Jun 01

ਹਿਸਾਰ ‘ਚ ਪਹਿਲਵਾਨਾਂ ਦੇ ਸਮਰਥਨ ‘ਚ ਪ੍ਰਦਰਸ਼ਨ: ਕਿਸਾਨ ਅਤੇ ਸਮਾਜਿਕ ਸੰਗਠਨਾਂ ਨੇ ਬ੍ਰਿਜ ਭੂਸ਼ਣ ਦਾ ਪੁਤਲਾ ਫੂਕਿਆ

ਹਰਿਆਣਾ ਦੇ ਹਿਸਾਰ ‘ਚ ਅੱਜ ਕਿਸਾਨ ਸੰਗਠਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ...

ਚੱਲਦੀ ਕਾਰ ਦਾ ਫਟਿਆ ਟਾਇਰ, ਬੇਕਾਬੂ ਹੋ ਕੇ ਪਲਟੀ, ਇੱਕ ਪਲ ‘ਚ ਪਰਿਵਾਰ ਦੀਆਂ ਖ਼ੁਸ਼ੀਆਂ ਖ਼ਤਮ

ਦਿੱਲੀ-ਮੁੰਬਈ ਐਕਸਪ੍ਰੈਸ ਹਾਈਵੇ ‘ਤੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਇਸ ਐਕਸਪ੍ਰੈੱਸ ਹਾਈਵੇਅ ‘ਤੇ ਅਲਵਰ...

ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ, ਧਾਲੀਵਾਲ ਤੋਂ ਖੇਤੀਬਾੜੀ ਵਿਭਾਗ ਲੈ ਨਵੇਂ ਮੰਤਰੀ ਖੁੱਡੀਆਂ ਨੂੰ ਮਿਲੀ ਜ਼ਿੰਮੇਵਾਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿੱਚ 2 ਨਵੇਂ ਚਿਹਰੇ ਸ਼ਾਮਲ ਹੋ ਗਏ ਹਨ। ਇਸ ਤੋਂ ਬਾਅਦ ਪੰਜਾਬ ਕੈਬਨਿਟ ਵਿੱਚ ਵਿਭਾਗ ਵੰਡ ਦਿੱਤੇ ਗਏ ਹਨ।...

OTT ‘ਤੇ ਸਿਗਰਟ ਪੀਣ ਵਾਲੇ ਦ੍ਰਿਸ਼ਾਂ ਨੂੰ ਲੈ ਕੇ ਸਰਕਾਰ ਸਖਤ, ਐਂਟੀ-ਤੰਬਾਕੂ ਵਾਰਨਿੰਗ ਹੋਈ ਲਾਜ਼ਮੀ

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਤੰਬਾਕੂ ਉਤਪਾਦਾਂ ਨੂੰ ਲੈ ਕੇ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ, ਜਿਸ ਮੁਤਾਬਕ OTT ਪਲੇਟਫਾਰਮ ‘ਤੇ ਕੋਈ...

ਹਾਈਕੋਰਟ ਦਾ ਅਹਿਮ ਹੁਕਮ- ‘ਰੈਵੇਨਿਊ ਅਦਾਲਤਾਂ ਹੁਣ ਮੈਸੇਜਿੰਗ ਐਪ ‘ਤੇ ਭੇਜਣਗੀਆਂ ਨੋਟਿਸ ਤੇ ਸੰਮਨ’

ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਮਾਲ ਅਦਾਲਤਾਂ (ਰੈਵੇਨਿਊ ਅਦਾਲਤਾਂ) ਵਿੱਚ ਪੈਂਡਿੰਗ ਕੇਸਾਂ ਦੇ ਨਿਪਟਾਰੇ ਵਿੱਚ...

ਬਾਈਕ ਰਾਈਡਿੰਗ ਕਰ ਦੁਨੀਆ ਦੇ ਸਭ ਤੋਂ ਉੱਚੇ ਡਾਕਘਰ ਪਹੁੰਚੇ ਬਿਕਰਮ ਮਜੀਠੀਆ, ਸ਼ੇਅਰ ਕੀਤੀਆਂ ਤਸਵੀਰਾਂ

ਅਕਾਲੀ ਆਗੂ ਬਿਕਰਮ ਮਜੀਠੀਆ ਦਾ ਸਿਆਸਤਦਾਨ ਤੋਂ ਹੱਟ ਕੇ ਹੁਣ ਵੱਖਰਾ ਰੂਪ ਨਜ਼ਰ ਆਇਆ ਹੈ। ਉਹ ਰੂਪ ਹੈ ਬਾਈਕ ਰਾਈਡਰ ਦਾ। ਮਜੀਠੀਆ ਨੇ ਸੋਸ਼ਲ...

ਸ਼੍ਰੋਮਣੀ ਕਮੇਟੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ, 12 ਸਾਲਾਂ ਮਗਰੋਂ ਅਪਡੇਟ ਹੋਵੇਗੀ ਵੋਟਰ ਲਿਸਟ

12 ਸਾਲਾਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਚੋਣਾਂ ਦੀਆਂ ਤਿਆਰੀਆਂ ਮੁੜ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸ਼ੁਰੂ ਕਰ...

ਸਰਕਾਰੀ ਹਸਪਤਾਲ ‘ਚ ਮੁਲਾਜ਼ਮ ਨੇ ਨਰਸ ਨੂੰ ਬੁਰੀ ਤਰ੍ਹਾਂ ਕੁੱਟਿਆ, ਘਟਨਾ CCTV ‘ਚ ਕੈਦ

ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਬੰਦਾ ਜੋਕਿ ਹਸਪਤਾਲ ਦਾ ਇੱਕ ਕਰਮਚਾਰੀ ਦੱਸਿਆ ਜਾ ਰਿਹਾ ਹੈ, ਇੱਕ...

‘PM ਮੋਦੀ ਨੂੰ ਰੱਬ ਨਾਲ ਬਿਠਾ ਦਿਓ ਤਾਂ ਉਨ੍ਹਾਂ ਨੂੰ ਵੀ ਸਮਝਾ ਦੇਣਗੇ…’- ਅਮਰੀਕਾ ਦੌਰੇ ‘ਤੇ ਬੋਲੇ ਰਾਹੁਲ

ਕਾਂਗਰਸ ਨੇਤਾ ਰਾਹੁਲ ਗਾਂਧੀ ਬੀਤੇ ਦਿਨ ਮੰਗਲਵਾਰ ਨੂੰ ਅਮਰੀਕਾ ਪਹੁੰਚ ਗਏ ਹਨ। ਰਾਹੁਲ ਨੇ ਸੇਨ ਫਰਾਂਸਿਸਕੋ ਵਿੱਚ ਭਾਰਤੀ ਮੂਲ ਦੇ ਲੋਕਾਂ...

PGI ਦੇ ਹਜ਼ਾਰਾਂ ਮੁਲਾਜ਼ਮਾਂ ਦੀ ਤਰੱਕੀ ਦਾ ਰਸਤਾ ਸਾਫ਼, ਹਾਈਕੋਰਟ ਨੇ NCSC ਦੇ ਹੁਕਮਾਂ ‘ਤੇ ਲਾਈ ਰੋਕ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੀਜੀਆਈ ਚੰਡੀਗੜ੍ਹ ਵਿੱਚ ਕੰਮ ਕਰਦੇ ਹਜ਼ਾਰਾਂ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ 10 ਜਨਵਰੀ 2023 ਨੂੰ...

ਸਿੱਖਿਆ ਮੰਤਰੀ ਬੈਂਸ ਦਾ ਐਕਸ਼ਨ, ਬੱਚਿਆਂ ਨੂੰ ਕਿਤਾਬਾਂ ਨਾ ਮਿਲਣ ‘ਤੇ ਜ਼ਿਲ੍ਹਾ ਮੈਨੇਜਰ ਸਣੇ 3 ਕੀਤੇ ਸਸਪੈਂਡ

ਪੰਜਾਬ ਦੇ ਸਕੂਲਾਂ ‘ਚ ਬੱਚਿਆਂ ਨੂੰ ਪੂਰੀਆਂ ਕਿਤਾਬਾਂ ਨਾ ਮਿਲਣ ‘ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੰਗਲਵਾਰ ਨੂੰ ਜ਼ਿਲ੍ਹਾ...

ਮਾਨ ਕੈਬਨਿਟ ਦਾ ਵਿਸਥਾਰ ਅੱਜ, ਬਲਕਾਰ ਸਿੰਘ ਤੇ ਗੁਰਮੀਤ ਖੁੱਡੀਆਂ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ

ਪੰਜਾਬ ਮੰਤਰੀ ਮੰਡਲ ਦਾ ਅੱਜ ਚੌਥੀ ਵਾਰ ਵਿਸਤਾਰ ਹੋਣ ਜਾ ਰਿਹਾ ਹੈ। ਭਗਵੰਤ ਮਾਨ ਆਪਣੀ ਕੈਬਨਿਟ ਵਿੱਚ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ...

ਜਲੰਧਰ : ਕਿੰਨਰ ਨਾਲ ਛੇੜਖਾਣੀ ਕਰਨੀ ਮੁੰਡੇ ਨੂੰ ਪਈ ਮਹਿੰਗੀ, ਵਿਆਹ ਕਰਾਉਣ ‘ਤੇ ਅੜੀ, ਚੱਲੀਆਂ ਇੱਟਾਂ

ਜਲੰਧਰ ‘ਚ ਕਿੰਨਰ ਨਾਲ ਛੇੜਛਾੜ ਕਰਨੀ ਇਕ ਨੌਜਵਾਨ ਨੂੰ ਮਹਿੰਗਾ ਪੈ ਗਈ। ਗੁੱਸੇ ‘ਚ ਆਏ ਕਿੰਨਰ ਨੇ ਕਾਫੀ ਦੇਰ ਤੱਕ ਹੰਗਾਮਾ ਕੀਤਾ ਅਤੇ...

CM ਮਾਨ ਨੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਸੱਦਿਆ ਡਿਨਰ ‘ਤੇ, ਕੇਜਰੀਵਾਲ ਵੀ ਹੋਣਗੇ ਸ਼ਾਮਲ!

ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਭਲਕੇ ਸ਼ਾਮ ਆਪਣੀ ਸਰਕਾਰੀ ਰਿਹਾਇਸ਼ ‘ਤੇ ਪਾਰਟੀ ਦੇ ਸਾਰੇ...

‘ਮੈਡਲ ਗੰਗਾ ‘ਚ ਵਹਾ ਦਿਆਂਗੇ, ਇੰਡੀਆ ਗੇਟ ‘ਤੇ ਕਰਾਂਗੇ ਅਨਸ਼ਨ’- ਪਹਿਲਵਾਨਾਂ ਨੇ ਕੀਤਾ ਐਲਾਨ

ਮਹਿਲਾ ਖਿਡਾਰਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਅਤੇ ਭਾਜਪਾ...

ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਤੁਰਕੀਏ ‘ਚ ਫਸੇ 3 ਪੰਜਾਬੀਆਂ ਦੀ ਹੋਈ ਘਰ ਵਾਪਸੀ

ਠੱਗ ਟਰੈਵਲ ਏਜੰਟਾਂ ਰਾਹੀਂ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਨ ਵਾਲੇ ਕਪੂਰਥਲਾ-ਤਰਨਤਾਰਨ ਦੇ ਤਿੰਨ ਨੌਜਵਾਨ ਇੱਕ ਸਾਲ ਤੋਂ ਤੁਰਕੀ ਵਿੱਚ...

ਰੇਵਾੜੀ ‘ਚ ANC ਦੀ ਟੀਮ ਨੇ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ: NDPS ਐਕਟ ਤਹਿਤ ਕੇਸ ਦਰਜ

ਐਂਟੀ ਨਾਰਕੋਟਿਕਸ ਸੈੱਲ ANC ਦੀ ਟੀਮ ਨੇ ਹਰਿਆਣਾ ਦੇ ਰੇਵਾੜੀ ਸ਼ਹਿਰ ਵਿੱਚ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ ‘ਚੋਂ...

ਇਮਰਾਨ ਖ਼ਾਨ ‘ਤੇ PAK ਸਰਕਾਰ ਨੇ ਕੱਸਿਆ ਸ਼ਿਕੰਜਾ, ਐਗਜ਼ਿਟ ਕੰਟਰੋਲ ਲਿਸਟ ‘ਚ ਜੋੜਿਆ ਨਾਂ

ਪਾਕਿਸਤਾਨ ਅਧਿਕਾਰੀਆਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਚੇਅਰਮੈਨ ਇਮਰਾਨ ਖਾਨ ਦਾ ਨਾਮ 190 ਕਰੋੜ ਪਾਊਂਡ ਦੇ ਸਮਝੌਤੇ ਦੇ...

ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਖਿਡਾਰੀ ਦੀ ਦਰਿਆ ‘ਚ ਡੁੱਬਣ ਨਾਲ ਹੋਈ ਦਰਦਨਾਕ ਮੌਤ

ਖੇਡ ਜਗਤ ਅਤੇ ਇਲਾਕੇ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਅਮਰੀਕਾ ਤੋਂ ਪੰਜਾਬੀ ਨੌਜਵਾਨ ਦੀ ਖ਼ਬਰ ਆਈ। ਅਮਰੀਕਾ ਦੇ ਸ਼ਹਿਰ...

ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਇਨ੍ਹਾਂ ਅਹੁਦਿਆਂ ‘ਤੇ ਭਰਤੀ ਲਈ ਮੰਗੀਆਂ ਅਰਜ਼ੀਆਂ, ਜਲਦ ਕਰੋ ਅਪਲਾਈ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬੱਚਿਆਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਸਮਾਜਿਕ...

‘3 ਹਫ਼ਤਿਆਂ ‘ਚ ਵਿਧਵਾ ਨੂੰ ਵਿੱਤੀ ਲਾਭ ਜਾਰੀ ਨਾ ਹੋਏ ਤਾਂ IAS ਅਫ਼ਸਰਾਂ ਦੀ ਤਨਖਾਹ ਰੋਕੋ’- ਹਾਈਕੋਰਟ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮ੍ਰਿਤਕ ਮਜ਼ਦੂਰ ਦੀ ਵਿਧਵਾ ਨੂੰ ਵਿੱਤੀ ਲਾਭ ਜਾਰੀ ਕਰਨ ਵਿੱਚ ਹੋ ਰਹੀ ਦੇਰੀ ਦਾ ਨੋਟਿਸ ਲੈਂਦਿਆਂ ਤਿੰਨ...

ਪੰਜਾਬੀ ਕੁੜੀਆਂ ਨੂੰ ਵਿਦੇਸ਼ ਵੇਚਣ ਦੇ ਮਾਮਲੇ ‘ਚ ਐਕਸ਼ਨ, SIT ਨੇ 422 ਥਾਣਿਆਂ ਤੋਂ ਮੰਗਿਆ ਰਿਕਾਰਡ

ਪੰਜਾਬ ਪੁਲਿਸ ਨੇ ਸੂਬੇ ਵਿੱਚ ਮਨੁੱਖੀ ਤਸਕਰੀ ਨੂੰ ਨੱਥ ਪਾਉਣ ਲਈ ਇੱਕ ਐਸਆਈਟੀ ਦਾ ਗਠਨ ਕੀਤਾ ਹੈ। ਇਹ ਐਸਆਈਟੀ ਵਿਸ਼ੇਸ਼ ਤੌਰ ‘ਤੇ ਔਰਤਾਂ...

ਹਰਿਆਣਾ ‘ਚ ਇਮੀਗ੍ਰੇਸ਼ਨ ਫਰਾਡ ਰੋਕਣ ਲਈ SIT ਨੇ ਏਜੰਟਾਂ ਲਈ ਤਿਆਰ ਕੀਤੀ ਯੋਜਨਾ

ਹਰਿਆਣਾ ਦੇ ਏਜੰਟ ਹੁਣ ਇਮੀਗ੍ਰੇਸ਼ਨ ਨਾਲ ਧੋਖਾਧੜੀ ਨਹੀਂ ਕਰ ਸਕਣਗੇ। ਇਸ ਦੇ ਲਈ ਗਠਿਤ ਸਪੈਸ਼ਲ ਟਾਸਕ ਫੋਰਸ (SIT) ਨੇ ਫੁੱਲ ਪਰੂਫ ਪਲਾਨ ਤਿਆਰ...

ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ

ਦਿੱਲੀ ਹਾਈ ਕੋਰਟ ਨੇ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਦੀ ਜ਼ਮਾਨਤ...

ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ! ਦੇਸ਼ ਭਗਤ ਯੂਨੀਵਰਸਿਟੀ ਵਲੋਂ 23 ਕਰੋੜ ਤੋਂ ਵੱਧ ਦੇ ਵਜ਼ੀਫ਼ੇ ਵੰਡਣ ਦਾ ਐਲਾਨ

ਦੇਸ਼ ਭਗਤ ਯੂਨੀਵਰਸਿਟੀ ਵਲੋਂ ਵੱਖ-ਵੱਖ ਸ਼੍ਰੇਣੀਆਂ ਵਿੱਚ ਨਵੇਂ ਸੈਸ਼ਨ 2023-24 ਦੌਰਾਨ 23 ਕਰੋੜ ਤੋਂ ਵੱਧ ਦੀ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਗਿਆ...

ਸਾਕਸ਼ੀ ਮ.ਰਡਰ ਕੇਸ: ਦੋਸ਼ੀ ਸਾਹਿਲ ਨੂੰ ਅੱਜ ਦਿੱਲੀ ਦੀ ਰੋਹਿਣੀ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ਵਿੱਚ ਸਾਹਿਲ ਨਾਮਕ ਨੌਜਵਾਨ ਵੱਲੋਂ 16 ਸਾਲਾ ਲੜਕੀ ਦਾ ਕਤਲ ਕਰ ਦਿੱਤਾ ਗਿਆ। ਸਾਹਿਲ ਨਾਂ ਦੇ ਵਿਅਕਤੀ ਨੇ...

1 ਜੂਨ ਤੋਂ ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ, ਨਿਯਮ ਤੋੜਨ ‘ਤੇ ਹੋਵੇਗਾ ਐਕਸ਼ਨ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੋਮਵਾਰ ਨੂੰ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸੂਬੇ ਦੇ ਸਾਰੇ ਸਰਕਾਰੀ,...

ਸਾਬਕਾ ਮੰਤਰੀਆਂ ‘ਤੇ ਵਿਜੀਲੈਂਸ ਦਾ ਸ਼ਿਕੰਜਾ, ਕਾਂਗੜ ਤੇ ਬਲਬੀਰ ਸਿੱਧੂ ਫਿਰ ਤਲਬ

ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸਾਬਕਾ ਰਾਜ ਮੰਤਰੀਆਂ ‘ਤੇ ਸ਼ਿਕੰਜਾ ਕੱਸਿਆ ਹੈ। ਬਿਊਰੋ ਵੱਲੋਂ...

ਪੰਜਾਬ ਸਣੇ 8 ਰਾਜਾਂ ‘ਚ ਪਏਗਾ ਮੀਂਹ, ਗਰਜ਼-ਤੂਫਾਨ ਨਾਲ ਚੱਲੇਗੀ ਤੇਜ਼ ਹਨੇਰੀ, ਯੈਲੋ ਅਲਰਟ ਜਾਰੀ

ਗਰਮੀ ਦੇ ਸੀਜ਼ਨ ਦਾ ਸਭ ਤੋਂ ਤਪਾਉਣ ਵਾਲਾ ਮਈ ਮਹੀਨਾ ਇਸ ਵਾਰ ਠੰਡਾ ਹੀ ਲੰਘ ਰਿਹਾ ਹੈ। ਅੱਜ ਪੰਜਾਬ ਤੇ ਰਾਜਸਥਾਨ ਸਣੇ 8 ਰਾਜਾਂ ਵਿੱਚ ਮੀਂਹ...

UK ‘ਚ ਪੰਜਾਬੀ ਨੇ ਰਚਿਆ ਇਤਿਹਾਸ, ਚਮਨ ਲਾਲ ਬਣੇ ਬਰਮਿੰਘਮ ਦੇ ਪਹਿਲੇ ਬ੍ਰਿਟਿਸ਼ ਇੰਡੀਅਨ ਲਾਰਡ ਮੇਅਰ

ਭਾਰਤ ਤੋਂ ਗਏ ਬ੍ਰਿਟੇਨ ਵਿੱਚ ਵਸੇ ਇੱਕ ਹੋਰ ਪੰਜਾਬੀ ਨੇ ਇਤਿਹਾਸ ਰਚ ਦਿੱਤਾ ਹੈ। ਹੁਸ਼ਿਆਰਪੁਰ ਦੇ ਰਹਿਣ ਵਾਲੇ ਚਮਨ ਲਾਲ ਨੂੰ ਬਰਮਿੰਘਮ...

ਅੰਮ੍ਰਿਤਸਰ ਤੋਂ ਵੈਸ਼ਨੂੰ ਦੇਵੀ ਜਾ ਰਹੀ ਬੱਸ ਖੱਡ ‘ਚ ਡਿੱਗੀ, ਇੱਕੋ ਪਰਿਵਾਰ ਦੇ 10 ਲੋਕਾਂ ਦੀ ਮੌਤ

ਅੰਮ੍ਰਿਤਸਰ ‘ਚ ਸ਼੍ਰੀ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਯਾਤਰੀਆਂ ਨਾਲ ਭਰੀ ਬੱਸ ਜੰਮੂ ਨੇੜੇ ਖੱਡ ‘ਚ ਡਿੱਗ ਗਈ। ਇਹ ਘਟਨਾ ਜੰਮੂ ਦੇ...

ਰੋਹਤਕ PGI ‘ਚ ਕੱਚੇ ਮੁਲਾਜ਼ਮਾਂ ਦੀ ਹੜਤਾਲ: ਮਰੀਜ਼ ਪਰੇਸ਼ਾਨ, ਅੰਦੋਲਨ ਦੀ ਦਿੱਤੀ ਚਿਤਾਵਨੀ

ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਪੰਡਿਤ ਭਗਵਤ ਦਿਆਲ ਸ਼ਰਮਾ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ PGI ਦੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ...

DCW ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਸਾਕਸ਼ੀ ਮਲਿਕ ਦਾ ਵੀਡੀਓ ਸ਼ੇਅਰ ਕਰਕੇ ਸਾਰਿਆਂ ਨੂੰ ਕੀਤਾ ਭਾਵੁਕ

ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਲੱਗੇ ਜਿਨਸੀ...

ਅਮਿਤ ਸ਼ਾਹ ਦੇ ਮਣੀਪੁਰ ਦੌਰੇ ਤੋਂ ਪਹਿਲਾਂ ਸੂਬੇ ‘ਚ ਫਿਰ ਭੜਕੀ ਹਿੰਸਾ, ਪੁਲਿਸ ਮੁਲਾਜ਼ਮ ਸਮੇਤ 5 ਦੀ ਮੌ.ਤ

ਮਨੀਪੁਰ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇੱਕ ਪਾਸੇ ਜਿੱਥੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਸੂਬੇ ਦਾ ਦੌਰਾ ਕਰਨਗੇ, ਉੱਥੇ ਹੀ...

ਪਹਿਲਵਾਨਾਂ ਦੇ ਖਿਲਾਫ FIR ਦਰਜ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਵੀਡੀਓ ਸ਼ੇਅਰ ਕਰਦੇ ਹੋਏ ਦੇਖੋ ਕੀ ਕਿਹਾ

ਦਿੱਲੀ ਦੇ ਜੰਤਰ-ਮੰਤਰ ਵਿਖੇ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ...

ਲੁਧਿਆਣਾ-ਦਿੱਲੀ ਹਾਈਵੇਅ ਜਾਮ, ਜੇਸੀਬੀ-ਟਿੱਪਰ ਮਾਲਕਾਂ ਨੇ ਸੜਕ ‘ਤੇ ਕੀਤਾ ਪ੍ਰਦਰਸ਼ਨ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਾਹਨੇਵਾਲ ਤੋਂ ਦੋਰਾਹਾ ਨੈਸ਼ਨਲ ਹਾਈਵੇਅ ਨੂੰ ਟਿੱਪਰ ਚਾਲਕਾਂ ਨੇ ਜਾਮ ਕਰ ਦਿੱਤਾ ਹੈ। ਇਹ ਧਰਨਾ...

‘ਦੇਵਤੇ ਫੁੱਲਾਂ ਦੀ ਵਰਖਾ ਕਰਨ ਲੱਗੇ ਤੇ ‘ਗਧੇ’…’ ਨਵੀਂ ਸੰਸਦ ਦੇ ਵਿਰੋਧ ਵਿਚਾਲੇ ਕਾਂਗਰਸੀ ਨੇਤਾ ਦਾ ਟਵੀਟ ਵਾਇਰਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਵਾਂ ਸੰਸਦ ਭਵਨ ਭਾਰਤ ਨੂੰ ਸਮਰਪਿਤ ਕੀਤਾ ਅਤੇ ਨਵੀਂ ਸੰਸਦ ਦਾ ਉਦਘਾਟਨ ਸ਼ਾਨੋ-ਸ਼ੌਕਤ ਨਾਲ...

ਰੇਵਾੜੀ ‘ਚ 88 ਲੱਖ ਰੁਪਏ ਦੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਡਿਪਟੀ ਚੀਫ ਆਡੀਟਰ ਸਮੇਤ 2 ਗ੍ਰਿਫਤਾਰ

ਹਰਿਆਣਾ ਭ੍ਰਿਸ਼ਟਾਚਾਰ ਰੋਕੂ ਬਿਊਰੋ ACB ਨੇ ਰੇਵਾੜੀ ਵਿੱਚ 88 ਲੱਖ ਰੁਪਏ ਦੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਇੱਕ ਡਿਪਟੀ ਚੀਫ਼ ਆਡੀਟਰ...

‘ਸੂਰਜ ਦੀ ਰੋਸ਼ਨੀ, ਆਧੁਨਿਕ ਤਕਨੀਕ…’ PM ਮੋਦੀ ਨੇ ਗਿਣਾਈਆਂ ਨਵੀਂ ਸੰਸਦ ਦੀਆਂ ਖ਼ੂਬੀਆਂ

ਨਵੇਂ ਸੰਸਦ ਭਵਨ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਸੰਸਦ ਦੀ ਤਾਰੀਫ਼ ਕੀਤੀ। ਨਵੀਂ ਪਾਰਲੀਮੈਂਟ...

ਪਿੰਡ ਜਵਾਹਰਕੇ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਪੇ, ਪੁੱਤ ਦੇ ਕਤਲ ਵਾਲੀ ਥਾਂ ‘ਤੇ ਮੱਥਾ ਟੇਕ ਮਾਂ ਨੇ ਵਹਾਏ ਹੰਝੂ

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅੱਜ ਪਿੰਡ ਜਵਾਹਰਕੇ ਪਹੁੰਚੇ। ਇੱਥੇ ਉਹ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਕਰਵਾਏ ਜਾ ਰਹੇ ਸੁਖਮਨੀ...

ਕੈਨੇਡਾ ‘ਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਵੱਡੀ ਰਾਹਤ, ਖਾਸ ਮੌਕਿਆਂ ‘ਤੇ ਹੈਲਮੇਟ ਤੋਂ ਮਿਲੀ ਛੋਟ

ਕੈਨੇਡੀਅਨ ਸੂਬੇ ਸਸਕੈਚਵਨ ਵਿੱਚ ਸਰਕਾਰ ਨੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਚੈਰਿਟੀ ਰਾਈਡ ਵਰਗੇ ਵਿਸ਼ੇਸ਼ ਸਮਾਗਮਾਂ ਦੌਰਾਨ ਹੈਲਮੇਟ...

ਨਵੇਂ ਸੰਸਦ ਭਵਨ ਦੇ ਉਦਘਾਟਨ ‘ਤੇ ਰਾਹੁਲ ਗਾਂਧੀ ਦਾ ਨਿਸ਼ਾਨਾ, ਬੋਲੇ- ‘PM ਇਸ ਨੂੰ ਰਾਜ ਤਿਲਕ ਮੰਨ ਰਹੇ’

ਨਵੀਂ ਸੰਸਦ ਭਵਨ ਦੇ ਉਦਘਾਟਨ ਤੋਂ ਬਾਅਦ ਵੀ ਚੱਲ ਰਹੀ ਸਿਆਸੀ ਖਿੱਚੋਤਾਣ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਜਿੱਥੇ ਜੇਡੀਯੂ ਨੇ ਇਸ ਨੂੰ...

ਠੱਗੀ ਦਾ ਅਨੋਖਾ ਤਰੀਕਾ! ਗੂਗਲ ਤੋਂ ਡਾਕਟਰ ਦਾ ਨੰਬਰ ਲੈਣਾ ਪਿਆ ਮਹਿੰਗਾ, ਬੈਂਕ ਖਾਤੇ ‘ਚੋਂ ਉੱਡੇ 1 ਲੱਖ ਰੁ.

ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਨਵੇਂ-ਨਵੇਂ ਤਰੀਕੇ ਅਪਣਾਉਂਦੇ ਰਹਿੰਦੇ ਹਨ। ਹੁਣ ਚੰਡੀਗੜ੍ਹ ਦੀ ਇੱਕ ਔਰਤ ਨੂੰ ਡਾਕਟਰ ਤੋਂ ਅਪਾਇੰਟਮੈਂਟ...

ਅੰਬਾਲਾ ‘ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ: ਪਹਿਲਵਾਨਾਂ ਦੀ ਮਹਾਪੰਚਾਇਤ ‘ਚ ਜਾਣ ‘ਤੇ ਅੜੇ ਆਗੂ

ਪਹਿਲਵਾਨਾਂ ਦੇ ਸਮਰਥਨ ‘ਚ ਦਿੱਲੀ ‘ਚ ਮਹਿਲਾ ਮਹਾਪੰਚਾਇਤ ਤੋਂ ਪਹਿਲਾਂ ਹਰਿਆਣਾ ‘ਚ ਹੰਗਾਮਾ ਸ਼ੁਰੂ ਹੋ ਗਿਆ। ਮਹਾਪੰਚਾਇਤ ‘ਚ...

ਕਪੂਰਥਲਾ ‘ਚ ਬੱਸ ਕੰਡਕਟਰ ਤੋਂ 30 ਹਜ਼ਾਰ ਲੁੱਟਣ ਦੇ ਮਾਮਲੇ ‘ਚ ਇੱਕ ਔਰਤ ਸਮੇਤ 4 ਵਿਅਕਤੀ ਗ੍ਰਿਫ਼ਤਾਰ

ਪੰਜਾਬ ਦੇ ਕਪੂਰਥਲਾ ਜ਼ਿਲੇ ਦੇ ਤਲਵੰਡੀ ਪੁਲ ਨੇੜੇ ਸ਼ਨੀਵਾਰ ਸਵੇਰੇ ਤਿੰਨ ਬਦਮਾਸ਼ਾਂ ਨੇ ਬਾਈਕ ਸਵਾਰ ਬੱਸ ਕੰਡਕਟਰ ਨੂੰ ਘੇਰ ਕੇ ਕੁੱਟਮਾਰ...

ਪਾਕਿਸਤਾਨ ‘ਚ ਆਇਆ 6.0 ਤੀਬਰਤਾ ਵਾਲਾ ਤਕੜਾ ਭੂਚਾਲ, ਪੰਜਾਬ-ਹਰਿਆਣਾ ‘ਚ ਵੀ ਕੰਬੀ ਧਰਤੀ

ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ‘ਚ ਐਤਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨੀਆਂ ਨੇ...

ਦੇਸ਼ ਦੀ ਨਵੀਂ ਸੰਸਦ ਦੇ ਸਾਹਮਣੇ ਪਹਿਲਵਾਨਾਂ ਦੀ ਮਹਾਂ-ਪੰਚਾਇਤ, ਅਲਰਟ ਮੋਡ ‘ਤੇ ਪੁਲਿਸ

ਦੇਸ਼ ਦੀ ਨਵੀਂ ਸੰਸਦ ਦੇ ਸਾਹਮਣੇ ਮਹਿਲਾ ਮਹਾਂ-ਪੰਚਾਇਤ ਕਰਵਾਉਣ ਦੇ ਐਲਾਨ ਤੋਂ ਬਾਅਦ ਦਿੱਲੀ ਦੀ ਸਰਹੱਦ ਨਾਲ ਲੱਗਦੇ ਤਿੰਨ ਰਾਜਾਂ ਦੀ ਪੁਲਿਸ...

ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ‘ਚ ਖਿਸਕੀ ਬਰਫ਼, 10 ਦੀ ਮੌਤ, 25 ਫੱਟੜ

ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ਖੇਤਰ ‘ਚ ਸ਼ਨੀਵਾਰ 27 ਮਈ ਨੂੰ ਬਰਫ ਖਿਸਕਣ ਦੀ ਘਟਨਾ ‘ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ...

PM ਮੋਦੀ ਸਮੇਤ ਭਾਜਪਾ ਦੇ ਹੋਰ ਨੇਤਾਵਾਂ ਨੇ ਵਿਨਾਇਕ ਦਾਮੋਦਰ ਸਾਵਰਕਰ ਨੂੰ ਦਿੱਤੀ ਸ਼ਰਧਾਂਜਲੀ

ਅੱਜ ਭਾਰਤੀ ਸੁਤੰਤਰਤਾ ਸੰਗਰਾਮ ਦੇ ਮਹਾਨ ਨੇਤਾ ਵਿਨਾਇਕ ਦਾਮੋਦਰ ਸਾਵਰਕਰ ਦੀ 140ਵੀਂ ਜਯੰਤੀ ਹੈ। ਉਨ੍ਹਾਂ ਦਾ ਜਨਮ 28 ਮਈ 1883 ਨੂੰ ਮਹਾਰਾਸ਼ਟਰ...

ਪੰਜਾਬ-ਹਰਿਆਣਾ ‘ਚ ਮੀਂਹ ਦਾ ਦੌਰ ਜਾਰੀ, ਡਿੱਗਿਆ ਪਾਰਾ, ਇਸ ਦਿਨ ਮਾਨਸੂਨ ਦੇਵੇਗਾ ਦਸਤਕ

ਪੰਜਾਬ-ਹਰਿਆਣਾ ਵਿੱਚ ਤਿੰਨ-ਚਾਰ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਦੋਵਾਂ ਰਾਜਾਂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੁਕ-ਰੁਕ ਕੇ ਮੀਂਹ...

ਸਾਬਕਾ CM ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਚਮਕੌਰ ਸਾਹਿਬ ‘ਚ ਹੋਏ ਕਾਰਜਾਂ ਦੀ ਵੀ ਜਾਂਚ ਸ਼ੁਰੂ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਦੇ ਨਾਲ-ਨਾਲ ਵਿਜੀਲੈਂਸ ਨੇ ਹੁਣ ਉਨ੍ਹਾਂ ਦੇ ਹਲਕੇ...

ਮਹਿਲਾ ਸਨਮਾਨ ਮਹਾਪੰਚਾਇਤ ‘ਤੇ ਐਕਸ਼ਨ, ਗੁਰਨਾਮ ਚਢੂਨੀ ਹਿਰਾਸਤ ‘ਚ, ਦਿੱਲੀ-ਹਰਿਆਣਾ ਬਾਰਡਰ ਸੀਲ

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਹਿਲਵਾਨ 23 ਅਪ੍ਰੈਲ...

ਮਨੁੱਖੀ ਤਸਕਰੀ ਖਿਲਾਫ਼ ਮਾਨ ਸਰਕਾਰ ਦਾ ਐਕਸ਼ਨ, SIT ਗਠਿਤ, ਤੁਰੰਤ ਦਰਜ ਹੋਵੇਗੀ FIR

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਔਰਤਾਂ ਨੂੰ ਨੌਕਰੀਆਂ ਅਤੇ ਚੰਗੀਆਂ ਤਨਖ਼ਾਹਾਂ ਦਾ ਲਾਲਚ ਦੇ ਕੇ ਮੱਧ ਏਸ਼ੀਆਈ...

ਦੇਸ਼ ਨੂੰ ਮਿਲਿਆ ਨਵਾਂ ਸੰਸਦ ਭਵਨ, PM ਮੋਦੀ ਨੇ ਪੂਰਾ ਝੁਕ ਕੇ ਸੇਂਗੋਲ ਨੂੰ ਕੀਤਾ ਦੰਡਵਤ ਪ੍ਰਣਾਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਾਂ ਸੰਸਦ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ। ਇਸ ਮੌਕੇ ਉਨ੍ਹਾਂ ਵੈਦਿਕ ਜਾਪ ਦੇ ਨਾਲ-ਨਾਲ ਸੰਸਦ ਭਵਨ...

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀਆਂ ਨੂੰ ਦਾਖ਼ਲਾ ਮਿਲਣਾ ਸ਼ੁਰੂ, PM ਮੋਦੀ ਦੇ ਦੌਰੇ ਮਗਰੋਂ ਬਦਲਿਆ ਰੁਖ਼

ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਨੇ ਪੰਜਾਬ, ਹਰਿਆਣਾ ਸਣੇ ਛੇ ਰਾਜਾਂ ਦੇ ਵਿਦਿਆਰਥੀਆਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾਉਣ ਦੇ ਮਾਮਲੇ...

US ‘ਚ ਬੱਚੇ ਨੇ ਬਣਾਇਆ ਰਿਕਾਰਡ, 12 ਸਾਲ ਦੀ ਉਮਰ ਵਿੱਚ ਹਾਸਲ ਕੀਤੀਆਂ ਕਾਲਜ ਦੀਆਂ 5 ਡਿਗਰੀਆਂ

ਅਮਰੀਕਾ ਵਿਚ ਕਲੋਵਿਸ ਹੰਗ ਨਾਂ ਦੇ 12 ਸਾਲਾ ਲੜਕੇ ਨੇ ਫੁਲਰਟਨ ਕਾਲਜ ਵਿਚ ਸਭ ਤੋਂ ਘੱਟ ਉਮਰ ਵਿਚ ਗ੍ਰੈਜੂਏਟ ਡਿਗਰੀ ਹਾਸਲ ਕਰਨ ਦਾ ਨਵਾਂ...

‘ਖਾਣੇ ਦੀ ਇੱਕ ਥਾਲੀ ‘ਤੇ ਇੱਕ ਫ੍ਰੀ’ ਦੇ ਚੱਕਰ ‘ਚ ਠੱਗੀ ਗਈ ਔਰਤ, ਬੈਂਕ ਖਾਤੇ ‘ਚੋਂ ਉੱਡੇ 90,000 ਰੁ.

ਸਾਈਬਰ ਠੱਗਾਂ ਨੇ ਦੱਖਣੀ ਪੱਛਮੀ ਦਿੱਲੀ ਦੀ ਰਹਿਣ ਵਾਲੀ 40 ਸਾਲਾਂ ਬੈਂਕ ਕਰਮਚਾਰੀ ਨੂੰ ‘ਖਾਣੇ ਦੀ ਇੱਕ ਥਾਲੀ ‘ਤੇ ਦੂਜੀ ਥਾਲੀ ਮੁਫਤ’...

USA : ਨੌਜਵਾਨ ਨੇ ਪੂਰਾ ਟੱਬਰ ਉਤਾਰਿਆ ਮੌਤ ਦੇ ਘਾਟ, ਬੋਲਿਆ- ‘ਸਾਰੇ ਆਦਮਖੋਰ ਸਨ, ਮੈਨੂੰ ਖਾ ਜਾਂਦੇ’

ਅਮਰੀਕਾ ਦੇ ਟੈਕਸਾਸ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 18 ਸਾਲਾ ਨੌਜਵਾਨ ਨੇ ਆਪਣੇ ਹੀ ਪਰਿਵਾਰ ਦਾ ਕਤਲ ਕਰ...

ਪਾਕਿਸਤਾਨ ਤੋਂ ਪੋਲਿਓ ਆਉਣ ਦਾ ਖ਼ਤਰਾ! ਪੰਜਾਬ ਦੇ ਇਨ੍ਹਾਂ 12 ਜ਼ਿਲ੍ਹਿਆਂ ‘ਚ ਚੱਲੇਗੀ ਪਲਸ ਪੋਲਿਓ ਮੁਹਿੰਮ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਸੂਬੇ ਨੂੰ ਵਾਈਲਡ ਪੋਲੀਓ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਐਤਵਾਰ ਨੂੰ...

ਬਾਈਬਲ ਰੱਖਣ ਵਾਲਿਆਂ ‘ਤੇ ਕਿਮ ਜੋਂਗ ਦਾ ਕਹਿਰ, 2 ਸਾਲ ਦੇ ਬੱਚੇ ਤੱਕ ਨੂੰ ਭੇਜਿਆ ਜੇਲ੍ਹ

ਉੱਤਰੀ ਕੋਰੀਆ ਵਿੱਚ ਬਾਈਬਲਾਂ ਨਾਲ ਫੜੇ ਗਏ ਮਸੀਹੀਆਂ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਸਮੇਤ ਉਨ੍ਹਾਂ ਦੇ...

ਮਹੰਤਾਂ ਨੇ PM ਮੋਦੀ ਨੂੰ ਸੌਂਪਿਆ ਸੇਂਗੋਲ, ਭਲਕੇ ਕੀਤਾ ਜਾਵੇਗਾ ਨਵੇਂ ਸੰਸਦ ਭਵਨ ‘ਚ ਸਥਾਪਤ

ਨਵੀਂ ਸੰਸਦ ਭਵਨ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਅਧੀਨਮ...

ਇਨਸਾਨੀਅਤ ਸ਼ਰਮਸਾਰ! ਟਰੱਕ ਕਲੀਨਰ ਨੇ 70 ਸਾਲਾਂ ਔਰਤ ਨੂੰ ਬਣਾਇਆ ਹਵਸ ਦਾ ਸ਼ਿਕਾਰ

ਕਪੂਰਥਲਾ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਟਰੱਕ ਕਲੀਨਰ ਨੇ 70 ਸਾਲਾਂ ਬਜ਼ੁਰਗ ਔਰਤ ਨੂੰ ਆਪਣੀ ਹਵਸ ਦਾ...

ਟੀਚਰ ਨੇ ਦਿੱਤੀ ਤਾਲਿਬਾਨੀ ਸਜ਼ਾ! ਕੈਂਚੀ ਲੈ ਕੇ 30 ਬੱਚਿਆਂ ਦੇ ਕੱਟ ਦਿੱਤੇ ਵਾਲ

ਅਸਾਮ ਦੇ ਮਾਜੁਲੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੋਂ ਦੇ ਇੱਕ ਸਕੂਲ ਵਿੱਚ ਜਦੋਂ ਇੱਕ ਅਧਿਆਪਕਾ...

ਜ਼ੀਰਕਪੁਰ ‘ਚ ਵੱਡਾ ਹਾਦਸਾ, ਐਕਟਿਵਾ ਸਵਾਰ ਨੂੰ ਬਚਾਉਣ ਦੇ ਚੱਕਰ ‘ਚ ਪਲਟੀ ਸਵਾਰੀਆਂ ਨਾਲ ਭਰੀ ਬੱਸ

ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਪੰਜਾਬ ਦੇ ਮੋਹਾਲੀ ‘ਚ ਜ਼ੀਰਕਪੁਰ-ਚੰਡੀਗੜ੍ਹ ਬੈਰੀਅਰ ‘ਤੇ ਨਵੇਂ ਬਣੇ...

ਮਿਡ-ਡੇ ਮੀਲ ‘ਚ ਫਿਰ ਲਾਪਰਵਾਹੀ! ਦਾਲ ‘ਚੋਂ ਮਿਲੀ ਕਿਰਲੀ, 35 ਬੱਚਿਆਂ ਦੀ ਵਿਗੜੀ ਤਬੀਅਤ

ਹੁਣ ਪੱਛਮੀ ਬੰਗਾਲ ਦੇ ਬਾਂਕੁਰਾ ਵਿੱਚ ਮਿਡ ਡੇ ਮੀਲ ਨੂੰ ਲੈ ਕੇ ਫਿਰ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸ਼ੁੱਕਰਵਾਰ (26 ਮਈ) ਨੂੰ ਮਿਡ-ਡੇ-ਮੀਲ...

ਕੈਨੇਡਾ ਤੋਂ ਡਿਪੋਰਟ ਹੋਣ ਜਾ ਰਹੇ 150 ਪੰਜਾਬੀ ਵਿਦਿਆਰਥੀਆਂ ਦੇ ਹੱਕ ‘ਚ ਆਈ NDP

29 ਮਈ ਨੂੰ ਡਿਪੋਰਟ ਕੀਤੇ ਜਾਣ ਵਾਲੇ 150 ਪੰਜਾਬੀਆਂ ਦੇ ਹੱਕ ਵਿੱਚ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਆਈ ਹੈ। ਪਾਰਟੀ ਨੇ ਸਰਕਾਰ...

ਹੈਦਰਾਬਾਦ ਪਹੁੰਚੇ CM ਮਾਨ ਦਾ ਕੇਂਦਰ ‘ਤੇ ਨਿਸ਼ਾਨਾ, ਬੋਲੇ- ‘ਪੰਜਾਬ ਨਾਲ ਹੋ ਰਿਹਾ ਮਤਰੇਈ ਮਾਂ ਵਾਲਾ ਸਲੂਕ’

ਮੁੱਖ ਮੰਤਰੀ ਭਗਵੰਤ ਮਾਨ ਹੈਦਰਾਬਾਦ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਤੇਲੰਗਾਨਾ ਦੇ ਸੀ.ਐੱਮ. ਕੇ.ਕੇ. ਚੰਦਰਸ਼ੇਖਰ...

ਪੈਸਿਆਂ ਦੇ ਲੈਣ-ਦੇਣ ਕਰਕੇ ਗੁਆਂਢੀ ਦਾ ਕਤਲ, 10 ਸਾਲਾਂ ਬੱਚੇ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ

ਮੁਕਤਸਰ ਜ਼ਿਲ੍ਹੇ ਦੇ ਹਲਕਾ ਮਲੋਟ ਵਿੱਚ ਇੱਕ ਗੁਆਂਢੀ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇੱਕ ਪਸ਼ੂ ਵਪਾਰੀ ਦੇ ਸਿਰ ਵਿੱਚ ਚਾਕੂ ਮਾਰ ਕੇ...

ਰੇਲਵੇ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ ਠੱਗੀ: ਪਲਵਲ ‘ਚ ਔਰਤ ਸਮੇਤ 6 ਖਿਲਾਫ ਧੋਖਾਧੜੀ ਦਾ ਮਾਮਲਾ ਦਰਜ

ਹਰਿਆਣਾ ਦੇ ਪਲਵਲ ਜ਼ਿਲ੍ਹੇ ‘ਚ ਰੇਲਵੇ ‘ਚ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ‘ਤੇ ਡਿਪਲੋਮਾ ਹੋਲਡਰ ਇਕ ਬੇਰੁਜ਼ਗਾਰ ਨੌਜਵਾਨ ਤੋਂ 8 ਲੱਖ...

ਕੇਜਰੀਵਾਲ ਸਰਕਾਰ ਦੇ ਮੰਤਰੀ BJP ਨੇਤਾਵਾਂ ‘ਤੇ ਦਾਇਰ ਕਰਨਗੇ ਮਾਣਹਾਨੀ ਦਾ ਕੇਸ, ਇਸ ਮਾਮਲੇ ‘ਚ ਲਿਆ ਗਿਆ ਫੈਸਲਾ

ਦਿੱਲੀ ‘ਚ ਟਰਾਂਸਫਰ-ਪੋਸਟਿੰਗ ਨੂੰ ਲੈ ਕੇ ਸਿਆਸੀ ਉਥਲ-ਪੁਥਲ ਦਰਮਿਆਨ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਨਵੀਂ ਜੰਗ...

ਸਤੇਂਦਰ ਜੈਨ ਦੇ ਇਲਾਜ ਲਈ LNJP ਹਸਪਤਾਲ ‘ਚ ਮੈਡੀਕਲ ਬੋਰਡ ਦਾ ਕੀਤਾ ਗਿਆ ਗਠਨ

ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਦਾ ਦਿੱਲੀ ਦੇ LNJP ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। LNJP ਹਸਪਤਾਲ ਦੇ ਸੂਤਰਾਂ ਅਨੁਸਾਰ, ਐਲਐਨਜੇਪੀ...

ਤਿਹਾੜ ਜੇਲ੍ਹ ‘ਚ ਇੱਕ ਹੋਰ ਕੈਦੀ ਨੇ ਬਾਥਰੂਮ ਵਿੱਚ ਕੀਤੀ ਖੁ.ਦਕੁਸ਼ੀ, ਪੰਜ ਦਿਨਾਂ ‘ਚ ਦੂਜੀ ਘਟਨਾ

ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਇੱਕ ਹੋਰ ਕੈਦੀ ਦੀ ਮੌਤ ਹੋ ਗਈ ਹੈ। ਮ੍ਰਿਤਕ ਕੈਦੀ ਦੀ ਪਛਾਣ ਇਮਰਾਨ (29 ਸਾਲ) ਉਰਫ਼ ਰਾਜਾ ਵਜੋਂ ਹੋਈ ਹੈ। ਇਮਰਾਨ...

PM ਮੋਦੀ ਸਮੇਤ ਹੋਰ ਨੇਤਾਵਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ ਬਰਸੀ ‘ਤੇ ਦਿੱਤੀ ਸ਼ਰਧਾਂਜਲੀ

ਅੱਜ ਯਾਨੀ ਸ਼ਨੀਵਾਰ (27 ਮਈ) ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ 59ਵੀਂ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...

ਖੌਫਨਾਕ ਗਲਤੀ ਬਣੀ ਜਾਨਲੇਵਾ, 40 ਪਾਲਤੂ ਮਗਰਮੱਛਾਂ ਦਾ ‘ਨਿਵਾਲਾ’ ਬਣਿਆ ਬਜ਼ੁਰਗ

ਇੱਕ ਕਹਾਵਤ ਹੈ ਕਿ ਪਾਣੀ ਵਿੱਚ ਰਹਿਣ ਨਾਲ ਮਗਰਮੱਛ ਨਾਲ ਬੈਰ ਨਹੀਂ ਲਿਆ ਜਾਂਦਾ। ਪਰ ਕੰਬੋਡੀਆ ਦੇ ਸੀਮ ਰੀਪ ਵਿੱਚ, ਇੱਕ ਆਦਮੀ ਨੇ ਮਗਰਮੱਛਾਂ...

700 ਫੁੱਟ ਉਚਾਈ ‘ਤੇ ਬੰਦੇ ਨੇ ਖੋਲ੍ਹਿਆ ਫਲਾਈਟ ਦਾ ਗੇਟ, ਸਹਿਮੇ ਯਾਤਰੀ, ਕਈਆਂ ਦੀ ਵਿਗੜੀ ਤਬੀਅਤ

ਦੱਖਣੀ ਕੋਰੀਆ ਵਿੱਚ ਏਸ਼ੀਆਨਾ ਏਅਰਲਾਈਨਜ਼ ਦੀ ਇੱਕ ਉਡਾਣ ਵਿੱਚ ਇੱਕ ਯਾਤਰੀ ਨੇ ਸ਼ੁੱਕਰਵਾਰ ਨੂੰ ਦਰਵਾਜ਼ਾ ਖੋਲ੍ਹ ਦਿੱਤਾ। ਫਲਾਈਟ ਦੇ...

ਨਸ਼ਾ ਲੈਂਦੇ ਨੇ ਇਮਰਾਨ ਖ਼ਾਨ, ਮੈਡੀਕਲ ਰਿਪੋਰਟ ‘ਚ ਖੁਲਾਸਾ, ਸੱਚ ਨਿਕਲੀ ਸਾਬਕਾ ਪਤਨੀ ਦੀ ਗੱਲ!

ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਸਰੀਰਕ ਜਾਂਚ ਤੋਂ ਪਤਾ ਲੱਗਾ ਹੈ ਕਿ...

ਕਪੂਰਥਲਾ : ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਾਉਣ ਪਹੁੰਚੇ ਅਧਿਕਾਰੀਆਂ ਨੂੰ ਕਿਸਾਨਾਂ ਨੇ ਦੌੜਾਇਆ

ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦਾ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਸ਼ੁੱਕਰਵਾਰ ਨੂੰ ਪ੍ਰਸ਼ਾਸਨਿਕ ਕਰਮਚਾਰੀ ਪੰਚਾਇਤ ਵਿਭਾਗ...

ਡੈਮ ‘ਚ ਡਿੱਗੇ ਮੋਬਾਈਲ ਲਈ ਅਫਸਰ ਨੇ 21 ਲੱਖ ਲੀਟਰ ਪਾਣੀ ਕੀਤਾ ਬਰਬਾਦ, ਪੰਪ ਨਾਲ ਕਰਾਇਆ ਖਾਲੀ

ਛੱਤੀਸਗੜ੍ਹ ਦੇ ਪੰਖਜੂਰ ਵਿੱਚ ਇੱਕ ਅਧਿਕਾਰੀ ਨੇ ਡੈਮ ਵਿੱਚ ਡਿੱਗੇ ਮੋਬਾਈਲ ਫੋਨ ਨੂੰ ਲੱਭਣ ਲਈ ਲੱਖਾਂ ਲੀਟਰ ਪਾਣੀ ਬਰਬਾਦ ਕੀਤਾ। ਨਹਾਉਣ...

ਵਿਆਹ ਦੌਰਾਨ ਹਾਦਸਾ, ਵਰਮਾਲਾ ਵੇਖ ਰਹੀਆਂ ਔਰਤਾਂ ਬਾਲਕਨੀ ਸਣੇ ਡਿੱਗੀਆਂ

ਗਯਾ ਵਿੱਚ ਇੱਕ ਵਿਆਹ ਦੌਰਾਨ ਹਾਦਸਾ ਵਾਪਰ ਗਿਆ। ਵਰਮਾਲਾ ਵੇਖਣ ਲਈ ਬਾਲਕਨੀ ਵਿੱਚ ਔਰਤਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਅਚਾਨਕ ਬਾਲਕਨੀ...

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਅਗਲੇ 5 ਦਿਨ ਮੀਂਹ ਨੂੰ ਲੈ ਕੇ ਅਲਰਟ ਜਾਰੀ

ਪੰਜਾਬ ‘ਚ ਝੁਲਸਾਉਣ ਵਾਲੀ ਗਰਮੀ ਵਿਚਾਲੇ ਮੌਸਮ ਇੱਕ ਵਾਰ ਫਿਰ ਸੁਹਾਵਣਾ ਹੋ ਗਿਆ ਹੈ। ਮੈਦਾਨੀ ਇਲਾਕਿਆਂ ਵਿੱਚ ਮੀਂਹ ਤੇ ਪਹਾੜਾਂ ‘ਤੇ...

ਹੁਸ਼ਿਆਰਪੁਰ : ਡਿਵਾਈਡਰ ਟੱਪ ਦੂਜੀ ਲੇਨ ‘ਚ ਗੱਡੀ ਨਾਲ ਭਿੜੀ UP ਦੇ ਥਾਣੇਦਾਰ ਦੀ ਕਾਰ, 1 ਮੌਤ, 8 ਫੱਟੜ

ਹੁਸ਼ਿਆਰਪੁਰ ਅਧੀਨ ਪੈਂਦੇ ਟਾਂਡਾ ‘ਚ ਅੱਜ ਵੱਡਾ ਹਾਦਸਾ ਵਾਪਰ ਗਿਆ। ਇੱਕ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਕੇ ਦੂਜੀ ਲੇਨ ‘ਚ...

PM ਮੋਦੀ ਨੇ ਨਵੇਂ ਸੰਸਦ ਭਵਨ ਦਾ ਅੰਦਰਲਾ ਵੀਡੀਓ ਸ਼ੇਅਰ ਕਰ ਦੇਸ਼ ਵਾਸੀਆਂ ਨੂੰ ਕੀਤੀ ਖ਼ਾਸ ਅਪੀਲ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਵਾਂ ਸੰਸਦ ਭਵਨ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਾਏਗਾ। ਉਨ੍ਹਾਂ ਨੇ...

ਆਸਾਰਾਮ ਨੂੰ ਝਟਕਾ, ਹਾਈਕੋਰਟ ਵੱਲੋਂ ‘ਸਿਰਫ ਏਕ ਬੰਦਾ…’ ‘ਤੇ ਬੈਨ ਵਾਲੀ ਪਟੀਸ਼ਨ ਤੋਂ ਇਨਕਾਰ

ਰਾਜਸਥਾਨ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਮਨੋਜ ਬਾਜਪਾਈ ਦੀ ਫਿਲਮ ‘ਸਿਰਫ ਏਕ ਬੰਦਾ ਕਾਫੀ ਹੈ’ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ...

ਪਾਕਿਸਤਾਨ ਦੇ ਬਦਲੇ ਸੁਰ, ਚੀਨ ਨੂੰ ਦਿੱਤਾ ਝਟਕਾ, ਅਮਰੀਕਾ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਪਿਛਲੇ ਕਈ ਸਾਲਾਂ ਤੋਂ ਅਮਰੀਕਾ ਅਤੇ ਚੀਨ ਦੇ ਸਬੰਧ ਠੀਕ ਨਹੀਂ ਚੱਲ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਠੰਢੀ ਜੰਗ ਵਰਗੀ ਸਥਿਤੀ ਬਣੀ ਹੋਈ ਹੈ।...

ਹੁਸ਼ਿਆਰਪੁਰ ‘ਚ ਹਨੀਟ੍ਰੈਪ ਦਾ ਪਰਦਾਫਾਸ਼, ਬਲੈਕਮੇਲਿੰਗ ਤੋਂ ਦੁਖੀ ਵਪਾਰੀ ਕਰ ਚੁੱਕਾ ਸੁਸਾਈਡ

ਹੁਸ਼ਿਆਰਪੁਰ ਜ਼ਿਲੇ ਅਧੀਨ ਪੈਂਦੇ ਥਾਣਾ ਹਾਜੀਪੁਰ ਦੀ ਪੁਲਿਸ ਨੇ ਔਰਤਾਂ ਅਤੇ ਕੁੜੀਆਂ ਦੇ ਹੁਸਨ ਦੇ ਜਾਲ ‘ਚ ਫਸਾ ਕੇ ਲੋਕਾਂ ਨੂੰ ਬਲੈਕਮੇਲ...

ਬਿਜਲੀ ਡਿਫਾਲਟਰਾਂ ਨੂੰ ਵੱਡੀ ਰਾਹਤ, ਮਾਨ ਸਰਕਾਰ ਨੇ OTS ਸਕੀਮ ਰਾਹੀਂ ਦਿੱਤਾ ਸੁਨਹਿਰੀ ਮੌਕਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਬਿਜਲੀ ਡਿਫਾਲਟਰਾਂ ਨੂੰ ਬਿੱਲ ਭਰਨ ਦਾ ਸੁਨਹਿਰੀ ਮੌਕਾ ਦਿੱਤਾ ਹੈ। ਬਿਜਲੀ ਦਾ ਬਿਲ...

ਪੰਜਾਬ ‘ਚ ਫਿਰ ਗੁਰਦੁਆਰਾ ਸਾਹਿਬ ‘ਚ ਹੋਈ ਬੇਅਦਬੀ, CCTV ‘ਚ ਕੈਦ ਹੋਈ ਘਟਨਾ

ਪੰਜਾਬ ‘ਚ ਬੇਅਦਬੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਫਿਰ ਤੋਂ ਗੁਰਦੁਆਰਾ ਸਾਹਿਬ ‘ਚ ਜੁੱਤੀ ਪਾ ਕੇ ਦਾਖਲ ਹੋਣ ਦਾ ਇਹ ਦੂਜਾ...

ਅੰਬਾਲਾ ‘ਚ ANC ਦੀ ਟੀਮ ਨੇ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਕੀਤੀ ਜ਼ਬਤ

ਐਂਟੀ ਨਾਰਕੋਟਿਕ ਸੈੱਲ ANC ਦੀ ਟੀਮ ਨੇ ਹਰਿਆਣਾ ਦੇ ਅੰਬਾਲਾ ਵਿੱਚ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਹੈ। ਪੁਲਿਸ ਨੇ ਗੁਪਤ...

ਫਰੀਦਾਬਾਦ ‘ਚ GST ਇੰਸਪੈਕਟਰ-ਆਪਰੇਟਰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ

ਹਰਿਆਣਾ ਦੇ ਫਰੀਦਾਬਾਦ ਵਿੱਚ ਭ੍ਰਿਸ਼ਟਾਚਾਰ ਰੋਕੂ ਬਿਊਰੋ ACB ਦੀ ਟੀਮ ਨੇ GST ਇੰਸਪੈਕਟਰ ਅਤੇ ਡੇਟਾ ਐਂਟਰੀ ਆਪਰੇਟਰ ਨੂੰ 15,000 ਰੁਪਏ ਦੀ ਰਿਸ਼ਵਤ...

G-20 ਸੰਮੇਲਨ ਤੋਂ ਪਹਿਲਾਂ ਉੱਤਰ-ਪੂਰਬੀ ਦਿੱਲੀ ਵਿੱਚ ਧਾਰਾ-144 ਲਾਗੂ, ਪ੍ਰਦਰਸ਼ਨ ਅਤੇ ਰੈਲੀ ‘ਤੇ ਪਾਬੰਦੀ

ਰਾਜਧਾਨੀ ਦਿੱਲੀ ਵਿੱਚ G20 ਸੰਮੇਲਨ ਤੋਂ ਪਹਿਲਾਂ, ਦਿੱਲੀ ਪੁਲਿਸ ਨੇ ਉੱਤਰ-ਪੂਰਬੀ ਦਿੱਲੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ, ਜਿਸ ਵਿੱਚ ਵੱਡੇ...

ਜਾਅਲੀ ਨੰਬਰ ਲਗਾ ਕੇ ਚੋਰੀ ਦੇ ਮੋਟਰਸਾਈਕਲ ਵੇਚਣ ਆਏ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ

ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਵਿਅਕਤੀ ਨੂੰ ਫੜਿਆ ਹੈ ਜੋ ਇੱਕ ਚੋਰੀ ਦੀ ਬਾਈਕ ‘ਤੇ ਜਾਅਲੀ ਨੰਬਰ ਲਗਾ ਕੇ ਵੇਚਣ ਦੀ ਕੋਸ਼ਿਸ਼ ਕਰ ਰਿਹਾ...

ਪਹਿਲਵਾਨਾਂ ਦੇ ਸਮਰਥਨ ‘ਚ ਨਵੀਂ ਸੰਸਦ ਦੇ ਸਾਹਮਣੇ ਖਾਪਾਂ ਦੀ 28 ਮਈ ਨੂੰ ਮਹਾਪੰਚਾਇਤ

ਜਿਣਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ...

ਰਾਹੁਲ ਗਾਂਧੀ ਨੂੰ ਪਾਸਪੋਰਟ ਲਈ NOC ਦੇਣ ਦਾ BJP ਨੇਤਾ ਨੇ ਕੀਤਾ ਵਿਰੋਧ, ਅੱਜ ਫਿਰ ਹੋਵੇਗੀ ਸੁਣਵਾਈ

ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਨਵੇਂ ਪਾਸਪੋਰਟ ਲਈ NOC ਦੀ ਮੰਗ ਨੂੰ ਲੈ ਕੇ ਅੱਜ 26 ਮਈ ਨੂੰ ਰੌਜ਼ ਐਵੇਨਿਊ ਕੋਰਟ ਵਿੱਚ ਸੁਣਵਾਈ ਹੋਵੇਗੀ। ਇਸ...

12 ਸਾਲ ਦੀ ਉਹ ਕੁੜੀ ਜਿਸ ਨੇ ਅੱਖੀਂ ਵੇਖੀ ਹਿਰੋਸ਼ਿਮਾ ‘ਤੇ ਪਰਮਾਣੂ ਹਮਲੇ ਦੀ ਤਬਾਹੀ, ਪੜ੍ਹੋ ਹੱਡ ਬੀਤੀ

ਦੁਨੀਆ ਵਿਚ ਪਹਿਲੀ ਵਾਰ ਜਦੋਂ ਅਮਰੀਕਾ ਨੇ ਜਾਪਾਨ ਦੇ ਸ਼ਹਿਰਾਂ ‘ਤੇ ਐਟਮ ਬੰਬ ਸੁੱਟੇ ਤਾਂ ਕੁਝ ਹੀ ਮਿੰਟਾਂ ਵਿਚ ਹਜ਼ਾਰਾਂ ਲੋਕ ਮਾਰੇ ਗਏ।...

ਡੀਓ ਸੁੰਘਨ ਨਾਲ ਗਈ 13 ਸਾਲਾਂ ਬੱਚੀ ਦੀ ਜਾਨ, ਸੋਸ਼ਲ ਮੀਡੀਆ ਟ੍ਰੈਂਡ ਦਾ ਲੱਗਾ ਸੀ ਚਸਕਾ

ਅੱਜਕੱਲ੍ਹ ਜਦੋਂ ਸੋਸ਼ਲ ਮੀਡੀਆ ‘ਤੇ ਕੋਈ ਟਰੈਂਡ ਆਉਂਦਾ ਹੈ ਤਾਂ ਲੋਕ ਉਸ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਇਹਨਾਂ ਵਿੱਚੋਂ ਕੁਝ...

RBI ਦੇ ਐਲਾਨ ਮਗਰੋਂ ਦੁਕਾਨਦਾਰ ਨੇ ਮਾਰਿਆ ‘ਮੌਕੇ ‘ਤੇ ਚੌਕਾ’, 2000 ਦੇ ਨੋਟ ‘ਤੇ ਕਮਾਈ ਲਈ ਕੱਢਿਆ ਆਫ਼ਰ

ਪਿਛਲੇ ਦਿਨੀਂ RBI ਵੱਲੋਂ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਕੇ ਵਾਪਸ ਲੈਣ ਦਾ ਐਲਾਨ ਤੋਂ ਬਾਅਦ ਹਰ ਦੁਕਾਨਦਾਰ ਮੌਕੇ ‘ਤੇ ਚੌਕਾ...

ਅਮਰੀਕਾ ਵੱਸਦੇ ਭਾਰਤੀਆਂ ਲਈ ਖੁਸ਼ਖ਼ਬਰੀ, ਦੀਵਾਲੀ ‘ਤੇ ਸਰਕਾਰੀ ਛੁੱਟੀ ਕਰਨ ਦੀ ਤਿਆਰੀ!

ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰੀ ਪ੍ਰਣਾਲੀ ਵਾਲੇ ਦੇਸ਼ ਅਮਰੀਕਾ ‘ਚ ਹੁਣ ਦੀਵਾਲੀ ‘ਤੇ ਸਰਕਾਰੀ ਛੁੱਟੀ ਹੋ ​​ਸਕਦੀ ਹੈ। ਨਿਊਯਾਰਕ...

PAK ‘ਚ ਅਨਐਲਾਨਿਆ ਮਾਰਸ਼ਲ ਲਾਅ! ਇਮਰਾਨ-ਬੁਸ਼ਰਾ ਬੀਬੀ ਸਣੇ ਕਈ PTI ਨੇਤਾਵਾਂ ਦੇ ਮੁਲਕ ਛੱਡਣ ‘ਤੇ ਰੋਕ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਸਣੇ ਪੀਟੀਆਈ ਦੇ 80 ਮੈਂਬਰਾਂ ਨੂੰ ਨੋ ਫਲਾਈ ਲਿਸਟ...

CM ਮਾਨ ਦੇ ਅਲਟੀਮੇਟਮ ‘ਤੇ ਬੋਲੇ ਚੰਨੀ- ‘ਜੇ ਮੈਂ ਪੈਸੇ ਲਏ ਨੇ ਤਾਂ ਮੈਨੂੰ ਅੰਦਰ ਕਰ ਦਿਓ ਪਰ…’

ਮੁੱਖ ਮੰਤਰੀ ਭਗਵੰਤ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ 31 ਮਈ ਤੱਕ ਕ੍ਰਿਕਟਰ ਤੋਂ ਰਿਸ਼ਵਤ ਮੰਗਣ ਸਬੰਧੀ ਸਾਰੀ ਜਾਣਕਾਰੀ ਪੇਸ਼...

2000 ਦੇ ਨੋਟਾਂ ਕਰਕੇ ਜਲੰਧਰ ‘ਚ ਖੂਨੀ ਝੜਪ, ਪੇਮੈਂਟ ਨੂੰ ਲੈ ਕੇ ਹੋਏ ਝਗੜੇ ‘ਚ ਚੱਲੇ ਹਥਿਆਰ

RBI ਨੇ 2000 ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਹਰ ਕੋਈ ਹੁਣ ਇਨ੍ਹਾਂ ਨੋਟਾਂ ਤੋਂ ਪਿੱਛਾ ਛੁਡਾਉਣ ਵਿੱਚ ਲੱਗਾ ਹੋਇਆ ਹੈ। ਇਸੇ ਨੂੰ ਲੈ...