ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਆਪਣਾ ਪੰਜਵਾਂ ਬਜਟ ਪੇਸ਼ ਕੀਤਾ । ਬਜਟ ਵਿੱਚ ਵੱਖ-ਵੱਖ ਸੈਕਟਰਾਂ ਨੂੰ ਲੈ ਕੇ ਕਈ ਐਲਾਨ ਕੀਤੇ ਗਏ ਹਨ। ਇਸ ਦੌਰਾਨ ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਕਿਹੜੀਆਂ ਚੀਜ਼ਾਂ ਨੂੰ ਸਸਤਾ ਕੀਤਾ ਜਾ ਰਿਹਾ ਹੈ ਤੇ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ। ਆਓ ਜਾਣਦੇ ਹਾਂ:
ਕੀ ਹੋਇਆ ਸਸਤਾ
- ਮੋਬਾਇਲ ਫੋਨ ਤੇ ਕੈਮਰੇ ਦੇ ਲੈਂਸ ਹੋਣਗੇ ਸਸਤੇ
- ਵਿਦੇਸ਼ਾਂ ਤੋਂ ਆਉਣ ਵਾਲੀ ਚਾਂਦੀ ਹੋਵੇਗੀ ਸਸਤੀ
- ਕੁਝ ਟੀਵੀ ਪੁਰਜਿਆਂ ‘ਤੇ ਕਸਟਮ ਡਿਊਟੀ ‘ਚ ਕੀਤੀ ਗਈ ਕਟੌਤੀ
- ਇਲੈਕਟ੍ਰਿਕ ਕਾਰਾਂ, ਖਿਡੌਣੇ ਤੇ ਸਾਇਕਲ ਹੋਣਗੇ ਸਸਤੇ
ਕੀ ਹੋਇਆ ਮਹਿੰਗਾ
- ਸੋਨਾ-ਚਾਂਦੀ ਤੇ ਪਲੇਟੀਨਮ ਹੋਇਆ ਮਹਿੰਗਾ
- ਸਿਗਰੇਟ ਹੋਵੇਗੀ ਮਹਿੰਗੀ, ਡਿਊਟੀ ਵਧਾ ਕੇ 16 ਫ਼ੀਸਦੀ ਕੀਤੀ ਗਈ
- ਇੰਪੋਰਟੇਡ ਦਰਵਾਜ਼ੇ ਤੇ ਰਸੋਈ ਚਿਮਨੀ ਹੋਈ ਮਹਿੰਗੀ
- ਵਿਦੇਸ਼ੀ ਖਿਡੌਣੇ ਵੀ ਹੋਏ ਮਹਿੰਗੇ
ਵੀਡੀਓ ਲਈ ਕਲਿੱਕ ਕਰੋ -: