Aug 09

ਪੰਜਾਬ ‘ਚ ਅੱਜ ਬਾਜ਼ਾਰਾਂ ਤੋਂ ਲੈ ਕੇ ਹਾਈਵੇ ਤੱਕ ਬੰਦ, ਸਿਰਫ਼ ਐਮਰਜੈਂਸੀ ਸੇਵਾਵਾਂ ਚਾਲੂ

ਮਨੀਪੁਰ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਵਾਲਮੀਕਿ, ਰਵਿਦਾਸੀਆ ਅਤੇ ਈਸਾਈ ਭਾਈਚਾਰੇ ਨੇ ਸਾਂਝੇ ਤੌਰ ’ਤੇ ਕੇਂਦਰ ਖਿਲਾਫ ਵਿਰੋਧ...

ਜ਼ਿਆਦਾ ਪੀਕੇ ਨਹੀਂ ਚਲਾ ਪਾ ਰਹੇ ਗੱਡੀ ਤਾਂ ਟੈਂਸ਼ਨ ਨਹੀਂ! ਸਰਕਾਰ ਖੁਦ ਪਹੁੰਚਾਏਗੀ ਘਰ

ਇਟਲੀ ਵਿਚ ਸੜਕ ਹਾਦਸਿਆਂ ਨੂੰ ਰੋਕਣ ਲਈ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਜੇ ਤੁਸੀਂ ਕਿਸੇ ਨਾਈਟ ਕਲੱਬ ‘ਚ ਹੋ ਅਤੇ ਉੱਥੇ...

ਸਾਰੀ ਰਾਤ ON ਰਹਿੰਦਾ ਏ ਘਰ ‘ਚ ਲੱਗਾ WiFi ਰਾਊਟਰ ਤਾਂ ਹੋ ਜਾਓ ਸਾਵਧਾਨ! ਬੀਮਾਰੀਆਂ ਨੂੰ ਦੇ ਰਹੇ ਹੋ ਸੱਦਾ

ਜੇ ਤੁਸੀਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਕੋਸ਼ਿਸ਼ ਕਰਨੀ...

ਅੰਜੂ ‘ਤੇ ਮਿਹਰਬਾਨ ਪਾਕਿਸਤਾਨ ਸਰਕਾਰ, ਵਧਾਈ ਵੀਜ਼ੇ ਦੀ ਮਿਆਦ, ਅਜੇ ਨਹੀਂ ਆਏਗੀ ਭਾਰਤ

ਆਪਣੇ ਦੋਸਤ ਨੂੰ ਮਿਲਣ ਲਈ ਭਾਰਤ ਤੋਂ ਪਾਕਿਸਤਾਨ ਗਈ ਅੰਜੂ ਦੇ ਵੀਜ਼ਾ ਦੀ ਮਿਆਦ ਗੁਆਂਢੀ ਦੇਸ਼ ਨੇ ਅਗਲੇ ਇਕ ਸਾਲ ਲਈ ਹੋਰ ਵਧਾ ਦਿੱਤਾ ਹੈ।...

ਚੰਡੀਗੜ੍ਹ-ਸ਼ਿਮਲਾ ਫੋਰਲੇਨ ਫਿਰ ਹੋਇਆ ਬੰਦ: 12 ਵਜੇ ਛੋਟੇ ਵਾਹਨਾਂ ਲਈ ਖੋਲ੍ਹਿਆ ਗਿਆ ਸੀ ਹਾਈਵੇਅ

ਹਿਮਾਚਲ ਦੀ ਰਾਜਧਾਨੀ ਸ਼ਿਮਲਾ ਨੂੰ ਚੰਡੀਗੜ੍ਹ ਨਾਲ ਜੋੜਨ ਵਾਲੀ ਕਾਲਕਾ-ਸ਼ਿਮਲਾ ਫੋਰਲੇਨ ਨੂੰ ਸੋਲਨ ਦੇ ਚੱਕੀ ਮੋੜ ਨੇੜੇ ਫਿਰ ਬੰਦ ਕਰ...

ਮੰਤਰੀ ਬੈਂਸ ਦੀ ਸਕੂਲ ‘ਤੇ ਰੇਡ, ਮੌਕੇ ‘ਤੇ ਫੜਿਆ ਸ਼ਰਾਬੀ ਪ੍ਰਿੰਸੀਪਲ, ਬਾਕੀ ਸਟਾਫ਼ ਦੀ ਲਾਈ ਕਲਾਸ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੋਪੜ ਦੇ ਸਰਕਾਰੀ ਸਕੂਲ ‘ਚ ਅਚਾਨਕ ਛਾਪਾ ਮਾਰ ਕੇ ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਨੂੰ...

ਐਲੋਨ ਮਸਕ ਨੇ ਕੀਤਾ ਖੁਲਾਸਾ, Twitter X ਉਪਭੋਗਤਾਵਾਂ ਨੂੰ ਜਲਦ ਹੀ ਮਿਲੇਗਾ ਇੱਕ ਨਵਾਂ ਫਿਚਰ

Twitter X new feature ਜਦੋਂ ਤੋਂ ਐਲੋਨ ਮਸਕ ਨੇ ਟਵਿੱਟਰ X ਦੀ ਵਾਗਡੋਰ ਸੰਭਾਲੀ ਹੈ, ਉਹ ਬਹੁਤ ਸਾਰੀਆਂ ਵੱਡੀਆਂ ਤਬਦੀਲੀਆਂ ਕਰ ਰਹੇ ਹਨ। ਮਹੀਨੇ ਪਹਿਲਾਂ...

ਸਾਬਕਾ ਡਿਪਟੀ CM ਸੋਨੀ ‘ਤੇ ਹੁਣ ਵਿਜੀਲੈਂਸ ਮਗਰੋਂ ਕੱਸੇਗਾ ED ਸ਼ਿਕੰਜਾ, ਮੰਗੀ ਰਿਪੋਰਟ

ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੇ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਹੁਣ ਈ.ਡੀ. ਦੇ ਚੁੰਗਲ ਵਿਚ ਫਸੇ ਜਾਪਦੇ ਹਨ। ED ਨੇ ਪੰਜਾਬ ਵਿਜੀਲੈਂਸ...

ਖ਼ੁਸ਼ਖ਼ਬਰੀ! ਕੈਨੇਡਾ ‘ਚ PR ਲੈਣਾ ਹੋਇਆ ਸੌਖਾ, ਬਿਨਾਂ ILETS ਦੇ ਵੀ ਕਰ ਸਕਦੇ ਹੋ ਅਪਲਾਈ

ਸਰੀ – ਕੈਨੇਡਾ ਵਿਚ PR ਲੈਣ ਦੇ ਚਾਹਵਾਨਾਂ ਲਈ ਖੁਸ਼ੀ ਦੀ ਖ਼ਬਰ ਹੈ ਕਿਉਂਕਿ ਹੁਣ ਸਰਕਾਰ ਨੇ ਕੈਨੇਡਾ ਵਿਚ PR ਲੈਣ ਦੀਆਂ ਸ਼ਰਤਾਂ ਨੂੰ ਬਹੁਤ ਹੀ...

ਚੱਲਦੀ ਟ੍ਰੇਨ ‘ਚੋਂ ਔਰਤ ਨੂੰ ਦਿੱਤਾ ਧੱਕਾ, ਲੇਡੀਜ਼ ਡੱਬੇ ‘ਚ ਪਹਿਲਾਂ ਛੇੜਖਾਨੀ ਦੀ ਕੋਸ਼ਿਸ਼, ਖੋਹੇ ਪੈਸੇ

ਮੁੰਬਈ ਵਿੱਚ ਇੱਕ ਬੰਦੇ ਵੱਲੋਂ ਟ੍ਰੇਨ ਵਿੱਚ ਸਵਾਰ 29 ਸਾਲਾਂ ਮਹਿਲਾ ਯਾਤਰਾ ਨਾਲ ਛੇੜਛਾੜ ਕਰਨ ਅਤੇ ਉਸ ਨੂੰ ਚੱਲਦੀ ਗੱਡੀ ਤੋਂ ਧੱਕਾ ਦੇਣ ਦਾ...

ਰੋਡਵੇਜ਼ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 3 ਦਿਨ ਨਹੀਂਂ ਚੱਲਣਗੀਆਂ ਸਰਕਾਰੀ ਬੱਸਾਂ

ਜੇ ਤੁਸੀਂ ਸਰਕਾਰੀ ਬੱਸਾਂ ਰਾਹੀਂ ਸਫਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਰੋਡਵੇਜ਼ ਦੇ ਠੇਕਾ ਮੁਲਾਜ਼ਮ 14 ਅਗਸਤ ਤੋਂ 16 ਅਗਸਤ ਤੱਕ ਤਿੰਨ...

Jio ਲਿਆਏਗਾ ਸਭ ਤੋਂ ਸਸਤਾ 5G ਸਮਾਰਟਫੋਨ, 28 ਅਗਸਤ ਨੂੰ ਦੇ ਸਕਦਾ ਹੈ ਦਸਤਕ

ਟੈਲੀਕਾਮ ਕੰਪਨੀ ਰਿਲਾਇੰਸ 28 ਅਗਸਤ 2023 ਨੂੰ ਆਪਣੀ 46ਵੀਂ ਸਾਲਾਨਾ ਜਨਰਲ ਮੀਟਿੰਗ ਕਰੇਗੀ। ਰਿਲਾਇੰਸ ਦੇ ਚੇਅਰਮੈਨ ਇਸ ਦਿਨ ਕਈ ਵੱਡੇ ਐਲਾਨ ਕਰ...

ਬ੍ਰਿਟੇਨ ‘ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਵਾਇਰਸ ਦਾ ਨਵਾਂ ਰੂਪ Eris, ਤੇਜ਼ੀ ਨਾਲ ਵੱਧ ਰਹੇ ਕੇਸ

ਪੂਰੀ ਦੁਨੀਆ ‘ਚ ਭਾਵੇਂ ਕੋਰੋਨਾ ਦਾ ਕਹਿਰ ਰੁਕ ਗਿਆ ਹੈ ਪਰ ਆਉਣ ਵਾਲੇ ਦਿਨਾਂ ‘ਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਇਸ ਦੇ ਨਵੇਂ ਰੂਪਾਂ...

ਕੈਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਝਟਕਾ! ਕਾਲਜ ਵੱਲੋਂ ਸਤੰਬਰ ਸੈਸ਼ਨ ਲਈ ਵਿਦਿਆਰਥੀ ਲੈਣ ਤੋਂ ਇਨਕਾਰ

ਕੈਨੇਡਾ ਵਿੱਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਸਤੰਬਰ ਵਿੱਚ ਸ਼ੁਰੂ ਹੋਏ ਸੈਸ਼ਨ ਵਿੱਚ ਸ਼ਾਮਲ ਹੋਣ ਤੋਂ ਅਚਾਨਕ ਰੋਕ ਦਿੱਤਾ ਗਿਆ। ਇਸ...

WHO ਨੇ ਭਾਰਤ ਦੇ ਇੱਕ ਹੋਰ ਕਫ ਸੀਰਪ ਨੂੰ ਲੈ ਕੇ ਅਲਰਟ ਕੀਤਾ ਜਾਰੀ, ਸਿਹਤ ਲਈ ਦੱਸਿਆ ਖਤਰਨਾਕ

ਭਾਰਤ ਵਿੱਚ ਬਣੀਆਂ ਨਕਲੀ ਦਵਾਈਆਂ ਅਤੇ ਕਫ ਸਿਰਪ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਸਵਾਲ ਉੱਠ ਰਹੇ ਹਨ, ਇਸ ਦੌਰਾਨ ਵਿਸ਼ਵ ਸਿਹਤ...

ਜਾਖੜ ਦਾ ਸਾਥ ਨਾ ਦੇਣ ਵਾਲੇ BJP ਲੀਡਰਾਂ ਦੇ ਖੰਭ ਕੱਟਣ ਦੀ ਤਿਆਰੀ ‘ਚ ਹਾਈਕਮਾਨ!

ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਸਹਿਯੋਗ ਕਰਨ ਵਾਲੇ ਪਾਰਟੀ ਆਗੂਆਂ ਦੇ ਖੰਭ ਕੱਟਣ ਦੀ ਤਿਆਰੀ ਕਰ ਰਹੀ ਹੈ।...

ਦਿੱਲੀ ਬਿੱਲ ‘ਤੇ ਬੋਲੇ ਕੇਜਰੀਵਾਲ- ‘ਦੇਸ਼ ਲਈ ਸੱਤਾ ਤਾਂ ਕੀ ਜਾਨ ਵੀ ਕੁਰਬਾਨ’, CM ਮਾਨ ਨੇ ਜਜ਼ਬੇ ਨੂੰ ਕੀਤਾ ਸਲਾਮ

ਦਿੱਲੀ ਸੇਵਾ ਬਿੱਲ ਰਾਜਸਭਾ ਤੋਂ ਵੀ ਪਾਸ ਹੋ ਗਿਆ ਹੈ। ਇਸ ਨੂੰ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਨੇ ਕਾਲਾ ਕਾਨੂੰਨ ਕਹਿੰਦਿਆਂ...

ਕਿਆਰਾ ਦਾ BSF ਜਵਾਨਾਂ ਨਾਲ ਪੂਰਾ ਦਿਨ, ਫੌਜੀ ਵਾਂਗ ਹਥਿਆਰ ਚਲਾਏ, ਆਪਣੇ ਨਾਂ ਦਾ ਰੁੱਖ ਲਾਇਆ (ਤਸਵੀਰਾਂ)

ਅਦਾਕਾਰਾ ਕਿਆਰਾ ਅਡਵਾਨੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਚੌਕਸ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨਾਲ ਸ਼ੂਟ ਕਰਨ ਮਗਰੋਂ ਮੁੰਬਈ ਪਰਤ ਆਈ...

ਲੁਧਿਆਣਾ : ਚੋਰਾਂ ਦੇ ਹੌਂਸਲੇ ਬੁਲੰਦ, ਥਾਣੇ ਤੋਂ ਕੁਝ ਦੂਰ ਸ਼ੋਅਰੂਮ ਦੇ ਬਾਹਰੋਂ ਸ਼ਰੇਆਮ ਚੁੱਕ ਕੇ ਲੈ ਗਏ AC

ਲੁਧਿਆਣਾ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਸ਼ੋਅਰੂਮ ਦੇ ਬਾਹਰ ਰਖਿਆ ਨਵਾਂ ਏਸੀ ਸ਼ਰੇਆਮ ਚੁੱਕ ਕੇ ਫਰਾਰ ਹੋ ਗਏ। ਘਟਨਾ...

ਚੰਡੀਗੜ੍ਹ-ਮਨਾਲੀ ਹਾਈਵੇ ‘ਤੇ ਸਫ਼ਰ ਖ਼ਤਰਨਾਕ! ਵਾਰ-ਵਾਰ ਹੋ ਰਿਹੈ ਲੈਂਡਸਲਾਈਡ, ਪਿਕਅਪ-ਬੱਸ-ਟਰੱਕ ਆਏ ਲਪੇਟ ‘ਚ

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ‘ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ‘ਤੇ 6 ਮੀਲ ਨਾਂ ਦੀ ਜਗ੍ਹਾ ‘ਤੇ ਲਗਾਤਾਰ ਜ਼ਮੀਨ ਖਿਸਕਣ ਦਾ...

ਪੰਜਾਬ ‘ਚ ਸਤਾਏਗੀ ਹੁੰਮਸ ਭਰੀ ਗਰਮੀ, ਮਾਨਸੂਨ ਰਹੇਗਾ ਸੁਸਤ, ਇਸ ਦਿਨ ਪਏਗਾ ਮੀਂਹ

ਪੰਜਾਬ ‘ਚ ਅਗਸਤ ਦੇ ਮਹੀਨੇ ਮਾਨਸੂਨ ਦੀ ਬਰਸਾਤ ਜਾਰੀ ਹੈ। ਅਗਸਤ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਦੋਂ ਕਿ ਮੌਸਮ ਵਿਭਾਗ ਨੇ ਇਸ ਮਹੀਨੇ ਆਮ...

ਚੰਡੀਗੜ੍ਹ-ਸ਼ਿਮਲਾ ਫੋਰਲੇਨ ਅੱਜ ਹੋ ਸਕਦਾ ਬਹਾਲ, 6 ਦਿਨਾਂ ਤੋਂ ਰੋਡ ਬੰਦ ਹੋਣ ਕਾਰਨ ਲੋਕ ਸੀ ਪ੍ਰੇਸ਼ਾਨ

ਚੰਡੀਗੜ੍ਹ-ਸ਼ਿਮਲਾ ਫੋਰਲੇਨ ਸੋਲਨ ਦੇ ਚੱਕੀ ਮੋੜ ਨੇੜੇ 6 ਦਿਨਾਂ ਤੋਂ ਬੰਦ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਨੇ ਅੱਜ ਸ਼ਾਮ ਤੱਕ ਛੋਟੇ...

Google Docs ‘ਤੇ ਫਾਈਲ ਸ਼ੇਅਰ ਕਰਨਾ ਹੁਣ ਹੋਵੇਗਾ ਆਸਾਨ, ਕੰਪਨੀ ਨੇ ਸ਼ੁਰੂ ਕੀਤਾ Linkable Headings ਫੀਚਰ

ਜੇਕਰ ਤੁਸੀਂ Google Docs ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਦਫ਼ਤਰ ਤੋਂ ਨਿੱਜੀ ਕੰਮ ਤੱਕ, ਅਸੀਂ Google Docs ਦੀ ਵਰਤੋਂ ਕਰਦੇ ਹਾਂ।...

ਪਾਣੀਪਤ ‘ਚ ਅੰਬਾਲਾ ਟੀਮ HSNCB ਦੀ ਵੱਡੀ ਕਾਰਵਾਈ: ਤਸਕਰ ਦੀ ਕਾਰ ‘ਚੋਂ 50 ਕਿਲੋ ਨ.ਸ਼ੀਲਾ ਪਦਾਰਥ ਕੀਤਾ ਬਰਾਮਦ

ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਅੰਬਾਲਾ ਸਥਿਤ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ (HSNCB) ਯੂਨਿਟ ਦੀ ਟੀਮ ਨੇ ਵੱਡੀ ਕਾਰਵਾਈ ਕੀਤੀ...

iPhone 16 ਸੀਰੀਜ਼ ਨੂੰ ਲੈ ਕੇ ਆਇਆ ਤਾਜ਼ਾ ਅਪਡੇਟ, ਕੈਮਰੇ ‘ਚ ਹੋਣਗੇ ਇਹ ਖਾਸ ਫਿਚਰ

iPhone ਵੇਚਣ ਵਾਲੀ ਐਪਲ ਕੰਪਨੀ, ਆਪਣੀ ਆਈਫੋਨ 16 ਸੀਰੀਜ਼ ਵਿੱਚ ਸਟੈਕਡ ਰੀਅਰ ਕੈਮਰਾ ਸੈਂਸਰ ਡਿਜ਼ਾਈਨ ਨੂੰ ਅਪਣਾਏਗੀ। ਅਗਲੇ ਸਾਲ ਕੰਪਨੀ ਆਈਫੋਨ 16...

ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਬਹਾਲ, ਲੋਕ ਸਭਾ ਸਕੱਤਰੇਤ ਵੱਲੋਂ ਨੋਟੀਫਿਕੇਸ਼ਨ ਜਾਰੀ

ਮੋਦੀ ਸਰਨੇਮ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਦੇ ਤਿੰਨ ਦਿਨਾਂ ਬਾਅਦ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਬਹਾਲ ਹੋ ਗਈ ਹੈ।...

‘ਚੰਦਰਯਾਨ 3’ ਤੋਂ ਕੁੱਝ ਇਸ ਤਰ੍ਹਾਂ ਦਾ ਦਿਖਾਈ ਦਿੱਤਾ ਚੰਦ ਦਾ ਦ੍ਰਿਸ਼, ISRO ਨੇ ਜਾਰੀ ਕੀਤੀ ਪਹਿਲੀ ਵੀਡੀਓ

ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਐਤਵਾਰ ਨੂੰ ਚੰਦਰਯਾਨ-3 ਦੇ ਕੈਮਰੇ ਵਿੱਚ ਕੈਦ ਚੰਦ ਦੀਆਂ ਪਹਿਲੀਆਂ ਤਸਵੀਰਾਂ ਜਾਰੀ ਕੀਤੀਆਂ। ਚੰਦਰਯਾਨ-3...

ਚੰਡੀਗੜ੍ਹ ਪੁਲਿਸ ਦੇ SI ਨੇ ਦਾਗੀ ਵਰਦੀ, ਕਾਰੋਬਾਰੀ ਨੂੰ ਕਿਡਨੈਪ ਕਰ ਲੁੱਟੇ 1 ਕਰੋੜ ਰੁ., 4 ਮੁਲਾਜ਼ਮਾਂ ‘ਤੇ ਪਰਚਾ

ਚੰਡੀਗੜ੍ਹ ਪੁਲਿਸ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਝਗੜੇ ਦਾ ਸਬੰਧ ਚੰਡੀਗੜ੍ਹ ਪੁਲੀਸ ਦੇ ਉਸੇ ਸਬ-ਇੰਸਪੈਕਟਰ (ਐਸਆਈ) ਨਵੀਨ...

ਹਿਮਾਚਲ ਦੇ ਡਾਕ ਵਿਭਾਗ ‘ਚ ਵੱਡੀ ਧੋਖਾਧੜੀ, ਫਰਜ਼ੀ ਸਰਟੀਫਿਕੇਟ ਦੀ ਮਦਦ 3 ਲੋਕਾਂ ਨੇ ਲਈ ਨੌਕਰੀ

ਹਿਮਾਚਲ ਦੇ ਡਾਕ ਵਿਭਾਗ ਵਿੱਚ ਜਾਅਲੀ ਸਰਟੀਫਿਕੇਟ ਦੇ ਕੇ ਨੌਕਰੀ ਦਿਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। 3 ਲੋਕਾਂ ਨੇ ਜਾਅਲੀ ਸਰਟੀਫਿਕੇਟਾਂ...

ਬਰਸਾਤੀ ਮੌਸਮ ‘ਚ ਦੁੱਧ ਪੀਂਦੇ ਸਮੇਂ ਨਾ ਕਰੋ ਇਹ ਗਲਤੀਆਂ, ਆਯੁਰਵੇਦ ਮੁਤਾਬਕ ਜਾਣੋ ਸਹੀ ਸਮਾਂ ਤੇ ਤਰੀਕਾ

ਬਰਸਾਤੀ ਮੌਸਮ ਸ਼ੁਰੂ ਹੁੰਦੇ ਹੀ ਕਈ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਮੌਸਮ ‘ਚ ਵਿਅਕਤੀ ਦੀ ਇਮਿਊਨਿਟੀ ਕਮਜ਼ੋਰ ਹੋਣ ਕਾਰਨ...

Twitter ਪੋਸਟ ਕਾਰਨ ਗਈ ਨੌਕਰੀ! ਐਲਨ ਮਸਕ ਕਰਨਗੇ ਤੁਹਾਡੀ ਮਦਦ, ਕੇਸ ਲੜਨ ਦਾ ਪੈਸਾ ਵੀ ਦੇਣਗੇ

ਐਕਸ (ਪਹਿਲਾਂ ਟਵਿੱਟਰ) ਦੇ ਮਾਲਕ ਐਲਨ ਮਸਕ ਆਪਣੇ ਐਲਾਨਾਂ ਨਾਲ ਲਗਾਤਾਰ ਹੈਰਾਨ ਕਰਦੇ ਰਹਿੰਦੇ ਹਨ। ਹੁਣ ਮਸਕ ਨੇ ਇੱਕ ਹੋਰ ਹੈਰਾਨ ਕਰਨ ਵਾਲਾ...

ਕੈਬਨਿਟ ਨੇ ‘ਭਾਰਤਨੈੱਟ ਪੈਕੇਜ’ ਨੂੰ ਦਿੱਤੀ ਮਨਜ਼ੂਰੀ, ਪਹਿਲੇ ਪੜਾਅ ‘ਚ 1.3 ਟ੍ਰਿਲੀਅਨ ਰੁਪਏ ਦਾ ਕੀਤਾ ਜਾਵੇਗਾ ਨਿਵੇਸ਼

ਭਾਰਤਨੈੱਟ ਪੈਕੇਜ ਨੂੰ ਕੇਂਦਰੀ ਮੰਤਰੀ ਮੰਡਲ ਨੇ ਸ਼ਨੀਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੂਰਸੰਚਾਰ...

ਸਨੀ-ਅਮੀਸ਼ਾ ਨੇ ਅਟਾਰੀ ਬਾਰਡਰ ‘ਤੇ ਜਵਾਨਾਂ ਨਾਲ ਕੀਤਾ ਡਾਂਸ, PAK ਪਾਸਿਓਂ ਫੈਨ ਵੀ ਵੇਖਣ ਪਹੁੰਚੇ (ਤਸਵੀਰਾਂ)

ਸੰਨੀ ਦਿਓਲ ਭਾਵੇਂ ਹੀ ਆਪਣੇ ਫਿਲਮੀ ਕਰੀਅਰ ‘ਚ ਪਾਕਿਸਤਾਨ ਵਿਰੋਧੀ ਭੂਮਿਕਾਵਾਂ ‘ਚ ਨਜ਼ਰ ਆਏ ਹੋਣ ਪਰ ਪਾਕਿਸਤਾਨ ‘ਚ ਲੋਕ ਅਜੇ ਵੀ...

2 ਭਰਾਵਾਂ ਨੇ ਮਿਲ ਕੇ ਪੁਲਿਸ ਵਾਲੇ ਦਾ ਹੀ ਚਾੜ੍ਹ ਦਿੱਤਾ ਕੁਟਾਪਾ, ਇਸ ਗੱਲ ਤੋਂ ਭੜਕੇ

ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਲੋਕਾਂ ਦੇ ਹੌਂਸਲੇ ਇਸ ਹੱਦ ਤੱਕ ਵਧ ਗਏ ਹਨ ਕਿ ਹੁਣ ਉਹ ਖਾਕੀ ਵਰਦੀ...

ਹੀਰੋਸ਼ਿਮਾ ਡੇ : ਭਾਫ਼ ਬਣ ਉੱਡ ਗਏ ਸਨ ਲੋਕ… ਗੀਤਾ ਪੜ੍ਹਦਾ ਸੀ ਪਰਮਾਣੂ ਬੰਬ ਬਣਾਉਣ ਵਾਲਾ ਵਿਗਿਆਨੀ

ਜਾਪਾਨ ਵਿੱਚ 78 ਸਾਲ ਪਹਿਲਾਂ ਅੱਜ ਹੀ ਦੇ ਦਿਨ ਅਮਰੀਕਾ ਨੇ ਹੀਰੋਸ਼ਿਮਾ ‘ਤੇ ਪਰਮਾਣੂ ਬੰਬ ਸੁੱਟਿਆ ਸੀ। ਉਥੇ ਹੀ ਜੇ ਪਰਮਾਣੂ ਬੰਬ ਬਣਾਉਣ ਵਾਲੇ...

WhatsApp ਆਪਣੇ ਯੂਜ਼ਰਸ ਲਈ ਲੈ ਕੇ ਆ ਰਿਹਾ ਨਵਾਂ ਫੀਚਰ, ਪਹਿਲਾਂ ਨਾਲੋਂ ਬਿਹਤਰ ਮਿਲੇਗੀ ਪ੍ਰਾਈਵੇਸੀ

ਮੈਟਾ ਦੀ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਸੇਵਾ WhatsApp ਉਪਭੋਗਤਾਵਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕਈ ਨਵੀਆਂ ਵਿਸ਼ੇਸ਼ਤਾਵਾਂ ਵਿਕਸਿਤ...

ਚੀਨ ‘ਚ ਭੂਚਾਲ ਨਾਲ ਤਬਾਹੀ, 126 ਇਮਾਰਤਾਂ ਢੇਰ, ਗੈਸ ਪਾਈਪਲਾਈਨਾਂ ਫਟੀਆਂ, ਭੱਜਦੇ ਲੋਕ ਡਿੱਗੇ

ਚੀਨ ਦੇ ਸ਼ਾਨਡੋਂਗ ਸੂਬੇ ‘ਚ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਭਾਰੀ ਤਬਾਹੀ ਹੋਈ ਹੈ। ਝਟਕਾ ਇੰਨਾ ਜ਼ਬਰਦਸਤ ਸੀ ਕਿ ਇਮਾਰਤਾਂ ਸਪ੍ਰਿੰਗ...

ਪੰਜਾਬੀ ਫਿਲਮ ‘ਮਸਤਾਨੇ” ਇਸ ਦਿਨ ਹੋ ਰਹੀ ਰਿਲੀਜ਼! ਟ੍ਰੇਲਰ ਨੂੰ ਮਿਲਿਆ ਦਰਸ਼ਕਾਂ ਤੋਂ ਭਰਵਾਂ ਹੁੰਗਾਰਾ

ਚੰਡੀਗੜ੍ਹ : ਆਉਣ ਵਾਲੀ ਪੰਜਾਬੀ ਫਿਲਮ ‘ਮਸਤਾਨੇ’ ਦਾ ਬਹੁਤ ਹੀ ਉਡੀਕਿਆ ਜਾ ਰਿਹਾ ਟ੍ਰੇਲਰ ਹੁਣ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਿਆ, ਜਿਸ...

X ਤੋਂ ਪੈਸੇ ਕਮਾਉਣ ਲਈ ਲੋਕਾਂ ਨੇ ਵੱਡੀ ਗਿਣਤੀ ‘ਚ ਕੀਤਾ ਸਾਈਨ-ਅੱਪ, ਹੁਣ ਆ ਗਈ ਇਹ ਸਮੱਸਿਆ

ਟਵਿੱਟਰ ਦਾ ਨਾਮ ਹੁਣ X ਹੋ ਗਿਆ ਹੈ ਅਤੇ ਕੰਪਨੀ ਦਾ ਨਵਾਂ ਲੋਗੋ ਲਗਭਗ ਹਰ ਜਗ੍ਹਾ ਅਪਡੇਟ ਕੀਤਾ ਗਿਆ ਹੈ। ਪਿਛਲੇ ਮਹੀਨੇ, ਮਸਕ ਨੇ ਸਿਰਜਣਹਾਰਾਂ...

ਆਂਧਰਾ ਪ੍ਰਦੇਸ਼: ਗੋਦਾਵਰੀ ਜ਼ਿਲ੍ਹੇ ‘ਚ ਕਾਰ ਨਹਿਰ ‘ਚ ਡਿੱਗਣ ਕਾਰਨ 3 ਨੌਜਵਾਨਾਂ ਦੀ ਮੌ.ਤ; ਕਈ ਜ਼.ਖਮੀ

ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਐਤਵਾਰ ਤੜਕੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਅਤੇ ਇੱਕ ਵੱਡਾ ਹਾਦਸਾ ਵਾਪਰ ਗਿਆ।...

PM ਮੋਦੀ ਅੱਜ ‘ਅੰਮ੍ਰਿਤ ਭਾਰਤ ਸਟੇਸ਼ਨ’ ਯੋਜਨਾ ਦੇ ਤਹਿਤ ਕਰਨਗੇ ਦੇਸ਼ ਦੇ 508 ਸਟੇਸ਼ਨਾਂ ਦਾ ਨਵੀਨੀਕਰਨ

ਅੱਜ ਭਾਰਤੀ ਰੇਲਵੇ ਨਵਾਂ ਇਤਿਹਾਸ ਲਿਖਣ ਜਾ ਰਹੀ ਹੈ। ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ...

ਬਿਨਾਂ AC ਵਾਲੀ ਫਲਾਈਟ ‘ਚ ਯਾਤਰੀਆਂ ਦੇ ਛੁੱਟੇ ਪਸੀਨੇ, ਰਾਜਾ ਵੜਿੰਗ ਨੇ ਸ਼ੇਅਰ ਕੀਤਾ ਵੀਡੀਓ

ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਨੇ ਇੰਡੀਗੋ ਫਲਾਈਟ ਦੀ ਅਜੀਬ ਘਟਨਾ ਸਾਂਝੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ...

ਲੁਧਿਆਣਾ ‘ਚ ਰਿਸ਼ਤੇ ਤਾਰ-ਤਾਰ, ਲਵ ਮੈਰਿਜ ਕਰਾਉਣ ‘ਤੇ ਭਰਾ ਨੇ ਭੈਣ ਨੂੰ ਮਾਰੀਆਂ ਗੋਲੀਆਂ, ਜੀਜਾ ਜ਼ਖਮੀ

ਲੁਧਿਆਣਾ ਜ਼ਿਲ੍ਹੇ ਦੇ ਪੰਜਪੀਰ ਰੋਡ ਸਥਿਤ ਕਾਰਪੋਰੇਸ਼ਨ ਕਲੋਨੀ ਵਿੱਚ ਦੇਰ ਰਾਤ ਇੱਕ ਬਾਈਕ ਸਵਾਰ ਨੌਜਵਾਨ ਨੇ ਆਪਣੀ ਭੈਣ ਅਤੇ ਉਸ ਦੇ ਪਤੀ...

ਬਠਿੰਡਾ : ਮਾਮੂਲੀ ਬਹਿਸ ‘ਤੇ ਚਾਚੇ ਦੇ ਪੁੱਤ ਨੇ ਉਤਾਰਿਆ ਮੌਤ ਦੇ ਘਾਟ, 3 ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤ.ਕ

ਪੰਜਾਬ ਵਿੱਚ ਇੱਕ ਵਾਰ ਫਿਰ ਖੂਨ ਦੇ ਰਿਸ਼ਤੇ ਤਾਰ-ਤਾਰ ਹੋ ਗਏ। ਬਠਿੰਡਾ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੇ ਆਪਣੇ ਹੀ ਚਾਚੇ ਦੇ ਪੁੱਤ ਦਾ ਕਤਲ ਕਰ...

ਆਸਟ੍ਰੇਲੀਆ ਅਦਾਲਤ ਦਾ ਫ਼ੈਸਲਾ, ਗਰਲਫ੍ਰੈਂਡ ਨੂੰ ਦਰ.ਦਨਾਕ ਮੌ.ਤ ਦੇਣ ਵਾਲੇ ਪੰਜਾਬੀ ਨੂੰ 22 ਸਾਲ ਦੀ ਸਜ਼ਾ

ਸਾਊਥ ਆਸਟ੍ਰੇਲੀਆ ਦੀ ਸੁਪਰੀਮ ਕੋਰਟ ਨੇ ਪੰਜਾਬ ਮੂਲ ਦੇ ਨੌਜਵਾਨ ਤਾਰਿਕ ਜੋਤ ਸਿੰਘ ਨੂੰ ਆਪਣੀ ਪ੍ਰੇਮਿਕਾ ਜੈਸਮੀਨ ਕੌਰ ਦੇ ਕਤਲ ਦੇ ਦੋਸ਼...

ਜੇ ਤੁਸੀਂ ਹਾਈਵੇ ਵੱਲ ਜਾਣਾ ਏ ਤਾਂ ਬਦਲ ਲਈਓ ਰੂਟ, ਸੂਬੇ ‘ਚ ਅੱਜ ਰਹੇਗਾ ਚੱਕਾ ਜਾਮ

ਛੁੱਟੀ ਵਾਲੇ ਦਿਨ ਅਕਸਰ ਲੋਕ ਘੁੰਮਣ-ਫਿਰਨ ਦਾ ਪਲਾਨ ਬਣਾਉਂਦੇ ਹਨ। ਜੇ ਤੁਹਾਡਾ ਵੀ ਕੁਝ ਅਜਿਹਾ ਹੀ ਪਲਾਨ ਹੈ ਤਾਂ ਨੈਸ਼ਨਲ ਹਾਈਵੇ ਵੱਲੋਂ ਨਾ...

ਜਲੰਧਰ : ਚੌਂਕ ‘ਤੇ ਇੱਕ-ਦੂਜੇ ਨਾਲ ਭਿੜੇ ਮੰਗਤੇ, ‘ਲੰਗੜਾ’ ਦੋਵੇਂ ਪੈਰਾਂ ‘ਤੇ ਖੜ੍ਹ ਕੇ ਲੜਨ ਲੱਗਾ

ਅਕਸਰ ਸਿਗਨਲ ‘ਤੇ ਸਾਨੂੰ ਮੰਗਤੇ-ਭਿਖਾਰੀ ਭੀਖ ਮੰਗਦੇ ਦਿਸ ਜਾਂਦੇ ਹਨ। ਲੋਕ ਤਰਸ ਕਰਕੇ ਉਨ੍ਹਾਂ ਨੂੰ ਪੈਸੇ ਵੀ ਦੇ ਦਿੰਦੇ ਹਨ ਪਰ ਜਲੰਧਰ ਦੇ...

ਟ੍ਰੇਨ ਦੀ ਇਹ ਜਗ੍ਹਾ ਹੈ ਸਭ ਤੋਂ ਖ਼ਤਰਨਾਕ, ਬੂਹੇ ਤੋਂ ਵੀ ਵੱਧ ਜਾਨਲੇਵਾ ਹੋ ਸਕਦੀ ਏ ਸਾਬਤ

ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਰੇਲ ਰਾਹੀਂ ਹੀ ਸਫ਼ਰ ਕਰਨਾ ਪਸੰਦ ਕਰਦੇ ਹਨ। ਭਾਰਤ ਦੇ ਲੋਕਾਂ ਵਿੱਚ ਰੇਲ ਯਾਤਰਾ ਨੂੰ ਬਹੁਤ ਮਹੱਤਵ...

ਗੈਸ ਸਿਲੰਡਰ ਅੰਦਰ ਲੁਕੀ ਬੈਠੀ ਸੀ ਮੌਤ! ਚਮਕਦੀਆਂ 2 ਅੱਖਾਂ ਵੇਖ ਡਰ ਦੇ ਮਾਰੇ ਰਸੋਈ ਤੋਂ ਭੱਜੀ ਔਰਤ

ਬਰਸਾਤ ਦਾ ਮੌਸਮ ਜਿਥੇ ਮੀਂਹ ਦੀ ਰਿਮਝਿਮ ਨਾਲ ਮੌਸਮ ਨੂੰ ਸੁਹਾਵਣਾ ਕਰ ਦਿੰਦਾ ਹੈ ਉਥੇ ਹੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ...

ਪਟਿਆਲਾ : ਕਮਾਂਡੋ ਕੰਪਲੈਕਸ ‘ਚ ਵੱਡਾ ਹਾਦਸਾ, ਗੋ.ਲੀ ਲੱਗਣ ਨਾਲ ਟ੍ਰੇਨਿੰਗ ‘ਤੇ ਆਏ ਕਮਾਂਡੋ ਦੀ ਮੌ.ਤ

ਪਟਿਆਲਾ ਦੇ ਬਹਾਦਰਗੜ੍ਹ ਸਥਿਤ ਕਮਾਂਡੋ ਕੰਪਲੈਕਸ ਵਿੱਚ ਵੱਡਾ ਹਾਦਸਾ ਵਾਪਰ ਗਿਆ। ਇਥੇ ਪ੍ਰੈਕਟਿਸ ਦੌਰਾਨ ਇੱਕ ਅੰਡਰ ਟਰੇਨਿੰਗ ਕਮਾਂਡੋ ਦੀ...

ਫਿਰੋਜ਼ਪੁਰ : 20,000 ਰੁ. ਲੈਂਦਾ ASI ਰੰਗੇ ਹੱਥੀਂ ਕਾਬੂ, ਸ਼ਿਕਾਇਤ ‘ਤੇ ਕਾਰਵਾਈ ਨਾ ਕਰਨ ਬਦਲੇ ਮੰਗੀ ਸੀ ਰਿਸ਼ਵਤ

ਫਿਰੋਜ਼ਪੁਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਜ਼ੀਰਾ ਸਦਰ ਥਾਣੇ ਵਿੱਚ ਤਾਇਨਾਤ ਏ.ਐਸ.ਆਈ ਹਰਜਿੰਦਰ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ...

ਬਠਿੰਡਾ : ਲੇਡੀ SHO ਨਾਲ ਬਦਸਲੂਕੀ, ਧਰਨਾ ਹਟਾਉਣ ‘ਤੇ ਕਿਸਾਨ ਨੇ ਧੱਕਾ ਦੇ ਸੁੱਟਿਆ

ਬਠਿੰਡਾ ਪੁਲਿਸ ਦੀ ਲੇਡੀ ਐਸਐਚਓ ਨਾਲ ਬਦਸਲੂਕੀ ਦਾ ਵੀਡੀਓ ਸਾਹਮਣੇ ਆਇਆ ਹੈ। ਥਾਣਾ ਨੇਹੀਆਂਵਾਲਾ ਦੀ ਐਸਐਚਓ ਕਰਮਜੀਤ ਕੌਰ ਟੋਲ ’ਤੇ ਧਰਨਾ...

PNB ਦੇ ਗਾਹਕਾਂ ਲਈ ਅਹਿਮ ਖ਼ਬਰ, ਜਲਦੀ ਕਰੋ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ

ਜੇ ਤੁਹਾਡਾ ਖਾਤਾ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (PNB) ਵਿੱਚ ਹੈ, ਤਾਂ ਇਹ ਤੁਹਾਡੇ ਲਈ ਅਹਿਮ ਖਬਰ ਹੈ। ਪੀਐਨਬੀ ਨੇ ਆਪਣੇ ਗਾਹਕਾਂ ਨੂੰ...

ਚਾਚੀ ਨਾਲ ਪਿਆਰ ਦੀ ਜਾ.ਨਲੇਵਾ ਸਜ਼ਾ! ਵਿਆਹ ਕਰਵਾ ਕੇ ਮੁੰਡੇ ਨੂੰ ਦੂਜੀ ਥਾਂ ਭੇਜ ਕਰ ਦਿੱਤਾ ਕ.ਤਲ

ਬਿਹਾਰ ਦੇ ਸ਼ੇਖਪੁਰਾ ਜ਼ਿਲੇ ਦੇ ਸ਼ੇਖੋਪੁਰਸਰਾਏ ‘ਚ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਨਾਜਾਇਜ਼ ਪ੍ਰੇਮ ਸਬੰਧਾਂ ‘ਚ 17 ਸਾਲਾਂ...

ਲੁਧਿਆਣਾ : ਚੱਲ ਰਹੇ ਸ਼ਬਦ-ਕੀਰਤਨ ਵਿਚਾਲੇ ਗੁਰਦੁਆਰੇ ‘ਚ ਬੇਅਦਬੀ ਦੀ ਕੋਸ਼ਿਸ਼, ਲੋਕਾਂ ਨੇ ਚਾੜਿਆ ਕੁਟਾਪਾ

ਗੁਰਦੁਆਰਾ ਜ਼ੋਰਾਵਰ ਸਿੰਘ, ਫਤਿਹ ਸਿੰਘ ਸਾਹਿਬ, ਇੰਦਰਾ ਕਲੋਨੀ, ਲੁਧਿਆਣਾ ਵਿਖੇ ਇੱਕ ਨੌਜਵਾਨ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਜਿਸ...

ਲੁਧਿਆਣਾ ‘ਚ ਬੇਖੌਫ਼ ਲੁਟੇਰੇ, ਅੱਖਾਂ ‘ਚ ਮਿਰਚਾਂ ਪਾ ਕਾਰੋਬਾਰੀ ਤੋਂ ਖੋਹ ਕੇ ਲੈ ਗਏ ਲੈਪਟਾਪ ਤੇ ਲੱਖ ਰੁ., ਕੀਤਾ ਫੱਟੜ

ਲੁਧਿਆਣਾ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦੇ ਹੁੰਦੇ ਜਾ ਰਹੇ ਹਨ। ਇਥੇ ਮਾਡਲ ਟਾਊਨ ਐਕਸਟੈਨਸ਼ਨ ‘ਚ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ...

ਲੁਧਿਆਣਾ ‘ਚ ਭਲਕੇ ਲੰਮਾ ਪਾਵਰ ਕੱਟ! ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ

ਇੱਕ ਤਾਂ ਪਹਿਲਾਂ ਹੀ ਹੁੰਮਸ ਭਰੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਪਏ ਹਨ। ਥੋੜ੍ਹੀ ਦੇਰ ਦੇ ਮੀਂਹ ਮਗਰੋਂ ਹੁੰਮਨ ਇੰਨੀ ਕੁ ਵੱਧ ਜਾਂਦੀ ਹੈ ਕਿ...

50 ਬਰਾਤੀ, 10 ਤਰ੍ਹਾਂ ਦੇ ਪਕਵਾਨ, 2500 ਰੁ. ਸ਼ਗਨ… ਵਿਆਹਾਂ ‘ਚ ਫਜ਼ੂਲਖਰਚੀ ਰੋਕਣ ਲਈ ਸੰਸਦ ‘ਚ ਬਿੱਲ ਪੇਸ਼

ਪੰਜਾਬ ਦੇ ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਵਿਆਹਾਂ ਵਿੱਚ ਫਜ਼ੂਲਖਰਚੀ ਨੂੰ ਰੋਕਣ ਲਈ ਸੰਸਦ ਵਿੱਚ...

ਇੰਟਰਨੈਟ ਤੋਂ ਬਿਨਾਂ ਤੁਸੀਂ ਮੋਬਾਈਲ ‘ਚ ਦੇਖ ਸਕੋਗੇ ਫਿਲਮਾਂ ਤੇ ਲਾਈਵ ਟੀਵੀ , D2M ਤਕਨੀਕ ‘ਤੇ ਚੱਲ ਰਿਹਾ ਕੰਮ

D2M Technology without data ਇੰਟਰਨੈੱਟ ਸਾਡੇ ਸਾਰਿਆਂ ਦੀ ਜ਼ਰੂਰਤ ਬਣ ਗਿਆ ਹੈ। ਇਸ ਤੋਂ ਬਿਨਾਂ ਸਾਡਾ ਫ਼ੋਨ ਸਿਰਫ਼ ਇੱਕ ਡੱਬਾ ਹੈ। ਬਹੁਤ ਸਾਰੇ ਲੋਕ ਹਨ ਜੋ...

ISRO ਨੇ ਦਿੱਤਾ ਵੱਡਾ ਅਪਡੇਟ, ‘ਚੰਦਰਯਾਨ-3’ ਅੱਜ ਚੰਨ ਦੇ ਔਰਬਿਟ ‘ਚ ਹੋਵੇਗਾ ਦਾਖਲ

ਭਾਰਤ ਦਾ ਚੰਦਰਯਾਨ-3 ਸਫਲਤਾਪੂਰਵਕ ਆਪਣੀ ਯਾਤਰਾ ‘ਤੇ ਅੱਗੇ ਵਧ ਰਿਹਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਕਿਹਾ ਕਿ...

ਭਾਰਤ ‘ਚ Poco M6 Pro 5G ਸਮਾਰਟਫੋਨ ਹੋਇਆ ਲਾਂਚ, ਕੀਮਤ 10,000 ਤੋਂ ਵੀ ਘੱਟ

Poco M6 Pro5G launch: Xiaomi ਦੇ ਸਬ-ਬ੍ਰਾਂਡ Poco ਨੇ ਭਾਰਤ ਵਿੱਚ ਇੱਕ ਬਜਟ ਸਮਾਰਟਫੋਨ ਲਾਂਚ ਕੀਤਾ ਹੈ। ਇਸ ਫੋਨ ਦੀ ਲਾਂਚਿੰਗ ਅੱਜ ਹੋਈ ਹੈ। ਸਮਾਰਟਫੋਨ ਦੇ...

WhatsApp ‘ਚ ਜਲਦ ਆ ਸਕਦਾ ਹੈ ਇਹ ਖਾਸ ਫੀਚਰ, ਬਦਲ ਜਾਵੇਗਾ ਯੂਜ਼ਰਸ ਦਾ ਅਨੁਭਵ

ਭਾਰਤ ਅਤੇ ਦੁਨੀਆ ਭਰ ਵਿੱਚ ਲੱਖਾਂ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜੁੜਨ ਲਈ Meta ਦੇ ਮੈਸੇਜਿੰਗ ਐਪ ਦੀ ਵਰਤੋਂ ਕਰਦੇ ਹਨ। ਇਸ ਦੀ ਮਦਦ...

ਅੰਬਾਲਾ ‘ਚ CIA-2 ਦੀ ਨਸ਼ਾ ਤਸਕਰਾਂ ‘ਤੇ ਵੱਡੀ ਕਾਰਵਾਈ, ਨ.ਸ਼ੀਲੇ ਕੈਪਸੂਲ ਸਮੇਤ ਮਹਿਲਾ ਤੇ ਓੁਸ ਦਾ ਸਾਥੀ ਕਾਬੂ

ਹਰਿਆਣਾ ਦੇ ਅੰਬਾਲਾ ਕੈਂਟ ‘ਚ CIA -2 ਨੇ ਨਸ਼ਾ ਤਸਕਰੀ ਦੇ ਧੰਦੇ ‘ਚ ਸ਼ਾਮਲ ਇਕ ਔਰਤ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਔਰਤ ਰਜਨੀ...

ਵੀਗਨ ਡਾਇਟ ਦੇ ਚੱਕਰ ‘ਚ ਮਰ ਗਈ ਔਰਤ! ਖੁਦ ਦਾ ਸੁਕਾ ਕੇ ਕੀਤਾ ਮਾੜਾ ਹਾਲ, ਦਿਸਦੀ ਸੀ ਤੁਰਦਾ-ਫਿਰਦਾ ਪਿੰਜਰ

ਅੱਜ ਕੱਲ੍ਹ ਹਰ ਵਿਅਕਤੀ ਆਪਣੀ ਵਿਚਾਰਧਾਰਾ ਅਤੇ ਸ਼ੌਕ ਅਨੁਸਾਰ ਖਾ-ਪੀ ਰਿਹਾ ਹੈ। ਕੁਝ ਲੋਕ ਪ੍ਰੋਟੀਨ ਦੀ ਮਾਤਰਾ ਕਾਰਨ ਮਾਸ ਅਤੇ ਅੰਡੇ ‘ਤੇ...

ਲੈਪਟਾਪ ਦੀ ਸਕ੍ਰੀਨ-ਕੀਬੋਰਡ ‘ਤੇ ਹੁੰਦੇ ਨੇ ਟਾਇਲੈਟ ਸੀਟ ਜਿੰਨੇ ਕੀਟਾਣੂ, ਇੰਝ ਕਰੋ ਸਾਫ਼

ਲੈਪਟਾਪ ਜ਼ਿਆਦਾਤਰ ਸਮੇਂ ਤੁਹਾਡੇ ਨਾਲ ਹੁੰਦਾ ਹੈ, ਜਦੋਂ ਤੁਸੀਂ ਕੌਫੀ, ਲੰਚ ਅਤੇ ਸਨੈਕਸ ਲੈਂਦੇ ਹੋ। ਫਿਰ ਵੀ ਲੈਪਟਾਪ ਤੁਹਾਡੇ ਕੋਲ ਰਹਿੰਦਾ...

95 ਸਾਲ ਦੇ ਦਾਦਾ ਜੀ ਨੇ ਕੀਤਾ ਵਿਆਹ, ਇਸ ਉਮਰ ‘ਚ ਜਾਗੀ ਇੱਛਾ ਪੁੱਤ ਨੇ ਕੀਤੀ ਪੂਰੀ

ਇੱਕ ਬੰਦੇ ਨੂੰ ਜੀਵਨ ਵਿੱਚ ਯਕੀਨੀ ਤੌਰ ‘ਤੇ ਇੱਕ ਸਾਥੀ ਦੀ ਜ਼ਰੂਰਤ ਹੁੰਦੀ ਹੈ ਜੋ ਉਸ ਦਾ ਸਾਰੀ ਉਮਰ ਸਾਥ ਦੇਵੇ, ਉਸ ਨੂੰ ਸਮਝੇ ਉਸ ਦਾ ਖਿਆਲ...

181 ਯਾਤਰੀਆਂ ਨਾਲ ਭਰੀ Indigo ਫਲਾਈਟ ਦਾ ਵਿੱਚ ਅਸਮਾਨ ਦੇ ਇੰਜਣ ਬੰਦ, ਮਚੀ ਹਫੜਾ-ਦਫੜੀ

ਪਟਨਾ ਏਅਰਪੋਰਟ ‘ਤੇ ਸ਼ੁੱਕਰਵਾਰ ਸਵੇਰੇ ਇੰਡੀਗੋ ਫਲਾਈਟ ਦੇ ਉਡਾਨ ਭਰਦੇ ਹੀ ਇਸ ਦਾ ਇੰਜਣ ਬੰਦ ਗਿਆ। ਫਲਾਈਟ ਕਰੀਬ ਅੱਧਾ ਘੰਟਾ ਅਸਮਾਨ...

ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦੀ ਬਦਲੇਗੀ ਨੁਹਾਰ, ਇਸ ਦਿਨ PM ਮੋਦੀ ਕਰਨਗੇ ਯੋਜਨਾ ਦਾ ਉਦਘਾਟਨ

6 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਭਰ ਦੇ 500 ਰੇਲਵੇ ਸਟੇਸ਼ਨਾਂ ਦੇ ਵਿਕਾਸ ਲਈ ਬਣਾਈ ਗਈ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’...

ਵੈਸਟਇੰਡੀਜ਼ ਤੋਂ T20 ‘ਚ ਹਾਰ ਮਗਰੋਂ ਭਾਰਤ ਨੂੰ ਇੱਕ ਹੋਰ ਝਟਕਾ! ICC ਨੇ ਠੋਕਿਆ ਜੁਰਮਾਨਾ

ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਵੀਰਵਾਰ (3 ਅਗਸਤ) ਤੋਂ ਸ਼ੁਰੂ ਹੋਈ। ਪਹਿਲੇ ਮੈਚ ਵਿੱਚ ਮੇਜ਼ਬਾਨ...

ਰੁਦਰਪ੍ਰਯਾਗ ਪਹਾੜ ‘ਤੇ ਲੈਂਡਸਲਾਈਡ, ਕੇਦਾਰਨਾਥ ਯਾਤਰਾ ਦਾ ਰੂਟ ਜਾਮ, ਮਲਬੇ ਹੇਠ ਲੋਕਾਂ ਦੇ ਦੱਬਣ ਦਾ ਖਦਸ਼ਾ

ਉਤਰਾਖੰਡ ਦੇ ਰੁਦਰ ਪ੍ਰਯਾਗ ‘ਚ ਭਾਰੀ ਮੀਂਹ ਤੋਂ ਬਾਅਦ ਪਹਾੜੀ ‘ਤੇ ਢਿੱਗਾਂ ਡਿੱਗ ਗਈਆਂ। ਇਹ ਘਟਨਾ ਗੌਰੀ ਕੁੰਡ ਨੇੜੇ ਵਾਪਰੀ। ਪਹਾੜੀ...

ਚੰਡੀਗੜ੍ਹ ‘ਚ ਜ਼ਮੀਨ ਨਾ ਦੇਣ ‘ਤੇ ਮਚਿਆ ਸਿਆਸੀ ਘਮਾਸਾਨ, ‘ਆਪ’ ਨੇ ਦਿੱਤੀ ਚਿਤਾਵਨੀ

‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ, ਜਿਸ ‘ਚ ਉਹ ਚੰਡੀਗੜ੍ਹ ਪ੍ਰਸ਼ਾਸਨ ‘ਤੇ ਵਰ੍ਹਦੇ ਨਜ਼ਰ ਆਏ ਕਿਉਂਕਿ...

ਫਰੀਦਕੋਟ : ਨਸ਼ੇ ਖਿਲਾਫ਼ ਆਵਾਜ਼ ਚੁੱਕਣਾ ਨੌਜਵਾਨ ਨੂੰ ਪਿਆ ਮਹਿੰਗਾ, ਗੋ.ਲੀ ਮਾਰ ਕੇ ਕਤ.ਲ

ਫਰੀਦਕੋਟ ਦੇ ਪਿੰਡ ਢਿੱਲਵਾਂ ਖੁਰਦ ਵਿੱਚ ਨਸ਼ੇ ਖਿਲਾਫ ਆਵਾਜ਼ ਚੁੱਕਣ ਵਾਲੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤੀ। ਗੋਲੀ ਮਾਰਨ ਵਾਲਾ...

ਬਠਿੰਡਾ ‘ਚ ਲੁਟੇਰੇ ਬੇਖੌਫ਼, ਔਰਤ ਤੋਂ ਬੱਚਾ ਖੋਹਣ ਦੀ ਕੋਸ਼ਿਸ਼, ਫੋਨ ਤੇ ਕੈਸ਼ ਲੁੱਟ ਕੇ ਭੱਜੇ

ਬਠਿੰਡਾ ਸ਼ਹਿਰ ਵਿੱਚ ਵਧਦੀ ਲੁੱਟ-ਖੋਹਾਂ ਦੀਆਂ ਘਟਨਾਵਾਂ ਤੋਂ ਲੋਕਾਂ ਵਿੱਚ ਦਹਿਸ਼ਤ ਹੈ। ਦੂਜੇ ਪਾਸੇ ਇਨ੍ਹਾਂ ਸਾਰਿਆਂ ਦੇ ਬਾਵਜੂਦ ਪੁਲਿਸ...

ਗੁਰਦਾਸਪੁਰ : ਘਰ ‘ਚੋਂ 17 ਕੋਬਰਾ ਸੱਪ ਦੇ ਬੱਚੇ ਮਿਲਣ ਨਾਲ ਫੈਲੀ ਦਹਿਸ਼ਤ, ਨਰ-ਮਾਦਾ ਦੀ ਭਾਲ ਜਾਰੀ

ਗੁਰਦਾਸਪੁਰ ਦੀ ਦੁਰਗਾ ਕਾਲੋਨੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸੱਪ ਫੜਨ ਵਾਲਿਆਂ ਵੱਲੋਂ ਕੋਬਰਾ ਸੱਪ ਦੇ 17 ਬੱਚੇ ਬਰਾਮਦ...

1984 ਸਿੱਖ ਵਿਰੋਧੀ ਦੰਗੇ : ਜਗਦੀਸ਼ ਟਾਈਟਲਰ ਨੂੰ ਮਿਲੀ ਜ਼ਮਾਨਤ, CBI ਨੂੰ ਗਵਾਹਾਂ ਨਾਲ ਛੇੜਖਾਨੀ ਦਾ ਡਰ

ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ ਸ਼ੁੱਕਰਵਾਰ ਨੂੰ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਸ਼ਰਤਾਂ ਨਾਲ...

ਸਾਬਕਾ ਕਾਂਗਰਸੀ MLA ਕਿੱਕੀ ਢਿੱਲੋਂ ਨੂੰ ਵੱਡੀ ਰਾਹਤ, ਹਾਈਕੋਰਟ ਵੱਲੋਂ ਮਿਲੀ ਜ਼ਮਾਨਤ

ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਕਿੱਕੀ ਢਿੱਲੋਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਹਾਈਕੋਰਟ ਨੇ ਸਾਬਕਾ ਵਿਧਾਇਕ ਨੂੰ ਰਾਹਤ...

ਜਲੰਧਰ : ਧੂੰ-ਧੂੰ ਕਰਕੇ ਸੜੀਆਂ ਰੋਡਵੇਜ਼ ਦੀਆਂ ਖੜ੍ਹੀਆਂ ਬੱਸਾਂ, ਹੋਈਆਂ ਸੁਆਹ, ਵੇਖੋ ਤਸਵੀਰਾਂ

ਜਲੰਧਰ ‘ਚ ਸ਼ੁੱਕਰਵਾਰ ਨੂੰ ਬੱਸ ਸਟੈਂਡ ਡਿਪੂ ਨੰਬਰ-2 ‘ਤੇ ਖੜ੍ਹੀਆਂ ਰੋਡਵੇਜ਼ ਦੀਆਂ ਬੱਸਾਂ ਨੂੰ ਅਚਾਨਕ ਅੱਗ ਲੱਗ ਗਈ। ਪਹਿਲਾਂ ਇੱਕ...

BJP ਲੀਡਰ ਦੇ ਵਿਗੜੇ ਬੋਲ, ਭਾਸ਼ਣ ਦਿੰਦਿਆਂ ਹੇਮਾ ਮਾਲਿਨੀ-ਕੈਟਰੀਨਾ ਕੈਫ਼ ਨੂੰ ਬੋਲੇ ‘ਓਲਡ ਮੋਡਲ’

ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ‘ਚ ਭਾਜਪਾ ਵਿਧਾਇਕ ਨੇ ਆਪਣੀ ਹੀ ਪਾਰਟੀ ਦੀ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ...

ਚੰਡੀਗੜ੍ਹ-ਸ਼ਿਮਲਾ ਫੋਰਲੇਨ ਬੰਦ: ਪੁਲਿਸ ਨੇ ਬਦਲਵੇਂ ਰਸਤੇ ਰਾਹੀਂ ਸਫ਼ਰ ਕਰਨ ਦੀ ਦਿੱਤੀ ਸਲਾਹ

ਹਿਮਾਚਲ ਦੀ ਰਾਜਧਾਨੀ ਨੂੰ ਜੋੜਨ ਵਾਲੀ ਚੰਡੀਗੜ੍ਹ-ਸ਼ਿਮਲਾ ਫੋਰਲੇਨ ਸੋਲਨ ਦੇ ਚੱਕੀ ਮੋੜ ਨੇੜੇ ਤਿੰਨ ਦਿਨਾਂ ਤੋਂ ਬੰਦ ਹੈ। ਇਸ ਦੇ...

Google ਨੇ ਪੇਸ਼ ਕੀਤਾ ਨਵਾਂ ਟੂਲ, Search ਤੋਂ ਨਿੱਜੀ ਜਾਣਕਾਰੀ ਨੂੰ ਹਟਾਉਣਾ ਹੋਇਆ ਆਸਾਨ

ਸਾਡੇ ਵਿੱਚੋਂ ਜ਼ਿਆਦਾਤਰ ਲੋਕ ਕਿਸੇ ਚੀਜ਼ ਬਾਰੇ ਜਾਣਨ ਲਈ ਗੂਗਲ ਸਰਚ ਦੀ ਮਦਦ ਲੈਂਦੇ ਹਨ। ਪਰ ਸਾਲਾਂ ਦੌਰਾਨ ਗੂਗਲ ਸਰਚ ਅਸਲ ਵਿੱਚ ਇਸ ਤੋਂ...

ਭਾਰਤ ‘ਚ Infinix GT 10 Pro ਸਮਾਰਟਫੋਨ ਹੋਇਆ ਲਾਂਚ, ਫੋਨ ਦੀ ਪ੍ਰੀ-ਬੁਕਿੰਗ ਹੋਈ ਸ਼ੁਰੂ

Infinix ਨੇ ਭਾਰਤ ਵਿੱਚ Infinix GT 10 Pro ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਨੋਥਿੰਗ ਫੋਨ ਵਰਗਾ ਲੱਗ ਰਿਹਾ ਹੈ ਕਿਉਂਕਿ ਕੰਪਨੀ ਨੇ ਬੈਕ ਪੈਨਲ...

ਅਦਾਲਤ ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਮਾਣਹਾਨੀ ਮਾਮਲੇ ‘ਚ ਕੀਤਾ ਤਲਬ, ਕੋਚ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ

Bajrang Punia Defamation Case ਦੇਸ਼ ਦੇ ਮਸ਼ਹੂਰ ਪਹਿਲਵਾਨ ਬਜਰੰਗ ਪੂਨੀਆ ਨੂੰ ਹਰ ਰੋਜ਼ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦੀ...

iPhone 15 ਦੀ ਲਾਂਚ ਡੇਟ ਆਈ ਸਾਹਮਣੇ, ਇਸ ਦਿਨ ਬਾਜ਼ਾਰ ‘ਚ ਦਸਤਕ ਦੇ ਸਕਦੀ ਹੈ ਨਵੀਂ ਸੀਰੀਜ਼

ਹਰ ਕੋਈ ਐਪਲ ਦੀ ਆਉਣ ਵਾਲੀ iPhone 15 ਸੀਰੀਜ਼ ਨੂੰ ਲੈ ਕੇ ਉਤਸ਼ਾਹਿਤ ਹੈ। ਇਸ ਵਾਰ ਇਹ ਸੀਰੀਜ਼ ਕੁਝ ਬਦਲਾਅ ਦੇ ਨਾਲ ਆਉਣ ਵਾਲੀ ਹੈ, ਜਿਸ ‘ਚ ਮੁੱਖ USB...

ਜਲੰਧਰ ‘ਚ ਅੱਜ ਤੋਂ ਸ਼ੁਰੂ ਹੋਵੇਗਾ ਡੇਂਗੂ ਲਾਰਵਾ ਸਰਚ ਮੁਹਿੰਮ: 115 ਥਾਵਾਂ ਤੇ ਕੀਤੀ ਜਾਵੇਗੀ ਚੈਕਿੰਗ

ਇਸ ਸਾਲ ਗਰਮੀਆਂ ਘੱਟ ਹੋਣ ਕਾਰਨ ਡੇਂਗੂ ਦੇ ਮੱਛਰ ਨੇ ਆਪਣਾ ਹਮਲਾ ਸ਼ੁਰੂ ਕਰ ਦਿੱਤਾ ਹੈ। ਅਚਾਨਕ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ...

ਹਾਰ-ਸਿੰਗਾਰ ਬਣਿਆ ਸਹੁਣੀ ਮੁਟਿਆਰ ਦੀ ਮੌਤ ਦੀ ਵਜ੍ਹਾ, ਪਤੀ ਨਿਕਲਿਆ ਕਾਤਲ, ਜਾਣੋ ਪੂਰਾ ਮਾਮਲਾ

ਹਾਰ-ਸਿੰਗਾਰ ਕਰਨਾ ਹਰੇਕ ਔਰਤ ਦਾ ਸ਼ੌਂਕ ਹੁੰਦਾ ਹੈ, ਭਾਵੇਂ ਉਹ ਵਿਆਹੀ ਹੋਵੇ ਜਾਂ ਕੁਆਰੀ। ਵਿਆਹ ਮਗਰੋਂ ਔਰਤਾਂ ਦਾ ਇਹ ਸ਼ੌਂਕ ਹੋਰ ਵੀ ਵਧ...

ਘੱਟ ਬਿਜਲੀ ਖਰਚ ‘ਚ AC ਦੀ ਪੂਰੀ ਕੂਲਿੰਗ, ਇਹ ਟਿਪਸ ਅਪਣਾਓ-ਮੋਟੇੇ ਬਿੱਲਾਂ ਤੋਂ ਛੁਟਕਾਰਾ ਪਾਓ

ਮਈ-ਜੂਨ ਦੀ ਗਰਮੀ ਬੀਤ ਚੁੱਕੀ ਹੈ, ਮੀਂਹ ਨੇ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਜ਼ਰੂਰ ਦਿੱਤੀ ਹੈ ਪਰ ਫਿਰ ਵੀ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ...

ਸਾਵਧਾਨ! ਡਿਸਪੋਜ਼ੇਬਲ ਕੱਪਾਂ ‘ਚ ਚਾਹ ਪੀਣਾ ਖ਼ਤਰਨਾਕ, ਹੋ ਸਕਦੈ ਕੈਂਸਰ

ਕੋਈ ਸਮਾਂ ਸੀ ਜਦੋਂ ਸਟੀਲ ਜਾਂ ਕੱਚ ਦੇ ਗਲਾਸਾਂ ਵਿੱਚ ਪਾਣੀ ਪੀਤਾ ਜਾਂਦਾ ਸੀ ਪਰ ਹੌਲੀ-ਹੌਲੀ ਇਹ ਰੁਝਾਨ ਬਦਲ ਗਿਆ ਅਤੇ ਹੁਣ ਕੱਚ ਦੇ ਗਲਾਸਾਂ...

ਪੰਜਾਬ ਰਾਜਭਵਨ ‘ਚ ਟਮਾਟਰ ਵਰਤਣ ‘ਤੇ ਰੋਕ, ਰਾਜਪਾਲ ਬੋਲੇ- ‘ਵਰਤੋਂ ਬੰਦ ਕਰੋ, ਘਟਣਗੀਆਂ ਕੀਮਤਾਂ’

ਅਸਮਾਨ ਛੂਹੰਦੀਆਂ ਕੀਮਤਾਂ ਕਾਰਨ ਟਮਾਟਰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ, ਉੱਥੇ ਹੁਣ ਪੰਜਾਬ ਰਾਜ ਭਵਨ ਵਿੱਚ ਵੀ ਇਨ੍ਹਾਂ ਦੀ...

ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ! 78 ਸਾਲਾਂ ਦਾਦਾ ਜੀ 9ਵੀਂ ‘ਚ ਹੋਏ ਦਾਖ਼ਲ, 3KM ਤੁਰ ਕੇ ਜਾਂਦੇ ਨੇ ਸਕੂਲ

ਪੜ੍ਹਨ ਅਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਪੂਰਬੀ ਮਿਜ਼ੋਰਮ ਦੇ ਇੱਕ 78 ਸਾਲਾ ਵਿਅਕਤੀ ਨੇ ਇਸ ਨੂੰ ਸੱਚ ਸਾਬਤ ਕਰਕੇ ਦਿਖਾਇਆ ਹੈ।...

ਜਲਾਲਾਬਾਦ : ਸਾਥੀ ਨੂੰ ਬਚਾਉਂਦਾ ਨੌਜਵਾਨ ਖੁਦ ਹੋਇਆ ਹਾਦਸੇ ਦਾ ਸ਼ਿਕਾਰ, ਸਤਲੁਜ ਦਰਿਆ ‘ਚ ਰੁੜਿਆ

ਪੰਜਾਬ ਦੇ ਫਾਜ਼ਿਲਕਾ ਦੇ ਜਲਾਲਾਬਾਦ ਦੇ ਪਿੰਡ ਪ੍ਰਭਾਤ ਸਿੰਘ ਵਾਲਾ ਹਿਠਾੜ ਦਾ ਰਹਿਣ ਵਾਲਾ 22 ਸਾਲਾਂ ਨੌਜਵਾਨ ਪੈਰ ਫਿਸਲਣ ਕਾਰਨ ਸਤਲੁਜ ਵਿੱਚ...

ਲੁਧਿਆਣਾ : ਪੈਂਚਰ ਲਵਾਉਂਦੇ ਡਰਾਈਵਰ ਦੀ ਪਿੱਠ ਪਿੱਛੇ ਚੋਰੀ, ਗੱਡੀ ‘ਚੋਂ 22 ਲੱਖ ਲੈ ਉੱਡੇ ਬਦਮਾਸ਼

ਲੁਧਿਆਣਾ ਦੇ ਸਾਊਥ ਸਿਟੀ ਨੇੜੇ ਸ਼ਿਵਾਲਿਕ ਪੈਟਰੋਲ ਪੰਪ ‘ਤੇ ਰੇਂਜ ਰੋਵਰ ਕਾਰ ‘ਚੋਂ 22 ਲੱਖ ਰੁਪਏ ਚੋਰੀ ਹੋ ਗਏ। ਕਾਰ ਦਾ ਡਰਾਈਵਰ ਪੰਕਚਰ...

ਬਿੱਲ ਨੂੰ ਲੈ ਕੇ ਸੰਸਦ ‘ਚ ਹੰਗਾਮਾ, MP ਰਿੰਕੂ ਨੇ ਅਮਿਤ ਸ਼ਾਹ ਸਾਹਮਣੇ ਪਾੜੀਆਂ ਬਿੱਲ ਦੀਆਂ ਕਾਪੀਆਂ

ਲੋਕ ਸਭਾ ਦੇ ਚੱਲ ਰਹੇ ਮਾਨਸੂਨ ਸੈਸ਼ਨ ਦਾ ਅੱਜ ਹੰਗਾਮਾ ਭਰਿਆ ਦਿਨ ਰਿਹਾ। ਕੇਂਦਰੀ ਦਿੱਲੀ ਆਰਡੀਨੈਂਸ ਨਾਲ ਜੁੜਿਆ ਕੌਮੀ ਰਾਜਧਾਨੀ ਦਿੱਲੀ...

ਫੋਨ ਨੂੰ ਫਾਸਟ ਕਰਨ ਦਾ ‘ਸੀਕ੍ਰੇਟ’ ਤਰੀਕਾ! ਇਹ ਫਾਈਲਾਂ ਕੱਢ ਸੁੱਟੋ, ਸਮਾਰਟਫੋਨ ਦੋੜੇਗਾ ਰਾਕੇਟ ਵਾਂਗ

ਬਹੁਤ ਸਾਰੇ ਲੋਕ ਐਂਡ੍ਰਾਇਡ ਫੋਨ ਦੇ ਹੈਂਗ ਹੋਣ ਤੋਂ ਪਰੇਸ਼ਾਨ ਹਨ। ਜਿਵੇਂ-ਜਿਵੇਂ ਫ਼ੋਨ ਪੁਰਾਣਾ ਹੁੰਦਾ ਜਾਂਦਾ ਹੈ, ਇਹ ਹੌਲੀ ਹੋਣ ਲੱਗਦਾ...

ਨੂਹ ਦੰਗਿਆਂ ‘ਤੇ ਮੰਤਰੀ ਚੀਮਾ ਦਾ ਨਿਸ਼ਾਨਾ, ਬੋਲੇ- ‘BJP ਵਾਲੇ ਰਾਜਾਂ ‘ਚ ਖ਼ੂ.ਨ-ਖ਼ਰਾਬਾ, PM ਮੋਦੀ ਚੁੱਪ ਵੱਟੀ ਬੈਠੇ’

ਹਰਿਆਣਾ ਦੇ ਨੂਹ ਵਿੱਚ ਹੋਏ ਦੰਗਿਆਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ।...

ਘਰ ਦਾ ਕੰਮ ਕਰ ਰਹੀ ਔਰਤ ਦੀ ਸੱਪ ਦੇ ਡੰਗਣ ਨਾਲ ਮੌ.ਤ, 10 ਦਿਨਾਂ ‘ਚ ਦੂਜੀ ਘਟਨਾ

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੱਲਾਂਵਾਲਾ ਕਸਬੇ ਵਿੱਚ ਇੱਕ 32 ਸਾਲਾਂ ਔਰਤ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਜ਼ਿਲ੍ਹੇ ਵਿੱਚ ਸੱਪ ਦੇ ਡੰਗਣ...

ਵਿਜੀਲੈਂਸ ਦੀ ਵੱਡੀ ਕਾਰਵਾਈ, ਕੈਪਟਨ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਚਾਹਲ ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ...

ਹਰਿਆਣਾ ਨੂਹ ਦੰਗਿਆਂ ‘ਚ ਨਿਕਲਿਆ ਪੰਜਾਬ ਦਾ ਲਿੰਕ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

31 ਜੁਲਾਈ ਨੂੰ ਹਰਿਆਣਾ ਦੇ ਨੂੰਹ ਵਿੱਚ ਹੋਏ ਦੰਗਿਆਂ ਦਾ ਪੰਜਾਬ ਨਾਲ ਲਿੰਕ ਨਿਕਲਿਆ ਹੈ। ਦੰਗਿਆਂ ਤੋਂ ਪਹਿਲਾਂ ਇੱਕ ਵੀਡੀਓ ਵਿੱਚ ਬਦਮਾਸ਼ਾਂ...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 167 DSP ਰੈਂਕ ਦੇ ਅਫ਼ਸਰਾਂ ਦਾ ਹੋਇਆ ਤਬਾਦਲਾ, ਵੇਖੋ ਲਿਸਟ

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕਰਦੇ ਹੋਏ 167 ਡੀ.ਐੱਸ.ਪੀ. ਰੈਂਕ ਦੇ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਨਾਵਾਂ ਦੀ ਲਿਸਟ...

ਮੋਦੀ ਸਰਕਾਰ ਦਾ ਵੱਡਾ ਐਲਾਨ, ਲੈਪਟਾਪ, ਟੈਬਲੇਟ ਤੇ ਪਰਸਨਲ ਕੰਪਿਊਟਰ ਦੀ ਦਰਾਮਦ ‘ਤੇ ਲਾਇਆ ਬੈਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕਰਦੇ ਹੋਏ ਇੱਕ ਨੋਟਿਸ ਜਾਰੀ ਕਰਕੇ...

ਸਰਕਾਰ ਨੇ ਲੈਪਟਾਪ, ਟੈਬਲੇਟ ਅਤੇ PC ਦੇ ਆਯਾਤ ‘ਤੇ ਲਗਾਈ ਪਾਬੰਦੀ, ਜਾਣੋ ਇਸ ਦਾ ਕਾਰਨ

ਕੇਂਦਰ ਸਰਕਾਰ ਨੇ ਵੀਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਲੈਪਟਾਪ, ਟੈਬਲੇਟ, ਆਲ-ਇਨ-ਵਨ ਪਰਸਨਲ ਕੰਪਿਊਟਰ, ਅਲਟਰਾ ਸਮਾਲ ਫਾਰਮ ਫੈਕਟਰ ਕੰਪਿਊਟਰ...