Jun 08

‘ਸਰਕਾਰ ਤੁਹਾਡੇ ਦੁਆਰ’, ਮਾਨਸਾ ‘ਚ ਇਸ ਦਿਨ ਹੋਵੇਗੀ ਕੈਬਨਿਟ ਮੀਟਿੰਗ, CM ਮਾਨ ਨੇ ਦਿੱਤੀ ਜਾਣਕਾਰੀ

ਪੰਜਾਬ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਮਾਨਸਾ ਵਿੱਚ ਹੋਵੇਗੀ। ਇਸ ਦੀ ਜਾਣਕਾਰੀ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ...

ਹਰਿਆਣਾ ਦੇ ਇਸ ਪਿੰਡ ‘ਚ ਅੱਜ ਤੱਕ ਨਹੀਂ ਆਈ ਪੁਲਿਸ… ਨਾ ਹੀ ਕਿਸੇ ਖਿਲਾਫ ਦਰਜ ਹੈ ਹੋਈ ਕੇਸ

ਅੱਜ ਦੇ ਦੌਰ ਵਿਚ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣ ਚੁੱਕਾ ਹੈ। ਖੂਨ ਦੇ ਰਿਸ਼ਤੇ ਤੱਕ ਕਲੰਕਿਤ ਹੋ ਜਾਂਦੇ ਹਨ। ਜ਼ਰਾ ਜਿਹੀ ਕਿਹਾਸੁਣੀ ‘ਤੇ...

RDF-NHM ਫੰਡ ਰੋਕਣ ਦਾ ਮਾਮਲਾ, ਮਾਨ ਸਰਕਾਰ ਵੱਲੋਂ ਕੇਂਦਰ ਖਿਲਾਫ ਮਤਾ ਲਿਆਉਣ ਦੀ ਤਿਆਰੀ

ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਆਰਡੀਐਫ ਅਤੇ ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਦੇ ਕਰੋੜਾਂ ਰੁਪਏ ਦੇ ਫੰਡ ਰਾਜ ਨੂੰ ਰੋਕੇ ਜਾਣ ਨੂੰ ਲੈ ਕੇ...

ਕਿਸਾਨਾਂ ‘ਤੇ ਲਾਠੀਜਾਰਜ ਮਗਰੋਂ ਭੜਕੇ ਰਾਕੇਸ਼ ਟਿਕੈਤ ਬੋਲੇ- ‘ਦਿੱਲੀ ਅੰਦੋਲਨ ਤੋਂ ਵੀ ਵੱਡਾ ਅੰਦੋਲਨ ਕਰਨਾ ਪਊ’

ਹਰਿਆਣਾ ਦੇ ਕੁਰੂਕਸ਼ੇਤਰ ‘ਚ ਫਸਲਾਂ ਦੇ ਵਾਜਬ ਭਾਅ ਲਈ ਪ੍ਰਦਰਸ਼ਨ ਕਰ ਰਹੇ ਸੈਂਕੜੇ ਕਿਸਾਨਾਂ ਨੂੰ ਸੜਕਾਂ ਤੋਂ ਹਟਾਉਣ ਲਈ ਲਾਠੀਚਾਰਜ ਕਰਨ...

CM ਮਾਨ ਨੇ ਖਰੜ ‘ਚ ਹਸਪਤਾਲ ਦਾ ਕੀਤਾ ਉਦਘਾਟਨ, ਵਿਰੋਧੀਆਂ ‘ਤੇ ਵਿੰਨ੍ਹੇ ਨਿਸ਼ਾਨੇ

ਸੀ.ਐੱਮ. ਮਾਨ ਨੇ ਅੱਜ ਖਰੜ ਵਿੱਚ ਮਾਂ ਅਤੇ ਨਵਜੰਮੇ ਬੱਚੇ ਲਈ ਪਹਿਲ ਪੱਧਰ ‘ਤੇ ਵੱਡਾ ਕਦਮ ਚੁੱਕਦਿਆਂ ਜੱਚਾ-ਬੱਚਾ ਵਿੰਗ ਦੇ 50 ਬਿਸਤਰਿਆਂ...

NIRF 2023 : ਚੰਡੀਗੜ੍ਹ ਯੂਨੀਵਰਸਿਟੀ ਬਣੀ ਉੱਤਰੀ ਭਾਰਤ ਦੀ 7ਵੀਂ ਸਰਵੋਤਮ ਯੂਨੀਵਰਸਿਟੀ

ਚੰਡੀਗੜ੍ਹ ਯੂਨੀਵਰਸਿਟੀ ਨੇ ਨਿਰਫ-2023 ਦੌਰਾਨ ਦੇਸ਼ ਦੀਆਂ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਆਪਣੀ ਸਥਿਤੀ ਵਿਚ ਸੁਧਾਰ...

ਫੇਰ ਸੜਕਾਂ ‘ਤੇ ਉਤਰੇ ਕਿਸਾਨ, ਹਾਈਵੇ ਕੀਤਾ ਜਾਮ, ਪੁਲਿਸ ਨੇ ਲਾਏ ਬੈਰੀਕੇਡ, ਮਾਹੌਲ ਤਣਾਅਪੂਰਨ

ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਕਿਸਾਨਾਂ ਨੇ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਹੈ। ਸੂਰਜਮੁਖੀ ਦੀ ਘੱਟੋ-ਘੱਟ ਸਮਰਥਨ ਮੁੱਲ...

ਪੰਜਾਬ ਨੇ ਮੰਗੀ 1000 ਮੈਗਾਵਾਟ ਵਾਧੂ ਬਿਜਲੀ, CM ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਪੱਤਰ ਲਿਖ ਕੇ ਝੋਨੇ ਦੇ ਸੀਜ਼ਨ ਲਈ 1000 ਮੈਗਾਵਾਟ ਵਾਧੂ ਬਿਜਲੀ ਦੇਣ ਦੀ ਮੰਗ ਕੀਤੀ ਹੈ। ਕੇਂਦਰੀ...

NIRF ਰੈਂਕਿੰਗ ‘ਚ PGI ਚੰਡੀਗੜ੍ਹ ਦਾ ਸ਼ਾਨਦਾਰ ਪ੍ਰਦਰਸ਼ਨ, ਲਗਾਤਾਰ ਛੇਵੇਂ ਸਾਲ ਦੇਸ਼ ਭਰ ‘ਚ ਦੂਜੇ ਸਥਾਨ ‘ਤੇ ਰਿਹਾ

ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (NIRF 2023) ਵਿੱਚ, PGI ਚੰਡੀਗੜ੍ਹ ਨੇ ਲਗਾਤਾਰ ਛੇਵੇਂ ਸਾਲ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। PGI...

ਜਲਦ ਲੱਗ ਸਕਦੀ ਏ ਬਾਬਾ ਫਰੀਦ ਯੂਨੀ. VC ਦੇ ਨਾਂ ‘ਤੇ ਮੋਹਰ, ਮਾਨ ਸਰਕਾਰ ਨੇ ਗਵਰਨਰ ਨੂੰ ਭੇਜੀ ਫਾਈਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਦੇ ਵਾਈਸ ਚਾਂਸਲਰ (ਵੀਸੀ) ਦੀ...

CM ਮਾਨ ਅੱਜ ਕਰਨਗੇ NHM ਨੂੰ ਲੈ ਕੇ ਅਹਿਮ ਬੈਠਕ, ਕੇਂਦਰ ਵੱਲੋਂ ਰੋਕੇ ਫੰਡ ਨੂੰ ਲੈ ਕੇ ਹੋ ਸਕਦੈ ਵੱਡਾ ਫੈਸਲਾ

ਮੁੱਖ ਮੰਤਰੀ ਭਗਵੰਤ ਮਾਨ ਅੱਜ ਨੈਸ਼ਨਲ ਹੈਲਥ ਮਿਸ਼ਨ (NHM) ਨਾਲ ਜੁੜੀ ਅਹਿਮ ਬੈਠਕ ਵਿੱਚ ਹਿੱਸਾ ਹੈਣਗੇ, ਜਿਸ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਤੇ...

NHAI ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਦੇ ਨਿਰਮਾਣ ‘ਤੇ ਰੋਕ ਤੋਂ ਇਨਕਾਰ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਅੰਮ੍ਰਿਤਸਰ ਤੋਂ...

ਯੂਨੀਅਨ ਐਜੂਕੇਸ਼ਨ ਮਨਿਸਟਰੀ ਨੇ ਜਾਰੀ ਕੀਤੀ ਰਿਪੋਰਟ, NIRF ਰੈਂਕਿੰਗ ‘ਚ PGI ਨੂੰ ਮਿਲਿਆ ਦੂਜਾ ਸਥਾਨ

ਚੰਡੀਗੜ੍ਹ ਦੇ ਲੋਕਾਂ ਨੂੰ ਸ਼ਹਿਰ ਵਿਚ ਬੈਸਟ ਮੈਡੀਕਲ ਸਹੂਲਤ ਮਿਲ ਰਹੀ ਹੈ। ਜਿਸ ਨੂੰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਲਾਇੰਸ ਐਂਡ...

‘ਅਰਦਾਸ ਕਰਦੀ ਹਾਂ ਮੈਂ ਉਦੋਂ ਤੱਕ ਜਿਊਂਦੀ ਰਹਾਂ ਜਦੋਂ ਤੱਕ ਉਹ ਦਰਿੰਦੇ…’- ਸਿੱਧੂ ਦੇ ਮਾਤਾ ਚਰਨ ਕੌਰ ਬੋਲੇ

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਮਾਨਸਾ ਸਥਿਤ ਆਪਣੇ ਘਰ ‘ਚ ਆਯੋਜਿਤ ਪ੍ਰੋਗਰਾਮ ‘ਚ ਸਿੱਧੂ ਮੂਸੇਵਾਲਾ ਦੇ ਕਤਲ ‘ਚ ਗਾਇਕਾਂ ਦਾ...

ਅਨਿਲ ਵਿਜ ਦਾ ਰਾਹੁਲ ਗਾਂਧੀ ‘ਤੇ ਨਿਸ਼ਾਨਾ, ਬੋਲੇ- ‘ਮੁਹੱਬਤ ਦੇ ਬਾਜ਼ਾਰ ਵਿੱਚ ਨਫ਼ਰਤ ਦੇ ਸੌਦਾਗਰ ਬਣੇ’

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਕ ਵਾਰ ਫਿਰ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਕਾਂਗਰਸ ਨੇਤਾ ਰਾਹੁਲ...

ਔਡੀ ਚਾਹਵਾਲਾ! ਪੰਜਾਬ-ਹਰਿਆਣਾ ਦੇ 2 ਦੋਸਤ ਲਗਜ਼ਰੀ Audi ਗੱਡੀ ‘ਚ ਸੜਕ ‘ਤੇ ਵੇਚ ਰਹੇ ਚਾਹ

ਜ਼ਿਆਦਾਤਰ ਲੋਕ ਔਡੀ ਕਾਰ ਨੂੰ ਸਟੇਟਸ ਸਿੰਬਲ ਮੰਨਦੇ ਹਨ ਅਤੇ ਚਾਹ ਵੇਚਣ ਨੂੰ ਇੱਕ ਹੇਠਲੇ ਦਰਜੇ ਦਾ ਕਾਰੋਬਾਰ ਮੰਨਦੇ ਹਨ ਪਰ ਮੁੰਬਈ ਦੇ ਦੋ...

ਲੰਪੀ ਮਗਰੋਂ ਪੰਜਾਬ ‘ਚ ਖ਼ਤਰਨਾਕ ਵਾਇਰਸ ਗਲੈਂਡਰਸ ਦੀ ਐਂਟਰੀ, 3 ਕੇਸ ਮਿਲੇ, ਇਨਸਾਨਾਂ ਨੂੰ ਵੀ ਖ਼ਤਰਾ!

ਲੰਪੀ ਤੋਂ ਬਾਅਦ ਹੁਣ ਪੰਜਾਬ ‘ਚ ਖਤਰਨਾਕ ਵਾਇਰਸ ਗਲੈਂਡਰਸ ਨੇ ਦਸਤਕ ਦੇ ਦਿੱਤੀ ਹੈ। ਇਹ ਵਾਇਰਸ ਵਾਲੀ ਬੀਮਾਰੀ ਘੋੜਿਆਂ, ਖੱਚਰਾਂ ਅਤੇ...

27 ਸਾਲਾਂ ਤੋਂ ਜੇਲ੍ਹ ‘ਚ ਬੰਦ ਬੇਅੰਤ ਸਿੰਘ ਮਰਡਰ ਕੇਸ ਦੇ ਦੋਸ਼ੀ ਗੁਰਮੀਤ ਸਿੰਘ ਨੂੰ ਮਿਲੀ ਜ਼ਮਾਨਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਤਲ ਦੇ ਦੋਸ਼ੀ ਗੁਰਮੀਤ ਸਿੰਘ ਨੂੰ ਸ਼ੁੱਕਰਵਾਰ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ...

NIA ਨੇ ਬੁੜੈਲ ਜੇਲ੍ਹ ‘ਚੋਂ ਮਿਲੇ ਟਿਫ਼ਨ ਬੰਬ ਮਾਮਲੇ ‘ਚ ਕੀਤੀ ਵੱਡੀ ਕਾਰਵਾਈ, ਜਸਵਿੰਦਰ ਸਿੰਘ ਮੁਲਤਾਨੀ ਨੂੰ ਐਲਾਨਿਆ ਭਗੌੜਾ

ਚੰਡੀਗੜ੍ਹ ਦੀ ਇਕ ਵਿਸ਼ੇਸ਼ NIA ਅਦਾਲਤ ਨੇ ਜਰਮਨੀ ਦੇ ਜਸਵਿੰਦਰ ਸਿੰਘ ਮੁਲਤਾਨੀ ਨੂੰ ਅਪ੍ਰੈਲ 2022 ਦੇ ਬੁੜੈਲ ਜੇਲ੍ਹ ਟਿਫਿਨ ਬੰਬ ਮਾਮਲੇ ਵਿਚ...

ਸਾਕਾ ਨੀਲਾਤਾਰਾ ਵਰ੍ਹੇਗੰਢ, ਪੰਜਾਬ ‘ਚ ਵਧਾਈ ਗਈ ਸੁਰੱਖਿਆ, ਪੁਲਿਸ ਨੇ ਸਾਰੇ ਜ਼ਿਲ੍ਹਿਆਂ ‘ਚ ਕੱਢੇ ਫਲੈਗ ਮਾਰਚ

ਚੰਡੀਗੜ : ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਨੂੰ ਧਿਆਨ ਵਿੱਚ ਰੱਖਦੇ ਹੋਏ, ਜਿਸ ਨੂੰ ਘੱਲੂਘਾਰਾ ਹਫਤੇ ਵਜੋਂ ਵੀ ਜਾਣਿਆ ਜਾਂਦਾ ਹੈ, ਪੰਜਾਬ...

CM ਮਾਨ ਨੇ Z+ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ, ਕੇਂਦਰ ਨੂੰ ਲਿਖੀ ਚਿੱਠੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਵੱਲੋਂ ਦਿੱਤੀ ਜ਼ੈੱਡ ਪਲੱਸ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੀ ਸੁਰੱਖਿਆ ਟੀਮ ਨੇ...

ਨਾਇਬ ਤਹਿਸੀਲਦਾਰ ਤੇ ਸੇਵਾਮੁਕਤ ਪਟਵਾਰੀ ਗ੍ਰਿਫ਼ਤਾਰ, 28 ਏਕੜ ਸ਼ਾਮਲਾਤ ਜ਼ਮੀਨ ਕੀਤੀ ਲੋਕਾਂ ਦੇ ਨਾਂ

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸ਼ਹਿਣਸ਼ੀਲਤਾ ਦੀ ਨੀਤੀ ਤਹਿਤ...

ਚੰਨੀ ਨੂੰ ਦਿੱਤਾ ਅਲਟੀਮੇਟਮ ਖ਼ਤਮ! CM ਮਾਨ ਨੇ ਸੱਚਾਈ ਕੀਤੀ ਬੇਨਕਾਬ, ਸਾਹਮਣੇ ਲਿਆਉਂਦਾ ਕ੍ਰਿਕਟਰ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 31 ਮਈ ਤੱਕ ਦਾ ਦਿੱਤਾ ਗਿਆ ਅਲਟੀਮੇਟਮ ਅੱਜ ਖਤਮ ਹੋ ਗਿਆ ਹੈ।...

ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ, ਧਾਲੀਵਾਲ ਤੋਂ ਖੇਤੀਬਾੜੀ ਵਿਭਾਗ ਲੈ ਨਵੇਂ ਮੰਤਰੀ ਖੁੱਡੀਆਂ ਨੂੰ ਮਿਲੀ ਜ਼ਿੰਮੇਵਾਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿੱਚ 2 ਨਵੇਂ ਚਿਹਰੇ ਸ਼ਾਮਲ ਹੋ ਗਏ ਹਨ। ਇਸ ਤੋਂ ਬਾਅਦ ਪੰਜਾਬ ਕੈਬਨਿਟ ਵਿੱਚ ਵਿਭਾਗ ਵੰਡ ਦਿੱਤੇ ਗਏ ਹਨ।...

ਹਾਈਕੋਰਟ ਦਾ ਅਹਿਮ ਹੁਕਮ- ‘ਰੈਵੇਨਿਊ ਅਦਾਲਤਾਂ ਹੁਣ ਮੈਸੇਜਿੰਗ ਐਪ ‘ਤੇ ਭੇਜਣਗੀਆਂ ਨੋਟਿਸ ਤੇ ਸੰਮਨ’

ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਮਾਲ ਅਦਾਲਤਾਂ (ਰੈਵੇਨਿਊ ਅਦਾਲਤਾਂ) ਵਿੱਚ ਪੈਂਡਿੰਗ ਕੇਸਾਂ ਦੇ ਨਿਪਟਾਰੇ ਵਿੱਚ...

ਬਾਈਕ ਰਾਈਡਿੰਗ ਕਰ ਦੁਨੀਆ ਦੇ ਸਭ ਤੋਂ ਉੱਚੇ ਡਾਕਘਰ ਪਹੁੰਚੇ ਬਿਕਰਮ ਮਜੀਠੀਆ, ਸ਼ੇਅਰ ਕੀਤੀਆਂ ਤਸਵੀਰਾਂ

ਅਕਾਲੀ ਆਗੂ ਬਿਕਰਮ ਮਜੀਠੀਆ ਦਾ ਸਿਆਸਤਦਾਨ ਤੋਂ ਹੱਟ ਕੇ ਹੁਣ ਵੱਖਰਾ ਰੂਪ ਨਜ਼ਰ ਆਇਆ ਹੈ। ਉਹ ਰੂਪ ਹੈ ਬਾਈਕ ਰਾਈਡਰ ਦਾ। ਮਜੀਠੀਆ ਨੇ ਸੋਸ਼ਲ...

ਕੌਮੀ ਇਨਸਾਫ਼ ਮੋਰਚਾ ਮਾਮਲੇ ‘ਚ ਅੱਜ ਸੁਣਵਾਈ, ਡੀਜੀਪੀ ਯਾਦਵ ਹਾਈ ਕੋਰਟ ‘ਚ ਕਰਨਗੇ ਰਿਪੋਰਟ ਦਾਇਰ

ਮੋਹਾਲੀ-ਚੰਡੀਗੜ੍ਹ ਸਰਹੱਦ ‘ਤੇ ਕੌਮੀ ਇਨਸਾਫ਼ ਮੋਰਚਾ ਵੱਲੋਂ ਲਗਾਏ ਗਏ ਪੱਕਾ ਮੋਰਚਾ ਮਾਮਲੇ ‘ਚ ਪੰਜਾਬ ਦੇ DGP ਗੌਰਵ ਯਾਦਵ ਨੂੰ ਅੱਜ...

ਚੱਲਦੀ ਕਾਰ ‘ਤੇ ਚੜ੍ਹ ਕੇ ਸਟੰਟ ਕਰਨਾ ਪਿਆ ਮਹਿੰਗਾ, ਤਕੜੇ ਚਲਾਨਾ ਦੇ ਨਾਲ ਮੁੰਡਿਆਂ ‘ਤੇ ਹੋਇਆ ਪਰਚਾ

ਗੁਰੂਗ੍ਰਾਮ ਦੇ ਸਾਈਬਰ ਹੱਬ ‘ਚ ਚੱਲਦੀ ਕਾਰ ਦੀ ਛੱਤ ‘ਤੇ ਬੈਠ ਕੇ 4 ਨੌਜਵਾਨਾਂ ਦੇ ਸ਼ਰਾਬ ਪੀਂਦੇ ਅਤੇ ਪੁਸ਼-ਅੱਪ ਕਰਨ ਦਾ ਵੀਡੀਓ ਸਾਹਮਣੇ...

ਸ਼੍ਰੋਮਣੀ ਕਮੇਟੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ, 12 ਸਾਲਾਂ ਮਗਰੋਂ ਅਪਡੇਟ ਹੋਵੇਗੀ ਵੋਟਰ ਲਿਸਟ

12 ਸਾਲਾਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਚੋਣਾਂ ਦੀਆਂ ਤਿਆਰੀਆਂ ਮੁੜ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸ਼ੁਰੂ ਕਰ...

PGI ਦੇ ਹਜ਼ਾਰਾਂ ਮੁਲਾਜ਼ਮਾਂ ਦੀ ਤਰੱਕੀ ਦਾ ਰਸਤਾ ਸਾਫ਼, ਹਾਈਕੋਰਟ ਨੇ NCSC ਦੇ ਹੁਕਮਾਂ ‘ਤੇ ਲਾਈ ਰੋਕ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੀਜੀਆਈ ਚੰਡੀਗੜ੍ਹ ਵਿੱਚ ਕੰਮ ਕਰਦੇ ਹਜ਼ਾਰਾਂ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ 10 ਜਨਵਰੀ 2023 ਨੂੰ...

ਮਾਨ ਕੈਬਨਿਟ ਦਾ ਵਿਸਥਾਰ ਅੱਜ, ਬਲਕਾਰ ਸਿੰਘ ਤੇ ਗੁਰਮੀਤ ਖੁੱਡੀਆਂ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ

ਪੰਜਾਬ ਮੰਤਰੀ ਮੰਡਲ ਦਾ ਅੱਜ ਚੌਥੀ ਵਾਰ ਵਿਸਤਾਰ ਹੋਣ ਜਾ ਰਿਹਾ ਹੈ। ਭਗਵੰਤ ਮਾਨ ਆਪਣੀ ਕੈਬਨਿਟ ਵਿੱਚ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ...

CM ਮਾਨ ਨੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਸੱਦਿਆ ਡਿਨਰ ‘ਤੇ, ਕੇਜਰੀਵਾਲ ਵੀ ਹੋਣਗੇ ਸ਼ਾਮਲ!

ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਭਲਕੇ ਸ਼ਾਮ ਆਪਣੀ ਸਰਕਾਰੀ ਰਿਹਾਇਸ਼ ‘ਤੇ ਪਾਰਟੀ ਦੇ ਸਾਰੇ...

ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਇਨ੍ਹਾਂ ਅਹੁਦਿਆਂ ‘ਤੇ ਭਰਤੀ ਲਈ ਮੰਗੀਆਂ ਅਰਜ਼ੀਆਂ, ਜਲਦ ਕਰੋ ਅਪਲਾਈ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬੱਚਿਆਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਸਮਾਜਿਕ...

‘3 ਹਫ਼ਤਿਆਂ ‘ਚ ਵਿਧਵਾ ਨੂੰ ਵਿੱਤੀ ਲਾਭ ਜਾਰੀ ਨਾ ਹੋਏ ਤਾਂ IAS ਅਫ਼ਸਰਾਂ ਦੀ ਤਨਖਾਹ ਰੋਕੋ’- ਹਾਈਕੋਰਟ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮ੍ਰਿਤਕ ਮਜ਼ਦੂਰ ਦੀ ਵਿਧਵਾ ਨੂੰ ਵਿੱਤੀ ਲਾਭ ਜਾਰੀ ਕਰਨ ਵਿੱਚ ਹੋ ਰਹੀ ਦੇਰੀ ਦਾ ਨੋਟਿਸ ਲੈਂਦਿਆਂ ਤਿੰਨ...

ਪੰਜਾਬੀ ਕੁੜੀਆਂ ਨੂੰ ਵਿਦੇਸ਼ ਵੇਚਣ ਦੇ ਮਾਮਲੇ ‘ਚ ਐਕਸ਼ਨ, SIT ਨੇ 422 ਥਾਣਿਆਂ ਤੋਂ ਮੰਗਿਆ ਰਿਕਾਰਡ

ਪੰਜਾਬ ਪੁਲਿਸ ਨੇ ਸੂਬੇ ਵਿੱਚ ਮਨੁੱਖੀ ਤਸਕਰੀ ਨੂੰ ਨੱਥ ਪਾਉਣ ਲਈ ਇੱਕ ਐਸਆਈਟੀ ਦਾ ਗਠਨ ਕੀਤਾ ਹੈ। ਇਹ ਐਸਆਈਟੀ ਵਿਸ਼ੇਸ਼ ਤੌਰ ‘ਤੇ ਔਰਤਾਂ...

CM ਖੱਟਰ ਦਾ ਹਰਿਆਣਾ ਵਾਸੀਆਂ ਲਈ ਵੱਡਾ ਤੋਹਫਾ, ਮਜ਼ਦੂਰਾਂ ਦੇ ਬੱਚਿਆਂ ਨੂੰ ਮਿਲਣ ਵਾਲੇ ਵਜ਼ੀਫੇ ਦੀ ਰਕਮ ਵਧਾਈ

ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਮਜ਼ਦੂਰਾਂ ਦੇ ਬੱਚਿਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਸੀਐੱਮ ਨੇ ਲੇਬਰ ਵੈਲਫੇਅਰ ਬੋਰਡ ਵਿਚ...

ਪੰਜਾਬ ਤੇ ਹਰਿਆਣਾ ‘ਚ ਹਿਲੀ ਧਰਤੀ, ਕਈ ਥਾਵਾਂ ‘ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਪੰਜਾਬ ਤੇ ਹਰਿਆਣਾ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਰਿਹਾ। ਇਸ ਦੀ ਤੀਬਰਤਾ 5.9 ਰਹੀ।...

ਠੱਗੀ ਦਾ ਅਨੋਖਾ ਤਰੀਕਾ! ਗੂਗਲ ਤੋਂ ਡਾਕਟਰ ਦਾ ਨੰਬਰ ਲੈਣਾ ਪਿਆ ਮਹਿੰਗਾ, ਬੈਂਕ ਖਾਤੇ ‘ਚੋਂ ਉੱਡੇ 1 ਲੱਖ ਰੁ.

ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਨਵੇਂ-ਨਵੇਂ ਤਰੀਕੇ ਅਪਣਾਉਂਦੇ ਰਹਿੰਦੇ ਹਨ। ਹੁਣ ਚੰਡੀਗੜ੍ਹ ਦੀ ਇੱਕ ਔਰਤ ਨੂੰ ਡਾਕਟਰ ਤੋਂ ਅਪਾਇੰਟਮੈਂਟ...

ਪਾਕਿਸਤਾਨ ‘ਚ ਆਇਆ 6.0 ਤੀਬਰਤਾ ਵਾਲਾ ਤਕੜਾ ਭੂਚਾਲ, ਪੰਜਾਬ-ਹਰਿਆਣਾ ‘ਚ ਵੀ ਕੰਬੀ ਧਰਤੀ

ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ‘ਚ ਐਤਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨੀਆਂ ਨੇ...

ਸਾਬਕਾ CM ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਚਮਕੌਰ ਸਾਹਿਬ ‘ਚ ਹੋਏ ਕਾਰਜਾਂ ਦੀ ਵੀ ਜਾਂਚ ਸ਼ੁਰੂ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਦੇ ਨਾਲ-ਨਾਲ ਵਿਜੀਲੈਂਸ ਨੇ ਹੁਣ ਉਨ੍ਹਾਂ ਦੇ ਹਲਕੇ...

ਮਨੁੱਖੀ ਤਸਕਰੀ ਖਿਲਾਫ਼ ਮਾਨ ਸਰਕਾਰ ਦਾ ਐਕਸ਼ਨ, SIT ਗਠਿਤ, ਤੁਰੰਤ ਦਰਜ ਹੋਵੇਗੀ FIR

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਔਰਤਾਂ ਨੂੰ ਨੌਕਰੀਆਂ ਅਤੇ ਚੰਗੀਆਂ ਤਨਖ਼ਾਹਾਂ ਦਾ ਲਾਲਚ ਦੇ ਕੇ ਮੱਧ ਏਸ਼ੀਆਈ...

ਪਾਕਿਸਤਾਨ ਤੋਂ ਪੋਲਿਓ ਆਉਣ ਦਾ ਖ਼ਤਰਾ! ਪੰਜਾਬ ਦੇ ਇਨ੍ਹਾਂ 12 ਜ਼ਿਲ੍ਹਿਆਂ ‘ਚ ਚੱਲੇਗੀ ਪਲਸ ਪੋਲਿਓ ਮੁਹਿੰਮ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਸੂਬੇ ਨੂੰ ਵਾਈਲਡ ਪੋਲੀਓ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਐਤਵਾਰ ਨੂੰ...

ਚੰਡੀਗੜ੍ਹ ਪੁਲਿਸ ‘ਚ ਵੱਡਾ ਫੇਰਬਦਲ, ਵੱਖ-ਵੱਖ ਥਾਣਿਆਂ ਦੇ SHO ਤੇ DSP ਦੇ ਹੋਏ ਤਬਾਦਲੇ

ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਇੱਥੇ SHO ਦੀ ਜਿੰਮੇਵਾਰੀ ਸੰਭਾਲ ਰਹੇ ਕਈ ਇੰਸਪੈਕਟਰਾਂ ਅਤੇ DSP ਪੱਧਰ ਦੇ...

ਇਤਰਾਜ਼ਯੋਗ ਵਿਗਿਆਪਨ ‘ਤੇ ਬਾਜਵਾ ਦੀ ਫੋਟੋ, ਦਰਜ ਕਰਾਈ FIR, ਕਿਹਾ-‘ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼’

ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਫੋਟੋ ਨੂੰ ਕਿਸੇ ਅਣਪਛਾਤੇ ਨੇ ਫੇਸਬੁੱਕ ‘ਤੇ ਇਤਰਾਜ਼ਯੋਗ ਵਿਗਿਆਪਨ ਲਈ ਇਸਤੇਮਾਲ ਕਰ ਲਿਆ। ਇਸ...

ਗੈਂਗ.ਸਟਰ ਸੰਪਤ ਨਹਿਰਾ ‘ਤੇ 7 ਸਾਲ ਪੁਰਾਣੇ ਮਾਮਲੇ ‘ਚ ਦੋਸ਼ ਤੈਅ, ਚੱਲੇਗਾ ਮੁਕੱਦਮਾ

ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਸੰਪਤ ਨਹਿਰਾ ਖਿਲਾਫ 7 ਸਾਲ ਪੁਰਾਣੇ ਇਕ ਮਾਮਲੇ ਵਿਚ ਦੋਸ਼ ਤੈਅ ਹੋ ਗਿਆ ਹੈ। ਪੰਜਾਬ ਪੁਲਿਸ ਭਾਰੀ...

ਹਰਿਆਣਾ-ਪੰਜਾਬ ‘ਚ ਵਧੇ ਪੈਟਰੋਲ-ਡੀਜ਼ਲ ਦੇ ਰੇਟ, ਹਰਿਆਣਾ ‘ਚ ਪੈਟਰੋਲ ਤੇ ਡੀਜ਼ਲ 21 ਪੈਸੇ ਹੋਇਆ ਮਹਿੰਗਾ

ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਵਿਚ ਅੱਜ ਥੋੜ੍ਹੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਹਰਿਆਣਾ, ਪੰਜਾਬ ਸਣੇ ਕਈ ਸੂਬਿਆਂ ਵਿਚ...

ਬਿਜਲੀ ਡਿਫਾਲਟਰਾਂ ਨੂੰ ਵੱਡੀ ਰਾਹਤ, ਮਾਨ ਸਰਕਾਰ ਨੇ OTS ਸਕੀਮ ਰਾਹੀਂ ਦਿੱਤਾ ਸੁਨਹਿਰੀ ਮੌਕਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਬਿਜਲੀ ਡਿਫਾਲਟਰਾਂ ਨੂੰ ਬਿੱਲ ਭਰਨ ਦਾ ਸੁਨਹਿਰੀ ਮੌਕਾ ਦਿੱਤਾ ਹੈ। ਬਿਜਲੀ ਦਾ ਬਿਲ...

10ਵੀਂ ਦੇ ਨਤੀਜੇ ਤੋਂ ਖ਼ੁਸ਼ CM ਮਾਨ, ਅੱਵਲ ਆਏ ਬੱਚਿਆਂ ਨੂੰ ਲੈ ਕੇ ਕੀਤਾ ਵੱਡਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਫਰੀਦਕੋਟ ਦੀ ਗਗਨਦੀਪ ਕੌਰ ਪਹਿਲੇ, ਨਵਜੋਤ ਦੂਜੇ...

CM ਮਾਨ ਦੇ ਅਲਟੀਮੇਟਮ ‘ਤੇ ਬੋਲੇ ਚੰਨੀ- ‘ਜੇ ਮੈਂ ਪੈਸੇ ਲਏ ਨੇ ਤਾਂ ਮੈਨੂੰ ਅੰਦਰ ਕਰ ਦਿਓ ਪਰ…’

ਮੁੱਖ ਮੰਤਰੀ ਭਗਵੰਤ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ 31 ਮਈ ਤੱਕ ਕ੍ਰਿਕਟਰ ਤੋਂ ਰਿਸ਼ਵਤ ਮੰਗਣ ਸਬੰਧੀ ਸਾਰੀ ਜਾਣਕਾਰੀ ਪੇਸ਼...

ਮੋਹਾਲੀ : ਵਿਜੀਲੈਂਸ ਨੇ 25,000 ਰੁਪਏ ਦੀ ਰਿਸ਼ਵਤ ਲੈਂਦੇ 2 ASI ਰੰਗੇ ਹੱਥੀਂ ਦਬੋਚੇ

ਪੰਜਾਬ ਵਿਜੀਲੈਂਸ ਬਿਊਰੋ ਦੀਆਂ ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈਆਂ ਲਗਾਤਾਰ ਜਾਰੀ ਹਨ। ਇਸੇ ਲੜੀ ਵਿੱਚ ਵਿਜੀਲੈਂਸ ਨੇ ਦੋ ਸਹਾਇਕ...

ਜਾਅਲੀ ਦਸਤਾਵੇਜ਼ਾਂ ‘ਤੇ ਸਿਮ ਕਾਰਡ ਵੇਚਣ ਵਾਲਿਆਂ ਖਿਲਾਫ਼ ਵੱਡੀ ਕਾਰਵਾਈ, 52 FIR ਦਰਜ, 17 ਗ੍ਰਿਫ਼ਤਾਰ

ਚੰਡੀਗੜ੍ਹ : ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਸਿਮ ਕਾਰਡ ਜਾਰੀ ਕਰਨ ਦਾ ਰੁਝਾਨ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਗਿਆ ਹੈ, ਇਸ ਨੂੰ ਰੋਕਣ ਲਈ...

ਮੰਤਰੀ ਧਾਲੀਵਾਲ ਦੀ ਕਿਸਾਨਾਂ ਨਾਲ ਮੀਟਿੰਗ, ਪੰਜਾਬ ਦੀ ਨਵੀਂ ਖੇਤੀ ਨੀਤੀ ਨੂੰ ਲੈ ਕੇ ਦੱਸੀਆਂ ਅਹਿਮ ਗੱਲਾਂ

ਚੰਡੀਗੜ੍ਹ : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ 30 ਜੂਨ ਨੂੰ ਜਾਰੀ ਹੋਣ ਵਾਲੀ ਨਵੀਂ...

ਟੀਚਰਾਂ ਲਈ ਅਹਿਮ ਖ਼ਬਰ, ਜ਼ਿਲ੍ਹੇ ਤੋਂ ਬਾਹਰ ਤਬਾਦਲਾ ਲਈ 27 ਮਈ ਤੱਕ ਮੰਗੀਆਂ ਗਈਆਂ ਅਰਜ਼ੀਆਂ

ਪੰਜਾਬ ਦੇ ਅਧਿਆਪਕ/ਕੰਪਿਊਟਰ ਫੈਕਲਟੀ ਅਤੇ ਹੋਰ ਹੁਣ ਜ਼ਿਲ੍ਹੇ ਤੋਂ ਬਾਹਰ ਵੀ ਤਬਾਦਲੇ ਕਰ ਸਕਣਗੇ। ਇਸ ਦੇ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ...

ਗ੍ਰਹਿ ਮੰਤਰਾਲਾ ਨੇ ਵਧਾਇਆ CM ਮਾਨ ਦਾ ਸੁਰੱਖਿਆ ਘੇਰਾ, ਮਿਲੇਗੀ Z+ ਸਕਿਓਰਿਟੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ Z+ ਸੁਰੱਖਿਆ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਖਾਲਿਸਤਾਨੀ ਆਗੂ...

ਚੰਡੀਗੜ੍ਹ ‘ਚ ਨਹੀਂ ਵਿਕਣਗੀਆਂ ਪੈਟਰੋਲ ਬਾਈਕਸ, EV ਪਾਲਿਸੀ ਤਹਿਤ ਰਜਿਸਟ੍ਰੇਸ਼ਨ ਹੋਵੇਗੀ ਬੰਦ

ਚੰਡੀਗੜ੍ਹ ਯੂਟੀ ਪ੍ਰਸ਼ਾਸਨ ਦੀ ਇਲੈਕਟ੍ਰਿਕ ਵਹੀਕਲ (EV) ਪਾਲਿਸੀ ਮੁਤਾਬਕ ਜੂਨ ਤੋਂ ਬਾਅਦ ਸ਼ਹਿਰ ‘ਚ ਪੈਟਰੋਲ ਬਾਈਕਸ ਦੀ ਵਿਕਰੀ ਬੰਦ ਹੋ...

ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ‘ਚ ਸ਼ਾਮਲ ਹੋਵੇਗਾ ਅਕਾਲੀ ਦਲ, ਕਿਹਾ-‘ਦੇਸ਼ ਲਈ ਇਹ ਮਾਣ ਦੀ ਗੱਲ’

ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਜਾਰੀ ਵਿਵਾਦ ਵਿਚ ਅਕਾਲੀ ਦਲ ਨੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ...

ਬੇਅਦਬੀ ਮਾਮਲਾ, ਰਾਮ ਰਹੀਮ ਨੂੰ ਵੱਡੀ ਰਾਹਤ, ਹਾਈਕੋਰਟ ਵੱਲੋਂ ਦਸਤਾਵੇਜ਼ ਮੰਗ ਵਾਲੀ ਪਟੀਸ਼ਨ ਮਨਜ਼ੂਰ

ਹਾਈਕੋਰਟ ਨੇ ਡੇਰਾ ਮੁਖੀ ਦੀ ਬੇਅਦਬੀ ਮਾਮਲੇ ਵਿੱਚ ਸੀਬੀਆਈ ਅਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਜਾਂਚ ਨਾਲ ਸਬੰਧਤ ਰਿਕਾਰਡ ਨੂੰ ਸੌਂਪਣ ਦੇ...

ਬਰਖਾਸਤ AIG ਰਾਜਜੀਤ ਦੀਆਂ ਵਧੀਆਂ ਮੁਸ਼ਕਲਾਂ, ਇੱਕ ਹੋਰ ਕੇਸ ਦਰਜ, ਜ਼ਬਰਦਸਤੀ ਵਸੂਲੀ ਦਾ ਦੋਸ਼

ਕਰੋੜਾਂ ਰੁਪਏ ਦੀ ਨਸ਼ਾ ਤਸਕਰੀ ਅਤੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਕਰੀਬ ਇੱਕ ਮਹੀਨੇ ਤੋਂ ਭਗੌੜੇ ਏਆਈਜੀ ਰਾਜਜੀਤ ਸਿੰਘ ਦੀਆਂ...

ਪੰਜਾਬ ਸਰਕਾਰ ਨੂੰ 20 ਦਿਨਾਂ ਅੰਦਰ ਪੰਚਾਇਤੀ ਜ਼ਿਮਨੀ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮ

ਪੰਜਾਬ ਵਿੱਚ ਸਰਪੰਚ, ਪੰਚਾਇਤ ਸੰਮਤੀ ਮੈਂਬਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਖਾਲੀ ਪਈਆਂ ਅਸਾਮੀਆਂ ’ਤੇ ਉਪ ਚੋਣਾਂ ਨਾ ਕਰਵਾਏ ਜਾਣ ਖ਼ਿਲਾਫ਼...

ਅੰਬਾਲਾ STF ਦੇ ਹੱਥ ਲੱਗੀ ਵੱਡੀ ਸਫਲਤਾ, ਮੋਸਟ ਵਾਂਟੇਡ ਵਿੱਕੀ ਲਾਲਾ ਹਥਿਆਰਾਂ ਸਣੇ ਗ੍ਰਿਫਤਾਰ

ਅੰਬਾਲਾ ਪੁਲਿਸ ਨੇ 25 ਹਜ਼ਾਰ ਦੇ ਇਨਾਮੀ ਮੋਸਟ ਵਾਂਟੇਡ ਵਿੱਕੀ ਲਾਲਾ ਨੂੰ ਗ੍ਰਿਫਤਾਰ ਕੀਤਾ ਹੈ। ਵਿੱਕੀ ਲਾਲਾ ‘ਤੇ ਆਪ ਨੇਤਾ ਤੋਂ 50 ਲੱਖ ਦੀ...

ਗੈਰ-ਕਾਨੂੰਨੀ ਮੁਆਵਜ਼ਾ ਘਪਲਾ : ਕਰੋੜਾਂ ਰੁਪਏ ਦਾ ਗਲਤ ਮੁਨਾਫਾ ਲੈਣ ਵਾਲੇ 6 ਹੋਰ ਮੁਲਜ਼ਮ ਵਿਜੀਲੈਂਸ ਵੱਲੋਂ ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪਿੰਡ...

ਮਨਾਲੀ ਜਾਣ ਵਾਲਿਆਂ ਲਈ ਚੰਗੀ ਖ਼ਬਰ, ਚੰਡੀਗੜ੍ਹ ਤੋਂ ਰਸਤਾ ਰਹਿ ਗਿਆ 6 ਘੰਟੇ ਦਾ, ਪੰਜ ਟਨਲ ਖੁੱਲ੍ਹੇ

ਚੰਡੀਗੜ੍ਹ ਤੋਂ ਮਨਾਲੀ ਦਾ ਸਫਰ ਜਲਦ ਹੀ ਸੁਹਾਵਣਾ ਹੋਣ ਵਾਲਾ ਹੈ। ਕੀਰਤਪੁਰ ਤੋਂ ਮਨਾਲੀ ਤੱਕ ਨਿਰਮਾਣ ਅਧੀਨ ਚਾਰ ਮਾਰਗੀ ਸੜਕ ’ਤੇ ਸੁਰੰਗਾਂ...

‘ਜੀਹਨੇ 2000 ਦੇ ਨੋਟਾਂ ਦੀਆਂ ਬੋਰੀਆਂ ਸਾਂਭੀਆਂ ਏ, ਉਹੀ ਰੋ ਰਿਹੈ’- ਅਨਿਲ ਵਿਜ ਦਾ ਬਿਆਨ ਵਾਇਰਲ

ਭਾਰਤੀ ਰਿਜ਼ਰਵ ਬੈਂਕ ਵੱਲੋਂ 2000 ਰੁਪਏ ਦੇ ਨੋਟ ਬੰਦ ਕੀਤੇ ਜਾਣ ‘ਤੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਦੀ ਪ੍ਰਤੀਕਿਰਿਆ ਵੀ...

ਪੰਜਾਬ ਦੀ ਤੀਰਅੰਦਾਜ਼ ਅਵਨੀਤ ਨੇ ਵਿਸ਼ਵ ਕੱਪ ‘ਚ ਜਿੱਤਿਆ ਕਾਂਸੀ ਦਾ ਤਮਗ਼ਾ, ਖੇਡ ਮੰਤਰੀ ਨੇ ਦਿੱਤੀ ਮੁਬਾਰਕ

ਚੰਡੀਗੜ੍ਹ : ਚੀਨ ਦੇ ਸ਼ਹਿਰ ਸ਼ੰਗਾਈ ਵਿਖੇ ਚੱਲ ਰਹੇ ਤੀਰਅੰਦਾਜ਼ੀ ਖੇਡ ਦੇ ਵਿਸ਼ਵ ਕੱਪ ਵਿੱਚ ਭਾਰਤ ਤਰਫੋਂ ਖੇਡਦਿਆਂ ਪੰਜਾਬ ਦੀ ਤੀਰਅੰਦਾਜ਼...

2000 ਦੇ ਨੋਟ ਬੈਨ, ਵੜਿੰਗ ਦਾ PM ਮੋਦੀ ‘ਤੇ ਨਿਸ਼ਾਨਾ, ਬੋਲੇ- ‘ਇਨ੍ਹਾਂ ਆਪਣੀ ਫੋਟੋ ਵਾਲਾ ਨੋਟ ਲਿਆਉਣੈ’

2000 ਰੁਪਏ ਦੇ ਨੋਟ ਬੰਦ ਕਰਨ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਉਠਾਉਂਦਿਆਂ ਕੇਂਦਰ ਦੀ ਮੋਦੀ ਸਰਕਾਰ...

ਚੰਡੀਗੜ੍ਹ ‘ਚ 7 ਲੋਕਾਂ ਨੂੰ ਦਰੜਨ ਵਾਲਾ ਨੈਸ਼ਨਲ ਸ਼ੂਟਰ 4 ਦਿਨਾਂ ਬਾਅਦ ਕਾਬੂ, 3 ਲੋਕਾਂ ਦੀ ਹੋ ਚੁੱਕੀ ਹੈ ਮੌ.ਤ

ਚੰਡੀਗੜ੍ਹ ‘ਚ ਧਨਾਸ-ਸਾਰੰਗਪੁਰ ਰੋਡ ‘ਤੇ 7 ਲੋਕਾਂ ਨੂੰ ਕੁਚਲਣ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹਾਦਸੇ ਦੇ 4 ਦਿਨ ਬਾਅਦ 21...

ਮੋਹਾਲੀ ਪੁਲਿਸ ਦੇ ਹੱਥੇ ਚੜੇ 3 ਬਦਮਾਸ਼, 5 ਪਿਸਤੌਲ ਤੇ 14 ਕਾਰਤੂਸ ਬਰਾਮਦ

ਮੋਹਾਲੀ ਦੇ ਜ਼ੀਰਕਪੁਰ ਤੋਂ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 5 ਪਿਸਤੌਲ ਅਤੇ 14 ਕਾਰਤੂਸ...

ਹੈਰੀਟੇਜ ਤੋਪ ਚੋਰੀ ਹੋਣ ਦੇ ਬਾਅਦ ਨੀਂਦ ਤੋਂ ਜਾਗਿਆ ਪ੍ਰਸ਼ਾਸਨ, ਅਗਲੇ 10 ਦਿਨ ‘ਚ CCTV ਨਾਲ ਲੈਸ ਹੋਵੇਗਾ ਏਰੀਆ

ਚੰਡੀਗੜ੍ਹ : ਸ਼ਹਿਰ ਦੇ ਵੀਵੀਆਈਪੀ ਸੈਕਟਰ-1 ਸਥਿਤ ਪੰਜਾਬ-ਹਰਿਆਣਾ ਸਕੱਤਰੇਤ ਦੇ ਹਾਈ ਸਕਿਓਰਿਟੀ ਜ਼ੋਨ ਦੇ ਅੰਦਰੋਂ ਹੈਰੀਟੇਜ ਤੋਪ ਚੋਰੀ ਹੋਣ...

ਸਾਬਕਾ CM ਚਰਨਜੀਤ ਚੰਨੀ ਬਣ ਗਏ ਡਾਕਟਰ, PU ਤੋਂ ਮਿਲੀ Ph.D. ਦੀ ਡਿਗਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਡਾਕਟਰ ਬਣ ਗਏ ਹਨ। ਉਨ੍ਹਾਂ ਨੂੰ ਅੱਜ ਡਾਕਟਰ ਦੀ ਡਿਗਰੀ ਪ੍ਰਦਾਨ...

ਇੰਡੋਨੇਸ਼ੀਆ ‘ਚ ਫਸੇ 2 ਨੌਜਵਾਨਾਂ ਦੇ ਪਰਿਵਾਰ ਨੂੰ ਮਿਲੇ ਮੰਤਰੀ ਧਾਲੀਵਾਲ, ਦਿੱਤਾ ਮਦਦ ਦਾ ਭਰੋਸਾ

ਅਜਨਾਲਾ ਦੇ ਦੋ ਭਰਾ ਅਜੇਪਾਲ ਸਿੰਘ ਅਤੇ ਗੁਰਮੇਜ ਸਿੰਘ ਪਿੰਡ ਗੱਗੋਮਾਹਲ, ਅਜਨਾਲਾ, ਜਿਹਨਾਂ ਕੋਲੋ ਕਿਸੇ ਏਜੰਟ ਨੇ ਅਮਰੀਕਾ ਦੇ ਨਾਂ ‘ਤੇ...

ਸਿਸਵਾਂ ਫਾਰਮ ਹਾਊਸ ‘ਚ ਹੋਵੇਗੀ ਸਾਬਕਾ CM ਕੈਪਟਨ ਤੇ ਉਪ ਰਾਸ਼ਟਰਪਤੀ ਧਨਖੜ ਦੀ ਮੀਟਿੰਗ

ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਅੱਜ ਸ਼ਾਮ ਕਰੀਬ 5 ਵਜੇ ਉਪਰਾਸ਼ਟਰਪਤੀ ਜਗਦੀਪ ਧਨਖੜ ਤੇ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਹੋਵੇਗੀ। ਇਹ...

ਚੰਡੀਗੜ੍ਹ ਪੁਲਿਸ ‘ਚ 700 ਕਾਂਸਟੇਬਲਾਂ ਦੀ ਹੋਵੇਗੀ ਭਰਤੀ, DGP ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਚੰਡੀਗੜ੍ਹ ਪੁਲਿਸ ‘ਚ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ। ਚੰਡੀਗੜ੍ਹ ਪੁਲਿਸ ਵਿੱਚ ਜਲਦੀ ਹੀ 700 ਕਾਂਸਟੇਬਲਾਂ ਦੀ ਭਰਤੀ...

ਬੇਖੌਫ ਚੋਰ! ਪੰਜਾਬ ਆਰਮਡ ਪੁਲਿਸ ਮੈਸ ਦੇ ਬਾਹਰੋਂ 300 ਕਿਲੋ ਦਾ ਵਿਰਾਸਤੀ ਤੋਪ ਕੀਤਾ ਚੋਰੀ

ਚੰਡੀਗੜ੍ਹ ਸੈਕਟਰ 1 ਸਥਿਤ ਪੰਜਾਬ ਆਰਮਡ ਪੁਲਿਸ ਦੀ 82 ਬਟਾਲੀਅਨ ਦੀ ਜੀਓ ਮੈਸ ਦੇ ਗੇਟ ਤੋਂ ਕਰੀਬ 3 ਫੁੱਟ ਲੰਬੀ ਅਤੇ ਕਰੀਬ 300 ਕਿਲੋ ਵਜ਼ਨ ਵਾਲੀ...

‘ਧਾਰ ਕਲਾਂ ਨੂੰ ਬਣਾਇਆ ਜਾਏਗਾ ਟੂਰਿਸਟ ਕੇਂਦਰ’- ਰਣਜੀਤ ਸਾਗਰ ਡੈਮ ‘ਤੇ ਪਹੁੰਚੇ CM ਮਾਨ ਦਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀਰਵਾਰ ਨੂੰ ਰਣਜੀਤ ਸਾਗਰ ਡੈਮ ਦਾ ਦੌਰਾ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਐਲਾਨ ਕਰਦੇ ਹੋਏ ਕਿਹਾ ਕਿ ਇਸ...

ਪੰਚਾਇਤੀ ਜ਼ਮੀਨਾਂ ‘ਤੇ ਕਬਜ਼ਿਆਂ ਨੂੰ ਲੈ ਕੇ ਮਾਨ ਸਰਕਾਰ ਸਖ਼ਤ, ਸਾਰੇ DDPOs ਨੂੰ ਦਿੱਤਾ ਅਲਟੀਮੇਟਮ

ਪੰਚਾਇਤੀ ਜ਼ਮੀਨਾਂ ‘ਤੇ ਕਬਜ਼ਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸਖਤ ਹੋ ਗਈ ਹੈ। ਪੰਜਾਬ ਦੇ ਪੇਂਡੂ...

CM ਮਾਨ ਨਾਲ ਮੀਟਿੰਗ ਦੇ ਭਰੋਸੇ ਮਗਰੋਂ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਭਲਕੇ ਤੋਂ ਦਫ਼ਤਰਾਂ ‘ਚ ਕੰਮ ਸ਼ੁਰੂ

ਮੁੱਖ ਮੰਤਰੀ ਭਗਵੰਤ ਮਾਨ ਤੋਂ ਲਿਖਤੀ ਮੀਟਿੰਗ ਦਾ ਸਮਾਂ ਮਿਲਣ ਤੋਂ ਬਾਅਦ ਮਨਿਸਟੀਰੀਅਲ ਸਟਾਫ਼ ਯੂਨੀਅਨ ਨੇ ਹੜਤਾਲ ਵਾਪਸ ਲੈ ਲਈ ਹੈ। ਮੁੱਖ...

ਸਾਧੂ ਸਿੰਘ ਧਰਮਸੌਤ ਮਾਮਲੇ ‘ਚ ਹਾਈਕੋਰਟ ਨੇ ਲਿਆ ਫੈਸਲਾ, ਆਮਦਨ ਕੇਸ ‘ਚ ਸਲਾਖਾਂ ਪਿੱਛੇ ਏ ਸਾਬਕਾ ਮੰਤਰੀ

ਮੁਹਾਲੀ ਦੀ ਅਦਾਲਤ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜ਼ਮਾਨਤ ਬਾਰੇ ਫੈਸਲਾ ਰਾਖਵਾਂ ਰੱਖ ਲਿਆ ਹੈ। ਇਸ ਤੋਂ ਪਹਿਲਾਂ 5 ਮਾਰਚ ਨੂੰ ਉਸ...

ਕੇਂਦਰ ਖਿਲਾਫ਼ ਸੁਪਰੀਮ ਕੋਰਟ ਜਾਏਗੀ ਮਾਨ ਸਰਕਾਰ, RDF ਦੇ 4000 ਕਰੋੜ ਦੇ ਭੁਗਤਾਨ ਦਾ ਮਾਮਲਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਰੂਰਲ ਡਿਵੈਲਪਮੈਂਟ ਫੰਡ (ਆਰ.ਡੀ.ਐੱਫ.) ਦੇ 4000 ਕਰੋੜ ਰੁਪਏ ਦੀ ਅਦਾਇਗੀ ਨਾ ਕਰਨ ‘ਤੇ...

ਸਕਿਓਰਿਟੀ ਵਾਲਾ ਨਾਲ ਜਾਏਗਾ… ਰਾਤ ਵੇਲੇ ਮਹਿਲਾ ਮੁਲਾਜ਼ਮ ਦੀ ਸੁਰੱਖਿਆ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਸਖਤ

ਚੰਡੀਗੜ੍ਹ ਪ੍ਰਸ਼ਾਸਨ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਹੋਰ ਗੰਭੀਰ ਹੋ ਗਿਆ ਹੈ। ਹੁਣ ਕੰਮਕਾਜੀ ਔਰਤਾਂ ਨੂੰ ਬਿਨਾਂ ਸੁਰੱਖਿਆ ਮੁਲਾਜ਼ਮ ਦੇ...

ਸਾਬਕਾ ਫੌਜੀ ਨੂੰ ਦਿੱਤੀ ਵਾਧੂ ਪੈਨਸ਼ਨ ਦੀ ਰਿਕਵਰੀ ‘ਤੇ ਲੱਗੀ ਰੋਕ, ਹਾਈਕੋਰਟ ਨੇ ਕੇਂਦਰ ਨੂੰ ਲਾਇਆ ਜੁਰਮਾਨਾ

ਪੰਜਾਬ-ਹਰਿਆਣਾ ਹਾਈ ਕੋਰਟ ਨੇ 1974 ਵਿੱਚ ਫੌਜ ਵਿੱਚੋਂ ਸੇਵਾਮੁਕਤ ਹੋਏ ਇੱਕ ਸਿਪਾਹੀ ਨੂੰ ਦਿੱਤੀ ਗਈ ਵਾਧੂ ਪੈਨਸ਼ਨ ਦੀ ਵਸੂਲੀ ਦੇ ਹੁਕਮਾਂ ਨੂੰ...

ਨਵੇਂ ਰਾਸ਼ਨ ਡਿਪੂ ਅਪਲਾਈ ਕਰਨ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਮਾਨ ਸਰਕਾਰ ਨੇ ਲਿਆ ਇਹ ਫ਼ੈਸਲਾ

ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ 21 ਜ਼ਿਲ੍ਹਿਆਂ ਨਾਲ ਸਬੰਧਤ 6061 ਪਰਿਵਾਰਾਂ ਨੂੰ ਨਵੇਂ ਰਾਸ਼ਨ ਡਿਪੂ ਅਲਾਟ ਕਰਨ ਲਈ ਤੈਅ ਕੀਤੀ ਗਈ ਸਮਾਂ ਸੀਮਾ...

30 ਮਈ ਤੱਕ ਮਿਲ ਜਾਏਗਾ ਨੁਕਸਾਨੀਆਂ ਫ਼ਸਲਾਂ ਦਾ ਰਹਿੰਦਾ ਮੁਆਵਜ਼ਾ, ਮੰਤਰੀ ਜਿੰਪਾ ਦਾ ਵੱਡਾ ਬਿਆਨ

ਪੰਜਾਬ ਵਿੱਚ ਮੀਂਹ ਅਤੇ ਗੜੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ 30 ਮਈ ਤੱਕ ਮਿਲ ਜਾਵੇਗਾ, ਇਸ ਨੂੰ ਲੈ ਕੇ ਕੈਬਨਿਟ ਮੰਤਰੀ ਬ੍ਰਹਮ...

ਪੰਜਾਬੀ ਐਥੀਕਲ ਹੈਕਰ ਹਰਿੰਦਰ ਸਿੰਘ ਨੂੰ ਸਿੰਗਾਪੁਰ ਸਰਕਾਰ ਵੱਲੋਂ ਮਿਲਿਆ ਦੇਸ਼ ਦਾ ਸਰਵਉੱਚ ਸਨਮਾਨ

ਪੰਜਾਬ ਦੇ ਐਥੀਕਲ ਹੈਕਰ/ ਸਾਈਬਰ ਸੁਰੱਖਿਆ ਮਾਹਿਰ ਹਰਿੰਦਰ ਨੇ ਕਾਬਲੀਅਤ ਨੂੰ ਸਾਬਤ ਕਰ ਵਿਖਾਇਆ, ਜਿਸ ਦੇ ਲਈ ਸਿੰਗਾਪੁਰ ਸਰਕਾਰ ਨੇ ਉਸ ਨੂੰ...

ਪੰਜਾਬੀਆਂ ਨੂੰ ਵੱਡਾ ਝਟਕਾ, ਬਿਜਲੀ ਦੀਆਂ ਵਧੀਆਂ ਕੀਮਤਾਂ, ਜਾਣੋ ਨਵੇਂ ਰੇਟ

ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਬਿਜਲੀ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਹੁਣ ਲੋਕਾਂ ਨੂੰ ਨਵੇਂ...

ਸਾਬਕਾ ਮੰਤਰੀ ਗਿਲਜੀਆਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਗ੍ਰਿਫ਼ਤਾਰੀ ‘ਤੇ 4 ਜੁਲਾਈ ਤੱਕ ਰੋਕ

ਪੰਜਾਬ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਗਿਲਜੀਆਂ ਖਿਲਾਫ ਹੋਏ...

ਪਹਿਲਵਾਨਾਂ ਦੇ ਧਰਨੇ ਦੌਰਾਨ ਵੱਡਾ ਫੈਸਲਾ, ਏਸ਼ੀਅਨ ਕੁਸ਼ਤੀ ਟ੍ਰਾਈਲ ਲਈ ਅੰਡਰ-17, 23 ਦਾ ਸ਼ੈਡਿਊਲ ਜਾਰੀ

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੀ ਹੜਤਾਲ...

ਸੈਨੇਟਰੀ ਪੈਡ ਘਪਲਾ, ਸਾਬਕਾ ਮੰਤਰੀ ਅਰੁਣਾ ਚੌਧਰੀ ਤੇ ਅਫ਼ਸਰਾਂ ਖਿਲਾਫ਼ ਜਾਂਚ ਸ਼ੁਰੂ

ਦੋ ਸਾਲ ਪਹਿਲਾਂ ਹੋਏ ਬਹੁ-ਕਰੋੜੀ ਸੈਨੇਟਰੀ ਪੈਡ ਘੁਟਾਲੇ ਦੀ ਜਾਂਚ ਲਈ ਵਿਜੀਲੈਂਸ ਨੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਦੋਸ਼ ਹੈ ਕਿ...

ਆਓ ਆਪਾਂ ਸਾਰੇ ਹੱਥ ਜੋੜ ਕੇ ਅੱਖਾਂ ਦਾਨ ਕਰਨ ਲਈ ਸਹਿਯੋਗ ਕਰੀਏ, ਅੰਨ੍ਹੇਪਣ ਖਿਲਾਫ ਵਾਕਾਥਾਨ-2023

ਡਾ: ਅਗਰਵਾਲ ਅੱਖਾਂ ਦੇ ਹਸਪਤਾਲ ਦੀ ਇੱਕ ਯੂਨਿਟ “ਜੇ.ਪੀ. ਆਈ ਹਸਪਤਾਲ” ਨੇ ਮੋਹਾਲੀ ਵਿਖੇ 12 ਮਈ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ...

ਡਿਲਵਰੀ ਦੌਰਾਨ ਟੁੱਟੀ ਬੱਚੇ ਦੀ ਧੌਣ ਦੀ ਹੱਡੀ ਮਾਂ ਦੀ ਹੱਡੀ ਕੱਢ ਕੇ ਜੋੜੀ, ਦੇਸ਼ ‘ਚ ਪਹਿਲੀ ਵਾਰ ਇੰਨੇ ਛੋਟੇ ਬੱਚੇ ਦੀ ਸਰਜਰੀ

ਏਮਜ਼ ਦਿੱਲੀ ਦੇ ਡਾਕਟਰਾਂ ਨੇ ਇੱਕ ਬੱਚੇ ਦੀ ਜਾਨ ਬਚਾਈ ਹੈ, ਜਿਸ ਦੀ ਮਾਂ ਨੂੰ ਹੱਡੀ ਲਗਾ ਕੇ ਜਾਨ ਬਚਾਈ ਹੈ ਜਿਸ ਦੀ ਜਨਮ ਵੇਲੇ ਡਿਲਵਰੀ ਦੌਰਾਨ...

CM ਮਾਨ ਵੱਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਫੈਸਲੇ ਦੀ ਵਿਦੇਸ਼ਾਂ ‘ਚ ਵੀ ਹੋ ਰਹੀ ਤਾਰੀਫ਼

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਦਫ਼ਤਰਾਂ ਦਾ ਸਮਾਂ ਬਦਲਣ ਦੇ ਫੈਸਲੇ ਦੀ ਵਿਸ਼ਵ ਪੱਧਰ ’ਤੇ...

ਬਿਸ਼ਨੋਈ-ਬੰਬੀਹਾ ਧੜੇ ‘ਚ ਗੈਂਗਵਾਰ, ਗੁਰਲਾਲ ਬਰਾੜ ਕਤਲ ਕੇਸ ‘ਚ ਦੋਸ਼ੀ ‘ਤੇ ਚੱਲੀਆਂ ਗੋਲੀਆਂ, ਮਾਰਿਆ ਗਿਆ ਦੋਸਤ

ਪੰਜਾਬ ਵਿੱਚ ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗਰੁੱਪ ਵਿੱਚ ਗੈਂਗਵਾਰ ਦਾ ਸਿਲਸਿਲਾ ਜਾਰੀ ਹੈ। ਖਰੜ ਦੇ ਪਿੰਡ ਰੁੜਕੀ ਦੇ ਮੇਨ ਰੋਡ ‘ਤੇ...

CM ਮਾਨ ਨੇ ਮੰਗਿਆ ਕਿਸਾਨਾਂ ਦਾ ਸਾਥ, ਬੋਲੇ- ‘ਕਣਕ ਦੀ ਨਾੜ ਨੂੰ ਅੱਗ ਨਾ ਲਾਓ, ਪਾਣੀ-ਬਿਜਲੀ ਬਚਾਓ’

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਪੁੱਜੇ। ਉਹ ਪਹਿਲੀ ਵਾਰ ਲੋਕ ਮਿਲਨੀ ਪ੍ਰੋਗਰਾਮ...

ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਕੀਤੀ ਖੁਦ.ਕੁਸ਼ੀ: ਹੋਟਲ ‘ਚ ਖੁਦ ਨੂੰ ਮਾਰੀ ਗੋ.ਲੀ

ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਮੋਹਾਲੀ ਫੇਜ਼-9 ਦੇ ਰੈੱਡ ਸਟੋਨ ਹੋਟਲ ਵਿੱਚ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਇਸ ਬਾਰੇ...

ਪੰਜਾਬ ‘ਚ 40 ਡਿਗਰੀ ਤੋਂ ਪਾਰ ਜਾਏਗਾ ਪਾਰਾ, ‘ਮੋਕਾ’ ਤੂਫਾਨ ਵਿਖਾਏਗਾ ਅਸਰ, ਬਣਨਗੇ ਮੀਂਹ ਦੇ ਆਸਾਰ

ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫਿਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 5 ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ...

ਪੰਜਾਬ ‘ਚ ਥੈਲੇਸੀਮੀਆ ਬਾਲ ਸੇਵਾ ਯੋਜਨਾ ਸ਼ੁਰੂ, ਬੋਨ ਮੈਰੋ ਟਰਾਂਸਪਲਾਂਟੇਸ਼ਨ ‘ਚ 10 ਲੱਖ ਰੁ. ਦਾ ਖਰਚਾ ਚੁੱਕੇਗਾ NHM

ਥੈਲੇਸੀਮੀਆ ਇੱਕ ਅਜਿਹੀ ਬੀਮਾਰੀ ਹੈ, ਜਿਸ ਵਿੱਚ ਸਰੀਰ ‘ਚ ਨਵਾਂ ਖੂਨ ਨਹੀਂ ਬਣਦਾ, ਵਾਰ-ਵਾਰ ਖੂਨ ਚੜ੍ਹਾਉਣਾ ਪੈਂਦਾ ਹੈ, ਹੁਣ ਅਜਿਹੇ...

CM ਮਾਨ ਨੇ ਮਣੀਪੁਰ ‘ਚ ਫ਼ਸੇ ਪੰਜਾਬੀਆਂ ਨੂੰ ਕੱਢਣ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ

ਚੰਡੀਗੜ : ਮੁੱਖ ਮੰਤਰੀ ਭਗਵੰਤ ਮਾਨ ਨੇ ਉੱਤਰ ਪੂਰਬੀ ਸੂਬੇ ਮਣੀਪੁਰ ਵਿਚ ਹਿੰਸਾ ਕਾਰਨ ਫਸੇ ਪੰਜਾਬੀ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢਣ...

‘ਮਨ ਕੀ ਬਾਤ’ ਨਾ ਸੁਣਨ ‘ਤੇ ਨਰਸਿੰਗ ਦੀਆਂ 36 ਵਿਦਿਆਰਥਣਾਂ ਖਿਲਾਫ਼ ਕੀਤੀ ਗਈ ਕਾਰਵਾਈ, ਦਿੱਤੀ ਸਜ਼ਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੇ 100ਵੇਂ ਐਪੀਸੋਡ ਨੂੰ ਸੁਣਨ ਦੇ ਹੁਕਮਾਂ ਦੀ ਪਾਲਣਾ ਨਾ ਕਰਨ ‘ਤੇ ਪੀਜੀਆਈ...

ਮੋਹਾਲੀ ਪੁਲਿਸ ਨੇ 3 ਔਰਤਾਂ ਸਣੇ 6 ਲੁਟੇਰਿਆਂ ਨੂੰ ਕੀਤਾ ਕਾਬੂ, ਮਹਿਲਾ ਦੀਆਂ ਮੁੰਦਰੀਆਂ ਖੋਹ ਹੋਏ ਸੀ ਫ਼ਰਾਰ

ਮੋਹਾਲੀ ਦੇ 11 ਫੇਸ ‘ਚ ਔਰਤ ਦੀਆਂ ਉਂਗਲਾਂ ਕੱਟਕੇ ਸੋਨੇ ਦੀਆਂ ਮੁੰਦਰੀਆਂ ਲੁੱਟਣ ਵਾਲੇ ਮਾਮਲੇ ਵਿੱਚ ਪੁਲਿਸ ਨੇ 3 ਔਰਤਾਂ ਸਮੇਤ ਛੇ ਲੋਕਾਂ...

ਸਿੱਖਿਆ ਵਿਭਾਗ ਨੇ ਰੱਦ ਕੀਤੇ 4161 ਮਾਸਟਰ ਕਾਡਰ ਟੀਚਰਾਂ ਦੇ ਨਿਯੁਕਤੀ ਪੱਤਰ, ਨਵੀਂ ਮੈਰਿਟ ਸੂਚੀ ਹੋਵੇਗੀ ਜਾਰੀ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੋਮਵਾਰ ਨੂੰ ਮਾਸਟਰ ਕਾਡਰ ਦੀਆਂ 4161 ਅਸਾਮੀਆਂ ਲਈ ਜਨਵਰੀ...

ਪੰਜਾਬ-ਹਰਿਆਣਾ ‘ਚ ਗਰਮੀ ਦਾ ਜ਼ੋਰ ਸ਼ੁਰੂ, ਪਾਰਾ ਪਹੁੰਚਿਆ 40 ਡਿਗਰੀ, ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ

ਪੰਜਾਬ-ਹਰਿਆਣਾ ਵਿੱਚ ਮੀਂਹ ਦਾ ਦੌਰ ਲਗਭਗ ਖ਼ਤਮ ਹੋ ਗਿਆ ਹੈ। ਹੁਣ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਤਾਪਮਾਨ ਵਧਣਾ ਸ਼ੁਰੂ ਹੋ...