Apr 07

ਰੋਹਤਕ ‘ਚ ਨੌਜਵਾਨ ਦੀ ਗੋਲੀ ਮਾਰ ਕੇ ਹੱ.ਤਿਆ: ਮ੍ਰਿਤਕ ਜ਼ਮਾਨਤ ‘ਤੇ ਜੇਲ੍ਹ ਤੋਂ ਆਇਆ ਸੀ ਬਾਹਰ

ਹਰਿਆਣਾ ਦੇ ਰੋਹਤਕ ਦੇ ਨਿੰਦਾਨਾ ਪਿੰਡ ‘ਚ ਵੀਰਵਾਰ ਦੇਰ ਰਾਤ ਬਦਮਾਸ਼ਾਂ ਨੇ ਸੜਕ ਰੋਕ ਕੇ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਵਾਪਸ ਆ ਰਹੇ...

ਪੰਜਾਬ ‘ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ‘ਤੇ CM ਭਗਵੰਤ ਮਾਨ ਦੀ ਅੱਜ ਮੀਟਿੰਗ

ਪੰਜਾਬ ‘ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ‘ਤੇ ਕਾਬੂ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਿਹਤ ਵਿਭਾਗ ਨਾਲ ਮੀਟਿੰਗ...

ਪੰਜਾਬ ‘ਚ ਲਗਾਤਾਰ ਦੂਜੇ ਦਿਨ ਕੋਰੋਨਾ ਨਾਲ 1 ਮੌ.ਤ: 111 ਨਵੇਂ ਮਾਮਲੇ ਆਏ ਸਾਹਮਣੇ

ਪੰਜਾਬ ‘ਚ ਲਗਾਤਾਰ ਦੂਜੇ ਦਿਨ ਕੋਰੋਨਾ ਮਰੀਜ਼ ਦੀ ਮੌਤ ਹੋਣ ਨਾਲ ਅਪ੍ਰੈਲ ਮਹੀਨੇ ‘ਚ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 4 ਹੋ ਗਈ...

ਅਮਰੀਕਾ ‘ਚ ਭਾਰਤੀ ਨਾਗਰਿਕ ਨੂੰ 33 ਮਹੀਨੇ ਦੀ ਸਜ਼ਾ, ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦਾ ਦੋਸ਼

ਅਮਰੀਕਾ ਵਿੱਚ ਇੱਕ ਭਾਰਤੀ ਨਾਗਰਿਕ ਨੂੰ 33 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ 2.4 ਮਿਲੀਅਨ ਡਾਲਰ ਅਦਾ ਕਰਨ ਦਾ ਹੁਕਮ ਦਿੱਤਾ ਗਿਆ...

ਮਨੀਸ਼ ਸਿਸੋਦੀਆ ਨੇ ਜੇਲ੍ਹ ਤੋਂ ਲਿਖੀ ਚਿੱਠੀ, PM ਮੋਦੀ ਬਾਰੇ ਦੇਖੋ ਕੀ ਕਿਹਾ

ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਜੇਲ ਤੋਂ ਪੀਐਮ ਮੋਦੀ ਦੇ ਨਾਮ ਦੇਸ਼ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਚਿੱਠੀ ਲਿਖੀ ਹੈ,...

ਪਾਣੀਪਤ ਦੀ CIA-3 ਪੁਲਿਸ ਨੇ ਨਾਜਾਇਜ਼ ਹਥਿਆਰ ਸਮੇਤ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ  

ਹਰਿਆਣਾ ਦੇ ਪਾਣੀਪਤ ਦੀ ਸੀਆਈਏ-3 ਪੁਲਿਸ ਨੇ ਵੀਰਵਾਰ ਰਾਤ ਮਿੱਤਲ ਮੈਗਾ ਮਾਲ ਦੇ ਕੋਲ ਇੱਕ ਨੌਜਵਾਨ ਨੂੰ ਇੱਕ ਨਜਾਇਜ਼ ਪਿਸਤੌਲ ਸਮੇਤ...

ਕਿਸਾਨਾਂ ਨੂੰ ਰਾਹਤ ਦੇਣ ਦੀ ਤਿਆਰੀ ‘ਚ ਕੇਂਦਰ, ਫਸਲ ਵਿੱਚ ਨਮੀ ਤੇ ਦਾਣੇ ਦੇ ਆਕਾਰ ‘ਚ ਮਿਲੇਗੀ ਛੋਟ!

ਪੰਜਾਬ ਸਣੇ ਉੱਤਰੀ ਭਾਰਤ ਦੇ ਰਾਜਾਂ ਵਿੱਚ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਣਕ ਦੇ...

ਕੰਗਾਲ PAK ਦੀ ਜਨਤਾ ਨੂੰ ਇੱਕ ਹੋਰ ਝਟਕਾ, ਸਰਕਾਰ ਨੇ ਕਿਹਾ- ’24 ਘੰਟੇ ਗੈਸ ਸਪਲਾਈ ਨਹੀਂ ਕਰ ਸਕਦੇ’

ਕੰਗਾਲ ਹੋ ਰਹੇ ਪਾਕਿਸਤਾਨ ਵਿੱਚ ਹਰ ਰੋਜ਼ ਇੱਕ ਨਵਾਂ ਸੰਕਟ ਲੋਕਾਂ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਮਹਿੰਗਾਈ ਨੇ 58 ਸਾਲਾਂ ਦਾ ਰਿਕਾਰਡ ਤੋੜ...

CNG-PNG ‘ਤੇ ਮੋਦੀ ਸਰਕਾਰ ਦਾ ਵੱਡਾ ਫੈਸਲਾ, ਨਵੇਂ ਫਾਰਮੂਲੇ ਨੂੰ ਮਨਜ਼ੂਰੀ, ਇੰਨੇ ਘਟਣਗੇ ਰੇਟ

ਪੀ.ਐੱਮ. ਮੋਦੀ ਦੀ ਅਗਵਾਈ ਵਿੱਚ ਕੈਬਨਿਟ ਨੇ ਕੁਦਰਤੀ ਗੈਸ ਦੀਆਂ ਕੀਮਤਾਂ ਤੈਅ ਕਰਨ ਦੇ ਨਵੇਂ ਫਾਰਮੂਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ...

ਜਜ਼ਬੇ ਨੂੰ ਸਲਾਮ, ਪੜ੍ਹਣ ਲਈ ਰੋਜ਼ ਵ੍ਹੀਲਚੇਅਰ ‘ਤੇ 3 ਕਿ.ਮੀ. ਦੂਰ ਸਕੂਲ ਜਾਂਦੀ ਗੁਰਦਾਸਪੁਰ ਦੀ ਦਿਵਿਆਂਗ ਕੁੜੀ

ਮੰਜ਼ਿਲ ‘ਤੇ ਉਹੀ ਪਹੁੰਚਦੇ ਹਨ, ਜਿਨ੍ਹਾਂ ਦੇ ਸੁਪਨਿਆਂ ‘ਚ ਜਾਨ ਹੁੰਦੀ ਏ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲੇ ਨਾਲ ਉਡਾਨ ਹੁੰਦੀ ਏ।...

ਸਰਕਾਰੀ ਬੱਸ ‘ਚ ਮੁਫ਼ਤ ਦਾ ਸਫ਼ਰ ਪਿਆ ਮਹਿੰਗਾ, ਹੰਗਾਮੇ ਕਰਕੇ ਔਰਤ ਨੂੰ ਭਰਨੇ ਪਏ 3000 ਰੁਪਏ

ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਔਰਤਾਂ ਦਾ ਸਫ਼ਰ ਮੁਫ਼ਤ ਹੈ। ਪਰ ਅਕਸਰ ਉਨ੍ਹਾਂ ਦੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਨਾਲ ਝੜਪ ਹੋ ਜਾਂਦੀ...

ਸੱਟੇਬਾਜ਼ੀ ਵਾਲੇ ਆਨਲਾਈਨ ਗੇਮ ਹੋਣਗੇ ਬੈਨ! ਗੇਮਿੰਗ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੇ ਨਿਯਮ

ਵੀਰਵਾਰ ਨੂੰ ਆਨਲਾਈਨ ਗੇਮਿੰਗ ਨਾਲ ਜੁੜੇ ਨਵੇਂ ਨਿਯਮ ਜਾਰੀ ਕਰਦੇ ਹੋਏ ਸਰਕਾਰ ਨੇ ਸੱਟੇਬਾਜ਼ੀ ਅਤੇ ਸੱਟੇਬਾਜ਼ੀ ਨਾਲ ਜੁੜੀ ਕਿਸੇ ਵੀ ਗੇਮ...

ਪੰਜਾਬ ਦੀ ਇੱਕ ਹੋਰ ਵੱਡੀ ਪ੍ਰਾਪਤੀ, ਕੇਂਦਰ ਵੱਲੋਂ ਮਿਲੀ ‘ਹਰ ਘਰ ਜਲ ਸਰਟੀਫਿਕੇਟ’ ਦੀ ਮਾਨਤਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਨੇ ਆਪਣੇ ਨਾਂ ਇੱਕ ਹੋਰ ਪ੍ਰਾਪਤੀ ਕੀਤੀ ਹੈ। ਸੂਬੇ ਦੇ ਸਮੁੱਚੇ ਪਿੰਡਾਂ ਦੇ ਸਾਰੇ ਘਰਾਂ...

ਪੰਜਾਬੀਆਂ ਲਈ ਰਾਹਤ ਭਰੀ ਖ਼ਬਰ, CM ਮਾਨ ਬੋਲੇ- ‘ਕੋਰੋਨਾ ਦੀ ਸਥਿਤੀ ਬਿਲਕੁਲ ਕੰਟਰੋਲ ‘ਚ’

ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਮਾਨ ਪੰਜਾਬ ਵਾਸੀਆਂ ਨੂੰ ਰਾਹਤ ਭਰੀ ਖਬਰ ਦਿੱਤੀ...

ਦਿੱਲੀ ਪਹੁੰਚੇ ਨਵਜੋਤ ਸਿੱਧੂ, ਰਾਹੁਲ ਨੂੰ ਮੇਂਟੋਰ ਤੇ ਪ੍ਰਿਯੰਕਾ ਨੂੰ ਦੱਸਿਆ ਫਿਲਾਸਫਰ-ਗਾਈਡ

ਪਟਿਆਲਾ ਜੇਲ੍ਹ ਤੋਂ ਬੀਤੇ ਦਿਨੀਂ ਰਿਹਾਅ ਹੋਏ ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਦਿੱਲੀ ਪਹੁੰਚ ਗਏ। ਜਿੱਥੇ ਉਨ੍ਹਾਂ ਨੇ ਰਾਹੁਲ ਗਾਂਧੀ ਅਤੇ...

ਸਵਾ ਸਾਲ ਮਗਰੋਂ ਵਤਨ ਪਰਤਿਆ ਪਾਕਿਸਤਾਨੀ ਨੌਜਵਾਨ, ਸਰਹੱਦ ਪਾਰ ਕਰਨ ਦੀ ਮਿਲੀ ਸੀ 7 ਮਹੀਨੇ ਦੀ ਸਜ਼ਾ

ਅੰਮ੍ਰਿਤਸਰ ਜ਼ਿਲ੍ਹੇ ਦੇ ਅਟਾਰੀ ਵਾਹਗਾ ਸਰਹੱਦ ਰਾਹੀਂ ਅੱਜ ਇੱਕ ਪਾਕਿਸਤਾਨੀ ਨੂੰ ਉਸ ਦੇ ਵਤਨ ਵਾਪਸ ਭੇਜ ਦਿੱਤਾ ਗਿਆ। ਦਸੰਬਰ 2021 ‘ਚ ਗਲਤੀ...

ਜਾਪਾਨ ਵੱਲੋਂ ਬੰਦੇ ਦੀ ਜਾਨ ਬਚਾਉਣ ਲਈ ਭਾਰਤੀ ਔਰਤ ਸਨਮਾਨਤ, PM ਮੋਦੀ ਨੇ ਪ੍ਰਗਟਾਈ ਖੁਸ਼ੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਟੋਕਿਓ ਵਿੱਚ ਆਯੋਜਿਤ ਡਾਂਡਿਆ ਮਸਤੀ 2022 ਵਿੱਚ ਇੱਕ ਬੰਦੇ ਨੂੰ ਸੀਪੀਆਰ ਅਤੇ ਏਈਡੀ ਦੇ ਕੇ ਉਸ...

ਹੁਸ਼ਿਆਰਪੁਰ ‘ਚ ਚਿੱਟੇ ਦਿਨ 2 ਬੱਚਿਆਂ ਦੀ ਮਾਂ ਦਾ ਕਤਲ, ਮੂੰਹ ਬੋਲੇ ਭਰਾ ਉਤਾਰਿਆ ਮੌਤ ਦੇ ਘਾਟ

ਹੁਸ਼ਿਆਰਪੁਰ ਵਿੱਚ ਦੋ ਬੱਚਿਆਂ ਦੀ ਮਾਂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਕ ਉੜਮੁੜ ਟਾਂਡਾ ਅਧੀਨ ਪੈਂਦੇ ਪਿੰਡ ਬੋਦਲ ਕੋਟਲੀ ਦੀ 25...

PRTC ਦਾ ਨਿੱਜੀ ਬੱਸ ਆਪ੍ਰੇਟਰਾਂ ਨੂੰ ਝਟਕਾ, ਬੱਸ ਟਰਮਿਨਲ ਫੀਸ ‘ਚ ਕੀਤਾ ਵਾਧਾ

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਬਠਿੰਡਾ ਡਿਪੂ ਤੋਂ ਨਿੱਜੀ ਆਪ੍ਰੇਟਰਾਂ ਨੂੰ ਬੱਸ ਸਟੈਂਡ ਫੀਸ ਵਧਾਉਣ ਦਾ ਰੌਲਾ ਪਾਇਆ ਜਾ ਰਿਹਾ ਹੈ।...

‘ਜੇਲ੍ਹ ‘ਚ ਬੰਦ ਬਿਸ਼ਨੋਈ ਨਾਲ ਲਗਾਤਾਰ ਫੋਨ ‘ਤੇ ਹੁੰਦੀ ਸੀ ਗੱਲ’, ਗੈਂਗਸਟਰ ਬਾਕਸਰ ਦਾ ਵੱਡਾ ਖੁਲਾਸਾ

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਦੀਪਕ ਬਾਕਸਰ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਸ ਤੋਂ ਬਾਅਦ ਉਸ ਨੂੰ...

99.69 ਫੀਸਦੀ ਰਿਹਾ PSEB 5ਵੀਂ ਦਾ ਨਤੀਜਾ, ਕੁੜੀਆਂ ਨੇ ਮਾਰੀਆਂ ਮੱਲ੍ਹਾਂ, ਮਾਨਸਾ ਦੀ ਧੀ ਪਹਿਲੇ ਨੰਬਰ ‘ਤੇ

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਅੱਜ ਦੁਪਹਿਰ 3 ਵਜੇ 5ਵੀਂ ਜਮਾਤ ਲਈ ਬੋਰਡ ਪ੍ਰੀਖਿਆ ਦਾ ਨਤੀਜਾ ਐਲਾਨ ਕੀਤਾ। ਇਸ ਸਾਲ ਦਾ ਨਤੀਜਾ 99.69...

ਹਿਮਾਚਲ ਪੁਲਿਸ ਨੇ ATM ਚੋਰਾਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼, 2 ਮੈਂਬਰ ਗ੍ਰਿਫਤਾਰ, 2 ਦੀ ਭਾਲ ਜਾਰੀ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਪੁਲਿਸ ਨੇ ATM ਚੋਰਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਗਰੋਹ ਦੇ ਮੈਂਬਰ ATM ਕਾਰਡ ਬਦਲ ਕੇ...

ਮਨੀ ਲਾਂਡਰਿੰਗ ਮਾਮਲੇ ‘ਚ ਸਤੇਂਦਰ ਜੈਨ ਨੂੰ ਝਟਕਾ, ਦਿੱਲੀ ਹਾਈ ਕੋਰਟ ਨੇ ਜ਼ਮਾਨਤ ਪਟੀਸ਼ਨ ਕੀਤੀ ਖਾਰਜ

ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸਤੇਂਦਰ ਜੈਨ ਨੂੰ ਦਿੱਲੀ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ। ਇਕ ਵਾਰ ਫਿਰ ਉਸ ਦੀ...

ਦੇਸ਼ ‘ਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 5335 ਨਵੇਂ ਕੇਸ ਕੀਤੇ ਗਏ ਦਰਜ, ਕੱਲ੍ਹ ਨਾਲੋਂ 20 ਫੀਸਦੀ ਵੱਧ

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰ ਫਿਰ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ...

ਕਾਂਗਰਸ ਨੇਤਾ ਰਾਹੁਲ ਗਾਂਧੀ ਹੁਣ ਰਾਜਧਾਨੀ ਦਿੱਲੀ ‘ਚ ਇਸ ਨਵੇਂ ਆਵਾਸ ‘ਚ ਹੋਣਗੇ ਸ਼ਿਫਟ

ਕਾਂਗਰਸ ਨੇਤਾ ਰਾਹੁਲ ਗਾਂਧੀ ਜਲਦੀ ਹੀ ਆਪਣੀ ਮਾਂ ਸੋਨੀਆ ਗਾਂਧੀ ਦੇ ਘਰ 10 ਜਨਪਥ ਸਥਿਤ ਸ਼ਿਫਟ ਹੋ ਜਾਣਗੇ। ਸੂਤਰਾਂ ਮੁਤਾਬਕ ਰਾਹੁਲ ਦੇ ਘਰ ਦਾ...

ਕੇਰਲ ਦੇ ਕੋਚੀ ਹਵਾਈ ਅੱਡੇ ‘ਤੇ 12 ਘੰਟਿਆਂ ‘ਚ 4800 ਗ੍ਰਾਮ ਸੋਨਾ ਜ਼ਬਤ, 2 ਕਰੋੜ ਤੋਂ ਵੱਧ ਕੀਮਤ

ਕੇਰਲ ਦੇ ਕੋਚੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੀ ਕਾਰਵਾਈ ‘ਚ 12 ਘੰਟਿਆਂ ਦੇ ਅੰਦਰ ਤਿੰਨ ਵਾਰ ਕੁੱਲ 4800 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ। ਇਸ...

ਵਿਸ਼ਾਖਾਪਟਨਮ ‘ਚ ਇਕ ਵਾਰ ਫਿਰ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਦਾ ਮਾਮਲਾ ਆਇਆ ਸਾਹਮਣੇ

ਇਕ ਵਾਰ ਫਿਰ ਵੰਦੇ ਭਾਰਤ ਐਕਸਪ੍ਰੈਸ ਟਰੇਨ ‘ਤੇ ਪਥਰਾਅ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੀ ਹੈ...

ਅੰਬਾਲਾ ‘ਚ ਨਸ਼ੇ ਦੀ ਖੇਪ ਸਮੇਤ ਤਸਕਰ ਕਾਬੂ: ਮੱਧ ਪ੍ਰਦੇਸ਼ ਤੋਂ ਆਇਆ ਸੀ ਸਪਲਾਈ ਕਰਨ ਲਈ

ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਸਮੇਤ ਇੱਕ ਤਸਕਰ ਨੂੰ ਕਾਬੂ ਕੀਤਾ...

ਪੰਜਾਬ ਦੇ 4 ਸ਼ਹਿਰਾਂ ‘ਚ ‘CM ਦੀ ਯੋਗਸ਼ਾਲਾ’ ਦੀ ਸ਼ੁਰੂਆਤ, ਕੇਜਰੀਵਾਲ ਬੋਲੇ- ‘ਹਰ ਜ਼ਿਲ੍ਹੇ ‘ਚ ਹੋਵੇਗੀ ਸ਼ੁਰੂ’

ਪਟਿਆਲਾ ‘ਚ ‘CM ਦੀ ਯੋਗਸ਼ਾਲਾ’ ਮੁਹਿੰਮ ਸ਼ੁਰੂ ਹੋ ਗਈ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇ 25...

ਜਲੰਧਰ ਤੋਂ ਵੱਡੀ ਖ਼ਬਰ, ਸਾਬਕਾ MLA ਸੁਸ਼ੀਲ ਰਿੰਕੂ ਨੂੰ ਕਾਂਗਰਸ ਨੇ ਪਾਰਟੀ ‘ਚੋਂ ਕੱਢਿਆ ਬਾਹਰ

ਜਲੰਧਰ ਵਿੱਚ ਇੱਕ ਪਾਸੇ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਦੂਜੇ ਪਾਸੇ ਸਿਆਸਤ ਵੀ ਭਖ ਗਈ ਹੈ। ਚੋਣਾਂ ਤੋਂ ਪਹਿਲਾਂ ਹੀ ਕਾਂਗਰਸ...

ਪੰਜਾਬ ਦੀ ਧੀ ਨੇ ਵਿਦੇਸ਼ ‘ਚ ਵਧਾਇਆ ਮਾਣ, ਜਰਮਨ ਪੁਲਿਸ ‘ਚ ਹੋਈ ਭਰਤੀ

ਪੰਜਾਬੀਆਂ ਲਈ ਇਹ ਬੜੇ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਜਲੰਧਰ ਜ਼ਿਲੇ ਦੇ ਪਿੰਡ ਰੁੜਕਾ ਕਲਾਂ ਦੀ ਰਹਿਣ ਵਾਲੀ ਪੰਜਾਬੀ ਜੈਸਮੀਨ ਕੌਰ ਨੇ ਜਰਮਨ...

ਜਲੰਧਰ ‘ਚ ਕੁੱਤਿਆਂ ਦਾ ਆਤੰਕ, ਸਕੂਟੀ ‘ਤੇ ਘਰ ਜਾ ਰਹੇ ਜੈਨ ਸਵੀਟਸ ਦੇ ਮਾਲਕ ਨੂੰ ਨੋਚਿਆ

ਜਲੰਧਰ ਮਹਾਨਗਰ ‘ਚ ਆਵਾਰਾ ਕੁੱਤਿਆਂ ਦਾ ਆਤੰਕ ਇੰਨਾ ਵੱਧ ਗਿਆ ਹੈ ਕਿ ਰਾਤ ਵੇਲੇ ਜੇ ਗਲਤੀ ਨਾਲ ਕੋਈ ਦੋਪਹੀਆ ਵਾਹਨ ਸੜਕਾਂ ਤੋਂ ਲੰਘ ਜਾਵੇ...

ਵਿਆਹੀ ਔਰਤ ਨਾਲ ਪਿਆਰ ਕਰਨ ਦੀ ਸਜ਼ਾ ਮਿਲੀ ਮੁੰਡੇ ਦੇ ਵੱਡੇ ਭਰਾ ਨੂੰ, ਜਿਊਂਦਾ ਸਾੜਿਆ

ਆਂਧਰਾ ਪ੍ਰਦੇਸ਼ ਦੇ ਚਿਤੂਰ ‘ਚ ਕੁਝ ਲੋਕਾਂ ਨੇ ਇਕ ਵਿਅਕਤੀ ਨੂੰ ਕਾਰ ਅੰਦਰ ਜਿਊਂਦਾ ਸਾੜ ਦਿੱਤਾ। ਮ੍ਰਿਤਕ ਦੇ ਛੋਟੇ ਭਰਾ ਦਾ ਵਿਆਹੁਤਾ ਔਰਤ...

ਕੋਰੋਨਾ ਦਾ ਕਹਿਰ, ਇੱਕ ਹੀ ਦਿਨ ‘ਚ ਕੇਸਾਂ ਦਾ ਅੰਕੜਾ 4,000 ਤੋਂ ਪਾਰ, ਸਰਕਾਰ ਅਲਰਟ

ਨਵੀਂ ਦਿੱਲੀ : ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਨੇ ਰਫਤਾਰ ਫੜ ਲਈ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ...

ਬਠਿੰਡਾ ‘ਚ ਸਕੂਲ ਵੈਨ ਤੇ ਕੈਂਟਰ ਵਿਚਾਲੇ ਜ਼ਬਰਦਸਤ ਟੱਕਰ, 11 ਬੱਚੇ ਜ਼ਖਮੀ

ਬਠਿੰਡਾ ਦੇ ਗੋਨਿਆਣਾ ਰੋਡ ‘ਤੇ ਸਕੂਲ ਵੈਨ ਅਤੇ ਕੈਂਟਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਸਕੂਲ ਵੈਨ ਪਲਟ ਗਈ ਅਤੇ ਉਸ ਵਿੱਚ ਸਵਾਰ 11...

ਟਵਿੱਟਰ ਤੁਹਾਡੇ ਤੋਂ ਨਹੀਂ ਖੋਹ ਸਕਦਾ ਫ੍ਰੀ ਵਾਲੇ ਬਲੂ ਟਿੱਕ, ਜਾਣੋ ਕੀ ਹੈ ਇਸ ਪਿੱਛੇ ਕਾਰਨ

ਪਿਛਲੇ ਮਹੀਨੇ ਟਵਿੱਟਰ ਨੇ ਐਲਾਨ ਕੀਤਾ ਸੀ ਕਿ ਕੰਪਨੀ 1 ਅਪ੍ਰੈਲ ਤੋਂ ਬਾਅਦ ਹਰ ਕਿਸੇ ਦੇ ਖਾਤੇ ਤੋਂ ਲੀਗੇਸੀ ਚੈੱਕਮਾਰਕ ਹਟਾ ਦੇਵੇਗੀ। ਯਾਨੀ...

ਪਹਿਲੀ ਵਾਰ ਇਸ ਤਰ੍ਹਾਂ ਦੇ ਇੰਟਰਨੈਸ਼ਨਲ ਕ੍ਰਿਕਟ ਮੈਚ ‘ਚ ਮਹਿਲਾ ਅੰਪਾਇਰ ਨੇ ਸੰਭਾਲੀ ਕਮਾਨ, ਰਚਿਆ ਇਤਿਹਾਸ

ਹਾਲਾਂਕਿ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਵਿੱਚ ਮਹਿਲਾ ਅੰਪਾਇਰਾਂ ਨੂੰ ਕਈ ਵਾਰ ਦੇਖਿਆ ਗਿਆ ਹੈ, ਪਰ ਪੁਰਸ਼ ਕ੍ਰਿਕਟ ਵਿੱਚ ਇਹ ਪਹਿਲੀ ਵਾਰ...

ਜਲੰਧਰ ‘ਚ ਮਿਲੇ ਕੋਰੋਨਾ ਦੇ 14 ਨਵੇਂ ਕੇਸ, ਇੱਕ ਹਫ਼ਤੇ ‘ਚ ਸਾਹਮਣੇ ਆਏ 65 ਮਰੀਜ਼, ਵਿਭਾਗ ਨੇ ਵਧਾਈ ਸੈਂਪਲਿੰਗ

ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਹੁਣ ਜਲੰਧਰ ‘ਚ ਵੀ ਕੋਰੋਨਾ ਇਕ ਵਾਰ ਫਿਰ ਆਪਣੇ ਪੈਰ ਪਸਾਰਨ ਲੱਗ ਗਿਆ ਹੈ। ਇੱਕ...

‘ਤਾਜ ਮਹਿਲ ਤੇ ਕੁਤੁਬ ਮੀਨਾਰ ਦੀ ਥਾਂ ਬਣਾਏ ਜਾਣ ਵਿਸ਼ਾਲ ਮੰਦਰ’, BJP ਵਿਧਾਇਕ ਦੀ PM ਨੂੰ ਅਪੀਲ

ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨ.ਸੀ.ਈ.ਆਰ.ਟੀ.) ਵੱਲੋਂ ਸੋਧੇ ਗਏ ਸਿਲੇਬਸ ਵਿੱਚ 12ਵੀਂ ਜਮਾਤ ਦੀਆਂ ਇਤਿਹਾਸ ਦੀਆਂ...

ਪੰਜਾਬ ‘ਚ ਨਾਜਾਇਜ਼ ਸ਼ਰਾਬ ‘ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ‘ਜੇ ਭੱਠੀ ਮਿਲੀ ਤਾਂ ਸਥਾਨਕ ਪੁਲਿਸ ਜ਼ਿੰਮੇਵਾਰ’

ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਗੈਰ-ਕਾਨੂੰਨੀ ਡਿਸਟਿਲਰੀਆਂ ਦੇ ਨਿਰਮਾਣ, ਵਿਕਰੀ ਅਤੇ ਸੰਚਾਲਨ ‘ਤੇ ਰੋਕ ਲਗਾਉਣ ਦੇ ਹੁਕਮ ਦਿੱਤੇ...

ਡੋਨਾਲਡ ਟਰੰਪ ‘ਤੇ ਲਾਏ ਗਏ 34 ਦੋਸ਼, ਅਡਲਟ ਸਟਾਰ ਕੇਸ ‘ਚ ਦੇਣਾ ਹੋਵੇਗਾ ਹਰਜਾਨਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਡਲਟ ਫਿਲਮਾਂ ਦੀ ਅਦਾਕਾਰਾ ਨੂੰ ਮੂੰਹ ਬੰਦ ਰਖਣ ਲਈ ਪੈਸੇ ਦੇਣ ਦੇ ਦੋਸ਼ਾਂ ਨਾਲ ਜੁੜੇ ਕੇਸ ਦੀ...

ਅੱਜ ਪਟਿਆਲਾ ਪਹੁੰਚਣਗੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਨਾਲ ‘CM ਦੀ ਯੋਗਸ਼ਾਲਾ’ ਦੀ ਕਰਨਗੇ ਸ਼ੁਰੂਆਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁੱਧਵਾਰ ਨੂੰ ਪਟਿਆਲਾ ਪਹੁੰਚਣਗੇ ਅਤੇ ਇਸ...

ਹਿਮਾਚਲ ‘ਚ 4 ਫਰਜ਼ੀ ਫਰਮਾਂ ਦਾ ਪਰਦਾਫਾਸ਼: ਗੁਜਰਾਤ ਦੇ 3 ਲੋਕਾਂ ਨੇ ਕੀਤਾ 56 ਕਰੋੜ ਦਾ ਕਾਰੋਬਾਰ

ਹਿਮਾਚਲ ਪ੍ਰਦੇਸ਼ ਦੇ ਕਰ ਅਤੇ ਆਬਕਾਰੀ ਵਿਭਾਗ ਨੇ ਫਰਜ਼ੀ ਕੰਪਨੀਆਂ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਵਿਭਾਗ ਦੀ ਇਕਨਾਮਿਕ...

ਬੇਮੌਸਮੀ ਮੀਂਹ ਕਰਕੇ ਤਬਾਹ ਹੋਏ ਕਿਸਾਨ, ਕਣਕ ਦੀ ਫਸਲ ਦਾ 10-12 ਹਜ਼ਾਰ ਕਰੋੜ ਰੁ. ਦੇ ਨੁਕਸਾਨ ਦਾ ਖਦਸ਼ਾ

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਏ ਮੀਂਹ ਅਤੇ ਹਨੇਰੀ ਕਾਰਨ ਖੇਤਾਂ ਵਿੱਚ ਪਈ ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਹੈ। ਪੰਜਾਬ ਦੇ...

ਸਿੱਕਮ ‘ਚ ਆਇਆ ਬਰਫ਼ੀਲਾ ਤੂਫ਼ਾਨ, 6 ਸੈਲਾਨੀਆਂ ਦੀ ਮੌਤ, 150 ਦੇ ਫ਼ਸੇ ਹੋਣ ਦਾ ਖਦਸ਼ਾ

ਪੂਰਬੀ ਸਿੱਕਿਮ ਦੇ ਨਾਥੁਲਾ ‘ਚ ਸੋਮਗੋ ਝੀਲ ਨੇੜੇ ਬਰਫੀਲਾ ਤੂਫਾਨ ਆਇਆ ਹੈ। ਇਸ ਵਿੱਚ 150 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। 6...

ਜੰਮੂ-ਕਸ਼ਮੀਰ ਮਗਰੋਂ ਹੁਣ ਦੇਸ਼ ਦੇ ਇਸ ਸੂਬੇ ਤੋਂ ਨਿਕਲਿਆ ਖਜ਼ਾਨਾ, ਮਿਲੇ 15 ਦੁਰਲੱਭ ਤੱਤ

ਜੰਮੂ-ਕਸ਼ਮੀਰ ਤੋਂ ਬਾਅਦ ਹੁਣ ਆਂਧਰਾ ਪ੍ਰਦੇਸ਼ ਦੀ ਧਰਤੀ ਤੋਂ ਵੀ ਖਜ਼ਾਨਾ ਨਿਕਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਗਿਆਨੀਆਂ ਨੂੰ ਦੱਖਣੀ...

ਯਮੁਨਾ ਦੇ ਪਾਣੀ ‘ਚ ਵਧਿਆ ਅਮੋਨੀਆ ਦਾ ਪੱਧਰ, ਲੋਕਾਂ ਨੂੰ ਹੋ ਸਕਦਾ ਹੈ ਪੀਣ ਵਾਲੇ ਪਾਣੀ ਦਾ ਸੰਕਟ

ਦਿੱਲੀ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਮਾਮਲੇ ਵਿੱਚ ਯਮੁਨਾ ਨਦੀ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਇਸ ਦੇ ਬਾਵਜੂਦ ਪ੍ਰਦੂਸ਼ਣ ਕਾਰਨ...

ਚੀਨ ਨੇ ਅਰੁਣਾਚਲ ਪ੍ਰਦੇਸ਼ ਦੀਆਂ 11 ਥਾਵਾਂ ਦੇ ਬਦਲੇ ਨਾਂ, ਭਾਰਤ ਨੇ ਦਿੱਤਾ ਕਰਾਰਾ ਜਵਾਬ

ਚੀਨ ਅਰੁਣਾਚਲ ਪ੍ਰਦੇਸ਼ ‘ਤੇ ਦਾਅਵਾ ਕਰਨ ਦੀ ਸਮੇਂ-ਸਮੇਂ ‘ਤੇ ਅਸਫਲ ਕੋਸ਼ਿਸ਼ ਕਰਦਾ ਰਹਿੰਦਾ ਹੈ। ਚੀਨ ਨੇ ਇੱਕ ਵਾਰ ਫਿਰ ਆਪਣੇ ਨਕਸ਼ੇ...

ਲੁਧਿਆਣਾ : ‘ਬਲੈਕਮੇਲਰ ਹਸੀਨਾ’ ਕਾਬੂ, ਇੰਸਟਾ ‘ਤੇ ਅਸ਼ਲੀਲ ਰੀਲਸ ਨਾਲ ਚੱਲਦੀ ਸੀ ਬਲੈਕਮੇਲਿੰਗ ਦੀ ਖੇਡ

ਲੁਧਿਆਣਾ ਵਿੱਚ ਕਾਰੋਬਾਰੀਆਂ ਨੂੰ ਫਸਾਉਣ ਵਾਲੀ ਬਲੈਕਮੇਲਰ ਹਸੀਨਾ ਦਾ ਪਰਦਾਫਾਸ਼ ਹੋਇਆ ਹੈ। ਉਹ ਅੱਧ-ਨਗਨ ਹੋ ਕੇ ਇੰਸਟਾਗ੍ਰਾਮ ‘ਤੇ ਰੀਲ...

ਦੇਸ਼ ‘ਚ ਵਧਦੇ ਕੋਰੋਨਾ ਮਾਮਲਿਆਂ ਦਰਮਿਆਨ SII ਨੇ ਸਰਕਾਰ ਤੋਂ ਕੀਤੀ ਇਹ ਮੰਗ

ਦਿੱਲੀ ਤੋਂ ਮਹਾਰਾਸ਼ਟਰ ਤੱਕ ਅਤੇ ਝਾਰਖੰਡ ਤੋਂ ਛੱਤੀਸਗੜ੍ਹ ਤੱਕ, ਪੂਰੇ ਦੇਸ਼ ਵਿੱਚ ਕੋਰੋਨਾ ਫਿਰ ਤੋਂ ਫੈਲਣਾ ਸ਼ੁਰੂ ਹੋ ਗਿਆ ਹੈ। ਦੋ ਦਿਨ...

ਸਾਈਕਲ ਰਿਪੇਅਰ ਕਰਦੇ-ਕਰਦੇ ਇਸ ਨੌਜਵਾਨ ਨੇ ਭਰੀ ਅਸਮਾਨ ਦੀ ਉਡਾਨ, ਖੁਦ ਬਣਾਇਆ ਪੈਰਾਗਲਾਈਡਰ

‘ਜਿੱਥੇ ਚਾਹ ਉਥੇ ਰਾਹ’ ਇਸ ਕਹਾਵਤ ਨੂੰ ਪ੍ਰੈਕਟੀਕਲ ਕਰਕੇ ਵਿਖਾਇਆ ਫਰੀਦਕੋਟ ਸ਼ਹਿਰ ਦੇ ਇੱਕ ਨੌਜਵਾਨ ਨੇ, ਜਿਸ ਨੇ ਇੱਕ ਬਹੁਤ ਹੀ...

ਦੇਸ਼ ਭਰ ‘ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਾਲੇ ਤਸਕਰ ਨੂੰ ਇੰਦੌਰ ਕ੍ਰਾਈਮ ਬ੍ਰਾਂਚ ਨੇ ਕੀਤਾ ਗ੍ਰਿਫਤਾਰ

ਇੰਦੌਰ ਕ੍ਰਾਈਮ ਬ੍ਰਾਂਚ ਨੇ ਇਕ ਅਜਿਹੇ ਸਿਕਲੀਗਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਹਥਿਆਰ ਬਣਾ ਕੇ ਦੇਸ਼ ਭਰ ‘ਚ ਸਪਲਾਈ ਕਰਦਾ ਸੀ। ਪੁਲਿਸ...

ਮਾਨ ਸਰਕਾਰ ਦਾ ਐਕਸ਼ਨ, ਹੁਸ਼ਿਆਰਪੁਰ ਜ਼ਿਲ੍ਹੇ ਦੇ RTO ਪ੍ਰਦੀਪ ਢਿੱਲੋਂ ਨੂੰ ਕੀਤਾ ਸਸਪੈਂਡ

ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਹੁਸ਼ਿਆਰਪੁਰ ਦੇ ਖੇਤਰੀ ਟਰਾਂਸਪੋਰਟ ਅਫ਼ਸਰ (ਆਰਟੀਓ) ਨੂੰ ਸਸਪੈੰਡ ਕਰ ਦਿੱਤਾ ਗਿਾ ਹੈ। ਹੁਸ਼ਿਆਰਪੁਰ ਦੇ...

ਖ਼ਤਰਨਾਕ ਹੋਣ ਲੱਗਾ ਕੋਰੋਨਾ, ਪੰਜਾਬ ‘ਚ 2 ਲੋਕਾਂ ਦੀ ਮੌਤ, ਨਵੇਂ ਮਰੀਜ਼ਾਂ ਸਣੇ 369 ਐਕਟਿਵ ਕੇਸ

ਪੰਜਾਬ ‘ਚ ਫਿਰ ਤੋਂ ਫੈਲੀ ਕੋਰੋਨਾ ਮਹਾਮਾਰੀ ਕਾਰਨ ਹੁਸ਼ਿਆਰਪੁਰ ਅਤੇ ਜਲੰਧਰ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ...

ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਖਿਲਾਫ ਮੁੰਬਈ ‘ਚ ਸ਼ਿਕਾਇਤ, ਵਿਵਾਦਿਤ ਬਿਆਨ ‘ਤੇ FIR ਦੀ ਮੰਗ

ਬਾਗੇਸ਼ਵਰ ਧਾਮ ਦੇ ਆਚਾਰੀਆ ਧੀਰੇਂਦਰ ਸ਼ਾਸਤਰੀ ਵੱਲੋਂ ਸ਼ਿਰਡੀ ਦੇ ਸਾਈਂ ਬਾਬਾ ‘ਤੇ ਦਿੱਤੇ ਬਿਆਨ ਨੂੰ ਲੈ ਕੇ ਮੁੰਬਈ ਪੁਲਿਸ ਕੋਲ...

ਐਲਨ ਮਸਕ ਨੇ ਬਦਲਿਆ ਟਵਿੱਟਰ ਲੋਗੋ, ਬਲੂ ਬਰਡ ਉੱਡੀ, ਲੱਗਾ ‘ਕੁੱਤਾ’, ਯੂਜ਼ਰਸ ਹੈਰਾਨ

ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਨੂੰ ਸੰਭਾਲਿਆ ਹੈ ਇਸ ਵਿੱਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲੇ ਹਨ। ਹੁਣ ਇਸੇ ਕੜੀ ਵਿੱਚ ਕੰਪਨੀ ਦਾ ਲੋਗੋ ਵੀ...

ਗੁਰਦੁਆਰੇ ਮੱਥਾ ਟੇਕਣ ਜਾ ਰਹੇ 12ਵੀਂ ਦੇ ਬੱਚੇ ਦੀ ਹਾਦਸੇ ‘ਚ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਪ੍ਰੀਤ

ਲੁਧਿਆਣਾ ਤੋਂ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇਥੇ ਰਾੜਾ ਸਾਹਿਬ ਗੁਰਦੁਆਰੇ ‘ਚ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਦੀ ਬਾਈਕ...

ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਪਾਣੀਪਤ ‘ਚ ਮਹਾਵੀਰ ਜਯੰਤੀ ਪ੍ਰੋਗਰਾਮ ‘ਚ ਹੋਣਗੇ ਸ਼ਾਮਲ

ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਮੰਗਲਵਾਰ ਨੂੰ ਹਰਿਆਣਾ ਦੇ ਪਾਣੀਪਤ ਪਹੁੰਚਣਗੇ। ਇਸ ਦੌਰਾਨ ਉਹ ਪਾਣੀਪਤ ਦੇ ਟੀਡੀਆਈ ਸਿਟੀ ਵਿੱਚ...

ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਖ਼ੁਸ਼ਖ਼ਬਰੀ, ਬਰਨਾ ਬੁਆਏ ਦੇ ਬੋਲਾਂ ਨਾਲ ਨਵਾਂ ਗਾਣਾ ਹੋਵੇਗਾ ਰਿਲੀਜ਼

ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਖੁਸ਼ਖਬਰੀ ਹੈ। ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੁਣ ਉਸ ਦਾ...

ਮੋਹਾਲੀ ਹਸਪਤਾਲ ‘ਤੇ 16 ਤੋਂ 25 ਲੱਖ ‘ਚ ਕਿਡਨੀ ਵੇਚਣ ਦਾ ਦੋਸ਼, 34 ਟਰਾਂਸਪਲਾਂਟ ਦੀ ਜਾਂਚ ਸ਼ੁਰੂ

ਮੋਹਾਲੀ ਜ਼ਿਲੇ ਦੇ ਡੇਰਾਬੱਸੀ ਕਸਬੇ ‘ਚ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ‘ਚ ਕਿਡਨੀ ਟਰਾਂਸਪਲਾਂਟ ਦੇ ਮਾਮਲੇ ‘ਚ ਨਵਾਂ ਖੁਲਾਸਾ...

ਜੱਜ ‘ਤੇ ਵਿਵਾਦਿਤ ਟਿੱਪਣੀ, CM ਖੱਟਰ ਬੋਲੇ, ‘ਮੈਨੂੰ ਅਫ਼ਸੋਸ ਏ, ਮੈਂ ਆਪਣੇ ਸ਼ਬਦ ਵਾਪਸ ਲੈਂਦਾਂ’

ਸੀਐੱਮ ਮਨੋਹਰ ਲਾਲ ਨੇ ਸੋਮਵਾਰ ਨੂੰ ਭਿਵਾਨੀ ਦੇ ਖੜਕ ਪਿੰਡ ‘ਚ ਜਨ ਸੰਵਾਦ ਪ੍ਰੋਗਰਾਮ ‘ਚ ਜੱਜ ‘ਤੇ ਕੀਤੀ ਵਿਵਾਦਿਤ ਟਿੱਪਣੀ ‘ਤੇ...

ਪੰਜਾਬ ‘ਚ ਅੱਜ ਵੀ ਪੈ ਸਕਦਾ ਏ ਹਲਕਾ ਮੀਂਹ, ਬੁੱਧਵਾਰ ਤੋਂ ਬਦਲੇਗਾ ਮੌਸਮ

ਮੰਗਲਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ ‘ਚ ਕਿਣਮਿਣ ਹੋ ਸਕਦੀ ਹੈ। ਇਸ ਤੋਂ ਬਾਅਦ ਪੰਜਾਬ ਦਾ ਮੌਸਮ ਸਾਫ਼ ਹੋ ਜਾਵੇਗਾ। ਇਸ ਨਾਲ ਕਿਸਾਨਾਂ...

ਪਾਣੀਪਤ ‘ਚ ATM ਚੋਂ ਪੈਸੇ ਨਿਕਲਵਾਉਣ ਗਏ 13 ਸਾਲਾ ਬੱਚੇ ਨਾਲ ਹੋਈ ਧੋਖਾਧੜੀ

ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਖੰਨਾ ਚੌਂਕ ਨੇੜੇ ਇੱਕ SBI ATM ਬੂਥ ‘ਤੇ ਸਾਈਬਰ ਠੱਗਾਂ ਨੇ 13 ਸਾਲਾ ਲੜਕੇ ਨੂੰ ਠੱਗ ਲਿਆ। ਬੱਚਾ ਸਕੂਲ ਵਿੱਚ...

ਊਨਾ ਪੁਲਿਸ ਨੇ ਨਜਾਇਜ਼ ਸ਼ਰਾਬ ਦੀ ਖੇਪ ਫੜੀ: ਪਿਕਅੱਪ ‘ਚੋਂ ਬੀਅਰ ਦੀਆਂ 72 ਪੇਟੀਆਂ ਬਰਾਮਦ

ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਟੁਟਡੂ ਵਿੱਚ ਬੰਗਾਨਾ ਪੁਲਿਸ ਨੇ ਇੱਕ ਪਿਕਅੱਪ ਜੀਪ ਵਿੱਚੋਂ 72 ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਮਾਮਲੇ...

ਕਾਲਜ ਫੈਸਟ ‘ਚ ਵਿਦਿਆਰਥਣਾਂ ਨਾਲ ਛੇੜਛਾੜ ‘ਤੇ DCW ਸਖਤ, ਦਿੱਲੀ ਯੂਨੀਵਰਸਿਟੀ ਨੂੰ ਭੇਜਿਆ ਸੰਮਨ

ਦਿੱਲੀ ਮਹਿਲਾ ਕਮਿਸ਼ਨ ਨੇ ਕਾਲਜ ਫੈਸਟ ਦੌਰਾਨ ਵਿਦਿਆਰਥਣਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨ ਨੇ...

1 ਲੱਖ 95 ਹਜ਼ਾਰ ਕੋਰੋਨਾ ਵੈਕਸੀਨ ਦੀ ਮਿਆਦ ਹੋਈ ਖਤਮ, ਗਰਮ ਪਾਣੀ ‘ਚ ਉਬਾਲ ਕੇ ਜ਼ਮੀਨ ‘ਚ ਦੱਬਿਆ

ਝਾਰਖੰਡ ਵਿੱਚ ਦੇਵਘਰ ਸਿਵਲ ਸਰਜਨ ਦਫ਼ਤਰ ਦੇ ਵਿੱਚ ਅੱਜ ਅਣਵਰਤੇ ਕੋਰੋਨਾ ਵੈਕਸੀਨ ਦੇ ਟੀਕੇ ਨਸ਼ਟ ਕਰ ਦਿੱਤੇ ਗਏ ਹੈ। ਟੀਕਿਆਂ ਦੀ ਗਿਣਤੀ 19...

ਪਾਣੀਪਤ ‘ਚ IPL ‘ਤੇ ਸੱਟਾ ਲਗਾਉਂਦੇ 4 ਦੋਸ਼ੀ ਗ੍ਰਿਫਤਾਰ: 1 ਲੱਖ ਦੀ ਨਕਦੀ ਸਮੇਤ ਮੋਬਾਈਲ ਬਰਾਮਦ

ਹਰਿਆਣਾ ਦੇ ਪਾਣੀਪਤ ਸ਼ਹਿਰ ‘ਚ ਇਕ ਹੋਟਲ ‘ਚ ਕਮਰਾ ਲੈ ਕੇ ਪੁਲਿਸ ਨੇ IPL ‘ਤੇ ਸੱਟਾ ਲਗਾਉਂਦੇ ਹੋਏ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।...

ਕੇਰਲ: ਚੱਲਦੀ ਟਰੇਨ ‘ਚ ਵਿਅਕਤੀ ਨੇ ਲਈ 3 ਲੋਕਾਂ ਦੀ ਜਾਨ, ਪੁਲਿਸ ਨੇ ਮਾਮਲਾ ਕੀਤਾ ਦਰਜ

ਕੇਰਲ ਦੇ ਕੋਝੀਕੋਡ ਵਿੱਚ ਇੱਕ ਦਿਲ ਦਹਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੋਝੀਕੋਡ ਵਿੱਚ ਐਤਵਾਰ ਨੂੰ ਇੱਕ ਵਿਅਕਤੀ ਨੇ ਐਕਸਪ੍ਰੈਸ ਟਰੇਨ...

ਹਰਿਆਣਾ ਰੋਡਵੇਜ਼ ਨੇ ਬਜ਼ੁਰਗਾਂ ਨੂੰ ਦਿੱਤੀ ਰਾਹਤ: ਹੁਣ ਬੱਸਾਂ ‘ਚ ਦੇਣਾ ਪਵੇਗਾ ਅੱਧਾ ਕਿਰਾਇਆ

ਹਰਿਆਣਾ ਦੀਆਂ ਰੋਡਵੇਜ਼ ਬੱਸਾਂ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 50 ਫੀਸਦੀ ਤੱਕ ਦੀ ਛੋਟ ਮਿਲੇਗੀ। ਚਾਹੇ ਉਹ ਪ੍ਰਾਈਵੇਟ ਜਾਂ...

ਗਰਮੀਆਂ ‘ਚ ਘੱਟ ਤਪੇਗਾ ਪੰਜਾਬ-ਹਰਿਆਣਾ, ਲੂ ਦੇ ਦਿਨ ਵੀ ਹੋਣਗੇ ਘੱਟ, IMD ਦਾ ਅਨੁਮਾਨ

ਹਿਮਾਚਲ ਦੇ ਕਿਨੌਰ, ਕੁੱਲੂ, ਲਾਹੌਲ-ਸਪੀਤੀ, ਸਿਰਮੌਰ ਅਤੇ ਚੰਬਾ ਜ਼ਿਲਿਆਂ ਦੇ ਪਹਾੜਾਂ ‘ਤੇ ਸ਼ਨੀਵਾਰ ਨੂੰ ਵੀ ਬਰਫਬਾਰੀ ਹੋਈ। ਦੂਜੇ ਪਾਸੇ 1...

82,000 ਰੁ. ਦਾ ਬਲੂ ਟਿੱਕ ਫ੍ਰੀ ਵੰਡ ਰਿਹਾ Twitter! ਸਿਰਫ਼ ਇਨ੍ਹਾਂ ਨੂੰ ਹੋਵੇਗਾ ਫਾਇਦਾ

ਟਵਿੱਟਰ ਆਪਣਾ ਸਭ ਤੋਂ ਮਹਿੰਗਾ ਬਲੂ ਟਿਕ ਸਬਸਕ੍ਰਿਪਸ਼ਨ ਫ੍ਰੀ ਵਿੱਚ ਵੰਡ ਰਿਹਾ ਹੈ। ਜੀ ਹਾਂ ਟਵਿੱਟਰ ਫਲਾਓਰਸ ਦੀ ਗਿਣਤੀ ਦੇ ਆਧਾਰ ‘ਤੇ ਟੌਪ...

ਜੀਂਦ ‘ਚ ਪੁਲਿਸ ਨੇ 39 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਫੜੀ: 4 ਮੁਲਜ਼ਮ ਕੀਤੇ ਕਾਬੂ

ਹਰਿਆਣਾ ਦੇ ਜੀਂਦ ‘ਚ CIA ਸਟਾਫ ਨੇ ਪਿੰਡ ਡੂਮਰਖਾਨ ਤੋਂ ਝੀਲ ਰੋਡ ‘ਤੇ ਕਾਰ ਚਲਾ ਰਹੇ 4 ਨੌਜਵਾਨਾਂ ਦੇ ਕਬਜ਼ੇ ‘ਚੋਂ 2 ਪਿਸਤੌਲ, 2 ਕਾਰਤੂਸ, 39...

ਲੁਧਿਆਣਾ : ਨਿੱਜੀ ਸਕੂਲ ਵੱਲੋਂ10ਵੀਂ ਦੇ 27 ਬੱਚਿਆਂ ਦੇ ਭਵਿੱਖ ਨਾਲ ਖਿਲਵਾੜ, ਦਿੱਤੇ ਗਲਤ ਰੋਲ ਨੰਬਰ, ਨਹੀਂ ਦੇ ਸਕੇ ਪੇਪਰ

ਲੁਧਿਆਣਾ ਦੇ ਜਗਰਾਉਂ ਦੇ ਪਿੰਡ ਕਾਉਂਕੇਵਾਲਾ ਦੇ ਇੱਕ ਨਿੱਜੀ ਸਕੂਲ ਦੇ 27 ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਦੋਸ਼ ਵਿੱਚ ਪੁਲਿਸ...

ਦੇਸ਼ ‘ਚ ਇੱਕ ਹੋਰ ਵਿਦੇਸ਼ੀ ਔਰਤ ਨਾਲ ਬਦਸਲੂਕੀ, ਟੈਂਟ ‘ਚ ਵੜ ਜਿਨਸੀ ਸ਼ੋਸ਼ਣ, ਚੀਕਣ ‘ਤੇ ਮਾਰਿਆ ਚਾਕੂ

ਦੇਸ਼ ਵਿੱਚ ਇੱਕ ਹੋਰ ਸੈਲਾਨੀ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲ ਹੀ ਵਿੱਚ ਗੋਆ ਵਿੱਚ ਇੱਕ ਡੱਚ ਸੈਲਾਨੀ ਦੇ ਜਿਨਸੀ ਸ਼ੋਸ਼ਣ ਦੀ...

ਸ਼ਿਮਲਾ ਪੁਲਿਸ ਨੇ 3 ਮਹੀਨਿਆਂ ‘ਚ 172 ਨਸ਼ੇੜੀ ਗ੍ਰਿਫਤਾਰ: 94 ਲੋਕਾਂ ਤੋਂ ਚੂਰਾ ਪੋਸਤ ਬਰਾਮਦ

ਹਿਮਾਚਲ ਪ੍ਰਦੇਸ਼ ਦੀ ਸ਼ਿਮਲਾ ਪੁਲਿਸ ਨੇ ਸਾਲ ਦੀ ਸ਼ੁਰੂਆਤ ਤੋਂ ਹੀ ਨਸ਼ਾ ਤਸਕਰਾਂ ਖਿਲਾਫ ਨਕੇਲ ਕੱਸੀ ਹੋਈ ਹੈ। 2023 ਦੇ 3 ਮਹੀਨਿਆਂ ਵਿੱਚ, 172...

ਅੱਜ ਦੀਪ ਸਿੱਧੂ ਦਾ ਜਨਮ ਦਿਨ, ਸਿੰਘਣੀ ਦੇ ਰੂਪ ‘ਚ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ ਰੀਨਾ ਰਾਏ

ਵਾਰਿਸ ਪੰਜਾਬ ਦੀ ਸੰਸਥਾ ਦੇ ਸੰਸਥਾਪਕ ਦੀਪ ਸਿੱਧੂ ਦੇ ਜਨਮ ਦਿਨ ‘ਤੇ ਉਸ ਦੀ ਮਹਿਲਾ ਮਿੱਤਰ ਰੀਨਾ ਰਾਏ ਹਰਿਮੰਦਰ ਸਾਹਿਬ ਨਤਮਸਤਕ ਹੋਈ।...

ਦਿੱਲੀ ਦੇ ਦਵਾਰਕਾ ‘ਚ ਵਕੀਲ ਦੀ ਗੋ.ਲੀ ਮਾਰ ਕੇ ਕੀਤੀ ਹੱ.ਤਿਆ, ਹਮਲਾਵਰ ਮੋਕੇ ਤੋਂ ਫਰਾਰ

ਵਕੀਲ ਵਰਿੰਦਰ ਕੁਮਾਰ ਨਰਵਾਲ ਦੀ ਸ਼ਨੀਵਾਰ 1 ਅਪ੍ਰੈਲ ਸ਼ਾਮ ਨੂੰ ਦਿੱਲੀ ਦੇ ਦਵਾਰਕਾ ਇਲਾਕੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ...

ਸਾਵਧਾਨ! ਕੋਰੋਨਾ ਦੇ ਮਾਮਲਿਆਂ ‘ਚ 28 ਫੀਸਦੀ ਉਛਾਲ, ਐਕਟਿਵ ਕੇਸ 18 ਹਜ਼ਾਰ ਤੋਂ ਪਾਰ

ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਇੱਕ ਵਾਰ ਫਿਰ ਤੋਂ ਵੱਧ ਰਹੀ ਹੈ। ਨਿੱਤ ਨਵੇਂ ਮਾਮਲੇ ਰਿਕਾਰਡ ਤੋੜ ਰਹੇ ਹਨ। ਕੇਂਦਰੀ ਸਿਹਤ...

ਅਬਾਦੀ ਵਧਾਉਣ ਲਈ ਕੀ-ਕੀ ਕਰ ਰਿਹੈ ਚੀਨ, ਵਿਦਿਆਰਥੀਆਂ ਨੂੰ ਪਿਆਰ ‘ਚ ਪੈਣ ਲਈ ਦਿੱਤੀ ‘ਸਪ੍ਰਿੰਗ ਬ੍ਰੇਕ’

ਚੀਨ ਅੱਜਕਲ੍ਹ ਆਪਣੀ ਘਟਦੀ ਜਨਮ ਦਰ ਕਾਰਨ ਬਹੁਤ ਫਿਕਰਮੰਦ ਹੈ। ਸਰਕਾਰ ਦੇ ਸਿਆਸੀ ਸਲਾਹਕਾਰਾਂ ਨੇ ਜਨਮ ਦਰ ਵਧਾਉਣ ਲਈ ਕਈ ਸਿਫ਼ਾਰਸ਼ਾਂ...

ਮੌਸਮ ਵਿਭਾਗ ਨੇ ਹਿਮਾਚਲ ‘ਚ ਕੱਲ੍ਹ ਤੋਂ ਫਿਰ ਮੀਂਹ ਅਤੇ ਬਰਫ਼ਬਾਰੀ ਲਈ ਯੈਲੋ ਅਲਰਟ ਕੀਤਾ ਜਾਰੀ

ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਅਤੇ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਤੋਂ ਬਾਅਦ ਅੱਜ ਹਲਕੀ ਧੁੱਪ ਹੈ। ਇਸ...

ਪੰਜਾਬ ‘ਚ ਅੱਜ ਖਿੜੀ ਰਹੇਗੀ ਧੁੱਪ, ਭਲਕੇ ਤੋਂ ਮੁੜ ਪਏਗਾ ਮੀਂਹ, ਯੈਲੋ ਅਲਰਟ ਜਾਰੀ

ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ਵਿੱਚ ਗਰਮੀ ਵਧੇਗੀ। ਇਸ ਦਾ ਸਿੱਧਾ ਅਸਰ ਫਸਲਾਂ ‘ਤੇ ਵੀ ਪੈਣ ਵਾਲਾ ਹੈ। ਤੇਜ਼ ਮੀਂਹ ਅਤੇ 40 ਕਿਲੋਮੀਟਰ...

ਦਿੱਲੀ ਦੀ ਇੱਕ ਔਰਤ ਨੇ ਰਾਹੁਲ ਗਾਂਧੀ ਦੇ ਨਾਂ ਕੀਤਾ ਆਪਣਾ 4 ਮੰਜ਼ਿਲਾ ਘਰ

ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦਾ ਨੋਟਿਸ ਵੀ ਦਿੱਤਾ...

ਖ਼ਰਾਬ ਫ਼ਸਲਾਂ ਨੂੰ ਲੈ ਕੇ CM ਮਾਨ ਦਾ ਵੱਡਾ ਐਲਾਨ, ‘ਵਿਸਾਖੀ ਤੱਕ ਕਿਸਾਨਾਂ ਨੂੰ ਮਿਲ ਜਾਏਗਾ ਮੁਆਵਜ਼ਾ’

ਮਾਰਚ ਵਿੱਚ ਪਏ ਬੇਮੌਸਮੀ ਮੀਂਹ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਤੇਜ਼ ਮੀਂਹ ਤੇ ਹਵਾਵਾਂ ਨਾਲ ਹੋਈ ਗੜੇਮਾਰੀ ਕਰਕੇ ਖੜੀਆਂ...

ਹਰਿਆਣਾ ‘ਚ ਤੇਜ਼ੀ ਨਾਲ ਵਧ ਰਿਹਾ ਕੋਰੋਨਾ: 24 ਘੰਟਿਆਂ ‘ਚ 142 ਨਵੇਂ ਮਾਮਲੇ ਆਏ ਸਾਹਮਣੇ

ਹਰਿਆਣਾ ‘ਚ ਕੋਰੋਨਾ ਸੰਕਰਮਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਸੂਬੇ ‘ਚ 24 ਘੰਟਿਆਂ ‘ਚ ਕੋਰੋਨਾ ਦੇ 142 ਨਵੇਂ ਮਾਮਲੇ ਸਾਹਮਣੇ ਆਏ ਹਨ। ਸਭ...

ਸੁਖਜਿੰਦਰ ਰੰਧਾਵਾ ਬੋਲੇ- ‘ਕਾਂਗਰਸੀ ਨੂੰ ‘ਕਾਂਗਰਸੀ’ ਹੀ ਮਾਰਦੈ, ਮੈਂ ਇਹ ਨਹੀਂ ਹੋਣ ਦਿਆਂਗਾ’

ਰਾਜਸਥਾਨ ਕਾਂਗਰਸ ਦੇ ਇੰਚਾਰਜ ਤੇ ਪੰਜਾਬ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ...

ਮਾਨ ਸਰਕਾਰ ਦਾ ਫੈਸਲਾ, ਸਟੇਟ ਤੇ ਨੈਸ਼ਨਲ ਐਵਾਰਡੀ ਟੀਚਰਾਂ ਨੂੰ ਮਿਲੇਗਾ ਸੇਵਾਵਾਂ ‘ਚ ਵਾਧਾ

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ‘ਤੇ ਵਿਭਾਗ ਨੇ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ...

ਹਵਾ ‘ਚ ਉੱਡਦੇ ਹੌਟ ਏਅਰ ਬੈਲੂਨ ਨੂੰ ਲੱਗੀ ਅੱਗ, ਸਹਿਮੇ ਯਾਤਰੀਆਂ ਨੇ ਮਾਰ ਦਿੱਤੀ ਛਾਲ, 2 ਦੀ ਮੌਤ

ਅਮਰੀਕਾ ਦੇ ਨਾਲ ਲੱਗਦੇ ਮੈਕਸੀਕੋ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮੈਕਸੀਕੋ ਸਿਟੀ ਦੇ ਨੇੜੇ ਮਸ਼ਹੂਰ ਟਿਓਤਿਹੁਆਕੈਨ...

‘ਕੁਝ ਲੋਕਾਂ ਨੇ ਮੈਨੂੰ ਮਾਰਨ ਲਈ ਸੁਪਾਰੀ ਦਿੱਤੀ ਹੋਈ ਏ’, ਪੀ.ਐੱਮ. ਮੋਦੀ ਦਾ ਵਿਰੋਧੀਆਂ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਾਂਗਰਸ ਸਣੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਕੁਝ ਲੋਕਾਂ ਨੇ...

ਰੂਸ ਬਣਿਆ UNSC ਦਾ ਪ੍ਰੈ਼ਜ਼ੀਡੈਂਟ, ਯੂਕਰੇਨ ਬੋਲਿਆ- ‘ਅਪ੍ਰੈਲ ਫੂਲ ‘ਤੇ ਸਭ ਤੋਂ ਭੱਦਾ ਮਜ਼ਾਕ’

ਰੂਸ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦਾ ਪ੍ਰਧਾਨ ਬਣ ਗਿਆ ਹੈ। ਰੂਸ ਦੇ ਰਾਸ਼ਟਰਪਤੀ ਅਹੁਦੇ ਨੂੰ ਲੈ ਕੇ ਯੂਕਰੇਨ ਪਿਛਲੇ...

ਅਕਾਲੀ ਦਲ ਤੇ ਬਸਪਾ ਮਿਲ ਕੇ ਲੜਨਗੇ ਜਲੰਧਰ ਜ਼ਿਮਨੀ ਚੋਣ, ਜਲਦ ਹੋਵੇਗੀ ਤਾਲਮੇਲ ਕਮੇਟੀ ਦੀ ਮੀਟਿੰਗ

ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਹੋਈ। ਮੀਟਿੰਗ...

ਅਮਰੀਕਾ ਦੇ 6 ਰਾਜਾਂ ‘ਚ 53 ਵਾਵਰੋਲੇ, 5 ਮੌਤਾਂ, 30 ਫੱਟੜ, ਅਰਕਾਨਸਸ ‘ਚ 2100 ਘਰ ਤਬਾਹ (ਤਸਵੀਰਾਂ)

ਅਮਰੀਕਾ ‘ਚ ਸ਼ੁੱਕਰਵਾਰ ਨੂੰ 6 ਸੂਬਿਆਂ ‘ਚ 53 ਤੂਫਾਨ ਆਏ ਹਨ। ਇਹ ਆਰਕਾਨਸਾਸ, ਟੈਨੇਸੀ, ਇਲੀਨੋਇਸ, ਵਿਸਕਾਨਸਿਨ, ਆਇਓਵਾ ਅਤੇ ਮਿਸੀਸਿਪੀ...

ਹਿਜਾਬ ਨਾ ਪਹਿਨਣ ‘ਤੇ ਔਰਤਾਂ ‘ਤੇ ਚੱਲੇਗਾ ਬਗੈਰ ਕਿਸੇ ‘ਰਹਿਮ ਦੇ ਮੁਕੱਦਮਾ’- ਈਰਾਨ ਦੇ ਜੱਜ ਬੋਲੇ

ਈਰਾਨ ਵਿੱਚ ਪਿਛਲੇ ਸਾਲ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ, ਉਥੇ...

J&K : ਰੰਗ ਲਿਆਈ ਮਾਂ ਦੀ ਮਿਹਨਤ, ਅਨਪੜ੍ਹ ਭਾਈਚਾਰੇ ਦਾ ਪੁੱਤਰ ਬਣਿਆ ਯੂਨੀਵਰਸਿਟੀ ਦਾ ਪਹਿਲਾ ਗ੍ਰੈਜੂਏਟ

ਸ਼੍ਰੀਨਗਰ : ਮਾਂ ਆਪਣੇ ਬੱਚਿਆਂ ਦੀ ਵੱਡੀ ਤਾਕਤ ਹੁੰਦੀ ਹੈ। ਆਪਣੇ ਬੱਚਿਆਂ ਨੂੰ ਹਮੇਸ਼ਾ ਅੱਗੇ ਵਧਦਾ ਵੇਖਣਾ ਚਾਹੁੰਦੀ ਹੈ ਤੇ ਇਸ ਲਈ ਹਰ...

PAK ‘ਚ ਮਹਿੰਗਾਈ ਨੂੰ ਲੱਗੇ ਅੱਗ, 250 ਰੁ. ਦਰਜਨ ਕੇਲਾ, 800 ਰੁ. ‘ਚ ਨਿੰਬੂ, ਆਟੇ ਲਈ ਮਚਿਆ ਹਾਹਾਕਾਰ

ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਹਾਲਾਤ ਬਹੁਤ ਖਰਾਬ ਹੋ ਗਏ ਹਨ। ਰੋਜ਼ਾਨਾ ਦੀਆਂ ਲੋੜਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ...

ਸਾਊਥ ਕੋਰੀਆ ਦੇ ਸਾਬਕਾ ਤਾਨਾਸ਼ਾਹ ਦੇ ਪੋਤੇ ਨੇ ਦਾਦੇ ਨੂੰ ਕਿਹਾ ‘ਪਾਪੀ’, 1980 ਲਈ ਮੰਗੀ ਮਆਫ਼ੀ

ਦੱਖਣੀ ਕੋਰੀਆ ਵਿੱਚ ਤਾਨਾਸ਼ਾਹ ਚੁਨ ਡੂ-ਹਲਾਨ ਦੇ ਪੋਤੇ ਚੁਨ ਵੂ-ਵੋਨ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਵਿੱਚ ਚੁਨ ਵੂ-ਵਨ...

ਇਸ ਸਾਲ ਖੂਬ ਝੁਲਸਾਏਗੀ ਗਰਮੀ! ਪੰਜਾਬ-ਹਰਿਆਣਾ ਸਣੇ ਇਨ੍ਹਾਂ ਰਾਜਾਂ ‘ਚ ਹੀਟ ਵੇਵ ਅਲਰਟ

ਮੌਸਮ ਵਿਭਾਗ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਸਾਲ ਗਰਮੀ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ...

ਗਲੋਬਲ ਲੀਡਰ ਅਪਰੂਵਲ ਰੇਟਿੰਗ ‘ਚ PM ਮੋਦੀ ਸਭ ਤੋਂ ਮਨਪਸੰਦ ਲੀਡਰ, 76 ਫੀਸਦੀ ਨਾਲ ਟੌਪ ‘ਤੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਵਿਸ਼ਵ ਨੇਤਾਵਾਂ ਨੂੰ ਪਿੱਛੇ ਛੱਡਦੇ ਹੋਏ ਗਲੋਬਲ ਲੀਡਰ ਅਪਰੂਵਲ ਰੇਟਿੰਗ ਵਿੱਚ ਸਿਖਰ ‘ਤੇ ਹਨ।...

ਫੈਕਟਰੀਜ਼ ਦੇ ਜੁਆਇੰਟ ਡਾਇਰੈਕਟਰ ਗ੍ਰਿਫ਼ਤਾਰ, ਸਰਕਾਰ ਨੂੰ 700 ਕਰੋੜ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬਾ ਸਰਕਾਰ ਨੂੰ ਕਰੀਬ 600-700 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਜੁਆਇੰਟ ਡਾਇਰੈਕਟਰ ਫੈਕਟਰੀਜ਼...

ਰੇਲਗੱਡੀ ‘ਚ ਸਫ਼ਰ ਕਰਨ ਜਾ ਰਹੇ ਹੋ ਤਾਂ ਪੜ੍ਹ ਲਓ ਇਹ ਖ਼ਬਰ, ਕਿਸਾਨ ਭਲਕੇ ਤੋਂ ਰੋਕਣਗੇ ਰੇਲਾਂ

ਜੇ ਤੁਸੀਂ ਭਲਕੇ ਰੇਲਗੱਡੀ ਰਾਹੀਂ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਦਰਅਸਲ ਆਪਣੀਆਂ ਮੰਗਾਂ ਦੀ ਪੂਰਤੀ...

ਡੇਰਾ ਬਿਆਸ ਜਾ ਰਹੇ ਸ਼ਰਧਾਲੂਆਂ ਦੀ ਪਿਕਅੱਪ ਪਲਟੀ, ਕਈ ਫੱਟੜ, ਮੀਂਹ ਕਰਕੇ ਵਾਪਰਿਆ ਹਾਦਸਾ

ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ‘ਤੇ ਪਿੰਡ ਲੇਲੀ ਵਾਲਾ ਨੇੜੇ ਡੇਰਾ ਬਿਆਸ ਦੇ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਪਿਕਅੱਪ ਗੱਡੀ ਤੇਜ਼...