Dec 27

7,00,000 ਰੁ. ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਤਹਿਸੀਲਦਾਰ ਤੇ ਦੋ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਚਲਾਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਮੂਨਕ ਦੇ ਤਹਿਸੀਲਦਾਰ (ਸੇਵਾ-ਮੁਕਤ) ਸੰਧੂਰਾ...

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌ.ਤ, ਅੱਜ ਪਰਤਣਾ ਸੀ ਪਿੰਡ ਪਰ…..

ਪੰਜਾਬੀ ਨੌਜਵਾਨ ਚੰਗੇ ਭਵਿੱਖ ਦੀ ਆਸ ਲਏ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਵਿਦੇਸ਼ਾਂ ਨੂੰ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ...

ਕਿਸਾਨਾਂ ਲਈ ਮੋਦੀ ਸਰਕਾਰ ਦਾ ਵੱਡਾ ਫੈਸਲਾ, ਨਾਰੀਅਲ ਦੇ MSP ‘ਚ ਕੀਤਾ ਗਿਆ ਵਾਧਾ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਦੀ ਬੈਠਕ ਦੇ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ...

ਭਲਕੇ ਚੰਡੀਗੜ੍ਹ ਦੇ ਤਾਜ ਹੋਟਲ ‘ਚ ਹੋਵੇਗੀ SYL ਦੀ ਅਹਿਮ ਮੀਟਿੰਗ, ਗਜੇਂਦਰ ਸਿੰਘ ਸ਼ੇਖਾਵਤ ਕਰਨਗੇ ਹੱਲ ਕੱਢਣ ਦੀ ਕੋਸ਼ਿਸ਼

ਲਗਭਗ 5 ਦਹਾਕਿਆਂ ਤੋਂ ਹਰਿਆਣਾ ਤੇ ਪੰਜਾਬ ਦੀ ਸਿਆਸਤ ਵਿਚ ਚੱਲ ਰਿਹਾ ਸਤਲੁਜ ਯਮੁਨਾ ਲਿੰਕ ਨਹਿਰ ਯਾਨੀ ਐੱਸਵਾਈਐੱਲ ਦਾ ਮੁੱਦਾ ਹੱਲ ਹੋਣ ਦਾ...

ਮੋਦੀ ਸਰਕਾਰ ਦੀ ਵੱਡੀ ਕਾਰਵਾਈ, ਮੁਸਲਿਮ ਲੀਗ J&K ‘ਤੇ ਲਗਾਇਆ ਬੈਨ, ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸੀ ਸ਼ਾਮਲ

ਮੁਸਲਿਮ ਲੀਗ ਜੰਮੂ-ਕਸ਼ਮੀਰ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਅਧਿਨਿਯਮ ਦੇ ਤਹਿਤ ਗੈਰ-ਕਾਨੂੰਨੀ ਸੰਗਠਨ ਐਲਾਨਿਆ ਗਿਆ ਹੈ। ਗ੍ਰਹਿ...

26 ਜਨਵਰੀ ਦੀ ਪਰੇਡ ‘ਚ ਪੰਜਾਬ ਦੀ ਝਾਕੀ ਨਾ ਦਿਖਾਏ ਜਾਣ ‘ਤੇ CM ਮਾਨ ਨਾਰਾਜ਼, ਕਿਹਾ-‘ਇਹੀ ਝਾਕੀਆਂ ਪੰਜਾਬ ‘ਚ ਦਿਖਾਵਾਂਗੇ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ 26 ਜਨਵਰੀ ਦੀ ਪਰੇਡ ਵਿਚ ਪੰਜਾਬ ਦੀ ਝਾਕੀ ਸ਼ਾਮਲ ਨਾ ਕੀਤੇ...

ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ, ਜਲਾਲਾਬਾਦ ‘ਚ BSF ਤੇ ਪੁਲਿਸ ਨੇ ਸਰਚ ਮੁਹਿੰਮ ਤਹਿਤ ਬਰਾਮਦ ਕੀਤੀ 4 ਕਿਲੋ ਹੈਰੋ.ਇਨ

ਜਲਾਲਾਬਾਦ ਵਿਚ ਸਰਹੱਦ ਪਾਰ ਡ੍ਰੋਨ ਐਕਟੀਵਿਟੀ ਹੋਣ ‘ਤੇ ਚਲਾਏ ਗਏ ਪੰਜਾਬ ਪੁਲਿਸ ਤੇ ਬੀਐੱਸਐੱਫ ਦੀ ਸੰਯੁਕਤ ਚੈਕਿੰਗ ਮੁਹਿੰਮ ਵਿਚ 4 ਕਿਲੋ...

ਸਰਦੀਆਂ ਵਿੱਚ ਅਚਾਨਕ ਤੋਂ ਸ਼ੁਰੂ ਹੋ ਜਾਂਦਾ ਹੈ ਮਾਈਗ੍ਰੇਨ? ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਮਾਈਗ੍ਰੇਨ ਤੋਂ ਪੀੜਤ ਲੋਕਾਂ ਨੂੰ ਅਕਸਰ ਸਿਰ ਦਰਦ ਹੁੰਦਾ ਹੈ ਅਤੇ ਜਦੋਂ ਤਣਾਅ ਵਧਦਾ ਹੈ ਜਾਂ ਨੀਂਦ ਦਾ ਪੈਟਰਨ ਖਰਾਬ ਹੋ ਜਾਂਦਾ ਹੈ, ਤਾਂ ਦਰਦ...

ਮੋਹਾਲੀ : ਘਰ ‘ਚ ਵੜ ਕੇ ਲੁੱਟ, ਬਜ਼ੁਰਗ ਔਰਤ ਦੇ ਹੱਥ-ਪੈਰ ਬੰਨ੍ਹ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੈ ਕੇ ਫਰਾਰ

ਮੋਹਾਲੀ ਦੇ ਖਰੜ ‘ਚ ਦੋ ਲੁਟੇਰਿਆਂ ਨੇ ਘਰ ‘ਚ ਦਾਖਲ ਹੋ ਕੇ ਇਕੱਲੀ ਪਈ ਬਜ਼ੁਰਗ ਔਰਤ ਦੇ ਹੱਥ-ਮੂੰਹ ਬੰਨ੍ਹ ਕੇ ਘਰ ‘ਚ ਰੱਖੇ ਲੱਖਾਂ ਰੁਪਏ...

ਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਸਕੱਤਰ ਵਜੋਂ ਇਸ ਵੱਡੇ ਅਧਿਕਾਰੀ ਨੂੰ ਕੀਤਾ ਗਿਆ ਤਾਇਨਾਤ

ਪੰਜਾਬ ਦੇ ਸਭ ਤੋਂ ਸੀਨੀਅਰ ਅਧਿਕਾਰੀ ਵਿਜੇ ਕੁਮਾਰ ਸਿੰਘ (ਵੀ. ਕੇ. ਸਿੰਘ) ਨੂੰ ਮੁੱਖ ਮੰਤਰੀ ਪੰਜਾਬ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ...

ਭਾਰਤ-ਪਾਕਿ ਦੇ 4 ਨੌਜਵਾਨਾਂ ਲਈ ‘ਫਰਿਸ਼ਤਾ’ ਬਣੇ ਡਾ. ਓਬਰਾਏੇ, UAE ‘ਚ ਫਾਂਸੀ ਮਾਫ਼, ਦਿੱਤੀ 46 ਲੱਖ ਬਲੱਡ ਮਨੀ

ਸਰਬੱਤ ਦਾ ਭਲਾ ਟਰੱਸਟ ਨੇ 46 ਲੱਖ ਰੁਪਏ ਦੀ ਬਲੱਡ ਮਨੀ ਦੇ ਕੇ 4 ਨੌਜਵਾਨਾਂ ਦੀ ਜਾਨ ਬਚਾਈ ਹੈ। ਸੰਯੁਕਤ ਅਰਬ ਅਮੀਰਾਤ (UAE) ਦੇ ਸ਼ਾਰਜਾਹ ‘ਚ ਇਕ...

ਆਟੇ-ਦਾਲ ਮਗਰੋਂ ਹੁਣ ਪੇਸ਼ ਹਨ ਸਸਤੇ Rice, ਆਮ ਆਦਮੀ ਨੂੰ ਹੁਣ ਚੌਲ ਮਿਲਣਗੇ 25 ਰੁ. ਕਿਲੋ

ਭਾਰਤ ਆਟਾ ਤੇ ਭਾਰਤ ਤਦਾਲ ਤੋਂ ਬਾਅਦ ਹੁਣ ਸਰਕਾਰ ਨੇ ਭਾਰਤ ਰਾਈਸ ਪੇਸ਼ ਕੀਤੇ ਹਨ। ਆਮ ਆਦਮੀ ‘ਤੇ ਮਹਿੰਗਾਈ ਦਾ ਪਰਛਾਵਾਂ ਨਾ ਪਏੇ, ਇਸ ਦੇ ਲਈ...

ਗੁਰਦਾਸਪੁਰ : ਈ-ਰਿਕਸ਼ਾ ਤੋਂ ਡਿੱਗੀਆਂ ਮਾਵਾਂ-ਧੀਆਂ ਨੂੰ ਟਰੱਕ ਨੇ ਦਰੜਿਆ, 6 ਸਾਲਾਂ ਪੁੱਤ ਵਾਲ-ਵਾਲ ਬਚਿਆ

ਗੁਰਦਾਸਪੁਰ ਸ਼ਹਿਰ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮਾਂ-ਧੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਹਰਦੋਚੰਨੀ ਰੋਡ ਦੇ ਮੁੱਖ...

ਇਸ ਵਾਰ ਵੈਸ਼ਨੋ ਦੇਵੀ ਮੰਦਰ ‘ਚ ਰਿਕਾਰਡ ਤੋਰ ਪਹੁੰਚੇ ਮਾਤਾ ਦੇ ਭਗਤ, 10 ਸਾਲਾਂ ਮਗਰੋਂ ਅਜਿਹਾ ਚਮਤਕਾਰ

ਇਸ ਸਾਲ ਵੈਸ਼ਨੋ ਦੇਵੀ ਮੰਦਿਰ ਵਿੱਚ ਸ਼ਰਧਾਲੂਆਂ ਦੀ ਰਿਕਾਰਡ ਤੋੜ ਗਿਣਤੀ ਪਹੁੰਚੀ ਹੈ। ਇਸ ਸਾਲ ਹੁਣ ਤੱਕ 93.50 ਲੱਖ ਤੋਂ ਵੱਧ ਸ਼ਰਧਾਲੂ...

ਅੱਧੀ ਰਾਤੀਂ ਅੰਮ੍ਰਿਤਸਰ ਦੇ ਹੋਟਲ ‘ਚ ਫਾਇ.ਰਿੰਗ, ਪੈਸਿਆਂ ਨੂੰ ਲੈ ਕੇ ਹੋਏ ਝਗੜੇ ‘ਚ ਮੈਨੇਜਰ ਨੂੰ ਮਾਰੀ ਗੋ.ਲੀ

ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਸਥਿਤ ਇੱਕ ਹੋਟਲ ਦੇ ਮੈਨੇਜਰ ਨੂੰ ਅੱਧੀ ਰਾਤ ਨੂੰ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀ ਮਾਰ...

ਸਵੇਰੇ-ਸਵੇਰੇ ਪਹਿਲਵਾਨਾਂ ਦੇ ਅਖਾੜੇ ‘ਚ ਪਹੁੰਚੇ ਰਾਹੁਲ ਗਾਂਧੀ, ਕੁਸ਼ਤੀ ਖੇਡ ਬਾਰੇ ਜਾਣਿਆ, ਖਾਧੀ ਬਾਜਰੇ ਦੀ ਰੋਟੀ

ਹਰਿਆਣਾ ਦੇ ਪਹਿਲਵਾਨ ਅਤੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਚਾਲੇ ਹੋਈ ਲੜਾਈ ਨੂੰ ਲੈ ਕੇ ਕਾਫੀ ਸਿਆਸਤ...

ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਪ੍ਰਣਾਮ! ਗੁ. ਸ੍ਰੀ ਫਤਿਹਗੜ੍ਹ ਸਾਹਿਬ ਪਤਨੀ ਨਾਲ ਨਤਮਸਤਕ ਹੋਏ CM ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ।...

ਹੁਸ਼ਿਆਰਪੁਰ ‘ਚ ਦਰ.ਦਨਾਕ ਸੜਕ ਹਾ.ਦਸਾ, ਹਫ਼ਤਾ ਪਹਿਲਾਂ ਕੈਨੇਡਾ ਤੋਂ ਆਏ ਮਾਂ-ਪੁੱਤ ਦੀ ਗਈ ਜਾ.ਨ

ਹੁਸ਼ਿਆਰਪੁਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਫਗਵਾੜਾ ਰੋਡ ‘ਤੇ ਪੁਰਹੀਰਾਂ ਨੇੜੇ ਬੀਤੀ ਰਾਤ ਸੜਕ ਹਾਦਸੇ ਵਿੱਚ ਮਾਂ-ਪੁੱਤ ਦੀ ਮੌਤ...

ਸ੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ, ਮਚਿਆ ਚੀਕ-ਚਿਹਾੜਾ

ਨਵਾਂਸ਼ਹਿਰ : ਬਲਾਚੌਰ-ਰੂਪਨਗਰ ਕੌਮੀ ਮਾਰਗ ਨੇੜੇ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਭਰੀ ਇੱਕ ਟਰੈਕਟਰ-ਟਰਾਲੀ ਦੇ ਪਲਟ...

ਰੰਗ ਲਿਆਈਆਂ ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ, ਰੂਸ ਦੀ ਜੇਲ੍ਹ ‘ਚ ਫਸੇ ਪੰਜਾਬ-ਹਰਿਆਣਾ ਦੇ 6 ਨੌਜਵਾਨ ਪਰਤੇ ਵਾਪਸ

ਪੰਜਾਬ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਲਗਾਤਾਰ ਵਿਦੇਸ਼ ਵਿ4ਚ ਫਸੇ ਪੰਜਾਬੀ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਦੀ ਆਵਾਜ਼...

ਪੰਜਾਬ ‘ਚ ਧੁੰਦ ਨਾਲ ਵਿਜ਼ੀਬਿਲਟੀ ਜ਼ੀਰੋ, ਹਾਦਸਿਆਂ ‘ਚ ਦੂਜੇ ਦਿਨ 5 ਹੋਰ ਮੌ.ਤਾਂ, 2 ਉਡਾਨਾਂ ਰੱਦ, 27 ਡਾਇਵਰਟ

ਪੰਜਾਬ ਅਤੇ ਹਰਿਆਣਾ ਸਣੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਪੰਜਾਬ ‘ਚ ਲਗਾਤਾਰ ਦੂਜੇ ਦਿਨ...

ਉਬਲੇ ਸਿੰਘਾੜੇ ਖਾਣ ਨਾਲ ਸਰੀਰ ਨੂੰ ਮਿਲਦੇ ਹਨ ਕਈ ਫਾਇਦੇ, ਭੱਜਣਗੀਆਂ ਬੀਮਾਰੀਆਂ

ਸਿੰਘਾੜਾ ਇਕ ਅਜਿਹਾ ਫਲਹੈ ਜਿਸਨੂੰ ਸਾਡੇ ਘਰਾਂ ਵਿਚ ਬਹੁਤ ਘੱਟ ਖਾਧਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਿੰਘਾੜੇ ਵਿਚ ਲੁਕੇ ਕਈ ਅਜਿਹੇ...

ਭਾਰਤ ਦਾ ਅਨੋਖਾ ਸ਼ਹਿਰ ਜਿਥੇ ਗਰਮੀਆਂ ‘ਚ ਪਿਘਲ ਜਾਂਦੀ ਹੈ ਸੜਕ! ਸਰਦੀਆਂ ‘ਚ ਜੰਮ ਜਾਂਦੀ ਹੈ ਬਰਫ

ਦੁਨੀਆ ਭਰ ਵਿਚ ਮਸ਼ਹੂਰ ਪੁਰਾਣੀਆਂ ਹਵੇਲੀਆਂ ਨਾਲ ਘਿਰਿਆ ਭਾਰਤ ਦਾ ਇਕ ਅਜਿਹਾ ਸ਼ਹਿਰ ਜੋ ਆਪਣੇ ਮੌਸਮ ਲਈ ਜਾਣਿਆ ਤੇ ਪਛਾਣਿਆ ਜਾਂਦਾ ਹੈ। ਥਾਰ...

ਨਵੇਂ ਸਾਲ ਦੇ ਪਹਿਲੇ ਮਹੀਨੇ ਜਨਵਰੀ ‘ਚ 16 ਦਿਨ ਬੰਦ ਰਹਿਣਗੇ ਬੈਂਕ, ਦੇਖੋ ਪੂਰੀ ਲਿਸਟ

ਜੇਕਰ ਤੁਸੀਂ ਨਵੇਂ ਸਾਲ ਵਿਚ ਬੈਂਕ ਜਾ ਕੇ ਆਪਣਾ ਕੰਮ ਨਿਪਟਾਉਣ ਦਾ ਪਲਾਨ ਕਰ ਰਹੇ ਹੋ ਤਾਂ ਪਹਿਲਾਂ ਜਨਵਰੀ ਦੀਆਂ ਛੁੱਟੀਆਂ ਦੀ ਲਿਸਟ ਜ਼ਰੂਰ...

ਵਿਨੇਸ਼ ਫੋਗਾਟ ਨੇ PM ਮੋਦੀ ਨੂੰ ਲਿਖੀ ਚਿੱਠੀ, ਰਤਨ ਤੇ ਅਰਜੁਨ ਪੁਰਸਕਾਰ ਵਾਪਸ ਕਰਨ ਦਾ ਕੀਤਾ ਐਲਾਨ

ਕੁਸ਼ਤੀ ਮਹਾਸੰਘ ਦੀਆਂ ਚੋਣਾਂ ਅਤੇ ਜਿਣਸੀ ਸ਼ੋਸ਼ਣ ਦੇ ਦੋਸ਼ੀ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਸੰਜੇ ਸਿੰਘ...

UP : ਕਨੌਜ ‘ਚ ਪੁਲਿਸ ਟੀਮ ‘ਤੇ ਗੋ.ਲੀਬਾਰੀ, ਫਾ.ਇਰਿੰਗ ‘ਚ ਇੱਕ ਕਾਂਸਟੇਬਲ ਦੀ ਹੋਈ ਮੌ.ਤ

ਯੂਪੀ ਦੇ ਕਨੌਜ ਵਿਚ ਕਾਨਪੁਰ ਦੇ ਬਿਕਰੂ ਕਾਂਡ ਵਰਗੀ ਵਾਰਦਾਤ ਹੋਈ ਹੈ। ਇਥੇ ਹਿਸਟਰੀਸ਼ੀਟਰ ਅਸ਼ੋਕ ਕੁਮਾਰ ਉਰਫ ਮੁੰਨਾ ਲਾਲ ਯਾਦਵ ਨੂੰ ਫੜਨ ਗਈ...

ਮੁੱਖ ਮੰਤਰੀ ਵੱਲੋਂ ਵਿਆਪਕ ਫੰਡਾਂ ਰਾਹੀਂ ਸ਼ਾਹੀ ਸ਼ਹਿਰ ਪਟਿਆਲਾ ਦਾ ਮੁਹਾਂਦਰਾ ਬਦਲਣ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਆਉਂਦੇ ਦਿਨਾਂ ਵਿੱਚ ਹੋਰ ਕਰੋੜਾਂ ਰੁਪਏ ਖਰਚ ਕੇ...

CM ਯੋਗੀ ਦਾ ਨੌਜਵਾਨਾਂ ਨੂੰ ਵੱਡਾ ਤੋਹਫਾ, ਕਾਂਸਟੇਬਲ ਭਰਤੀ ਦੀ ਉਮਰ ਸੀਮਾ ‘ਚ 3 ਸਾਲ ਦੀ ਛੋਟ

ਉੱਤਰ ਪ੍ਰਦੇਸ਼ ਪੁਲਿਸ ਵਿਭਾਗ ਵਿਚ ਆਸਾਮੀਆਂ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੌਜਵਾਨਾਂ ਲਈ ਚੰਗੀ ਖਬਰ ਹੈ। ਸੀਐੱਮ ਯੋਗੀ ਆਦਿਤਿਆਨਾਥ...

ਵਿਜੀਲੈਂਸ ਦਾ ਐਕਸ਼ਨ, ਦੁੱਧ ਦਾ ਬੂਥ ਚਲਾਉਣ ਬਦਲੇ 20,000 ਰੁ. ਦੀ ਮਾਸਿਕ ਰਿਸ਼ਵਤ ਲੈਂਦਾ PUDA ਦਾ ਐਕਸੀਅਨ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੁੱਡਾ ਦਾ ਕਾਰਜਕਾਰੀ...

ਧੁੰਦ ਕਾਰਨ ਅੰਮ੍ਰਿਤਸਰ ਤੋਂ ਮਲੇਸ਼ੀਆ ਲਈ 2 ਫਲਾਈਟਸ ਕੈਂਸਲ, ਕੁਝ ਨੂੰ ਕੀਤਾ ਗਿਆ ਰੀ-ਸ਼ਡਿਊਲ

ਪੰਜਾਬ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਦੇ ਨਾਲ ਹੀ ਸੰਘਣੀ ਧੁੰਦ ਤੇ ਕੋਹਰੇ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵੱਧ ਗਈਆਂ ਹਨ। ਕੋਹਰੇ...

RBI ਦਫਤਰ ਨੂੰ ਬੰ.ਬ ਨਾਲ ਉਡਾਉਣ ਦੀ ਮਿਲੀ ਧਮਕੀ, ਈ-ਮੇਲ ਭੇਜਣ ਵਾਲੇ ਸ਼ਖਸ ਨੇ ਮੰਗਿਆ ਨਿਰਮਲਾ ਸੀਤਾਰਮਨ ਦਾ ਅਸਤੀਫਾ

ਮੁੰਬਈ ਵਿਚ ਸਥਿਤ ਭਾਰਤੀ ਰਿਜਰਵ ਬੈਂਕ ਦੇ ਦਫਤਰ ਨੂੰ ਈ-ਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਈਮੇਲ ਵਿਚ ਆਰਬੀਆਈ ਰਾਜਪਾਲ...

PSEB ਨੇ ਜਨਵਰੀ ‘ਚ ਪੰਜਾਬੀ ਦੀ ਵਾਧੂ ਪ੍ਰੀਖਿਆ ਲੈਣ ਦਾ ਕੀਤਾ ਐਲਾਨ, ਸ਼ਡਿਊਲ ਕੀਤਾ ਜਾਰੀ

ਪੰਜਾਬ ਵਿਚ ਸਰਕਾਰੀ ਨੌਕਰੀ ਜੁਆਇਨ ਕਰਨ ਲਈ 10ਵੀਂ ਤੱਕ ਪੰਜਾਬੀ ਵਿਸ਼ੇ ਦੀ ਪੜ੍ਹਾਈ ਜ਼ਰੂਰੀ ਹੈ। ਅਜਿਹੇ ਵਿਚ ਹਰ ਚਾਰ ਮਹੀਨੇ ਦੇ ਬਾਅਦ ਪੰਜਾਬ...

ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, 50,000 ਰੁਪਏ ਰਿਸ਼ਵਤ ਲੈਂਦਾ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ

ਚੰਡੀਗੜ੍ਹ : ਪੰਜਾਬ ਦੀ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਅਣਥੱਕ ਲੜਾਈ ਦੌਰਾਨ ਸੋਮਵਾਰ ਨੂੰ ਪੁਲਿਸ...

PM ਮੋਦੀ ਦੇ ਨਾਂ ਇਕ ਹੋਰ ਰਿਕਾਰਡ, You Tube ਚੈਨਲ ‘ਤੇ 2 ਕਰੋੜ ਸਬਸਕ੍ਰਾਈਬਰਸ ਵਾਲੇ ਬਣੇ ਦੁਨੀਆ ਦੇ ਪਹਿਲੇ ਨੇਤਾ

ਲੋਕਪ੍ਰਿਯਤਾ ਦੇ ਮਾਮਲੇ ਵਿਚ ਦੁਨੀਆ ਵਿਚ ਸਿਖਰ ‘ਤੇ ਬੈਠੇ ਨਰਿੰਦਰ ਮੋਦੀ ਨੇ ਹੁਣ ਇਕ ਹੋਰ ਨਵਾਂ ਰਿਕਾਰਡ ਆਪਣੇ ਨਾਂ ਕੀਤਾ ਹੈ। ਪੀਐੱਮ...

ਜਲੰਧਰ ‘ਚ NRI ਦੀ ਸ਼ੱਕੀ ਹਾਲਾਤਾਂ ‘ਚ ਮੌ.ਤ, 3 ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ

ਜਲੰਧਰ ਵਿਚ ਸ਼ੇਰ ਸਿੰਘ ਕਾਲੋਨੀ ਕੋਲ 39 ਸਾਲਾ ਇਕ ਐੱਨਆਰਆਈ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ।ਉਸਦੀ ਪਛਾਣ ਹਰਦੇਵ ਨਗਰ ਦੇ ਰਹਿਣ...

PGI ‘ਚ ਡਾਕਟਰਾਂ ਤੇ ਟੀਚਰਾਂ ਦੇ 166 ਆਸਾਮੀਆਂ ਖਾਲੀ, ਨਿਯੁਕਤੀਆਂ ‘ਤੇ HC ਨੇ ਡਾਇਰਕੈਟਰ ਤੋਂ ਮੰਗਿਆ ਜਵਾਬ

ਪੀਜੀਆਈ ਚੰਡੀਗੜ੍ਹ ਵਿਚ ਟੀਚਰਾਂ ਤੇ ਡਾਕਟਰਾਂ ਦੇ ਖਾਲੀ ਅਹੁਦਿਆਂ ਦੀ ਵਧਦੀ ਗਿਣਤੀ ਦਾ ਨੋਟਿਸ ਲੈਣ ਦੇ ਬਾਅਦ ਹਾਈਕੋਰਟ ਵਿਚ ਸੁਣਵਾਈ...

ਧੁੰਦ ਕਰਕੇ ਵਾਪਰੇ ਹਾਦਸੇ, ਕਪੂਰਥਲਾ ‘ਚ 9 ਗੱਡੀਆਂ ਭਿੜੀਆਂ, ਮੋਗਾ ‘ਚ ਟਰੈਕਟਰ-ਘੋੜਾ ਟਰਾਲੀ ਦੀ ਟੱਕਰ, ਕਈ ਫੱਟੜ

ਪੰਜਾਬ ਵਿੱਚ ਸਵੇਰੇ-ਸਵੇਰੇ ਛਾਈ ਸੰਘਣੀ ਧੁੰਦ ਕਰਕੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕਪੂਰਥਲਾ ਤੇ ਮੋਗਾ ਵਿੱਚ ਅੱਜ...

ਮੋਹਾਲੀ : ਪਤੀ-ਪਤਨੀ ਦੀ ਦਰ.ਦਨਾਕ ਹਾਦਸੇ ‘ਚ ਮੌ.ਤ, ਟਿੱਪਰ ਦੀ ਲਪੇਟ ‘ਚ ਆਈ ਐਕਟਿਵਾ

ਮੋਹਾਲੀ ਤੋਂ ਬੇਹਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅੱਜ ਸਵੇਰੇ ਭਿਆਨਕ ਦਰਦਨਾਕ ਹਾਦਸਾ ਵਾਪਰਿਆ। ਇਥੇ ਟਿੱਪਰ ਦੀ ਲਪੇਟ ਚ ਆਉਣ ਨਾਲ...

‘ਅੱਜ ਦੇਸ਼ ਵੀਰ ਸਾਹਿਬਜ਼ਾਦਿਆਂ ਦੇ ਅਮਰ ਬਲਿਦਾਨ ਨੂੰ ਯਾਦ ਕਰ ਰਿਹੈ’- ਵੀਰ ਬਾਲ ਦਿਵਸ ‘ਤੇ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਵੀਰ ਬਾਲ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਦਿੱਲੀ ਦੇ...

ਕਪੂਰਥਲਾ : ਪੈਟਰੋਲ ਪੰਪ ‘ਤੇ ਲੁੱਟ, ਲੱਖਾਂ ਦੀਆਂ ਸੋਲਰ ਬੈਟਰੀਆਂ ਤੇ ਨਕਦੀ ਲਿਜਾਂਦੇ ਚੋਰ CCTV ‘ਚ ਕੈਦ

ਕਪੂਰਥਲਾ ਦੀ ਤਹਿਸੀਲ ਭੁਲੱਥ ਦੇ ਪਿੰਡ ਬਗੜੀਆ ਦੇ ਬੂਆ ਦਾਤੀ ਪੈਟਰੋਲ ਪੰਪ ਤੋਂ ਲੁਟੇਰਿਆਂ ਨੇ ਸੋਲਰ ਬੈਟਰੀ ਅਤੇ 40 ਹਜ਼ਾਰ ਰੁਪਏ ਦੀ ਨਕਦੀ...

110 ਸਾਲਾਂ ਬਜ਼ੁਰਗ ਦੀਆਂ ਅੱਖਾਂ ਦਾਨ, ਇਸ ਉਮਰ ‘ਚ ਵੀ ਸੂਈ ਵਿਚ ਧਾਗਾ ਪਿਰੋ ਲੈਂਦੇ ਸਨ ਉਜਾਗਰ ਰਾਮ

ਅੱਜ ਦੇ ਸਮੇਂ ਵਿੱਚ ਜਿੱਥੇ ਬੱਚਿਆਂ ਅਤੇ ਨੌਜਵਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈ, ਉੱਥੇ ਇੱਕ ਅਜਿਹਾ ਬਜ਼ੁਰਗ ਵੀ ਸੀ, ਜੋ 110 ਸਾਲ ਦੀ...

Vivo X100 ਅਤੇ Vivo X100 Pro ਇਸ ਦਿਨ ਭਾਰਤ ‘ਚ ਆਉਣਗੇ, DSLR ਵਰਗਾ ਮਿਲੇਗਾ ਕੈਮਰਾ

ਚੀਨੀ ਮੋਬਾਈਲ ਨਿਰਮਾਤਾ ਕੰਪਨੀ ਵੀਵੋ ਭਾਰਤ ‘ਚ X100 ਸੀਰੀਜ਼ ਲਾਂਚ ਕਰਨ ਵਾਲੀ ਹੈ। ਫੋਟੋਗ੍ਰਾਫੀ ਦੇ ਸ਼ੌਕੀਨ ਲੋਕਾਂ ਲਈ ਇਹ ਸੀਰੀਜ਼ ਖਾਸ...

ਚੰਡੀਗੜ੍ਹ : ਕੌਫੀ ਲਈ ਪੇਪਰ ਕੱਪ ਦੇ 5 ਰੁਪਏ ਵਸੂਲਣਾ ਪਿਆ ਮਹਿੰਗਾ, ਕੈਫੇ ਨੂੰ ਠੋਕਿਆ ਗਿਆ 11,000 ਰੁ. ਜੁਰਮਾਨਾ

ਚੰਡੀਗੜ੍ਹ ਜ਼ਿਲ੍ਹਾ ਖਪਤਕਾਰ ਅਦਾਲਤ ਨੇ ਚੰਡੀਗੜ੍ਹ ਦੇ ਸੈਕਟਰ 35 ਸਥਿਤ ਬਰਿਸਤਾ ਕੌਫੀ ਕੰਪਨੀ ਨੂੰ 1000 ਰੁਪਏ ਦਾ ਜੁਰਮਾਨਾ ਕੀਤਾ ਹੈ। ਇਸ ਦੇ...

ਹਰਿਆਣਾ ‘ਚ ਭਲਕੇ ਤੋਂ ਹਸਪਤਾਲਾਂ ‘ਚ ਬੰਦ ਰਹੇਗੀ OPD, ਹੜਤਾਲ ‘ਤੇ ਰਹਿਣਗੇ ਡਾਕਟਰ

ਦੋ ਦਿਨ ਦੀ ਛੁੱਟੀ ਤੋਂ ਬਾਅਦ ਮੰਗਲਵਾਰ ਯਾਨੀ ਅੱਜ ਤੋਂ ਹਰਿਆਣਾ ਦੇ ਸਰਕਾਰੀ ਹਸਪਤਾਲਾਂ ਵਿੱਚ OPD  ਸ਼ੁਰੂ ਹੋ ਜਾਵੇਗੀ। ਦੋ ਦਿਨਾਂ ਬਾਅਦ OPD...

ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ‘ਚ ਸਰਕਾਰੀ ਕੇਂਦਰਾਂ ਤੋਂ ਢਾਈ ਗੁਣਾ ਵੱਧ! ਵਿਭਾਗ ਕਰੇਗਾ ਜਾਂਚ

ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਕੇਂਦਰਾਂ ਤੇ ਆਊਟ ਪੇਸ਼ੇਂਟ ਓਪਿਓਇਡ ਅਸਿਸਟੈਂ ਟ੍ਰੀਟਮੈਂਟ (ਓਟ) ਕਲੀਨਿਕਾਂ ਵਿੱਚ ਇਲਾਜ ਕਰਾ ਰਹੇ...

ਫਰਾਂਸ ‘ਚ ਰੁਕੇ ਜਹਾਜ਼ ਨੇ 3 ਦਿਨਾਂ ਬਾਅਦ ਭਰੀ ਉਡਾਣ, ਫਲਾਈਟ ‘ਚ 303 ਯਾਤਰੀ ਸਨ ਸਵਾਰ

ਫਰਾਂਸ ਵਿੱਚ ਰੁਕੀ ਹੋਈ ਫਲਾਈਟ ਨੇ ਸੋਮਵਾਰ (25 ਦਸੰਬਰ) ਨੂੰ ਮੁੰਬਈ ਲਈ ਉਡਾਣ ਭਰੀ। ਮੁੰਬਈ ਜਾਣ ਵਾਲੀ ਫਲਾਈਟ ਨੂੰ ਸ਼ੁੱਕਰਵਾਰ (22 ਦਸੰਬਰ) ਨੂੰ...

ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦੀ ਫੌਜੀ ਸਨਮਾਨਾਂ ਨਾਲ ਹੋਈ ਅੰਤਿਮ ਵਿਦਾਈ, ਧੀ ਨੇ ਦਿੱਤੀ ਮੁਖ ਅਗਨੀ

ਇੱਕ ਭਾਰਤੀ ਨਾਇਕ ਦੀ 8 ਸਾਲ ਤੱਕ ਕੋਮਾ ਵਿੱਚ ਰਹਿਣ ਤੋਂ ਬਾਅਦ ਪੰਜਾਬ ਦੇ ਜਲੰਧਰ ਦੇ ਮਿਲਟਰੀ ਹਸਪਤਾਲ ਵਿੱਚ ਮੌਤ ਹੋ ਗਈ। ਅੱਜ ਯਾਨੀ ਮੰਗਲਵਾਰ...

ਹਿਮਾਚਲ ‘ਚ ਕ੍ਰਿਸਮਿਸ ‘ਤੇ 85 ਹਜ਼ਾਰ ਸੈਲਾਨੀ ਆਏ ਰੋਹਤਾਂਗ, ਸ਼ਿਮਲਾ ‘ਚ 25 ਹਜ਼ਾਰ ਵਾਹਨ ਹੋਏ ਦਾਖਲ

ਕ੍ਰਿਸਮਸ ‘ਤੇ ਹਿਮਾਚਲ ਪ੍ਰਦੇਸ਼ ਦੀ ਅਟਲ ਸੁਰੰਗ ਰੋਹਤਾਂਗ ‘ਚ ਰਿਕਾਰਡ 85 ਹਜ਼ਾਰ ਸੈਲਾਨੀ ਪਹੁੰਚੇ। ਸੂਬੇ ਦੇ ਹੋਰ ਸੈਰ-ਸਪਾਟਾ ਸਥਾਨਾਂ...

ਬਜ਼ੁਰਗ ਨੇ ਪੌਣੇ 4 ਕਰੋੜ ਦਾ ਫਲੈਟ ਦੇ ਪ੍ਰਾਪਰਟੀ ਕਰ ਦਿੱਤੀ ਫਲ ਵਾਲੇ ਦੇ ਨਾਂ! ਵਜ੍ਹਾ ਜਾਣ ਤੁਸੀਂ ਵੀ ਕਰੋਗੇ ਤਾਰੀਫ਼

ਇੱਕ 88 ਸਾਸਲ ਦੇ ਬਜ਼ੁਰਗ ਨੇ ਆਪਣਾ ਫਲੈਟ ਅਤੇ 4 ਕਰੋੜ ਰੁਪਏ ਦੀ ਸਾਰੀ ਜਾਇਦਾਦ ਇੱਕ ਫਲ ਵੇਚਣ ਵਾਲੇ ਦੇ ਨਾਂ ਕਰ ਦਿੱਤਾ। ਬਜ਼ੁਰਗ ਦਾ ਉਸ ਫਲ...

ਲੇਹ-ਲਦਾਖ ‘ਚ ਭੂਚਾਲ ਕਾਰਨ ਕੰਬੀ ਧਰਤੀ, ਰਿਕਟਰ ਪੈਮਾਨੇ ‘ਤੇ 4.5 ਮਾਪੀ ਗਈ ਤੀਬਰਤਾ

 ਲੱਦਾਖ ਵਿੱਚ ਮੰਗਲਵਾਰ 26 ਦਸੰਬਰ 2023 ਨੂੰ ਸਵੇਰੇ 4:30 ਵਜੇ ਆਏ ਭੂਚਾਲ ਨੇ ਉੱਥੋਂ ਦੇ ਲੋਕਾਂ ਨੂੰ ਜਗਾ ਦਿੱਤਾ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ...

ਸ਼ਰਾ.ਬ ਪੀਕੇ ਟੱਲੀ ਹੋਣ ਵਾਲਿਆਂ ਨੂੰ ਥਾਣੇ ਨਹੀਂ, ਹੋਟਲ ਲਿਜਾਏਗੀ ਹਿਮਾਚਲ ਪੁਲਿਸ- ਟੂਰਿਸਟਾਂ ‘ਤੇ CM ਸੁੱਖੂ ਮਿਹਰਬਾਨ!

ਹਿਮਾਚਲ ਪ੍ਰਦੇਸ਼ ਵਿੱਚ ਪਹਾੜਾਂ ਦੀ ਰਾਣੀ ਸ਼ਿਮਲਾ ਵਿੱਚ ਪਹਿਲੀ ਵਾਰ ਸ਼ਿਮਲਾ ਵਿੰਟਰ ਕਾਰਨੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ਿਮਲਾ...

BSF ਨੂੰ ਮਿਲੀ ਵੱਡੀ ਸਫਲਤਾ, ਪਾਕਿਸਤਾਨੋਂ ਡਰੋਨ ਰਾਹੀਂ ਭੇਜੀ ਹੈਰੋ.ਇਨ ਲੈਣ ਪਹੁੰਚੇ ਤਸ.ਕਰ ਦਬੋਚੇ

ਸਰਹੱਦੀ ਪਿੰਡਾਂ ਵਿੱਚ ਬੈਠੇ ਤਸਕਰ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜ ਰਹੇ ਹਨ। ਅੰਮ੍ਰਿਤਸਰ ਸੈਕਟਰ...

ਲੁਧਿਆਣਾ : ਐਕਟਿਵਾ ਡਿੱਗਣ ‘ਤੇ ਹੱਸਣ ਦੀ ਕੀਮਤ ਬਣੀ ਜਾ.ਨ, ਬਦਮਾਸ਼ਾਂ ਨੇ ਉਤਾਰ ਦਿੱਤਾ ਮੌ.ਤ ਦੇ ਘਾਟ

ਲੁਧਿਆਣਾ ਦੇ ਢੰਡਾਰੀ ਖੁਰਦ ਦੁਰਗਾ ਕਲੋਨੀ ਵਿੱਚ ਸੋਮਵਾਰ ਦੇਰ ਰਾਤ 9.30 ਵਜੇ ਤਿੰਨ ਬਦਮਾਸ਼ਾਂ ਨੇ ਇੱਕ ਨੌਜਵਾਨ ਦੀ ਛਾਤੀ ਵਿੱਚ ਛੁਰਾ ਮਾਰ ਕੇ...

ਧਿਆਨ ਨਾਲ ਚਲਾਓ ਗੱਡੀਆਂ, ਪੰਜਾਬ ‘ਚ ਛਾਈ ਸੰਘਣੀ ਧੁੰਦ, ਇਨ੍ਹਾਂ 2 ਦਿਨਾਂ ਨੂੰ ਮੀਂਹ ਪੈਣ ਦੇ ਆਸਾਰ

ਪੰਜਾਬ ਵਿੱਚ ਸੋਮਵਾਰ ਨੂੰ ਵੀ ਸੰਘਣੀ ਧੁੰਦ ਜਾ ਪ੍ਰਕੋਪ ਜਾਰੀ ਰਿਹਾ। ਇਹੀ ਕਾਰਨ ਸੀ ਕਿ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਫਰੀਦਕੋਟ...

ਇਕਬਾਲ ਸਿੰਘ ਲਾਲਪੁਰਾ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ, ਪੁੱਤਰ ਨੇ ਸ਼ੇਅਰ ਕੀਤੀ ਜਾਣਕਾਰੀ

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਅਧਿਕਾਰਤ ਪੇਜ ਹੈਕ ਕਰ ਲਿਆ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ...

ਹਾਦਸਾ ਹੋਣ ‘ਤੇ ਪਾਵਰਕਾਮ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਵਾਂਗ ਮਿਲੇਗਾ ਮੁਆਵਜ਼ਾ, ਸਰਕਾਰ ਵੱਲੋਂ ਹੁਕਮ ਜਾਰੀ

ਹੁਣ ਸਰਕਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਦੇ ਕੱਚੇ ਮੁਲਾਜ਼ਮਾਂ ਨੂੰ ਮੁਆਵਜ਼ਾ ਦੇਣ ਦੀ ਤਿਆਰੀ ਕਰ ਰਹੀ ਹੈ। ਪਾਵਰਕਾਮ ਨੇ...

ਕਿਮ ਜੋਂਗ ਉਨ ਸਕੂਲ ‘ਚ ਪੜ੍ਹਦਾ ਸੀ ਫਰਜ਼ੀ ਨਾਂ ਤੋਂ, ਦਾਦੇ ਵਰਗਾ ਦਿਖਣ ਲਈ ਕਰਵਾਈ ਸੀ ਪਲਾਸਟਿਕ ਸਰਜਰੀ

ਉੱਤਰ ਕੋਰੀਆ ਦਾ ਸ਼ਾਸਕ ਕਿੰਗ ਜੋਂਗ ਉਨ ਬਚਪਨ ਤੋਂ ਹੀ ਆਪਣੀਆਂ ਅਜੀਬੋ-ਗਰੀਬ ਹਰਕਤਾਂ ਲਈ ਜਾਣਿਆ ਜਾਂਦਾ ਹੈ। ਉਹ ਸਕੂਲ ਵਿਚ ਫਰਜ਼ੀ ਨਾਂ ਤੋਂ...

ਭੁਲੱਕੜਾਂ ਦਾ ਪਿੰਡ, ਜਿਥੇ ਕਿਸੇ ਨੂੰ ਕੁਝ ਯਾਦ ਹੀ ਨਹੀਂ ਰਹਿੰਦਾ, ਬਿਨਾਂ ਪੈਸਿਆਂ ਦੇ ਰਹਿੰਦੇ ਹਨ ਇਥੋਂ ਦੇ ਲੋਕ

ਅੱਜ ਕਲ ਲੋਕਾਂ ਕੋਲ ਇੰਨਾ ਕੰਮ ਹੁੰਦਾ ਹੈ ਕਿ ਉਨ੍ਹਾਂ ਨੂੰ ਆਪਣੇ ਦਿਮਾਗ ਵਿਚ ਪਤਾ ਨਹੀਂ ਕਿੰਨੀਆਂ ਚੀਜ਼ਾਂ ਇਕੱਠੇ ਰੱਖਣੀਆਂ ਪੈਂਦੀਆਂ ਹਨ।...

IIT ਵਿਦਿਆਰਥੀਆਂ ਨੇ ਦਿੱਤਾ 57 ਕਰੋੜ ਰੁਪਏ ਦਾ ਦਾਨ, ਤੋੜ ਦਿੱਤੇ ਸਾਰੇ ਪਿਛਲੇ ਰਿਕਾਰਡ

ਦਾਨ ਪੁੰਨ ਦਾ ਹਰ ਧਰਮ ਵਿਚ ਮਹੱਤਵ ਹੈ। ਦੇਸ਼ ਤੇ ਦੁਨੀਆ ਵਿਚ ਬੇਸ਼ਕੀਮਤੀ ਚੀਜ਼ਾਂ ਦਾ ਦਾਨ ਕਰਨ ਦੇ ਕਈ ਕਿੱਸੇ ਮਸ਼ਹੂਰ ਹਨ। ਤੁਸੀਂ ਅਕਸਰ ਸੁਣਿਆ...

ਨਿਊਜ਼ੀਲੈਂਡ ‘ਚ ਮਾਰੇ ਗਏ ਪੰਜਾਬੀ ਨੌਜਵਾਨ ਦਾ 8 ਦਿਨ ਬਾਅਦ ਹੋਇਆ ਸਸਕਾਰ, 2 ਵਿਦੇਸ਼ੀਆਂ ਨੇ ਕੀਤਾ ਸੀ ਹਮ.ਲਾ

ਗੁਰਦਾਸਪੁਰ ਦੇ ਨੌਜਵਾਨ ਦੀ ਮ੍ਰਿਤਕ ਦੇਹ ਅੱਜ ਨਿਊਜ਼ੀਲੈਂਡ ਤੋਂ ਉਸ ਦੇ ਪਿੰਡ ਕੋਟਲੀ ਸ਼ਾਹਪੁਰ ਪਹੁੰਚਿਆ ਜਿਥੇ ਉਸ ਦਾ ਸਸਕਾਰ ਕੀਤਾ ਗਿਆ।...

ਬਠਿੰਡਾ ‘ਚ ਤਾਇਨਾਤ ASI ਨੇ ਭਾਖੜਾ ਨਹਿਰ ‘ਚ ਮਾਰੀ ਛਾਲ, ਗੱਡੀ ਵਿਚੋਂ ਮਿਲੇ ਥਾਣੇ ਦੇ ਦਸਤਾਵੇਜ਼

ਬਠਿੰਡਾ ਦੇ ਕੋਟਫੱਤਾ ਵਿਚ ਤਾਇਨਾਤ ਏਐੱਸਆਈ ਪੁਸ਼ਪਿੰਦਰ ਸਿੰਘ ਨੇ ਐਤਵਾਰ ਨੂੰ ਪਟਿਆਲਾ ਵਿਚ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ।...

MP ‘ਚ 28 ਮੰਤਰੀਆਂ ਨੇ ਚੁੱਕੀ ਸਹੁੰ, ਸ਼ਿਵਰਾਜ ਸਰਕਾਰ ਦੇ 6 ਮੰਤਰੀਆਂ ਨੂੰ ਮਿਲੀ ਥਾਂ, 10 ਦੀ ਛੁੱਟੀ

ਮੱਧ ਪ੍ਰਦੇਸ਼ ਵਿਚ ਡਾ. ਮੋਹਨ ਯਾਦਵ ਸਰਕਾਰ ਦਾ ਪਹਿਲਾ ਮੰਤਰੀ ਮੰਡਲ ਦਾ ਵਿਸਤਾਰ ਹੋ ਗਿਆ ਹੈ। ਰਾਪਾਲ ਮੰਗੂਭਾਈ ਪਟੇਲ ਨੇ 28 ਵਿਧਾਇਕਾਂ ਨੂੰ...

ਚੰਡੀਗੜ੍ਹ : ਭਰਾ ਨੇ ਕੀਤਾ ਭਰਾ ਦਾ ਕ.ਤਲ; ਕਾਲੀ ਮਾਤਾ ਦੇ ਮੰਦਰ ‘ਚ ਕਰਦੇ ਸਨ ਨਸ਼ੇ, ਦੋਵਾਂ ਨੇ ਇੱਕ-ਦੂਜੇ ‘ਤੇ ਕੀਤਾ ਹਮਲਾ

ਚੰਡੀਗੜ੍ਹ ਦੇ ਪਿੰਡ ਧਨਾਸ ਵਿਚ ਇਕ ਭਰਾ ਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਦੇਹ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ ਰਖਵਾਇਆ...

ਪਟਿਆਲਾ : ਤੇਜ਼ ਰਫਤਾਰ ਟਰੱਕ ਨਾਲ ਟਕਰਾਈ ਬਾਈਕ, 3 ਨੌਜਵਾਨਾਂ ਦੀ ਮੌਕੇ ‘ਤੇ ਮੌ.ਤ, ਇਕ ਗੰਭੀਰ ਫੱਟੜ

ਪਟਿਆਲਾ ਦੇ ਸਮਾਣਾ ਰੋਡ ‘ਤੇ ਬੀਤੀ ਰਾਤ ਤੇਜ਼ ਰਫਤਾਰ ਟਰੱਕ ਨਾਲ ਟਕਰਾਉਣ ‘ਤੇ 3 ਨੌਜਵਾਨਾਂ ਦੀ ਮੌਤ ਹੋ ਗਈ। ਬਾਈਕ ਸਵਾਰ ਨੌਜਵਾਨਾਂ ਦੀ...

ਪੰਜਾਬ ਸਰਕਾਰ ਵੱਲੋਂ 28 ਦਸੰਬਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰ, ਬੋਰਡ, ਕਾਰਪੋਰੇਸ਼ਨ ਰਹਿਣਗੇ ਬੰਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 28 ਦਸੰਬਰ ਨੂੰ ਸੂਬੇ ਵਿਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ...

ਮਾਨ ਸਰਕਾਰ ਦਾ ਅਹਿਮ ਫੈਸਲਾ, ਸ਼ਹੀਦੀ ਸਭਾ ਦੇ ਮੱਦੇਨਜ਼ਰ 3 ਦਿਨ ਬੰਦ ਰਹਿਣਗੇ ਸ਼.ਰਾਬ ਦੇ ਠੇਕੇ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਸ਼ਹੀਦੀ ਸਭਾ ਦੇ ਮੱਦੇਨਜ਼ਰ ਤਿੰਨ ਦਿਨ ਸ਼ਰਾਬ ਦੇ...

ਅੱ.ਤਵਾ.ਦੀਆਂ ਨਾਲ ਮੁਕਾਬਲਾ ਕਰਨ ਵਾਲੇ ਲੈਫਟੀਨੈਂਟ ਕਰਨਲ ਦਾ ਦੇਹਾਂਤ, 8 ਸਾਲ ਕੋਮਾ ‘ਚ ਰਹਿਣ ਤੋਂ ਬਾਅਦ ਹੋਈ ਮੌ.ਤ

ਜਲੰਧਰ ਦੇ ਮਿਲਟਰੀ ਹਸਪਤਾਲ ਵਿਚ ਇਕ ਭਾਰਤੀ ਵੀਰ ਦੀ 8 ਸਾਲ ਕੋਮਾ ਵਿਚ ਰਹਿਣ ਦੇ ਬਾਅਦ ਮੌਤ ਹੋ ਗਈ। ਭਾਰਤੀ ਸੈਨਾ ਵਿਚ ਲੈਫਟੀਨੈਂਟ ਕਰਨਲ...

ਹਰਿਆਣਾ ‘ਚ ਕੋਰੋਨਾ ਦੇ 6 ਐਕਟਿਵ ਕੇਸ ਆਏ ਸਾਹਮਣੇ, ਰੋਹਤਕ ‘ਚ ਫਿਰ ਤੋਂ ਕੀਤੀ ਜਾਵੇਗੀ ਜੀਨੋਮ ਸੀਕੁਏਂਸਿੰਗ ਟੈਸਟਿੰਗ

ਹਰਿਆਣਾ ‘ਚ ਕੋਰੋਨਾ ਦੇ ਦਾਖਲੇ ਤੋਂ ਬਾਅਦ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਿਹਤ ਵਿਭਾਗ...

ਦਿੱਲੀ ‘ਚ ਧੁੰਦ ਕਾਰਨ ਵਿਜ਼ੀਬਿਲਟੀ ਹੋਈ ਘੱਟ, AAI ਨੇ ਹਵਾਈ ਯਾਤਰੀਆਂ ਲਈ ਟਰੈਵਲ ਐਡਵਾਈਜ਼ਰੀ ਕੀਤੀ ਜਾਰੀ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੰਘਣੀ ਧੁੰਦ ਕਾਰਨ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਏਅਰਪੋਰਟ ਅਥਾਰਟੀ...

ਲੁਧਿਆਣਾ ਦੇ ਥਾਣੇ ‘ਚ ਅੱਧੀ ਰਾਤ ਨੂੰ ਹੰਗਾਮਾ, ਰਾਜਨਾਮੇ ਨੂੰ ਲੈਕੇ ਕਾਗਜ਼ਾਂ ‘ਤੇ ਜ਼ਬਰਦਸਤੀ ਦਸਤਖਤ ਕਰਵਾਉਣ ਦਾ ਦੋਸ਼

ਪੰਜਾਬ ਦੇ ਲੁਧਿਆਣਾ ‘ਚ ਦੇਰ ਰਾਤ ਥਾਣਾ ਡਾਬਾ ‘ਚ ਹੰਗਾਮਾ ਹੋ ਗਿਆ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਪੁਲਸ ਮੁਲਾਜ਼ਮ ਕੁਝ...

ਸ਼ਿਮਲਾ ‘ਚ ਅੱਜ ਡਬਲ ਲੇਨ ਟਨਲ ਦਾ ਹੋਵੇਗਾ ਉਦਘਾਟਨ, ਲੋਕਾਂ ਅਤੇ ਸੈਲਾਨੀਆਂ ਨੂੰ ਹੋਵੇਗਾ ਫਾਇਦਾ

ਸ਼ਿਮਲਾ ਦੇ ਉਪਨਗਰ ਧਾਲੀ ਵਿੱਚ ਡਬਲ-ਲੇਨ ਟਨਲ ਤਿਆਰ ਹੈ। ਅੱਜ ਇਸ ਨੂੰ ਵਾਹਨਾਂ ਲਈ ਖੋਲ੍ਹ ਦਿੱਤਾ ਜਾਵੇਗਾ। ਸੈਰ ਸਪਾਟੇ ਦਾ ਸੀਜ਼ਨ ਵੀ ਆਪਣੇ...

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮਦਿਨ ‘ਤੇ PM ਮੋਦੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ 98ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਉਨ੍ਹਾਂ ਨੂੰ ਸਲਾਮ ਕਰ ਰਿਹਾ...

ਨਾਕਾਬੰਦੀ ਕਰ ਪੁਲਿਸ ਨੇ ਫੜੇ 2 ਨ.ਸ਼ਾ ਤਸਕਰ: 86 ਗ੍ਰਾਮ ਹੈਰੋ.ਇਨ, ਬਾਈਕ ਤੇ ਮੋਬਾਈਲ ਬਰਾਮਦ

ਪੰਜਾਬ ਦੇ ਮੁਕਤਸਰ ‘ਚ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 86 ਗ੍ਰਾਮ ਹੈਰੋਇਨ, ਬਾਈਕ ਅਤੇ ਮੋਬਾਈਲ...

ਪਟਿਆਲਾ ‘ਚ ਯੂਪੀ ਦੇ 2 ਨ.ਸ਼ਾ ਤਸਕਰ ਗ੍ਰਿਫਤਾਰ: ਡੇਢ ਕਿੱਲੋ ਅ.ਫੀਮ ਸਮੇਤ ਵਿਅਕਤੀ ਤੇ ਇੱਕ ਔਰਤ ਕਾਬੂ

ਪੰਜਾਬ ਦੇ ਪਟਿਆਲਾ ਦੇ ਰਾਜਪੁਰਾ ਸਿਟੀ ਥਾਣੇ ਦੀ ਪੁਲਿਸ ਨੇ ਯੂਪੀ ਤੋਂ ਅਫੀਮ ਲਿਆਉਣ ਵਾਲੇ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ...

ਫਿਰੋਜ਼ਪੁਰ ਜੇਲ੍ਹ ਮਾਮਲੇ ‘ਚ AIG ਨੂੰ ਮੁਅੱਤਲ ਕਰਨ ਦੀ ਸਿਫਾਰਿਸ਼: ਗ੍ਰਹਿ ਸਕੱਤਰ ਨੂੰ ਪੁਲਿਸ ਦੀ ਚਿੱਠੀ

ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਤਿੰਨ ਨਸ਼ਾ ਤਸਕਰਾਂ ਵੱਲੋਂ ਕੀਤੀਆਂ 43 ਹਜ਼ਾਰ ਫ਼ੋਨ ਕਾਲਾਂ ਦੇ ਮਾਮਲੇ ਵਿੱਚ ਹੁਣ ਨਵਾਂ ਮੋੜ ਆਇਆ ਹੈ।...

ਕੰਟਰੈਕਟ ਮੈਰਿਜ ਦੇ ਨਾਂ ‘ਤੇ ਧੋਖਾ.ਧੜੀ: 2 ਨੌਜਵਾਨਾਂ ਤੋਂ 53 ਲੱਖ ਰੁਪਏ ਲੈ ਕੇ ਵਿਦੇਸ਼ ਭੱਜੀਆਂ ਕੁੜੀਆਂ

ਪੰਜਾਬ ਦੇ ਕਪੂਰਥਲਾ ‘ਚ 2 ਆਈਲੈਟਸ ਪਾਸ ਲੜਕੀਆਂ ਵੱਲੋਂ ਕੰਟਰੈਕਟ ਮੈਰਿਜ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ...

ਖਾਣੇ ਦੇ ਬਾਅਦ ਪੇਟ ‘ਚ ਜਲਨ ਤੇ ਦਰਦ ਤੋਂ ਰਹਿੰਦੇ ਹੋ ਪ੍ਰੇਸ਼ਾਨ ਤਾਂ ਇਨ੍ਹਾਂ ਘਰੇਲੂ ਉਪਾਵਾਂ ਦੀ ਲਓ ਮਦਦ

ਅੱਜ ਕਲ ਭੱਜ-ਦੌੜ ਦੀ ਜ਼ਿੰਦਗੀ ਵਿਚ ਲੋਕਾਂ ਦਾ ਖਾਣ-ਪੀਣ ਕਾਫੀ ਬਦਲ ਗਿਆ ਹੈ। ਗਲਤ ਲਾਈਫ ਸਟਾਈਲ ਨਾਲ ਲੋਕਾਂ ਨੂੰ ਸਰੀਰ ਨਾਲ ਜੁੜੀਆਂ ਕਾਫੀ...

ਦੁਰਲੱਭ ਬੀਮਾਰੀ ਦਾ ਸ਼ਿਕਾਰ ਹੋਇਆ ਡੇਢ ਸਾਲ ਦਾ ਅਰਜੁਨ, ਠੀਕ ਹੋਣ ਲਈ ਚਾਹੀਦਾ 17 ਕਰੋੜ ਰੁਪਏ ਦਾ ਇੰਜੈਕਸ਼ਨ

ਰਾਜਧਾਨੀ ਜੈਪੁਰ ਵਿਚ 18 ਮਹੀਨੇ ਦੇ ਇਕ ਬੱਚੇ ਦੇ ਦੁਰਲੱਭ ਬੀਮਾਰੀ ਨਾਲ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੈਪੁਰ ਦੇ ਰਹਿਣ ਵਾਰ ਦ ਪੰਕਜ...

WhatsApp ‘ਚ ਆ ਰਿਹੈ ਕਮਾਲ ਦਾ ਫੀਚਰ, ਵੀਡੀਓ ਕਾਲ ਦੇ ਵਿਚ ਮਿਊਜ਼ਿਕ ਆਡੀਓ ਕਰ ਸਕਦੇ ਹੋ ਸ਼ੇਅਰ

ਵ੍ਹਟਸਐਪ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਭਾਵੇਂ ਫੈਮਿਲੀ ਹੋਵੇ ਜਾਂ ਆਫਿਸ ਦਾ ਕੰਮਕਾਜ, ਇਹਰ ਹਰ ਜਗ੍ਹਾ ਸੰਪਰਕ ਦਾ ਆਸਾਨ...

ਯੂਕੇ ‘ਚ ਭਾਰਤੀ ਮੂਲ ਦੇ ਸਿੱਖ ਮਾਂ-ਪੁੱਤ ਨੂੰ ਜੇਲ੍ਹ, ਚੋਰੀ ਦੀ ਸਾਜਿਸ਼ ਰਚਣ ਦਾ ਲੱਗਾ ਦੋਸ਼

ਇੰਗਲੈਂਡ ਵਿਚ ਭਾਰਤੀ ਮੂਲ ਦੀ ਮਾਂ ਤੇ ਉਸਦੇ ਪੁੱਤਰ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਥੋਂ ਦੇ ਸਿੱਖ ਭਾਈਚਾਰੇ ਨੇ ਇਕ ਵਿਆਹ ਦੇ ਭੁਗਤਾਨ...

ਕਰਨਾਲ ਦੇ ਨੌਜਵਾਨ ਦੀ ਅਮਰੀਕਾ ‘ਚ ਮੌ.ਤ, ਦਰੱਖਤ ਨਾਲ ਗੱਡੀ ਟਕਰਾਉਣ ‘ਤੇ ਵਾਪਰਿਆ ਸੀ ਹਾ.ਦਸਾ

ਕਰਨਾਲ ਦੇ ਨੌਜਵਾਨ ਦੀ ਬੀਤੇ ਦਿਨੀਂ ਅਮਰੀਕਾ ਦੇ ਟੈਕਸਾਸ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਨੌਜਵਾਨ ਡੇਢ ਸਾਲ ਪਹਿਲਾਂ ਵਰਕ ਪਰਮਿਟ ‘ਤੇ...

‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੇ ਪਰਿਵਾਰ ‘ਤੇ ਜਾਨਲੇਵਾ ਹਮ.ਲਾ, 1 ਮੁਲਜ਼ਮ ਕਾਬੂ

ਜਲੰਧਰ ਪੱਛਮ ਦੇ ਵਿਧਾਨ ਸਭਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ।ਬਸਤੀ ਦਾਨਿਸ਼ਮੰਦਾ ਕੋਲ ਪੱਛਣ ਤੋਂ ਆਪ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੀ ਗੱਡੀ...

ਇੰਡੋਨੇਸ਼ੀਆ ਵਿਚ ਨਿੱਕਲ ਪਲਾਂਟ ‘ਚ ਭਿਆ.ਨਕ ਧਮਾਕਾ, 13 ਮਜ਼ਦੂਰਾਂ ਦੀ ਮੌ.ਤ, 38 ਜ਼ਖਮੀ

ਇੰਡੋਨੇਸ਼ੀਆ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੂਰਬੀ ਇੰਡੋਨੇਸ਼ੀਆ ਵਿੱਚ ਚੀਨੀ ਦੁਆਰਾ ਫੰਡ ਕੀਤੇ ਗਏ ਇੱਕ ਪਲਾਂਟ ਵਿੱਚ ਇੱਕ...

‘ਅਪਰਾਧ ਦਰ ‘ਚ ਪੰਜਾਬ 21 ਸੂਬਿਆਂ ਨਾਲੋਂ ਬੇਹਤਰ, 2021 ਨਾਲੋਂ 2022 ‘ਚ ਆਈ ਗਿਰਾਵਟ’: MP ਸੰਜੀਵ ਅਰੋੜਾ

ਜਿਥੋਂ ਤੱਕ ਭਾਰਤ ਵਿਚ ਅਪਰਾਧ ਦੀ ਗੱਲ ਹੈ ਤਾਂ ਪੰਜਾਬ ਪੂਰੇ ਦੇਸ਼ ਵਿਚ 22ਵੇਂ ਨੰਬਰ ‘ਤੇ ਹੈ। ਪੰਜਾਬ ਹੋਰ 21 ਸੂਬਿਆਂ ਤੋਂ ਬੇਹਤਰ ਹੈ। 2022...

WFI ਦੀ ਮਾਨਤਾ ਰੱਦ ਹੋਣ ‘ਤੇ ਬਜਰੰਗ ਪੂਨੀਆ ਬੋਲੇ-‘ਨਹੀਂ ਵਾਪਸ ਲਵਾਂਗਾ ਪਦਮਸ਼੍ਰੀ, ਜਦੋਂ ਤੱਕ ਨਹੀਂ ਮਿਲਦਾ ਨਿਆਂ’

ਭਾਰਤੀ ਕੁਸ਼ਤੀ ਮਹਾਸੰਘ ਦੀ ਮਾਨਤਾ ਰੱਦ ਹੋਣ ਦੇ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਜਦੋਂ ਤੱਕ ਨਿਆਂ ਨਹੀਂ ਮਿਲ ਜਾਂਦਾ, ਉਹ ਪਦਮਸ਼੍ਰੀ...

ਨ.ਸ਼ਿਆਂ ਖਿਲਾਫ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, 16 ਲੱਖ ਪਾਬੰਦੀਸ਼ੁਦਾ ਗੋ.ਲੀਆਂ ਸਣੇ 12 ਤਸ.ਕਰ ਗ੍ਰਿਫ਼ਤਾਰ

ਨਸ਼ਿਆਂ ਖਿਲਾਫ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਯੂਪੀ ਤੇ ਗੁਜਰਾਤ ਤੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ...

ਬਠਿੰਡਾ ‘ਚ ਕਾਰ ਸਵਾਰਾਂ ਨੇ ਪੁਲਿਸ ਦੀ ਗੱਡੀ ‘ਤੇ ਕੀਤੀ ਫਾਇ.ਰਿੰਗ, ਗੱਡੀ ਛੱਡ ਫਰਾਰ ਹੋਏ ਬਦ.ਮਾਸ਼

ਪੁਲਿਸ ਵੱਲੋਂ ਬਦਮਾਸ਼ਾਂ ‘ਤੇ ਸਖਤਾਈ ਵਰਤੀ ਜਾ ਰਹੀ ਹੈ। ਜਿਥੇ ਕਿਤੇ ਪੁਲਿਸ ਨੂੰ ਬਦਮਾਸ਼ਾਂ ਦੇ ਹੋਣ ਗੁਪਤ ਸੂਚਨਾ ਮਿਲਦੀ ਹੈ ਤੁਰੰਤ ਉਸ...

ਫੀਲਡਿੰਗ ‘ਚ ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਤੋੜਿਆ 25 ਸਾਲ ਪੁਰਾਣਾ ਰਿਕਾਰਡ

ਟੀਮ ਇੰਡੀਆ ਵਿਚ ਕਈ ਸ਼ਾਨਦਾਰ ਫੀਲਡਰਸ ਹਨ। ਫੀਲਡਰ ਦੇ ਮਾਮਲੇ ਵਿਚ ਸਭ ਤੋਂ ਪਹਿਲਾਂ ਰਵਿੰਦਰ ਜਡੇਜਾ ਜਾਂ ਵਿਰਾਟ ਕੋਹਲੀ ਦੇ ਨਾਂ ਉਪਰ ਨਜ਼ਰ...

8 ਫੁੱਟ ਡੂੰਘੇ ਡਿੱਗ ‘ਚ ਡਿੱਗਿਆ 2 ਸਾਲਾ ਮਾਸੂਮ, ਡੁੱਬਣ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌ.ਤ

ਮੋਹਾਲੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ 2 ਸਾਲਾ ਮਾਸੂਮ ਖੇਡਦੇ-ਖੇਡਦੇ ਪਾਣੀ ਵਿਚ ਡਿੱਗ ਗਿਆ। ਤੇ ਪਾਣੀ ਵਿਚ ਡੁੱਬਣ ਨਾਲ...

ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ ਸੜਕਾਂ ‘ਤੇ ਉਤਰੇ ਨੌਜਵਾਨ, ਸ਼ਨੀ ਦੇਵ ਦੇ ਨਾਂ ਦਾ ਕੀਤਾ ਗਲਤ ਇਸਤੇਮਾਲ

ਗਾਇਕ ਗੁਰਮਨ ਮਾਨ ਦੇ ਨਵਾਂ ਗੀਤ ਨੂੰ ਲੈ ਕੇ ਲੋਕ ਸੜਕਾਂ ‘ਤੇ ਉਤਰੇ ਹਨ।ਅੱਜ ਜਗਰਾਓਂ ਪੁਲ ‘ਤੇ ਨੌਜਵਾਨਾਂ ਨੇ ਗਾਇਕ ਖਿਲਾਫ ਧਰਨਾ...

ਸੰਡੇ ਬਾਜ਼ਾਰ ਰੋਡ ‘ਤੇ ਲਾਇਆ ਤਾਂ ਲੱਗੂ 20,000 ਜੁਰਮਾਨਾ, ਜਲੰਧਰ ‘ਚ 4 ਵੈਂਡਿੰਗ ਜ਼ੋਨ ਸ਼ੁਰੂ ਕਰਨ ਦੀ ਤਿਆਰੀ

ਜਲੰਧਰ ‘ਚ ਪਿਛਲੇ 10 ਦਿਨਾਂ ਤੋਂ ਫੁੱਟਪਾਥ ‘ਤੇ ਕਬਜ਼ਿਆਂ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਦੀ ਕਾਰਵਾਈ ਜਾਰੀ ਹੈ। ਐਤਵਾਰ ਨੂੰ ਪੁਲਿਸ ਦੇ...

ਮੋਗਾ : ਘਰ ‘ਚ ਫਟਿਆ ਸਿਲੰਡਰ, ਛੱਤ ‘ਚ ਹੋਇਆ ਛੇਕ, ਗਰੀਬ ਦਾ ਸਾਰਾ ਸਾਮਾਨ ਸ.ੜ ਕੇ ਸੁਆ.ਹ

ਮੋਗਾ ਦੇ ਪਿੰਡ ਬੁਟੇਰ ‘ਚ ਅੱਜ ਸਵੇਰੇ ਇੱਕ ਘਰ ‘ਚ ਗੈਸ ਸਿਲੰਡਰ ਫਟ ਗਿਆ। ਇਸ ਹਾਦਸੇ ਵਿੱਚ ਘਰ ਵਿੱਚ ਰੱਖਿਆ ਬੈੱਡ, ਅਲਮਾਰੀ, ਬਾਕਸ ਅਤੇ...

106 ਸਾਲਾਂ ਦਾਦੀ ਦਾ ਜਜ਼ਬਾ, ਐਥਲੈਟਿਕਸ ਖਿਡਾਰੀ ਰਾਮ ਬਾਈ ਨੇ ਜਿੱਤੇ 3 ਗੋਲਡ ਮੈਡਲ

ਦਸੰਬਰ ਦੀ ਇਸ ਠੰਡ ਵਿੱਚ ਬਜ਼ੁਰਗਾਂ ਲਈ ਮੰਜੇ ਤੋਂ ਉੱਠਣਾ ਇੱਕ ਚੁਣੌਤੀ ਬਣ ਜਾਂਦਾ ਹੈ। ਪਰ ਹਰਿਆਣਾ ਦੀ ਰਹਿਣ ਵਾਲੀ 106 ਸਾਲਾ ਦਾਦੀ ਰਾਮਬਾਈ...

ਸਵੇਟਰ, ਕੰਬਲ ‘ਤੇ ਆ ਗਿਆ ਏ ਬੁਰ ਤਾਂ ਨਾ ਹੋਵੋ ਪ੍ਰੇਸ਼ਾਨ, ਇਸ ਡਿਵਾਇਸ ਨਾਲ ਊਨੀ ਕੱਪੜੇ ਬਣ ਜਾਣਗੇ ਨਵੇਂ

ਠੰਡ ਦੇ ਮੌਸਮ ਵਿੱਚ ਊਨੀ ਕੱਪੜਿਆਂ ਦੀ ਵਰਤੋਂ ਵੱਧ ਜਾਂਦੀ ਹੈ। ਕਈ ਵਾਰ ਅਸੀਂ ਠੰਡ ਕਾਰਨ ਸਵੈਟਰ ਅਤੇ ਜੈਕਟ ਪਾ ਕੇ ਸੌਂ ਜਾਂਦੇ ਹਾਂ, ਜਿਸ ਕਾਰਨ...

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਖਿਲਾਫ਼ ਜਿੱਤਿਆ ਪਹਿਲਾ ਟੈਸਟ ਮੈਚ

ਭਾਰਤੀ ਮਹਿਲਾ ਟੀਮ ਨੇ ਇਕਲੌਤੇ ਟੈਸਟ ‘ਚ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਹ ਮਹਿਲਾ ਟੀਮ ਦੀ ਟੈਸਟ...

ਗਾਇਕ ਸਤਵਿੰਦਰ ਬੁੱਗਾ ‘ਤੇ ਲੱਗੇ ਭਰਜਾਈ ਦੇ ਕਤ.ਲ ਦੇ ਇਲਜ਼ਾਮ, FIR ਕਰਾਉਣ ਨੂੰ ਲੈ ਕੇ ਧਰਨੇ ‘ਤੇ ਬੈਠਾ ਭਰਾ

ਫਤਿਹਗੜ੍ਹ ਸਾਹਿਬ ਦੇ ਪਿੰਡ ਮੁਕਾਰੋਪੁਰ ਦੇ ਰਹਿਣ ਵਾਲਾ ਮਸ਼ਹੂਰ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਬੁਰਾ ਫਸ ਗਿਆ ਹੈ। ਪਿਛਲੇ ਲੰਬੇ ਸਮੇਂ...

ਲੁਧਿਆਣਾ ਦੀ ਇੰਡਸਟਰੀ ‘ਚ ਅੱਧੀ ਰਾਤੀਂ ਚੋਰੀ, 11 ਤਾਲੇ-2 ਸੈਂਟਰ ਲਾਕ ਤੋੜੇ, 10 ਲੱਖ ਦਾ ਨੁਕਸਾਨ

ਲੁਧਿਆਣਾ ਦੇ ਨਣਬਰਾ ਇੰਡਸਟਰੀ ‘ਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋ ਦਿਨ ਪਹਿਲਾਂ ਚੋਰਾਂ ਨੇ ਰਾਤ 1 ਵਜੇ ਤੋਂ ਬਾਅਦ...

ਲੁਧਿਆਣਾ ‘ਚ ਗੁਆਂਢੀਆਂ ਦੀ ਆਪਸ ‘ਚ ਝੜਪ: ਪਾਰਕਿੰਗ ਨੂੰ ਲੈ ਕੇ ਹੋਇਆ ਝਗ.ੜਾ

ਲੁਧਿਆਣਾ ਦੀ ਨੈਸ਼ਨਲ ਕਲੋਨੀ ਭਾਮੀਆਂ ਵਿੱਚ ਸ਼ਨੀਵਾਰ ਦੇਰ ਰਾਤ ਦੋ ਗੁਆਂਢੀਆਂ ਵਿਚਾਲੇ ਖੂ.ਨੀ ਝੜਪ ਹੋ ਗਈ। ਉਨ੍ਹਾਂ ਨੇ ਇਕ ਦੂਜੇ ‘ਤੇ...

ਜਲੰਧਰ ‘ਚ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਮਹਿਲਾ ‘ਤੇ ਕੀਤਾ ਹ.ਮਲਾ, ਵਿਆਹ ਦਾ ਕਾਰਡ ਦੇਣ ਜਾ ਰਹੀ ਸੀ ਮਹਿਲਾ

ਜਲੰਧਰ ‘ਚ ਸ਼ਨੀਵਾਰ ਰਾਤ ਨੂੰ ਇੱਕ ਔਰਤ ‘ਤੇ ਅੱਧੀ ਦਰਜਨ ਦੇ ਕਰੀਬ ਹਮ.ਲਾਵਰਾਂ ਨੇ ਤੇਜ਼ਧਾਰ ਹਥਿ.ਆਰਾਂ ਨਾਲ ਜਾਨਲੇਵਾ ਹ.ਮਲਾ ਕਰ ਦਿੱਤਾ।...

ਸੱਤ ਸਮੰਦਰੋਂ ਪਾਰ ਆਏ ਵਿਦੇਸ਼ੀ ਨੇ ਪੰਜਾਬ ਦੇ ਸਕੂਲ ਨੂੰ ਦਿੱਤਾ ਅਨੋਖਾ ਤੋਹਫ਼ਾ, ਮੰਤਰੀ ਬੈਂਸ ਨੇ ਵੀ ਕੀਤੀ ਤਾਰੀਫ਼

ਪੰਜਾਬ ਦੇ ਇੱਕ ਸਰਕਾਰੀ ਸਕੂਲ ਵਿੱਚ ਸੱਤ ਸਮੁੰਦਰ ਪਾਰ ਤੋਂ ਆਏ ਇੱਕ ਵਿਦੇਸ਼ੀ ਨੇ ਅਜਿਹਾ ਤੋਹਫਾ ਦਿੱਤਾ ਕਿ ਤੁਸੀਂ ਵੀ ਉਸਨੂੰ ਸਲਾਮ ਕਰੋਗੇ।...