ਕੋਰੋਨਾ: ਕੀ ਅਮਰੀਕਾ-ਬ੍ਰਾਜ਼ੀਲ ਦੇ ਰਸਤੇ ‘ਤੇ ਭਾਰਤ? ਅਗਸਤ ਦੇ ਪਹਿਲੇ ਹਫ਼ਤੇ ਤੋਂ ਮਿਲੇ ਬੁਰੇ ਸੰਕੇਤ


India trajectory a worry: ਰੋਜ਼ਾਨਾ ਦਰਜ ਕੀਤੇ ਜਾ ਰਹੇ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਦੌੜ ਵਿੱਚ ਭਾਰਤ ਨੇ ਅਮਰੀਕਾ ਨੂੰ ਪਛਾੜ ਦਿੱਤਾ ਹੈ। ਇੱਕ ਨਵੀਂ ਰਿਪੋਰਟ ਅਨੁਸਾਰ ਭਾਰਤ ਵਿੱਚ ਰੋਜ਼ਾਨਾ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਉੱਥੇ ਹੀ ਦੂਜੇ ਪਾਸੇ ਜੇਕਰ ਕੋਵਿਡ -19 ਦੇ ਕੁੱਲ ਮਾਮਲਿਆਂ ਦੀ ਗੱਲ ਕੀਤੀ ਜਾਵੇ

ਜਲੰਧਰ ‘ਚ ਕੋਰੋਨਾ ਨਾਲ 4 ਦੀ ਮੌਤ, ਵੱਡੀ ਗਿਣਤੀ ਵਿਚ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

4 killed with : ਕੋਰੋਨਾ ਦਾ ਕਹਿਰ ਸੂਬੇ ਵਿਚ ਦਿਨੋ-ਦਿਨ ਵਧ ਰਿਹਾ ਹੈ। ਜਿਲ੍ਹਾ ਜਲੰਧਰ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ। ਅੱਜ ਇਥੇ ਕੋਰੋਨਾ ਕਾਰਨ 4 ਮਰੀਜ਼ਾਂ ਦੀ ਮੌਤ ਹੋ ਗਈ ਤੇ ਇਸ ਦੇ ਨਾਲ ਹੀ 80 ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ। ਰੋਜ਼ਾਨਾ ਇੰਨੀ ਵੱਡੀ ਗਿਣਤੀ ਵਿਚ ਕੋਰੋਨਾ ਕੇਸ ਆਉਣ ਕਾਰਨ

former pm manmohan singh suggests ਕੋਰੋਨਾ ਵਾਇਰਸ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਦੇਸ਼ ਦੀ ਆਰਥਿਕਤਾ ਸੰਬੰਧੀ ਦਿੱਤੇ ਇਹ 3 ਸੁਝਾਅ

former pm manmohan singh suggests: ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਨੇ ਦੇਸ਼ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮਹਾਂਮਾਰੀ ਦੇ ਫੈਲਣ ਤੋਂ ਪਹਿਲਾਂ ਹੀ ਦੇਸ਼ ਦੇ ਕਈ ਸੈਕਟਰ ਜਿਵੇਂ ਕਿ ਆਟੋ ਸੈਕਟਰ, ਦੂਰਸੰਚਾਰ ਸੈਕਟਰ ਅਤੇ ਐਨਬੀਐਫਸੀ ਮੁਸ਼ਕਿਲ ਸਮੇਂ ਵਿੱਚੋਂ ਲੰਘ ਰਹੇ ਸਨ, ਪਰ ਹੁਣ ਮਹਾਂਮਾਰੀ ਦੇ ਬਾਅਦ, ਇਹ ਸਮੱਸਿਆ ਉਸ ਪੱਧਰ ‘ਤੇ ਡੂੰਘੀ

ਦਿੱਲੀ ਸਰਕਾਰ ਦਾ ਵੱਡਾ ਫੈਸਲਾ, ਨਹੀਂ ਹੋਣਗੀਆਂ ਕਾਲਜ-ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ

Delhi govt cancels: ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਕੋਰੋਨਾ ਸੰਕਟ ਦੇ ਚੱਲਦਿਆਂ ਆਪਣੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਜੋ ਇਸ ਸਾਲ ਨਹੀਂ ਹੋ ਸਕੀਆਂ, ਨੂੰ ਨਾ ਕਰਵਾਉਣ ਦਾ ਫੈਸਲਾ ਲਿਆ ਹੈ। ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਦਿੱਲੀ ਰਾਜ ਦੀਆਂ ਯੂਨੀਵਰਸਿਟੀਆਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈਆਂ ਹਨ । ਦਰਅਸਲ,

Transporters' union announces 3day strike MP: ਟਰਾਂਸਪੋਰਟਰਾਂ ਦੇ ਸੰਗਠਨ ਨੇ ਕੀਤਾ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ, ਸੱਤ ਲੱਖ ਦੇ ਕਰੀਬ ਵਪਾਰਕ ਵਾਹਨ ਰਹਿਣਗੇ ਬੰਦ

Transporters’ union announces 3day strike: ਭੋਪਾਲ: ਟਰਾਂਸਪੋਰਟਰਾਂ ਦੀ ਇੱਕ ਵੱਡੀ ਸੰਸਥਾ ਨੇ ਅੱਜ ਤੋਂ ਮੱਧ ਪ੍ਰਦੇਸ਼ ਵਿੱਚ ਤਿੰਨ ਦਿਨਾਂ ਹੜਤਾਲ ਦਾ ਐਲਾਨ ਕੀਤਾ ਹੈ। ਸੰਗਠਨ ਟਰਾਂਸਪੋਰਟ ਕਾਰੋਬਾਰ ‘ਤੇ ਕੋਵਿਡ -19 ਦੇ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ ਡੀਜ਼ਲ ‘ਤੇ ਵੈਲਿਡ ਐਡਿਡ ਟੈਕਸ (ਵੈਟ) ‘ਚ ਕਟੌਤੀ ਦੇ ਨਾਲ-ਨਾਲ ਸੜਕ ਟੈਕਸ (ਰੋਡ ਟੈਕਸ) ਅਤੇ ਵਸਤੂਆਂ ਅਤੇ ਸੇਵਾਵਾਂ ਟੈਕਸ

delhi cm kejriwal said
ਦਿੱਲੀ ‘ਚ ਇੱਕ ਵਾਰ ਫਿਰ ਵੱਧਣ ਲੱਗੇ ਕੋਰੋਨਾ ਕੇਸ, CM ਕੇਜਰੀਵਾਲ ਨੇ ਕਿਹਾ- ਸਥਿਤੀ ਕੰਟਰੋਲ ਵਿੱਚ ਹੈ

delhi cm kejriwal said: ਨਵੀਂ ਦਿੱਲੀ: ਪਿੱਛਲੇ ਦਿਨਾਂ ਵਿੱਚ ਦਿੱਲੀ ‘ਚ ਕੋਵਿਡ-19 ਦੇ ਮਾਮਲਿਆਂ ਵਿੱਚ ਮਾਮੂਲੀ ਜਿਹੇ ਵਾਧੇ ਦੇ ਵਿਚਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਾਲੇ ਵੀ ਸਥਿਤੀ ਕੰਟਰੋਲ ਵਿੱਚ ਹੈ। ਇਹ ਵੀ ਦੁਹਰਾਇਆ ਕਿ ਜੇ ਸਥਿਤੀ ਵਿਗੜਦੀ ਜਾਂਦੀ ਹੈ ਤਾਂ ‘ਆਪ’ ਸਰਕਾਰ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਤਿਆਰ ਹੈ। ਐਤਵਾਰ ਨੂੰ

ਕੋਰੋਨਾ ਦਾ ਕਹਿਰ: ਮਰੀਜ਼ਾਂ ਦਾ ਅੰਕੜਾ 22 ਲੱਖ ਦੇ ਪਾਰ, 24 ਘੰਟਿਆਂ ‘ਚ 62 ਹਜ਼ਾਰ ਤੋਂ ਵੱਧ ਕੇਸ, 1007 ਮੌਤਾਂ

India Reports over 62000 cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦਾ ਗ੍ਰਾਫ ਲਗਾਤਾਰ ਰਿਕਾਰਡ ਬਣਾ ਰਿਹਾ ਹੈ।  ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 22 ਲੱਖ ਦੇ ਪਾਰ ਪਹੁੰਚ ਗਈ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 62 ਹਜ਼ਾਰ 064 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 1007 ਲੋਕਾਂ ਦੀ ਮੌਤ ਹੋ

ਕੋਰੋਨਾ ਨੂੰ ਮਾਤ ਦੇ ਚੁੱਕੇ CM ਸ਼ਿਵਰਾਜ ਕਰਨਗੇ ਪਲਾਜ਼ਮਾ ਡੋਨੇਟ, ਮਰੀਜ਼ਾਂ ਦੀ ਬਚਾਉਣਗੇ ਜਾਨ

CM Shivraj donate plasma: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਜਿਸ ਨੇ ਕੋਰੋਨਾ ਨੂੰ ਹਰਾਇਆ ਹੈ ਉਨ੍ਹਾਂ ਨੇ ਪਲਾਜ਼ਮਾ ਦਾਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਲੋਕਾਂ ਦੀ ਜਾਨ ਬਚਾਉਣ ਲਈ ਪਲਾਜ਼ਮਾ ਦਾਨ ਕਰਨਗੇ। ਸ਼ਿਵਰਾਜ ਸਿੰਘ ਚੌਹਾਨ 25 ਜੁਲਾਈ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਸ ਨੂੰ 5 ਦਿਨਾਂ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 987 ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਗਿਣਤੀ ਹੋਈ 23903

amit shahs negative corona report claims
ਗ੍ਰਹਿ ਮੰਤਰਾਲੇ ਨੇ ਅਮਿਤ ਸ਼ਾਹ ਦੇ ਕੋਰੋਨਾ ਟੈਸਟ ਦੀਆਂ ਖਬਰਾਂ ਤੋਂ ਕੀਤਾ ਇਨਕਾਰ, ਮਨੋਜ ਤਿਵਾਰੀ ਨੇ ਵੀ ਟਵੀਟ ਕੀਤਾ ਡਿਲੀਟ

amit shahs negative corona report claims: ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਜੋ ਕਿ ਕੋਰੋਨਾ ਦੀ ਲਾਗ ਕਾਰਨ ਹਸਪਤਾਲ ਵਿੱਚ ਦਾਖਲ ਹਨ, ਉਨ੍ਹਾਂ ਦਾ ਅਜੇ ਤੱਕ ਦੁਬਾਰਾ ਕੋਰੋਨਾ ਟੈਸਟ ਨਹੀਂ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਦੇ ਨੈਗੇਟਿਵ ਆਉਣ ਦੀਆਂ ਖਬਰਾਂ ਦੇ ਬਾਅਦ ਸਪਸ਼ਟੀਕਰਨ ਦਿੱਤਾ ਹੈ। ਬੀਜੇਪੀ ਦੇ ਸੰਸਦ ਮੈਂਬਰ