Aug 27

ਪੰਜਾਬ ਦੇ ਜੰਗਲਾਤ ਘੁਟਾਲੇ ‘ਚ ED ਦੀ ਐਂਟਰੀ, ਮੰਗੀ FIR ਦੀ ਕਾਪੀ

ਪੰਜਾਬ ਦੇ ਜੰਗਲਾਤ ਵਿਭਾਗ ਦੇ ਘੁਟਾਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਐਂਟਰੀ ਹੋ ਚੁੱਕੀ ਹੈ। ਈਡੀ ਦੀ ਐਂਟਰੀ ਤੋਂ ਬਾਅਦ...

ਬੁਰੇ ਫ਼ਸੇ ਵਿਜੀਲੈਂਸ ਦੇ ਸ਼ਿਕੰਜੇ ‘ਚ ਭਾਰਤ ਭੂਸ਼ਣ ਆਸ਼ੂ, ਅਦਾਲਤ ਨੇ ਵਧਾਇਆ ਪੁਲਿਸ ਰਿਮਾਂਡ

ਲੁਧਿਆਣਾ : ਅਨਾਜ ਢੋਆ-ਢੁਆਈ ਘਪਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸ਼ਨੀਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ...

ਜਲੰਧਰ ‘ਚ ਭਲਕੇ ਲੱਗੇਗਾ ਲੰਮਾ ‘ਪਾਵਰ ਕੱਟ’, ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ

ਫੀਡਰਾਂ ਦੀ ਮੁਰੰਮਤ ਦੇ ਕੰਮ ਕਾਰਨ ਪਾਵਰਕੌਮ ਵੱਲੋਂ ਐਤਵਾਰ ਨੂੰ ਸ਼ਹਿਰ ਦੇ ਸੱਤ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ। ਤੁਹਾਨੂੰ ਦੱਸ ਦੇਈਏ...

ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੂੰ ਝਟਕਾ, ਦਿੱਲੀ ਪੁਲਿਸ ਨੇ ਨਹੀਂ ਦਿੱਤੀ ਸ਼ੋਅ ਕਰਨ ਦੀ ਇਜਾਜ਼ਤ

ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਦਾ ਦਿੱਲੀ ਵਿੱਚ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਫਾਰੂਕੀ ਨੂੰ ਸ਼ੋਅ...

ਹੁਸ਼ਿਆਰਪੁਰ ‘ਚ ਵੱਡੀ ਲੁੱਟ, ਲੁਟੇਰਿਆਂ ਨੇ ATM ਮਸ਼ੀਨ ਕੱਟ ਉਡਾਏ 17 ਲੱਖ ਰੁਪਏ

ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਇਲਾਕੇ ਵਿੱਚ ਪੈਂਦੇ ਬਲਾਕ ਮਾਹਿਲਪੁਰ ਦੇ ਪਿੰਡ ਭਾਮ ਵਿੱਚ ਇੱਕ ਬਰੇਜ਼ਾ ਕਾਰ ਵਿੱਚ ਆਏ ਤਿੰਨ ਨਕਾਬਪੋਸ਼...

180 ਕਿਲੋਮੀਟਰ ਦੀ ਰਫਤਾਰ, ਵੰਦੇ ਭਾਰਤ ਐਕਸਪ੍ਰੈਸ ਨੇ ਤੋੜ ਦਿੱਤੇ ਸਾਰੇ ਰਿਕਾਰਡ

ਭਾਰਤੀ ਰੇਲਵੇ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਸੈਮੀ ਹਾਈ ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈਸ ਨੇ ਟਰਾਇਲ ਰਨ ਵਿੱਚ ਸਾਰੇ ਰਿਕਾਰਡ ਤੋੜ...

ਜਸਟਿਸ ਉਦੈ ਉਮੇਸ਼ ਲਲਿਤ ਬਣੇ ਭਾਰਤ ਦੇ 49ਵੇਂ ਚੀਫ਼ ਜਸਟਿਸ, ਰਾਸ਼ਟਰਪਤੀ ਮੁਰਮੂ ਨੇ ਚੁਕਾਈ ਸਹੁੰ

ਜਸਟਿਸ ਉਦੈ ਉਮੇਸ਼ ਲਲਿਤ ਭਾਰਤ ਦੇ 49ਵੇਂ ਚੀਫ਼ ਜਸਟਿਸ ਬਣੇ। ਰਾਸ਼ਟਰਪਤੀ ਦੌਪਦੀ ਮੁਰਮੂ ਨੇ ਸ਼ਨੀਵਾਰ ਨੂੰ ਜਸਟਿਸ ਲਲਿਤ ਨੂੰ ਚੀਫ਼ ਜਸਟਿਸ...

ਜਲੰਧਰ ‘ਚ ਚੋਰਾਂ ਦੀ ਛਿੱਤਰ ਪਰੇਡ: ਨਸ਼ਾ ਕਰਨ ਲਈ ਕਰਦੇ ਨੇ ਚੋਰੀਆਂ

ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਖਾਕੀ ਤੋਂ ਜੇਲ੍ਹ ਤੱਕ ਕਿਸੇ ਤੋਂ ਨਹੀਂ ਡਰਦੇ। ਜਲੰਧਰ ਦੇ ਆਬਾਦਪੁਰਾ ‘ਚ ਦੇਰ ਰਾਤ ਲੋਕਾਂ ਨੇ...

ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਤਸਵੀਰਾਂ ਵਾਇਰਲ ਕਰਨ ਵਾਲੇ ਜ਼ਮਾਨਤ ਅਰਜ਼ੀ ਰੱਦ

ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਤਸਵੀਰਾਂ ਖਿਚਵਾ ਕੇ ਤੇ ਫਿਰ ਇਸ ਨੂੰ ਵਾਇਰਲ ਕਰਨ...

ਅੰਮ੍ਰਿਤਸਰ ‘ਚ ਚੋਰਾਂ ਦੇ ਗਿਰੋਹ ਨੇ ਘਰ ਵਿੱਚ ਕੀਤੀ ਚੋਰੀ, ਸੀਸੀਟੀਵੀ ‘ਚ ਕੈਦ

ਪੰਜਾਬ ਦੇ ਨਿਊ ਅੰਮ੍ਰਿਤਸਰ ਇਲਾਕੇ ‘ਚ ਸ਼ੁੱਕਰਵਾਰ ਰਾਤ ਨੂੰ ਇਕ ਘਰ ‘ਚੋਂ ਸਾਮਾਨ ਚੋਰੀ ਕਰਨ ਵਾਲੇ 3 ਚੋਰਾਂ ਦਾ ਗਿਰੋਹ ਸੀਸੀਟੀਵੀ ‘ਚ...

ਕਾਲੋਨਾਈਜ਼ਰ ਦੇ ਮੁੱਦੇ ਨੂੰ ਲੈ ਕੇ ਮਨਪ੍ਰੀਤ ਇਯਾਲੀ ਨੇ ਕੀਤੀ CM ਮਾਨ ਨਾਲ ਮੁਲਾਕਾਤ

ਅਕਾਲੀ ਦਲ ਦੇ ਵਿਧਾਇਕ ਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਕਾਲੋਨਾਈਜ਼ਰ...

24 ਸਾਲ ਦੇ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਦਿਆ ਹੀ ਹੋਈ ਮੌਤ, 2 ਲੋਕਾਂ ਖਿਲਾਫ ਮਾਮਲਾ ਦਰਜ

ਪੰਜਾਬ ਵਿਚ ਨਸਿਆ ਕਾਰਨ ਆਏ ਦਿਨ ਨਸਿਆ ਦੀ ਦਲ ਦਲ ਵਿਚ ਫਸੇ ਨੋਜਵਾਨਾ ਦੀਆ ਮੌਤਾਂ ਹੋ ਰਹੀਆਂ ਹਨ। ਇਸ ਦੇ ਚਲਦੇ ਮਲੋਟ ਦੇ ਨਜ਼ਦੀਕ ਪਿੰਡ ਧੌਲਾ ਦੇ...

ਚੰਡੀਗੜ੍ਹ ‘ਚ ਕੋਰੋਨਾ ਨਾਲ 4 ਮੌਤਾਂ: ਪੀਜੀਆਈ ‘ਚ ਵੈਂਟੀਲੇਟਰ ‘ਤੇ 4 ਮਰੀਜ਼ , 55 ਨਵੇਂ ਮਾਮਲੇ ਆਏ ਸਾਹਮਣੇ

ਚੰਡੀਗੜ੍ਹ ‘ਚ 26 ਜੁਲਾਈ ਤੋਂ ਹੁਣ ਤੱਕ 16 ਕੋਰੋਨਾ ਪ੍ਰਭਾਵਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ ਇੱਕ ਮੌਤ ਵੀ ਹੋਈ ਹੈ।...

ਸੋਨਾਲੀ ਕਤਲ ਕਾਂਡ ‘ਚ ਕਲੱਬ ਮਾਲਕ ਸਮੇਤ 4 ਗ੍ਰਿਫਤਾਰ: ਨਸ਼ਾ ਤਸਕਰ ਵੀ ਕਾਬੂ

ਗੋਆ ਪੁਲਿਸ ਨੇ ਹਰਿਆਣਾ ਦੇ ਹਿਸਾਰ ਤੋਂ ਬੀਜੇਪੀ ਨੇਤਾ ਅਤੇ ਟਿਕ ਟਾਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿੱਚ ਕਰਲੀਜ਼ ਕਲੱਬ ਦੇ ਮਾਲਕ...

ਲੁਧਿਆਣਾ ‘ਚ ਸਾਈਕਲ ਪਾਰਟਸ ਡੀਲਰਾਂ ਨਾਲ 20 ਕਰੋੜ ਦੀ ਠੱਗੀ ਮਾਰਨ ਵਾਲਾ ਗਿਰੋਹ ਕਾਬੂ

ਸਾਈਕਲ ਪਾਰਟਸ ਵਪਾਰੀਆਂ ਨਾਲ ਕਰੀਬ 20 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਗਰੋਹ ਦੇ ਮੈਂਬਰ ਨੂੰ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਗਿੱਲ ਰੋਡ...

GNDU ‘ਚ ਬਲਾਸਟ, ਲੈਬ ‘ਚ ਪ੍ਰੈਕਟੀਕਲ ਕਰਦੇ ਹੋਇਆ ਹਾਦਸਾ, ਕਈ ਸਟੂਡੈਂਟ ਜ਼ਖਮੀ, ਇੱਕ ਗੰਭੀਰ

ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕੈਮਿਸਟਰੀ ਵਿਭਾਗ ਦੀ ਲੈਬਾਰਟਰੀ ਵਿੱਚ ਪ੍ਰੈਕਟੀਕਲ ਦੌਰਾਨ ਅਚਾਨਕ ਧਮਾਕਾ ਹੋ ਗਿਆ,...

ਯੂਰਪ ‘ਚ ਭਿਆਨਕ ਸੋਕਾ, ਸੁੱਕ ਰਹੀਆਂ ਨਦੀਆਂ, ਨਿਕਲ ਰਹੇ ਰਹੱਸਮਈ ਖਜ਼ਾਨੇ ਤੇ ਬੰਬ, (ਤਸਵੀਰਾਂ)

ਯੂਰਪ ਅੱਜਕਲ੍ਹ ਗੰਭੀਰ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਕਈ ਦੇਸ਼ਾਂ ਵਿੱਚ ਨਦੀਆਂ ਅਤੇ ਝੀਲਾਂ ਦੇ ਪਾਣੀ ਦਾ ਪੱਧਰ ਬਹੁਤ ਨੀਵਾਂ ਹੋ ਗਿਆ ਹੈ।...

FIFA ਨੇ ਹਟਾਇਆ ਭਾਰਤੀ ਫੁਟਬਾਲ ਤੋਂ ਬੈਨ, ਭਾਰਤ ‘ਚ ਹੀ ਹੋਵੇਗਾ U17 ਵਰਲਡ ਕੱਪ

ਅੰਤਰਰਾਸ਼ਟਰੀ ਫੁੱਟਬਾਲ ਦੀ ਸਭ ਤੋਂ ਵੱਡੀ ਸੰਸਥਾ ਫੀਫਾ ਨੇ ਭਾਰਤੀ ਫੁੱਟਬਾਲ ‘ਤੇ ਲਗਾਈ ਗਈ ਮੁਅੱਤਲੀ ਨੂੰ ਖਤਮ ਕਰ ਦਿੱਤਾ ਹੈ। 10 ਦਿਨਾਂ...

22 ਦੇਸ਼ਾਂ ਦੇ ਨੇਤਾਵਾਂ ‘ਚ PM ਮੋਦੀ ਸਭ ਤੋਂ ਅੱਗੇ, ਬਾਈਡੇਨ ਦਾ ਰੰਗ ਪਿਆ ਫਿੱਕਾ, ਬੋਰਿਸ ‘ਫਿਸੱਡੀ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਚੁਣੇ ਗਏ ਹਨ। ਪੋਲੀਟੀਕਲ ਇੰਟੈਲੀਜੈਂਸ ਮਾਰਨਿੰਗ ਕੰਸਲਟ...

ਮੂਸੇਵਾਲਾ ਕਤਲਕਾਂਡ, ਮਾਨਸਾ ਪੁਲਿਸ ਵੱਲੋਂ ਚਲਾਨ ਪੇਸ਼, ਵਿਦੇਸ਼ਾਂ ‘ਚ ਬੈਠੇ ਸਾਜ਼ਿਸ਼ਕਾਰ

ਮਾਨਸਾ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ...

ਪੰਜਾਬ ‘ਚ TATA ਦਾ ਪਹਿਲਾ ਨਿਵੇਸ਼, 2600 ਕਰੋੜ ਦੀ ਲਾਗਤ ਨਾਲ ਲੁਧਿਆਣਾ ‘ਚ ਲੱਗੇਗਾ ਪਲਾਂਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਟਾਟਾ ਗਰੁੱਪ ਨੂੰ ਸਕ੍ਰੈਪ ਆਧਾਰਿਤ ਸਟੀਲ ਪਲਾਂਟ ਲਈ ਜ਼ਮੀਨ ਦਾ ਅਲਾਟਮੈਂਟ ਪੱਤਰ...

ਪਟਿਆਲਾ ਮਗਰੋਂ ਫਤਿਹਗੜ੍ਹ ਸਾਹਿਬ ‘ਚ ਵੀ ਸਵਾਈਨ ਫਲੂ ਦੀ ਦਸਤਕ, ਸਰਕਾਰ ਨੇ ਲਾਈ ਇਹ ਪਾਬੰਦੀ

ਅਫਰੀਕਨ ਸਵਾਈਨ ਫਲੂ ਹੁਣ ਪੰਜਾਬ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਪਟਿਆਲਾ ਤੋਂ ਬਾਅਦ ਹੁਣ ਫਤਿਹਗੜ੍ਹ ਜ਼ਿਲ੍ਹੇ ਵਿੱਚ ਵੀ ਇਨਫੈਕਸ਼ਨ ਦੀ...

CM ਮਾਨ ਨੇ ਮੰਨੀਆਂ ਡੇਅਰੀ ਕਿਸਾਨਾਂ ਦੀਆਂ ਮੰਗਾਂ, ਚੁੱਕਿਆ ਗਿਆ ਤਿੰਨ ਤੋਂ ਲਾਇਆ ਮੋਰਚਾ

ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਤਿੰਨ ਦਿਨਾਂ ਤੋਂ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਬੈਠੇ ਡੇਅਰੀ ਕਿਸਾਨਾਂ ਦੀਆਂ ਤਿੰਨੋਂ ਮੰਗਾਂ...

PSPCL ਦੀ ਵੱਡੀ ਕਾਰਵਾਈ, ਡਿਊਟੀ ‘ਚ ਕੁਤਾਹੀ ਵਰਤਣ ‘ਤੇ 3 JE, 2 ਲਾਈਨਮੈਨ ਤੇ 1 SSA ਕੀਤਾ ਸਸਪੈਂਡ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਚੋਰੀ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਅਤੇ ਆਪਣੀ ਸਰਕਾਰੀ ਡਿਊਟੀ ਵਿੱਚ ਅਣਗਹਿਲੀਆਂ/...

ਸਿੱਧੂ ਮੂਸੇਵਾਲਾ ਦੇ ਕਤਲ ‘ਚ ਆਇਆ ਗੁਆਂਢੀਆਂ ਦਾ ਵੀ ਨਾਂ, ਪਿਤਾ ਦੀ ਸ਼ਿਕਾਇਤ ‘ਤੇ ਪੰਜ ਨਾਮਜ਼ਦ

ਮਾਨਸਾ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪੰਜ ਹੋਰ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਹੈ। ਮੂਸੇਵਾਲਾ ਦੇ ਪਿਤਾ...

ਲੁਧਿਆਣਾ ਕੇਂਦਰੀ ਜੇਲ੍ਹ ‘ਚ ਪੁਲਿਸ ਨੇ ਚਲਾਇਆ ਸਰਚ ਅਭਿਆਨ, ਚਾਰ ਮੁਲਜ਼ਮਾਂ ਤੋਂ ਪੰਜ ਮੋਬਾਈਲ ਬਰਾਮਦ

ਕੇਂਦਰੀ ਜੇਲ੍ਹ ਵਿੱਚ ਪੁਲੀਸ ਨੇ ਚਾਰ ਮੁਲਜ਼ਮਾਂ ਦੇ ਕਬਜ਼ੇ ‘ਚੋਂ ਤਿੰਨ ਮੋਬਾਈਲ ਬਰਾਮਦ ਕੀਤੇ ਹਨ। ਥਾਣਾ ਡਿਵੀਜ਼ਨ ਨੰਬਰ ਸੱਤ ਦੀ...

ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਦਾ ਵੱਡਾ ਐਲਾਨ, ਦੇਖੋ ਕੀ ਕਿਹਾ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ...

ਮੁਕਤਸਰ : ਪਿੰਡ ਲਾਲਬਾਈ ‘ਚ 4 ਸਾਲਾਂ ਬੱਚੇ ਦੀ ਸਿਰ ਕੱਟੀ ਲਾਸ਼ ਮਿਲਣ ਨਾਲ ਫੈਲੀ ਦਹਿਸ਼ਤ

ਮੁਕਤਸਰ ਦੇ ਪਿੰਡ ਲਾਲਬਾਈ ‘ਚ ਸ਼ੁੱਕਰਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਲਾਲਬਾਈ ਕੋਲੋਂ ਲੰਘਦੀ ਮਾਈਨਰ ਵਿੱਚੋਂ...

ਨਹੀਂ ਰਿਲੀਜ਼ ਹੋਵੇਗਾ ਮੂਸੇਵਾਲਾ ਗਾਣਾ! ਪਰਿਵਾਰ ਨੇ ਸੰਗੀਤਕਾਰ ਸਲੀਮ ਨੂੰ ਆਖੀ ਇਹ ਗੱਲ

ਸੰਗੀਤਕਾਰ ਸਲੀਮ ਮਰਚੈਂਟ ਵੱਲੋਂ ਸਿੱਧੂ ਮੂਸੇਵਾਲਾ ਦਾ ਗੀਤ ‘ਜਾਂਦੀ ਵਾਰ’ 2 ਸਤੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਪਰ ਮੂਸੇਵਾਲਾ ਦਾ...

ਮਾਨ ਕੈਬਨਿਟ ਵੱਲੋਂ ਖੇਤੀਬਾੜੀ ਵਿਭਾਗ ਦੀਆਂ 359 ਤੇ ਸਿਵਲ ਜੱਜਾਂ ਦੀਆਂ 80 ਆਸਾਮੀਆਂ ਭਰਨ ਨੂੰ ਹਰੀ ਝੰਡੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਵੱਡਾ ਫੈਸਲਾ ਲੈਂਦੇ ਹੋਏ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ...

ਸੋਨਾਲੀ ਫੋਗਾਟ ਨੂੰ ਡ੍ਰਿੰਕ ‘ਚ ਮਿਲਾ ਕੇ ਦਿੱਤੀ ਗਈ ਸੀ ਡਰੱਗਸ, ਆਖਰੀ CCTV ਫੁਟੇਜ ‘ਚ ਹੋਏ ਵੱਡੇ ਖੁਲਾਸੇ

ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿੱਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਮਾਮਲੇ ਦੀ ਜਾਂਚ ਕਰ ਰਹੀ ਗੋਆ ਪੁਲਿਸ ਨੇ...

ਕਾਂਗਰਸ ‘ਤੇ ਜਾਖੜ ਦਾ ਤੰਜ, ਬੋਲੇ- ‘ਚੰਨੀ ਨੂੰ ਕਿਸੇ ਨੇ CM ਨਹੀਂ ਮੰਨਿਆ, ਵੜਿੰਗ ਨੂੰ ਕੋਈ ਪ੍ਰਧਾਨ ਨਹੀਂ ਮੰਨਦਾ’

ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਸੋਨੀਆ ਗਾਂਧੀ ਨੂੰ 5 ਪੰਨਿਆਂ ਦਾ ਅਸਤੀਫ਼ਾ ਸੌਂਪ ਦਿੱਤਾ ਹੈ। ਇਸ ਤੋਂ...

ਲਾਢੋਵਾਲ ਟੋਲ ਪਲਾਜ਼ਾ ਰੇਟਾਂ ‘ਚ ਕਰਨ ਜਾ ਰਿਹਾ ਵਾਧਾ, 1 ਸਤੰਬਰ ਤੋਂ ਲਾਗੂ ਹੋਣਗੇ ਨਵੇਂ ਰੇਟ

ਲੁਧਿਆਣਾ ਲਾਢੋਵਾਲ ਟੋਲ ਪਲਾਜ਼ਾ ‘ਤੇ 1 ਸਤੰਬਰ ਤੋਂ ਟੋਲ ਰੇਟਾਂ ‘ਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਜਨਤਾ ‘ਤੇ ਬੋਝ ਵਧੇਗਾ।...

ਫਿਲੀਪੀਨਜ਼ ‘ਚ ਬੰਬੀਹਾ ਗੈਂਗ ਦੇ ਗੈਂਗਸਟਰ ਮਨਦੀਪ ਮਨੀਲਾ ਦਾ ਕਤਲ, ਲਾਰੈਂਸ-ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ

ਫਿਲੀਪੀਨਜ਼ ‘ਚ ਦਵਿੰਦਰ ਬੰਬੀਹਾ ਗੈਂਗ ਦੇ ਗੈਂਗਸਟਰ ਮਨਦੀਪ ਮਨੀਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਹ ਫਿਲੀਪੀਨਜ਼ ਵਿੱਚ...

ਕਾਂਗਰਸ ਨੂੰ ਵੱਡਾ ਝਟਕਾ, ਗੁਲਾਮ ਨਬੀ ਆਜ਼ਾਦ ਨੇ ਪਾਰਟੀ ਤੋਂ ਦਿੱਤਾ ਅਸਤੀਫਾ

ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਪਾਰਟੀ ਤੋਂ ਨਾਰਾਜ਼ ਚੱਲ...

ਕੁਝ ਹੀ ਦੇਰ ‘ਚ ਹੋਵੇਗਾ ਸੋਨਾਲੀ ਫੋਗਾਟ ਦਾ ਅੰਤਿਮ ਸਸਕਾਰ, ਅੰਤਿਮ ਯਾਤਰਾ ਦੌਰਾਨ ਧੀ ਨੇ ਦਿੱਤਾ ਮੋਢਾ

ਹਰਿਆਣਾ ਬੀਜੇਪੀ ਨੇਤਾ ਅਤੇ ਟਿਕ-ਟਾਕ ਸਟਾਰ ਸੋਨਾਲੀ ਫੋਗਾਟ ਦਾ ਜਲਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ...

ਬੰਬੀਹਾ ਗੈਂਗ ਨੇ ਪੰਜਾਬ ਪੁਲਿਸ ਨੂੰ ਦਿੱਤੀ ਧਮਕੀ, ਕਿਹਾ- ਹੁਣ ਸਿੱਧਾ ਕੰਮ ਕੱਢਾਂਗੇ

ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਸੁਖਪ੍ਰੀਤ ਬੁੱਢਾ ਖ਼ਿਲਾਫ਼ ਕੇਸ ਦਰਜ ਹੋਣ ਨਾਲ ਬੰਬੀਹਾ ਗੈਂਗ ਭੜਕ ਗਿਆ ਹੈ। ਬੰਬੀਹਾ ਗੈਂਗ ਨੇ ਪੰਜਾਬ...

ਟੋਮੈਟੋ ਫਲੂ ਫੈਲਣ ਦਾ ਖ਼ਤਰਾ, ਹਿਮਾਚਲ ‘ਚ ਅਲਰਟ, ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

ਕੇਰਲ, ਤਾਮਿਲਨਾਡੂ ਅਤੇ ਹਰਿਆਣਾ ਵਿਚ ਟੋਮੈਟੋ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹਿਮਾਚਲ ਸਰਕਾਰ ਵੀ ਅਲਰਟ ਮੋਡ ‘ਤੇ ਆ ਗਈ ਹੈ।...

ਪਾਕਿਸਤਾਨ : 70 ਸਾਲਾਂ ਔਰਤ ਨੇ ਨੌਜਵਾਨ ਨਾਲ ਰਚਾਇਆ ਵਿਆਹ, ਬੁਢਾਪੇ ‘ਚ ਮਿਲਿਆ ਜਵਾਨੀ ਦਾ ਪਿਆਰ

ਇਸਲਾਮਾਬਾਦ: ਪਾਕਿਸਤਾਨ ਵਿੱਚ ਇੱਕ ਵਿਆਹ ਸੋਸ਼ਲ ਮੀਡੀਆ ਉੱਤੇ ਸੁਰਖੀਆਂ ਵਿੱਚ ਹੈ। ਦਰਅਸਲ 37 ਸਾਲਾ ਇਫਤਿਖਾਰ ਨੇ 70 ਸਾਲਾ ਕਿਸ਼ਵਰ ਬੀਬੀ ਨਾਲ...

2 ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਚੁੱਕਿਆ ਖੌਫਨਾਕ ਕਦਮ, ਮਰਨ ਤੋਂ ਪਹਿਲਾਂ ਬਣਾਈ ਵੀਡੀਓ

ਅਬੋਹਰ ਦੇ ਪਿੰਡ ਬਾਜੀਤਪੁਰ ਕੱਟਿਆਂਵਾਲੀ ਦੇ ਰਹਿਣ ਵਾਲੇ ਪ੍ਰੇਮੀ ਜੋੜੇ ਨੇ ਕੁਝ ਲੋਕਾਂ ਵੱਲੋਂ ਕੀਤੀ ਬੇਇੱਜ਼ਤੀ ਤੋਂ ਦੁਖੀ ਹੋ ਕੇ ਨਹਿਰ...

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਅਗਲੇ ਹਫ਼ਤੇ ਆਏਗਾ ਆਖਰੀ ਗਾਣਾ ‘ਜਾਂਦੀ ਵਾਰ’

ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਇਸ ਦੁਨੀਆਂ ਵਿੱਚ ਨਹੀਂ ਰਹੇ। ਪਰ ਉਹ ਅੱਜ ਵੀ ਆਪਣੇ ਪ੍ਰਸ਼ੰਸਕਾਂ, ਪਰਿਵਾਰ ਅਤੇ ਕਰੀਬੀਆਂ ਦੀਆਂ...

ਪਤਨੀ ਦੀ ਮੌਤ ਮਗਰੋਂ ਵੀ ਦੂਰ ਨਹੀਂ ਰਹਿ ਸਕਿਆ ਟੀਚਰ, ਘਰ ‘ਚ ਹੀ ਦਫਨਾ ਦਿੱਤੀ ਲਾਸ਼

ਮੱਧ ਪ੍ਰਦੇਸ਼ ਦੇ ਡਿੰਡੋਰੀ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ ਟੀਚਰ ਦਾ ਆਪਣੀ ਪਤਨੀ ਲਈ ਇੰਨਾ ਕੁ ਪਿਆਰ ਸੀ ਕਿ ਉਸ ਨੂੰ ਉਸ ਦੀ ਮੌਤ ਤੋਂ ਬਾਅਦ ਵੀ...

ਸੋਨਾਲੀ ਫੋਗਾਟ ਦੇ ਸਰੀਰ ‘ਤੇ ਸੱਟਾਂ ਦੇ ਵੀ ਨਿਸ਼ਾਨ, ਪੁਲਿਸ ਨੇ PA ਸਣੇ ਦੋਸਤ ਸੁਖਵਿੰਦਰ ਚੁੱਕਿਆ

ਸੋਨਾਲੀ ਫੋਗਾਟ ਦੀ ਮੌਤ ਮਾਮਲੇ ‘ਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਪੋਸਟਮਾਰਟਮ ਰਿਪੋਰਟ ‘ਚ ਉਸ ਦੇ ਸਰੀਰ ‘ਤੇ 4-5 ਸੱਟਾਂ ਦੇ ਨਿਸ਼ਾਨ...

ਹੁਣ ਮਨਪ੍ਰੀਤ ਬਾਦਲ ਵਿਜੀਲੈਂਸ ਦੇ ਨਿਸ਼ਾਨੇ ‘ਤੇ, ਮੰਤਰੀ ਰਹਿੰਦਿਆਂ ਸਰਕਾਰੀ ਖਜ਼ਾਨਾ ਲੁੱਟਣ ਦੇ ਦੋਸ਼

ਚੰਡੀਗੜ੍ਹ : ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਵਿਜੀਲੈਂਸ ਬਿਊਰੋ ਦੇ ਨਿਸ਼ਾਨੇ ‘ਤੇ ਹਨ। ਹੁਣ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ...

ਨਿਰਦੇਸ਼ਕ ਸਾਵਨ ਕੁਮਾਰ ਦਾ ਹੋਇਆ ਦਿਹਾਂਤ, ਮੀਨਾ ਕੁਮਾਰੀ ਤੋਂ ਸਲਮਾਨ ਖਾਨ ਤੱਕ ਨੂੰ ਕੀਤਾ ਸੀ ਡਾਇਰੈਕਟ

ਮਸ਼ਹੂਰ ਫਿਲਮ ਨਿਰਮਾਤਾ, ਨਿਰਦੇਸ਼ਕ, ਗੀਤਕਾਰ ਅਤੇ ਲੇਖਕ ਸਾਵਨ ਕੁਮਾਰ ਟਾਕ ਦਾ ਅੱਜ ਸ਼ਾਮ ਕਰੀਬ 4.15 ਵਜੇ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ...

ਪੰਜਾਬ ਦੇ 3 ਜ਼ਿਲ੍ਹਿਆਂ ਦੀਆਂ 77 ਸਰਕਾਰੀ ਬਿਲਡਿੰਗਾਂ ‘ਚ ਦਿਵਿਆਂਗਾਂ ਨੂੰ ਮਿਲਣਗੀਆਂ ਖਾਸ ਸਹੂਲਤਾਂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਦਿਵਿਆਂਗ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰਖਦੇ ਹੋਏ ਅੰਮ੍ਰਿਤਸਰ,...

ਮੂਸੇਵਾਲਾ ਲਈ ਕੈਂਡਲ ਮਾਰਚ, ਪੁੱਤ ਦੀ ਮੌਤ ਦਾ ਇਨਸਾਫ਼ ਮੰਗ ਰਹੇ ਮਾਪੇ, ਸਰਕਾਰ ਅੱਗੇ ਰਖੀਆਂ 3 ਮੰਗਾਂ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਮਾਨਸਾ ਵਿੱਚ ਕੈਂਡਲ ਮਾਰਚ ਸ਼ੁਰੂ ਹੋ ਗਿਆ ਹੈ। ਇਸ ਦੀ ਅਗਵਾਈ ਕਰਦੇ ਹੋਏ ਪਿਤਾ ਬਲਕੌਰ...

ਚੰਡੀਗੜ੍ਹ ਦੇ ਸੈਕਟਰ-22 ‘ਚ ਫਿਰ ਹੋਈ ਖੂਨੀ ਝੜਪ, ਜੂਸ ਦੀ ਦੁਕਾਨ ‘ਤੇ ਪਿਓ-ਪੁੱਤ ‘ਤੇ ਜਾਨਲੇਵਾ ਹਮਲਾ

ਚੰਡੀਗੜ੍ਹ ਦੇ ਸੈਕਟਰ-22 ਵਿੱਚ ਇੱਕ ਵਾਰ ਫਿਰ ਖੂਨੀ ਝੜਪ ਹੋਈ ਹੈ। ਦੇਰ ਰਾਤ ਬਾਜ਼ਾਰ ਵਿੱਚ ਜੂਸ ਦੀ ਦੁਕਾਨ ਚਲਾਉਣ ਵਾਲੇ ਕੁਝ ਵਿਅਕਤੀਆਂ ਨੇ...

ਜਬਰ-ਜ਼ਨਾਹ ਮਾਮਲੇ ‘ਚ ਗ੍ਰਿਫ਼ਤਾਰ ਸਿਮਰਜੀਤ ਬੈਂਸ ਦੇ PA ਗੋਗੀ ਨੂੰ ਮਿਲੀ ਜ਼ਮਾਨਤ

ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮਾ ਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਬਰ-ਜ਼ਨਾਹ ਦੇ ਦੋਸ਼ ਵਿੱਚ ਪੁਲਿਸ ਦੀ...

ਬੱਚਾ ਨਾ ਹੋਣ ‘ਤੇ ਪਤੀ ਤੇ ਸੱਸ ਨੇ ਔਰਤ ਦੀ ਕੀਤੀ ਕੁੱਟਮਾਰ, ਹੁਣ ਜਾਣਾ ਪਵੇਗਾ ਜੇਲ੍ਹ

ਪਠਾਨਕੋਟ ਦੇ ਪਿੰਡ ਘਰੋਟਾ ‘ਚ ਵਿਆਹੁਤਾ ਦੀ ਕੁੱਟਮਾਰ ਕਰਨ ਵਾਲੀ ਸੱਸ ਅਤੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਦੀ ਵੀਡੀਓ ਸੋਸ਼ਲ...

ਸੋਨਾਲੀ ਫ਼ੋਗਾਟ ਦਾ ਹੋਇਆ ਸੀ ਕਤਲ! ਪੋਸਟਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਭਾਜਪਾ ਨੇਤਾ ਅਤੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਤੋਂ ਵੱਡਾ ਖੁਲਾਸਾ ਹੋਇਆ ਹੈ। ਪੋਸਟਮਾਰਟਮ...

ਮੋਦੀ ਸਰਕਾਰ ਦਾ ਵੱਡਾ ਫ਼ੈਸਲਾ, ਕਣਕ ਦੇ ਆਟੇ ਦੀ ਬਰਾਮਦ ‘ਤੇ ਲਾਈ ਰੋਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (CCEA) ਦੀ ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਗਿਆ...

ਲੁਧਿਆਣਾ ਦੀ Veterinary University ਅਫਰੀਕਨ ਸਵਾਈਨ ਫੀਵਰ ਦੇ ਟੈਸਟ ਲਈ ਤਿਆਰ ਕਰ ਰਹੀ ਕਿੱਟ

ਦੇਸ਼ ਦੇ ਕਈ ਰਾਜਾਂ ਵਿਚ ਸੂਰਾਂ ਵਿਚ ਤੇਜ਼ੀ ਨਾਲ ਫੈਲ ਰਹੇ ਅਫਰੀਕਨ ਸਵਾਈਨ ਫੀਵਰ ਨੇ ਹਲਚਲ ਮਚਾ ਦਿੱਤੀ ਹੈ। ਕਈ ਰਾਜਾਂ ਵਿੱਚ ਸੂਰ ਸਵਾਈਨ...

ਚੰਡੀਗੜ੍ਹ ‘ਚ 30 ਦਿਨਾਂ ‘ਚ ਕੋਰੋਨਾ ਕਾਰਨ 14 ਮੌਤਾਂ, 384 ਐਕਟਿਵ ਕੇਸ

ਚੰਡੀਗੜ੍ਹ ‘ਚ 26 ਜੁਲਾਈ ਤੋਂ ਹੁਣ ਤੱਕ 14 ਕੋਰੋਨਾ ਪ੍ਰਭਾਵਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਗਾਤਾਰ 2 ਦਿਨਾਂ ‘ਚ 2 ਕੋਰੋਨਾ ਪ੍ਰਭਾਵਿਤ...

ਮਾਨ ਸਰਕਾਰ ਵੱਲੋਂ ਪਨਸਪ ਦਾ ਇੰਸਪੈਕਟਰ ਬਰਖਾਸਤ, ਕਣਕ ਦੀਆਂ ਬੋਰੀਆਂ ਤੇ ਕਰੋੜਾਂ ਦੇ ਗਬਨ ਦਾ ਦੋਸ਼

ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ। ਇੱਕ ਹੋਰ ਐਕਸ਼ਨ ਲੈਂਦੇ ਹੋਏ ਪਟਿਆਲਾ ਵਿੱਚ ਕਣਕ ਦੀਆਂ ਬੋਰੀਆਂ ਤੇ ਕਰੋੜਾਂ...

ਸਤੰਬਰ ‘ਚ 13 ਦਿਨ ਬੈਂਕ ਰਹਿਣਗੇ ਬੰਦ, ਜਾਣ ਤੋਂ ਪਹਿਲਾਂ ਜ਼ਰੂਰ ਵੇਖੋ ਛੁੱਟੀਆਂ ਦੀ ਪੂਰੀ ਲਿਸਟ

Bank Holidays in September: ਸਤੰਬਰ 2022 ਵਿੱਚ ਬੈਂਕ 13 ਦਿਨਾਂ ਲਈ ਬੰਦ ਰਹਿਣਗੇ। ਇਨ੍ਹਾਂ ਵਿੱਚ ਵੀਕੈਂਡ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਜੇਕਰ ਅਗਲੇ ਮਹੀਨੇ...

30 ਸਾਲ ਪੁਰਾਣਾ ਫਰਜ਼ੀ ਐਨਕਾਊਂਟਰ ਮਾਮਲਾ, 2 ਰਿਟਾਇਰਡ ਪੁਲਿਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ

ਸੀਬੀਆਈ ਦੀ ਸਪੈਸ਼ਲ ਕੋਰਟ ਨੇ ਸ਼ੁੱਕਰਵਾਰ ਨੂੰ 30 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਨਾਲ ਜੁੜੇ ਮਾਮਲੇ ਵਿੱਚ ਦੋ ਰਿਟਾਇਰਡ ਪੁਲਿਸ ਅਫਸਰਾਂ ਨੂੰ...

ਹਰਿਆਣਾ ਦੇ ਯਮੁਨਾਨਗਰ ‘ਚ ਸਵਾਈਨ ਫਲੂ ਨਾਲ 3 ਸਾਲ ਦੀ ਬੱਚੀ ਦੀ ਹੋਈ ਮੌਤ

ਹਰਿਆਣਾ ਦੇ ਯਮੁਨਾਨਗਰ ਵਿੱਚ ਸਵਾਈਨ ਫਲੂ ਨਾਲ ਤਿੰਨ ਸਾਲ ਦੀ ਬੱਚੀ ਦੀ ਮੌਤ ਹੋ ਗਈ। ਜਦਕਿ ਇਕ ਔਰਤ ਵੈਂਟੀਲੇਟਰ ‘ਤੇ ਹੈ। ਉਸ ਦਾ ਚੰਡੀਗੜ੍ਹ...

ਸੋਨੀਪਤ ‘ਚ ਜਿੰਦਾ ਸੜਿਆ ਟਰੱਕ ਡਰਾਈਵਰ, ਬਿਜਲੀ ਦੀਆਂ ਤਾਰਾਂ ਨਾਲ ਟਕਰਾ ਕੇ ਲੱਗੀ ਅੱਗ

ਹਰਿਆਣਾ ਦੇ ਸੋਨੀਪਤ ਦੇ ਬਹਿਲਗੜ੍ਹ ਵਿੱਚ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਇੱਕ ਟਰੱਕ ਨੂੰ ਅੱਗ ਲੱਗ ਗਈ। ਜਦੋਂ ਡਰਾਈਵਰ ਆਪਣੀ...

ਕਰਨਾਲ ‘ਚ 3 ਜ਼ਿਲ੍ਹਿਆਂ ਦੇ ਕਿਸਾਨ ਇਕੱਠੇ ਹੋਣੇ ਹੋਏ ਸ਼ੁਰੂ, ਸੀਐਮ ਆਵਾਸ ਦੇ ਬਾਹਰ ਦੇਣਗੇ ਧਰਨਾ

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਦੇਹ ਸ਼ਾਮਲਾਤ, ਜੁਮਲਾ ਦੀ ਮਾਲਕੀ ਲਈ 3 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਹੈ।...

15 ਦਿਨਾਂ ਬਾਅਦ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਆਇਆ ਹੋਸ਼

ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। 15 ਦਿਨਾਂ ਤੋਂ ਹਸਪਤਾਲ ‘ਚ ਭਰਤੀ ਰਾਜੂ...

ਅੱਜ ਹੋਵੇਗਾ ਸੋਨਾਲੀ ਫੋਗਾਟ ਦਾ ਪੋਸਟਮਾਰਟਮ, ਗੋਆ ਪੁਲਿਸ ਨੇ ਭਰਾ ਦੀ ਸ਼ਿਕਾਇਤ ‘ਤੇ ਦਰਜ ਕੀਤਾ ਮਾਮਲਾ

ਸੋਨਾਲੀ ਫੋਗਾਟ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਮੌਤ ਦੇ ਤੀਜੇ ਦਿਨ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਕਿਉਂਕਿ ਪਰਿਵਾਰ ਨੇ...

ਸੋਨਾਲੀ ਫੋਗਾਟ ਦੀ ਮੌਤ ਬਣੀ ਰਾਜ਼, ਪੁਲਿਸ ਨੇ PA ਲਿਆ ਹਿਰਾਸਤ ‘ਚ, ਘਰੋਂ ਸਾਰਾ ਡਾਟਾ ਗਾਇਬ

ਅਦਾਕਾਰਾ ਸੋਨਾਲੀ ਫੋਗਾਟ ਦੀ ਮੌਤ ਨੂੰ ਪੁਲਿਸ ਨੇ ਵੀ ਗੈਰ-ਕੁਦਰਤੀ ਮੰਨਿਆ ਹੈ। ਫਿਲਹਾਲ ਪੁਲਿਸ ਇਸ ਆਧਾਰ ‘ਤੇ ਜਾਂਚ ਕਰ ਰਹੀ ਹੈ। ਇਸੇ...

600 ਕਰੋੜ ਦੀ ਲਾਗਤ ਵਾਲਾ ਕੈਂਸਰ ਹਸਪਤਾਲ PM ਮੋਦੀ ਨੇ ਕੀਤਾ ਪੰਜਾਬ ਹਵਾਲੇ

ਫਿਰੋਜ਼ਪੁਰ ਵਿੱਚ 5 ਜਨਵਰੀ ਨੂੰ ਹੋਈ ਸੁਰੱਖਿਆ ਢਿੱਲਤੋਂ ਬਾਅਦ ਅੱਜ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ। ਉਨ੍ਹਾਂ...

ਕੇਜਰੀਵਾਲ CM ਮਾਨ ਤੇ ਸਿਸੋਦੀਆ ਸਣੇ ਭਲਕੇ ਪਹੁੰਚਣਗੇ ਊਨਾ, ਹਿਮਾਚਲ ਵਾਲਿਆਂ ਨੂੰ ਦੇਣਗੇ ਦੂਜੀ ਗਾਰੰਟੀ

ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ...

ਵੱਡੀ ਖ਼ਬਰ : ਸਪਨਾ ਚੌਧਰੀ ਜਲਦ ਹੋ ਸਕਦੀ ਏ ਗ੍ਰਿਫ਼ਤਾਰ! UP ਪੁਲਿਸ ਹਰਿਆਣਾ ਲਈ ਰਵਾਨਾ

ਲਖਨਊ: ਮਸ਼ਹੂਰ ਹਰਿਆਣਵੀ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਦੀ ਮੁਸੀਬਤ ਵਧਦੀ ਜਾ ਰਹੀ ਹੈ ਕਿਉਂਕਿ ਉਸ ‘ਤੇ ਗ੍ਰਿਫਤਾਰੀ ਦੀ ਤਲਵਾਰ ਪੂਰੀ...

PM ਮੋਦੀ ਦੀ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਪੰਜਾਬ BJP ਦੀ ਅਹਿਮ ਮੀਟਿੰਗ, ਕਈ ਵੱਡੇ ਲੀਡਰ ਹੋਣਗੇ ਮੌਜੂਦ

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ ਪੰਜਾਬ ਫੇਰੀ ਤੋਂ ਪਹਿਲਾਂ ਪੰਜਾਬ ਦੇ ਭਾਜਪਾ ਆਗੂਆਂ ਨਾਲ ਮੀਟਿੰਗ ਕਰਨਗੇ। ਇਹ...

PM ਮੋਦੀ ਦੇ ਪ੍ਰੋਗਰਾਮ ‘ਚ ਸਖਤ ਸਕਿਓਰਿਟੀ, ਕਾਲੇ ਕੱਪੜੇ ਨੂੰ ‘ਨੋ ਐਂਟਰੀ’, 24 ਤਰ੍ਹਾਂ ਦੀਆਂ ਚੀਜ਼ਾਂ ਬੈਨ

PM ਮੋਦੀ ਹਰਿਆਣਾ ਪਹੁੰਚ ਚੁੱਕੇ ਹਨ, ਜਿਥੇ ਉਨ੍ਹਾਂ ਨੇ ਫਰੀਦਾਬਾਦ ਵਿੱਚ ਅਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਸੀ.ਐੱਮ. ਮਨੋਹਰ...

Covid-19 : ਦੇਸ਼ ਵਿੱਚ 24 ਘੰਟਿਆਂ ‘ਚ ਮਿਲੇ ਕੋਰੋਨਾ ਦੇ 10649 ਮਰੀਜ਼, 96442 ਕੇਸ ਐਕਟਿਵ

ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰ ਫਿਰ ਵੱਧ ਰਹੇ ਹਨ। ਪਿਛਲੇ 24 ਘੰਟਿਆਂ ‘ਚ ਦੇਸ਼ ‘ਚ ਕੋਰੋਨਾ ਦੇ 10649 ਨਵੇਂ...

PM ਮੋਦੀ ਵੱਲੋਂ ਕੈਂਸਰ ਹਸਪਤਾਲ ਦਾ ਉਦਘਾਟਨ ਅੱਜ, ਮਜੀਠੀਆ ਬੋਲੇ- ‘ਸਾਡੀ ਸਰਕਾਰ ਦਾ ਸੁਪਨਾ ਪੂਰਾ ਹੋਇਆ’

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ...

ਬਠਿੰਡਾ : ਤਲਾਸ਼ੀ ਲੈਣ ਗਏ ਜੇਲ੍ਹ ਅਧਿਕਾਰੀਆਂ ਨੂੰ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਬਠਿੰਡਾ : ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਜੇਲ੍ਹ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਥਾਣਾ...

ਲੁਧਿਆਣਾ ‘ਚ ਇਨਕਮ ਟੈਕਸ ਦੀ ਵੱਡੀ ਰੇਡ, ਮਸ਼ਹੂਰ ਗੁਰਮੇਲ ਮੈਡੀਕਲ ਸਟੋਰ ‘ਤੇ ਛਾਪੇਮਾਰੀ ਨਾਲ ਮਚੀ ਹਲਚਲ

ਲੁਧਿਆਣਾ : ਪੂਰੇ ਪੰਜਾਬ ਵਿੱਚ ਦਵਾਈਆਂ ਦੇ ਕਾਰੋਬਾਰ ਵਿੱਚ ਕਿੰਗ ਅਖਵਾਉਣ ਵਾਲੀ ਲੁਧਿਆਣਾ ਦੀ ਇੱਕ ਵੱਡੀ ਡਰੱਗ ਡੀਲਰ ਕੰਪਨੀ ਗੁਰਮੇਲ...

ਸੋਨਾਲੀ ਫ਼ੋਗਾਟ ਦੀ ਮੌਤ ਸਾਜ਼ਿਸ਼! ਪਰਿਵਾਰ ਵੱਲੋਂ CBI ਜਾਂਚ ਦੀ ਮੰਗ, ਕਿਹਾ- ‘ਖਾਣੇ ‘ਚ ਕੁਝ ਮਿਲਾਇਆ ਸੀ’

ਬੀਜੇਪੀ ਨੇਤਾ, ਬਿੱਗ ਬੌਸ ਫੇਮ ਅਤੇ ਟਿਕਟੋਕ ਸਟਾਰ 41 ਸਾਲਾ ਸੇਨਾਲੀ ਫੋਗਾਟ ਦੀ ਗੋਆ ਵਿੱਚ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਜਦੋਂ ਉਸ ਨੂੰ...

CM ਮਾਨ ਦੇ ਡ੍ਰੀਮ ਪ੍ਰਾਜੈਕਟ ਸੰਗਰੂਰ ਮੈਡੀਕਲ ਕਾਲਜ ਦੇ ਨਿਰਮਾਣ ‘ਤੇ ਹਾਈਕੋਰਟ ਨੇ ਲਾਈ ਰੋਕ

ਮੁੱਖ ਮੰਤਰੀ ਭਗਵੰਤ ਮਾਨ ਦੇ ਡ੍ਰੀਮ ਪ੍ਰਾਜੈਕਟ ਸੰਗਰੂਰ ਮੈਡੀਕਲ ਕਾਲਜ ਦੇ ਨਿਰਮਾਣ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਾ...

ਸੁਪਰੀਮ ਕੋਰਟ ਦੇ ਜੱਜਾਂ ਨੂੰ ਹੁਣ ਰਿਟਾਇਰਮੈਂਟ ਮਗਰੋਂ ਵੀ ਮਿਲੇਗੀ ਫ੍ਰੀ ਰਿਹਾਇਸ਼, ਸਰਕਾਰ ਨੇ ਬਦਲੇ ਨਿਯਮ

ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਦੀ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੂੰ 6 ਮਹੀਨਿਆਂ ਲਈ ਕਿਰਾਏ ਤੋਂ...

SI ਦੀ ਗੱਡੀ ਹੇਠਾਂ ਬੰਬ ਰਖਣ ਦਾ ਮਾਮਲਾ, ਦੋਸ਼ੀਆਂ ਨੂੰ ਸਿਮ ਮਹੱਈਆ ਕਰਵਾਉਣ ਵਾਲਾ ਕਾਬੂ

ਅੰਮ੍ਰਿਤਸਰ ਸ਼ਹਿਰ ਦੇ ਰਣਜੀਤ ਐਵੀਨਿਊ ‘ਤੇ ਰਹਿਣ ਵਾਲੇ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠਾਂ ਬੰਬ ਰੱਖਣ ਦੇ ਮਾਮਲੇ ‘ਚ...

ਬਲੱਡ ਬੈਂਕ ਦੀ ਲਾਪਰਵਾਹੀ, ਔਰਤ ਨੂੰ ਚੜ੍ਹਾਇਆ HIV ਪੌਜ਼ੀਟਿਵ ਬਲੱਡ, ਹੁਣ ਪਤੀ ਤੇ 3 ਸਾਲਾਂ ਬੱਚੀ ਵੀ ਪੀੜਤ

ਬਠਿੰਡਾ, ਪੰਜਾਬ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੇ ਮਈ 2020 ਵਿੱਚ ਥੈਲੇਸੀਮੀਆ ਤੋਂ ਪੀੜਤ ਔਰਤ ਨੂੰ ਐੱਚਆਈਵੀ ਪਾਜ਼ੇਟਿਵ ਖੂਨ ਚੜ੍ਹਾ ਕੇ...

ਨਸ਼ਿਆ ਖਿਲਾਫ ਜੰਗ, ਇੱਕ ਹਫ਼ਤੇ ‘ਚ ਹੈਰੋਇਨ, ਅਫੀਮ, ਗਾਂਜੇ ਤੇ 20 ਲੱਖ ਡਰੱਗ ਮਨੀ ਸਣੇ 327 ਤਸਕਰ ਕਾਬੂ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਦੌਰਾਨ...

CM ਹਾਊਸ ਦਾ ਘੇਰਾਓ ਕਰਨ ਜਾ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਰੋਕਿਆ, ਸਥਿਤੀ ਤਣਾਅਪੂਰਨ

ਹਰਿਆਣਾ ਦੇ ਪੰਚਕੂਲਾ ਤੋਂ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ ਨੂੰ ਪੁਲੀਸ ਨੇ...

ਸੋਨੀਆ ਗਾਂਧੀ ਮਿਲੇ ਰਾਸ਼ਟਰਪਤੀ ਮੁਰਮੂ ਨੂੰ, ਲੋਕਤੰਤਰ ਦੀ ਖੂਬਸੂਰਤ ਤਸਵੀਰ, ਵਿਵਾਦ ਤੋਂ ਮੁਲਾਕਾਤ ਤੱਕ

ਨਵੀਂ ਦਿੱਲੀ : ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਕਾਂਗਰਸ ਦੀ...

PM ਮੋਦੀ ਦਾ ਪੰਜਾਬ ਦੌਰਾ, ਮੋਹਾਲੀ ‘ਚ 2 km ਇਲਾਕਾ ਸੀਲ, ਬਣਾਇਆ ਨੋ ਫਲਾਈ, ਧਾਰਾ 144 ਲਾਗੂ

ਪਿਛਲੀ ਵਾਰ ਦੀ ਸੁਰੱਖਿਆ ਕੁਤਾਹੀ ਤੋਂ ਸਬਕ ਲੈਂਦੇ ਹੋਏ ਪੰਜਾਬ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਲਕੇ ਪੰਜਾਬ ਫੇਰੀ ਲਈ...

‘ਬੇਨਾਮੀ ਜਾਇਦਾਦ ਮਾਮਲੇ ‘ਚ ਨਹੀਂ ਜਾਣਾ ਪਏਗਾ ਜੇਲ੍ਹ’- ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ

ਬੇਨਾਮੀ ਜਾਇਦਾਦ ਨੂੰ ਲੈ ਕੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਇਸ ਕੇਸ ਦੀ ਸੁਣਵਾਈ ਦੌਰਾਨ...

ਆਸ਼ੂ ਦੀ ਗ੍ਰਿਫ਼ਤਾਰੀ ‘ਤੇ ਬੋਲੇ CM ਮਾਨ, ‘ਕਹਿੰਦੇ ਸੀ ਫੜ ਲਓ ਜੀਹਨੂੰ ਫੜਨਾ, ਫੜ ਲਿਆ ਤਾਂ ਕਹਿੰਦੇ ਆਹ ਕੀ ਕੀਤਾ’

ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ...

PAK ਦੀ ਵੱਡੀ ਸਾਜ਼ਿਸ਼, ਸਰਹੱਦ ਤੋਂ ਮਿਲੇ AK ਰਾਈਫਲਾਂ ਸਣੇ ਭਾਰੀ ਮਾਤਰਾ ‘ਚ ਹਥਿਆਰ ਤੇ ਗੋਲਾ ਬਾਰੂਦ

ਭਾਰਤ-ਪਾਕਿ ਸਰਹੱਦ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਯਾਤਰਾ ਤੋਂ ਇਕ ਦਿਨ ਪਹਿਲਾਂ ਸੀਮਾ...

49 ਕੈਦੀਆਂ ਦਾ ਓਪਨ ਯੂਨੀਵਰਿਸਟੀ ‘ਚ ਦਾਖਲਾ, ਹਥਿਆਰ ਚੁੱਕਣ ਵਾਲਿਆਂ ਦੇ ਹੱਥਾਂ ‘ਚ ਹੋਣਗੀਆਂ ਡਿਗਰੀਆਂ

ਜਿਨ੍ਹਾਂ ਹੱਥਾਂ ਨਾਲ ਕਦੇ ਚਾਕੂ, ਛੁਰੀ ਤੇ ਪਿਸਤੌਲਾਂ ਚੱਲਦੀਆਂ ਸਨ, ਉਨ੍ਹਾਂ ਦੀ ਦਹਿਸ਼ਤ ਨਾਲ ਲੋਕ ਕੰਬਦੇ ਸਨ, ਹੁਣ ਉਨ੍ਹਾਂ ਹੱਥਾਂ ਵਿੱਚ...

ਪੈਗੰਬਰ ਮੁਹੰਮਦ ‘ਤੇ ਵਿਵਾਦਤ ਟਿੱਪਣੀ ਕਰਨ ‘ਤੇ BJP ਵਿਧਾਇਕ Raja Singh ਗ੍ਰਿਫਤਾਰ

ਹੈਦਰਾਬਾਦ ਵਿੱਚ ਪੈਗੰਬਰ ਮੁਹੰਮਦ ਬਾਰੇ ਟਿੱਪਣੀ ਕਰਨ ਵਾਲੇ ਤੇਲੰਗਾਨਾ ਦੇ ਇੱਕ ਭਾਜਪਾ ਵਿਧਾਇਕ ਟੀ ਰਾਜਾ ਨੂੰ ਹੈਦਰਾਬਾਦ ਸਿਟੀ...

2 ਸਾਲਾਂ ਮਗਰੋਂ ਭਾਰਤੀਆਂ ਲਈ ਸਟੂਡੈਂਟ ਵੀਜ਼ਾ ਸ਼ੁਰੂ ਕਰੇਗਾ ਚੀਨ, ਵਪਾਰੀਆਂ ਨੂੰ ਵੀ ਦਿੱਤੀ ਰਾਹਤ

ਚੀਨ 2 ਸਾਲਾਂ ਤੋਂ ਵੱਧ ਸਮੇਂ ਬਾਅਦ ਫਿਰ ਤੋਂ ਭਾਰਤੀਆਂ ਲਈ ਵਿਦਿਆਰਥੀ ਵੀਜ਼ਾ ਸ਼ੁਰੂ ਕਰੇਗਾ। ਚੀਨ ਨੇ ਸੋਮਵਾਰ ਨੂੰ ਦੋ ਸਾਲਾਂ ਤੋਂ ਵੱਧ...

ਬੰਬੀਹਾ ਗੈਂਗ ਦੀ ਧਮਕੀ, ‘ਮੂਸੇਵਾਲਾ ਦੇ ਕਤਲ ਦਾ ਬਦਲਾ ਲਵਾਂਗੇ, ਹਿਟਲਿਸਟ ‘ਚ ਟੌਪ ‘ਤੇ ਮਨਕੀਰਤ’

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦਵਿੰਦਰ ਬੰਬੀਹਾ ਗੈਂਗ ਨੇ ਇੱਕ ਵਾਰ ਫਿਰ ਲਾਰੈਂਸ ਗੈਂਗ ਨੂੰ ਧਮਕੀ ਦਿੱਤੀ ਹੈ।...

ਅਸ਼ਲੀਲ ਵੀਡੀਓ ਬਣਾਉਣ ਵਾਲੇ ਗੈਂਗ ਦਾ ਖੁਲਾਸਾ, 6 ਮਹੀਨਿਆਂ ‘ਚ 2 ਹਜ਼ਾਰ ਲੋਕਾਂ ਨੂੰ ਬਣਾਇਆ ਨਿਸ਼ਾਨਾ

obscene videos making gang ਅਸ਼ਲੀਲ ਵੀਡੀਓ ਬਣਾ ਕੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦੇ ਹੁਣ ਤੱਕ 9 ਮੈਂਬਰ ਫੜੇ ਜਾ ਚੁੱਕੇ ਹਨ। ਚੰਡੀਗੜ੍ਹ ਪੁਲਸ ਨੇ...

ਮੰਦਭਾਗੀ ਖ਼ਬਰ, ਤਲਾਬ ‘ਚ ਦੋਸਤਾਂ ਨਾਲ ਨਹਾਉਣ ਗਏ 11 ਸਾਲਾਂ ਬੱਚੇ ਦੀ ਡੁੱਬਣ ਨਾਲ ਮੌਤ

ਆਦਮਪੁਰ ਵਿੱਚ ਪਿੰਡ ਧੋਗੜੀ ਵਿਖੇ ਛੱਪੜਨੁਮਾ ਤਲਾਬ ਵਿਚ ਡੁੱਬਣ ਨਾਲ ਗਿਆਰਾਂ ਸਾਲਾਂ ਬੱਚੇ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ...

ਸਿੱਪੀ ਮਰਡਰ ਕੇਸ, 2 ਮਹੀਨਿਆਂ ਤੋਂ ਜੇਲ੍ਹ ‘ਚ ਕੈਦ ਜੱਜ ਦੀ ਧੀ ਕਲਿਆਣੀ ਸਿੰਘ ਦੀ ਜ਼ਮਾਨਤ ‘ਤੇ ਸੁਣਵਾਈ ਅੱਜ

ਐਡਵੋਕੇਟ ਅਤੇ ਨੈਸ਼ਨਲ ਸ਼ੂਟਰ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਕਤਲ ਕੇਸ ਦੇ ਮੁਲਜ਼ਮ ਕਲਿਆਣੀ ਸਿੰਘ ਦੀ ਜ਼ਮਾਨਤ ਪਟੀਸ਼ਨ...

ਆਸ਼ੂ ਦੀ ਕੋਰਟ ‘ਚ ਪੇਸ਼ੀ ਅੱਜ, ਦੇਰ ਰਾਤ ਵਿਗੜੀ ਤਬੀਅਤ, ਵਿਜੀਲੈਂਸ ਦੀ ਜਾਂਚ ‘ਚ ਹੋਏ ਵੱਡੇ ਖੁਲਾਸੇ

ਵਿਜੀਲੈਂਸ ਟੀਮ ਨੇ ਫੂਡ ਟਰਾਂਸਪੋਰਟ ਟੈਂਡਰ ਘਪਲੇ ਦੇ ਦੋਸ਼ ‘ਚ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਅਦਾਲਤ ‘ਚ...

BJP ਨੇਤਾ ਤੇ ਅਦਾਕਾਰਾ ਸੋਨਾਲੀ ਫ਼ੋਗਾਟ ਦੀ ਗੋਆ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ

ਬੀਜੇਪੀ ਨੇਤਾ ਅਤੇ ਅਦਾਕਾਰਾ ਸੋਨਾਲੀ ਫੋਗਾਟ ਦੀ ਬੀਤੀ ਰਾਤ ਗੋਆ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਆਪਣੇ ਕੁਝ ਸਟਾਫ ਮੈਂਬਰਾਂ...

ਬਰਗਾੜੀ ਕਾਂਡ ‘ਚ ਨਾਮਜ਼ਦ ਬਿੱਟੂ ਦੇ ਜੇਲ੍ਹ ‘ਚ ਕਤਲ ਮਾਮਲਾ, ਜਾਂਚ ਲਈ ਨਵੀਂ SIT ਬਣਾਉਣ ਦੇ ਹੁਕਮ

ਨਾਭਾ ਜੇਲ ‘ਚ ਕਤਲ ਕੀਤੇ ਗਏ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਦਾ ਰਾਜ਼ ਜਲਦ ਹੀ ਖੁੱਲ੍ਹੇਗਾ। ਇਸ ਦੇ ਲਈ...

PM ਮੋਦੀ ਦੇ ਦੌਰੇ ਤੋਂ ਪਹਿਲਾਂ ਪ੍ਰੋਗਰਾਮ ਵਾਲੀ ਥਾਂ ਕੋਲ ਲਿਖੇ ਮਿਲੇ ਖਾਲਿਸਤਾਨੀ ਨਾਅਰੇ, ਪੁਲਿਸ ਨੂੰ ਪਈਆਂ ਭਾਜੜਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਚੰਡੀਗੜ੍ਹ ਦੌਰੇ ਤੋਂ ਪਹਿਲਾਂ ਮੁੱਲਾਂਪੁਰ ਵਿੱਚ ਦੇਸ਼ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ...

ਪੰਜਾਬ ਦੇ ਅੰਮ੍ਰਿਤਧਾਰੀ ਸਿੱਖ ਨੇ ਕੈਨੇਡਾ ‘ਚ ਰਚਿਆ ਇਤਿਹਾਸ, 16 ਸਾਲ ਦੀ ਉਮਰ ‘ਚ ਬਣਿਆ ਪਾਇਲਟ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਬੁੱਟਰਾਂ ਦੇ ਰਹਿਣ ਵਾਲੇ 16 ਸਾਲਾ ਅੰਮ੍ਰਿਤਧਾਰੀ ਸਿੱਖ ਜਗਗੋਬਿੰਦ ਸਿੰਘ ਨੇ ਕੈਨੇਡਾ ਵਿੱਚ ਇਤਿਹਾਸ...

ਚੰਡੀਗੜ੍ਹ : ਬੰਦੇ ਨੇ ਪਤਨੀ ਦਾ ਗਲਾ ਵੱਢ ਮਾਰੀ 3 ਸਾਲਾਂ ਧੀ, ਖੁਦ ਵੀ ਲਿਆ ਲੈ ਫਾਹਾ, ਇਸ ਕਰਕੇ ਬਣਿਆ ਹੈਵਾਨ

ਚੰਡੀਗੜ੍ਹ ਵਿੱਚ ਸੋਮਵਾਰ ਰਾਤ ਇਕ ਬੰਦੇ ਨੇ ਆਪਣੀ ਪਤਨੀ ਦਾ ਗਲਾ ਵੱਢ ਕੇ ਚਾਕੂ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਤਿੰਨ ਸਾਲ ਦੀ ਧੀ ਦਾ ਗਲਾ...

ਚੰਡੀਗੜ੍ਹ ‘ਚ ਸਮਾਰਟ ਕੈਮਰੇ ਦੇ ਨਿਸ਼ਾਨੇ ‘ਤੇ ਬਿਨਾਂ ਹੈਲਮੇਟ ਤੋਂ ਡਰਾਈਵਿੰਗ ਕਰਨ ਵਾਲੀਆਂ ਔਰਤਾਂ

Helmet Challan In Chandigarh ਚੰਡੀਗੜ੍ਹ ਵਿੱਚ ਬਿਨਾਂ ਹੈਲਮੇਟ ਤੋਂ ਡਰਾਈਵਿੰਗ ਕਰਨ ਵਾਲੀਆਂ ਅਤੇ ਦੋ ਪਹੀਆ ਵਾਹਨਾਂ ਦੇ ਪਿੱਛੇ ਬੈਠਣ ਵਾਲੀਆਂ ਔਰਤਾਂ...

ਮਨੀਸ਼ ਸਿਸੋਦੀਆ ਦਾ ਦਾਅਵਾ, ਕਿਹਾ- ਮੈਨੂੰ ਮੁੱਖ ਮੰਤਰੀ ਬਣਨ ਦਾ ਦਿੱਤਾ ਗਿਆ ਆਫਰ

ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਅਜਿਹਾ ਦਾਅਵਾ ਕੀਤਾ ਹੈ, ਜਿਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦੇ ਸਿਆਸੀ ਗਲਿਆਰੇ...