰੁਪਏ , ਦੱਸਿਆ ਕਿਥੇ, ਕਿਵੇਂ ਅਤੇ ਕਿਦਾਂ ਕੀਤੇ ਜਾਣਗੇ ਖ਼ਰਚ

Priyanka and Nick collected 22 crore : ਦੇਸ਼ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ ਅਤੇ ਲੱਖਾਂ ਲੋਕ ਇਸ ਦੁਆਰਾ ਸੰਕਰਮਿਤ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ, ਬਹੁਤ...

ਹਰਿਆਣਾ ਦੇ ਕਿਸਾਨਾਂ ਦਾ ਅਨੋਖਾ ਫਰਮਾਨ, BJP ਤੇ JJP ਨਾਲ ਸਬੰਧ ਰੱਖਣ ਵਾਲੇ ਲੋਕਾਂ ਨਾਲ ਨਹੀਂ ਕਰਨਗੇ ਕੋਈ ਵੀ ਰਿਸ਼ਤਾ

ਇੱਕ ਪਾਸੇ ਜਿੱਥੇ ਦਿੱਲੀ ਦੇ ਬਾਰਡਰਾਂ ‘ਤੇ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ,...

ਕੋਰੋਨਾ ਦੀ ਤੀਜੀ ਲਹਿਰ ਨੇ ਦਿੱਤੀ ਦਸਤਕ ! ਇਸ ਸੂਬੇ ਦੇ 2 ਜ਼ਿਲ੍ਹਿਆਂ ‘ਚ 600 ਤੋਂ ਵੱਧ ਬੱਚੇ ਪਾਏ ਗਏ ਕੋਰੋਨਾ ਪਾਜ਼ੀਟਿਵ

ਕੋਰੋਨਾ ਦੀ ਮਾਰ ਕਾਰਨ ਸਾਰਾ ਦੇਸ਼ ਕੁਰਲਾ ਰਿਹਾ ਹੈ, ਪਰ ਹੁਣ ਕੋਰੋਨਾ ਦੀ ਤੀਜੀ ਲਹਿਰ ਦਾ ਡਰ ਵਧੇਰੇ ਪਰੇਸ਼ਾਨ ਕਰ ਰਿਹਾ ਹੈ, ਕਿਉਂਕਿ ਤੀਜੀ...

TMC ਛੱਡ BJP ‘ਚ ਸ਼ਾਮਲ ਹੋਈ MLA ਨੇ ਕੁਝ ਦਿਨਾਂ ਬਾਅਦ ਹੀ ਆਖਿਰ ਕਿਉਂ ਕਿਹਾ,’ਦੀਦੀ ਤੁਹਾਡੇ ਬਿਨਾਂ ਨਹੀਂ ਪਾਵਾਂਗੀ’…

sonali guha tmc said i cant live without you didi: ਪੱਛਮੀ ਬੰਗਾਲ ‘ਚ ਚੋਣਾਂ ਖਤਮ ਹੋ ਚੁੱਕੀਆਂ ਹਨ।ਸੱਤਾਧਾਰੀ ਟੀਐੱਮਸੀ ਦੀ ਫਿਰ ਤੋਂ ਵਾਪਸੀ ਹੋਈ ਹੈ ਅਤੇ ਮਮਤਾ...

Army ਦੇ ਕਮਾਂਡਿੰਗ ਅਫ਼ਸਰ ਨੇ ਚਿੱਠੀ ਲਿਖ ਅਦਾਕਾਰ ਸੋਨੂੰ ਸੂਦ ਤੋਂ ਮੰਗੀ ਮੱਦਦ , ਪੜੋ ਪੂਰੀ ਖ਼ਬਰ

army co writes to sonu sood : ਕੋਵਿਡ ਮਹਾਂਮਾਰੀ ਦੌਰਾਨ ਅਭਿਨੇਤਾ ਸੋਨੂੰ ਸੂਦ ਨੂੰ ਹੁਣ ਰੱਬ ਦਾ ਰੂਪ ਮੰਨਿਆ ਜਾਂਦਾ ਹੈ । ਸਿਰਫ ਆਮ ਲੋਕ ਹੀ ਨਹੀਂ ਬਲਕਿ...

Kareena Kapoor ਨੇ ਮੁੰਬਈ ਪੁਲਿਸ ਦੀ Creativity ਦੀ ਕੀਤੀ ਪ੍ਰਸ਼ੰਸਾ , ਇੰਸਟਾ ਸਟੋਰੀ ਵਿਚ ਕੀਤਾ ਸਾਂਝਾ

Kareena kapoor praises mumbai police : ਮੁੰਬਈ ਪੁਲਿਸ ਹਮੇਸ਼ਾਂ ਲੋਕਾਂ ਨੂੰ ਆਪਣੀ ਵੱਖਰੀ ਸ਼ੈਲੀ ਵਿਚ ਜਾਗਰੂਕ ਕਰਨ ਲਈ ਮਸ਼ਹੂਰ ਰਹੀ ਹੈ। ਇਸ ਵਾਰ, ਮੁੰਬਈ ਪੁਲਿਸ...

ਰਿਸ਼ਤੇ ਹੋਏ ਤਾਰ-ਤਾਰ, ਪੁੱਤਰ ਨੇ ਹੀ ਕੀਤਾ ਮਾਂ ਦਾ ਕਤਲ, ਜਾਣੋ ਕੀ ਹੈ ਪੂਰਾ ਮਾਮਲਾ

ਬੀਤੀ ਦੇਰ ਰਾਤ ਕਸਬਾ ਮਹਿਲ ਕਲਾਂ ਵਿਖੇ ਇੱਕ ਵਿਧਵਾ ਔਰਤ ਦਾ ਉਸ ਦੇ ਹੀ ਸ਼ਰਾਬੀ ਪੁੱਤਰ ਵੱਲੋਂ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।...

ਗਿੱਪੀ ਗਰੇਵਾਲ ਦਾ ਬੇਟਾ ਗੁਰਬਾਜ਼ ਸਫ਼ਾਈ ਕਰਦਾ ਆਇਆ ਨਜ਼ਰ , ਵਾਇਰਲ ਹੋਈ ਵੀਡੀਓ

gippy grewal’s son gurbaaj : ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਅਕਸਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ। ਗਿੱਪੀ ਆਪਣੇ ਤਿੰਨੋ ਬੇਟਿਆਂ...

ਆਧਾਰ ਕਾਰਡ, ਵੋਟਰ ID , ਪਾਸਪੋਰਟ, ਲਾਇਸੈਂਸ ਨਾ ਹੋਣ ‘ਤੇ ਵੀ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਕੀ ਹਨ ਨਿਯਮ…

covid-19 vaccination persons identity cards: ਕੋਰੋਨਾ ਸੰਕਰਮਣ ਤੋਂ ਬਚਾਅ ਲਈ ਟੀਕਾਕਰਨ ਅਭਿਆਨ ਜਾਰੀ ਹੈ।18-44 ਉਮਰ ਵਰਗ ਦੇ ਲੋਕਾਂ ਨੂੰ ਟੀਕਾ ਲਗਾਉਣ ਲਈ ‘ਕੋਵਿਨ’...

ਨੀਨਾ ਗੁਪਤਾ ਨੇ ਸਵੈ-ਜੀਵਨੀ ‘ਸਚ ਕਹੂੰ ਤੋ ‘ ਦੀ ਕੀਤੀ ਘੋਸ਼ਣਾ, ਸਾਂਝੀ ਕੀਤੀ ਪਹਿਲੀ ਝਲਕ

neena gupta got first autobiography : ਨੀਨਾ ਗੁਪਤਾ ਆਤਮਕਥਾ ‘ਸਚ ਕਹੂੰ ਤੋ’ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਨੀਨਾ ਗੁਪਤਾ ਇਸ ਬਾਰੇ ਬਹੁਤ ਉਤਸ਼ਾਹਿਤ ਹੈ।...

ਦਿੱਲੀ ‘ਚ ਆਟੋ-ਟੈਕਸੀ ਚਾਲਕਾਂ ਨੂੰ ਮਿਲੇਗੀ 5 ਹਜ਼ਾਰ ਰੁਪਏ ਦੀ ਵਿੱਤੀ ਮਦਦ, ਕੈਬਿਨੇਟ ਨੇ ਦਿੱਤੀ ਮਨਜ਼ੂਰੀ

ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਦਿੱਲੀ ਸਰਕਾਰ ਨੇ ਆਟੋ ਰਿਕਸ਼ਾ, ਟੈਕਸੀਆਂ, ਈ-ਰਿਕਸ਼ਾ ਅਤੇ...

ਗਾਇਕ ਵੀਤ ਬਲਜੀਤ ਦਾ ਨਵਾਂ ਗੀਤ ‘ ਮਾਂ ‘ ਹੋਇਆ ਰਿਲੀਜ਼ , ਛਾਇਆ ਸੋਸ਼ਲ ਮੀਡੀਆ ‘ਤੇ

Veet baljeet new song : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਵੀਤ ਬਲਜੀਤ ਜਿਹਨਾਂ ਨੇ ਪਹਿਲਾਂ ਵੀ ਆਪਣੇ ਗੀਤਾਂ ਦੇ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ...

Farmer protest in hisar

ਅੱਜ ਹਿਸਾਰ ‘ਚ ਵੱਡਾ ਪ੍ਰਦਰਸ਼ਨ ਕਰਨਗੇ ਕਿਸਾਨ, ਪ੍ਰਸ਼ਾਸਨ ਨੇ RAF ਨੂੰ ਕੀਤਾ ਤੈਨਾਤ, ਜਾਣੋ ਕੀ ਹੈ ਪੂਰਾ ਮਾਮਲਾ

ਅੱਜ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਕਿਸਾਨਾਂ ਦਾ ਇੱਕ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ...

ਕੋਰੋਨਾ ਨਾਲ ਮੌਤਾਂ ਦਾ ਨਵਾਂ ਰਿਕਾਰਡ, 3 ਲੱਖ ਦੇ ਪਾਰ ਪਹੁੰਚਿਆ ਅੰਕੜਾ, US-ਬ੍ਰਾਜ਼ੀਲ ਤੋਂ ਬਾਅਦ ਹੁਣ ਭਾਰਤ ਦਾ ਨੰਬਰ

ਦੇਸ਼ ਨੂੰ ਕੋਰੋਨਾ ਦੀ ਦੂਜੀ ਲਹਿਰ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਮਈ ਦੀ ਸ਼ੁਰੂਆਤ ਵਿੱਚ ਕੋਰੋਨਾ ਦੇ ਡਰਾਉਣੇ ਅੰਕੜਿਆ ਵਿੱਚ ਗਿਰਾਵਟ...

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨੇ ਆਖਿਰਕਾਰ ਕਿਉਂ ਦਰਬਾਰ ਸਾਹਿਬ ਜਾ ਕੇ ਮੰਗੀ ਸੀ ਮੁਆਫ਼ੀ , ਪੜੋ ਪੂਰੀ ਖ਼ਬਰ

randeep hooda darbar sahib : ਹਰਿਆਣਾ ਦੇ ਰਣਦੀਪ ਹੁੱਡਾ ਨੇ ਆਪਣੀ ਅਦਾਕਾਰੀ ਨਾਲ ਫ਼ਿਲਮ ਇੰਡਸਟਰੀ ‘ਚ ਬਹੁਤ ਜਲਦੀ ਇੱਕ ਵੱਖਰੀ ਪਹਿਚਾਣ ਕਾਇਮ ਕਰ ਲਈ ਹੈ। ਹਰ...

Black fungus without covid

ਕੀ ਬਿਨਾਂ ਕੋਰੋਨਾ ਹੋਏ ਵੀ ਹੈ ਬਲੈਕ ਫੰਗਸ ਦਾ ਖ਼ਤਰਾ ਤੇ ਕਿੰਨਾ ਲੋਕਾਂ ਨੂੰ ਹੈ ਸੁਚੇਤ ਰਹਿਣ ਦੀ ਲੋੜ, ਜਾਣੋ ਮਾਹਿਰਾਂ ਦੇ ਜਵਾਬ

ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਹਾਹਕਾਰ ਮਚੀ ਹੋਈ ਹੈ। ਇਸ ਦੌਰਾਨ ਦੇਸ਼ ਵਿੱਚ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਬਲੈਕ ਫੰਗਸ...

ਜੈਸਮੀਨ ਭਸੀਨ ਅਤੇ ਅਲੀ ਗੋਨੀ ਵੀ ਆਏ Coronavirus ਦੀ ਚਪੇਟ ਵਿੱਚ , ਹੁਣ ਇਕ ਮਹੀਨੇ ਬਾਅਦ, ਅਭਿਨੇਤਰੀ ਨੇ ਕੀਤਾ ਖੁਲਾਸਾ

Jasmine and Aly goni tested positive : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਬਾਲੀਵੁੱਡ ਅਤੇ ਟੀਵੀ ਸਿਤਾਰਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਹੁਣ ਤੱਕ, ਬਹੁਤ...

ਵਿਦੇਸ਼ ਮੰਤਰੀ ਜੈਸ਼ੰਕਰ 5 ਦਿਨਾਂ ਦੌਰੇ ਲਈ ਪਹੁੰਚੇ ਅਮਰੀਕਾ, ਵੈਕਸੀਨ ਦੀ ਕਿੱਲਤ ‘ਤੇ ਕਰਨਗੇ ਚਰਚਾ

ਭਾਰਤ ਇਨ੍ਹੀਂ ਦਿਨੀਂ ਕੋਰੋਨਾ ਸੰਕਟ ਅਤੇ ਵੈਕਸੀਨ ਦੀ ਘਾਟ ਦੋਵਾਂ ਦਾ ਸਾਹਮਣਾ ਕਰ ਰਿਹਾ ਹੈ । ਇਸ ਵਿਚਾਲੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਪੰਜ...

ਹੁਣ ਮੂੰਹ ਦੇ ਛਾਲਿਆਂ ਤੋਂ ਵੀ ਹੋ ਸਕਦੀ ਹੈ Black Fungus ਦੀ ਸ਼ੁਰੂਆਤ: ਸਿਵਲ ਸਰਜਨ

ਸੂਬੇ ਵਿੱਚ ਕੋਰੋਨਾ ਮਹਾਂਮਾਰੀ ਦੇ ਨਾਲ-ਨਾਲ ਬਲੈਕ ਫੰਗਸ ਦੇ ਮਾਮਲਿਆਂ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਨੇ ਲੋਕਾਂ ਅਤੇ ਪ੍ਰਸ਼ਾਸਨ ਦੀ...

ਗਾਇਕ ਗਗਨ ਕੋਕਰੀ ਨੇ ਕੁੱਝ ਇਸ ਤਰਾਂ ਬਿਆਨ ਕੀਤੇ ਦਿਲ ਦੇ ਜਜ਼ਬਾਤ , ਸਾਂਝੀ ਕੀਤੀ ਪੋਸਟ

Gagan kokri shared post : ਬੀਤੇ ਦਿਨੀ ਗਾਇਕ ਗਗਨ ਕੋਕਰੀ ਨੇ ਆਪਣੇ ਫੈਨਜ਼ ਨਾਲ ਇੱਕ ਪੋਸਟ ਸਾਂਝੀ ਕੀਤੀ ਸੀ। ਜਿਸ ਦੇ ਵਿੱਚ ਉਹਨਾਂ ਨੇ ਆਪਣੇ ਦਿਲ ਦੇ...

BIRTHDAY SPECIAL : ਫਰਾਹ ਖਾਨ ਨਾਲ ਵਿਆਹ ਤੋਂ ਲੈ ਕੇ ਸ਼ਾਹਰੁਖ ਖਾਨ ਤੋਂ ਥਾਪੜ ਖਾਣ ਤਕ, ਜਾਣੋ ਸ਼ਰੀਸ਼ ਕੁੰਡਰ ਹੋਰ ਕਦੋਂ ਚਰਚਾ ਵਿੱਚ ਰਿਹਾ

Shahrukh khan slapped Shirish kunder : ਬਾਲੀਵੁੱਡ ਵਿੱਚ ਅਜਿਹੇ ਕਈ ਸੰਪਾਦਕ ਹੋਏ ਹਨ ਜਿਨ੍ਹਾਂ ਨੇ ਫਿਲਮ ਨਿਰਮਾਣ ਵਿੱਚ ਕਦਮ ਰੱਖਿਆ ਹੈ। ਸੂਚੀ ਵਿੱਚ ਰਾਜਕੁਮਾਰ...

ਰਣਜੀਤ ਬਾਵਾ ਨੇ ਆਪਣੀ ਨਵੀਂ ਫ਼ਿਲਮ ‘Akal de Anne’ ਦਾ ਕੀਤਾ ਐਲਾਨ , ਸਾਂਝਾ ਕੀਤਾ ਪੋਸਟਰ

Ranjeet Bawa Shared Poster : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਣਜੀਤ ਬਾਵਾ ਜਿਹਨਾਂ ਨੇ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਤੇ ਫਿਲਮਾਂ ਪੰਜਾਬੀ...

ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ Romantic ਗੀਤ ‘US’ ਹੋਇਆ ਰਿਲੀਜ਼ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

sidhu moosewala’s latest song : ਪੰਜਾਬੀ ਇੰਡਸਟਰੀ ਦੇ ਵਿੱਚ ਆਪਣੇ ਗੀਤਾਂ ਦੇ ਕਾਰਨ ਅਕਸਰ ਚਰਚਾ ਦੇ ਵਿੱਚ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਜਿਹਨਾਂ ਨੇ...

ਕੋਰੋਨਾ ਸੰਕਟ ‘ਚ ਬਿਹਾਰ ਸਰਕਾਰ ਦਾ ਫਰਮਾਨ, ਲਾਕਡਾਊਨ ਦੌਰਾਨ ਸੂਬੇ ਵਿੱਚ ਮੰਤਰੀਆਂ ਦੇ ਦੌਰੇ ‘ਤੇ ਲਗਾਈ ਪਾਬੰਦੀ

ਕੋਰੋਨਾ ਸੰਕਟ ਦੇ ਮੱਦੇਨਜ਼ਰ ਬਿਹਾਰ ਦੀ ਨਿਤੀਸ਼ ਸਰਕਾਰ ਨੇ ਹੁਣ ਸੂਬੇ ਵਿੱਚ ਮੰਤਰੀਆਂ ਦੇ ਦੌਰੇ ‘ਤੇ ਵੀ ਰੋਕ ਦਿੱਤੀ ਹੈ । ਇਸ ਸਬੰਧ ਵਿੱਚ...

ਪੰਜਾਬੀ ਅਦਾਕਾਰ Harby Sangha ਨੇ ਲਗਵਾਈ ਕੋਰੋਨਾ ਵੈਕਸੀਨ ਤੇ ਕਿਹਾ – ਤੁਸੀ ਵੀ ਜ਼ਰੂਰ ਲਗਵਾਓ

Harby Sangha get corona vaccine : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਾਰਬੀ ਸੰਘਾ ਜਿਹਨਾਂ ਨੇ ਹੁਣ ਤੱਕ ਬਹੁਤ ਸਾਰੀਆਂ ਪੰਜਾਬੀ ਫਿਲਮ ਦੇ ਵਿੱਚ ਕੰਮ ਕੀਤਾ...

Happy Birthday : ਰਾਜੇਸ਼ ਰੋਸ਼ਨ ਨੇ ਹੀ ਬਣਾਇਆ ਸੀ ਅਮਿਤਾਬ ਬਚਨ ਨੂੰ ਗਾਇਕ , ਰਿਤਿਕ ਦੇ ਚਾਚੇ ਨੇ ਇਸ ਤਰਾਂ ਦਿੱਤਾ ਬਿੱਗ ਬੀ ਨੂੰ ਵੱਡਾ ਮੌਕਾ

happy birthday rajesh roshan : ਮਸ਼ਹੂਰ ਹਿੰਦੀ ਸਿਨੇਮਾ ਸੰਗੀਤਕਾਰ ਰਾਜੇਸ਼ ਰੋਸ਼ਨ ਆਪਣਾ ਜਨਮਦਿਨ 24 ਮਈ ਨੂੰ ਮਨਾ ਰਹੇ ਹਨ। ਉਹ ਬਾਲੀਵੁੱਡ ਦਾ ਮਸ਼ਹੂਰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 24-05-2021

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 24-05-2021

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ...

ਧਾਰਮਿਕ ਵਿਚਾਰ

ਨਾਨਕ ਨੀਵਾਂ ਜੋ ਚੱਲੇ ਲੱਗੀ ਨਾ ਤਾਤੀ

ਅੱਜ ਦਾ ਵਿਚਾਰ

ਰਿਸ਼ਤੇ ਤੇ ਬੂਟੇ ਇੱਕੋ ਜਿਹੇ ਹੁੰਦੇ ਹਨ,ਲਗਾ ਕੇ ਭੁੱਲ ਜਾਓਗੇ ਤਾਂ ਸੁੱਕ

ਬਟਾਲਾ: ਰੋਟੀ ਬਣਾਉਂਦੇ ਗੈਸ ਪਾਈਪ ਲੀਕ ਹੋਣ ਨਾਲ ਮਜ਼ਦੂਰ ਅੱਗ ‘ਚ ਬੁਰੀ ਤਰ੍ਹਾਂ ਝੁਲਸਿਆ

batala cylinder pipe leakage: ਬਟਾਲਾ ਦੇ ਮੁਰਗੀ ਮੋਹਲੇ ‘ਚ ਰਹਿ ਰਹੇ ਇਕ ਪ੍ਰਵਾਸੀ ਮਜਦੂਰ ਖਾਣਾ ਬਣਾਉਂਦੇ ਹੋਏ ਐਲਪੀਜੀ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ...

US: Ohio ‘ਚ ਬਾਰ ਦੇ ਬਾਹਰ ਚੱਲੀਆਂ ਗੋਲੀਆਂ, 3 ਦੀ ਮੌਤ, 3 ਜ਼ਖਮੀ

youngstown ohio bar: ਐਤਵਾਰ ਨੂੰ ਸੰਯੁਕਤ ਰਾਜ ਦੇ Ohio ਸਟੇਟ, ਯੰਗਸਟਾਊਨ ਵਿੱਚ ਇੱਕ ਬਾਰ ਦੇ ਬਾਹਰ ਇੱਕ ਗੋਲੀਬਾਰੀ ਹੋਈ। ਇਸ ਘਟਨਾ ਵਿਚ ਤਿੰਨ ਲੋਕਾਂ ਦੀ...

ਸਰਿੰਜ ‘ਚ Remdesivir ਭਰਦੇ ਫੜ੍ਹੇ ਗਏ ਵਧਾਇਕ VD Jhalawadia, ਕਾਂਗਰਸ ਨੇ ਸਾਧਿਆ ਨਿਸ਼ਾਨਾ

VD Jhalawadia viral video: ਗੁਜਰਾਤ ਵਿੱਚ ਬੀਜੇਪੀ ਦੇ ਵਿਧਾਇਕ ਵੀ. ਜਲਵਾਦੀਆ (ਵੀਡੀ ਝਲਾਵਾਡੀਆ) ਐਤਵਾਰ ਨੂੰ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ...

ਕੋਰੋਨਾ ਤੀਜੀ ਲਹਿਰ : ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉਤਰਾਖੰਡ ‘ਚ ਵੱਡੀ ਗਿਣਤੀ ‘ਚ ਬੱਚੇ ਹੋਏ ਕੋਰੋਨਾ ਪਾਜ਼ਿਟਿਵ

corona third wave in india: ਕੋਰੋਨਾ ਦੀ ਦੂਜੀ ਲਹਿਰ ਦੇ ਤਬਾਹੀ ਦੇ ਵਿਚਕਾਰ ਇੱਕ ਤੀਜੀ ਲਹਿਰ ਪੈਦਾ ਹੋਣ ਦੀ ਉਮੀਦ ਹੈ, ਅਤੇ ਅਨੁਮਾਨ ਲਗਾਇਆ ਜਾਂਦਾ ਹੈ ਕਿ...

ਫੇਫੜਿਆਂ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾ ਦਵੇਗੀ ਇਹ Exercise

Lungs Exercise: ਪ੍ਰਦੂਸ਼ਣ ਜਾਂ ਤਮਾਕੂਨੋਸ਼ੀ ਵਰਗੀਆਂ ਗਲਤ ਆਦਤਾਂ ਕਾਰਨ ਸਾਡੇ ਫੇਫੜੇ ਬਹੁਤ ਕਮਜ਼ੋਰ ਹੋ ਜਾਂਦੇ ਹਨ। ਇਸ ਤੋਂ ਇਲਾਵਾ, ਜੇ...

ਕੀ ਛੂਹਣ ਨਾਲ ਫੈਲਦਾ ਹੈ ‘ਬਲੈਕ ਫੰਗਸ’? AIIMS ਦੇ ਡਾਇਰੈਕਟਰ ਨੇ ਦਿੱਤੀ ਪੂਰੀ ਜਾਣਕਾਰੀ

ਨਵੀਂ ਦਿੱਲੀ: ਦੇਸ਼ ਵਿੱਚ ਬਲੈਕ ਫੰਗਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਹ ਕੋਰੋਨਾ ਵਾਇਰਸ ਤੋਂ ਵੀ ਖਤਰਨਾਕ ਹੈ। ਏਮਜ਼ ਦੇ ਡਾਇਰੈਕਟਰ...

North Korea ਦੇ ਸਨਕੀ ਤਾਨਾਸ਼ਾਹ ਦਾ ਨਵਾਂ ਫਰਮਾਨ- ਜੀਂਸ ਤੇ ਵੈਸਟਰਨ ਹੇਅਰ ਸਟਾਈਲ ’ਤੇ ਇਸ ਡਰੋਂ ਲਾਇਆ ਬੈਨ

ਪਿਓਂਗਯਾਂਗ : ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਆਪਣੇ ਸਨਕੀ ਰਵੱਈਏ ਕਾਰਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਹੁਣ ਕਿਮ ਜੋਂਗ...

ਬਾਬਾ ਰਾਮਦੇਵ ’ਤੇ ਭੜਕੇ ਸਿਹਤ ਮੰਤਰੀ, ਯੋਗ ਗੁਰੂ ਨੇ ਬਿਆਨ ਲਿਆ ਵਾਪਿਸ, ਜਾਣੋ ਪੂਰਾ ਮਾਮਲਾ

ਕੇਂਦਰੀ ਸਿਹਤ ਮੰਤਰੀ ਡਾ. ਹਸ਼ਵਰਧਨ ਨੇ ਐਤਵਾਰ ਨੂੰ ਇੱਕ ਪੱਤਰ ਲਿਖ ਕੇ ਯੋਗਾ ਗੁਰੂ ਰਾਮਦੇਵ ਨੂੰ ਕੋਰੋਨਾ ਯੋਧਿਆਂ ਖਿਲਾਫ ਕੀਤੀ...

Mount Everest ਤੱਕ ਪਹੁੰਚਿਆ Coronavirus, 100 ਤੋਂ ਵੱਧ ਪਰਬਤਾਰੋਹੀ ਪਾਜ਼ੀਟਿਵ

ਕੋਰੋਨਾਵਾਇਰਸ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ ਵੀ ਆਪਣੇ ਪੈਰ ਪਸਾਰ ਲਏ ਹਨ। ਪਰਬਤਾਰੋਹਨ ਨਾਲ ਜੁੜੇ ਮਾਹਰ ਅਨੁਸਾਰ,...

ਪੰਜਾਬ ‘ਚ ਕੋਰੋਨਾ ਦੇ ਘੱਟਣ ਲੱਗੇ ਮਾਮਲੇ- 24 ਘੰਟਿਆਂ ਦੌਰਾਨ 5094 ਕੇਸ ਆਏ ਸਾਹਮਣੇ, ਘੱਟਿਆ ਮੌਤਾਂ ਦਾ ਵੀ ਅੰਕੜਾ

ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਅੱਜ ਸੂਬੇ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀਆਂ...

ਸਾਗਰ ਪਹਿਲਵਾਨ ਕਤਲਕਾਂਡ : ਅਦਾਲਤ ਨੇ ਓਲੰਪਿਕ ਜੇਤੂ ਸੁਸ਼ੀਲ ਕੁਮਾਰ ਨੂੰ ਭੇਜਿਆ ਰਿਮਾਂਡ ‘ਤੇ

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੀ ਰੋਹਿਨੀ ਅਦਾਲਤ ਨੇ ਛਤਰਸਾਲ ਸਟੇਡੀਅਮ ਵਿਖੇ 4 ਤੇ 5 ਮਈ ਦੀ ਰਾਤ ਨੂੰ ਖੂਨੀ ਝੜਪ ਦੌਰਾਨ ਪਹਿਲਵਾਨ...

Corona ਨੈਗੇਟਿਵ ਹੋਣ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈ ਦੀਪਿਕਾ ਪਾਦੁਕੋਣ, ਪਤੀ ਰਣਵੀਰ ਵੀ ਆਏ ਨਜ਼ਰ

Deepika Padukone ranbir corona: ਦੇਸ਼ ਵਿੱਚ ਵਧ ਰਹੇ ਕੋਰੋਨਾ ਮਾਮਲਿਆਂ ਵਿੱਚ ਮਈ ਦੀ ਸ਼ੁਰੂਆਤ ਵਿੱਚ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਕੋਰੋਨਾ ਹੋਣ ਦੀਆਂ...

ਅਮਰਿੰਦਰ ਸਰਕਾਰ ਜਾਣ-ਬੁੱਝ ਕੇ ਨਿਵੇਕਸ਼ਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ : ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਜਾਣ-ਬੁੱਝ ਕੇ ਸੂਬੇ ਵਿਚ ਨਵਾਂ...

ਥੱਪੜ ਮਾਰਨ ਤੋਂ ਬਾਅਦ ਹੁਣ ਅਨੀਤਾ ਹਸਨੰਦਨੀ ਨੇ ਆਪਣੇ ਪਤੀ ਦੇ ਨਾਲ ਕੀਤਾ ਇਹ ਕੰਮ

anita hassanandani with husband: ਅਦਾਕਾਰਾ ਅਨੀਤਾ ਹਸਨੰਦਾਨੀ ਸੋਸ਼ਲ ਮੀਡੀਆ ‘ਤੇ ਆਪਣੀਆਂ ਪੋਸਟਾਂ ਜ਼ਰੀਏ ਸੁਰਖੀਆਂ ‘ਚ ਰਹਿੰਦੀ ਹੈ। ਉਹ ਆਪਣੇ ਬੇਟੇ...

ਸੋਨੂੰ ਸੂਦ ਦੇ ਪੈਰਾਂ ‘ਚ ਢਿੱਗ ਗਿਆ ਇਹ ਆਦਮੀ, ਹੱਥ ਜੋੜ ਮੰਗੀ ਮਦਦ… ਦੇਖੋ ਵੀਡੀਓ

sonu sood help poorpeople: ਕੋਰੋਨਾ ਸੰਕਟ ਦੇ ਵਿਚਕਾਰ, ਆਮ ਲੋਕਾਂ ਨੂੰ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁਸ਼ਕਲ ਸਮੇਂ...

12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖਬਰ- ਜਾਣੋ ਕਦੋਂ ਤੇ ਕਿਵੇਂ ਹੋਵੇਗੀ ਪ੍ਰੀਖਿਆ

12th Examination may conduct : ਕੋਰਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ 12ਵੀਂ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ, ਵਿਦਿਆਰਥੀ...

ਇੰਡੀਅਨ ਆਈਡਲ 12: ਅਮਿਤ ਕੁਮਾਰ ‘ਤੇ ਵਰ੍ਹਿਆ ਆਦਿਤਿਆ ਨਾਰਾਇਣ, ਕੁਮਾਰ ਸਾਨੂ ਦਾ ਮਿਲਿਆ ਸਾਥ

Aditya Narayan kumar sanu: ਟੀਵੀ ਦਾ ਪ੍ਰਸਿੱਧ ਗਾਇਕੀ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 12’ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਿਵਾਦਾਂ ‘ਚ ਘਿਰਿਆ ਹੋਇਆ...

Project ਦੀ ਚੋਣ ਬਾਰੇ ਸੁਨੀਲ ਗਰੋਵਰ ਨੇ ਕਿਹਾ – ਮੈਂ ਉਹ ਚੀਜ਼ਾਂ ਚੁਣਦਾ ਹਾਂ ਜੋ ਮੈਨੂੰ…

Sunil Grover movie project: ਕਪਿਲ ਸ਼ਰਮਾ ਨਾਲ ਝਗੜੇ ਤੋਂ ਬਾਅਦ ਕਾਮੇਡੀਅਨ ਸੁਨੀਲ ਗਰੋਵਰ ਛੋਟੇ ਪਰਦੇ ‘ਤੇ ਕਿਸੇ ਨਵੇਂ ਸ਼ੋਅ’ ਚ ਸ਼ਾਮਲ ਨਹੀਂ ਹੋਏ ਹਨ,...

ਹਲਕਾ ਮਜੀਠਾ ਦੇ ਨੌਜਵਾਨ ਨਾਲ ਦੁਬਈ ‘ਚ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ

ਅੰਮ੍ਰਿਤਸਰ ਅਧੀਨ ਪੈਂਦੇ ਹਲਕਾ ਮਜੀਠਾ ਦੇ ਪਿੰਡ ਮੱਤੇਵਾਲ ਵਿੱਚ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਪਿੰਡ ਦੇ ਨੌਜਵਾਨ ਦੀ ਵਿਦੇਸ਼ ਵਿੱਚ...

ਡੇਰਾ ਪ੍ਰੇਮੀ ਦੇ ਕਤਲ ਮਾਮਲੇ ‘ਚ ਸ਼ਾਮਲ ਦੋ ਖਾਲਿਸਤਾਨੀ ਗੁਰਗੇ ਕਾਬੂ, ਫਿਲੌਰ ‘ਚ ਪੁਜਾਰੀ ’ਤੇ ਵੀ ਕੀਤੀ ਸੀ ਫਾਇਰਿੰਗ

ਚੰਡੀਗੜ੍ਹ : ਪੰਜਾਬ ਪੁਲਿਸ ਵੱਲੋਂ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਦੋ ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਸਾਲ ਤੋਂ...

ਪੰਜਾਬੀ ਸੰਗੀਤ ਜਗਤ ਦੇ ਬਾਦਸ਼ਾਹ ਆਸਾ ਸਿੰਘ ਮਸਤਾਨਾ ਦੀ ਬਰਸੀ ‘ਤੇ ਜਾਣੋ ਉਨ੍ਹਾਂ ਦੀ ਜਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ

Asha singh Mastana news: ਅੱਜ ਪੰਜਾਬੀ ਸੰਗੀਤ ਜਗਤ ਦੇ ਬ੍ਰਹਿਮੰਡ ਵਿੱਚ ਧਰੂਹ ਤਾਰੇ ਵਾਂਗ ਆਪਣੀ ਵਡਮੁਲੀ ਵਿਲੱਖਣ ਅਲੌਕਿਕ ਹੋਂਦ ਨੂੰ ਸਥਾਪਿਤ ਕਰਨ ਵਾਲੇ...

ਕੈਪਟਨ ਵੱਲੋਂ ਕਿਸਾਨ ਜਥੇਬੰਦੀ ਨੂੰ ਧਰਨਾ ਨਾ ਕਰਨ ਦੀ ਅਪੀਲ, ਕਿਹਾ-ਇਹ ਕੋਵਿਡ ਖਿਲਾਫ ਲੜਾਈ ‘ਚ ਸਮਰਥਨ ਕਰਨ ਦਾ ਸਮਾਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸੂਬਾ ਸਰਕਾਰ...

ਵਰਕਆਊਟ ਤੋਂ ਬਾਅਦ ਪੀਉ ਇਹ Healthy Drinks, ਮਿਲੇਗੀ ਦੁੱਗਣੀ ਐਨਰਜੀ…

these energy drinks will help reduce fatigue: ਸਿਹਤਮੰਦ ਰਹਿਣ ਲਈ ਵਰਕਆਊਟ ਕਰਨਾ ਬੇਹੱਦ ਜ਼ਰੂਰੀ ਹੈ।ਇਸ ਨਾਲ ਇਮਿਊਨਿਟੀ ਵਧਣ ਦੇ ਨਾਲ ਬਿਹਤਰ ਸਰੀਰਕ ਵਿਕਾਸ ਹੋਣ ‘ਚ...

ਬਲੈਕ ਫੰਗਸ ਦਾ ਹੈਰਾਨ ਕਰਨ ਵਾਲਾ ਕੇਸ, ਨਾ ਸਟੇਰਾਇਡ, ਨਾ ਆਕਸੀਜਨ ਸਪੋਰਟ, ਫਿਰ ਵੀ 2 ਦਿਨਾਂ ‘ਚ ਗਈ ਰੋਸ਼ਨੀ ਅਤੇ ਅੱਖ ਆਈ ਬਾਹਰ…

black fungus updates neither steroid: ਬਿਹਾਰ ਦੇ ਆਰਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ, ਇੱਕ 40 ਸਾਲਾ ਔਰਤ ਨੂੰ 20 ਦਿਨ ਪਹਿਲਾਂ ਬੁਖਾਰ ਆਇਆ ਸੀ ਅਤੇ ਉਹ ਪਿੰਡ ਦੇ...

ਹਰਿਆਣਾ ‘ਚ ਇੱਕ ਹਫਤਾ ਹੋਰ ਵਧਿਆ ਲੌਕਡਾਊਨ, ਆਮ ਲੋਕਾਂ ਨੂੰ ਦਿੱਤੀ ਕੁਝ ਰਾਹਤ

ਕੋਰੋਨਾ ਮਹਾਮਾਰੀ ਦੇ ਮਾਮਲੇ ਹਰਿਆਣਾ ਜ਼ਿਲ੍ਹੇ ਵਿੱਚ ਵੀ ਘੱਟਣੇ ਸ਼ੁਰੂ ਹੋ ਗਏ ਹਨ। ਪਰ ਫਿਰ ਵੀ ਸੁਰੱਖਿਆ ਵਜੋਂ ਕਦਮ ਚੁੱਕਦੇ ਹੋਏ ਹਰਿਆਣਾ...

ਲੌਕਡਾਊਨ ਦੌਰਾਨ ਗਰੀਬਾਂ ਨੂੰ ਭੋਜਨ ਵੰਡਣ ਪਹੁੰਚੇ ਗਾਇਕ ਮੀਕਾ ਸਿੰਘ

Mika singh lockdown help: ਕੋਰੋਨਾ ਕਾਲ ਦੌਰਾਨ ਲਾਗੂ ਕੀਤੇ ਗਏ ਲੌਕਡਾਊਨ ਦੌਰਾਨ ਬਾਲੀਵੁੱਡ ਦੇ ਸਾਰੇ ਸਿਤਾਰੇ ਕੋਰੋਨਾ ਪੀੜਤਾਂ, ਗਰੀਬਾਂ ਅਤੇ ਲੋੜਵੰਦਾਂ...

ਬੱਚਿਆਂ ‘ਚ ਕੋਰੋਨਾ ਅਤੇ ਬਲੈਕ ਫੰਗਸ ਤੋਂ ਬਾਅਦ MIS-C ਨੇ ਵਧਾਈ ਚਿੰਤਾ, ਦਿਲ-ਗੁਰਦੇ ਹੋ ਸਕਦੇ ਹੈ ਪ੍ਰਭਾਵਿਤ

children recovering from covid-19 corona virus: ‘ਮਲਟੀ ਸਿਸਟਮ ਇਨਫਲੇਮੈਟਰੀ ਸਿੰਡਰੋਮ’ (ਐਮਆਈਐਸ-ਸੀ) ਕੋਵਿਡ -19 ਤੋਂ ਠੀਕ ਹੋ ਰਹੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ...

ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਮਲਾਇਕਾ ਅਰੋੜਾ ਦੀ ਇਹ ਵੀਡੀਓ, ਲੋਕਾਂ ਨੇ ਕੀਤਾ ਟਰੋਲ

Malaika Arora get trolled: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਫਿਲਹਾਲ ਰਿਐਲਿਟੀ ਸ਼ੋਅ ਸੁਪਰ ਡਾਂਸਰ ਚੈਪਟਰ 4 ਨੂੰ ਜੱਜ ਕਰਦੀ ਨਜ਼ਰ ਆ ਰਹੀ ਹੈ। ਦਰਅਸਲ,...

ਟੀਕਾ ਨਿਰਮਾਤਾ ‘ਮੌਡਰਨਾ’ ਨੇ ਪੰਜਾਬ ਨੂੰ ਸਿੱਧੇ ਟੀਕੇ ਭੇਜਣ ਤੋਂ ਕੀਤੀ ਨਾਂਹ, ਆਖੀ ਇਹ ਗੱਲ

ਚੰਡੀਗੜ੍ਹ : ਕੋਵਿਡ ਟੀਕਿਆਂ ਦੇ ਨਿਰਮਾਤਾ ਵਿੱਚੋਂ ਇਕ ‘ਮੌਡਰਨਾ’ ਨੇ ਪੰਜਾਬ ਸਰਕਾਰ ਨੂੰ ਸਿੱਧੇ ਟੀਕੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ...

ਮੋਦੀ ਜੀ ਕਹਿੰਦੇ ਸਨ ਕਿ ਉਹ ਸਾਡੇ ਤੋਂ ਇੱਕ ਫੋਨ ਕਾਲ ਦੂਰੀ ‘ਤੇ ਹਨ ਪਰ ਅੱਜ ਤੱਕ ਸਾਨੂੰ ਉਹ ਮੋਬਾਇਲ ਨੰਬਰ ਨਹੀਂ ਮਿਲਿਆ- ਰਾਕੇਸ਼ ਟਿਕੈਤ

kisan leader rakesh tikait: ਕੋਰੋਨਾ ਮਹਾਮਾਰੀ ਨੂੰ ਲੈ ਕੇ ਸਰਕਾਰਾਂ ਕਿਸਾਨਾਂ ਨੂੰ ਕਹਿੰਦੀਆਂ ਹਨ ਕਿ ਉਹ ਵੈਕਸੀਨੇਸ਼ਨ ਕਰਾਉ। ਅਸੀਂ ਪਿਛਲੇ 1 ਮਹੀਨੇ ਤੋਂ...

Corona Vaccine ਦਾ ਸਾਈਡ ਇਫੈਕਟ ਘਟਾਉਣ ਲਈ ਲਓ ਇਹ ਖਾਣ-ਪੀਣ ਦੀਆਂ ਚੀਜ਼ਾਂ, ਵਧੇਗਾ ਵੈਕਸੀਨ ਦਾ ਅਸਰ ਤੇ ਇਮਿਊਨਿਟੀ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬਚਣ ਲਈ ਵੈਕਸੀਨ ਹੀ ਇੱਕੋ-ਇੱਕ ਤਰੀਕਾ ਹੈ। ਦੇਸ਼ ਵਿੱਚ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ ’ਤੇ ਕੀਤਾ ਜਾ ਰਿਹਾ...

ਬਾਬਾ ਅਟਲ ਰਾਏ ਜੀ ਦਾ ਸਾਥੀ ਨੂੰ ਮੌਤ ਦੀ ਨੀਂਦ ਤੋਂ ਜਗਾਉਣਾ ਤੇ ਪਿਤਾ ਗੁਰੂ ਹਰਿਗੋਬਿੰਦ ਜੀ ਦਾ ਨਾਰਾਜ਼ ਹੋਣਾ

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਉਨ੍ਹਾਂ ਦੇ ਚੌਥੇ ਪੁੱਤਰ ਬਾਬਾ ਅਟਲ ਰਾਏ ਜੀ ਬਹੁਤ ਤੇਜਸਵੀ ਸਨ। ਉਨ੍ਹਾਂ ਦਾ ਬਚਪਨ ਤੋਂ...

ਸਿਸੋਦੀਆ ਦਾ ਕੇਂਦਰ ਨੂੰ ਸੁਝਾਅ, 12ਵੀਂ ਦੇ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆ ਤੋਂ ਪਹਿਲਾਂ ਲੱਗੇ ਕੋਰੋਨਾ ਵੈਕਸੀਨ

delhi dy cm manish sisodia tweet: ਕੋਰੋਨਾ ਸੰਕਟ ਦੌਰਾਨ 12ਵੀਂ ਦੀ ਬੋਰਡ ਪ੍ਰੀਖਿਆ ਨੂੰ ਪੋਸਟਪੋਨ ਕਰ ਦਿੱਤਾ ਗਿਆ ਸੀ।ਹੁਣ ਐਤਵਾਰ ਨੂੰ ਕੇਂਦਰ ਨੇ ਇਸ ਸਿਲਸਿਲੇ...

ਸੱਯਦ ਮੂਸਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲੋਂ ਗ੍ਰਹਿਸਥ ‘ਚ ਰਹਿ ਕੇ ਮਾਇਆ ਤੋਂ ਉਪਰਾਮ ਰਹਿਣ ਦਾ ਤਰੀਕਾ ਸਿੱਖਣਾ

ਸ੍ਰੀ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਦੀ ਉਸਾਰੀ ਕਰਵਾ ਰਹੇ ਸਨ। ਉਨ੍ਹਾਂ ਦਿਨਾਂ ਵਿਚ ਰੋਪੜ ਦਾ ਰਹਿਣ ਵਾਲਾ ਸੱਯਦ ਮੂਸਾ ਅਨੰਦਪੁਰ ਦੇ ਕੋਲ ਦੀ...

ਓਲੰਪਿਕ ਜੇਤੂ ਪਹਿਲਵਾਨ Sushil Kumar ਕਤਲ ਮਾਮਲੇ ‘ਚ ਗ੍ਰਿਫਤਾਰ, ਵੀਡੀਓ ਆਈ ਸਾਹਮਣੇ ? ਜਾਣੋ ਪੂਰਾ ਮਸਲਾ !

ਅੰਦੋਲਨ ਦੇ 6 ਮਹੀਨੇ ਹੋਣ ‘ਤੇ ‘ਕਾਲਾ ਦਿਵਸ’, ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਕਰਨਾਲ ਤੋਂ ਸਿੰਘੂ ਬਾਰਡਰ ਲਈ ਰਵਾਨਾ…

singhu border observe black day on may 26: ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ, ਕਿਸਾਨ ਇਕ ਵਾਰ ਫਿਰ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ...

DGP ਪੰਜਾਬ ਨੇ ਸ਼ਹੀਦ ASI ਭਗਵਾਨ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ, 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਤੇ ਸਰਕਾਰੀ ਨੌਕਰੀ ਦਾ ਕੀਤਾ ਐਲਾਨ

ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਆਪਣੇ ਜੱਦੀ ਪਿੰਡ ਕੋਠੇ ਅਥ ਚੱਕ ਸਥਿਤ ਦਸ਼ਮੇਸ਼ ਗੁਰਦੁਆਰਾ ਵਿਖੇ ਕਰਵਾਏ ਗਏ ਭੋਗ ਸਮਾਰੋਹ ਦੌਰਾਨ ਪੁਲਿਸ...

CBSC 12ਵੀਂ ਪ੍ਰੀਖਿਆ ‘ਤੇ ਹਾਈਲੈਵਲ ਮੀਟਿੰਗ ਖਤਮ, ਆਬਜੈਕਟਿਵ ਟਾਈਪ ਹੋਣਗੇ ਐਗਜ਼ਾਮ

meeting of education ministers: 12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਸਿੱਖਿਆ ਮੰਤਰੀਆਂ ਦੇ ਨਾਲ ਜਾਰੀ ਬੈਠਕ ਖਤਮ ਹੋ ਗਈ ਹੈ।ਜਾਣਕਾਰੀ ਮੁਤਾਬਕ 12ਵੀਂ ਦੀ ਪ੍ਰੀਖਿਆ...

ਕੋਰੋਨਾ ਮਹਾਂਮਾਰੀ ਦੇ ਵਿਚਕਾਰ ਛੁੱਟੀਆਂ ਦੀ ਤਸਵੀਰ ਸਾਂਝੀ ਕਰਨ ਵਾਲੇ ਸਿਤਾਰਿਆਂ ਤੇ ਭੜਕੇ !! ‘ਅਨੂ ਕਪੂਰ’

Actor annu kapoor slams celebrities : ਜਿਥੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਲੋਕਾਂ ਦੀ ਜਾਨ ਲੈ ਰਹੀ ਹੈ, ਉਥੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਪੂਰੇ ਦੇਸ਼ ਵਿੱਚ...

ਖੁੱਲ੍ਹ ਕੇ Periods ਨਾ ਆਉਣ ਦੇ ਹੋ ਸਕਦੇ ਹਨ ਇਹ ਕਾਰਨ, ਇਨ੍ਹਾਂ ਦੇਸੀ ਨੁਸਖ਼ਿਆਂ ਨਾਲ ਕਰੋ ਇਲਾਜ਼

ਬਦਲਦੀ ਜੀਵਨ ਸ਼ੈਲੀ ਵਿੱਚ ਮਹਿਲਾਵਾਂ ‘ਤੇ ਤਣਾਅ ਇੰਨਾ ਜ਼ਿਆਦਾ ਹਾਵੀ ਹੋ ਗਿਆ ਹੈ ਕਿ ਮੌਜੂਦਾ ਸਮੇਂ ਵਿੱਚ ਮਹਿਲਾਵਾਂ ਨੂੰ ਲਾਈਟ...

‘ਮਗਰਮੱਛ ਨਿਰਦੋਸ਼ ਹੈ’, PM ‘ਤੇ ਰਾਹੁਲ ਗਾਂਧੀ ਦਾ ਵਾਰ, ਪੀ ਚਿਦਾਂਬਰਮ ਅਤੇ ਜੈਰਾਮ ਰਮੇਸ਼ ਨੇ ਵੀ ਸਾਧਿਆ ਨਿਸ਼ਾਨਾ…

rahul gandhi dig on pm modi over corona crisis: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ...

ਪੰਜਾਬ ਦੀ ਤੀਜੀ ਆਕਸੀਜਨ ਐਕਸਪ੍ਰੈਸ ਬੋਕਾਰੋ ਤੋਂ ਹੋਈ ਰਵਾਨਾ, ਕੱਲ੍ਹ ਤੱਕ ਫਿਲੌਰ ਪੁੱਜਣ ਦੀ ਉਮੀਦ

ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਪੰਜਾਬ ਵਿਚ ਆਕਸੀਜਨ ਦੀ ਜ਼ਰੂਰਤ ਵਧਦੀ ਜਾ ਰਹੀ ਹੈ। ਹੁਣ ਕੋਰੋਨਾ ਵਾਇਰਸ ਦੀ ਲਾਗ ਕਾਰਨ...

ਫਿਰ ਵੱਧ ਗਿਆ ਲਾਕਡਾਊਨ ! ਦੇਖੋ ਕਿਹੜੀਆਂ-ਕਿਹੜੀਆਂ ਲੱਗਿਆਂ ਪਾਬੰਦੀਆਂ

ਸਿੱਖ ਫਿਰ ਬਣੇ ਮਿਸਾਲ, ਹਸਪਤਾਲ ਬਣਾਉਣ ਲਈ ਸੋਨਾ ਦਾਨ ਕਰੇਗਾ ਗੁਰਦੁਆਰਾ ਤਖ਼ਤ ਸ੍ਰੀ ਹਜ਼ੂਰ ਸਾਹਿਬ!

ਟੀ.ਵੀ ਸੀਰੀਅਲ ‘ਸ਼ਾਦੀ ਮੁਬਾਰਕ ‘ ਦੀ ਨਹੀਂ ਹੋਵੇਗੀ ਵਾਪਸੀ , ਮੇਕਰਜ ਨੇ ਲਿਆ ਸ਼ੋਅ ਬੰਦ ਕਰਨ ਦਾ ਫੈਂਸਲਾ

shaadi mubarak going off : ਕੋਰੋਨਾ ਮਹਾਂਮਾਰੀ ਵਿਚ ਬੰਦ ਹੋਣ ਕਾਰਨ ਪਿਛਲੇ ਸਾਲ ਕਈ ਸੀਰੀਅਲ ਬੰਦ ਹੋ ਗਏ ਸਨ ਅਤੇ ਹੁਣ ਇਸ ਕੜੀ ਵਿਚ ਮਸ਼ਹੂਰ ਟੀਵੀ ਸੀਰੀਅਲ...

ਇੰਡੀਅਨ ਆਈਡਲ 12: ਅਮਿਤ ਕੁਮਾਰ ਦੇ ਵਿਵਾਦ ‘ਚ ਅਨੁਰਾਧਾ ਪੌਦਵਾਲ ਦਾ ਆਇਆ ਜਵਾਬ, ਕਿਹਾ- ‘ਮੈਂ ਹੈਰਾਨ ਹਾਂ ਕਿ…’

Amit kumar India Idol: ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ’ ਇਨ੍ਹੀਂ ਦਿਨੀਂ ਵਿਵਾਦਾਂ ਕਾਰਨ ਸੁਰਖੀਆਂ ‘ਚ ਹੈ। ਕਿਸ਼ੋਰ ਕੁਮਾਰ ਦੇ ਬੇਟੇ ਅਮਿਤ...

2 ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ, ਦਾਜ ਕਰਕੇ ਸਹੁਰੇ ਵਾਲਿਆਂ ਵੱਲੋਂ ਕੀਤਾ ਜਾ ਰਿਹਾ ਸੀ ਤੰਗ-ਪ੍ਰੇਸ਼ਾਨ

ਲੁਧਿਆਣਾ ‘ਚ 2 ਬੱਚਿਆਂ ਦੀ ਮਾਂ ਨੇ ਸ਼ੱਕੀ ਹਾਲਾਤਾਂ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਵਿੱਚ ਔਰਤ ਦੇ ਪੇਕੇ ਵਾਲਿਆਂ ਨੇ...

21 ਸਾਲ ਦੀ ਹੋਣ ‘ਤੇ ਸੁਹਾਨਾ ਖਾਨ ਨੇ ਸ਼ੇਅਰ ਕੀਤੀ ਆਪਣੀ ਤਸਵੀਰ, ਅਨਨਿਆ ਪਾਂਡੇ ਨੇ ਦੇਖੋ ਕੀ ਕਿਹਾ

suhana khan Ananya Panday: ਸੁਹਾਨਾ ਖਾਨ ਨੇ ਆਪਣਾ ਜਨਮ ਦਿਨ 22 ਮਈ ਨੂੰ ਮਨਾਇਆ। ਉਹ 21 ਸਾਲਾਂ ਦੀ ਹੋ ਗਈ ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਸਮੇਤ...

Punjab Police ਨੇ ਮਿਸਾਲ ਕੀਤੀ ਪੇਸ਼, ਕੋਰੋਨਾ ਮਰੀਜ਼ ਲਈ ਜਲੰਧਰ ਤੋਂ ਲੁਧਿਆਣਾ ਤੱਕ ਬਣਾਇਆ ਗ੍ਰੀਨ ਕੋਰੀਡਾਰ

Punjab Police set : ਕੋਰੋਨਾ ਕਾਲ ਵਿੱਚ, ਪੁਲਿਸ ਦੇ ਕਈ ਰੂਪ ਵੇਖੇ ਗਏ। ਕਦੇ ਪੁਲਿਸ ਲੋੜਵੰਦਾਂ ਨੂੰ ਰੋਟੀ ਖੁਆਉਂਦੇ ਦੇਖੇ ਗਏ, ਕਦੇ ਲੋਕਾਂ ਦੇ ਘਰ ਰਾਸ਼ਨ...

ਕੋਰੋਨਾ ਸੰਕਟ ਵਿਚਾਲੇ ਹੁਣ ਭਾਰਤ ਦੀ ਮਦਦ ਲਈ ਅੱਗੇ ਆਏ ਸਕਾਟਲੈਂਡ ਅਤੇ ਵੇਲਜ਼, ਭੇਜੇ ਆਕਸੀਜਨ ਕੰਸਨਟ੍ਰੇਟਰ ਤੇ ਵੈਂਟੀਲੇਟਰ

ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸਦੇ ਮੱਦੇਨਜ਼ਰ ਦੇਸ਼ ਵਿੱਚ ਰੋਜ਼ਾਨਾ ਕੋਰੋਨਾ ਦੇ ਲੱਖਾਂ ਮਾਮਲੇ...

ਨੇਹਾ ਕੱਕੜ ਹੋਈ ਰੋਹਨਪ੍ਰੀਤ ਸਿੰਘ ਦੇ ਭੰਗੜੇ ਦੀ ਦੀਵਾਨੀ, ਵੀਡੀਓ ਸਾਂਝੀ ਕਰ ਕਿਹਾ- ਹਾਇ ਮੇਰੇ ਸੋਹਣੇ ਸਰਦਾਰ ਜੀ…

neha kakkar rohapreet news: ਨੇਹਾ ਕੱਕੜ ਨੂੰ ਸੋਸ਼ਲ ਮੀਡੀਆ ਦੀ ਕਵੀਨ ਕਿਹਾ ਜਾਂਦਾ ਹੈ ਅਤੇ ਉਸਦੇ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ਵਿੱਚ ਹੈ। ਉਹ ਅਕਸਰ...

ਕੋਰੋਨਾ ਦਾ ਕਹਿਰ: ਬੰਗਲਾਦੇਸ਼ ਖਿਲਾਫ਼ ਵਨਡੇ ਸੀਰੀਜ਼ ਤੋਂ ਪਹਿਲਾਂ ਸ਼੍ਰੀਲੰਕਾ ਦੇ 2 ਖਿਡਾਰੀ ਤੇ ਕੋਚ ਨਿਕਲੇ ਕੋਰੋਨਾ ਪਾਜ਼ੀਟਿਵ

ਬੰਗਲਾਦੇਸ਼ ਖ਼ਿਲਾਫ਼ ਪਹਿਲੇ ਵਨਡੇ ਅੰਤਰ-ਰਾਸ਼ਟਰੀ ਕ੍ਰਿਕਟ ਮੈਚ ਤੋਂ ਕੁਝ ਘੰਟੇ ਪਹਿਲਾਂ ਸ੍ਰੀਲੰਕਾ ਦੀ ਟੀਮ ਦੇ ਤਿੰਨ ਮੈਂਬਰ ਕੋਰੋਨਾ ਦੀ...

ਸਾਬਕਾ CM ਕਮਲਨਾਥ ਦੇ ਵਿਵਾਦਿਤ ਬਿਆਨ,’ਅੱਗ ਲਗਾ ਦਿੳ’ੁ ‘ਤੇ ਭੜਕੇ BJP ਆਗੂ

bjp targets ex cm kamal nath: ਸਾਬਕਾ ਮੁੱਖ ਮੰਤਰੀ ਕਮਲਨਾਥ ਦੀ ਇਕ ਵੀਡੀਓ ਨੂੰ ਲੈ ਕੇ ਮੱਧ ਪ੍ਰਦੇਸ਼ (ਮੱਧ ਪ੍ਰਦੇਸ਼) ਵਿਚ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ...

ਕੋਰੋਨਾ ਨੂੰ ਲੈ ਕੇ ਪਿੰਡ ਵਾਸੀ ਹੋਏ ਜਾਗਰੂਕ, ਬਚਾਅ ਲਈ ਇਸ ਪਿੰਡ ਦੀ ਪੰਚਾਇਤ ਨੇ ਕੀਤਾ ਨਵਾਂ ਫਰਮਾਨ ਜਾਰੀ

The villagers became ; ਸੰਗਰੂਰ : ਕੋਰੋਨਾ ਦੇ ਪਿੰਡਾਂ ‘ਚ ਵੱਧ ਰਹੇ ਕੇਸਾਂ ਨੇ ਪਿੰਡ ਵਾਸੀਆਂ ਦੀ ਸਿਰਦਰਦੀ ਵਧਾ ਦਿੱਤੀ ਹੈ। ਪੰਜਾਬ ਵਿੱਚ ਮੁੱਖ ਮੰਤਰੀ...

ਬੰਦਾ ਪਿੰਡ ‘ਚ Shop ਲਾ ਕੇ 500 ਤੋਂ ਡੇਢ 2 Lakh ਤੱਕ ਦੇ Mobiles ਦੀ ‘Accessories’ ਲਈ ਬੈਠਾ

ਕੋਰੋਨਾ ਰਿਪੋਰਟ Negative ਆਉਣ ਤੋਂ ਬਾਅਦ ਘਰ ਪਹੁੰਚੇ ਅਦਾਕਾਰ ਅੰਗਦ ਬੇਦੀ , ਸਾਂਝੀ ਕੀਤੀ ਵੀਡੀਓ

angad bedi reached home : ਅਭਿਨੇਤਾ ਅੰਗਦ ਬੇਦੀ ਦੀ 16 ਦਿਨਾਂ ਤੋਂ ਵੱਖ ਹੋਣ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਨਕਾਰਾਤਮਕ ਆਇਆ ਹੈ, ਜਿਸ ਤੋਂ ਬਾਅਦ ਉਸ ਨੇ ਘਰ...

ਸਾਥੀ Doctor ਦੀ Corona ਨਾਲ ਮੌਤ ਪਿੱਛੋਂ ਭਾਵੁਕ ਹੋਈ ਵੱਡੀ ਡਾਕਟਰਨੀ, ਕਿਹਾ ‘1 Crore ਤੇ ਦਿਓ ਸ਼ਹੀਦ ਦਾ ਦਰਜ਼ਾ’…!

ਸ਼ਿਲਪਾ ਸ਼ੈੱਟੀ ਦੇ ਪਰਿਵਾਰਕ ਮੈਂਬਰਾਂ ਨੇ ਕੋਰੋਨਾ ਨੂੰ ਦਿੱਤੀ ਮਾਤ, Sanitization ਕਰਾ ਕੇ ਘਰ ਨੂੰ ਬਣਾਇਆ ਗਿਆ ‘ਸਵੱਛ’

Shilpa shetty share video post : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੇੱਟੀ ਨੂੰ ਕੁਝ ਦਿਨ ਪਹਿਲਾ ਹੀ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੋਂ ਆਪਣੇ ਪ੍ਰਸ਼ੰਸਕਾਂ...

ਸੋਨਾ 1762 ਰੁਪਏ ਹੋਇਆ ਮਹਿੰਗਾ, ਮਈ ‘ਚ ਚਾਂਦੀ 3445 ਰੁਪਏ ਦਾ ਵਾਧਾ

ਪਿਛਲੇ 30 ਸਾਲਾਂ ਵਿਚ ਇਸ ਸਾਲ ਸੋਨੇ ਦੀ ਸਭ ਤੋਂ ਭੈੜੀ ਸ਼ੁਰੂਆਤ ਤੋਂ ਬਾਅਦ, ਹੁਣ ਸੋਨੇ ਵਿਚ ਤੇਜ਼ੀ ਆਈ ਹੈ ਅਤੇ ਜੇ ਇਸ ਦੀ ਕੀਮਤ ਇਸ ਤਰ੍ਹਾਂ...

ਪਿਛਲੇ ਹਫਤੇ ਸਟਾਕ ਮਾਰਕੀਟ ‘ਚ ਰਹੀ ਤੇਜੀ, ਜਾਣੋ ਇਸ ਹਫਤੇ ਦੀ ਸਥਿਤੀ

ਕੋਵਿਡ -19 ਦੇ ਸੰਕਰਮਣ ਨੂੰ ਹੌਲੀ ਕਰਨ ਅਤੇ ਸਰਗਰਮ ਮਾਮਲਿਆਂ ਵਿਚ ਆਈ ਗਿਰਾਵਟ ਦੇ ਕਾਰਨ, ਘਰੇਲੂ ਸਟਾਕ ਬਾਜ਼ਾਰਾਂ ਵਿਚ ਪਿਛਲੇ ਹਫਤੇ ਵਿਚ...

ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਹੋਵੇਗਾ 1.5 ਕਰੋੜ ਮਜ਼ਦੂਰਾਂ ਨੂੰ ਲਾਭ, ਜਾਣੋ ਪੂਰੀ ਜਾਣਕਾਰੀ…

modi government and labour ministry: ਕੇਂਦਰੀ ਲੇਬਰ ਅਤੇ ਰੁਜ਼ਗਾਰ ਮੰਤਰਾਲੇ ਨੇ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਪੀਐੱਸਯੂ ਦੇ ਤਹਿਤ ਕੰਮ ਕਰਨ ਵਾਲੇ...

ਅੱਤ ਗ਼ਰੀਬੀ ਨਾਲ ਜੂਝਕੇ Doctor ਬਣਿਆ ਸੀ ਪੁੱਤ, Corona ਨੇ ਲਈ ਜਾਨ, ਪੁੱਤ ਦੀ Photo ਚੁੱਕ ਬਾਪੂ ਸੁਣੋ ਕੀ ਕਹਿੰਦੈ…

ਹੇਮੰਤ ਸੋਰੇਨ ਨੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਕਿਹਾ- ‘ਕੋਰੋਨਾ ਇੱਕ ਰਾਸ਼ਟਰੀ ਸਮੱਸਿਆ, ਪਰ ਕੇਂਦਰ ਨੇ ਰਾਜਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡਿਆ’

ਮੌਜੂਦਾ ਸਮੇਂ ਵਿੱਚ ਦੇਸ਼ ਕੋਰੋਨਾ ਵਾਇਰਸ ਵਿਰੁੱਧ ਜੰਗ ਲੜ ਰਿਹਾ ਹੈ । ਇਸ ਵਿਚਾਲੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕੇਂਦਰ ਦੀ...

ਫਿਰੋਜ਼ਪੁਰ ‘ਚ BSF ਨੇ ਭਾਰਤ-ਪਾਕਿ ਸਰਹੱਦ ਨੇੜਿਓਂ 8 ਪੈਕੇਟ ਹੈਰੋਇਨ ਕੀਤੀ ਬਰਾਮਦ

In Ferozepur BSF : ਫਿਰੋਜ਼ਪੁਰ ਬੀਐਸਐਫ ਨੇ ਭਾਰਤ-ਪਾਕਿ ਸਰਹੱਦ ‘ਤੇ ਪਾਕਿਸਤਾਨ ਵੱਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ...

ਚਾਹ ਨਾਲ ਭੁੱਲ ਕੇ ਵੀ ਨਾ ਖਾਓ ਇਹ ਪੰਜ ਚੀਜ਼ਾਂ, ਗੰਭੀਰ ਬਿਮਾਰੀਆਂ ਦਾ ਹੋ ਸਕਦਾ ਹੈ ਖਤਰਾ

ਜ਼ਿਆਦਾਤਰ ਲੋਕ ਸਵੇਰੇ ਉੱਠ ਕੇ ਚਾਹ ਦਾ ਇੱਕ ਪਿਆਲਾ ਪੀਣ ਅਤੇ ਇਸ ਦੇ ਨਾਲ ਕੁਝ ਖਾਣ ਲਈ, ਪਰ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਖਾ ਰਹੇ ਹੋ ਇਸ...

ਹੁਣ Corona Patients ਦੀ ਸੇਵਾ ਵਾਸਤੇ ਅੱਗੇ ਆਈ ਇਹ ਸਮਾਜ ਸੇਵੀ ਸੰਸਥਾ ,ਘਰ ਘਰ ਪਹੁੰਚਾਏਗੀ ਖਾਣਾ,ਦੇਖੋ ਵੀਡੀਓ