ਕੋਰੋਨਾ: ਪੰਜਾਬ ‘ਚ ਦੂਜੇ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਸਵਾਲਾਂ ਦੇ ਜਵਾਬ ਅਪਲੋਡ, ਪੜ੍ਹੋ ਪੂਰੀ ਖ਼ਬਰ
for punjab visitors upload answers


for punjab visitors upload answers: 7 ਜੁਲਾਈ ਦੀ ਅੱਧੀ ਰਾਤ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੇ ਸਾਰੇ ਯਾਤਰੀਆਂ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਈ-ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਵਿੱਚ, ਆਮ ਲੋਕਾਂ ਦੁਆਰਾ ਬਹੁਤ ਸਾਰੇ ਸ਼ੰਕੇ ਅਤੇ ਪ੍ਰਸ਼ਨ ਖੜੇ ਕੀਤੇ ਜਾ ਰਹੇ ਸਨ। ਇਨ੍ਹਾਂ ਨੂੰ ਦੂਰ ਕਰਨ

ਸੰਗਰੂਰ ਦੇ ਸਿਵਲ ਸਰਜਨ ਦੀ ਰਿਪੋਰਟ ਆਈ Corona Positive, ਮਿਲੇ ਹੋਰ ਨਵੇਂ ਮਾਮਲੇ

Sangrur Civil Surgeon reported Corona : ਸੂਬੇ ਵਿਚ ਵਧ ਰਿਹਾ ਕੋਰੋਨਾ ਵਾਇਰਸ ਫਰੰਟ ਲਾਈਨ ’ਤੇ ਡਿਊਟੀਆਂ ਨਿਭਾ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਤੇ ਅਫਸਰਾਂ ਨੂੰ ਵੀ ਆਪਣੀ ਪਕੜ ਵਿਚ ਲੈ ਰਿਹਾ ਹੈ। ਅੱਜ ਸੰਗਰੂਰ ਦੇ ਸਿਵਲ ਸਰਜਨ ਵੀ ਇਸ ਦੀ ਲਪੇਟ ਵਿਚ ਆ ਗਏ ਹਨ। ਦੱਸਣਯੋਗ ਹੈ ਕਿ ਅੱਜ ਸੰਗਰੂਰ ਜ਼ਿਲੇ ਵਿਚ ਕੋਰੋਨਾ ਦੇ 7

ਮਾਂ-ਪੁੱਤ ਵੱਲੋਂ ਇੱਕਠੇ ਖੁਦਕੁਸ਼ੀ ਕਰਨ ਦੇ ਮਾਮਲੇ ਸਬੰਧੀ ਹੋਇਆ ਨਵਾਂ ਖੁਲਾਸਾ

Ludhiana suicide mother son: ਲੁਧਿਆਣਾ ‘ਚ ਮਾਂ-ਪੁੱਤ ਦੀਆਂ ਇੱਕਠੀਆਂ ਪੱਖੇ ਨਾਲ ਲਟਕਦੀਆਂ ਹੋਈਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸਬੰਧੀ ਨਵਾਂ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮੁਨੀਸ਼ ਦੇ ਘਰੋਂ 4 ਪੇਜਾਂ ਦਾ ਸੁਸਾਇਡ ਨੋਟ ਮਿਲਿਆ ਹੈ, ਜਿਸ ‘ਚ ਉਸ ਨੇ ਮੌਤ ਦੇ ਜ਼ਿੰਮੇਵਾਰ ਆਪਣੇ ਸਹੁਰਾ ਪਰਿਵਾਰ ਨੂੰ ਦੱਸਿਆ ਹੈ। ਸੁਸਾਇਡ ਨੋਟ

ਮਾਮਲਾ ਫਰਜ਼ੀ ਟੂਰਨਾਮੈਂਟ ਕਰਵਾਉਣ ਦਾ : BCCI ਨੇ ਡੰਡੀਵਾਲ ਤੋਂ ਕੀਤੀ ਪੁੱਛਗਿੱਛ, ਮਿਲੀਆਂ ਅਹਿਮ ਜਾਣਕਾਰੀਆਂ

BCCI interrogated Dandiwal : ਸਵਾੜਾ ਵਿਚ ਸ਼੍ਰੀਲੰਕਾ ਦਾ ਫਰਜ਼ੀ ਟੂਰਨਾਮੈਂਟ ਕਰਵਾ ਕੇ ਆਨਲਾਈਨ ਸੱਟਾ ਲਗਵਾਉਣ ਵਾਲੇ ਰਵਿੰਦਰ ਡੰਡੀਵਾਲ ਅਤੇ ਉਸ ਦੇ ਦੋ ਸਾਥੀਆਂ ਨੂੰ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੀ ਪੁੱਛ ਗਿੱਛ ਲਈ ਬੀਸੀਸੀਆਈ (ਭਾਰਤੀ ਕ੍ਰਿਕੇਟ ਕੰਟਰੋਲ ਬੋਰਡ) ਦੀ ਟੀਮ ਬੀਤੇ ਦਿਨ ਮੋਹਾਲੀ ਪਹੁੰਚੀ, ਜਿਥੇ ਖਰੜ ਥਾਣੇ ਵਿਚ ਤਿੰਨੋਂ ਦਸ਼ੀਆਂ ਨਾਲ ਲਗਭਗ

ਕੈਬਿਨੇਟ ਦੀ ਅਹਿਮ ਬੈਠਕ ਅੱਜ, ਗਰੀਬ ਕਲਿਆਣ ਅੰਨ ਯੋਜਨਾ ਨੂੰ ਮਿਲ ਸਕਦੀ ਹੈ ਮਨਜ਼ੂਰੀ

Union Cabinet meeting: ਨਵੀਂ ਦਿੱਲੀ: ਚੀਨ ਨਾਲ ਤਣਾਅ, ਕੋਰੋਨਾ ਵਾਇਰਸ ਦੀ ਲਾਗ ਅਤੇ ਕਈ ਰਾਜਾਂ ਵਿੱਚ ਹੜ੍ਹ ਵਰਗੀ ਸਥਿਤੀ ਵਿਚਾਲੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ 7 ਲੋਕ ਕਲਿਆਣ ਮਾਰਗ ਵਿਖੇ ਇੱਕ ਕੈਬਨਿਟ ਮੀਟਿੰਗ ਆਯੋਜਿਤ ਕੀਤੀ ਜਾ ਰਹੀ ਹੈ । ਕੇਂਦਰੀ ਮੰਤਰੀ ਮੰਡਲ ਦੀ ਇਸ ਬੈਠਕ ਵਿੱਚ ਸਵੈ-ਨਿਰਭਰ ਭਾਰਤ ਦੇ ਦੋ ਪੈਕੇਜਾਂ ਨੂੰ

ਕਾਂਗਰਸ ਦੀਆਂ ਵਧੀਆਂ ਮੁਸ਼ਕਿਲਾਂ, ਰਾਜੀਵ ਗਾਂਧੀ ਫਾਊਂਡੇਸ਼ਨ ਸਣੇ 3 ਟਰੱਸਟਾਂ ਦੀ ਹੋਵੇਗੀ ਜਾਂਚ

Home ministry sets up panel: ਰਾਜੀਵ ਗਾਂਧੀ ਫਾਉਂਡੇਸ਼ਨ ਵਿੱਚ ਫੰਡਿੰਗ ਨੂੰ ਲੈ ਕੇ ਲਗਾਤਾਰ ਉੱਠ ਰਹੇ ਸਵਾਲਾਂ ਵਿਚਾਲੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਵੱਡਾ ਫੈਸਲਾ ਲਿਆ ਹੈ । ਗ੍ਰਹਿ ਮੰਤਰਾਲੇ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ, ਜੋ ਇਨ੍ਹਾਂ ਫਾਊਂਡੇਸ਼ਨਾਂ ਦੀ ਫੰਡਿੰਗ, ਇਨ੍ਹਾਂ ਵੱਲੋਂ ਕੀਤੇ ਗਏ ਉਲੰਘਣਾਂ ਦੀ ਜਾਂਚ ਕਰੇਗੀ। ਇਸ ਕਮੇਟੀ ਦੀ ਅਗਵਾਈ ਸਿਮਾਂਚਲ ਦਾਸ,

Covid-19 : ਚੰਡੀਗੜ੍ਹ ’ਚ ਇਕੋ ਹੀ ਪਰਿਵਾਰ ਦੇ 3 ਮੈਂਬਰਾਂ ਦੀ ਰਿਪੋਰਟ ਆਈ Positive

3 members of the same : ਚੰਡੀਗੜ੍ਹ ’ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਅੱਜ ਸ਼ਹਿਰ ਵਿਚ ਕੋਰੋਨਾ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਥੇ ਇਕੋ ਇਕੋ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਸ਼ਹਿਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 495

ਦੂਜੇ ਦਿਨ ਵੀ ਝਮ-ਝਮ ਵਰ੍ਹਿਆ ਮਾਨਸੂਨ, ਪਾਣੀ-ਪਾਣੀ ਹੋਇਆ ਲੁਧਿਆਣਾ (ਤਸਵੀਰਾਂ)

heavy rain ludhiana: ਲੁਧਿਆਣਾ ਵਾਸੀਆਂ ‘ਤੇ ਮਾਨਸੂਨ ਇੰਨਾ ਮੇਹਰਬਾਨ ਹੋਇਆ ਹੈ ਕਿ ਅੱਜ ਸਵੇਰ ਤੋਂ ਖੂਬ ਬਰਸ ਰਿਹਾ ਹੈ। ਦੱਸ ਦੇਈਏ ਕਿ ਜਿੱਥੇ ਕਾਫੀ ਬਾਰਿਸ਼ ਹੋਣ ਨਾਲ ਲੋਕਾਂ ਨੇ ਆਨੰਦ ਮਾਣਿਆ, ਉੱਥੇ ਹੀ ਸ਼ਹਿਰ ਦੇ ਕਈ ਥਾਵਾਂ ‘ਤੇ ਪਾਣੀ ਭਰ ਗਿਆ। ਜਾਣਕਾਰੀ ਮੁਤਾਬਕ ਅੱਜ ਸਵੇਰ ਲਗਭਗ 4 ਵਜੇ ਤੇਜ਼ ਹਨ੍ਹੇਰੀ ਤੋਂ ਬਾਅਦ ਕਾਫੀ ਤੇਜ਼ ਬਾਰਿਸ਼

ਜੰਝ ਲੈਕੇ ਆਏ ਲਾੜੇ ਦੇ ਸੁਪਨੇ ਹੋਏ ਤਾਰ-ਤਾਰ, ਲਾੜੀ ਹੋਈ ਘਰੋਂ ਫਰਾਰ

The bride ran away : ਗੁਰਦਾਸਪੁਰ : ਕਲਾਨੌਰ ਵਿਖੇ ਉਸ ਸਮੇਂ ਵਿਆਹ ਵਾਲੇ ਲਾੜੇ ਦੇ ਸਾਰੇ ਸੁਪਨੇ ਤਾਰ-ਤਾਰ ਹੋ ਗਏ, ਜਦੋਂ ਉਹ ਜੰਝ ਲੈ ਕੇ ਆਪਣੀ ਲਾੜੀ ਵਿਆਹੁਣ ਉਸ ਦੇ ਘਰ ਪਹੁੰਚ ਗਿਆ ਤੇ ਉਸ ਨੂੰ ਪਤਾ ਲੱਗਾ ਕਿ ਲਾੜੀ ਘਰੋਂ ਭੱਜ ਗਈ ਹੈ। ਲੜਕੀ ਦੇ ਪਿਤਾ ਨੇ ਆਪਣੀ ਦੂਜੀ ਧੀ ਤੇ ਜਵਾਈ ਨੂੰ ਲੜਕੀ

punjab will increase intkal fee
ਪੰਜਾਬ ਸਰਕਾਰ ਜ਼ਮੀਨ, ਇੰਤਕਾਲ ਤੇ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ ‘ਚ ਕਰ ਸਕਦੀ ਹੈ ਵਾਧਾ

punjab will increase intkal fee: ਚੰਡੀਗੜ੍ਹ: ਜਿੱਥੇ ਪੂਰੀ ਦੁਨੀਆ ਇਸ ਸਮੇਂ ਕੋਰੋਨਾ ਦੇ ਕਹਿਰ ਨਾਲ ਜੂਝ ਰਹੀ ਹੈ, ਉੱਥੇ ਹੀ ਪੰਜਾਬ ਵੀ ਇਸ ਦੀ ਮਾਰ ਝੱਲ ਰਿਹਾ ਹੈ। ਪੰਜਾਬ ਦੀ ਕਾਂਗਰਸ ਸਰਕਾਰ ਇਸ ਸਮੇਂ ਸੂਬੇ ਦੇ ਲੋਕਾਂ ਨੂੰ ਇੱਕ ਹੋਰ ਵੱਡਾ ਝੱਟਕਾ ਦੇਣ ਜਾ ਰਹੀ ਹੈ। ਮਿਲੀ ਜਾਣਕਰੀ ਦੇ ਅਨੁਸਾਰ ਸੂਬਾ ਸਰਕਾਰ ਖਾਲੀ ਹੋਏ ਖਜ਼ਾਨੇ