ਜ਼ਹਿਰੀਲੀ ਸ਼ਰਾਬ ਮਾਮਲਾ : ਪਿੰਡ ਮੁੱਛਲ ਦੇ ਪੀੜਤ ਪਰਿਵਾਰਾਂ ਨੇ 25 ਲੱਖ ਰੁਪਏ ਮੁਆਵਜ਼ੇ ਤੇ ਸਰਕਾਰੀ ਨੌਕਰੀ ਦੀ ਕੀਤੀ ਮੰਗ


Poisonous liquor case : ਅੰਮ੍ਰਿਤਸਰ : ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਪਿੰਡ ਮੁੱਛਲ ਵਿਖੇ ਪੀੜਤ ਪਰਿਵਾਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਲਾਨ ਗਏ 5 ਲੱਖ ਦੇ ਮੁਆਵਜ਼ੇ ਨੂੰ ਰੱਦ ਕਰ ਦਿੱਤਾ ਹੈ ਤੇ ਨਾਲ ਹੀ ਉਨ੍ਹਾਂ ਨੇ 25 ਲੱਖ ਰੁਪਏ ਮੁਆਵਜ਼ੇ ਤੇ ਪੀੜਤ ਪਰਿਵਾਰਾਂ ਵਿਚੋਂ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।

Covid-19 : ਜਲੰਧਰ ਸਿਵਲ ਹਸਪਤਾਲ ’ਚ Positive, ਅੰਮ੍ਰਿਤਸਰ ’ਚ ਰਿਪੋਰਟ ਆਈ Negative

Positive in Jalandhar : ਕੋਰੋਨਾ ਵਾਇਰਸ ਦੀ ਜਾਂਚ ਰਿਪੋਰਟ ਨੂੰ ਲੈ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਜਲੰਧਰ ਸਿਵਲ ਹਸਪਤਾਲ ਇਕ ਬੀਮਾਰ ਵਿਅਕਤੀ ਦੀ ਰਿਪੋਰਟ ਨੂੰ ਕੋਰੋਨਾ ਪਾਜ਼ੀਟਿਵ ਤਾਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਨੈਗੇਟਿਵ ਦੱਸ ਰਿਹਾ ਹੈ। ਇਸ ਨਾਲ ਮਰੀਜ਼ ਅੇਤ ਉਸ ਦੇ ਪਰਿਵਾਰਕ ਮੈਂਬਰ ਦੁਚਿੱਤੀ ਵਿਚ ਫਸ ਗਏ ਹਨ। ਪਿੰਡ ਨੰਗਲ

267 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਸਬੰਧੀ ਹਵਾਰਾ ਕਮੇਟੀ ਨੇ ਚੁੱਕੇ ਇਹ ਸਵਾਲ

Hawara Committee raised questions : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਦੀ ਤੇਲੰਗਾਨਾ ਹਾਈ ਕੋਰਟ ਦੇ ਸੀਨੀਅਰ ਵਕੀਲ ਅਤੇ ਜਾਂਚ ਕਮੇਟੀ ਦੇ ਮੁਖੀ ਈਸ਼ਰ ਸਿੰਘ ਵੱਲੋਂ ਕੀਤੀ ਜਾ ਰਹੀ ਜਾਂਚ ਸਬੰਧੀ ਜਗਤਾਰ ਸਿੰਘ ਹਵਾਰਾ ਨੇ ਸਵਾਲ ਚੁੱਕੇ ਹਨ। ਇਸ ਸਬੰਧੀ ਹਵਾਰਾ ਕਮੇਟੀ ਨੇ ਈਸ਼ਰ ਸਿੰਘ ਨੂੰ ਚਿੱਠੀ ਲਿਖ ਕੇ

ਪੰਜਾਬ ਪੁਲਿਸ ਵਲੋਂ ਪੰਡੋਰੀ ਗੋਲਾ ਵਿਧੀ ਨਾਲ ਨਕਲੀ ਸ਼ਰਾਬ ਬਣਾਉਣ ਵਾਲੇ ਗਿਰੋਹ ਦਾ ਕੀਤਾ ਗਿਆ ਪਰਦਾਫਾਸ਼

Punjab Police exposes : ਅੰਮ੍ਰਿਤਸਰ : ਸੂਬੇ ਵਿਚ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਨੂੰ ਰੋਕਣ ਲਈ ਸ਼ਿਕੰਜਾ ਕੱਸਦੇ ਹੋਏ, ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਮਜੀਠੇ ਤੋਂ 2 ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ ਇਕ ਹੋਰ ਵੱਡੇ ਚੂਰਾ ਪੋਸਤ ਗਿਰੋਹ ਦਾ ਪਰਦਾਫਾਸ਼ ਕੀਤਾ। ਦੋਸ਼ੀਆਂ ਦੀ ਪਛਾਣ ਗੁਰਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਪੰਡੋਰੀ ਗੋਲਾ ਕਿਸਮ

Covid-19 ਟੈਸਟ ਲਈ ਸੋਮਵਾਰ ਨੂੰ ਇਨ੍ਹਾਂ ਸ਼ਹਿਰਾਂ ’ਚ ਖੁੱਲ੍ਹਣਗੀਆਂ ਨਵੀਆਂ ਲੈਬਾਰਟਰੀਆਂ

New laboratories will open : ਅੰਮ੍ਰਿਤਸਰ : ਸੂਬੇ ਵਿਚ ਸੋਮਵਾਰ ਨੂੰ ਤਿੰਨ ਸ਼ਹਿਰਾਂ ਵਿਚ ਕੋਰੋਨਾ ਦੀ ਜਾਂਚ ਲਈ ਚਾਰ ਨਵੀਆਂ ਲੈਬਾਰਟਰੀਆਂ ਖੋਲ੍ਹੀਆਂ ਜਾਣਗੀਆਂ, ਜਿਸ ਨਾਲ ਪੰਜਾਬ ਦੀ ਰੋਜ਼ਾਨਾ ਕੋਰੋਨਾ ਟੈਸਟ ਸਮਰੱਥਾ 16 ਹਜ਼ਾਰ ਹੋ ਜਾਵੇਗੀ। ਇਨ੍ਹਾਂ ਵਿਚ ਦੋ ਲੈਬ ਮੋਹਾਲੀ ਵਿਚ ਅਤੇ ਜਲੰਧਰ ਤੇ ਲੁਧਿਆਣਾ ਵਿਚ ਇਕ-ਇਕ ਲੈਬ ਖੋਲ੍ਹੀ ਜਾਵੇਗੀ। ਇਨ੍ਹਾਂ ਸਾਰੀਆਂ ਲੈਬਾਂ ਵਿਚ ਰੋਜ਼ਾਨਾ

ਪਠਾਨਕੋਟ ਤੋਂ MLA ਅਮਿਤ ਵਿਜ ਦੀ ਰਿਪੋਰਟ ਆਈ Corona Positive

Pathankot MLA Amit Vij : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਵੱਡੇ-ਵੱਡੇ ਅਫਸਰਾਂ ਤੇ ਮੰਤਰੀਆਂ ਨੂੰ ਵੀ ਇਹ ਆਪਣਾ ਗ੍ਰਿਫਤ ਵਿਚ ਲੈ ਰਿਹਾ ਹੈ। ਹੁਣ ਪਠਾਨਕੋਟ ਤੋਂ ਵੀ ਵਿਧਾਇਕ ਅਮਿਤ ਵਿਜ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਹੈ, ਜਿਨ੍ਹਾਂ ਦਾ

ਸੁਖਬੀਰ ਤੇ ਹਰਸਿਮਰਤ ਕੌਰ ਬਾਦਲ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਮਨਜੀਤ ਦੀ ਬਹਾਦੁਰੀ ਨੂੰ ਕੀਤਾ ਸਲਾਮ

Sukhbir and Harsimrat : ਅਮਰੀਕਾ ਦੀ ਕਿੰਗੜ ਨਹਿਰ ਵਿਚ ਡੁੱਬ ਰਹੇ ਮੈਕਸੀਕਨ ਮੂਲ ਦੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਗੁਰਦਾਸਪੁਰ ਦੇ ਛੀਨਾ ਰੇਲਵਾਲਾ ਦੇ ਨੌਜਵਾਨ ਦੀ ਮੌਤ ਹੋ ਗਈ ਸੀ। ਮਨਜੀਤ ਦੀ ਇਸ ਬਹਾਦੁਰੀ ਲਈ ਸ. ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਉਸ ਦੀ ਬਹਾਦੁਰੀ

ਮਾਮਲਾ ਫਰਜ਼ੀ ਕੋਰੋਨਾ ਰਿਪੋਰਟਾਂ ਦਾ : ਤੁਲੀ ਲੈਬ ਤੇ EMC ਹਸਪਤਾਲ ਖਿਲਾਫ ਕਾਰਵਾਈ ’ਤੇ 7 ਤੱਕ ਲੱਗੀ ਰੋਕ

Prohibition on action against : ਕੋਰੋਨਾ ਦੇ ਟੈਸਟਾਂ ਦੀਆਂ ਫਰਜ਼ੀ ਰਿਪੋਰਟਾਂ ਬਣਾ ਕੇ ਦੇਣ ਵਾਲੇ ਤੁਲੀ ਡਾਇਗਨੋਸਟਿਕ ਸੈਂਟਰ, ਈਐਮਸੀ ਹਸਪਤਾਲ ਅਤੇ ਹਸਪਤਾਲ ਦੇ ਡਾਕਟਰ ਪੰਕਜ ਸੋਨੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਸੱਤ ਸਤੰਬਰ ਤੱਕ ਇਸ ਐਫਆਈਰ ’ਤੇ ਕਾਰਵਾਈ ਕਰਨ ’ਤੇ ਰੋਕ ਲਗਾ ਦਿੱਤੀ ਹੈ। ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ

ਅੰਮ੍ਰਿਤਸਰ ’ਚ ਪਟਾਕਾ ਫੈਕਟਰੀ ’ਚ ਲੱਗੀ ਅੱਗ, ਤਿੰਨ ਲੋਕ ਝੁਲਸੇ

Fire at Pataka factory : ਅੰਮ੍ਰਿਤਸਰ ਜ਼ਿਲ੍ਹੇ ਵਿਚ ਅੱਜ ਸਵੇਰੇ ਸ਼ਨੀਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ ਜਿਥੇ ਪਿੰਡ ਇੱਬਲ ਵਿਚ ਪਟਾਕਾ ਫੈਕਟਰੀ ਵਿਚ ਅੱਗ ਲੱਗ ਗਈ। ਹਾਦਸੇ ਵਿਚ ਤਿੰਨ ਲੋਕਾਂ ਦੇ ਬੁਰੀ ਤਰ੍ਹਾਂ ਝੁਲਸਣ ਦੀ ਖਬਰ ਆਈ ਹੈ। ਅੱਗ ਲੱਗਣ ’ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ

ਹੁਣ ਪੁਲਿਸ ਡਰੋਨ ਰਾਹੀਂ ਰਖੇਗੀ ਸ਼ਰਾਬ ਸਮੱਗਲਰਾਂ ਤੇ ਭੱਠੀਆਂ ’ਤੇ ਨਜ਼ਰ

Police will now use drones : ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਕਰਕੇ ਹੁਣ ਪੁਲਿਸ ਨੇ ਇਨ੍ਹਾਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ’ਤੇ ਨਜ਼ਰ ਰੱਖਣ ਲਈ ਡਰੋਨ ਦਾ ਸਹਾਰਾ ਲਿਆ ਹੈ। ਹੁਣ ਇਨ੍ਹਾਂ ਲੋਕਾਂ ’ਤੇ ਡਰੋਨ ਨਾਲ ਨਜ਼ਰ ਰਖੀ ਜਾਵੇਗੀ। ਅੰਮ੍ਰਿਤਸਰ (ਦਿਹਾਤ) ਪੁਲਿਸ ਸਰਹੱਦੀ ਪਿੰਡਾਂ ਵਿਚ ਨਾਜਾਇਜ਼ ਸ਼ਰਾਬ ਦੇ ਧੰਦੇ ਵਿਚ ਸ਼ਾਮਲ ਨਸ਼ਾ