ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ : ਕੀ ਤੁਹਾਨੂੰ ਯਾਦ ਹੈ ਭਾਈ ਗੁਰਬਖਸ਼ ਸਿੰਘ ਜੀ ਦੀ ਲਾਸਾਨੀ ਸ਼ਹਾਦਤ


Special on the day of martyrdom: Bhai Gurbaksh Singh Ji: ਸਿੱਖ ਇਤਿਹਾਸ ਕਈ ਸਿੱਖ ਯੋਧਿਆਂ ਦੀਆਂ ਲਾਸਾਨੀ ਸ਼ਹਾਦਤਾਂ ਨਾਲ ਨਿਹਾਲ ਹੋਇਆ ਹੈ।ਸਿੱਖ ਆਪਣੇ ਗੁਰੂਆਂ ਦੀਆਂ ਸ਼ਹਾਦਤਾਂ ਦੀਆਂ ਉੱਤਮ ਮਿਸਾਲਾਂ ਨਾਲ ਆਪਣੇ ਸਿੱਖਾਂ ਦੀ ਅਗਵਾਈ ਕਰਦੇ ਹਨ।ਮੁਗਲਾਂ ਵਲੋਂ ਸ਼ਹੀਦ ਕੀਤੇ ਜਾਣ ਵਾਲੇ ਪਹਿਲੇ ਗੁਰੂ, ਗੁਰੂ ਅਰਜਨ ਦੇਵ ਜੀ, ਸਿੱਖ ਧਰਮ ਦੇ ਪੰਜਵੇਂ ਗੁਰੂ ਸਨ।ਸ੍ਰੀ ਗੁਰੂ ਅਰਜਨ

ਜਦੋਂ ਔਰੰਗਜ਼ੇਬ ਦੇ ਸਤਾਏ ਕਸ਼ਮੀਰੀ ਪੰਡਿਤ ਪਹੁੰਚੇ ਨੌਵੇਂ ਪਾਤਸ਼ਾਹ ਕੋਲ

Sri Guru Teg Bahadur Ji : ਧਰਮ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਹਿੰਦ ਦੀ ਚਾਦਰ ਕਹੇ ਜਾਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਸਮੁੱਚੀ ਲੋਕਾਈ ਵਿਚ ਸੂਰਜ ਵਾਂਗ ਚਮਕ ਰਿਹਾ ਹੈ, ਜਿਨ੍ਹਾਂ ਨੇ ਸਿਰਫ਼ ਸਿੱਖੀ ਲਈ ਹੀ ਨਹੀਂ ਬਲਕਿ ਸਮੁੱਚੀ ਮਾਨਵਤਾ ਲਈ ਕੁਰਬਾਨੀ ਦਿੱਤੀ।

Sardar Hari Singh Nalwa ਅਸੂਲਵਾਨ ਜੀਵਨ ਜਿਉਣਾ ਹੈ ਤਾਂ ਸਰਦਾਰ ਹਰੀ ਸਿੰਘ ਨਲੂਆ ਤੋਂ ਸਿੱਖੋ, ਇਤਿਹਾਸ ਦੇ ਪੰਨਿਆਂ ‘ਚੋਂ…

Sardar Hari Singh Nalwa: ਸਰਦਾਰ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਦੇ ਮਹਾਨ ਸਿੱਖ ਯੋਧੇ ਹਨ। ਉਸ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਸ਼ਖਸੀਅਤ ਬਾਰੇ ਇੱਕ ਤਾਂ ਕੀ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਪਰ ਅੱਜ ਅਸੀਂ ਉਸ ਮਹਾਨ ਜਰਨੈਲ ਦੀ ਸ਼ਖਸੀਅਤ ਨਾਲ ਜੁੜੀ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਰਨ ਜਾਂ

ਮਾਧੋ ਦਾਸ ਤੋਂ ਕਿਵੇਂ ਬਣਿਆ ‘ਗੁਰੂ ਦਾ ਬੰਦਾ’ ਬਾਬਾ ਬੰਦਾ ਸਿੰਘ ਬਹਾਦਰ…

Madho Das became ‘Guru’s Banda’ Baba Banda Singh Bahadur: ਫਤਿਹ ਦਾ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ 1670 ਨੂੰ ਪੁੰਛ ਜ਼ਿਲੇ ਦੇ ਰਾਜੌਰੀ ਵਿਖੇ ਹੋਇਆ ਸੀ।ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਮ ਮਾਧੋ ਦਾਸ ਸੀ।ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਬਣਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਦੇ ਵੱਲ ਕੂਚ

ਇਤਿਹਾਸ ਗਵਾਹ ਹੈ, ਸੱਚੇ ਮਨੋਂ ਕਰੋਗੇ ਅਰਦਾਸ ਤਾਂ ਗੁਰੂ ਸਾਹਿਬ ਆਪ ਢਾਲ ਬਣ ਜਾਣਗੇ ਤੁਹਾਡੇ ਲਈ…

Importance of prayer: ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਲਾਲ ਸਿੰਘ ਨਾਮ ਦਾ ਸਿੱਖ ਆਪਣੀ ਬਣਾਈ ਢਾਲ ਨਾਲ ਆਇਆ। ਸਿੱਖ ਨੇ ਢਾਲ ਬਣਾਉਣ ਲਈ ਬਹੁਤ ਸਮਾਂ ਲਗਾਇਆ ਸੀ । ਇਹ ਢਾਲ ਬਹੁਤ ਮਜਬੂਤ ਅਤੇ ਵਜਨ ਵਿੱਚ ਬਹੁਤ ਹਲਕੀ ਸੀ । ਦਰਬਾਰ ਵਿੱਚ ਸਾਰੀ ਸੰਗਤ ਅਤੇ ਗੁਰੂ ਜੀ ਨੇ ਢਾਲ ਦੀ ਬਹੁਤ ਪ੍ਰਸ਼ੰਸਾ

551ਵਾਂ ਪ੍ਰਕਾਸ਼ ਪੁਰਬ : ਜਾਣੋ ਬਾਬੇ ਨਾਨਕ ਦੇ 14 ਵੱਖ-ਵੱਖ ਨਾਵਾਂ ਤੇ 72 ਸਾਲ ਬਾਅਦ ਖੋਲ੍ਹੇ ਗਏ ਗੁਰਦੁਆਰੇ ਬਾਰੇ

Learn about Baba : ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਦੇਸ਼ ਤੇ ਦੁਨੀਆ ‘ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਸੀਂ ਪਹਿਲੀ ਪਾਤਸ਼ਾਹੀ ਦੇ ਉੁਨ੍ਹਾਂ 14 ਨਾਵਾਂ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਜਾਣਕਾਰੀ ਸ਼ਾਇਦ ਤੁਹਾਨੂੰ ਨਾ ਹੋਵੇ। ਪਾਕਿਸਤਾਨ ‘ਚ ਉਨ੍ਹਾਂ ਨੇ ਨਾਨਕਸ਼ਾਹ ਕਹਿ ਕੇ

ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਕੀਤਾ ਸੀ ਇਨਕਾਰ

Guru Nanak Jayanti 2020: ਅੱਜ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ । Guru Nanak Jayanti 2020 ਦਾ ਜਨਮ ਕਾਰਤਿਕ ਪੂਰਨਮਾਸ਼ੀ ਦੇ ਦਿਨ ਹੋਇਆ ਸੀ, ਇਸ ਲਈ ਇਹ ਦਿਨ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ,

ਚੰਡੀਗੜ੍ਹ ਦੇ ਗ੍ਰਾਫਿਕ ਡਿਜ਼ਾਈਨਰ ਨੇ ਅਨੋਖੇ ਤਰੀਕੇ ਨਾਲ ਦਿੱਤੀ ਗੁਰਪੁਰਬ ਦੀ ਵਧਾਈ, ਬਣਾਇਆ ਬਾਬੇ ਨਾਨਕ ਦਾ ਬੇਮਿਸਾਲ ਪੋਟ੍ਰੇਟ

Chandigarh graphic designer : ਚੰਡੀਗੜ੍ਹ : ਅੱਜ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਹੈ ਤੇ ਪੂਰੀ ਦੁਨੀਆ ‘ਚ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ‘ਚ ਗੁਰਪੁਰਬ ਮੌਕੇ ਵਿਸ਼ਾਲ ਕੀਰਤਨ ਕੱਢੇ ਜਾਂਦੇ ਹਨ ਤੇ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ। ਚੰਡੀਗੜ੍ਹ ਦੇ ਗ੍ਰਾਫਿਕ ਡਿਜ਼ਾਈਨਰ ਨੇ

ਦੁਨੀਆ ਦੇ ਕੋਨੇ-ਕੋਨੇ ‘ਚ ਸਿੱਖਾਂ ਦੀ ਹੈ ਵੱਖਰੀ ਸ਼ਾਨ, ਦੁਬਈ ਤੋਂ ਲੰਦਨ ਤੱਕ ਦੇ ਦੇਸ਼ਾਂ ਵਿੱਚ ਕੋਈ ਰੱਖਿਆ ਮੰਤਰੀ ਹੈ ਤਾਂ ਕੋਈ ਗਵਰਨਰ

Sikhs in different parts: ਭਾਰਤੀ ਧਰਮਾਂ ਵਿਚ ਸਿੱਖ ਧਰਮ ਦਾ ਆਪਣਾ ਪਵਿੱਤਰ ਸਥਾਨ ਹੈ। ਸਿੱਖ ਸ਼ਬਦ ਦਾ ਅਰਥ ਸਿੱਖਿਅਕ ਹੈ ਇੱਕ ਚੇਲਾ, ਜਿਹੜਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦਾ ਹੈ। ਗੁਰੂ ਨਾਨਕ ਦੇਵ ਨੇ 15 ਵੀਂ ਸਦੀ ਵਿੱਚ ਉੱਤਰ ਪੱਛਮੀ ਭਾਰਤ ਵਿੱਚ ਪੰਜ ਦਰਿਆਵਾਂ ਵਾਲੇ ਪੰਜਾਬ ਵਿੱਚ ਇਸ ਧਰਮ ਦੀ ਸ਼ੁਰੂਆਤ ਕੀਤੀ

ਆਤਮਾ ਦਾ ਪ੍ਰਮਾਤਮਾ ਨਾਲ ਮੇਲ ਕਰਵਾਉਂਦੀ ਹੈ ”ਗੁਰੂ ਨਾਨਕ ਸਾਹਿਬ ਦੀ ਬਾਣੀ’

Makes the soul reconcile with God “Guru Nanak Sahib’s Bani”: ਗੁਰੂ ਨਾਨਕ ਸਾਹਿਬ ਦਾ ਜਨਮ – ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ: ਨੂੰ ਜਿਲ੍ਹਾ ਸ਼ੇਖੂਪੁਰਾ (ਪੱਛਮੀ ਪਾਕਿਸਤਾਨ) ਦੇ ਪਿੰਡ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ। ਇਸ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ। ਉਹਨਾਂ ਦੇ ਪਿਤਾ ਜੀ ਦਾ ਨਾਮ

ਪਹਿਲੀ ਉਦਾਸੀ ਨਾਨਕ ਦਾ ਤੁਰਨ ਵੇਲਾ

The first sadness is Nanak’s walking time : ਲੋਧੀ ਦੇ ਸੁਲਤਾਨਪੁਰ ‘ਚ ਗੱਲਾਂ ਹੋਣ ਲੱਗੀਆਂ, ਨਾਨਕ ਬਾਰੇ! ਬੇਬੇ ਨਾਨਕੀ ਦਾ ਵੱਡਾ ਭਰਾ ਫਕੀਰ ਬਣ ਗਿਆ।ਸਾਧੂ ਰੂਪੀ ਹੋ ਗਿਆ।ਇੱਕ ਮਰਾਸੀ ਡੂਮ ਮਰਦਾਨਾ ਉਸ ਦਾ ਸੱਗ ਕਰਨ ਲੱਗ ਪਿਆ।ਦੋਸਤੀ ਗੰਢੀ ਗਈ।ਰਬਾਬ ਵਜਾਉਣ ਨੂੰ ਕਹਿੰਦਾ।ਨਾਨਕ ਤਾਂ ਜੋਗੀ ਤੇ ਲਟਬੌਰਾ ਹੋਇਆ ਲੱਗਦਾ।ਮੋਦੀਖਾਨੇ ਦਾ ਲੇਖਾ-ਜੋਖਾ ਨਿਪਟ ਗਿਆ ਹੈ।ਨਾਨਕ ਨੇ ਆਪਣੇ ਖਾਤੇ

ਕੋਰੋਨਾ ਮਹਾਮਾਰੀ ਕਾਰਨ ਭਾਰਤ ‘ਚ ਫਸੇ ਸਿੱਖਾਂ ਨੇ ਨਿਊਜ਼ੀਲੈਂਡ ਵਾਪਸੀ ਜਾਣ ਲਈ ਜਥੇਦਾਰ ਹਰਪ੍ਰੀਤ ਸਿੰਘ ਕੋਲ ਲਗਾਈ ਮਦਦ ਦੀ ਗੁਹਾਰ

Sikhs stranded in : ਅੰਮ੍ਰਿਤਸਰ : ਕੋਰੋਨਾ ਕਾਲ ਦੌਰਾਨ ਬਹੁਤ ਸਾਰੇ ਵਿਦੇਸ਼ ਤੋਂ ਆਏ ਭਾਰਤੀ ਅਜੇ ਵੀ ਇਥੇ ਹੀ ਫਸੇ ਹੋਏ ਹਨ। ਨਿਊਜ਼ੀਲੈਂਡ ਤੋਂ ਬਹੁਤ ਸਾਰੇ ਪੰਜਾਬੀ ਭਾਰਤ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਇਥੇ ਆਏ ਸਨ ਪਰ ਇਸ ਦੌਰਾਨ ਹੀ ਕੋਰੋਨਾ ਮਹਾਮਾਰੀ ਕਾਰਨ ਉਹ ਵਾਪਸ ਨਹੀਂ ਜਾ ਸਕੇ। ਇਨ੍ਹਾਂ ਸਾਰੇ ਪੰਜਾਬੀਆਂ ਨੇ ਜਥੇਦਾਰ ਗਿਆਨੀ

ਜਥੇਦਾਰ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਪ੍ਰਕਾਸ਼ ਪੁਰਬ ਮੌਕੇ ਕਿਸਾਨਾਂ ਲਈ ਅਰਦਾਸ ਕਰਨ ਦੀ ਕੀਤੀ ਅਪੀਲ

Jathedar Harpreet Singh : ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਅਪਣਾਏ ਜਾ ਰਹੇ ਗਲਤ ਦਰੀਕਿਆਂ ਅਤੇ ਮਾਮਲੇ ਦਰਜ ਕਰਨ ਦੀ ਨਿੰਦਾ ਕੀਤੀ ਤੇ ਨਾਲ ਹੀ ਸਿੱਖ ਕੌਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਿਸਾਨਾਂ ਲਈ ਅਰਦਾਸ ਕਰਨ

ਬੇਮਿਸਾਲ ਕੁਰਬਾਨੀ ਅਤੇ ਹੌਂਸਲੇ ਦੇ ਪ੍ਰਤੀਕ ਹਨ ”ਬਾਬਾ ਜ਼ੋਰਾਵਰ ਸਿੰਘ”

“Baba Zoravar Singh” symbol unparalleled sacrifice courage: ਦਸ਼ਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਦੁਨੀਆ ਭਰ ‘ਚ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ।ਸਾਹਿਬਜ਼ਾਦਾ ਜ਼ੋਰਾਵਰ ਸਿੰਘ ਗੁਰੂ ਸਾਹਿਬ ਦੇ ਤੀਸਰੇ ਸਪੁੱਤਰ ਸਨ।ਬਾਬਾ ਜ਼ੋਰਾਵਰ ਸਿੰਘ ਦਾ ਜਨਮ 29 ਨਵੰਬਰ 1695 ਨੂੰ ਆਨੰਦਪੁਰ ਸਾਹਿਬ

ਰੱਬੀ ਚਾਣਨ ਦੀ ਇਲਾਹੀ ਮੌਜੂਦਗੀ ਹੈ ”ਸ੍ਰੀ ਗੁਰੂ ਗ੍ਰੰਥ ਸਾਹਿਬ”

The Divine Presence Divine Light “Sri Guru Granth Sahib”: ਸ੍ਰੀ ਗੁਰੂ ਗ੍ਰੰਥ ਜੀ ਪਹਿਲੇ ਗ੍ਰੰਥ ਹਨ ਜਿਨ੍ਹਾਂ ਨੂੰ ਸਦੀਵੀ ਗੁਰੂ ਦਾ ਦਰਜਾ ਦਿੱਤਾ ਗਿਆ।1708 ‘ਚ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹ ਸਿੱਖ ਕੌਮ ਨੂੰ ਹੁਕਮ ਦਿੱਤਾ ਸੀ,”ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ,ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ”।ਗੁਰੂ ਸਾਹਿਬ

ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੱਡੀ ਘਟਨਾ ਆਈ ਸਾਹਮਣੇ

big incident took place: ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਵੱਡੀ ਘਟਨਾ ਵਾਪਰੀ ਹੈ। ਜਿੱਥੇ ਇਕ ਵਿਅਕਤੀ ਗੁਰੂ ਘਰ ਆਇਆ ‘ਤੇ ਸਵੇਰ ਦੀ ਪਹਿਲੀ ਅਰਦਾਸ ਵੇਲੇ 2:15 ਵਜੇ ਤਕਰੀਬਨ ਪਹਿਲੀ ਅਰਦਾਸ ਦਾ ਸਮਾਂ ਸੀ ਅਤੇ ਉਹ ਸਖਸ਼ ਅਰਦਾਸ ਵਿੱਚ ਮਹਾਰਾਜ ਦੇ ਤਾਬਿਆ ਕੋਲ ਆਕੇ ਇਕ ਦਮ ਮਾਹਰਾਜ ਦੇ ਸਰੂਪ ਅੱਗੇ ਥੜਾ ਸਾਹਿਬ ‘ਤੇ ਆ ਕੇ ਲਿੱਟ

ਭਾਈ ਮਰਦਾਨਾ ਜੀ ਦੇ ਅਕਾਲ ਚਲਾਣਾ ਦਿਵਸ ‘ਤੇ ਕੋਟਿ-ਕੋਟਿ ਪ੍ਰਂਣਾਮ- ‘ਇਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ’

Bhai Mardana Ji : ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹ ਸਾਥੀ ਸਨ ਜਿਨ੍ਹਾਂ ਨੇ ਸਭ ਤੋਂ ਵੱਧ ਸਮਾਂ ਬਾਬਾ ਜੀ ਨਾਲ ਬਤੀਤ ਕੀਤਾ। ਭਾਈ ਮਰਦਾਨਾ ਜੀ ਵਿੱਚ ਰਬਾਬ ਵਜਾਉਣ ਦਾ ਇੱਕ ਖਾਸ ਗੁਣ ਸੀ ਉਹ ਸਿੱਖੀ ਇਤਿਹਾਸ ਦੇ ਪਹਿਲੇ ਕੀਰਤਨੀਏ ਵੀ ਸਨ। ਬਾਬਾ ਨਾਨਕ ਦੀ ਗੱਲ ਹੋਵੇ ਤਾਂ ਭਾਈ ਮਰਦਾਨਾ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕੱਲ੍ਹ ਜਥਾ ਹੋਵੇਗਾ ਪਾਕਿਸਤਾਨ ਲਈ ਰਵਾਨਾ

group will leave: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲਾ ਸਮੂਹ ਕੱਲ੍ਹ ਐਸਜੀਪੀਸੀ ਦਫਤਰ ਤੋਂ ਰਵਾਨਾ ਹੋਵੇਗਾ। ਸ੍ਰੋਮਣੀ ਕਮੇਟੀ ਵੱਲੋਂ 504 ਸ਼ਰਧਾਲੂਆਂ ਦੀ ਸੂਚੀ ਭੇਜੀ ਗਈ ਸੀ। ਜਿਨ੍ਹਾਂ ਵਿੱਚੋਂ 169 ਸ਼ਰਧਾਲੂ ਵੀਜੇ ਕੱਟੇ ਗਏ ਹਨ। ਅੱਜ ਸ਼ਰਧਾਲੂ ਆਪਣੇ ਪਾਸਪੋਰਟ ਲੈਣ ਲਈ ਐਸਜੀਪੀਸੀ ਪਹੁੰਚੇ ਅਤੇ ਪਾਕਿਸਤਾਨ ਜਾਣ ਦੀ ਖੁਸ਼ੀ ਜਤਾਈ।

ਸਿੱਖਾਂ ਦੇ ਨੌਵੇਂ ਪਾਤਸ਼ਾਹ ਜੀ ਨੂੰ ਜਾਣੋ, ਕਿਉਂ ਕਿਹਾ ਜਾਂਦਾ ਹੈ ‘ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ’

guru tegh bahadur martyrdom day-2020: ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਨੇ ਧਰਮ ਲਈ ਆਪਣਾ ਬਲੀਦਾਨ ਦਿੱਤਾ ਸੀ।ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ‘ਚ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ।ਉਨ੍ਹਾਂ ਨੂੰ ਸਭ ਤੋਂ ਨਿਰਸਵਾਰਥ ਸ਼ਹੀਦ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਹਰ ਸਾਲ 24 ਨਵੰਬਰ ਨੂੰ ਮਨਾਇਆ ਜਾਂਦਾ ਹੈ। 1975 ‘ਚ ਦਿੱਲੀ

ਜਾਣੋ ਕਿਸ ਉਦੇਸ਼ ਨਾਲ ਉਸਾਰਿਆ ਸੀ ਛੇਵੇਂ ਪਾਤਸ਼ਾਹ ਨੇ ‘ਸ੍ਰੀ ਅਕਾਲ ਤਖਤ ਸਾਹਿਬ’…..

Find purpose sixth king built ‘Sri Akal Takhat Sahib’: ਧੰਨ-ਧੰਨ ਗੁਰੂ ਰਾਮ ਦਾਸ ਜੀ ਵਲੋਂ ਵਰਸੋਈ ਪਾਵਨ, ਪਵਿੱਤਰ, ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤ ‘ਤੇ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਸਨਮੁੱਖ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਅਕਾਲ ਤਖਤ ਸੁਭਾਇਮਾਨ ਹੈ।ਸ੍ਰੀ ਅਕਾਲ ਤਖਤ ਸਿੱਖ ਪੰਥ ਦੀ ਸ਼ਕਤੀ ਦਾ ਸਿਰਮੌਰ ਕੇਂਦਰ ਹੈ, ਤਖਤ ਤੋਂ ਭਾਵ ਕਾਲ

ਦਸਮੇਸ਼ ਪਿਤਾ ਦੀ ਆਗਿਆ- ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਮਿਲੇਗਾ ਹਰ ਸਵਾਲ ਦਾ ਜਵਾਬ

Sri Guru Granth Sahib : ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦਾ ਕੇਂਦਰੀ ਧਾਰਮਿਕ ਗ੍ਰੰਥ ਹੈ ਜਿਸ ਨੂੰ ਸਿੱਖ ਧਰਮ ਦੇ ਦਸ ਮਨੁੱਖੀ ਗੁਰੂਆਂ ਦੇ ਵੰਸ਼ ਤੋਂ ਬਾਅਦ ਅੰਤਮ, ਪ੍ਰਭੂਸੱਤਾ ਅਤੇ ਸਦੀਵੀ ਜੀਵਿਤ ਗੁਰੂ ਮੰਨਦੇ ਹਨ। ਆਦਿ ਗ੍ਰੰਥ, ਇਸ ਦਾ ਪਹਿਲਾ ਤਰਜਮਾ, ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਦੁਆਰਾ ਸੰਕਲਿਤ ਕੀਤਾ ਗਿਆ ਸੀ। ਇਸ ਦਾ

ਗੁਰੂ ਨਾਨਕ ਦੇਵ ਜੀ ਦਾ ਪੰਡਿਤ ਅਤੇ ਰਿਸ਼ਤੇਦਾਰਾਂ ਨੂੰ ਗਿਆਨ ਨਾਲ ਹੈਰਾਨ ਕਰਨਾ

Guru Nanak Dev Ji: ਗੁਰੂ ਨਾਨਕ ਦੇਵ ਜੀ ਜਨੇਊ ਪਾਉਣ ਤੋਂ ਮਨ੍ਹਾ ਕਰਨ ਤੇ ਫਿਰ ਅੱਗੇ ਸਲੋਕ ਉਚਾਰਿਆ ਅਤੇ ਅਰਥ ਕਰਦੇ ਕਹਿੰਦੇ ਹਨ ਕਿ ਸੁਣੋ ਪੰਡਿਤ ਜੌ ਇਹ ਐਵੇਂ ਹੀ ਗਲ ਹੈ ਇਹਤਾਂ ਸਭ ਗੱਲਾਂ ਮਨੁੱਖਾਂ ਦੀਆਂ ਥਾਪੀਆਂ ਹੋਈਆਂ ਹਨ । ਆਪ ਹੀ ਮਨੁੱਖਾਂ ਨੇ ਚੌਂਕਾ ਪਾਇਆ ਆਪੇ ਹੀ ਮਨੁੱਖਾਂ ਨੂੰ ਚੌਂਕੇ ਵਿੱਚ ਬਿਠਾਇਆ ਤਾਂ

ਗੁਰੂ ਨਾਨਕ ਦੇਵ ਜੀ ਦਾ ਸਲੋਕ ਉਚਾਰ ਕੇ ਜਨੇਊ ਬਾਰੇ ਦੱਸਣਾ

Explain about Janeu: ਗੁਰੂ ਨਾਨਕ ਦੇਵ ਜੀ ਦੇ ਸਵਾਲਾਂ ਨੂੰ ਸੁਣ ਕੇ ਪਰੋਹਤ ਜੀ ਨੇ ਕਿਹਾ ਹੇ ਨਾਨਕ ਜੀ ਉਹ ਕਿਹੜਾ ਜਨੇਊ ਹੈ ਜਿਸ ਜਨੇਊ ਦੇ ਪਾਏ ਪ੍ਰਾਣੀ ਦਾ ਧਰਮ ਰਹਿੰਦਾ ਹੈ ? ਤਾਂ ਬਾਬਾ ਜੀ ਨੇ ਸਲੋਕ ਕਿਹਾ ਅਤੇ ਅਰਥ ਕਰਕੇ ਸਮਝਾਉਂਦੇ ਹੋਏ ਆਖਣ ਲੱਗੇ ਪੰਡਿਤ ਜੀ ਰਿਸ ਦੇਹੀ ਨੂੰ ਧਰਮ ਦਾ ਜਨੇਊ ਪਾਏ

ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਉਣਾ, ਸਾਨੂੰ ਜੁੱਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਲਣਾ

Dashmesh Patshah Guru Gobind Singh: ਔਰੰਗਜ਼ੇਬ ਦੀ 1707 ਵਿੱਚ ਮੌਤ ਹੋ ਗਈ ਅਤੇ ਤੁਰੰਤ ਉਸਦੇ ਪੁੱਤਰਾਂ ਵਿੱਚ ਇੱਕ ਦੂਜੇ ਉੱਤੇ ਹਮਲਾ ਕਰਨ ਵਾਲੇ ਸੰਘਰਸ਼ ਦੀ ਸ਼ੁਰੂਆਤ ਹੋਈ। ਸਰਕਾਰੀ ਉਤਰਾਧਿਕਾਰੀ ਬਹਾਦੁਰ ਸ਼ਾਹ ਸਨ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਫ਼ੌਜ ਨਾਲ ਮਿਲ ਕੇ, ਇਕ ਮੇਲ-ਮਿਲਾਪ ਲਈ ਭਾਰਤ ਦੇ ਦੱਖਣ ਖੇਤਰ ਵਿਚ ਨਿੱਜੀ ਤੌਰ ‘ਤੇ ਮਿਲਣ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੱਸਿਆ- 328 ਪਾਵਨ ਸਰੂਪ ਕਿੱਥੇ ਹਨ!

Jathedar Giani Harpreet Singh Ji told : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਪਨਾ ਦਿਵਸ ਮੌਕੇ ਹੋਏ ਸਮਾਗਮ ’ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਸੰਗਤਾਂ ਤੇ ਅਤੇ ਹੋਰਨਾਂ ਵੱਲੋਂ ਲਗਾਤਾਰ ਇੱਕ ਵੱਡਾ ਸਵਾਲ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਕਿੱਥੇ ਗਏ ਦਾ ਜਵਾਬ ਦਿੰਦੇ ਹੋਏ ਕਿਹਾ ਕਿ

ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਕੇਂਦਰ ਦੀ ‘ਲੋਕਤਾਂਤ੍ਰਿਕ ਸਰਕਾਰ’ ‘ਤੇ ਚੁੱਕੇ ਸਵਾਲ- ਕਹੀ ਇਹ ਵੱਡੀ ਗੱਲ

The Jathedar of Akal Takht raised : ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਪਨਾ ਦਿਵਸ ਮੌਕੇ ਕੇਂਦਰ ਦੀ ਸੱਤਾਧਾਰੀ ਸਰਕਾਰ ਲੋਕਤੰਤਰੀ ਹੋਣ ‘ਤੇ ਵੱਡੇ ਸਵਾਲ ਚੁੱਕਦੇ ਹੋਏ ਕਿਹਾ ਕਿ ਹੈ। “ਭਾਰਤ ਵਿਚ ਕੋਈ ਲੋਕਤੰਤਰਿਕ ਸਰਕਾਰ ਨਹੀਂ ਹੈ, ਸਗੋਂ ਈਵੀਐਮ ਦੀ ਸਰਕਾਰ ਹੈ। ਕੋਈ ਨਹੀਂ ਜਾਣਦਾ ਕਿ ਈਵੀਐਮ

ਗੁਰੂ ਨਾਨਕ ਦੇਵ ਜੀ ਨੇ ਪਰੋਹਤ ਹਰਿਦਿਆਲ ਨੂੰ ਜਨੇਊ ਲਈ ਕਿਹੜੇ ਸਵਾਲ ਪੁੱਛੇ

Guru Nanak Dev Ji: ਗੁਰੂ ਨਾਨਕ ਦੇਵ ਜੀ ਜਦੋਂ ਨੌਂ ਸਾਲ ਦੇ ਹੋਏ ਤਾਂ ਜਨੇਊ ਪਾਉਣ ਦੀ ਰੀਤ ਕਰਨ ਵਾਸਤੇ ਪਿਤਾ ਜੀ ਨੇ ਪਰੋਹਤ ਹਰਿਦਿਆਲ ਨੂੰ ਬੁਲਾਇਆ। ਸ਼ੁਭ ਮਹੂਰਤ ਦੇਖ ਕੇ ਪਰੋਹਤ ਜੀ ਨੇ ਸਭ ਸਮਗ੍ਰੀ ਮੰਗਵਾਈ । ਪਿਤਾ ਕਾਲੂ ਜੀ ਨੇ ਸਭ ਰਿਸ਼ਤੇਦਾਰਾਂ ਅਤੇ ਬ੍ਰਾਹਮਣਾਂ ਨੂੰ ਨਿਉਤਾ ਦਿੱਤਾ । ਸਾਰੇ ਸੱਦਾ ਮਿਲਦੇ ਇਕੱਤ੍ਰ ਹੋਏ

ਸਿੱਖ ਪੰਥ ਦੀ ਸਭ ਤੋਂ ਵੱਡੀ ਸੰਸਥਾ ਨੇ ਕੀਤੇ ਆਪਣੇ 100 ਸਾਲ ਪੂਰੇ

largest organization of Sikh Panth: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਭ ਤੋਂ ਵੱਡੀ ਸੰਸਥਾ ਹੈ। ਜਿਸ ਨੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਅਨੇਕਾਂ ਕੁਰਬਾਨੀਆਂ ਅਤੇ ਸ਼ਹਾਦਤਾਂ ਸਦਕਾ 15 ਨਵੰਬਰ 1920 ਨੂੰ ਹੋਂਦ ‘ਚ ਆਈ। ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ 20ਵੀਂ ਸਦੀ ਦੀ ਇਕ ਵਿਸ਼ੇਸ਼ ਪ੍ਰਾਪਤੀ ਹੈ। ਸਿੱਖ ਸਭਿਆਚਾਰ, ਸਿੱਖੀ

SGPC 100 ਸਾਲ : ਸ੍ਰੀ ਅਖੰਡ ਪਾਠ ਦੇ ਪਏ ਭੋਗ, ਸੁਖਬੀਰ ਬਾਦਲ ਗੁਰੂਘਰ ਹੋਏ ਨਤਮਸਤਕ

Bhog of Sri Akhand Path : ਅੰਮ੍ਰਿਤਸਰ : ਸਿੱਖ ਕੌਮ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਨੂੰ 15 ਨਵੰਬਰ 100 ਸਾਲ ਪੂਰੇ ਹੋ ਗਏ ਹਨ, ਜਿਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 100 ਸਾਲਾ ਸਥਾਪਨਾ ਦਿਵਸ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਸ੍ਰੀ ਅਕਾਲ ਤਖਤ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਦਸਮ ਪਾਤਸ਼ਾਹ ਜੀ ਨੇ ਸੌਂਪੀ ਗੁਰਗੱਦੀ

Sri Guru Granth Sahib Ji: ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦਾ ਕੇਂਦਰੀ ਧਾਰਮਿਕ ਗ੍ਰੰਥ ਹੈ ਜਿਸ ਨੂੰ ਸਿੱਖ ਧਰਮ ਦੇ ਦਸ ਮਨੁੱਖੀ ਗੁਰੂਆਂ ਦੇ ਵੰਸ਼ ਤੋਂ ਬਾਅਦ ਅੰਤਮ, ਪ੍ਰਭੂਸੱਤਾ ਅਤੇ ਸਦੀਵੀ ਜੀਵਿਤ ਗੁਰੂ ਮੰਨਦੇ ਹਨ। ਆਦਿ ਗ੍ਰੰਥ, ਇਸ ਦਾ ਪਹਿਲਾ ਤਰਜਮਾ, ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਦੁਆਰਾ ਸੰਕਲਿਤ ਕੀਤਾ ਗਿਆ ਸੀ। ਇਸ ਦਾ

ਅੰਮ੍ਰਿਤਸਰ : ਜਥੇਦਾਰ ਹਰਪ੍ਰੀਤ ਸਿੰਘ ਨੇ ਖ਼ਾਲਸਾ ਪੰਥ ਨੂੰ ਕਿਸਾਨ ਅੰਦੋਲਨ ਦੇ ਹੱਕ ‘ਚ ਢਾਲ ਬਣ ਕੇ ਅੱਗੇ ਆਉਣ ਦੀ ਕੀਤੀ ਅਪੀਲ

Jathedar Harpreet Singh : ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਬੰਦੀ ਛੋੜ ਦਿਵਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਮੀਂਹ ਪੈਣ ਦੇ ਬਾਵਜੂਦ ਅੱਜ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਵਿਖੇ ਮੱਥਾ ਟੇਕਿਆ। ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ

ਗੁਰੂ ਨਾਨਕ ਦੇਵ ਜੀ ਨੇ ਮੁੱਲਾਂ ਨੂੰ ਦਿੱਤਾ ਇਹ ਉਪਦੇਸ਼

Guru Nanak Dev Ji gave: ਅਗਲੇ ਦਿਨ ਮੁੱਲਾਂ ਨੇ ਪਿਤਾ ਕਾਲੂ ਜੀ ਨੂੰ ਕਿਹਾ ਤੇਰਾ ਪੁੱਤਰ ਕੋਈ ਵੱਡਾ ਵਲੀ ਹੀ ਹੋਇਆ ਹੈ ਿੲਸ ਨੇ ਹਿੰਦੂ ਅਤੇ ਮੁਸਲਮਾਨਾਂ ਦੋਹਾਂ ਨੂੰ ਨਿਵਾਜਣਾ ਹੈ ਔਰ ਗੰਗ ਬਨਾਰਸ ਮੇਂ ਅਤੇ ਮੱਕੇ ਮਦੀਨੇ ਮੇਂ ਇਸ ਕੀ ਕੀਰਤ ਹੋਵੇਗੀ । ਸੋ ਸਭੀ ਮੁੱਲਾਂ ਦੇ ਕੋਲ ਪੜਣ ਬੈਠੇ ਗੁਰੂ ਜੀ ਕੀ ਪ੍ਰੀਤ

ਅਟਾਰੀ ਤੋਂ ਦਿੱਲੀ ਰਾਸ਼ਟਰੀ ਰਾਜਮਾਰਗ ਦਾ ਨਾਮਕਰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ‘ਤੇ ਕੀਤਾ ਜਾਵੇ : ਬ੍ਰਿਜਭੂਸ਼ਣ ਬੇਦੀ

Attari to Delhi : ਜਲੰਧਰ : ਰਾਸ਼ਟਰੀ ਸਵੈ-ਸੇਵਕ ਸੰਘ ਨੇ ਅਟਾਰੀ ਤੋਂ ਦਿੱਲੀ ਜਾਣ ਵਾਲੇ ਰਾਸ਼ਟਰੀ ਰਾਜਮਾਰਗ ਦਾ ਨਾਮਕਰਨ 9ਵੇਂ ਗੁਰੂ ਸ੍ਰੀ ਗੁਰੂ ਤੇਗਬਹਾਦਰ ਜੀ ਦੇ ਨਾਂ ‘ਤੇ ਕਰਨ ਦੀ ਮੰਗ ਕੀਤੀ ਹੈ। ਪ੍ਰੈਸ ਰਿਲੀਜ਼ ‘ਚ ਸੰਘ ਦੇ ਪੰਜਾਬ ਸੂਬਾ ਸੰਘਸੰਚਾਲਕ ਬ੍ਰਿਜਭੂਸ਼ਣ ਸਿੰਘ ਬੇਦੀ ਨੇ ਦੱਸਿਆ ਕਿ ਦੇਸ਼ ਗੁਰੂ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾ

ਗੁਰੂ ਨਾਨਕ ਦੇਵ ਜੀ ਦਾ ਮੁੱਲਾਂ ਨੂੰ ਫਾਰਸੀ ਅੱਖਰਾਂ ਦੇ ਅਰਥ ਸਮਝਾਉਣੇ

Explaining the meaning: ਜੇ ਕੋਈ ਪ੍ਰਮੇਸ਼ਰ ਜੀ ਕੇ ਮਿਲਣ ਦੀ ਚਰਚਾ ਕਰਦਾ ਤਾਂ ਗੁਰੂ ਨਾਨਕ ਜੀ ਬੜੇ ਖੁਸ਼ ਹੁੰਦੇ । ਤਾਂ ਪਿਤਾ ਕਾਲੂ ਗੁਰੂ ਨਾਨਕ ਜੀ ਦੀ ਚਾਲੀ ਦੇਖਕੇ ਬੜਾ ਚਿੱਤ ਵਿੱਚ ਚਿੰਤਾਵਾਨ ਰਹੇ । ਤਾਂ ਰਾਇ ਬੁਲਾਰ ਨੇ ਸੁਣਿਆ ਜੋ ਨਾਨਕ ਜੀ ਤਾਂ ਉਦਾਸ ਹੀ ਰਹਿੰਦੇ ਹਨ ਤੇ ਪੁੱਤਰ ਦੀ ਚਿੰਤਾ ਕਰਕੇ ਪਿਤਾ ਕਾਲੂ

SGPC ਦੇ 100 ਸਾਲ : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸ਼ੁਰੂ

100 Years of SGPC : ਅੰਮ੍ਰਿਤਸਰ : ਸਿੱਖ ਕੌਮ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਨੂੰ ਅੱਜ 100 ਸਾਲ ਪੂਰੇ ਹੋ ਗਏ ਹਨ, ਜਿਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 100 ਸਾਲਾ ਸਥਾਪਨਾ ਦਿਵਸ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ

ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ

history of baba deep singh ji: ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ 26 ਜਨਵਰੀ 1682 ਨੂੰ ਆਪਣੇ ਪਿਤਾ ਭਗਤਾ ਜੀ ਅਤੇ ਉਨ੍ਹਾਂ ਦੀ ਮਾਤਾ ਜੀਓਨੀ ਜੀ  ਦੇ ਘਰ ਹੋਇਆ । ਉਹ ਅੰਮ੍ਰਿਤਸਰ ਜ਼ਿਲੇ ਦੇ ਪਹੂਵਿੰਡ ਪਿੰਡ ਵਿਚ ਰਹਿੰਦੇ ਸਨ। ਇਹ 1699 ਵਿਚ ਵੈਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਚਲੇ ਗਏ । ਜਿਥੇ ਗੁਰੂ ਗੋਬਿੰਦ ਸਿੰਘ

ਸਿੱਖ ਸਮੁਦਾਇ ਦਾ ਗੌਰਵ ਹੈ SGPC, ‘ਸੰਗਤ ਹੀ ਸਰਵਉਚ’ ਦੇ ਸਿਧਾਂਤ ‘ਤੇ ਕਰਦੀ ਹੈ ਅਮਲ

SGPC is proud : 15 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਪੂਰੇ ਹੋ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਐੱਸ. ਜੀ. ਪੀ. ਸੀ. ਦੇ ਗੌਰਵਮਈ ਇਤਿਹਾਸ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ SGPC ਦਾ ਮਹੱਤਵ ਧਾਰਮਿਕ ਸਥਾਨਾਂ ਦੇ ਪ੍ਰਬੰਧਨ ਤੋਂ ਕਿਤੇ ਅੱਗੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

ਬੰਦੀ ਛੋੜ ਦਿਵਸ ਦਾ ਸੂਖਮ ਇਤਿਹਾਸ

subtle history: ਬੰਦੀ ਛੋੜ ਦਿਵਸ ਉਹ ਦਿਨ ਹੈ ਜਿਸ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਜੇਲ੍ਹ ਤੋਂ 52 ਰਾਜਿਆਂ ਨਾਲ ਰਿਹਾ ਕੀਤਾ ਗਿਆ ਸੀ। ਸ਼ਬਦ “ਬੰਦੀ” ਦਾ ਅਰਥ ਹੈ “ਕੈਦ”, “ਛੋਰ” ਦਾ ਅਰਥ ਹੈ “ਰਿਹਾਈ” ਅਤੇ “ਦਿਵਸ” ਦਾ ਅਰਥ ਹੈ “ਦਿਨ” ਅਤੇ ਇਕੱਠੇ “ਬੰਦੀ ਛੋਰ ਦਿਵਸ” ਦਾ ਅਰਥ ਹੈ ਕੈਦੀ ਰਿਹਾਈ ਦਿਵਸ। ਇਹ ਬਹੁਤ

DSGMC ਦੇ ਸਾਬਕਾ ਪ੍ਰਧਾਨ ਜੀਕੇ ’ਤੇ ਗੋਲਕ ਚੋਰੀ ਮਾਮਲੇ ’ਚ FIR ਦਰਜ, ਲਿਖਿਆ- ‘ਸ਼ਰਮ ਕਰੋ’

Former DSGMC president GK : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ’ਤੇ ਗੋਲਕ ਚੋਰੀ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 30 ਮਈ 2019 ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਦਾਅਵੇ ਨਾਲ ਚਾਰ ਦੋਸ਼ ਲਗਾ ਕੇ ਸਾਬਕਾ ਪ੍ਰਧਾਨ ਖਿਲਾਫ ਥਾਣਾ ਨਾਰਥ ਐਵੇਨਿਊ ਵਰਿੱਚ ਸ਼ਿਕਾਇਤ ਦਿੱਤੀ ਗਈ ਸੀ। ਉਸੇ

ਗੁਰੂ ਨਾਨਕ ਦੇਵ ਜੀ ਦਾ ਪਾਂਧੇ ਨੂੰ ਗੁਰਮੁੱਖੀ ਅੱਖਰਾਂ ਦੇ ਵਿੱਚੋਂ ਉਪਦੇਸ਼ ਦੇਣਾ

Guru Nanak Dev Ji teaching: ਗੁਰੂ ਨਾਨਕ ਦੇਵ ਜੀ ਕਹਿੰਦੇ ਪਾਂਧਾ ਜੀ ਲੱਲਾ ਅੱਖਰ ਆਖਦਾ ਹੈ ਪੂਰਨ ਸੰਸਾਰ ਨੂੰ ਈਸ਼ਵਰ ਨੇ ਧੰਧੇ ਲਾ ਛਡਿਆ ਹੈ । ਮਾਇਆ ਕਾ ਮੋਹ ਮਿੱਠਾ ਲਾ ਦਿੱਤਾ ਹੈ। ਖਾਂਦਾ ਹੈ ਪੀਂਦਾ ਹੈ ਹੱਸਦਾ ਹੈ ਸੋਂਵਦਾ ਹੈ ਪ੍ਰਮੇਸ਼ਰ ਦਾ ਨਾਮ ਭੁੱਲ ਗਿਆ ਹੈ। ਵਵਾ ਆਖਦਾ ਹੈ ਵਾਸ਼ਨਾ ਕੋ ਰੋਕਕੇ ਜਿਸਨੇ ਇੰਦਰੇ

ਜਾਣੋ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਪਾਂਧੇ ਨੂੰ ਬੱਬੇ ਤੋਂ ਰੱਰਾ ਅੱਖਰ ਤੱਕ ਦੇ ਅਰਥ ਸਮਝਾਏ

Guru Nanak Dev Ji explained: ਗੁਰੂ ਨਾਨਕ ਦੇਵ ਜੀ ਅਰਥ ਕਰਦੇ ਬੱਬੇ ਅੱਖਰ ਬਾਰੇ ਦੱਸਦੇ ਹਨ । ਬੱਬਾ ਅੱਖਰ ਆਖਦਾ ਹੈ ਉਸ ਈਸ਼੍ਵਰ ਨੇ ਮਾਇਆ ਨੂੰ ਪਰੇਰ ਕਰਕੇ ਚਾਰ ਜੁਗ ਚੌਪੜ ਕੀਤੇ ਹਨ ਅਤੇ ਚੌਰਾਸੀ ਲੱਖ ਜੂਨ ਖਾਨੇ ਕੀਤੇ ਹਨ । ਆਪ ਬਾਜੀ ਖੇਲਣ ਲੱਗਾ ਹੈ । ਜਿਹੜੀਆਂ ਗੋਟਾਂ ਪੱਕੀਆਂ ਘਰ ਆਂਵਦੀਆਂ ਹਨ ਉਹਨਾਂ ਦਾ

551ਵਾਂ ਪ੍ਰਕਾਸ਼ ਪੁਰਬ : ਪਾਕਿਸਤਾਨ ਵਿਖੇ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਮਿਲਿਆ ਸਿਰਫ 5 ਦਿਨ ਦਾ ਵੀਜ਼ਾ

Pilgrims get only : 30 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਆ ਰਿਹਾ ਹੈ। ਇਸ ਦਿਨ ਬਹੁਤ ਵੱਡੀ ਗਿਣਤੀ ‘ਚ ਸ਼ਰਧਾਲੂ ਸ੍ਰੀ ਨਨਕਾਣਾ ਸਾਹਿਬ ਵਿਖੇ ਦਰਸ਼ਨ ਲਈ ਪਾਕਿਸਤਾਨ ਜਾਂਦੇ ਹਨ ਪਰ ਇਸ ਵਾਰ ਪਾਕਿ ਸਰਕਾਰ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਉਨ੍ਹਾਂ ਵੱਲੋਂ ਸ਼ਰਧਾਲੂਆਂ ਨੂੰ ਸਿਰਫ 5 ਦਿਨ

ਜਾਣੋ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਪਾਂਧੇ ਨੂੰ ਫੱਫੇ ਅੱਖਰ ਤੱਕ ਕਰਵਾਏ ਅਰਥ

Learn how Guru Nanak Dev ji: ਗੁਰੂ ਨਾਨਕ ਦੇਵ ਜੀ ਪਾਂਧੇ ਨੂੰ ਥੱਥੇ ਅੱਖਰ ਦੇ ਅਰਥ ਕਰਦੇ ਆਖਦੇ ਹਨ । ਥੱਥਾ ਅੱਖਰ ਬੋਲਦਾ ਹੈ ਥਾਨ ਥਨੰਤਰ ਪੁਰੀਆਂ ਲੋਆਂ ਵਿੱਚ ਪਰਮੇਸ਼ਰ ਜੀ ਵਿਆਪਿਆ ਹੋਇਆ ਹੈ ਜਿਸ ਦਾ ਕੀਤਾ ਹੁੰਦਾ ਹੈ ਮਾਇਆ ਦਾ ਭਰਮ ਜੋ ਹੈ ਸਭ ਝੂਠ ਹੈ । ਜੋ ਵਾਹਿਗੁਰੂ ਜੀ ਦਾ ਭਾਣਾ ਹੈ ਸੋਈ

ਜਦੋਂ ਗੁਰੂ ਨਾਨਕ ਦੇਵ ਜੀ ਨੇ ਪਾਂਧੇ ਨੂੰ ਹੈਰਾਨ ਕਰ ਕੀਤੇ ਬਾਕੀ ਅੱਖਰਾਂ ਦੇ ਅਰਥ

Guru Nanak Dev Ji surprised: ਗੁਰੂ ਨਾਨਕ ਦੇਵ ਜੀ ਅੱਗਲੇ ਅੱਖਰ ਬਾਰੇ ਆਖਦੇ ਹਨ ਜਦ ਮੈਂ ਧਿਆਨ ਕਰਦਾ ਹਾਂ ਬਿਨਾਂ ਉਸ ਪਰਮਾਤਮਾ ਦੇ ਦੂਜਾ ਕੋਈ ਨਹੀਂ ਇਕੋ ਵਾਹਿਗੁਰੂ ਸਭਨਾਂ ਥਾਵਾਂ ਵਿੱਚ ਰਵਿ ਰਹਿਆ ਹੈ । ਸੋਈ ਪਰਮੇਸ਼ਰ ਸਾਡੇ ਵਿੱਚ ਵਸਦਾ ਹੈ। ਟੈਂਕਾ ਆਖਦਾ ਹੈ ਹੇ ਜੀਵ ਤੂੰ ਕਪਟ , ਝੂਠ ਨਾ ਬੋਲ ਤੇ ਨਾ ਛਲ

ਗੁਰੂ ਨਾਨਕ ਦੇਵ ਜੀ ਪਾਂਧੇ ਨੂੰ ਪੈਂਤੀ ਅੱਖਰਾਂ ਦੇ ਅਰਥ ਸੁਣਾਉਂਦੇ ਹੋਏ

Guru Nanak Dev Ji explaining: ਗੁਰੂ ਨਾਨਕ ਦੇਵ ਜੀ ਪਾਂਧੇ ਨੂੰ ਅੱਗੇ ਦੱਸਦੇ ਹੋਏ ਆਖਦੇ ਹਨ ਕਿ ਗਗਾ ਸ਼ਬਦ ਬੋਲਦਾ ਹੈ ਸ੍ਰੀ ਮਹਾਰਾਜ ਜੀ ਜਿਤਨੀ ਗੋ ਪ੍ਰਿਥਵੀ ਤੇ ਬ੍ਰਹਿਮੰਡ ਰਚੇ ਹਨ ਬਣਾਏ ਹਨ ਸੋ ਇਹ ਜੀਵ  ਗੋਬਿੰਦ ਨਾਲ ਗਰਬ ਕਰਤਾ ਹੈ ਜਿਤਨੇ ਸਰੀਰ ਰੂਪੀ ਭਾਂਡੇ ਘੜੇ ਹਨ ਸੋ ਬ੍ਰਹਿਮੰਡ ਰੂਪੀ ਆਵੇ ਪਰ ਚਾੜ੍ਹੇ ਹਨ ਐਸਾ

ਗੁਰੂ ਅੰਗਦ ਦੇਵ ਜੀ ਪਾਸੋ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਨੂੰ ਗੁਰਮੁਖੀ ਵਿੱਚ ਲਿਖਵਾਉਣਾ

Writing the birth certificate: ਭਾਈ ਬਾਲਾ ਅਤੇ ਲਾਲਾ ਪੁਨੂੰ ਜਨਮ ਪੱਤਰੀ ਲੈਕੇ ਖਡੂਰ ਪਹੁੰਚੇ। ਗੁਰੂ ਅੰਗਦ ਦੇਵ ਜੀ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਭਾਈ ਬਾਲਾ ਨੇ ਜਨਮ ਪੱਤਰੀ ਅਤੇ ਭਾਈ ਲਾਲੂ ਦੀ ਭੇਟ ਗੁਰੂ ਜੀ ਅੱਗੇ ਰੱਖੀ। ਗੁਰੂ ਜੀ ਬਚਨ ਕੀਤਾ ਭਾਈ ਬਾਲਾ ਤੈਨੂੰ ਕਰਤਾਰ ਚਿੱਤ ਆਵੇ ਤੂੰ ਸਾਨੂੰ ਗੁਰੂ ਨਾਨਕ ਜੀ ਦੇ

ਇਸ ਰੂਪ ‘ਚ ਹੋਏ ਸਨ ਭਗਤ ਨਾਮਦੇਵ ਜੀ ਨੂੰ ਪ੍ਰਮਾਤਮਾ ਦੇ ਦਰਸ਼ਨ

Bhagat Namdev Ji: ਸੱਚਾਈ ਅਤੇ ਏਕਤਾ ਇੱਕ ਹੈ। ਇੱਕ ਪਰਮ ਸੱਚਾਈ ਸਾਰੇ ਬ੍ਰਹਿਮੰਡ ਵਿੱਚ ਵਿਆਪਕ ਹੈ। ਇੱਕ ਸੱਚ ਹੈ ਪਰਮਾਤਮਾ ਦੇ ਭਗਤ ਦੀ ਸਰਵ ਵਿਆਪਕ ਦਿ੍ਸ਼ਟੀ ਹੈ, ਏਕਤਾ ਦਾ ਅਨੁਭਵ। ਭਗਤ ਨਾਮਦੇਵ ਹਰ ਥਾਂ ਆਪਣੇ ਮਾਲਕ ਨੂੰ ਵੇਖ ਲੈਂਦਾ ਹੈ ਅਤੇ ਆਪਣੇ ਸਾਰੇ ਵਿਆਪਕ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈ। ਪ੍ਰਮਾਤਮਾ ਦਾ ਨਾਮ ਹਮੇਸ਼ਾ ਭਗਤ ਨਾਮਦੇਵ ਜੀ ਦੇ

ਜਾਣੋ ਗੁਰੂ ਨਾਨਕ ਦੇਵ ਜੀ ਨੇ ਕਿਵੇਂ ਸ਼ਬਦਾਂ ਦੇ ਅਰਥਾਂ ਨੂੰ ਕੀਤਾ ਬਿਆਨ…..

Learn how Guru Nanak Dev: ਗੁਰੂ ਨਾਨਕ ਦੇਵ ਜੀ ਅੱਗੇ ਅਰਥ ਕਰਦੇ ਬਚਨ ਕਰਦੇ ਹਨ ਜੋ ਸੱਚੇ ਸ਼ਬਦ ਨੂੰ ਵਿਚਾਰਦਾ ਹੈ ਤਾਂ ਪੜਿਆ ਭੀ ਸੋਈ ਅਤੇ ਪੰਡਿਤ ਭੀ ਸੋਈ ਹੈ ਸਰਬ ਜੀਆਂ ਵਿੱਚ ਇੱਕ ਨੂੰ ਜਿਸਨੇ ਜਾਣ ਲਿਆ ਹੈ ਉਸ ਦੀ ਹਉਮੈ ਮਿਟ ਜਾਂਦੀ ਹੈ । ਕੱਕਾ ਅੱਖਰ ਕਹਿੰਦਾ ਹੈ ਕਲੰਕ ਰੂਪੀ ਕਾਲਖ ਨੂੰ ਮਲ

ਗੁਰੂ ਨਾਨਕ ਦੇਵ ਜੀ ਦਾ ਪਾਂਧੇ ਨੂੰ ਸ਼ਬਦ ਉਚਾਰ ਕੇ ਅਰਥ ਸਮਝਾਉਣੇ

Explain the meaning: ਗੁਰੂ ਨਾਨਕ ਦੇਵ ਜੀ ਦੁਆਰਾ ਸਪਤ ਸਲੋਕੀ ਗੀਤਾ ਅਤੇ ਅਰਥ ਸੁਣ ਕੇ ਮਾਤਾ ਪਿਤਾ ਪ੍ਰਸੰਨ ਹੋਏ ਫਿਰ ਮਾਇਆ ਨੇ ਆਪਣਾ ਰੰਗ ਦਿਖਾਇਆ ਤਾਂ ਪਿਤਾ ਕਾਲੂ ਆਖਣ ਲੱਗੇ ਚੱਲ ਪੁੱਤਰ ਪਾਂਧੇ ਕੋਲ ਚੱਲ। ਫਿਰ ਪਾਂਧੇ ਕੋਲ ਪਹੁੰਚੇ ਤਾਂ ਪਾਂਧੇ ਆਖਿਆ ਨਾਨਕ ਕੱਲ ਨਹੀਂ ਅਇਆ ਹੁਣ ਤੈਨੂੰ ਪੱਟੀ ਲਿਖ ਦਿੰਦਾ ਹਾਂ। ਤਾਂ ਬਾਬਾ ਜੀ

Kartarpur corridor
ਯਾਦਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀਆਂ, ਲਾਂਘਾ ਖੁੱਲ੍ਹੇ ਨੂੰ ਪੂਰਾ ਹੋਇਆ ਇੱਕ, ਮੁੜ ਤੋਂ ਦਰਸ਼ਨਾਂ ਦੀ ਤਾਂਘ ‘ਚ ਸੰਗਤਾਂ

Kartarpur corridor: ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਬਣਿਆਂ ਅੱਜ ਇੱਕ ਸਾਲ ਬੀਤ ਗਿਆ ਹੈ, ਪਰ ਦੁਖਾਂਤ ਇਹ ਹੈ ਕਿ ਇਸ ਇੱਕ ਸਾਲ ਵਿੱਚ ਇਹ ਲਾਂਘਾ ਸਿਰਫ ਚਾਰ ਮਹੀਨਿਆਂ ਲਈ ਖੋਲ੍ਹਿਆ ਜਾ ਸਕਿਆ ਹੈ। 9 ਨਵੰਬਰ, 2019 ਨੂੰ ਖੁਲ੍ਹੇ ਲਾਂਘੇ ਦੇ ਜ਼ਰੀਏ, ਸੰਗਤ ਨੇ ਦਰਸ਼ਨ ਦੀਦਾਰ ਲਈ ਜਾਣਾ ਸ਼ੁਰੂ ਹੀ ਕੀਤਾ ਸੀ ਕਿ ਵਿਸ਼ਵ ਵਿਆਪੀ

ਜਾਣੋ ਗੁਰੂ ਹਰਿਰਾਇ ਸਾਹਿਬ ਜੀ ਦੇ ਜੀਵਨ ਬਾਰੇ

Learn about the life: ਗੁਰੂ ਹਰਿਰਾਇ ਸਾਹਿਬ ਦਾ ਪ੍ਰਕਾਸ਼ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਜੀ ਦੀ ਕੁਖੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ 14 ਫੱਗਣ 1630 ਈਸਵੀ ਵਿੱਚ ਹੋਇਆ। ਆਪ 14 ਸਾਲ ਦੀ ਉਮਰ ਵਿੱਚ ਸਿੱਖ ਧਰਮ ਦੇ ਸਤਵੇਂ ਗੁਰੂ ਬਣੇ । ਆਪ ਜੀ ਨੇ 17ਸਾਲ ਸਿੱਖਾਂ ਨੂੰ ਆਪਣੇ ਬਚਨਾਂ ਨਾਲ ਨਿਹਾਲ ਕੀਤਾ ।

ਖੁਦ ਨੂੰ ਗੁਰੂ ਗੋਬਿੰਦ ਸਿੰਘ ਦੱਸਦਾ ਹੈ ਇਹ ਸ਼ਖਸ, ਹੋਏ ਵੱਡੇ ਖੁਲਾਸੇ !

malkit singh balran: ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ‘ਚ ਮਲਕੀਤ ਸਿੰਘ ਬਲਰਾਂ ਨਾਮੀ ਵਿਅਕਤੀ ਕਹਿ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦੇ ਨਾਲ ਹਨ ਅਤੇ ਕਿਤੇ ਉਹ ਖੁਦ ਨੂੰ ਗੁਰੂ ਗੋਬਿੰਦ ਸਿੰਘ ਦੱਸ ਰਿਹਾ ਹੈ। ਵਾਇਰਲ ਹੋ ਰਹੀ ਇਸ ਵੀਡੀਓ ‘ਚ ਉਸ ਵੱਲੋਂ ਇਹ ਵੀ ਕਿਹਾ ਜਾ

ਗੁਰੂ ਨਾਨਕ ਦੇਵ ਜੀ ਦਾ ਮਾਤਾ ਪਿਤਾ ਨੂੰ ਗੀਤਾ ਦਾ ਸਲੋਕ ਅਰਥਾਂ ਸਮੇਤ ਸੁਣਾਉਣਾ

Guru Nanak recitation: ਅਗਲੀ ਸਵੇਰ ਪ੍ਰਾਤਾਕਾਲ ਹੋਇਆ ਤਾਂ ਮਾਤਾ ਜੀ ਨੇ ਜਗਾਇਆ ਨਿਤਨੇਮ ਇਸ਼ਨਾਨ ਕਰਵਾਇਆ ਕੱਪੜੇ ਪਹਿਨਾਏ ਤਾਂ ਸ੍ਰੀ ਬਾਬਾ ਜੀ ਉਸ ਦਿਨ ਪਾਂਧੇ ਦੇ ਨਾ ਗਏ ਤੇ ਘਰ ਵਿੱਚ ਕਾਗਦ ਲੈ ਕੇ ਚਉਂਕੀ ਉਪਰ ਰੱਖ ਕੇ ਉਜਲ ਰੁਮਾਲ ਉਪਰ ਦੇ ਕੇ ਚੌਂਕੜੀ ਮਾਰ ਕੇ ਬੈਠ ਗਏ ਜਿਵੇਂ ਕੋਈ ਪੰਡਿਤ ਕਥਾ ਕਰਨ ਬੈਠਦਾ ਹੈ ਅਤੇ

ਜਾਣੋ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਪਾਂਧੇ ਗੁਪਾਲ ਨੂੰ ਪ੍ਰਮੇਸ਼ਰ ਦਾ ਨਾਮ ਜਪਣ ਦਾ ਫਲ ਦੱਸਿਆ

Learn how Guru Nanak Dev Ji: ਗੁਰੂ ਨਾਨਕ ਦੇਵ ਜੀ ਅਤੇ ਪਾਂਧੇ ਗੁਪਾਲ ਦੀ ਵਾਰਤਾਲਾਪ ਚੱਲ ਰਹੀ ਸੀ ਤਾਂ ਪਾਂਧੇ ਨੇ ਕਹਿਆ ਹੇ ਨਾਨਕ ਜੀ ਜੋ ਇੱਕ ਪ੍ਰਮੇਸ਼ਰ ਦਾ ਨਾਮ ਲੈਂਦੇ ਹਨ ਉਹਨਾਂ ਨੂੰ ਕੋਈ ਜਾਣਦਾ ਨਹੀਂ ਉਹਨਾਂ ਨੂੰ ਰੋਟੀ ਕਪੜਾ ਵੀ ਜੁੜਦਾ ਨਹੀਂ ਅਤੇ ਇੱਕ ਪਾਸੇ ਪਾਤਸ਼ਾਹੀਆਂ ਕਰਦੇ ਹਨ ਸੁੱਖ ਭੋਗਦੇ ਹਨ ਪ੍ਰਮੇਸ਼ਰ ਨੂੰ

ਗੁਰੂ ਨਾਨਕ ਦੇਵ ਜੀ ਦਾ ਗੁਪਾਲ ਪਾਂਧੇ ਨੂੰ ਉਪਦੇਸ਼ ਦੇਣਾ

Guru Nanak Dev Ji: ਗੁਰੂ ਨਾਨਕ ਦੇਵ ਜੀ ਨੇ ਪਾਂਧੇ ਗੁਪਾਲ ਪ੍ਰਤੀ ਸ਼ਬਦ ਸੁਣਾਇਆ ਤਾਂ ਗੁਰੂ ਜੀ ਆਖਿਆ ਪਾਂਧਾ ਜੀ ਨਹੋਰ ਪੜਣਾ ਸੁਣਨਾ ਸਭ ਬਾਦ ਹੈ ਪੜਣਾ ਇਹ ਸਾਰ ਹੈ ਇਹ ਜੋ ਸੰਸਾਰ ਕਾ ਪੜਣਾ ਹੈ ਮਾਇਆ ਜੰਜਾਲ ਹੈ ਇਸਨੂੰ ਬੰਧਨ ਪੈਂਦੇ ਹਨ। ਵਿਕਾਰ ਉਪਜਦੇ ਹਨ ਅਰ ਉਹ ਜੋ ਸੱਚ ਕਾ ਲਿਖਣਾ ਹੈ ਐਸਾ ਹੈ

ਗੁਰੂ ਨਾਨਕ ਦੇਵ ਜੀ ਦਾ ਪਾਂਧੇ ਕੋਲ ਪੜ੍ਹਨ ਲਿਖਣ ਦਾ ਵਿਰਤਾਂਤ

Guru Nanak Dev Ji reading: ਗੁਰੂ ਨਾਨਕ ਦੇਵ ਜੀ ਦੇ ਸੱਤ ਸਾਲ ਦੇ ਹੋਣ ਤੇ ਪਿਤਾ ਕਾਲੂ ਜੀ ਪੰਡਿਤ ਜੀ ਕੋਲ ਗਏ ਕਿ ਨਾਨਕ ਨੂੰ ਪੜਾਉਣਾ ਹੈ ਆਪ ਕੋਈ ਮਹੂਰਤ ਦੇਖੋ। ਪੰਡਿਤ ਜੀ ਨੇ ਪੱਤ੍ਰੀ ਸੋਧਕੇ ਆਖਿਆ ਅੱਜ ਦਾ ਮਹੂਰਤ ਭਲਾ ਹੈ ਮੱਘਰ ਮਹੀਨਾ ਪੰਚਮੀ ਤਿੱਥੀ ਹੈ ਵੀਰਵਾਰ ਰੋਹਨੀ  ਨਛੱਤ੍ਰ ਹੈ । ਤਾਂ ਕਾਲੂ ਜੀ

ਸ੍ਰੀ ਅਕਾਲ ਤਖਤ ਜਥੇਦਾਰ ਨੇ ਬੇਅਦਬੀ ਦੀ ਘਟਨਾ ਦੀ ਕੀਤੀ ਨਿੰਦਾ, ਵਿਦਵਾਨਾਂ ਤੋਂ ਮੰਗੇ ਸੁਝਾਅ

Akal Takht Jathedar condemned : ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਪਿੰਡ ਦੇਵੀਪੁਰਾ ‘ਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਪਿਛਲੇ ਸਮੇਂ ਤੋਂ ਬੇਅਦਬੀ ਦੀਆਂ ਘਟਨਾਵਾਂ ਚ ਵਾਧਾ ਹੋਇਆ ਹੈ ਜੋ

ਪਿਤਾ ਕਾਲੂ ਜੀ ਦਾ ਪੰਡਿਤ ਹਰਿਦਿਆਲ ਨੂੰ ਉਲਾਂਭਾ ਦੇਣਾ

Father Kalu ji: ਗੁਰੂ ਨਾਨਕ ਦੇਵ ਜੀ ਜਦੋਂ ਪੰਜ ਸਾਲ ਦੇ ਹੋਏ ਤਾਂ ਉਹ ਆਪਣੀ ਉਮਰ ਦੇ ਬਾਲਕਾਂ ਨਾਲ ਖੇਡਣ ਚਲੇ ਜਾਂਦੇ। ਉਹਨਾਂ ਦੀਆਂ ਖੇਡਾਂ ਅਲਗ ਹੀ ਹੁੰਦੀਆਂ ਸਨ। ਗੁਰੂ ਜੀ ਬਾਲਕ ਨੂੰ ਪ੍ਰਭੂ ਦੀਆਂ ਗੱਲਾਂ ਸੁਣਾਉਂਦੇ। ਉਹਨਾਂ ਨੂੰ ਜੀਵਨ ਜਾਂਚ ਬਾਰੇ ਦੱਸਦੇ। ਜੇ ਕੋਈ ਸਮਾਨ ਘਰੋਂ ਲੈ ਕੇ ਜਾਣਾ ਤਾਂ ਉਹ ਕਿਸੇ ਗਰੀਬ ਜਾਂ

ਅੰਮ੍ਰਿਤਸਰ : ਜਥੇ. ਰਣਜੀਤ ਸਿੰਘ ਵੱਲੋਂ ਗੋਲਡਨ ਪਲਾਜ਼ਾ ਵਿਖੇ ਪ੍ਰਦਰਸ਼ਨ, SGPC ਤੋਂ ਗਾਇਬ ਹੋਏ ਪਾਵਨ ਸਰੂਪਾਂ ਸਬੰਧੀ ਪੁੱਛੇ ਸਵਾਲ

Demonstration at Golden : ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸੇ ਸਬੰਧੀ ਜਥੇਦਾਰ ਰਣਜੀਤ ਸਿੰਘ ਨੇ ਲਗਭਗ 2000 ਸਮਰਥਕਾਂ ਨਾਲ ਬੁਰਜ ਫੂਲਾ ਸਿੰਘ ਤੋਂ ਪੈਦਲ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਗੋਲਡਨ ਪਲਾਜ਼ਾ ‘ਚ ਪੁੱਜ ਗਏ ਹਨ। ਜਥੇਦਾਰ ਰਣਜੀਤ ਸਿੰਘ ਐੱਸ. ਜੀ. ਪੀ. ਸੀ.

ਡੇਰਾਬੱਸੀ ’ਚ ਔਰਤ ਵੱਲੋਂ ਪਾਵਨ ਸਰੂਪਾਂ ਦੀ ਬੇਅਦਬੀ : SGPC ਪ੍ਰਧਾਨ ਵੱਲੋਂ ਸਖਤ ਕਾਰਵਾਈ ਦੀ ਮੰਗ

SGPC demands stern action : ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਡੇਰਾਬੱਸੀ ਨੇੜਲੇ ਪਿੰਡ ਦੇਵੀਨਗਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਔਰਤ ਵੱਲੋਂ ਕੀਤੀ ਗਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਸਜੀਪੀਸੀ ਪ੍ਰਧਾਨ ਨੇ ਬੇਅਦਬੀ ਕਰਨ ਵਾਲੀ ਗ੍ਰਿਫ਼ਤਾਰ ਕੀਤੀ ਦੋਸ਼ੀ ਔਰਤ ਖਿਲਾਫ ਸਖ਼ਤ ਕਾਰਵਾਈ

ਪੰਡਿਤ ਹਰਿਦਿਆਲ ਦਾ ਦੌਲਤਾਂ ਦਾਈ ਪਾਸੋਂ ਜਨਮ ਬਾਰੇ ਸੁਣਕੇ ਪੱਤਰੀ ਲਿਖਣਾ…..

Listening to the birth certificate: ਦੌਲਤਾਂ ਦਾਈ ਤੋਂ ਬਾਲਕ ਦੇ ਜਨਮ ਬਾਰੇ ਸੁਣਕੇ ਪੰਡਿਤ ਜੀ ਕਿਹਾ ਸੁਣ ਕਾਲੂ ਬਾਲਕ ਸਤਾਈਏ ਨਛਤ੍ਰੀ ਜਨਮਿਆ ਹੈ ਜੇ ਪਹਿਲੇ ਦੋ ਪਹਿਰਾਂ ਅੰਦਰ ਜਨਮਿਆ ਹੈ ਤਾਂ ਸ਼ਾਹੂਕਾਰ ਹੋਵੇਗਾ ਜੇ ਪਛਿਲੇ ਪਹਿਰ ਰਾਤ ਢਲੀ ਹੋਈ ਜਨਮਿਆ ਹੈ ਤਾਂ ਅੱਜ ਵੱਡੀ ਪੂਰਬੀ ਰਾਤ ਆਈ ਹੈ ਇਸ ਦੇ ਸਿਰ ਤੇ ਛਤ੍ਰ ਫਿਰੇਗਾ। ਮੈਨੂੰ

ਅਲੌਕਿਕ ਸਾਖੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦੀ…

Guru Nanak Dev Ji: ਗੁਰੂ ਅੰਗਦ ਦੇਵ ਜੀ ਦੀਵਾਨ ਲਗਾ ਕਰ ਬੈਠੇ, ਬਾਬਾ ਬੁੱਢਾ ਜੀ ਅਤੇ ਸਿੱਖ ਬੈਠੇ ਸਨ। ਭਾਈ ਪੈੜਾ ਮੋਖਾ ਲਿਖਣ ਲੱਗਾ ਸੰਮਤ 1526 ਕੱਤਕ ਦੀ ਪੂਰਨਮਾਸ਼ੀ ਨੂੰ ਨਾਨਕ ਜੀ ਦਾ ਪ੍ਰਕਾਸ਼  ਇੱਕ ਘੜੀ ਉੱਤੇ ਅੱਧੀ ਰਾਤ ਬੀਤੀ ਉਸ ਸਮੇਂ ਅਨੁਰਾਧਾ ਨਛੱਤ੍ਰ ਸੀ, ਸ਼ੁੱਭ ਮਹੂਰਤ ਰਾਇ ਭੋਇ ਦੀ ਤਲਵੰਡੀ ਕਾਲੂ ਵੇਦੀ ਜੀ ਦੇ

ਗੁਰੂ ਅੰਗਦ ਦੇਵ ਜੀ ਪਾਸੋ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਨੂੰ ਗੁਰਮੁਖੀ ਵਿੱਚ ਲਿਖਵਾਉਣਾ

Writing the birth certificate: ਭਾਈ ਬਾਲਾ ਅਤੇ ਲਾਲਾ ਪੁਨੂੰ ਜਨਮ ਪੱਤਰੀ ਲੈਕੇ ਖਡੂਰ ਪਹੁੰਚੇ। ਗੁਰੂ ਅੰਗਦ ਦੇਵ ਜੀ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਭਾਈ ਬਾਲਾ ਨੇ ਜਨਮ ਪੱਤਰੀ ਅਤੇ ਭਾਈ ਲਾਲੂ ਦੀ ਭੇਟ ਗੁਰੂ ਜੀ ਅੱਗੇ ਰੱਖੀ। ਗੁਰੂ ਜੀ ਬਚਨ ਕੀਤਾ ਭਾਈ ਬਾਲਾ ਤੈਨੂੰ ਕਰਤਾਰ ਚਿੱਤ ਆਵੇ ਤੂੰ ਸਾਨੂੰ ਗੁਰੂ ਨਾਨਕ ਜੀ ਦੇ

ਬੰਗਲੌਰ ਦੀ ਇੱਕ ਕੰਪਨੀ ਨੇ ਸਿੱਖ ਨੌਜਵਾਨ ਨੂੰ ਨੌਕਰੀ ਛੱਡਣ ਜਾਂ ਦਸਤਾਰ ਉਤਾਰਨ ਲਈ ਕਿਹਾ

Batala sikh boy in banglore: ਦੇਸ਼ ਵਿੱਚ ਜਾਂ ਵਿਦੇਸ਼ ਵਿੱਚ ਅਕਸਰ ਹੀ ਇਹ ਵੇਖਿਆ ਜਾਂਦਾ ਹੈ ਕਿ ਸਿੱਖ ਕੌਮ ਦੇ ਲੋਕਾਂ ਅਤੇ ਸਰੂਪ ਨਾਲ ਵਿਤਕਰਾ ਕੀਤਾ ਜਾਂਦਾ ਹੈ। ਕਈ ਵਾਰ ਤਾਂ ਸਿੱਖਾਂ ਨੂੰ ਦੀ ਕਿਰਪਾਨ ਅਤੇ ਤੇ ਕਦੇ ਉਹਨਾਂ ਦੀ ਦਸਤਾਰ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ

ਜਗਤਾਰ ਸਿੰਘ ਹਵਾਰਾ ਦੀ 2005 ਦੇ ਕੇਸ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਪਈ ਗ੍ਰਿਫ਼ਤਾਰੀ

Jagtar singh hawara video conferencing: ਚੰਡੀਗੜ੍ਹ: ਜਗਤਾਰ ਸਿੰਘ ਹਵਾਰਾ ਦੀ ਅੱਜ ਯਾਨੀ 5 ਨਵੰਬਰ 2020 ਨੂੰ ਵੀਡੀੳ ਕਾਨਫਰੰਸਿਗ ਰਾਹੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚੋਂ 15 ਸਾਲ ਪੁਰਾਣੇ ਇੱਕ ਕੇਸ ‘ਚ ਗ੍ਰਿਫਤਾਰੀ ਪਾਈ ਗਈ ਹੈ। ਇਸ ਬਾਰੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਤਾਰ ਸਿੰਘ ਹਵਾਰਾ ਦਾ ਇਹ ਪੰਜਾਬ ਦਾ ਕੇਸ ਪੈਂਡਿੰਗ ਸੀ

ਭਾਈ ਬਾਲਾ ਜੀ ਅਤੇ ਲਾਲਾ ਪੁਨੂੰ ਦਾ ਜਨਮ ਪੱਤਰੀ ਲਈ ਤਲਵੰਡੀ ਜਾਣਾ

Going to Talwandi: ਰਾਤ ਗੁਜਰੀ ਭਲਕ ਹੋਇਆ ਤਾਂ ਗੁਰੂ ਗੁਰੂ ਅੰਗਦ ਦੇਵ ਜੀ ਸੁਰਤ ਵਿੱਚ ਆਏ। ਗੁਰੂ ਜੀ ਨੇ ਫਿਰ ਸਵੇਰੇ ਭਾਈ ਬਾਲਾ ਜੀ ਨੂੰ ਸੱਦਿਆ । ਭਾਈ ਬਾਲਾ ਜੀ ਨੇ ਆ ਕੇ ਮੱਥਾ ਟੇਕਿਆ ਤਾਂ ਗੁਰੂ ਅੰਗਦ ਦੇਵ ਜੀ ਉਠੇ ਭਾਈ ਬਾਲਾ ਨੂੰ ਗਲਵੱਕੜੀ ਵਿੱਚ ਲਿਆ ਤੇ ਬੈਠ ਗਏ। ਗੁਰੂ ਜੀ ਪੁਛਿਆ ਭਾਈ ਤੈਨੂੰ

ਕਿਵੇਂ ਗੁਰੂ ਅੰਗਦ ਦੇਵ ਜੀ ਅਤੇ ਭਾਈ ਬਾਲਾ ਜੀ ਦਾ ਹੋਇਆ ਮਿਲਾਪ

How Guru Angad Dev Ji: ਇਕ ਦਿਨ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿੱਚ ਬੈਠੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਦਾ ਵਿਯੋਗ ਹੋਣ ਕਰਕੇ ਧਿਆਨ ਵਿੱਚ ਮਗਨ ਬੈਠੇ ਸਨ। ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਨ ਵਿੱਚ ਇਹ ਫੁਰਨਾ ਆਇਆ ਕਿ ਗੁਰੂ ਨਾਨਕ ਦੇਵ ਜੀ ਪੂਰਨ ਪੁਰਖ ਸਨ। ਉਹਨਾਂ ਵਿੱਚ ਅਤੇ ਪ੍ਰਮੇਸ਼ਰ

ਗੁਰੂ ਜੀ ਦਾ ਮੱਲਕ ਭਾਗੋ ਨੂੰ ਮਿਹਨਤ ਦੀ ਕਮਾਈ ਦਾ ਉਪਦੇਸ਼ ਦੇਣਾ!

Guru Nanak dev Ji advice: ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਸੈਦਪੁਰ ਐਮਨਾਬਾਦ ਵਿੱਚ ਭਾਈ ਲਾਲੋ ਦੇ ਘਰ ਪਹੁੰਚੇ । ਭਾਈ ਲਾਲੋ ਨੇ ਉਹਨਾਂ ਲਈ ਮੰਜੀ ਵਿਛਾ ਦਿੱਤੀ । ਪਰਸ਼ਾਦਾ ਤਿਆਰ ਕਰਕੇ ਭਾਈ ਲਾਲੋ ਨੇ ਗੁਰੂ ਜੀ ਨੂੰ ਰਸੋਈ ਵਿੱਚ ਆਉਣ ਲਈ ਕਿਹਾ । ਗੁਰੂ ਜੀ ਨੇ ਕਿਹਾ ਭਾਈ ਲਾਲੋ ਸਾਡੇ ਲਈ ਤਾ ਹਰ

ਜਾਣੋ ਗੁਰੂ ਨਾਨਕ ਦੇਵ ਜੀ ਨੇ ਕਿਵੇਂ ਹਰਿਦੁਆਰ ਜਾ ਕੇ ਕੀਤਾ ਪ੍ਰਚਾਰ

Learn how Guru Nanak Dev Ji: ਗੁਰੂ ਨਾਨਕ ਦੇਵ ਜੀ ਉਦਾਸੀ ਸਮੇਂ ਹਰਿਦੁਆਰ ਪੁੱਜੇ। ਜਿੱਥੇ ਹਿੰਦੂ ਆਪਣੇ ਬਜੁਰਗਾਂ ਦੇ ਅਸਤ ਗੰਗਾ ਦਰਿਆ ਵਿੱਚ ਪਾਉਣ ਜਾਂਦੇ ਹਨ। ਉਹਨਾਂ ਦਾ ਭਰੋਸਾ ਹੈ ਕਿ ਜਿਸ ਦੇ ਅਸਤ ਗੰਗਾ ਵਿੱਚ ਪਾਏ ਜਾਣ ਉਹ ਸਵਰਗ ਵਿੱਚ ਜਾਂਦਾ ਹੈ। ਗੁਰੂ ਜੀ ਨੇ ਉਥੇ ਹਜ਼ਾਰਾਂ ਲੋਕਾਂ ਨੂੰ ਇਸਨਾਨ ਕਰਦੇ ਦੇਖਿਆ। ਗੁਰੂ ਜੀ

guru nanak dev
ਜਾਣੋ ਗੁਰੂ ਨਾਨਕ ਦੇਵ ਜੀ ਨੇ ਕਿਵੇਂ ਵੱਲੀ ਕੰਦਾਰੀ ਦਾ ਤੋੜਿਆ ਹੰਕਾਰ?

how Guru Nanak Dev Ji: ਗੁਰੂ ਨਾਨਕ ਦੇਵ ਸਾਹਿਬ ਜੀ ਮੱਕੇ ਤੋਂ ਵਾਪਸ ਆਉਂਦੇ ਹੋਏ ਹਸਨ ਅਬਦਾਲ ਵਿੱਚ ਇੱਕ ਪਹਾੜੀ ਦੇ ਕੋਲ ਰੁੱਕੇ । ਉਸ ਪਹਾੜੀ ਦੇ ਉਪਰ ਵੱਲੀ ਕੰਦਾਰੀ ਪੀਰ ਰਹਿੰਦਾ ਸੀ। ਭਾਈ ਮਰਦਾਨਾ ਜੀ ਨੇ ਗੁਰੂ ਜੀ ਕਿਹਾ ਕਿ ਮੈਂ ਪਾਣੀ ਪੀ ਆਵਾਂ। ਗੁਰੂ ਜੀ ਨੇ ਕਿਹਾ ਇਸ ਪਹਾੜੀ ਉਪਰ ਇੱਕ ਫਕੀਰ ਰਹਿੰਦਾ

The Mother Of The Khalsa
ਇਹ ਨੇ ਖਾਲਸੇ ਦੇ ਮਾਤਾ, ਜਿਨ੍ਹਾਂ ਦੀ ਝੋਲੀ ਵਿੱਚ ਦਸਵੇਂ ਪਾਤਸ਼ਾਹ ਨੇ ਪਾਇਆ ਸੀ ਖ਼ਾਲਸਾ ਪੰਥ

The Mother Of The Khalsa: ਮਾਤਾ ਸਾਹਿਬ ਕੌਰ ਜੀ ਦਾ ਜਨਮ 18 ਕੱਤਕ ਸੰਮਤ 1738 ਅਰਥਾਤ ਨਵੰਬਰ 1681 ਈਸਵੀ ਨੂੰ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁੱਖੋਂ ਰੋਹਤਾਸ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਮਾਤਾ ਸਾਹਿਬ ਕੌਰ ਜੀ ਦਾ ਮੁੱਢਲਾ ਨਾਮ ਸਾਹਿਬ ਦੇਵਾ ਸੀ। ਰੋਹਤਾਸ ਉਹ ਭਾਗਾਂ ਵਾਲਾ ਸ਼ਹਿਰ ਹੈ ਜਿਥੇ

Bhai suthra ji expressing
ਭਾਈ ਸੁਥਰਾ ਜੀ ਦਾ ਛੇਵੇਂ ਪਾਤਸ਼ਾਹ ਦੇ ਦਰਬਾਰ ‘ਚ ਸਾਧੂ ਦਾ ਸੱਚ ਸਾਹਮਣੇ ਲਿਆਉਣਾ

Bhai suthra ji expressing: ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਭਾਈ ਸੁਥਰਾ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਗੁਰੂ ਜੀ ਦੇ ਸੀਸ ਤੇ ਚੌਰ ਕਰ ਰਹੇ ਸਨ । ਉਥੇ ਹੀ ਦਰਬਾਰ ਵਿੱਚ ਇੱਕ ਸਾਧੂ ਆਪਣੇ ਸਰੀਰ ਤੇ ਭਸਮ /ਰਾਖ ਲਗਾ ਕੇ ਬੈਠਾ ਸੀ। ਉਹ ਸਮਾਧੀ ਲਗਾ ਕੇ ਬੈਠਾ ਅਤੇ ਥੋੜੀ ਥੋੜੀ ਦੇਰ ਬਾਅਦ

ਭਾਈ ਸੁਥਰਾ ਜੀ ਦਾ ਗੁਰੂ ਜੀ ਅਤੇ ਖਾਲਸੇ ਨਾਲ ਆਪਣਾ ਪ੍ਰੇਮ ਪ੍ਰਗਟ ਕਰਨਾ

Bhai Suthra Ji expressing: ਦਸਵੇਂ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਹੋਲੀ ਤੇ ਸਾਰੇ ਸਿੰਘ ਪੰਜ ਪੰਜ ਸ਼ਸਤਰ ਲੈ ਕੇ ਅਨੰਦਪੁਰ ਸਾਹਿਬ ਪਹੁੰਚੋ। 1701 ਦੀ ਹੋਲੀ ਤੋਂ ਅਗਲੇ ਦਿਨ ਸਾਰੀ ਫੌਜ ਹੋਲਾ ਖੇਡਿਆ। ਭਾਈ ਨੰਦ ਲਾਲ ਜੀ ਨੇ ਉਸ ਦਿਨ ਦਾ ਚਿੱਤਰ ਖਿੱਚਦਿਆਂ ਕਿਹਾ ਕਿ ਦੁਨੀਆ ਚ ਅੱਜ ਜੋ ਬਸੰਤ ਦੇ ਮੌਸਮ ਦੀ

84 ਪੀੜਤ ਨੇ ਦੱਸਿਆ ਕਿਵੇਂ ਮੇਰੀਆਂ ਅੱਖਾਂ ਸਾਹਮਣੇ ਮੇਰੇ ਦਿਓਰਾਂ ਨੂੰ ਤੜਫਾ-ਤੜਫਾ ਮਾਰਿਆ

84 The victim described: 1984 ਨਵੰਬਰ 1 ਸਿੱਖਾਂ ਦੀ ਵਿਆਉਂਤਮੰਦ ਤਰੀਕੇ ਦੇ ਨਾਲ ਨਸਲਕੁਸ਼ੀ ਸ਼ੁਰੂ ਹੁੰਦੀ ਹੈ। ਇੰਦਰਾਂ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਨੂੰ ਚੁਣ ਚੁਣ ਕੇ ਉਨ੍ਹਾਂ ਦੇ ਘਰਾਂ ‘ਤੇ ਹਮਲੇ ਹੁੰਦੇ ਹੈ। ਅਤੇ ਫਿਰ ਉਨ੍ਹਾਂ ਨੂੰ ਮਾਰਨ ਦਾ ਉਹ ਸਿਲਸਿਲਾ ਜਾਰੀ ਹੁੰਦਾ ਜੋ ਕਾਲਾ ਇਤਿਹਾਸ ਸਦਾ ਦੇ ਲਈ ਭਾਰਤ ਦੇ ਇਤਿਹਾਸ ਦੇ

ਘੁੰਗਣੀਆਂ ਵੇਚਣ ਤੋਂ ਲੈ ਕੇ ਚੌਥੀ ਪਾਤਸ਼ਾਹੀ ਬਣਨ ਤੱਕ ਦਾ ਸਫ਼ਰ ….

history of guru ramdas ji: ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ॥ ਅੱਜ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ। ਜਿਨ੍ਹਾਂ ਨੇ ਸਿੱਖਾਂ ਨੂੰ ਅੰਮ੍ਰਿਤਸਰ ਵਰਗੀ ਪਵਿੱਤਰ ਧਰਤੀ ਅਤੇ ਰਾਮਦਾਸ ਸਰੋਵਰ ਬਖਸ਼ਿਆ। ਜਿੱਥੇ ਹਰ ਰੋਜ਼ ਹਜ਼ਾਰਾਂ ਲੱਖਾਂ ਦੀ ਗਿਣਤੀ ‘ਚ ਦੂਰ ਦੁਰਾਡੇ ਤੋਂ ਸੰਗਤਾਂ ਨਤਮਸਤਕ ਹੋਣ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ

ਭਾਈ ਸੁਥਰਾ ਜੀ ਦੇ ਜੀਵਨ ਤੋਂ ਦਸਮ ਪਿਤਾ ਨੇ ਸਮੂਹ ਸਿੱਖਾਂ ਨੂੰ ਇੰਝ ਦਿੱਤੀ ਸਿੱਖਿਆ

how Guru Sahib taught: ਦਸਵੇਂ ਪਾਤਸ਼ਾਹ ਦੇ ਸਮੇਂ ਭਾਈ ਸੁਥਰਾ ਜੀ ਰੋਜ਼ ਹਲਵਾਈ ਕੋਲ ਜਾਂਦੇ ਅਤੇ ਦੁੱਧ ਜਲੇਬੀਆਂ ਖਾ ਕੇ ਬਿਨਾਂ ਪੈਸੇ ਦਿੱਤੇ ਚਲੇ ਜਾਂਦੇ। ਹਲਵਾਈ ਦੇ ਪੈਸੇ ਮੰਗਣ ਤੇ ਕਹਿ ਦਿੰਦੇ ਕਿ ਮੈਂ ਕਿਹੜਾ ਭੱਜ ਜਾਣਾ, ਦੇ ਦਿਆਂਗਾ। ਇੱਦਾ ਹੀ ਛੇ ਮਹੀਨੇ ਲੰਘ ਗਏ, ਹਲਵਾਈ ਨੇ ਪੈਸੇ ਮੰਗੇ ਤਾਂ ਭਾਈ ਸੁਥਰਾ ਜੀ ਨੇ ਕਿਹਾ

ਪੰਜਾਬ ਦੇ ਸਕੂਲ ਬਾਹਰ ਫਿਰ ਲੱਗੇ ਖਾਲਿਸਤਾਨ ਦੇ ਬੈਨਰ, SFJ ਨੇ ਕੀਤੀ ਸੀ ਖਾਲਿਸਤਾਨ ਝੰਡੇ ਲਾਉਣ ਦੀ ਅਪੀਲ!

Khalistan banner again displayed: ਸਿੱਖ ਫ਼ਾਰ ਜਸਟਿਸ ਵਲੋਂ 31 ਅਕਤੂਬਰ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ‘ਤੇ ਖਾਲਿਸਤਾਨ ਦੇ ਝੰਡੇ ਲਾਉਣ ਦੀ ਅਪੀਲ ਕੀਤੀ ਗਈ ਸੀ। ਅੱਜ ਸਵੇਰੇ ਜ਼ਿਲ੍ਹਾ ਪਟਿਆਲਾ ਦੇ ਥਾਣਾ ਸਨੌਰ ਅਧੀਨ ਪੈਂਦੇ ਕਸਬਾ ਸਨੌਰ ਵਿਖੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਗੇਟ ਖ਼ਲਿਸਤਾਨ ਦਾ ਬੈਨਰ ਲੱਗਾ ਹੋਇਆ ਸੀ, ਜਿਸ ਕਾਰਨ

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਤੋਂ ਹੋਇਆ ਰਵਾਨਾ

Large city kirtan dedicated: ਸਿੱਖਾਂ ਦੇ ਚੋਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 2 ਨਵੰਬਰ ਨੂੰ ਬੜੀ ਹੀ ਸ਼ਰਧਾ ਨਾਲ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕਰ ਦਿੱਤੀ ਗਈ ਹੈ ਜਿਹੜੀ ਕਿ ਅੰਮ੍ਰਿਤਸਰ ਸਾਹਿਬ ਦੇ ਵੱਖ ਵੱਖ ਹਿਸਿਆਂ ਦੇ ਵਿੱਚੋ ਹੁੰਦਾ

1982 ‘ਚ ਜਦੋਂ ਨਿਊਯਾਰਕ ਦੇ ਇੱਕ ਗੁਰਦੁਆਰੇ ਜਾਣ ‘ਤੇ ਇੰਦਰਾ ਗਾਂਧੀ ਨੂੰ ਕਰਨਾ ਪਿਆ ਸੀ ਖਤਰੇ ਦਾ ਸਾਹਮਣਾ

Indira Gandhi faced: ਸਾਬਕਾ ਆਰ ਐਂਡ ਅਡਬਲਯੂ ਅਧਿਕਾਰੀ ਜੀ.ਬੀ.ਐੱਸ. ਸਿੱਧੂ ਨੇ ਇੰਦਰਾ ਗਾਂਧੀ ਦੀ ਅਮਰੀਕਾ ਯਾਤਰਾ ਦੇ ਸੁਰੱਖਿਆ ਵੇਰਵਿਆਂ ਅਤੇ ਉਨ੍ਹਾਂ ਦੀ ਜਾਨ ਨੂੰ ਪੈਣ ਵਾਲੇ ਸੰਭਾਵਿਤ ਖ਼ਤਰਿਆਂ ਬਾਰੇ ਲਿਖਿਆ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅੱਠ ਦਿਨਾਂ ਦੀ ਅਮਰੀਕਾ ਯਾਤਰਾ ਲਈ 27 ਜੁਲਾਈ 1982 ਨੂੰ ਨਿਊਯਾਰਕ ਪਹੁੰਚਣ ਵਾਲੀ ਸੀ। ਡਾਇਰੈਕਟਰ (ਆਰ) ਸਨਟੁਕ ਨੇ ਮੈਨੂੰ ਲਗਭਗ ਪੰਦਰਾਂ

ਅੱਜ ਦੇ ਦਿਨ ਹੋਇਆ ਸੀ ਗੁਰਦੁਆਰਾ ਪੰਜਾ ਸਾਹਿਬ ਦਾ ਸ਼ਹੀਦੀ ਸਾਕਾ, ਜਾਣੋ ਇਤਿਹਾਸ

Today was the martyrdom: ਸਾਕਾ ਪੰਜਾ ਸਾਹਿਬ ਸੇਵਾ ਲਈ ਕੁਰਬਾਨੀ ਦੀ ਅਸਲ ਕਹਾਣੀ ਹੈ। ਸਾਕਾ ਪਾਕਿਸਤਾਨ ਦੇ ਪੰਜਾ ਸਾਹਿਬ, ਹਸਨ ਅਬਦਾਲ ਵਿਖੇ ਹੋਇਆ। ਸਾਕਾ ਰੇਲ ਨੂੰ ਰੋਕਣ ਜਾ ਰਿਹਾ ਸੀ ਅਤੇ ਗੁਰੂ ਕਾ ਬਾਗ ਮੋਰਚੇ ਦੇ ਭੁੱਖੇ ਸਿੱਖ ਕੈਦੀਆਂ ਨੂੰ ਲੰਗਰ ਦੀ ਸੇਵਾ ਦੇ ਰਿਹਾ ਸੀ, ਜਿਨ੍ਹਾਂ ਨੂੰ ਢਾਈ ਸਾਲ ਕੈਦ ਦੀ ਸਜ਼ਾ ਦੇ ਲਈ

SGPC ਤੇ ਅਕਾਲੀ ਦਲ ਵੱਲੋਂ CM ਦੀ ਰਿਹਾਇਸ਼ ਦੇ ਬਾਹਰ ਰੋਸ ਮੁਜ਼ਾਹਰਾ, ਸਰਕਾਰ ’ਤੇ ਲਾਏ ਇਹ ਦੋਸ਼

SGPC and Akali Dal protest outside : ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਧਰਨਾ ਲਗਾ ਕੇ ਜ਼ਬਰਦਸਤ ਰੋਸ ਮੁ਼ਜ਼ਾਹਰਾ ਕੀਤਾ ਗਿਆ। ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਇਹ ਧਰਨਾ ਐਸਜੀਪੀਸੀ ਦੇ 400 ਲੋਕਾਂ ’ਤੇ ਮੁਕੱਦਮਾ ਦਰਜ ਕਰਨ ’ਤੇ ਰੋਸ ਦੇ

ਜਦੋਂ ਸੱਤਵੇਂ ਗੁਰੂ ਜੀ ਨੇ ਭਾਈ ਸੁਥਰਾ ਜੀ ਦੀ ਮਿੱਟੀ ਅਤੇ ਠੀਕਰੀਆਂ ਨੂੰ ਸ਼ੱਕਰ ਅਤੇ ਮਾਇਆ ‘ਚ ਬਦਲਿਆ

When the Seventh Guru turned: ਇਤਿਹਾਸ ਵਿੱਚ ਇੱਕ ਸਿੱਖ ਭਾਈ ਸੁਥਰਾ ਜੀ ਸਨ। ਇੱਕ ਵਾਰ ਗੁਰੂ ਹਰਿਰਾਿੲ ਸਾਹਿਬ ਜੀ ਦੇ ਸਮੇਂ ਉਹ ਗੁਰੂ ਜੀ ਕੋਲ ਆਏ ਅਤੇ ਬੇਨਤੀ ਕੀਤੀ ਕਿ ਮੈਂ ਸਾਧੂ ਆਦਮੀ ਹਾਂ ਮੈਨੂੰ ਲੰਗਰ ਲਈ ਖਰਚ ਤੁਸੀ ਹੀ ਦੇਣਾ ਪਰ ਤੁਸੀ ਦਿੰਦੇ ਨਹੀ । ਗੁਰੂ ਜੀ ਆਪਣੇ ਖਜਾਨਚੀ ਭਾਈ ਬਹਿਲੋ ਜੀ ਨੂੰ ਕਿਹਾ

SGPC ਟਾਸਕ ਫੋਰਸ ਤੇ ਸਤਿਕਾਰ ਕਮੇਟੀ ‘ਚ ਟਕਰਾਅ ਸਬੰਧੀ ਹੋਏ ਨਵੇਂ ਖੁਲਾਸੇ

New revelations about : ਅੰਮ੍ਰਿਤਸਰ : ਕੁਝ ਦਿਨ ਪਹਿਲਾਂ SGPC ਟਾਸਕ ਫੋਰਸ ਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਵਿਚਕਾਰ ਟਕਰਾਅ ਹੋ ਗਿਆ ਸੀ। SGPC ਨੂੰ ਸ਼ੰਕਾ ਸੀ ਕਿ ਧਰਨੇ ‘ਚ ਸ਼ਾਮਲ ਹੋ ਰਹੇ ਉਗਰਪੰਥੀਆਂ ਵੱਲੋਂ ਕੀਤੀ ਜਾ ਰਹੀ ਉਕਸਾਉਣ ਦੀ ਕਾਰਵਾਈ ਕਦੇ ਵੀ ਟਕਰਾਅ ਪੈਦਾ ਕਰ ਸਕਦੀ ਹੈ। ਇਸ ਟਕਰਾਅ ਨੂੰ ਰੋਕਣ ਤੇ ਸਿੱਖਾਂ ਦੀਆਂ ਧਾਰਮਿਕ

ਬੁੱਲਿਆ ‘ਮਾਲਾ ਫੇਰਕੇ ਜਾਂ ਸ਼ਬਦਾਂ ਦੁਆਰਾ ਪ੍ਰਭੂ ਪ੍ਰਾਪਤ ਨਹੀਂ ਹੁੰਦਾ’, ਪ੍ਰਭੂ ਦੇ ਰਹਿਮਾਂ ਨੂੰ ਗਿਣਿਆ ਨਹੀਂ ਜਾ ਸਕਦਾ

Baba Bulleh Shah ji: ਉਹ ਜਿਹੜੇ ਹਰ ਸੁਆਸ ਅਤੇ ਭੋਜਨ ਦੇ ਹਿਸੇ ਨਾਲ ਸੁਆਮੀ ਨੂੰ ਨਹੀਂ ਭੁਲਾਉਂਦੇ, ਜਿਨ੍ਹਾਂ ਦੇ ਚਿੱਤ ਮਨ ਦੇ ਮੰਤਰ ਨਾਲ ਭਰੇ ਹੋਏ ਹਨ ਸਾਈਂ ਦਾ ਨਾਮ ਕੇਵਲ ਉਹ ਹੀ ਧੰਨ ਹਨ; ਨਾਨਕ, ਉਹ ਪੂਰਨ ਸੰਤ ਹਨ। || 1 || ਇਕ ਵਾਰ ਜਦੋਂ ਬਾਬਾ ਬੁੱਲ੍ਹੇ ਸ਼ਾਹ ਦਰਿਆ ਦੇ ਕੰਡੇ ਬੈਠੇ ਸਨ ਤਾਂ

‘ਉਹ ਗੁਰੂ ਗੋਬਿੰਦ ਦਾ ਸਿੰਘ ਹੈ ਝੂਠ ਨਹੀਂ ਬੋਲ ਸਕਦਾ, ਕਿਉਂਕਿ ਉਸਨੂੰ ਮੌਤ ਦਾ ਖੌਫ਼ ਨਹੀਂ’

Guru Gobind Singh: ਇਕ ਵਾਰ ਇਕ ਸਿੱਖ ‘ਤੇ ਮੁਗਲ ਰਾਜੇ ਦੇ ਦਰਬਾਰ ਵਿਚ ਮੁਕੱਦਮਾ ਚਲਾਇਆ ਗਿਆ। ਰਾਜੇ ਨੇ ਸਿੱਖ ਨੂੰ ਆਪਣੀ ਕਹਾਣੀ ਦੱਸਣ ਲਈ ਕਿਹਾ ਅਤੇ ਫਿਰ ਵਕੀਲ ਨੂੰ ਕਹਾਣੀ ਦਾ ਆਪਣਾ ਪੱਖ ਦੱਸਣ ਲਈ ਕਿਹਾ। ਫਿਰ ਉਸਨੇ ਸਰਕਾਰੀ ਵਕੀਲ ਨੂੰ ਆਪਣੀ ਕਹਾਣੀ ਸਿੱਧ ਕਰਨ ਲਈ ਕਿਹਾ ਤਾਂ ਵਕੀਲ ਨੇ ਸਾਰੇ ਗਵਾਹਾਂ ਨੂੰ ਇਸ ਨੂੰ

ਜਾਣੋ ਕਿਸ ਰੂਪ ‘ਚ ਹੋਏ ਭਗਤ ਨਾਮਦੇਵ ਜੀ ਨੂੰ ਪ੍ਰਮਾਤਮਾ ਦੇ ਦਰਸ਼ਨ

Bhagat Namdev Ji: ਸੱਚਾਈ ਅਤੇ ਏਕਤਾ ਇੱਕ ਹੈ। ਇੱਕ ਪਰਮ ਸੱਚਾਈ ਸਾਰੇ ਬ੍ਰਹਿਮੰਡ ਵਿੱਚ ਵਿਆਪਕ ਹੈ। ਇੱਕ ਸੱਚ ਹੈ ਪਰਮਾਤਮਾ ਦੇ ਭਗਤ ਦੀ ਸਰਵ ਵਿਆਪਕ ਦਿ੍ਸ਼ਟੀ ਹੈ, ਏਕਤਾ ਦਾ ਅਨੁਭਵ। ਭਗਤ ਨਾਮਦੇਵ ਹਰ ਥਾਂ ਆਪਣੇ ਮਾਲਕ ਨੂੰ ਵੇਖ ਲੈਂਦਾ ਹੈ ਅਤੇ ਆਪਣੇ ਸਾਰੇ ਵਿਆਪਕ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈ। ਪ੍ਰਮਾਤਮਾ ਦਾ ਨਾਮ ਹਮੇਸ਼ਾ ਭਗਤ

SGPC ਪ੍ਰਧਾਨ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ’ਤੇ ਹਮਲਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ

SGPC President Demands Strict Action : ਅੰਮ੍ਰਿਤਸਰ : ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਧਰਨਾ ਦੇ ਰਹੇ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ’ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਵਿਰੁੱਧ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਸ਼੍ਰੋਮਣੀ ਕਮੇਟੀ

ਜਾਣੋ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਕਿਉਂ ਦਿੱਤਾ ਤਨਖਾਹੀਆ ਕਰਾਰ !

why the Singhs gave: ਦਸਵੇਂ ਪਾਤਸ਼ਾਹ ਜੀ ਜਦੋਂ ਦਾਦੂ ਦੁਆਰੇ ਗਏ ਤਾਂ ਦਾਦੂ ਦੀ ਕਬਰ ਵੱਲ ਮੁੱਖ ਕਰਕੇ ਨਮਸਕਾਰ ਕੀਤੀ। ਅਸਲ ਵਿੱਚ ਗੁਰੂ ਜੀ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਗੁਪਤ ਪਾਠ ਕਰ ਰਹੇ ਸਨI ਜਦੋਂ ਇਸ ਪਵਿੱਤਰ ਬਾਣੀ ਦਾ ਭੋਗ ਪਾਇਆ ਤਾਂ ਨਮਸਕਾਰ ਕੀਤੀ ਸੀ। ਸਿੰਘਾਂ ਨੇ ਸਮਝ ਲਿਆ ਕਿ ਕਬਰ ਨੂੰ ਸੀਸ ਨਿਵਾਯਾ ਹੈI

SGPC ਤੇ ਸਤਿਕਾਰ ਕਮੇਟੀ ਵਿਚਾਲੇ ਹੋਈ ਖੂਨੀ ਝੜਪ, 60 ਤੋਂ ਵੱਧ ਲੋਕਾਂ ‘ਤੇ ਮਾਮਲਾ ਦਰਜ

Clash between SGPC and satikar committee: ਅੰਮ੍ਰਿਤਸਰ ਵਿਖੇ SGPC ਟਾਸਕ ਫੋਰਸ ਅਤੇ ਸਤਿਕਾਰ ਕਮੇਟੀ ਵਿਚਕਾਰ ਝੜਪ ਹੋ ਗਈ ਹੈ । ਦੱਸ ਦਈਏ ਕਿ 328 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਵਿੱਚ ਸਿੱਖ ਜਥੇਬੰਦੀਆਂ ਪਿਛਲੇ ਕਈ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਹਾਂ ਧਿਰਾਂ ਵਿਚਾਲੇ ਖੂਨੀ ਝੜਪ ਹੋਈ ਹੈ।  ਜਿਸ ਵਿੱਚ

ਸਿੱਖ ਜਥੇਬੰਦੀਆਂ ਦੀ ‘SGPC’ ਟਾਸਕ ਫੋਰਸ ਨਾਲ ਝੜਪ, ਹੋਸ਼ ਉਡਾਉਂਦੀਆਂ ਤਸਵੀਰਾਂ ਆਈਆਂ ਸਾਹਮਣੇ

Sikh organizations clash with SGPC task force: ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਹਨ ਜਿੱਥੇ SGPC ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਵਿੱਚ ਤਲਵਾਰਾਂ ਅਤੇ ਡਾਂਗਾ ਚੱਲਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਦਰਅਸਲ, ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚਕਾਰ ਝੜਪ ਹੋ ਗਈ । ਦੱਸ ਦਈਏ ਕਿ 328 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਵਿੱਚ

NRI ਸਿੱਖ ਵਿਅਕਤੀ ਨੇ ਦਿੱਲੀ ਹੋਟਲ ‘ਚ ਲਿਆ ਫਾਹਾ !

nri man suicide in delhi hotel: ਹਿਮਾਚਲ ਪ੍ਰਦੇਸ਼ ਦਾ ਇਕ 43 ਸਾਲਾ ਵਿਅਕਤੀ, ਜੋ ਜਨਵਰੀ ਵਿਚ ਦੁਬਈ ਤੋਂ ਭਾਰਤ ਆਇਆ ਸੀ ਪਰ ਕੋਵਿਡ -19 ਦੀਆਂ ਪਾਬੰਦੀਆਂ ਕਾਰਨ ਵਾਪਸ ਨਹੀਂ ਪਰਤ ਸਕਿਆ, ਨੇ ਕੇਂਦਰੀ ਦਿੱਲੀ ਦੇ ਇਕ ਹੋਟਲ ਵਿਚ ਫਾਹਾ ਲੈ ਲਿਆ। ਮ੍ਰਿਤਕ ਬਲਵਿੰਦਰ ਸਿੰਘ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਉਸ ਨੇ ਜਾਅਲੀ ਵੀਜ਼ਾ ਰੈਕੇਟ

SGPC ਵੱਲੋਂ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਗਏ ਪਾਸਪੋਰਟ

Passports requested by : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਨਵੰਬਰ 2020 ‘ਚ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥੇ ਲਈ ਸੰਗਤਾਂ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਸਪੋਰਟ ਮੰਗੇ ਗਏ ਹਨ। ਸ਼੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ ਨੇ

ਬੰਗਾਲ ’ਚ ਸਿੱਖ ਦੀ ਪੱਗ ਦੀ ਬੇਅਦਬੀ : ਸਿਰਸਾ ਵੱਲੋਂ ਮਮਤਾ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ

Sirsa demands action against : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੋਲਕਾਤਾ ਵਿੱਚ ਇੱਕ ਸਿੱਖ ਸੁਰੱਖਿਆ ਮੁਲਾਜ਼ਮ ਦੀ ਕੁੱਟਮਾਰ ਕਰਕੇ ਉਸ ਦੀ ਪੱਗ ਹਟਾਉਣ ਦੇ ਮਾਮਲੇ ’ਤੇ ਗੰਭੀਰ ਨੋਟਿਸ ਲੈਂਦਿਆਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਸ ਘਟਾ ਪਿੱਛੇ ਜ਼ਿੰਮੇਵਾਰ ਪੁਲਿਸ ਅਫਸਰਾਂ ਖਿਲਾਫ ਕੇਸ ਦਰਜ ਕਰਕੇ ਤੁਰੰਤ ਕਾਰਵਾਈ ਕਰਨ

SGPC ਦੇ ਅਹੁਦੇਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਹੁਕਮਾਂ ਮੁਤਾਬਕ ਅੱਜ ਤੀਜੇ ਦਿਨ ਝਾੜੂ ਲਗਾ ਕੇ ਕੀਤੀ ਸੇਵਾ ਮੁਕੰਮਲ

SGPC office bearers : ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਅਹੁਦੇਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਹੁਕਮਾਂ ਮੁਤਾਬਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਵਿਰਾਸਤੀ ਮਾਰਗ ’ਤੇ ਅੱਜ ਤੀਜੇ ਦਿਨ ਵੀ ਝਾੜੂ ਲਗਾ ਕੇ ਆਪਣੀ ਸੇਵਾ ਨਿਭਾਈ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ

ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰਾ ਦਾ ਇੱਕ ਹੋਰ ਉਪਰਾਲਾ, ਹੁਣ ਸਿਰਫ਼ 50 ਰੁਪਏ ‘ਚ ਹੋਵੇਗੀ MRI ਸਕੈਨ

Delhi Bangla Sahib Gurudwara to offer: ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰਾ ਨੇ ਹਮੇਸ਼ਾਂ ਮਨੁੱਖਤਾ ਦੀ ਮਿਸਾਲ ਦਿੱਤੀ ਹੈ । ਪ੍ਰਦਰਸ਼ਨ ਜਾਂ ਮਹਾਂਮਾਰੀ ਗੁਰੂਦੁਆਰਾ ਕਮੇਟੀ ਨੇ ਹਮੇਸ਼ਾਂ ਹੀ ਅੱਗੇ ਆ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਹਰ ਕੋਸ਼ਿਸ਼ ਕੀਤੀ ਹੈ । ਸਭ ਤੋਂ ਪਹਿਲਾਂ ਇੱਥੇ ‘ਲੰਗਰ ਆਨ ਵ੍ਹੀਲਜ਼’ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ

ਅੱਜ ਦਾ ਮੁੱਖਵਾਕ

ਤਿਲੰਗ ਮਹਲਾ ੪ ॥ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥ ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥ ਜਿਨ ਸਤਿਗੁਰੁ ਪਿਆਰਾ

SGPC ਨੇ ਕੇਂਦਰ ਤੋਂ ਕਰਤਾਰਪੁਰ ਕਾਰੀਡੋਰ ਜਲਦ ਖੋਲ੍ਹਣ ਦੀ ਕੀਤੀ ਮੰਗ

SGPC demands Center : ਅੰਮ੍ਰਿਤਸਰ : SGPC ਦੀ ਸਾਧਾਰਨ ਸਭਾ ‘ਚ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਹੋਂਦ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਰੁੱਧ ਇੱਕ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ। ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਇਸ ਮੁੱਦੇ ਨੂੰ ਪਾਕਿਸਤਾਨ ਸਾਹਮਣੇ ਉਠਾਏ। ਇੱਕ ਹੋਰ ਪ੍ਰਸਤਾਵ ‘ਚ ਕੇਂਦਰ ਤੋਂ ਕਰਤਾਰਪੁਰ ਕਾਰੀਡੋਰ ਨੂੰ ਖੋਲ੍ਹਣ

ਅਗਲੀ ਕਾਰਵਾਈ ਦਾ ਫੈਸਲਾ ਸਾਡੀ ਪਾਰਟੀ ਕਰੇਗੀ : ਸੁਖਬੀਰ ਬਾਦਲ

The next course : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ “ਕਿਸਾਨ ਵਿਰੋਧੀ ਕਾਨੂੰਨ” ਬਾਰੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦੇ ਕੁਝ ਘੰਟੇ ਬਾਅਦ, ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਕਿਹਾ ਕਿ ਪਾਰਟੀ ਆਪਣੀ ਅਗਲੀ ਕਾਰਵਾਈ ਬਾਰੇ ਫੈਸਲਾ ਕਰੇਗੀ। ਸੁਖਬੀਰ ਸਿੰਘ ਬਾਦਲ ਨੇ ਇਥੇ ਪੱਤਰਕਾਰਾਂ ਨੂੰ ਕਿਹਾ, “ਅਸੀਂ ਹੁਣੇ

ਗਾਇਬ ਹੋਏ ਪਾਵਨ ਸਰੂਪਾਂ ਮਾਮਲੇ ‘ਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦੋਸ਼ੀਆਂ ਨੂੰ ਸੁਣਾਈ ਗਈ ਧਾਰਮਿਕ ਸਜ਼ਾ

Religious punishment handed : ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਗਾਇਬ ਹੋਏ ਸਰੂਪਾਂ ਦੇ ਮਾਮਲੇ ਵਿਚ ਅੱਜ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਜਥੇ. ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ

ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਸਰੋਵਰ ‘ਚ ਰਲਿਆ ਗੰਦਾ ਪਾਣੀ, ਪਾਕਿਸਤਾਨ ਸਰਕਾਰ ਨੇ ਲਿਆ ਗੰਭੀਰ ਨੋਟਿਸ

Dirty water mixed in Gurdwara : ਪਾਕਿਸਤਾਨ ਦੇ ਹਸਨ ਅਬਦਾਲ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਸਰੋਵਰ ਵਿਚ ਗੰਦਾ ਪਾਣੀ ਰਲ ਗਿਆ ਹੈ। ਜਿਸ ’ਤੇ ਇਮਰਾਨ ਖ਼ਾਨ ਵਾਲੀ ਪਾਕਿਸਤਾਨ ਸਰਕਾਰ ਨੇ ਇਸ ਦਾ ਗੰਭੀਰ ਨੋਟਿਸ ਲਿਆ ਅਤੇ ਗੰਦੇ ਪਾਣੀ ਵਾਲੇ ਨਾਲੇ ਨੂੰ ਵੱਖ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ