Tag: , , , ,

ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੇ ਤੋੜ ਦਿੱਤਾ ਵੱਡਾ ਰਿਕਾਰਡ, PM ਮੋਦੀ ਨੇ ਦਿੱਤੀ ਵਧਾਈ

ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਓ ਮੇਲੋਨੀ ਨੇ ਦੇਸ਼ ਦੀ ਜੰਗ ਤੋਂ ਬਾਅਦ ਦੇ ਇਤਿਹਾਸ ਵਿੱਚ ਪ੍ਰਧਾਨ ਮੰਤਰੀ ਵਜੋਂ ਸਭ ਤੋਂ ਲੰਬੇ ਸਮੇਂ ਤੱਕ...

‘ਜਾਕੋ ਰਾਖੇ ਸਾਈਆਂ…’ ਨੇਪਾਲ ‘ਚ ਤਬਾਹੀ ਵਿਚਾਲੇ 9 ਦਿਨਾਂ ਮਗਰੋਂ ਸੁਰੰਗ ‘ਚੋਂ ਜਿਊਂਦੇ ਕੱਢੇ 2 ਮਜ਼ਦੂਰ

ਜਦੋਂ ਕੋਈ ਮੌਤ ਦੇ ਮੂੰਹ ਵਿਚ ਜਾ ਕੇ ਬਚ ਆਵੇ ਤਾਂ ਅਸੀਂ ਅਕਸਰ ਇਹ ਕਹਿੰਦੇ ਹੋਏ ਸੁਣ ਲੈਂਦੇ ਹਾਂ ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ’।...

ਨੇਪਾਲ ਦੇ PM ਨੇ ਹੜ੍ਹਾਂ ਦੌਰਾਨ ਮਦਦ ਲਈ ਭਾਰਤ ਦਾ ਕੀਤਾ ਧੰਨਵਾਦ, ਕਿਹਾ-‘ਸਹੀ ਸਮੇਂ ‘ਤੇ ਪਹੁੰਚਾਈ ਮਦਦ’

ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਹੜ੍ਹ ਰਾਹਤ ਤੇ ਬਚਾਅ ਕੰਮਾਂ ਵਿਚ ਮਦਦ ਲਈ ਸੰਸਦ ਵਿਚ ਭਾਰਤ ਤੇ ਚੀਨ ਦਾ ਧੰਨਵਾਦ ਕੀਤਾ। ਸੰਸਦ ਨੂੰ...

ਨੇਪਾਲ ਚ ਹੜ੍ਹ ਦੇ ਪਾਣੀ ‘ਚ ਰੁੜ੍ਹਿਆ ਬੈਂਕ ਦਾ ਲਾਕਰ, ਲੋਕਾਂ ਨੇ ਲੁੱਟੇ 92 ਲੱਖ 68 ਹਜ਼ਾਰ 505 ਨੇਪਾਲੀ ਰੁਪਏ

ਨੇਪਾਲ ਤਿੱਬਤ ‘ਚ ਆਏ ਹੜ੍ਹ ਵਿਚ ਮਰਨ ਵਾਲਿਆਂ ਦਾ ਅੰਕੜਾ 682 ਹੋ ਗਿਆ ਹੈ। ਲਗਭਗ 3000 ਲੋਕ ਅਜੇ ਵੀ ਲਾਪਤਾ ਹਨ। ਇਨ੍ਹਾਂ ਵਿਚ 287 ਭਾਰਤੀ ਵੀ ਸ਼ਾਮਲ...

ਨੇਪਾਲ ਤ੍ਰਾਸਦੀ ‘ਚ ਹੁਣ ਤੱਕ 626 ਲੋਕਾਂ ਦੀ ਮੌਤ, 2400 ਤੋਂ ਵੱਧ ਲਾਪਤਾ, ਸਰਕਾਰ ਨੇ ਜਾਰੀ ਕੀਤੇ ਅੰਕੜੇ

ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ 579 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਲਗਭਗ 30 ਦੇਸ਼ਾਂ ਦੇ ਨਾਗਰਿਕਾਂ ਸਮੇਤ 1,900 ਤੋਂ ਵੱਧ ਲੋਕ ਅਜੇ ਵੀ...

ਨੇਪਾਲ ਦੇ ਹੜ੍ਹ ਪੀੜਤਾਂ ਲਈ Sonu Sood ਨੇ ਵਧਾਇਆ ਮਦਦ ਦਾ ਹੱਥ, ਕਿਹਾ- “ਤੁਸੀਂ ਇਕੱਲੇ ਨਹੀਂ ਹੋ’

ਨੇਪਾਲ ਵਿਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਇਸ ਅਚਾਨਕ ਆਏ ਹੜ੍ਹ ਵਿਚ ਹੁਣ ਤੱਕ 160 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਸੈਂਕੜੇ...

‘ਅਮਰੀਕਾ ਜਿੰਨਾ ਟੈਰਿਫ ਲਗਾਏਗਾ, ਕੈਨੇਡਾ ਵੀ ਓਨਾ ਹੀ ਜਵਾਬ ਦੇਵੇਗਾ’-Canada ਤੇ US ਵਿਚਾਲੇ ਛਿੜੀ ਟੈਰਿਫ਼ ਵਾਰ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਨਾਲ ਵਧਦੇ ਟੈਰਿਫ ਵਿਵਾਦ ਨੂੰ ਲੈ ਕੇ ਕਿਹਾ ਕਿ ਅਸੀਂ ਜੰਗ ਵਿਚ ਹਾਂ ਕਿਉਂਕਿ ਸਾਡੇ...

‘ਰਵੱਈਆ ਬਦਲੋ ਉਦੋਂ ਹੀ ਖੁੱਲ੍ਹੇਗਾ ਹੋਰਮੁਜ਼’ ਟਰੰਪ ਵੱਲੋਂ Hormuz ਨੂੰ ‘New US Territory’ ਦੱਸਣ ‘ਤੇ ਭੜਕਿਆ ਈਰਾਨ

ਈਰਾਨ ਨੇ ਕਿਹਾ ਹੈ ਕਿ ਹੋਰਮੁਜ਼ ਸਟ੍ਰੇਟ ਉਦੋਂ ਹੀ ਖੁੱਲ੍ਹੇਗਾ ਜਦੋਂ ਅਮਰੀਕਾ ਆਪਣਾ ਰਵੱਈਆ ਸੁਧਾਰੇਗਾ ਤੇ ਕੀਤੇ ਗਏ ਵਾਅਦੇ ਪੂਰੇ ਕਰੇਗਾ।...

Canada ਦੇ ਗੁਰੂ ਘਰ ‘ਚ ਅਰਦਾਸ ਵੇਲੇ ਹੋਇਆ ਹਮਲਾ! ਹਮਲਾਵਰ ਨੇ 2 ਲੋਕਾਂ ਨੂੰ ਕੀਤਾ ਜਖ਼ਮੀ

ਕੈਨੇਡਾ ਦੇ ਅਲਬਰਟਾ ਦੇ ਐਡਮਿੰਟਨ ਵਿੱਚ ਨਾਨਕਸਰ ਗੁਰਦੁਆਰੇ ਵਿੱਚ ਵਿਆਹ ਸਮਾਰੋਹ ਤੋਂ ਪਹਿਲਾਂ ਅਰਦਾਸ ਦੌਰਾਨ ਇੱਕ ਵਿਅਕਤੀ ਨੇ ਕਥਿਤ ਤੌਰ...

FBI ਦੀ Most Wanted ਸੂਚੀ ‘ਚ ਸ਼ਾਮਿਲ ਪੰਜਾਬੀ ਮੁੰਡਾ, ਅਮਰੀਕਾ ਨੇ ਗੁਰਪ੍ਰੀਤ ਸਿੰਘ ਖਿਲਾਫ ਜਾਰੀ ਕੀਤਾ ਵਾਰੰਟ

FBI ਦੀ ਮੋਸਟਵਾਂਟਿਡ ਲਿਸਟ ‘ਚ ਪੰਜਾਬੀ ਮੁੰਡਾ ਸ਼ਾਮਿਲ ਹੋਇਆ ਹੈ। ਅਮਰੀਕਾ ਵੱਲੋਂ ਪੰਜਾ ਦੇ ਗੁਰਪ੍ਰੀਤ ਸਿੰਘ ਖਿਲਾਫ ਵਾਰੰਟ ਜਾਰੀ ਕੀਤਾ...

ਕੈਨੇਡਾ ‘ਚ ਸਿਰਫਿਰੇ ਮੁੰਡੇ ਨੇ ਪੰਜਾਬਣ ਦਾ ਗੋਲੀ ਮਾਰ ਕੀਤਾ ਕਤਲ, ਪਰਿਵਾਰ ਨੇ ਇਕਤਰਫਾ ਪਿਆਰ ਦੇ ਲਗਾਏ ਇਲਜ਼ਾਮ

ਕੈਨੇਡਾ ਦੇ ਟੋਰਾਂਟੋ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮਾਪਿਆਂ ਦੀ ਲਾਡਲੀ ਧੀ ਦਾ ਇਕ ਸਿਰਫਿਰੇ ਵੱਲੋਂ ਕਤਲ ਕਰ ਦਿੱਤਾ ਗਿਆ। ਕਤਲ...

ਆਸਟ੍ਰੇਲੀਆ ਦੇ ਵਰਜੀਨੀਆ ‘ਚ ਗੁਰੂ ਘਰ ‘ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦਾ ਖ਼ਦਸ਼ਾ

ਆਸਟ੍ਰੇਲੀਆ ਦੇ ਵਰਜੀਨੀਆ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਵਿੱਚ ਦੇਰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ...

ਨਸ਼ਾ ਤਸਕਰੀ ਦੇ ਦੋਸ਼ ‘ਚ FBI ਨੇ ਹਰਮਨਵੀਰ ਸਿੰਘ ਨੂੰ ਕੀਤਾ ਗ੍ਰਿਫ਼ਤਾਰ, ਕੈਲੀਫੋਰਨੀਆ ਤੋਂ ਕੀਤਾ ਕਾਬੂ

FBI ਨੇ ਨਸ਼ਾ ਤਸਕਰੀ ਦੇ ਦੋਸ਼ ਵਿਚ ਹਰਮਨਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। FBI ਨੇ ਉਸ ਨੂੰ ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਤੋਂ ਕਾਬੂ ਕੀਤਾ...

ਐਂਡੀ ਬਰਨਹੈਮ ਨੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸੰਭਾਲਿਆ ਅਹੁਦਾ, PM ਮੋਦੀ ਨੇ ਦਿੱਤੀ ਵਧਾਈ

ਐਂਡੀ ਬਰਨਹੈਮ ਨੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ। ਉਹ ਪਿਛਲੇ 10 ਸਾਲ ਵਿਚ ਬ੍ਰਿਟੇਨ ਦੇ 7ਵੇਂ ਪ੍ਰਧਾਨ ਮੰਤਰੀ...

ਅਮਰੀਕਾ ਤੋਂ 18,000 ਭਾਰਤੀ ਹੋਣਗੇ ਡਿਪੋਰਟ! ਅਪੀਲ, ਵਕੀਲ ਕਰਨ ਦਾ ਵੀ ਨਹੀਂ ਮਿਲੇਗਾ ਮੌਕਾ, ਸਖ਼ਤ ਹੁਕਮ ਹੋਏ ਜਾਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਿਪੋਰਟੇਸ਼ਨਲਈ ਵੱਡੀ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਕਰ ਦਿੱਤੀ ਹੈ। ਅਮਰੀਕਾ ਵਿੱਚ 18,000...

ਮੈਕਸੀਕੋ ‘ਚ ਆਇਆ 7.4 ਦੀ ਤੀਬਰਤਾ ਵਾਲਾ ਜ਼ਬਰਦਸਤ ਭੂਚਾਲ, ਸੁਨਾਮੀ ਦਾ ਖਤਰਾ!

ਮੈਕਸੀਕੋ ਦੇ ਦੱਖਣੀ ਰਾਜ ਚਿਆਪਾਸ ਦੇ ਤੱਟ ‘ਤੇ ਸ਼ੁੱਕਰਵਾਰ ਨੂੰ 7.4 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ। ਇਸ ਤੋਂ ਬਾਅਦ ਲਗਭਗ 10 ਲੱਖ ਲੋਕਾਂ...

ਅਮਰੀਕਾ ਵੱਲੋਂ ਈਰਾਨ ‘ਤੇ ਏਅਰ ਸਟ੍ਰਾਇਕ, ਚਾਬਹਾਰ ਪੋਰਟ ‘ਤੇ ਵੀ ਹੋਇਆ ਹਮਲਾ, ਨੁਕਸਾਨਿਆ ਗਿਆ ਕੰਟਰੋਲ ਟਾਵਰ

ਅਮਰੀਕਾ ਵੱਲੋਂ ਲਗਾਤਾਰ 6ਵੇਂ ਦਿਨ ਈਰਾਨ ‘ਤੇ ਏਅਰ ਸਟ੍ਰਾਇਕ ਕੀਤੀ ਗਈ ਅਤੇ ਕਈ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ...

ਹੋਰਮੁਜ਼ ‘ਚ ਈਰਾਨ ਵੱਲੋਂ UAE ਦੇ 2 ਤੇਲ ਟੈਂਕਰਾਂ ‘ਤੇ ਮਿਜ਼ਾਈਲ ਹਮਲਾ, ਇੱਕ ਭਾਰਤੀ ਦੀ ਮੌਤ, 6 ਭਾਰਤੀਆਂ ਸਣੇ 8 ਜ਼ਖਮੀ

ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰੱਖਿਆ ਮੰਤਰਾਲੇ ਦੇ ਅਨੁਸਾਰ, ਹੋਰਮੁਜ਼ ਜਲਡਮਰੂ ਵਿੱਚ ਦੋ ਯੂਏਈ ਤੇਲ ਟੈਂਕਰਾਂ ‘ਤੇ ਈਰਾਨੀ ਮਿਜ਼ਾਈਲ...

ਅਮਰੀਕਾ ਨਾਮੀ ਬਦਮਾਸ਼ ਬਿਸ਼ਨੋਈ ਤੇ SHO ਨਾਗਰਾ ਦੀ ਮੰਗੇਗਾ ਹਵਾਲਗੀ, 37 ਲੋਕਾਂ ਵਿਰੁੱਧ ਦਾਇਰ ਕੀਤੀ ਗਈ ਚਾਰਜਸ਼ੀਟ

ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਮਰੀਕਾ ਬਿਸ਼ਨੋਈ ਤੇ ਨਾਗਰਾ...

ਬੈਂਕਾਕ ਦੇ ਬਾਰ ‘ਚ ਲੱਗੀ ਅੱਗ, 27 ਲੋਕਾਂ ਦੀ ਮੌਤ, ਪਾਰਟੀ ਕਰ ਰਹੇ 60 ਤੋਂ ਜ਼ਿਆਦਾ ਲੋਕ ਹੋਏ ਜ਼ਖਮੀ

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਬੀਤੀ ਦੇਰ ਰਾਤ ਇਕ ਬਾਰ ਵਿਚ ਅੱਗ ਲੱਗ ਗਈ। ਜਿਸ ਕਰਕੇ 27 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 63 ਲੋਕ ਜ਼ਖਮੀ ਹੋ...

ਈਰਾਨ ਵੱਲੋਂ ਓਮਾਨ ਤਟ ‘ਤੇ ਭਾਰਤੀਆਂ ਨਾਲ ਭਰੇ ਜਹਾਜ਼ ‘ਤੇ ਹਮਲਾ, 10 ਨੂੰ ਬਚਾਇਆ ਗਿਆ, 1 ਲਾਪਤਾ ਦੀ ਕੀਤੀ ਜਾ ਰਹੀ ਭਾਲ

ਈਰਾਨ ਨੇ ਓਮਾਨ ਤਟ ਕੋਲ ਇਕ ਵਪਾਰੀ ਜਹਾਜ਼ ‘GFS ਗੈਲੇਕਸੀ’ ‘ਤੇ ਹਮਲਾ ਕੀਤਾ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸ ਜਹਾਜ਼ ‘ਤੇ 11...

ਭਾਰਤ ‘ਚ ਮਹਿੰਗੇ ਹੋ ਸਕਦੇ ਨੇ ਪੈਟਰੋਲ, ਡੀਜ਼ਲ ਤੇ ਗੈਸ, ਅਮਰੀਕਾ ਨਾਲ ਵਧਦੇ ਤਣਾਅ ਵਿਚਾਲੇ ਈਰਾਨ ਨੇ ਹੋਰਮੁਜ਼ ਕੀਤਾ ਬੰਦ

ਭਾਰਤ ‘ਚ ਪੈਟਰੋਲ, ਡੀਜ਼ਲ ਤੇ ਗੈਸ ਮਹਿੰਗੇ ਹੋ ਸਕਦੇ ਹਨ ਕਿਉਂਕਿ ਅਮਰੀਕਾ ਨਾਲ ਵਧਦੇ ਤਣਾਅ ਵਿਚਾਲੇ ਈਰਾਨ ਨੇ ਮੁੜ ਤੋਂ ਹੋਰਮੁਜ਼ ਬੰਦ...

ਬਹਾਮਾਸ ‘ਚ ਭਿਆਨਕ ਜਹਾਜ਼ ਹਾਦਸਾ, ਪਲੇਨ ਕ੍ਰੈਸ਼ ਹੋਣ ਨਾਲ 10 ਲੋਕਾਂ ਦੀ ਮੌਤ

ਕੈਰੇਬੀਅਨ ਟਾਪੂ ਦੇਸ਼ ਬਹਾਮਾਸ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ,...

‘ਜੇ ਮੇਰਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਤਾਂ…’, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ ਨੂੰ ਦਿੱਤੀ ਧਮਕੀ

ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ ਟੁੱਟ ਗਈ ਹੈ ਅਤੇ ਪੱਛਮੀ ਏਸ਼ੀਆ ਵਿੱਚ ਤਣਾਅ ਲਗਾਤਾਰ ਵਧ ਰਿਹਾ ਹੈ। ਅਮਰੀਕਾ ਨੇ ਹੋਰਮੁਜ਼ ਵਿੱਚ...

FBI ਦਾ ਭਾਰਤੀ ਗੈਂਗਸਟਰਾਂ ‘ਤੇ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ‘ਚ ਗ੍ਰਿਫਤਾਰੀਆਂ, ਗੋਲਡੀ ਬਰਾੜ ‘ਤੇ ਇਨਾਮ

ਸੰਯੁਕਤ ਰਾਜ ਅਮਰੀਕਾ ਵਿੱਚ ਐਫਬੀਆਈ ਨੇ ਭਾਰਤੀ ਗੈਂਗਸਟਰਾਂ ਖਿਲਾਫ ਹੁਣ ਤੱਕ ਦੀ ਆਪਣੀ ਸਭ ਤੋਂ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। 7 ਜੁਲਾਈ...

ਖ਼ਾਮੇਨੇਈ ਦੀ ਅੰਤਿਮ ਯਾਤਰਾ, 10 KM ਲੰਬੇ ਰਸਤੇ ‘ਤੇ ਅੰਤਿਮ ਦਰਸ਼ਨਾਂ ਲਈ ਇਕੱਠੇ ਹੋਏ ਲੱਖਾਂ ਲੋਕ

ਈਰਾਨ ਦੇ ਸੁਪਰੀਮ ਲੀਡਰ, ਅਯਾਤੁੱਲਾ ਅਲੀ ਖ਼ਾਮੇਨੇਈ ਦੀ ਅੰਤਿਮ ਯਾਤਰਾ ਸੋਮਵਾਰ ਨੂੰ ਰਾਜਧਾਨੀ ਤਹਿਰਾਨ ਵਿੱਚ ਸ਼ੁਰੂ ਹੋਈ। 10 ਕਿਲੋਮੀਟਰ...

ਬੱਚਿਆਂ ਨੂੰ ਅਮਰੀਕਾ ‘ਚ ਮਿਲੇਗੀ ਜਨਮਜਾਤ ਨਾਗਿਰਕਤਾ, US ਸੁਪਰੀਮ ਕੋਰਟ ਨੇ ਟਰੰਪ ਦਾ ਹੁਕਮ ਕੀਤਾ ਰੱਦ

ਅਮਰੀਕੀ ਸੁਪਰੀਮ ਕੋਰਟ ਨੇ ਵੱਡਾ ਸੰਵਿਧਾਨਕ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਮਰੀਕਾ ਵਿਚ ਜਨਮ ਲੈਣ ਵਾਲਾ ਹਰ ਬੱਚਾ ਜਨਮ ਤੋਂ ਅਮਰੀਕੀ...

ਵੈਨੇਜ਼ੁਏਲਾ ‘ਚ ਵਿਨਾਸ਼ਕਾਰੀ ਦੋਹਰੇ ਭੂਚਾਲ ਮਗਰੋਂ ਮੁੜ 4.9 ਤੀਬਰਤਾ ਵਾਲੇ ਝਟਕੇ, ਸਹਿਮੇ ਲੋਕ

ਵੈਨੇਜ਼ੁਏਲਾ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸ਼ਨੀਵਾਰ ਨੂੰ ਵੈਨੇਜ਼ੁਏਲਾ ਦੇ ਉੱਤਰੀ ਤੱਟ ਦੇ ਨੇੜੇ ਆਏ ਭੂਚਾਲ...

ਖਾਮੇਨੇਈ ਦੀ ਅੰਤਿਮ ਵਿਦਾਈ ‘ਚ ਸ਼ਾਮਲ ਹੋਣਗੇ PM ਮੋਦੀ? ਈਰਾਨ ਨੇ ਦਿੱਤਾ ਆਉਣ ਦਾ ਸੱਦਾ

ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਮਰਹੂਮ ਸੁਪਰੀਮ ਲੀਡਰ, ਅਯਾਤੁੱਲਾ ਅਲੀ...

ਈਰਾਨ ‘ਚ ਭਾਰਤੀਆਂ ਲਈ ਨਵੀਂ ਐਡਵਾਇਜ਼ਰੀ ਜਾਰੀ, ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ

ਤੇਹਰਾਨ ਸਥਿਤ ਭਾਰਤੀ ਦੂਤਘਰ ਨੇ ਈਰਾਨ ਦੀ ਯਾਤਰਾ ਨੂੰ ਲੈ ਕੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਤਘਰ ਨੇ ਕਿਹਾ ਹੈ ਕਿ ਹਾਲਾਂਕਿ ਈਰਾਨ...

ਅਮਰੀਕਾ ਦੇ ਕੈਲੀਫੋਰਨੀਆ ‘ਚ B-52 Bomber ਜਹਾਜ਼ ਹੋਇਆ ਕ੍ਰੈਸ਼, ਅਮਰੀਕੀ ਏਅਰ ਫੋਰਸ ਦੇ ਜਵਾਨਾਂ ਸਣੇ 8 ਲੋਕਾਂ ਦੀ ਮੌਤ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸੋਮਵਾਰ ਸਵੇਰੇ ਭਿਆਨਕ ਜਹਾਜ਼ ਹਾਦਸਾ ਵਾਪਰਿਆ। ਇੱਥੇ B-52 ਸਟ੍ਰੈਟੋਫੋਰਟਰੈਸ ਬੰਬਾਰ ਕ੍ਰੈਸ਼ ਹੋ ਗਿਆ। ਜਹਾਜ਼...

ਅਮਰੀਕਾ ਦੇ ਮਿਸੂਰੀ ‘ਚ ਵਾਪਰਿਆ ਜਹਾਜ਼ ਹਾਦਸਾ, ਪਾਇਲਟ ਤੇ 11 ਸਕਾਈਡਾਈਵਰਾਂ ਦੀ ਹੋਈ ਮੌਤ

ਅਮਰੀਕਾ ਦੇ ਮਿਸੂਰੀ ਵਿੱਚ ਐਤਵਾਰ ਨੂੰ ਇੱਕ ਜਹਾਜ਼ ਹਾਦਸੇ ਵਿੱਚ ਬਾਰਾਂ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਦੇ ਅਨੁਸਾਰ, ਛੋਟਾ ਜਹਾਜ਼...

ਵੱਖਰੇ ਅੰਦਾਜ਼ ‘ਚ ਸੁਣਾਇਆ ‘ਵੰਦੇ ਮਾਤਰਮ’, ਸਾਹਮਣੇ ਪਰੋਸਿਆ ਬ੍ਰੈੱਡ-ਨਮਕ… ਸਲੋਵਾਕੀਆ ‘ਚ PM ਮੋਦੀ ਦਾ ਖਾਸ ਸਵਾਗਤ

‘ਵੰਦੇ ਮਾਤਰਮ’ ਦੀ ਗੂੰਜ ਭਾਰਤੀ ਪ੍ਰਵਾਸੀਆਂ ਦਾ ਜ਼ੋਰਦਾਰ ਸਵਾਗਤ ਤੇ ਸਲੋਵਾਕੀਆ ਦੀ ‘ਬ੍ਰੈੱਡ ਐਂਡ ਸਾਲਟ’ ਵਾਲੀ ਖਾਸ ਪ੍ਰੰਪਰਾ…...

ਬ੍ਰਾਜ਼ੀਲ ‘ਚ ਟਕਰਾਏ ਦੋ ਹੈਲੀਕਾਪਟਰ, ਸਿੰਗਰ ਓਲੀਵਰ ਟ੍ਰੀ ਤੇ ਯੂਟਿਊਬਰ Gaspi ਸਣੇ ਕਈ ਲੋਕਾਂ ਦੀ ਹੋਈ ਮੌਤ

ਬ੍ਰਾਜ਼ੀਲ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਐਤਵਾਰ ਸਵੇਰੇ ਵਾਪਰੇ ਜਹਾਜ਼ ਹਾਦਸੇ ਵਿੱਚ ਮਸ਼ਹੂਰ ਸਿੰਗਰ ਅਤੇ ਗੀਤਕਾਰ ਓਲੀਵਰ ਟ੍ਰੀ...

‘ਲੀਕ ਗੱਲਾਂ ਪੂਰੀ ਤਰ੍ਹਾਂ ਝੂਠ, ਭਾਰਤੀ ਜਹਾਜ਼ਾਂ ‘ਤੇ ਹਮਲੇ ਬਰਦਾਸ਼ਤ ਨਹੀਂ’…, ਈਰਾਨ ‘ਤੇ ਭੜਕੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਈਰਾਨ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਈਰਾਨ ਦੇ ਦਾਅਵਿਆਂ ਨੂੰ ਪੂਰੀ...

ਸਰੀ ‘ਚ ਹੋਈ ਗੋਲੀਬਾਰੀ ਮਾਮਲੇ ‘ਚ 3 ਪੰਜਾਬੀ ਨੌਜਵਾਨਾਂ ਨੇ ਕਬੂਲਿਆ ਜੁਰਮ, ਅਦਾਲਤ ਨੇ ਸੁਣਾਈ ਸਜ਼ਾ

ਕੈਨੇਡਾ ਦੇ ਸਰੀ ਵਿੱਚ ਫਰਵਰੀ 2026 ਵਿੱਚ ਵਾਪਰੀ ਇੱਕ ਗੋਲੀਬਾਰੀ ਅਤੇ ਵਿਸਫੋਟਕ ਪਦਾਰਥ ਵਰਤਣ ਵਾਲੀ ਘਟਨਾ ਵਿਚ ਸ਼ਾਮਲ ਤਿੰਨ ਪੰਜਾਬੀ...

ਸਟ੍ਰੇਟ ਆਫ ਹੋਰਮੁਜ਼ ‘ਚ ਓਮਾਨ ਤੱਟ ਨੇੜੇ ਜਹਾਜ਼ ‘ਤੇ ਹੋਇਆ ਹਮਲਾ, 24 ਭਾਰਤੀ ਫਸੇ

ਇਜ਼ਰਾਈਲ-ਈਰਾਨ ਟਕਰਾਅ ਕਾਰਨ ਖੇਤਰ ਵਿੱਚ ਵਧ ਰਹੇ ਤਣਾਅ ਦੇ ਵਿਚਕਾਰ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸੋਮਵਾਰ ਨੂੰ ਸਟ੍ਰੇਟ ਆਫ...

ਈਰਾਨ ‘ਚ ਜੰਗ ਵਿਚਾਲੇ ਭਾਰਤੀਆਂ ਲਈ ਅਲਰਟ, ਭਾਰਤੀ ਦੂਤਾਵਾਸ ਨੇ ਦੇਸ਼ ਛੱਡਣ ਲਈ ਕਿਹਾ

ਈਰਾਨ ਅਤੇ ਇਜ਼ਰਾਈਲ ਵਿਚਕਾਰ ਨਵੇਂ ਬਣੇ ਫੌਜੀ ਟਕਰਾਅ ਨੇ ਪੱਛਮੀ ਏਸ਼ੀਆ ਵਿੱਚ ਤਣਾਅ ਨੂੰ ਸਿਖਰ ‘ਤੇ ਪਹੁੰਚਾ ਦਿੱਤਾ ਹੈ। ਹਾਲਾਤ ਇੰਨੇ...

ਡੋਮਿਨਿਕਨ ਰੀਪਬਲਿਕ ‘ਚ ਪ੍ਰਾਈਵੇਟ ਜੈੱਟ ਕ੍ਰੈਸ਼: ਐਮਰਜੈਂਸੀ ਲੈਂਡਿੰਗ ਦੌਰਾਨ ਵਾਪਰਿਆ ਹਾਦਸਾ; ਪਾਇਲਟ ਤੇ ਸਹਿ-ਪਾਇਲਟ ਦੀ ਮੌਤ

ਡੋਮਿਨਿਕਨ ਰੀਪਬਲਿਕ ਦੇ ਲਾ ਰੋਮਾਣਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਨਿੱਜੀ ਜੈੱਟ ਹਾਦਸਾਗ੍ਰਸਤ ਹੋ ਗਿਆ। ਐਮਰਜੈਂਸੀ ਲੈਂਡਿੰਗ ਦੀ...

ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਗਈ ਵੱਡੀ ਰਾਹਤ, 22 ਰੁ. ਘਟਾਏ ਗਏ ਪੈਟਰੋਲ ਤੇ ਡੀਜ਼ਲ ਦੇ ਰੇਟ

ਪਾਕਿਸਤਾਨ ਸਰਕਾਰ ਵੱਲੋਂ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਤੇ 22 ਰੁਪਏ ਪੈਟਰੋਲ ਤੇ ਡੀਜ਼ਲ ਸਸਤਾ ਕੀਤਾ ਗਿਆ। ਉਨ੍ਹਾਂ ਵੱਲੋਂ ਤੀਜੀ...

‘ਪਹਿਲਾਂ ਅਮਰੀਕਾ ਛੱਡੋ, ਫਿਰ ਕਰੋ ਅਪਲਾਈ….’ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਨਿਯਮਾਂ ‘ਚ ਕੀਤਾ ਬਦਲਾਅ

ਅਮਰੀਕਾ ਵਿਚ ਪਰਮਾਨੈਂਟ ਰੈਜੀਡੈਂਸ (PR) ਦੀ ਉਮੀਦ ਰੱਖਣ ਵਾਲੇ ਹੁਣ ਸੈਂਕੜੇ ਭਾਰਤੀਆਂ ਲਈ ਵੱਡੀ ਮੁਸੀਬਤ ਆ ਸਕਦੀ ਹੈ। ਟਰੰਪ ਪ੍ਰਸ਼ਾਸਨ ਨੇ...

ਡੋਨਾਲਡ ਟਰੰਪ ਦੀ ਧੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼! ਈਰਾਨ ਦੀ IRGC ਨੇ ਬਣਾਇਆ ਸੀ ਪਲਾਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੂੰ ਮਾਰਨ ਦੀ ਕੋਸ਼ਿਸ਼ ਹੋਈ ਹੈ। ਇਵਾਂਕਾ ਨੂੰ ਈਰਾਨ ਦੇ ਇਸਲਾਮਿਕ...

Spouse Visa ‘ਤੇ ਕੈਨੇਡਾ ਜਾਣ ਵਾਲਿਆਂ ਲਈ ਅਹਿਮ ਖ਼ਬਰ! ਨਿਯਮ ‘ਚ ਕੀਤੀ ਗਈ ਸਖ਼ਤੀ, ਹੁਣ ਪਾਸ ਕਰਨਾ ਪਵੇਗਾ ਇੰਗਲਿਸ਼ ਟੈਸਟ

ਕੈਨੇਡਾ ਜਾਣ ਲਈ ਕੰਟਰੈਕਟ ਮੈਰਿਜ ਕਰਨ ਅਤੇ ਸਪਾਊਸ ਵੀਜ਼ਾ ਦੀ ਵਰਤੋਂ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ। ਕੈਨੇਡੀਅਨ ਸਰਕਾਰ ਨੇ ਸਪਾਊਸ ਵੀਜ਼ਾ...

PM ਮੋਦੀ ਦੇ ਨਾਂ ਇਕ ਹੋਰ ਗਲੋਬਲ ਰਿਕਾਰਡ, ਸਵੀਡਨ ਦੇ ਸਰਵਉੱਚ ਸਨਮਾਨ ਨਾਲ ਹੋਏ ਸਨਮਾਨਿਤ

PM ਮੋਦੀ ਨੂੰ ਸਵੀਡਨ ਵਿਚ ‘ਰਾਇਲ ਆਰਡਰ ਆਫ ਪੋਲਰ ਸਟਾਰ ਕਮਾਂਡਰ ਗ੍ਰੈਂਡ ਕ੍ਰਾਸ’ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕਿਸੇ ਵੀ ਦੇਸ਼...

ਹੋਰਮੁਜ਼ ਸਟ੍ਰੇਟ ਕੋਲ ਗੁਜਰਾਤ ਦੇ ਜਹਾਜ਼ ‘ਤੇ ਹਮਲਾ, ਭਾਰਤ ਨੇ ਕਿਹਾ- ‘ਅਜਿਹੀ ਹਰਕਤ ਬਰਦਾਸ਼ਤ ਨਹੀਂ’

ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ, ਹੋਰਮੁਜ਼ ਸਟ੍ਰੇਟ ਦੇ ਨਾਲ ਲੱਗਦੇ ਓਮਾਨ ਦੇ ਤੱਟ ‘ਤੇ ਗੁਜਰਾਤ ਜਾਣ ਵਾਲਾ ਇੱਕ ਹੋਰ ਕਾਰਗੋ...

‘ਕਿਮ ਜੋਂਗ ਉਨ ਨੂੰ ਕੁਝ ਹੋਇਆ ਤਾਂ ਹੋਵੇਗਾ ਆਟੋਮੈਟਿਕ ਪ੍ਰਮਾਣੂ ਹਮਲਾ’ ਉੱਤਰੀ ਕੋਰੀਆ ਨੇ ਆਪਣੇ ਸੰਵਿਧਾਨ ‘ਚ ਕੀਤੀ ਸੋਧ

ਉੱਤਰ ਕੋਰੀਆ ਨੇ ਆਪਣੇ ਸੰਵਿਧਾਨ ਤੇ ਪ੍ਰਮਾਣੂ ਨੀਤੀ ਵਿਚ ਵੱਡਾ ਬਦਲਾਅ ਕਰਦੇ ਹੋਏ ਸੋਧ ਕੀਤੀ ਹੈ। ਹੁਣ ਜੇਕਰ ਦੇਸ਼ ਦੇ ਸੁਪਰੀਮ ਲੀਡਰ ਕਿਮ...

Alien ਹੁੰਦੇ ਨੇ ਜਾ ਨਹੀਂ? ਟਰੰਪ ਨੇ ਤੋੜੀ ਚੁੱਪੀ, UFO ਨਾਲ ਜੁੜੀਆਂ ਸੀਕ੍ਰੇਟ ਫਾਈਲਾਂ ਕੀਤੀਆਂ ਜਨਤਕ

ਵਾਸ਼ਿੰਗਟਨ: ਧਰਤੀ ਦੇ ਬਾਹਰ ਜੀਵਨ ਯਾਨੀ ਏਲੀਅਨ ਜੀਵਨ ਹਨ ਜਾਂ ਨਹੀਂ, ਇਸ ਨੂੰ ਲੈ ਕੇ ਬਣਿਆ ਸਸਪੈਂਸ ਖਤਮ ਹੋ ਸਕਦਾ ਹੈ। ਅਮਰੀਕਾ ਦੇ ਰੱਖਿਆ...

ਦੁਬਈ ਦੇ ਮਰੀਨਾ ਇਲਾਕੇ ‘ਚ ਨਿਰਮਾਣ ਅਧੀਨ ਇਮਾਰਤ ਨੂੰ ਲੱਗੀ ਅੱਗ, ਅਸਮਾਨ ‘ਚ ਉਠਿਆ ਕਾਲੇ ਧੂੰਏਂ ਦਾ ਗੁਬਾਰ

ਦੁਬਈ ਦੇ ਮਰੀਨਾ ਇਲਾਕੇ ਵਿਚ ਇਕ ਨਿਰਮਾਣ ਅਧੀਨ ਇਮਾਰਤ ਵਿਚ ਅੱਗ ਲੱਗ ਗਈ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਇਲਾਕੇ ਵਿਚ ਲਗਾਤਾਰ ਸਾਇਰਨ...

US : ਟੈਕਸਾਸ ‘ਚ ਤੇਜ਼ ਰਫ਼ਤਾਰ ਨਾਲ ਜਾ ਰਿਹਾ ਪਲੇਨ ਕ੍ਰੈਸ਼, ਜਹਾਜ਼ ‘ਚ ਸਵਾਰ ਸਾਰੇ ਯਾਤਰੀਆਂ ਦੀ ਮੌਤ

ਅਮਰੀਕਾ ਦੇ ਟੈਕਸਾਸ ਰਾਜ ਦੇ ਹਿਲ ਕੰਟਰੀ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਸਾਰੇ ਪੰਜ ਲੋਕ ਮਾਰੇ ਗਏ। ਹੇਜ਼...

ਕੈਨੇਡਾ ‘ਚ ਮਾਸਕ ਪਹਿਨੇ ਨੌਜਵਾਨ ਨੇ ਬਜ਼ੁਰਗ ਸਿੱਖ ਨੂੰ ਮਾਰੇ ਧੱਕੇ, ਕੀਤੀਆਂ ਨਸਲੀ ਟਿੱਪਣੀਆਂ, ਮੁਲਜ਼ਮ ਗ੍ਰਿਫਤਾਰ

ਕੈਨੇਡਾ ਵਿਚ ਪੰਜਾਬੀਆਂ ਪ੍ਰਤੀ ਹੀਟ ਸਪੀਚ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਵੱਲੋਂ ਪੰਜਾਬੀ ਸਿੱਖ ਬਜ਼ੁਰਗ ਨੂੰ ਧੱਕੇ ਮਾਰੇ ਗਏ। ਘਟਨਾ...

‘…ਵੇਖਦੇ ਹੀ ਗੋਲੀ ਮਾਰ ਦਿਓ’, ਟਰੰਪ ਨੇ ਅਮਰੀਕੀ ਨੇਵੀ ਨੂੰ ਦੇ ਦਿੱਤਾ ਸਖਤ ਹੁਕਮ

ਪੱਛਮੀ ਏਸ਼ੀਆ ਵਿਚ ਤਣਾਅ ਹੋਰ ਵੀ ਵੱਧ ਗਿਆ ਹੈ ਤੇ ਸ਼ਾਂਤੀ ਦੀਆਂ ਉਮੀਦਾਂ ਘੱਟ ਹੁੰਦੀਆਂ ਜਾ ਰਹੀਆਂ ਹਨ। ਹੋਰਮੁਜ ਜਲਡਮਰੂ ਵਿਚ ਮੌਜੂਦਾ ਹਾਲਾਤ...

ਜੰਗ ਹੋਣ ਤੋਂ ਬਚੀ! ਟਰੰਪ ਨੇ ਈਰਾਨ ਨਾਲ ਸੀਜ਼ਫਾਇਰ ਵਧਾਉਣ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਅਸਥਾਈ ਜੰਗਬੰਦੀ ਵਧਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਈਰਾਨ...

ਜਾਪਾਨ ‘ਚ ਆਇਆ 7.5 ਤੀਬਰਤਾ ਵਾਲਾ ਜ਼ਬਰਦਸਤ ਭੂਚਾਲ, ਸੁਨਾਮੀ ਦਾ ਅਲਰਟ ਜਾਰੀ

ਸੋਮਵਾਰ ਨੂੰ ਉੱਤਰੀ ਜਾਪਾਨ ਵਿੱਚ ਜਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.4 ਰਹੀ। ਭੂਚਾਲ ਤੋਂ...

ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਸੁਪਰ ਮਾਰਕੀਟ ਤੋਂ 1 ਕਰੋੜ ਦਾ ਸਾਮਾਨ ਚੋਰੀ ਕਰਨ ਦੇ ਲੱਗੇ ਇਲਜ਼ਾਮ, 87 ਮਾਮਲੇ ਦਰਜ

ਆਸਟ੍ਰੇਲੀਆ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਵੀਜ਼ਾ ਖਤਮ ਹੋਣ ਤੋਂ ਬਾਅਦ ਇੱਕ ਪੰਜਾਬੀ ਨੌਜਵਾਨ ਚੋਰੀ ਕਰਨ ਲੱਗ ਪਿਆ। ਉਸ ਤੇ...

ਰੋਪੜ ਦੇ 7 ਸਾਲਾ ਤੇਗਬੀਰ ਸਿੰਘ ਨੇ ਬਣਾਇਆ ਵਿਸ਼ਵ ਰਿਕਾਰਡ, ਨੇਪਾਲ ‘ਚ ਅੰਨਪੂਰਨਾ ਸਰਕਟ ਨੂੰ ਕੀਤਾ ਫਤਿਹ

ਪੰਜਾਬ ਦੇ ਰੋਪੜ ਦੇ ਰਹਿਣ ਵਾਲਾ 7 ਸਾਲਾ ਤੇਗਬੀਰ ਸਿੰਘ ਨੇ ਵਿਸ਼ਵ ਰਿਕਾਰਡ ਬਣਾਇਆ ਹੈ। ਉਸ ਨੇ ਨੇਪਾਲ ਦੇ ਅੰਨਪੂਰਨਾ ਸਰਕਟ ਨੂੰ ਫਤਿਹ ਕੀਤਾ...

US-ਈਰਾਨ ਵਿਚਾਲੇ ਅੱਜ ਹੋ ਸਕਦੀ ਹੈ ਦੂਜੇ ਦੌਰ ਦੀ ਗੱਲਬਾਤ, ਇਸਲਾਮਾਬਾਦ ਜਾਣਗੇ ਅਮਰੀਕੀ ਪ੍ਰਤੀਨਿਧੀ

ਅੱਜ ਇਸਲਾਮਾਬਾਦ ‘ਚ US-ਈਰਾਨ ਵਿਚਾਲੇ ਦੂਜੀ ਵਾਰ ਗੱਲਬਾਤ ਹੋਵੇਗੀ । ਇਸਲਾਮਾਬਾਦ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਦਰਮਿਆਨ ਟਰੰਪ...

ਇਟਲੀ : ਗੁਰਦੁਆਰਾ ਸਾਹਿਬ ਮੂਹਰੇ ਹੋਈ ਅੰਨ੍ਹੇਵਾਹ ਫਾਈਰਿੰਗ, ਹਾਦਸੇ ‘ਚ 2 ਸਿੱਖ ਸੇਵਾਦਾਰਾਂ ਦੀ ਹੋਈ ਮੌਤ

ਇਟਲੀ ‘ਚ ਵੱਡੀ ਵਾਰਦਾਤ ਵਾਪਰੀ ਹੈ। ਗੁਰਦੁਆਰਾ ਸਾਹਿਬ ਮੂਹਰੇ ਅੰਨ੍ਹੇਵਾਹ ਫਾਈਰਿੰਗ ਹੋਣ ਦੀ ਖਬਰ ਹੈ ਤੇ ਇਸ ਦੌਰਾਨ 2 ਸਿੱਖ ਸੇਵਾਦਾਰਾਂ...

ਭਾਰਤ ਲਈ ਖੁਸ਼ਖਬਰੀ, ਹੁਣ ਰੂਸ ਤੋਂ ਖਰੀਦ ਸਕੇਗਾ ਹੋਰ ਤੇਲ, US ਨੇ ਵਧਾਈ ਛੋਟ

ਵਿਸ਼ਵ ਊਰਜਾ ਬਾਜ਼ਾਰ ਵਿੱਚ ਉਥਲ-ਪੁਥਲ ਵਿਚਾਲੇ ਭਾਰਤ ਲਈ ਇੱਕ ਰਾਹਤ ਭਰੀ ਖਬਰ ਆਈ ਹੈ। ਅਮਰੀਕਾ ਨੇ ਰੂਸੀ ਤੇਲ ਦੀ ਖਰੀਦ ‘ਤੇ ਛੋਟ ਨੂੰ ਇੱਕ...

ਹੋਰਮੁਜ਼ ਖੁੱਲ੍ਹਦੇ ਹੀ ਆਈ ਰਾਹਤ ਦੀ ਖ਼ਬਰ! ਮੂਧੇ ਮੂੰਹ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ

ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਮੱਧ ਪੂਰਬ ਵਿੱਚ ਤਣਾਅ...

ਆਖਿਰ ਖੁਲ੍ਹ ਗਿਆ ਹੋਰਮੁਜ਼ ਸਟ੍ਰੇਟ, ਈਰਾਨ ਨੇ ਕੀਤਾ ਵੱਡਾ ਐਲਾਨ, ਟਰੰਪ ਨੇ ਕਿਹਾ- ‘ਥੈਂਕਿਊ’

ਪੱਛਮੀ ਏਸ਼ੀਆ ਵਿੱਚ 48 ਦਿਨਾਂ ਤੋਂ ਚੱਲ ਰਹੇ ਭੂ-ਰਾਜਨੀਤਿਕ ਤਣਾਅ ਅਤੇ ਅਨਿਸ਼ਚਿਤਤਾ ਤੋਂ ਬਾਅਦ ਅਖੀਰ ਹੋਰਮੁਜ਼ ਜਲਡਮਰੂ ਬਾਰੇ ਇੱਕ ਵੱਡਾ...

ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ਨੇੜੇ ਪਹੁੰਚੇ, ਸੀਜ਼ਫਾਇਰ ਖ਼ਤਮ ਹੋਣ ਤੋਂ ਪਹਿਲਾਂ ਸਮਝੌਤਾ ਕਰਨ ਦੀ ਕੋਸ਼ਿਸ਼

ਅਮਰੀਕਾ-ਈਰਾਨ ਜੰਗ ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਹੈ। ਅਮਰੀਕਾ ਅਤੇ ਈਰਾਨ ਸ਼ਾਂਤੀ ਸਮਝੌਤੇ ਨੇੜੇ ਪਹੁੰਚੇ ਹਨ। ਅਮਰੀਕੀ ਮੀਡੀਆ ਮੁਤਾਬਕ...

‘ਈਰਾਨ ਨਾਲ ਜੰਗ ਖ਼ਤਮ ਹੋਣ ਦੀ ਕਗਾਰ ‘ਤੇ’, ਅਮਰੀਕੀ ਰਾਸ਼ਟਰਪਤੀ ਟਰੰਪ ਦਾ ਵੱਡਾ ਬਿਆਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਛਮੀ ਏਸ਼ੀਆ ਵਿੱਚ ਵਧਦੀ ਸਥਿਤੀ ਵਿਚਾਲੇ ਜੰਗ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਇੱਕ ਨਿਊਜ ਚੈਨਲ...

‘ਜੰਗਲ ਰਾਜ ਨਹੀਂ ਚੱਲਣ ਦਿਆਂਗੇ…’, ਹੋਰਮੁਜ਼ ਨਾਕਾਬੰਦੀ ਨੂੰ ਲੈ ਕੇ ਚੀਨ ਦੀ ਅਮਰੀਕਾ ਨੂੰ Warning

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਪਾਕਿਸਤਾਨ ਵਿੱਚ ਈਰਾਨ ਨਾਲ ਸ਼ਾਂਤੀ ਵਾਰਤਾ ਦੀ ਅਸਫਲਤਾ ‘ਤੇ ਆਪਣੀ ਨਾਰਾਜ਼ਗੀ...

ਅਮਰੀਕੀ ਰਾਸ਼ਟਰਪਤੀ ਟਰੰਪ ਦਾ ਨਵਾਂ ਪੈਂਤੜਾ, ਸਟ੍ਰੇਟ ਆਫ਼ ਹੋਰਮੁਜ਼ ‘ਤੇ ਨਾਕੇਬੰਦੀ ਕਰੇਗੀ ਅਮਰੀਕੀ ਫੌਜ

ਅਮਰੀਕਾ ਅੱਜ ਤੋਂ ਹੋਰਮੁਜ਼ ‘ਤੇ ਨਾਕਾਬੰਦੀ ਲਾਗੂ ਕਰਨ ਜਾ ਰਿਹਾ ਹੈ। ਭਾਰਤੀ ਸਮੇਂ ਮੁਤਾਬਕ ਸ਼ਾਮ 7.30ਵਜੇ ਤੋਂ ਈਰਾਨ ਦੇ ਬੰਦਗਰਾਹਾਂ ਵੱਲ...

ਚੀਨ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਧਮਕੀ! ਈਰਾਨ ਦੀ ਮਦਦ ਕਰਨ ‘ਤੇ ਲਗਾਵਾਂਗੇ 50 ਫੀਸਦ ਟੈਰਿਫ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਜੰਗ ਵਿਚ ਚੀਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ...

ਈਰਾਨ-ਅਮਰੀਕਾ ਵਿਚਾਲੇ ਸ਼ਾਂਤੀ ਵਾਰਤਾ ਅੱਜ, ਇਸਲਾਮਾਬਾਦ ‘ਚ ਹੋਣ ਜਾ ਰਹੀ ਅਹਿਮ ਮੀਟਿੰਗ

ਈਰਾਨ ਅਤੇ ਅਮਰੀਕਾ ਵਿਚਕਾਰ ਇੱਕ ਬਹੁਤ ਹੀ ਉਡੀਕੀ ਜਾ ਰਹੀ ਉੱਚ-ਪੱਧਰੀ ਗੱਲਬਾਤ ਅੱਜ, 11 ਅਪ੍ਰੈਲ, 2026 ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ...

ਹੋਰਮੁਜ਼ ‘ਚ ਟੈਕਸ ਵਸੂਲੀ ਨੂੰ ਲੈ ਕੇ ਈਰਾਨ ‘ਤੇ ਭੜਕੇ ਟਰੰਪ, ਕਿਹਾ- ‘ਇਹ ਉਹ ਸਮਝੌਤਾ ਨਹੀਂ ਜੋ ਅਸੀਂ ਕੀਤਾ ਹੈ’

ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਸੀਜ਼ਫਾਇਰ ਦੇ ਵਿਚਾਲੇ ਹਮਲਿਆਂ ਦੀਆਂ ਖਬਰਾਂ ਵੀ ਆ ਰਹੀਆਂ ਹਨ। ਇਸੇ...

ਈਰਾਨ ਤੇ ਅਮਰੀਕਾ ਵਿਚਾਲੇ ਰੁਕੀ ਜੰਗ, 2 ਹਫਤਿਆਂ ਦਾ ਸੀਜ਼ਫਾਇਰ, ਪਾਕਿਸਤਾਨ ਬਣਿਆ ਵਿਚੋਲਾ!

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਨੂੰ ਸੀਜ਼ਫਾਇਰ ਦਾ ਵੱਡਾ ਐਲਾਨ ਕੀਤਾ, ਜਿਸ ਵਿੱਚ ਈਰਾਨ ‘ਤੇ ਹਮਲਿਆਂ ਨੂੰ ਦੋ ਹਫ਼ਤਿਆਂ ਲਈ ਰੋਕ...

‘ਅੱਜ ਰਾਤ ਸਭ ਕੁਝ ਹੋਵੇਗਾ ਤਬਾਹ’, ਟਰੰਪ ਦੀ ਈਰਾਨ ਨੂੰ ਖੌਫਨਾਕ ਧਮਕੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਇੱਕ ਵਾਰ ਫਿਰ ਈਰਾਨ ਨੂੰ ਭਿਆਨਕ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਰਾਤ ਇੱਕ...

ਰਾਤ 8 ਵਜੇ ਤੋਂ ਬਾਅਦ ਨਹੀਂ ਖੁੱਲ੍ਹਣਗੇ Mall ਤੇ ਬਾਜ਼ਾਰ, ਪਾਕਿਸਤਾਨ ਸਰਕਾਰ ਦਾ ਵੱਡਾ ਫ਼ੈਸਲਾ; ਅੱਜ ਤੋਂ ਲਾਗੂ ਹੋਣਗੀਆਂ ਪਾਬੰਦੀਆਂ

ਜੰਗ ਵਿਚਾਲੇ ਊਰਜਾ ਸੰਕਟ ਤੋਂ ਬਚਣ ਲਈ, ਪਾਕਿਸਤਾਨ ਨੇ ਸਿੰਧ ਨੂੰ ਛੱਡ ਕੇ ਦੇਸ਼ ਭਰ ਦੇ ਬਾਜ਼ਾਰਾਂ, ਮਾਲਾਂ ਅਤੇ ਸ਼ਾਪਿੰਗ ਮਾਲਾਂ ਨੂੰ 7...

‘ਹੋਰਮੁਜ਼ ਜਲਡਮਰੂ ਖੋਲ੍ਹੋ, ਨਹੀਂ ਤਾਂ ਨਰਕ ਵਰਗੇ ਹਾਲਾਤ ਹੋਣਗੇ…’, ਟਰੰਪ ਦੀ ਈਰਾਨ ਨੂੰ ਧਮਕੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਲਈ ਅਪਮਾਨਜਨਕ ਸ਼ਬਦ ਵਰਤਦੇ ਹੋਏ ਹੋਰਮੁਜ਼ ਜਲਡਮਰੂ ਨਾ ਖੋਲ੍ਹਣ ‘ਤੇ ਵੱਡੇ ਹਮਲੇ ਦੀ ਧਮਕੀ...

ਤੇਲ ਸੰਕਟ ਵਿਚਾਲੇ ਨੇਪਾਲ ਸਰਕਾਰ ਦਾ ਫੈਸਲਾ, ਸਰਕਾਰੀ ਦਫ਼ਤਰਾਂ ‘ਚ ਹੁਣ ਸਿਰਫ 5 ਦਿਨ ਹੀ ਹੋਵੇਗਾ ਕੰਮ

ਅੱਜ ਮੱਧ ਪੂਰਬ ਵਿੱਚ ਟਕਰਾਅ ਦਾ 38ਵਾਂ ਦਿਨ ਹੈ। ਯੁੱਧ ਦਾ ਵਿਸ਼ਵ ਵਪਾਰ ‘ਤੇ ਕਾਫ਼ੀ ਪ੍ਰਭਾਵ ਪਿਆ ਹੈ। ਇਸ ਸਥਿਤੀ ਦੇ ਵਿਚਕਾਰ ਨੇਪਾਲ ਸਰਕਾਰ...

ਈਰਾਨ-ਇਜ਼ਰਾਈਲ ਜੰਗ ਵਿਚਾਲੇ ਵੱਡਾ ਫ਼ੈਸਲਾ, ਦੁਬਈ ‘ਚ ਗੁਰਦੁਆਰਾ ਸਾਹਿਬ ਕੀਤਾ ਗਿਆ ਬੰਦ

ਈਰਾਨ-ਇਜ਼ਰਾਈਲ ਜੰਗ ਵਿਚਾਲੇ ਦੁਬੱ ਸਰਕਾਰ ਨੇ 3 ਅਪ੍ਰੈਲ ਨੂੰ ਇੱਕ ਗੁਰਦੁਆਰੇ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ। ਗੁਰਦੁਆਰੇ ਦੇ...

ਈਰਾਨ ਦੀ ਅਮਰੀਕਾ ਨੂੰ ਚੇਤਾਵਨੀ-‘ਜਦੋਂ ਤੱਕ ਦੁਸ਼ਮਣ ਦੀ ਫੌਜ ਸਰੰਡਰ ਨਹੀਂ ਕਰਦੀ ਜੰਗ ਜਾਰੀ ਰਹੇਗੀ’

ਟਰੰਪ ਦੇ ਬਿਆਨ ਮਗਰੋਂ ਇਕ ਵਾਰ ਫਿਰ ਤੋਂ ਈਰਾਨ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜੰਗ ਨਾ ਰੁਕੀ ਤਾਂ ਉਸ ਦੇ ਨਤੀਜੇ ਬੁਰੇ...

ਅਮਰੀਕਾ ਨੇ ਈਰਾਨ ਯੁੱਧ ਜਿੱਤ ਲਿਆ ਹੈ! ਡੋਨਾਲਡ ਟਰੰਪ ਨੇ ਕੀਤਾ ਵੱਡਾ ਦਾਅਵਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਚੱਲ ਰਹੀ ਜੰਗ ‘ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਵੀਰਵਾਰ ਨੂੰ ਭਾਰਤੀ ਸਮੇਂ...

ਜੰਗ ਵਿਚਾਲੇ ਈਰਾਨ ਨੇ ਦਿੱਤੀ ਧਮਕੀ! Google, Apple ਸਣੇ 18 ਅਮਰੀਕੀ ਕੰਪਨੀਆਂ ਨਿਸ਼ਾਨੇ ‘ਤੇ

ਮੱਧ ਪੂਰਬ ਵਿੱਚ ਚੱਲ ਰਹੀ ਜੰਗ ਵਿਚਾਲੇ ਤਣਾਅ ਵਧ ਗਿਆ ਹੈ। ਈਰਾਨ ਦੀ ਫੌਜ, ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਮੰਗਲਵਾਰ ਨੂੰ ਇੱਕ...

ਰੂਸ ‘ਚ ਵੱਡਾ ਹਾਦਸਾ, ਪਹਾੜੀ ਨਾਲ ਟਕਰਾਉਣ ਮਗਰੋਂ ਫੌਜੀ ਜਹਾਜ਼ ਕ੍ਰੈਸ਼, 29 ਲੋਕਾਂ ਦੀ ਹੋਈ ਮੌਤ

ਕ੍ਰੀਮੀਆ ਵਿਚ ਰੂਸ ਦੀ ਫੌਜ ਦ ਜਹਾਜ਼ ਕ੍ਰੈਸ਼ ਹੋਣ ਦ ਖਬਰ ਹੈ। ਜਹਾਜ਼ ਦਾ ਨਾਂ AN-26 ਹੈ। ਫੌਜ ਵੱਲੋਂ ਜਾਰੀ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਗਈ ਹੈ...

ਅਮਰੀਕਾ, ਇਜ਼ਰਾਇਲ ਤੇ ਈਰਾਨ ਜੰਗ ਵਿਚਾਲੇ ਦੁਨੀਆ ਭਰ ‘ਚ ਇੰਟਰਨੈੱਟ ‘ਤੇ ਮੰਡਰਾਇਆ ਖਤਰਾ!

ਅਮਰੀਕਾ-ਇਜ਼ਰਾਈਲ-ਈਰਾਨ ਜੰਗ ਕਾਰਨ ਸਟ੍ਰੇਟ ਆਫ ਹੋਰਮੁਜ ਪ੍ਰਭਾਵਿਤ ਹੋਣ ਨਾਲ ਦੁਨੀਆ ਭਰ ਵਿਚ ਕ੍ਰਾਈਸਿਸ ਤੋਂ ਬਾਅਦ ਹੁਣ ਇੰਟਰਨੈੱਟ ਠੱਪ...

ਅਮਰੀਕਾ ਨੂੰ ਇੱਕ ਹੋਰ ਵੱਡਾ ਝਟਕਾ! ਹੁਣ ਇਟਲੀ ਨੇ ਆਪਣਾ Airbase ਦੇਣ ਤੋਂ ਕੀਤਾ ਇਨਕਾਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਖਿਲਾਫ ਜੰਗ ਛੇੜਨਾ ਉਨ੍ਹਾਂ ਦੇ ਯੂਰਪੀ ਸਹਿਯੋਗੀਆਂ ਨੂੰ ਰਾਸ ਨਹੀਂ ਆ ਰਿਹਾ। ਹਾਲ ਵਿਚ...

ਅਮਰੀਕਾ ‘ਚ 80 ਲੱਖ ਲੋਕ ਉਤਰੇ ਸੜਕਾਂ ‘ਤੇ, ਟਰੰਪ ਵਿਰੁੱਧ ਕੱਢਿਆ ਮਾਰਚ, ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ

ਅਮਰੀਕਾ ਵਿਚ ਰਾਸ਼ਟਰਪਤੀ ਟਰੰਪ ਖਿਲਾਫ ਹੋਏ ‘ਨੋ ਕਿੰਗਸ ਰੈਲੀ’ ਵਿਚ 80 ਲੱਖ ਲੋਕਾਂ ਨੇ ਹਿੱਸਾ ਲਿਆ। ਰਿਪੋਰਟ ਮੁਤਾਬਕ ਪੂਰੇ ਅਮਰੀਕਾ ਦੇ...

ਹੋਰ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਰੂਸ ਨੇ ਨਿਰਯਾਤ ‘ਤੇ ਲਗਾਇਆ ਬੈਨ

ਰੂਸ ਨੇ 1 ਅਪ੍ਰੈਲ ਤੋਂ ਪੈਟਰੋਲੀਅਮ ਉਤਪਾਦਾਂ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਰੂਸ ਤੋਂ ਪੈਟਰੋਲ ਅਤੇ ਡੀਜ਼ਲ...

ਸੰਕਟ ਵਿਚਾਲੇ ਰਾਹਤ ਭਰੀ ਖਬਰ, 42 ਹਜ਼ਾਰ ਟਨ LPG ਲੈ ਕੇ ਭਾਰਤ ਪਹੁੰਚਿਆ ‘ਜਗ ਵਸੰਤ’ ਜਹਾਜ਼

LPG ਗੈਸ ਦੀ ਸਪਲਾਈ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ‘ਜੰਗ ਵਸੰਤ’ ਨਾਂ ਦਾ ਜਹਾਜ਼ ਕਾਂਡਲਾ ਪੋਰਟ ਪਹੁੰਚ ਚੁੱਕਿਆ ਹੈ। ਉਹ...

ਈਰਾਨ ਨੇ ਅਮਰੀਕੀ ਸ਼ਾਂਤੀ ਪ੍ਰਸਤਾਵ ਨੂੰ ਕੀਤਾ ਰੱਦ, ਕਿਹਾ-‘ਟਰੰਪ ਦੀਆਂ ਸ਼ਰਤਾਂ ‘ਤੇ ਜੰਗ ਨਹੀਂ ਹੋਵੇਗੀ ਖਤਮ’

ਈਰਾਨ ਨੇ ਅਮਰੀਕਾ ਦੇ ਸ਼ਾਂਤੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਡੋਨਾਲਡ ਟਰੰਪ ਦੀਆਂ ਸ਼ਰਤਾਂ ‘ਤੇ ਜੰਗ ਖਤਮ ਨਹੀਂ...

ਬੰਗਲਾਦੇਸ਼ : ਨਦੀ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, ਹਾਦਸੇ ‘ਚ 23 ਲੋਕਾਂ ਦੀ ਹੋਈ ਮੌਤ

ਬੰਗਲਾਦੇਸ਼ ਵਿਚ ਇਕ ਯਾਤਰੀ ਬੱਸ ਨਦੀ ਵਿਚ ਜਾ ਡਿੱਗੀ। ਹਾਦਸੇ ਵਿਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਗਈ ਹੈ ਪਰ ਚੰਗੀ ਗੱਲ ਇਹ ਰਹੀ ਕਿ 11 ਯਾਤਰੀਆਂ...

ਪਾਕਿ ਨੇ ਇਰਾਨ ਨੂੰ ਸੌਂਪਿਆ ਅਮਰੀਕਾ ਦਾ ਸੀਜ਼ਫਾਇਰ ਪ੍ਰਸਤਾਵ, ਹੁਣ ਜਵਾਬ ਦੀ ਉਡੀਕ ਕਰ ਰਿਹਾ ਪਾਕਿ

ਪਾਕਿਸਤਾਨ ਵੱਲੋਂ ਸੀਜਫਾਇਰ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਅਮਰੀਕਾ ਵੱਲੋਂ ਸੀਜਫਾਇਰ ਦੀ ਗੱਲ ਆਖੀ ਗਈ ਹੈ ਅਸੀਂ ਆਪਣਾ...

ਟਰੰਪ ਦਾ ਵੱਡਾ ਐਕਸ਼ਨ-‘5 ਦਿਨਾਂ ਤੱਕ ਈਰਾਨੀ ਪਾਵਰ ਪਲਾਂਟਾਂ ਤੇ ਊਰਜਾ ਬੁਨਿਆਦੀ ਢਾਂਚੇ ‘ਤੇ ਨਹੀਂ ਕੀਤਾ ਜਾਵੇਗਾ ਹਮਲਾ’

ਈਰਾਨ-ਇਜ਼ਰਾਈਲ ਹਮਲੇ ਨੂੰ ਲੈ ਕੇ ਡੋਨਾਲਡ ਟਰੰਪ ਨੇ ਵੱਡਾ ਐਕਸ਼ਨ ਲਿਆ ਹੈ। ਉਨ੍ਹਾਂ ਨੇ ਈਰਾਨ ਦੇ ਪਾਵਰ ਪਲਾਂਟਸ ਤੇ ਊਰਜਾ ਬੁਨਆਦੀ ਢਾਂਚੇ...

ਨਿਊਯਾਰਕ ਹਵਾਈ ਅੱਡੇ ‘ਤੇ ਜਹਾਜ਼ ਤੇ ਫਾਇਰ ਟਰੱਕ ਦੀ ਟੱਕਰ, 2 ਲੋਕਾਂ ਦੀ ਮੌਤ, ਕਈ ਜ਼ਖਮੀ, ਹਵਾਈ ਅੱਡਾ ਬੰਦ

ਨਿਊਯਾਰਕ ਦੇ ਲਾਗਾਰਡੀਆ ਹਵਾਈ ਅੱਡੇ ‘ਤੇ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਇੱਕ ਏਅਰ ਕੈਨੇਡਾ ਐਕਸਪ੍ਰੈਸ CRJ-900 ਜਹਾਜ਼ ਰਨਵੇਅ ‘ਤੇ ਇੱਕ...

Petrol ‘ਤੇ ਈਰਾਨ-ਇਜ਼ਰਾਈਲ ਜੰਗ ਦਾ ਅਸਰ, ਪ੍ਰੀਮੀਅਮ ਪੈਟਰੋਲ 2.30 ਰੁਪਏ ਲੀਟਰ ਹੋਇਆ ਮਹਿੰਗਾ

ਮਿਡਲ ਈਸਟ ਵਿਚ ਚੱਲ ਰਹੇ ਸੰਘਰਸ਼ ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਵਿਚ ਭਾਰਤ ਵਿਚ ਪ੍ਰੀਮੀਅਮ ਪੈਟਰੋਲ ਦੇ ਰੇਟ ਵਿਚ ਵਾਧਾ ਕੀਤਾ...

ਦੁਬਈ ਇੰਟਰਨੈਸ਼ਨਲ ਏਅਰਪੋਰਟ ਨੇੜੇ ਫਿਊਲ ਟੈਂਕ ‘ਤੇ ਹਮਲਾ, ਉਡਾਣਾਂ ਨੂੰ ਅਸਥਾਈ ਤੌਰ ‘ਤੇ ਕੀਤਾ ਗਿਆ ਮੁਅੱਤਲ

ਅਮਰੀਕਾ-ਇਜ਼ਰਾਈਲ ਤੇ ਈਰਾਨ ਜੰਗ ਦਾ ਅੱਜ 17ਵਾਂ ਦਿਨ ਹੈ। ਅੱਜ ਸਵੇਰੇ ਦੁਬਈ ਇੰਟਰਨੈਸ਼ਲ ਏਅਰਪੋਰਟ ਕੋਲ ਇਕ ਫਿਊਲ ਟੈਂਕ ਨੂੰ ਨਿਸ਼ਾਨਾ ਬਣਾਇਆ...

ਲੰਡਨ ‘ਚ ਭਾਰਤੀ ਰੈਸਟੋਰੈਂਟ ਦਾ ਮਾਲਕ ਗ੍ਰਿਫ਼ਤਾਰ, ਹਲਾਲ ਮੀਟ ਨਾ ਵੇਚਣ ਦੇ ਲਗਾਏ ਸੀ ਪੋਸਟਰ

ਬ੍ਰਿਟੇਨ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੋਂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਲੰਡਨ ‘ਚ ਭਾਰਤੀ ਰੈਸਟੋਰੈਂਟ...

ਦੁਨੀਆ ‘ਚ ਤੇਲ ਨੂੰ ਲੈ ਕੇ ਹਾਹਾਕਾਰ, ਅਮਰੀਕਾ ਨੇ ਭਾਰਤ ਤੋਂ ਬਾਅਦ ਸਾਰੇ ਦੇਸ਼ਾਂ ਨੂੰ ਦਿੱਤੀ ਵੱਡੀ ਰਾਹਤ

ਈਰਾਨ-ਇਜ਼ਰਾਈਲ-ਅਮਰੀਕਾ ਜੰਗ ਨੇ ਵਿਸ਼ਵ ਪੱਧਰ ‘ਤੇ ਤੇਲ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਕਾਫ਼ੀ...

ਜੰਗ ਵਿਚਾਲੇ ਮਹਿੰਗਾ ਹੋਇਆ ਹਵਾਈ ਸਫ਼ਰ, Air India ਨੇ ਟਿਕਟਾਂ ‘ਤੇ ਵਧਾਇਆ ਫਿਊਲ ਸਰਚਾਰਜ

ਪੱਛਮੀ ਏਸ਼ੀਆ ਵਿਚ ਚੱਲ ਰਹੇ ਸੰਘਰਸ਼ ਦੀ ਵਜ੍ਹਾ ਤੋਂ ਹਵਾਈ ਸਫਰ ਮਹਿੰਗਾ ਹੋ ਗਿਆ ਹੈ। ਜਹਾਜ਼ ਫਿਊਲ ਦੀਆਂ ਕੀਮਤਾਂ ਕਾਫੀ ਵਧ ਗਈਆਂ ਹਨ। ਇਸੇ...

ਈਰਾਨ-ਇਜ਼ਰਾਈਲ ਜੰਗ ‘ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਵੱਡਾ ਬਿਆਨ-‘ਸ਼ਾਂਤੀ ਦੇ ਪੱਖ ‘ਚ ਹੈ ਭਾਰਤ’

ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਫੇਜ਼ ਅੱਜ ਤੋਂ ਸ਼ੁਰੂ ਹੋਇਆ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਈਰਾਨ-ਇਜ਼ਰਾਈਲ ਜੰਗ ‘ਤੇ ਰਾਜ ਸਭਾ ‘ਚ ਸਪੀਚ...

ਨਵੇਂ ਸੁਪਰੀਮ ਲੀਡਰ ਦੇ ਐਲਾਨ ਮਗਰੋਂ ਅਮਰੀਕਾ ਦੀ ਵਧੀ ਟੈਨਸ਼ਨ, ਖਾਮੇਨੇਈ ਦਾ ਮੁੰਡਾ ਈਰਾਨ ਦਾ ਸਾਂਭੇਗਾ ਸ਼ਕਤੀਸ਼ਾਲੀ ਅਹੁਦਾ

ਈਰਾਨ ਦੇ ਮਰਹੂਮ ਸਰਵਉੱਚ ਨੇਤਾ ਅਯਾਤੁੱਲ ਅਲੀ ਖਾਮੇਨੇਈ ਦੇ ਪੁੱਤਰ ਮੁਜਤਬਾ ਖਾਮੇਨੇਈ ਨੂੰ ਉਨ੍ਹਾਂ ਦਾ ਉਤਰਾਧਿਕਾਰੀ ਤੇ ਦੇਸ਼ ਦਾ ਨਵਾਂ...

US ਕੋਰਟ ਵੱਲੋਂ ਟਰੰਪ ਨੂੰ ਵੱਡਾ ਝਟਕਾ ! 16.12 ਲੱਖ ਕਰੋੜ ਕਰਨਾ ਪਵੇਗਾ ਰਿਫੰਡ!

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੀ ਟੈਰਿਫ ਨੀਤੀ (ਟਰੰਪ ਟੈਰਿਫ) ਕਾਰਨ ਵੱਡਾ ਝਟਕਾ ਲੱਗਾ ਹੈ। ਨਿਊਯਾਰਕ ਦੇ ਇੱਕ ਸੰਘੀ ਜੱਜ ਨੇ...

CBSE ਦਾ ਵੱਡਾ ਫੈਸਲਾ, ਅਰਬ ਮੁਲਕਾਂ ‘ਚ ਰੱਦ ਕੀਤੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ

ਕਈ ਮੱਧ ਪੂਰਬੀ ਦੇਸ਼ਾਂ ਵਿੱਚ ਚੱਲ ਰਹੀ ਸਥਿਤੀ ਦੇ ਮੱਦੇਨਜ਼ਰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ...

ਅਲੀ ਖਾਮੇਨੇਈ ਦੀ ਮੌਤ ‘ਤੇ ਭਾਰਤ ਨੇ ਪਹਿਲੀ ਵਾਰ ਪ੍ਰਗਟਾਇਆ ਦੁੱਖ, ਈਰਾਨੀ ਦੂਤਘਰ ਪਹੁੰਚੇ ਵਿਦੇਸ਼ ਸਕੱਤਰ

ਭਾਰਤ ਨੇ ਅਲੀ ਖਾਮੇਨੇਈ ਦੀ ਮੌਤ ‘ਤੇ ਪਹਿਲੀ ਵਾਰ ਸੋਗ ਜਤਾਇਆ ਹੈ। ਭਾਰਤ ਸਰਕਾਰ ਵੱਲੋਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਦਿੱਲੀ ਵਿੱਚ...

ਈਰਾਨ ਇਜ਼ਰਾਈਲ ਦੀ ਜੰਗ ਵਿਚਾਲੇ ਰਾਹਤ ਭਰੀ ਖਬਰ, ਦੁਬਈ ਤੋਂ ਭਾਰਤ ਲਈ ਸ਼ੁਰੂ ਹੋਈਆਂ ਉਡਾਣਾਂ

ਇਜ਼ਰਾਈਲ-ਈਰਾਨ ਜੰਗ ਵਿਚਾਲੇ ਭਾਰਤੀਆਂ ਲਈ ਰਾਹਤ ਭਰੀ ਖਬਰ ਹੈ। ਕਈ ਦੇਸ਼ਾਂ ਦੇ ਏਅਰਪੋਰਟਾਂ ਤੋਂ ਜਹਾਜ਼ ਸੇਵਾਵਾਂ ਫਿਰ ਤੋਂ ਸ਼ੁਰੂ ਹੋ ਗਈਆਂ...

ਭਾਰਤ ਤੋਂ ਵਾਪਸ ਪਰਤ ਰਹੇ ਈਰਾਨੀ ਜੰਗੀ ਬੇੜੇ ‘ਤੇ ਅਮਰੀਕਾ ਦਾ ਹਮਲਾ, ਕਈ ਈਰਾਨੀ ਨੇਵੀ ਜਵਾਨਾਂ ਦੀ ਮੌਤ

ਅਮਰੀਕਾ-ਇਜ਼ਰਾਈਲ ਤੇ ਈਰਾਨ ਜੰਗ ਦਾ ਅੱਜ 5ਵਾਂ ਦਿਨ ਹੈ। ਅਮਰੀਕਾ ਨੇ ਭਾਰਤ ਤੋਂ ਪਰਤ ਰਹੇ ਇਕ ਈਰਾਨੀ ਜੰਗੀ ਜਹਾਜ਼ IRIS ਦੇਨਾ ਨੂੰ ਸ਼੍ਰੀਲੰਕਾ...