Jan 17

‘ਉਮੀਦ ਹੈ ਚੰਡੀਗੜ੍ਹ ਨੂੰ ਭਲਕੇ BJP ਤੋਂ ਮਿਲੇਗਾ ਛੁਟਕਾਰਾ, ਲੋਕ ਸਭਾ ਚੋਣਾਂ ਇਸ ਵਾਰ 14-0 ਨਾਲ ਜਿੱਤਾਂਗੇ’ : CM ਮਾਨ

ਚੰਡੀਗੜ੍ਹ ਨਗਰ ਨਿਗਮ ਵਿਚ ਭਾਵੇਂ ਹੀ ਕਾਂਗਰਸ ਦੇ ਆਪ ਇਕੱਠੇ ਚੋਣ ਮੈਦਾਨ ਵਿਚ ਉਤਰੇ ਹਨ ਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਥਿਤੀ ਵੱਖ...

ਫ਼ਿਰੋਜ਼ਪੁਰ ਪੁਲਿਸ ਦੀ ਕਾਰਵਾਈ, ਨਸ਼ੇ ਸਪਲਾਈ ਕਰਨ ਜਾ ਰਹੇ ਤਸਕਰ ਨੂੰ 5 ਕਿਲੋ ਚੂਰਾ ਪੋਸਤ ਸਣੇ ਦਬੋਚਿਆ

ਫ਼ਿਰੋਜ਼ਪੁਰ ਦੀ ਗੁਰੂਹਰਸਹਾਏ ਪੁਲਿਸ ਨੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 5 ਕਿਲੋ ਚੂਰਾ ਪੋਸਤ ਬਰਾਮਦ ਹੋਇਆ ਹੈ।...

ਸੰਗਰੂਰ : ਛੁੱਟੀ ਕੱਟਣ ਪਿੰਡ ਆਏ BSF ਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌ.ਤ, ਮਿਜ਼ੋਰਮ ਵਿਚ ਸੀ ਤਾਇਨਾਤ

ਸੰਗਰੂਰ ਦੇ ਥਾਣਾ ਖਨੌਰੀ ਅਧੀਨ ਪੈਂਦੇ ਪਿੰਡ ਅੰਨਦਾਣਾ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਬੀਐੱਸਐੱਫ ਜਵਾਨ ਦੀ ਹਾਰਟ ਅਟੈਕ ਨਾਲ...

ਫਗਵਾੜਾ ਦੇ ਗੁਰਦੁਆਰਾ ਸਾਹਿਬ ‘ਚ ਕ.ਤਲ ਮਾਮਲਾ, ਪੁਲਿਸ ਨੇ ਨਿਹੰਗ ਸਿੰਘ ਦਾ 7 ਦਿਨ ਦਾ ਰਿਮਾਂਡ ਕੀਤਾ ਹਾਸਲ

ਬੀਤੇ ਦਿਨੀਂ ਫਗਵਾੜਾ ਦੇ ਸਰਾਫਾ ਬਾਜ਼ਾਰ ਵਿਚ ਗੁਰਦੁਆਰਾ ਸਾਹਿਬ ਵਿਚ ਇਕ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਕਾਰਨ ਫਗਵਾੜਾ...

ਖੇਡ ਮੰਤਰੀ ਮੀਤ ਹੇਅਰ ਨੇ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਦੇ ਦੇਹਾਂਤ ‘ਤੇ ਪ੍ਰਗਟਾਇਆ ਦੁੱਖ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮਹਾਨ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ...

ਦਿੱਲੀ ਪਹੁੰਚੇ CM ਮਾਨ, ਕਈ ਦੇਸ਼ਾਂ ਦੇ ਹਾਈ ਕਮਿਸ਼ਨਰਾਂ ਨਾਲ ਪੰਜਾਬ ‘ਚ ਨਿਵੇਸ਼ ਨੂੰ ਲੈ ਕੇ ਕੀਤੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਪਹੁੰਚ ਹਨ। ਇਸ ਦੌਰਾਨ ਉਨ੍ਹਾਂ ਨੇ ਕਈ ਦੇਸ਼ਾਂ ਦੇ ਹਾਈ ਕਮਿਸ਼ਨਰਾਂ ਨਾਲ ਮੁਲਾਕਾਤ ਕੀਤੀ ਹੈ।...

ਨਾਜਾਇਜ਼ ਮਾਈਨਿੰਗ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ ! ਥਾਣਾ ਸਿੱਧਵਾਂ ਬੇਟ ਦਾ SHO ਕੀਤਾ ਸਸਪੈਂਡ

ਸਤਲੁਜ ਦਰਿਆ ਤੋਂ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ ਵਿਚ ਲੁਧਿਆਣਾ ਦਿਹਾਤ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਥਾਣਾ ਸਿੱਧਵਾਂ ਬੇਟ...

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ ਦਾ ਦੇਹਾਂਤ, ਸ਼ਾਮ 5 ਵਜੇ ਅੰਮ੍ਰਿਤਸਰ ‘ਚ ਹੋਵੇਗਾ ਸਸਕਾਰ

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ ਦਾ 86 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਚਾਵਲਾ ਨੂੰ ਪੀਲੀਆ ਹੋਇਆ ਸੀ। ਪਿਛਲੇ 4 ਦਿਨ...

ਗੁਰੂਘਰ ਜਾਣ ਤੋਂ ਰੋਕਣ ‘ਤੇ ਪੁਲਿਸ ਵਾਲਿਆਂ ਨੂੰ ਗੁਰਸਿਮਰਨ ਮੰਡ ਨੇ ਪਾਇਆ ਭੜਥੂ, ਠੰਢ ‘ਚ ਬਹਿ ਗਏ ਭੂੰਜੇ

ਲੁਧਿਆਣਾ ‘ਚ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਬੁੱਧਵਾਰ ਨੂੰ ਪੱਖੋਵਾਲ ਰੋਡ ‘ਤੇ ਹੰਗਾਮਾ ਕੀਤਾ। ਮੰਡ ਨੇ ਆਪਣੇ ਕੱਪੜੇ ਉਤਾਰ...

ਜਵਾਈਆਂ ‘ਤੇ ਇੱਕ ਮਜ਼ੇਦਾਰ ਕਹਾਣੀ ਹੈ ਫਿਲਮ ‘ਪ੍ਰਾਹੁਣਾ 2’ , ਇਸ ਦਿਨ ਹੋਵੇਗੀ ਦਰਸ਼ਕਾਂ ਦੇ ਰੂਬਰੂ, ਪੋਸਟਰ ਰਿਲੀਜ਼

ਪੰਜਾਬੀ ਫਿਲਮ ਇੰਡਸਟਰੀ ‘ਚ ਉਤਸ਼ਾਹ ਦੀ ਲਹਿਰ ਹੈ ਕਿਉਂਕਿ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀਕਵਲ, “ਪ੍ਰਾਹੁਣਾ 2” ਦਾ ਪੋਸਟਰ...

ਲੁਧਿਆਣਾ ‘ਚ ਲੁਟੇਰਿਆਂ ਦਾ ਆਤੰ.ਕ, ਕੰਮ ਤੋਂ ਪਰਤਦੇ ਮੁੰਡੇ ਨੂੰ ਲੁੱਟ ਕਰ ਗਏ ਮਾੜਾ ਹਾਲ

ਲੁਧਿਆਣਾ ‘ਚ ਲੁਟੇਰਿਆਂ ਦਾ ਆਤੰਕ ਜਾਰੀ ਹੈ। ਦੇਰ ਰਾਤ ਕੰਮ ਤੋਂ ਘਰ ਪਰਤ ਰਹੇ ਨੌਜਵਾਨ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾ ਲਿਆ।...

ਹਿਮਾਚਲ ‘ਚ ਵੱਡਾ ਹਾਦਸਾ, ਡੂੰਘੀ ਖਾਈ ‘ਚ ਡਿੱਗੀ ਬੋਲੈਰੋ, 5 ਨੌਜਵਾਨਾਂ ਦੀ ਮੌ.ਤ

ਹਿਮਾਚਲ ਪ੍ਰਦੇਸ਼ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਹੈ। ਫਿਲਹਾਲ ਇਕ ਲਾਸ਼ ਬਰਾਮਦ...