ਅਵਾਰਾ ਪਸ਼ੂ ਵੇਖ ਫਲਾਈਓਵਰ ‘ਤੇ CM ਰੇਖਾ ਗੁਪਤਾ ਨੇ ਰੋਕਿਆ ਕਾਫਲਾ, ਸੱਦ ਲਏ ਅਧਿਕਾਰੀ

ਇੱਕ ਦਿਨ ਪਹਿਲਾਂ ਹੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਬਜਟ ਵਿਚ ਜਿਸ ਵੱਡੀ ਸਮੱਸਿਆ ਦਾ ਜ਼ਿਕਰ ਕੀਤਾ ਸੀ, ਅੱਜ ਉਨ੍ਹਾਂ ਦਾ ਖੁਦ ਇਸ...

Love Marriage ਮਗਰੋਂ ਕੁੜੀ ਨੇ ਕਤਲ ਕੀਤਾ ਪਤੀ, ਮਾਂ ਨੇ ਦਿੱਤਾ ਸਾਥ, ਵਜ੍ਹਾ ਹੈਰਾਨ ਕਰਨ ਵਾਲੀ

ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ 37 ਸਾਲਾ ਰੀਅਲ ਅਸਟੇਟ ਏਜੰਟ ਦੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ ਦੋ ਦੋਸ਼ੀਆਂ ਨੂੰ...

ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ‘ਚ CBI ਦੀ ਕਾਰਵਾਈ, ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦੇ ਘਰ ਮਾਰੀ ਰੇਡ

ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ‘ਚ CBI ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ...

ਯੂਪੀ ਤੋਂ ਹੈਰਾਨੀਜਨਕ ਮਾਮਲਾ! ਵਿਆਹ ਤੋਂ 15 ਦਿਨ ਬਾਅਦ ਪ੍ਰੇਮੀ ਨਾਲ ਮਿਲ ਘਰਵਾਲੀ ਨੇ ਕਰਵਾਇਆ ਪਤੀ ਦਾ ਕਤਲ

ਮੇਰਠ ਦੇ ਸੌਰਭ ਰਾਜਪੂਤ ਕਤਲਕਾਂਡ ਵਾਂਗ ਇਕ ਹੋਰ ਮਾਮਲਾ ਉੱਤਰ ਪ੍ਰਦੇਸ਼ ਦੇ ਔਰੱਈਆ ਤੋਂ ਸਾਹਮਣੇ ਆਇਆ ਹੈ। 5 ਮਾਰਚ ਨੂੰ ਮੈਨਪੁਰੀ ਵਾਸੀ...

ਅਮਰੀਕਾ ਨੇ 5 ਲੱਖ ਤੋਂ ਵੱਧ ਪ੍ਰਵਾਸੀਆਂ ਦੀ ਕਾਨੂੰਨੀ ਸੁਰੱਖਿਆ ਨੂੰ ਕੀਤਾ ਰੱਦ, ਦਿੱਤੀ ਇਕ ਮਹੀਨੇ ਦੀ ਮੌਹਲਤ

ਅਮਰੀਕੀ ਪ੍ਰਸ਼ਾਸਨ ਨੇ 5 ਲੱਖ ਤੋਂ ਵੱਧ ਲੋਕਾਂ ਦੀ ਕਾਨੂੰਨੀ ਸੁਰੱਖਿਆ ਰੱਦ ਕਰਨ ਦਾ ਐਲਾਨ ਕੀਤਾ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਮੁਤਾਬਕ...

ਰਾਹੁਲ ਗਾਂਧੀ ਨੂੰ ਮਿਲੇ ਸਾਬਕਾ ਕੈਬਨਿਟ ਮੰਤਰੀ ਆਸ਼ੂ, ਪੋਸਟ ਸਾਂਝੀ ਕਰ ਲਿਖਿਆ-‘ਲੁਧਿਆਣਾ ਪੱਛਮ ਤੋਂ ਸ਼ੁਰੂ ਹੋਵੇਗੀ ਬਦਲਾਅ ਦੀ ਹਵਾ’

ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸੋਸ਼ਲ ਮੀਡੀਆ ‘ਤੇ ਰਾਹੁਲ ਗਾਂਧੀ ਨਾਲ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਦੇ ਨਾਲ...

ਅਮਰੀਕਾ ਤੋਂ 295 ਹੋਰ ਭਾਰਤੀ ਹੋਣਗੇ ਡਿਪੋਰਟ! ਫੌਜ ਨੇ ਲਏ ਹਿਰਾਸਤ ‘ਚ

ਅਮਰੀਕਾ ਤੋਂ 295 ਹੋਰ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀ ਡਿਪੋਰਟ ਹੋਣਗੇ, ਹਾਲਾਂਕਿ ਉਨ੍ਹਾਂ ਦੇ ਆਉਣ ਦੇ ਵੇਰਵੇ, ਉਡਾਣ ਦੀ ਤਰੀਕ ਬਾਰੇ ਅਜੇ ਕੋਈ...

‘ਸਾਡੀ ਰਾਜਨੀਤੀ ਦਾ ਉਦੇਸ਼ ਸੱਤਾ ਨਹੀਂ, ਬਲਕਿ ਸੇਵਾ ਹੈ’ AAP ਪੰਜਾਬ ਦੇ ਇੰਚਾਰਜ ਬਣਨ ਮਗਰੋਂ ਬੋਲੇ ਸਿਸੋਦੀਆ

AAP ਪੰਜਾਬ ਇੰਚਾਰਜ ਦੀ ਜ਼ਿੰਮੇਵਾਰੀ ਮਿਲਣ ਬਣਨ ਮਗਰੋਂ ਮਨੀਸ਼ ਸਿਸੋਦੀਆ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪਹਿਲਾਂ ਤਾਂ ਉਨ੍ਹਾਂ ਨੇ ਕਿਹਾ ਕਿ...

MP ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਲਿਆਂਦਾ ਜਾਵੇਗਾ ਅੰਮ੍ਰਿਤਸਰ, ਪੰਜਾਬ ਪੁਲਿਸ ਨੂੰ ਮਿਲਿਆ ਰਿਮਾਂਡ

MP ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਾਂਸਦ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਦਾ ਪੰਜਾਬ ਪੁਲਿਸ ਨੇ...

BCCI ਵੱਲੋਂ ਟੀਮ ਇੰਡੀਆ ਨੂੰ ਇਨਾਮ ਵਜੋਂ ਦਿੱਤੇ ਜਾਣਗੇ 58 ਕਰੋੜ ਰੁਪਏ, ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤੀ ਸੀ ਚੈਂਪੀਅਨਜ਼ ਟਰਾਫੀ

ਚੈਂਪੀਅਨਜ਼ ਟਰਾਫੀ ਜਿੱਤੀ ਟੀਮ ਇੰਡੀਆ ਨੂੰ 58 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਹ ਇਨਾਮ ਦੇਣ...

ਮੇਰਠ : ਆਸ਼ਿਕ ਨਾਲ ਮਿਲ UK ਤੋਂ ਆਏ ਘਰਵਾਲੇ ਦੇ ਪਤਨੀ ਨੇ ਕਰ ਦਿੱਤੇ ਟੁਕੜੇ, ਮਗਰੋਂ ਡਰੰਮ ‘ਚ ਕੀਤਾ ਬੰਦ

ਮੇਰਠ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਤੇ ਉਸ ਦੀ...

ਸੁਨੀਤਾ ਵਿਲੀਅਮਜ਼ ਦੀ 9 ਮਹੀਨਿਆਂ ਬਾਅਦ ਧਰਤੀ ‘ਤੇ ਵਾਪਸੀ, ਸਪੇਸ ਸਟੇਸ਼ਨ ਤੋਂ ਪਰਤਣ ਦੇ ਸਫਰ ‘ਚ ਲੱਗੇ 17 ਘੰਟੇ

ਭਾਰਤੀ ਮੂਲ ਦੀ ਅਮਰੀਕੀ ਐਸਟ੍ਰੋਨਾਟ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ 9 ਮਹੀਨੇ 14 ਦਿਨ ਬਾਅਦ ਧਰਤੀ ‘ਤੇ ਪਰਤ ਆਏ ਹਨ। ਇਨ੍ਹਾਂ ਨਾਲ ਕਰੂ-9...

PAN ਤੋਂ ਬਾਅਦ ਹੁਣ Voter ID ਵੀ ਹੋਵੇਗੀ ਆਧਾਰ ਨਾਲ ਲਿੰਕ, ਚੋਣ ਕਮਿਸ਼ਨ ਨੇ ਲਿਆ ਵੱਡਾ ਫੈਸਲਾ

ਆਧਾਰ ਅਤੇ ਵੋਟਰ ਆਈਡੀ (EPIC) ਨੂੰ ਲਿੰਕ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਮੰਗਲਵਾਰ ਨੂੰ ਹੋਈ ਇਕ ਅਹਿਮ ਬੈਠਕ ‘ਚ ਦੇਸ਼ ਦੇ ਚੋਣ ਕਮਿਸ਼ਨ ਨੇ...

‘ਧਰਤੀ ‘ਤੇ ਵਾਪਸ ਪਰਤਣ ਮਗਰੋਂ…’ PM ਮੋਦੀ ਨੇ ਸੁਨੀਤਾ ਵਿਲੀਅਮਸ ਨੂੰ ਲਿਖਿਆ ਪੱਤਰ

ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਲਗਭਗ 9 ਮਹੀਨਿਆਂ ਬਾਅਦ ਧਰਤੀ ‘ਤੇ ਪਰਤ ਰਹੀ ਹੈ। ਉਹ ਧਰਤੀ ‘ਤੇ ਵਾਪਸ ਜਾਣ ਲਈ ਰਵਾਨਾ ਹੋ...

PM ਮੋਦੀ ਬੋਲੇ- ‘ਮੈਂ ਕਦੇ ਇਕੱਲਾਪਨ ਮਹਿਸੂਸ ਨਹੀਂ ਕਰਦਾ, ਹਮੇਸ਼ਾ 1+1 ਦੀ ਥਿਊਰੀ ‘ਚ ਭਰੋਸਾ’

ਅਮਰੀਕੀ ਪੋਡਕਾਸਟਰ ਲੈਕਸ ਫ੍ਰੀਡਮੈਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੋਡਕਾਸਟ ਐਤਵਾਰ ਨੂੰ ਪ੍ਰਸਾਰਿਤ ਹੋਇਆ। ਇਸ ਵਿੱਚ ਗਲੋਬਲ...

ਅਮਰੀਕਾ ‘ਚੋਂ Green Card ਵਾਲਿਆਂ ਨੂੰ ਕੱਢ ਸਕਦੀ ਏ ਸਰਕਾਰ! US ਉਪ ਰਾਸ਼ਟਰਪਤੀ ਨੇ ਦਿੱਤਾ ਵੱਡਾ ਬਿਆਨ

ਅਮਰੀਕਾ ਦੇ ਉਪ ਪ੍ਰਧਾਨ ਜੇਡੀ ਵੈਨਸ ਨੇ ਕਿਹਾ ਹੈ ਕਿ ਗ੍ਰੀਨ ਕਾਰਡ ਹੋਲਡਰ ਹਮੇਸ਼ਾ ਲਈ ਅਮਰੀਕਾ ਵਿਚ ਨਹੀਂ ਰਹਿ ਸਕਦੇ ਹਨ। ਗ੍ਰੀਨ ਕਾਰਡ ਹੋਣ...

ਇਨ੍ਹਾਂ ਲੋਕਾਂ ਨੂੰ ਭੁੱਲਕੇ ਵੀ ਨਹੀਂ ਕਰਨਾ ਚਾਹੀਦਾ ਖਜੂਰ ਦਾ ਸੇਵਨ, ਹੋ ਸਕਦੇ ਹਨ ਗੰਭੀਰ ਨੁਕਸਾਨ

ਡਾਇਬਟੀਜ਼ ਮਰੀਜ਼ਨ ਨੂੰ ਖਜੂਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਖਜੂਰ ਵਿਚ ਨੈਚੁਰਲ ਸ਼ੂਗਰ ਜ਼ਿਆਦਾ ਹੁੰਦਾ ਹੈ। ਅਜਿਹੇ ਵਿਚ ਖਜੂਰ ਦਾ ਸੇਵਨ...

ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਲੱਗੇਗੀ ਲਗਾਮ! ਕੇਂਦਰ ਨੇ ਸਦਨ ‘ਚ ਪੇਸ਼ ਕੀਤਾ ਬਿੱਲ

ਕੇਂਦਰ ਨੇ ਲੋਕ ਸਭਾ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਤੇ ਵਿਦੇਸ਼ੀ ਨਾਗਰਿਕਾਂ ਦੇ ਭਾਰਤ ਵਿਚ ਆਉਣ ਨਾਲ ਸਬੰਧਤ ਇਕ ਖਾਸ ਬਿੱਲ ਪੇਸ਼ ਕੀਤਾ।...

IPL 2025 : ਅਕਸ਼ਰ ਪਟੇਲ ਹੋਣਗੇ ਦਿੱਲੀ ਕੈਪੀਟਲਸ ਦੇ ਕਪਤਾਨ, IPL ‘ਚ ਹੁਣ ਤੱਕ ਖੇਡ ਚੁੱਕੇ ਹਨ ਕੁੱਲ 150 ਮੈਚ

ਆਲਰਾਊਂਡਰ ਅਕਸ਼ਰ ਪਟੇਲ IPL-2025 ਲਈ ਦਿੱਲੀ ਕੈਪੀਟਲਸ ਟੀਮ ਦੇ ਕਪਤਾਨ ਹੋਣਗੇ। ਟੀਮ ਨੇ ਅੱਜ ਇਸ ਦਾ ਐਲਾਨ ਕੀਤਾ। ਕਪਤਾਨੀ ਦੀ ਰੇਸ ਵਿਚ ਕੇਐੱਲ...

ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਦੀ ਜਲਦ ਹੋਵੇਗੀ ਵਾਪਸੀ! ਨਾਸਾ ਨੇ ਦਿੱਤਾ ਵੱਡਾ ਅਪਡੇਟ

ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਦੀ ਜਲਦ ਹੀ ਵਾਪਸੀ ਹੋ ਸਕਦੀ ਹੈ। ਉਸ ਦੀ ਵਾਪਸੀ ਨੂੰ ਲੈ ਕੇ ਨਾਸਾ ਨੇ...

ਹੋਲੀ ਵਾਲੇ ਦਿਨ ਕੰਬੀ ਧਰਤੀ, ਲੱਦਾਖ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਭੂਚਾਲ ਦੇ ਝਟਕੇ, ਸਹਿਮੇ ਲੋਕ

ਅੱਜ ਹੋਲੀ ਦੀ ਸਵੇਰ ਜੰਮੂ-ਕਸ਼ਮੀਰ, ਲੱਦਾਖ ਤੇ ਅਰੁਣਸ਼ਾਚਰ ਪ੍ਰਦੇਸ਼ ਵਿਚ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਲੋਕਾਂ ਵਿਚ ਡਰ ਦਾ...

ਪਾਰਕਿੰਗ ਵਿਵਾਦ ਨੂੰ ਲੈ ਕੇ ਮੋਹਾਲੀ ‘ਚ ਵਿਗਿਆਨੀ ਦੀ ਮੌਤ, IISER ‘ਚ ਕੰਮ ਕਰਦਾ ਸੀ ਅਭਿਸ਼ੇਕ

ਭਾਰਤੀ ਵਿਗਿਆਨ ਸਿੱਖਿਆ ਤੇ ਖੋਜ ਸੰਸਥਾ (IISER) ਦੇ 38 ਸਾਲਾ ਵਿਗਿਆਨਕ ਦੀ ਪੰਜਾਬ ਦੇ ਮੋਹਾਲੀ ਦੇ ਸੈਕਟਰ-66 ਵਿਚ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ...

ਕੈਨੇਡਾ ਦਾ ਟਰੰਪ ਨੂੰ ਕਰਾਰਾ ਜਵਾਬ, ਅਮਰੀਕੀ ਸਮਾਨ ‘ਤੇ ਲਗਾਇਆ ਟੈਰਿਫ, ਕਿਹਾ-‘ਅਸੀਂ ਚੁੱਪ ਨਹੀਂ ਬੈਠਾਂਗੇ”

ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਡੋਨਾਲਡ ਟਰੰਪ ਨੇ ਦੁਨੀਆ ਭਰ ਵਿਚ ਇਕ ਨਵੀਂ ਜੰਗ ਦੀ ਸ਼ੁਰੂਆਤ ਕੀਤੀ ਹੈ ਜਿਸ ਨੂੰ ਅਸੀਂ ਟੈਰਿਫ...

ਪਾਕਿਸਤਾਨੀ ਸੈਨਾ ਦਾ ਦਾਅਵਾ-‘ਟ੍ਰੇਨ ਹਾਈਜੈਕ ਦੇ ਸਾਰੇ ਬੰਧਕ ਛੁਡਾਏ ਗਏ, 3 ਦਰਜਨ ਦੇ ਕਰੀਬ ਸੈਨਿਕਾਂ ਦੀ ਮੌਤ’

ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬੁੱਧਰਾਰ ਰਾਤ 9.30 ਵਜੇ ਟ੍ਰੇਨ ਹਾਈਜੈਕ ਖਤਮ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ 33 ਬਲੂਚ ਲੜਾਕਿਆਂ ਨੂੰ...

ਟਰੰਪ ਨੇ ਕੈਨੇਡਾ ਨੂੰ ਦਿੱਤਾ ਦੁੱਗਣਾ ਝਟਕਾ, ਸਟੀਲ ਤੇ ਐਲੂਮੀਨੀਅਮ ਦੀ ਦਰਾਮਦ ‘ਤੇ ਲਗਾਇਆ 50% ਟੈਰਿਫ਼

ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਡੋਨਾਲਡ ਟਰੰਪ ਨੇ ਦੁਨੀਆ ਵਿਚ ਟ੍ਰੇਡ ਵਾਰ ਦੀ ਸ਼ੁਰੂਆਤ ਕਰ ਦਿੱਤੀ। ਰਿਪੋਰਟ ਮੁਤਾਬਕ...

ਯੂਕਰੇਨ 30 ਦਿਨਾਂ ਦੀ ਜੰਗਬੰਦੀ ਲਈ ਹੋਇਆ ਸਹਿਮਤ, ਅਮਰੀਕਾ ਦੇ ਪ੍ਰਸਤਾਵ ਨੂੰ ਕੀਤਾ ਸਵੀਕਾਰ

ਰੂਸ-ਯੂਕਰੇਨ ਯੁੱਧ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ 30 ਦਿਨਾਂ ਦੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ।...

ਅਮਰੀਕੀ ਰਾਸ਼ਟਰਪਤੀ ਨੇ ਕੀਤੀ ਵੱਡੀ ਭਵਿੱਖਬਾਣੀ-‘ਦੁਨੀਆ ਖਤਮ ਹੋ ਜਾਵੇਗੀ, ਕੁਝ ਨਹੀਂ ਬਚੇਗਾ’

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਤੋਂ ਆਪਣਾ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਉਨ੍ਹਾਂ ਵੱਲੋਂ ਕਈ ਵੱਡੇ ਐਕਸ਼ਨ ਲਏ ਗਏ ਹਨ ਪਰ ਹੁਣ...

RBI ਦਾ ਵੱਡਾ ਐਲਾਨ, ਜਲਦ ਜਾਰੀ ਹੋਣਗੇ 100 ਤੇ 200 ਦੇ ਨਵੇਂ ਨੋਟ, ਦਿਖਣਗੇ ਕਈ ਬਦਲਾਅ

ਜੇਕਰ ਤੁਹਾਡੇ ਕੋਲ 100 ਜਾਂ 200 ਦੇ ਨੋਟਾਂ ਦਾ ਬੰਡਲ ਹੈ ਤਾਂ ਉਸ ਨੂੰ ਜਲਦੀ ਖਰਚ ਕਰ ਦਿਓ ਕਿਉਂਕਿ ਭਾਰਤੀ ਰਿਜ਼ਰਵ ਬੈਂਕ ਜਲਦ ਹੀ 100 ਤੇ 200 ਰੁਪਏ ਦੇ...

ਭਾਰਤੀ ਪਹਿਲਵਾਨਾਂ ਲਈ ਵੱਡੀ ਖੁਸ਼ਖਬਰੀ! ਖੇਡ ਮੰਤਰਾਲੇ ਨੇ 16 ਮਹੀਨਿਆਂ ਮਗਰੋਂ WFI ਤੋਂ ਪਾਬੰਦੀ ਹਟਾਈ

ਖੇਡ ਮੰਤਰਾਲੇ ਨੇ ਮੰਗਲਵਾਰ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ‘ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ...

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਅੱਜ ਪੰਜਾਬ ‘ਚ ਫੇਰੀ, ਬਠਿੰਡਾ ਤੇ ਮੋਹਾਲੀ ਦਾ ਕਰਨਗੇ ਦੌਰਾ, ਟ੍ਰੈਫਿਕ ਡਾਇਵਰਟ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਮੰਗਲਵਾਰ ਨੂੰ ਪੰਜਾਬ ਦੇ ਦੌਰੇ ‘ਤੇ ਹਨ। ਉਹ ਸਭ ਤੋਂ ਪਹਿਲਾਂ ਬਠਿੰਡਾ ਵਿੱਚ ਏਮਜ਼ ਅਤੇ ਕੇਂਦਰੀ...

ਤਨਿਸ਼ਕ ਦੇ ਸ਼ੋਅਰੂਮ ‘ਚ ਦਿਨ-ਦਿਹਾੜੇ ਵੱਡਾ ਡਾਕਾ, 20 ਮਿੰਟਾਂ ‘ਚ ਬਦਮਾਸ਼ਾਂ ਨੇ ਲੁੱਟੇ ਕਰੋੜਾਂ ਦੇ ਗਹਿਣੇ

ਬਿਹਾਰ ਦੇ ਆਰਾ ‘ਚ ਬੇਖੌਫ ਡਕੈਤਾਂ ਨੇ ਇਕ ਵਾਰ ਫਿਰ ਤਨਿਸ਼ਕ ਦੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਇਆ ਹੈ। ਭੋਜਪੁਰ ਜ਼ਿਲ੍ਹੇ ‘ਚ ਆਰਾ ਬਾਜ਼ਾਰ...

‘ਜੋ ਹੋ ਰਿਹਾ ਹੈ, ਉਹ ਚੱਲਦਾ ਜਾਵੇਗਾ’ ਵਨਡੇ ਕ੍ਰਿਕਟ ਤੋਂ ਸੰਨਿਆਸ ਦੀਆਂ ਅਫਵਾਹਾਂ ‘ਤੇ ਰੋਹਿਤ ਸ਼ਰਮਾ ਦਾ ਵੱਡਾ ਬਿਆਨ

ICC ਚੈਂਪੀਅਨਸ ਟਰਾਫੀ 2025 ਦੇ ਫਾਈਨਲ ਵਿਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਤੋਂ ਕਰਾਰ ਮਾਤ ਦਿੱਤੀ। ਇਸ ਜਿੱਤ ਦੇ ਬਾਅਦ ਭਾਰਤੀ...

ED ਨੇ ਛੱਤੀਸਗੜ੍ਹ ਦੇ ਸਾਬਕਾ CM ਭੁਪੇਸ਼ ਬਘੇਲ ਦੇ ਘਰ ਮਾਰੀ ਰੇਡ, 14 ਥਾਵਾਂ ‘ਤੇ ਸਰਚ ਆਪ੍ਰੇਸ਼ਨ ਜਾਰੀ

ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਘਰ ਈਡੀ ਨੇ ਛਾਪਾ ਮਾਰਿਆ ਹੈ। ਈਡੀ ਦੀ ਟੀਮ ਨੇ ਅੱਜ ਸਵੇਰੇ ਭਿਲਾਈ ਸਥਿਤ ਭੁਪੇਸ਼ ਬਘੇਲ...

ਜਲੰਧਰ : ਸਵਾਰੀਆਂ ਨਾਲ ਭਰੀ ਬੱਸ ਦੀ ਟਰੈਕਟਰ-ਟਰਾਲੀ ਨਾਲ ਹੋਈ ਟੱਕਰ, 4 ਨੇ ਛੱਡੇ ਸਾਹ, ਕਈ ਜ਼ਖਮੀ

ਨੈਸ਼ਨਲ ਹਾਈਵੇ ‘ਤੇ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ। ਸਵਾਰੀਆਂ ਨਾਲ ਭਰੀ ਬੱਸ ਦੀ ਇੱਟਾਂ ਨਾਲ ਭਰੀ ਟਰਾਲੀ ਨਾਲ ਟੱਕਰ ਹੋ ਗਈ। ਹਾਦਸਾ...

ਮਾਰਕ ਕਾਰਨੀ ਹੋਣਗੇ ਕੈਨੇਡਾ ਦੇ ਅਗਲੇ PM, 85.9 ਫ਼ੀਸਦੀ ਵੋਟਾਂ ਮਿਲੀਆਂ, ਜਸਟਿਨ ਟਰੂਡੋ ਦੀ ਲੈਣਗੇ ਜਗ੍ਹਾ

ਮਾਰਕ ਕਾਰਨੀ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਉਹ ਜਸਟਿਨ ਟਰੂਡੋ ਦੀ ਜਗ੍ਹਾ ਲੈਣਗੇ। ਲਿਬਰਲ ਪਾਰਟੀ ਨੇ ਦੇਰ ਰਾਤ ਉਨ੍ਹਾਂ ਨੂੰ...

ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤਿਆ ਚੈਂਪੀਅਨਸ ਟਰਾਫੀ ਦਾ ਖਿਤਾਬ, CM ਮਾਨ ਤੇ PM ਮੋਦੀ ਨੇ ਦਿੱਤੀ ਵਧਾਈ

ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਦੁਬਈ ਵਿਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ...

ਪਪੀਤੇ ਦੇ ਪੱਤੇ ਸਰੀਰ ਲਈ ਨਹੀਂ ਹਨ ਕਿਸੇ ਵਰਦਾਨ ਤੋਂ ਘੱਟ, ਜਾਣੋ ਇਸ ਨੂੰ ਖਾਣ ਦੇ ਫਾਇਦੇ

ਖਾਣ-ਪੀਣ ਵਿਚ ਅਕਸਰ ਹੀ ਫਲਾਂ ਨੂੰ ਸ਼ਾਮਲ ਕਰਨ ਲਈ ਕਿਹਾ ਜਾਂਦਾ ਹੈ। ਪਪੀਤਾ ਵੀ ਇਕ ਅਜਿਹਾ ਹੀ ਫਲ ਹੈ ਜੋ ਸਿਹਤ ਨੂੰ ਇਕ ਨਹੀਂ ਸਗੋਂ ਕਈ ਫਾਇਦੇ...

ਚੰਬਾ ‘ਚ ਡੂੰਘੀ ਖੱਡ ‘ਚ ਡਿੱਗੀ ਕਾਰ, 3 ਜਣਿਆਂ ਦੀ ਗਈ ਜਾਨ, 3 ਗੰਭੀਰ ਜ਼ਖਮੀ

ਚੰਬਾ-ਪਠਾਨਕੋਟ ਰਾਸ਼ਟਰੀ ਰਾਜਮਾਰਗ 154ਏ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਤੁਨੁਹੱਟੀ ਕੋਲ ਕੇਰੂ ਪਹਾੜ ਨੇੜੇ ਇਕ ਕਾਰ 100 ਮੀਟਰ ਡੂੰਘੀ ਖੱਡ ਵਿਚ...

AIIMS ‘ਚ ਉਪ ਰਾਸ਼ਟਰਪਤੀ ਨੂੰ ਮਿਲਣ ਪਹੁੰਚੇ PM ਮੋਦੀ, ਕਿਹਾ-‘ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਰਦਾ ਹਾਂ ਕਾਮਨਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਸਿਹਤ ਦੀ ਜਾਣਕਾਰੀ ਲੈਣ ਏਮਸ ਪਹੁੰਚੇ। ਧਨਖੜ ਨੂੰ ਅੱਜ ਸਵੇਰੇ...

ਜੈਲੇਂਸਕੀ ਨਾਲ ਝੜਪ ਦੇ ਬਾਅਦ ਹੁਣ ਆਇਆ ਰੂਸ ਦਾ ਨੰਬਰ, ਟਰੰਪ ਨੇ ਪੁਤਿਨ ਨੂੰ ਦਿੱਤੀ ਖੁੱਲ੍ਹੀ ਚੇਤਾਵਨੀ

ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨਾਲ ਵ੍ਹਾਈਟ ਹਾਊਸ ਵਿਚ ਹੋਈ ਝੜਪ ਦੇ ਬਾਅਦ ਹੁਣ ਡੋਨਾਲਡ ਟਰੰਪ ਨੇ ਰੂਸ ਨੂੰ ਖੁੱਲ੍ਹੀ ਚੇਤਾਵਨੀ ਦੇ...

ਦਿੱਲੀ ‘ਚ ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 2500 ਰੁ., ਜੇਪੀ ਨੱਢਾ ਨੇ ‘ਮਹਿਲਾ ਸਮ੍ਰਿਧੀ ਯੋਜਨਾ’ ਦਾ ਕੀਤਾ ਐਲਾਨ

ਦਿੱਲੀ ਸਰਕਾਰ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਦੇ ਦਿਨ...

ਗਲਤ ਕੰਟੈਂਟ ‘ਤੇ YouTube ਦਾ ਵੱਡਾ ਐਕਸ਼ਨ, 95 ਲੱਖ ਤੋਂ ਵੱਧ ਵੀਡੀਓ Delete, 45 ਲੱਖ ਚੈਨਲ ਵੀ ਹਟਾਏ

YouTube ਨੇ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਪਲੇਟਫਾਰਮ ਤੋਂ 9.5 ਮਿਲੀਅਨ ਤੋਂ ਵੱਧ ਵੀਡੀਓ ਹਟਾ ਦਿੱਤੇ ਹਨ। ਗੂਗਲ ਦੇ ਵੀਡੀਓ ਸਟ੍ਰੀਮਿੰਗ...

ਕੁਦਰਤ ਦਾ ਅਨਮੋਲ ਤੋਹਫਾ ਹੈ ਮਹੂਆ ਦੇ ਫੁੱਲ, ਔਸ਼ਧੀ ਗੁਣਾਂ ਦੀ ਹੈ ਖਾਨ, ਜਾਣੋ ਇਸ ਦੇ ਫਾਇਦੇ

ਭਾਰਤ ਦੇ ਸੈਂਟਰਲ ਤੇ ਨਾਰਥਰਨ ਰੀਜਨ ਵਿਚ ਪਾਏ ਜਾਣ ਵਾਲੇ ਮਹੂਆ ਦਾ ਨਾਂ ਸੁਣਦੇ ਹੀ ਇਕ ਮਿੱਠੀ ਸੁਗੰਧ ਤੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ...

ਆਮਦਨ ਕਰਦਾਤਾ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਵਾਰਨਿੰਗ, 15 ਮਾਰਚ ਤੱਕ ਜਮ੍ਹਾ ਕਰਾਓ ਐਡਵਾਂਸ ਟੈਕਸ, ਨਹੀਂ ਤਾਂ…

ਟੈਕਸਪੇਅਰਸ ਕੋਲ ਵਿੱਤੀ ਸਾਲ 2023-2024 ਲਈ ਐਡਵਾਂਸ ਟੈਕਸ ਦੀ ਅੰਤਿਮ ਤੇ ਚੌਥੀ ਕਿਸ਼ਤ 15 ਮਾਰਚ ਤੱਕ ਜਮ੍ਹਾ ਕਰਾਉਣੀ ਹੈ। ਆਮਦਨ ਕਰਦਾਤਾ ਕੋਲ...

ਪੰਚਕੂਲਾ ਦੇ ਮੋਰਨੀ ‘ਚ ਕ੍ਰੈਸ਼ ਹੋਇਆ ਫਾਈਟਰ ਜੈੱਟ, ਪਾਇਲਟ ਨੇ ਇੰਝ ਬਚਾਈ ਜਾਨ

ਪੰਚਕੂਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਪੰਚਕੂਲਾ ਦੇ ਮੋਰਨੀ ਵਿਚ ਫਾਈਟਰ ਜੈੱਟ ਕ੍ਰੈਸ਼ ਹੋ ਗਿਆ। ਕ੍ਰੈਸ਼ ਹੁੰਦੇ ਹੀ ਜੈੱਟ ਵਿਚ ਭਿਆਨਕ ਅੱਗ...

ਕੈਨੇਡਾ-ਮੈਕਸੀਕੋ ‘ਤੇ ਨਰਮ ਪਏ ਟਰੰਪ, ਟੈਰਿਫ ਲਗਾਉਣ ‘ਚ ਦਿੱਤੀ 30 ਦਿਨ ਦੀ ਮੌਹਲਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੇ ਮੈਕਸੀਕੋ ‘ਤੇ 25 ਫੀਸਦੀ ਟੈਰਿਫ ਲਗਾਉਣ ਦੇ ਫੈਸਲੇ ਨੂੰ ਇਕ ਵਾਰ ਫਿਰ ਤੋਂ 30 ਦਿਨਾਂ ਲਈ...

ਮਹਾਰਾਸ਼ਟਰ ਸਰਕਾਰ ਨੇ ਲਾਗੂ ਕੀਤਾ ਆਨੰਦ ਕਾਰਜ ਮੈਰਿਜ ਐਕਟ, ਹੁਣ ਤੱਕ ਦੇਸ਼ ਦੇ 23 ਸੂਬਿਆਂ ‘ਚ ਲਾਗੂ

ਮਹਾਰਾਸ਼ਟਰ ਵਿਚ ਸਰਕਾਰ ਨੇ ਸਿੱਖ ਭਾਈਚਾਰੇ ਦੇ ਆਨੰਦ ਕਾਰਜ ਵਿਆਹ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਸੂਬੇ ਭਰ ਵਿੱਚ ਆਨੰਦ ਕਾਰਜ ਮੈਰਿਜ...

ਸਾਬਕਾ PM ਡਾ. ਮਨਮੋਹਨ ਸਿੰਘ ਦਾ ਬਣੇਗਾ ਸਮਾਰਕ, ਕੇਂਦਰ ਸਰਕਾਰ ਵੱਲੋਂ ਦਿੱਤੀ ਥਾਂ ‘ਤੇ ਪਰਿਵਾਰ ਹੋਇਆ ਰਾਜ਼ੀ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੀ ਯਾਦਗਾਰ ਬਣਾਉਣ ਲਈ ਸਰਕਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਯਾਦਗਾਰ...

MP ਰਾਘਵ ਚੱਢਾ ਨੂੰ ਆਇਆ ਹਾਰਵਰਡ ਤੋਂ ਸੱਦਾ, ਪੜ੍ਹਣਗੇ ਪਬਲਿਕ ਪਾਲਿਸੀ, ਬੋਲੇ-‘ਸਿੱਖਣ ਦੀ ਕੋਈ ਉਮਰ ਨਹੀਂ’

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਨੌਜਵਾਨ ਆਗੂ ਰਾਘਵ ਚੱਢਾ ਨੂੰ ਅਮਰੀਕਾ ਦੇ ਮੰਨੀ-ਪ੍ਰਮੰਨੀ ਹਾਰਵਰਡ ਕੈਨੇਡੀ ਸਕੂਲ ਨੇ ਆਪਣੇ...

ਡੋਨਾਲਡ ਟਰੰਪ ਦਾ ਇਕ ਹੋਰ ਫਰਮਾਨ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਵਰਤੇ ਫੌਜੀ ਜਹਾਜ਼ਾਂ ‘ਤੇ ਲਾਈ ਰੋਕ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਐਕਸ਼ਨ ਮੋਡ ਵਿਚ ਹਨ। ਲਗਾਤਾਰ ਕੋਈ ਨਾ ਕੋਈ ਨਵਾਂ ਫਰਮਾਨ ਉਨ੍ਹਾਂ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ। ਹੁਣ...

ਕੇਦਾਰਨਾਥ ਤੇ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਮੋਦੀ ਸਰਕਾਰ ਵੱਲੋਂ ਵੱਡਾ ਤੋਹਫਾ, ਹੁਣ 36 ਮਿੰਟਾਂ ‘ਚ ਹੋਵੇਗਾ ਸਫ਼ਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਦਾਰਨਾਥ ਤੇ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ...

ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼, ਲੰਡਨ ‘ਚ ਵੱਖਵਾਦੀ ਸਮਰਥਕਾਂ ਨੇ ਘੇਰੀ ਕਾਰ

ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੀ ਗੱਡੀ ਨੂੰ ਲੰਦਨ ‘ਚ ਵੱਖਵਾਦੀ ਸਮਰਥਕਾਂ ਨੇ ਘੇਰ...

ਡੀਪੋਰਟੀਆਂ ਲਈ ਉਮੀਦ ਦੀ ਕਿਰਨ, PLPB ਦੇ ਐੱਮਡੀ ਲੋਹਿਤ ਬਾਂਸਲ ਵੱਲੋਂ ‘ਮੇਕ ਇਨ ਪੰਜਾਬ ਯੂਨਾਈਟਿਡ’ ਮੁਹਿੰਮ ਦਾ ਐਲਾਨ

ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ, ਖਾਸ ਕਰਕੇ ਪੰਜਾਬੀਆਂ ਲਈ ਇੱਕ ਅਹਿਮ ਕਦਮ ਚੁੱਕਦੇ ਹੋਏ ਪੀਐਲਪੀਬੀ ਦੇ ਮੈਨੇਜਿੰਗ...

ਚਾਹ ਦੀਆਂ ਚੁਸਕੀਆਂ ਲੈਂਦੇ ਮੁੰਡੇ ‘ਤੇ ਚੜ੍ਹਿਆ ਓਵਰਸਪੀਡ ਟਰੱਕ, ਦਰਦਨਾਕ ਹਾਦਸੇ ‘ਚ ਸ਼ਖਸ ਦੀ ਗਈ ਜਾਨ

ਮਥੁਰਾ-ਬਰੇਲੀ ਰੋਡ ‘ਤੇ ਬਹੁਤ ਹੀ ਮੰਦਭਾਗਾ ਹਾਦਸਾ ਵਾਪਰਿਆ ਹੈ। ਜਿਥੇ ਇਕ ਓਵਰਸਪੀਡ ਟਰੱਕ ਨੇ ਵਿਅਕਤੀ ਦੀ ਜਾਨ ਲੈ ਲਈ। ਇਕ ਵਿਅਕਤੀ ਆਪਣੀ...

ਸਾਊਥ ਅਫਰੀਕਾ ਨੂੰ ਹਰਾ ਨਿਊਜ਼ੀਲੈਂਡ ਪਹੁੰਚਿਆ ਚੈਂਪੀਅਨਸ ਟਰਾਫੀ ਦੇ ਫਾਈਨਲ ‘ਚ, 9 ਮਾਰਚ ਨੂੰ ਭਾਰਤ ਨਾਲ ਹੋਵੇਗਾ ਮੁਕਾਬਲਾ

ਨਿਊਜ਼ੀਲੈਂਡ ਨੇ ਦੂਜੇ ਸੈਮੀਫਾਈਨਲ ਵਿਚ ਸਾਊਥ ਅਫਰੀਕਾ ਨੂੰ 50 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਟੀਮ ਨੇ ਤੀਜੀ ਵਾਰ ਚੈਂਪੀਅਨਸ ਟਰਾਫੀ...

ਭੋਲੇ ਬਾਬਾ ਦੇ ਭਗਤਾਂ ਲਈ ਖੁਸ਼ਖਬਰੀ, ਇਸ ਤਰੀਕ ਤੋਂ ਸ਼ੁਰੂ ਹੋਣ ਜਾ ਰਹੀ ਅਮਰਨਾਥ ਯਾਤਰਾ

ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ। ਯਾਤਰਾ ਦਾ ਸ਼ਡਿਊਲ ਜਾਰੀ ਕਰ ਦਿੱਤੀ ਗਈ ਹੈ। ਇਸ ਸਾਲ ਸ਼ਰਧਾਲੂ 3...

ਭਾਰਤ ਖਿਲਾਫ ਡੋਨਾਲਡ ਟਰੰਪ ਦਾ ਵੱਡਾ ਐਕਸ਼ਨ, 2 ਅਪ੍ਰੈਲ ਤੋਂ ਟੈਕਸ ਲਗਾਉਣ ਦਾ ਕੀਤਾ ਐਲਾਨ

ਭਾਰਤ ਖਿਲਾਫ਼ ਡੋਨਾਲਡ ਟਰੰਪ ਦਾ ਨੇ ਵੱਡਾ ਐਕਸ਼ਨ ਲਿਆ ਹੈ। ਅਮਰੀਕਾ ਵੱਲੋਂ 2 ਅਪ੍ਰੈਲ ਤੋਂ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਟਰੰਪ ਨੇ...

ਜ਼ੇਲੇਂਸਕੀ ਨੇ ਟਰੰਪ ਨਾਲ ਹੋਈ ਬਹਿਸ ‘ਤੇ ਪ੍ਰਗਟਾਇਆ ਅਫਸੋਸ, ਕਿਹਾ- ‘ਹੁਣ ਸਭ ਠੀਕ ਕਰਨ ਦਾ ਸਮਾਂ’

 ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਕਿਹਾ ਕਿ ਪਿਛਲੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਨ੍ਹਾਂ ਦੀ ਬੈਠਕ ਉਸ...

ਕੁੜੀ ਨੇ ਨਵੇਂ ਆਸ਼ਿਕ ਨਾਲ ਮਿਲ ਕੇ Ex ਬੁਆਏਫ੍ਰੈਂਡ ਦਾ ਕੀਤਾ ਕਤਲ, ਪੁਲਿਸ ਨੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਕਰੀਬ 10 ਦਿਨ ਪਹਿਲਾਂ ਵਾਪਰੇ ਹਰਦੀਪ ਸਿੰਘ ਉਰਫ਼ ਜੀਆ ਦੇ ਕਤਲ ਕੇਸ ਵਿੱਚ ਪੁਲਿਸ ਨੂੰ ਵੱਡੀ...

ਕਰੋੜਾਂ ਰੁਪਏ ਦੀ ਸੋਨੇ ਦੀ ਸਮਗਲਿੰਗ ਕਰਦੀ ਫੜੀ ਗਈ ਮਸ਼ਹੂਰ ਅਦਾਕਾਰਾ, ਪਿਤਾ ਹਨ ਪੁਲਿਸ ‘ਚ DG

ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਨੇ ਦੀ ਸਮਗਿਲੰਗ ਦੇ ਇਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। 14 ਕਿਲੋ ਵਿਦੇਸ਼ੀ ਸੋਨੇ ਸਣੇ 4.73 ਕਰੋੜ...

ਜੱਗੀ ਜੌਹਲ ਨੂੰ ਮਿਲੀ ਵੱਡੀ ਰਾਹਤ, ਮੋਗਾ ਅਦਾਲਤ ਨੇ 7 ਸਾਲ ਪੁਰਾਣੇ ਮਾਮਲੇ ‘ਚ ਕੀਤਾ ਬਰੀ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਹਲ ਨੂੰ ਮੋਗਾ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ...

ਪਾਕਿਸਤਾਨੀ ਕੁੜੀ ਨੂੰ CRPF ਜਵਾਨ ਨਾਲ ਹੋਇਆ ਪਿਆਰ, ਵੀਡੀਓ ਕਾਨਫਰੰਸਿੰਗ ਰਾਹੀਂ ਵੱਖਰੇ ਅੰਦਾਜ਼ ਚ ਕਰਵਾਇਆ ਨਿਕਾਹ

ਜੰਮੂ-ਕਸ਼ਮੀਰ ਵਿਚ ਹੋਏ ਇਕ ਵਿਆਹ ਦੀ ਬਹੁਤ ਚਰਚਾ ਹੈ ਜਿਸ ਵਿਚ ਇਕ ਪਾਕਿਸਤਾਨੀ ਕੁੜੀ ਨੂੰ CRPF ਜਵਾਨ ਨਾਲ ਪਿਆਰ ਹੋ ਗਿਆ ਤੇ ਬਾਅਦ ਵਿਚ ਉਸ ਨੇ...

PM ਮੋਦੀ ਨੇ ਗੁਜਰਾਤ ਵਿਖੇ ਵੰਤਾਰਾ ਵਾਈਲਡ ਲਾਈਫ਼ ਸੈਂਟਰ ਦਾ ਕੀਤਾ ਉਦਘਾਟਨ, ਜਾਨਵਰਾਂ ਨਾਲ ਬਿਤਾਇਆ ਸਮਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਮਨਗਰ ਵਿੱਚ ਵੰਤਾਰਾ ਪਸ਼ੂ ਬਚਾਓ ਅਤੇ ਮੁੜ ਵਸੇਬਾ ਕੇਂਦਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਗੁਜਰਾਤ...

ਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ ਰਾਹਤ ਭਰੀ ਖਬਰ! ਕਾਨੂੰਨਗੋ ਨੂੰ ਦਿੱਤੇ ਜ਼ਮੀਨ ਦੀ ਰਜਿਸਟਰੀ ਕਰਨ ਦੇ ਅਧਿਕਾਰ

ਪੰਜਾਬ ਦੇ ਸਮੂਹ ਸਬ-ਰਜਿਸਟਰਾਰਾਂ, ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਸਮੂਹਿਕ ਹੜਤਾਲ ਦਾ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ 7...

ਚੰਡੀਗੜ੍ਹ ਕੂਚ ਤੋਂ ਪਹਿਲਾਂ ਕਿਸਾਨਾਂ ‘ਤੇ ਵੱਡਾ ਐਕਸ਼ਨ, ਪੰਜਾਬ ਪੁਲਿਸ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਕੀਤਾ ਡਿਟੇਨ

ਸੰਯੁਕਤ ਕਿਸਾਨ ਮੋਰਚਾ ਦੇ 5 ਮਾਰਚ ਨੂੰ ਚੰਡੀਗੜ੍ਹ ਵਿਚ ਹੋਣ ਵਾਲੇ ਪ੍ਰਦਰਸ਼ਨ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਕਿਸਾਨਾਂ ‘ਤੇ ਵੱਡਾ ਐਕਸ਼ਨ...

ਟਰੰਪ ਨਾਲ ਬਹਿਸ ਕਰਨੀ ਜੇਲੇਂਸਕੀ ਨੂੰ ਪਈ ਭਾਰੀ, ਅਮਰੀਕਾ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਮਦਦ ਰੋਕੀ

ਡੋਨਾਲਡ ਟਰੰਪ ਨੇ ਯੂਕਰੇਨ ਖਿਲਾਫ ਵੱਡਾ ਐਕਸ਼ਨ ਲਿਆ ਹੈ। ਵ੍ਹਾਈਟ ਹਾਊਸ ਵਿਚ ਟਰੰਪ ਨਾਲ ਬਹਿਸ ਦੇ 3 ਦਿਨ ਬਾਅਦ ਅਮਰੀਕਾ ਨੇ ਯੂਕਰੇਨ ਨੂੰ...

ਅੱਜ ਤੋਂ ‘ਵਿਪਸ਼ਯਨਾ ਸਾਧਨਾ’ ‘ਚ ਲੀਨ ਹੋਣਗੇ ਅਰਵਿੰਦ ਕੇਜਰੀਵਾਲ, ਹੁਸ਼ਿਆਰਪੁਰ ਦੇ ਸਾਧਨਾ ਕੇਂਦਰ ‘ਚ ਬਿਤਾਉਣਗੇ 10 ਦਿਨ

ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹਾਰ ਦੇ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਲਗਭਗ ਇਕ ਮਹੀਨੇ ਬਾਅਦ 10 ਦਿਨਾਂ ਲਈ ਪੰਜਾਬ...

ਉਤਰਾਖੰਡ ’ਚ ਸਿੱਖ ਭਰਾਵਾਂ ‘ਤੇ ਹਮਲੇ ਦਾ SGPC ਨੇ ਲਿਆ ਨੋਟਿਸ, CM ਧਾਮੀ ਨੂੰ ਲਿਖੀ ਚਿੱਠੀ

ਉਤਰਾਖੰਡ ਦੇ ਰਿਸ਼ੀਕੇਸ਼ ਵਿਖੇ ਸਿੱਖ ਭਰਾਵਾਂ ਦੀ ਹੋਈ ਕੁੱਟਮਾਰ ਦਾ SGPC ਨੇ ਨੋਟਿਸ ਲਿਆ ਹੈ। ਉਨ੍ਹਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। SGPC...

ਟਰੰਪ ਨਾਲ ਬਹਿਸ ਤੋਂ ਬਾਅਦ ਯੂਕਰੇਨ ਦੇ ਸਮਰਥਨ ‘ਚ ਆਇਆ ਬ੍ਰਿਟੇਨ, ਮਿਜ਼ਾਈਲਾਂ ਲਈ ਦੇਵੇਗਾ 14 ਹਜ਼ਾਰ ਕਰੋੜ

ਬ੍ਰਿਟਿਸ਼ ਪੀਐੱਮ ਕੀਰ ਸਟਾਰਮਰ ਯੂਕਰੇਨ ਨੂੰ 14 ਹਜ਼ਾਰ ਕਰੋੜ ਰੁਪਏ ਦੀ ਮਦਦ ਦੇਣਗੇ ਜਿਸ ਨਾਲ ਯੂਕਰੇਨ 5000 ਏਅਰ ਡਿਫੈਂਸ ਮਿਜ਼ਾਈਲ ਖਰੀਦੇਗਾ।...

ਪਾਸਪੋਰਟ ਬਣਾਉਣ ਲਈ ਹੁਣ ਇਹ ਦਸਤਾਵੇਜ਼ ਹੋਵੇਗਾ ਲਾਜ਼ਮੀ, ਸਰਕਾਰ ਨੇ ਨਿਯਮਾਂ ‘ਚ ਕੀਤਾ ਵੱਡਾ ਬਦਲਾਅ

ਵਿਦੇਸ਼ ਜਾਣ ਲਈ ਪਾਸਪੋਰਟ ਹੋਣਾ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਹਰ ਕੋਈ ਪਾਸਪੋਰਟ ਬਣਾ ਰਿਹਾ ਹੈ। ਪਤਾ ਨਹੀਂ ਕਦੋਂ ਵਿਦੇਸ਼ ਜਾਣ ਦਾ ਮੌਕਾ...

ਨਸ਼ਿਆਂ ਖਿਲਾਫ ਕੇਂਦਰ ਸਰਕਾਰ ਵੀ ਸਖ਼ਤ, ਅਮਿਤ ਸ਼ਾਹ ਨੇ ਪਾਈ ਪੋਸਟ, ਬੋਲੇ -’29 ਲੋਕਾਂ ਨੂੰ ਹੋਈ ਸਜ਼ਾ’

ਪੰਜਾਬ ਸਰਕਾਰ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੀ ਨਸ਼ਾ ਤਸਕਰਾਂ ਖਿਲਾਫ ਐਕਸ਼ਨ ਮੋਡ ਵਿੱਚ ਆ ਗਈ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ...

31 ਮਾਰਚ ਤੋਂ ਇਨ੍ਹਾਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ, ਦਿੱਲੀ ਸਰਕਾਰ ਨੇ ਕੀਤਾ ਵੱਡਾ ਐਲਾਨ

ਦਿੱਲੀ ਸਰਕਾਰ ਨੇ 31 ਮਾਰਚ, 2025 ਤੋਂ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਅਤੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਦੇ ਸੰਚਾਲਨ ‘ਤੇ ਪਾਬੰਦੀ...

ਦੇਸ਼ ‘ਚ ਅੱਜ ਤੋਂ LPG ਸਿਲੰਡਰ ਦੀ ਕੀਮਤ ਤੋਂ ਲੈ ਕੇ UPI ਪੇਮੈਂਟ ਸਣੇ ਹੋਣ ਜਾ ਰਹੇ ਇਹ ਵੱਡੇ ਬਦਲਾਅ, ਜੇਬ ‘ਤੇ ਪਵੇਗਾ ਅਸਰ

ਅੱਜ 1 ਮਾਰਚ ਹੈ। ਹਰ ਨਵੇਂ ਮਹੀਨੇ ਦੇ ਸ਼ੁਰੂ ਵਿਚ ਕੁਝ ਨਿਯਮ ਵੀ ਬਦਲ ਜਾਂਦੇ ਹਨ। ਅੱਜ ਤੋਂ ਵੀ ਕਈ ਨਿਯਮਾਂ ਵਿਚ ਬਦਲਾਅ ਹੋਣ ਜਾ ਰਿਹਾ ਹੈ ਜਿਸ ਦਾ...

ਭਾਰਤੀ ਸ਼ੇਅਰ ਬਾਜ਼ਾਰ ‘ਚ ਆਈ ਭਾਰੀ ਗਿਰਾਵਟ, ਨਿਵੇਸ਼ਕਾਂ ਨੂੰ ਹੋਇਆ 7.46 ਲੱਖ ਕਰੋੜ ਦਾ ਨੁਕਸਾਨ

ਭਾਰਤੀ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਆਈ ਹੈ ਜਿਸ ਨਾਲ ਨਿਵੇਸ਼ਕਾਂ ਨੂੰ 7.46 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੈਂਸੇਕਸ 1000 ਅੰਕ ਤੋਂ...

USA ‘ਚ ਕੁੜੀ ਨਾਲ ਵਾਪਰਿਆ ਹਾਦਸਾ, ਕੌਮਾ ‘ਚ ਗਈ ਕੁੜੀ ਦੇ ਪਰਿਵਾਰ ਨੂੰ ਮਿਲਿਆ ਅਮਰੀਕਾ ਦਾ ਵੀਜ਼ਾ

ਮਹਾਰਾਸ਼ਟਰ ਦੇ ਸਿਤਾਰਾ ਜ਼ਿਲ੍ਹੇ ਦੀ ਰਹਿਣ ਵਾਲੀ 35 ਸਾਲਾ ਨੀਲਮ ਸ਼ਿੰਦੇ 14 ਫਰਵਰੀ ਨੂੰ ਅਮਰੀਕਾ ਵਿਚ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।...

ਤੁਹਿਨ ਪਾਂਡੇ SEBI ਦੇ ਨਵੇਂ ਚੀਫ਼ ਨਿਯੁਕਤ, ਮਾਧਵੀ ਪੁਰੀ ਬੁਚ ਦੀ ਲੈਣਗੇ ਥਾਂ

IAS ਤੁਹਿਨ ਪਾਂਡੇ ਨੂੰ ਵੀਰਵਾਰ ਨੂੰ ਸੇਬੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ। ਉੜੀਸਾ ਕੇਡਰ ਦੀ 1987 ਬੈਚ ਦੀ ਅਧਿਕਾਰੀ ਮਾਧਬੀ ਪੁਰੀ ਬੁਚ...

NHAI ਵੱਲੋਂ ਪੰਜਾਬੀਆਂ ਨੂੰ ਝਟਕਾ! ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਨੂੰ ਜੋੜਨ ਵਾਲੇ 4-ਲੇਨ ਪ੍ਰਾਜੈਕਟ ‘ਤੇ ਲਾਈ ਰੋਕ

ਪੰਜਾਬੀਆਂ ਨੂੰ NHAI ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਪ੍ਰਾਜੈਕਟ ਨੂੰ ਪੰਜਾਬ ਦੇ ਵਿਚ ਰੋਕ ਲਗਾ...

ਟਰੰਪ ਨੇ ਨਵੇਂ ਗੋਲਡ ਕਾਰਡ ਸਕੀਮ ਦਾ ਕੀਤਾ ਐਲਾਨ, ਹੁਣ 50 ਲੱਖ ਡਾਲਰ ‘ਚ ਮਿਲੇਗੀ ਅਮਰੀਕੀ ਨਾਗਰਿਕਤਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਟਰੰਪ ਗੋਲਡ ਕਾਰਡ’ ਨਾਂ ਤੋਂ ਇਕ ਨਵੇਂ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਨੂੰ 50 ਲੱਖ ਡਾਲਰ (22...

CBSE ਦਾ ਵੱਡਾ ਫੈਸਲਾ, 2026 ਤੋਂ ਸਾਲ ਵਿਚ 2 ਵਾਰ ਹੋਣਗੇ 10ਵੀਂ ਬੋਰਡ ਦੇ ਪੇਪਰ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਪਣੀ ਪ੍ਰੀਖਿਆ ਪ੍ਰਣਾਲੀ ਵਿੱਚ ਵੱਡਾ ਸੁਧਾਰ ਕੀਤਾ ਹੈ।...

1984 ਸਿੱਖ ਨਸਲਕੁਸ਼ੀ ਮਾਮਲਾ: ਅਦਾਲਤ ਨੇ ਸੱਜਣ ਕੁਮਾਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੂੰ 1...

ਦਿੱਲੀ ਵਿਧਾਨ ਸਭਾ ‘ਚ CM ਰੇਖਾ ਗੁਪਤਾ ਨੇ ਸ਼ਰਾਬ ਨੀਤੀ ‘ਤੇ ਪੇਸ਼ ਕੀਤੀ CAG ਰਿਪੋਰਟ

ਦਿੱਲੀ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਸਭ ਤੋਂ ਪਹਿਲਾਂ ਸਦਨ ਦੀ ਕਾਰਵਾਈ ਉਪ ਰਾਜਪਾਲ ਵੀਕੇ ਸਕਸੈਨਾ ਦੇ ਸੰਬੋਧਨ ਨਾਲ ਸ਼ੁਰੂ...

USAID ਖਿਲਾਫ ਟਰੰਪ ਦਾ ਵੱਡਾ ਐਕਸ਼ਨ, 1600 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ, ਬਾਕੀਆਂ ਨੂੰ ਛੁੱਟੀ ‘ਤੇ ਭੇਜਿਆ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਹ ਵਿਦੇਸ਼ ਵਿਚ ਮਦਦ ਮੁਹੱਈਆ ਕਰਾਉਣ ਵਾਲੀ ਏਜੰਸੀ USAID ਦੇ 1600 ਮੁਲਾਜ਼ਮਾਂ ਨੂੰ ਨੌਕਰੀ...

ਸਰਕਾਰ ਨੇ ਸੈੱਟ ਕੀਤੀ 31 ਮਾਰਚ ਦੀ ਡੈੱਡਲਾਈਨ, 1 ਅਪ੍ਰੈਲ ਤੋਂ ਬਿਨਾਂ ਰਜਿਸਟ੍ਰੇਸ਼ਨ ਨਹੀਂ ਵਿਕਣਗੇ ਸਿਮ ਕਾਰਡ

ਸਰਕਾਰ ਨੇ ਫਰਜ਼ੀ ਸਿਮ ਕਾਰਡ ਦੀ ਵਿਕਰੀ ‘ਤੇ ਰੋਕ ਲਗਾਉਣ ਲਈ ਸਿਮ ਕਾਰਡ ਡੀਲਰ ਦਾ ਵੈਰੀਫਿਕੇਸ਼ਨ ਜ਼ਰੂਰੀ ਕਰ ਦਿੱਤਾ ਹੈ। ਇਸ ਦੀ ਡੈੱਡਲਾਈਨ...

ਬਾਗੇਸ਼ਵਰ ਧਾਮ ਪਹੁੰਚੇ PM ਮੋਦੀ, ਬਾਲਾਜੀ ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਦਾ ਕੀਤਾ ਉਦਘਾਟਨ

ਬਾਗੇਸ਼ਵਰ ਧਾਮ ਕੋਲ 100 ਬੈੱਡ ਦੀ ਵਿਵਸਥਾ ਵਾਲੇ ਕੈਂਸਰ ਹਸਪਤਾਲ ਦੀ ਨੀਂਹ ਰੱਖਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛਤਰਪੁਰ ਪਹੁੰਚੇ। ਉਨ੍ਹਾਂ...

ਆਤਿਸ਼ੀ ਹੋਣਗੇ ਦਿੱਲੀ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ, AAP ਦੀ ਮੀਟਿੰਗ ‘ਚ ਲਿਆ ਗਿਆ ਫ਼ੈਸਲਾ

ਆਮ ਆਦਮੀ ਪਾਰਟੀ ਨੇ ਕਾਲਕਾਜੀ ਦੇ ਵਿਧਾਇਕ ਆਤਿਸ਼ੀ ਨੂੰ ਦਿੱਲੀ ਵਿਧਾਨ ਸਭਾ ਲਈ ਵਿਰੋਧੀ ਧਿਰ ਦੇ ਨੇਤਾ ਵਜੋਂ ਮਨਜ਼ੂਰੀ ਦੇ ਦਿੱਤੀ ਹੈ। ਇਹ...

PM ਮੋਦੀ ਦੀ ਅਨੋਖੀ ਪਹਿਲ, ਇੱਕ ਦਿਨ ਲਈ ਔਰਤਾਂ ਨੂੰ ਸੌਂਪਣਗੇ ਆਪਣਾ ਸੋਸ਼ਲ ਮੀਡੀਆ ਹੈਂਡਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਹ ਇਸ ਮਾਸਿਕ ਪ੍ਰੋਗਰਾਮ ਦਾ...

ਵੈਸ਼ਣੋ ਦੇਵੀ ਤੋਂ ਦਿੱਲੀ ਜਾ ਰਹੀ ਬੱਸ ਡੂੰਘੀ ਖੱਡ ‘ਚ ਡਿੱਗੀ, 17 ਸ਼ਰਧਾਲੂ ਜ਼ਖਮੀ, 1 ਮੌਤ

ਜੰਮੂ-ਕਸ਼ਮੀਰ ‘ਚ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਮਾਤਾ ਵੈਸ਼ਣੋ ਦੇਵੀ ਤੋਂ ਦਿੱਲੀ ਜਾ ਰਹੀ ਸ਼ਰਧਾਲੂਆਂ ਦੀ ਬੱਸ ਮੰਡ ਇਲਾਕੇ ਨੇੜੇ...

ਸਾਬਕਾ RBI ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ, PM ਮੋਦੀ ਦੇ ਪ੍ਰਮੁੱਖ ਸਕੱਤਰ-2 ਵਜੋਂ ਹੋਏ ਨਿਯੁਕਤ

ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸ਼ਕਤੀਕਾਂਤ ਦਾਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਿੰਸੀਪਲ ਸੈਕ੍ਰੇਟਰੀ-2 ਵਜੋਂ ਨਿਯੁਕਤ ਕੀਤਾ...

ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਵੱਲੋਂ ਭਾਰਤੀਆਂ ਨਾਲ ਭਰਿਆ ਚੌਥਾ ਜਹਾਜ਼ ਹੋਇਆ ਡਿਪੋਰਟ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਇਕ ਹੋਰ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਵੱਲੋਂ...

ਅਮਰੀਕਾ ਮਗਰੋਂ ਕੈਨੇਡਾ ਦਾ ਪੰਜਾਬੀਆਂ ਨੂੰ ਵੱਡਾ ਝਟਕਾ! ਇਮੀਗ੍ਰੇਸ਼ਨ ਨਿਯਮਾਂ ‘ਚ ਕੀਤਾ ਬਦਲਾਅ

ਅਮਰੀਕਾ ਦੇ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਕੈਨੇਡਾ ਵਿਚ ਪੜ੍ਹਨ ਤੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਲਈ...

ਸ਼ਿਕੰਜੇ ‘ਚ ਦਿੱਲੀ ਦੀ ਲੇਡੀ ਡੌਨ, ਪੁਲਿਸ ਨੇ ਜ਼ੋਇਆ ਖਾਨ ਨੂੰ 270 ਗ੍ਰਾਮ ਹੈਰੋਇ/ਨ ਸਣੇ ਕੀਤਾ ਗ੍ਰਿਫ਼ਤਾਰ

ਦਿੱਲੀ ਦੇ ਮਸ਼ਹੂਰ ਬਦਮਾਸ਼ ਹਾਸ਼ਿਮ ਬਾਬਾ ਦੀ ਤੀਜੀ ਪਤਨੀ ਜ਼ੋਇਆ ਖਾਨ ਆਖਿਰਕਾਰ ਪੁਲਿਸ ਦੇ ਸ਼ਿਕੰਜੇ ਵਿਚ ਆ ਗਈ। ਦਿੱਲੀ ਪੁਲਿਸ ਨੇ ਉਸ ਨੂੰ 270...

ਕਾਂਗਰਸ ਨੇਤਾ ਸੋਨੀਆ ਗਾਂਧੀ ਦੀ ਅਚਾਨਕ ਵਿਗੜੀ ਤਬੀਅਤ, ਹਸਪਤਾਲ ‘ਚ ਭਰਤੀ

ਕਾਂਗਰਸ ਪਾਰਲੀਮਾਨੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਤਬੀਅਤ ਵਿਗੜਣ ਕਰਕੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮਿਲੀ...

OTT ਪਲੇਟਫਾਰਮਾਂ ‘ਤੇ ਸਰਕਾਰ ਨੇ ਕੱਸਿਆ ਸ਼ਿਕੰਜਾ! ਕੰਟੈਂਟ ਨੂੰ ਲੈ ਕੇ ਜਾਰੀ ਕੀਤੀ ਅਡਵਾਇਜ਼ਰੀ

ਰਣਵੀਰ ਅਲਾਹਬਾਦੀਆ ਦੇ ਬਿਆਨ ਤੋਂ ਬਾਅਦ ਪੈਦਾ ਹੋਏ ਵਿਵਾਦ ਵਿਚਾਲੇ ਸਰਕਾਰ ਨੇ ਸੋਸ਼ਲ ਮੀਡੀਆ ਚੈਨਲਾਂ ਅਤੇ ਓਟੀਟੀ ਪਲੇਟਫਾਰਮਾਂ ਨੂੰ...

ਅਮਰੀਕਾ ਤੋਂ ਡਿਪੋਰਟ ਹੋਏ 300 ਲੋਕਾਂ ਨੂੰ ਪਨਾਮਾ ਨੇੜੇ ਹੋਟਲ ‘ਚ ਕੀਤਾ ਗਿਆ ਨਜ਼ਰਬੰਦ, ਲਗਾ ਰਹੇ ਮਦਦ ਦੀ ਗੁਹਾਰ

ਡਿਪੋਰਟ ਲੋਕਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਮਰੀਕਾ ਤੋਂ ਡਿਪੋਰਟ ਹੋਏ 300 ਦੇ ਕਰੀਬ ਲੋਕਾਂ ਨੂੰ ਪਨਾਮਾ ਨੇੜੇ ਹੋਟਲ ‘ਚ...

ਰੇਖਾ ਗੁਪਤਾ ਨੇ ਦਿੱਲੀ ਦੇ CM ਵਜੋਂ ਚੁੱਕੀ ਸਹੁੰ, ਪਰਵੇਸ ਵਰਮਾ ਬਣੇ ਮੰਤਰੀ, LG ਵੀਕੇ ਸਕਸੈਨਾ ਨੇ ਦਿਵਾਇਆ ਹਲਫ਼

ਭਾਜਪਾ ਦੀ ਸ਼ਾਲੀਮਾਰ ਬਾਗ ਵਿਧਾਨ ਸਭਾ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਵਜੋਂ...

ਬਲੋਚਿਸਤਾਨ ‘ਚ ਅੱਤਵਾਦੀਆਂ ਨੇ ਬੱਸ ‘ਤੇ ਕੀਤਾ ਹਮਲਾ, 7 ਪੰਜਾਬੀਆਂ ਨੂੰ ਉਤਾਰਿਆ ਮੌਤ ਦੇ ਘਾਟ

ਪਾਕਿਸਤਾਨ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਦਹਿਸ਼ਤਗਰਦਾਂ ਵੱਲੋਂ 7 ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਬੱਸ...

ਬਦਲ ਗਿਆ ਟ੍ਰੈਫਿਕ ਨਿਯਮ, ਹੁਣ ਹੈਲਮੇਟ ਪਾਉਣ ਦੇ ਬਾਵਜੂਦ ਵੀ ਕੱਟਿਆ ਜਾਵੇਗਾ ਚਲਾਨ

ਜੇ ਤੁਸੀਂ ਦੋ-ਪਹੀਆ ਵਾਹਨ ਚਲਾਉਂਦੇ ਹੋ ਤਾਂ ਤੁਹਾਡੇ ਲਈ ਅਹਿਮ ਖਬਰ ਹੈ. ਜੇਕਰ ਤੁਸੀਂ ਹੈਲਮੇਟ ਪਹਿਨਦੇ ਹੋ ਤਾਂ ਵੀ ਤੁਹਾਡਾ ਚਲਾਨ ਕੱਟਿਆ ਜਾ...

ਜਿਮ ‘ਚ 270 ਕਿਲੋ ਦੀ ਰਾਡ ਡਿੱਗੀ, ਨੈਸ਼ਨਲ ਵੇਟਲਿਫਟਿੰਗ ਖਿਡਾਰਨ ਦੀ ਟੁੱਟੀ ਗਰਦਨ, ਮੌਕੇ ‘ਤੇ ਮੌਤ

ਰਾਜਸਥਾਨ ਦੇ ਬੀਕਾਨੇਰ ‘ਚ ਰਾਸ਼ਟਰੀ ਵੇਟਲਿਫਟਿੰਗ ਖਿਡਾਰੀ ਦੀ ਮੌਤ ਹੋ ਗਈ। ਪਾਵਰਲਿਫਟਿੰਗ ਖਿਡਾਰਨ ਅਤੇ ਸੋਨ ਤਮਗਾ ਜੇਤੂ ਯਸ਼ਤਿਕਾ ਜਿਮ...

ਰੇਖਾ ਗੁਪਤਾ ਅੱਜ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ, 6 ਵਿਧਾਇਕ ਬਣਨਗੇ ਮੰਤਰੀ

ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਨੂੰ ਚੁਣਿਆ ਹੈ। ਅੱਜ ਰਾਮ ਲੀਲਾ ਮੈਦਾਨ ਵਿਚ ਉਹ ਸੀਐੱਮ ਦੀ ਸਹੁੰ ਚੁੱਕਣਗੇ। ਨਾਲ ਹੀ...

ਰੇਖਾ ਗੁਪਤਾ ਬਣੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਡਿਪਟੀ CM ਦਾ ਵੀ ਹੋਇਆ ਐਲਾਨ

ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਨਾਂ ਤੈਅ ਹੋ ਗਿਆ ਹੈ। ਸ਼ਾਲੀਮਾਰ ਬਾਗ ਤੋਂ ਵਿਧਾਇਕ ਰੇਖਾ ਗੁਪਤਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਹੋਣਗੇ।...