ਪਿਤਾ ਦੀ ਵੀਡੀਓ ਸਾਂਝੀ ਕਰਕੇ ਭਾਵੁਕ ਹੋਈ ਮਿਸ ਪੂਜਾ, ਕੁਝ ਦਿਨ ਪਹਿਲਾਂ ਪਿਤਾ ਦਾ ਹੋਇਆ ਸੀ ਦਿਹਾਂਤ


miss pooja share video of her late father:ਗਾਇਕਾ ਮਿਸ ਪੂਜਾ ਏਨੀਂ ਦਿਨੀਂ ਸਦਮੇ ਵਿੱਚ ਹਨ ਕਿਉਂਕਿ ਹਾਲ ਹੀ ਵਿੱਚ ਉਹਨਾਂ ਦੇ ਪਿਤਾ ਦਾ ਦਿਹਾਂਤ ਹੋਇਆ ਹੈ । ਉਹਨਾਂ ਦੇ ਪਿਤਾ ਕੁਝ ਦਿਨਾਂ ਤੋਂ ਬਿਮਾਰ ਸਨ ਜਿਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ ਸੀ। ਮਿਸ ਪੂਜਾ ਨੇ ਆਪਣੇ ਪਿਤਾ ਦੀ ਯਾਦ ਵਿੱਚ ਆਪਣੇ ਇੰਸਟਾਗ੍ਰਾਮ ਤੇ

ਨੀਰੂ ਬਾਜਵਾ ਨੇ ਆਪਣੇ ਭਰਾ ਦੇ ਜਨਮ ਦਿਨ ਨੂੰ ਲੈ ਕੇ ਸਾਂਝੀ ਕੀਤੀ ਇਹ ਤਸਵੀਰ, ਆਖੀ ਇਹ ਗੱਲ

neeru post birthday wish brother:ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਭਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਤੇਰਾ ਜਨਮ ਦਿਨ ਕੁਝ ਦਿਨ ਪਹਿਲਾਂ ਸੀ ਅਤੇ ਮੈਨੂੰ ਤੇਰੀ

ਵਾਮਿਕਾ ਗਾਬੀ ਦੇ ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ

wamiqa gabbi Birthday special: ਇਹ ਕਿਹਾ ਜਾਂਦਾ ਹੈ ਕਿ ਜੇ ਕੋਈ ਵਿਅਕਤੀ ਕੋਈ ਕੰਮ ਕਰਨ ਲਈ ਦ੍ਰਿੜ ਹੈ, ਤਾਂ ਰੱਬ ਵੀ ਉਸਦੀ ਸਹਾਇਤਾ ਕਰਦਾ ਹੈ। ਇਹ ਹੀ ਵਾਮਿਕਾ ਗਾਬੀ ‘ਤੇ ਲਾਗੂ ਹੁੰਦੀ ਹੈ। ਵਾਮਿਕਾ ਇਸ ਸਮੇਂ ਡੀਏਵੀ ਕਾਲਜ ਵਿਚ ਬੀਏ ਦੀ ਵਿਦਿਆਰਥੀ ਰਹੀ ਅਤੇ ਕੁਝ ਦਿਨਾਂ ਵਿਚ ਅਦਾਕਾਰੀ ਦੇ ਖੇਤਰ ਵਿਚ ਆਪਣਾ ਨਾਮ ਕਮਾ ਚੁੱਕੀ

DAUGHTERS DAY ‘ਤੇ ਕਪਿਲ ਸ਼ਰਮਾ ਨੇ ਆਪਣੀ ਧੀ ਅਨਾਇਰਾ ਦੀਆਂ ਕਿਊਟ ਤਸਵੀਰਾਂ ਕੀਤੀਆਂ ਸ਼ੇਅਰ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

KAPIL share cutest pic of anayra on daughter’s day: ਕਾਮੇਡੀ ਕਿੰਗ ਕਪਿਲ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ । Dughters Day ਮੌਕੇ ‘ਤੇ ਕਪਿਲ ਸ਼ਰਮਾ ਨੇ ਆਪਣੀ ਲਾਡੋ ਰਾਣੀ ਦੀਆਂ ਕਿਊਟ ਤਸਵੀਰਾਂ ਇੰਸਟਾਗ੍ਰਾਮ ਉੱਤੇ ਸਾਂਝੀਆਂ ਕੀਤੀਆਂ ਨੇ । ਉਨ੍ਹਾਂ ਨੇ ਨਾਲ ਹੀ ਆਪਣੀ ਬੇਟੀ ਅਨਾਇਰਾ ਦੇ ਲਈ ਬਹੁਤ ਹੀ ਖ਼ਾਸ ਮੈਸੇਜ ਪਾਇਆ

ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਕਿਸਾਨਾਂ ਨਾਲ ਖੜ੍ਹੇ ਹੋਏ ਕਰਤਾਰ ਚੀਮਾ

Kartar cheema News update: ਇਸ ਵੇਲੇ ਕਿਸਾਨਾਂ ਦੇ ਨਾਲ ਪੂਰਾਂ ਪੰਜਾਬ ਖੜਿਆ ਹੋਇਆ ਹੈ। ਪੰਜਾਬ ਦਾ ਇਕ ਇਕ ਬੱਚਾ ਵੀ ਇਸ ਔਖੀ ਘੜੀ ਵਿੱਚ ਕਿਸਾਨਾਂ ਦਾ ਸਾਥ ਦੇ ਰਿਹਾ ਹੈ। ਆਮ ਲੋਕਾਂ ਦੇ ਨਾਲ ਨਾਲ ਪੰਜਾਬੀ ਕਲਾਕਾਰ ਵੀ ਕਿਸਾਨਾਂ ਲਈ ਆਵਾਜ਼ ਚੁੱਕਦੇ ਨਜ਼ਰ ਆ ਰਹੇ ਹਨ। ਜਿੱਥੇ ਵੱਖ-ਵੱਖ ਸ਼ਹਿਰਾਂ ‘ਚ ਕਲਾਕਾਰਾਂ ਵੱਲੋਂ ਧਰਨੇ ਲਗਾਏ ਜਾ

ਮੁੜ ਤੋਂ ਛਾਈ ਸ਼ਹਿਨਾਜ ਕੌਰ ਗਿੱਲ , ਪੰਜਾਬੀ ਗੀਤ “Range” ਨੇ ਲਿਆਂਦਾ ਯੂ-ਟਿਊਬ ‘ਤੇ ਤੂਫਾਨ, ਵਾਰ-ਵਾਰ ਵੇਖਿਆ ਜਾ ਰਿਹਾ ਵੀਡੀਓ

shehnaz kaur punjabi song range video viral:ਬਿੱਗ ਬੌਸ ਦੇ 13 ਵੇਂ ਸੀਜ਼ਨ ਤੋਂ ਮਸ਼ਹੂਰ ਹੋਈ ਸ਼ਹਿਨਾਜ਼ ਗਿੱਲ ਉਸ ਨੂੰ ਲਗਾਤਾਰ ਧਮਕੀਆਂ ਦੇ ਰਹੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਦੇ ਜ਼ਰੀਏ ਸੋਸ਼ਲ ਮੀਡੀਆ ‘ਤੇ ਸੁਰਖੀਆਂ’ ਵਿੱਚ ਹੈ। ਸ਼ਹਿਨਾਜ਼ ਗਿੱਲ ਵੀ ਪੰਜਾਬੀ ਫਿਲਮ ਇੰਡਸਟਰੀ ਦਾ ਇਕ ਵੱਡਾ ਨਾਮ ਹੈ। ਉਹ ਬਿੱਗ ਬੌਸ ‘ਚ ਆਉਣ

ਹਿਮਾਂਸ਼ੀ ਖੁਰਾਣਾ ਨੂੰ ਹੋਇਆ ਕੋਰੋਨਾ, ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ ਤੇ ਕਿਹਾ …

himanshi khurana corona positive:ਬੀਤੇ ਦਿਨ ਕਿਸਾਨਾਂ ਦੇ ਸਮਰਥਨ ‘ਚ ਪੰਜਾਬੀ ਸਿਤਾਰਿਆਂ ਨੇ ਰੋਸ ਧਰਨੇ ‘ਚ ਵੱਧ ਚੜ੍ਹ ਕੇ ਭਾਗ ਲਿਆ । ਜਿਸ ‘ਚ ਗਾਇਕਾਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੀਆਂ ਹੀਰੋਇਨਾਂ ਵੀ ਅੱਗੇ ਆਈਆਂ । ਇਨ੍ਹਾਂ ਹੀਰੋਇਨਾਂ ਨੇ ਇਸ ਰੋਸ ਧਰਨੇ ‘ਚ ਵਧ ਚੜ ਕੇ ਭਾਗ ਲਿਆ । ਉੱਥੇ ਹੀ ਗੱਲ ਕਰੀਏ ਪੰਜਾਬੀ ਅਦਾਕਾਰਾ ਤੇ ਮਾਡਲ

ਕਿਸਾਨਾਂ ਦੇ ਧਰਨੇ ਵਿੱਚ ਅੱਗੇ ਬੈਠਣ ਨੂੰ ਅੜੀ ਰਹੀ ਅਫ਼ਸਾਨਾ ਖ਼ਾਨ

Afsana Khan News Update: ਪੰਜਾਬ ਵਿੱਚ ਕਿਸਾਨੀ ਬਿੱਲਾਂ ਨੂੰ ਲੈ ਕੇ ਰੋਸ਼ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਸ਼ੁੱਕਰਵਾਰ ਦੇ ਪੰਜਾਬ ਬੰਦ ਵਿੱਚ ਜਿੱਥੇ ਕਈ ਗਾਇਕਾਂ ਦਾ ਕਿਸਾਨ ਧਰਨਿਆਂ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਅਤੇ ਤਜਰਬਾ ਦੋਵੇਂ ਹੀ ਠੀਕ ਰਹੇ ਉੱਥੇ ਹੀ ਨਾਮਵਰ ਗਾਇਕਾ ਅਫ਼ਸਾਨਾ ਖ਼ਾਨ ਦਾ ਤਜਰਬਾ ਕੁਝ ਬਹੁਤਾ ਠੀਕ ਨਾ ਰਿਹਾ। ਬਾਦਲ

ਇਕ ਵਾਰ ਫਿਰ ਰਣਜੀਤ ਬਾਵਾ ਨੇ ਕੀਤਾ ਐਲਾਨ, ਕਿਹਾ- 28 ਸਤੰਬਰ ਦਿਨ ਸੋਮਵਾਰ…

Ranjit bawa Share Post: ਕਿਸਾਨੀ ਬਿੱਲਾਂ ਨੂੰ ਲੈ ਕੇ ਸਾਰੇ ਕਿਸਾਨ ਗੁੱਸੇ ਵਿੱਚ ਨਜ਼ਰ ਆ ਰਹੇ ਹਨ ਤੇ ਸੜਕਾਂ ਤੇ ਉੱਤਰ ਕੇ ਆਪਣਾ ਵਿਰੋਧ ਪ੍ਰਦਰਸ਼ਨ ਕਰਦੇ ਦਿਖ ਰਹੇ ਹਨ। ਕਿਸਾਨਾਂ ਦੇ ਨਾਲ ਨਾਲ ਪੰਜਾਬੀ ਗਾਇਕ ਅਤੇ ਕਲਾਕਾਰ ਵੀ ਇਸ ਰੋਸ ਪ੍ਰਦਰਸ਼ਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਹਾਲ ਵਿੱਚ ਰਣਜੀਤ ਬਾਵਾ ਨੇ ਆਪਣੇ

ਨੇਹਾ ਕੱਕੜ’ ਸਟੇਜ ‘ਤੇ ਗਾ ਰਹੀ ਸੀ ਮਾਹੀ ਵੇ ਗੀਤ, ਤਾਂ ਭਾਰਤੀ ਸਿੰਘ ਨੇ ਕੀਤਾ ਇਹ ਕੰਮ

Neha Kakkar Video Viral: ਬਾਲੀਵੁੱਡ ਦੀ ਗਾਇਕੀ ਦੀ ਕੁਈਨ ਨੇਹਾ ਕੱਕੜ ਨੇ ਹਾਲ ਹੀ ਵਿੱਚ ਇੱਕ ਨਵਾਂ ਗਾਣਾ ‘ਤਾਰੋਂ ਕੇ ਸ਼ਹਿਰ ’ ਜਾਰੀ ਕੀਤਾ ਹੈ। ਇਸ ਗਾਣੇ ਵਿੱਚ ਨੇਹਾ ਅਤੇ ਸੰਨੀ ਕੌਸ਼ਲ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਨੇਹਾ ਆਪਣੇ ਗਾਣੇ ਨੂੰ ਪ੍ਰਮੋਟ ਕਰਨ ਲਈ ‘ਇੰਡੀਆ ਦੀ ਬੈਸਟ ਡਾਂਸਰ’ ਦੇ ਸਟੇਜ