Dec 31

ਬਜਰੰਗ ਪੂਨੀਆ ਦੇ ਬਾਅਦ ਹੁਣ ਵਿਨੇਸ਼ ਫੋਗਾਟ ਨੇ ਵੀ ਵਾਪਸ ਕੀਤਾ ਆਪਣਾ ਖੇਡ ਰਤਨ ਤੇ ਅਰਜੁਨ ਪੁਰਸਕਾਰ

ਏਸ਼ੀਅਨ ਗੇਮਸ ਤੇ ਕਾਮਨਵੈਲਥ ਗੇਮਸ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਮਹਿਲਾ ਪਹਿਲਾਵਾਂ ਦੇ ਨਾਲ ਹੋ ਰਹੇ ਵਿਵਾਹਰ ਦੇ ਵਿਰੋਧ ਵਿਚ ਆਪਣੇ...

ਮੋਗਾ ‘ਚ ਸੰਘਣੀ ਧੁੰਦ ਕਾਰਨ ਵਾਪਰਿਆ ਹਾ.ਦਸਾ, ਪੈਦਲ ਜਾ ਰਹੇ ਨੌਜਵਾਨ ਨੂੰ ਵਾਹਨ ਨੇ ਦਰੜਿਆ, ਹੋਈ ਮੌ.ਤ

ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਸੜਕ ਹਾਦਸੇ ਵੀ ਵਧਦੇ ਜਾ ਰਹੇ ਹਨ। ਅਜਿਹਾ ਹੀ ਇਕ ਵੱਡਾ ਹਾਦਸਾ ਮੋਗਾ...

ਇਲਾਜ ‘ਚ ਲਾਪਰਵਾਹੀ ਕਾਰਨ 29 ਸਾਲਾ ਨੌਜਵਾਨ ਦੀ ਹੋਈ ਸੀ ਮੌ.ਤ, 7 ਸਾਲ ਬਾਅਦ 4 ਡਾਕਟਰ ਗ੍ਰਿਫਤਾਰ

ਛੱਤੀਸਗੜ੍ਹ ਪੁਲਿਸ ਨੇ ਸ਼ਨੀਵਾਰ ਨੂੰ ਇਕ ਨਿੱਜੀ ਹਸਪਤਾਲ ‘ਚ 29 ਸਾਲਾ ਨੌਜਵਾਨ ਦੀ ਮੌਤ ਦੇ ਮਾਮਲੇ ‘ਚ 7 ਸਾਲ ਬਾਅਦ ਕਥਿਤ ਲਾਪਰਵਾਹੀ ਦੇ...

ਬੇਕਾਬੂ ਕੈਂਟਰ ਨੇ ਐਕਟਿਵਾ ਸਵਾਰ ਮਾਂ-ਧੀ ਨੂੰ ਮਾਰੀ ਟੱਕਰ, ਹਾਦਸੇ ‘ਚ ਮਾਸੂਮ ਦੀ ਹੋਈ ਮੌ.ਤ

ਚੰਡੀਗੜ੍ਹ ਵਿਚ ਰਾਮ ਦਰਬਾਰ ਲਾਈਟ ਪੁਆਇੰਟ ‘ਤੇ ਸ਼ਨੀਵਾਰ ਦੁਪਹਿਰ ਐਕਟਿਵਾ ‘ਤੇ ਸਵਾਰ ਮਾਂ-ਧੀ ਨੂੰ ਕੈਂਟਰ ਨੇ ਟੱਕਰ ਮਾਰ ਦਿੱਤੀ। ਇਸ ਨਾਲ...

ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ FIR ਦਰਜ: ਆਪਣੇ ਗੀਤ ਕਰਕੇ ਵਿਵਾਦਾਂ ‘ਚ ਘਿਰਿਆ ਸਿੰਗਰ

ਪੰਜਾਬੀ ਗਾਇਕ ਗੁਰਮਨ ਮਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਥਾਣਾ ਦਰੇਸੀ ਦੀ ਪੁਲੀਸ ਨੇ ਗਾਇਕ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ...

ਸਾਲ ਦੇ ਆਖਰੀ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਬੋਲੇ PM ਮੋਦੀ, ਕਿਹਾ-”ਇਨੋਵੇਸ਼ਨ ਦਾ ਹੱਬ ਬਣ ਰਿਹਾ ਭਾਰਤ”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦਾ ਅੱਜ 108ਵਾਂ ਐਪੀਸੋਡ ਪ੍ਰਸਾਰਿਤ ਹੋ ਰਿਹਾ ਹੈ। ਪ੍ਰੋਗਰਾਮ ਦੀ...

ਟਰੈਵਲ ਏਜੰਟ ਦਾ ਕਾਰਨਾਮਾ: ਪਤੀ-ਪਤਨੀ ਦਾ ਲਗਾਇਆ ਜਾਅਲੀ ਵੀਜ਼ਾ; ਕਰਜ਼ੇ ਦੇ ਦਬਾਅ ਕਾਰਨ ਪਿਤਾ ਦੀ ਮੌ.ਤ

ਪੰਜਾਬ ਦੇ ਲੁਧਿਆਣਾ ਦੇ ਪਿੰਡ ਘਵੱਦੀ ਵਿੱਚ ਦੇਰ ਰਾਤ ਆਪਣੇ ਪਿਤਾ ਦੀ ਮੌਤ ਤੋਂ ਦੁਖੀ ਪਰਿਵਾਰ ਨੇ ਟਰੈਵਲ ਏਜੰਟ ਦੇ ਘਰ ਦੇ ਬਾਹਰ ਲਾਸ਼ ਰੱਖ ਕੇ...

ਅਮਰੀਕਾ ’ਚ ਭਾਰਤੀ ਮੂਲ ਦੇ ਪਰਿਵਾਰ ਦੀ ਮੌ.ਤ, ਬੰਗਲੇ ‘ਚੋਂ ਮਿਲੀਆਂ 3 ਦੇਹਾਂ, ਪਰਿਵਾਰ ‘ਤੇ ਸੀ 83 ਕਰੋੜ ਦਾ ਕਰਜ਼ਾ

ਅਮਰੀਕਾ ਦੇ ਮੈਸਾਚੁਸੇਟਸ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਪਰਿਵਾਰ ਦੇ 3 ਮੈਂਬਰਾਂ ਦੀ ਉਨ੍ਹਾਂ ਦੇ ਘਰ ਵਿਚੋਂ ਲਾਸ਼ਾਂ ਮਿਲੀਆਂ।...

ਸਕਾਟਲੈਂਡ ਪਾਰਲੀਮੈਂਟ ਦੀ ਪਹਿਲੀ ਭਾਰਤੀ ਸਿੱਖ ਮਹਿਲਾ ਨੂੰ ‘ਮੈਂਬਰ ਆਫ ਬ੍ਰਿਟਿਸ਼ ਆਰਡਰ’ ਨਾਲ ਕੀਤਾ ਜਾਵੇਗਾ ਸਨਮਾਨਿਤ

ਸਕਾਟਲੈਂਡ ਪਾਰਲੀਮੈਂਟ ਦੀ ਪਹਿਲੀ ਭਾਰਤੀ ਸਿੱਖ ਪੈਮ ਗੋਸਲ ਨੂੰ ਮੈਂਬਰ ਆਫ ਬ੍ਰਿਟਿਸ਼ ਆਰਡਰ ਦਾ ਖਿਤਾਬ ਮਿਲੇਗਾ। ਪੈਮ ਗੋਸਲ ਸਕਾਟਲੈਂਡ ਦੀ...

ਨਿਕਾਰਗੁਆ ‘ਡੰਕੀ’ ਮਾਮਲੇ ਦੀ ਜਾਂਚ ਕਰੇਗੀ SIT, ਪੰਜਾਬ ਸਰਕਾਰ ਨੇ 4 ਮੈਂਬਰੀ ਟੀਮ ਦਾ ਕੀਤਾ ਗਠਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਬਿਊਰੋ ਆਫ ਇਨਵੈਸਟੀਗੇਸ਼ਨ (ਬੀਓਆਈ) ਦੇ ਡਾਇਰੈਕਟਰ...

ਮੰਤਰੀ ਧਾਲੀਵਾਲ ਦਾ ਐਲਾਨ, ਸਿਆਚਿਨ ‘ਚ ਸ਼ਹੀਦ ਹੋਏ ਸ਼ਮਸ਼ੇਰ ਦਾ ਅੰਮ੍ਰਿਤਸਰ ‘ਚ ਬਣੇਗਾ ਸਮਾਰਕ

ਸਿਆਚਿਨ ਵਿਚ 29 ਦਸੰਬਰ ਨੂੰ ਸ਼ਹੀਦ ਹੋਏ ਸ਼ਮਸ਼ੇਰ ਸਿੰਘ ਦਾ ਸਮਾਰਕ ਬਣਾਇਆ ਜਾਵੇਗਾ। ਸ਼ਮਸ਼ੇਰ ਸਿੰਘ ਨੇ 5 ਸਾਲ ਪਹਿਲਾਂ ਹੀ ਆਰਮੀ ਜੁਆਇਨ ਕੀਤੀ ਸੀ...

ਪੰਜਾਬ ਦੇ 11 ਜ਼ਿਲ੍ਹਿਆਂ ‘ਚ ਰੈੱਡ ਅਲਰਟ, ਸੇਵਾ ਕੇਂਦਰਾਂ ਦਾ ਬਦਲਿਆ ਸਮਾਂ, ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ ਸ਼ਨੀਵਾਰ

ਪੰਜਾਬ ਵਿਚ ਠੰਡ ਦਾ ਕਹਿਰ ਵਧਦਾ ਜਾ ਰਿਹਾ ਹੈ। ਠੰਡ ਦੇ ਨਾਲ-ਨਾਲ ਕੋਹਰੇ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ। ਮੌਸਮ ਵਿਭਾਗ ਨੇ...