ਹੁਸ਼ਿਆਰਪੁਰ ਵਿਖੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਕਤਲ


Young man killed : ਹੁਸ਼ਿਆਰਪੁਰ ਦੇ ਪਿੰਡ ਚੱਕੋਵਾਲ ਸ਼ੇਖਾਂ ‘ਚ ਐਤਵਾਰ ਰਾਤ ਕੁਝ ਲੋਕਾਂ ਨੇ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ। ਮੌਤ ਦਾ ਕਾਰਨ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਪਿੰਡ ਦੇ ਹੀ ਕੁਝ ਨੌਜਵਾਨ ਉਸਨੂੰ ਇਕ ਵਿਆਹ ਸਮਾਰੋਹ ਵਿਚ ਲੈ ਕੇ ਗਏ ਅਤੇ ਵਾਪਸ ਆਉਂਦੇ ਸਮੇਂ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਮਾਰ ਦਿੱਤਾ। ਪੁਲਿਸ

ਜ਼ਿਆਦਾ TV ਦੇਖਣਾ ਮਤਲਬ ਮੌਤ ਨੂੰ ਸੱਦਾ !

disadvantage of watching tv: TV ਦੇਖਣ ਦੀ ਆਦਤ ਇੱਕ ਅਜਿਹੀ ਆਦਤ ਹੈ ਜੋ ਅਕਸਰ ਹੀ ਬੱਚਿਆਂ ਦੇ ਨਾਲ ਨਾਲ ਵੱਡਿਆਂ ‘ਚ ਵੀ ਪਾਈ ਜਾਂਦੀ ਹੈ। ਮਾਹਰਾਂ ਦੀ ਮੰਨੀਏ ਤਾਂ ਇਹ ਆਦਤ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ।  ਚਿੰਤਾਜਨਕ ਖੁਲਾਸਾ ਕੀਤਾ ਹੈ ਮੇਲ ਆਨਲਾਈਨ ਜਿਸ ਦੀ ਮੰਨੀਏ ਤਾਂ ਲੰਬੇ ਸਮੇਂ ਤੋਂ ਟੈਲੀਵੀਜ਼ਨ ਦੇਖਣਾ ਸਟ੍ਰੋਕ ਜਾਂ

ਆਦਮਪੁਰ ਵਿਖੇ ਕਰਿਆਨਾ ਸਟੋਰ ਮਾਲਕ ਤੋਂ 22000 ਨਸ਼ੀਲੇ ਕੈਪਸੂਲ ਬਰਾਮਦ

22000 drug capsules : ਸੂਬੇ ਵਿਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਬਹੁਤ ਗਰਮਾਇਆ ਹੋਇਆ ਹੈ। ਇਸੇ ਅਧੀਨ ਪੰਜਾਬ ਪੁਲਿਸ ਵਲੋਂ ਜਾਂਚ ਨੂੰ ਤੇਜ਼ ਕੀਤਾ ਗਿਆ ਹੈ। ਥਾਣਾ ਆਦਮਪੁਰ ਦੀ ਪੁਲਿਸ ਨੇ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਪਤੀ-ਪਤਨੀ ਨੂੰ 22000 ਨਸ਼ੀਲੇ ਕੈਪਸੂਲ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਹੈ। ਥਾਣਾ ਇੰਚਾਰਜ ਨਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਗੁਪਤ ਸੂਚਨਾ

ਯੂ. ਟੀ. ਪੁਲਿਸ ਵਲੋਂ ਸੰਗਰੂਰ ਵਿਖੇ ਨਵਜੰਮੇ ਬੱਚੇ ਨੂੰ ਵੇਚਣ ਲਈ ਪੁੱਜੇ 5 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ

U. T. Police arrested : ਸੰਗਰੂਰ ਵਿਖੇ ਨਵਜੰਮੇ ਬੱਚੇ ਨੂੰ ਵੇਚਣ ਲਈ ਚੰਡੀਗੜ੍ਹ ਪੁੱਜੇ 5 ਲੋਕਾਂ ਨੂੰ ਮੰਗਲਵਾਰ ਨੂੰ ਯੂ. ਟੀ. ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ‘ਚ ਤਿੰਨ ਔਰਤਾਂ ਤੇ ਦੋ ਮਰਦ ਸ਼ਾਮਲ ਹਨ। ਪੁਲਿਸ ਮੁਤਾਬਕ ਉਨ੍ਹਾਂ ਕੋਲੋਂ ਦੋ ਦਿਨ ਦਾ ਬੱਚਾ ਬਰਾਮਦ ਹੋਇਆ ਹੈ। ਇਸ ਬਾਰੇ ਉਹ ਜਾਣਕਾਰੀ ਨਹੀਂ ਮਿਲੀਹੈ। ਪੁਲਿਸ ਵਲੋਂ

ਚੰਡੀਗੜ੍ਹ ਵਿਖੇ ਆਪਸੀ ਰੰਜਿਸ਼ ਕਾਰਨ ਦੋ ਮੁਲਜ਼ਮਾਂ ਨੇ ਕੀਤਾ ਵਕੀਲ ਦਾ ਕਤਲ

Chandigarh: Two accused : ਚੰਡੀਗੜ੍ਹ ਵਿਖੇ ਇਕ ਵਕੀਲ ਦਾ ਕਤਲ ਕਰਕੇ ਉਸ ਦੀ ਲਾਸ਼ ਨਹਿਰ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੇ ਕੁਝ ਘੰਟਿਆਂ ਬਾਅਦ ਦੋਸ਼ੀਆਂ ਗੁਰਮੇਲ ਸਿੰਘ ਤੇ ਰਾਜਿਵੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਵਲੋਂ ਉਹ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਜਿਸ ‘ਚ ਵਕੀਲ ਦੀ ਲਾਸ਼

ਸਰਹੱਦ ਪਾਰ ਤੋਂ ਨਸ਼ੇ ਤੇ ਹਥਿਆਰਾਂ ਦੀ ਸਮਗਲਿੰਗ ਕਰਨ ਵਾਲੇ ਗਿਰੋਹ ਦਾ ਪੰਜਾਬ ਪੁਲਿਸ ਵਲੋਂ ਪਰਦਾਫਾਸ਼

Punjab Police exposes : ਜਲੰਧਰ :ਪੰਜਾਬ ਪੁਲਿਸ ਨੇ ਪਾਕਿਸਤਾਨੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਸਰਹੱਦ ਪਾਰ ਤੋਂ ਨਸ਼ੇ ਤੇ ਹਥਿਆਰਾਂ ਦੀ ਸਮਗਿਲੰਗ ਕਰਦਾ ਸੀ। ਜਲੰਧਰ ਦਿਹਾਤੀ ਪੁਲਿਸ ਵਲੋਂ ਇਸ ਕਾਰਵਾਈ ਵਿਚ 3 ਲੋਕਾਂ ਨੂੰ ਚਾਇਨਾਮੇਡ ਪਿਸਤੌਲ, 5 ਕਾਰਤੂਸ ਤੇ ਸਾਢੇ 24 ਲੱਖ ਰੁਪਏ ਦੀ ਡਰੱਗਮਨੀ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ

ਨਾਜਾਇਜ਼ ਸਬੰਧਾਂ ਕਾਰਨ ਪਤੀ ਨੇ ਡੰਡਿਆਂ ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ

Husband kills wife : ਮੋਗਾ ਜਿਲ੍ਹੇ ਵਿਖੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਦਾ ਡੰਡਿਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਕਤਲ ਦਾ ਕਾਰਨ ਨਾਜਾਇਜ਼ ਸਬੰਧ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ 8 ਮਹੀਨੇ ਪਹਿਲਾਂ ਔਰਤ ਕਿਸੇ ਨੌਜਵਾਨ ਨਾਲ ਭੱਜ ਗਈ ਸੀ। ਹੁਣ ਜਦੋਂ ਉਹ ਵਾਪਸ ਤਾਂ ਉਸ ਨੇ ਆਪਣੀਆਂ ਦੋ

ਪਟਿਆਲਾ ਵਿਖੇ ਮੋਟਰਸਾਈਕਲ ਸਵਾਰਾਂ ਨੇ ਘਰ ‘ਚ ਦਾਖਲ ਹੋ ਕੇ ਮਹਿਲਾ ਦੀ ਗੋਲੀ ਮਾਰ ਕੇ ਕੀਤੀ ਹੱਤਿਆ

In Patiala motorcyclists : ਸਥਾਨਕ ਵਿਕਾਸ ਨਗਰ ਵਿਚ ਚੀਮਾ ਚੌਕ ਦੇ ਨੇੜੇ ਰਹਿੰਦੀ ਇਕ ਮਹਿਲਾ ਦੀ ਮੰਗਲਵਾਰ ਦੇਰ ਰਾਤ ਮੋਟਰਸਾਈਕਲ ‘ਤੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਲੜਕੀ ਦੀ ਉਮਰ 31 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਪ੍ਰੀਤੀ ਉਰਫ ਪਿੰਕੀ ਵਜੋਂ ਹੋਈ ਹੈ। ਥਾਣਾ ਤ੍ਰਿਪੜੀ

ਮੈਡੀਕਲ ਸਟੋਰ ਦੇ ਮਾਲਕ ਨੂੰ ਬਦਮਾਸ਼ਾਂ ਨੇ ਕੀਤਾ ਕਿਡਨੈਪ, ਸਾਰੀ ਘਟਨਾ CCTV ਕੈਮਰੇ ‘ਚ ਹੋਈ ਕੈਦ

Dharamkot medical store : ਜਿਲ੍ਹਾ ਮੋਗਾ ਦੇ ਕਸਬਾ ਧਰਮਕੋਟ ਵਿਖੇ ਅੱਜ ਸਵੇਰੇ ਇਕ ਮੈਡੀਕਲ ਸਟੋਰ ਦੇ ਮਾਲਕ ਨੂੰ ਬਦਮਾਸ਼ਾਂ ਨੇ ਉਸ ਦੀ ਕਾਰ ਵਿਚ ਹੀ ਕਿਡਨੈਪ ਕਰ ਲਿਆ। ਘਟਨਾ ਸਵੇਰੇ 6.45 ਵਜੇ ਦੀ ਹੈ। ਮਿਲੀ ਜਾਣਕਾਰੀ ਮੁਤਾਬਕ ਮੈਡੀਕਲ ਸਟੋਰ ਦਾ ਸੰਚਾਲਕ ਸੁਖਦੇਵ ਸਿੰਘ ਸਵੇਰੇ ਘਰ ਤੋਂ ਮੈਡੀਕਲ ਸਟੋਰ ਜਾਣ ਵਾਸੇਤ ਨਿਕਲਿਆ। ਰਸਤੇ ਵਿਚ ਉਹ ਮੰਦਰ

ਮਾਲੀ ਦੀ ਸੂਝ-ਬੂਝ ਨੇ ਬਚਾਈ ਲੁਟੇਰੇ ਤੋਂ ਲੱਖਾਂ ਰੁਪਏ ਦੀ ਰਕਮ

The gardener ingenuity saved : ਮਨੀਮਾਜਰਾ ’ਚ ਐਕਸਿਸ ਬੈਂਕ ਵਿਚ ਪੈਟਰੋਲ ਪੰਪ ਦੀ ਸੇਲ ਦੀ 10 ਲੱਖ ਰੁਪਏ ਦੀ ਰਕਮ ਜਮ੍ਹਾ ਕਰਵਾਉਣ ਆਏ ਦੋ ਮੁਲਾਜ਼ਮਾਂ ਦੇ ਹੱਥੋਂ ਨਕਾਬਪੋਸ਼ ਲੁਟੇਰੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਪੈਸਿਆਂ ਵਾਲਾ ਬੈਗ ਲੈ ਕੇ ਭੱਜ ਨਿਕਲੇ। ਉਥੇ ਕੋਲ ਹੀ ਬੈਠੇ ਹੋਰਟੀਕਲਚਰ ਵਿਭਾਗ ਦੇ ਹੈੱਡ ਮਾਲੀ ਨੇ ਆਪਣੀ ਸੂਝ-ਬੂਝ ਤੇ ਬਹਾਦਰੀ