Apr 07

ਰਾਮ ਰਹੀਮ ਦੀ ਫਰਲੋ ਖ਼ਿਲਾਫ਼ ਪਟੀਸ਼ਨ ਰੱਦ, ਹਾਈਕੋਰਟ ਨੇ ਕਿਹਾ-‘ਖਤਰਨਾਕ ਅਪਰਾਧੀ ਨਹੀਂ’

ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਤੀ ਗਈ...

‘ਸਾਡੇ ਲਈ ਸਭ ਤੋਂ ਜ਼ਰੂਰੀ ਪਾਣੀ, ਫਿਰ ਹਿੰਦੀ ਭਾਸ਼ਾਈ ਖੇਤਰ ਤੇ ਰਾਜਧਾਨੀ ਦੀ ਕਰਾਂਗੇ ਗੱਲ’ : ਭੁਪਿੰਦਰ ਹੁੱਡਾ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਬੁੱਧਵਾਰ ਨੂੰ ਆਪਣੇ ਚੰਡੀਗੜ੍ਹ ਰਿਹਾਇਸ਼ ‘ਤੇ ਪ੍ਰੈੱਸ ਕਾਨਫਰੰਸ ਕੀਤੀ। ਇਸ...

ਚੰਡੀਗੜ੍ਹ ਮੁੱਦੇ ‘ਤੇ ਦੋਵੇਂ ਸੂਬਿਆਂ ‘ਚ ਵਧਿਆ ਟਕਰਾਅ, ਹਰਿਆਣਾ ਵਿਧਾਨ ਸਭਾ ‘ਚ ਪੰਜਾਬ ਦਾ ਮਤਾ ਰੱਦ

ਚੰਡੀਗੜ੍ਹ ਦੇ ਮੁੱਦੇ ‘ਤੇ ਪੰਜਾਬ ਤੇ ਹਰਿਆਣਾ ਵਿਚ ਟਕਰਾਅ ਹੋ ਗਿਆ ਹੈ। ਹਰਿਆਣਾ ਸਰਕਾਰ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਿਸ ਵਿਚ...

ਚੰਡੀਗੜ੍ਹ ‘ਚ ਹਟੀਆਂ ਕੋਰੋਨਾ ਪਾਬੰਦੀਆਂ, ਹੁਣ ਮਾਸਕ ਨਾ ਲਾਉਣ ‘ਤੇ ਨਹੀਂ ਕੱਟੇਗਾ ਚਾਲਾਨ

ਦੋ ਸਾਲ ਦੇ ਲੰਬੇ ਵਕਫੇ ਤੋਂ ਬਾਅਦ ਦੇਸ਼ ਨੂੰ ਕੋਰੋਨਾ ਮਹਾਮਾਰੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਦੇਸ਼ ਭਰ ਵਿਚ ਕੋਰੋਨਾ ਦੇ...

ਚੰਡੀਗੜ੍ਹ : ਪਾਣੀ ਦੇ ਵਧੇ ਰੇਟਾਂ ਖਿਲਾਫ ‘ਆਪ’ ਦਾ ਪ੍ਰਦਰਸ਼ਨ, ਪੁਲਿਸ ਨਾਲ ਝੜਪ, ਚੱਲੇ ਵਾਟਰ ਕੈਨਨ

ਚੰਡੀਗੜ੍ਹ ਵਿੱਚ ਪਾਣੀ ਦੇ ਵਧੇ ਹੋਏ ਰੇਟਾਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਸ਼ਹਿਰ ਵਿੱਚ ਮਜੁਜ਼ਾਹਰੇ ਕਰ ਰਹੀ ਹੈ। ‘ਆਪ’ ਲੀਡਰਾਂ ਦਾ...

ਸਰਕਾਰੀ ਬੱਸ ਮੁਲਾਜ਼ਮ ਮੁੜ ਕਰਨਗੇ ਚੱਕਾ ਜਾਮ, ਮਾਨ ਸਰਕਾਰ ਨੂੰ ਦਿੱਤੀ ਚਿਤਾਵਨੀ

ਚੰਡੀਗੜ੍ਹ: ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮ ਲੰਮੇ ਚਿਰ ਤੋਂ ਖੁਦ ਨੂੰ ਪੱਕਾ ਕਰਨ ਦੀ ਮੰਗ ਕਰ ਰਹੇ ਹਨ। ਪਿਛਲੀ ਕਾਂਗਰਸ ਸਰਕਾਰ ਤੋਂ ਲੈ ਕੇ...

ਚੰਡੀਗੜ੍ਹ : ASI ਤੇ ਕਾਂਸਟੇਬਲ ਨੂੰ SUV ਡਰਾਈਵਰ ਨਾਲ ਹੱਥੋਪਾਈ ਕਰਨੀ ਪਈ ਮਹਿੰਗੀ, ਹੋਏ ਸਸਪੈਂਡ

ਚੰਡੀਗੜ੍ਹ ਪੁਲਿਸ ਵਿਭਾਗ ਨੇ ਇੱਕ SUV ਡਰਾਈਵਰ ਨਾਲ ਹੱਥਪਾਈ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਟਰੈਫਿਕ ਵਿੰਗ ਦੇ...

ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ, ਚੰਡੀਗੜ੍ਹ ‘ਤੇ ਹੱਕ ਲਈ ਮਤਾ ਪੇਸ਼, SYL ਨਹਿਰ ਦਾ ਮੰਗਿਆ ਪਾਣੀ

ਚੰਡੀਗੜ੍ਹ ਮੁੱਦੇ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ, ਜਿਸ ਵਿੱਚ ਚੰਡੀਗੜ੍ਹ ‘ਤੇ ਹਰਿਆਣਾ ਦੇ...

ਪੰਜਾਬ ‘ਚ ਬਣਨਗੇ ਐਕਸਾਈਜ਼ ਥਾਣੇ, ਨਾਜਾਇਜ਼ ਸ਼ਰਾਬ ‘ਤੇ ਸ਼ਿਕੰਜਾ ਕੱਸਣ ਲਈ ਨਵੀਂ ਪਾਲਿਸੀ ਤਿਆਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੇ ਪੰਜਾਬ ਵਿੱਚ ਨਸ਼ਾ ਤਸਕਰਾਂ ‘ਤੇ ਨਕੇਲ ਦੇ ਹੁਕਮਾਂ ‘ਤੇ ਹੁਣ ਰਾਜ...

ਹਰਿਆਣਾ ਵਿਧਾਇਕ ਦਲ ਦੀ ਬੈਠਕ ‘ਚ ਹੁੱਡਾ ਬੋਲੇ- ‘ਸੂਬੇ ਦੇ ਹਿੱਤਾਂ ਲਈ ਜੇ ਕੋਈ ਕੁਰਬਾਨੀ ਵੀ ਦੇਣੀ ਪਈ ਤਾਂ ਦੇਵਾਂਗੇ’

ਹਰਿਆਣਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦਿੱਲੀ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ...

ਚੰਡੀਗੜ੍ਹ ‘ਚ ਰੈਸਟੋਰੈਂਟ, ਬਾਰ ਤੇ ਹੋਟਲ ਸਵੇਰੇ 3 ਵਜੇ ਤੱਕ ਖੁੱਲ੍ਹੇ ਰਹਿਣ ਨੂੰ ਮਿਲੀ ਇਜਾਜ਼ਤ

ਚੰਡੀਗੜ੍ਹ ਵਿੱਚ ਹੁਣ ਰੈਸਟੋਰੈਂਟ, ਬਾਰ ਅਤੇ ਹੋਟਲਾਂ ਸਵੇਰੇ 3 ਵਜੇ ਤੱਕ ਖੁੱਲ੍ਹੇ ਰਹਿਣਗੇ। ਨਵੀਂ ਆਬਕਾਰੀ ਨੀਤੀ ਤਹਿਤ ਇਹ ਇਜਾਜ਼ਤ ਦਿੱਤੀ...

ਸਰਕਾਰੀ ਕੋਠੀਆਂ ‘ਚੋਂ ਫਰਿੱਜ, ਪੱਖੇ ਤੱਕ ਲੈ ਗਏ ਕਾਂਗਰਸੀ ਮੰਤਰੀ! ਧਾਲੀਵਾਲ ਬੋਲੇ- ‘ਅਸੀਂ ਨੇਤਾ ਹਾਂ ਜਾਂ ਚੋਰ-ਡਾਕੂ’

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਸਾਰੇ ਸਾਬਕਾ ਮੰਤਰੀਆਂ ਨੂੰ ਸਰਕਾਰੀ ਕੋਠੀਆਂ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ।...

ਚੰਡੀਗੜ੍ਹ ਨੂੰ ਲੈ ਕੇ ਪੰਜਾਬ-ਹਰਿਆਣਾ ‘ਚ ਵਧੀ ਤਕਰਾਰ, CM ਖੱਟਰ ਨੇ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਚੰਡੀਗੜ੍ਹ ‘ਤੇ ਅਧਿਕਾਰ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਸਰਕਾਰ ਵਿਚ ਤਕਰਾਰ ਵੱਧ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ 5 ਅਪ੍ਰੈਲ...

‘ਔਰਤਾਂ, ਬੱਚਿਆਂ ਦੇ ਵਿਕਾਸ ‘ਚ ਅੜਿੱਕਾ ਦੂਰ ਕਰਨ ਲਈ ਬਣਨ ਕੇਂਦਰੀ ਨੀਤੀਆਂ’- ਕਾਨਫਰੰਸ ‘ਚ ਬੋਲੇ ਡਾ. ਬਲਜੀਤ

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪੰਜਾਬ ਸਣੇ ਨੌਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜ਼ੋਨਲ ਕਾਨਫਰੰਸ ਦਾ ਆਯੋਜਨ ਕਰਵਾਇਆ ਗਿਆ।...

CM ਮਾਨ ਦੇ ਪ੍ਰਸਤਾਵ ‘ਤੇ ਖੱਟਰ ਬੋਲੇ, ਚੰਡੀਗੜ੍ਹ ‘ਕੱਲਾ ਪੰਜਾਬ ਦਾ ਨਹੀਂ, ਇਹ ਹਰਿਆਣੇ ਦਾ ਵੀ ਰਹੇਗਾ’

ਚੰਡੀਗੜ੍ਹ ਮੁੱਦੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਕੱਲ੍ਹ ਮੁੱਖ ਮੰਤਰੀ ਮਾਨ ਵੱਲੋਂ ਵਿਧਾਨ ਸਭਾ ਵਿਚ ਮਤਾ ਪਾਸ ਕੀਤਾ ਗਿਆ। ਇਨ੍ਹਾਂ ਸਭ ਦੇ...

ਮਹਿੰਗਾਈ ਦਾ ਇੱਕ ਹੋਰ ਝਟਕਾ, ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ CNG ਦੇ ਰੇਟ 8.60 ਰੁ. ਵਧੇ

ਪੈਟਰੋਲ-ਡੀਜ਼ਲ ਦੇ ਰੇਟਾਂ ਵਿਚ ਵਾਧੇ ਤੋਂ ਬਾਅਦ ਸੀਐੱਨਜੀ ਦੇ ਰੇਟ ਵੀ ਵਧ ਗਏ ਹਨ। 71 ਰੁਪਏ 40 ਪੈਸੇ ਦੀ ਸੀਐੱਨਜੀ ਹੁਣ 80 ਰੁਪਏ ਪ੍ਰਤੀ...

ਚੰਡੀਗੜ੍ਹ : ਸਮਾਰਟ ਕੈਮਰੇ ਲੱਗਣ ਮਗਰੋਂ ASI ਗਾਣੇ ਗਾ ਕੇ ਲੋਕਾਂ ਨੂੰ ਪੜ੍ਹਾ ਰਿਹਾ ਟ੍ਰੈਫ਼ਿਕ ਨਿਯਮਾਂ ਦਾ ਪਾਠ

ਚੰਡੀਗੜ੍ਹ ਵਿੱਚ ਸਮਾਰਟ ਕੈਮਰੇ ਲੱਗ ਚੁੱਕੇ ਹਨ ਤੇ ਚੰਡੀਗੜ੍ਹ ਪੁਲਿਸ ਲੋਕਾਂ ਨੂੰ ਟ੍ਰੈਫਿ਼ਕ ਨਿਯਮਾਂ ਦੀ ਉਲੰਘਣਾ ਨਾ ਕਰਨ ਨੂੰ ਲੈ ਕੇ...

ਖੱਟਰ ਦਾ CM ਮਾਨ ‘ਤੇ ਨਿਸ਼ਾਨਾ, ‘ਪਹਿਲਾਂ ਫ੍ਰੀ ਵੰਡਣ ਦਾ ਵਾਅਦਾ ਕਰੋ ਫਿਰ ਕਟੋਰਾ ਲੈ ਕੇ PM ਸਾਹਮਣੇ ਖੜ੍ਹੇ ਹੋ ਜਾਓ’

ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਖੱਟਰ ਨੇ ਕਿਹਾ ਕਿ ਉਹ...

ਵਿੱਕੀ ਮਿੱਡੂਖੇੜਾ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ, ਦਿੱਲੀ ਪੁਲਿਸ ਵੱਲੋਂ ਕਰੀਬ 11 ਮੁਲਜ਼ਮ ਗ੍ਰਿਫਤਾਰ

ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿਚ ਅੱਜ ਦਿੱਲੀ ਪੁਲਿਸ ਵੱਲੋਂ ਕਰੀਬ 11 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਇਹ...

ਮਾਨ ਸਰਕਾਰ ਸਾਹਮਣੇ ਨਵੀਂ ਚੁਣੌਤੀ, ਕਿਸਾਨਾਂ ਤੋਂ ਗੁੱਸੇ ਰੈਵੇਨਿਊ ਅਫ਼ਸਰ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਗਏ

ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਕੋਲ ਹੱਲ ਕਰਨ ਲਈ ਪਹਿਲਾਂ ਹੀ ਕਈ ਮੁੱਦੇ ਹਨ, ਹੁਣ ਇੱਕ ਮੁਸ਼ਕਲ ਹੋਰ...

ਸ਼ਾਹ ਵੱਲੋਂ ਚੰਡੀਗੜ੍ਹ ਮੁਲਾਜ਼ਮਾਂ ਨੂੰ ਤੋਹਫ਼ੇ! 60 ਸਾਲ ਦੀ ਉਮਰ ‘ਚ ਹੋਣਗੇ ਸੇਵਾਮੁਕਤ, 2 ਸਾਲ ਦੀ ਛੁੱਟੀ ਵੀ

ਚੰਡੀਗੜ੍ਹ : ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਚੰਡੀਗੜ੍ਹ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਤੇ ਚੰਡੀਗੜ੍ਹ ਮੁਲਾਜ਼ਮਾਂ ਨੂੰ...

ਗ੍ਰਹਿ ਮੰਤਰੀ ਸ਼ਾਹ ਦਾ ਵੱਡਾ ਐਲਾਨ, ‘ਚੰਡੀਗੜ੍ਹ ਦੇ ਮੁਲਾਜ਼ਮਾਂ ‘ਤੇ ਹੁਣ ਲਾਗੂ ਹੋਣਗੇ ਸੈਂਟਰ ਸਰਵਿਸ ਰੂਲਜ਼’

ਚੰਡੀਗੜ੍ਹ : ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ...

ਚੰਡੀਗੜ੍ਹ ਪੁੱਜੇ ਸ਼ਾਹ, ਕਿਹਾ-‘ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ, ਕੈਮਰਿਆਂ ਨਾਲ ਵਧੇਗੀ ਸ਼ਹਿਰ ਦੀ ਸੁਰੱਖਿਆ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪੁੱਜੇ। ਇਸ ਦੌਰਾਨ ਸੈਕਟਰ-17 ਵਿਚ ਫੁੱਟਬਾਲ ਸਟੇਡੀਅਮ ਵਿਚ ਵਿਸ਼ਾਲ ਪ੍ਰੋਗਰਾਮ ਆਯੋਜਿਤ...

ਡੇਰਾ ਮੁਖੀ ਰਾਮ ਰਹੀਮ ਦੀ ਜੇਲ੍ਹ ਤੋਂ ਆਈ ਚਿੱਠੀ, ਸੰਗਤ ਨੂੰ ਕਿਸੇ ਦੇ ਬਹਿਕਾਵੇ ‘ਚ ਨਾ ਆਉਣ ਦਾ ਦਿੱਤਾ ਸੰਦੇਸ਼

ਡੇਰਾ ਮੁਖੀ ਰਾਮ ਰਹੀਮ ਨੇ ਅੱਜ ਡੇਰਾ ਪ੍ਰੇਮੀਆਂ ਨੂੰ ਜੇਲ੍ਹ ਤੋਂ ਚਿੱਠੀ ਲਿਖੀ ਹੈ। ਚਿੱਠੀ ਵਿਚ ਉਨ੍ਹਾਂ ਲਿਖਿਆ ਕਿ ਸਾਡੇ ਸਾਰੇ ਸੇਵਾਦਾਰ...

ਹਵਾਈ ਮੁਸਾਫਰਾਂ ਲਈ ਚੰਗੀ ਖਬਰ, ਚੰਡੀਗੜ੍ਹ ਏਅਰਪੋਰਟ ਤੋਂ ਸ਼ੁਰੂ ਹੋਣਗੀਆਂ ਇਹ ਘਰੇਲੂ ਉਡਾਣਾਂ

ਹਵਾਈ ਮੁਸਾਫਰਾਂ ਲਈ ਚੰਗੀ ਖਬਰ ਹੈ। 27 ਮਾਰਚ ਤੋਂ ਚੰਡੀਗੜ੍ਹ ਏਅਰਪੋਰਟ ਤੋਂ ਕਈ ਘਰੇਲੂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਕੋਰੋਨਾ ਦੌਰਾਨ ਬੰਦ...

ਮਾਈਨਿੰਗ ਸਾਈਟਾਂ ਦੀ ਨਿਸ਼ਾਨਦੇਹੀ ਦੇ ਹੁਕਮ, ‘ਨਾਜਾਇਜ਼ ਮਾਈਨਿੰਗ ‘ਤੇ SSP ਜ਼ਿੰਮੇਵਾਰ’- ਹਰਜੋਤ ਬੈਂਸ

ਚੰਡੀਗੜ੍ਹ : ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਪੱਕੇ ਤੌਰ ‘ਤੇ ਰੋਕਣ ਲਈ ਖਣਨ ਅਤੇ ਭੂ-ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ...

ਕੇਂਦਰ ਨੂੰ ਘੇਰਨ ਦੀ ਤਿਆਰੀ ‘ਚ SKM , ਮੋਹਾਲੀ ਤੋਂ ਚੰਡੀਗੜ੍ਹ ਤੱਕ ਕਿਸਾਨਾਂ ਦਾ ਟਰੈਕਟਰ ਮਾਰਚ ਅੱਜ

ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਕਿਸਾਨ ਅੱਜ ਟਰੈਕਟਰ ਮਾਰਚ ਕੱਢਣਗੇ। ਇਸ ਲਈ ਕਿਸਾਨ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਇਕੱਠਾ...

PGI ਚੰਡੀਗੜ੍ਹ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਖਤਮ, ਮਰੀਜ਼ਾਂ ਦਾ ਇਲਾਜ ਸ਼ੁਰੂ, ਕੰਮ ‘ਤੇ ਪਰਤੇ ਕਰਮਚਾਰੀ

ਪੀਜੀਆਈ ਚੰਡੀਗੜ੍ਹ ਦੇ ਠੇਕਾ ਮੁਲਾਜ਼ਮ ਨੇ ਅੱਜ ਸਵੇਰੇ 6 ਵਜੇ ਤੋਂ ਸਾਢੇ 10 ਵਜੇ ਤੱਕ ਹੜਤਾਲ ਕਰਨ ਤੋਂ ਬਾਅਦ ਖਤਮ ਕਰ ਦਿੱਤੀ। PGI ਪ੍ਰਸ਼ਾਸਨ ਨੇ...

ਵੱਡੀ ਖਬਰ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬੇਅਦਬੀ ਮਾਮਲੇ ‘ਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ

ਬੇਅਦਬੀ ਮਾਮਲੇ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ 4 ਮਈ ਨੂੰ ਸਵੇਰੇ 10...

ਅਨਿਲ ਵਿਜ ਦਾ ਕਾਂਗਰਸ ‘ਤੇ ਤੰਜ, ਕਿਹਾ ‘ਇਨ੍ਹਾਂ ਦੀਆਂ ਨੀਤੀਆਂ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਲਈ ਜ਼ਿੰਮੇਵਾਰ’

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ ਨੂੰ ਕਸ਼ਮੀਰ ਦੇ ਮੁੱਦੇ ‘ਤੇ ਘੇਰਿਆ ਹੈ। ਵਿਜ ਨੇ ਟਵੀਟ ਕੀਤਾ ਕਿ ਇਹ ਕਾਂਗਰਸ ਦੇ ਸਿਧਾਂਤ...

ਫਤਿਆਬਾਦ ਆਨਰ ਕੀਲਿੰਗ ਮਾਮਲੇ ‘ਚ ਅਹਿਮ ਫੈਸਲਾ, 16 ਜਣਿਆਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ

ਹਰਿਆਣਾ ਦੇ ਪਿੰਡ ਢੀਂਗਸਾ ਦੇ ਬਹੁ-ਚਰਚਿਤ ਆਨਰ ਕੀਲਿੰਗ ਮਾਮਲੇ ਵਿਚ ਸਾਰੇ 16 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਿੰਡ ਡੋਬੀ ਦੇ...

PWD ਦੇ ਸਿੰਚਾਈ ਵਿਭਾਗ ‘ਚ ਸਹਾਇਕ ਇੰਜੀਨੀਅਰ ਸੁਖਦੀਪ ਸਿੰਘ ਬਣੇ SDO, ਸੰਭਾਲਿਆ ਅਹੁਦਾ

ਸੁਖਦੀਪ ਸਿੰਘ ਨੂੰ ਪੀ.ਡਬਲਿਊ.ਡੀ. ਸਿੰਚਾਈ ਵਿਭਾਗ ਵਿੱਚ ਐਸ.ਡੀ.ਓ. ਰੈਂਕ ਮਿਲ ਗਿਆ ਹੈ। ਉਨ੍ਹਾਂ ਅੱਜ ਆਪਣਾ ਅਹੁਦਾ ਸੰਭਾਲਿਆ। ਸੁਖਦੀਪ ਸਿੰਘ...

JJP ਦੀ ਖੱਟਰ ਸਰਕਾਰ ਨੂੰ ਚੇਤਾਵਨੀ, ‘ਸਾਰਿਆਂ ਨੂੰ ਨਾਲ ਲੈ ਕੇ ਚੱਲੋ ਨਹੀਂ ਤਾਂ ਇਥੇ ਵੀ ਕੇਜਰੀਵਾਲ ਆ ਜਾਵੇਗਾ’

ਪੰਜਾਬ ਵਿਚ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਯਤਾ...

ਕਾਮੇਡੀਅਨ ਤੋਂ CM, ਮਾਨ ਇੱਕ ਕੈਸੇਟ ਨਾਲ ਰਾਤੋ-ਰਾਤ ਬਣੇ ਸਨ ਸਟਾਰ, ਸਿਰਫ਼ 11 ਸਾਲਾਂ ਦਾ ਸਿਆਸੀ ਕਰੀਅਰ

11 ਸਾਲ ਦੇ ਸਿਆਸੀਕਰੀਅਰ ਵਿੱਚ ਸੀ.ਐੱਮ. ਦੀ ਕੁਰਸੀ ਤੱਕ ਪਹੁੰਚਮ ਵਾਲੇ ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਸੰਗਰੂਰ ਦੇ ਪਿੰਡ ਸਤੌਜ ਵਿੱਚ...

‘ਪੰਜਾਬ ਦੇ ਹੱਕਾਂ ‘ਤੇ ਮੋਦੀ ਸਰਕਾਰ ਦਾ ਹਮਲਾ, ਡੈਮਾਂ ਤੋਂ ਪੁਲਿਸ ਤੇ ਚੰਡੀਗੜ੍ਹ ‘ਚੋਂ ਸੂਬੇ ਦੇ ਮੁਲਾਜ਼ਮ ਬਾਹਰ’ : ਮਾਨ

ਆਮ ਆਦਮੀ ਪਾਰਟੀ ਦੇ ਸੀ.ਐੱਮ. ਫੇਸ ਤੇ ਪਾਰਟੀ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਡੈਮਾਂ ਦੀ ਸੁਰੱਖਿਆ ਤੋਂ ਪੰਜਾਬ ਪੁਲਿਸ ਨੂੰ ਹਟਾਉਣ ਤੇ ਸੂਬੇ ਦੇ...

ਦਿਨ-ਦਿਹਾੜੇ ਬੰਦੂਕ ਦੀ ਨੋਕ ‘ਤੇ ਲੁੱਟ, ਸੁਨਿਆਰੇ ਨੂੰ ਮਾਰੀ ਗੋਲੀ, ਸੀਸੀਟੀਵੀ ‘ਚ ਕੈਦ ਹੋਏ ਲੁਟੇਰੇ

ਯਮੁਨਾਨਗਰ : ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਹ ਲੁੱਟ ਦੀਆਂ ਵਾਰਦਾਤਾਂ ਨੂੰ ਦਿਨ-ਦਿਹਾੜੇ ਬੇਖੌਫ ਹੋ ਕੇ ਅੰਜਾਮ...

ਗੁਰੂਗ੍ਰਾਮ ‘ਚ ਬੰਦ ਕੋਠੀ ਤੋਂ ਮਿਲੇ 10 ਤੋਂ ਵੱਧ ਹੈਂਡ ਗ੍ਰੇਨੇਡ, ਪਾਰਕ ‘ਚ ਟੋਇਆ ਪੁੱਟ ਕੀਤੇ ਡਿਫਿਊਜ਼

ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਸੈਕਟਰ-31 ਦੀ ਬੰਦ ਕੋਠੀ ਵਿਚ 10 ਤੋਂ ਵੱਧ ਹੈਂਡ ਗ੍ਰੇਨੇਡ ਬਰਾਮਦ ਤੇ ਬੰਬ...

ਹਰਿਆਣਾ ਦੇ CM ਖੱਟਰ ਦਾ ਐਲਾਨ ’10 ਤੋਂ 15 ਸਾਲ ਵਾਲੇ ਪੈਟਰੋਲ-ਡੀਜ਼ਲ ਵਾਹਨ ਨਹੀਂ ਹੋਣਗੇ ਜ਼ਬਤ’

ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ 10 ਤੇ 15 ਸਾਲ ਵਾਲੇ ਡੀਜ਼ਲ ਤੇ ਪੈਟਰੋਲ ਵਾਹਨ...

ਹਰਿਆਣਾ : ਰੂਸ-ਯੂਕਰੇਨ ਜੰਗ ਵਿਰੁੱਧ ਵਿਦਿਆਰਥੀਆਂ ਦੇ ਮਾਪੇ ਉਤਰੇ ਸੜਕਾਂ ‘ਤੇ, ਬੋਲੇ ‘ਯੁੱਧ ਨਹੀਂ ਸ਼ਾਂਤੀ ਚਾਹੀਦੀ’

ਰੂਸ-ਯੂਕਰੇਨ ਵਿਚਾਲੇ ਛਿੜੀ ਜੰਗ ਦਾ ਅੱਜ ਚੌਥਾ ਦਿਨ ਹੈ। ਰੂਸ ਵੱਲੋਂ ਯੂਕਰੇਨ ਦੇ ਦੋ ਸ਼ਹਿਰਾਂ ਉਤੇ ਕਬਜ਼ਾ ਕਰ ਲਿਆ ਗਿਆ ਹੈ। ਬਹੁਤ ਸਾਰੇ...

BBMB ‘ਚ ਪੰਜਾਬ ਦੀ ਸਥਾਈ ਮੈਂਬਰਸ਼ਿਪ ਖਤਮ, ਖਹਿਰਾ ਬੋਲੇ- ‘ਭਾਜਪਾ ਨੂੰ ਪੰਜਾਬੀਆਂ ਨਾਲ ਨਫਰਤ’

ਚੰਡੀਗੜ੍ਹ ‘ਚ UT ਕੈਡਰ ਦੇ ਅਫਸਰਾਂ ਦੀ ਤਾਇਨਾਤੀ ਨੂੰ ਲੈ ਕੇ ਮਾਹੌਲ ਗਰਮਾ ਗਿਆ ਹੈ। ਕਾਂਗਰਸ ਨੇਤਾ ਸੁਖਪਾਲ ਖਹਿਰਾ ਨੇ ਇਸ ‘ਤੇ ਸਵਾਲ...

ਹਾਈਕੋਰਟ ਨੇ ਯੂ. ਟੀ. ਪ੍ਰਸ਼ਾਸਨ ਨੂੰ ਕੈਮਰੇ ਅਪਗ੍ਰੇਡ ਕਰਨ ਲਈ ਵਾਧੂ ਸਮਾਂ ਦੇਣ ਦੀ ਮੰਗ ਕੀਤੀ ਖਾਰਜ

ਚੰਡੀਗੜ੍ਹ ਦੇ ਪੁਲਿਸ ਥਾਣਿਆਂ ਤੇ ਚੌਕੀਆਂ ਵਿਚ ਲੱਗੇ ਸੀਸੀਟੀਵੀ ਕੈਮਰੇ ਯੂਟੀ ਪ੍ਰਸ਼ਾਸਨ ਨੂੰ ਜਲਦ ਅਪਗ੍ਰੇਡ ਕਰਨੇ ਹੋਣਗੇ। ਹਾਈਕੋਰਟ ਨੇ...

ਬਿਜਲੀ ਕਾਮਿਆਂ ਨੇ ਚੰਡੀਗੜ੍ਹ ‘ਚ ਖ਼ਤਮ ਕੀਤੀ ਹੜਤਾਲ, ਰਾਤ 10 ਵਜੇ ਤੱਕ ਬਿਜਲੀ ਹੋ ਜਾਵੇਗੀ ਬਹਾਲ

ਚੰਡੀਗੜ੍ਹ ਵਾਸੀਆਂ ਲਈ ਰਾਹਤ ਭਰੀ ਖਬਰ ਹੈ। ਬਿਜਲੀ ਕਾਮਿਆਂ ਵੱਲੋਂ ਪਿਛਲੇ 2 ਦਿਨਾਂ ਤੋਂ ਕੀਤੀ ਜਾ ਰਹੀ ਹੜਤਾਲ ਨੂੰ ਖਤਮ ਕਰਨ ਦਾ ਐਲਾਨ ਕਰ...

ਰਾਮ ਰਹੀਮ ਦੀ ਸਕਿਓਰਿਟੀ ‘ਤੇ ਬੋਲੇ CM ਖੱਟਰ, ‘ਕੈਦੀ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ’

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਜ਼ੈੱਡ ਪਲੱਸ ਸਕਿਓਰਿਟੀ ਦੇਣ ਨੂੰ ਲੈ ਕੇ ਹਰਿਆਣਾ ਸਰਕਾਰ ‘ਤੇ ਸਵਾਲ ਉਠ ਰਹੇ ਹਨ। ਇਸ...

ਕਿਸਾਨਾਂ ਵੱਲੋਂ ਮੁੜ ਕੇਂਦਰ ਖਿਲਾਫ਼ ਅੰਦੋਲਨ ਦੀ ਤਿਆਰੀ, ਗੁਰਨਾਮ ਚੜੂਨੀ ਨੇ ਕੀਤਾ ਐਲਾਨ

ਇੱਕ ਸਾਲ ਲੰਮਾ ਚੱਲਿਆ ਅੰਦੋਲਨ ਤਾਂ ਕਿਸਾਨਾਂ ਵੱਲੋਂ ਖ਼ਤਮ ਕਰ ਦਿੱਤਾ ਗਿਆ ਪਰ ਕਿਸਾਨਾਂ ਦੀਆਂ ਕਈ ਮੰਗਾਂ ਅਜੇ ਤੱਕ ਪੂਰੀਆਂ ਨਹੀਂ...

ਚੰਡੀਗੜ੍ਹ ‘ਚ ESMA ਲਾਗੂ, ਬਿਜਲੀ ਕਾਮਿਆਂ ਦੀ ਹੜਤਾਲ ‘ਤੇ 6 ਮਹੀਨੇ ਤੱਕ ਲੱਗੀ ਰੋਕ

ਚੰਡੀਗੜ੍ਹ ਵਿਚ ਬਿਜਲੀ ਕਾਮਿਆਂ ਦੀ ਹੜਤਾਲ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਸ਼ਹਿਰ ਦੇ ਕਈ ਸੈਕਟਰਾਂ ਵਿਚ ਬਿਜਲੀ ਨੂੰ ਲੈ ਕੇ ਹਾਹਾਕਾਰ ਮਚੀ...

ਚੰਡੀਗੜ੍ਹ ‘ਚ 3 ਦਿਨ ਲਈ ਬਿਜਲੀ ਗੁਲ, ਪਾਣੀ ਦੀ ਸਪਲਾਈ ਵੀ ਠੱਪ, ਹੜਤਾਲ ‘ਤੇ ਗਏ ਮੁਲਾਜ਼ਮ

ਚੰਡੀਗੜ੍ਹ ਵਿੱਚ ਤਿੰਨ ਦਿਨ ਬਿਜਲੀ ਠੱਪ ਰਹੇਗੀ। ਅੱਜ, ਕੱਲ੍ਹ ਤੇ ਪਰਸੋਂ ਤਿੰਨ ਦਿਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ। ਦਰਅਸਲ...

ਪੈਰੋਲ ‘ਤੇ ਚੱਲ ਰਹੇ ਰਾਮ ਰਹੀਮ ਦੀ ਜਾਨ ਨੂੰ ਖ਼ਤਰਾ! ਮਿਲੀ ਜ਼ੈੱਡ ਪਲੱਸ ਸਕਿਓਰਿਟੀ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਤੇ ਬਲਾਤਕਾਰ ਦੇ ਮਾਮਲਿਆਂ ਵਿੱਚ 20 ਸਾਲ ਦੀ ਸਜ਼ਾ ਹੋਈ ਹੈ। ਫ਼ਿਲਹਾਲ ਪੰਜਾਬ ਚੋਣਾਂ ਦੇ...

CM ਮਨੋਹਰ ਲਾਲ ਖੱਟਰ ਦਾ ਵੱਡਾ ਐਲਾਨ, ਇਕ ਸਾਲ ਲਈ ਟਾਲੇ ਗਏ 8ਵੀਂ ਬੋਰਡ ਦੇ ਪੇਪਰ

ਹਰਿਆਣਾ ਸਰਕਾਰ ਨੇ ਇਸ ਸਾਲ ਸੂਬੇ ਵਿਚ 8ਵੀਂ ਬੋਰਡ ਦੀਆਂ ਪ੍ਰੀਖਿਆਵਾਂ ਨਾ ਕਰਾਉਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ...

ਬਲਬੀਰ ਸਿੱਧੂ ਦੇ ਭਰਾ ਘਰੇ ਅੱਧੀ ਰਾਤ EC ਦੀ ਰੇਡ, ਲੇਡੀਜ਼ ਸੂਟ ਮਸ਼ੀਨਾਂ ਤੇ ਹੋਰ ਸਮਾਨ ਬਰਾਮਦ

ਪੰਜਾਬੀ ਦੇ ਮੋਹਾਲੀ ਜ਼ਿਲ੍ਹੇ ਦੇ ਮੇਅਰ ਅਮਰਜੀਤ ਸਿੰਘ ਜੀਤੀ ਦੇ ਘਰ ਸ਼ੁੱਕਰਵਾਰ ਦੇਰ ਰਾਤ ਚੋਣ ਕਮਿਸ਼ਨ ਦੀ ਟੀਮ ਨੇ ਛਾਪਾ ਮਾਰਿਆ। ਮਿਲੀ...

ਪੰਜਾਬ ‘ਚ ਕੱਲ੍ਹ 8 ਤੋਂ 6 ਵਜੇ ਤੱਕ ਹੋਵੇਗੀ ਵੋਟਿੰਗ, ਸਾਰੀਆਂ ਦੁਕਾਨਾਂ ਤੇ ਵਪਾਰਕ ਅਦਾਰੇ ਰਹਿਣਗੇ ਬੰਦ

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕੱਲ੍ਹ ਯਾਨੀ ਐਤਵਾਰ ਨੂੰ ਵੋਟਾਂ ਪੈਣੀਆਂ ਹਨ। ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਲੋਕ ਵੋਟ ਪਾ ਸਕਣਗੇ। ਇਸ ਲਈ...

ਚੰਡੀਗੜ੍ਹ ਪ੍ਰਸ਼ਾਸਨ ਨੇ ਸੜਕਾਂ ‘ਤੇ ਭੀੜ ਘਟਾਉਣ ਲਈ ਬਦਲਿਆ ਦਫ਼ਤਰਾਂ ਦਾ ਸਮਾਂ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਰੋਨਾ ਕਰਕੇ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਤੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫਤਰ ਵਿੱਚ 100...

ਰਾਮ ਰਹੀਮ ਦੀ ਪੈਰੋਲ ‘ਤੇ ਹਰਿਆਣਾ ਸਰਕਾਰ ਨੂੰ ਨੋਟਿਸ, ਹਾਈਕੋਰਟ ਨੇ 21 ਫਰਵਰੀ ਤੱਕ ਮੰਗਿਆ ਜਵਾਬ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮਮ ਰਹੀਮ ਨੂੰ 21 ਦਿਨ ਦੀ ਪੈਰੋਲ ਦੇਣ ਦੇ ਮਾਮਲੇ ਵਿੱਚ...

100 ਦੀ ਸਪੀਡ ‘ਤੇ ਸੀ ਦੀਪ ਸਿੱਧੂ ਦੀ SUV, ਪੁਲਿਸ ਵਲੋਂ ਅਹਿਮ ਖੁਲਾਸੇ, CCTV ਫੁਟੇਜ ਵੀ ਲਈ ਗਈ

ਹਰਿਆਣਾ ਪੁਲਿਸ ਨੇ ਮੁੱਢਲੀ ਜਾਂਚ ਦੀ ਰਿਪੋਰਟ ਦੇ ਆਧਾਰ ‘ਤੇ ਦੀਪ ਸਿੱਧੂ ਦੀ ਮੌਤ ਪਿੱਛੇ ਕਿਸੇ ਵੀ ਸਾਜ਼ਿਸ਼ ਤੋਂ ਇਨਕਾਰ ਕੀਤਾ ਹੈ।...

ਦੀਪ ਸਿੱਧੂ ਮੌਤ ਮਾਮਲੇ ‘ਚ ਟਰਾਲਾ ਡਰਾਈਵਰ ਦਾ ਕਬੂਲਨਾਮਾ, ਬੋਲਿਆ ‘ਮੇਰੇ ਤੋਂ ਹੋਈ ਲਾਪਰਵਾਹੀ’

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਕੁੰਡਲੀ-ਮਾਨੇਸਰ-ਪਲਵਰ ਕੇਐੱਮਪੀ ਐਕਸਪ੍ਰੈਸ-ਵੇ ‘ਤੇ ਦੋ ਦਿਨ ਪਹਿਲਾਂ ਹਾਦਸੇ ਵਿਚ ਹੋਈ ਮੌਤ ‘ਤੇ...

ਪੰਜਾਬ ‘ਚ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਪੈਣਗੀਆਂ ਵੋਟਾਂ, 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ

ਚੰਡੀਗੜ : ਵਿਧਾਨ ਸਭਾ ਚੋਣਾਂ 2022 ਲਈ 20 ਫਰਵਰੀ 2022 ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਪ੍ਰਚਾਰ ਲਈ ਤੈਅ ਸਮਾਂ ਸੀਮਾ ਮਿਤੀ 18 ਫਰਵਰੀ 2022 ਸ਼ਾਮ 6 ਵਜੇ...

‘ਪੰਜਾਬ ‘ਚ ਬਣਾਵਾਂਗੇ ਮਹਿਲਾ ਥਾਣੇ, ਸਰਕਾਰੀ ਨੌਕਰੀਆਂ ‘ਚ ਵੀ ਦੇਵਾਂਗੇ 50% ਰਾਖਵਾਂਕਰਨ’- ਸੁਖਬੀਰ ਬਾਦਲ

ਸੁਖਬੀਰ ਬਾਦਲ ਵੱਲੋਂ ਅੱਜ ਅਕਾਲੀ-ਬਸਪਾ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਸਰਕਾਰ ਆਉਣ ‘ਤੇ ਔਰਤਾਂ ਨੂੰ ਲੈ...

ਰਾਹੁਲ ਦਾ ਅੱਜ ਮਾਨਸਾ ਸਣੇ ਬਰਨਾਲਾ-ਰਾਜਪੁਰਾ ‘ਚ ਚੋਣ ਪ੍ਰਚਾਰ , ਸਿੱਧੂ ਮੂਸੇਵਾਲਾ ਲਈ ਮੰਗਣਗੇ ਵੋਟਾਂ

ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਯਾਨੀ ਮੰਗਲਵਾਰ ਨੂੰ ਵੀ ਪੰਜਾਬ ‘ਚ ਹਨ। ਆਪਣੇ ਪੰਜਾਬ ਦੌਰੇ ਦੇ ਦੂਜੇ ਦਿਨ ਉਹ ਬਰਨਾਲਾ, ਰਾਜਪੁਰਾ ਅਤੇ...

CM ਖੱਟਰ ਦੇ ਹੈਲੀਕਾਪਟਰ ਦੀ ਅੰਬਾਲਾ ਪੁਲਿਸ ਲਾਈਨ ‘ਚ ਹੋਈ ਐਮਰਜੈਂਸੀ ਲੈਂਡਿੰਗ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਦੀ ਅੰਬਾਲਾ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਪਿੱਛੋਂ ਪ੍ਰਸ਼ਾਸਨ...

ਗੁਰੂਗ੍ਰਾਮ ਦੇ ਨਾਮਚਰਚਾ ਘਰ ‘ਚ ਰਾਮ ਰਹੀਮ ਨੂੰ ਮਿਲਣ ਪੁੱਜੇ ਸਿਆਸੀ ਵਿੰਗ ਦੇ ਮੈਂਬਰ, ਪੁਲਿਸ ਨੇ ਨਹੀਂ ਜਾਣ ਦਿੱਤਾ ਅੰਦਰ

ਡੇਰੇ ਦੇ ਸਿਆਸੀ ਵਿੰਗ ਦੇ 7-8 ਅਹੁਦੇਦਾਰ ਸ਼ੁੱਕਰਵਾਰ ਦੁਪਹਿਰ ਕਰੀਬ 2.30 ਵਜੇ ਗੁਰੂਗ੍ਰਾਮ ਦੇ ਨਾਮਚਰਚਾ ਘਰ ਡੇਰਾ ਮੁਖੀ ਰਾਮ ਰਹੀਮ ਨੂੰ ਮਿਲਣ...

ਪੰਜਾਬ ਚੋਣਾਂ ਤੋਂ 2 ਦਿਨ ਪਹਿਲਾਂ ਡੇਰਾ ਖੋਲ੍ਹੇਗਾ ਆਪਣੇ ਪੱਤੇ, ਉਮੀਦਵਾਰਾਂ ਦੀ ਫੀਡਬੈਕ ‘ਤੇ ਕਰ ਰਿਹਾ ਮੰਥਨ

ਸਿਰਸਾ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਮਿਲਣ ਤੋਂ ਬਾਅਦ ਡੇਰੇ ਦੀ ਸਿਆਸੀ ਵਿੰਗ ਹੁਣ ਸਰਗਰਮ ਹੋ ਗਈ ਹੈ। ਸੂਤਰਾਂ...

ਹਰਿਆਣਾ ਦੇ ਡਿਪਟੀ CM ਦੁਸ਼ਯੰਤ ਚੌਟਾਲਾ ਦੇ ਪਿਤਾ 10 ਸਾਲਾਂ ਪਿੱਛੋਂ ਤਿਹਾੜ ਜੇਲ੍ਹ ਤੋਂ ਹੋਏ ਰਿਹਾਅ

ਹਰਿਆਣਾ : ਜੇਬੀਟੀ ਅਧਿਆਪਕ ਭਰਤੀ ਘੁਟਾਲੇ ਵਿੱਚ 10 ਸਾਲ ਦੀ ਸਜ਼ਾ ਕੱਟਣ ਪਿੱਛੋਂ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਤੇ ਜਨਨਾਇਕ ਜਨਤਾ ਪਾਰਟੀ...

ਗੁਰੂਗ੍ਰਾਮ : ਪੌਸ਼ ਸੁਸਾਇਟੀ ‘ਚ ਅਪਾਰਟਮੈਂਟ ਦੀ 7ਵੀਂ ਮੰਜ਼ਿਲ ਦਾ ਲੈਂਟਰ ਡਿੱਗਿਆ, 2 ਦੀ ਮੌਤ, ਕਈ ਦਬੇ

ਹਰਿਆਣਾ ਵਿੱਚ ਹੁਣ ਤੱਕ ਦਾ ਸਭ ਤੋਂ ਦਰਦਨਾਕ ਹਾਦਸਾ ਵਾਪਰਿਆ ਹੈ। ਗੁਰੂਗ੍ਰਾਮ ਦੇ ਸੈਕਟਰ 109 ਚਿੰਟਲ ਪੇਰਾਡਿਸੋ ਸੁਸਾਇਟੀ ਵਿੱਚ ਉਸ ਵੇਲੇ...

ਸਿੱਪੀ ਮਰਡਰ ਕੇਸ, ਪਰਿਵਾਰ ਨੇ CBI ਦੀ ‘ਅਨਟਰੇਸਡ ਰਿਪੋਰਟ’ ਖ਼ਿਲਾਫ਼ ਦਾਇਰ ਕੀਤੀ ਪਟੀਸ਼ਨ

ਚੰਡੀਗੜ੍ਹ : ਨੈਸ਼ਨਲ ਲੈਵਲ ਦੇ ਸ਼ੂਟਰ ਅਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਦੇ ਕਤਲ ਕੇਸ ਵਿੱਚ ਸੀਬੀਆਈ ਵੱਲੋਂ ਅਨਸਟਰੇਸਡ...

ਗੁਰਨਾਮ ਚੜੂਨੀ ਦਾ ਅੰਬਾਨੀ-ਅਡਾਨੀ ‘ਤੇ ਹਮਲਾ, ਕਿਹਾ, ‘ਦੋਵੇਂ ਮਾਡਰਨ ਡਾਕੂ, ਕੋਰੋਨਾ ਦੇ ਜ਼ੋਰ ‘ਤੇ ਲੁੱਟ ਰਹੇ’

ਭਾਰਤੀ ਕਿਸਾਨ ਯੂਨੀਅਨ ਤੇ ਸੰਯੁਕਤ ਸੰਘਰਸ਼ ਪਾਰਟੀ ਦੇ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ਦੇ ਨਾਭਾ ਵਿਚ ਕਿਹਾ ਕਿ ਅੰਬਾਨੀ-ਅਡਾਨੀ...

PU ਤੋਂ ਗ੍ਰੈਜੂਏਟ ਟਰਾਂਸਜੈਂਡਰ ਨੇ ਭਖਾਇਆ ਮੋਹਾਲੀ ਦਾ ਚੋਣ ਅਖਾੜਾ, ਦੱਸਿਆ- ‘ਕਿਉਂ ਲਿਆ ਇਹ ਫ਼ੈਸਲਾ’

20 ਫਰਵਰੀ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਮਾਜ ਅਧਿਕਾਰ ਕਲਿਆਣ ਪਾਰਟੀ ਨੇ ਟਰਾਂਸਜੈਂਡਰ ਮਨੀਕਸ਼ਾ ਮਹੰਤ ਨੂੰ ਮੋਹਾਲੀ...

10 ਫਰਵਰੀ ਤੋਂ ਖੁੱਲ੍ਹਣਗੇ 9ਵੀਂ ਤੱਕ ਦੇ ਸਕੂਲ, ਪੰਜਾਬ ‘ਚ ਵੀ ਹੋ ਸਕਦਾ ਹੈ ਐਲਾਨ

ਹਰਿਆਣਾ ਸਰਕਾਰ ਨੇ ਕਲਾਸ ਪਹਿਲੀ ਤੋਂ 9ਵੀਂ ਤੱਕ ਦੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਕਲਾਸਾਂ ਲਈ ਸਕੂਲ 10 ਫਰਵਰੀ ਤੋਂ ਖੋਲ੍ਹੇ...

ਪੰਜਾਬ ‘ਚ ਡੇਰਾ ਸੱਚਾ ਸੌਦਾ ਦੀ ਸਿਆਸੀ ਹਲਚਲ, ਸੰਗਤ ਕਿਸ ਨੂੰ ਦੇਵੇ ਵੋਟ, ਦੋ ਦਿਨਾਂ ਮਗਰੋਂ ਵੱਡਾ ਐਲਾਨ!

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ 21 ਦਿਨਾਂ ਦੀ ਪੈਰੋਲ ਮਿਲਦੇ ਹੀ ਪੰਜਾਬ ਵਿਚ ਸਿਆਸੀ ਸਰਗਰਮੀਆਂ ਸ਼ੁਰੂ...

ਰਾਮ ਰਹੀਮ ਨੂੰ ਇਨ੍ਹਾਂ ਸ਼ਰਤਾਂ ‘ਤੇ ਮਿਲੀ 21 ਦਿਨ ਦੀ ਪੈਰੋਲ, ਭਾਸ਼ਣ ਤੇ ਪ੍ਰਵਚਨ ਦੀ ਇਜਾਜ਼ਤ ਨਹੀਂ

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਪੈਰੋਲ ‘ਤੇ ਰਿਹਾਅ ਹੋ ਗਿਆ ਹੈ। ਰਾਮ ਰਹੀਮ ਨੂੰ ਕੁਝ ਸ਼ਰਤਾਂ ‘ਤੇ 21 ਦਿਨਾਂ ਦੀ ਪੈਰੋਲ...

ਨਿੱਜੀ ਸੈਕਟਰ ‘ਚ 75 ਫੀਸਦੀ ਨੌਕਰੀਆਂ ਦੇ ਰਾਖਵੇਂਕਰਨ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ 11 ਫ਼ਰਵਰੀ ਨੂੰ

ਨਿੱਜੀ ਸੈਕਟਰ ਦੀਆਂ ਨੌਕਰੀਆਂ ਵਿੱਚ ਸੂਬੇ ਦੇ ਨਿਵਾਸੀਆਂ ਦੇ 75 ਫੀਸਦੀ ਰਾਖਵੇਂਕਰਨ ਕਰਨ ਵਾਲੇ ਐਕਟ ‘ਤੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ...

ਡੇਰੇ ਦਾ ਟਵੀਟ, ਕਿਹਾ- ‘ਅਫਵਾਹਾਂ ‘ਚ ਨਾ ਆਓ, ਗੁਰੂ ਜੀ ਦਰਸ਼ਨਾਂ ਨੂੰ ਲੈ ਕੇ ਦੱਸ ਦਿੱਤਾ ਜਾਵੇਗਾ’

ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ 21 ਦਿਨ ਦੀ ਪੈਰੋਲ ਦਿੱਤੀ ਗਈ ਹੈ। ਜਿਸ...

ਚੰਡੀਗੜ੍ਹ ਸਣੇ ਪੂਰੇ ਪੰਜਾਬ ਵਿਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ ਤੀਬਰਤਾ 5.7 ਮਾਪੀ ਗਈ

ਚੰਡੀਗੜ੍ਹ ਸਣੇ ਪੂਰੇ ਪੰਜਾਬ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ 9:48 ਮਿੰਟ ‘ਤੇ ਆਇਆ। 5.9 ਤੀਬਰਤਾ ਦਾ ਭੂਚਾਲ ਹੋਣ ਦੀ ਖਬਰ...

ਪੰਜਾਬ ਤੇ ਗੁਆਂਢੀ ਸੂਬਿਆਂ ‘ਚ ਸ਼ਰਾਬ ਦੀ ਵਿਕਰੀ ‘ਤੇ ਲੱਗੀ ਰੋਕ, 3 ਦਿਨ ਲਈ ‘ਡਰਾਈ ਡੇਅ’ ਐਲਾਨ

ਚੰਡੀਗੜ੍ਹ : ਪੰਜਾਬ ਵਿੱਚ 20 ਫ਼ਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਨੂੰ ਲੈ ਕੇ ਭਾਰਤੀ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲੈਂਦੇ...

ਪੰਜਾਬ ‘ਚ ਚੋਣ ਪ੍ਰਚਾਰ ਲਈ ਆਉਣਗੇ PM ਮੋਦੀ, ਸ਼ਾਹ ਸੰਭਾਲਣਗੇ ਕਮਾਨ, ਕਰ ਸਕਦੇ ਨੇ ਵੱਡਾ ਐਲਾਨ

ਭਾਜਪਾ, ਪੀਐੱਲਸੀ ਅਤੇ ਅਕਾਲੀ ਦਲ (ਸੰਯੁਕਤ) ਦਾ ਤਿਕੋਣੇ ਗਠਜੋੜ ਵੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਲਈ ਤਿਆਰ ਹੋ ਗਿਆ ਹੈ।...

ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ CM ਚੰਨੀ ਖ਼ਿਲਾਫ ਹੋਵੇਗੀ ਜਾਂਚ, ਰਾਜਪਾਲ ਨੇ ਦਿੱਤੇ ਹੁਕਮ

ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ ਤੇ ਸਾਰੀਆਂ ਪਾਰਟੀਆਂ ਸਣੇ ਕਾਂਗਰਸ ਵੀ ਪ੍ਰਚਾਰ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਇਸੇ ਵਿਚਾਲੇ...

ਚੰਡੀਗੜ੍ਹ : ਘਟਦੇ ਕੋਰੋਨਾ ਕੇਸਾਂ ਦਰਮਿਆਨ 1 ਫਰਵਰੀ ਤੋਂ 10ਵੀਂ ਤੋਂ 12ਵੀਂ ਕਲਾਸਾਂ ਲਈ ਖੁੱਲ੍ਹਣਗੇ ਸਕੂਲ

ਕੋਰੋਨਾ ਦੇ ਮਾਮਲਿਆਂ ‘ਚ ਗਿਰਾਵਟ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ 10ਵੀਂ ਤੋਂ 12ਵੀਂ ਜਮਾਤਾਂ ਲਈ...

ਚੰਡੀਗੜ੍ਹ : ਸੀਬੀਆਈ ਵੱਲੋਂ 2 ਲੱਖ ਦੀ ਰਿਸ਼ਵਤ ਲੈਂਦਿਆਂ IAS ਅਧਿਕਾਰੀ ਰੰਗੇ ਹੱਥੀਂ ਕਾਬੂ

ਚੰਡੀਗੜ੍ਹ : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ ਚੰਡੀਗੜ੍ਹ ਵਿੱਚ ਪੰਜਾਬ ਦੇ ਇੱਕ ਆਈਏਐਸ ਅਧਿਕਾਰੀ ਪਰਮਜੀਤ ਸਿੰਘ ਨੂੰ 2 ਲੱਖ ਰੁਪਏ ਦੀ...

ਬਗਾਵਤ ਪਿੱਛੋਂ ਕਾਂਗਰਸ ਨੇ ਰੋਕੀਆਂ 8 ਸੀਟਾਂ, ਕੈਪਟਨ-ਸੁਖਬੀਰ ਖਿਲਾਫ ਉਮੀਦਵਾਰਾਂ ‘ਤੇ ਵੀ ਸਸਪੈਂਸ

ਪੰਜਾਬ ‘ਚ ਕਾਂਗਰਸ ਨੇ ਬਗਾਵਤ ਨੂੰ ਦੇਖਦੇ ਹੋਏ 8 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਰੋਕ ਦਿੱਤਾ ਹੈ, ਜਿਸ ਕਰਕੇ ਚਾਰ ਮੌਜੂਦਾ ਵਿਧਾਇਕਾਂ...

ਨਾਮਜ਼ਦਗੀ ਭਰਨ ਨੂੰ ਬਚੇ 3 ਦਿਨ, SSM ਨਹੀਂ ਹੋ ਰਿਹਾ ਰਜਿਸਟਰਡ, ਕਿਸਾਨਾਂ ਦੀ ਵਧੀ ਚਿੰਤਾ

ਪੰਜਾਬ ਦੀ ਸਿਆਸਤ ਵਿੱਚ ਸੰਯੁਕਤ ਸਮਾਜ ਮੋਰਚੇ ਨਾਲ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਕਿਸਾਨਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ...

ਅਫ਼ਗਾਨਿਸਤਾਨ ‘ਚ ਫ਼ਸੀ ਨਿਊਜ਼ੀਲੈਂਡ ਦੀ ਗਰਭਵਤੀ ਪੱਤਰਕਾਰ ਤਾਲਿਬਾਨ ਤੋਂ ਮਦਦ ਮੰਗਣ ਨੂੰ ਹੋਈ ਮਜਬੂਰ

ਅਫ਼ਗਾਨਿਸਤਾਨ ਵਿੱਚ ਫਸੀ ਨਿਊਜ਼ੀਲੈਂਡ ਦੀ ਰਹਿਣ ਵਾਲੀ ਇੱਕ ਗਰਭਵਤੀ ਮਹਿਲਾ ਪੱਤਰਕਾਰ ਨੂੰ ਆਪਣੇ ਹੀ ਦੇਸ਼ ਵਿੱਚ ਦਾਖ਼ਲ ਹੋਣ ਤਾਲਿਬਾਨ...

ਅਕਾਲ ਅਕਾਦਮੀ ਦੇ ਬਾਨੀ ਤੇ ਸਮਾਜ ਸੇਵੀ ਬਾਬਾ ਇਕਬਾਲ ਸਿੰਘ ਨੇ ਦੁਨੀਆ ਨੂੰ ਕਿਹਾ ਅਲਵਿਦਾ

ਸਿਰਮੌਰ ਜ਼ਿਲ੍ਹੇ ਵਿੱਚ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਬਾਨੀ ਤੇ ਸਮਾਜ ਸੇਵਕ ਬਾਬਾ ਇਕਬਾਲ ਸਿੰਘ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ।...

ਰਾਮ ਰਹੀਮ ਦੀਆਂ ਵਧੀਆਂ ਮੁਸ਼ਕਲਾਂ, ਬਰਗਾੜੀ ਬੇਅਦਬੀ ਮਾਮਲੇ ‘ਚ ਚਾਰਜਸ਼ੀਟ ਦਾਖ਼ਲ

ਚੰਡੀਗੜ੍ਹ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ, ਹੁਣ ਪੰਜਾਬ ਪੁਲਿਸ ਨੇ...

ਪਿਤਾ ਦੀਆਂ ਅੰਤਿਮ ਰਸਮਾਂ ਲਈ ਬਲਵੰਤ ਰਾਜੋਆਣਾ ਨੇ ਮੰਗੀ ਪੈਰੋਲ, ਭਲਕੇ ਹਾਈਕੋਰਟ ‘ਚ ਸੁਣਵਾਈ

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਪੰਜਾਬ ਪੁਲਿਸ ਦੇ ਸਾਬਕਾ ਕਾਂਸਟੇਬਲ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਪਿਤਾ ਦੇ...

ਹਰਿਆਣਾ ਸਰਕਾਰ ਨੇ 1 ਫਰਵਰੀ ਤੋਂ 10ਵੀਂ, 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਦਾ ਲਿਆ ਫੈਸਲਾ

ਹਰਿਆਣਾ ਸਰਕਾਰ ਨੇ 1 ਫਰਵਰੀ ਤੋਂ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਹੈ। 10ਵੀਂ, 11ਵੀਂ ਤੇ 12ਵੀਂ ਦੇ ਬੱਚਿਆਂ ਨੂੰ ਸਕੂਲ ਬੁਲਾਇਆ ਜਾਵੇਗਾ। ਸਿੱਖਿਆ...

ਹਰਿਆਣਾ ਸਰਕਾਰ ਨੇ ਘਰ ਵਾਪਸੀ ਦੇ 90 ਦਿਨਾਂ ਪਿੱਛੋਂ ਕਿਸਾਨਾਂ ਖ਼ਿਲਾਫ਼ 87 ਪਰਚੇ ਲਏ ਵਾਪਸ

ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨਾਂ ਦੀ ਵਾਪਸੀ ਤੋਂ 90 ਦਿਨਾਂ ਬਾਅਦ ਹਰਿਆਣਾ ਸਰਕਾਰ ਨੇ ਅੰਦੋਲਨ ਦੌਰਾਨ ਉਨ੍ਹਾਂ ਖ਼ਿਲਾਫ਼ ਦਰਜ ਕੀਤੀਆਂ...

ਪੰਜਾਬ ਚੋਣਾਂ : ਬਲੈਕ ਮਨੀ ਦੀ ਵਰਤੋਂ ‘ਤੇ ਸ਼ਿਕੰਜਾ ਕੱਸੇਗਾ IT ਵਿਭਾਗ, ਬਣਾਈਆਂ ਟੀਮਾਂ, ਟੋਲ ਫ੍ਰੀ ਨੰਬਰ ਵੀ ਜਾਰੀ

ਪੰਜਾਬ ਚੋਣਾਂ ਵਿੱਚ ਕਾਲੇ ਧਨ ਦੀ ਵਰਤੋਂ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਸ਼ਿਕੰਜਾ ਕੱਸਣ ਦੀ ਤਿਆਰੀ ਵਿੱਚ ਹੈ। ਚੋਣ ਕਮਿਸ਼ਨ ਇਨਕਮ ਟੈਕਸ ਨੇ...

SSM ਨੂੰ ਇੱਕ ਹੋਰ ਵੱਡਾ ਝਟਕਾ, ਸੀ.ਪੀ.ਆਈ. ਨੇ ਇਕੱਲੇ ਚੋਣਾਂ ਲੜਨ ਦਾ ਕੀਤਾ ਐਲਾਨ

ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ। ਇਸ ਵਾਰ ਕਿਸਾਨ ਵੀ ਸੰਯੁਕਤ ਸਮਾਜ ਮੋਰਚੇ ਨਾਲ ਚੋਣ ਮੈਦਾਨ ਵਿੱਚ ਹਨ। ਐੱਸ.ਐੱਸ.ਐੱਮ. ਨੂੰ...

ਕੈਪਟਨ ਨੂੰ ਟੱਕਰ ਦੇਵੇਗੀ ਕਾਂਗਰਸ, ਪਟਿਆਲਾ ਤੋਂ ਲਾਲ ਸਿੰਘ ਨੂੰ ਉਤਾਰ ਸਕਦੀ ਏ ਚੋਣ ਮੈਦਾਨ ‘ਚ

ਪਟਿਆਲਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਟੱਕਰ ਦੇਣ ਲਈ ਕਾਂਗਰਸ ਇੱਕ ਪਰਿਵਾਰ ਵਿੱਚੋਂ ਇੱਕ ਨੂੰ ਟਿਕਟ ਦੇਣ ਦੇ ਆਪਣੇ ਨਿਯਮ ਨੂੰ ਤੋੜ ਸਕਦੀ...

ਪੰਜਾਬ ਚੋਣਾਂ 2022 : ਨਾਮਜ਼ਦਗੀ ਪ੍ਰਕਿਰਿਆ ਅੱਜ ਤੋਂ ਸ਼ੁਰੂ, ਉਮੀਦਵਾਰਾਂ ਨੂੰ ਰਖਣਾ ਹੋਵੇਗਾ ਕਈ ਗੱਲਾਂ ਦਾ ਧਿਆਨ

ਪੰਜਾਬ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸਾਰੀਆਂ ਪਾਰਟੀਆਂ ਕਿਸੇ ਨਾ ਕਿਸੇ ਤਰੀਕੇ ਚੋਣ ਪ੍ਰਚਾਰ ਦੇ ਕੰਮਾਂ ਵਿੱਚ...

ਬਰਫ਼ ਵੀ ਨਾ ਰੋਕ ਸਕੀ ਰਾਹ, ਲਾੜੀ ਨੂੰ JCB ਮਸ਼ੀਨ ਲੈ ਕੇ ਵਿਆਹੁਣ ਪਹੁੰਚਿਆ ਲਾੜਾ

ਹਿਮਾਚਲ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਜਿਨ੍ਹਾਂ ਲੋਕਾਂ ਦੇ ਵਿਆਹ...

ਹਿਮਾਚਲ : ਜੇਸੀਬੀ ਲੈ ਕੇ ਲਾੜੀ ਨੂੰ ਲੈਣ ਪੁੱਜਿਆ ਲਾੜਾ, ਵੇਖਦਾ ਰਹਿ ਗਿਆ ਸਾਰਾ ਪਿੰਡ (ਦੇਖੋ ਤਸਵੀਰਾਂ)

ਜਦੋਂ ਬਰਫਬਾਰੀ ਤੇ ਮੀਂਹ ਰੁਕਾਵਟ ਬਣੀ ਅਤੇ ਸੜਕ ਬੰਦ ਹੋ ਗਈ ਤਾਂ ਲਾੜਾ ਜੇਸੀਬੀ ਮਸ਼ੀਨ ਲੈ ਕੇ ਲਾੜੀ ਨੂੰ ਲੈਣ ਪੁੱਜ ਗਿਆ। ਸਹੁਰੇ ਘਰ ਵਿਚ...

‘ਲੋਕ ਸਾਡੇ ਨਾਲ, ਪੰਜਾਬ ‘ਚ ਬਣੇਗੀ ਸੰਯੁਕਤ ਸਮਾਜ ਮੋਰਚਾ ਦੀ ਸਰਕਾਰ’ – ਬਲਬੀਰ ਰਾਜੇਵਾਲ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸੰਯੁਕਤ ਸਮਾਜ ਮੋਰਚੇ ਦੇ ਨਾਲ ਸਿਆਸਤ ਵਿੱਚ ਕਦਮ ਰੱਖ ਚੁੱਕੇ ਹਨ। ਬਾਕੀ ਸਿਆਸੀ ਪਾਰਟੀਆਂ ਦੇ ਨਾਲ...

ਵਿਆਹ ਵਾਲੇ ਕਾਰਡ ‘ਤੇ ਕਿਸਾਨੀ ਝਲਕ, ਲਾੜੇ ਨੇ ਲਿਖਵਾਇਆ- ‘ਜੰਗ ਅਜੇ ਜਾਰੀ ਹੈ, MSP ਦੀ ਵਾਰੀ ਹੈ’

ਪੰਜ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹੀ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ। ਇਸ ਤੋਂ ਬਾਅਦ ਕਿਸਾਨ ਅੰਦੋਲਨ ਖਤਮ ਕਰ ਦਿੱਤਾ...

BJP ਨਾਲ ਗਠਜੋੜ ਮਗਰੋਂ ਕੈਪਟਨ ਦਾ ਵੱਡਾ ਧਮਾਕਾ, ਭਲਕੇ ਜਾਰੀ ਕਰਨਗੇ ਉਮੀਦਵਾਰਾਂ ਦੀ ਸੂਚੀ

ਪੰਜਾਬ ਵਿਧਾਨ ਸਭਾ ਚੋਣਾਂ ਦਾ ਨੇੜੇ ਆਉਂਦੇ ਸਮੇਂ ਦੇ ਨਾਲ ਸਾਰੀਆਂ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਨਾਵਾਂ ਦੇ ਐਲਾਨਾਂ ਦਾ ਸਿਲਸਿਲਾ ਜਾਰੀ...

‘CM ਚੰਨੀ ਸਣੇ ਉਪਰੋਂ ਹੇਠਾਂ ਤੱਕ ਕਈ ਕਾਂਗਰਸੀ ਲੀਡਰ ਮਾਈਨਿੰਗ ਮਾਫੀਆ ‘ਚ ਸ਼ਾਮਲ ਨੇ’ : ਕੈਪਟਨ

ਚੰਡੀਗੜ੍ਹ : ਗੈਰ-ਕਾਨੂੰਨੀ ਰੇਤਾ ਮਾਈਨਿੰਗ ਨੂੰ ਲੈ ਕੇ ਈਡੀ ਦੀ ਰੇਡ ਪਿੱਛੋਂ ਸਿਆਸਤ ਕਾਫ਼ੀ ਗਰਮਾ ਗਈ ਹੈ। ਚਰਨਜੀਤ ਸਿੰਘ ਚੰਨੀ ਵੱਲੋਂ...

ਪੰਜਾਬ-ਹਰਿਆਣਾ ‘ਚ ਅਗਲੇ 3 ਦਿਨ ਪਏਗਾ ਭਾਰੀ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ, ਯੈਲੋ ਅਲਰਟ ਜਾਰੀ

ਕੜਾਕੇ ਦੀ ਪੈ ਰਹੀ ਠੰਡ ਕਰਕੇ ਲੋਕ ਘਰਾਂ ਅੰਦਰ ਬੈਠਣ ਨੂੰ ਮਜਬੂਰ ਹੋ ਗਏ ਹਨ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਕਈ ਦਿਨਾਂ ਬਾਅਦ ਲੋਕਾਂ...

CM ਚੰਨੀ ਨੂੰ ਲੈ ਕੇ ਮਜੀਠੀਆ ਦਾ ਟਵੀਟ, ਭਲਕੇ ਦੁਪਹਿਰ 12 ਵਜੇ ਕਰਨਗੇ ਵੱਡਾ ਖੁਲਾਸਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਘਰ ਈਡੀ ਦੀ ਰੇਡ ਪਿੱਛੋਂ ਸਿਆਸਤ ਕਾਫ਼ੀ ਭਖ਼ ਗਈ ਹੈ। ਇਸ...

ਜਿਮ ਬੰਦ ਕਰਨ ‘ਤੇ ਹਾਈਕੋਰਟ ਦੀ ਚੰਡੀਗੜ੍ਹ ਨੂੰ ਫਟਕਾਰ, ਸੰਮਨ ਜਾਰੀ ਕਰ ਮੰਗਿਆ ਜਵਾਬ

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਜਿੰਮ ਬੰਦ ਕਰ ਦਿੱਤੇ ਗਏ ਹਨ, ਜਿਸ ਦਾ...

ਚੋਣਾਂ 2022 : ਗੁਰਨਾਮ ਚੜੂਨੀ ਦੀ ਪਾਰਟੀ ਨੂੰ ਮਿਲਿਆ ‘ਕੱਪ ਪਲੇਟ’ ਚੋਣ ਨਿਸ਼ਾਨ, 9 ਸੀਟਾਂ ਤੋਂ ਐਲਾਨੇ ਉਮੀਦਵਾਰ

ਵਿਧਾਨ ਸਭਾ ਚੋਣਾਂ ਨੂੰ ਲੈ ਕੇਸੰਯੁਕਤ ਸਮਾਜ ਪਾਰਟੀ ਤੇ ਸੰਯੁਕਤ ਸਮਾਜ ਮੋਰਚੇ ਵਿਚਾਲੇ ਗਠਜੋੜ ਪਿੱਛੋਂ ਗੁਰਨਾਮ ਸਿੰਘ ਚੜੂਨੀ ਨੇ 9 ਸੀਟਾਂ...

ਆਸ਼ੂ ਬੰਗੜ ਦੇ ਅਸਤੀਫ਼ੇ ਪਿੱਛੋਂ ‘ਆਪ’ ਨੇ ਫਿਰੋਜ਼ਪੁਰ (ਦਿਹਾਤੀ) ਤੋਂ ਐਲਾਨਿਆ ਨਵਾਂ ਉਮੀਦਵਾਰ

ਫਿਰੋਜ਼ਪੁਰ ਦਿਹਾਤੀ ਤੋਂ ਪਹਿਲਾਂ ਐਲਾਨੇ ਗਏ ਉਮੀਦਵਾਰ ਆਸ਼ੂ ਬੰਗੜ ਵੱਲੋਂ ਸੋਮਵਾਰ ਨੂੰ ਅਸਤੀਫ਼ਾ ਦੇਣ ਪਿੱਛੋਂ ਆਮ ਆਦਮੀ ਪਾਰਟੀ ਨੇ ਇਸ ਸੀਟ...

ਟਿਕਟਾਂ ਦੀ ਵੰਡ ਨੂੰ ਲੈ ਕੇ SSM ‘ਚ ਫਸਿਆ ਪੇਚ, ਦੂਜੀ ਵਾਰ ਟਾਲਣੀ ਪਈ ਉਮੀਦਵਾਰਾਂ ਦੀ ਸੂਚੀ

ਪੰਜਾਬ ਵਿਧਾਨ ਸਭਾ ਚੋਣਾਂ ਲਈ ਜਿੱਥੇ ਜ਼ਿਆਦਾਤਰ ਸਿਆਸੀ ਪਾਰਟੀਆਂ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨ...