ਅੱਜ ਨਹੀਂ ਕੱਲ੍ਹ ਐਲਾਨੇ ਜਾਣਗੇ ਬੋਰਡ ਦੇ ਨਤੀਜੇ, ਇੱਥੋਂ ਕਰੋ ਚੈੱਕ


madarsa board results 2020: ਉੱਤਰ ਪ੍ਰਦੇਸ਼ ਮਦਰੱਸਾ ਐਜੂਕੇਸ਼ਨ ਕੌਂਸਲ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ ਕੱਲ੍ਹ ਯਾਨੀ 1 ਜੁਲਾਈ, 2020 ਨੂੰ ਘੋਸ਼ਿਤ ਕੀਤੇ ਜਾਣਗੇ। ਨਤੀਜੇ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ ਕੌਂਸਲ ਦੀ ਅਧਿਕਾਰਤ ਵੈਬਸਾਈਟ madarsaboard.upsdc.gov.in ‘ਤੇ ਲੌਗਇਨ ਕਰਕੇ ਆਪਣਾ ਨਤੀਜਾ ਵੇਖ ਸਕਣਗੇ। ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਮਦਰਸਾ ਬੋਰਡ ਦੇ ਨਤੀਜੇ 30 ਜੂਨ

ਪੰਜਾਬ ਦੇ ਸਰਕਾਰੀ ਸਕੂਲ ਅਧਿਆਪਕ 6 ਜੁਲਾਈ ਤੱਕ ਰਾਸ਼ਟਰੀ ਪੁਰਸਕਾਰਾਂ ਲਈ ਕਰ ਸਕਦੇ ਹਨ ਅਪਲਾਈ

Punjab government school : ਪੰਜਾਬ ਸਰਕਾਰ ਨੇ ਰਾਸ਼ਟਰੀ ਸਿੱਖਿਅਕ ਪੁਰਸਕਾਰ 2019 ਲਈ ਅਧਿਆਪਕਾਂ ਨੂੰ ਆਨਲਾਈਨ ਅਪਲਾਈ ਕਰਨ ਲਈ ਕਿਹਾ ਹੈ। ਡਾਇਰੈਕਟਰ ਸੈਕੰਡਰੀ ਸਿੱਖਿਆ ਸੁਖਜੀਤ ਪਾਲ ਸਿੰਘ ਨੇ 6 ਜੁਲਾਈ 2020 ਤਕ ਰਜਿਸਟ੍ਰੇਸ਼ਨ ਕਰਨ ਲਈ ਕਿਹਾ ਹੈ। ਇਸ ਐਵਾਰਡ ਲਈ ਸਾਰੇ ਸਕੂਲ ਮੁਖੀ, ਇੰਚਾਰਜ ਤੇ ਰੈਗੂਲਰ ਟੀਚਰ ਅਪਲਾਈ ਕਰ ਸਕਦੇ ਹਨ। ਇਸ ਐਵਾਰਡ ਦੇ ਮੁਲਾਂਕਮ ਲਈ

ਮਲਟੀਬਿਲਿਅਨ ਡਾਲਰ ਫਾਇਨੈਂਸ ਕੰਪਨੀ ਨੈਸਡੈਕ ਨੇ LPU ਦੇ ਵਿਦਿਆਰਥੀਆਂ ਨੂੰ ਸਾਫਟਵੇਅਰ ਇੰਟਰਨ ਦੇ ਰੂਪ ‘ਚ ਚੁਣਿਆ

lpu students selected nesdeck: ਜਲੰਧਰ : ਐਲਪੀਯੂ ਦੇ ਬੀਟੇਕ ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿੰਗ  ਦੇ ਦੋ ਵਿਦਿਆਰਥੀਆਂ, ਬਿਸ਼ਾਖਾ ਜੈਨ  ਅਤੇ ਪੀਊਸ਼ ਸਿੰਨਹਾ ਨੂੰ ਮਲਟੀਬਿਲਿਅਨ ਡਾਲਰ ਫਾਇਨੇਂਸ ਕੰਪਨੀ ਨੈਸਡੈਕ ਦੁਆਰਾ ਆਪਣੇ ਪ੍ਰਸਿੱਧ ਇੰਟਰਨਸ਼ਿਪ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਐਲਪੀਯੂ  ਦੇ ਇਹ ਵਿਦਿਆਰਥੀ  ਭਾਰਤ ਭਰ ਵਲੋਂ ਚੁਣੇ ਗਏ ਕੇਵਲ 13 ਵਿਦਿਆਰਥੀਆਂ ਵਿੱਚ ਸ਼ਾਮਿਲ ਹਨ। ਵਿਦਿਆਰਥੀਆਂ ਨੂੰ ਪ੍ਰਤੀ ਮਹੀਨਾ

ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਕੋਰੋਨਾ ਦੀ ਮਹਾਂਮਾਰੀ ਬਾਰੇ ਲੋਕਾਂ ‘ਚ ਸੰਵੇਦਨਸ਼ੀਲਤਾ ਪੈਦਾ ਕਰਨ ਲਈ ‘ਪ੍ਰਣ’ ਮੁਹਿੰਮ ਆਰੰਭ

Teachers and students launch:ਚੰਡੀਗੜ੍ਹ, 26 ਜੂਨ: ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੇ ਨਾਲ ਨਾਲ ਵਿਦਿਆਰਥੀਆਂ ਵੱਲੋਂ ਵੀ ਕੋਵਿਡ-19 ਦੀ ਮਹਾਂਮਾਰੀ ਬਾਰੇ ਲੋਕਾਂ ਵਿੱਚ ਸੰਵੇਦਨਸ਼ੀਲਤਾ ਪੈਦਾ ਕਰਨ ਲਈ ‘ਪ੍ਰਣ’ ਮੁਹਿੰਮ ਆਰੰਭ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ

ਸਮਾਜਿਕ ਸੁਰੱਖਿਆ ਵਿਭਾਗ ‘ਚ ਤਰੱਕੀਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ: ਅਰੁਨਾ ਚੌਧਰੀ

Accelerate the process: ਚੰਡੀਗੜ੍ਹ: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਵਿਭਾਗ ਵਿੱਚ ਤਰੱਕੀਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਸੀਨੀਆਰਤਾ ਸੂਚੀ ਨੂੰ ਜਲਦੀ ਅੰਤਮ ਰੂਪ ਦੇਣ ਦਾ ਆਦੇਸ਼ ਦਿੱਤਾ ਹੈ। ਵਿਭਾਗ ਵਿੱਚ ਖ਼ਾਲੀ ਆਸਾਮੀਆਂ ਭਰਨ ਦੀ ਚੱਲ ਰਹੀ ਪ੍ਰਕਿਰਿਆ ਦੀ ਸਮੀਖਿਆ ਲਈ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ੍ਰੀਮਤੀ

cbse boards average marking scheme
ਸੁਪਰੀਮ ਕੋਰਟ ਨੇ CBSE ਦੀ ਔਸਤਨ ਮਾਰਕਿੰਗ ਪ੍ਰਣਾਲੀ ਨੂੰ ਦਿੱਤੀ ਮਨਜ਼ੂਰੀ, 15 ਜੁਲਾਈ ਤੋਂ ਪਹਿਲਾਂ ਐਲਾਨੇ ਜਾਣਗੇ ਨਤੀਜੇ

cbse boards average marking scheme: ਦੇਸ਼ ਦੇ ਦੋ ਵੱਡੇ ਸਕੂਲ ਸਿੱਖਿਆ ਬੋਰਡ, ਸੀਬੀਐਸਈ ਅਤੇ ਆਈਸੀਐਸਈ ਨੇ ਆਪਣੀ 10 ਵੀਂ ਅਤੇ 12 ਵੀਂ ਕਲਾਸ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਇਹ ਪ੍ਰੀਖਿਆਵਾਂ 1 ਤੋਂ 15 ਜੁਲਾਈ ਤੱਕ ਹੋਣੀਆਂ ਸਨ। ਸੀਬੀਐਸਈ ਨੇ ਰੱਦ ਕੀਤੀਆਂ ਪ੍ਰੀਖਿਆਵਾਂ ਲਈ ਔਸਤਨ ਮਾਰਕਿੰਗ ਦੀ ਯੋਜਨਾ ਸੁਪਰੀਮ ਕੋਰਟ ਦੇ ਸਾਹਮਣੇ ਰੱਖੀ, ਜਿਸ ਨੂੰ

cbse board exams
ਸਰਕਾਰ ਨੇ ਸੁਪਰੀਮ ਕੋਰਟ ‘ਚ ਕਿਹਾ, ਆਖਰੀ 3 ਪ੍ਰੀਖਿਆਵਾਂ ਦੇ ਅਧਾਰ ‘ਤੇ 12 ਵੀਂ ਜਮਾਤ ਦੇ ਵਿਦਿਆਰਥੀਆਂ ਦਾ ਹੋਵੇਗਾ ਮੁਲਾਂਕਣ, ਬਾਅਦ ਵਿੱਚ ਵੀ ਦੇ ਸਕਣਗੇ ਪੇਪਰ

cbse board exams: ਸੀਬੀਐਸਈ ਨੇ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ 10 ਵੀਂ ਅਤੇ 12 ਵੀਂ ਦੇ ਬਾਕੀ ਪੇਪਰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦੋਵਾਂ ਕਲਾਸਾਂ ਦੇ 29 ਵਿਸ਼ਿਆਂ ਦੇ ਪੇਪਰ 1 ਤੋਂ 15 ਜੁਲਾਈ ਤੱਕ ਹੋਣੇ ਸਨ। ਵੀਰਵਾਰ ਨੂੰ ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ, ਬੋਰਡ ਦੀ ਤਰਫੋਂ, ਸਰਕਾਰ ਨੇ ਕਿਹਾ ਕਿ ਹੁਣ

cbse board exam 2020
ਸੁਪਰੀਮ ਕੋਰਟ ਦਾ ਆਦੇਸ਼, ਪ੍ਰੀਖਿਆ ਦੇ ਸੰਬੰਧ ‘ਚ ਨਵਾਂ ਨੋਟੀਫਿਕੇਸ਼ਨ ਜਾਰੀ ਕਰਨ ਸੀਬੀਐਸਈ ਤੇ ਕੇਂਦਰ

cbse board exam 2020: ਸੀਬੀਐਸਈ ਅਤੇ ਆਈਸੀਐਸਈ ਬੋਰਡ ਨੇ ਕੋਰਨਾ ਸੰਕਟ ਕਾਰਨ ਉਨ੍ਹਾਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਦੋਵੇਂ ਬੋਰਡਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਅਦਾਲਤ ਨੇ ਕੇਂਦਰ ਅਤੇ ਸੀਬੀਐਸਈ ਨੂੰ 12 ਵੀਂ ਕਲਾਸ ਦੀ ਪ੍ਰੀਖਿਆ ਬਾਰੇ ਨਵਾਂ ਨੋਟੀਫਿਕੇਸ਼ਨ ਜਾਰੀ ਕਰਨ ਲਈ ਕਿਹਾ ਹੈ।

cbse exams cancelled
CBSE ਦੀਆਂ 10 ਵੀਂ ‘ਤੇ 12 ਵੀਂ ਦੀਆਂ 1 ਤੋਂ 15 ਜੁਲਾਈ ਤੱਕ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ, ਸੁਪਰੀਮ ਕੋਰਟ ‘ਚ ਸੁਣਵਾਈ ਜਾਰੀ

cbse exams cancelled: 10 ਵੀਂ ਅਤੇ 12 ਵੀਂ ਜਮਾਤ ਦੀਆਂ ਬਾਕੀ ਪ੍ਰੀਖਿਆਵਾਂ ਕਰਵਾਉਣ ਲਈ ਸੀਬੀਐਸਈ ਬੋਰਡ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ। ਮਹਾਰਾਸ਼ਟਰ, ਦਿੱਲੀ ਅਤੇ ਓਡੀਸ਼ਾ ਨੇ ਪ੍ਰੀਖਿਆ ਕਰਵਾਉਣ ਤੋਂ ਅਸਮਰਥ ਦੱਸਦੇ ਹੋਏ ਹਲਫੀਆ ਬਿਆਨ ਦਿੱਤੇ ਹਨ। ਵਕੀਲ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ 10ਵੀਂ  ਅਤੇ 12ਵੀਂ ਦੀਆਂ  1 ਤੋਂ 15

ਐੱਸ.ਐੱਸ ਬਾਜਵਾ ਸਕੂਲ ਵੱਲੋਂ ਵੱਧ ਫੀਸਾਂ ਮੰਗਣ ਤੇ ਮਾਪਿਆਂ ਵੱਲੋਂ ਕੀਤਾ ਗਿਆ ਰੋਸ

Parents protest: ਕਾਦੀਆਂ ਦੇ ਐੱਸਐੱਸ ਬਾਜਵਾ ਸਕੂਲ ਵੱਲੋਂ ਬੱਚਿਆਂ ਕੋਲੋਂ ਵੱਧ ਫ਼ੀਸਾਂ ਮੰਗਣ ਤੇ ਮਾਪਿਆਂ ਵੱਲੋਂ ਰੋਸ ਜਤਾਇਆ ਗਿਆ ਹੈ। ਬੱਚਿਆਂ ਦੇ ਮਾਪਿਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜੋ ਲੋਕਡਾਊਨ ਹੋਇਆ ਸੀ ਉਸ ਕਾਰਨ ਕਾਰੋਬਾਰ ਠੱਪ ਹੋਏ ਪਏ ਹਨ।  ਉਹਨਾਂ ਕਿਹਾ ਕਿ ਘਰ ਦੇ ਖਰਚੇ ਕਰਨੇ ਵੀ