Mar 18

ਸ੍ਰੀ ਕਰਤਾਰਪੁਰ ਸਾਹਿਬ ਕੋਲ ਜਸ਼ਨ-ਏ-ਬਹਾਰਾਂ ਪ੍ਰੋਗਰਾਮ ਰੱਦ, ਸ਼੍ਰੋਮਣੀ ਕਮੇਟੀ ਨੇ ਦੱਸਿਆ ਸੀ ਸਿੱਖ ਧਰਮ ਖ਼ਿਲਾਫ

ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ 23 ਤੋਂ 27 ਮਾਰਚ ਤੱਕ ਪ੍ਰਸਤਾਵਿਤ ਪ੍ਰੋਗਰਾਮ ਜਸ਼ਨ-ਏ-ਬਹਾਰਾਂ ਨੂੰ ਰੱਦ ਕਰ...

ਟਰੂਡੋ ਸਰਕਾਰ ਦਾ ਐਲਾਨ, ਟੀਕਾ ਲਗਵਾ ਚੁੱਕੇ ਲੋਕਾਂ ਨੂੰ ਕੈਨੇਡਾ ਆਉਣ ਲਈ ਕੋਵਿਡ ਟੈਸਟ ਦੀ ਲੋੜ ਨਹੀਂ

ਜਸਟਿਨ ਟਰੂਡੋ ਵਾਲੀ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਦਾ ਕੋਵਿਡ ਟੀਕਾਕਰਨ ਹੋ ਚੁੱਕਾ ਹੈ ਉਨ੍ਹਾਂ ਨੂੰ ਕੈਨੇਡਾ...

‘ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੂੰ ਮਿਲੀ ‘Y’ ਕੈਟਾਗਰੀ ਦੀ ਸੁਰੱਖਿਆ

ਬਾਲੀਵੁੱਡ ਫਿਲਮ ਨਿਰਮਾਤਾ ਤੇ ‘ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸਕ ਵਿਵੇਕ ਅਗਨੀਹੋਤਰੀ ਨੂੰ ‘ਵਾਈ’ ਕੈਟਾਗਰੀ ਦੀ ਸੁਰੱਖਿਆ ਦਿੱਤੀ...

ਰੇਲ ਮੁਸਾਫ਼ਰਾ ਲਈ ਚੰਗੀ ਖਬਰ, ਪੰਜਾਬ ‘ਚ ਕੋਰੋਨਾ ਕਾਲ ਤੋਂ ਬੰਦ 12 ਪੈਸੇਂਜਰ ਗੱਡੀਆਂ ਮੁੜ ਸ਼ੁਰੂ

ਰੇਲ ਮੁਸਾਫ਼ਰਾਂ ਲਈ ਰਾਹਤ ਭਰੀ ਖਬਰ ਹੈ। ਕੋਰੋਨਾ ਕਾਲ ਤੋਂ ਬੰਦ ਪਈਆਂ 12 ਪੈਸੇਂਜਰ ਰੇਲ ਗੱਡੀਆਂ ਮੁੜ ਪਟੜੀ ‘ਤੇ ਦੌੜਦੀਆਂ ਨਜ਼ਰ...

SYL ਮੁੱਦੇ ‘ਤੇ ਬੋਲੇ ਸੁਖਬੀਰ ਬਾਦਲ, ‘CM ਮਾਨ ਹਰਿਆਣਾ ਸਰਕਾਰ ਨੂੰ ਦ੍ਰਿੜ੍ਹਤਾ ਨਾਲ ਕਰਨ ਮਨ੍ਹਾ’

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਹਰਿਆਣਾ ਨੇ ਐੱਸ.ਵਾਈ.ਐੱਲ. ਨਹਿਰ ਦੇ ਪਾਣੀ ‘ਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਦਿੱਤੀ...

CM ਮਾਨ ਦੀ ਪਹਿਲੀ ਕੈਬਨਿਟ ਮੀਟਿੰਗ ਭਲਕੇ, ਮੁਫ਼ਤ ਬਿਜਲੀ ਯੂਨਿਟਾਂ ਸਣੇ ਲਏ ਜਾ ਸਕਦੇ ਨੇ ਵੱਡੇ ਫ਼ੈਸਲੇ

ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਕੱਲ ਸੋਮਵਾਰ ਸਵੇਰੇ 11 ਵਜੇ ਸਹੁੰ ਚੁੱਕਣਗੇ। ਇਹ ਸਹੁੰ ਚੁੱਕ ਸਮਾਰੋਹ ਰਾਜ ਭਵਨ ਵਿੱਚ...

ਪੰਜਾਬ ‘ਚ ਇਸ ਵਾਰ ਵਿਧਾਨ ਸਭਾ, ਅੱਧਿਓਂ ਵੱਧ MLA 50 ਸਾਲ ਤੋਂ ਘੱਟ, 8 ਔਰਤਾਂ, ਦਾਗੀ ਵਧੇ, ਕਰੋੜਪਤੀ ਘਟੇ

ਪੰਜਾਬ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵਿਧਾਨ ਸਭਾ ਵਿੱਚ ਨੌਜਵਾਨਾਂ ਦੀ ਚੜ੍ਹਤ ਹੋਵੇਗੀ, ਜਿਸ ਵਿੱਚ ਅੱਧੇ ਤੋਂ ਵੱਧ ਦੀ ਉਮਰ...

ਜੈਪੁਰ ਏਅਰਪੋਰਟ ‘ਤੇ IPS ਅਫ਼ਸਰ ਦੇ ਬੈਗ ‘ਚੋਂ ਨਿਕਲੇ 10 ਕਿਲੋ ਮਟਰ, ਸਭ ਰਹਿ ਗਏ ਹੈਰਾਨ

ਜੈਪੁਰ ਏਅਰਪੋਰਟ ‘ਤੇ ਇੱਕ ਅਜੀਬ ਜਿਹੀ ਘਟਨਾ ਹੋਈ। ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਅਰੁਣ ਬੋਥਰਾ ਜੋਕਿ ਓਡਿਸ਼ਾ ਦੇ ਟਰਾਂਸਪੋਰਟ ਕਮਿਸ਼ਨਰ ਹਨ,...

ਭਗਵੰਤ ਮਾਨ ਸਰਕਾਰ ਦਾ ਅਸਰ, ਸਿਹਤ ਵਿਭਾਗ ਨੇ ਲੋਕਾਂ ਦੇ ਪੱਖ ‘ਚ ਜਾਰੀ ਕੀਤੇ 7 ਹੁਕਮ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਵੀਰਵਾਰ ਨੂੰ...

ਯੂਕਰੇਨ-ਰੂਸ ਜੰਗ : 12 ਬੱਚਿਆਂ ਦੀ ਮਾਂ ਨੇ ਦੇਸ਼ ਸੇਵਾ ਲਈ ਜੰਗ ਲੜਦੇ ਹੋਏ ਗੁਆਈ ਜਾਨ

ਰੂਸ-ਯੂਕਰੇਨ ਵਿਚਾਲੇ ਜੰਗ ਪਿਛਲੇ 22 ਦਿਨਾਂ ਤੋਂ ਜਾਰੀ ਹੈ। ਰੂਸ ਦੇ ਫੌਜੀ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ‘ਤੇ ਲਗਾਤਾਰ ਹਮਲੇ ਕਰ ਰਹੇ ਹਨ।...

ਇੰਡੀਅਨ ਆਇਲ ਪਿੱਛੋਂ ਹੁਣ ਹਿੰਦੁਸਤਾਨ ਪੈਟਰੋਲੀਅਮ ਨੇ ਵੀ ਕੱਚੇ ਤੇਲ ਲਈ ਰੂਸ ਨੂੰ ਦਿੱਤਾ ਆਰਡਰ

ਯੂਕਰੇਨ ‘ਤੇ ਰੂਸ ਦੇ ਹਮਲੇ ਪਿੱਛੋਂ ਕਈ ਪੱਛਮੀ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਇਨ੍ਹਾਂ ਪਾਬੰਦੀਆਂ ਕਰਕੇ ਕਈ ਦੇਸ਼ਾਂ...

ਮਨਪ੍ਰੀਤ ਅਯਾਲੀ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦਲ ਦੇ ਆਗੂ ਨਿਯੁਕਤ, ਸੁਖਵਿੰਦਰ ਸੁੱਖੀ ਮੁੱਖ ਵ੍ਹਿਪ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਨਪ੍ਰੀਤ ਸਿੰਘ ਅਯਾਲੀ ਨੂੰ ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਦੇ ਵਿਧਾਇਕ ਦਲ ਦਾ ਆਗੂ...

ਕਿਸਾਨਾਂ ਦਾ ਐਲਾਨ, ਮੋਦੀ ਸਰਕਾਰ ਖਿਲਾਫ 25 ਮਾਰਚ ਨੂੰ ਮੁੜ ਕੱਢਣਗੇ ਟਰੈਕਟਰ ਮਾਰਚ

ਕਿਸਾਨ ਅੰਦੋਲਨ ਦੌਰਾਨ ਮੋਦੀ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਕਿਸਾਨਾਂ ਵੱਲੋਂ 21 ਮਾਰਚ ਨੂੰ ਦੇਸ਼ ਭਰ ‘ਚ ਜ਼ਿਲ੍ਹਾ...

ਸੁਖਜਿੰਦਰ ਰੰਧਾਵਾ ਹੋ ਸਕਦੇ ਨੇ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ! ਸੋਨੀਆ ਗਾਂਧੀ ਨੇ ਸਾਂਸਦਾਂ ਦੀ ਬੁਲਾਈ ਮੀਟਿੰਗ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਸਤੀਫ਼ਾ ਦੇ ਚੁੱਕੇ ਹਨ।...

ਅਕਾਲੀ ਦਲ ਦੀ ਹਾਰ ਪਿੱਛੋਂ ਸੁਖਬੀਰ ਬਾਦਲ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ ਜ਼ਿਲ੍ਹਾ ਪ੍ਰਧਾਨਾਂ ਨੇ ਕੀਤੀ ਰੱਦ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ...

CM ਭਗਵੰਤ ਮਾਨ ਨੂੰ ਮਿਲੇ ਰਾਜਾ ਵੜਿੰਗ ਤੇ ਉਨ੍ਹਾਂ ਦੀ ਪਤਨੀ ਅਮ੍ਰਿਤਾ ਵੜਿੰਗ, ਦਿੱਤੀ ਵਧਾਈ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ‘ਤੇ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਰਾਜਾ ਵੜਿੰਗ ਮੁੱਖ...

CM ਮਾਨ ਨੇ ਮੁੱਖ ਮੰਤਰੀ ਖੱਟਰ ਨਾਲ ਖੇਡੀ ਫੁੱਲਾਂ ਨਾਲ ਹੋਲੀ, ਇੱਕ-ਦੂਜੇ ਨੂੰ ਲਾਇਆ ਰੰਗ (ਤਸਵੀਰਾਂ)

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹਰਿਆਣਾ ਰਾਜ ਭਵਨ ਵਿਖੇ ‘ਹੋਲੀ ਮਿਲਨ ਸਮਾਗਮ’ ਵਿੱਚ ਸ਼ਿਰਕਤ ਕੀਤੀ, ਇਥੇ ਦੋਵਾਂ ਸੂਬਿਆਂ ਦੇ...

CM ਮਾਨ ਦਾ ਐਲਾਨ- ‘ਚੰਗੀ ਡਿਊਟੀ ਨਿਭਾਉਣ ਵਾਲੇ ਅਫ਼ਸਰਾਂ ਨੂੰ ਮਿਲੇਗਾ ‘ਬੈਸਟ ਪਰਫਾਰਮੈਂਸ ਐਵਾਰਡ’

ਚੰਡੀਗੜ੍ਹ : ਸੀ.ਐੱਮ. ਭਗਵੰਤ ਮਾਨ ਨੇ ਅਹੁਦਾ ਸੰਭਾਲਣ ਪਿੱਛੋਂ ਅੱਜ ਮੁੱਖ ਮੰਤਰੀ ਦਫਤਰ ਵਿਖੇ ਵੀਰਵਾਰ ਨੂੰ ਆਪਣੀ ਪਹਿਲੀ ਮੀਟਿੰਗ ਕੀਤੀ।...

ਵਿਧਾਨ ਸਭਾ ਸੈਸ਼ਨ ਲਈ ਸਾਈਕਲ ‘ਤੇ ਪਹੁੰਚੇ ਗੁਰਦੇਵ ਮਾਨ, ਤਨਖਾਹ ਲੈਣ ਤੋਂ ਵੀ ਕਰ ਚੁੱਕੇ ਨੇ ਇਨਕਾਰ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਪਹਿਲਾ ਦਿਨ ਹੈ। ਇਸ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਦਾ ਆਮ ਆਦਮੀ ਵਾਲਾ...

ਕੁਲਤਾਰ ਸੰਧਵਾਂ ਬੋਲੇ- ‘ਕੋਈ ਚਿੱਟਾ ਤਾਂ ਕੀ ਚਿੱਟਾ ਰੁਮਾਲ ਵੀ ਜੇਬ ‘ਚ ਰੱਖਣ ਤੋਂ ਡਰੂ’

ਪੰਜਾਬ ਦੇ ਨੌਜਵਾਨ ਨਸ਼ਿਆਂ ਕਰਕੇ ਆਪਣੀ ਜਵਾਨੀ ਰੋਲ ਰਹੇ ਹਨ। ਸੂਬੇ ਵਿੱਚ ਇਹ ਸਭ ਤੋਂ ਵੱਡਾ ਮੁੱਦਾ ਰਿਹਾ ਹੈ। ਆਮ ਆਦਮੀ ਪਾਰਟੀ ਸਰਕਾਰ ਦੇ...

ਬੰਬੀਹਾ ਗਰੁੱਪ ਨੇ ਲਈ ਸੰਦੀਪ ਨੰਗਲ ਦੇ ਕਤਲ ਦੀ ਜ਼ਿੰਮੇਵਾਰੀ, ਕਿਹਾ ‘ਸਾਡੇ ਦੁਸ਼ਮਣ ਜੱਗੂ ਦਾ ਕਾਰੋਬਾਰ ਸੰਭਾਲਦਾ ਸੀ’

ਬੀਤੇ ਦਿਨੀਂ ਨਕੋਦਰ ਦੇ ਪਿੰਡ ਮੱਲੀਆਂ ਵਿਖੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ...

ਅਮਰੀਕਾ ਤੋਂ ਪੰਜਾਬ ਆਏ CM ਭਗਵੰਤ ਮਾਨ ਦੇ ਦੋਵੇਂ ਬੱਚੇ, ਚਿਰਾਂ ਪਿੱਛੋਂ ਪਿਤਾ ਨੂੰ ਮਿਲੇ ਸੀਰਤ ਤੇ ਦਿਲਸ਼ਾਨ

ਭਗਵੰਤ ਮਾਨ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ। ਉਨ੍ਹਾਂ ਦੇ ਮੁੱਖ ਮੰਤਰੀ ਅਹੁਦੇ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ...

PM ਮੋਦੀ ਨੇ ਨਵੇਂ CM ਭਗਵੰਤ ਮਾਨ ਨੂੰ ਦਿੱਤੀ ਵਧਾਈ, ਬੋਲੇ-‘ਪੰਜਾਬ ਦੀ ਤਰੱਕੀ ਲਈ ਮਿਲ ਕੇ ਕੰਮ ਕਰਾਂਗੇ’

ਪੰਜਾਬ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ...

ਸਹੁੰ ਚੁੱਕਣ ਮਗਰੋਂ ਬੋਲੇ CM ਮਾਨ, ‘ਤੁਹਾਡੇ ਪਿਆਰ ਦਾ ਕਰਜ਼ਾ ਉਤਾਰਨ ਲਈ ਕਈ ਜਨਮ ਲੈਣੇ ਪੈਣਗੇ’

ਪੰਜਾਬ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲ ਗਿਆ। ਭਗਵੰਤ ਮਾਨ ਨੇ ਅੱਜ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਸਹੁੰ ਚੁੱਕਣ...

CM ਮਾਨ ਦਾ ਐਲਾਨ, ਸਕੂਲ-ਹਸਪਤਾਲ ਇੱਦਾਂ ਦੇ ਬਣਾਵਾਂਗੇ, ਬਾਹਰਲੇ ਆ ਕੇ ਫੋਟੋ ਖਿਚਾਅ ਜਾਇਆ ਕਰਨਗੇ’

ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ...

ਪੰਜਾਬ ਦੇ ਅੱਜ ਤੋਂ ਨਵੇਂ CM ਬਣੇ ਭਗਵੰਤ ਮਾਨ, ਗਵਰਨਰ ਨੇ ਬੀ. ਐੱਲ. ਪੁਰੋਹਿਤ ਨੇ ਚੁਕਾਈ ਸਹੁੰ

ਭਗਵੰਤ ਮਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹਨ। ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਖਟਕੜ ਕਲਾਂ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ...

ਖਟਕੜ ਕਲਾਂ ਪਹੁੰਚੇ ਅਨਮੋਲ ਗਗਨ ਮਾਨ ਬੋਲੇ- ‘ਲੋਕ ਵੀ ਭਗਵੰਤ ਮਾਨ ਨਾਲ ਚੁੱਕਣਗੇ ਸਹੁੰ’

ਭਗਵੰਤ ਮਾਨ ਥੋੜ੍ਹੀ ਹੀ ਦੇਰ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਸਮਾਗਮ...

ਪੰਜਾਬ ਦੇ ਦੂਜੇ ਨੌਜਵਾਨ CM ਭਗਵੰਤ ਮਾਨ, ਪ੍ਰਕਾਸ਼ ਸਿੰਘ ਬਾਦਲ ਰਹੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ

ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਪੰਜਾਬ ਦੇ ਦੂਜੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ...

ਸਹੁੰ ਚੁੱਕ ਸਮਾਰੋਹ ‘ਚ ਸੱਦਾ ਦੇਣ ‘ਤੇ ਮਨੀਸ਼ ਤਿਵਾੜੀ ਨੇ ਮਾਨ ਦਾ ਕੀਤਾ ਧੰਨਵਾਦ, ਚੰਨੀ ਨੂੰ ਮਾਰਿਆ ਮਹਿਣਾ

ਭਗਵੰਤ ਮਾਨ ਦੇ ਅੱਜ ਮੁੱਖ ਮੰਤਰੀ ਅਹੁਦੇ ਦਾ ਸਹੁੰ ਚੁੱਕ ਖਟਕੜ ਕਲਾਂ ਵਿੱਚ ਸ਼ਹੀਦੀ ਯਾਦਗਰ ਦੇ ਗ੍ਰਾਊਂਡ ਵਿੱਚ ਹੋ ਰਿਹਾ ਹੈ, ਜਿਥੇ ਦਿੱਲੀ ਦੇ...

ਬਸੰਤੀ ਰੰਗ ‘ਚ ਸਜਿਆ ਖਟਕੜ ਕਲਾਂ, ਕਾਂਗਰਸ ਦੇ ਨੇਤਾ ਸਦੀਕ ਸਣੇ ਉਮੜਿਆ ਜਨਸੈਲਾਬ (ਤਸਵੀਰਾਂ)

ਖਟਕੜ ਕਲਾਂ : ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਰਹੇ ਹਨ। ਸਹੁੰ ਚੁੱਕ ਸਮਾਰੋਹ ਸਥਾਨ...

ਅਖਿਲੇਸ਼ ਯਾਦਵ ਨੇ ਭਗਵੰਤ ਮਾਨ ਨੂੰ ਦਿੱਤੀ ਵਧਾਈ, ਕਿਹਾ-‘ਪੰਜਾਬ ‘ਚ ਤਰੱਕੀ ਤੇ ਨਵੇਂ ਨਜ਼ਰੀਏ ਦੀ ਫ਼ਸਲ ਲਹਿਰਾਏ’

ਖਟਕੜ ਕਲਾਂ ਵਿੱਚ ਭਗਵੰਤ ਮਾਨ 12 ਵਜ ਕੇ 10 ਮਿੰਟ ‘ਤੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਪਹਿਲੀ ਵਾਰ ਕਿਸੇ ਜਨਤਕ ਥਾਂ ‘ਤੇ ਮੁੱਖ...

ਨਾ MLA ਰਹੇ ਨਾ ਪ੍ਰਧਾਨ, ਪੰਜਾਬ ‘ਚ ਕਰਾਰੀ ਹਾਰ ਪਿੱਛੋਂ ਸਿੱਧੂ ਨੂੰ ਦੇਣਾ ਪਿਆ ਅਸਤੀਫ਼ਾ

ਪੰਜਾਬ ਸਣੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਨੇ ਇੱਕ ਵੱਡਾ ਕਦਮ ਉਠਾਇਆ ਹੈ।...

ਮਾਨ ਦਾ ਸਹੁੰ ਚੁੱਕ ਸਮਾਰੋਹ, ਰਾਘਵ ਚੱਢਾ ਨੇ ਵੀ ਬੰਨ੍ਹੀ ਬਸੰਤੀ ਰੰਗ ਦੀ ਪੱਗ, ਬੋਲੇ-‘ਅੱਜ ਤੋਂ ਹਰ ਪੰਜਾਬੀ CM’

ਅੱਜ ਦੇ ਦਿਨ ਪੂਰੇ ਪੰਜਾਬ ਲਈ ਖਾਸ ਹੈ। ਪੰਜਾਬੀਆਂ ਨੂੰ ਇੱਕ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਭਗਵੰਤ ਮਾਨ ਅੱਜ ਖਟਕੜ ਕਲਾਂ ਵਿੱਚ...

ਕੇਜਰੀਵਾਲ ਖਟਕੜ ਕਲਾਂ ਲਈ ਰਵਾਨਾ, ਬੋਲੇ-‘ਅੱਜ ਪੂਰਾ ਪੰਜਾਬ ਖੁਸ਼ਹਾਲ ਪੰਜਾਬ ਬਣਾਉਣ ਦੀ ਸਹੁੰ ਚੁੱਕੇਗਾ’

ਅੱਜ ਭਗਵੰਤ ਮਾਨ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਸਮਾਰੋਹ ਵਿੱਚ ਲਗਭਗ 2 ਲੱਖ ਲੋਕਾਂ ਦੇ ਪਹੁੰਚਣ ਦੀ ਉਮੀਦ...

ਯੂਕਰੇਨ-ਰੂਸ ਜੰਗ : ਰੂਸ ਨੂੰ ਮਾਲੀ ਤੇ ਫੌਜੀ ਮਦਦ ਦੇਵੇਗਾ ਚੀਨ, ਅਮਰੀਕਾ ਨੂੰ ਦਿੱਤਾ ਝਟਕਾ

ਯੂਕਰੇਨ ਰੂਸ ਜੰਗ ਦਾ ਅੱਜ 20ਵਾਂ ਦਿਨ ਹੈ। ਲਗਾਤਾਰ ਜਾਰੀ ਜੰਗ ਕਰਕੇ ਰੂਸ ਦੀ ਮਾਲੀ ਹਾਲਤ ਵੀ ਖਰਾਬ ਹੋ ਚੁੱਕੀ ਹੈ। ਉਸ ਦੀ ਫੌਜ ਥੱਕ ਗਈ ਹੈ ਤੇ...

ਫਾਜ਼ਿਲਕਾ: MLA ਬਣਦੇ ਹੀ ਸਾਵਨਾ ਨੇ ਨਾਜਾਇਜ਼ ਮਾਈਨਿੰਗ ‘ਤੇ ਮਾਰੀ ਰੇਡ, ਮੌਕੇ ਤੋਂ ਫੜਿਆ ਮੁਲਜ਼ਮ

ਪੰਜਾਬ ‘ਚ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਪੂਰੇ ਸਰਗਰਮ ਨਜ਼ਰ ਆ ਰਹੇ ਹਨ। ਫਾਜ਼ਿਲਕਾ ਤੋਂ...

ਹਿਜਾਬ ‘ਤੇ ਹਾਈਕੋਰਟ ਦੇ ਫ਼ੈਸਲੇ ‘ਤੇ ਬੋਲੇ ਮਹਿਬੂਬਾ ਮੁਫਤੀ, ਕਿਹਾ-‘ਗੱਲ ਧਰਮ ਦੀ ਨਹੀਂ, ਆਜ਼ਾਦੀ ਦੀ ਹੈ’

ਸਕੂਲ-ਕਾਲਜਾਂ ਵਿੱਚ ਹਿਜਾਬ ਪਹਿਨਣ ਨੂੰ ਲੈ ਕੇ ਅੱਜ ਕਰਨਾਟਕਾ ਹਾਈਕੋਰਟ ਵੱਲੋਂ ਆਏ ਫੈਸਲੇ ‘ਤੇ ਕਈ ਲੀਡਰਾਂ ਵੱਲੋਂ ਨਾਰਾਜ਼ਗੀ ਪ੍ਰਗਟਾਈ...

ਪੰਜਾਬ ‘ਚ ਐਕਸ਼ਨ ਮੋਡ ‘ਚ ‘ਆਪ’, ਬਿੱਲ ਨਹੀਂ ਭਰਨ ਵਾਲਿਆਂ ਦੇ ਮੀਟਰ ਨਾ ਕੱਟਣ ਦੇ ਦਿੱਤੇ ਨਿਰਦੇਸ਼

ਪੰਜਾਬ ਵਿੱਚ ਬਣਨ ਜਾ ਰਹੀ ਆਮ ਆਦਮੀ ਪਾਰਟੀ ਆਪਣੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਐਕਸ਼ਨ ਮੋਡ ਵਿੱਚ ਹੈ। ਭਗਵੰਤ ਮਾਨ ਦੇ...

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੋਵਿਡ ਪਾਬੰਦੀਆਂ ਤੋਂ ਵੱਡੀ ਰਾਹਤ, ਤੁਰੰਤ ਹਟਾਉਣ ਦੇ ਹੁਕਮ

ਭਗਵੰਤ ਮਾਨ ਭਲਕੇ 16 ਮਾਰਚ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਤੋਂ ਇੱਕ ਦਿਨ ਪਹਿਲਾਂ ਹੀ...

ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਖੁਲਾਸਾ, ਕਿਹਾ- ‘ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਵਾਇਰਲ ਪੋਸਟ ਝੂਠੀ’

ਜਲੰਧਰ ਦੇ ਪਿੰਡ ਮੱਲੀਆਂ ਖੁਰਦ ‘ਚ ਬੀਤੇ ਦਿਨ ਕਬੱਡੀ ਟੂਰਨਾਮੈਂਟ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਗੋਲੀਆਂ...

ਪੰਜਾਬ ‘ਚ 1 ਅਪ੍ਰੈਲ ਤੋਂ ਹਰ ਘਰ 300 ਯੂਨਿਟ ਬਿਜਲੀ ਫ੍ਰੀ ਦੇਣ ਦੀ ਤਿਆਰੀ ‘ਚ ‘ਆਪ’, ਮਾਨ ਕਰਨਗੇ ਐਲਾਨ

ਪੰਜਾਬ ਵਿੱਚ ਸ਼ਾਨਦਾਰ ਜਿੱਤ ਮਗਰੋਂ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ (ਆਪ) ਜਲਦ ਹੀ ਆਪਣੀਆਂ ਗਾਰੰਟੀਆਂ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ।...

12-14 ਸਾਲ ਦੇ ਬੱਚਿਆਂ ਨੂੰ ਲੱਗੇਗਾ ਸਿਰਫ਼ Corbevax ਟੀਕਾ, ਸਰਕਾਰ ਨੇ ਰਾਜਾਂ ਨੂੰ ਦਿੱਤੇ ਨਿਰਦੇਸ਼

ਕੋਰੋਨਾ ਤੋਂ ਬਚਾਅ ਦਾ ਇੱਕੋ-ਇੱਕ ਰਸਤਾ ਟੀਕਾ ਹੈ। ਹਾਲਾਂਕਿ ਟੀਕਾ ਲਗਾਉਣ ਤੋਂ ਬਾਅਦ ਵੀ ਸਾਵਧਾਨੀ ਰਖਣੀ ਜ਼ਰੂਰੀ ਹੈ। ਪਰ ਇਹ ਵੀ ਸੱਚ ਹੈ ਕਿ...

‘ਪਾਕਿਸਤਾਨ ‘ਚ ਮਿਜ਼ਾਇਲ ਡਿੱਗਣ ‘ਤੇ ਹਾਈ ਲੈਵਲ ਜਾਂਚ ਦੇ ਹੁਕਮ’, ਰਾਜਨਾਥ ਸਿੰਘ ਨੇ ਸੰਸਦ ‘ਚ ਦੱਸਿਆ

ਪਾਕਿਸਤਾਨ ਵਿੱਚ ਗਲਤੀ ਨਾਲ ਡਿੱਗੀ ਮਿਜ਼ਾਇਲ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ। ਭਾਰਤ ਦੀ ਮਿਜ਼ਾਈਲ ਤੋਂ ਪਾਕਿਸਤਾਨ ਡਰਿਆ ਹੋਇਆ ਹੈ।...

ਚੀਨ ‘ਚ ਟੁੱਟੇ ਸਾਰੇ ਰਿਕਾਰਡ, ਇੱਕ ਦਿਨ ‘ਚ ਦੁੱਗਣੇ ਹੋਏ ਮਾਮਲੇ, 5 ਕਰੋੜ ਲੋਕ ਘਰਾਂ ‘ਚ ਕੈਦ

ਚੀਨ ਵਿੱਚ ਕੋਰੋਨਾ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਥੇ ਕੋਰੋਨਾਦੇ ਸਾਰੇ ਰਿਕਾਰਡ ਟੁੱਟਣ ਲੱਗੇ ਹਨ। ਚੀਨ ਵਿੱਚ ਪਿਛਲੇ 24...

ਸਕੂਲ-ਕਾਲਜਾਂ ‘ਚ ਹਿਜਾਬ ਵਾਲੀ ਮੰਗ ਹਾਈਕੋਰਟ ਵੱਲੋਂ ਖਾਰਿਜ, ਕਿਹਾ-‘ਇਹ ਇਸਲਾਮ ਦਾ ਜ਼ਰੂਰੀ ਹਿੱਸਾ ਨਹੀਂ ਹੈ’

ਕਰਨਾਟਕ ਹਾਈਕੋਰਟ ਨੇ ਸਿੱਖਿਅਕ ਸੰਸਥਾਵਾਂ ਵਿੱਚ ਹਿਜਾਬ ‘ਤੇ ਪਾਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਿਜ ਕਰ...

ਪੰਜਾਬ ਨੂੰ ਮਿਲੇ 2 ਹੋਰ IAS ਅਧਿਕਾਰੀ, ਗੁਲਪ੍ਰੀਤ ਔਲਖ ਤੇ ਡਾ. ਸੋਨਾ ਥਿੰਦ ਨੂੰ ਮਿਲੀ ਤਰੱਕੀ

ਚੰਡੀਗੜ੍ਹ : ਪੰਜਾਬ ਨੂੰ ਸੂਬੇ ਦੇ ਨਾਨ-ਪੀਸੀਐਸ ਅਫਸਰਾਂ ਵਿੱਚੋਂ ਦੋ ਨਵੇਂ ਆਈ.ਏ.ਐੱਸ. ਅਧਿਕਾਰੀ ਮਿਲੇ ਹਨ। ਡਵੀਜ਼ਨਲ ਭੂਮੀ ਸੰਭਾਲ ਅਫ਼ਸਰ...

ਯੂਕਰੇਨ-ਰੂਸ ਜੰਗ : ਜ਼ੇਲੇਂਸਕੀ ਦੀ ਰੂਸੀ ਫ਼ੌਜੀਆਂ ਨੂੰ ਚਿਤਾਵਨੀ- ‘ਮੈਦਾਨ ਛੱਡ ਕੇ ਭੱਜ ਰਹੇ ਹੋ, ਸਰੈਂਡਰ ਕਰ ਦਿਓ’

ਰੂਸ-ਯੂਕਰੇਨ ਜੰਗ ਦਾ ਅੱਜ 20ਵਾਂ ਦਿਨ ਹੈ। ਇਸ ਵਿਚਾਲੇ ਦੋਵਾਂ ਦੇਸ਼ਾਂ ‘ਚ ਹੁਣ ਤੱਕ ਕਈ ਵਾਰ ਗੱਲਬਾਤ ਹੋ ਚੁੱਕੀ ਹੈ, ਪਰ ਜੰਗ ਖ਼ਤਮ ਕਰਨ ਲਈ ਆਮ...

ਸੰਦੀਪ ਅੰਬੀਆਂ ਦੇ ਦਿਨ-ਦਿਹਾੜੇ ਕਤਲ ‘ਤੇ ਬੋਲੇ ਕੈਪਟਨ, ‘ਦੋਸ਼ੀਆਂ ਨੂੰ ਮਿਲੇ ਮਿਸਾਲੀ ਸਜ਼ਾ’

ਬੀਤੇ ਦਿਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਅੰਬੀਆਂ ‘ਤੇ ਚੱਲਦੇ ਟੂਰਨਾਮੈਂਟ ਦੌਰਾਨ ਤਾਬੜਤੋੜ ਗੋਲੀਆਂ ਮਾਰ ਦਿੱਤੀਆਂ ਗਈਆਂ,...

ਮਾਨ ਦੇ ਸਹੁੰ ਚੁੱਕ ਸਮਾਰੋਹ ਲਈ 2.5 ਕਰੋੜ ਦਾ ਬਜਟ, ਕਿਸਾਨਾਂ ਦੀ 100 ਏਕੜ ਫ਼ਸਲ ਵੱਢੀ, ਮਿਲੇਗਾ ਮੁਆਵਜ਼ਾ

ਭਗਵੰਤ ਮਾਨ ਦਾ ਸਹੁੰ ਚੁੱਕ ਸਮਾਰੋਹ ਕਾਫ਼ੀ ਖਾਸ ਹੋਣ ਵਾਲਾ ਹੈ। ਆਮ ਆਦਮੀ ਪਾਰਟੀ ਇਸ ਸਹੁੰ ਚੁੱਕ ਸਮਾਰੋਹ ਰਾਹੀਂ ਸ਼ਕਤੀ ਪ੍ਰਦਰਸ਼ਨ ਕਰਕੇ...

ਸੋਨਾ ਹੋਇਆ ਸਸਤਾ, 10 ਗ੍ਰਾਮ ਪਿੱਛੇ ਇੰਨੀ ਘਟੀ ਕੀਮਤ, ਚਾਂਦੀ ਦੇ ਵੀ ਘਟੇ ਰੇਟ

ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਹਫਤਾਵਾਰੀ ਕੀਮਤਾਂ ਵਿੱਚ ਗਿਰਾਵਟ ਆਈ ਹੈ। ਦੂਜੇ ਪਾਸੇ ਚਾਂਦੀ ਵੀ ਸਸਤੀ ਹੋਈ ਹੈ। ਇਸ ਕਾਰੋਬਾਰੀ...

ਰੋਡ ਸ਼ੋਅ ‘ਚ ਦੇਸ਼ਭਗਤੀ ਦੇ ਗੀਤ, ਕੇਜਰੀਵਾਲ ਤੇ ਮਾਨ ਪੰਜਾਬੀਆਂ ਦਾ ਕਰ ਰਹੇ ਧੰਨਵਾਦ, ਪਹੁੰਚੇ ਹਜ਼ਾਰਾਂ ਲੋਕ (ਤਸਵੀਰਾਂ)

ਪੰਜਾਬ ਵਿੱਚ ਇਤਿਹਾਸਕ ਜਿੱਤ ਪਿੱਛੋਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਵਿੱਚ ਪਹਿਲਾ ਰੋਡ ਸ਼ੋਅ ਕਰ ਰਹੇ ਹਨ। ਸਭ ਤੋਂ ਪਹਿਲਾਂ...

ਭਾਰਤ ਵੱਲੋਂ ਪਾਕਿਸਤਾਨ ਦੀ ਸਾਂਝੀ ਜਾਂਚ ਦੀ ਮੰਗ ਖਾਰਿਜ, ਕਿਹਾ-‘ਮਿਜ਼ਾਇਲ ਡਿੱਗਣ ਨੂੰ ਗਲਤੀ ਹੀ ਮੰਨੋ’

ਪਿਛਲੇ ਦਿਨੀਂ ਪਾਕਿਸਤਾਨ ਦੀ ਸਰਹੱਦ ਵਿੱਚ ਭਾਰਤ ਦੀ ਇੱਕ ਮਿਜ਼ਾਇਲ ਡਿੱਗਣ ਤੋਂ ਬਾਅਦ ਮੁੱਦਾ ਸ਼ਾਂਤ ਨਹੀਂ ਹੋ ਰਿਹਾ ਹੈ। ਪਾਕਿਸਤਾਨ ਨੇ ਇਸ...

ਭਗਵੰਤ ਮਾਨ ਇਕੱਲੇ ਚੁੱਕਣਗੇ ਸਹੁੰ, 16 ਮਾਰਚ ਨੂੰ ਕਿਸੇ ਮੰਤਰੀ ਦਾ ਨਹੀਂ ਹੋਵੇਗਾ ਸਹੁੰ ਚੁੱਕ ਸਮਾਗਮ

ਪੰਜਾਬ ਵਿੱਚ ਬੇਮਿਸਾਲ ਜਿੱਤ ਪਿੱਛੋਂ ਭਗਵੰਤ ਮਾਨ 16 ਮਾਰਚ ਨੂੰ ਪਿੰਡ ਖਟਕੜਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ...

ਪੰਜਾਬ ‘ਚ ਗਰਮੀ ਕਰੇਗੀ ਬੇਹਾਲ, ਹੋਲੀ ਤੱਕ 35 ਡਿਗਰੀ ਪਹੁੰਚੇਗਾ ਪਾਰਾ, ਜਾਣੋ ਮੌਸਮ ਦਾ ਹਾਲ

ਪੰਜਾਬ ਵਿੱਚ ਮੀਂਹ ਰੁਕਣ ਤੋਂ ਬਾਅਦ ਹੁਣ ਮੌਸਮ ਸਾਫ਼ ਰਹਿਣ ਲੱਗਾ ਹੈ। ਦਿਨ ਵਿੱਚ ਤੇਜ਼ ਧੁੱਪ ਨਿਕਲਣ ਕਰਕੇ ਠੰਡ ਤਕਰੀਬਨ ਖਤਮ ਹੋ ਚੁੱਕੀ ਹੈ।...

ਅੰਮ੍ਰਿਤਸਰ ਦੇ 16 ਕੌਂਸਲਰ ‘ਆਪ’ ‘ਚ ਸ਼ਾਮਲ, ਸਿਸੋਦੀਆ ਬੋਲੇ- ‘ਹੁਣ ਨਗਰ ਨਿਗਮ ‘ਚ ਵੀ ‘ਆਪ’ ਦਾ ਝੰਡਾ’

ਪੰਜਾਬ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਅੱਜ ਅੰਮ੍ਰਿਤਸਰ ਵਿੱਚ...

‘ਆਪ’ ਦਾ ਰੋਡ ਸ਼ੋਅ, ਫੁੱਲਾਂ ਨਾਲ ਸਜਿਆ BRTS ਚੌਂਕ, ਚਾਰੇ ਪਾਸੇ ਧੰਨਵਾਦ ਦੇ ਪੋਸਟਰ, 10 ਟਰੱਕ ਤਿਆਰ (ਤਸਵੀਰਾਂ)

ਅੰਮ੍ਰਿਤਸਰ ਵਿੱਚ ਰੋਡ ਸ਼ੋਅ ਤੋਂ ਪਹਿਲਾਂ ‘ਆਪ’ ਦੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਰੇ ਵਿਧਾਇਕਾਂ ਸਣੇ ਸ੍ਰੀ ਦਰਬਾਰ...

ਚੀਨ ‘ਚ ਮੁੜ ਵਧਣ ਲੱਗਾ ਕੋਰੋਨਾ ਦਾ ਕਹਿਰ, 2 ਸਾਲਾਂ ‘ਚ ਪਹਿਲੀ ਵਾਰ ਇੱਕ ਦਿਨ ‘ਚ 3300 ਤੋਂ ਵੱਧ ਮਾਮਲੇ

ਚੀਨ ਵਿੱਚ ਕੋਰੋਨਾ ਮਹਾਮਾਰੀ ਇੱਕ ਵਾਰ ਫਿਰ ਪੈਰ ਪਸਾਰ ਰਹੀ ਹੈ। ਦੋ ਸਾਲਾਂ ਦੀ ਤਬਾਹੀ ਪਿੱਛੋਂ ਇੱਕ ਵਾਰ ਫਿਰ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ...

ਯੂਕਰੇਨ-ਰੂਸ ਜੰਗ : ਕੀਵ ‘ਚ ਮਾਂ ਲਈ ਦਵਾਈ ਲੈਣ ਘਰੋਂ ਨਿਕਲੀ ਕੁੜੀ ਨੂੰ ਰੂਸੀ ਟੈਂਕਾਂ ਨੇ ਉਡਾਇਆ

ਰੂਸ ਤੇ ਯੂਕਰੇਨ ਵਿਚਾਲੇ 18 ਦਿਨਾਂ ਤੋਂ ਜੰਗ ਜਾਰੀ ਹੈ। ਰੂਸੀ ਫੌਜੀ ਲਗਾਤਾਰ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਬੰਬ...

Paytm ਦੇ CEO ਵਿਜੇ ਸ਼ੇਖਰ ਨੂੰ DCP ਦੀ ਗੱਡੀ ਠੋਕਣ ਕਰਕੇ ਕੀਤਾ ਗਿਆ ਗ੍ਰਿਫ਼ਤਾਰ

ਪੇਟੀਐੱਮ (Paytm) ਦੇ ਫਾਊਂਡਰ ਤੇ ਸੀ.ਈ.ਓ. ਵਿਜੇ ਸ਼ੇਖਰ ਸ਼ਰਮਾ ਨੂੰ ਦਿੱਲੀ ਵਿੱਚ ਗ੍ਰਫਤਾਰ ਕਰ ਲਿਆ ਗਿਆ ਸੀ। ਦੋਸ਼ ਹੈ ਕਿ ਉਨ੍ਹਾਂ ਨੇ ਡੀਸੀਪੀ ਸਾਊਥ...

ਨਵੇਂ CM ਦੀ ਤਾਜਪੋਸ਼ੀ ‘ਤੇ ਖਰਚ ਹੋਣਗੇ 2 ਕਰੋੜ, ਖਟਕੜਕਲਾਂ ‘ਚ 1 ਲੱਖ ਲੋਕਾਂ ਲਈ ਪ੍ਰਬੰਧ, ਹੋ ਰਹੇ ਖ਼ਾਸ ਇੰਤਜ਼ਾਮ

ਪੰਜਾਬ ‘ਚ ਪਹਿਲੀ ਵਾਰ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਰੋਹ ਚੰਡੀਗੜ੍ਹ ਸਥਿਤ ਗਵਰਨਰ ਹਾਊਸ ਤੋਂ ਬਾਹਰ ਹੋਣ ਜਾ ਰਿਹਾ ਹੈ। ਵਿਧਾਨ ਸਭਾ...

ਗੁਰੂਘਰ ਦਾ ਅਸ਼ੀਰਵਾਦ ਲੈਣ ਜਾ ਰਹੇ ਮਾਨ ਬੋਲੇ- ‘ਪੰਜਾਬ ਨੇ ਜੋ ਪਿਆਰ-ਜ਼ਿੰਮੇਵਾਰੀ ਦਿੱਤੀ, ਸਭ ਪੂਰਾ ਕਰਾਂਗੇ’

ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦਿੱਲੀ ਦੇ ਸੀ.ਐੱਮ. ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਅੱਜ ਵਾਹਿਗੁਰੂ ਦਾ...

CM ਦਾ ਸਹੁੰ ਚੁੱਕ ਸਮਾਰੋਹ, ਭਗਵੰਤ ਮਾਨ ਨਾਲ 6 ਮੰਤਰੀ ਚੁੱਕਣਗੇ ਸਹੁੰ, ਗ੍ਰਹਿ ਮੰਤਰਾਲਾ ‘ਤੇ ਫ਼ਸਿਆ ਪੇਚ

ਭਗਵੰਤ ਮਾਨ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਉਸ ਸਮੇਂ ਭਗਵੰਤ ਮਾਨ ਨਾਲ 17...

MP ਔਜਲਾ ਨੇ ਸਿੱਧੂ ਸਿਰ ਭੰਨ੍ਹਿਆ ਹਾਰ ਦਾ ਠੀਕਰਾ, ਬੋਲੇ-‘ਇਨ੍ਹਾਂ ਦੀ CM ਬਣਨ ਦੀ ਲਾਲਸਾ ਲੈ ਡੁੱਬੀ’

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਪਿੱਛੋਂ ਬਵਾਲ ਮਚਿਆ ਹੋਇਆ ਹੈ। ਸਭ ਤੋਂ ਵੱਡਾ ਕਾਰਨ ਪਾਰਟੀ ਦਾ ਅੰਦਰੂਨੀ...

ਜਿੱਤ ਪਿੱਛੋਂ ‘ਆਪ’ ਦਾ ਪਹਿਲਾ ਰੋਡ ਸ਼ੋਅ ਅੱਜ, ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਗੇ ਕੇਜਰੀਵਾਲ ਤੇ ਮਾਨ

ਪੰਜਾਬ ਜਿੱਤ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਐਤਵਾਰ ਨੂੰ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕੱਢਣ ਜਾ ਰਹੀ ਹੈ।ਹਲਚਲ ਸਵੇਰੇ 11 ਵਜੇ ਤੋਂ ਹੀ ਸ਼ੁਰੂ...

ਰੂਸ-ਯੂਕਰੇਨ ਜੰਗ : ਜ਼ੇਲੇਂਸਕੀ ਪੁਤਿਨ ਨਾਲ ਗੱਲਬਾਤ ਨੂੰ ਤਿਆਰ, ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਤੇ ਪੁਤਿਨ ਦੀ ਧਮਕੀ

ਰੂਸ-ਯੂਕਰੇਨ ਜੰਗ ਨੂੰ 17 ਦਿਨ ਹੋ ਚੁੱਕੇ ਹਨ। ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸੇ ਵਿਚਾਲੇ ਯੂਕਰੇਨ ਦੇ ਰਾਸਟਰਪਤੀ ਜ਼ੇਲੇਂਸਕੀ ਨੇ...

ਪੰਜਾਬ ਚੋਣਾਂ ‘ਚ 166 ਨੇਤਾਵਾਂ ਦੀਆਂ ਜ਼ਮਾਨਤਾਂ ਜ਼ਬਤ, ਬੀਜੇਪੀ ਦੀਆਂ ਸਭ ਤੋਂ ਵੱਧ 54, ਕਾਂਗਰਸ ਦੂਜੇ ਨੰਬਰ ‘ਤੇ

ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਪੰਜਾਬ ਦੇ ਵੋਟਰਾਂ ਨੇ ਚੋਟੀ ਦੇ ਸਿਆਸੀ ਆਗੂਆਂ ਸਣੇ 166 ਨੇਤਾਵਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। 16.7...

ਯੂਕਰੇਨ-ਰੂਸ ‘ਚ ਹੁਣ ਬਾਇਓਲਾਜੀਕਲ, ਕੈਮੀਕਲ ਜੰਗ ਦਾ ਖ਼ਤਰਾ, ਤੜਫਾ-ਤੜਫਾ ਕੇ ਮਾਰਦੇ ਨੇ ਦੋਵੇਂ ਹਥਿਆਰ

ਰੂਸ ਤੇ ਯੂਕਰਨ ਵਿਚਾਲੇ ਟੈਂਕ, ਤੋਪ ਤੇ ਏਅਰਕ੍ਰਾਫਟ ਨਾਲ ਸ਼ੁਰੂ ਹੋਈ ਜੰਗ ਬਾਇਲਾਜੀਕਲ ਤੇ ਕੈਮੀਕਲ ਹਥਿਆਰਾਂ ਤੱਕ ਪਹੁੰਚ ਗਈ ਹੈ। ਰੂਸ ਦਾ ਦੋਸ਼...

‘ਭਾਰਤ ਦੱਸੇ ਕਿਸ ਨੇ ਦਾਗੀ ਸੀ ਮਿਜ਼ਾਇਲ’, ਪਾਕਿਸਤਾਨ ਨੇ ਕੀਤੀ ਸਾਂਝੀ ਜਾਂਚ ਦੀ ਮੰਗ

ਭਾਰਤ ਵੱਲੋਂ ਤਕਨੀਕੀ ਖਰਾਬੀ ਕਰਕੇ ਮਿਜ਼ਾਈਲ ਪਾਕਿਸਤਾਨ ਵਿੱਚ ਜਾ ਡਿੱਗਣ ਦੇ ਮੁੱਦੇ ‘ਤੇ ਬਵਾਲ ਸ਼ਾਂਤ ਹੋਣ ਦੀ ਬਜਾਏ ਹੋਰ ਵੀ ਵਧਦਾ ਜਾ...

ਲੁਧਿਆਣਾ : ਨੈਸ਼ਨਲ ਲੋਕ ਅਦਾਲਤ ‘ਚ 52102 ‘ਚੋਂ 22863 ਕੇਸਾਂ ਦਾ ਹੋਇਆ ਨਿਪਟਾਰਾ

ਲੁਧਿਆਣਾ ਜ਼ਿਲ੍ਹੇ ਵਿੱਚ ਅੱਜ 12 ਮਾਰਚ ਨੂੰ ਜਿਲ੍ਹਾ ਕਚਹਿਰੀਆਂ, ਲੁਧਿਆਣਾ ਅਤੇ ਉਪ ਮੰਡਲ ਪੱਧਰ ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ...

ਨੌਕਰੀਪੇਸ਼ਾ ਲੋਕਾਂ ਨੂੰ ਝਟਕਾ, ਮੋਦੀ ਸਰਕਾਰ ਨੇ PF ਵਿਆਜ ਦਰਾਂ ‘ਤੇ ਚਲਾਈ ਕੈਂਚੀ

ਮੋਦੀ ਸਰਕਾਰ ਨੇ ਹੋਲੀ ਤੋਂ ਇੱਕ ਹਫ਼ਤਾ ਪਹਿਲਾਂ ਨੌਕਰੀਪੇਸ਼ਾ ਲੋਕਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ...

5 ਰਾਜਾਂ ‘ਚ ਹਾਰ ਪਿੱਛੋਂ ਰਾਹੁਲ, ਪ੍ਰਿਯੰਕਾ ਸਣੇ ਸੋਨੀਆ ਗਾਂਧੀ ਭਲਕੇ CWC ‘ਚ ਦੇਣਗੇ ਅਸਤੀਫ਼ਾ!

ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਪਿੱਛੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਸੀਨੀਅਰ...

‘ਗਊ ਹੱਤਿਆ ਦੇ ਦੋਸ਼ੀਆਂ ਨੂੰ ਮਿਲੇ ਮਿਸਾਲੀ ਸਜ਼ਾ’, ਮਾਨ ਨੇ DGP ਨੂੰ ਦਿੱਤੇ ਸਖਤ ਕਾਰਵਾਈ ਦੇ ਹੁਕਮ

ਹੁਸ਼ਿਆਰਪੁਰ ਦੇ ਚੋਲਾਂਗ ਦੇ ਕੋਲ ਗਊਆਂ ਦੀ ਹੱਤਿਆ ਦੀ ਭਗਵੰਤ ਮਾਨ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਡੀਜੀਪੀ ਨੂੰ ਹਦਾਇਤ...

ਕਾਂਗਰਸ ਦੀ ਹਾਰ ‘ਤੇ ਬੋਲੇ ਜਾਖੜ, ‘ਚੰਨੀ ਨੂੰ ਲੋਕਾਂ ਨੇ ਨਹੀਂ ਸਵਿਕਾਰਿਆ, ਸਿੱਧੂ CM ਫੇਸ ਹੁੰਦੇ ਤਾਂ…’

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ। ਇਸ ਹਾਰ ਪਿੱਛੋਂ ਜਾਖੜ ਨੇ ਇੱਕ ਇੰਟਰਵਿਊ ਦੌਰਾਨ ਚਰਨਜੀਤ...

ਟਾਂਡਾ ਉੜਮੁੜ ‘ਚ ਮਰੀਆਂ ਮਿਲੀਆਂ 20 ਗਾਵਾਂ, ਧੜ ਤੋਂ ਵੱਖ ਸਨ ਸਿਰ, ਸੜਕਾਂ ‘ਤੇ ਉਤਰੇ ਲੋਕ

ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਵਿੱਚ 20 ਗਾਵਾਂ ਮਰੀਆਂ ਹੋਈਆਂ ਮਿਲੀਆਂ। ਸਾਰੀਆਂ ਗਾਵਾਂ ਦੇ ਧੜ ਤੇ ਸਿਰ ਵੱਖ-ਵੱਖ ਮਿਲੇ ਹਨ। ਇਸ ਦਾ...

ਚੋਣਾਂ ਵਿੱਚ ਹਾਰ ਤੋਂ ਬਾਅਦ ਮੁੜਗਠਨ ਕਰੇਗੀ ਕਾਂਗਰਸ! CWC ਦੀ ਬੈਠਕ ਭਲਕੇ

ਉੱਤਰ ਪ੍ਰਦੇਸ਼ ਸਣੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਹਾਈਕਮਾਨ ਦੀ ਐਤਵਾਰ ਨੂੰ ਸ਼ਾਮ ਚਾਰ ਵਜੇ...

ਬਰਨਾਲਾ ‘ਚ ਚੰਦਨ ਦਾ ਅੰਤਿਮ ਸੰਸਕਾਰ, ਇਕਲੌਤੇ ਪੁੱਤ ਦੀ ਮ੍ਰਿਤਕ ਦੇਹ ਵੇਖ ਬੇਹੋਸ਼ ਹੋਈ ਮਾਂ, ਯੂਕਰੇਨ ‘ਚ ਹੋਈ ਸੀ ਮੌਤ

ਰੂਸ-ਯੂਕਰੇਨ ਜੰਗ ਦੌਰਾਨ ਬ੍ਰੇਨ ਹੈਮਰੇਜ ਨਾਲ ਜਾਨ ਗੁਆਉਣ ਵਾਲੇ ਚੰਦਨ ਜਿੰਦਲ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਚੰਦਨ ਦੀ ਮ੍ਰਿਤਕ ਦੇਹ 10...

ਡਾ. ਜਿਤੇਂਦਰ ਬੋਲੇ, ‘ਪੰਜਾਬ ‘ਚ ‘ਆਪ’ ਨੂੰ ਮਿਲੀਆਂ ਵੋਟਾਂ ਕਾਂਗਰਸ ਲਈ ਲੋਕਾਂ ਦਾ ਗੁੱਸਾ ਸੀ’

ਪੰਜਾਬ ਵਿੱਚ ਆਮ ਆਦਮੀ ਪਾਰਟੀ ਪਾਰਟੀ ਇਤਿਹਾਸਕ ਜਿੱਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਪਹਿਲੀ ਵਾਰ ਸੱਤਾ ਵਿੱਚ ਆ ਰਹੀ ਆਮ ਆਦਮੀ ਪਾਰਟੀ ਨੂੰ...

MP : ਜਬਲਪੁਰ ‘ਚ ਏਅਰ ਇੰਡੀਆ ਦੀ ਫ਼ਲਾਈਟ ਰਨਵੇ ‘ਤੇ ਫਿਸਲੀ, ਸਵਾਰ ਸਨ 55 ਯਾਤਰੀ

ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਡੁਮਨਾ ਏਅਰਪੋਰਟ ‘ਤੇ ਵੱਡਾ ਹਾਦਸਾ ਹੁੰਦੇ-ਹੁੰਦੇ ਬਚ ਗਿਆ। ਦਿੱਲੀ ਤੋਂ ਆ ਰਹੀ ਅਲਾਇੰਸ ਏਅਰ ਏਟੀਆਰ72-600...

ਪੰਜਾਬ ਸਰਕਾਰ ਵੱਲੋਂ 2 IAS ਅਧਿਕਾਰੀਆਂ ਦਾ ਹੋਇਆ ਤਬਾਦਲਾ

ਪੰਜਾਬ ਸਰਕਾਰ ਵੱਲੋਂ ਦੋ ਆਈ.ਏ.ਐੱਸ. ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਨਾਲ ਕਬਾਦਲਾ ਕਰ ਦਿੱਤਾ ਗਿਆ ਹੈ। 1991 ਬੈਚ ਦੇ ਆਈ.ਏ.ਐੱਸ. ਅਧਿਕਾਰੀ...

ਕਾਮੇਡੀਅਨ ਤੋਂ CM, ਮਾਨ ਇੱਕ ਕੈਸੇਟ ਨਾਲ ਰਾਤੋ-ਰਾਤ ਬਣੇ ਸਨ ਸਟਾਰ, ਸਿਰਫ਼ 11 ਸਾਲਾਂ ਦਾ ਸਿਆਸੀ ਕਰੀਅਰ

11 ਸਾਲ ਦੇ ਸਿਆਸੀਕਰੀਅਰ ਵਿੱਚ ਸੀ.ਐੱਮ. ਦੀ ਕੁਰਸੀ ਤੱਕ ਪਹੁੰਚਮ ਵਾਲੇ ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਸੰਗਰੂਰ ਦੇ ਪਿੰਡ ਸਤੌਜ ਵਿੱਚ...

ਬਾਲਿਆਵਾਲ ਦਾ ਹਾਈਕਮਾਨ ‘ਤੇ ਨਿਸ਼ਾਨਾ, ‘ਕਾਂਗਰਸ ਨੂੰ 5 ਰਾਜਾਂ ‘ਚ ਭੁਗਤਨਾ ਪਿਐ ਸਿੱਧੂ ਦਾ ਪਾਕਿਸਤਾਨ ਪ੍ਰੇਮ’

ਪੰਜਾਬ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਹੂੰਝਾਫ਼ੇਰ ਜਿੱਤ ਹਾਸਲ...

ਐਲਨ ਮਸਕ 7ਵੀਂ ਵਾਰ ਬਣੇ ਪਿਤਾ, ਧੀ ਦਾ ਰੱਖਿਆ ਅਜੀਬ ਜਿਹਾ ਨਾਂ, ਮਤਲਬ ਜਾਣ ਹੋ ਜਾਓਗੇ ਹੈਰਾਨ

ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਐਲਨ ਮਸਕ 7ਵੀਂ ਵਾਰ ਪਿਤਾ ਬਣ ਗਏ ਹਨ। ਹਾਲੀਵੁਡ ਸਿੰਗਲ ਗ੍ਰਾਈਮਸ ਨੇ ਐਲਨ ਮਸਕ ਦੀ ਧੀ ਨੂੰ ਜਨਮ ਦਿੱਤਾ ਹੈ। ਇਸ...

ਜੰਮੂ-ਕਸ਼ਮੀਰ ‘ਚ ਫੌਜ ਦਾ ਚੀਤਾ ਹੈਲੀਕਾਪਟਰ ਕ੍ਰੈਸ਼, ਬਚਾਅ ਲਈ ਭੇਜੀਆਂ ਜਾ ਰਹੀਆਂ ਸਰਚ ਪਾਰਟੀਆਂ

ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ਵਿੱਚ ਭਾਰਤੀ ਫ਼ੌਜ ਦਾ ਇੱਕ ਚੀਤਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਸੁਰੱਖਿਆ ਬਲਾਂ ਦੀਆਂ ਸਰਚ ਪਾਰਟੀਆਂ...

ਭਗਵੰਤ ਮਾਨ ਨੇ ‘ਵੱਡੇ ਭਰਾ’ ਕੇਜਰੀਵਾਲ ਤੋਂ ਲਿਆ ਅਸ਼ੀਰਵਾਦ, ਜੱਫੀ ਪਾ ਦਿੱਤੀ ਜਿੱਤ ਦੀ ਵਧਾਈ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੂੰਝਾਫੇਰ ਜਿੱਤ ਹਾਸਲ ਕੀਤੀ। ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਇਸ ਇਤਿਹਾਸ ਜਿੱਤ ਪਿੱਛੋਂ...

PM ਮੋਦੀ ਵੱਲੋਂ ‘ਆਪ’ ਨੂੰ ਪੰਜਾਬ ਚੋਣਾਂ ‘ਚ ਜਿੱਤ ‘ਤੇ ਮੁਬਾਰਕਾਂ, ਕੇਜਰੀਵਾਲ ਬੋਲੇ- ‘ਧੰਨਵਾਦ ਸਰ’

ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਧਾਈ ਦਿੱਤੇ ਜਾਣ ਮਗਰੋਂ...

‘ਜੰਗਾਂ ‘ਚ ਹਾਰ-ਜਿੱਤ ਹੁੰਦੀ ਹੈ ਪਰ ਫ਼ੌਜਾਂ ਕਾਇਮ ਰਹਿੰਦੀਆਂ ਨੇ, ਬੁਲੰਦ ਨੇ ਸਾਡੇ ਹੌਂਸਲੇ’- ਸੁਖਬੀਰ ਬਾਦਲ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਸਾਰੀਆਂ ਪਾਰਟੀਆਂ ਨੂੰ ਹਰਾ ਕੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ।...

ਕਾਂਗਰਸ ਦੀ ਹਾਰ ਪਿੱਛੋਂ DS ਪਟਵਾਲੀਆ ਨੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਕਾਂਗਰਸ ਦੀ ਹਾਰ ਪਿੱਛੋਂ ਹੁਣ ਅਸਤੀਫ਼ਿਆਂ ਦਾ ਸਿਲਸਿਲਾ ਵੀ ਜਾਰੀ...

ਕੈਪਟਨ ਦਾ ਕਾਂਗਰਸ ‘ਤੇ ਪਲਟਵਾਰ, ਪੁੱਛਿਆ- ‘ਚੋਣਾਂ ‘ਚ ਨਮੋਸ਼ੀ ਭਰੀ ਹਾਰ ਲਈ ਕੌਣ ਜ਼ਿੰਮੇਵਾਰ’

ਕੈਪਟਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਲਈ ਉਨ੍ਹਾਂ ਦੇ ਸਾਢੇ 4 ਸਾਲਾਂ ਦੇ ਕਾਰਜਕਾਲ ਨੂੰ ਜ਼ਿੰਮੇਵਾਰ ਠਹਿਰਾਉਣ...

ਕਿਸਾਨ ਅੰਦਲੋਨ ਦਾ ਚਿਹਰੇ ਬਣੇ ਰਾਜੇਵਾਲ ਨੂੰ ਸਿਆਸਤ ‘ਚ ਪੱਟਖਣੀ, 4,626 ਵੋਟਾਂ ਨਾਲ ਜ਼ਮਾਨਤ ਜ਼ਬਤ

ਕਿਸਾਨ ਅੰਦੋਲਨ ਦਾ ਪ੍ਰਮੁੱਖ ਚਿਹਰਾ ਬਣੇ ਬਲਬੀਰ ਸਿੰਘ ਰਾਜੇਵਾਲ ਨੂੰ ‘ਆਪ’ ਦੀ ਸੁਨਾਮੀ ਨੇ ਸਿਆਸਤ ਵਿੱਚ ਅੱਗੇ ਨਹੀਂ ਵਧਣ ਦਿੱਤਾ।...

16 ਮਾਰਚ ਨੂੰ ਸਹੁੰ ਚੁੱਕੇਗੀ ‘ਆਪ’ ਸਰਕਾਰ, ਕੈਪਟਨ-ਸਿੱਧੂ, ਬਾਦਲ ਨੂੰ ਹਰਾਉਣ ਵਾਲੇ ਬਣਨਗੇ ਮੰਤਰੀ!

ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ 16 ਮਾਰਚ ਨੂੰ ਸਹੁੰ ਚੁੱਕਣਗੇ। ਮਾਨ ਅੱਜ ਪਾਰਟੀ ਦੇ...

‘ਬੇਰੋਜ਼ਗਾਰੀ, ਸਿੱਖਿਆ ‘ਤੇ ਫ਼ੋਕਸ, ਜਨਤਾ ‘ਤੇ ਕੋਈ ਬੋਝ ਨਹੀਂ ਪਾਵਾਂਗੇ’ : ਭਗਵੰਤ ਮਾਨ

ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਵਿੱਚ ਭਾਰੀ ਬਹੁਮਤ ਹਾਸਲ ਕਰਕੇ ਦੂਜੀਆਂ ਸਾਰੀਆਂ ਪਾਰਟੀਆਂ ਨੂੰ ਖੂੰਜੇ ਲਾ ਦਿੱਤਾ। ਇਸ ਇਤਿਹਾਸ ਜਿੱਤ...

‘ਸਰਕਾਰੀ ਦਫ਼ਤਰਾਂ ‘ਚ CM ਦੀ ਥਾਂ ਲੱਗੂ ਸ਼ਹੀਦ ਭਗਤ ਸਿੰਘ ਤੇ ਡਾ. ਭੀਮ ਰਾਓ ਅੰਬੇਡਕਰ ਦੀ ਫੋਟੋ’ : ਭਗਵੰਤ ਮਾਨ

ਆਮ ਆਦਮੀ ਪਾਰਟੀ ਦੇਸੂਬਾ ਪ੍ਰਧਾਨ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਉਨ੍ਹਾਂ ਨੇ ਦੂਰੀ ਵਿਧਾਨ ਸਭਾ ਸੀਟ ਤੋਂ ਇਤਿਹਾਸਕ...

CM ਚਰਨਜੀਤ ਚੰਨੀ ਦੇ ਮੰਤਰੀ ਮੰਡਲ ਦੀ ਆਖ਼ਰੀ ਬੈਠਕ ਅੱਜ, ਰਾਜਪਾਲ ਨੂੰ ਸੌਂਪਣਗੇ ਅਸਤੀਫ਼ਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਵਿੱਚ ਇਤਿਹਾਸ ਜਿੱਤ ਦਰਜ ਕਰਕੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੌਰਾਨ ਕਾਂਗਰਸ...

ਭਗਵੰਤ ਮਾਨ ਕੇਜਰੀਵਾਲ ਨੂੰ ਸੱਦਾ ਦੇਣ ਦਿੱਲੀ ਰਵਾਨਾ, ਜਲਦ ਚੁੱਕਣਗੇ CM ਅਹੁਦੇ ਦੀ ਸਹੁੰ

ਪੰਜਾਬ ਵਿੱਚ ਰਿਕਾਰਡਤੋੜ ਸੀਟਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿੱਚ...

ਲਖੀਮਪੁਰ ਖੀਰੀ ‘ਚ BJP ਨੇ ਜਿੱਤੀਆਂ ਸਾਰੀਆਂ ਸੀਟਾਂ, ਇਥੇ ਹੀ ਮੰਤਰੀ ਦੇ ਮੁੰਡੇ ਨੇ ਕੁਚਲੇ ਸਨ ਕਿਸਾਨ

ਯੂਪੀ ਵਿੱਚ ਲਖੀਮਪੁਰ ਖੀਰੀ ਵਿਧਾਨ ਸਭਾ ਹਲਕੇ ਦੀ ਸੀਟ ਤੋਂ ਪਾਰਟੀ ਜਿੱਤਦੀ ਹੈ ਇਸ ‘ਤੇ ਸਾਰਿਆਂ ਦੀ ਨਜ਼ਰ ਸੀ। ਇਥੇ ਹੀ ਬੀਜੇਪੀ ਦੇ...

PM ਮੋਦੀ ਨੇ ਪੰਜਾਬ ‘ਚ ‘ਆਪ’ ਦੀ ਵੱਡੀ ਜਿੱਤ ‘ਤੇ ਦਿੱਤੀ ਵਧਾਈ, ਬੋਲੇ-‘ਹਰ ਤਰ੍ਹਾਂ ਤੋਂ ਸਹਿਯੋਗ ਕਰਾਂਗੇ’

ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਹੂੰਝਾਫ਼ੇਰ ਜਿੱਤ ਹਾਸਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਧਾਨ ਸਭਾ ਚੋਣਾਂ 2020 ਦੇ...

‘ਚੰਨੀ ਸਾਬ੍ਹ ਤਾਂ ਹੁਣ ਬੱਕਰੀਆਂ ਦੀਆਂ ਧਾਰਾਂ ਹੀ ਚੋਣਗੇ’- ਕਾਂਗਰਸ ਦੀ ਹਾਰ ਪਿੱਛੋਂ ਬੋਲੇ MP ਬਿੱਟੂ

ਪੰਜਾਬ ਵਿਧਾਨ ਸਭਾ 2022 ਵਿੱਚ ਕਾਂਗਰਸ ਨੂੰ ਕਰਾਰੀ ਹਾਰ ਮਿਲੀ ਹੈ। ਪਾਰਟੀ ਆਗੂ ਪਹਿਲਾਂ ਹੀ ਕਾਂਗਰਸ ਦੇ ਅੰਦਰੂਨੀ ਕਲੇਸ਼ ਤੋਂ ਪ੍ਰੇਸ਼ਾਨ ਸਨ ਤੇ...

ਜਲੰਧਰ : ਜਿੱਤ ਦੇ ਜਸ਼ਨ ‘ਚ ਕਾਂਗਰਸੀਆਂ ਨੇ ਬੀਜੇਪੀ ਨੇਤਾ ਨੂੰ ਦੌੜਾ-ਦੌੜਾ ਕੁੱਟਿਆ, ਪਾੜੇ ਕੱਪੜੇ

ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਬੀਜੇਪੀ ਦਾ ਲਗਭਗ ਸਫਾਇਆ ਹੀ ਕਰ ਦਿੱਤਾ। ਬੀਜੇਪੀ ਨੂੰ ਸਿਰਫ ਦੋ ਸੀਟਾਂ ‘ਤੇ ਜਿੱਤ ਮਿਲੀ। ਇੱਕ...

ਰਾਏਕੋਟ ਤੋਂ ਜਿੱਤੇ ਹਾਕਮ ਸਿੰਘ, 25 ਸਾਲਾਂ ‘ਚ ਪਹਿਲੀ ਵਾਰ ਜਿੱਤਿਆ ਸਰਕਾਰ ਬਣਾਉਣ ਵਾਲੀ ਪਾਰਟੀ ਦਾ MLA

ਪੰਜਾਬ ਦੇ ਹਲਕਾ ਰਾਏਕੋਟ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਿਛਲੇ 25 ਸਾਲਾਂ ਦਾ ਰਿਕਾਰਡ ਟੁੱਟਣ ਦੇ ਨਾਲ-ਨਾਲ ਇਤਿਹਾਸ ਵੀ ਬਦਲ ਗਿਆ...

ਮੋਬਾਈਲ ਰਿਪੇਅਰਿੰਗ ਦੀ ਦੁਕਾਨ, ਮਾਂ ਸਫ਼ਾਈ ਕਰਮਚਾਰੀ, ਜਾਣੋ ਕੌਣ ਹਨ ਚੰਨੀ ਨੂੰ ਹਰਾਉਣ ਵਾਲੇ ਉਗੋਕੇ

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਭਾਰੀ ਬਹੁਮਤ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ। ਇਨ੍ਹਾਂ...