Oct 07
ਹਰਿਆਣਾ ਦੇ ADGP ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ, ਘਰ ‘ਚ ਖੁਦ ਨੂੰ ਮਾਰੀ ਗੋਲੀ
Oct 07, 2025 5:06 pm
ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਮੰਗਲਵਾਰ ਨੂੰ ਗੋਲੀ ਲੱਗਣ ਨਾਲ ਮੌਤ ਹੋ ਗਈ। ਉਨ੍ਹਾਂ ਨੇ ਚੰਡੀਗੜ੍ਹ ਦੇ...
13 ਦਿਨਾਂ ਲਈ ਬੰਦ ਹੋ ਰਿਹਾ ਚੰਡੀਗੜ੍ਹ ਏਅਰਪੋਰਟ, ਮੰਤਰੀ ਅਨਿਲ ਵਿਜ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ
Oct 06, 2025 1:24 pm
ਹਵਾਈ ਯਾਤਰੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ਏਅਰਪੋਰਟ 26 ਅਕਤੂਬਰ ਤੋਂ ਲੈ ਕੇ 7 ਨਵੰਬਰ ਤੱਕ 13 ਦਿਨਾਂ ਲਈ ਬੰਦ ਰਹੇਗਾ। ਇਸ ਦੌਰਾਨ...
ਰਾਜਵੀਰ ਜਵੰਦਾ ਦੀ ਹਾਲਤ ਨੂੰ ਲੈ ਕੇ ਵੱਡੀ ਅਪਡੇਟ, ਗਾਇਕ ਦੀ ਹਾਲਤ ਅਜੇ ਵੀ ਬਣੀ ਹੋਈ ਨਾਜ਼ੁਕ
Oct 06, 2025 1:04 pm
ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੇਸ਼ੱਕ ਉਨ੍ਹਾਂ ਦੀ...
ਐੱਚ. ਰਾਜੇਸ਼ ਪ੍ਰਸਾਦ ਬਣੇ ਚੰਡੀਗੜ੍ਹ ਦੇ ਨਵੇਂ ਮੁੱਖ ਸਕੱਤਰ, ਰਾਜੀਵ ਵਰਮਾ ਦੀ ਜਗ੍ਹਾ ਨਿਭਾਉਣਗੇ ਸੇਵਾਵਾਂ
Oct 04, 2025 12:44 pm
ਐੱਚ ਰਾਜੇਸ਼ ਪ੍ਰਸਾਦ ਨੂੰ ਚੰਡੀਗੜ੍ਹ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਜੰਮੂ-ਕਸ਼ਮੀਰ ਵਿਚ ਪਾਵਰ...
ਸੰਗੀਤ ਸਮਰਾਟ ਆਹੂਜਾ ਦੀ ਅੰਤਿਮ ਅਰਦਾਸ, ਸ਼ਰਧਾਂਜਲੀ ਦੇਣ ਪਹੁੰਚੀਆਂ ਕਈ ਮਸ਼ਹੂਰ ਹਸਤੀਆਂ
Oct 03, 2025 1:35 pm
ਪੰਜਾਬੀ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਦੀਆਂ ਅੰਤਿਮ ਰਸਮਾਂ ਅੱਜ (3 ਅਕਤੂਬਰ) ਨੂੰ ਮੋਹਾਲੀ ਦੇ ਦੁੱਲਟ ਰਿਜ਼ੋਰਟ ਵਿਖੇ ਕੀਤੀਆਂ ਜਾ ਰਹੀਆਂ...
ਪੰਜਾਬ ‘ਚ ਮੁੜ ਹੜ੍ਹਾਂ ਦਾ ਖਤਰਾ! ਭਾਰੀ ਮੀਂਹ ਪੈਣ ਦੇ ਆਸਾਰ, ਰਾਵੀ ‘ਚ ਮੁੜ ਛੱਡਿਆ ਗਿਆ ਪਾਣੀ
Oct 03, 2025 9:17 am
ਪੰਜਾਬ ‘ਚ ਇੱਕ ਵਾਰ ਫਿਰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਤਿੰਨ ਦਿਨ ਭਾਰੀ ਮੀਂਹ ਪੈਣ ਦੇ ਆਸਾਰ ਹਨ। ਦਰਅਸਲ 4...
ਰਾਜਵੀਰ ਜਵੰਦਾ ਦਾ ਹਾਲ ਜਾਨਣ ਮਗਰੋਂ ਬੋਲੇ ਬਾਜਵਾ, ‘ਉਸ ਦੇ ਪੈਰਾਂ ‘ਚ ਥੋੜੀ ਮੂਵਮੈਂਟ ਹੋਈ ਹੈ ਪਰ ਠੀਕ ਹੋਣ ‘ਚ ਲੱਗੇਗਾ ਸਮਾਂ
Oct 02, 2025 7:15 pm
ਪੰਜਾਬੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਹਾਲ-ਚਾਲ ਜਾਣਨ ਲਈ ਸਾਥੀ ਕਲਾਕਾਰਾਂ ਸਣੇ ਕਈ ਸਿਆਸੀ ਆਗੂ ਵੀ ਉਨ੍ਹਾਂ ਨੂੰ ਮਿਲਣ ਜਾ ਰਹੇ ਹਨ। ਅੱਜ...
1 ਮਹੀਨੇ ‘ਚ ਜ਼ਬਤ ਕੀਤੇ ਵਾਹਨ ਨਾ ਛੁਡਾਏ ਤਾਂ ਹੋਵੇਗੀ ਨੀਲਾਮੀ, ਚੰਡੀਗੜ੍ਹ ਪੁਲਿਸ ਦਾ ਫਰਮਾਨ
Oct 02, 2025 1:03 pm
ਚੰਡੀਗੜ੍ਹ ਪੁਲਿਸ ਵੱਲੋਂ ਹਾਦਸਿਆਂ ਜਾਂ ਹੋਰ ਕਈ ਕਾਰਨਾਂ ਕਰਕੇ ਜ਼ਬਤ ਕੀਤੇ ਗਏ ਆਪਣੇ ਵਾਹਨਾਂ ਨੂੰ ਛੱਡਣ ਲਈ ਅੱਗੇ ਨਹੀਂ ਆ ਰਹੇ ਹਨ। ਜਦੋਂ...
ਦੀਵਾਲੀ ਤੋਂ ਪਹਿਲਾਂ ਪੰਜਾਬ ‘ਚ ਉਦਯੋਗਾਂ ਨੂੰ ਵੱਡਾ ਤੋਹਫ਼ਾ! ਰਾਤ ਨੂੰ ਮਿਲੇਗੀ ਸਸਤੀ ਬਿਜਲੀ
Oct 02, 2025 12:36 pm
ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਰਾਤ ਨੇ ਦੀਵਾਲੀ ਤੋਂ ਪਹਿਲਾਂ ਵੱਡਾ ਤੋਹਫਾ ਦਿੰਦੇ ਹੋਏ ਉਦਯੋਗਾਂ ਨੂੰ ਸਸਤੀ ਬਿਜਲੀ ਪ੍ਰਦਾਨ...
ਪੰਜਾਬ ‘ਚ 3400 ਅਹੁਦਿਆਂ ‘ਤੇ ਹੋਵੇਗੀ ਕਾਂਸਟੇਬਲ ਦੀ ਭਰਤੀ, 1600 ਪੁਲਿਸ ਮੁਲਾਜਮਾਂ ਨੂੰ ਮਿਲੇਗੀ ਤਰੱਕੀ
Oct 01, 2025 7:55 pm
ਪੁਲਿਸ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ, ਪੰਜਾਬ ਸਰਕਾਰ ਨੇ 3,400 ਨਵੇਂ ਕਾਂਸਟੇਬਲਾਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, 1,600...
ਮਾਨ ਸਰਕਾਰ ਦੀ ਕਰਮਚਾਰੀਆਂ ਨੂੰ ਵੱਡੀ ਰਾਹਤ, ਤਿਉਹਾਰਾਂ ਵਿਚਾਲੇ ਮਿਲੇਗਾ ਬਿਨਾਂ ਵਿਆਜ ਦੇ ਅਡਵਾਂਸ
Oct 01, 2025 6:15 pm
ਪੰਜਾਬ ਸਰਕਾਰ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਗਰੁੱਪ ਡੀ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਫੈਸਲਾ ਲਿਆ ਹੈ। ਵਿੱਤ ਮੰਤਰੀ ਹਰਪਾਲ...
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ‘ਚ ਹੰਗਾਮਾ, ‘ਕਾਂਗਰਸ-ਆਪ’ ਕੌਂਸਲਰਾਂ ਨੇ ਏਜੰਡੇ ਦੇ ਪਾੜੇ ਪਰਚੇ
Sep 30, 2025 2:20 pm
ਚੰਡੀਗੜ੍ਹ ਵਿਚ ਅੱਜ ਨਗਰ ਨਿਗਮ ਦੀ ਮੀਟਿੰਗ ਵਿਚ ਹੰਗਾਮਾ ਹੋ ਗਿਆ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇਮੇਅਰ ਹਰਪ੍ਰੀਤ ਕੌਰ...
HC ਨੇ ਚੰਡੀਗੜ੍ਹ ਪ੍ਰਸਾਸ਼ਨ ਨੂੰ ਮੁਆਵਜ਼ਾ ਦੇਣ ਦੇ ਦਿੱਤੇ ਹੁਕਮ, ਸਾਲ 2022 ‘ਚ ਸਕੂਲ ’ਚ ਰੁੱਖ ਡਿੱਗਣ ਕਾਰਨ ਬੱਚੀ ਦੀ ਹੋਈ ਸੀ ਮੌਤ
Sep 30, 2025 12:56 pm
ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸਾਲ 2022 ਵਿਚ ਸਕੂਲ ’ਚ ਰੁੱਖ ਡਿੱਗਣ ਕਾਰਨ ਬੱਚੀ ਦੀ ਹੋਈ ਮੌਤ ਦੇ ਮਾਮਲੇ ਵਿਚ ਸੁਣਵਾਈ ਹੋਈ। ਸੁਣਵਾਈ...
ਦੀਵਾਲੀ ਤੋਂ ਪਹਿਲਾਂ CM ਮਾਨ ਹੜ੍ਹ ਪੀੜ੍ਹਤਾਂ ਨੂੰ ਦੇਣਗੇ ਤੋਹਫਾ, 15 ਅਕਤੂਬਰ ਤੋਂ ਵੰਡਣਗੇ ਰਾਹਤ ਚੈੱਕ
Sep 29, 2025 4:40 pm
ਮੁੱਖ ਮੰਤਰੀ ਭਗਵੰਤ ਮਾਨ ਦੀਵਾਲੀ ਤੋਂ ਪਹਿਲਾਂ ਹੜ੍ਹ ਪੀੜਤਾਂ ਨੂੰ ਤੋਹਫ਼ਾ ਦੇਣਗੇ। 15 ਅਕਤੂਬਰ ਤੋਂ ਹੜ੍ਹ ਪੀੜਤ ਲੋਕਾਂ ਨੂੰ ਫਸਲਾਂ, ਪਸ਼ੂਆਂ...
ਰਾਜਵੀਰ ਜਵੰਦਾ ਨੂੰ ਮਿਲੇ MLA ਧਾਲੀਵਾਲ, ਕਿਹਾ-‘ਯਕੀਨ ਹੈ ਪਰਮਾਤਮਾ ਉਸ ਨੂੰ ਜਲਦੀ ਹੀ ਠੀਕ ਕਰਨਗੇ’
Sep 28, 2025 7:29 pm
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਗਾਇਕ ਰਾਜਵੀਰ ਜਵੰਦਾ ਨਾਲ ਫੋਰਟਿਸ ਹਸਪਤਾਲ ਪਹੁੰਚ ਕੇ ਮੁਲਾਕਾਤ ਕੀਤੀ। ਜਵੰਦਾ ਦੀ ਸਿਹਤ ਬਾਰੇ...
ਫੋਰਟਿਸ ਹਸਪਤਾਲ ਵੱਲੋਂ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਦਿੱਤੀ ਗਈ ਨਵੀਂ ਅਪਡੇਟ
Sep 28, 2025 6:03 pm
ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਵੱਲੋਂ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾਕਿ ਜਵੰਦਾ ਨੂੰ ਅਜੇ ਵੀ...
ਰਾਜਵੀਰ ਜਵੰਦਾ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਬਲਕੌਰ ਸਿੰਘ, ਸਿਹਤਯਾਬੀ ਲਈ ਕੀਤੀ ਅਰਦਾਸ
Sep 28, 2025 5:24 pm
ਬੀਤੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਿਮਾਚਲ ਦੇ ਬਦੀ ਵਿਚ ਭਿਆਨਕ ਸੜਕ ਹਾਦਸਾ ਹੋ ਗਿਆ। ਇਸ ਹਾਦਸੇ ਵਿਚ ਜਵੰਦਾ ਦੇ ਸਿਰ ਤੇ...
10 ਲੱਖ ਰੁ. ਤੱਕ ਮੁਫਤ ਇਲਾਜ ਸਕੀਮ, ਮਾਨ ਸਰਕਾਰ ਨੇ ਮੰਗੇ ਟੈਂਡਰ, 65 ਲੱਖ ਪਰਿਵਾਰਾਂ ਨੂੰ ਹੋਵੇਗਾ ਫਾਇਦਾ
Sep 27, 2025 9:22 am
ਪੰਜਾਬ ਸਰਕਾਰ ਦਸੰਬਰ ਵਿੱਚ ਇੱਕ ਨਵੀਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕਰ ਰਹੀ ਹੈ। ਇਹ ਪਹਿਲਾਂ 2 ਅਕਤੂਬਰ ਨੂੰ ਸ਼ੁਰੂ ਹੋਣ ਵਾਲੀ...
ਘਰ ‘ਚ ਗੱਡੀ ਤੇ AC ਹੈ ਤਾਂ ਨਹੀਂ ਮਿਲੇਗਾ ਮੁਫਤ ਰਾਸ਼ਨ, ਪੰਜਾਬ ਖੁਰਾਕ ਸੁਰੱਖਿਆ ਨਿਯਮਾਂ ‘ਚ ਸੋਧ
Sep 26, 2025 1:42 pm
ਪੰਜਾਬ ਵਿੱਚ ਕੋਈ ਵੀ ਘਰ ਜਿਸ ਕੋਲ ਗੱਡੀ, ਏਅਰ ਕੰਡੀਸ਼ਨਰ (ਏਸੀ) ਹੈ, ਜਾਂ 2.5 ਏਕੜ ਜ਼ਮੀਨ ਹੈ, ਉਹ ਮੁਫਤ ਰਾਸ਼ਨ ਲਈ ਯੋਗ ਨਹੀਂ ਹੋਵੇਗਾ। ਸੂਬਾ...
ਹੜ੍ਹਾਂ ਦੇ ਮੁੱਦੇ ‘ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ, ਭੱਲਾ ਸਣੇ 9 ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
Sep 26, 2025 9:21 am
1987 ਤੋਂ ਬਾਅਦ ਪੰਜਾਬ ਵਿੱਚ ਆਏ ਹੁਣ ਤੱਕ ਦੇ ਸਭ ਤੋਂ ਭਿਆਨਕ ਹੜ੍ਹਾਂ ਨੇ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਹੈ। ਇਸ ਮੁੱਦੇ ‘ਤੇ ਚਰਚਾ ਕਰਨ ਲਈ...
ਪੰਜਾਬ ਤੋਂ ਚੰਡੀਗੜ੍ਹ ਸ਼ਿਫਟ ਨਹੀਂ ਕੀਤੇ ਜਾਣਗੇ ਬੇਅਦਬੀ ਦੇ ਮਾਮਲੇ, ਸੁਪਰੀਮ ਕੋਰਟ ਨੇ ਜਾਰੀ ਕੀਤੇ ਹੁਕਮ
Sep 25, 2025 1:16 pm
ਬੇਅਦਬੀ ਦੇ ਮਾਮਲਿਆਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅੱਜ ਸੁਪਰੀਮ ਕੋਰਟ ਵਿਚ ਬੇਅਦਬੀ ਮਾਮਲਿਆਂ ‘ਤੇ ਸੁਣਵਾਈ ਹੋਈ ਹੈ ਤੇ ਕੋਰਟ...
ਪੰਜਾਬ ‘ਚ ਤੜਕਸਾਰ ਵੱਡੀ ਵਾਰਦਾਤ, ਜਿੰਮ ਮਾਲਕ ‘ਤੇ ਚੱਲੀਆਂ ਗੋਲੀਆਂ, CCTV ‘ਚ ਕੈਦ ਹੋਈ ਘਟਨਾ
Sep 25, 2025 10:41 am
ਪੰਜਾਬ ਵਿਚ ਅੱਜ ਤੜਕਸਾਰ ਹੀ ਵੱਡੀ ਵਾਰਦਾਤ ਵਾਪਰੀ ਹੈ। ਸਵੇਰੇ ਲਗਭਗ 5 ਵਜੇ ਜਿੰਮ ਮਾਲਕ ‘ਤੇ ਤਬਾੜਤੋੜ ਗੋਲੀਆਂ ਚਲਾਈਆਂ ਗਈਆਂ। ਬਾਈਕ...
GST ਦੇ ਮਾਮਲਿਆਂ ‘ਚ OTS ਦਾ ਆਫਰ, ਪੰਜਾਬ ਕੈਬਨਿਟ ਵਿਚ ਲਏ ਗਏ ਅਹਿਮ ਫੈਸਲੇ
Sep 24, 2025 3:54 pm
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ। ਮੰਤਰੀ ਮੰਡਲ ਨੇ ਪੇਂਡੂ ਵਿਕਾਸ...
ਮੰਤਰੀ ਵਿਕਰਮਾਦਿਤਿਆ ਨੇ ਰਚਾਇਆ ਦੂਜਾ ਵਿਆਹ, ਪੰਜਾਬ ਦੀ ਡਾਕਟਰ ਨਾਲ ਲਈਆਂ ਲਾਵਾਂ
Sep 22, 2025 5:31 pm
ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਕਰਮਾਦਿਤਿਆ ਸਿੰਘ ਅਤੇ ਪੰਜਾਬ ਦੀ ਡਾ. ਅਮਰੀਨ ਕੌਰ ਸੋਮਵਾਰ ਨੂੰ ਵਿਆਹ ਦੇ ਬੰਧਨ...
ਸੰਗੀਤ ਸਮਰਾਟ ਚਰਨਜੀਤ ਆਹੂਜਾ ਦਾ ਅੰਤਿਮ ਸਸਕਾਰ ਅੱਜ, ਕੱਲ੍ਹ ਮੋਹਾਲੀ ਵਿਖੇ ਲਏ ਸਨ ਆਖਰੀ ਸਾਹ
Sep 22, 2025 11:23 am
ਪੰਜਾਬ ਦੇ ਮਸ਼ਹੂਰ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਦਾ ਅੱਜ ਮੋਹਾਲੀ ਵਿਚ ਅੰਤਿਮ ਸਸਕਾਰ ਕੀਤਾ ਜਾਵੇਗਾ। ਦੁਪਹਿਰ 1 ਵਜੇ ਬਲੌਂਗੀ ਸਥਿਤ...
Online ਸੱਟੇ ਮਾਮਲੇ ‘ਚ IT ਦੀ ਰੇਡ, ਪੰਜਾਬ-ਚੰਡੀਗੜ੍ਹ ਦੇ ਵੱਡੇ ਅਫਸਰਾਂ ‘ਤੇ ਡਿੱਗੇਗੀ ਗਾਜ!
Sep 20, 2025 1:04 pm
ਆਨਲਾਈਨ ਸੱਟਾ ਗਿਰੋਹ ਮਾਮਲੇ ‘ਚ ਇਨਕਮ ਟੈਕਸ ਵਿਭਾਗ ਦਾ ਵੱਡਾ ਐਕਸ਼ਨ ਲੈਂਦੇ ਹੋਏ ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਵਿਚ ਕਈ ਥਾਵਾਂ...
CM ਮਾਨ ਨੇ ਪਹਿਲੇ 1000 ਦਾਨੀਆਂ ਦਾ ਕੀਤਾ ਧੰਨਵਾਦ, ‘ਮਿਸ਼ਨ ਚੜ੍ਹਦੀਕਲਾ’ ‘ਚ ਯੋਗਦਾਨ ਪਾਉਣ ਦੀ ਅਪੀਲ
Sep 19, 2025 12:30 pm
ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਮਿਸ਼ਨ ਚੜ੍ਹਦੀਕਲਾ ਸ਼ੁਰੂ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਤੋਂ ਬਾਅਦ ਪੰਜਾਬ...
CM ਮਾਨ ਨੇ ਸੱਦਿਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਹੜ੍ਹਾਂ ਨੂੰ ਲੈ ਕੇ ਹੋਵੇਗੀ ਚਰਚਾ
Sep 18, 2025 7:53 pm
ਹੜ੍ਹ ਪ੍ਰਭਾਵਿਤ ਪੰਜਾਬ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਇਹ ਵਿਸ਼ੇਸ਼ ਸੈਸ਼ਨ 26 ਤੋਂ 29 ਸਤੰਬਰ ਤੱਕ ਚੱਲੇਗਾ।...
ਗਰੀਬ ਬੱਚਿਆਂ ਨੂੰ ਮਿਲੇਗਾ ਵਿਦੇਸ਼ ‘ਚ ਪੜ੍ਹਾਈ ਦਾ ਮੌਕਾ, ਮਾਨ ਸਰਕਾਰ ਲਿਆਈ ਨਵੀਂ ਸਕਾਲਰਸ਼ਿਪ ਸਕੀਮ
Sep 18, 2025 4:45 pm
ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ...
ਪੰਜਾਬ ਨੂੰ ਮੁੜ ਖੜ੍ਹਾ ਕਰਨ ਲਈ ‘ਮਿਸ਼ਨ ਚੜ੍ਹਦੀ ਕਲਾ’ ਦੀ ਸ਼ੁਰੂਆਤ, CM ਮਾਨ ਨੇ ਮੰਗਿਆ ਪੰਜਾਬੀਆਂ ਦਾ ਸਾਥ
Sep 17, 2025 4:45 pm
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੜ੍ਹਾਂ ਤੋਂ ਪ੍ਰਭਾਵਿਤ ਪੰਜਾਬ ਦੇ ਲੋਕਾਂ ਦੀ ਮਦਦ ਲਈ ਮਿਸ਼ਨ ਚੜ੍ਹਦੀ ਕਲਾਂ ਸ਼ੁਰੂ ਕੀਤਾ ਹੈ। ਮੁੱਖ ਮੰਤਰੀ...
ਚੰਡੀਗੜ੍ਹ ‘ਚ Online ਨਿਵੇਸ਼ ਦੇ ਨਾਂ ‘ਤੇ 32 ਲੱਖ ਠੱਗੇ, UK ਸਿਟੀਜ਼ਨ ਦੱਸ ਕੇ ਕੀਤਾ Fraud
Sep 15, 2025 8:35 pm
ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਦੇ ਨਾਂ ‘ਤੇ 32 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸੈਕਟਰ-17 ਸਾਈਬਰ...
ਅਵਾਰਾ ਕੁੱਤਿਆਂ ‘ਤੇ ਹਾਈਕੋਰਟ ਦੀ ਸਖਤੀ, ਪੰਜਾਬ-ਹਰਿਆਣਾ ਦੇ ਜ਼ਿਲ੍ਹਿਆਂ ਤੋਂ ਮੰਗੀ ਰਿਪੋਰਟ, ਪੜ੍ਹੋ ਪੂਰੀ ਖਬਰ
Sep 15, 2025 7:20 pm
ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਅਤੇ ਪੰਜਾਬ ਵਿੱਚ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ ‘ਤੇ ਸੁਣਵਾਈ ਦਾ ਦਾਇਰਾ ਵਧਾ ਦਿੱਤਾ ਹੈ।...
ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਏ ਸਰਕਾਰੀ ਸਕੂਲ ਲੁਧਿਆਣਾ ਦੇ ਟੀਚਰ, ਦਿੱਤੇ 31 ਲੱਖ ਰੁਪਏ
Sep 15, 2025 5:17 pm
ਪੰਜਾਬ ਦੇ 23 ਜ਼ਿਲ੍ਹਿਆਂ ਦੇ ਲਗਭਗ 2 ਹਜ਼ਾਰ 97 ਪਿੰਡ ਹੜ੍ਹਾਂ ਦੀ ਲਪੇਟ ਵਿਚ ਆ ਗਏ। ਲਗਭਗ 1 ਲੱਖ 91 ਹਜ਼ਾਰ ਹੈਕਟੇਅਰ ਫਸਲਾਂ ਡੁੱਬ ਗਈਆਂ। ਪਾਣੀ...
ਚੰਡੀਗੜ੍ਹ ਦੇ ਸਕੂਲਾਂ ‘ਚ ਨਹੀਂ ਹੋਵੇਗੀ Second Saturday ਦੀ ਛੁੱਟੀ, ਇਸ ਵਜ੍ਹਾ ਕਰਕੇ ਲਿਆ ਗਿਆ ਫੈਸਲਾ
Sep 13, 2025 1:59 pm
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਸਕੂਲੀ ਬੱਚਿਆਂ ਲਈ ਇੱਕ ਅਹਿਮ ਫੈਸਲਾ ਲਿਆ ਹੈ। ਪ੍ਰਸ਼ਾਸਨ ਨੇ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ...
‘ਸਾਫ਼-ਸਫ਼ਾਈ ਮੁਹਿੰਮ ਲਈ 100 ਕਰੋੜ ਰੁ…’, CM ਮਾਨ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਤੇ ਕਿਸਾਨਾਂ ਨੂੰ ਲੈ ਕੇ ਵੱਡੇ ਐਲਾਨ
Sep 13, 2025 1:35 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਭਰ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ, ਮਜ਼ਦੂਰਾਂ ਅਤੇ ਵਸਨੀਕਾਂ ਲਈ...
ਨਰਸ ਦੇ ਕਤਲ ਮਾਮਲੇ ‘ਚ ਸਾਬਕਾ ਪੁਲਿਸ ਮੁਲਾਜ਼ਮ ਨੂੰ ਉਮਰ ਕੈਦ, ਕੋਰਟ ਨੇ ਸੁਣਾਇਆ ਵੱਡਾ ਫੈਸਲਾ
Sep 12, 2025 11:28 am
ਪੰਚਕੂਲਾ ਦੇ ਇੱਕ ਨਿੱਜੀ ਹਸਪਤਾਲ ਦੀ ਨਰਸ ਦੇ ਕਤਲ ਮਾਮਲੇ ਵਿਚ ਮੋਹਾਲੀ ਕੋਰਟ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਸਾਬਕਾ ਪੁਲਿਸ ਕਰਮਚਾਰੀ...
ਹਸਪਤਾਲੋਂ ਛੁੱਟੀ ਮਿਲਦੇ ਹੀ Action ‘ਚ ਆਏ CM ਮਾਨ, ਸੱਦੀ ਹਾਈ ਲੈਵਲ ਮੀਟਿੰਗ
Sep 12, 2025 9:23 am
ਮੁੱਖ ਮੰਤਰੀ ਭਗਵੰਤ ਮਾਨ ਨੂੰ 6 ਦਿਨਾਂ ਬਾਅਦ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਵੀਰਵਾਰ ਬਾਅਦ ਦੁਪਹਿਰ 4.35 ਵਜੇ ਉਹ ਮੋਹਾਲੀ...
ਕਿਸਾਨਾਂ ਲਈ ਵੱਡੀ ਖਬਰ, ਮਾਨ ਸਰਕਾਰ ਵੱਲੋਂ ਗੰਨੇ ਦੇ ਪਿੜਾਈ ਸੀਜ਼ਨ ਲਈ 679.97 ਕਰੋੜ ਰੁ. ਜਾਰੀ
Sep 11, 2025 6:28 pm
ਪੰਜਾਬ ਦੇ ਕਿਸਾਨਾਂ ਲਈ ਚੰਗੀ ਖਬਰ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਲ 2024-25 ਦੇ ਪਿੜਾਈ ਸੀਜ਼ਨ ਲਈ ਗੰਨੇ ਦੀ...
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ‘ਚ ਸੁਧਾਰ, ਭਲਕੇ ਮਿਲ ਸਕਦੀ ਏ ਹਸਪਤਾਲ ਤੋਂ ਛੁੱਟੀ
Sep 10, 2025 6:29 pm
ਮੁੱਖ ਮੰਤਰੀ ਭਗਵੰਤ ਮਾਨ ਛੇ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਦੀ ਸਿਹਤ ਹੁਣ ਹੌਲੀ-ਹੌਲੀ ਸੁਧਰ ਰਹੀ ਹੈ...
ਪੰਜਾਬ ‘ਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ ਤੇ ਦਫਤਰ
Sep 10, 2025 5:26 pm
ਪੰਜਾਬ ਸਰਕਾਰ ਵੱਲੋਂ ਇੱਕ ਹੋਰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਸਤੰਬਰ ਮਹੀਨੇ ਵਿੱਚ ਸੂਬੇ ਦੇ ਲੋਕਾਂ ਨੂੰ ਇੱਕ ਹੋਰ ਸਰਕਾਰੀ ਛੁੱਟੀ...
CM ਸੈਣੀ ਨੇ ਹਸਪਤਾਲ ਪਹੁੰਚ ਕੇ ਮੁੱਖ ਮੰਤਰੀ ਮਾਨ ਦੀ ਸਿਹਤ ਦਾ ਜਾਣਿਆ ਹਾਲ, ਦਿੱਤਾ ਮਦਦ ਦਾ ਭਰੋਸਾ
Sep 08, 2025 6:59 pm
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਸੋਮਵਾਰ ਨੂੰ ਮੋਹਾਲੀ ਪਹੁੰਚੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਭਗਵੰਤ...
ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁ., ਕਿਸਾਨਾਂ ਨੂੰ ਮੁਆਵਜ਼ਾ, ਹੜ੍ਹਾਂ ਪੀੜ੍ਹਤਾਂ ਲਈ CM ਮਾਨ ਨੇ ਕੀਤੇ ਵੱਡੇ ਐਲਾਨ
Sep 08, 2025 4:38 pm
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਹਸਪਤਾਲ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ ਸਰਕਾਰ ਦੀ ਅਹਿਮ ਕੈਬਨਿਟ ਮੀਟਿੰਗ ਵਿੱਚ...
ਹਰਿਆਣਾ CM ਸੈਣੀ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੇ, ਫੋਰਟਿਸ ਹਸਪਤਾਲ ‘ਚ ਦਾਖ਼ਲ CM ਮਾਨ ਦਾ ਜਾਣਿਆ ਹਾਲ
Sep 08, 2025 12:21 pm
ਹਰਿਆਣਾ ਦੇ ਸੀਐੱਮ ਨਾਇਬ ਸੈਣੀ ਨੇ ਮੋਹਾਲੀ ਪਹੁੰਚ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤਾ। ਸੀਐੱਮ ਭਗਵੰਤ ਮਾਨ...
CGC ਯੂਨੀਵਰਸਿਟੀ, ਮੋਹਾਲੀ ਵੱਲੋਂ ਖੂਨਦਾਨ ਕੈਂਪ ਦਾ ਸਫਲ ਆਯੋਜਨ, ਰਾਜਪਾਲ ਕਟਾਰੀਆ ਨੇ ਵੀ ਕੀਤੀ ਸ਼ਿਰਕਤ
Sep 06, 2025 1:03 pm
ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ਗ੍ਰੇਟ ਨਵ ਭਾਰਤ ਮਿਸ਼ਨ ਫਾਊਂਡੇਸ਼ਨ ਅਤੇ ਪੰਜਾਬ ਕੇਸਰੀ ਗਰੁੱਪ ਦੇ ਸਹਿਯੋਗ ਨਾਲ ਆਪਣੇ ਕੈਂਪਸ...
ਇਕ-ਦੋ ਦਿਨ ਹਸਪਤਾਲ ਹੀ ਰਹਿਣਗੇ CM ਮਾਨ, ਹਾਲ ਜਾਣਨ ਪਹੁੰਚੇ ਸਿਸੋਦੀਆ, ਅਮਨ ਅਰੋੜਾ ਤੇ ਚੀਮਾ
Sep 06, 2025 12:06 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ਖਰਾਬ ਹੋਣ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅੱਜ ਉਨ੍ਹਾਂ...
‘ਸਮਾਂ ਹਲਾਤ ਸੰਭਾਲਣ ਦਾ, ਉਲਝਾਉਣ ਦਾ ਨਹੀਂ…’, ਹਾਈਕੋਰਟ ਨੇ ਨਹੀਂ ਸੁਣੀ ਪੰਜਾਬ ‘ਚ ਹੜ੍ਹਾਂ ‘ਤੇ ਪਟੀਸ਼ਨ
Sep 05, 2025 1:12 pm
ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਵਿੱਚ ਹੜ੍ਹਾਂ ਸਬੰਧੀ ਦਾਇਰ ਜਨਹਿੱਤ ਪਟੀਸ਼ਨ (ਪੀਆਈਐਲ) ਨੂੰ ਖਾਰਿਜ ਕਰ ਦਿੱਤਾ ਹੈ।...
ਹੜ੍ਹਾਂ ਦੇ ਸੰਕਟ ਵਿਚਾਲੇ CM ਮਾਨ ਨੇ ਅੱਜ ਸੱਦੀ ਕੈਬਨਿਟ ਮੀਟਿੰਗ, ਰਾਹਤ ਕਾਰਜਾਂ ਨੂੰ ਲੈ ਕੇ ਬਣੇਗੀ ਰਣਨੀਤੀ
Sep 05, 2025 10:52 am
ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਾਮ ਨੂੰ ਕੈਬਨਿਟ ਦੀ...
ਹੜ੍ਹ ਪ੍ਰਭਾਵਿਤ ਪਿੰਡਾਂ ‘ਚ ਅਫਸਰ ਨਿਯੁਕਤ, CM ਮਾਨ ਬੋਲੇ- ‘ਸਿੱਧੇ ਸਮੱਸਿਆ ਸੁਣਨਗੇ, ਤੁਰੰਤ ਹੋਵੇਗਾ ਹੱਲ’
Sep 04, 2025 4:42 pm
ਪੰਜਾਬ ਵਿੱਚ ਹੜ੍ਹਾਂ ਕਾਰਨ ਸਥਿਤੀ ਗੰਭੀਰ ਹੈ। ਇਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਪਿੰਡ ਵਿੱਚ ਗਜ਼ਟਿਡ ਅਧਿਕਾਰੀ...
CM ਮਾਨ ਦੀ ਵਿਗੜੀ ਸਿਹਤ, ਹਾਲ ਜਾਨਣ ਲਈ ਸੀਐੱਮ ਰਿਹਾਇਸ਼ ‘ਤੇ ਪਹੁੰਚੇ ਕੇਜਰੀਵਾਲ
Sep 04, 2025 11:46 am
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜ ਗਈ ਹੈ ਤੇ ਉਨ੍ਹਾਂ ਦਾ ਹਾਲ ਜਾਨਣ ਲਈ...
ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ‘ਚ ABVP ਦੀ ਵੱਡੀ ਜਿੱਤ, ਗੌਰਵਵੀਰ ਬਣੇ PU ਦੇ ਨਵੇਂ ਪ੍ਰਧਾਨ
Sep 03, 2025 8:08 pm
ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟ ਯੂਨੀਅਨ ਦੇ ਕਈ ਅਹੁਦਿਆਂ ਲਈ ਬੁੱਧਵਾਰ ਨੂੰ ਵੋਟਿੰਗ ਹੋਈ। ਦੁਪਹਿਰ ਤੱਕ ਵੋਟਿੰਗ ਹੋਈ...
ਪੰਜਾਬ ਸਰਕਾਰ ਨੇ ਇਨ੍ਹਾਂ ਸੰਸਥਾਵਾਂ ‘ਚ ਵੀ ਕੀਤਾ ਛੁੱਟੀਆਂ ਦਾ ਐਲਾਨ, ਹੜ੍ਹ ਦੇ ਚੱਲਦਿਆਂ ਲਿਆ ਫੈਸਲਾ
Sep 03, 2025 4:37 pm
ਭਾਰੀ ਮੀਂਹ ਅਤੇ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ, ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਸਾਰੇ ਅਦਾਰੇ 7 ਸਤੰਬਰ ਤੱਕ ਬੰਦ...
ਹੜ੍ਹ ਪੀੜਤਾਂ ਲਈ ਮਦਦ ਦੀ ਅਪੀਲ, ਮੁੱਖ ਮੰਤਰੀ ਰਾਹਤ ਫੰਡ ‘ਚ ਯੋਗਦਾਨ ਪਾਉਣ ਲਈ QR ਕੋਡ ਕਰੋ ਸਕੈਨ
Sep 02, 2025 4:16 pm
ਪੰਜਾਬ ਇਸ ਵੇਲੇ ਭਿਆਨਕ ਹੜ੍ਹਾਂ ਨਾਲ ਜੂਝ ਰਿਹਾ ਹੈ। ਹੜ੍ਹਾਂ ਦੀ ਮਾਰ ਕਰਕੇ ਪੰਜਾਬੀਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ...
ਡਾਕਟਰਾਂ ਨੂੰ ਸੁਧਾਰਣੀ ਪਏਗੀ ਲਿਖਾਈ! ਹਾਈਕੋਰਟ ਨੇ ‘ਟੇਢੀ’ ਲਿਖਾਵਟ ‘ਤੇ ਪਾਈ ਝਾੜ
Aug 31, 2025 2:13 pm
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਇਆ ਹੈ। ਹੁਣ ਡਾਕਟਰਾਂ ਵੱਲੋਂ ਲਿਖੀ ਗਈ ਪਰਚੀ ਸਪੱਸ਼ਟ ਅਤੇ ਪੜ੍ਹਨਯੋਗ ਹੋਣੀ...
ਹੜ੍ਹਾਂ ਦੀ ਮਾਰ ਝੱਲ ਰਿਹਾ ਪੰਜਾਬ, ‘ਆਪ’ ਸਣੇ ਸਾਰੀਆਂ ਪਾਰਟੀਆਂ ਨੇ ਕੇਂਦਰ ਤੋਂ ਕੀਤੀ ਵਿਸ਼ੇਸ਼ ਪੈਕੇਜ ਦੀ ਮੰਗ
Aug 31, 2025 1:12 pm
ਹੜ੍ਹਾਂ ਦੌਰਾਨ ਇਸ ਸੰਕਟ ਦੀ ਘੜੀ ਵਿੱਚ ਪੰਜਾਬ ਕੇਂਦਰ ਤੋਂ ਮਦਦ ਦੀ ਉਮੀਦ ਕਰ ਰਿਹਾ ਹੈ। ਆਮ ਆਦਮੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਨੇ ਕੇਂਦਰ...
ਪੰਜਾਬ ਤੇ ਹਰਿਆਣਾ ਮੁੜ ਆਹਮੋ-ਸਾਹਮਣੇ, ਗੁਆਂਢੀ ਸੂਬੇ ਨੇ ਵਾਧੂ ਪਾਣੀ ਲੈਣ ਤੋਂ ਕੀਤਾ ਇਨਕਾਰ
Aug 30, 2025 12:45 pm
ਹੜ੍ਹ ਵਰਗੇ ਹਲਾਤਾਂ ਵਿਚਕਾਰ ਪੰਜਾਬ ਅਤੇ ਹਰਿਆਣਾ ਪਾਣੀ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਆਹਮੋ-ਸਾਹਮਣੇ ਹੋ ਗਏ ਹਨ। ਹਰਿਆਣਾ ਨੇ ਬੀਬੀਐਮਬੀ...
ਮਾਨ ਸਰਕਾਰ ਵੱਲੋਂ 8 ਨਵੀਆਂ ਸੇਵਾਵਾਂ ਸ਼ੁਰੂ, ਪਾਲਤੂ ਜਾਨਵਰਾਂ ਲਈ ਲਾਇਸੈਂਸ ਸਣੇ ਘਰ ਬੈਠੇ ਹੋਣਗੇ ਇਹ ਕੰਮ
Aug 28, 2025 8:12 pm
ਪੰਜਾਬ ਸਰਕਾਰ ਨੇ ਸਥਾਨਕ ਸਰਕਾਰਾਂ ਵਿਭਾਗ ਅਧੀਨ ਅੱਠ ਨਵੀਆਂ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਲੋਕਾਂ ਨੂੰ ਵੱਡੀ ਰਾਹਤ...
ਜਗਰਾਓਂ : ਵਿਦੇਸ਼ ਜਾਣ ਤੋਂ ਇੱਕ ਦਿਨ ਪਹਿਲਾਂ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, 2 ਗੰਭੀਰ ਜ਼ਖਮੀ
Aug 23, 2025 5:38 pm
ਜਗਰਾਓਂ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਨੌਜਵਾਨ ਦੀ ਵਿਦੇਸ਼ ਜਾਣ ਤੋਂ ਸਿਰਫ ਇਕ ਦਿਨ ਪਹਿਲਾਂ ਹੀ ਮੌਤ ਹੋ ਗਈ। ਮ੍ਰਿਤਕ...
ਪੰਜਾਬ ਯੂਨੀਵਰਸਿਟੀ ਨੇ 3 ਸਤੰਬਰ ਨੂੰ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦਾ ਕੀਤਾ ਐਲਾਨ
Aug 22, 2025 6:02 pm
ਚੰਡੀਗੜ੍ਹ ਵਿਚ ਸਥਿਤ ਪੰਜਾਬ ਯੂਨੀਵਰਸਿਟੀ ਤੇ ਸ਼ਹਿਰ ਦੇ 11 ਕਾਲਜਾਂ ਵਿਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ 3 ਸਤੰਬਰ ਨੂੰ ਹੋਣਗੀਆਂ।...
MLA ਧਾਲੀਵਾਲ ਬੋਲੇ, ‘ਪੰਜਾਬ ਦੇ 10 ਲੱਖ ਰਾਸ਼ਨ ਕਾਰਡ ਕੱਟਣ ਵਾਲਾ ਫ਼ੈਸਲਾ ਵਾਪਸ ਲਵੇ ਕੇਂਦਰ ਸਰਕਾਰ’
Aug 21, 2025 8:29 pm
ਕੇਂਦਰ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ‘ਤੇ ਲਏ ਗਏ ਫੈਸਲੇ ਤੋਂ ਬਾਅਦ ਹੁਣ ਪੰਜਾਬ ਦੇ ਸਾਬਕਾ ਮੰਤਰੀ ਅਤੇ ‘ਆਪ’ ਵਿਧਾਇਕ ਕੁਲਦੀਪ...
ਮੁੜ ਵਿਆਹ ਦੇ ਬੰਧਨ ‘ਚ ਬੱਝਣਗੇ ਮੰਤਰੀ ਵਿਕਰਮਾਦਿੱਤਯ, ਪੰਜਾਬ ਦੀ ਅਮਰੀਨ ਕੌਰ ਨਾਲ ਲੈਣਗੇ ਫੇਰੇ
Aug 18, 2025 4:22 pm
ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿਤਿਆ ਸਿੰਘ ਦੁਬਾਰਾ ਵਿਆਹ ਕਰਨ ਜਾ ਰਹੇ ਹਨ। ਉਨ੍ਹਾਂ ਦਾ ਵਿਆਹ 22 ਸਤੰਬਰ ਨੂੰ...
ਮੋਹਾਲੀ ਦੀ DSP ਰੁਪਿੰਦਰ ਕੌਰ ਦੀ ਚਚੇਰੀ ਭੈਣ ਦੀ ਦਰਦਨਾਕ ਮੌਤ, ਚਾਰਾ ਮਸ਼ੀਨ ‘ਚ ਦੁਪੱਟਾ ਫਸਣ ਕਰਕੇ ਵਾਪਰਿਆ ਹਾਦਸਾ
Aug 18, 2025 10:17 am
ਮੋਹਾਲੀ ਦੀ ਡੀਐੱਸਪੀ ਰੁਪਿੰਦਰ ਕੌਰ ਸੋਹੀ ਦੀ ਚਚੇਰੀ ਭੈਣ ਦੀ ਦਰਦਨਾਕ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਅਮਨਦੀਪ ਕੌਰ ਜੋ...
ਪੈਨਸ਼ਨਰਾਂ ਨੂੰ ਨਹੀਂ ਕੱਟਣੇ ਪੈਣਗੇ ਦਫ਼ਤਰਾਂ ਦੇ ਚੱਕਰ! ਮਾਨ ਸਰਕਾਰ ਵੱਲੋਂ ਸੇਵਾ ਪੋਰਟਲ ‘ਤੇ ਟ੍ਰਾਇਲ ਸ਼ੁਰੂ
Aug 16, 2025 1:07 pm
ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ ਹੁਣ ਆਪਣੀਆਂ ਪੈਨਸ਼ਨ ਸੰਬੰਧੀ ਸਮੱਸਿਆਵਾਂ ਦੇ ਹੱਲ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ...
‘ਸਿਰਫ਼ ਪਤਨੀ ਕਰ ਸਕਦੀ ਸ਼ਿਕਾਇਤ’, ਯੂਟਿਊਬਰ ਅਰਮਾਨ ਮਲਿਕ ਦੇ 2 ਵਿਆਹਾਂ ਦੇ ਸਵਾਲ ‘ਤੇ ਬੋਲੇ ਵਕੀਲ
Aug 15, 2025 12:51 pm
ਹਰਿਆਣਾ ਦੇ ਯੂਟਿਊਬਰ ਅਰਮਾਨ ਮਲਿਕ ਦੇ ਦੋ ਵਿਆਹਾਂ ਦਾ ਮਾਮਲਾ ਅੱਜਕਲ੍ਹ ਸੁਰਖੀਆਂ ਵਿੱਚ ਹੈ। ਇਹ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਹੈ। ਹੁਣ...
ਸੁਖਨਾ ਲੇਕ ਦਾ ਪਾਣੀ ਪਹੁੰਚਿਆ ਖ਼ਤਰੇ ਦੇ ਨਿਸ਼ਾਨ ‘ਤੇ, ਖੋਲ੍ਹੇ ਗਏ ਫਲੱਡ ਗੇਟ, ਪ੍ਰਸ਼ਾਸਨ ਵੱਲੋਂ ਅਲਰਟ ਜਾਰੀ
Aug 14, 2025 12:22 pm
ਚੰਡੀਗੜ੍ਹ ਵਿਚ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਨ ਸੁਖਨਾ ਲੇਕ ਦਾ ਪਾਣੀ ਖਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਹੈ। ਸਥਿਤੀ ਦੀ...
ਮੋਹਾਲੀ ‘ਚ ਯੂਟਿਊਬਰ ਦੇ ਘਰ ‘ਤੇ ਫਾਇਰਿੰਗ ਕਰਨ ਵਾਲੇ 4 ਬਦਮਾਸ਼ ਕਾਬੂ, ਹੋਏ ਵੱਡੇ ਖੁਲਾਸੇ
Aug 12, 2025 8:59 pm
ਮੋਹਾਲੀ ਜ਼ਿਲ੍ਹੇ ਦੇ ਖਰੜ ਨੇੜੇ ਪੈਂਦੇ ਪਿੰਡ ਤੋਲੇਮਾਜਰਾ ਵਿਖੇ ਯੂਟਿਊਬਰ ਦੇ ਘਰ ਫਾਇਰਿੰਗ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਵੱਡੇ ਖੁਲਾਸੇ...
ਪਤੀ-ਪਤਨੀ ਤੇ ਨੌਕਰ ਨੂੰ ਬੰਧਕ ਬਣਾ ਕੇ ਲੱਖਾਂ ਲੁੱਟਣ ਵਾਲਿਆਂ ਦਾ ਪੁਲਿਸ ਨੇ ਕੀਤਾ ਐਨਕਾਊਂਟਰ
Aug 12, 2025 7:18 pm
ਰੋਹਤਕ ਵਿੱਚ ਦੇਰ ਰਾਤ ਸੁਨਾਰੀਆ ਰੋਡ ‘ਤੇ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ 2 ਬਾਈਕ ਸਵਾਰਾਂ ਨੂੰ ਗੋਲੀ ਲੱਗ ਗਈ,...
ਕਿੰਨਰਾਂ ਨੇ ਰੋਡ ‘ਤੇ ਕੀਤਾ ਜ਼ਬਰਦਸਤ ਹੰਗਾਮਾ, ਥਾਣੇ ਪਹੁੰਚ ਪੁਲਿਸ ਵਾਲਿਆਂ ਨਾਲ ਕੀਤੀ ਬਹਿਸ
Aug 12, 2025 5:06 pm
ਗੁਰੂਗ੍ਰਾਮ ਦੇ ਡੀਐਲਐਫ ਫੇਜ਼-2 ਪੁਲਿਸ ਸਟੇਸ਼ਨ ਵਿੱਚ ਕਿੰਨਰਾਂ ਨੇ ਖੂਬ ਹੰਗਾਮਾ ਕੀਤਾ। ਸਾਥੀ ਕਿੰਨਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਥਾਣੇ...
1158 ਪ੍ਰੋਫੈਸਰਾਂ ਦੀ ਭਰਤੀ ਨਾਲ ਜੁੜੀ ਵੱਡੀ ਖਬਰ, ਪੰਜਾਬ ਸਰਕਾਰ ਵੱਲੋਂ ਮੁੜ ਵਿਚਾਰ ਪਟੀਸ਼ਨ ਦਾਇਰ
Aug 11, 2025 5:09 pm
ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਰੱਦ ਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ...
ਬੱਸ ‘ਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ! PRTC ਤੇ ਪਨਬਸ ਮੁਲਾਜ਼ਮਾਂ ਨੇ 13 ਅਗਸਤ ਤੱਕ ਹੜਤਾਲ ਕੀਤੀ ਮੁਲਤਵੀ
Aug 08, 2025 5:53 pm
ਬੱਸ ਵਿਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ ਹੈ। ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿਚ PRTC ਤੇ ਪਨਬਸ ਦੇ ਕੱਚੇ ਮੁਲਾਜ਼ਮ...
ਸਿੱਧੂ ਮੂਸੇਵਾਲਾ ਦੇ ਗੁਨਾਹਗਾਰਾਂ ਦੇ ਜਾਅਲੀ ਪਾਸਪੋਰਟ ਬਣਾਉਣ ਵਾਲੇ ਚੜੇ ਪੁਲਿਸ ਦੇ ਅੜਿੱਕੇ
Aug 08, 2025 2:23 pm
ਚੰਡੀਗੜ੍ਹ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਾਜ਼ਿਸ਼ਕਰਤਾ ਅਨਮੋਲ ਬਿਸ਼ਨੋਈ ਅਤੇ ਸਚਿਨ ਥਾਪਰ ਦੇ ਜਾਅਲੀ ਪਾਸਪੋਰਟ...
ਮਾਨ ਸਰਕਾਰ ਨੇ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ‘ਚ ਕੀਤੀਆਂ ਨਵੀਆਂ ਨਿਯੁਕਤੀਆਂ, ਵੇਖੋ ਲਿਸਟ
Aug 08, 2025 10:57 am
ਪੰਜਾਬ ਸਰਕਾਰ ਨੇ ਸੰਗਠਨ ਨੂੰ ਮਜ਼ਬੂਤ ਕਰਨ ਵੱਲ ਕਦਮ ਵਧਾਏ ਹਨ ਅਤੇ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਨਵੀਆਂ ਨਿਯੁਕਤੀਆਂ...
ਮਾਨ ਸਰਕਾਰ ਦੀ ਨਿਵੇਕਲੀ ਪਹਿਲ, ਚੰਗੇ ਆਚਰਣ ਵਾਲੇ 108 ਕੈਦੀਆਂ ਨੂੰ ਕਰੇਗੀ ਰਿਹਾਅ
Aug 08, 2025 9:21 am
ਪੰਜਾਬ ਸਰਕਾਰ ਨੇ ਇੱਕ ਹਮਦਰਦੀ ਵਾਲੀ ਪਹਿਲ ਕਰਦੇ ਹੋਏ ਇੱਕ ਸਾਲ ਦੇ ਸਮੇਂ ਦੌਰਾਨ ਉਮਰ ਕੈਦ ਦੀ ਸਜ਼ਾ ਕੱਟ ਰਹੇ 108 ਚੰਗੇ ਆਚਰਣ ਵਾਲੇ ਕੈਦੀਆਂ...
ਲੈਂਡ ਪੂਲਿੰਗ ਪਾਲਿਸੀ ‘ਤੇ ਹਾਈਕੋਰਟ ਨੇ ਲਾਈ ਰੋਕ, ਸਰਕਾਰ ਦੀਆਂ ਦਲੀਲਾਂ ਨਹੀਂ ਮੰਨੀ ਕੋਰਟ
Aug 07, 2025 6:35 pm
ਅੱਜ 7 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲਗਾਤਾਰ ਦੂਜੇ ਦਿਨ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ‘ਤੇ ਸੁਣਵਾਈ ਕੀਤੀ।...
ਹੈਰਾਨੀਜਨਕ ਮਾਮਲਾ! 25 ਲੱਖ ਦਾ ਮੁਆਵਜ਼ਾ ਲੈਣ ਲਈ ਪੁੱਤ ਨੇ ਜਿਉਂਦੇ ਪਿਓ ਨੂੰ ਦੱਸਿਆ ਮ੍ਰਿਤਕ
Aug 07, 2025 1:16 pm
ਹਰਿਆਣਾ ਦੇ ਫਰੀਦਾਬਾਦ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੁੱਤ ਨੇ ਆਪਣੇ ਪਿਤਾ ਨੂੰ 25 ਲੱਖ ਦਾ ਮੁਆਵਜ਼ਾ ਲੈਣ ਲਈ...
ਪੰਜਾਬ ਦੀ ਤਰਜ਼ ‘ਤੇ ਹਰਿਆਣਾ ‘ਚ ਵੀ ਬਣੇਗਾ ‘ਵਿਰਾਸਤ-ਏ-ਖਾਲਸਾ’, ਕਰੀਬ 115 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਤਿਆਰ
Aug 07, 2025 12:33 pm
ਪੰਜਾਬ ਦੀ ਤਰਜ਼ ‘ਤੇ ਹਰਿਆਣਾ ‘ਚ ਵੀ ‘ਵਿਰਾਸਤ-ਏ-ਖਾਲਸਾ’ ਬਣੇਗਾ। ਕੁਰੂਕਸ਼ੇਤਰ ਵਿਚ 3 ਏਕੜ ਵਿਚ ਸਿੱਖ ਅਜਾਇਬ ਘਰ ਬਣਾਉਣ ਦੀ ਯੋਜਨਾ ਬਣ...
ਪੌਂਗ ਡੈਮ ਤੋਂ ਛੱਡਿਆ ਗਿਆ ਪਾਣੀ, ਖੋਲ੍ਹੇ ਗਏ ਸਪਿਲਵੇਅ ਗੇਟ, BBMB ਵੱਲੋਂ ਅਡਵਾਇਜ਼ਰੀ ਜਾਰੀ
Aug 06, 2025 7:05 pm
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਪੌਂਗ ਡੈਮ ਦੇ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਦੇ ਚੱਲਦਿਆਂ ਪੌਂਗ...
ਮਾਨ ਸਰਕਾਰ ਵੱਲੋਂ ਜ਼ਿਲ੍ਹਾ ਪਲਾਨਿੰਗ ਬੋਰਡ ‘ਚ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ, ਵੇਖੋ ਪੂਰੀ ਲਿਸਟ
Aug 06, 2025 4:29 pm
ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਵੱਡੇ ਪੱਧਰ ‘ਤੇ ਨਿਯੁਕਤੀਆਂ ਕੀਤੀਆਂ ਹਨ। ਜਾਣਕਾਰੀ ਮੁਤਾਬਕ ਸਰਕਾਰ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ...
CM ਭਗਵੰਤ ਮਾਨ ਨੇ ਮੋਹਾਲੀ ‘ਚ ਆਕਸੀਜਨ ਸਿਲੰਡਰ ਬਲਾਸਟ ਮਾਮਲੇ ‘ਤੇ ਪ੍ਰਗਟਾਇਆ ਦੁੱਖ
Aug 06, 2025 1:46 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ‘ਚ ਆਕਸੀਜਨ ਸਿਲੰਡਰ ਬਲਾਸਟ ਮਾਮਲੇ ‘ਤੇ ਦੁੱਖ ਪ੍ਰਗਟਾਇਆ ਤੇ ਨਾਲ ਹੀ ਉਨ੍ਹਾਂ ਨੇ...
ਮੋਹਾਲੀ ਦੇ ਇੰਡਸਟਰੀਅਲ ਏਰੀਆ ‘ਚ ਆਕਸੀਜਨ ਸਿਲੰਡਰ ਫਟਣ ਕਾਰਨ ਵਾਪਰਿਆ ਹਾਦਸਾ, 2 ਦੀ ਮੌਤ
Aug 06, 2025 11:14 am
ਮੋਹਾਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਹਾਈਟੈੱਕ ਕੰਪਨੀ ਵਿਚ ਧਮਾਕਾ ਹੋਇਆ ਹੈ ਤੇ ਧਮਾਕਾ ਹੋਣ ਦਾ ਕਾਰਨ ਆਕਸੀਜਨ ਸਿਲੰਡਰ ਦਾ...
‘ਪੁੱਤ ਦੀ ਯਾਦ ‘ਤੇ ਹਮਲਾ…, ਸਿੱਧੂ ਮੂਸੇਵਾਲਾ ਦੇ ਬੁੱਤ ‘ਤੇ ਫਾਇਰਿੰਗ ਮਗਰੋਂ ਮਾਤਾ ਚਰਨ ਕੌਰ ਨੇ ਪਾਈ ਭਾਵੁਕ ਪੋਸਟ
Aug 05, 2025 5:07 pm
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਬਣੇ ਬੁੱਤ ‘ਤੇ ਹਾਲ ਹੀ ਵਿੱਚ ਫਾਇਰਿੰਗ ਕੀਤੀ ਗਈ, ਜਿਸ ‘ਤੇ ਗਾਇਕ ਦੀ ਮਾਤਾ ਚਰਨ...
15 ਅਗਸਤ ਦੇ ਸਮਾਗਮ ਸਬੰਧੀ ਪ੍ਰੋਗਰਾਮ ਜਾਰੀ, CM ਮਾਨ ਇਸ ਜ਼ਿਲ੍ਹੇ ਵਿਚ ਲਹਿਰਾਉਣਗੇ ਝੰਡਾ
Aug 02, 2025 11:47 am
ਇਸ ਵਾਰ ਪੰਜਾਬ ਸਰਕਾਰ ਨੇ 15 ਅਗਸਤ ਨੂੰ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਦਾ ਰਾਜ ਪੱਧਰੀ ਜਸ਼ਨ ਮਨਾਉਣ ਦਾ ਫੈਸਲਾ ਕੀਤਾ...
ਖਰੜ ਤੋਂ ਚੋਣ ਲੜ ਚੁੱਕੇ ਰਣਜੀਤ ਗਿੱਲ ਨੇ ਫੜਿਆ ਭਾਜਪਾ ਦਾ ਪੱਲਾ, CM ਸੈਣੀ ਨੇ ਕਰਾਇਆ ਪਾਰਟੀ ‘ਚ ਸ਼ਾਮਲ
Aug 02, 2025 9:37 am
ਮੋਹਾਲੀ ਦੇ ਸੀਨੀਅਰ ਆਗੂ ਅਤੇ ਰੀਅਲ ਅਸਟੇਟ ਕਾਰੋਬਾਰੀ ਰਣਜੀਤ ਸਿੰਘ ਗਿੱਲ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਚੰਡੀਗੜ੍ਹ ਸਥਿਤ...
ਪੰਜਾਬ ‘ਚ 2 ਦਿਨ ਭਾਰੀ ਮੀਂਹ ਦਾ ਅਲਰਟ, ਕਈ ਜ਼ਿਲ੍ਹਿਆਂ ‘ਚ ਪਾਰਾ ਪਹੁੰਚਿਆ 30 ਤੋਂ ਹੇਠਾਂ
Aug 02, 2025 9:29 am
ਪੰਜਾਬ ਵਿਚ ਕੱਲ੍ਹ ਤੋਂ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਲਗਾਤਾਰ ਰੁਕ-ਰੁਕ ਕੇ ਪੈ ਰਹੇ ਮੀਂਹ ਕਰਕੇ ਗਰਮੀ ਤੋਂ ਵੀ ਰਾਹਤ ਮਿਲੀ ਹੈ। ਅਗਲੇ 48...
ਮੰਤਰੀ ਹਰਭਜਨ ਸਿੰਘ ETO ਨੂੰ ਅਮਰੀਕਾ ਜਾਣ ਦੀ ਨਹੀਂ ਮਿਲੀ ਮਨਜ਼ੂਰੀ, ਕੇਂਦਰ ਨੇ ਕੀਤਾ ਇਨਕਾਰ
Aug 01, 2025 12:54 pm
ਕੇਂਦਰ ਸਰਕਾਰ ਨੇ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ...
ਲਵ ਮੈਰਿਜ ਕਰਨ ਵਾਲੇ ਜੋੜੇ ਨੂੰ ਛੱਡਣਾ ਪਏਗਾ ਪਿੰਡ, ਪੰਚਾਇਤ ਨੇ ਜਾਰੀ ਕੀਤਾ ਫਰਮਾਨ
Aug 01, 2025 10:39 am
ਮੋਹਾਲੀ ਜ਼ਿਲ੍ਹੇ ਵਿੱਚ, ਪੰਚਾਇਤ ਨੇ ਇੱਕ ਮੁੰਡੇ-ਕੁੜੀ ਦੀ ਲਵ ਮੈਰਿਜ ‘ਤੇ ਸਖ਼ਤ ਫੈਸਲਾ ਲਿਆ ਹੈ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ...
ਸੁਖਪਾਲ ਖਹਿਰਾ ਦੀਆਂ ਵਧੀਆਂ ਮੁਸ਼ਕਲਾਂ! CM ਮਾਨ ਦੇ OSD ਨੇ ਕੀਤਾ ਮਾਣਹਾਨੀ ਦਾ ਕੇਸ
Jul 31, 2025 7:25 pm
ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਨੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਖਿਲਾਫ਼ ਅਦਾਲਤ ‘ਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।...
ਪੰਜਾਬ ਦੇ ਸਕੂਲਾਂ ਵਿਚ ਮਿਡ ਡੇ ਮੀਲ ਦਾ ਨਵਾਂ ਮੀਨੂ ਜਾਰੀ, ਬੱਚਿਆਂ ਨੂੰ ਲੱਗ ਗਈਆਂ ਮੌਜਾਂ
Jul 31, 2025 4:41 pm
ਪੰਜਾਬ ਸਟੇਟ ਮਿਡ-ਡੇਅ ਮੀਲ ਸੁਸਾਇਟੀ ਨੇ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਸਰਕਾਰੀ ਸਕੂਲਾਂ ਵਿੱਚ ਪਰੋਸੇ ਜਾਣ ਵਾਲੇ ਮਿਡ-ਡੇਅ ਮੀਲ ਲਈ...
ਪੰਜਾਬੀ ਗਾਇਕ ਗਿੱਲ ਮਾਣੂੰਕੇ ਦੀ ਅਦਾਲਤ ‘ਚ ਹੋਈ ਪੇਸ਼ੀ, ਇਸ ਮਾਮਲੇ ‘ਚ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ
Jul 30, 2025 8:18 pm
ਪੰਜਾਬੀ ਗਾਇਕ ਗਿੱਲ ਮਾਣੂੰਕੇ ਨੂੰ ਅੱਜ ਮੋਹਾਲੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਗਾਇਕ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ...
ਸੂਬੇ ‘ਚ 155 ਬਲਾਕਾਂ ਦੇ ਮੁੜ ਗਠਨ ਨੂੰ ਮਨਜ਼ੂਰੀ, ਮਾਨ ਕੈਬਨਿਟ ਵੱਲੋਂ ਲਏ ਗਏ ਵੱਡੇ ਫੈਸਲੇ
Jul 30, 2025 6:16 pm
ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਅੱਜ ਪੰਜਾਬ ਦੇ 155 ਬਲਾਕਾਂ ਦਾ ਪੁਨਰਗਠਨ ਕੀਤਾ ਗਿਆ ਹੈ। ਇਸ ਕਾਰਨ ਕਈ ਬਲਾਕਾਂ ਦੇ ਨਾਮ ਵੀ ਬਦਲ...
ਪੰਜਾਬ ਨੇ ਹਰਿਆਣਾ ਸਰਕਾਰ ਨੂੰ ਭੇਜਿਆ 113 ਕਰੋੜ ਰੁ. ਦਾ ਬਕਾਇਆ ਬਿੱਲ, ਭਾਖੜਾ ਨਹਿਰ ਦਾ ਮੰਗਿਆ ਸੰਚਾਲਨ ਖਰਚ
Jul 30, 2025 1:56 pm
ਪੰਜਾਬ ਸਰਕਾਰ ਨੇ ਭਾਖੜਾ ਨਹਿਰ ਦੇ ਸੰਚਾਲਨ ਤੇ ਰਖ-ਰਖਾਅ ਨਾਲ ਜੁੜੇ ਬਕਾਏ ਖਰਚ ਲਈ ਹਰਿਆਣਾ ਸਰਕਾਰ ਨੂੰ 113.24 ਕਰੋੜ ਰੁਪਏ ਦਾ ਬਿੱਲ ਭੇਜਿਆ...
ਹਰਿਆਣਵੀ ਗਾਇਕ ਮਾਸੂਮ ਸ਼ਰਮਾ ‘ਤੇ ਚੰਡੀਗੜ੍ਹ ‘ਚ ਹੋਈ FIR, PU ‘ਚ ਸ਼ੋਅ ਦੌਰਾਨ ਵਿਦਿਆਰਥੀ ਦੀ ਹੋਈ ਸੀ ਮੌਤ
Jul 30, 2025 12:49 pm
ਹਰਿਆਣਵੀ ਸਿੰਗਰ ਮਾਸੂਮ ਸ਼ਰਮਾ ਖਿਲਾਫ ਚੰਡੀਗੜ੍ਹ ਵਿਚ FIR ਦਰਜ ਕੀਤੀ ਗਈ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਪੰਜਾਬ ਯੂਨੀਵਰਿਸਟੀ...
ਪੰਜਾਬ ‘ਚ ਇੱਕ ਦਿਨ ਦੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Jul 29, 2025 7:25 pm
ਪੰਜਾਬ ਸਰਕਾਰ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ (31 ਜੁਲਾਈ) ‘ਤੇ ਪੂਰੇ ਸੂਬੇ ਵਿੱਚ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਾਰੇ...
ਮਾਨ ਸਰਕਾਰ ਨੇ ਸੱਦੀ ਕੈਬਨਿਟ ਦੀ ਅਹਿਮ ਮੀਟਿੰਗ, ਕਈ ਵੱਡੇ ਫੈਸਲਿਆਂ ‘ਤੇ ਲੱਗੇਗੀ ਮੋਹਰ
Jul 29, 2025 6:56 pm
ਪੰਜਾਬ ਸਰਕਾਰ ਨੇ ਭਲਕੇ 30 ਜੁਲਾਈ ਕੈਬਨਿਟ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਸਵੇਰੇ 10 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ‘ਤੇ...
ਫਿਰੋਜ਼ਪੁਰ ਕੈਂਟ ਨੇੜੇ ਕਾਰ ਦੀ ਟਰੱਕ ਨਾਲ ਹੋਈ ਟੱਕਰ, ਹਾ.ਦ.ਸੇ ‘ਚ 2 ਆਰਮੀ ਜਵਾਨ ਜ਼ਖਮੀ, ਹਾਲਤ ਗੰਭੀਰ
Jul 28, 2025 1:16 pm
ਬੀਤੀ ਦੇਰ ਰਾਤ ਫਿਰੋਜ਼ਪੁਰ ਕੈਂਟ ਨੇੜੇ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ ਵਿਚ 2 ਆਰਮੀ ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਉਨ੍ਹਾਂ ਦੇ...
ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼, 3 ਨਾਈਜੀਰੀਅਨ ਤੇ 2 ਲੋਕਲ ਸਪਲਾਇਰ ਕਾਬੂ
Jul 26, 2025 5:52 pm
ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਇਕ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 3 ਵਿਦੇਸ਼ੀ ਨਾਗਰਿਕਾਂ ਤੇ 2 ਲੋਕਲ ਸਪਲਾਇਰਾਂ ਨੂੰ...
ਸੀਜੀਸੀ ਝੰਜੇੜੀ ਮੋਹਾਲੀ ਵੱਲੋਂ ਆਪਣੇ 14ਵੇਂ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ ‘ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਯੋਜਨ
Jul 26, 2025 3:26 pm
ਸੀਜੀਸੀ ਝੰਜੇੜੀ ਮੋਹਾਲੀ,ਵੱਲੋਂ ਆਪਣੇ 14ਵੇਂ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ ‘ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਧਾਰਮਿਕ ਸਮਾਗਮ ਦਾ ਆਯੋਜਨ ਬੜੇ...
CM ਮਾਨ ਦਾ ਐਲਾਨ, ਪੰਜਾਬ ਬਣੇਗਾ ਸੈਮੀਕੰਡਕਟਰ ਹਬ, ਮੋਹਾਲੀ ‘ਚ ਬਣੇਗਾ ਪਾਰਕ
Jul 26, 2025 10:39 am
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਸੈਮੀਕੰਡਕਟਰ ਉਦਯੋਗ ਦੇ ਪ੍ਰਮੁੱਖ ਪ੍ਰਤੀਨਿਧੀਆਂ ਨਾਲ ਮੀਟਿੰਗ...
ਪੰਜਾਬ ਸਰਕਾਰ ਨੇ ਗਰੁੱਪ ‘D’ ਦੀਆਂ ਅਸਾਮੀਆਂ ਲਈ ਉਮਰ ਹੱਦ ਵਧਾਈ, ਕੈਬਨਿਟ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ
Jul 25, 2025 4:42 pm
ਪੰਜਾਬ ਸਰਕਾਰ ਦੀ ਅੱਜ ਚੰਡੀਗੜ੍ਹ ਸਥਿਤ ਸੀਐੱਮ ਰਿਹਾਇਸ਼ ‘ਤੇ ਕੈਬਨਿਟ ਦੀ ਅਹਿਮ ਮੀਟਿੰਗ ਹੋਈ। ਇਸ ਦੌਰਾਨ ਸਰਕਾਰ ਨੇ ਗਰੁੱਪ ਡੀ ਦੀ ਭਰਤੀ...
ਸਿਹਤ ਮੰਤਰੀ ਦਾ ਵੱਡਾ ਐਕਸ਼ਨ, ਖੰਨਾ ਸਿਵਲ ਹਸਪਤਾਲ ਦੀ ਗਾਇਨੀ ਡਾਕਟਰ ਨੂੰ ਕੀਤਾ ਸਸਪੈਂਡ
Jul 25, 2025 12:59 pm
ਖੰਨਾ ਸਿਵਲ ਹਸਪਤਾਲ ਵਿੱਚ ਇੱਕ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਦੇ ਮਾਮਲੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਨੇ ਵੱਡੀ ਕਾਰਵਾਈ...
11 ਜ਼ਿੰਦਗੀਆਂ ਬਚਾਉਣ ਵਾਲੀ PCR ਟੀਮ ਨੂੰ ਮਿਲਣਗੇ CM ਮਾਨ, ਬਹਾਦਰੀ ਲਈ ਕਰਨਗੇ ਸਨਮਾਨਤ
Jul 25, 2025 9:34 am
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੁਪਹਿਰ 12 ਵਜੇ ਆਪਣੀ ਰਿਹਾਇਸ਼ ‘ਤੇ ਕੈਬਨਿਟ ਮੀਟਿੰਗ ਸੱਦੀ ਹੈ। ਕੈਬਨਿਟ ਮੀਟਿੰਗ ਤੋਂ ਪਹਿਲਾਂ ਮੁੱਖ...














