Jul 09

ਪੂਰੇ ਸੂਬੇ ‘ਚ ਇੱਕੋ ਵੇਲੇ ਰੇਡ, DGP ਯਾਦਵ ਦਾ ਅਪਰਾਧੀਆਂ ਨੂੰ ਅਲਟੀਮੇਟਮ- ‘ਪੰਜਾਬ ਛੱਡੋ ਜਾਂ ਅੰਜਾਮ ਭੁਗਤੋ’

ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੇ ਅਪਰਾਧੀਆਂ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਪੰਜਾਬ ਛੱਡ ਕੇ ਚਲੇ ਜਾਣ ਨਹੀਂ ਤਾਂ ਨਤੀਜੇ...

ਕੈਬਨਿਟ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਕੇਜਰੀਵਾਲ ਨੂੰ ਮਿਲੇ ਅਨਮੋਲ ਗਗਨ ਮਾਨ

ਅਨਮੋਲ ਗਗਨ ਮਾਨ ਕੈਬਨਿਟ ਮੰਤਰੀ ਬਣਨ ਮਗਰੋਂ ਅੱਜ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲੇ। ਉਨ੍ਹਾਂ ਟਵੀਟ...

ਮੂਸੇਵਾਲਾ ਕਤਲਕਾਂਡ : ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਨੂੰ ਭੇਜਿਆ ਗਿਆ 5 ਦਿਨਾਂ ਦੀ ਪੁਲਿਸ ਕਸਟਡੀ ‘ਚ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫਤਾਰ ਸ਼ਾਰਪ ਸ਼ੂਟਰ ਅੰਕਿਤ ਸਿਰਸਾ ਤੇ ਸਚਿਨ ਭਿਵਾਨੀ ਨੂੰ ਦਿੱਲੀ ਪੁਲਿਸ ਨੇ ਅੱਜ ਪਟਿਆਲਾ ਹਾਊਸ...

ਸ਼੍ਰੀਲੰਕਾ ਸੰਕਟ : ਪ੍ਰਦਰਸ਼ਨਾਂ ਵਿਚਾਲੇ PM ਰਾਨਿਲ ਵਿਕਰਮਸਿੰਘੇ ਨੇ ਦਿੱਤਾ ਅਸਤੀਫ਼ਾ!

ਸ਼੍ਰੀਲੰਕਾ ਵਿੱਚ ਆਰਥਿਕ ਹਾਲਾਤ ਨਾਲ ਜੂਝ ਰਹੀ ਜਨਤਾ ਨੇ ਸ਼ਨੀਵਾਰ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੀ ਰਿਹਾਇਸ਼ ‘ਤੇ ਕਬਜ਼ਾ ਕਰ ਲਿਆ, ਦੂਜੇ...

ਪੰਜਾਬ ਪੁਲਿਸ ‘ਚ ਵੱਡਾ ਫ਼ੇਰਬਦਲ, 64 ASP/DSP ਰੈਂਕ ਦੇ ਅਫ਼ਸਰਾਂ ਦਾ ਤਬਾਦਲਾ, ਵੇਖੋ ਲਿਸਟ

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕਰਦੇ ਹੋਏ 64 ਏ.ਐੱਸ.ਪੀ./ ਡੀ.ਐੱਸ.ਪੀ. ਰੈਂਕ ਦੇ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹਾਂ ਦੀ ਲਿਸਟ...

‘SYL ਤੇ ਰਾਜਸਥਾਨ ਨੂੰ ਹੋਰ ਪਾਣੀ ਨਹੀਂ ਦੇ ਸਕਦੇ’- ਉੱਤਰੀ ਜ਼ੋਨਲ ਕੌਂਸਲ ਮੀਟਿੰਗ ‘ਚ ਬੋਲਿਆ ਪੰਜਾਬ

ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਸ਼ਨੀਵਾਰ ਨੂੰ ਜੈਪੁਰ ਵਿੱਚ ਉੱਤਰ ਖੇਤਰੀ ਕੌਂਸਲ ਦੀ 30ਵੀਂ ਬੈਠਕ ਦੀ ਪ੍ਰਧਾਨਗੀ ਕੀਤੀ ਗਈ, ਜਿਸ ਵਿੱਚ...

ਰੈਵੇਨਿਊ ਅਫ਼ਸਰਾਂ ਵੱਲੋਂ ਹੜਤਾਲ ਦੇ ਸੱਦੇ ‘ਤੇ ਬੋਲੇ ਮੰਤਰੀ ਜਿੰਪਾ- ‘ਦਬਾਅ ਹੇਠ ਨਹੀਂ ਝੁਕੇਗੀ ਸਰਕਾਰ’, ਦਿੱਤੀ ਚਿਤਾਵਨੀ

ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ 11 ਜੁਲਾਈ ਨੂੰ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ, ਜਿਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮਾਲ,...

PU ਦੇ VC ਪ੍ਰੋ. ਅਰਵਿੰਦ ਵੱਲੋਂ ਮੰਤਰੀ ਮੀਤ ਹੇਅਰ ਨਾਲ ਮੁਲਾਕਾਤ, ਯੂਨੀ. ਨਾਲ ਜੁੜੇ ਮੁੱਦਿਆਂ ‘ਤੇ ਹੋਈ ਗੱਲਬਾਤ

ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ...

CM ਮਾਨ ਨੇ ਵੀ ਰੱਖੀ ਵੱਖਰੀ ਵਿਧਾਨ ਸਭਾ ਦੀ ਮੰਗ, ਵੜਿੰਗ ਬੋਲੇ- ‘ਹਰਿਆਣਾ ਦੀ ਚੰਡੀਗੜ੍ਹ ਤੋਂ ਬਾਹਰ ਬਣੇ’

ਹਰਿਆਣਾ ਲਈ ਵੱਖਰੀ ਵਿਧਾਨ ਸਭਾ ਇਮਾਰਤ ਬਣਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜ਼ਮੀਨ ਦੇਣ ਦਾ ਐਲਾਨ ਕਰਨ ਤੋਂ ਬਾਅਦ ਪੰਜਾਬ ਨੇ ਵੀ...

ਵੱਡੀ ਸ਼ੁਰੂਆਤ : ਪੰਜਾਬ ‘ਚ ਪਹਿਲੀ ਵਾਰ ਅਪਰਾਧੀਆਂ ਤੇ ਨਸ਼ਿਆਂ ਖਿਲਾਫ ਚਲਾਇਆ ਗਿਆ ਸਰਚ ਆਪ੍ਰੇਸ਼ਨ

ਪੰਜਾਬ ਵਿੱਚ ਅਪਰਾਧੀਆਂ ਦੇ ਵਧ ਰਹੇ ਜਜ਼ਬੇ ਨੂੰ ਠੱਲ੍ਹ ਪਾਉਣ ਲਈ ਅਤੇ ਨਸ਼ੇ ਦੇ ਖਾਤਮੇ ਲਈ ਅੱਜ ਸੂਬੇ ਭਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ।...

‘ਫੌਜੀ ਕੰਮ ਕਲ੍ਹ ਹੀ ਕਰਨਾ ਏ’, ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਗੋਲਡੀ ਬਰਾੜ ਨੇ ਸ਼ੂਟਰਾਂ ਨੂੰ ਕੀਤਾ ਸੀ ਫ਼ੋਨ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਸ਼ੂਟਰ ਪ੍ਰਿਅਵਰਤ ਫੌਜੀ ਅਤੇ ਕੈਨੇਡਾ ਬੈਠੇ...

ਕੈਨੇਡਾ ਬੈਠੀ ਪਤਨੀ ਤੋਂ ਦੁਖੀ ਨੌਜਵਾਨ ਨੇ ਲਿਆ ਫ਼ਾਹਾ, ਮਰਨ ਤੋਂ ਪਹਿਲਾਂ ਕੀਤੀ ਸੀ ਫੋਨ ‘ਤੇ ਗੱਲ

ਵਿਦੇਸ਼ ਜਾ ਕੇ ਵੱਸਣ ਦੀ ਇੱਛਾ ਨੇ ਪੰਜਾਬ ਦੇ ਕਈ ਘਰ ਤਬਾਹ ਕਰ ਦਿੱਤੇ। ਕਿਤੇ ਕੁੜੀਆਂ ਵਿਆਹ ਕਰਾ ਕੇ ਉਥੇ ਜਾ ਕੇ ਪਤੀ ਨੂੰ ਬੁਲਾਉਣ ਤੋਂ ਮੁਕਰ...

ਅਮਰਨਾਥ ਮਗਰੋਂ ਰੋਕੀ ਗਈ ਕੇਦਾਰਨਾਥ ਯਾਤਰਾ, ਭਾਰੀ ਮੀਂਹ ਕਰਕੇ ਪ੍ਰਸ਼ਾਸਨ ਨੇ ਲਿਆ ਫ਼ੈਸਲਾ

ਅਮਰਨਾਥ ਯਾਤਰਾ ਬੱਦਲ ਫਟਣ ਕਰਕੇ ਵਾਪਰੇ ਹਾਦਸੇ ਤੋਂ ਬਾਅਦ ਉਤਰਾਖੰਡ ਵਿੱਚ ਜਾਰੀ ਕੇਦਾਰਨਾਥ ਯਾਤਰਾ ਨੂੰ ਵੀ ਰੋਕ ਦਿੱਤਾ ਗਿਆ ਹੈ।...

ਸ਼ਿੰਜੋ ਆਬੇ ਨੂੰ ਮਾਰਨ ਲਈ ਘਰ ‘ਚ ਬਣਾਈ ਗਈ ਕੈਮਰੇਨੁਮਾ ਗਨ, ਫੋਟੋ ਖਿੱਚਣ ਦੇ ਬਹਾਨੇ ਮਾਰੀ ਗੋਲੀ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਪੱਛਮੀ ਜਾਪਾਨ ਵਿੱਚ ਇੱਕ ਚੋਣ ਸਮਾਗਮ ਵਿੱਚ ਭਾਸ਼ਣ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ।...

ਭਾਰਤ ਦੇ ਰਿਸ਼ੀ ਸੁਨਕ ਬਣਨਗੇ ਇੰਗਲੈਂਡ ਦੇ PM! ਪ੍ਰਧਾਨ ਮੰਤਰੀ ਅਹੁਦੇ ਲਈ ਪੇਸ਼ ਕੀਤੀ ਦਾਅਵੇਦਾਰੀ

ਬੋਰਿਸ ਜਾਨਸਨ ਦੇ ਅਸਤੀਫੇ ਤੋਂ ਬਾਅਦ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਰਿਸ਼ੀ ਸੁਨਕ ਦਾ ਨਾਂ ਸਭ ਤੋਂ ਅੱਗੇ ਹੈ। ਬ੍ਰਿਟੇਨ...

ਤਨਖਾਹ ਦੇ 23.82 ਲੱਖ ਵਾਪਸ ਕਰਨ ਵਾਲੇ ਪ੍ਰੋਫੈਸਰ ਨੇ ਤਬਾਦਲੇ ਲਈ ਕੀਤਾ ਸਟੰਟ! ਖਾਤੇ ‘ਚ ਸਨ 970 ਰੁ.

ਇੱਕ ਵੀ ਵਿਦਿਆਰਥੀ ਨੂੰ ਨਾ ਪੜ੍ਹਾ ਸਕਣ ਦਾ ਹਵਾਲਾ ਦੇ ਕੇ ਤਨਖਾਹ ਦੇ 23.82 ਲੱਖ ਰੁਪਏ ਯੂਨੀਵਰਸਿਟੀ ਨੂੰ ਵਾਪਸ ਕਰਕੇ ਦੇਸ਼ ਭਰ ਵਿਚ ਸੁਰਖੀਆਂ...

ਟਿਊਸ਼ਨ ਫੀਸ ਨਾਲ ਸਾਈਲੈਂਸਰ ਗਨ ਖਰੀਦ ਕੇ ਨਾਬਾਲਗ ਵੱਲੋਂ ਪਿਓ ਦਾ ਕਤਲ, ਇਸ ਗੱਲ ਤੋਂ ਸੀ ਗੁੱਸੇ

ਇੱਕ ਨਾਬਾਲਗ ਪੁੱਤਰ ਨੇ ਟਿਊਸ਼ਨ ਫੀਸ ਨਾਲ ਦਿੱਤੇ ਪੈਸਿਆਂ ਦਾ ਹਥਿਆਰ ਲੈ ਕੇ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ। ਉਹ ਆਪਣੇ ਘਰ ਵਿੱਚ ਹੋ ਰਹੇ...

ਅਮਨਰਾਥ ‘ਚ ਬੱਦਲ ਫਟਣ ਨਾਲ ਹੁਣ ਤੱਕ 10 ਮੌਤਾਂ, ਕਈ ਲਾਪਤਾ, PM ਮੋਦੀ ਨੇ ਪ੍ਰਗਟਾਇਆ ਦੁੱਖ

ਅਮਰਨਾਥ ਗੁਫ਼ਾ ਕੋਲ ਬੱਦਲ ਫੱਟਣ ਨਾਲ ਮੌਤਾਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ, ਜਦਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਪ੍ਰਧਾਨ ਮੰਤਰੀ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਕੈਨੇਡਾ ਰਹਿੰਦੇ ਸਿੱਖ ਨੇ ਚੜ੍ਹਾਇਆ 1 ਕਿਲੋ ਸੋਨਾ, ਪੂਰੀ ਕੀਤੀ ਮਰਹੂਮ ਪੁੱਤ ਦੀ ਇੱਛਾ

ਕੈਨੇਡਾ ਦੇ ਰਹਿਣ ਵਾਲੇ ਸ਼ਰਧਾਲੂ ਮੇਹਰ ਸਿੰਘ ਚੰਦਨਾ ਨੇ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 1 ਕਿਲੋ...

ਅਮਰਨਾਥ ਗੁਫ਼ਾ ਦੇ ਕੋਲ ਫਟਿਆ ਬੱਦਲ, ਕਈ ਮੌਤਾਂ, ਰੋਕੀ ਗਈ ਯਾਤਰਾ, ਬਚਾਅ ਕਾਰਜ ਜਾਰੀ

ਅਮਰਨਾਥ ਗੁਫਾ ਦੇ ਨੇੜੇ ਬੱਦਲ ਫਟ ਗਿਆ ਹੈ। ਇਸ ਹਾਦਸੇ ‘ਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। NDRF, SDRP...

ਹੁਣ ਕੰਵਰ ਗਰੇਵਾਲ ਦੇ ‘ਰਿਹਾਈ’ ਗੀਤ ‘ਤੇ ਲੱਗੀ ਪਾਬੰਦੀ, ਸੁਖਬੀਰ ਬੋਲੇ- ‘ਕੇਂਦਰ ਵਾਪਸ ਲਏ ਫੈਸਲਾ’

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ SYL ਗੀਤ ‘ਤੇ ਪਾਬੰਦੀ ਤੋੰ ਬਾਅਦ ਹੁਣ ਕੰਵਰ ਗਰੇਵਾਲ ਦੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗਾਏ ਗਏ ਗੀਤ...

ਤਰੱਕੀ : ਪੰਜਾਬ ਪੁਲਿਸ ਦੇ 101 ਸਬ-ਇੰਸਪੈਕਟਰ ਬਣੇ ਇੰਸਪੈਕਟਰ, 95 ਮਹਿਲਾ ਅਫ਼ਸਰ ਸ਼ਾਮਲ, ਵੇਖੋ ਲਿਸਟ

ਚੰਡੀਗੜ੍ਹ : ਪੰਜਾਬ ਪੁਲਿਸ ਦੇ ਮਨੋਬਲ ਨੂੰ ਹੁਲਾਰਾ ਦੇਣ ਲਈ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ...

ਸੰਤ ਸੀਚੇਵਾਲ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, CM ਮਾਨ ਨੇ ਦਿੱਤੀ ਵਧਾਈ, ਬੋਲੇ- ‘ਪੰਜਾਬ ਦੀ ਆਵਾਜ਼ ਬਨਣਗੇ’

ਵਾਤਾਵਰਣ ਪ੍ਰੇਮੀ ਸਤਿਕਾਰਯੋਗ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਮੁੱਖ ਮੰਤਰੀ ਭਗਵੰਤ...

ਮੋਦੀ-ਆਬੇ ਦਾ ਯਾਰਾਨਾ- ਚਿਰਾਂ ਪੁਰਾਣਾ, ਭਾਰਤ ‘ਚ ਮੋਦੀਨਾਮਿਕਸ, ਜਾਪਾਨ ‘ਚ ਆਬੇਨਾਮਿਕਸ ਮਸ਼ਹੂਰ

ਸ਼ੁੱਕਰਵਾਰ ਸਵੇਰੇ ਜਿਵੇਂ ਹੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਗੋਲੀ ਮਾਰ ਦਿੱਤੀ ਗਈ, ਇਧਰ ਪ੍ਰਧਾਨ ਮੰਤਰੀ ਨਰਿੰਦਰ...

ਵੱਡਾ ਫੇਰਬਦਲ : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ 36 BDPO ਤੇ 22 JEs ਦੇ ਤਬਾਦਲੇ, ਵੇਖੋ ਲਿਸਟ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਵੱਡਾ ਫੇਰਬਦਲ ਕਰਦੇ ਹੋਏ 36 BDPO ਤੇ 22 JEs ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ ਹੇਠਾਂ...

ਚੰਡੀਗੜ੍ਹ ਸਕੂਲ ਹਾਦਸਾ, 250 ਸਾਲ ਪੁਰਾਣਾ ਸੀ ਰੁੱਖ, ਪ੍ਰਸ਼ਾਸਨ ਨੇ ਦਿੱਤਾ ਸੀ ‘ਹੈਰੀਟੇਜ ਟ੍ਰੀ’ ਦਾ ਦਰਜਾ

ਚੰਡੀਗੜ੍ਹ ਦੇ ਸੈਕਟਰ-9 ਸਥਿਤ ਕਾਮਰਲ ਕਾਨਵੈਂਟ ਸਕੂਲ ਵਿੱਚ ਪਿੱਪਲ ਦਾ ਦਰੱਖਤ ਡਿੱਗਣ ਨਾਲ ਇੱਕ 16 ਸਾਲਾਂ ਵਿਦਿਆਰਥਣ ਦੀ ਜਾਨ ਚਲੀ ਗਈ, ਉਥੇ ਹੀ...

ਚੰਡੀਗੜ੍ਹ ਸਕੂਲ ਹਾਦਸਾ, ਪਰਿਵਾਰ ਦੀ ਸਭ ਤੋਂ ਛੋਟੀ ਧੀ ਸੀ ਹੀਰਾਕਸ਼ੀ, ਮਾਪੇ ਸ਼ਿਮਲਾ ਤੋਂ ਆ ਰਹੇ ਵਾਪਸ

ਚੰਡੀਗੜ੍ਹ ਦੇ ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਪਿੱਪਲ ਦਾ ਦਰੱਖਤ ਡਿੱਗਣ ਨਾਲ ਮਰਨ ਵਾਲੀ 16 ਸਾਲਾਂ ਵਿਦਿਆਰਥਣ ਦੀ ਪਛਾਣ...

CM ਮਾਨ ਨੇ ਉਤਰਾਖੰਡ ‘ਚ ਪੰਜਾਬੀ ਸੈਲਾਨੀਆਂ ਦੀ ਹਾਦਸੇ ‘ਚ ਮੌਤ ‘ਤੇ ਪ੍ਰਗਟਾਇਆ ਦੁੱਖ

ਉਤਰਾਖੰਡ ਦੇ ਰਾਮਨਗਰ ਵਿੱਚ ਅੱਜ ਵਾਪਰੇ ਦਰਦਨਾਕ ਹਾਦਸੇ ਵਿੱਚ ਪੰਜਾਬ ਤੋਂ ਗਏ ਸੈਲਾਨੀਆਂ ਦੀ ਗੱਡੀ ਦਰਿਆ ਵੱਚ ਡਿੱਗਣ ਨਾਲ 9 ਪੰਜਾਬੀਆਂ ਦੀ...

CM ਮਾਨ ਦੀ ‘ਗੋਪੀ’ ਪਰਿਵਾਰ ‘ਚ ਸਭ ਤੋਂ ਛੋਟੀ, ਇੱਕ ਭੈਣ US ਦੂਜੀ ਆਸਟ੍ਰੇਲੀਆ, ਅੰਬਾਲਾ ਤੋਂ ਕੀਤੀ MBBS

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹਰਿਆਣਾ ਦੇ ਜਵਾਈ ਬਣ ਗਏ ਹਨ। ਭਗਵੰਤ ਮਾਨ ਦਾ ਵਿਆਹ ਚੰਡੀਗੜ੍ਹ ਵਿੱਚ ਕੁਰੂਕਸ਼ੇਤਰ ਜ਼ਿਲ੍ਹੇ ਦੇ...

ਪਿਆਰ ਲਈ ਲੰਘੀਆਂ ਸਰੱਹਦਾਂ, ਪਾਕਿਸਤਾਨੀ ਕੁੜੀ ਦਾ ਜਲੰਧਰ ਦੇ ਮੁੰਡੇ ਨਾਲ ਵਿਆਹ, 3 ਸਾਲ ਕੀਤੀ ਉਡੀਕ

ਕਿਹਾ ਜਾਂਦਾ ਹੈ ਕਿ ਪਿਆਰ ਨੂੰ ਨਾ ਦੂਰੀ ਨਾ ਕੋਈ ਬੰਦਿਸ਼ ਰੋਕ ਸਕਦੀ ਹੈ। ਪਿਆਰ ਨੂੰ ਪਰਵਾਨ ਨੂੰ ਪਰਵਾਨ ਚੜ੍ਹਣ ਨਾਲ ਖੁਦ ਇਨਸਾਨ ਦੀਆਂ...

ਅਦਾਲਤ ਦਾ ਵੱਡਾ ਫ਼ੈਸਲਾ, ਬੇਅਦਬੀ ਕੇਸ ‘ਚ ਪਹਿਲੀ ਵਾਰ ਸਜ਼ਾ, 3 ਡੇਰਾ ਪ੍ਰੇਮੀਆਂ ਨੂੰ ਤਿੰਨ ਸਾਲ ਦੀ ਕੈਦ

ਪੰਜਾਬ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਸਜ਼ਾ ਹੋਈ ਹੈ। ਮੋਗਾ ਦੇ ਪਿੰਡ ਮੱਲਕੇ ‘ਚ 7 ਸਾਲ ਪਹਿਲਾਂ ਹੋਏ...

ਫਰੀਦਕੋਟ ਦਾ DSP ਗ੍ਰਿਫ਼ਤਾਰ, ਡਰੱਗ ਸਪਲਾਇਰ ਤੋਂ ਲਈ 10 ਲੱਖ ਰਿਸ਼ਵਤ, ਵਿਜੀਲੈਂਸ ਕਰੇਗੀ ਜਾਂਚ

ਚੰਡੀਗੜ੍ਹ : ਫਰੀਦਕੋਟ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐਸਪੀ) ਲਖਵੀਰ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ...

ਬਠਿੰਡਾ : ਮੰਤਰੀ ਮੀਤ ਹੇਅਰ ਨੇ ਪਿੰਡ ਪੂਹਲੀ ਵਿਖੇ ਹਾਕੀ ਐਸਟੋਟਰਫ ਗਰਾਊਂਡ ਦਾ ਕੀਤਾ ਉਦਘਾਟਨ

ਮਾਨ ਸਰਕਾਰ ਦੀ ਕੈਬਨਿਟ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਠਿੰਡਾ ਜ਼ਿਲੇ ਦੇ ਪਿੰਡ ਪੂਹਲੀ ਵਿਖੇ ਹਾਕੀ ਐਸਟੋਟਰਫ ਗਰਾਊਂਡ ਦਾ...

26 ਸਾਲ ਪੁਰਾਣੇ ਕੇਸ ‘ਚ ਰਾਜ ਬੱਬਰ ਨੂੰ 2 ਸਾਲ ਦੀ ਸਜ਼ਾ, 1996 ‘ਚ ਹੋਈ ਸੀ FIR, ਜਾਣੋ ਪੂਰਾ ਮਾਮਲਾ

ਲਖਨਊ ਦੀ MP-MLA ਅਦਾਲਤ ਨੇ ਅਦਾਕਾਰ ਰਾਜ ਬੱਬਰ ਨੂੰ 26 ਸਾਲ ਪੁਰਾਣੇ ਮਾਮਲੇ ਵਿੱਚ 8500 ਰੁਪਏ ਦੇ ਨਾਲ 2 ਸਾਲ ਦੀ ਸਜ਼ਾ ਸੁਣਾਈ ਹੈ। ਰਾਜ ਬੱਬਰ ਨੂੰ 2 ਮਈ...

ਪੰਜਾਬ ਸਰਕਾਰ ਵੱਲੋਂ 21 IAS ਤੇ 47 PCS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ 21 IAS ਤੇ 47 PCS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ- ਵੀਡੀਓ ਲਈ ਕਲਿੱਕ ਕਰੋ...

ਸਰਕਾਰੀ ਅਧਿਕਾਰੀਆਂ ਦੀਆਂ ਬਦਲੀਆਂ ਨੂੰ ਲੈ ਕੇ ਸਮਾਂ ਸੀਮਾ 15 ਜੁਲਾਈ ਤੱਕ ਵਧਾਈ ਗਈ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਦੀਆਂ ਆਮ ਬਦਲੀਆਂ ਤੇ ਤਾਇਨਤੀਆਂ ਦੀ...

ਮਨਕੀਰਤ ਔਲਖ ਦੇ ਗਨਮੈਨ ਸਣੇ 2 ਕਾਂਸਟੇਬਲ ਗ੍ਰਿਫ਼ਤਾਰ, ਨਸ਼ੇੜੀਆਂ ਨੂੰ ਬਲੈਕਮੇਲ ਕਰ ਵਸੂਲਦੇ ਸਨ ਪੈਸੇ

ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਸਪੈਸ਼ਲ ਟਾਸਕ ਫੋਰਸ (STF) ਮੋਹਾਲੀ ਨੇ ਇੱਕ ਅਪਰੇਸ਼ਨ ਦੌਰਾਨ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਐਸਟੀਐਫ ਨੇ ਦੋ...

ਜਬਰ-ਜ਼ਨਾਹ ਮਾਮਲਾ : ਬੈਂਸ ਦੇ ਭਰਾ ਨੂੰ ਅਦਾਲਤ ਨੇ ਭੇਜਿਆ 14 ਦਿਨ ਦੀ ਨਿਆਇਕ ਹਿਰਾਸਤ ‘ਚ

ਲੁਧਿਆਣਾ : ਜਬਰ-ਜ਼ਨਾਹ ਮਾਮਲੇ ਵਿੱਚ ਅਦਾਲਤ ਨੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਭਰਾ ਕਰਮਜੀਤ ਸਿੰਘ ਨੂੰ ਵੀਰਵਾਰ ਨੂੰ 14 ਦਿਨਾਂ ਦੇ...

ਛੁੱਟੀ ‘ਤੇ ਘਰ ਆਏ ਫੌਜੀ ਜਵਾਨ ਦੀ ਸੜਕ ਹਾਦਸੇ ‘ਚ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ

ਜਲੰਧਰ-ਪਠਾਨਕੋਟ ਮੁੱਖ ਰਾਜ ਮਾਰਗ ‘ਤੇ ਮੁਕੇਰੀਆਂ ਦੇ ਖਾਨਪੁਰ ਨੇੜੇ ਸਕੂਲ ਵੈਨ ਦੀ ਲਪੇਟ ‘ਚ ਆਉਣ ਨਾਲ ਮੋਟਰਸਾਈਕਲ ਸਵਾਰ ਇੱਕ ਫੌਜੀ...

UK : ਬੋਰਿਸ ਜਾਨਸਨ ਨੇ ਦਿੱਤਾ PM ਅਹੁਦੇ ਤੋਂ ਅਸਤੀਫ਼ਾ, ਬੋਲੇ- ‘ਬੈਸਟ ਜੌਬ ਛੱਡਦਿਆਂ ਬਹੁਤ ਦੁਖੀ ਹਾਂ’

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸਾਰੇ ਵਿਵਾਦਾਂ ਤੋਂ ਬਾਅਦ ਅਖੀਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੀਡੀਆ ਦੇ...

‘ਨਵੀਂ ਜੋੜੀ ਖੁਸ਼ ਰਹੇ’, CM ਮਾਨ ਨੂੰ ਮਿਲ ਰਹੀਆਂ ਵਧਾਈਆਂ, ਅਸ਼ਵਨੀ ਸ਼ਰਮਾ ਨੇ ਵੀ ਦਿੱਤੀਆਂ ਮੁਬਾਰਕਾਂ

ਸੀ.ਐਮ. ਭਗਵੰਤ ਮਾਨ ਲਈ ਅੱਜ ਬੇਹੱਦ ਖੁਸ਼ੀਆਂ ਭਰਾ ਦਿਨ ਹੈ। ਅੱਜ ਉਨ੍ਹਾਂ ਨੂੰ ਆਪਣਾ ਜੀਵਨ ਸਾਥੀ ਮਿਲਿਆ। ਵਿਆਹ ਤੋਂ ਬਾਅਦ ਉਨ੍ਹਾਂ ਨੂੰ...

ਅਮਨ ਅਰੋੜਾ ਨੇ ਸੰਭਾਲਿਆ ਮੰਤਰੀ ਦਾ ਅਹੁਦਾ, ਪਹਿਲਾਂ ਕੀਤੀ ਅਰਦਾਸ, ਮਾਂ ਨੇ ਗਲ ਲਾ ਦਿੱਤਾ ਅਸ਼ੀਰਵਾਦ

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਆਪਣੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਕੈਬਨਿਟ ਸਾਥੀਆਂ ਦੀ ਹਾਜ਼ਰੀ...

CM ਮਾਨ ਦਾ ਵਿਆਹ, ਪੈਟ੍ਰਿਕ ਹੈਬਰਟ ਨੇ ਨਵੀਂ ਜੋੜੀ ਨੂੰ ਦਿੱਤੀ ਵਧਾਈ, ਘਰ ਦੇ ਬਾਹਰ ਵੰਡੇ ਜਾ ਰਹੇ ਲੱਡੂ (ਤਸਵੀਰਾਂ)

ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਸੰਪੰਨ ਹੋ ਚੁੱਕਾ ਹੈ। ਨਵੀਂ ਜੋੜੀ ਨੂੰ ਵਧਾਈਆਂ ਤੇ ਅਸ਼ੀਰਵਾਦ ਦੇਣ ਵਾਲਿਆਂ ਦਾ ਸਿਲਸਿਲਾ ਸ਼ੁਰੂ ਹੋ...

ਵਿਆਹ ਮਗਰੋਂ ਕੇਜਰੀਵਾਲ ਨੇ ਛੋਟੇ ਵੀਰ ਮਾਨ ਨੂੰ ਗਲੇ ਲੱਗ ਦਿੱਤੀ ਵਧਾਈ, ਨਵੀਂ ਜੋੜੀ ਨੂੰ ਦਿੱਤਾ ਤੋਹਫ਼ਾ

ਮੁੱਖ ਮੰਤਰੀ ਭਗਵੰਤ ਮਾਨ ਅੱਜ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ...

ਖਾਣ ਵਾਲੇ ਤੇਲ ਹੋਣਗੇ 20 ਰੁਪਏ ਸਸਤੇ! ਸਰਕਾਰ ਨੇ ਦਿੱਤੇ ਕੰਪਨੀਆਂ ਨੂੰ ਰੇਟ ਘਟਾਉਣ ਦੇ ਹੁਕਮ

ਆਉਣ ਵਾਲੇ ਸਮੇਂ ‘ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਹੋਰ ਰਾਹਤ ਮਿਲ ਸਕਦੀ ਹੈ। ਸਰਕਾਰ ਨੇ ਕੰਪਨੀਆਂ ਨੂੰ ਪ੍ਰਚੂਨ ਬਾਜ਼ਾਰ ਵਿੱਚ ਖਾਣ...

CM ਮਾਨ ਨੂੰ ਮਿਲਣ ਲੱਗੀਆਂ ਵਧਾਈਆਂ, ਜਸਵਿੰਦਰ ਭੱਲਾ ਸਣੇ ਮੰਤਰੀ ਬੈਂਸ ਤੇ ਅਰੋੜਾ ਨੇ ਦਿੱਤੀਆਂ ਮੁਬਾਰਕਾਂ

ਮੁੱਖ ਮੰਤਰੀ ਭਗਵੰਤ ਮਾਨ ਭਲਕੇ ਦੂਜਾ ਵਿਆਹ ਕਰਨ ਜਾ ਰਹੇ ਹਨ। ਉਨ੍ਹਾਂ ਦੀ ਹੋਣ ਵਾਲੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੈ। ਜਿਵੇਂ ਹੀ ਮੁੱਖ...

ਸਪਾਈਸਜੇਟ ਦੀ ਫਲਾਈਟ ਕੋਲਕਾਤਾ ਪਰਤੀ, 18 ਦਿਨਾਂ ‘ਚ 8 ਵਾਰ ਪਲੇਨ ‘ਚ ਖ਼ਰਾਬੀ, DGCA ਵੱਲੋਂ ਨੋਟਿਸ

ਹਵਾਬਾਜ਼ੀ ਕੰਪਨੀ ਸਪਾਈਸਜੇਟ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਨੂੰ ਲੈ ਕੇ ਅੱਜਕਲ੍ਹ ਸੁਰਖੀਆਂ ਵਿੱਚ ਹੈ। ਖਬਰ ਆ ਰਹੀ ਹੈ ਕਿ ਖਰਾਬ ਮੌਸਮ...

ਹਰਿਆਣਾ : ਡਾਲਰਾਂ ਦੇ ਲਾਲਚ ‘ਚ ਖਾਲਿਸਤਾਨੀ ਨਾਅਰੇ ਲਿਖਣ ਵਾਲਾ ਪਟਿਆਲੇ ਦਾ ਬੰਦਾ ਕਾਬੂ

ਕਰਨਾਲ ਪੁਲਿਸ ਨੇ 20 ਜੂਨ ਨੂੰ ਦੋ ਵਿਦਿਅਕ ਅਦਾਰਿਆਂ ਦੀਆਂ ਕੰਧਾਂ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਵਿੱਚ ਪਟਿਆਲਾ ਦੇ ਇੱਕ...

ਟੋਰਾਂਟੋ ‘ਚ 100 ਸਿੱਖਾਂ ਨੂੰ ਨੌਕਰੀ ਤੋਂ ਕੱਢਣ ਦਾ ਮਾਮਲਾ, ਪ੍ਰਸ਼ਾਸਨ ਨੇ ਮੰਗੀ ਮਾਫ਼ੀ, ਮੁੜ ਕੀਤਾ ਬਹਾਲ

ਟੋਰਾਂਟੋ ਵਿੱਚ 100 ਤੋਂ ਵੱਧ ਸਿੱਖ ਗਾਰਡਾਂ ਨੂੰ ਦਾੜ੍ਹੀ ਰੱਖਣ ਲਈ ਨੌਕਰੀ ਤੋਂ ਕੱਢਣ ਮਾਮਲੇ ਵੱਚ ਪ੍ਰਸ਼ਾਸਨ ਨੇ ਹੁਣ ਮਾਫੀ ਮੰਗੀ ਹੈ। ਹੁਣ...

ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਹਰ ਬਿੱਲ ‘ਤੇ 600 ਯੂਨਿਟ ਮੁਫ਼ਤ ਬਿਜਲੀ ਗਾਰੰਟੀ ‘ਤੇ ਲਾਈ ਮੋਹਰ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਆਪਣੇ ਨਵੇਂ ਬਣੇ ਮੰਤਰੀਆਂ ਸਣੇ ਕੈਬਨਿਟ ਮੀਟਿੰਗ ਕੀਤੀ ਗਈ। ਇਸ ਮਗਰੋਂ ਸੀ.ਐੱਮ. ਮਾਨ ਦੀ ਕੈਬਨਿਟ...

ਅਗਨੀਪਥ ਸਕੀਮ ਤਹਿਤ Air Force ‘ਚ ਮਿਲੀਆਂ ਰਿਕਾਰਡ ਤੋੜ ਅਰਜ਼ੀਆਂ, 749899 ਨੌਜਵਾਨਾਂ ਨੇ ਕੀਤਾ Apply

ਅਗਨੀਪਥ ਸਕੀਮ ਦੇ ਤਹਿਤ ਭਾਰਤੀ ਹਵਾਈ ਫੌਜ ਵਿੱਚ ਅਗਨੀਵੀਰਾਂ ਦੀ ਭਰਤੀ ਲਈ ਵੱਡੀ ਗਿਣਤੀ ਵਿੱਚ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਭਾਰਤੀ ਹਵਾਈ...

1984 ਸਿੱਖ ਵਿਰੋਧੀ ਦੰਗੇ, ਹਾਈਕੋਰਟ ਨੇ ਸੱਜਣ ਕੁਮਾਰ ਨੂੰ ਜ਼ਮਾਨਤ ਦੇਣ ਦੇ ਫ਼ੈਸਲੇ ‘ਤੇ ਲਾਈ ਰੋਕ

ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ’ਤੇ ਰੋਕ ਲਾ...

ਹਿਮਾਚਲ : ਕੁੱਲੂ ‘ਚ ਫਟਿਆ ਬੱਦਲ, 6 ਲਾਪਤਾ, ਸੈਲਾਨੀਆਂ ਦੇ ਵੀ ਰੁੜਣ ਦਾ ਵੀ ਡਰ

ਹਿਮਾਚਲ ਪ੍ਰਦੇਸ਼ ਵਿੱਚ ਤਬਾਹੀ ਦਾ ਮੀਂਹ ਜਾਰੀ ਹੈ। ਕੁੱਲੂ ਜ਼ਿਲ੍ਹੇ ਦੀ ਮਨੀਕਰਨ ਘਾਟੀ ਵਿੱਚ ਬੱਦਲ ਫਟਣ ਕਰਕੇ ਕਾਫੀ ਨੁਕਸਾਨ ਹੋਇਆ ਹੈ।...

ਟਵਿੱਟਰ ਦੀ ਕੇਂਦਰ ਨੂੰ ਕਾਨੂੰਨੀ ਚੁਣੌਤੀ, ਕਿਹਾ-‘ਸਮੱਗਰੀ ਹਟਾਉਣਾ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ’

ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਸਮੱਗਰੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਕੁਝ ਆਦੇਸ਼ਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਇਸ ਨੂੰ...

ਕੰਦੋਲਵਾਲੀਆ ਕਤਲ ਕੇਸ : ਲਾਰੈਂਸ 5 ਦਿਨ ਦੇ ਹੋਰ ਰਿਮਾਂਡ ‘ਤੇ, ਪੁਲਿਸ ਦਾ ਦਾਅਵਾ- ‘ਹੋਣਗੇ ਵੱਡੇ ਖੁਲਾਸੇ’

ਲਾਰੈਂਸ ਬਿਸ਼ਨੋਈ ਨੂੰ ਅੱਜ ਅੰਮ੍ਰਿਤਸਰ ਕੋਰਟ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ 5 ਦਿਨ ਦਾ ਰਿਮਾਂਡ ਮਿਲਿਆ। ਪੁਲਿਸ...

ਵਿਸਥਾਰ ਮਗਰੋਂ CM ਮਾਨ ਦੀ ਪਹਿਲੀ ਕੈਬਨਿਟ ਮੀਟਿੰਗ ਅੱਜ, ਨਵੇਂ ਮੰਤਰੀਆਂ ਨੂੰ ਕਮਰੇ ਵੀ ਅਲਾਟ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਅੱਜ ਕੈਬਨਿਟ ਦੀ ਪਹਿਲੀ...

ਮਹਿੰਗਾਈ ਦਾ ਵੱਡਾ ਝਟਕਾ, ਘਰੇਲੂ ਗੈਸ ਸਿਲੰਡਰ ਦੇ ਰੇਟ 50 ਰੁ. ਵਧੇ, ਹੁਣ ਦੇਣੇ ਪਊ ਇੰਨੇ ਰੁਪਏ

ਦੇਸ਼ ਦੇ ਲੋਕ ਪਹਿਲਾਂ ਹੀ ਵਧਦੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਤੇ ਦੂਰ-ਦੂਰ ਤੱਕ ਇਸ ਮਹਿੰਗਾਈ ਦੀ ਮਾਰ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਜ਼ਰ...

ਅੱਜ ਤੋਂ ਫਿਰ ਸਰਗਰਮ ਹੋਵੇਗਾ ਮਾਨਸੂਨ, ਚੱਲਣਗੀਆਂ ਠੰਡੀਆਂ ਹਵਾਵਾਂ, ਗਰਜ ਨਾਲ ਮੀਂਹ ਪੈਣ ਦੇ ਆਸਾਰ

ਜਲੰਧਰ : ਮਾਨਸੂਨ ਦੀ ਸ਼ੁਰੂਆਤ ਨਾਲ ਲੋਕਾਂ ਨੂੰ ਜਿਥੇ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਮੰਗਲਵਾਰ ਨੂੰ ਇੱਕ ਵਾਰ ਫਿਰ ਹੁੰਮਸ ਭਰੀ ਗਰਮੀ ਲੋਕਾਂ...

ਲਾਰੈਂਸ ਬਿਸ਼ਨੋਈ ਨੂੰ ਪੇਸ਼ੀ ਲਈ ਲਿਆਂਦਾ ਗਿਆ ਅੰਮ੍ਰਿਤਸਰ, SSOC ‘ਚ ਬਿਤਾਈ ਰਾਤ, ਸਖ਼ਤ ਸੁਰੱਖਿਆ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਨੂੰ ਮੰਗਲਵਾਰ ਦੇਰ ਰਾਤ ਕਰੀਬ 10 ਵਜੇ ਅੰਮ੍ਰਿਤਸਰ ਲਿਆਂਦਾ ਗਿਆ।...

ਗੁਰਦਾਸਪੁਰ ਦੇ SP ਹੈੱਡਕੁਆਰਟਰ ਗ੍ਰਿਫ਼ਤਾਰ, ਗਰਭਵਤੀ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼

ਪੰਜਾਬ ਪੁਲਿਸ ਨੇ ਗੁਰਦਾਸਪੁਰ ਦੇ ਐਸਪੀ ਹੈੱਡਕੁਆਰਟਰ ਗੁਰਮੀਤ ਸਿੰਘ ਨੂੰ ਮੋਗਾ ਤੋਂ ਗਰਭਵਤੀ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ ਵਿੱਚ...

ਤਰਨਤਾਰਨ : ਕਿਰਾਏ ‘ਤੇ ਟੈਕਸੀ ਲੈ ਕੇ ਚਾਲਕ ਦਾ ਚੱਲਦੀ ਗੱਡੀ ‘ਚ ਕਤਲ, ਇਲਾਕੇ ‘ਚ ਫ਼ੈਲੀ ਸਨਸਨੀ

ਤਰਨਤਾਰਨ ਵਿੱਚ ਇੱਕ ਟੈਕਸੀ ਡਰਾਈਵਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਟੈਕਸੀ ਨੂੰ ਕਿਰਾਏ ‘ਤੇ ਲੈਣ ਵਾਲੇ ਦੋ ਕਾਰ ਸਵਾਰਾਂ ਨੇ...

ਜਬਰ-ਜ਼ਨਾਹ ਮਾਮਲਾ : ਸਾਬਕਾ MLA ਸਿਮਰਜੀਤ ਬੈਂਸ ਦੇ ਭਰਾ ਦਾ ਪੁਲਿਸ ਰਿਮਾਂਡ 2 ਦਿਨ ਹੋਰ ਵਧਿਆ

ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਦਾ 2 ਦਿਨ ਦਾ ਪੁਲਿਸ ਰਿਮਾਂਡ ਹੋਰ ਵਧਾ...

ਨਵੇਂ ਮੰਤਰੀਆਂ ਨੂੰ ਮਿਲੇ ਮਹਿਕਮੇ, ਜੌੜਾਮਾਜਰਾ ਨੂੰ ਸਿਹਤ, ਹਰਜੋਤ ਬੈਂਸ ਬਣੇ ਨਵੇਂ ਸਿੱਖਿਆ ਮੰਤਰੀ

ਪੰਜਾਬ ਵਿੱਚ ਨਵੇਂ ਬਣੇ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਨੂੰ ਲੋਕ...

97.94% ਰਿਹਾ PSEB 10ਵੀਂ ਦਾ ਨਤੀਜਾ, ਫਿਰੋਜ਼ਪੁਰ ਦੀ ਨੈਂਸੀ ਨੇ ਕੀਤਾ ਟੌਪ, ਦੂਜੇ-ਤੀਜੇ ਨੰਬਰ ‘ਤੇ ਸੰਗਰੂਰ ਦੀਆਂ ਧੀਆਂ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਐਲਾਨੇ ਗਏ ਨਤੀਜੇ ਵਿੱਚ ਕੁਲ ਨਤੀਜਾ 97.94 ਫੀਸਦੀ ਰਿਹਾ।...

ਅੱਜ ਹੋਵੇਗੀ ਨਵੇਂ ਮੰਤਰੀਆਂ ‘ਚ ਵਿਭਾਗਾਂ ਦੀ ਵੰਡ, ਅਮਨ ਅਰੋੜਾ ਨੇ CM ਮਾਨ ਤੇ ਚੱਢਾ ਦਾ ਕੀਤਾ ਸ਼ੁਕਰੀਆ

ਬੀਤੇ ਦਿਨ ਅਮਨ ਅਰੋੜਾ, ਡਾਕਟਰ ਇੰਦਰਬੀਰ ਨਿੱਝਰ, ਫੌਜਾ ਸਿੰਘ ਸਰਾੜੀ, ਚੇਤਨ ਸਿੰਘ ਜੌੜਾਮਾਜਰਾ ਅਤੇ ਅਨਮੋਲ ਗਗਨ ਮਾਨ ਨੂੰ ਸਹੁੰ ਚੁੱਕਾ ਕੇ...

ਗੌਰਵ ਯਾਦਵ ਨੇ ਸੰਭਾਲਿਆ DGP ਦਾ ਚਾਰਜ, ਬੋਲੇ- ‘ਗੈਂਗਸਟਰ ਤੇ ਨਸ਼ਿਆਂ ‘ਤੇ ਹੋਵੇਗਾ ਐਕਸ਼ਨ’

1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ ਨੇ ਪੰਜਾਬ ਦੇ ਕਾਰਜਕਾਰੀ ਡੀਜੀਪੀ ਵਜੋਂ ਅਹੁਦਾ ਸੰਭਾਲ ਲਿਆ ਹੈ। ਦੇਰ ਰਾਤ ਉਨ੍ਹਾਂ ਨੂੰ ਕਾਰਜਕਾਰੀ...

ਮੂਸੇਵਾਲਾ ਦਾ ‘ਕਾਤਲ’, 19 ਸਾਲ ਉਮਰ, 10ਵੀਂ ‘ਚ ਫੇਲ੍ਹ, ਮੋਬਾਈਲ ਚੋਰੀ ਤੋਂ ਉਤਰਿਆ ਅਪਰਾਧ ਦੀ ਦੁਨੀਆ ‘ਚ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਤੀਜੇ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਐਤਵਾਰ...

ਮੂਸੇਵਾਲਾ ਕਤਲਕਾਂਡ : ਪ੍ਰਿਯਵਰਤ ਫੌਜੀ ਸਣੇ 4 ਸ਼ਾਰਟ ਸ਼ੂਟਰਾਂ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ

ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਗ੍ਰਿਫਤਾਰ ਕੀਤੇ ਗਏ ਪ੍ਰਿਯਵਰਤ ਫੌਜੀ ਸਣੇ ਚਾਰ ਸ਼ੂਟਰਾਂ ਦੀਪਕ, ਕਸ਼ਿਸ਼ ਤੇ ਕੇਸ਼ਵ ਨੂੰ ਅੱਜ ਮਾਨਸਾ ਅਦਾਲਤ...

ਦੇਸ਼ ‘ਚ ਕੋਰੋਨਾ ਦੇ ਨਵੇਂ BA.2.75 ਵੇਰੀਏਂਟ ਦੀ ਐਂਟਰੀ! ਇਜ਼ਰਾਈਲ ਦੇ ਸਾਇੰਟਿਸਟ ਨੇ ਦੱਸਿਆ ਖ਼ਤਰਨਾਕ

ਦੇਸ਼ ਵਿੱਚ ਰੋਜ਼ਾਨਾ ਕਰੋਨਾ ਦੀ ਲਾਗ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਰਹੇ ਹਨ। ਵੱਧ ਰਹੇ ਮਾਮਲਿਆਂ ਦੇ ਵਿਚਾਲੇ ਇੱਕ ਇਜ਼ਰਾਈਲੀ ਵਿਗਿਆਨੀ...

ਨੂਪੁਰ ਸ਼ਰਮਾ ਨੂੰ ਧਮਕੀ, ਕਿਹਾ-‘ਸਿਰ ਵੱਢਣ ਵਾਲੇ ਨੂੰ ਦਿਆਂਗਾ ਆਪਣੀ ਪੂਰੀ ਜਾਇਦਾਦ’, ਵੀਡੀਓ ਵਾਇਰਲ

ਅਜਮੇਰ ਦੇ ਇੱਕ ਬੰਦੇ ਨੇ ਪੈਗੰਬਰ ਮੁਹੰਮਦ ‘ਤੇ ਵਿਵਾਦਿਤ ਟਿੱਪਣੀ ਕਰਨ ਲਈ ਬੀਜੇਪੀ ਦੀ ਸਸਪੈਂਡ ਬੁਲਾਰਨ ਨੂਪੁਰ ਸ਼ਰਮਾ ਦਾ ਕਤਲ ਕਰਨ ਵਾਲੇ...

US ‘ਚ ਫਿਰ ਸ਼ੂਟਆਊਟ! ਛੱਤ ਤੋਂ ਪਾਰਕ ‘ਚ ਮੌਜੂਦ ਲੋਕਾਂ ‘ਤੇ ਚਲਾਈਆਂ ਗੋਲੀਆਂ, 6 ਮੌਤਾਂ, 59 ਜ਼ਖਮੀ

ਇੱਕ ਵਾਰ ਫਿਰ ਅਮਰੀਕਾ ਵਿੱਚ ਗੋਲੀਬਾਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਸੋਮਵਾਰ ਨੂੰ ਅਮਰੀਕਾ ਦੇ ਨੈਸ਼ਨਲ ਪਰੇਡ ਵਿਚ ਵੱਡਾ ਸ਼ੂਟਆਊਟ...

ਸ਼ਾਰਪ ਸ਼ੂਟਰ ਫੌਜੀ, ਕਸ਼ਿਸ਼ ਦੀ ਅੱਜ ਕੋਰਟ ‘ਚ ਪੇਸ਼ੀ, ਤੜਕੇ 4 ਵਜੇ ਮਾਨਸਾ ਲੈ ਕੇ ਪਹੁੰਚੀ ਪੁਲਿਸ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ, ਕਸ਼ਿਸ਼ ਉਰਫ ਕੁਲਦੀਪ ਤੇ ਉਨ੍ਹਾਂ ਦੇ ਸਾਥੀ ਕੇਸ਼ਵ ਨੂੰ...

ਗੌਰਵ ਯਾਦਵ ਪੰਜਾਬ ਦੇ ਕਾਰਜਕਾਰੀ DGP, ਅੱਜ ਲੈਣਗੇ ਚਾਰਜ, ਸੀਨੀਅਰ ਹਟਾਏ ਗਏ ਮੁੱਖ ਅਹੁਦਿਆਂ ਤੋਂ

ਦੇਰ ਰਾਤ 1992 ਬੈਚ ਦੇ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਦਾ ਨਵਾਂ ਕਾਰਜਕਾਰੀ ਡੀਜੀਪੀ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਉਹ...

PSEB ਵੱਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ ਅੱਜ, ਇਸ ਤਰੀਕੇ ਵਿਦਿਆਰਥੀ ਚੈੱਕ ਕਰਨ ਰਿਜ਼ਲਟ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ ਮੰਗਲਵਾਰ ਨੂੰ 10ਵੀਂ ਜਮਾਤ ਦਾ ਨਤੀਜਾ ਐਲਾਨੇਗਾ। ਜਦਕਿ ਵਿਦਿਆਰਥੀ ਬੁੱਧਵਾਰ ਨੂੰ ਬੋਰਡ ਦੀ ਵੈੱਬਸਾਈਟ...

Air India ‘ਚ ਭਰਤੀ ਲਈ Sick Leave ‘ਤੇ ਚਲੇ ਗਏ Indigo ਦੇ ਮੁਲਾਜ਼ਮ, ਪਈਆਂ ਭਾਜੜਾਂ

ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀਆਂ 55 ਫੀਸਦੀ ਘਰੇਲੂ ਉਡਾਣਾਂ ਸ਼ਨੀਵਾਰ ਨੂੰ ਲੇਟ ਹੋ ਗਈਆਂ ਕਿਉਂਕਿ ਵੱਡੀ ਗਿਣਤੀ ‘ਚ ਕਰੂ...

ਮੈਕਸੀਕੋ : ਬੰਦੇ ਨੇ ਮਗਰਮੱਛ ਨਾਲ ਕੀਤਾ ਵਿਆਹ, ਸਜੀ ਪੂਰੀ ਲਾੜੀ ਵਾਂਗ, ਇਸ ਤਰ੍ਹਾਂ ਨਿਭਾਈਆਂ ਰਸਮਾਂ

ਅੱਜਕਲ੍ਹ ਅਜੀਬੋ-ਗਰੀਬ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਕੁਝ ਕੁੱਤੇ ਨਾਲ ਵਿਆਹ ਕਰਵਾ ਰਹੇ ਹਨ ਅਤੇ ਕੁਝ ਆਪਣੇ ਆਪ ਨਾਲ ਵਿਆਹ ਕਰਵਾ ਰਹੇ ਹਨ।...

‘ਸਾਡੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਦੇਸ਼ਧ੍ਰੋਹੀ ਬਣਾ ਦਿਓ’- ਇਮਰਾਨ ਦੀ ਬੇਗਮ ਬੁਸ਼ਰਾ ਬੀਬੀ ਦੀ ਆਡੀਓ ਲੀਕ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬੇਗਮ ਬੁਸ਼ਰਾ ਬੀਬੀ ਦਾ ਇੱਕ ਆਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।...

Facebook ਦੀ ਵੱਡੀ ਕਾਰਵਾਈ, ਦੇਸ਼ ‘ਚ ਇੱਕ ਮਹੀਨੇ ‘ਚ ਬੈਨ ਕੀਤੇ 1.75 ਕਰੋੜ ਕੰਟੈਂਟ

ਮੇਟਾ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੀ ਹਾਲੀਆ ਮਾਸਿਕ ਰਿਪੋਰਟ ‘ਚ ਕਿਹਾ ਹੈ ਕਿ ਮਈ ਮਹੀਨੇ ਦੌਰਾਨ ਉਸ ਨੇ...

ਮੋਗਾ : ਨਸ਼ਿਆਂ ਨੇ ਚੜ੍ਹੀ ਜਵਾਨੀ ਰੋਲ ‘ਤਾ ਪੁੱਤ, ਸੰਗਲਾਂ ਨਾਲ ਬੰਨ੍ਹਣ ਨੂੰ ਮਜਬੂਰ ਹੋਈ ਮਾਂ

ਪੰਜਾਬ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਨੌਜਵਾਨ ਆਪਣੀ ਜਵਾਨੀ ਰੋਲ ਰਹੇ ਹਨ। ਘਰ ਵਿੱਚ ਇੱਕ ਵੀ ਬੰਦਾ ਨਸ਼ੇ ਵਿੱਚ ਫਸਿਆ ਹੋਵੇ ਤਾਂ ਪੂਰਾ...

ਚੀਨ ਦੇ JF-17 ਤੋਂ ਅੱਗੇ ਨਿਕਲਿਆ ਭਾਰਤ ਦਾ ਤੇਜਸ ਲੜਾਕੂ ਜਹਾਜ਼, ਮਲੇਸ਼ੀਆ ਦੀ ਪਹਿਲੀ ਪਸੰਦ ਬਣਿਆ

ਭਾਰਤ ਦਾ ‘ਤੇਜਸ’ ਹਲਕਾ ਲੜਾਕੂ ਜਹਾਜ਼ ਮਲੇਸ਼ੀਆ ਦੀ ਪਹਿਲੀ ਪਸੰਦ ਵਜੋਂ ਉਭਰਿਆ ਹੈ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਆਪਣੇ ਪੁਰਾਣੇ...

ਪੰਜਾਬ ਚੋਣਾਂ ਵੇਲੇ ਵੱਖ ਹੋਈਆਂ 16 ਕਿਸਾਨ ਜਥੇਬੰਦੀਆਂ ਦੀ SKM ‘ਚ ਵਾਪਸੀ, ਸਰਕਾਰ ਖਿਲਾਫ ਮੁੜ ਡਟਣ ਦੀ ਤਿਆਰੀ

ਸੰਯੁਕਤ ਕਿਸਾਨ ਮੋਰਚੇ ਨੇ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਅਤੇ ਹੋਰ ਪੈਂਡਿੰਗ ਮੰਗਾਂ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ...

J&K : ਪਿੰਡ ਵਾਲਿਆਂ ਨੇ ਲਸ਼ਕਰ ਦੇ 2 ਖੂੰਖਾਰ ਅੱਤਵਾਦੀ ਕੀਤੇ ਕਾਬੂ, LG ਸਿਨ੍ਹਾ ਨੇ ਬਹਾਦਰੀ ਨੂੰ ਕੀਤਾ ਸਲਾਮ

ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਪਿੰਡ ਵਾਲਿਆਂ ਨੇ ਲਸ਼ਕਰ-ਏ-ਤੋਇਬਾ ਦੇ ਦੋ ਮੋਸਟ ਵਾਂਟੇਡ ਅੱਤਵਾਦੀਆਂ ਨੂੰ ਫੜ ਲਿਆ ਹੈ।...

ਘਰ ਰਖਿਆ ਧੀ ਦਾ ਵਿਆਹ, ਕੂੜੇ ਵਾਲਾ ਬਣ ਕੇ ਆਇਆ ਚੋਰ 40 ਤੋਲੇ ਸੋਨੇ ਤੇ 2.50 ਲੱਖ ‘ਤੇ ਕਰ ਗਿਆ ਹੱਥ ਸਾਫ਼

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੋਹਲ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਵਿਆਹ ਵਾਲੇ ਘਰ ਵਿੱਚੋਂ 40 ਤੋਲੇ ਸੋਨੇ ਦੇ ਗਹਿਣੇ ਅਤੇ 2.50 ਲੱਖ ਰੁਪਏ...

ਅਮਿਤ ਸ਼ਾਹ ਬੋਲੇ- ‘ਭਗਵਾਨ ਸ਼ੰਕਰ ਵਾਂਗ PM ਮੋਦੀ ਨੇ ਜ਼ਹਿਰ ਗਲੇ ‘ਚ ਉਤਾਰ ਲਿਆ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਖਿੰਡੇ-ਪੁੰਡੇ ਦੱਸਦਿਆਂ ਕਾਂਗਰਸ ‘ਤੇ ਤਿੱਖਾ ਹਮਲਾ ਬੋਲਦਿਆਂ...

ਕੈਨੇਡਾ : ਸਿੱਖ ਵਕੀਲ ਨੇ ਮਹਾਰਾਣੀ ਐਲਿਜ਼ਾਬੇਥ ਦੀ ਫੋਟੋ ਸਾਹਮਣੇ ਸਹੁੰ ਚੁੱਕਣ ਤੋਂ ਕੀਤਾ ਇਨਕਾਰ

ਟੋਰਾਂਟੋ : ਕੈਨੇਡਾ ਦੇ ਐਡਮਿੰਟਨ (ਅਲਬਰਟਾ) ਵਿੱਚ ਪੰਜਾਬੀ ਵਕੀਲ ਪ੍ਰਭਜੋਤ ਸਿੰਘ ਵੜਿੰਗ ਨੇ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਦੇ...

ਸੁਲਤਾਨਪੁਰ ਲੋਧੀ ‘ਚ ਰੂਹ ਕੰਬਾਊ ਘਟਨਾ, ਕਿਰਲੀ ਵਾਲੀ ਜ਼ਹਿਰੀਲੀ ਚਾਹ ਪੀਣ ਨਾਲ ਭੈਣ-ਭਰਾ ਦੀ ਮੌਤ

ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ ਪਿੰਡ ਟਾਕੀਆਂ ਵਿੱਚ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਇੱਕੋ ਪਰਿਵਾਰ ਦੇ ਪੰਜ ਮੈਂਬਰ...

ਠੱਗੀ ਦਾ ਨਵਾਂ ਤਰੀਕਾ, ਵਿਦੇਸ਼ੀ ਰਿਸ਼ਤੇਦਾਰ ਬਣ ਕੀਤਾ ਫੋਨ, ਗੱਲਾਂ ‘ਚ ਉਲਝਾ ਖਾਤੇ ‘ਚੋਂ ਉਡਾਏ ਲੱਖਾਂ ਰੁਪਏ

ਠੱਗਾਂ ਨੇ ਲੋਕਾਂ ਨਾਲ ਠੱਗੀ ਕਰਨ ਦੇ ਨਵੇਂ-ਨਵੇਂ ਤਰੀਕੇ ਘੜ੍ਹ ਲਏ ਹਨ। ਪਹਿਲਾਂ ਤਾਂ ਬੈਂਕ ਵਾਲੇ ਬਣ ਕੇ ਲੋਕਾਂ ਨੂੰ ਫੋਨ ਆਉਂਦੇ ਸਨ ਪਰ ਹੁਣ...

CM ਮਾਨ ਦੀ ਕੈਬਨਿਟ ਦਾ ਵਿਸਤਾਰ ਭਲਕੇ, ਅਮਨ ਅਰੋੜਾ, ਡਾ. ਨਿੱਝਰ ਸਣੇ 5 MLA ਬਣ ਸਕਦੇ ਨੇ ਮੰਤਰੀ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਸੋਮਵਾਰ ਸ਼ਾਮ 5 ਵਜੇ ਹੋਵੇਗਾ। ਸੀ.ਐੱਮ. ਮਾਨ ਆਪਣੀ ਕੈਬਨਿਟ...

43,000 ਦੀ ਥਾਂ ਕੰਪਨੀ ਨੇ ਖਾਤੇ ‘ਚ ਪਾ ‘ਤੀ 1.43 ਕਰੋੜ ਤਨਖਾਹ, ਅਸਤੀਫ਼ਾ ਦੇ ‘ਗਾਇਬ’ ਹੋਇਆ ਮੁਲਾਜ਼ਮ

ਹਰ ਕੋਈ ਤਨਖਾਹ ਵਾਸਤੇ ਕੰਮ ਕਰਦਾ ਹੈ। ਤਨਖਾਹ ਆਉਂਦੇ ਹੀ ਆਪਣੀਆਂ ਲੋੜਾਂ ‘ਤੇ ਖਰਚ ਕਰਨ ਵਿੱਚ ਲੱਗ ਜਾਂਦੇ ਹਾਂ। ਕਈ ਵਾਰ ਕੰਪਨੀ ਖੁਸ਼ ਹੋ ਕੇ...

‘ਏਲੀਅਨ ਕਰਕੇ ਫੈਲ ਰਿਹੈ ਕੋਰੋਨਾ, ਗੁਬਾਰੇ ‘ਚ ਭਰ ਕੇ ਸੁੱਟਿਆ ਵਾਇਰਸ’- ਕਿਮ ਜੋਂਗ ਦਾ ਅਜੀਬ ਦਾਅਵਾ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਆਪਣੇ ਅਜੀਬੋ-ਗਰੀਬ ਬਿਆਨਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਇਕ ਵਾਰ ਫਿਰ ਕੋਰੋਨਾ ਨੂੰ ਲੈ...

ਬਰਗਾੜੀ ਮਾਮਲੇ ‘ਤੇ SIT ਦੀ ਰਿਪੋਰਟ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ- ‘ਬੇਗੁਨਾਹੀ ਸਾਬਤ ਹੋਈ’

ਬਰਗਾੜੀ ਬੇਅਦਬੀ ਕਾਂਡ ਨੂੰ ਲੈ ਕੇ ਐੱਸ.ਆਈ.ਟੀ. ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਿਪੋਰਟ ਸੌਂਪ ਦਿੱਤੀ, ਜਿਸ ਵਿੱਚ ਗੁਰਮੀਤ ਰਾਮ ਰਹੀਮ...

‘ਗੁਰਮੀਤ ਰਾਮ ਰਹੀਮ ਬਰਗਾੜੀ ਬੇਅਦਬੀ ਕਾਂਡ ਦਾ ਮਾਸਟਰਮਾਈਂਡ’, SIT ਨੇ CM ਮਾਨ ਨੂੰ ਸੌਂਪੀ ਰਿਪੋਰਟ

ਬਰਗਾੜੀ ਬੇਅਦਬੀ ਮਾਮਲੇ ਵਿੱਚ ਗਠਿਤ ਵਿਸ਼ੇਸ਼ ਜਾਂਚ ਟੀਮ (SIT) ਨੇ ਆਪਣੀ ਅੰਤਿਮ ਜਾਂਚ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤੀ...

ਮੋਹਾਲੀ : ਮੱਝਾਂ ਦੀ ਧਾਰ ਕੱਢਣ ਗਈ ਵਿਧਵਾ ਔਰਤ ਦਾ ਬੇਰਹਿਮੀ ਨਾਲ ਕਤਲ, ਬੱਚੇ ਹੋਏ ਅਨਾਥ

ਮੋਹਾਲੀ ਜ਼ਿਲ੍ਹੇ ਦੇ ਪਿੰਡ ਬੜੌਦੀ ਵਿੱਚ ਤੜਕੇ ਇੱਕ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਕ ਵਿਧਵਾ ਔਰਤ ਦਾ ਤੇਜ਼ਧਾਰ ਹਥਿਆਰਾਂ...

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਹੋ ਰਹੀ ਰੇਕੀ, ਪਾਰਕ ‘ਚੋਂ ਮਿਲਿਆ ਘਰ ਦਾ ਨਕਸ਼ਾ

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਰੇਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੇ ਘਰ ਦੇ ਨੇੜੇ ਇੱਕ ਪਾਰਕ ਕੋਲ ਨਕਸ਼ਾ ਮਿਲਿਆ ਹੈ। ਜੋ...

ਬਠਿੰਡਾ ਜੇਲ੍ਹ ‘ਚ ਸਿੱਖ ਕੈਦੀ ਦੇ ਕੇਸ ਕਤਲ ਤੇ ਤਸ਼ੱਦਦ! ਅਦਾਲਤ ‘ਚ ਵਿਖਾਏ ਸੱਟਾਂ ਦੇ ਨਿਸ਼ਾਨ

ਬਠਿੰਡਾ ਜੇਲ੍ਹ ਵਿੱਚ ਬੰਦ ਇੱਕ ਕੈਦੀ ਰਾਜਵੀਰ ਨੇ ਜੇਲ੍ਹ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਾਏ ਹਨ ਕਿ ਉਸ ਦੇ ਨਾਲ ਜੇਲ੍ਹ ਵਿੱਚ ਬੁਰੀ ਤਰ੍ਹਾਂ...

ਮਾਨ ਸਰਕਾਰ ਦਾ ਵੱਡਾ ਐਲਾਨ, MSP ਤੋਂ ਘੱਟ ਖਰੀਦੀ ਗਈ ਮੂੰਗੀ ਦੇ ਨੁਕਸਾਨ ਦੀ ਕਰੇਗੀ ਭਰਪਾਈ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ MSP ਤੋਂ ਘੱਟ ਮੂੰਗੀ ਦੀ ਫਸਲ ਵੇਚਣ ਵਾਲੇ ਕਿਸਾਨਾਂ ਦੇ ਹਿੱਤ ਵਿੱਚ ਵੱਡਾ ਫੈਸਲਾ ਲੈਂਦੇ ਹੋਏ 1000 ਰੁਪਏ...

CM ਮਾਨ ਬੁੱਧਵਾਰ ਨੂੰ ਇਨ੍ਹਾਂ 8 ਜ਼ਿਲ੍ਹਿਆਂ ਦੇ ਨਵੇਂ ਬਣੇ ਪਟਵਾਰੀਆਂ ਨੂੰ ਵੰਡਣਗੇ ਸਿਫਾਰਿਸ਼ੀ ਪੱਤਰ

ਮਾਲ ਪਟਵਾਰੀਆਂ ਦੀਆਂ ਅਸਾਮੀਆਂ ਦੀ ਕਾਊਂਸਲਿੰਗ ਦੌਰਾਨ 855 ਉਮੀਦਵਾਰਾਂ ਨੂੰ ਜ਼ਿਲ੍ਹਿਆਂ ਦੀ ਵੰਡ/ ਅਲਾਟਮੈਂਟ ਕੀਤੀ ਗਈ ਹੈ। ਇਸ ਸੰਬੰਧੀ...

ਮੋਹਾਲੀ : ਮੂਸੇਵਾਲਾ ਕਤਲਕਾਂਡ ‘ਚ ਫਰਾਰ ਜੋਕਰ ਦੇ ਸਾਥੀ ਲੱਖਾਂ ਦੀ ਹੈਰੋਇਨ ਤੇ ਨਕਦੀ ਸਣੇ ਕਾਬੂ

ਮੋਹਾਲੀ ਪੁਲਿਸ ਨੇ ਟਰਾਈਸਿਟੀ ਵਿੱਚ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ...

ਜਸਪ੍ਰੀਤ ਬੁਮਰਾਹ ਨੇ ਬਣਾਇਆ ਵਰਲਡ ਰਿਕਾਰਡ, ਟੈਸਟ ਮੈਚ ‘ਚ ਇੱਕ ਓਵਰ ‘ਚ ਬਣਾਈਆਂ 35 ਦੌੜਾਂ

ਸੁਪਰਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੰਡੀਅਨ ਕ੍ਰਿਕਟ ਟੀਮ ਦੀ ਕਮਾਨ ਸੰਭਾਲਦੇ ਹੀ ਵਰਲਡ ਰਿਕਾਰਡ ਬਣਾ ਲਿਆ ਹੈ। ਬੁਮਰਾਹ ਨੇ...

ਗਗਨਦੀਪ ਚੱਢਾ ਦੀ ਅੰਤਿਮ ਅਰਦਾਸ ‘ਚ CM ਮਾਨ ਹੋਏ ਸ਼ਾਮਲ, ਪਰਿਵਾਰ ਨਾਲ ਵੰਡਾਇਆ ਦੁੱਖ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਆਮ ਆਦਮੀ ਪਾਰਟੀ ਦੇ ਆਗੂ ਗਗਨਦੀਪ ਸਿੰਘ ਚੱਢਾ...