Apr 13

ਜਲੰਧਰ ਜ਼ਿਮਨੀ ਚੋਣ : ਉਮੀਦਵਾਰ ਨਾਮਜ਼ਦਗੀ ਦੌਰਾਨ ਕਾਂਗਰਸ ਨੇ ਵਿਖਾਈ ਇਕਜੁੱਟਤਾ, ਪਹੁੰਚੇ ਵੱਡੇ ਆਗੂ

ਕਾਂਗਰਸ ਵਿਧਾਇਕ ਅਤੇ ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੇ ਵੀਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ...

‘ਜੱਜ ਨੇ ਮੈਨੂੰ ਢੀਠ ਕਿਹਾ, ਸਖਤੀ ਕੀਤੀ’, ਸਜ਼ਾ ‘ਤੇ ਰੋਕ ਲਈ ਰਾਹੁਲ ਗਾਂਧੀ ਦੀਆਂ ਦਲੀਲਾਂ

ਮੋਦੀ ਸਰਨੇਮ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਅਪਰਾਧਕ ਮਾਣਹਾਨੀ ਦੇ ਦੋਸ਼ੀ ਕਰਾਰ ਦਿੱਤੇ ਗਏ ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਵੀਰਵਾਰ...

ਕੁਰੂਕਸ਼ੇਤਰ ‘ਚ ਵਿਧਾਨ ਸਭਾ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ ਠੱਗੀ ਮਾਰਨ ਵਾਲਾ ਮੁਲਜ਼ਮ ਗ੍ਰਿਫਤਾਰ

ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲੇ ਦੇ ਸ਼ਾਹਾਬਾਦ ‘ਚ ਪੁਲਿਸ ਨੇ ਵਿਧਾਨ ਸਭਾ ‘ਚ ਨੌਕਰੀ ਦਿਵਾਉਣ ਦੇ ਬਹਾਨੇ 10.28 ਲੱਖ ਰੁਪਏ ਹੜੱਪਣ ਵਾਲੇ...

ਦਿੱਲੀ ‘ਚ ਵਧਦੀ ਗਰਮੀ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਸਕੂਲਾਂ ਲਈ ਜਾਰੀ ਕੀਤਾ ਸਰਕੂਲਰ

ਦਿੱਲੀ ਵਿੱਚ ਰਿਕਾਰਡ ਤੋੜ ਗਰਮੀ ਨੇ ਆਮ ਜਨਜੀਵਨ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਰਚ ਵਿੱਚ ਮੀਂਹ ਪੈਣ ਅਤੇ ਤਾਪਮਾਨ ਵਿੱਚ...

IPL ਮੈਚ ਦੀਆਂ ਫਰਜੀ ਟਿਕਟਾਂ ਵੇਚਣ ਦੇ ਦੋਸ਼ ‘ਚ ਦਿੱਲੀ ਪੁਲਿਸ ਨੇ 5 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਦਿੱਲੀ ਪੁਲਿਸ ਨੇ IPL ਮੈਚਾਂ ਲਈ ਜਾਅਲੀ ਟਿਕਟਾਂ ਛਾਪਣ ਅਤੇ ਵੇਚਣ ਦੇ ਦੋਸ਼ ਵਿੱਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ...

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਸ਼ੇਅਰ ਕੀਤਾ ਟਵੀਟ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਪੰਜਾਬ ਦੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ...

ਭਾਰਤ ਵਿੱਚ ਦੋ ਦਿਨਾਂ ‘ਚ ਦੁੱਗਣੇ ਹੋਏ ਕੋਰੋਨਾ ਦੇ ਮਾਮਲੇ, ਨਵੇਂ ਕੇਸ 10 ਹਜ਼ਾਰ ਦੇ ਪਾਰ

ਭਾਰਤ ਵਿੱਚ ਕੋਰੋਨਾ ਵਾਇਰਸ ਦੀ ਤੇਜ਼ੀ ਨੇ ਹੋਰ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਸਿਹਤ ਵਿਭਾਗ ਦੇ ਅਨੁਸਾਰ, ਭਾਰਤ ਵਿੱਚ ਪਿਛਲੇ 24 ਘੰਟਿਆਂ...

‘ਮੋਦੀ ਸਰਨੇਮ’ ਮਾਮਲੇ ‘ਚ ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਅੱਜ ਹੋਵੇਗੀ ਸੂਰਤ ਦੀ ਅਦਾਲਤ ‘ਚ ਸੁਣਵਾਈ

ਮਾਣਹਾਨੀ ਮਾਮਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਅੱਜ ਗੁਜਰਾਤ ਦੀ ਸੂਰਤ ਸੈਸ਼ਨ ਕੋਰਟ ‘ਚ ਸੁਣਵਾਈ ਹੋਵੇਗੀ। ਰਾਹੁਲ...

ਹੁਸ਼ਿਆਰਪੁਰ ‘ਚ ਵੱਡਾ ਹਾਦਸਾ, 100 ਫੁੱਟ ਡੂੰਘੀ ਖਾਈ ‘ਚ ਡਿੱਗੀ ਟਰੈਕਟਰ ਟਰਾਲੀ, 3 ਸ਼ਰਧਾਲੂਆਂ ਦੀ ਮੌਤ

ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡ ਗੜ੍ਹੀਮਾਨਸੋਵਾਲ ਵਿੱਚ ਬੁੱਧਵਾਰ ਸਵੇਰੇ 5.30 ਵਜੇ ਦੇ ਕਰੀਬ...

ਕਿਡਨੀ ਕਾਂਡ ‘ਚ ਵੱਡਾ ਖੁਲਾਸਾ, ਪੁੱਤ ਬਣ ਲੁਧਿਆਣਾ ਦੇ ਬੰਦੇ ਦਾ ਕਰਵਾਇਆ ਟਰਾਂਸਪਲਾਟ, ਮਿਲੇ ਸ਼ੱਕੀ

ਇੰਡਸ ਇੰਟਰਨੈਸ਼ਨਲ ਹਸਪਤਾਲ ਵਿੱਚ ਕਿਡਨੀ ਟਰਾਂਸਪਲਾਂਟ ਦਾ ਇੱਕ-ਇੱਕ ਕਰਕੇ ਹਰ ਪਰਤ ਦਾ ਖੁਲਾਸਾ ਹੋ ਰਿਹਾ ਹੈ। ਪੁਲਿਸ ਜਾਂਚ ਵਿੱਚ ਇੱਕ ਹੋਰ...

ਕਿਸਾਨਾਂ ਲਈ ਵੱਡੀ ਖ਼ਬਰ, ਕਣਕ ਦੇ ਭਾਅ ‘ਚ ਕੇਂਦਰ ਵੱਲੋਂ ਲਾਏ ਕੱਟ ਦਾ ਖਰਚਾ ਪੱਲਿਓਂ ਕਰੇਗੀ ਮਾਨ ਸਰਕਾਰ

ਬੇਮੌਸਮੀ ਮੀਂਹ ਕਰਕੇ ਪੰਜਾਬ ਵਿੱਚ ਫਸਲਾਂ ਨੂੰ ਹੋਏ ਨੁਕਸਾਨ ਕਰਕੇ ਕੇਂਦਰ ਸਰਕਾਰ ਨੇ ਘੱਟ ਚਮਕ ਵਾਲੀ ਅਤੇ ਟੁੱਟੀ ਹੋਈ ਕਣਕ ਦੀ ਖਰੀਦ ਵਿੱਚ...

ਸਾਵਧਾਨ! ਸਾਈਬਰ ਠੱਗ Skip Ad ਤੇ Pop up ਆਪਸ਼ਨ ਨਾਲ ਕਰ ਰਹੇ ਬੈਂਕ ਅਕਾਊਂਟ ਖਾਲੀ

ਸਾਈਬਰ ਠੱਗ ਹਰ ਵਾਰ ਨਵੇਂ ਤਰੀਕੇ ਨਾਲ ਲੋਕਾਂ ਨੂੰ ਠੱਗ ਰਹੇ ਹਨ। ਇਨ੍ਹੀਂ ਦਿਨੀਂ ਠੱਗਾਂ ਨੇ ਅਜਿਹਾ ਤਰੀਕਾ ਅਪਣਾਇਆ ਹੈ ਕਿ ਕੋਈ ਅੰਦਾਜ਼ਾ ਵੀ...

ਦੇਸ਼ ‘ਚ ਵਧੇ ਕੋਰੋਨਾ ਦੇ ਮਾਮਲੇ, 24 ਘੰਟਿਆਂ ‘ਚ 7,830 ਮਿਲੇ ਮਰੀਜ਼, ਪੰਜਾਬ ‘ਚ ਐਕਟਿਵ ਕੇਸ 786

ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਦੀ ਤੇਜ਼ੀ ਨਾਲ ਲੋਕਾਂ ਨੂੰ ਡਰਾ ਰਹੀ ਹੈ। ਸਿਹਤ ਵਿਭਾਗ ਮੁਤਾਬਕ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ...

ਰੂਸ ਨਾਲ ਜੰਗ ਵਿਚਾਲੇ ਰਾਸ਼ਟਰਪਤੀ ਜ਼ੇਲੇਂਸਕੀ ਨੇ PM ਮੋਦੀ ਨੂੰ ਲਿਖੀ ਚਿੱਠੀ, ਲਾਈ ਮਦਦ ਦੀ ਗੁਹਾਰ

ਇੱਕ ਸਾਲ ਤੋਂ ਵੱਧ ਸਮੇਂ ਤੋਂ ਰੂਸ ਨਾਲ ਜੰਗ ਲੜ ਰਹੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਨਸਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਵਧਦੀ ਗਰਮੀ ਵਿਚਾਲੇ ਰਾਹਤ ਭਰੀ ਖ਼ਬਰ, ਪੰਜਾਬ ‘ਚ ਇਸ ਦਿਨ ਫਿਰ ਮੀਂਹ ਪੈਣ ਦੇ ਆਸਾਰ

ਹਰਿਆਣਾ ਅਤੇ ਪੰਜਾਬ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਸੂਬੇ ‘ਚ ਕਰੀਬ 9 ਸਾਲਾਂ ਬਾਅਦ ਅਜਿਹਾ ਹੋਇਆ ਹੈ ਕਿ ਅਪ੍ਰੈਲ ਦੇ ਪਹਿਲੇ ਹਫਤੇ...

ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ, ਮਰਨ ਵਾਲੇ ਫੌਜ ਦੇ ਹੀ ਜਵਾਨ, ਰੱਖਿਆ ਮੰਤਰੀ ਨੇ ਮੰਗੀ ਰਿਪੋਰਟ

ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਸਵੇਰੇ ਹੋਈ ਫਾਇਰਿੰਗ ਵਿੱਚ ਇੱਕ ਤੋਪਖਾਨਾ ਯੂਨਿਟ ਦੇ ਚਾਰ ਫੌਜੀ ਜਵਾਨਾਂ ਨੇ ਗੋਲੀਬਾਰੀ ਦੌਰਾਨ...

ਮਿਆਂਮਾਰ ‘ਚ ਫੌਜ ਵੱਲੋਂ ਭੀੜ ‘ਤੇ ਹਵਾਈ ਹਮਲਾ, ਸੁੱਟੇ ਬੰਬ, ਔਰਤਾਂ-ਬੱਚਿਆਂ ਸਣੇ 100 ਮੌਤਾਂ

ਮਿਆਂਮਾਰ ਦੀ ਫੌਜ ਨੇ ਮੰਗਲਵਾਰ ਨੂੰ ਜੈੱਟ ਜਹਾਜ਼ਾਂ ਨਾਲ ਬੰਬਾਰੀ ਕੀਤੀ ਅਤੇ 20 ਮਿੰਟ ਤੱਕ ਲਗਾਤਾਰ ਹਵਾਈ ਜਹਾਜ਼ਾਂ ਤੋਂ ਗੋਲੀਬਾਰੀ ਕੀਤੀ।...

ਭੂਚਾਲ ਨਾਲ ਕੰਬਿਆ ਬਿਹਾਰ, ਕਈ ਸ਼ਹਿਰਾਂ ‘ਚ ਮਹਿਸੂਸ ਹੋਏ ਝਟਕੇ, ਸਹਿਮ ਲੋਕ ਘਰਾਂ ਤੋਂ ਨਿਕਲੇ ਬਾਹਰ

ਬਿਹਾਰ ਦੇ ਸੀਮਾਂਚਲ ਦੇ ਕਈ ਜ਼ਿਲ੍ਹਿਆਂ ਵਿੱਚ ਬੁੱਧਵਾਰ ਸਵੇਰੇ 5.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਹਰਸਾ, ਮਧੇਪੁਰਾ, ਕਟਿਹਾਰ,...

ਵੱਡੀ ਖ਼ਬਰ : ਬਠਿੰਡਾ ਦੇ ਮਿਲਟਰੀ ਸਟੇਸ਼ਨ ‘ਚ ਤੜਕਸਾਰ ਫਾਇਰਿੰਗ, 4 ਮੌਤਾਂ, ਇਲਾਕਾ ਸੀਲ

ਬਠਿੰਡਾ ‘ਚ ਸਥਿਤ ਆਰਮੀ ਏਰੀਏ ‘ਚ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਹੈ। ਫੌਜ ਨੇ ਛਾਉਣੀ ਖੇਤਰ ਨੂੰ ਸੀਲ ਕਰ ਦਿੱਤਾ ਹੈ। ਫੌਜ ਦੀ ਦੱਖਣੀ...

ਮਾਨ ਸਰਕਾਰ ਨੇ ਨਾਜਾਇਜ਼ ਕਾਲੋਨੀਆਂ ਤੋਂ 2 ਏਕੜ ਦੀ ਸ਼ਰਤ ਹਟਾਈ, ਜਾਣੋ ਅਰਜ਼ੀ ਦੇਣ ਦੀ ਆਖਰੀ ਤਰੀਕ

2024 ਦੀਆਂ ਚੋਣਾਂ ਤੋਂ ਪਹਿਲਾਂ ਰਾਜ ਸਰਕਾਰ ਨੇ ਸੂਬੇ ਵਿੱਚ ਮਿਉਂਸਪਲ ਏਰੀਏ ਤੋਂ ਬਾਹਰ ਬਣੀਆਂ ਨਾਜਾਇਜ਼ ਕਲੋਨੀਆਂ ਨੂੰ ਵੱਡੀ ਰਾਹਤ ਦਿੱਤੀ...

ਐਲਨ ਮਸਕ ਦਾ ਐਲਾਨ, ਇਸ ਦਿਨ ਟਵਿੱਟਰ ਤੋਂ ਹਟਣਗੇ ਸਾਰੇ ਪੁਰਾਣੇ ਬਲੂ ਟਿੱਕ, ਹੁਣ ਭਰਨੇ ਪਊ ਪੈਸੇ

ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਨੂੰ ਸੰਭਾਲਿਆ ਹੈ, ਉਹ ਕਿਸੇ ਨਾ ਕਿਸੇ ਕਾਰਨ ਲਗਾਤਾਰ ਚਰਚਾ ਵਿੱਚ ਹਨ। ਟਵਿੱਟਰ ਨੂੰ ਲੈ ਕੇ ਮਸਕ ਨੇ ਸ਼ੁਰੂਆਤ...

ਕਿਸਾਨਾਂ ਵੱਲੋਂ ਸੜਕਾਂ ਜਾਮ ਕਰਨ ਦਾ ਐਲਾਨ, ਕਣਕ ਦੀ ਖਰੀਦ ਨੂੰ ਲੈ ਕੇ ਕੇਂਦਰ ਦੇ ਫੈਸਲੇ ਤੋਂ ਹੋਏ ਨਾਰਾਜ਼

ਕੇਂਦਰ ਸਰਕਾਰ ਨੇ ਘੱਟ ਚਮਕ ਵਾਲੀ ਅਤੇ ਟੁੱਟੀ ਹੋਈ ਕਣਕ ਦੀ ਖਰੀਦ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ 18 ਫੀਸਦੀ ਤੱਕ ਸੁੰਗੜੇ ਅਤੇ ਟੁੱਟੀ ਕਣਕ ਦੀ...

ਬਾਰ ‘ਚ ਰਾਮਾਇਣ ਦੇ ਰੀਮਿਕਸ ‘ਤੇ ਡਾਂਸ ਦਾ ਵੀਡੀਓ ਵਾਇਰਲ, ਮੈਨੇਜਰ ਗ੍ਰਿਫ਼ਤਾਰ

ਨੋਇਡਾ ਦੇ ਗਾਰਡਨ ਗਲੇਰੀਆ ਮਾਲ ਵਿੱਚ ਲਾਰਡ ਆਫ ਦਿ ਡਰਿੰਕਸ ਰੈਸਟੋ-ਬਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਰਾਮਾਨੰਦ ਸਾਗਰ ਦੇ...

ਧੀ ਦੇ ਕੈਂਸਰ ‘ਚ ਮਾਂ ਹੋਈ ਕੰਗਾਲ ਨਾਲ ਹੋਇਆ ਚਮਤਕਾਰ! ਲੱਗੀ ਲਾਟਰੀ ਤੇ ਬਣ ਗਈ ਕਰੋੜਪਤੀ

ਵਾਸ਼ਿੰਗਟਨ : ਫਲੋਰੀਡਾ ਦੇ ਲੇਕਲੈਂਡ ਦੀ ਰਹਿਣ ਵਾਲੀ ਇਕ ਔਰਤ ਅਚਾਨਕ ਕਰੋੜਪਤੀ ਬਣ ਗਈ ਹੈ। ਦਰਅਸਲ ਉਸਨੇ 2 ਮਿਲੀਅਨ ਡਾਲਰ (16 ਕਰੋੜ 40 ਲੱਖ ਤੋਂ...

ਸ਼ਿਮਲਾ ‘ਚ ਨਜਾਇਜ਼ ਸ਼ਰਾਬ ਦੀ ਤਸਕਰੀ: ਪੁਲਿਸ ਨੇ ਇਕ ਵਿਅਕਤੀ ਕੋਲੋਂ 12 ਬੋਤਲਾਂ ਕੀਤੀਆਂ ਬਰਾਮਦ

ਰਾਜਧਾਨੀ ਸ਼ਿਮਲਾ ਦੇ ਰਾਮਪੁਰ ‘ਚ ਨਾਜਾਇਜ਼ ਸ਼ਰਾਬ ਦੇ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਨੇ ਝਖੜੀ ‘ਚ ਇਕ ਵਿਅਕਤੀ ਕੋਲੋਂ 12...

ਮੰਦਭਾਗੀ ਖ਼ਬਰ, ਵਿਸਾਖੀ ਮਨਾਉਣ ਪਾਕਿਸਤਾਨ ਗਏ ਪੰਜਾਬ ਦੇ ਸਿੱਖ ਸ਼ਰਧਾਲੂ ਦੀ ਹਾਰਟ ਅਟੈਕ ਨਾਲ ਮੌਤ

ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਪੰਜਾਬ ਤੋਂ ਪਾਕਿਸਤਾਨ ਗਏ ਜਥੇ ਵਿੱਚੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੁਰੂਧਾਮਾਂ ਦੇ ਦਰਸ਼ਨ ਕਰਨ...

ਅੰਬਾਲਾ CIA ਨੇ ਘਰ ‘ਚ ਛਾਪਾ ਮਾਰ ਕੇ IPL ‘ਤੇ ਸੱਟਾ ਲਗਾਉਂਦੇ 2 ਮੁਲਜ਼ਮਾਂ ਨੂੰ ਕੀਤਾ ਕਾਬੂ

ਹਰਿਆਣਾ ਦੇ ਅੰਬਾਲਾ ਸ਼ਹਿਰ ‘ਚ ਆਈ.ਪੀ.ਐੱਲ ‘ਤੇ ਸੱਟਾ ਲਗਾਉਣ ਵਾਲੇ ਦੋ ਜੂਏਬਾਜ਼ਾਂ ਨੂੰ ਸੀ.ਆਈ.ਏ.-2 ਦੀ ਟੀਮ ਨੇ ਕਾਬੂ ਕੀਤਾ ਹੈ।...

ਇੱਕ ਹੋਰ ਮਾਮਲੇ ‘ਚ ਅਡਾਨੀ ਬਣੇ ਨੰਬਰ ਵਨ, 71 ਵੱਡੀਆਂ ਬਿਜਲੀ ਸਪਲਾਈ ਕੰਪਨੀਆਂ ਨੂੰ ਛੱਡਿਆ ਪਿੱਛੇ!

ਅਡਾਨੀ ਗਰੁੱਪ ਦੀ ਇੱਕ ਕੰਪਨੀ ਨੇ ਇੱਕ ਨਵਾਂ ਮੁਕਾਮ ਹਾਸਲ ਕਰ ਲਿਆ ਹੈ। 71 ਕੰਪਨੀਆਂ ਨੂੰ ਪਿੱਛੇ ਛੱਡ ਕੇ ਅਡਾਨੀ ਦੀ ਇਹ ਕੰਪਨੀ ਭਾਰਤ ਵਿੱਚ...

ਸਵਾਤੀ ਮਾਲੀਵਾਲ ਨੇ ਮਹਿਲਾ ਸੁਰੱਖਿਆ ਨੂੰ ਲੈ ਕੇ ਪੁਲਿਸ, ਡੀਯੂ ਤੇ ਆਈਪੀ ਕਾਲਜ ਨੂੰ ਨੋਟਿਸ ਕੀਤਾ ਜਾਰੀ

ਦਿੱਲੀ ਯੂਨੀਵਰਸਿਟੀ ਦੇ ਆਈਪੀ ਕਾਲਜ ਵਿੱਚ ਕੁੜੀਆਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ...

‘ਸਾਡਾ MP ਗੁੰਮਸ਼ੁਦਾ’, ਪਠਾਨਕੋਟ ‘ਚ ਲੱਗੇ ਸਨੀ ਦਿਓਲ ਦੇ ਪੋਸਟਰ, ਹਲਕੇ ‘ਚ ਨਾ ਆਉਣ ਕਰਕੇ ਭੜਕੇ ਲੋਕ

ਪੰਜਾਬ ਦੇ ਪਠਾਨਕੋਟ ਤੋਂ ਸੰਸਦ ਮੈਂਬਰ ਸੰਨੀ ਦਿਓਲ ‘ਲਾਪਤਾ’ ਹੋ ਗਏ ਹਨ ਕਿਉਂਕਿ ਉਨ੍ਹਾਂ ਦੇ ਲਾਪਤਾ ਪੋਸਟਰ ਪਠਾਨਕੋਟ ਵਿੱਚ ਲਗਾਏ ਗਏ...

ਵਿਜੀਲੈਂਸ ਦੀ ਕਾਰਵਾਈ: ਫਰਜ਼ੀ ਤਜਰਬੇ ਪੱਤਰਾਂ ਨਾਲ ਭਰਤੀ 8 ਮੁਲਾਜ਼ਮਾਂ ਨੂੰ ਕੀਤਾ ਤਲਬ

ਸਿੱਖਿਆ ਵਿਭਾਗ ਵਿੱਚ 2008 ਵਿੱਚ ਹੋਈ ਟੀਚਿੰਗ ਫੈਲੋਜ਼ ਦੀ ਭਰਤੀ ਵਿੱਚ ਭ੍ਰਿਸ਼ਟਾਚਾਰ ਦੇ ਦਰਜ ਹੋਏ ਮਾਮਲੇ ਦੇ ਸਬੰਧ ਵਿੱਚ ਪੰਜਾਬ ਵਿਜੀਲੈਂਸ...

H3N8 ਬਰਡ ਫਲੂ ਨਾਲ ਪਹਿਲੀ ਵਾਰ ਇਨਸਾਨ ਦੀ ਮੌਤ, ਚੀਨ ‘ਚ 56 ਸਾਲਾਂ ਔਰਤ ਨੇ ਤੋੜਿਆ ਦਮ

ਚੀਨ ਵਿੱਚ ਇੱਕ ਹੋਰ ਵਾਇਰਸ ਨੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਇੱਥੇ H3N8 ਨਾਮ ਦੇ ਬਰਡ ਫਲੂ ਵਾਇਰਸ ਕਰਕੇ ਇੱਕ ਬੰਦੇ ਦੀ ਮੌਤ ਹੋ ਗਈ। ਚੀਨੀ...

ਹਿਮਾਚਲ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 422 ਨਵੇਂ ਮਾਮਲੇ ਆਏ ਸਾਹਮਣੇ

ਹਿਮਾਚਲ ਪ੍ਰਦੇਸ਼ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਹਰ ਰੋਜ਼ ਨਵੇਂ ਰਿਕਾਰਡ ਬਣਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ 422 ਨਵੇਂ...

ਮਾਨ ਸਰਕਾਰ ਦੇ ਰਾਜ ‘ਚ ਸੁਧਰੀ ਪਾਵਰਕਾਮ ਦੀ ਕਾਰਗੁਜ਼ਾਰੀ, ਨੈਸ਼ਨਲ ਰੈਂਕਿੰਗ ‘ਚ ਪਰਤਿਆ A ਗ੍ਰੇਡ ‘ਤੇ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ਦੌਰਾਨ ਬਿਜਲੀ ਖੇਤਰ ਦੀ ਰਾਸ਼ਟਰੀ ਦਰਜਾਬੰਦੀ ਵਿੱਚ ਪੰਜਾਬ ਰਾਜ ਪਾਵਰ...

PM ਮੋਦੀ ਦਿੱਲੀ-ਅਜਮੇਰ ਵਿਚਾਲੇ ਵੰਦੇ ਭਾਰਤ ਐਕਸਪ੍ਰੈਸ ਨੂੰ ਦੇਣਗੇ ਹਰੀ ਝੰਡੀ

ਦੇਸ਼ ਵਿੱਚ ਇੱਕ ਹੋਰ ਵੰਦੇ ਭਾਰਤ ਐਕਸਪ੍ਰੈਸ ਟਰੇਨ ਬੁੱਧਵਾਰ ਤੋਂ ਦਿੱਲੀ-ਅਜਮੇਰ ਵਿਚਕਾਰ ਸ਼ੁਰੂ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਕਿਸਾਨਾਂ ਦੇ ਹੱਕ ‘ਚ ਖੜ੍ਹੀ ਮਾਨ ਸਰਕਾਰ, ਖ਼ਰਾਬ ਹੋਈਆਂ ਫ਼ਸਲਾਂ ਕਰਕੇ ਕੇਂਦਰ ਤੋਂ ਮੰਗੀ ਖਾਸ ਛੋਟ

ਪੰਜਾਬ ਮੰਤਰੀ ਮੰਡਲ ਨੇ ਬੇਮੌਸਮੀ ਬਾਰਿਸ਼ ਕਾਰਨ ਫਸਲ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਕੇਂਦਰ ਨੂੰ ਕਣਕ ਦੀ ਖਰੀਦ ਨਿਯਮਾਂ ਵਿੱਚ ਢਿੱਲ ਦੇਣ...

ਹੁਣ ਪੰਜਾਬ ‘ਚ ਗਰਮੀ ਵਿਖਾਏਗੀ ਆਪਣਾ ਰੰਗ! 39 ਡਿਗਰੀ ਤੱਕ ਜਾਏਗਾ ਇਸ ਹਫ਼ਤੇ ਪਾਰਾ

ਪੰਜਾਬ ਵਿੱਚ ਗਰਮੀ ਨੇ ਦਸਤਕ ਦੇ ਦਿੱਤੀ ਹੈ। ਅਗਲੇ ਹਫ਼ਤੇ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ ‘ਚ ਲਗਾਤਾਰ ਵਾਧਾ ਦੇਖਿਆ...

ਅਫ਼ਗਾਨੀ ਔਰਤਾਂ ਦੇ ‘ਖਾਣੇ’ ‘ਤੇ ਵੀ ਲੱਗੀ ਪਾਬੰਦੀ! ਤਾਲਿਬਾਨ ਸਰਕਾਰ ਵੱਲੋਂ ਨਵਾਂ ਫਰਮਾਨ ਜਾਰੀ

ਅਫਗਾਨਿਸਤਾਨ ਵਿਚ ਤਾਲਿਬਾਨ ਪਿਛਲੇ ਇਕ ਸਾਲ ਤੋਂ ਸੱਤਾ ਵਿਚ ਹੈ। ਤਾਲਿਬਾਨ ਦੇ ਆਉਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਔਰਤਾਂ ਦੀ ਹਾਲਤ ਬਦ ਤੋਂ...

ਸਾਬਕਾ CM ਚੰਨੀ ‘ਤੇ ਵਿਜੀਲੈਂਸ ਦਾ ਸ਼ਿਕੰਜਾ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਕੀਤਾ ਤਲਬ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸ਼ਿਕੰਜਾ ਕੱਸ...

ਅਮਰੀਕਾ ‘ਚ ਫਿਰ ਅੰਨ੍ਹੇਵਾਹ ਗੋਲੀਬਾਰੀ, 5 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ, ਸ਼ੂਟਰ ਬੈਂਕ ਮੁਲਾਜ਼ਮ

ਅਮਰੀਕਾ ‘ਚ ਇੱਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਈ ਹੈ। ਕੈਂਟਕੀ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਲੁਇਸਵਿਲੇ ਦੇ ਇੱਕ ਬੈਂਕ ਵਿੱਚ...

ਪੰਜਾਬ ‘ਚ ਕੋਰੋਨਾ ਨਾਲ 3 ਮੌਤਾਂ, ਮਿਲੇ 85 ਨਵੇਂ ਮਾਮਲੇ, ਐਕਟਿਵ ਮਰੀਜ਼ਾਂ ਦੀ ਗਿਣਤੀ ਹੋਈ 666

ਪੰਜਾਬ ‘ਚ ਕੋਰੋਨਾ ਦਾ ਖ਼ਤਰਾ ਹੌਲੀ-ਹੌਲੀ ਵਧਣ ਲੱਗਾ ਹੈ। ਸੋਮਵਾਰ ਨੂੰ ਫਿਰੋਜ਼ਪੁਰ, ਰੂਪਨਗਰ ਅਤੇ ਮੋਹਾਲੀ ‘ਚ ਤਿੰਨ ਕੋਰੋਨਾ ਮਰੀਜ਼ਾਂ...

ਬਿਲਾਸਪੁਰ ‘ਚ ਨਸ਼ਾ ਤਸਕਰ ਕਾਬੂ: ਪੁਲਸ ਨੇ NDPS ਐਕਟ ਤਹਿਤ ਮਾਮਲਾ ਕੀਤਾ ਦਰਜ

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੀ ਐਸਆਈਯੂ ਟੀਮ ਨੇ ਸਵਾਰਘਾਟ ਵਿੱਚ ਨਸ਼ਾ ਤਸਕਰ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ।...

ਭਾਰਤ ‘ਚ ਨਹੀਂ ਰੁਕ ਰਹੀ ਕੋਰੋਨਾ ਦੀ ਰਫਤਾਰ, ਲਗਾਤਾਰ ਦੂਜੇ ਦਿਨ 5 ਹਜ਼ਾਰ ਤੋਂ ਵੱਧ ਨਵੇਂ ਮਾਮਲੇ

ਭਾਰਤ ‘ਚ ਕੋਰੋਨਾ ਦੀ ਰਫਤਾਰ ਅਜੇ ਰੁਕੀ ਨਹੀਂ ਹੈ। ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ ਦੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ। ਲਗਾਤਾਰ ਦੋ...

ਅੰਬਾਲਾ STF ਨੇ ਫੜਿਆ ਇਨਾਮੀ ਬਦਮਾਸ਼: ਹਰਿਆਣਾ-ਪੰਜਾਬ ਸਮੇਤ 4 ਰਾਜਾਂ ‘ਚ 20 ਤੋਂ ਵੱਧ ਕੇਸ ਦਰਜ

ਅੰਬਾਲਾ STF ਟੀਮ ਨੇ ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਦੇ ਮੋਸਟ ਵਾਂਟੇਡ ਬਦਮਾਸ਼ ਜੀਤੇਂਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਜਤਿੰਦਰ ਸਿੰਘ...

ਸੰਸਦ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਭਲਕੇ ਵਾਇਨਾਡ ‘ਚ ਕਰਨਗੇ ਰੋਡ ਸ਼ੋਅ ਤੇ ਰੈਲੀ

ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ, ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ (11 ਅਪ੍ਰੈਲ) ਨੂੰ ਆਪਣੇ ਸੰਸਦੀ ਖੇਤਰ ਵਾਇਨਾਡ ਦਾ...

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ: ਜਲੰਧਰ ਜ਼ਿਮਨੀ ਚੋਣ ‘ਤੇ ਹੋ ਸਕਦੀ ਹੈ ਚਰਚਾ

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਸਵੇਰੇ ਸਿਵਲ ਸਕੱਤਰੇਤ ਵਿੱਚ ਹੋਣੀ ਹੈ। ਹਾਲਾਂਕਿ ਸਰਕਾਰ ਵੱਲੋਂ ਮੀਟਿੰਗ ਦਾ ਏਜੰਡਾ ਜਨਤਕ ਨਹੀਂ...

ਮੈਟਰੋ ਟਰੇਨ ‘ਚ ਕੱਪੜੇ ਲਾਹ ਕੇ ਮੁੰਡਾ ਕਰਨ ਲੱਗਾ ਅਜੀਬ ਹਰਕਤ, ਲੋਕ ਹੋ ਗਏ ਹੈਰਾਨ

ਅਮਰੀਕਾ ਦੇ ਨਿਊਯਾਰਕ ਸਿਟੀ ਸਬਵੇਅ ਟਰੇਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕ ਵਾਇਰਲ ਹੋ ਰਹੇ...

ਦੇਸ਼ ਦਾ ਇੱਕ ਅਨੋਖਾ ਰੇਲਵੇ ਸਟੇਸ਼ਨ, 2 ਰਾਜਾਂ ‘ਚ ਵੰਡਿਆ ਪਲੇਟਫਾਰਮ, 4 ਭਾਸ਼ਾਵਾਂ ‘ਚ ਹੁੰਦੀ ਏ ਅਨਾਊਂਸਮੈਂਟ

ਭਾਰਤੀ ਰੇਲਵੇ ਨਾਲ ਜੁੜੇ ਅਜਿਹੇ ਕਈ ਦਿਲਚਸਪ ਤੱਥ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਅੱਜ ਅਸੀਂ ਤੁਹਾਨੂੰ ਭਾਰਤ ਦੇ ਇੱਕ ਰੇਲਵੇ...

ਨਵਾਂਸ਼ਹਿਰ ‘ਚ ਦਰਦਨਾਕ ਸੜਕ ਹਾਦਸਾ, ਮਾਂ-ਪੁੱਤ ਸਣੇ 4 ਮੌਤਾਂ, ਗੋਲਡਨ ਟੈਂਪਲ ਤੋਂ ਘਰ ਪਰਤ ਰਿਹਾ ਸੀ ਪਰਿਵਾਰ

ਨਵਾਂਸ਼ਹਿਰ ਜ਼ਿਲ੍ਹੇ ਦੇ ਕਸਬਾ ਜਾਡਲਾ ਕੋਲ ਜਲੰਧਰ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਐਤਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੋਂ...

ਕੋਰੋਨਾ ਨੇ ਖੋਹ ਲਈ ਸੁੰਘਣ ਦੀ ਸ਼ਕਤੀ, 2 ਸਾਲਾਂ ਬਾਅਦ ਕੌਫੀ ਦੀ ਮਹਿਕ ਸੰਘਦਿਆਂ ਰੋ ਪਈ ਔਰਤ

ਭਾਰਤ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਫੈਲਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਇਸ ਬੀਮਾਰੀ ਦਾ ਅਸਰ ਪੂਰੀ ਦੁਨੀਆ ‘ਚ ਦੇਖਣ ਨੂੰ ਮਿਲ...

ਇੰਸਟਾਗ੍ਰਾਮ ‘ਤੇ ਠੱਗੀ ਗਈ ਔਰਤ, ਗੁਆਏ 8.6 ਲੱਖ ਰੁ., ਇੰਝ ਬਣਾਇਆ ਠੱਗਾਂ ਨੇ ਸ਼ਿਕਾਰ

ਸੋਸ਼ਲ ਮੀਡੀਆ ਲੋਕਾਂ ਦੇ ਆਪਸੀ ਸੰਪਰਕ ਦਾ ਇੱਕ ਵਧੀਆ ਮਾਧਿਅਮ ਸਾਬਤ ਹੋਇਆ ਹੈ ਪਰ ਠੱਗਾਂ ਨੇ ਇਸ ਨੂੰ ਅਪਰਾਧ ਦਾ ਆਸਾਨ ਹਥਿਆਰ ਬਣਾ ਦਿੱਤਾ...

‘ਰਾਹੁਲ ਨੂੰ ਅਡਾਨੀਆ ਫੀਵਰ ਹੋ ਗਿਆ ਏ, ਸਾਰਾ ਦਿਨ…’ ਅਨਿਲ ਵਿੱਜ ਦਾ ਕਾਂਗਰਸ ‘ਤੇ ਨਿਸ਼ਾਨਾ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਕੀਤਾ ਹੈ। ਅੱਜ ਐਤਵਾਰ ਨੂੰ ਮੀਡੀਆ ਨਾਲ ਗੱਲਬਾਤ...

ਆਸਟ੍ਰੇਲੀਆ ‘ਚ ਸਿੱਖ ਖੇਡਾਂ ਦਾ ਆਯੋਜਨ, PM ਮੋਦੀ ਨੇ ਸ਼ੁਭਕਾਮਨਾਵਾਂ ਨਾਲ ਦਿੱਤਾ ਮੈਸੇਜ

ਭਾਰਤ ਅਤੇ ਆਸਟ੍ਰੇਲੀਆ ਨੂੰ ਤਰੱਕੀ ਅਤੇ ਖੁਸ਼ਹਾਲੀ ਵਿੱਚ ‘ਮਜ਼ਬੂਤ ​​ਭਾਈਵਾਲ’ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...

ਮਲੋਟ : ਖਰਾਬ ਹੋਈ ਫ਼ਸਲ ਤੋਂ ਪ੍ਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ, ਨਹਿਰ ‘ਚ ਮਾਰੀ ਛਾਲ

ਮੁਕਤਸਰ ਸਥਿਤ ਮਲੋਟ ਵਿੱਚ ਬੀਤੇ ਦਿਨ ਹੋਈ ਮੀਂਹ ਕਰਕੇ ਪਿੰਡ ਭਲਾਈਆਨਾ ਵਿੱਚ ਕਣਕ ਦੀ ਫਸਲ ਨੂੰ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਿਆ। ਜਿਸ...

ਵਿਵਾਦਾਂ ‘ਚ ਦਲਾਈ ਲਾਮਾ, ਬੱਚੇ ਨੂੰ ਬੁੱਲ੍ਹਾਂ ‘ਤੇ ਚੁੰਮਿਆ, ਵੀਡੀਓ ਵਾਇਰਲ

ਦਲਾਈ ਲਾਮਾ ਦਾ ਇੱਕ ਵਿਵਾਦਾਂ ਵਾਲੀ ਵੀਡੀਓ ਵਾਇਰਲ ਹੋਇਆ ਹੈ। ਇਸ ਵੀਡੀਓ ਵਿੱਚ ਉਹ ਇੱਕ ਨਾਬਾਲਗ ਮੁੰਡੇ ਦੇ ਬੁੱਲ੍ਹਾਂ ‘ਤੇ ਕਿਸ ਕਰਦੇ ਹਨ।...

ਓਂਕਾਰੇਸ਼ਵਰ ਬੰਨ੍ਹ ਤੋਂ ਪਾਣੀ ਛੱਡਣ ਨਾਲ ਨਰਮਦਾ ‘ਚ 20 ਸ਼ਰਧਾਲੂ ਫ਼ਸੇ, ਰੋਕਣ ਦੇ ਬਾਵਜੂਦ ਨਹਾਉਣ ਗਿਆ

ਓਂਕਾਰੇਸ਼ਵਰ ਤੀਰਥ ਵਿੱਚ ਐਤਵਾਰ ਸਵੇਰੇ ਨੌ ਵਜੇ ਨਰਮਦਾ ਨਦੀ ਵਿੱਚ ਨਹਾਉਣ ਗਏ 20 ਤੋਂ ਜ਼ਿਆਦਾ ਸ਼ਰਧਾਲੂ ਲਹਿਰਾਂ ਵਿੱਚ ਫਸ ਗਏ। ਉਨ੍ਹਾਂ ਨੇ...

PM ਮੋਦੀ ਦੀ ਇਹ ਸਪੈਸ਼ਲ ਸੈਲਫ਼ੀ ਬਣੀ ਚਰਚਾ ਦਾ ਵਿਸ਼ਾ, ਟਵਿੱਟਰ ‘ਤੇ ਸ਼ੇਅਰ ਕਰ ਦੱਸੀ ਕਹਾਣੀ

ਤਾਮਿਲਨਾਡੂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨਈ ‘ਚ ਭਾਜਪਾ ਦੇ ਵਿਸ਼ੇਸ਼ ਤੌਰ ‘ਤੇ ਸਮਰਥਿਤ ਵਰਕਰ ਤੀਰੂ ਐਸ ਮਣੀਕੰਦਨ ਨਾਲ...

ਪਾਣੀਪਤ ‘ਚ ਟਾਇਰ ਫਟਣ ਕਾਰਨ ਯਾਤਰੀਆਂ ਨਾਲ ਭਰੀ ਬੱਸ ਪਲਟੀ, ਹਾਦਸੇ ‘ਚ 7 ਯਾਤਰੀ ਜ਼ਖਮੀ

ਹਰਿਆਣਾ ਦੇ ਪਾਣੀਪਤ ਜ਼ਿਲੇ ਦੇ ਸਮਾਲਖਾ ਕਸਬੇ ਨੇੜੇ ਨੈਸ਼ਨਲ ਹਾਈਵੇ-44 ‘ਤੇ ਇਕ ਸੜਕ ਹਾਦਸਾ ਵਾਪਰਿਆ। ਅਚਾਨਕ ਪ੍ਰਾਈਵੇਟ ਬੱਸ ਦਾ ਟਾਇਰ ਫਟ...

ਇੱਕ ਤੋਂ ਬਾਅਦ ਇੱਕ ਭੂਚਾਲ ਦੇ 3 ਝਟਕਿਆਂ ਨਾਲ ਕੰਬਿਆ ਅੰਡਮਾਨ ਨਿਕੋਬਾਰ, ਸਹਿਮੇ ਲੋਕ

ਨਿਕੋਬਾਰ ਦੀਪ ਸਮੂਹ ਵਿੱਚ ਐਤਵਾਰ ਨੂੰ ਤਿੰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲਾ ਵੀਰਾ ਦੁਪਿਹਰ ਕਰੀਬ 1.16 ਵਜੇ ਧਰਤੀ ਹਿੱਲਣ ਦਾ...

ਰੋਹਤਕ ‘ਚ ਨੌਜਵਾਨ ਤੋਂ ਕੋਰੀਅਰ ਦੇ ਨਾਂ ‘ਤੇ 98 ਹਜ਼ਾਰ ਦੀ ਠੱਗੀ: ਪੁਲਿਸ ਨੇ ਮਾਮਲਾ ਕੀਤਾ ਦਰਜ

ਹਰਿਆਣਾ ਦੇ ਰੋਹਤਕ ‘ਚ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਉਸਨੇ ਕੋਰੀਅਰ ਕੰਪਨੀ ਨੂੰ ਫੋਨ ‘ਤੇ ਖੁਦ ਦੱਸਿਆ ਅਤੇ...

ਕਿਸਾਨਾਂ ਨੇ ਟਰੈਕਟਰ ਨਾਲ ਖੁਦ ਵਾਹ ਦਿੱਤੀ ਬੰਦ ਗੋਭੀ ਦੀ ਫ਼ਸਲ, ਭਾਅ ਵਿਕਣ ‘ਤੇ ਹੋਏ ਦੁਖੀ

ਕਿਸਾਨਾਂ ‘ਤੇ ਪਹਿਲਾਂ ਹੀ ਕੁਦਰਤ ਦੀ ਮਾਰ ਪੈ ਚੁੱਕੀ ਹੈ। ਮੀਂਹ ਕਰਕੇ ਫਸਲਾਂ ਤਬਾਹ ਹੋਣ ਕਰਕੇ ਕਿਸਾਨ ਨਿਰਾਸ਼ ਹੋਏ ਪਏ ਹਨ, ਜਦਕਿ ਹੁਣ...

ਪਟਿਆਲਾ : ਬੀਮਾ ਕਰਵਾਉਣ ਬਹਾਨੇ ਘਰ ਬੁਲਾ 52 ਸਾਲਾਂ ਬੰਦੇ ਨੇ ਕੁੜੀ ਨਾਲ ਕੀਤਾ ਸ਼ਰਮਨਾਕ ਕਾਰਾ

ਪਟਿਆਲਾ ਵਿੱਚ ਬੀਮਾ ਕੰਪਨੀ ਵਿੱਚ ਕੰਮ ਕਰਨ ਵਾਲੀ ਕੁੜੀ ਨੂੰ ਪਾਲਿਸੀ ਦੇ ਬਹਾਨੇ ਘਰ ‘ਤੇ ਬੁਲਾਉਣ ਮਗਰੋਂ 52 ਸਾਲਾਂ ਦੋਸ਼ੀ ਵੱਲੋਂ...

ਅਬੋਹਰ : ਵਿਆਹ ‘ਚ ਚੱਲੇ ਇੱਟਾਂ-ਪੱਥਰ, ਮੁੰਡੇ ਵਾਲਿਆਂ ਨੇ ਮੰਗਿਆ ਦਾਜ, ਬਿਨਾਂ ਲਾੜੀ ਪਰਤੀ ਬਰਾਤ

ਪੰਜਾਬ ਦੇ ਅਬੋਹਰ ਦੀ ਜੰਮੂ ਬਸਤੀ ‘ਚ ਵਿਆਹ ‘ਚ ਦਾਜ ਦੀ ਮੰਗ ਨੂੰ ਲੈ ਕੇ ਦੋ ਧਿਰਾਂ ‘ਚ ਝਗੜਾ ਹੋ ਗਿਆ। ਕੁਝ ਦੇਰ ਵਿਚ ਹੀ ਸਮਾਗਮ ਵਾਲੀ...

ਦਿੱਲੀ ‘ਚ ਕੋਰੋਨਾ ਦੇ ਇਕ ਦਿਨ ‘ਚ 535 ਮਾਮਲੇ ਆਏ ਸਾਹਮਣੇ, ਸਕਾਰਾਤਮਕਤਾ ਦਰ 23 ਫੀਸਦੀ

ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਨੇ ਜ਼ੋਰ ਫੜ ਲਿਆ ਹੈ, ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੋਰੋਨਾ ਦੇ 535 ਨਵੇਂ ਮਰੀਜ਼...

ਪਤਨੀ ਨਾਲ ਹੋਈ ਡੇਢ ਲੱਖ ਦੀ ਸਾਈਬਰ ਧੋਖਾਧੜੀ, ਗੁੱਸੇ ‘ਚ ਪਤੀ ਨੇ ਕਿਹਾ- ਤਲਾਕ, ਤਲਾਕ, ਤਲਾਕ…

ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਗੈਰ-ਕਾਨੂੰਨੀ ਤੌਰ ‘ਤੇ...

ਅੰਬਾਲਾ ਪੁਲਿਸ ਨੇ ਘਰ ‘ਚ ਜੂਆ ਖੇਡ ਰਹੇ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ, 1.83 ਲੱਖ ਦੀ ਨਕਦੀ ਕੀਤੀ ਬਰਾਮਦ

ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਨੇ ਇਕ ਘਰ ‘ਤੇ ਛਾਪਾ ਮਾਰ ਕੇ 7 ਜੂਏਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ‘ਚੋਂ 1.83 ਲੱਖ...

ਹਰਿਆਣਾ ‘ਚ ਜਨਤਕ ਥਾਵਾਂ ‘ਤੇ ਮਾਸਕ ਲਾਜ਼ਮੀ: 100 ਤੋਂ ਵੱਧ ਲੋਕਾਂ ਦੇ ਇਕੱਠ ਲਈ ਆਦੇਸ਼ ਜਾਰੀ

ਹਰਿਆਣਾ ‘ਚ ਵਧਦੇ ਕੋਰੋਨਾ ਇਨਫੈਕਸ਼ਨ ਦੇ ਮੱਦੇਨਜ਼ਰ ਸਰਕਾਰ ਨੇ ਸਖਤ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਇਨਫੈਕਸ਼ਨ ਨੂੰ ਰੋਕਣ ਲਈ...

ਇਸ ਰੈਸਟੋਰੈਂਟ ਦਾ ਅਜੀਬੋ-ਗਰੀਬ ਨਿਯਮ, 90 ਮਿੰਟ ‘ਚ ਖਾਣਾ ਖ਼ਤਮ ਕਰਕੇ ਨਿਕਲੋ ਬਾਹਰ

ਜੇ ਤੁਸੀਂ ਵੀ ਕਿਸੇ ਰੈਸਟੋਰੈਂਟ ਵਿੱਚ ਬੈਠ ਕੇ ਸਮਾਂ ਬਿਤਾਉਣਾ ਪਸੰਦ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅਜਿਹਾ ਇਸ ਲਈ ਕਿਉਂਕਿ ਅਮਰੀਕਾ...

ਪਾਣੀ ‘ਤੇ ਤੁਰਦੀ ਔਰਤ ਦਾ ਵੀਡੀਓ ਵਾਇਰਲ, ਲੋਕੀ ਦੇਵੀ ਮੰਨ ਕਰਨ ਲੱਗੇ ਪੂਜਾ, ਸਾਹਮਣੇ ਆਇਆ ਸੱਚ

ਮੱਧ ਪ੍ਰਦੇਸ਼ ‘ਚ ਸ਼ਨੀਵਾਰ ਨੂੰ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਇਕ ਬਜ਼ੁਰਗ ਔਰਤ ਪਾਣੀ ‘ਤੇ ਤੁਰਦੀ ਦਿਖਾਈ ਦੇ ਰਹੀ ਹੈ।...

ਪਾਕਿਸਤਾਨ : ਪਹਿਲਾਂ ਹੀ ਰੋਟੀ ਲਈ ਤਰਸ ਰਹੇ ਲੋਕ, ਹੁਣ ਆਟੇ ਨੂੰ ਲੈ ਕੇ ਸਾਹਮਣੇ ਆਈ ਨਵੀਂ ਚੁਣੌਤੀ

ਪਾਕਿਸਤਾਨ ਦੇ ਹਾਲਾਤ ਸੁਧਰਨ ਦਾ ਨਾਂ ਨਹੀਂ ਲੈ ਰਹੇ ਹਨ। ਆਰਥਿਕ ਦੁਰਦਸ਼ਾ, ਸਿਆਸੀ ਸਮੱਸਿਆਵਾਂ ਦੇ ਨਾਲ-ਨਾਲ ਖਾਣ-ਪੀਣ ਦੀ ਵੀ ਭਾਰੀ ਕਮੀ ਹੈ।...

ਰੀਲ ਬਣਾਉਣ ਦੇ ਬਹਾਨੇ ਕੁੜੀ ਨੇ ਮੰਗੇਤਰ ਨਾਲ ਰਚੀ ਖੂਨੀ ਖੇਡ, ਵਜ੍ਹਾ ਹੈਰਾਨ ਕਰਨ ਵਾਲੀ

ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 17 ਸਾਲਾਂ ਕੁੜੀ ਨੇ ਰੀਲ ਬਣਾਉਣ ਦੇ ਬਹਾਨੇ...

ਚੀਨ : 9 ਸਾਲ ਜ਼ੰਜੀਰਾਂ ‘ਚ ਰੱਖੀ ਪਤਨੀ, ਪਸ਼ੂਆਂ ਤੋਂ ਵੀ ਬਦਤਰ ਕੀਤਾ ਹਾਲ, ਕੋਰਟ ਨੇ ਸੁਣਾਈ ਸਜ਼ਾ

ਚੀਨ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਇੱਕ ਔਰਤ ਨੂੰ ਜ਼ੰਜੀਰਾਂ ਨਾਲ ਬਨ੍ਹ ਕੇ ਰੱਖਣ ਨਾਲ ਜੁੜੇ ਹਾਈ-ਪ੍ਰੋਫਾਈਲ ਤਸਕਰੀ ਮਾਮਲੇ ਵਿੱਚ...

ਦ੍ਰੌਪਦੀ ਮੁਰਮੂ ਨੇ ਫਾਈਟਰ ਜੈੱਟ ‘ਚ ਭਰੀ ਉਡਾਣ, ਅਜਿਹਾ ਕਰਨ ਵਾਲੇ ਦੂਜੇ ਮਹਿਲਾ ਰਾਸ਼ਟਰਪਤੀ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਆਸਾਮ ਦੇ ਤੇਜ਼ਪੁਰ ਏਅਰ ਫੋਰਸ ਸਟੇਸ਼ਨ ਤੋਂ ਸੁਖੋਈ-30 MKI ਲੜਾਕੂ ਜਹਾਜ਼ ਵਿੱਚ ਉਡਾਣ ਭਰੀ।...

ਕੋਰੋਨਾ ਨੇ ਫਿਰ ਵਧਾਈ ਚਿੰਤਾ, ਫਿਰੋਜ਼ਪੁਰ ‘ਚ 35 ਸਾਲਾਂ ਨੌਜਵਾਨ ਨੇ ਤੋੜਿਆ ਦਮ

ਪੰਜਾਬ ‘ਚ ਕੋਰੋਨਾ ਮਹਾਮਾਰੀ ਨੇ ਇਕ ਵਾਰ ਫਿਰ ਤੋਂ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਕੋਰੋਨਾ ਦੀ ਲਪੇਟ ਵਿੱਚ ਆਏ ਇੱਕ ਨੌਜਵਾਨ...

‘…ਕੁੜੀਆਂ ਸ਼ੁਰਪਨਖਾ’ ਵਾਲੇ ਬਿਆਨ ‘ਤੇ ਘਿਰੇ BJP ਆਗੂ, ਸੜਕਾਂ ‘ਤੇ ਉਤਰੀ ਕਾਂਗਰਸ

ਲੜਕੀਆਂ ਦੇ ਪਹਿਰਾਵੇ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਦੇ ਬਿਆਨ ਨੂੰ ਲੈ ਕੇ ਕਾਂਗਰਸ ਭਾਜਪਾ ‘ਤੇ...

ਗਿਰਦਾਵਰੀ ਨੂੰ ਲੈ ਕੇ ਕਿਸਾਨਾਂ ਨਾਲ ਨਹੀਂ ਹੋਵੇਗਾ ਧੱਕਾ, ਮਾਨ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ

ਹਾਲ ਹੀ ਵਿੱਚ ਆਏ ਬੇਮੌਸਮੀ ਮੀਂਹ ਕਰਕੇ ਕਿਸਾਨਾਂ ਦੀ ਖੜ੍ਹੀ ਫਸਲ ਤਬਾਹ ਹੋ ਗਈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ...

ਲਗਾਤਾਰ ਦੂਜੇ ਦਿਨ ਮਿਲੇ ਕੋਰੋਨਾ ਦੇ 6,000 ਤੋਂ ਵੱਧ ਮਾਮਲੇ, XBB.1.16 ਵੇਰੀਏਂਟ ਫੈਲਣ ਦਾ ਖਦਸ਼ਾ

ਸ਼ੁੱਕਰਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 6,155 ਨਵੇਂ ਮਾਮਲੇ ਸਾਹਮਣੇ ਆਏ ਹਨ। ਗਿਆਰਾਂ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 3,253 ਲੋਕ ਬਿਮਾਰੀ ਤੋਂ...

ਪੰਜਾਬ ਜੇਲ੍ਹ ਵਿਭਾਗ ‘ਚ ਵੱਡਾ ਫੇਰਬਦਲ, ADGP ਜੇਲ੍ਹ ਨੂੰ ਹਟਾ ਕੇ ਅਰੁਣ ਪਾਲ ਨੂੰ ਮਿਲੀ ਜ਼ਿੰਮੇਵਾਰੀ

ਪੰਜਾਬ ਸਰਕਾਰ ਨੇ ਏਡੀਜੀਪੀ ਜੇਲ੍ਹ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ (ਆਧੁਨਿਕੀਕਰਨ) ਅਰੁਣ ਪਾਲ ਸਿੰਘ ਨੂੰ ਏਡੀਜੀਪੀ ਜੇਲ੍ਹ ਦੀ...

ਅਡਾਨੀ ਨੂੰ ਲੈ ਕੇ ਰਾਹੁਲ ਦਾ ਵੱਡਾ ਹਮਲਾ, 5 ਸਾਬਕਾ ਕਾਂਗਰਸੀਆਂ ਦੇ ਨਾਂ ਜੋੜ ਕੇ ਵਿੰਨ੍ਹਿਆ ਨਿਸ਼ਾਨਾ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਅਡਾਨੀ ਦੇ ਮੁੱਦੇ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸੱਚਾਈ...

ਗੁਰਦਾਸਪੁਰ : ਨਿਹੰਗਾਂ ਵੱਲੋਂ ਇਸਾਈ ਭਾਈਚਾਰੇ ਦੀ ਸ਼ੋਭਾ ਯਾਤਰਾ ਰੋਕਣ ‘ਤੇ ਹੰਗਾਮਾ, ਚੌਂਕੀ ਇੰਚਾਰਜ ਸਸਪੈਂਡ

ਗੁਰਦਾਸਪੁਰ ਅਧੀਨ ਪੈਂਦੇ ਬਟਾਲਾ ‘ਚ ਇਕ ਵਾਰ ਫਿਰ ਨਿਹੰਗਾਂ ਅਤੇ ਈਸਾਈ ਭਾਈਚਾਰੇ ਵਿਚਾਲੇ ਝੜਪ ਹੋ ਗਈ। ਈਸਾਈ ਭਾਈਚਾਰੇ ਵੱਲੋਂ ਗੁੱਡ...

IPL ਮੈਚਾਂ ਲਈ ਧਰਮਸ਼ਾਲਾ ਸਟੇਡੀਅਮ ਤਿਆਰ: 17-19 ਮਈ ਨੂੰ ਖੇਡੇ ਜਾਣਗੇ ਮੈਚ

ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਧਰਮਸ਼ਾਲਾ, ਜੋ ਕਿ ਵਿਸ਼ਵ ਦੇ ਸਭ ਤੋਂ ਵਧੀਆ ਸਟੇਡੀਅਮਾਂ ਵਿੱਚੋਂ ਇੱਕ ਹੈ, ਆਈਪੀਐਲ ਮੈਚਾਂ ਦੀ ਮੇਜ਼ਬਾਨੀ...

ਸ਼ਿਮਲਾ ‘ਚ ਨੌਜਵਾਨ ਨੇ ਆਪਣੇ ਦੋਸਤ ਤੋਂ ਕੀਤੀ 1 ਲੱਖ ਰੁਪਏ ਦੀ ਠੱਗੀ, ਪੁਲਿਸ ਨੇ FIR ਕੀਤੀ ਦਰਜ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਇਕ ਨੌਜਵਾਨ ਨੇ ਆਪਣੇ ਦੋਸਤ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਨੌਜਵਾਨ ਨੇ ਉਸ ਕੋਲੋਂ...

ਪੰਜਾਬ ‘ਚ ਕੋਰੋਨਾ ਦੇ 159 ਨਵੇਂ ਮਾਮਲੇ ਆਏ ਸਾਹਮਣੇ: ਐਕਟਿਵ ਕੇਸਾਂ ਦੀ ਗਿਣਤੀ 584 ਤੱਕ ਪਹੁੰਚੀ

ਪੰਜਾਬ ‘ਚ ਕੋਰੋਨਾ ਦਾ ਕਹਿਰ ਘੱਟ ਹੋਣ ਦੀ ਬਜਾਏ ਲਗਾਤਾਰ ਵਧਦਾ ਜਾ ਰਿਹਾ ਹੈ। ਸਿਹਤ ਵਿਭਾਗ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 4301...

ਜਮਾਲਪੁਰ ‘ਚ ਮੁਲਜ਼ਮਾਂ ਕੋਲੋਂ 105 ਗ੍ਰਾਮ ਹੈਰੋਇਨ ਬਰਾਮਦ: 2 ਨਸ਼ਾ ਸਪਲਾਈ ਕਰਨ ਵਾਲੇ ਕਾਬੂ

ਹੈਰੋਇਨ ਸਪਲਾਈ ਕਰਨ ਵਾਲੇ ਇੱਕ ਸਪਲਾਇਰ ਨੂੰ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਜਿੰਦਰ ਉਰਫ਼...

ਚੰਡੀਗੜ੍ਹ ‘ਚ ਇਕ ਦਿਨ ‘ਚ 168 ਪਾਜ਼ੇਟਿਵ ਕੇਸ, 1 ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌ.ਤ

ਕੋਰੋਨਾ ਇਨਫੈਕਸ਼ਨ ਇਕ ਵਾਰ ਫਿਰ ਤੇਜ਼ੀ ਨਾਲ ਫੈਲ ਰਿਹਾ ਹੈ। ਟ੍ਰਾਈਸਿਟੀ ਵਿੱਚ ਸ਼ੁੱਕਰਵਾਰ ਨੂੰ 168 ਸਕਾਰਾਤਮਕ ਮਾਮਲੇ ਸਨ। ਇਨ੍ਹਾਂ...

ਦਿੱਲੀ ‘ਚ ਪਲਾਸਟਿਕ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ, ਪਹੁੰਚੀਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਰਾਜਧਾਨੀ ਦਿੱਲੀ ਵਿੱਚ ਸ਼ਨੀਵਾਰ ਤੜਕੇ ਇੱਕ ਪਲਾਸਟਿਕ ਦੇ ਗੋਦਾਮ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ...

PAK : ਹਿੰਦੂਆਂ ਨੂੰ ਵਿਆਹ ਲਈ ਪੰਡਤਾਂ ਨੂੰ ਵਿਖਾਉਣਾ ਪਊ ਚਰਿੱਤਰ ਸਰਟੀਫਿਕੇਟ, ਵਿਆਹ ਲਈ ਨਿਯਮ ਜਾਰੀ

ਇਸਲਾਮਾਬਾਦ ਕੈਪੀਟਲ ਪ੍ਰਸ਼ਾਸਨ ਨੇ ਪੰਜ ਸਾਲਾਂ ਤੋਂ ਵੱਧ ਸਮੇਂ ਬਾਅਦ ਹਿੰਦੂ ਵਿਵਾਦ ਐਕਟ, 2017 ਨੂੰ ਅਧਿਸੂਚਿਤ ਕੀਤਾ ਹੈ। ਇਹ ਅਜਿਹਾ ਕਦਮ ਹੈ...

ਖ਼ੌਫ਼ ‘ਚ ਜੀਅ ਰਹੇ ਰੂਸੀ ਰਾਸ਼ਟਰਪਤੀ ਪੁਤਿਨ, ਇੰਟਰਨੈੱਟ-ਮੋਬਾਈਲ ਤੋਂ ਦੂਰੀ, ਸੀਕ੍ਰੇਟ ਟ੍ਰੇਨ ‘ਚ ਸਫ਼ਰ

ਰੂਸ ਇੱਕ ਸਾਲ ਤੋਂ ਵੱਧ ਸਮੇਂ ਤੋਂ ਯੂਕਰੇਨ ਨਾਲ ਜੰਗ ਦੇ ਮੈਦਾਨ ਵਿੱਚ ਹੈ। ਇਸ ਕਾਰਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪੱਛਮੀ ਦੇਸ਼ਾਂ...

ਦੇਸ਼ ਦੇ ਇਸ ਮਸ਼ਹੂਰ ਮੰਦਰ ‘ਚ ਆਇਆ ਰਿਕਾਰਡ ਚੜ੍ਹਾਵਾ, ਇੱਕ ਮਹੀਨੇ ‘ਚ ਭਗਤਾਂ ਨੇ ਚੜ੍ਹਾਏ 100 ਕਰੋੜ ਰੁ.

ਭਾਰਤ ਨੂੰ ਮੰਦਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਇੱਥੇ ਦੇਸ਼ ਦੇ ਹਰ ਕੋਨੇ ਵਿੱਚ ਮੰਦਰ ਮੌਜੂਦ ਹਨ, ਜਿੱਥੇ ਸ਼ਰਧਾਲੂ ਸ਼ਰਧਾ ਨਾਲ ਆਪਣੇ...

ਅੰਮ੍ਰਿਤਸਰ : 6ਵੀਂ ਕਲਾਸ ਦੇ ਬੱਚੇ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਲੜ ਰਿਹੈ ਜ਼ਿੰਦਗੀ-ਮੌਤ ਦੀ ਜੰਗ

ਅੰਮ੍ਰਿਤਸਰ ਦੇ ਇਕ ਨਿੱਜੀ ਸਕੂਲ ਦੇ 6ਵੀਂ ਕਲਾਸ ਦੇ 11 ਸਾਲਾਂ ਵਿਦਿਆਰਥੀ ਦੇ ਜ਼ਹਿਰੀਲਾ ਪਦਾਰਥ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਾ...

ਰੋਜ਼ਾ ਖੋਲ੍ਹਣ ਦੌਰਾਨ ਨਿੱਕੀ ਜਿਹੀ ਗੱਲ ‘ਤੇ ਹੈਵਾਨ ਬਣਿਆ ਪਿਓ, ਪੁੱਤ ਦੇ ਢਿੱਡ ‘ਚ ਖੋਭ ‘ਤੀ ਸੌਸ ਦੀ ਬੋਤਲ

ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਮਾਮੂਲੀ ਗੱਲ ‘ਤੇ ਹੋਏ ਝਗੜੇ ਵਿੱਚ ਇੱਕ ਪਿਤਾ ਦੇ ਸਿਰ ‘ਤੇ ਅਜਿਹਾ ਗੁੱਸਾ ਚੜ੍ਹਿਆ ਕਿ ਉਹ ਭੁੱਲ ਗਿਆ...

ਗਰੀਬ ਕੈਦੀਆਂ ਨੂੰ ਮੋਦੀ ਸਰਕਾਰ ਦਾ ਤੋਹਫ਼ਾ, ਵਿੱਤੀ ਮਦਦ ਲਈ ਸ਼ੁਰੂ ਹੋਵੇਗੀ ਵਿਸ਼ੇਸ਼ ਯੋਜਨਾ

ਕੇਂਦਰ ਸਰਕਾਰ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਕੈਦੀਆਂ ਦੀ ਭੀੜ ਨੂੰ ਘੱਟ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਕੈਦੀਆਂ ਦੀ ਗਿਣਤੀ...

ਨੌਜਵਾਨਾਂ ਲਈ CM ਮਾਨ ਦਾ ਵੱਡਾ ਐਲਾਨ, UPSC ਪ੍ਰੀਖਿਆ ਦੀ ਮੁਫਤ ਕੋਚਿੰਗ ਲਈ ਖੁੱਲ੍ਹਣਗੇ ਸੈਂਟਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵੀ ਆਪ ਸਰਕਾਰ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸੇ ਕੜੀ ਵਿੱਚ ਸੀ.ਐੱਮ. ਮਾਨ...

ਵਿਸਾਖੀ ਮੌਕੇ ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ, ਪਾਕਿਸਤਾਨ ‘ਚ ਗੁਰਧਾਮਾਂ ਦੇ ਦਰਸ਼ਨਾਂ ਲਈ 2856 ਵੀਜ਼ੇ ਜਾਰੀ

ਹਰ ਸਾਲ ਵਾਂਗ ਇਸ ਸਾਲ ਵੀ ਖਾਲਸਾ ਪੰਥ ਦਾ ਸਾਜਨਾ ਦਿਵਸ 14 ਅਪ੍ਰੈਲ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ। ਭਾਰਤ ਦੇ ਸਿੱਖ ਸ਼ਰਧਾਲੂ ਲਈ ਇਨ੍ਹਾਂ...

ਬੈਠਕਾਂ ਕੱਢਦਿਆਂ ਖਤਰਨਾਕ ਗੈਂਗਸਟਰ ਦਾ ਵੀਡੀਓ ਆਇਆ ਸਾਹਮਣੇ, ਕੰਨ ਫੜ ਗੁਨਾਹਾਂ ਦੀ ਮੰਗ ਰਿਹਾ ਮੁਆਫ਼ੀ

ਵਰਿੰਦਰ ਪ੍ਰਤਾਪ ਸਿੰਘ ਉਰਫ ਕਾਲਾ ਰਾਣਾ, ਜੋਕਿ ਪੇਸ਼ੇ ਵਜੋਂ ਬਦਨਾਮ ਗੈਂਗਸਟਰ ਲਾਰੈਂਸ ਗੈਂਗ ਦੇ ਸਿੰਡੀਕੇਟ ਦਾ ਮੈਂਬਰ ਹੈ ਤੇ ਉਸ ‘ਤੇ...

‘ਲੋਕਤੰਤਰ ਨਹੀਂ… ਤੁਹਾਡਾ ਪਰਿਵਾਰ ਖ਼ਤਰੇ ‘ਚ ਏ’, ਅਮਿਤ ਸ਼ਾਹ ਦਾ ਰਾਹੁਲ ਗਾਂਧੀ ‘ਤੇ ਨਿਸ਼ਾਨਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ‘ਚ ਕੌਸ਼ਾਂਬੀ ਮਹਾਉਤਸਵ-2023 ਦੇ ਉਦਘਾਟਨੀ ਪ੍ਰੋਗਰਾਮ ‘ਚ ਸੰਬੋਧਨ ਕਰਦਿਆਂ...

ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ‘ਆਪ’ ਦਾ ਵੱਡਾ ਫੈਸਲਾ, ਮੰਤਰੀ ਹਰਪਾਲ ਚੀਮਾ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ

ਲੋਕ ਸਭਾ ਹਲਕਾ ਜਲੰਧਰ ਜ਼ਿਮਨੀ ਚੋਣਾਂ ਦਾ ਜਿ਼ੰਮਾ ਆਮ ਆਦਮੀ ਪਾਰਟੀ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸੌਂਪ ਦਿੱਤਾ ਹੈ। ਪਾਰਟੀ ਨੇ...

‘ਕੋਰੋਨਾ ਨੂੰ ਹਲਕੇ ‘ਚ ਨਾ ਲਓ, 10 ਤੇ 11 ਅਪ੍ਰੈਲ ਨੂੰ ਹੋਵੇਗੀ ਮੌਕ ਡਰਿੱਲ’- ਕੇਂਦਰ ਨੇ ਰਾਜਾਂ ਨੂੰ ਕੀਤਾ ਅਲਰਟ

ਦੇਸ਼ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫਤਾਰ ਨੂੰ ਵੇਖਦੇ ਹੋਏ ਸਰਕਾਰ ਪੂਰੀ ਤਰ੍ਹਾਂ ਅਲਰਟ ਹੈ। ਇਸ ਨੂੰ ਲੈ ਕੇ...

ਯੂ-ਟਿਊਬ ‘ਤੇ ਛਾਇਆ ਮੂਸੇਵਾਲਾ ਦਾ ਗਾਣਾ ‘ਮੇਰਾ ਨਾਂ’, ਪਿਤਾ ਬਲਕੌਰ ਸਿੰਘ ਬੋਲੇ- ‘ਫੈਨਸ ਨੇ ਸਾਬਤ ਕੀਤਾ…’

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅੱਜ ਰਿਲੀਜ਼ ਹੋਇਆ ਉਸ ਦਾ ਤੀਜਾ ਗੀਤ ‘ਮੇਰਾ ਨਾਂ’ ਯੂ-ਟਿਊਬ ‘ਤੇ ਛਾ ਗਿਆ ਹੈ। ਉਸ...

ਹਿਮਾਚਲ ‘ਚ ਪੁਲਿਸ ਨੇ ਰਾਜਸਥਾਨ ਦਾ ਨਸ਼ਾ ਤਸਕਰ ਵਿਅਕਤੀ ਕੀਤਾ ਕਾਬੂ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਪੁਲਿਸ ਨੇ ਰਾਜਸਥਾਨ ਦੇ ਇੱਕ ਵਿਅਕਤੀ ਨੂੰ ਚਰਸ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ...