ਜੜ੍ਹੀ ਬੂਟੀ, ਨੈਚਰੋਪੈਥੀ ਤੇ ਯੋਗ ਦੇ ਮਾਹਿਰ ਡਾਕਟਰ ਸੁਭਾਸ਼ ਗੋਇਲ ਆਪਣੇ ਆਪ ‘ਚ ਯੂਨੀਵਰਸਿਟੀ ਨੇ, ਹੁਣ ਤੱਕ ਆਯੂਰਵੈਦਿਕ ਢੰਗ ਨਾਲ ਉਹਨਾਂ ਨੇ ਹਜ਼ਾਰਾਂ ਹੀ ਮਰੀਜ਼ਾਂ ਦੀ ਜ਼ਿੰਦਗੀ ਬਦਲੀ ਹੈ, ਇੱਥੋਂ ਤੱਕ ਕੇ ਆਪਣੀਆਂ ਵੀਡੀਓਜ਼ ਰਾਹੀਂ ਹੁਣ ਤੱਕ ਉਹਨਾਂ ਨੇ ਘਰ ਬੈਠੇ ਮਰੀਜ਼ਾਂ ਨੂੰ ਵੀ ਸੌਖੇ ਤਰੀਕੇ ਨਾਲ ਬਿਮਾਰੀਆਂ ਤੋਂ ਮੁਕਤੀ ਦਿਵਾਈ ਹੈ, ਵਰਦਾਨ ਆਯੁਰਵੈਦਿਕ ਤੇ ਹਰਬਲ ਮੈਡੀਸਨ’ਸ ਪ੍ਰਾਈਵੇਟ Limited ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਗੋਇਲ ਹੁਣ ਮਰੀਜ਼ਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਲੁਧਿਆਣਾ ‘ਚ ਵੀ ਮਿਲਿਆ ਕਰਨਗੇ।

Dr. Subhash Goyal opened
ਮਾਡਲ ਟਾਊਨ B-17, 2820/9A Link Road Near Regenta Central Klassic Hotel ਲੁਧਿਆਣਾ ‘ਚ ਉਹਨਾਂ ਵੱਲੋਂ ਆਪਣੀ ਇੱਕ ਬ੍ਰਾਚ ਸਥਾਪਿਤ ਕੀਤੀ ਗਈ। ਇਸ ਮੌਕੇ ਉਹਨਾਂ ਵੱਲੋਂ ਰੀਬਨ ਕੱਟਕੇ ਇਸਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਹਨਾਂ ਦੀ ਪੂਰੀ ਟੀਮ ਵੀ ਹਾਜ਼ਿਰ ਰਹੀ। ਇੱਥੇ ਤੁਸੀਂ ਉਹਨਾਂ ਤੋਂ ਆਪਣਾ ਆਯੁਰਵੈਦਿਕ ਢੰਗ ਨਾਲ ਇਲਾਜ ਕਰਵਾ ਸਕਦੇ ਹੋ। ਜੋੜਾਂ ਤੇ ਗੋਡਿਆ ਦਾ ਦਰਦ, ਸ਼ਰਾਬ ਤੋਂ ਛੁਟਕਾਰਾ, ਮਾਈਗ੍ਰੇਨ, ਮਰਦ ਸਿਹਤ, ਲੀਵਰ ਦਾ ਇਲਾਜ, ਕੈਲੋਸਟ੍ਰੋਲ, ਟ੍ਰਾਈਗਿਲਸਰਡਰਸ, ਸਰਵਾਈਕਲ ਦਾ ਦਰਦ ਜਿਹੀਆਂ ਸਮੱਸਿਆਵਾਂ ਦਾ ਇੱਥੇ ਹੱਲ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
