ਕੋਰੋਨਾ ਸੰਕ੍ਰਮਣ ਵਿਚਾਲੇ WHO-US ‘ਚ ਵਧੀ ਕੜਵਾਹਟ, ਅਮਰੀਕਾ ਨੇ ਤੋੜੇ ਰਿਸ਼ਤੇ


Trump Moves Pull US Out: ਦੁਨੀਆ ਵਿੱਚ ਫੈਲੇ ਕੋਰੋਨਾ ਵਾਇਰਸ ਸੰਕ੍ਰਮਣ ਵਿਚਕਾਰ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ (WHO) ਨਾਲ ਸਬੰਧ ਤੋੜਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। WHO ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਡੀ ਸਿਹਤ ਸੰਬੰਧੀ ਸੰਸਥਾ ਹੈ। ਹਾਲ ਹੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਜੜ੍ਹ ਨੂੰ ਲੈ ਕੇ ਅਮਰੀਕਾ ਅਤੇ WHO ਦੇ ਵਿੱਚ

ਅਮਰੀਕਾ ‘ਚ ਹੋਰ ਭਿਆਨਕ ਹੋਇਆ ਕੋਰੋਨਾ, 24 ਘੰਟਿਆਂ ‘ਚ ਰਿਕਾਰਡ 60 ਹਜ਼ਾਰ ਤੋਂ ਵੱਧ ਮਾਮਲੇ

US coronavirus new record: ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਹੋਰ ਵੀ ਭਿਆਨਕ ਹੋ ਗਿਆ ਹੈ। ਹੁਣ ਹਰ ਰੋਜ਼ ਦੋ ਲੱਖ ਦੇ ਕਰੀਬ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਅਮਰੀਕਾ ਵਿੱਚ ਤਾਂ ਹਾਲਾਤ ਬਦ ਤੋਂ ਬਦਤਰ ਨਜ਼ਰ ਆ ਰਹੇ ਹਨ । ਇੱਥ ਪਿਛਲੇ 24 ਘੰਟਿਆਂ ਦੌਰਾਨ 60 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ

ਅਲਰਟ! WHO ਨੇ ਮੰਨਿਆ- ਕੋਰੋਨਾ ਸੰਕ੍ਰਮਣ ਦੇ ਹਵਾ ਨਾਲ ਫੈਲਣ ਦੇ ਮਿਲੇ ਸਬੂਤ

WHO accepts emerging evidence: ਵਾਸ਼ਿੰਗਟਨ: ਵਿਸ਼ਵ ਸਿਹਤ ਸੰਗਠਨ (WHO) ਨੇ ਆਖਰਕਾਰ ਮੰਗਲਵਾਰ ਨੂੰ ਮੰਨਿਆ ਕਿ ਕੋਰੋਨਾ ਵਾਇਰਸ ਸੰਕਰਮਣ ਦੇ ‘ਹਵਾ ਵਿਚੋਂ ਫੈਲਣ’ ਦੇ ਕੁਝ ਸਬੂਤ ਮਿਲੇ ਹਨ । WHO ਨੇ ਕਿਹਾ ਹੈ ਕਿ ਇਸਦੀ ਪੂਰੀ ਸ਼ੰਕਾ ਹੈ ਕਿ ਸੰਕਰਮਣ ਹਵਾ ਰਾਹੀਂ ਫੈਲ ਰਿਹਾ ਹੈ, ਹਾਲਾਂਕਿ ਅਜੇ ਇਸ ‘ਤੇ ਹੋਰ ਅੰਕੜੇ ਇਕੱਠੇ ਕੀਤੇ ਜਾਣੇ ਬਾਕੀ ਹਨ।

ਚੀਨ ਦੀਆਂ ਵਧੀਆਂ ਮੁਸ਼ਕਿਲਾਂ, ਜਿਨਪਿੰਗ ਸਰਕਾਰ ਖਿਲਾਫ਼ ਅੰਤਰਰਾਸ਼ਟਰੀ ਅਦਾਲਤ ਪਹੁੰਚੇ ਉਈਗਰ ਮੁਸਲਮਾਨ

Uighur Activist Groups Move: ਬੀਜਿੰਗ: ਚੀਨ ਵਿੱਚ ਮੁਸਲਮਾਨਾਂ ਖ਼ਾਸਕਰ ਉਈਗਰ ਭਾਈਚਾਰੇ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਸ਼ੋਸ਼ਣ ਦਾ ਮੁੱਦਾ ਹੁਣ ਅੰਤਰਰਾਸ਼ਟਰੀ ਅਪਰਾਧਕ ਅਦਾਲਤ (ICC) ਕੋਲ ਪਹੁੰਚ ਗਿਆ ਹੈ। ਉਈਗਰ ਭਾਈਚਾਰੇ ਨਾਲ ਜੁੜੀ ਸੰਸਥਾ ਪੂਰਬੀ ਤੁਰਕੀ ਸਰਕਾਰ ਅਤੇ ਪੂਰਬੀ ਤੁਰਕੀਸਤਾਨ ਨੈਸ਼ਨਲ ਜਾਗਰੂਕਤਾ ਅੰਦੋਲਨ ਨੇ ਚੀਨ ਵਿਰੁੱਧ ਉਈਗਰ ਕਮਿਊਨਿਟੀ ਵਿਰੁੱਧ ਨਸਲਕੁਸ਼ੀ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ

ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ-ਅਮਰੀਕਾ ‘ਚ ਵੀ TikTok ਸਣੇ ਕਈ ਚੀਨੀ ਐਪਸ ਹੋਣਗੀਆਂ ਬੈਨ !

US Australia looking at banning: ਵਾਸ਼ਿੰਗਟਨ: ਭਾਰਤ ਦੇ 59 ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਅਮਰੀਕਾ ਅਤੇ ਆਸਟ੍ਰੇਲੀਆ ਵੀ TikTok ਸਣੇ ਕਈ ਐਪਸ ਨੂੰ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦੇ ਕੇ ਪਾਬੰਦੀ ਲਗਾਉਣ ਲਈ ਤਿਆਰ ਵਿੱਚ ਹਨ। ਆਸਟ੍ਰੇਲੀਆ ਵਿੱਚ ਜਿੱਥੇ ਸੰਸਦੀ ਕਮੇਟੀ ਜਲਦੀ ਹੀ ਇਸ ‘ਤੇ ਆਪਣੀ ਮੋਹਰ ਲਗਾ ਸਕਦੀ ਹੈ, ਉੱਥੇ ਹੀ ਅਮਰੀਕੀ

ਕੁਵੈਤ ਤੋਂ ਬਾਅਦ ਹੁਣ ਅਮਰੀਕਾ ਦੇ ਸਕਦੈ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ !

US says foreign students: ਵਾਸ਼ਿੰਗਟਨ: ਕੁਵੈਤ ਤੋਂ 8 ਲੱਖ ਭਾਰਤੀਆਂ ਦੇ ਪਰਤਣ ਦੀਆਂ ਖਬਰਾਂ ਵਿਚਾਲੇ ਹੁਣ ਅਮਰੀਕਾ ਤੋਂ ਵੀ ਭਾਰਤੀ ਵਿਦਿਆਰਥੀਆਂ ਲਈ ਬੁਰੀ ਖ਼ਬਰ ਹੈ । ਅਮਰੀਕਾ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਘਰ ਵਾਪਸ ਭੇਜਣ ਦੀ ਯੋਜਨਾ ‘ਤੇ ਵਿਚਾਰ ਕਰ ਰਿਹਾ ਹੈ। ਅਮਰੀਕਾ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਦੀਆਂ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ

US ਦਾ ਐਲਾਨ- ਚੀਨ ਨਾਲ ਯੁੱਧ ਹੋਇਆ ਤਾਂ ਭਾਰਤ ਦਾ ਸਾਥ ਦੇਵੇਗੀ ਅਮਰੀਕੀ ਫੌਜ

US military stand with India: ਵਾਸ਼ਿੰਗਟਨ: ਵ੍ਹਾਈਟ ਹਾਊਸ ਦੇ ਇਕ ਉੱਚ ਅਧਿਕਾਰੀ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਜੇ ਭਾਰਤ ਅਤੇ ਚੀਨ ਵਿਚਾਲੇ ਯੁੱਧ ਦੇ ਹਾਲਾਤ ਪੈਦਾ ਹੋ ਜਾਂਦੇ ਹਨ ਤਾਂ ਇਹ ਸਪੱਸ਼ਟ ਹੈ ਕਿ ਅਮਰੀਕੀ ਫੌਜ ਭਾਰਤ ਦੀ ਹਮਾਇਤ ਕਰੇਗੀ । ਵ੍ਹਾਈਟ ਹਾਊਸ ਨੇ ਸਾਫ ਤੌਰ ‘ਤੇ ਕਿਹਾ ਕਿ ਉਹ ਚੀਨ ਨੂੰ ਏਸ਼ੀਆ ਵਿੱਚ

ਪਾਕਿਸਤਾਨ ‘ਚ ਚੀਨੀ ਚਾਲ ਦਾ ਹੋਇਆ ਵੱਡਾ ਖੁਲਾਸਾ

Big revelation: ਲਾਈਨ ਐੱਫ ਅਕਚੂਲ਼ ਕੰਟਰੋਲ (ਐਲਏਸੀ) ‘ਤੇ ਤਣਾਅ ਦੇ ਵਿਚਕਾਰ ਚੀਨ ਦਾ ਨਵਾਂ ਕਦਮ ਸਾਹਮਣੇ ਆਇਆ ਹੈ। ਖੁਫੀਆ ਸੂਤਰਾਂ ਦੇ ਹਵਾਲੇ ਨਾਲ ਇਹ ਖੁਲਾਸਾ ਹੋਇਆ ਹੈ ਕਿ ਚੀਨ ਨੇ ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਦੇ ਸਾਹਮਣੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿਚ ਪਾਕਿਸਤਾਨ ਨੂੰ ਨਿਗਰਾਨੀ ਪ੍ਰਣਾਲੀ ਨਾਲ ਲੈਸ ਕੀਤਾ ਹੈ। ਸੂਤਰ ਦੱਸ ਰਹੇ

ਕੁਵੈਤ ਕਰਨ ਜਾ ਰਿਹੈ ਵੱਡਾ ਫੈਸਲਾ, 8 ਲੱਖ ਭਾਰਤੀਆਂ ‘ਤੇ ਮੰਡਰਾ ਰਿਹਾ ਖ਼ਤਰਾ

Kuwait draft expat bill: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਏ ਆਰਥਿਕ ਸੰਕਟ ਅਤੇ ਵੱਧ ਰਹੀ ਬੇਰੁਜ਼ਗਾਰੀ ਦੇ ਵਿਚਕਾਰ ਕੁਵੈਤ ਇੱਕ ਅਜਿਹਾ ਕਾਨੂੰਨ ਲਾਗੂ ਕਰਨ ਜਾ ਰਿਹਾ ਹੈ ਜਿਸ ਨਾਲ ਉੱਥੇ ਕੰਮ ਕਰ ਰਹੇ ਭਾਰਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ । ਇੱਕ ਰਿਪੋਰਟ ਅਨੁਸਾਰ ਕੁਵੈਤ ਦੀ ਰਾਸ਼ਟਰੀ ਅਸੈਂਬਲੀ ਦੀ ਕਾਨੂੰਨੀ ਅਤੇ ਵਿਧਾਨਸਭਾ ਕਮੇਟੀ ਨੇ ਪ੍ਰਵਾਸੀ ਕੋਟਾ ਬਿੱਲ ਦੇ

ਸਾਵਧਾਨ! ਹਵਾ ਨਾਲ ਵੀ ਫੈਲਦਾ ਹੈ ਕੋਰੋਨਾ ਵਾਇਰਸ, ਵਿਗਿਆਨੀਆਂ ਨੇ WHO ਤੋਂ ਕੀਤੀ ਸੋਧ ਦੀ ਮੰਗ

Coronavirus spread through air: ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਹਵਾ ਨਾਲ ਵੀ ਫੈਲਦਾ ਹੈ । ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਸੀ ਕਿ ਕੋਰੋਨਾ ਹਵਾ ਨਾਲ ਲੋਕਾਂ ਵਿੱਚ ਨਹੀਂ ਫੈਲਦਾ। 32 ਦੇਸ਼ਾਂ ਦੇ 239 ਵਿਗਿਆਨੀਆਂ ਨੇ ਆਪਣੀ ਖੋਜ ਵਿੱਚ ਪਾਇਆ ਹੈ ਕਿ ਇਹ ਜਾਨਲੇਵਾ ਵਾਇਰਸ ਹਵਾ ਰਾਹੀਂ ਲੋਕਾਂ ਵਿੱਚ