Dec 08

ਪੰਜਾਬ ‘ਚ ਸਵਾਈਨ ਫਲੂ ਦੀ ਦਸਤਕ, ਇਸ ਜ਼ਿਲ੍ਹੇ ‘ਚ ਮਿਲਿਆ ਪਹਿਲਾ ਮਾਮਲਾ, ਅਲਰਟ ਮੋਡ ‘ਤੇ ਸਿਹਤ ਵਿਭਾਗ

ਪੰਜਾਬ ਵਿੱਚ ਸਵਾਈਨ ਫਲੂ ਨੇ ਦਸਤਕ ਦਿੱਤੀ ਹੈ। ਲੁਧਿਆਣਾ ‘ਚ ਇਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਸਰਗਰਮ ਹੋ ਗਿਆ...

ਢਿੱਡ ਪੀੜ ਮਗਰੋਂ 5 ਬੱਚਿਆਂ ਦੀ ਮਾਂ ਦੀ ਮੌ.ਤ, ਘਰ ‘ਚ ਰੱਖੀ ਪੇਨ ਕਿਲਰ ਖਾਣ ਮਗਰੋਂ ਵਿਗੜੀ ਤਬੀਅਤ

ਹਰਿਆਣਾ ਦੇ ਕਰਨਾਲ ‘ਚ ਘਰ ‘ਚ ਰੱਖੀ ਪੇਨ ਕਿਲਰ ਖਾਣ ਮਗਰੋਂ ਔਰਤ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਔਰਤ ਦੇ ਢਿੱਡ...

‘ਪੰਜਾਬ ‘ਚ ਹੁਣ ਬਿਨਾਂ ਸਿਫਾਰਿਸ਼, ਬਿਨਾਂ ਪੈਸੇ ਦੇ ਮਿਲ ਰਹੀਆਂ ਨੌਕਰੀਆਂ’, ਫਰੀਦਕੋਟ ‘ਚ ਬੋਲੇ CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਗੋਲਡਨ ਜੁਬਲੀ ਸਮਾਰੋਹ ਅਤੇ ਬਾਬਾ ਫਰੀਦ...

‘…ਤਾਂ ਮੇਰਾ ਮਨ ਭਰ ਆਇਆ’, ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ‘ਤੇ ਸੁਖਬੀਰ ਬਾਦਲ ਨੇ ਪਾਈ ਭਾਵੁਕ ਪੋਸਟ

ਪੰਜਾਬ ਦੀ ਸਿਆਸਤ ਦੇ ‘ਬਾਬਾ ਬੋਹੜ’ ਵਜੋਂ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ...

ਫ੍ਰੀ ‘ਚ ਆਧਾਰ ਕਾਰਡ ਅਪਡੇਟ ਕਰਨ ਲਈ ਬਚੇ ਹਨ ਸਿਰਫ 6 ਦਿਨ, ਘਰ ਬੈਠੇ ਹੋਵੇਗੀ ਸਮੇਂ ਤੇ ਪੈਸੇ ਦੀ ਬਚਤ

ਜੇਕਰ ਤੁਸੀਂ ਆਪਣੇ ਆਧਾਰ ਕਾਰਡ ਨੂੰ ਪਿਛਲੇ 10 ਸਾਲ ਵਿਚ ਇਕ ਵਾਰ ਵੀ ਅਪਡੇਟ ਨਹੀਂ ਕਰਾਇਆ ਹੈ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਸਰਕਾਰ ਦੇ ਨਵੇਂ...

RBI ਨੇ UPI ਯੂਜਰਸ ਨੂੰ ਦਿੱਤੀ ਵੱਡੀ ਰਾਹਤ, ਹੁਣ 5 ਲੱਖ ਰੁਪਏ ਤੱਕ ਕਰ ਸਕੋਗੇ ਟ੍ਰਾਂਜੈਕਸ਼ਨ

ਭਾਰਤੀ ਰਿਜ਼ਰਵ ਬੈਂਕ ਨੇ ਹੈਲਥ ਕੇਅਰ ਤੇ ਐਜੂਕੇਸ਼ਨ ਲਈ ਯੂਪੀਆਈ ਦੇ ਇਸਤੇਮਾਲ ‘ਤੇ ਵੱਡੀ ਰਾਹਤ ਦਿੱਤੀ ਹੈ। ਆਰਬੀਆਈ ਨੇ ਯੂਪੀਆਈ ਦੀ...

ਕੈਸ਼ ਫਾਰ ਕਵੈਰੀ ਮਾਮਲੇ ‘ਚ ਮਹੂਆ ਮੋਇਤਰਾ ਦੀ ਸੰਸਦ ਮੈਂਬਰਸ਼ਿਪ ਰੱਦ, ਲੋਕ ਸਭਾ ‘ਚ ਮਤਾ ਹੋਇਆ ਪਾਸ

ਸੰਸਦ ਦਾ ਸਰਦ ਰੁੱਤ ਸੈਸ਼ਨ 4 ਦਸੰਬਰ ਤੋਂ ਜਾਰੀ ਹੈ। ਅੱਜ ਸੈਸ਼ਨ ਦਾ 5ਵਾਂ ਦਿਨ ਹੈ। ਲੋਕ ਸਭਾ ਵਿਚ ਅੱਜ ਟੀਐੱਮਸੀ ਸਾਂਸਦ ਮਹੂਆ ਮੋਇਤਰਾ ਦੇ ਕੈਸ਼...

ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਹੁਕਮ ਜਾਰੀ, 6ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਇਤਿਹਾਸਕ ਥਾਵਾਂ ਦੀ ਯਾਤਰਾ ਕਰਵਾਉਣ ਦੇ ਨਿਰਦੇਸ਼

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਵਚਨਬੱਧ ਹੈ। ਇਸ ਤਹਿਤ...

ਮਾਣ ਵਾਲੀ ਗੱਲ! PAU ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਦਿਲਜੀਤਪਾਲ ਸਿੰਘ ਬਰਾੜ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਬਣੇ ਸਪੀਕਰ

ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬੀਆਂ ਵੱਲੋਂ ਕਈ ਮੱਲ੍ਹਾਂ ਮਾਰੀਆਂ ਗਈਆਂ ਹਨ। ਬਹੁਤ ਸਾਰੀਆਂ ਉਪਲਬਧੀਆਂ ਭਾਰਤੀਆਂ ਵੱਲੋਂ ਵਿਦੇਸ਼ਾਂ ਵਿਚ...

ਰਿਸ਼ਵਤ ਦੇ ਮਾਮਲੇ ‘ਚ ਜਲੰਧਰ ਦਾ SHO ਗ੍ਰਿਫ਼ਤਾਰ, ਸਪਾ ਸੈਂਟਰ ਦੇ ਮਾਲਕ ਤੋਂ 2.50 ਲੱਖ ਲੈਣ ਦੇ ਲੱਗੇ ਦੋਸ਼

ਜਲੰਧਰ ਦੇ ਥਾਣਾ ਰਾਮਾਮੰਡੀ ਦੇ ਐੱਸਐੱਚਓ ਰਾਜੇਸ਼ ਕੁਮਾਰ ਅਰੋੜਾ ਨੂੰ ਕਮਿਸ਼ਨਰੇਟ ਪੁਲਿਸ ਨੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ...

ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਬੱਸ ਤੇ ਟਰੈਕਟਰ-ਟਰਾਲੀ ਦੀ ਹੋਈ ਟੱਕਰ, 2 ਕਿਸਾਨਾਂ ਦੀ ਮੌ.ਤ

ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ‘ਤੇ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸੇ ਵਿਚ 2 ਕਿਸਾਨਾਂ ਦੀ ਮੌਤ ਹੋ ਗਈ। ਕਸਬਾ ਮੁਸਾਹਿਬਪੁਰ ਨੇੜੇ...

ਲੁਧਿਆਣਾ ‘ਚ 6ਵੀਂ ਮੰਜ਼ਿਲ ਤੋਂ ਡਿੱਗਿਆ ਨੌਜਵਾਨ, ਨਿਰਮਾਣ ਅਧੀਨ ਮਾਲ ‘ਚ ਪਾਈਪ ਫਿਟ ਕਰ ਰਿਹਾ ਸੀ ਮਜ਼ਦੂਰ

ਲੁਧਿਆਣਾ ਦੇ ਸ਼ਾਹਪੁਰ ਰੋਡ ‘ਤੇ ਨਿਰਮਾਣ ਅਧੀਨ ਮਾਲ ਦੀ 6ਵੀਂ ਮੰਜ਼ਿਲ ‘ਤੇ ਏਸੀ ਪਾਈਪ ਫਿੱਟ ਕਰਨ ਵਾਲਾ ਮਜ਼ਦੂਰ ਹੇਠਾਂ ਡਿੱਗ ਗਿਆ।...