Aug 22

ਜਲੰਧਰ ‘ਚ ਔਰਤ ਨੇ ਸਿਵਲ ਹਸਪਤਾਲ ਦੇ ਗੇਟ ‘ਤੇ ਬੱਚੇ ਨੂੰ ਦਿੱਤਾ ਜਨਮ

ਇੱਕ ਪਾਸੇ ਸਰਕਾਰ ਮੁਹੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ...

ਦਿੱਲੀ ‘ਚ ਆਇਆ ਕਿਸਾਨਾਂ ਦਾ ਹੜ੍ਹ, ਵਹੀਰਾਂ ਘੱਤ ਕੇ ਪਹੁੰਚ ਰਹੇ ਨੇ ਜੰਤਰ-ਮੰਤਰ

ਸੰਯੁਕਤ ਕਿਸਾਨ ਮੋਰਚਾ ਵੱਲੋਂ ਸੋਮਵਾਰ ਨੂੰ ਜੰਤਰ-ਮੰਤਰ ‘ਤੇ ਬੁਲਾਈ ਗਈ ‘ਮਹਾਪੰਚਾਇਤ’ ‘ਚ ਹਿੱਸਾ ਲੈਣ ਲਈ ਭਾਰੀ ਸੁਰੱਖਿਆ...

ਆਟੋ ਚਾਲਕ ਦਾ ਬੇਰਹਿਮੀ ਨਾਲ ਕਤਲ, ਨਹਿਰ ਕਿਨਾਰੇ ਖੂਨ ਨਾਲ ਲੱਥਪੱਥ ਮਿਲੀ ਲਾਸ਼

ਸ਼ਹਿਰ ਵਿਚ ਲਗਾਤਾਰ ਕਤਲ ਦੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਹਨ। ਇਕ ਨਵਾਂ ਮਾਮਲਾ ਸਾਹਮਣੇ ਆਇਆ ਲੁਧਿਆਣਾ ਤੋਂ, ਜਿੱਥੇ ਕਿ ਇੱਕ ਵਿਅਕਤੀ ਦਾ...

ਰਾਜਸਥਾਨ ‘ਚ ਚੱਲ ਰਿਹਾ SEXTORTION ਰੈਕੇਟ: ਚੰਡੀਗੜ੍ਹ ਪੁਲਿਸ ਨੇ 6 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ

ਲੋਕਾਂ ਨੂੰ ਹਨੀ-ਟ੍ਰੈਪ ਵਿੱਚ ਫਸਾ ਕੇ ਬਲੈਕਮੇਲ ਕਰਨ ਵਾਲਾ ਇੱਕ ਵੱਡਾ ਗਿਰੋਹ ਰਾਜਸਥਾਨ ਤੋਂ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰਦੇ ਹੋਏ...

ਇੰਟਰਵਿਊ ‘ਚ ਉਮਰ ਪੁੱਛਣ ‘ਤੇ ਭੜਕੀ ਔਰਤ, ਕੰਪਨੀ ਨੂੰ ਭਰਨਾ ਪਿਆ 3.7 ਲੱਖ ਰੁਪਏ ਦਾ ਜੁਰਮਾਨਾ

ਇੱਕ ਕਹਾਵਤ ਹੈ, ਔਰਤ ਨੂੰ ਉਸਦੀ ਉਮਰ ਨਹੀਂ ਪੁੱਛਣੀ ਚਾਹੀਦੀ ਅਤੇ ਮਰਦ ਤੋਂ ਉਸਦੀ ਤਨਖਾਹ ਨਹੀਂ ਪੁੱਛਣੀ ਚਾਹੀਦੀ। ਦੁਨੀਆ ਦੀਆਂ ਸਭ ਤੋਂ...

ਭੇਦਭਰੇ ਹਲਾਤਾਂ ‘ਚ ਮਜ਼ਦੂਰ ਦੀ ਮਿਲੀ ਲਾਸ਼, ਪਰਿਵਾਰ ਨੇ ਰੋਡ ਜਾਮ ਕਰ ਕੀਤਾ ਪ੍ਰਦਰਸ਼ਨ

ਭਦੌੜ ਦੇ ਨੇੜਲੇ ਪਿੰਡ ਸੰਧੂ ਕਲਾਂ ਦੇ ਇੱਕ ਮਜ਼ਦੂਰ ਦੀ ਖ਼ੇਤ ਦਿਹਾੜੀ ਦੌਰਾਨ ਖੂਹ ਤੇ ਪਿੱਪਲ ਵੱਡਦੇ ਭੇਦਭਰੇ ਹਲਾਤਾਂ ‘ਚ ਮੌਤ ਹੋ ਗਈ ਸੀ।...

ਐਵਾਰਡ ਲਈ ਨਾਮਜ਼ਦ ਕਰਨ ‘ਤੇ ਕੰਗਨਾ ਰਣਾਉਤ ਫਿਲਮਫੇਅਰ ‘ਤੇ ਕਰੇਗੀ ਕੇਸ!

ਅਦਾਕਾਰਾ ਕੰਗਨਾ ਰਣੌਤ ਦੇ ਬੋਲਡ ਅੰਦਾਜ਼ ਤੋਂ ਹਰ ਕੋਈ ਜਾਣੂ ਹੈ। ਉਹ ਲੀਕ ਤੋਂ ਹੱਟ ਕੇ ਚੱਲਣ ਵਿੱਚ ਪੂਰਾ ਯਕੀਨ ਰਖਦੀ ਹੈ। ਉਸ ਦੇ ਕਈ ਫੈਸਲਾ...

ਇਨਸਾਨੀਅਤ ਸ਼ਰਮਸਾਰ! 80 ਸਾਲਾਂ ਬਜ਼ੁਰਗ ਨੂੰ ਬੋਰੇ ‘ਚ ਬੰਨ੍ਹ ਕੇ ਸੜਕ ‘ਤੇ ਸੁੱਟਿਆ

ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਚੁੰਚੁਡਾ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਹੈ। ਇੱਕ ਅੱਸੀ ਸਾਲਾ ਔਰਤ ਨੂੰ...

ਜਲੰਧਰ : ਇੱਕੋ ਘਰ ‘ਤੇ 2 ਜ਼ਿਲ੍ਹਿਆਂ ਦੀ ਪੁਲਿਸ ਰੇਡ, ਟਾਈਲਾਂ ਥੱਲੋਂ ਮਿਲੀ 87 ਲੱਖ ਡਰੱਗ ਮਨੀ

ਜਲੰਧਰ ਅਤੇ ਕਪੂਰਥਲਾ ਜ਼ਿਲਿਆਂ ਦੀ ਸਰਹੱਦ ‘ਤੇ ਸਥਿਤ ਇਕ ਪਿੰਡ ‘ਚ ਦੋ ਜ਼ਿਲ੍ਹਿਆਂ ਦੀ ਪੁਲਿਸ ਨੇ ਇਕ ਵੱਡੇ ਨਸ਼ਾ ਤਸਕਰ ਦੇ ਘਰ...

PAK ‘ਚ ਸਿੱਖ ਕੁੜੀ ਦਾ ਅਗਵਾ, ਧਰਮ ਬਦਲਵਾ ਕੇ ਜ਼ਬਰਦਸਤੀ ਕਰਾਇਆ ਨਿਕਾਹ, ਪੁਲਿਸ ਵੀ ਪਿੱਛੇ ਹਟੀ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਸ਼ਨੀਵਾਰ ਨੂੰ ਸਿੱਖ ਕੁੜੀ ਦੀਨਾ ਕੌਰ ਨੂੰ ਅਗਵਾ ਕਰ ਕੇ ਜ਼ਬਰਦਸਤੀ ਵਿਆਹ ਕਰਵਾ ਲੈਣ ਦਾ ਮਾਮਲਾ...

ਮਾਨ ਸਰਕਾਰ ਦਾ 5 ਮਹੀਨਿਆਂ ‘ਚ ਭ੍ਰਿਸ਼ਟਾਚਾਰ ਖਿਲਾਫ ਐਕਸ਼ਨ, ਅਫਸਰਾਂ, ਮੰਤਰੀਆਂ ਸਣੇ 210 ਤੋਂ ਵੱਧ ਗ੍ਰਿਫ਼ਤਾਰ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਿਆਂ ਪੰਜਾਬ ਵਿੱਚ ਪੰਜ ਮਹੀਨੇ ਹੋ ਚੁੱਕੇ ਹਨ। ਇਸ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ...

ਕਲਿਜੁਗੀ ਨੂੰਹ ਦਾ ਕਾਰਾ, ਆਸ਼ਿਕ ਨਾਲ ਅਪਾਹਜ ਸਹੁਰੇ ਦਾ ਸਿਰਾਹਣੇ ਨਾਲ ਮੂੰਹ ਘੁੱਟ ਲੈ ਲਈ ਜਾਨ

ਕਲਿਜੁਗੀ ਨੂੰਹ ਨੇ ਪੈਸਿਆਂ ਦੇ ਲਾਲਚ ‘ਚ ਆਪਣੇ ਪ੍ਰੇਮੀ ਨਾਲ ਮਿਲ ਕੇ ਪੋਲੀਓ ਤੋਂ ਪੀੜਤ ਸਹੁਰੇ ਦਾ ਕਤਲ ਕਰ ਦਿੱਤਾ। ਘਟਨਾ ਬਾਰੇ ਸੁਣ ਕੇ...

ਲੰਪੀ ਵਾਇਰਸ : ਪੰਜਾਬ ‘ਚ ਵਿਗੜੇ ਹਾਲਾਤ, ਹੁਣ ਤੱਕ 7000 ਪਸ਼ੂਆਂ ਦੀ ਮੌਤ, 48 ਮੱਝਾਂ ਸਣੇ 1 ਲੱਖ ਤੋਂ ਵੱਧ ਕੇਸ

ਪੰਜਾਬ ਵਿੱਚ ਹੁਣ ਲੰਪੀ ਵਾਇਰਸ ਨੂੰ ਲੈ ਕੇ ਹਾਲਾਤ ਹੋਰ ਵਿਗੜ ਗਏ ਹਨ। ਸੂਬੇ ਵਿੱਚ ਹੁਣ ਤੱਕ 7000 ਤੋਂ ਵੱਧ ਪਸ਼ੂਆਂ ਦੀ ਇਨਫੈਕਸ਼ਨ ਕਾਰਨ ਮੌਤ ਹੋ...

ਬਾਬੇ ਨਾਨਕ ਦੇ ਨਾਂ ‘ਤੇ ਕੈਸੀਨੋ ਦਾ ਮਾਮਲਾ, ਉਰਫ਼ੀ ਜਾਵੇਦ ਤੇ ਹਿੰਦੂਸਤਾਨੀ ਭਾਊ ‘ਤੇ ਵੀ ਕਾਨੂੰਨੀ ਕਾਰਵਾਈ ਦੀ ਤਿਆਰੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਆਨਲਾਈਨ ਕੈਸੀਨੋ ਚਲਾਉਣ ਦਾ ਸਖ਼ਤ ਨੋਟਿਸ...

ਲੁਧਿਆਣਾ ‘ਚ ਹੈਰੋਇਨ, ਗਾਂਜਾ ਤੇ ਸ਼ਰਾਬ ਦੀ ਤਸਕਰੀ ਕਰਦੇ 8 ਵਿਅਕਤੀ ਗ੍ਰਿਫਤਾਰ

ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਨੇ ਵੱਖ-ਵੱਖ ਥਾਵਾਂ...

ਹੁਸ਼ਿਆਰਪੁਰ ‘ਚ ਦਰਦਨਾਕ ਹਾਦਸਾ, ਕੈਂਟਰ ਨਾਲ ਟਕਰਾਈ ਬੇਕਾਬੂ ਕਾਰ, ਮਾਸੂਮ ਬੱਚੀ ਸਮੇਤ 4 ਦੀ ਮੌਤ

accident in hoshiarpur road ਹੁਸ਼ਿਆਰਪੁਰ-ਗੜ੍ਹਸ਼ੰਕਰ ਰੋਡ ‘ਤੇ ਐਤਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਦਰਅਸਲ ਸੈਲਾ ਖੁਰਦ ਨੇੜੇ ਇਕ ਕਾਰ ਦੀ ਕੈਂਟਰ...

‘ਨੌਜਵਾਨਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਉਚੇਰੀ ਸਿੱਖਿਆ ‘ਚ ਵੱਡੇ ਸੁਧਾਰਾਂ ਦੀ ਸ਼ੁਰੂਆਤ’- ਮੀਤ ਹੇਅਰ

ਮੋਹਾਲੀ : ਪੰਜਾਬ ਦੇ ਨੌਜਵਾਨਾਂ ਨੂੰ ਦੇਸ਼ ਅੰਦਰ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰਾਂ ਦੀ...

ਇੱਕ ਹੋਰ ਸਹਿਜਪ੍ਰੀਤ ਲਾਪਤਾ, ਪਟਿਆਲਾ ‘ਚ ਘਰੋਂ ਸਾਈਕਲ ‘ਤੇ ਨਿਕਲਿਆ ਨਹੀਂ ਮੁੜਿਆ ਵਾਪਿਸ

ਪੰਜਾਬ ਵਿੱਚ ਇੱਕ ਹੋਰ ਬੱਚਾ ਲਾਪਤਾ ਹੋ ਗਿਆ ਹੈ। ਸਬੱਬ ਨਾਲ ਉਸ ਦਾ ਨਾਂ ਵੀ ਸਹਿਜਪ੍ਰੀਤ ਹੈ। ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਨੇੜੇ...

ਭਾਰਤ ‘ਚ ਜੰਮੀ ਪਾਕਿਸਤਾਨ ਦੀ ਮਸ਼ਹੂਰ ਸਿੰਗਰ ਬੁਲਬੁਲ-ਏ-ਪਾਕਿਸਤਾਨ ਨਈਆਰਾ ਨੂਰ ਦਾ ਹੋਇਆ ਦਿਹਾਂਤ

ਪਾਕਿਸਤਾਨੀ ਗਾਇਕਾ ਨਈਆਰਾ ਨੂਰ ਦੇ ਪ੍ਰਸ਼ੰਸਕਾਂ ਲਈ ਇੱਕ ਦੁਖਦਾਈ ਖਬਰ ਆਈ ਹੈ। ਨਈਆਰਾ ਨੂਰ ਦਾ ਦਿਹਾਂਤ ਹੋ ਗਿਆ ਹੈ। ਨਈਆਰਾ ਨੇ 71 ਸਾਲ ਦੀ...

ਮੂਸੇਵਾਲਾ ਦੇ ਪਿਤਾ ਦਾ ਅਲਟੀਮੇਟਮ, ‘7 ਦਿਨਾਂ ‘ਚ ਇਨਸਾਫ਼ ਨਾ ਮਿਲਿਆ ਤਾਂ ਕਰਾਂਗੇ ਅੰਦੋਲਨ’

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਤਿੰਨ ਮਹੀਨੇ ਤੱਕ ਦਾ ਸਮਾਂ ਹੋ ਹੋ ਚੱਲਾ ਹੈ। ਹਾਲਾਂਕਿ ਪੁਲਿਸ ਮਾਮਲੇ ਦੀ...

CM ਮਾਨ ਦਾ ਵੱਡਾ ਐਲਾਨ, ਲਾਅ ਅਫ਼ਸਰਾਂ ਦੀ ਨਿਯੁਕਤੀ ‘ਚ ਰਿਜ਼ਰਵੇਸ਼ਨ ਲਾਗੂ, 58 ਅਹੁਦੇ SC ਭਾਈਚਾਰੇ ਦੇ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੰਜਾਬ ਵਿੱਚ ਲਾਅ ਅਫਸਰਾਂ ਦੀ ਨਿਯੁਕਤੀ ਵਿੱਚ ਰਾਖਵਾਂਕਰਨ ਲਾਗੂ ਕਰ ਦਿੱਤਾ ਹੈ।...

ਮੰਤਰੀ ਮੇਘਵਾਲ ਦਾ ਵੱਡਾ ਬਿਆਨ, ‘ਵਿਦੇਸ਼ ‘ਚ ਔਰਤਾਂ ਚੰਨ ‘ਤੇ ਪਹੁੰਚਗੀਆਂ, ਭਾਰਤ ਵਿੱਚ ਛਾਣਨੀ ‘ਚ ਹੀ ਚੰਨ ਵੇਖ ਰਹੀਆਂ’

ਰਾਜਸਥਾਨ ਦੇ ਆਪਦਾ ਰਾਹਤ ਮੰਤਰੀ ਗੋਵਿੰਦ ਰਾਮ ਮੇਘਵਾਲ ਨੇ ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ...

ਪੰਜਾਬ ਪੁਲਿਸ ਦੇ ਸਟਿੱਕਰ ਵਾਲੀ ਕਾਰ ‘ਚ ਹੋ ਰਹੀ ਸੀ ਸ਼ਰਾਬ ਸਪਲਾਈ , PCR ਟੀਮ ਨੇ ਫੜ੍ਹਿਆ

ਕਪੂਰਥਲਾ ਦੇ ਅੰਮ੍ਰਿਤਸਰ ਰੋਡ ‘ਤੇ ਪੁਲਿਸ ਨੇ ਪੰਜਾਬ ਪੁਲਿਸ ਦੇ ਸਟਿੱਕਰ ਵਾਲੀ ਸਵਿਫਟ ਗੱਡੀ ਨੂੰ ਕਾਬੂ ਕੀਤਾ ਹੈ। ਕਾਰ ਵਿੱਚੋਂ ਚਾਰ...

ASI ਕਾਸਿਮ ਅਲੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ, ਖੁਦ ਦੀ ਸਰਵਿਸ ਰਿਵਾਲਵਰ ਤੋਂ ਚੱਲੀ ਗੋਲੀ

ਸ੍ਰੀ ਮੁਕਤਸਰ ਸਾਹਿਬ ਵਿਖੇ ਐਸਐਸਪੀ ਦਫ਼ਤਰ ਦੇ ਅੰਦਰ ਪਾਰਕਿੰਗ ਵਿੱਚ ਸਵੇਰੇ 10:35 ਵਜੇ ਏਐਸਆਈ ਕਾਸਿਮ ਅਲੀ ਦੀ ਆਪਣੀ ਸਰਵਿਸ ਰਿਵਾਲਵਰ ਤੋਂ...

ਜਲਦੀ ਅਮੀਰ ਬਣਨ ਲਈ BA ਦਾ ਵਿਦਿਆਰਥੀ ਬਣਿਆ ਤਸਕਰ: ਖੰਨਾ-ਲੁਧਿਆਣਾ ਸਪਲਾਈ ਕਰਦਾ ਸੀ ਅਫੀਮ

ਝਾਰਖੰਡ ਤੋਂ ਲੁਧਿਆਣਾ ਅਫੀਮ ਸਪਲਾਈ ਕਰਨ ਲਈ ਆ ਰਹੇ ਇੱਕ 20 ਸਾਲਾ ਤਸਕਰ ਨੂੰ ਖੰਨਾ ਪੁਲਿਸ ਨੇ ਤਿੰਨ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ।...

ਹਸਪਤਾਲਾਂ ‘ਚ ਵਾਇਰਲ ਬੁਖਾਰ ਦੇ ਵਧੇ ਮਰੀਜ਼, ਠੀਕ ਹੋਣ ‘ਚ ਲੱਗ ਰਹੇ 10 ਤੋਂ 15 ਦਿਨ

ਕੋਰੋਨਾ ਅਤੇ ਸਵਾਈਨ ਫਲੂ ਦੇ ਮਰੀਜ਼ਾਂ ਵਿਚਕਾਰ ਵਾਇਰਲ ਬੁਖਾਰ ਦੇ ਹਮਲੇ ਸ਼ੁਰੂ ਹੋ ਗਏ ਹਨ। ਹਰ ਦੂਜੇ ਜਾਂ ਤੀਜੇ ਘਰ ਵਿੱਚ ਲੋਕ ਬਿਮਾਰ ਹੋ...

ਲੁਧਿਆਣਾ ‘ਚ ਪੈਸੇ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਹੱਥ ਦੀ ਨਾੜ ਕੱਟ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਪੁਰਾਣੀ ਮਾਧੋਪੁਰੀ ‘ਚ ਇਕ ਨੌਜਵਾਨ ਨੇ ਹੱਥ ਦੀ ਨਾੜ ਵੱਢ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਨੌਜਵਾਨ ਦੀ ਪਛਾਣ ਵਿਕਾਸ ਕੁਮਾਰ (23)...

ਹਿਮਾਚਲ ‘ਚ ਮੀਂਹ ਦੀ ਤਬਾਹੀ, ਕਿਤੇ ਹੜ੍ਹ, ਕਿਤੇ ਜ਼ਮੀਨ ਖਿਸਕੀ, ਹੁਣ ਤੱਕ 22 ਮੌਤਾਂ, ਕਈ ਲਾਪਤਾ

ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਕਰਕੇ ਭਾਰੀ ਜ਼ਮੀਨ ਖਿਸਕ ਗਈ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ,...

ਬੇਰੋਜ਼ਗਾਰੀ ਕਰਕੇ ਪਿਓ ਨੇ ਨਹਿਰ ‘ਚ ਸੁੱਟ ‘ਤਾ 11 ਮਹੀਨੇ ਦਾ ਪੁੱਤ, ਭੀਖ ਤੱਕ ਮੰਗੀ, ਨਹੀਂ ਪਾਲ ਸਕਿਆ ਮਾਸੂਮ

ਰਾਜਸਥਾਨ ਦੇ ਜਲੌਰ ‘ਚ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਪਿਤਾ ਨੇ ਆਪਣੇ 11 ਮਹੀਨੇ ਦੇ ਪੁੱਤ ਨੂੰ ਹੱਥੀਂ ਨਰਮਦਾ ਨਹਿਰ ‘ਚ ਸੁੱਟ ਕੇ ਮੌਤ ਦੇ...

ਸਾਵਧਾਨ! ਕਿਸੇ ਵੇਲੇ ਵੀ ਖੋਲ੍ਹੇ ਜਾ ਸਕਦੇ ਨੇ ਹਿਮਾਚਲ ਪੌਂਗ ਡੈਮ ਦੇ ਫਲੱਡ ਗੇਟ, ਬਿਆਸ ਨੇੜਲੇ ਪਿੰਡ ਅਲਰਟ ‘ਤੇ

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੌਂਗ ਡੈਮ ਤੋਂ ਵਾਧੂ ਪਾਣੀ ਕਿਸੇ ਵੇਲੇ ਵੀ ਛੱਡਿਆ ਜਾ ਸਕਦਾ ਹੈ। ਇਹ ਐਡਵਾਈਜ਼ਰੀ...

ਕਿਸਾਨ ਦਾ ਦੇਸੀ ਜੁਗਾੜ, ਐਕਸਪ੍ਰੈੱਸ-ਵੇ ਵਿਚਾਲੇ ਆਇਆ ਆਪਣਾ ਸੁਪਨਿਆਂ ਦਾ ਘਰ ਢਹਿਣ ਤੋਂ ਬਚਾਇਆ

ਆਮ ਤੌਰ ‘ਤੇ ਜਦੋਂ ਵੀ ਕੋਈ ਇਮਾਰਤ ਜਾਂ ਕੋਈ ਉਸਾਰੀ ਦਾ ਕੰਮ ਕਿਸੇ ਵਿਕਾਸ ਪ੍ਰਾਜੈਕਟ ਵਿਚਕਾਰ ਆਉਂਦਾ ਹੈ ਤਾਂ ਉਸ ਨੂੰ ਢਾਹ ਦਿੱਤਾ ਜਾਂਦਾ...

ਨਹੀਂ ਵੇਖਿਆ ਹੋਵੇਗਾ ਤੁਸੀਂ ਅਜਿਹਾ ਵਿਆਹ ਦਾ ਕਾਰਡ, ਬੰਦੇ ਦੀ ਕ੍ਰਿਏਟੀਵਿਟੀ ਵੇਖ ਹਰ ਕੋਈ ਹੋ ਗਿਆ ਹੈਰਾਨ

ਇਕ ਬੰਦੇ ਨੇ ਆਪਣੇ ਵਿਆਹ ਨੂੰ ਯਾਦਗਾਰ ਅਤੇ ਖਾਸ ਬਣਾਉਣ ਲਈ ਅਨੋਖਾ ਤਰੀਕਾ ਅਪਣਾਇਆ। ਉਸ ਨੇ ਵਿਆਹ ਦੇ ਕਾਰਡ ਨਾਲ ਸ਼ਾਨਦਾਰ ਕ੍ਰਿਏਟੀਵਿਟੀ...

ਚੰਡੀਗੜ੍ਹ : ਭੈਣ ਘਰ ਰਹਿਣ ਆਏ ਕਲਿਜੁਗੀ ਮਾਮੇ ਨੇ ਮਾਰ ਸੁੱਟੀ ਭਾਣਜੀ, ਭਾਲ ‘ਚ ਲੱਗੀ ਪੁਲਿਸ

ਚੰਡੀਗੜ੍ਹ ਵਿੱਚ ਇੱਕ ਕਲਜੁਗੀ ਮਾਮੇ ਨੇ ਆਪਣੇ ਭਾਣਜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਸੈਕਟਰ-41 ਦੀ ਹੈ, ਜਿਥੇ ਸਰਕਾਰੀ ਘਰ ਵਿੱਚ ਕੁੜੀ...

ਬਠਿੰਡਾ ‘ਚ ਸਨਸਨੀਖੇਜ਼ ਵਾਰਦਾਤ, 22 ਸਾਲਾਂ ਮੁੰਡੇ ਨੂੰ ਗਲਾ ਵੱਢ ਉਤਾਰਿਆ ਮੌਤ ਦੇ ਘਾਟ, ਪਤਨੀ ਫਰਾਰ

ਬਠਿੰਡਾ ਦੇ ਪਿੰਡ ਦੀਪ ਬੁੱਟਰ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ 22 ਸਾਲਾਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਕਤਲ ਕਰ ਦੇਣ ਦੀ...

ਸ੍ਰੀ ਦਰਬਾਰ ਸਾਹਿਬ ‘ਚ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਫੋਟੋਆਂ ਖਿਚਵਾਉਣ ਵਾਲਾ ਕਾਂਗਰਸੀ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਸ੍ਰੀ ਦਰਬਾਰ ਸਾਹਿਬ ਪਹੁੰਚਣ ਵਾਲੇ ਕਾਂਗਰਸੀ ਵਰਕਰ ਨੂੰ ਗ੍ਰਿਫਤਾਰ ਕਰ...

ਸ਼ਹੀਦ ਭਗਤ ਸਿੰਘ ਨੇ ਨਾਂ ‘ਤੇ ਹੋਵੇਗਾ ਚੰਡੀਗੜ੍ਹ ਏਅਰਪੋਰਟ ਦਾ ਨਾਂ, ਪੰਜਾਬ-ਹਰਿਆਣਾ ‘ਚ ਬਣੀ ਸਹਿਮਤੀ

ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਰਖਿਆ ਜਾਵੇਗਾ। ਇਸ ਦੇ ਲਈ ਪੰਜਾਬ ਅਤੇ ਹਰਿਆਣਾ ਵਿਚਾਲੇ...

ਲੰਪੀ ਵਾਇਰਸ ਦਾ ਪ੍ਰਕੋਪ, ਮੱਝਾਂ ਵੀ ਆਈਆਂ ਲਪੇਟ ‘ਚ, ਮੁਕਤਸਰ ‘ਚ ਮਿਲੇ 2 ਕੇਸ

ਪੰਜਾਬ ‘ਚ ਪਹਿਲਾਂ ਗਾਵਾਂ ‘ਚ ਲੰਪੀ ਸਕਿੱਨ ਬੀਮਾਰੀ ਦੇ ਮਾਮਲੇ ਸਾਹਮਣੇ ਆ ਰਹੇ ਸਨ, ਜਦਕਿ ਹੁਣ ਮੁਕਤਸਰ ਅਤੇ ਮਲੋਟ ‘ਚ ਦੋ ਮੱਝਾਂ ਵੀ ਇਸ...

ਮੂਸੇਵਾਲਾ ਕਤਲਕਾਂਡ ‘ਚ ਗੈਂਗਸਟਰ ਲਿਪਿਨ ਨਹਿਰਾ ਦੀ ਐਂਟਰੀ, ਗੋਲਡੀ ਬਰਾੜ ਨੂੰ ਦਿੱਤੇ ਸਨ 2 ਸ਼ਾਰਪ ਸ਼ੂਟਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹੁਣ ਨਵੇਂ ਗੈਂਗਸਟਰ ਲਿਪਿਨ ਨਹਿਰਾ ਦੀ ਐਂਟਰੀ ਹੋ ਗਈ ਹੈ। ਇਸ ਕਤਲ ਵਿੱਚ ਹਰਿਆਣਾ ਦੇ...

ਐਂਟੀ ਗੈਂਗਸਟਰ ਟਾਸਕ ਫੋਰਸ ਦੀ ਪਕੜ ‘ਚ ਲਾਰੈਂਸ: ਬਟਾਲਾ ਅਦਾਲਤ ਵਿੱਚ ਹੋਈ ਪੇਸ਼ੀ

ਬਦਨਾਮ ਗੈਂਗਸਟਰ ਲਾਰੈਂਸ ਹੁਣ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਪਕੜ ‘ਚ ਆ ਗਿਆ ਹੈ। ਲਾਰੈਂਸ ਨੂੰ ਸ਼ਨੀਵਾਰ ਨੂੰ ਬਟਾਲਾ ਅਦਾਲਤ ਵਿੱਚ ਪੇਸ਼...

‘ਟੇਨੀ ਨੂੰ ਜੇਲ੍ਹ ਭੇਜੋ, ਕਿਸਾਨਾਂ ‘ਤੇ ਪਾਏ ਪਰਚੇ ਵਾਪਸ ਲਓ’, SKM ਨੇ PM ਮੋਦੀ ਨੂੰ ਭੇਜੀਆਂ 5 ਮੰਗਾਂ

ਲਖੀਮਪੁਰ ਖੀਰੀ ਵਿੱਚ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 18 ਅਗਸਤ ਤੋਂ ਤਿੰਨ ਦਿਨ ਦਾ...

ਜਲ੍ਹਿਆਂਵਾਲਾ ਬਾਗ ‘ਚ ਇਤਿਹਾਸ ਨਾਲ ਛੇੜਛਾੜ, ਕ੍ਰਾਂਤੀਕਾਰੀਆਂ ਦੀਆਂ ਤਸਵੀਰਾਂ ਲਗਾਈਆਂ ਪਰ ਹਟਾ ਦਿੱਤੀ ਜਾਣਕਾਰੀ

ਜਲ੍ਹਿਆਂਵਾਲਾ ਬਾਗ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਅੰਗਰੇਜ਼ਾਂ ਦੇ ਰਾਜ ਦੌਰਾਨ ਇੱਥੇ ਸੈਂਕੜੇ...

ਲੰਮੀ ਉਡੀਕ ਮਗਰੋਂ ਪੰਜਾਬ AG ਦਫ਼ਤਰ ‘ਚ 146 ਲਾਅ ਅਫਸਰਾਂ ਦੀ ਨਿਯੁਕਤੀ, ਲਿਸਟ ਜਾਰੀ

ਚੰਡੀਗੜ੍ਹ : ਲੰਮੀ ਉਡੀਕ ਤੋਂ ਬਾਅਦ ਹਾਈਕੋਰਟ ਲਈ ਪੰਜਾਬ ਸਰਕਾਰ ਦੇ ਲਾਅ ਅਫਸਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਗ੍ਰਹਿ ਮਾਮਲੇ ਅਤੇ...

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਪੰਜਾਬ ਦੇ 10 ਲੀਡਰ, ਕੇਂਦਰ ਨੇ DGP ਨੂੰ ਭੇਜੀ ਲਿਸਟ, ਅਲਰਟ ਮੋਡ ‘ਤੇ ਪੁਲਿਸ

ਪੰਜਾਬ ਦੇ ਆਗੂ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਕੇਂਦਰੀ ਖੁਫੀਆ ਏਜੰਸੀਆਂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ 10...

ਆਯੁਰਵੈਦਿਕ ਇਲਾਜ ਦੇ ਨਾਂ ‘ਤੇ ਚੰਡੀਗੜ੍ਹ ਦਾ ਬੈਂਕ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ

ਆਨਲਾਈਨ ਧੋਖਾਧੜੀ ਦੇ ਨਵੇਂ ਤਰੀਕੇ ਅਪਣਾ ਕੇ ਠੱਗੀ ਕਰਨ ਵਾਲੇ ਲੋਕਾਂ ਨੂੰ ਠੱਗ ਰਹੇ ਹਨ। ਚੰਡੀਗੜ੍ਹ ਦੇ ਬੈਂਕ ਮੁਲਾਜ਼ਮ ਨਾਲ ਯੋਗ ਗੁਰੂ...

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਦੇ ਸਰੋਵਰ ‘ਚੋਂ ਮਿਲੀ ਲਾਸ਼ : 2 ਦਿਨਾਂ ਤੋਂ ਲਾਪਤਾ ਸੀ ਨੌਜਵਾਨ

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਦੇ ਸਰੋਵਰ ‘ਚੋਂ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਸਵੇਰੇ ਮੰਦਰ ‘ਚ ਮੱਥਾ ਟੇਕਣ ਆਏ...

ਦਿੱਲੀ ਐਕਸਾਈਜ਼ ਘੁਟਾਲੇ ‘ਚ 3 ਆਬਕਾਰੀ ਅਧਿਕਾਰੀ, 9 ਕਾਰੋਬਾਰੀ ਤੇ 2 ਕੰਪਨੀਆਂ ਦੇ ਨਾਂ ਆਏ ਸਾਹਮਣੇ

ਦਿੱਲੀ ਦੇ ਐਕਸਾਈਜ਼ ਘੁਟਾਲੇ ‘ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸਮੇਤ 7 ਸੂਬਿਆਂ ‘ਚ 21 ਥਾਵਾਂ ‘ਤੇ ਚੱਲ ਰਹੀ ਸੀਬੀਆਈ ਦੀ...

ਸੀ.ਐਮ. ਫਲਾਇੰਗ ਨੇ ਨਾਜਾਇਜ਼ ਅਹਾਤੇ ‘ਤੇ ਕੀਤੀ ਛਾਪੇਮਾਰੀ, ਠੇਕੇ ਦੇ ਮਾਲਕ ਖਿਲਾਫ ਮਾਮਲਾ ਦਰਜ

ਮੁਖਬਰ ਦੀ ਸੂਚਨਾ ‘ਤੇ ਮੁੱਖ ਮੰਤਰੀ ਫਲਾਇੰਗ ਨੇ ਆਬਕਾਰੀ ਵਿਭਾਗ ਨਾਲ ਸਾਂਝੇ ਤੌਰ ‘ਤੇ ਬਦਰਪੁਰ ਸਰਹੱਦ ਨੇੜੇ ਬਾਈਪਾਸ ‘ਤੇ ਸਥਿਤ ਇਕ...

ਪੰਜਾਬ ‘ਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਦਸਤਕ, ਪੂਰਾ ਸੂਬਾ ਕੰਟਰੋਲ ਏਰੀਆ ਐਲਾਨਿਆ ਗਿਆ

ਚੰਡੀਗਡ਼੍ਹ : ਲੰਪੀ ਸਕਿੱਨ ਵਾਇਰਸ ਨਾਲ ਜੂਝ ਰਹੇ ਪੰਜਾਬ ਵਿਚ ਹੁਣ ਅਫਰੀਕਨ ਸਵਾਈਨ ਫੀਵਰ ਨੇ ਦਸਤਕ ਦੇ ਦਿੱਤੀ ਹੈ। ਆਈ.ਸੀ.ਏ.ਆਰ ਨੈਸ਼ਨਲ...

‘CBI ‘ਤੇ ਉਪਰੋਂ ਕੰਟਰੋਲ, ਟੀਮ ਮੇਰਾ ਫੋਨ ਤੱਕ ਲੈ ਗਈ’- 14 ਘੰਟੇ ਚੱਲੀ ਰੇਡ ਮਗਰੋਂ ਬੋਲੇ ਸਿਸੋਦੀਆ

ਸ਼ਰਾਬ ਘਪਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਅੱਜ ਸੀਬੀਆਈ ਦੀ ਟੀਮ ਨੇ ਛਾਪਾ ਮਾਰਿਆ। ਸੀਬੀਆਈ ਦੀ ਟੀਮ ਮਨੀਸ਼...

ਚੀਨ ‘ਚ ਮੱਛੀਆਂ ਤੇ ਕੇਕੜਿਆਂ ਦੀ ਵੀ ਕੋਰੋਨਾ ਟੈਸਟਿੰਗ, ਸਮੁੰਦਰੀ ਫੂਡ ‘ਚ ਵਾਇਰਸ ਦਾ ਖ਼ਤਰਾ!

ਚੀਨ ‘ਚ ਕੋਰੋਨਾ ਲਗਾਤਾਰ ਵੱਧ ਰਿਹਾ ਹੈ। ਇਸ ਦੌਰਾਨ ਹੁਣ ਮੱਛੀਆਂ ਅਤੇ ਕੇਕੜਿਆਂ ਦਾ ਵੀ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਇਸ ਦੀ ਵੀਡੀਓ...

MP ਮਾਨ ਦਾ ਇੱਕ ਹੋਰ ਵਿਵਾਦਿਤ ਬਿਆਨ, ਬੋਲੇ- ‘ਜੇ ਸਿੱਖਾਂ ਦੀ ਕਿਰਪਾਨ ਲਾਹੁਣੀ, ਤਾਂ ਹਿੰਦੂਆਂ ਦਾ ਜਨੇਊ ਵੀ ਲੱਥੂ’

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਇੱਕ ਹੋਰ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਜਹਾਜ਼ ਵਿੱਚ ਕਿਰਪਾਨ ਦੀ ਇਜਾਜ਼ਤ ਨਾ ਮਿਲਣ...

ਵੱਡੇ ਖੁਲਾਸੇ : SI ਦੀ ਗੱਡੀ ਥੱਲੇ ਬੰਬ ਲਾਉਣ ਵਾਲੇ ਨਿਕਲੇ ਆਪਸ ‘ਚ ਚਾਚਾ-ਭਤੀਜਾ, PAK ਤੋਂ ਆਇਆ ਸੀ ਪੈਸਾ

ਅੰਮ੍ਰਿਤਸਰ ਦੀ ਪੌਸ਼ ਕਲੋਨੀ ਰਣਜੀਤ ਐਵੀਨਿਊ ‘ਚ 15-16 ਅਗਸਤ ਦੀ ਦਰਮਿਆਨੀ ਰਾਤ ਨੂੰ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ...

ਲੁਧਿਆਣਾ ‘ਚ ਭਲਕੇ ਲੰਮਾ ‘ਪਾਵਰ ਕੱਟ’, ਇਨ੍ਹਾਂ ਇਲਾਕਿਆਂ ‘ਚ 14 ਘੰਟੇ ਤੱਕ ਬਿਜਲੀ ਰਹੇਗੀ ਠੱਪ

ਇੱਕ ਤਾਂ ਪਹਿਲਾਂ ਹੀ ਹੁੰਮਸ ਭਰੀ ਗਰਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ, ਉਤੋਂ ਲੁਧਿਆਣਾ ਵਾਸੀਆਂ ਨੂੰ ਕੱਲ੍ਹ ਸ਼ਨੀਵਾਰ ਵਾਲੇ ਦਿਨ...

ਸਿਸੋਦੀਆ CBI ਰੇਡ, CM ਮਾਨ ਬੋਲੇ- ‘ਬੁਲਾਰੇ ਨੇ ਦੱਸਿਆ, NYT ‘ਚ ਛਪੀ ਸਿੱਖਿਆ ਮਾਡਲ ਦੀ ਰਿਪੋਰਟ ਪੇਡ ਨਹੀਂ’

ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਘਰ ਸੀਬੀਆਈ ਰੇਡ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਦੀ...

ਹਨੀਮੂਨ ਮਨਾਉਣ ਮਨਾਲੀ ਜਾ ਰਹੇ ਨਵੇਂ ਜੋੜੇ ਦੀ ਦਰਦਨਾਕ ਹਾਦਸੇ ‘ਚ ਮੌਤ, ਮਹੀਨਾ ਪਹਿਲਾਂ ਹੋਇਆ ਸੀ ਵਿਆਹ

ਕੁੱਲੂ ‘ਚ ਬੀਤੀ ਅੱਧੀ ਰਾਤੀਂ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਥਾਰ ਦੀ ਕਾਰ ਟਰੱਕ ਨਾਲ ਟਕਰਾ ਗਈ ਤਾਂ ਦੇ ਪਰਖੱਚੇ ਉੱਡ ਗਏ। ਮਨਾਲੀ ਨੈਸ਼ਨਲ...

ਲੰਪੀ ਵਾਇਰਸ ਨੇ ਪਾਇਆ ਵਖ਼ਤ, ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਐਤਵਾਰ ਵੀ ਕਰਨਾ ਪਊ ਕੰਮ

ਪੰਜਾਬ ਵਿੱਚ ਲੰਪੀ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚਲਾਈ ਜਾ ਰਹੀ ਪਸ਼ੂਆਂ ਦੇ ਟੀਕਾਕਰਨ ਨੂੰ ਸਫ਼ਲ ਬਣਾਉਣ ਲਈ ਹੁਣ ਸਰਕਾਰੀ ਮੁਲਾਜ਼ਮਾਂ...

ਲੁਧਿਆਣਾ ‘ਚ ਵਧਿਆ ਕੋਰੋਨਾ ਦਾ ਖ਼ਤਰਾ, ਮਿਲੇ 38 ਨਵੇਂ ਮਾਮਲੇ, ਹੁਣ ਤੱਕ ਹੋ ਚੁੱਕੀਆਂ 3011 ਮੌਤਾਂ

ਲੁਧਿਆਣਾ ਵਿੱਚ ਕੋਰੋਨਾ ਇੱਕ ਵਾਰ ਫਿਰ ਪੈਰ ਪਸਾਰ ਰਿਹਾ ਹੈ। ਅੱਜ ਜ਼ਿਲ੍ਹੇ ਵਿੱ ਕੋਰੋਨਾ ਦੇ 38 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚ 33...

ਲੁਧਿਆਣਾ ‘ਚ 12 ਨਵੰਬਰ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ, ਕੇਸ ਲਵਾਉਣ ਲਈ ਅਦਾਲਤ ‘ਚ ਦਿਓ ਦਰਖਾਸਤ

ਲੁਧਿਆਣਾ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਸਕੱਤਰ ਸ੍ਰੀ ਰਮਨ ਸ਼ਰਮਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ...

ਅੰਮ੍ਰਿਤਸਰ ‘ਚ 2 ਨੌਜਵਾਨਾਂ ਨੇ ਪੈਟਰੋਲ ਪਾ ਕੇ ਖੜੀ ਕਾਰ ਨੂੰ ਲਗਾਈ ਅੱਗ, ਘਟਨਾ ਸੀਸੀਟੀਵੀ ‘ਚ ਹੋਈ ਕੈਦ

ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੀ ਇੱਕ ਗਲੀ ਵਿੱਚ ਖੜ੍ਹੀ ਇੱਕ ਕਾਰ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਅੱਗ ਲਾ ਦਿੱਤੀ ਗਈ। ਘਟਨਾ ਵੀਰਵਾਰ...

ਲੁਧਿਆਣਾ ਸੀਪੀ ਦੀ ਫੋਟੋ ਲਗਾ ਕੇ ਵਸੂਲੀ: ਕਮਿਸ਼ਨਰ ਨੇ ਕਿਹਾ- “ਠੱਗਾਂ ਤੋਂ ਬਚੋ”

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਧੋਖੇਬਾਜ਼ਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੀ ਫੋਟੋ ਵਟਸਐਪ...

CM ਮਾਨ ਨੇ ਮੰਨੀਆਂ ਸਾਰੀਆਂ ਮੰਗਾਂ, ਵਾਲਮੀਕਿ ਭਾਈਚਾਰੇ ਨੇ ਕੀਤੀ ਤਾਰੀਫ, ਕਿਹਾ-‘ਪਹਿਲੀ ਵਾਰ ਵੇਖਿਆ ਅਜਿਹਾ ਸੀ.ਐੱਮ.’

ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਵਾਲਮੀਕਿ ਭਾਈਚਾਰਾ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ...

ਸਿਸੋਦੀਆ ਘਰ CBI ਰੇਡ ‘ਤੇ ਬੋਲੇ ਰਾਘਵ ਚੱਢਾ- ‘ਪੈਂਸਿਲਾਂ, ਜਿਓਮੈਟ੍ਰੀ ਬਾਕਸ ਤੋਂ ਇਲਾਵਾ ਕੁਝ ਨੀਂ ਮਿਲਣਾ’

ਆਬਕਾਰੀ ਨੀਤੀ ਮਾਮਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਵੱਲੋਂ ਛਾਪੇਮਾਰੀ ਕਰਨ ‘ਆਪ’ ਸੰਸਦ ਰਾਘਵ...

ਖਰੜ : ਹਨੀਟ੍ਰੈਪ ‘ਚ ਫ਼ਸਾ ਵਿਦਿਆਰਥੀ ਨੂੰ ਅਗਵਾ ਕਰਨ ਵਾਲੇ ਪੁਲਿਸ ਨੇ 48 ਘੰਟਿਆਂ ‘ਚ ਕੀਤੇ ਕਾਬੂ

ਚੰਡੀਗੜ੍ਹ/ਐਸਏਐਸ ਨਗਰ : ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਖਰੜ ਦੇ ਇਕ ਨੌਜਵਾਨ ਦੇ ਅਗਵਾ ਕਾਂਡ ਨੂੰ 48 ਘੰਟਿਆਂ ਤੋਂ ਵੀ ਘੱਟ ਸਮੇਂ ‘ਚ...

ਪੰਜਾਬ ‘ਚ ਵਧਿਆ ਲੰਪੀ ਦਾ ਪ੍ਰਕੋਪ, ਲੁਧਿਆਣਾ ‘ਚ 634 ਪਸ਼ੂਆਂ ਦੀ ਮੌਤ

ਪੰਜਾਬ ਵਿੱਚ ਲੰਪੀ ਨੂੰ ਲੈ ਕੇ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਕੇਂਦਰ ਅਤੇ ਸੂਬਾ ਸਰਕਾਰ ਦੀ ਮੀਟਿੰਗ ਦੇ ਬਾਵਜੂਦ ਕਿਸਾਨਾਂ ਨੂੰ...

ਨਹਿਰ ‘ਚੋਂ ਮਿਲੀ ਅਗਵਾ ਹੋਏ ਵਿਅਕਤੀ ਦੀ ਲਾਸ਼ : 2 ਦਿਨ ਪਹਿਲਾਂ ਹੋਇਆ ਸੀ ਲਾਪਤਾ

ਦੋ ਦਿਨ ਪਹਿਲਾਂ ਅਗਵਾ ਹੋਏ ਵਿਅਕਤੀ ਦੀ ਲਾਸ਼ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਧਮੋਟ ਦੀ ਇੱਕ ਨਹਿਰ ਵਿੱਚੋਂ ਮਿਲੀ ਹੈ। ਮ੍ਰਿਤਕ ਦੇ...

ਲੁਧਿਆਣਾ ‘ਚ 3 ਮਹੀਨੇ ਦੇ ਬੱਚੇ ਨੂੰ ਅਗਵਾ ਕਰਕੇ 50 ਹਜ਼ਾਰ ‘ਚ ਵੇਚਿਆ, ਬਠਿੰਡਾ ‘ਚੋਂ ਪੁਲਿਸ ਨੇ ਕੀਤਾ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਵੀਰਵਾਰ ਨੂੰ ਅਗਵਾ ਹੋਏ 3 ਮਹੀਨੇ ਦੇ ਬੱਚੇ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ।...

ਕਤਲ ਦੀ ਗੁੱਥੀ ਸੁਲਝਾਉਣ ਬਾਬੇ ਦੀ ਸ਼ਰਣ ਪਹੁੰਚਿਆ ASI, ਇਸ ਸਬੂਤ ‘ਤੇ ਦੋਸ਼ੀ ਕੀਤਾ ਗ੍ਰਿਫ਼ਤਾਰ, ਹੋਇਆ ਸਸਪੈਂਡ

ਵੀਰਵਾਰ ਨੂੰ ਮੱਧ ਪ੍ਰਦੇਸ਼ ਦੀ ਛਤਰਪੁਰ ਪੁਲਿਸ ਦੀ ਇੱਕ ਅਨੋਖੀ ਕਰਤੂਤ ਸਾਹਮਣੇ ਆਈ। ਇੱਥੇ ਇੱਕ ਔਰਤ ਦੇ ਕਤਲ ਦੀ ਗੁੱਥੀ ਸੁਲਝਾਉਣ ਲਈ ਐਮਪੀ...

ਪਰਮਾਣੂ ਹਮਲੇ ਦਾ ਖ਼ਤਰਾ! ਬੇਮੌਤ ਮਰੇਗੀ 5 ਅਰਬ ਅਬਾਦੀ, ਇਨ੍ਹਾਂ ਮੁਲਕਾਂ ‘ਤੇ ਨਹੀਂ ਪਏਗਾ ਅਸਰ

ਇੱਕ ਪਾਸੇ ਰੂਸ ਯੂਕਰੇਨ ਨੂੰ ਤਬਾਹ ਕਰਨ ਵਿੱਚ ਲੱਗਾ ਹੋਇਆ ਹੈ ਅਤੇ ਦੂਜੇ ਪਾਸੇ ਚੀਨ ਤਾਇਵਾਨ ਨੂੰ ਤਬਾਹ ਕਰਨਾ ਚਾਹੁੰਦਾ ਹੈ। ਮਹਾਨ ਯੁੱਧ ਦੇ...

ਰੂਸ ‘ਚ 10 ਬੱਚੇ ਜੰਮਣ ਵਾਲੀਆਂ ਔਰਤਾਂ ਨੂੰ 13 ਲੱਖ ਰੁ. ਇਨਾਮ ਦਾ ਐਲਾਨ, ਘਟਦੀ ਅਬਾਦੀ ਤੋਂ ਪ੍ਰੇਸ਼ਾਨ ਪੁਤਿਨ

ਰੂਸ ਦੀ ਘਟਦੀ ਆਬਾਦੀ ਤੋਂ ਦੇਸ਼ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਨੇ ਇਸ ਸੰਕਟ ਵਿੱਚੋਂ ਨਿਕਲਣ ਲਈ ਔਰਤਾਂ...

ਨਹੀਂ ਰਹੇ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਪ੍ਰੀਤਮ ਸਿੰਘ ਕੁਮੇਦਾਨ, 100 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ

ਪੰਜਾਬ ਦੇ ਦਰਿਆਈ ਪਾਣੀਆਂ, ਪ੍ਰਦੇਸ਼ਾਂ ਅਤੇ ਹਰ ਵਾਂਝੇ ਦੇ ਹੱਕਾਂ ਦੀ ਰਾਖੀ ਅਤੇ ਸੰਘਰਸ਼ ਕਰਦੇ ਹੋਏ ਆਪਣਾ ਜੀਵਨ ਬਤੀਤ ਕਰਨ ਵਾਲੇ ਸਾਬਕਾ...

ਮਾਨ ਸਰਕਾਰ ਦਾ ਵੱਡਾ ਐਕਸ਼ਨ, ਚਿਟ ਐਂਡ ਫੰਡ ‘ਪਰਲ’ ਕੰਪਨੀ ਖਿਲਾਫ ਉੱਚ ਪੱਧਰੀ ਜਾਂਚ ਦੇ ਹੁਕਮ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਚਿਟ ਫੰਡ ਕੰਪਨੀ ‘ਪਰਲ’ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ...

ਮੂਸੇਵਾਲਾ ਕਤਲਕਾਂਡ : 81 ਦਿਨ ‘ਚ ਚਾਰਜਸ਼ੀਟ ਤਿਆਰ, ਲਾਰੈਂਸ ਮਾਸਟਰਮਾਈਂਡ, 40 ਗਵਾਹਾਂ ਦਾ ਜ਼ਿਕਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ 81 ਦਿਨਾਂ ਬਾਅਦ ਚਾਰਜਸ਼ੀਟ ਤਿਆਰ ਕਰ ਲਈ ਹੈ। ਇਸ ਵਿੱਚ ਪੁਲਿਸ ਨੇ ਇਸ ਕਤਲ...

ਕੈਦੀ ਦੀ ਪਿੱਠ ‘ਤੇ ਗਰਮ ਰਾਡ ਨਾਲ ਗੈਂਗਸਟਰ ਲਿਖਣ ਦੀ ਅਸਲੀਅਤ ਆਈ ਸਾਹਮਣੇ, ਪੁਲਿਸ ‘ਤੇ ਲਾਏ ਸਨ ਦੋਸ਼

ਫਿਰੋਜ਼ਪੁਰ ਜੇਲ੍ਹ ਤੋਂ ਲਿਆਂਦੇ ਹਵਾਲਾਤੀ ਨੇ ਬੁੱਧਵਾਰ ਨੂੰ ਕਪੂਰਥਲਾ ਸੈਸ਼ਨ ਕੋਰਟ ‘ਚ ਆਪਣੀ ਕਮੀਜ਼ ਲਾਹ ਕੇ ਪਿੱਠ ‘ਤੇ ਗੈਂਗਸਟਰ...

ਮਾਨ ਸਰਕਾਰ ਵੱਲੋਂ ਜੇਲ੍ਹਾਂ ‘ਚ ਬੰਦ ਕੈਦੀਆਂ ਲਈ ਕਲਾਸਰੂਮ ਖੋਲ੍ਹਣ ਦੀ ਤਿਆਰੀ

ਚੰਡੀਗੜ : ਪੰਜਾਬ ਰਾਜ ਦੀਆਂ ਜੇਲਾਂ ਵਿੱਚ ਬੰਦ ਕੈਦੀਆਂ ਵਿੱਚ ਪੜਨ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਕੇ ਕੈਦੀਆਂ ਦੀ ਜ਼ਿੰਦਗੀ ਸੁਧਾਰ ਕੇ...

ਫੜੇ ਗਏ ਅੱਤਵਾਦੀਆਂ ਤੋਂ ਵੱਡਾ ਖੁਲਾਸਾ- ‘ਦਿੱਲੀ, ਮੋਹਾਲੀ ਤੇ ਮੋਗਾ ‘ਚ ਕਈ ਟਾਰਗੇਟ ਕਿਲਿੰਗ ਦੀ ਸੀ ਤਿਆਰੀ’

ਦਿੱਲੀ ਤੋਂ ਫੜੇ ਗਏ 4 ਅੱਤਵਾਦੀਆਂ ਨੇ ਪੰਜਾਬ ਪੁਲਿਸ ਦੇ ਸਾਹਮਣੇ ਵੱਡਾ ਖੁਲਾਸਾ ਕੀਤਾ ਹੈ। ਗੈਂਗਸਟਰ ਅਰਸ਼ ਡੱਲਾ ਅਤੇ ਗੁਰਜੰਟ ਜੰਟਾ ਦੇ...

ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ ਸਾਧੂ ਸਿੰਘ ਧਰਮਸੋਤ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ

ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਹੋਰ ਵੀ ਵਧਦੀਆਂ ਦਿਸ ਰਹੀਆਂ ਹਨ। ਇੱਕ ਪਾਸੇ ਆਮ ਆਦਮੀ...

ਰਾਜੂ ਸ਼੍ਰੀਵਾਸਤਵ ਦੀ ਹਾਲਤ ਬੇਹੱਦ ਨਾਜ਼ੁਕ, ਬ੍ਰੇਨ ਲਗਭਗ ਡੈੱਡ, ਹਾਰਟ ‘ਚ ਵੀ ਸਮੱਸਿਆ

ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਸਿਹਤ ਬਾਰੇ ਆ ਰਹੀ ਤਾਜ਼ਾ ਜਾਣਕਾਰੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਸਕਦੀ ਹੈ।...

‘ਹਰ ਹਾਲ ‘ਚ ਚੱਲੇਗੀ ਫਗਵਾੜਾ ਖੰਡ ਮਿੱਲ’- ਗੰਨਾ ਕਾਸ਼ਤਕਾਰਾਂ ਨੂੰ ਮਾਨ ਸਰਕਾਰ ਨੇ ਦਿੱਤਾ ਭਰੋਸਾ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਫਗਵਾੜਾ ਖੰਡ ਮਿੱਲ ਹਲ ਹਾਲਤ ਵਿਚ ਚਲਾਈ ਜਾਵੇਗੀ ਅਤੇ ਗੰਨਾਂ...

ਮੁੰਬਈ ਦਹਿਲਾਉਣ ਦੀ ਪਲਾਨ! AK-47 ਸਣੇ ਕਈ ਕਾਰਤੂਸਾਂ ਨਾਲ ਮਿਲੀ ਸ਼ੱਕੀ ਕਿਸ਼ਤੀ

ਵੀਰਵਾਰ ਸਵੇਰੇ ਕਰੀਬ 8 ਵਜੇ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਨਾਲ ਲੱਗਦੇ ਰਾਏਗੜ੍ਹ ਜ਼ਿਲ੍ਹੇ ਦੇ ਹਰੀਹਰੇਸ਼ਵਰ ਤੱਟ ‘ਤੇ ਸਮੁੰਦਰ ‘ਚ...

ਸਬ-ਇੰਸਪੈਕਟ ਦੀ ਬਲੈਰੋ ਹੇਠਾਂ IED ਰੱਖਣ ਦਾ ਮਾਮਲਾ, ਦੋਵੇਂ ਦੋਸ਼ੀ 8 ਦਿਨ ਦੇ ਪੁਲਿਸ ਰਿਮਾਂਡ ‘ਤੇ

ਅੰਮ੍ਰਿਤਸਰ ‘ਚ ਸਬ-ਇੰਸਪੈਕਟਰ ਦੀ ਬੋਲੈਰੋ ‘ਚ ਬੰਬ ਰੱਖਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਹਰਪਾਲ ਸਿੰਘ ਅਤੇ ਫਤਿਹ ਦੀਪ...

ਘਰੇਲੂ ਉਡਾਣਾਂ ‘ਚ ਕਿਰਪਾਨ ‘ਤੇ ਪਾਬੰਦੀ ਹਟਾਉਣ ‘ਤੇ ਕੇਂਦਰ ਨੂੰ ਨੋਟਿਸ, ਹਾਈਕੋਰਟ ਨੇ ਮੰਗਿਆ ਜਵਾਬ

ਘਰੇਲੂ ਉਡਾਣਾਂ ‘ਚ ਕਿਰਪਾਨ ‘ਤੇ ਪਾਬੰਦੀ ਹਟਾਉਣ ‘ਤੇ ਦਿੱਲੀ ਹਾਈਕਰੋਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।...

ਪੰਜਾਬ ‘ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ CBI ਜਾਂਚ ਦੀ ਤਿਆਰੀ

ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ CBI ਜਾਂਚ ਹੋਵੇਗੀ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਲਈ ਆਪਣੀ ਸਹਿਮਤੀ ਦੇ...

LED ਪ੍ਰੋਜੈਕਟ ‘ਚ ਘਪਲੇ ਦੀ ਸਟੇਟ ਵਿਜੀਲੈਂਸ ਕਰੇਗੀ ਜਾਂਚ, ਪੁਰਾਣੀਆਂ 44000 ਲਾਈਟਾਂ ਦਾ ਵੀ ਹੋਵੇਗਾ ਹਿਸਾਬ

ਸੂਬਾ ਸਰਕਾਰ ਨੇ ਸਮਾਰਟ ਸਿਟੀ ਮਿਸ਼ਨ ਤਹਿਤ ਜਲੰਧਰ ਦੇ ਐਲਈਡੀ ਪ੍ਰੋਜੈਕਟ ਦੀ ਜਾਂਚ ਸਟੇਟ ਵਿਜੀਲੈਂਸ ਨੂੰ ਸੌਂਪ ਦਿੱਤੀ ਹੈ। ਇਸ ਦੇ ਆਰਡਰ ਆ...

MLA ਦੇ 2 ਵਿਆਹ ਮਾਮਲੇ ‘ਚ ਮਹਿਲਾ ਕਮਿਸ਼ਨ ਮਨੀਸ਼ ਗੁਲਾਟੀ ਦੀ ਐਂਟਰੀ, 7 ਦਿਨਾਂ ‘ਚ ਮੰਗਿਆ ਜਵਾਬ

ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਨਮਾਜਰਾ ਦੇ 2 ਵਿਆਹਾਂ ਦੇ ਮਾਮਲੇ ‘ਚ ਮਹਿਲਾ ਕਮਿਸ਼ਨ ਦੀ ਐਂਟਰੀ ਹੋ ਗਈ ਹੈ। ਕਮਿਸ਼ਨ ਦੀ...

ਕਾਰ ਦਾ ਸ਼ੀਸ਼ਾ ਤੋੜ ਕੇ ਲੈਪਟਾਪ ਬੈਗ ਚੋਰੀ, ਆਟੋ ‘ਚ ਭੱਜੇ ਚੋਰ, ਚੋਰਾਂ ਖਿਲਾਫ ਮਾਮਲਾ ਦਰਜ

ਕੰਮ ਦੇ ਸਿਲਸਿਲੇ ‘ਚ ਲੁਧਿਆਣਾ ਆਏ ਮੋਹਾਲੀ ਤੋਂ ਬੀਮਾ ਕੰਪਨੀ ਦੇ ਕਰਮਚਾਰੀ ਦੀ ਕਾਰ ਦੇ ਸ਼ੀਸ਼ੇ ਤੋੜ ਕੇ ਦੋ ਵਿਅਕਤੀ ਲੈਪਟਾਪ ਲੈ ਗਏ।...

ਭੰਗੀ ਚੋਅ ਨੇੜੇ ਜੰਗਲ ‘ਚ ਦਰੱਖਤ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼

ਟਾਂਡਾ ਰੋਡ ‘ਤੇ ਜੰਗਲਾਤ ਕਾਲੋਨੀ ਬੱਸੀਜਾਨ ਨੇੜੇ ਭੰਗੀ ਚੋਅ ਦੇ ਜੰਗਲ ‘ਚ ਇਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਮ੍ਰਿਤਕ ਦੀ...

ਡਰੱਗ ਰੈਕੇਟ ਮਾਮਲਾ: ਹਾਈਕੋਰਟ ਦੇ 2 ਜੱਜ ਸੁਣਵਾਈ ਤੋਂ ਹਟੇ, ਨਵੀਂ ਬੈਂਚ ਬਣਾਉਣਗੇ ਚੀਫ਼ ਜਸਟਿਸ

ਹਾਈਕੋਰਟ ਦੇ 2 ਜੱਜਾਂ ਨੇ ਪੰਜਾਬ ਦੇ ਹਾਈ-ਪ੍ਰੋਫਾਈਲ 6000 ਕਰੋੜ ਦੇ ਡਰੱਗ ਰੈਕੇਟ ਮਾਮਲੇ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ।...

ਸ਼ਰਾਬ ਦੇ ਠੇਕੇ ‘ਤੇ ਖੂਨੀ ਝੜਪ, 45 ਸਾਲ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ

ਪਿੰਡ ਅਰਾਈਆਂ ਦੇ ਸੋਹਣ ਸਿੰਘ ਪੁੱਤਰ ਸੰਤਾ ਸਿੰਘ ਬੋਰੀਆ ਦਾ ਆਪਣੇ ਹੀ ਸ਼ਰੀਕੇ ਵਿੱਚ ਕਰੀਬ 12 ਸਾਲ ਪਹਿਲਾਂ ਝਗੜਾ ਹੋਇਆ ਸੀ। ਪਰ ਪੰਚਾਇਤ ਅਤੇ...

ਅੱਤਵਾਦੀ ਹਰਪਾਲ ਤੇ ਫਤਿਹਦੀਪ ਅੱਠ ਦਿਨਾਂ ਦੇ ਪੁਲਿਸ ਰਿਮਾਂਡ ‘ਤੇ, SI ਦੀ ਕਾਰ ਨੂੰ ਬੰਬ ਨਾਲ ਉਡਾਉਣ ਦੀ ਰਚੀ ਸੀ ਸਾਜ਼ਿਸ਼

ਗ੍ਰਿਫਤਾਰ ਅੱਤਵਾਦੀ ਹਰਪਾਲ ਸਿੰਘ ਅਤੇ ਫਤਿਹਦੀਪ ਨੂੰ ਪੁਲਿਸ ਨੇ ਵੀਰਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ। ਜੱਜ ਨੇ ਦੋਵਾਂ ਨੂੰ ਅੱਠ ਦਿਨ...

ਜਲੰਧਰ : 120 ਫੁੱਟੀ ਰੋਡ ਪਾਰਕ ‘ਚ ਮਿਲੀ ਨੌਜਵਾਨ ਦੀ ਲਾਸ਼, ਔਰਤ ‘ਤੇ ਸ਼ੱਕ ਦੀ ਸੂਈ

ਜਲੰਧਰ ਦੇ ਬਸਤੀਆਂ ਇਲਾਕੇ ਵਿੱਚ 120 ਫੁੱਟ ਰੋਡ ’ਤੇ ਚਰਨਜੀਤ ਸਿੰਘ ਚਿਲਡਰਨ ਪਾਰਕ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦਾ ਕਤਲ ਕੀਤੇ...

‘ਕੀ ਮੁਫ਼ਤ, ਬਿਜਲੀ, ਪਾਣੀ ਤੇ ਸਿਹਤ ਸਹੂਲਤਾਂ ਨੂੰ ਮੁਫ਼ਤਖੋਰੀ ਮੰਨਿਆ ਜਾਏ?’- ਸੁਪਰੀਮ ਕੋਰਟ ਨੇ ਮੰਗੇ ਸੁਝਾਅ

ਨਵੀਂ ਦਿੱਲੀ: ਚੋਣਾਂ ਵਿੱਚ ਮੁਫ਼ਤ ਸਹੂਲਤਾਂ ਦਾ ਵਾਅਦਾ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਕੰਟਰੋਲ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ...

ਪਟਿਆਲਾ ‘ਚ ਬਣੇਗਾ ‘ਪੰਜਾਬ ਐਵੀਏਸ਼ਨ ਮਿਊਜ਼ੀਅਮ’, CM ਮਾਨ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰੀ ਹਵਾਬਾਜ਼ੀ ਦੇ ਖੇਤਰ ਵਿੱਚ ਪੰਜਾਬ ਦੇ ਸਫ਼ਰ ਨੂੰ ਦਰਸਾਉਣ ਲਈ ਪਟਿਆਲਾ ਦੇ ਸਿਵਲ...

ਪੰਜਾਬ ਕਾਂਗਰਸ ‘ਚ ਮੁੜ ਕਲੇਸ਼, MLA ਸੰਦੀਪ ਜਾਖੜ ਤੇ ਵੜਿੰਗ ਦੀ ਲੜਾਈ ‘ਚ ਢਿੱਲੋਂ ਦੀ ਐਂਟਰੀ

ਵਿਧਾਨ ਸਭਾ ਚੋਣਾਂ ‘ਚ ਨਮੋਸ਼ੀ ਭਰੀ ਹਾਰ ਦੇ ਬਾਵਜੂਦ ਪੰਜਾਬ ਕਾਂਗਰਸ ‘ਚ ਹੰਗਾਮਾ ਨਹੀਂ ਰੁਕਿਆ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ...

MLA ਸ਼ੀਤਲ ਅੰਗੁਰਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਖੁਦ ਨੂੰ ਦੱਸਿਆ ਲਾਰੈਂਸ ਬਿਸ਼ਨੋਈ ਦਾ ਸਾਥੀ

ਜਲੰਧਰ ਜ਼ਿਲ੍ਹੇ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਤੋਂ ਬਾਅਦ ਮੌਜੂਦਾ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।...

ਜੇਲ੍ਹ ਤੋਂ ਵੱਧ ਅਫ਼ਸਰਾਂ ਦੇ ਕੁਆਰਟਰਾਂ ‘ਚ ਰਹਿੰਦਾ ਸੀ ਅੰਸਾਰੀ! VIP ਟ੍ਰੀਟਮੈਂਟ ਦੇ ਮਿਲੇ ਸਬੂਤ, ਐਕਸ਼ਨ ਦੀ ਤਿਆਰੀ

ਉੱਤਰ ਪ੍ਰਦੇਸ਼ ਦੇ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਦੇ ਮਾਮਲੇ ‘ਚ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਹੀ...

BJP ਸੰਸਦੀ ਬੋਰਡ ਤੋਂ ਹਟਾਏ ਗਏ ਗਡਕਰੀ ਤੇ ਚੌਹਾਨ, ਇੱਕ ਵੀ CM ਨਹੀਂ, ਚੋਣ ਕਮੇਟੀ ਵੀ ਬਣੀ ਨਵੀਂ

ਭਾਜਪਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਛੱਡ ਕੇ ਆਪਣੇ ਸੰਸਦੀ ਬੋਰਡ...

ਮਾਛੀਵਾੜਾ ਸਾਹਿਬ : ਘਰੋਂ ਕੰਮ ਲਈ ਕਹਿ ਕੇ ਗਏ ਪ੍ਰਵਾਸੀ ਮਜ਼ਦੂਰ ਦੀ ਸਰਹੰਦ ਨਹਿਰ ‘ਚੋਂ ਮਿਲੀ ਲਾਸ਼

ਮਾਛੀਵਾੜਾ ਸਾਹਿਬ ਵਿਖੇ 11 ਅਗਸਤ ਨੂੰ ਘਰੋਂ ਕਿਸੇ ਕੰਮ ਲਈ ਗਏ ਨੌਜਵਾਨ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਹੈ। ਉਸ ਦੀ...

24 ਅਗਸਤ ਨੂੰ ਪੰਜਾਬ ਆਉਣਗੇ PM ਮੋਦੀ, ‘ਆਪ’ ਸਰਕਾਰ ‘ਚ ਪਹਿਲਾ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 24 ਅਗਸਤ ਨੂੰ ਪੰਜਾਬ ਆਉਣਗੇ। ਇਥੇ ਉਹ ਨਿਊ ਚੰਡੀਗੜ੍ਹ ਮੁੱਲ੍ਹਾਂਪੁਰ ਵਿਖੇ ਬਣੇ ਹੋਮੀ ਭਾਭਾ...

ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਹਿਨ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਕਾਂਗਰਸੀ

ਅੰਮ੍ਰਿਤਸਰ ਵਿੱਚ ਕਾਂਗਰਸੀ ਵਰਕਰ 1984 ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੀ ਫੋਟੋ ਲੱਗੀ ਟੀ-ਸ਼ਰਟ ਪਹਿਨ ਸੱਚਖੰਡ ਸ੍ਰੀ ਹਰਿਮੰਦਰ...

ਗੁਰਦਾਸਪੁਰ ‘ਚ ਹੜ੍ਹ ਨੂੰ ਲੈ ਕੇ ਅਲਰਟ, ਰਾਵੀ ਦਰਿਆ ‘ਚ ਪਾਣੀ ਛੱਡਣ ਦੀ ਤਿਆਰੀ

ਪੰਜਾਬ ਦੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਹਾਲਾਤ ਨਾ ਵਿਗੜਣ ਇਸ ਨੂੰ ਲੈ ਕੇ ਬੁੱਧਵਾਰ ਨੂੰ ਡੈਮ ਤੋਂ ਦਰਿਆ...