Tag: , , , , , , , , ,

50,000 ਕਰੋੜ ਰੁ. ਦਾ ਪਰਲ ਘਪਲੇ ‘ਚ ਵੱਡਾ ਐਕਸ਼ਨ, 3 ਭਗੌੜੇ ਗੁਜਰਾਤ ਤੋਂ ਦਬੋਚੇ

50 ਹਜ਼ਾਰ ਕਰੋੜ ਰੁਪਏ ਦੇ ਪਰਲਜ਼ ਐਗਰੋਟੈੱਕ ਕਾਰਪੋਰੇਸ਼ਨ ਲਿਮਟਿਡ (ਪੀ.ਏ.ਸੀ.ਐੱਲ.) ਮਾਮਲੇ ‘ਚ 3 ਸਾਲਾਂ ਤੋਂ ਭਗੌੜੇ 3 ਦੋਸ਼ੀਆਂ ਨੂੰ...

ਭ੍ਰਿਸ਼ਟਾਚਾਰੀਆਂ ਵਿਰੁੱਧ ਵਿਜੀਲੈਂਸ ਦਾ ਐਕਸ਼ਨ, ਪਟਵਾਰੀ 4,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਇੱਕ ਹੋਰ ਰਿਸ਼ਵਤਖੋਰ ਨੂੰ ਕਾਬੂ ਕੀਤਾ ਹੈ। ਵਿਜੀਲੈਂਸ ਨੇ ਮਾਲ ਹਲਕਾ...

ਨੌਜਵਾਨ ਨੂੰ ਟਰੱਕ ਨੇ ਦਰੜਿਆ, ਇਕਲੌਤੇ ਪੁੱਤ ਦੀ ਮੌ.ਤ ‘ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ, ਜਾਣਾ ਸੀ ਵਿਦੇਸ਼

ਲੁਧਿਆਣਾ ਮਹਾਨਗਰ ‘ਚ ਸੜਕ ਹਾਦਸਿਆਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਦੇਰ ਰਾਤ 11 ਵਜੇ ਸਮਰਾਲਾ ਚੌਕ ਨੇੜੇ ਬਾਈਕ ਸਵਾਰ ਨੌਜਵਾਨ ਨੂੰ...

ਬਰਨਾਲਾ ‘ਚ ਹਵਲਦਾਰ ਕ.ਤਲ ਮਾਮਲਾ: ਪੁਲਿਸ ਨੇ ਮੁੱਖ ਮੁਲਜ਼ਮ ਪਰਮਜੀਤ ਪੰਮਾ ਸਣੇ 4 ਮੁਲਜ਼ਮ ਕੀਤੇ ਗ੍ਰਿਫ਼ਤਾਰ

ਬਰਨਾਲਾ ‘ਚ ਹਵਲਦਾਰ ਕ.ਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਵੱਲੋਂ ਹਵਲਦਾਰ ਦਰਸ਼ਨ ਸਿੰਘ ਦਾ ਕਤਲ ਕਰਨ ਵਾਲੇ 4...

ਹੁਣ ਕਿਸਾਨਾਂ ਨੂੰ ਮੋਦੀ ਸਰਕਾਰ ਦੇਵੇਗੀ ਵੱਡਾ ਤੋਹਫ਼ਾ! PM ਫਸਲ ਬੀਮਾ ਯੋਜਨਾ ਦਾ ਦਾਇਰਾ ਵਧਾਉਣ ਦੀ ਤਿਆਰੀ

ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ...

ਸੜਕ ਹਾਦਸੇ ‘ਚ ਬੁਝਿਆ ਘਰ ਦਾ ਇਕਲੌਤਾ ਚਿਰਾਗ, ਲਾਈਟ ਨਾ ਜਗਣ ਕਰਕੇ ਮਸ਼ੀਨ ਨਾਲ ਟਕਰਾਈ ਬਾਈਕ

ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਵਾਪਰੇ ਸੜਕ ਹਾਦਸੇ ‘ਚ ਇੱਕ ਪਰਿਵਾਰ ਦਾ ਇਕਲੌਤਾ ਚਿਰਾਗ ਬੁੱਝ ਗਿਆ। ਨੌਜਵਾਨ ਗੰਭੀਰ ਹਾਦਸੇ ਵਿੱਚ...

ਲਗਾਤਾਰ ਤੀਜੇ ਦਿਨ ਭੂਚਾਲ ਨਾਲ ਕੰਬੀ ਨੇਪਾਲ ਦੀ ਧਰਤੀ, ਤਾਈਵਾਨ ‘ਚ ਵੀ ਲੱਗੇ ਤੇਜ਼ ਝਟਕੇ

ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਅੱਜ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦੱਸਿਆ ਕਿ ਨੇਪਾਲ...

ਕੁਲਬੀਰ ਜ਼ੀਰਾ ਹੋਏ ਰਿਹਾਅ, ਹੱਥ ‘ਚ ਗੁਟਕਾ ਸਾਹਿਬ ਲੈ ਕੇ ਜੇਲ੍ਹ ਤੋਂ ਆਏ ਬਾਹਰ, ਬੋਲੇ- ‘ਵਾਹਿਗੁਰੂ ‘ਤੇ ਭਰੋਸਾ ਸੀ’

ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਬੀਡੀਪੀਓ ਦਫ਼ਤਰ ਅੱਗੇ ਧਰਨਾ ਦੇਣ ਦੇ ਦੋਸ਼ ਵਿੱਚ ਰੂਪਨਗਰ ਜੇਲ੍ਹ ਵਿੱਚ ਬੰਦ ਪੰਜਾਬ ਵਿਧਾਨ ਸਭਾ...

ਕੈਨੇਡਾ ਦਾ ਵੀਜ਼ਾ ਚਾਹੁਣ ਵਾਲਿਆਂ ਲਈ ਖੁਸ਼ਖਬਰੀ, VFS ਗਲੋਬਲ ਦਾ ਵੱਡਾ ਬਿਆਨ ਆਇਆ ਸਾਹਮਣੇ

ਕੈਨੇਡਾ ਨੇ 20 ਅਕਤੂਬਰ ਨੂੰ ਚੰਡੀਗੜ੍ਹ, ਮੁੰਬਈ ਤੇ ਬੇਂਗਲੁਰੂ ਵਿਚ ਆਪਣੇ ਕਮਰਸ਼ੀਅਲ ਦੂਤਘਰਾਂ ਵਿਚ ਵਿਅਕਤੀਗਤ ਸੇਵਾਵਾਂ ਨੂੰ ਮੁਅੱਤਲ ਕਰਨ...

Elon Musk ਨੇ ਵਿਕੀਪੀਡੀਆ ਨੂੰ ਦਿੱਤਾ ਆਫ਼ਰ, ਕਿਹਾ- ‘ਜੇਕਰ ਨਾਂ ਬਦਲਿਆ ਤਾਂ ਦੇਵਾਂਗਾ 1 ਅਰਬ ਡਾਲਰ’

ਐਲੋਨ ਮਸਕ ਆਪਣੇ ਬਿਆਨਾਂ ਦੀ ਵਜ੍ਹਾ ਨਾਲ ਹਮੇਸ਼ਾ ਹੀ ਚਰਚਾ ਵਿਚ ਰਹਿੰਦੇ ਹਨ। ਹੁਣੇ ਜਿਹੇ ਉਨ੍ਹਾਂ ਨੇ ਮੈਟਾ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ...

ਭਾਰਤ-ਪਾਕਿ ਵੰਡ ਦੇ 76 ਸਾਲਾਂ ਬਾਅਦ ਕਰਤਾਰਪੁਰ ਕਾਰੀਡੋਰ ‘ਚ ਮਿਲੇ ਵਿਛੜੇ ਭੈਣ ਭਰਾ

ਵੰਡ ਦੌਰਾਨ 76 ਸਾਲ ਪਹਿਲਾਂ ਵੱਖ ਹੋਏ ਭਰਾ-ਭੈਣ ਇਤਿਹਾਸਕ ਕਰਤਾਰਪੁਰ ਕਾਰੀਡੋਰ ਵਿਚ ਫਿਰ ਤੋਂ ਮਿਲੀ। ਮੁਹੰਮਦ ਇਸਮਾਇਲ ਤੇ ਉਨ੍ਹਾਂ ਦੀ ਚਚੇਰੀ...

ਆਨਲਾਈਨ ਨੌਕਰੀ ਲੱਭ ਰਿਹਾ ਸੀ ਸ਼ਖਸ, ਲੱਗਾ 6.4 ਲੱਖ ਦਾ ਚੂਨਾ, ਇੰਝ ਰਹੋ ਸੁਰੱਖਿਅਤ

ਜੌਬ ਸਰਚ ਪੋਰਟਲ ‘ਤੇ ਬਾਇਓਡਾਟਾ ਅਪਲੋਡ ਕਰਨਾ ਇਨ੍ਹੀਂ ਦਿਨੀਂ ਰੋਜ਼ਗਾਰ ਲੱਭਣ ਦੇ ਸਭ ਤੋਂ ਲੋਕਪ੍ਰਿਯ ਤਰੀਕਿਆਂ ਵਿਚੋਂ ਇਕ ਹੈ ਪਰ...

ਵਰਲਡ ਕੱਪ 2023 ‘ਚ ਅਫਗਾਨਿਸਤਾਨ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਪਹਿਲੀ ਵਾਰ ਵਨਡੇ ‘ਚ ਹਰਾਇਆ

ਭਾਰਤ ਦੀ ਮੇਜ਼ਬਾਨੀ ਵਿਚ ਖੇਡੇ ਜਾ ਰਹੇ ਹਨ ਵਨਡੇ ਵਰਲਡ ਕੱਪ 2023 ਵਿਚ ਨੂੰ ਤੀਜਾ ਵੱਡਾ ਉਲਟਫੇਰ ਹੋਇਆ ਹੈ। ਚੇਨਈ ਦੇ ਐੱਮਏ ਚਿੰਦਬਰਮ ਸਟੇਡੀਅਮ...

ਤਿਓਹਾਰੀ ਸੀਜ਼ਨ ਦੇ ਮੱਦੇਨਜ਼ਰ ਰੇਲਵੇ ਦਾ ਅਹਿਮ ਫੈਸਲਾ, ਜੰਮੂ ਤਵੀ-ਨਵੀਂ ਦਿੱਲੀ, ਊਧਮਪੁਰ ‘ਚ ਚਲਾਈ ਸਪੈਸ਼ਲ ਟ੍ਰੇਨ

ਫਿਰੋਜ਼ਪੁਰ ਰੇਲਵੇ ਸਟੇਸ਼ਨ ਨੇ ਤਿਓਹਾਰੀ ਸੀਜ਼ਨ ਵਿਚ ਯਾਤਰੀਆਂ ਦੀ ਮੰਗ ਨੂੰ ਦੇਖਦੇ ਹੋਏ ਜੰਮੂ ਤਵੀ-ਨਵੀਂ ਦਿੱਲੀ ਵਿਚ ਅੰਮ੍ਰਿਤ ਕਲਸ਼ ਯਾਤਰਾ...

ਏਸ਼ੀਆਈ ਪੈਰਾ ਗੇਮਸ : ਅੰਕੁਰ ਧਾਮਾ ਨੇ ਜਿੱਤਿਆ ਗੋਲਡ, 16.37 ਮਿੰਟ ਵਿਚ ਲਗਾਈ 5000 ਮੀਟਰ ਦੀ ਦੌੜ

ਚੀਨ ਦੇ ਹਾਂਗਜੋ ਵਿਚ ਖੇਡੇ ਜਾ ਰਹੇ ਏਸ਼ੀਆਈ ਪੈਰਾ ਗੇਮਸ ਵਿਚ ਭਾਰਤ ਦੇ ਅੰਕੁਰ ਧਾਮਾ ਨੇ ਗੋਲਡ ਮੈਡਲ ਜਿੱਤਿਆ ਹੈ। 5000 ਮੀਟਰ ਦੀ ਰੇਸ ਨੂੰ 16:37.29...

ਸੂਬੇ ਦਾ ਪਹਿਲਾ ‘ਸੁਜਾਤਾ ਐਪ’ ਫਰੀਦਕੋਟ ‘ਚ ਲਾਂਚ, ਗਰਭਵਤੀ ਔਰਤਾਂ ਤੇ ਨਵਜੰਮੇ ਬੱਚਿਆਂ ਨੂੰ ਹੋਵੇਗਾ ਫਾਇਦਾ

ਫਰੀਦਕੋਟ ਜ਼ਿਲ੍ਹੇ ਵਿਚ ਸੂਬਾ ਦਾ ਪਹਿਲਾ ਵਿਸ਼ੇਸ਼ ਮੋਬਾਈਲ ਐੈਪ ਸੁਜਾਤਾ ਲਾਂਚ ਕੀਤਾ ਗਿਆ। ਇਹ ਐਪ ਨਵਜੰਮੇ ਬੱਚਿਆਂ ਤੇ ਗਰਭਵਤੀ ਮਹਿਲਾਵਾਂ...

ਦੁਸਹਿਰੇ ਮੌਕੇ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ‘ਚ ਅੱਧੀ ਛੁੱਟੀ ਦਾ ਐਲਾਨ, ਇੰਨੇ ਵਜੇ ਤੱਕ ਕੰਮ ਕਰਵਾ ਸਕਣਗੇ ਲੋਕ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਲਕੇ ਦੁਸਹਿਰੇ ਮੌਕੇ ਸੇਵਾ ਕੇਂਦਰਾਂ ਵਿਚ ਅੱਧੀ ਛੁੱਟੀ ਦਾ ਐਲਾਨ ਕੀਤਾ...

ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼, 12 ਕਿਲੋ ਹੈਰੋਇਨ ਸਣੇ ਤਸਕਰ ਕਾਬੂ

ਪੰਜਾਬ ਪੁਲਿਸ ਇਨ੍ਹੀਂ ਦਿਨੀਂ ਐਕਸ਼ਨ ਵਿਚ ਹੈ। ਲਗਾਤਾਰ ਅਪਰਾਧੀਆਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਹਥਿਆਰ ਤਸਕਰੀ ਗਿਰੋਹ ਦੇ...

ਬੰਗਲਾਦੇਸ਼ ‘ਚ ਮਾਲਗੱਡੀ ਨਾਲ ਟਕਰਾਈ ਟ੍ਰੇਨ, ਇਕ ਦਰਜਨ ਤੋਂ ਵੱਧ ਯਾਤਰੀਆਂ ਦੀ ਮੌ.ਤ, 100 ਜ਼ਖਮੀ

ਬੰਗਲਾਦੇਸ਼ ਦੇ ਕਿਸ਼ੋਰਗੰਜ ਵਿਚ ਇਕ ਯਾਤਰੀ ਟ੍ਰੇਨ ਤੇ ਮਾਲਗੱਡੀ ਦੇ ਵਿਚ ਜ਼ੋਰਦਾਰ ਟੱਕਰ ਹੋ ਗਈ। ਹਾਦਸ ਵਿਚ 15 ਲੋਕਾਂ ਦੀ ਮੌਤ ਹੋ ਗਈ ਤੇ 100 ਤੋਂ...

ਫਾਜ਼ਿਲਕਾ ਦੇ ਸੁਹੇਲ ਕੁਮਾਰ ਨੇ ਇਲਾਕੇ ਦਾ ਨਾਂ ਕੀਤਾ ਰੌਸ਼ਨ, ‘ਖੇਡਾਂ ਵਤਨ ਪੰਜਾਬ ਦੀਆਂ’ ਪ੍ਰਤੀਯੋਗਤਾ ‘ਚ ਜਿੱਤਿਆ ਚਾਂਦੀ ਦਾ ਤਮਗਾ

‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜਲੰਧਰ ਦੇ ਮਲਟੀਪਰਪਜ਼ ਸਟੇਡੀਅਮ ਵਿਚ ਰਾਜ ਪੱਧਰੀ ਅਥਲੈਟਿਕਸ ਪ੍ਰਤੀਯੋਗਤਾਵਾਂ ਆਯੋਜਿਤ ਕੀਤੀਆਂ...

ਏਸ਼ੀਆਈ ਪੈਰਾ ਖੇਡਾਂ : ਪੁਰਸ਼ਾਂ ਦੀ ਉੱਚੀ ਛਾਲ ਵਿਚ ਨਿਸ਼ਾਦ ਕੁਮਾਰ ਨੇ ਜਿੱਤਿਆ ਸੋਨ ਤਮਗ਼ਾ

ਨਿਸ਼ਾਦ ਕੁਮਾਰ ਨੇ ਏਸ਼ੀਆਈ ਪੈਰਾ ਗੇਮਸ 2022 ਵਿਚ ਪੁਰਸ਼ਾਂ ਦੀ ਉੱਚੀ ਛਾਲ ਟੀ47 ਵਿਚ ਨਵੇਂ ਏਸ਼ੀਆਈ ਖੇਡਾਂ ਦੇ ਰਿਕਾਰਡ ਨਾਲ ਭਾਰਤ ਲਈ ਸੋਨ ਤਮਗਾ...

ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਮਨਪ੍ਰੀਤ ਬਾਦਲ, ਵਕੀਲ ਨੇ ਖਰਾਬ ਸਿਹਤ ਦਾ ਦਿੱਤਾ ਹਵਾਲਾ

ਬਠਿੰਡਾ ਦੇ ਲੈਂਡ ਅਲਾਟਮੈਂਟ ਕੇਸ ਵਿਚ ਫਸੇ ਪੰਜਾਬ ਦੇ ਸਾਬਕਾ ਵਿੱਤ ਮਨਪ੍ਰੀਤ ਬਾਦਲ ਅੱਜ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਏ। ਮਨਪ੍ਰੀਤ...

ਵਰਲਡ ਕੱਪ ਦੇ ਵਿਚ ਆਈ ਬੁਰੀ ਖਬਰ, ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਹੋਇਆ ਦੇਹਾਂਤ

ਭਾਰਤੀ ਕ੍ਰਿਕਟਰ ਦੇ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 77 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ...

ਬਰਨਾਲਾ ‘ਚ ਬੇਰਹਿਮੀ ਨਾਲ ਕਤ.ਲ ਕੀਤੇ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਦੇ ਪਰਿਵਾਰ ਲਈ CM ਮਾਨ ਦਾ ਵੱਡਾ ਐਲਾਨ

ਬਰਨਾਲਾ ਵਿਚ ਨੈਸ਼ਨਲ ਕਬੱਡੀ ਖਿਡਾਰੀਆਂ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਗਏ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਲਈ ਮੁੱਖ ਮੰਤਰੀ ਮਾਨ ਨੇ ਦੁੱਖ...

Asian Para Games 2023 : ਅਵਨੀ ਲੇਖਰਾ ਨੇ ਸ਼ੂਟਿੰਗ ‘ਚ ਭਾਰਤ ਲਈ ਜਿੱਤਿਆ ਗੋਲਡ

ਪੈਰਾ ਏਸ਼ੀਅਨ ਖੇਡਾਂ 2023 ਚੀਨ ਦੇ ਹਾਂਗਜ਼ੂ ਵਿੱਚ ਸ਼ੁਰੂ ਹੋ ਗਈਆਂ ਹਨ। ਇਸ ਵੱਡੇ ਸਮਾਗਮ ਵਿੱਚ ਵੀ ਭਾਰਤੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ...

ਇਹ ਚੀਜ਼ ਧੁੰਨੀ ‘ਚ ਲਗਾਉਣ ਨਾਲ ਉਤਰ ਸਕਦੀਆਂ ਹਨ ਨਜ਼ਰ ਦੀਆਂ ਐਨਕਾਂ, ਜਾਣੋ ਮਾਹਰ ਕੀ ਕਹਿੰਦੇ

ਅੱਜ ਕੱਲ੍ਹ ਬਜ਼ੁਰਗਾਂ ਦੀ ਹੀ ਨਹੀਂ ਛੋਟੇ ਬੱਚਿਆਂ ਦੀਆਂ ਵੀ ਅੱਖਾਂ ਕਮਜ਼ੋਰ ਹੋ ਰਹੀਆਂ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ...

ਵਾਘ ਬਕਰੀ ਚਾਹ ਦੇ ਮਾਲਕ ਦਾ 49 ਸਾਲ ਦੀ ਉਮਰ ‘ਚ ਦਿਹਾਂਤ, ਅਵਾਰਾ ਕੁੱਤਿਆਂ ਨੇ ਕੀਤਾ ਸੀ ਹਮਲਾ

ਵਾਘ ਬਕਰੀ ਟੀ-ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਪਰਾਗ ਦੇਸਾਈ ਦੀ ਐਤਵਾਰ ਦੇਰ ਸ਼ਾਮ ਅਹਿਮਦਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ।...

Vivo ਨੇ ਭਾਰਤ ‘ਚ Y200 5G ਸਮਾਰਟਫੋਨ 16GB RAM ਅਤੇ 64MP ਕੈਮਰੇ ਨਾਲ ਕੀਤਾ ਲਾਂਚ

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo ਨੇ ਭਾਰਤ ‘ਚ Vivo Y200 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਇੱਕ ਬਜਟ ਸਮਾਰਟਫੋਨ ਹੈ ਜਿਸ ਵਿੱਚ ਕੰਪਨੀ...

ਸਿਰਫ਼ 3 ਮਿਸ ਕਾਲਾਂ ਕਰਕੇ ਖਾਤੇ ‘ਚ ਉਡਾਏ ਲੱਖਾਂ ਰੁਪਏ, ਠੱਗਾਂ ਨੇ OTP ਤੱਕ ਨਹੀਂ ਮੰਗਿਆ

ਸਾਈਬਰ ਠੱਗ ਹਰ ਰੋਜ਼ ਲੋਕਾਂ ਨੂੰ ਕਰਜ਼ਾ ਦੇਣ ਦੇ ਨਾਂ ‘ਤੇ ਅਤੇ ਕਦੇ ਖਾਤਾ ਬੰਦ ਕਰਨ ਦਾ ਡਰਾਵਾ ਦੇ ਕੇ ਠੱਗ ਰਹੇ ਹਨ। ਆਨਲਾਈਨ ਧੋਖਾਧੜੀ ਦੇ...

ਦੇਸ਼ ਭਗਤ ਯੂਨੀਵਰਸਿਟੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਸੀਟਾਂ ਤੋਂ ਵੱਧ ਦਾਖਲਿਆਂ ਦਾ ਮਾਮਲੇ ‘ਚ ਮਿਲਿਆ ਸਟੇਅ

ਦੇਸ਼ ਭਗਤ ਯੂਨੀਵਰਸਿਟੀ ਨੂੰ ਨਰਸਿੰਗ ਕੋਰਸ ਵਿੱਚ ਪ੍ਰਵਾਨਿਤ ਸੀਟਾਂ ਤੋਂ ਵੱਧ ਦਾਖਲਿਆਂ ਦੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ ਕਿਉਂਕਿ...

ਕਬੱਡੀ ਖਿਡਾਰੀਆਂ ਨੇ ਹੌਲਦਾਰ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌ.ਤ ਦੇ ਘਾਟ, ਲੋਕਾਂ ‘ਚ ਫੈਲੀ ਦਹਿ.ਸ਼ਤ

ਬਰਨਾਲਾ ਤੋਂ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ। ਕਬੱਡੀ ਖਿਡਾਰੀਆਂ ਨੇ ਕਾਂਸਟੇਬਲ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ...

ਉਧਾਰ ਦੇ 1000 ਰੁਪਏ ਮੰਗਣ ‘ਤੇ ਨੌਜਵਾਨ ਦਾ ਬੇਰਹਿਮੀ ਨਾਲ ਕ.ਤਲ, ਦੋਸਤ ਨੇ ਉਤਾਰਿਆ ਮੌ.ਤ ਦੇ ਘਾਟ

ਮੋਹਾਲੀ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਨੂੰ ਆਪਣੇ ਦੋਸਤ ਤੋਂ 1000 ਰੁਪਏ ਦਾ ਕਰਜ਼ਾ...

ਵਿਆਹ ਵਾਲੇ ਰਿਜ਼ਾਰਟ ‘ਚ ਹੰਗਾਮਾ, ਖਾਣੇ ‘ਚੋਂ ਨਿਕਲੇ ਕੀੜੇ, ਬਰਾਤੀਆਂ ਨੇ ਕੀਤੀ ਸੜਕ ਜਾਮ

ਅੰਮ੍ਰਿਤਸਰ ‘ਚ ਵਿਆਹ ਸਮਾਗਮ ‘ਚ ਵੱਡਾ ਹੰਗਾਮਾ ਹੋਇਆ। ਦਰਅਸਲ, ਵਿਆਹ ਦੇ ਮਹਿਮਾਨਾਂ ਨੂੰ ਪਰੋਸੇ ਗਏ ਖਾਣੇ ਵਿੱਚ ਕੀੜੇ ਨਿਕਲੇ। ਇਸ...

ਦਿੱਲੀ ‘ਚ ਸਰਦੀਆਂ ਦੀ ਸ਼ੁਰੂਆਤ ਨਾਲ ਹੀ ਜ਼ਹਿਰੀਲੀ ਹੋਈ ਹਵਾ, ਇਨ੍ਹਾਂ ਥਾਵਾਂ ‘ਤੇ ਖਤਰਨਾਕ ਪੱਧਰ ‘ਤੇ ਪਹੁੰਚਿਆ ਪ੍ਰਦੂਸ਼ਣ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਦੀ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਦਿੱਲੀ-ਐੱਨਸੀਆਰ ਦੀ ਹਵਾ ‘ਚ ਪ੍ਰਦੂਸ਼ਣ ਦਾ ਜ਼ਹਿਰ ਘੁਲਣ ਲੱਗਾ...

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦੁਬਈ ‘ਚ ਨੌਕਰੀ ਦੇ ਨਾਂ ‘ਤੇ ਠੱਗੀ ਮਾਰਨ ਵਾਲੇ 7 ਲੋਕਾਂ ਨੂੰ ਕੀਤਾ ਗ੍ਰਿਫਤਾਰ

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸੈਂਕੜੇ ਗਰੀਬ ਲੋਕਾਂ ਨਾਲ ਠੱਗੀ ਮਾਰਨ ਵਾਲੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਲੋਕਾਂ ਨੇ...

ਦਿਲਾਂ ਨੂੰ ਛੂਹ ਲੈਣ ਵਾਲੀ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’, 27 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਨੂੰ ਤਿਆਰ

‘ਜ਼ਿੰਦਗੀ ਜ਼ਿੰਦਾਬਾਦ’ ਇੱਕ ਦਿਲ ਨੂੰ ਛੂਹ ਲੈਣ ਵਾਲਾ ਪੰਜਾਬੀ ਡਰਾਮਾ ਹੈ ਜੋ ਪੰਜਾਬ ਦੇ ਸਥਾਈ ਪਿਆਰ, ਅਟੁੱਟ ਬੰਧਨਾਂ ਅਤੇ ਅਟੁੱਟ...

ਜਲੰਧਰ : ਲੋਕਾਂ ਨੇ ਰੰਗੇ ਹੱਥੀ ਫੜਿਆ ਐਕਟਿਵਾ ਦਾ ਤਾਲਾ ਤੋੜਦਾ ਚੋਰ, ਖੂਬ ਕੀਤੀ ਛਿੱਤਰ ਪਰੇਡ

ਜਲੰਧਰ ਦੇ ਬਸਤੀ ਇਲਾਕੇ ਦੇ ਮੁਹੱਲਾ ਚਿਆਮ ‘ਚ ਦੇਰ ਰਾਤ ਲੋਕਾਂ ਨੇ ਐਕਟਿਵਾ ਚੋਰੀ ਕਰਦੇ ਹੋਏ ਇਕ ਚੋਰ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਉਸ ਦਾ...

PAK ‘ਚ ਹਿੰਦੂਆਂ ‘ਤੇ ਤਸ਼ੱਦਦ, ਪਹਿਲਾਂ ਔਰਤ ਨਾਲ ਬਲਾ.ਤਕਾਰ, ਫਿਰ SHO ‘ਤੇ ਵੀ ਧੱਕਾ ਕਰਨ ਦੇ ਦੋਸ਼

ਪਾਕਿਸਤਾਨ ‘ਚ ਹਿੰਦੂ ਪਰਿਵਾਰਾਂ ‘ਤੇ ਤਸ਼ੱਦਦ ਜਾਰੀ ਹਨ। ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਜਾਂ ਧਰਮ...

ਦਿੱਲੀ ‘ਚ ਠੰਡ ਦੀ ਦਸਤਕ! ਪੰਜਾਬ-ਹਰਿਆਣਾ ਸਣੇ ਕਈ ਰਾਜਾਂ ‘ਚ ਮੀਂਹ ਪੈਣ ਦੇ ਆਸਾਰ

ਪਹਾੜਾਂ ‘ਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ‘ਚ ਠੰਡ ਵਧਣ ਲੱਗੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ‘ਚ ਰਾਸ਼ਟਰੀ...

ਅਲ-ਨੀਨੋ ਦਾ ਅਸਰ, ਇਸ ਵਾਰ ਠੰਡ ਦਾ ਮੌਸਮ ਰਹੇਗਾ ਛੋਟਾ, ਫਰਵਰੀ ‘ਚ ਹੀ ਹੋਣ ਲੱਗੇਗੀ ਗਰਮੀ

ਮਾਨਸੂਨ ਵਿੱਚ ਜਿਸ ਅਲ-ਨੀਨੋ ਕਰਕੇ ਮੀਂਹ ਘੱਟ ਹੋਈ, ਉਸ ਦਾ ਅਸਰ ਹੁਣ ਠੰਡ ‘ਤੇ ਵੀ ਪਏਗਾ। ਵਿਸ਼ਵ ਮੌਸਮ ਸੰਗਠਨ ਤੇ ਅਮਰੀਕੀ ਮੌਸਮ ਏਜੰਸੀ ਦੇ...

ਡੇਂਗੂ ‘ਚ ਪਲੇਟਲੈਟਸ ਵਧਾਉਣ ਦਾ ਆਯੁਰਵੈਦਿਕ ਤਰੀਕਾ, ਇਸ ਤਰ੍ਹਾਂ ਕਰੋ ਗਿਲੋਅ ਦੀ ਵਰਤੋਂ

ਗਿਲੋਅ ਨੂੰ ਆਯੁਰਵੇਦ ਵਿੱਚ ਸਭ ਤੋਂ ਅਸਰਦਾਰ ਜੜੀ-ਬੂਟੀ ਮੰਨਿਆ ਜਾਂਦਾ ਹੈ। ਘਰਾਂ ਵਿੱਚ ਆਸਾਨੀ ਨਾਲ ਉਪਲਬਧ ਗਿਲੋਅ ਪ੍ਰਤੀਰੋਧਕ ਸ਼ਕਤੀ ਨੂੰ...

Google ਨੇ ਹਟਾਏ 3500 ਫਰਜ਼ੀ ਐਪਸ, ਯੂਜ਼ਰਸ ਦੇ ਬਚੇ 12,000 ਕਰੋੜ, ਤੁਸੀਂ ਵੀ ਨਾ ਕਰੋ ਇਹ ਗਲਤੀਆਂ

ਗੂਗਲ ਆਪਣੇ ਯੂਜ਼ਰਸ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਸਰਗਰਮ ਹੈ। ਗੂਗਲ ਪਲੇਅ ਸਟੋਰ ‘ਤੇ ਕਈ ਐਪਸ ਉਪਲੱਬਧ ਹਨ ਪਰ ਗੂਗਲ ਦੇ ਸਾਰੇ...

ਭਾਰਤ-ਕੈਨੇਡਾ ‘ਚ ਤਲਖੀ ਵਿਚਾਲੇ ਵਿਦੇਸ਼ ਮੰਤਰੀ ਦਾ ਵੱਡਾ ਬਿਆਨ, ਦੱਸਿਆ ਕਦੋਂ ਸ਼ੁਰੂ ਹੋਵੇਗੀ ਵੀਜ਼ਾ ਸਰਵਿਸ

ਭਾਰਤ-ਕੈਨੇਡਾ ਵਿਚਾਲੇ ਵਧ ਰਹੀ ਤਲਖੀ ਵਿਚਾਲੇ ਐਤਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪਿਛਲੇ ਦਿਨੀਂ...

ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਦੋਸਤਾਂ ਨੂੰ ਪੈ ਗਏ ਲੁਟੇਰੇ, ਗੋਲੀ ਮਾਰ ਗੱਡੀ ਲੈ ਕੇ ਹੋਏ ਫਰਾਰ

ਦਿਨ-ਬ-ਦਿਨ ਵਧ ਰਹੀਆਂ ਲੁੱਟਾਂ-ਖੋਹਾਂ ਨੇ ਹਰ ਬੰਦੇ ਦੇ ਦਿਲ ਵਿੱਚ ਦਹਿਸ਼ਤ ਪਾ ਦਿੱਤੀ ਹੈ, ਹੁਣ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ...

ਹਿੰਦੂ-ਸਿੱਖ ਭਾਈਚਾਰੇ ਲਈ ਖ਼ੁਸ਼ਖ਼ਬਰੀ, ਪਾਕਿਸਤਾਨ ਦੇ ਮੰਦਰਾਂ ਤੇ ਗੁਰਦੁਆਰਿਆਂ ਦੇ ਘਰ ਬੈਠੇ ਕਰ ਸਕਣਗੇ ਦਰਸ਼ਨ

ਦੇਸ਼ ਭਰ ‘ਚ ਵਸਦੇ ਹਿੰਦੂ ਅਤੇ ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਹੁਣ ਉਹ ਘਰ ਬੈਠੇ ਪਾਕਿਸਤਾਨ ਦੇ ਮੰਦਰਾਂ ਅਤੇ ਗੁਰਦੁਆਰਿਆਂ ਦੇ...

ਮੁਕਤਸਰ : ਡੰਡੇ ਨਾਲ ਕੁੱਟ-ਕੁੱਟ ਪਤਨੀ-ਸਾਲੀ ਦਾ ਕਤ.ਲ, ਫਿਰ ਖੁਦ ਸਰਪੰਚ ਕੋਲ ਪਹੁੰਚ ਗਿਆ ਬੰਦਾ

ਮੁਕਤਸਰ ‘ਚ ਸਨਸਨੀਖੇਜ਼ ਕਤਲ ਦਾ ਮਾਮਲਾ ਸਾਹਮਣਾ ਆਇਆ ਹੈ। ਇਕ ਬੰਦੇ ਨੇ ਆਪਣੀ ਪਤਨੀ ਅਤੇ ਸਾਲੀ ਨੂੰ ਡੰਡੇ ਨਾਲ ਕੁੱਟ ਕੇ ਮੌਤ ਦੇ ਘਾਟ ਉਤਾਰ...

ਫਿਲਮੀ ਦੁਨੀਆ ਲਈ ਲੇਡੀ ਕਾਂਸਟੇਬਲ ਨੇ ਛੱਡੀ ਸੀ ਪੁਲਿਸ ਦੀ ਨੌਕਰੀ, ਹੁਣ ਨਾ ਇਧਰ ਦੀ-ਨਾ ਰਹੀ ਉਧਰ ਦੀ

ਆਗਰਾ ਵਿੱਚ ਤਾਇਨਾਤ ਮਹਿਲਾ ਕਾਂਸਟੇਬਲ ਪ੍ਰਿਅੰਕਾ ਮਿਸ਼ਰਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇੰਸਟਾਗ੍ਰਾਮ ‘ਤੇ ਹਲਚਲ ਮਚਾਉਣ ਤੋਂ...

Google ਦੇਵੇਗਾ ਬਿਜ਼ਨੈੱਸ ਤੋਂ ਲੈ ਕੇ ਪਰਸਨਲ ਲੋਨ, Paytm-BharatPe ਨਾਲ ਹੋਵੇਗੀ ਟੱਕਰ!

ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਣ ਗੂਗਲ ਹੁਣ ਭਾਰਤ ਦੇ ਲੋਕਾਂ ਲਈ ਇਕ ਖਾਸ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਇਹ ਸੇਵਾ ਇਸ ਦੇ ਪ੍ਰਸਿੱਧ...

ਮੇਲੇ ‘ਚ ਮਚੀ ਹਫੜਾ-ਦਫ਼ੜੀ, ਹੋਰ ਗੇੜਾ ਲੈਣ ਦੀ ਜ਼ਿੱਦ ‘ਚ ਕਰਿੰਦੇ ਨੂੰ ਝੂਟੇ ਤੋਂ ਮਾਰਿਆ ਧੱਕਾ. ਹੋਈ ਮੌ.ਤ

ਲੁਧਿਆਣਾ ਦੇ ਗਿਆਸਪੁਰਾ ਗਿਆਨ ਸਕੂਲ ਨੇੜੇ ਦੁਸਹਿਰੇ ਦੇ ਮੇਲੇ ਦੌਰਾਨ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਦੋ ਬੰਦਿਆਂ ਨੇ ਕਿਸ਼ਤੀ ਦੇ ਝੂਟੇ...

ਨਸ਼ਾ ਵਿਰੋਧੀ ਕਮੇਟੀ ਨੇ ਅਗਵਾ ਕਰ ਮੌ.ਤ ਦੇ ਘਾਟ ਉਤਾਰਿਆ ਨਸ਼ਾ ਤਸਕਰ, ਨਾਲੇ ‘ਚ ਸੁੱਟੀ ਮ੍ਰਿਤਕ ਦੇਹ

ਬਠਿੰਡਾ ਸਥਿਤ ਪਿੰਡ ਘੁੰਮਣ ਕਲਾਂ ਦੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰਾਂ ਵੱਲੋਂ ਪਿੰਡ ਮਹਿਰਾਜ ਦੇ ਰਹਿਣ ਵਾਲੇ ਦਲਜਿੰਦਰ ਸਿੰਘ ਨੂੰ ਅਗਵਾ...

ਅਚਾਨਕ ਵਧੇ ਹਾਰਟ ਅਟੈ.ਕ ਦੇ ਮਾਮਲੇ, ਗਰਬਾ ਡਾਂਸ ਕਰਦੇ ਹੋਏ 24 ਘੰਟਿਆਂ ‘ਚ 10 ਮੌ.ਤਾਂ

ਵੀਰ ਸ਼ਾਹ ਸਿਰਫ਼ 17 ਸਾਲ ਦਾ ਸੀ। ਉਹ ਗੁਜਰਾਤ ਦੇ ਕਪਡਵੰਜ ਖੇੜਾ ਜ਼ਿਲ੍ਹੇ ਵਿੱਚ ਨਵਰਾਤਰੀ ਦੇ ਪ੍ਰੋਗਰਾਮ ਦੌਰਾਨ ਗਰਬਾ ਡਾਂਸ ਕਰ ਰਿਹਾ ਸੀ,...

ਹੱਡੀਆਂ ਨੂੰ ਲੋਹੇ ਵਰਗਾ ਮਜ਼ਬੂਤ ਬਣਾ ਦਿੰਦੇ ਹਨ ਇਹ ਆਯੁਰਵੈਦਿਕ ਹਰਬਸ, ਅੱਜ ਹੀ ਕਰੋ ਡਾਇਟ ‘ਚ ਸ਼ਾਮਲ

ਸਰੀਰ ਦੀ ਫਿਟਨੈੱਸ ਬਰਕਰਾਰ ਰੱਖਣ ਲਈ ਹੱਡੀਆਂ ਦਾ ਹੈਲਦੀ ਰਹਿਣਾ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਆਪਣੀ ਹੱਡੀਆਂ ਦੀ ਸਿਹਤ ਨੂੰ...

WhatsApp ‘ਚ ਆਨ ਰੱਖੋਗੇ ਇਹ ਸੈਟਿੰਗ ਤਾਂ ਗਾਇਬ ਹੋ ਜਾਵੇਗੀ ਤੁਹਾਡੀ ਪਰਸਨਲ ਚੈਟਸ, ਲਾਕਡ ਫੋਲਡਰ ਵੀ ਹੋ ਜਾਵੇਗਾ ਗਾਇਬ

ਵ੍ਹਟਸਐਪ ਨੇ ਕੁਝ ਸਮਾਂ ਪਹਿਲਾਂ ਚੈਟਸ ਨੂੰ ਲਾਕ ਕਰਨ ਦਾ ਆਪਸ਼ਨ ਦਿੱਤਾ ਸੀ। ਇਸ ਦੀ ਮਦਦ ਨਾਲ ਤੁਸੀਂ ਆਪਣੀ ਨਿੱਜੀ ਚੈਟਸ ਨੂੰ ਇਕ ਵੱਖ ਫੋਲਡਰ...

ਕੈਨੇਡਾ ‘ਚ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ, ਦਸੂਹਾ ਪਹੁੰਚੀ ਕਰਨਜੀਤ ਦੀ ਮ੍ਰਿ.ਤਕ ਦੇਹ

ਕੈਨੇਡਾ ਵਿੱਚ ਕੁਝ ਦਿਨ ਪਹਿਲਾਂ ਦਸੂਹਾ ਦੇ 23 ਸਾਲਾ ਕਰਨਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਿਨ੍ਹਾਂ ਦੀ ਮ੍ਰਿਤਕ ਦੇਹ...

170 ਰੁਪਏ ਗਬਨ ਮਾਮਲੇ ‘ਚ ਤਿੰਨ ਰਿਟਾਇਰਡ ਅਫਸਰਾਂ ਨੂੰ ਹੋਈ 4-4 ਸਾਲ ਦੀ ਕੈਦ, 20 ਸਾਲ ਚੱਲਿਆ ਕੇਸ

ਪੀਲੀਭੀਤ ਵਿਚ ਇਕ ਹੋਮਗਾਰਡ ਨੂੰ ਉਸਦੇ ਗੈਰ-ਹਾਜ਼ਰ ਰਹਿਣ ਦੇ ਬਾਵਜੂਦ ਦੋ ਦਿਨ ਦਾ ਫਰਜ਼ੀ ਭੁਗਤਾਨ ਕਰਾਉਣਾ ਵਿਭਾਗ ਦੇ ਤਿੰਨ ਅਧਿਕਾਰੀਆਂ...

ਅੰਮ੍ਰਿਤਸਰ CIA ਨੂੰ ਮਿਲੀ ਵੱਡੀ ਸਫ਼ਲਤਾ, ਅੰਤਰਰਾਜੀ ਹਥਿਆਰਾਂ ਤਸਕਰੀ ਕਰਨ ਵਾਲੇ 3 ਮੁਲਜ਼ਮਾਂ ਨੂੰ ਕੀਤਾ ਕਾਬੂ

ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ (CIA) ਨੂੰ ਵੱਡੀ ਸਫ਼ਲਤਾ ਮਿਲੀ ਹੈ। CIA ਨੇ ਇੱਕ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ...

Apple ਨੇ iOS 17.1 ਦੇ ਦੂਜੇ ਵਰਜਨ ਨੂੰ ਬਹੁਤ ਸਾਰੀਆਂ ਨਵੀਆਂ ਵਿਸ਼ੇਸ਼ਤਾਵਾਂ ਦੇ ਨਾਲ ਕੀਤਾ ਰੋਲ ਆਊਟ

ਐਪਲ ਨੇ iOS 17.1 ਦਾ ਦੂਜਾ ਸੰਸਕਰਣ ਜਾਰੀ ਕੀਤਾ ਹੈ। ਇਸ ਅਪਡੇਟ ਨੂੰ ਸਿਰਫ iPhone 15 ਯੂਜ਼ਰਸ ਲਈ ਰੋਲਆਊਟ ਕੀਤਾ ਗਿਆ ਹੈ। ਇਸਦਾ ਮਤਲਬ ਹੈ ਕਿ ਆਈਫੋਨ 15...

ਨਵਾਜ ਸ਼ਰੀਫ ਦਾ ਵੱਡਾ ਦਾਅਵਾ-‘ਬਿਲ ਕਲਿੰਟਨ ਨੇ ਪ੍ਰਮਾਣੂ ਪ੍ਰੀਖਣ ਨਾ ਕਰਨ ‘ਤੇ 5 ਅਰਬ ਡਾਲਰ ਦੇਣ ਦਾ ਦਿੱਤਾ ਸੀ ਆਫਰ’

ਪਾਕਿਸਤਾਨ ਪਰਤਣ ਦੇ ਕੁਝ ਘੰਟੇ ਬਾਅਦ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਆਪਣੇ ਕਾਰਜਕਾਲ ਦੀਆਂ ਉਪਲਬਧੀਆਂ ਦੇ ਬਾਰੇ ਗੱਲ ਕੀਤੀ ਤੇ ਦੱਸਿਆ ਕਿ...

ਪੰਜਾਬ ਪੁਲਿਸ ਦਾ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰ ਦੇ ਮਾਲਕ ‘ਤੇ ਐਕਸ਼ਨ, ਪੌਣੇ ਦੋ ਕਰੋੜ ਦੀ ਜਾਇਦਾਦ ਕੀਤੀ ਫ੍ਰੀਜ਼

ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੁਆਰਾ ਨਸ਼ਾ ਤਸਕਰਾਂ ਖਿਲਾਫ਼ ਮੁਹਿੰਮ ਵਿੱਢੀ ਗਈ ਹੈ। ਇਸ ਸਖ਼ਤ ਕਾਰਵਾਈ ਕਰਦਿਆਂ ਪੁਲਿਸ ਨੇ ਭਦੌੜ ਵਿੱਚ...

ਜਲੰਧਰ : ਟਰੱਕ ਦੀ ਚਪੇਟ ‘ਚ ਆਉਣ ਨਾਲ ਬਾਈਕ ਸਵਾਰ ਦੀ ਮੌ.ਤ, ਡਰਾਈਵਰ ਮੌਕੇ ਤੋਂ ਹੋਇਆ ਫਰਾਰ

ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਟਰਾਂਸਪੋਰਟ ਨਗਰ ਨਾਲ ਲੱਗਦੇ ਸਰਬ ਮਲਟੀਪਲੈਕਸ ਦੇ ਸਾਹਮਣੇ ਇਕ ਸੜਕ ਹਾਦਸੇ ਵਿਚ ਵਿਅਕਤੀ ਦੀ ਮੌਤ ਹੋ ਗਈ।...

ਸਿਆਚੀਨ ‘ਚ ਇਕ ਹੋਰ ਅਗਨੀਵੀਰ ਦੀ ਹੋਈ ਮੌ.ਤ, ਫਾਇਰ ਐਂਡ ਫਿਊਰੀ ਕੋਰ ਨੇ ਦਿੱਤੀ ਜਾਣਕਾਰੀ

ਸਿਆਚੀਨ ਵਿੱਚ ਡਿਊਟੀ ਦੌਰਾਨ ਇਕ ਅਗਨੀਵੀਰ ਦੀ ਮੌਤ ਹੋ ਗਈ। ਫੌਜ ਦੀ ਲੇਹ ਸਥਿਤ ‘ਫਾਇਰ ਐਂਡ ਫਿਊਰੀ ਕੋਰ’ ਨੇ ਅੱਜ ਇਹ ਜਾਣਕਾਰੀ ਦਿੱਤੀ।...

ਪਟਿਆਲਾ ਦੀ ਆਰਜੂ ਗਿੱਲ ਨੇ ਰੌਸ਼ਨ ਕੀਤਾ ਸੂਬੇ ਦਾ ਨਾਂਅ, ਸਿਵਲ ਸਰਵਿਸ ਪ੍ਰੀਖਿਆ ਦਾ ਪੇਪਰ ਪਾਸ ਕਰਕੇ ਬਣੀ ਜੱਜ

ਪਟਿਆਲਾ ਦੇ ਪ੍ਰਤਾਪ ਕਲੋਨੀ ਰਾਜਪੁਰਾ ਟਾਊਨ ਵਾਸੀ ਆਰਜੂ ਗਿੱਲ ਨੇ ਜੱਜ ਬਣ ਗਈ ਹੈ। ਆਰਜ਼ੂ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਪੰਜਾਬ ਸਿਵਲ...

BSF ਨੂੰ ਮਿਲੀ ਕਾਮਯਾਬੀ, ਖੇਮਕਰਨ ਇਲਾਕੇ ‘ਚੋਂ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ

ਪੰਜਾਬ ਸਰਹੱਦ ‘ਤੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਲਗਾਤਾਰ ਹੈਰੋਇਨ ਭੇਜੇ ਜਾ ਰਹੇ ਹਨ। ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਨਸ਼ਾ ਤਸਕਰਾਂ ਦੇ...

ਫਲਸਤੀਨੀਆਂ ਦੀ ਮਦਦ ਲਈ ਅੱਗੇ ਆਇਆ ਭਾਰਤ, ਭੇਜੀਆਂ ਦਵਾਈਆਂ ਤੇ ਰਾਹਤ ਸਮੱਗਰੀ

ਇਜ਼ਰਾਈਲ ਤੇ ਹਮਾਸ ਵਿਚ ਯੁੱਧ ਪਿਛਲੇ ਕੁਝ ਦਿਨਾਂ ਤੋਂ ਯੁੱਧ ਜਾਰੀ ਹੈ। ਇਸ ਯੁੱਧ ਦੀ ਵਜ੍ਹਾ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ...

ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੇ ਦਰਜ ਕਰਵਾਈ FIR, ਮਾਂ ਨਾਲ ਜੁੜਿਆ ਹੈ ਮਾਮਲਾ

Salman Bodyguard filed complained: ਸਲਮਾਨ ਖਾਨ ਦਾ ਬਾਡੀਗਾਰਡ ਸ਼ੇਰਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਅਦਾਕਾਰਾ ਦੇ ਬਾਡੀਗਾਰਡ ਦੀ ਮਾਂ ਪ੍ਰੀਤ ਕੌਰ ਨਾਲ...

2 ਸਾਲਾਂ ‘ਚ 512 ਹਥਿਆਰ ਜ਼ਬਤ, ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਤਸਕਰੀ ‘ਤੇ ਲਗਾਈ ਰੋਕ

ਮੱਧ ਪ੍ਰਦੇਸ਼ ਵਿੱਚ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੇ ਯੂਨਿਟ ਪੰਜਾਬ ਪੁਲਿਸ ਲਈ ਨਵੀਂ ਸਿਰਦਰਦੀ ਬਣ ਗਏ ਹਨ। ਦੋ ਸਾਲਾਂ ਵਿੱਚ ਮੱਧ...

ਪੁਣੇ ‘ਚ 4 ਦਿਨ ਦੇ ਅੰਦਰ ਹਾਦਸੇ ਦਾ ਸ਼ਿਕਾਰ ਹੋਇਆ ਇਕ ਹੋਰ ਟ੍ਰੇਨਿੰਗ ਏਅਰਕ੍ਰਾਫਟ, ਪਾਇਲਟ-ਟ੍ਰੇਨਰ ਜ਼ਖਮੀ

ਪੁਣੇ ਵਿਚ ਇਕ ਟ੍ਰੇਨਿੰਗ ਸੈਸ਼ਨ ਦੌਰਾਨ ਟ੍ਰੇਨਿੰਗ ਏਅਰਕ੍ਰਾਫਟ ਕ੍ਰੈਸ਼ ਹੋਣ ਦੀ ਖਬਰ ਹੈ। ਦੱਸਿਆ ਗਿਆ ਹੈ ਕਿ ਇਹ ਜਹਾਜ਼ ਪੁਣੇ ਜ਼ਿਲ੍ਹੇ ਦੇ...

ਹੁਸ਼ਿਆਰਪੁਰ ਦੇ ਜਸ਼ਨ ਸੰਘਾ ਨੇ ਵਿਦੇਸ਼ ‘ਚ ਵਧਾਇਆ ਮਾਣ, ਅਮਰੀਕੀ ਫ਼ੌਜ ’ਚ ਹੋਇਆ ਭਰਤੀ

ਹੁਸ਼ਿਆਰਪੁਰ ਦੇ ਪਿੰਡ ਮੁੱਗੋਵਾਲ ਦੇ ਨੌਜਵਾਨ ਨੇ ਅਮਰੀਕਾ ਦੀ ਫ਼ੌਜ ਵਿਚ ਭਰਤੀ ਹੋ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। 20 ਸਾਲਾ ਜਸ਼ਨ ਸੰਘਾ ਅਮਰੀਕੀ...

ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਏ ਨੌਜਵਾਨ ਦੀ ਮੌ.ਤ, ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿ.ਤਕ

ਦੁਬਈ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਰੋਜ਼ੀ ਰੋਟੀ ਕਮਾਉਣ ਲਈ ਮਲੋਟ ਤੋਂ ਦੁਬਈ ਗਏ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ...

ਬਾਲੀਵੁੱਡ ਐਕਟਰ ਦਲੀਪ ਤਾਹਿਲ ਨੂੰ 2 ਮਹੀਨੇ ਦੀ ਜੇਲ੍ਹ, 2018 ਦੇ ਡਰੰਕ ਡਰਾਈਵਿੰਗ ਕੇਸ ‘ਚ ਮਿਲੀ ਸਜ਼ਾ

ਬਾਲੀਵੁੱਡ ਐਕਟਰ ਦਲੀਪ ਤਾਹਿਲ ਨੂੰ ਮੁੰਬਈ ਵਿਚ ਨਸ਼ੇ ਵਿਚ ਗੱਡੀ ਚਲਾਉਣ ਦੇ ਮਾਮਲੇ ਵਿਚ ਸ਼ਾਮਲ ਹੋਣ ਲਈ 2 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ...

ਭਾਰਤੀ ਸਰਹੱਦ ਅੰਦਰ ਫਿਰ ਤੋਂ ਦਿਖੀ ਪਾਕਿਸਤਾਨੀ ਡ੍ਰੋਨ ਦੀ ਹਲਚਲ, BSF ਨੇ ਫਾਇਰਿੰਗ ਕਰ ਭਜਾਇਆ

ਬੀਐੱਸਐੱਫ ਗੁਰਦਾਸਪੁਰ ਦੀ 58 ਬਟਾਲੀਅਨ ਦੀ ਬੀਓਪੀ ਆਦੀਆਂ ‘ਤੇ ਮੁਸਤੈਦ ਬੀਐੱਸਐੱਫ ਜਵਾਨਾਂ ਨੇ ਕੌਮਾਂਤਰੀ ਸਰਹੱਦ ‘ਤੇ ਭਾਰਤੀ ਖੇਤਰ...

ਲੁਧਿਆਣਾ ‘ਚ ਕਾਰੋਬਾਰੀ ਤੋਂ 6 ਲੱਖ ਦੀ ਲੁੱਟ, ਘਰ ਦੇ ਬਾਹਰ 4 ਨਕਾਬਪੋਸ਼ਾਂ ਨੇ ਵਪਾਰੀ ਦੀ ਕੁੱਟਮਾਰ ਮਗਰੋਂ ਖੋਇਆ 2 ਬੈਗ

ਪੰਜਾਬ ਦੇ ਲੁਧਿਆਣਾ ਵਿੱਚ ਚਾਰ ਕਾਰ ਸਵਾਰ ਬਦਮਾਸ਼ਾਂ ਨੇ ਇੱਕ ਐਲੂਮੀਨੀਅਮ ਕਾਰੋਬਾਰੀ ਤੋਂ 6 ਲੱਖ ਰੁਪਏ ਅਤੇ ਇੱਕ ਲੈਪਟਾਪ ਲੁੱਟ ਲਿਆ। ਉਹ...

ਭਾਰਤ-ਨਿਊਜ਼ੀਲੈਂਡ ‘ਚ ਮੁਕਾਬਲਾ ਅੱਜ , 20 ਸਾਲ ਤੋਂ ਟੂਰਨਾਮੈਂਟ ‘ਚ ਨਿਊਜ਼ੀਲੈਂਡ ਨੂੰ ਨਹੀਂ ਹਰਾ ਸਕਿਆ ਹੈ ਭਾਰਤ

ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿਚ ਅੱਜ ਹੋਣ ਵਾਲੇ ਭਾਰਤ ਤੇ ਨਿਊਜ਼ੀਲੈਂਡ ਦੇ ਮੁਕਾਬਲੇ ਵਿਚ ਤੈਅ ਹੋਵੇਗਾ ਕਿ ਕਿਸ ਟੀਮ ਦਾ ਵਿਜੇ ਰੱਥ ਰੁਕਣ...

ਭੂਚਾਲ ਕਾਰਨ ਫਿਰ ਹਿੱਲੀ ਧਰਤੀ, ਨੇਪਾਲ ਦੇ ਕਾਠਮੰਡੂ ‘ਚ 5.3 ਤੀਬਰਤਾ ਦੇ ਝਟਕੇ, ਦਿੱਲੀ-NCR ਤੱਕ ਹਲਚਲ

ਦੇਸ਼ ‘ਚ ਇਕ ਵਾਰ ਫਿਰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਪੋਖਰਾ ਦੇ...

ਫਿਰੋਜ਼ਪੁਰ : ਪਾਣੀ ਨਾਲ ਭਰੇ ਡੂੰਘੇ ਟੋਏ ‘ਚ ਡਿੱਗਿਆ 8 ਸਾਲਾ ਬੱਚਾ, ਡੁੱਬਣ ਨਾਲ ਹੋਈ ਮੌ.ਤ

ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਾਲੂਵਾਲਾ ਵਿਚ 8 ਸਾਲ ਦਾ ਬੱਚਾ ਪਾਣੀ ਨਾਲ ਭਰੇ ਡੂੰਘੇ ਟੋਏ ਵਿਚ ਡਿੱਗ ਗਿਆ। ਡੁੱਬਣ ਨਾਲ ਉਸ ਦੀ ਮੌਤ ਹੋ ਗਈ।...

ਪੰਜਾਬ ਸਰਕਾਰ ਨੇ ਜਾਰੀ ਕੀਤੀ ਪਾਲਿਸੀ, ਸਰਕਾਰ ਦੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਗੇ ਸੋਸ਼ਲ ਮੀਡੀਆ ਇਨਫਲੂਐਂਸਰ

ਪੰਜਾਬ ਸਰਕਾਰ ਦੀਆਂ ਯੋਜਨਾਵਾਂ ਤੇ ਕੋਸ਼ਿਸ਼ਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਹੁਣ ਸੋਸ਼ਲ ਮੀਡੀਆ ਪ੍ਰਭਾਵਕ ਅਹਿਮ ਭੂਮਿਕਾ ਨਿਭਾਉਣਗੇ।...

ਕੈਨੇਡੀਅਨ ਕਾਮਿਆਂ ਦੀ ਗਿਣਤੀ ਘਟਣ ਕਾਰਨ ਫਸ ਸਕਦੇ ਨੇ ਪੰਜਾਬ ਦੇ ਹਜ਼ਾਰਾਂ ਵੀਜ਼ੇ, ਚੰਡੀਗੜ੍ਹ ‘ਚ ਮੈਨੂਅਲ ਕੰਮ ਬੰਦ

ਕੈਨੇਡਾ ਤੇ ਭਾਰਤ ਵਿਚਾਲੇ ਵਿਵਾਦ ਕਾਰਨ ਕੈਨੇਡਾ ਵੱਲੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦੇ ਬਾਅਦ ਪੰਜਾਬ ਦੇ ਹਜ਼ਾਰਾਂ ਵੀਜ਼ੇ ਫਸ...

ਪੰਜਾਬ ਦੇ ਕੁਝ ਇਲਾਕਿਆਂ ‘ਚ ਬਦਲੇਗਾ ਮੌਸਮ, ਵਿਭਾਗ ਨੇ 16 ਜ਼ਿਲ੍ਹਿਆਂ ‘ਚ ਅੱਜ ਪ੍ਰਗਟਾਈ ਮੀਂਹ ਦੀ ਸੰਭਾਵਨਾ

ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਬਦਲਦੇ ਮੌਸਮ ਕਾਰਨ ਸਵੇਰੇ-ਸ਼ਾਮ ਲੋਕਾਂ ਨੂੰ ਠੰਡ ਦਾ ਅਹਿਸਾਸ ਹੋਣ ਲੱਗਾ ਹੈ। ਮੌਸਮ ਵਿਭਾਗ ਮੁਤਾਬਕ ਅੱਜ...

ਭਾਰ ਘਟਾਉਣ ਤੋਂ ਲੈ ਕੇ ਥਾਇਰਾਇਡ ਨੂੰ ਕੰਟਰੋਲ ‘ਚ ਰਖਦੈ ਸੰਘਾੜਾ, ਜਾਣੋ ਫਾਇਦੇ ਤੇ ਖਾਣ ਦਾ ਸਹੀ ਤਰੀਕਾ

ਨਵਰਾਤਰੀ ਵਰਤ ਦੇ ਦੌਰਾ, ਫਲਾਹਾਰ ਲਈ ਸੰਘਾੜੇ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਸੰਘਾੜੇ ਦੀ ਮਹੱਤਤਾ ਸਿਰਫ ਫਲਾਂ ਤੱਕ ਸੀਮਤ ਨਹੀਂ ਹੈ,ਸਗੋਂ ਇਸ...

ਚੋਰ ਦੇ ਚੋਰੀ ਕਰਨ ਦੇ ਤਰੀਕੇ ਤੋਂ ਪੁਲਿਸ ਵੀ ਹੈਰਾਨ, ਘੰਟਿਆਂ ਤੱਕ ਖੜ੍ਹਾ ਰਿਹਾ ਪੁਤਲਾ ਬਣ ਕੇ, ਫਿਰ…

ਆਮ ਤੌਰ ‘ਤੇ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਲੁਟੇਰੇ ਕਿਸੇ ਘਰ ਜਾਂ ਦੁਕਾਨ ਵਿਚ ਦਾਖਲ ਹੋ ਜਾਂਦੇ ਹਨ ਅਤੇ ਜੋ ਵੀ ਉਨ੍ਹਾਂ ਦੇ ਹੱਥ...

ਚੋਰੀ ਹੋ ਜਾਵੇ ਜਾਂ ਗੁਆਚ ਜਾਵੇ ਤਾਂ ਜਾਣੋ ਕਿਵੇਂ ਕਰੀਏ ਆਧਾਰ ਕਾਰਡ ਨੂੰ Lock, ਨਹੀਂ ਹੋਵੇਗਾ ਗਲਤ ਇਸਤੇਮਾਲ

ਆਧਾਰ ਕਾਰਡ ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਦੇਸ਼ ਦੇ ਸਾਰੇ ਨਾਗਰਿਕਾਂ ਲਈ ਆਧਾਰ ਕਾਰਡ ਹੋਣਾ ਜ਼ਰੂਰੀ ਹੈ...

ਖੁਦ ਨੂੰ ਮਹਿਸ਼ਾਸੁਰ ਦਾ ਵੰਸ਼ਜ ਦਸਦੇ ਇਹ ਲੋਕ, ਨਵਰਾਤਰਿਆਂ ‘ਚ ਮਨਾਉਂਦੇ ਸੋਗ, ਦਿਨ ‘ਚ ਨਹੀਂ ਆਉਂਦੇ ਘਰੋਂ ਬਾਹਰ

ਦੇਸ਼ ਭਰ ‘ਚ ਨਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਖਾਸ ਤੌਰ ‘ਤੇ ਦੁਰਗਾ ਪੂਜਾ ਪੱਛਮੀ ਬੰਗਾਲ ਦਾ ਸਭ ਤੋਂ ਵੱਡਾ...

ਜਲੰਧਰ ਪ੍ਰਸ਼ਾਸਨ ਦਾ ਫੈਸਲਾ, ਦੀਵਾਲੀ ਸਣੇ ਇਨ੍ਹਾਂ ਤਿਉਹਾਰਾਂ ‘ਤੇ ਪਟਾਕੇ ਚਲਾਉਣ ਦੀ ਸਮਾਂ ਸੀਮਾ ਤੈਅ

ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੁਸਹਿਰਾ, ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇਨਵੇਂ ਸਾਲ ਦੀ ਪੂਰਬ ਸੰਧਿਆ...

ਫਾਜ਼ਿਲਕਾ ‘ਚ ਡਬਲ ਮ.ਰਡਰ, ਨਿਹੰਗ ਸਿੰਘ ਪਿਓ-ਪੁੱਤ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

ਫਾਜ਼ਿਲਕਾ ‘ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਦਿਨ-ਦਿਹਾੜੇ ਨਿਹੰਗ ਸਿੰਘ ਪਿਓ-ਪੁੱਤ ਦਾ ਕਤਲ ਕਰ ਦਿੱਤਾ ਗਿਆ। ਕਾਤਲ ਉਸ ਦੇ ਰਿਸ਼ਤੇਦਾਰ...

ਮੋਟੇ ਰਿਟਰਨ ਦੇ ਚੱਕਰ ‘ਚ ਫਸ ਗਿਆ ਸਾਫ਼ਟਵੇਅਰ ਇੰਜੀਨੀਅਰ, ਲੁਆ ਬੈਠਾ 50 ਲੱਖ ਦਾ ਚੂਨਾ

ਦੇਸ਼ ਵਿੱਚ ਆਨਲਾਈਨ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਲੋਕਾਂ ਨੂੰ ਲਾਲਚ ਦੇ ਕੇ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਠੱਗ...

ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਦਾ ਸੰਮਨ, ਪੇਸ਼ ਹੋਣ ਦੇ ਦਿੱਤੇ ਹੁਕਮ

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਬੇਸ਼ੱਕ ਪਲਾਟ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਲੈਣ ਵਿੱਚ ਸਫਲ ਰਹੇ...

ਪੰਜਾਬ ‘ਚ ICICI ਬੈਂਕ ਨਾਲ 15 ਕਰੋੜ ਦੀ ਆਨਲਾਈਨ ਠੱਗੀ, ਸਾਫਟਵੇਅਰ ਰਾਹੀਂ ਹੋਈ ਚੋਰੀ

ਫ਼ਿਰੋਜ਼ਪੁਰ ਸ਼ਹਿਰ ਦੇ ਮਾਲ ਰੋਡ ‘ਤੇ ਸਥਿਤ ਆਈ.ਸੀ.ਆਈ.ਸੀ.ਆਈ ਬੈਂਕ ‘ਚੋਂ ਅਣਪਛਾਤੇ ਵਿਅਕਤੀਆਂ ਨੇ ਬੈਂਕ ਦੇ ਸਾਫ਼ਟਵੇਅਰ ਰਾਹੀਂ...

IAS ਸੰਜੇ ਪੋਪਲੀ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, 16 ਮਹੀਨਿਆਂ ਮਗਰੋਂ ਆਉਣਗੇ ਜੇਲ੍ਹ ਤੋਂ ਬਾਹਰ

ਸੀਵਰੇਜ ਵਿਛਾਉਣ ਦਾ ਟੈਂਡਰ ਲਗਵਾਉਣ ਬਦਲੇ ਠੇਕੇਦਾਰ ਤੋਂ ਕਮਿਸ਼ਨ ਦੇ ਰੂਪ ‘ਚ ਰਿਸ਼ਵਤ ਮੰਗਣ ਵਾਲੇ ਆਈ.ਏ.ਐੱਸ. ਹਾਈਕੋਰਟ ਨੇ ਆਮਦਨ ਤੋਂ...

ਅੰਮ੍ਰਿਤਸਰ : ਨਾਬਾਲਿਗਾ ਨੂੰ ਭਜਾਉਣ ਵਾਲੇ ਨੂੰ 20 ਸਾਲ ਦੀ ਕੈਦ, ਵਿਆਹ ਦਾ ਝਾਂਸਾ ਦੇ ਕੇ ਲੈ ਗਿਆ ਸੀ ਨਾਲ

ਅੰਮ੍ਰਿਤਸਰ ਵਿੱਚ ਨਾਬਾਲਗ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲਿਜਾਣ ਵਾਲੇ ਨੌਜਵਾਨ ਨੂੰ ਕੋਰਟ ਨੇ ਸਜ਼ਾ ਸੁਣਾਈ ਹੈ ਸੈਸ਼ਨ ਜੱਜ ਰਣਧੀਰ ਵਰਮਾ...

ਬਾਇਡੇਨ ਸਰਕਾਰ ਕਰਨ ਜਾ ਰਹੀ ਹੈ H1B ਵੀਜ਼ਾ ਪ੍ਰੋਗਰਾਮ ਵਿਚ ਬਦਲਾਅ, ਜਾਣੋ ਕੀ ਹੋਵੇਗਾ ਇਸਦਾ ਅਸਰ

ਅਮਰੀਕਾ ਦੀ ਬਾਇਡੇਨ ਸਰਕਾਰ ਵਿਦੇਸ਼ੀ ਮੁਲਾਜ਼ਮਾਂ ਨੂੰ ਯੂਐੱਸਏ ਵਿਚ ਕੰਮ ਕਰਨ ਲਈ ਜਾਰੀ ਕੀਤੇ ਜਾਣ ਵਾਲੇ ਐੱਚ1ਬੀ ਵੀਜ਼ਾ ਪ੍ਰੋਗਰਾਮ ਵਿਚ...

FBI ਦੀ ਸ਼ਿਕਾਇਤ ‘ਤੇ CBI ਦੀ ਵੱਡੀ ਕਾਰਵਾਈ, 7.7 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕ੍ਰਿਪਟੋ ਕਰੰਸੀ ਕੀਤੀ ਜ਼ਬਤ

ਕੇਂਦਰੀ ਜਾਂਚ ਬਿਊਰੋ ਨੇ ਅਹਿਮਦਾਬਾਦ ਦੇ ਇਕ ਵਿਅਕਤੀ ਤੋਂ 9,30,000 ਅਮਰੀਕੀ ਡਾਲਰ ਯਾਨੀ 7.7 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕ੍ਰਿਪਟੋਕਰੰਸੀ ਜ਼ਬਤ...

ਟਾਟਾ ਪਲਾਂਟ ‘ਚ ਸਕ੍ਰੈਪ ਨੂੰ ਰਿਸਾਈਕਲ ਕਰਕੇ ਬਣਾਇਆ ਜਾਵੇਗਾ ਸਟੀਲ, ਉੱਤਰ ਭਾਰਤ ਦਾ ਪਹਿਲਾ ਗ੍ਰੀਨ ਪਲਾਂਟ ਹੋਵੇਗਾ

ਲੁਧਿਆਣਾ ਦੇ ਧਨਾਂਸੂ ਵਿਚ ਲੱਗ ਰਹੇ ਟਾਟਾ ਸਟੀਲ ਵਿਚ ਸਕਰੈਪ ਨੂੰ ਰੀਸਾਈਕਲ ਕਰਕੇ ਸਟੀਲ ਬਣਾਇਆ ਜਾਵੇਗਾ। ਖਾਸ ਗੱਲ ਹੈ ਕਿ ਇਸ ਪਲਾਂਟ ਵਿਚ...

ਪਟਿਆਲਾ ਪੁਲਿਸ ਨੇ ਸੁਲਝਾਈ ਸਾਬਕਾ ਬੈਂਕ ਮੈਨੇਜਰ ਦੇ ਕ.ਤਲ ਦੀ ਗੁੱਥੀ, ਕਾ.ਤਲ ਪਤਨੀ ਨੂੰ ਕੀਤਾ ਗ੍ਰਿਫਤਾਰ

ਪਟਿਆਲਾ ਵਿੱਚ ਬੀਤੇ 2 ਦਿਨ ਪਹਿਲਾਂ ਸਵੇਰੇ ਸੈਰ ਕਰਦੇ ਸਾਬਕਾ ਬੈਂਕ ਮੈਨੇਜਰ ਬਲਬੀਰ ਸਿੰਘ ਚਾਹਲ ਦਾ ਕਿਸੇ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ...

ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ DGP ਪੰਜਾਬ ਪਹੁੰਚੇ ਜਲੰਧਰ , ਕਿਹਾ-ਸੜਕ ਸੁਰੱਖਿਆ ਲਈ 1500 ਮੁਲਾਜ਼ਮ ਹੋਣਗੇ ਤਾਇਨਾਤ

ਪੀਏਪੀ ਵਿਚ ਅੱਜ 64ਵਾਂ ਪੁਲਿਸ ਯਾਦਗਾਰੀ ਦਿਵਸ ਪ੍ਰੋਗਰਾਮ ਰੱਖਿਆ ਗਿਆ। ਜਿਥੇ ਡੀਜੀਪੀ ਪੰਜਾਬ ਗੌਰਵ ਯਾਦਵ ਸਣੇ ਪੰਜਾਬ ਪੁਲਿਸ ਦੇ ਸੀਨੀਅਰ...

ਲੁਧਿਆਣਾ ‘ਚ ਮਨਾਇਆ ਗਿਆ ਦਾਨ ਉਤਸਵ, ਕੱਪੜੇ-ਕਿਤਾਬਾਂ ਤੇ ਦਵਾਈਆਂ ਤੇ ਹੋਰ ਘਰੇਲੂ ਸਮਾਨ ਵੰਡਿਆ

ਪੰਜਾਬ ਦੇ ਲੁਧਿਆਣਾ ਵਿੱਚ ਅੱਜ ਦਾਨ ਉਤਸਵ ਮਨਾਇਆ ਜਾ ਰਿਹਾ ਹੈ। ਇਨਡੋਰ ਸਟੇਡੀਅਮ ਵਿੱਚ ਕਰਵਾਏ ਸਮਾਗਮ ਵਿੱਚ ਡਿਪਟੀ ਕਮਿਸ਼ਨਰ (ਡੀ.ਸੀ.)...

ਐਲੋਨ ਮਸਕ ਟਵਿਟਰ ਲਈ ਲਾਂਚ ਕਰਨ ਜਾ ਰਹੇ 2 ਨਵੇਂ ਸਬਸਕ੍ਰਿਪਸ਼ਨ ਪਲਾਨ, ਮਿਲਣਗੇ ਇਹ ਖਾਸ ਫੀਚਰਸ

ਐਲੋਨ ਮਸਕ ਟਵਿੱਟਰ ਲਈ ਦੋ ਨਵੇਂ ਸਬਸਕ੍ਰਿਪਸ਼ਨ ਪਲਾਨ ਲਾਂਚ ਕਰਨ ਜਾ ਰਹੇ ਹਨ। ਉਸ ਨੇ ਇਹ ਜਾਣਕਾਰੀ ਇਕ ਐਕਸ-ਪੋਸਟ ਰਾਹੀਂ ਸਾਂਝੀ ਕੀਤੀ...

Cancer Virus DNA : ਫਾਈਜਰ ਦੇ ਕੋਰੋਨਾ ਟੀਕੇ ‘ਚ ਕੈਂਸਰ ਦੇ ਵਾਇਰਸ ਦਾ ਡੀਐੱਨਏ, ਰਿਪੋਰਟ ‘ਚ ਖੁਲਾਸਾ

ਹੈਲਥ ਕੈਨੇਡਾ ਦੀ ਇਕ ਰਿਪੋਰਟ ਮੁਤਾਬਕ ਫਾਰਮਾ ਕੰਪਨੀ ਫਾਈਜਰ ਦੇ ਕੋਰੋਨਾ ਟੀਕੇ ਵਿਚ ਕੈਂਸਰ ਪੈਦਾ ਕਰਨ ਵਾਲੇ ਸਿਮਿਯਨ ਵਾਇਰਸ 40 (ਐੱਸਵੀ40)...

ਏਸ਼ੀਆ ‘ਚ ਪਹਿਲੀ ਵਾਰ ਭਾਰਤੀ ਡਾਕਟਰਾਂ ਦਾ ਚਮਤਕਾਰ! ਬਿਨਾਂ ਖੂ.ਨ ਵਹਾਏ ਕੀਤਾ ਗਿਆ ਦਿਲ ਦਾ ਟ੍ਰਾਂਸਪਲਾਂਟ

ਏਸ਼ੀਆ ਵਿੱਚ ਪਹਿਲੀ ਵਾਰ ਖੂਨ ਦੀ ਇੱਕ ਬੂੰਦ ਵਹਿਏ ਬਿਨਾਂ ਇੱਕ ਸਫਲ ਦਿਲ ਟਰਾਂਸਪਲਾਂਟ ਦਾ ਦਾਅਵਾ ਕੀਤਾ ਗਿਆ ਹੈ। ਆਮ ਕੇਸਾਂ ਵਿੱਚ 25 ਦਿਨਾਂ...

ਪਾਕਿਸਤਾਨ ਦੇ ETPB ਨੇ ਗੁਰਦੁਆਰਿਆਂ-ਮੰਦਰਾਂ ਦੇ ਵਰਚੂਅਲ ਟੂਰ ਦਾ ਕੀਤਾ ਐਲਾਨ, ਧਾਰਮਿਕ ਥਾਵਾਂ ਦੇ ਘਰ ਬੈਠੇ ਹੋਣਗੇ ਦਰਸ਼ਨ

ਪਾਕਿਸਤਾਨ ਦੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਨੇ ਵਿਸ਼ਵ ਭਰ ਵਿਚ ਵਸੇ ਸ਼ਰਧਾਲੂਆਂ ਲਈ ਗੁਰਦੁਆਰਿਆਂ, ਮੰਦਰਾਂ ਦੇ ਵਰਚੂਅਲ ਟੂਰ ਦੀ ਸਹੂਲਤ...

ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਣੋ ਦੇਵੀ ਜਾਣ ਵਾਲਿਆਂ ਲਈ ਖੁਸ਼ਖਬਰੀ, ਰੇਲਵੇ ਚਲਾਉਣ ਜਾ ਰਿਹਾ ਇਹ ਸਪੈਸ਼ਲ ਟ੍ਰੇਨਾਂ

ਰੇਲ ਯਾਤਰੀਆਂ ਦੀ ਸਹੂਲਤ ਲਈ ਤੇ ਤਿਓਹਾਰੀ ਸੀਜ਼ਨ ਨੂੰ ਦੇਖਦੇ ਹੋਏ ਰੇਲਵੇ ਨੇ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਵਿਚ ਗਤੀ ਸ਼ਕਤੀ...