Feb 13

ਏਅਰਲਾਈਨਜ਼ ‘ਤੇ ਹੁਣ ਹੋਵੇਗੀ ਸਿੱਧੀ ਨਜ਼ਰ, DGCA ਅੰਮ੍ਰਿਤਸਰ ਸਣੇ 5 ਥਾਵਾਂ ‘ਤੇ ਖੋਲ੍ਹਣ ਜਾ ਰਿਹੈ ਦਫ਼ਤਰ

ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਜਲਦ ਹੀ ਅੰਮ੍ਰਿਤਸਰ ਵਿੱਚ ਆਪਣਾ ਦਫ਼ਤਰ ਖੋਲ੍ਹਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਸਿਰਫ਼...

ਪੁਣੇ ‘ਚ ਗੂਗਲ ਆਫਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਹੈਦਰਾਬਾਦ ਤੋਂ ਫੜਿਆ ਕਾਲਰ

ਸੋਮਵਾਰ ਨੂੰ ਮੁੰਬਈ ਸਥਿਤ ਗੂਗਲ ਆਫਿਸ ‘ਤੇ ਇਕ ਧਮਕੀ ਭਰੀ ਫੋਨ ਕਾਲ ਆਈ, ਜਿਸ ਵਿਚ ਫੋਨ ਕਰਨ ਵਾਲੇ ਨੇ ਦੱਸਿਆ ਕਿ ਪੁਣੇ ਵਿਚ ਗੂਗਲ ਆਫਿਸ ਵਿਚ...

ਚੰਡੀਗ੍ਹੜ ‘ਚ CM ਮਾਨ ਦੀ ਅੱਜ ਅਹਿਮ ਪ੍ਰੈੱਸ ਕਾਨਫਰੰਸ, 10 ਮਹੀਨਿਆਂ ਦਾ ਰਿਪੋਰਟ ਕਾਰਡ ਕਰਨਗੇ ਪੇਸ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਉਦਯੋਗਿਕ ਖੇਤਰ ਵਿੱਚ ਕੀਤੇ ਜਾਣ ਵਾਲੇ ਨਿਵੇਸ਼ ਸਬੰਧੀ ਅੱਜ ਪ੍ਰੈਸ ਕਾਨਫਰੰਸ ਕਰਨਗੇ। CM ਮਾਨ...

ਰੇਵਾੜੀ ਦੇ ਮੇਲੇ ‘ਚ ਝੂਲੇ ਦੀ ਟਰਾਲੀ ਟੁੱਟਣ ਕਾਰਨ ਇੱਕ ਔਰਤ ਸਮੇਤ 2 ਬੱਚੇ ਜ਼ਖਮੀ

ਹਰਿਆਣਾ ਦੇ ਰੇਵਾੜੀ ਸ਼ਹਿਰ ਦੇ ਹੁਡਾ ਗਰਾਊਂਡ ‘ਚ ਲੱਗੇ ਮੇਲੇ ‘ਚ ਐਤਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। 50 ਫੁੱਟ ਉਪਰ ਤੋਂ ਜਾਂਦੇ...

ਜਲੰਧਰ ਦੇ ਸ਼ਰਧਾਲੂ ਨੇ ਮਾਂ ਚਿੰਤਪੁਰਨੀ ਨੂੰ ਭੇਟ ਕੀਤੀ ਚਾਂਦੀ ਦੀ ਚਰਨ ਪਦੁਕਾ

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਂ ਚਿੰਤਪੁਰਨੀ ਦੇ ਦਰਬਾਰ ਵਿੱਚ ਰੋਜ਼ਾਨਾ ਹਜ਼ਾਰਾਂ...

ਪੰਜਾਬ ਪੁਲਿਸ ਨੂੰ ਕੀਤਾ ਜਾਵੇਗਾ ਅਪਗ੍ਰੇਡ, DGP ਗੌਰਵ ਯਾਦਵ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

ਪੰਜਾਬ ਵਿੱਚ ਪੁਲਿਸ ਵਿਭਾਗ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਨਾਗਰਿਕਾਂ ਦੀ ਸੁਰੱਖਿਆਂ ਨੂੰ ਹੋਰ ਬੇਹਤਰ ਬਣਾਉਣ ਲੈ ਪੰਜਾਬ ਪੁਲਿਸ...

ਕਰਨਾਲ ਦੀ ਗਊਸ਼ਾਲਾ ‘ਚ 45 ਗਾਵਾਂ ਨੂੰ ਜ਼ਹਿਰ ਦੇ ਕੇ ਮਾਰਨ ਦੇ ਮਾਮਲੇ ‘ਚ 4 ਮੁਲਜ਼ਮ ਗ੍ਰਿਫਤਾਰ

ਹਰਿਆਣਾ ਦੇ ਕਰਨਾਲ ਦੀ ਫੂਸਗੜ੍ਹ ਗਊਸ਼ਾਲਾ ਵਿੱਚ 45 ਗਊਆਂ ਨੂੰ ਸਲਫਾਸ ਦੇ ਕੇ ਮਾਰਨ ਵਾਲੇ ਚਾਰ ਮੁਲਜ਼ਮਾਂ ਨੂੰ CIA-2 ਅਦਾਲਤ ‘ਚ ਪੇਸ਼ ਕਰੇਗੀ।...

ਚੰਡੀਗੜ੍ਹ ਦੇ DGP ਤੇ ਉਨ੍ਹਾਂ ਦੀ ਪਤਨੀ ਨਾਲ ਵਿਆਹ ਸਮਾਗਮ ‘ਚ ਵਾਪਰਿਆ ਹਾਦਸਾ

ਚੰਡੀਗੜ੍ਹ ਦੇ ਪੁਲਿਸ ਡਾਇਰੈਕਟਰ ਜਨਰਲ DGP ਪ੍ਰਵੀਰ ਰੰਜਨ ਅਤੇ ਉਨ੍ਹਾਂ ਦੀ ਪਤਨੀ ਇੱਕ ਹਾਦਸੇ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਚੰਡੀਗੜ੍ਹ...

ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਦੀ ਲਾਪਰਵਾਹੀ, ਜ਼ਿੰਦਾ ਵਿਅਕਤੀ ਨੂੰ ਐਲਾਨਿਆ ਮ੍ਰਿਤਕ, PGI ‘ਚ ਹੋਇਆ ਠੀਕ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ‘ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਿੱਜੀ ਹਸਪਤਾਲ ‘ਚ ਇਲਾਜ...

ਲੁਧਿਆਣਾ ‘ਚ ਨਕਾਬਪੋਸ਼ ਬਦਮਾਸ਼ਾਂ ਨੇ ਲੁੱਟੇ 2 ਸ਼ਰਾਬ ਦੇ ਠੇਕੇ, ਨਕਦੀ ਲੈ ਕੇ ਫਰਾਰ ਹੋਏ ਲੁਟੇਰੇ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਵਿੱਚ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਦੇਰ ਰਾਤ ਦੋ ਬਾਈਕ ਸਵਾਰ...

ਪੰਜਾਬ ‘ਚ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਸਖ਼ਤੀ, 120 ਗ੍ਰਾਮ ਹੈਰੋਇਨ ਸਣੇ 3 ਗ੍ਰਿਫਤਾਰ

ਪੰਜਾਬ ਵਿਚ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਲੜੀ ਵਿਚ ਪੁਲਿਸ ਨੇ ਸ਼ਹਿਰ ਦੇ...

ਪੰਜਾਬ ਸਰਕਾਰ ਨੇ STF ‘ਚ ਕੀਤਾ ਬਦਲਾਅ, 1 IPS ਤੇ 3 PPS ਅਧਿਕਾਰੀ ਸੰਭਾਲਣਗੇ ਵਾਧੂ ਚਾਰਜ

ਪੰਜਾਬ ਪੁਲਿਸ ਵੱਲੋਂ ਇਕ ਵਾਰ ਫਿਰ ਸਪੈਸ਼ਲ ਟਾਸਕ ਫੋਰਸ (STF) ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਇੱਕ IPS ਅਤੇ ਤਿੰਨ PPS...

ਤਰਨਤਾਰਨ ‘ਚ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ, 2 ਫ਼ਰਾਰ

ਪੰਜਾਬ ਦੇ ਤਰਨਤਾਰਨ ‘ਚ ਪੁਲਿਸ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ...

ਹੁਣ ਪੜ੍ਹਾਈ ਦੌਰਾਨ ਬੋਰ ਨਹੀਂ ਹੋਣਗੇ ਵਿਦਿਆਰਥੀ, ਸਕੂਲਾਂ ‘ਚ ਪੈਰਾਡਾਈਮ ਤਕਨੀਕ ਨਾਲ ਦਿੱਤੀ ਜਾਵੇਗੀ ਸਿੱਖਿਆ

ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿਖਲਾਈ ਲਈ ਸਿੰਗਾਪੁਰ ਗਏ ਸਨ। ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਤੋਂ...

ਮੰਡੀ ਗੋਬਿੰਦਗੜ੍ਹ ‘ਚ 8 ਲੁਟੇਰੇ ਕਾਬੂ, ਮੁਲਜ਼ਮਾਂ ਕੋਲੋਂ ਪਿਸਤੌਲ, ਕਾਰ ਸਣੇ 22 ਮੋਬਾਈਲ ਬਰਾਮਦ

ਪੰਜਾਬ ਵਿਚ ਸ਼ਰਾਰਤੀ ਅਨਸਰਾਂ ਲਗਾਤਾਰ ਲੁੱਟ-ਖੋਹ ਦੇ ਵਾਰਦਾਤ ਨੂੰ ਅੰਜ਼ਾਮ ਦੇ ਰਹੇ ਹਨ। ਅਜਿਹੇ ਹੀ ਇਕ ਗਿਰੋਹ ਨੂੰ ਕਾਬੂ ਕਰਨ ਵਿਚ ਪੁਲਿਸ ਨੇ...

ਗੁਰਦਾਸਪੁਰ ‘ਚ ਹੈਰੋਇਨ ਦੇ ਨਸ਼ੇ ‘ਚ ਮਿਲੇ 2 ਨੌਜਵਾਨ, ਪਿੰਡ ਵਾਸੀਆਂ ਨੇ ਕਾਬੂ ਕਰ ਕੀਤਾ ਪੁਲਿਸ ਹਵਾਲੇ

ਪੰਜਾਬ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾਉਣ ਲਈ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਲਗਾਤਰ ਕੋਸ਼ਿਸ਼ ਕਰ ਰਹੇ ਹਨ। ਇਸ ਲੜੀ ‘ਚ ਕਈ ਲੋਕਾਂ...

ਰਾਮ ਰਹੀਮ ਦੀ ਵੀਡੀਓ ਸ਼ੇਅਰ ਕਰ ਮਾਲੀਵਾਲ ਨੇ ਪੁੱਛਿਆ, ‘ਖੱਟਰ ਸਾਬ੍ਹ, ਏ ਤੁਹਾਡਾ ਕੈਂਪੇਨ ਸਾਂਗ ਤਾਂ ਨਹੀਂ?’

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਨੂੰ ਲੈ ਕੇ ਇਕ ਵਾਰ ਫਿਰ ਹਰਿਆਣਾ ਸਰਕਾਰ ਨੂੰ...

ਚਾਈਨਾ ਡੋਰ ਦੀ ਲਪੇਟ ‘ਚ ਆਇਆ ਸਕੂਟਰ ਸਵਾਰ, ਗਰਦਨ ‘ਤੇ ਲੱਗੇ 10 ਟਾਂਕੇ

ਪੰਜਾਬ ਵਿਚ ਚਾਈਨਾ ਡੋਰ ਖ਼ਿਲਾਫ਼ ਸਰਕਾਰ ਦੀਆਂ ਪਾਬੰਦੀਆਂ ‘ਤੋਂ ਬਾਅਦ ਵੀ ਇਸ ਦਾ ਕਹਿਰ ਜਾਰੀ ਹੈ। ਲੋਕਾਂ ਵਲੋਂ ਇਸ ਦੀ ਅੰਨ੍ਹੇਵਾਹ ਵਰਤੋਂ...

ਬਜਰੰਗ ਬਲੀ ਨੂੰ ਨੋਟਿਸ! ਰੇਲਵੇ ਨੇ ਲਾਇਆ ਕਬਜ਼ੇ ਦਾ ਦੋਸ਼, 7 ਦਿਨਾਂ ‘ਚ ਐਕਸ਼ਨ ਦੀ ਵਾਰਨਿੰਗ

ਭਾਰਤੀ ਰੇਲਵੇ ਨੇ ਮੱਧ ਪ੍ਰਦੇਸ਼ ਦੇ ਮੁਰੈਨਾ ਵਿੱਚ ਇੱਕ ਅਜੀਬ ਨੋਟਿਸ ਜਾਰੀ ਕੀਤਾ ਹੈ। ਰੇਲਵੇ ਨੇ ਮੰਦਰ ‘ਚ ਸਥਿਤ ਭਗਵਾਨ ਬਜਰੰਗ ਬਲੀ ਨੂੰ...

ਵੱਡੀ ਖ਼ਬਰ : ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ਼ ਪੰਜਾਬ ‘ਚ ‘ਆਪ’ ਨੇ ਬੋਲਿਆ ਹੱਲਾ

ਕੇਂਦਰ ਸਰਕਾਰ ਅਤੇ ਅਡਾਨੀ ਮਾਮਲੇ ਨੂੰ ਲੈ ਕੇ ਪੰਜਾਬ ਵਿੱਚ ਮਾਹੌਲ ਭਖ ਗਿਆ ਹੈ। ਚੰਡੀਗੜ੍ਹ ਦੇ ਸੈਕਟਰ-37 ਸਥਿਤ ਭਾਜਪਾ ਦਫ਼ਤਰ ਦੇ ਬਾਹਰ...

CM ਮਾਨ ਦਾ ਸੂਬੇ ਦੇ ਕਿਸਾਨਾਂ ਨਾਲ ਸੰਵਾਦ, ਗੰਨਾ ਮਿੱਲਾਂ ਸਬੰਧੀ ਕੀਤਾ ਵੱਡਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਵਿਖੇ ਵੱਡੀ ਗਿਣਤੀ ਵਿਚ ਕਿਸਾਨਾਂ ਨਾਲ ਸੰਵਾਦ...

ਮਹਾਰਾਣੀ ਐਲਿਜ਼ਾਬੇਥ ਵੱਲੋਂ ਸਨਮਾਨਤ ਭਾਰਤੀ ਕੋਵਿਡ ਹੀਰੋ ਨੂੰ UK ‘ਚੋਂ ਮਿਲਿਆ ਦੇਸ਼ ਨਿਕਾਲਾ

ਇੱਕ ਭਾਰਤੀ ਜਿਸ ਨੂੰ ਮਹਾਰਾਣੀ ਐਲਿਜ਼ਾਬੈਥ-II ਵੱਲੋਂ ਕੋਵਿਡ-19 ਮਹਾਮਾਰੀ ਦੌਰਾਨ 50 ਪਰਿਵਾਰਾਂ ਨੂੰ ਮੁਫਤ ਭੋਜਨ ਦੇਣ ਲਈ ਸਹਾਇਤਾ ਕਰਨ ਲਈ...

ਗੂਗਲ ‘ਤੇ ਨੌਕਰੀ ਲੱਭਣ ਤੋਂ ਪਹਿਲਾਂ ਸਾਵਧਾਨ! ਹੋ ਸਕਦੇ ਓ ਕੰਗਾਲ, ਨੌਜਵਾਨ ਤੋਂ ਠੱਗੇ ਗਏ 16 ਲੱਖ ਰੁ.

ਜੇ ਤੁਸੀਂ ਕਿਸੇ ਕੰਪਨੀ ਦੀ ਫਰੈਂਚਾਈਜ਼ੀ ਲੈਣ ਲਈ ਗੂਗਲ ‘ਤੇ ਉਸ ਦਾ ਨੰਬਰ ਸਰਚ ਕਰਦੇ ਹੋ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਨਹੀਂ...

ਸੁੱਖਾ ਕਾਹਲਵਾਂ ਗੈਂਗ ਦੇ 3 ਗੁਰਗੇ ਗ੍ਰਿਫਤਾਰ, ਪੁਲਿਸ ਨੇ ਕਈ ਹਥਿਆਰ ਵੀ ਕੀਤੇ ਬਰਾਮਦ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਦਿਹਾਤੀ ਖੇਤਰ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੁੱਖਾ ਕਾਹਲਵਾਂ ਗੈਂਗ ਦੇ 3 ਗੁੰਡਿਆਂ ਨੂੰ ਹਥਿਆਰਾਂ ਸਮੇਤ...

ਅੰਮ੍ਰਿਤਸਰ ਦੇ ਹਨੂੰਮਾਨ ਮੰਦਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਕੀਮਤੀ ਗਹਿਣੇ ਸਣੇ 15 ਲੱਖ ‘ਤੋਂ ਵੱਧ ਦੀ ਚੋਰੀ

ਪੰਜਾਬ ਦੇ ਅੰਮ੍ਰਿਤਸਰ ਦੇ ਹਨੂੰਮਾਨ ਮੰਦਿਰ ਵਿੱਚ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਚੋਰਾਂ ਵੱਲੋਂ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ...

ਅੰਮ੍ਰਿਤਸਰ ਦੇ ਮਸ਼ਹੂਰ ਡਿਸਕ ‘ਤੇ ਰੇਡ, ਬੱਚਿਆਂ ਨੂੰ ਵੀ ਪਿਲਾਇਆ ਜਾ ਰਿਹਾ ਸੀ ਹੁੱਕਾ ਸ਼ਰਾਬ

ਅੰਮ੍ਰਿਤਸਰ ‘ਚ ਪੁਲਿਸ ਨੇ ਸ਼ਹਿਰ ਦੇ ਮਸ਼ਹੂਰ ਆਇਰਿਸ਼ ਬੀਚ ਡਿਸਕ ‘ਤੇ ਵੱਡੀ ਕਾਰਵਾਈ ਕੀਤੀ ਹੈ, ਜਿਸ ਸਮੇਂ ਇਹ ਕਾਰਵਾਈ ਹੋਈ, ਉਸ ਵੇਲੇ ਦੋ...

ਹਿਮਾਚਲ ‘ਚ ਮੀਂਹ ਤੇ ਬਰਫ਼ਬਾਰੀ ਦਾ ਅਲਰਟ, ਮੌਸਮ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

ਹਿਮਾਚਲ ਪ੍ਰਦੇਸ਼ ਵਿੱਚ ਅੱਜ ਤੋਂ ਅਗਲੇ 4 ਦਿਨਾਂ ਤੱਕ ਮੌਸਮ ਸਾਫ਼ ਰਹੇਗਾ। ਮੌਸਮ ਵਿਭਾਗ ਮੁਤਾਬਕ 16 ਫਰਵਰੀ ਤੋਂ ਮੌਸਮ ਮੁੜ ਬਦਲ ਜਾਵੇਗਾ ਅਤੇ...

ਅੰਮ੍ਰਿਤਸਰ ‘ਚ BRTS ਟਰੈਕ ‘ਤੇ ਹਦਸਾ, ਕਾਰ ਸਵਾਰ ਗੱਡੀ ਨੂੰ ਘਟਨਾ ਸਥਾਨ ‘ਤੇ ਛੱਡ ਕੇ ਫਰਾਰ

ਪੰਜਾਬ ਦੇ ਅੰਮ੍ਰਿਤਸਰ ‘ਚ ਸ਼ਨੀਵਾਰ ਨੂੰ ਇਕ ਵਾਰ ਫਿਰ ਤੇਜ਼ ਰਫਤਾਰ ਕਾਰ ਕਾਰਨ ਹਾਦਸਾ ਵਾਪਰ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ...

ਤੁਰਕੀ-ਸੀਰੀਆ ਭੂਚਾਲ ‘ਚ 28,000 ਤੋਂ ਵੱਧ ਮੌਤਾਂ, 50 ਹਜ਼ਾਰ ਤੋਂ ਵੱਧ ਜਾ ਸਕਦੀ ਏ ਗਿਣਤੀ

ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਨੇ ਖ਼ਤਰਨਾਕ ਤਬਾਹੀ ਮਚਾਈ ਹੈ। ਦੋਵਾਂ ਦੇਸ਼ਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ...

ਸੂਬੇ ‘ਚ 20 ਜ਼ਿਲ੍ਹਿਆਂ ‘ਚ ਬੁਰੀ ਤਰ੍ਹਾਂ ਡਿੱਗਿਆ ਪਾਣੀ ਦਾ ਪੱਧਰ, ਹਾਲਾਤ ਹੋ ਰਹੇ ਭਿਆਨਕ

ਸੂਬੇ ਵਿੱਚ ਪਾਣੀ ਦੇ ਡਿੱਗਦੇ ਪੱਧਰ ਤੋਂ ਪੰਜਾਬ ਹੀ ਨਹੀਂ ਕੇਂਦਰ ਸਰਕਾਰ ਵੀ ਫਿਕਰਮੰਦ ਹੈ। ਭਾਰਤ ਸਰਕਾਰ ਦੀ ਇਹ ਚਿੰਤਾ ਕੇਂਦਰੀ ਜਲ ਸ਼ਕਤੀ...

ਲੁਧਿਆਣਾ ‘ਚ ਜੇਲ੍ਹ ਵਾਰਡਨ ਗ੍ਰਿਫ਼ਤਾਰ, ਕੈਦੀਆਂ ਨੂੰ ਕਰਦਾ ਸੀ ਨਸ਼ੀਲੇ ਪਦਾਰਥ ਸਪਲਾਈ

ਲੁਧਿਆਣਾ ਜੇਲ੍ਹ ‘ਚ ਮੋਬਾਈਲ ਅਤੇ ਨਸ਼ੇ ਮਿਲਣਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸੇ ਤਹਿਤ ਜੇਲ੍ਹ ਪ੍ਰਸ਼ਾਸਨ ਨੇ ਅਚਨਚੇਤ ਚੈਕਿੰਗ...

ਬਠਿੰਡਾ : 3 ਕਾਰਾਂ ਤੇ ਮਿੰਨੀ ਬੱਸ ਵਿਚਾਲੇ ਹੋਈ ਭਿਆਨਕ ਟੱਕਰ, ਹਾਦਸੇ ‘ਚ 25 ਲੋਕ ਜ਼ਖਮੀ

ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿੱਚ ਤਿੰਨ ਕਾਰਾਂ ਦੀ ਟੱਕਰ ਤੋਂ ਬਾਅਦ ਪਿੱਛੇ ਤੋਂ ਆ ਰਹੀ ਮਿੰਨੀ ਬੱਸ ਪਲਟ ਗਈ। ਇਸ ਦੌਰਾਨ ਮਿੰਨੀ ਬੱਸ ਅਤੇ...

ਜਲੰਧਰ : ਜ਼ਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ ਦੋ ਪਾੜ, ਇੱਕ ਧੜਾ ਚੰਨੀ, ਦੂਜਾ ਚੌਧਰੀ ਸੰਤੋਖ ਦੀ ਪਤਨੀ ਦੇ ਹੱਕ ‘ਚ

ਪੰਜਾਬ ਦੇ ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ। ਕਾਂਗਰਸ ਦਾ ਇੱਕ ਧੜਾ ਸਾਬਕਾ ਮੁੱਖ...

ਮਹਾਰਾਸ਼ਟਰ-ਆਸਾਮ-ਬਿਹਾਰ ਸਮੇਤ 13 ਰਾਜਾਂ ਨੂੰ ਮਿਲੇ ਅੱਜ ਨਵੇਂ ਰਾਜਪਾਲ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਤਵਾਰ ਨੂੰ 13 ਰਾਜਾਂ ਵਿੱਚ ਨਵੇਂ ਰਾਜਪਾਲਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਰਾਸ਼ਟਰਪਤੀ ਵੱਲੋਂ ਜਾਰੀ...

ਮੋਗੇ ਤੋਂ ਹੋ ਰਹੀ ਔਰਤਾਂ ਦੀ ਸਪਲਾਈ, 3 ਲੱਖ ‘ਚ ਵੇਚਿਆ, ਜਬਰ-ਜ਼ਨਾਹ… ਮਸਕਟ ਤੋਂ ਪਰਤੀ ਔਰਤ ਨੇ ਦੱਸੀ ਹੱਡਬੀਤੀ

ਲੁਧਿਆਣਾ ਵਿੱਚ ਮੋਗਾ ਤੋਂ ਆਈ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਸਦੇ ਸ਼ਹਿਰ ਵਿੱਚ ਅੰਤਰਰਾਸ਼ਟਰੀ ਮਹਿਲਾ ਸਪਲਾਈ ਗੈਂਗ ਚਲਾ ਰਹੀ ਹੈ।...

ਸੂਬੇ ਦੇ ਚੌਗਿਰਦੇ ਲਈ ਖਤਰੇ ਵਾਲੇ 85 ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ, 4452 ਨੂੰ ਨੋਟਿਸ

ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਪੰਜਾਬ ਦੇ 85 ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ ਜੋ ਚੌਗਿਰਦੇ ਨੂੰ ਖ਼ਤਰੇ ਵਿੱਚ ਪਾ ਰਹੇ...

ਲੀਬੀਆ ਸੀਮੈਂਟ ਫੈਕਟਰੀ ਬੰਧਕ ਬਣਾ ਕੇ ਰਖੇ 2 ਪੰਜਾਬੀਆਂ ਸਣੇ ਚਾਰ ਭਾਰਤੀ ਪਰਤੇ ਦੇਸ਼

ਲੀਬੀਆ ਦੇ ਬੇਂਗਾਜੀ ਸ਼ਹਿਰ ਦੀ ਸੀਮੈਂਟ ਫੈਕਟਰੀ ‘ਚ ਬੰਧਕ ਬਣਾ ਕੇ ਰਖੇ ਗਏ 9 ਪੰਜਾਬੀਆਂ ਸਣੇ 12 ਭਾਰਤੀਆਂ ਵਿੱਚੋਂ ਚਾਰ ਲੋਕ ਸ਼ਨੀਵਾਰ ਨੂੰ...

ਲੁਧਿਆਣਾ : ਚੋਰਾਂ ਨੇ ਗੁਰੂ ਘਰ ਨੂੰ ਬਣਾਇਆ ਨਿਸ਼ਾਨਾ, ਤਾਲਾ ਕੱਟ ਕੇ ਅੰਦਰੋਂ ਲੈ ਗਏ ਗੋਲਕ

ਚੋਰੀਆਂ ਦੀਆਂ ਵਾਰਦਾਤਾਂ ਇੰਨੀਆਂ ਵੱਧ ਗਈਆਂ ਹਨ ਕਿ ਗੁਰੂਘਰ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਚੋਰ ਖੁੰਝ ਨਹੀਂ ਰਹੇ। ਲੁਧਿਆਣਾ ਦੇ ਕਾਕੋਵਾਲ...

ਮੋਗਾ : ਥਾਣੇਦਾਰ ਸਣੇ 4 ‘ਤੇ ਹੋਇਆ ਪਰਚਾ, ਬਲਾਤਕਾਰ ਮਾਮਲੇ ‘ਚ ਸਮਝੌਤੇ ਦੇ ਨਾਂ ‘ਤੇ ਹੜਪੇ 15 ਲੱਖ ਰੁ.

ਮੋਗਾ ‘ਚ ਇੱਕ ਕੁੜੀ ਦਾ ਨੌਜਵਾਨ ਨਾਲ ਚੱਲ ਰਿਹਾ ਝਗੜਾ ਸੁਲਝਾਉਣ ਦੇ ਨਾਂ ‘ਤੇ ਲੱਖਾਂ ਰੁਪਏ ਠੱਗਣ ਦੇ ਦੋਸ਼ ਵਿੱਚ ਥਾਣੇਦਾਰ ਸਣੇ 4 ਲੋਕਾਂ...

ਪੰਜਾਬ, ਦਿੱਲੀ ਸਣੇ ਇਨ੍ਹਾਂ ਰਾਜਾਂ ‘ਚ ਫਿਰ ਵਧੇਗੀ ਠੰਡ, ਪਹਾੜਾਂ ‘ਚ ਬਰਫਬਾਰੀ ਮਗਰੋਂ ਡਿੱਗੇਗਾ ਪਾਰਾ

ਦੇਸ਼ ਦੇ ਉੱਤਰੀ ਰਾਜਾਂ ਵਿੱਚ ਇੱਕ ਵਾਰ ਫਿਰ ਠੰਢ ਵਧ ਸਕਦੀ ਹੈ। ਇੱਕ ਪੱਛਮੀ ਗੜਬੜ ਪੂਰਬ ਵੱਲ ਵਧ ਰਹੀ ਹੈ। ਜਿਸ ਨਾਲ ਉੱਤਰ ਪੱਛਮੀ ਭਾਰਤ ਦੇ ਕਈ...

ਤੁਰਕੀ-ਸੀਰੀਆ ‘ਚ ਭੂਚਾਲ : ਕਬਰਿਸਤਾਨ ਫੁਲ, ਲਾਸ਼ਾਂ ਦਫਨਾਉਣ ਦੀ ਥਾਂ ਨਹੀਂ, ਹੁਣ ਤੱਕ 24,000 ਤੋਂ ਵੱਧ ਮੌਤਾਂ

ਤਾਜ਼ਾ ਖੋਦੀਆਂ ਗਈਆਂ ਕਬਰਾਂ ਵਿੱਚ ਪੱਥਰ ਦੇ ਟੁਕੜੇ ਰਖੇ ਹੋਏ ਹਨ। ਮ੍ਰਿਤਕ ਦੇ ਕੱਪੜੇ ਦਾ ਇੱਕ ਟੁਕੜਾ ਉੱਥੇ ਰੱਖਿਆ ਗਿਆ ਹੈ ਤਾਂ ਜੋ ਪਛਾਣ...

ਨੱਕ ਤੋਂ ਖੂਨ, ਬੁਖ਼ਾਰ ਤੇ ਫਿਰ… ਮੌਤ, ਦੁਨੀਆ ‘ਚ ਇੱਕ ਅਣਜਾਨ ਬੀਮਾਰੀ ਦੀ ਦਸਤਕ

ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਇੱਕ ਹੋਰ ਅਨਜਾਣ ਬੀਮਾਰੀ ਨੇ ਦਸਤਕ ਦੇ ਦਿੱਤੀ ਹੈ। ਮੱਧ ਅਫ਼ਰੀਕਾ ਦੇ ਇਕੂਏਟੋਰੀਅਲ ਗਿਨੀ ਦੇਸ਼ ਵਿੱਚ...

UK ‘ਚ ਫਟਿਆ ਦੂਜੀ ਵਿਸ਼ਵ ਜੰਗ ਦਾ ਬੰਬ, 24 km ਤੱਕ ਸੁਣੀ ਆਵਾਜ਼, ਕਈ ਘਰਾਂ ਤੇ ਕਾਰਾਂ ਦੇ ਸ਼ੀਸ਼ੇ ਚਕਨਾਚੂਰ

ਇੰਗਲੈਂਡ ਦੇ ਗ੍ਰੇਟ ਯਾਰਮਾਊਥ ਵਿੱਚ ਸ਼ੁੱਕਰਵਾਰ ਨੂੰ ਇੱਕ ਸੈਕੰਡ ਵਰਲਡ ਵਾਰ ਦੇ ਵੇਲੇ ਦਾ ਬੰਬ ਮਿਲਿਆ, ਜੋਕਿ ਡਿਫਿਊਜ਼ ਕੀਤੇ ਜਾਣ ਤੋਂ...

ਬਿਜ਼ਨੈੱਸ ਟੂਰ ‘ਤੇ ਤੁਰਕੀ ਗਏ ਭਾਰਤੀ ਦੀ ਭੂਚਾਲ ‘ਚ ਮੌਤ, ਟੈਟੂ ਤੋਂ ਹੋਈ ਪਛਾਣ

ਤੁਰਕੀਏ ਅਤੇ ਸੀਰੀਆ ਵਿੱਚ 7.8 ਤੀਬਰਤਾ ਦੇ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਲਾਪਤਾ ਦੱਸੇ ਜਾ ਰਹੇ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ।...

‘ਨੰਗੇ ਸਿਰ ਅਰਦਾਸ ‘ਚ ਖੜ੍ਹੇ ਹੋਣਾ ਮਰਿਆਦਾ ਦੀ ਉਲੰਘਣਾ’ ਐਡਵੋਕੇਟ ਧਾਮੀ ਬੋਲੇ, ‘CM ਖੱਟਰ ਮੁਆਫੀ ਮੰਗਣ’

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਸਿੱਖ ਅਰਦਾਸ ਵਿੱਚ ਨੰਗੇ ਸਿਰ ਖੜੇ ਹੋ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਸ਼੍ਰੋਮਣੀ...

‘ਟੀਚਰ ਪੜ੍ਹਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਗੇ’, ਅਧਿਆਪਕਾਂ ਦੇ ਪ੍ਰੋਗਰਾਮ ‘ਚ ਬੋਲੇ CM ਮਾਨ

ਸਿੰਗਾਪੁਰ ਵਿੱਚ ਟ੍ਰੇਨਿੰਗ ਲੈਣ ਗਏ 36 ਸਕੂਲਾਂ ਦੇ ਪ੍ਰਿੰਸੀਪਲ ਵਾਪਿਸ ਪਰਤ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ...

ਬਲਬੀਰ ਸਿੱਧੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ, BJP ਨੇ ਬਣਾਇਆ ਸੂਬਾ ਮੀਤ ਪ੍ਰਧਾਨ

ਕਾਂਗਰਸ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਪਾਰਟੀ ਨੇ ਵੱਡੀ ਜ਼ਿੰਮੇਵਾਰੀ...

ਮੋਹਾਲੀ : ਜੰਗਲਾਤ ਸੁਰੱਖਿਆ ਵਿਭਾਗ ਦਾ ਅਧਿਕਾਰੀ 2 ਲੱਖ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਵਿਜੀਲੈਂਸ ਨੇ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਅਧੀਨ ਵੱਡੀ ਕਾਰਵਾਈ ਕਰਦੇ ਹੋਏ ਜੰਗਲਾਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਨੂੰ 2 ਲਖ ਰਿਸ਼ਵਤ ਕੇਸ...

Axis ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ, FD ‘ਤੇ ਵਧੀਆਂ ਵਿਆਜ ਦਰਾਂ, ਅੱਜ ਤੋਂ ਲਾਗੂ

8 ਫਰਵਰੀ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ ‘ਚ 0.25 ਫੀਸਦੀ ਵਾਧੇ ਦਾ ਐਲਾਨ ਕੀਤਾ ਸੀ। ਰੈਪੋ ਰੇਟ ਵਧਾਉਣ ਤੋਂ ਬਾਅਦ ਕਰਜ਼ਿਆਂ ‘ਤੇ...

ਗੈਂਗਸਟਰ ਸੁੱਖਪ੍ਰੀਤ ਬੁੱਢਾ ਦੀ ਮੋਗਾ ਅਦਾਲਤ ‘ਚ ਪੇਸ਼ੀ, ਪੁਲਿਸ ਨੂੰ ਮਿਲਿਆ 10 ਦਿਨਾਂ ਦਾ ਰਿਮਾਂਡ

ਪੰਜਾਬ ਦੇ ਮੋਗਾ ਵਿੱਚ ਇੱਕ ਨੌਜਵਾਨ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿੱਚ ਗੈਂਗਸਟਰ ਸੁਖਪ੍ਰੀਤ ਬੁੱਢਾ...

ਹੁਣ ਨਹੀਂ ਰਹੇਗਾ ਤੁਹਾਡਾ ਪੁਰਾਣਾ ‘ਬਲੂ ਟਿਕ’, Twitter ਨੂੰ ਲੈ ਕੇ ਐਲਨ ਮਸਕ ਦਾ ਇੱਕ ਹੋਰ ਐਲਾਨ

ਜੇ ਤੁਸੀਂ ਟਵਿੱਟਰ ਦੇ ਪਹਿਲੇ ਵੈਰੀਫਾਈਡ ਯੂਜ਼ਰ ਹੋ ਅਤੇ ਬਲੂ ਟਿੱਕ ਦਾ ਆਨੰਦ ਮਾਣ ਰਹੇ ਹੋ, ਤਾਂ ਇਹ ਖੁਸ਼ੀ ਜ਼ਿਆਦਾ ਦੇਰ ਨਹੀਂ ਰਹੇਗੀ।...

ਭਵਨ ਨਿਰਮਾਣ ਦੇ ਨਿਯਮਾਂ ‘ਚ ਢਿੱਲ ਦੇਣ ਦੀ ਤਿਆਰੀ, ਮਕਾਨਾਂ ਦੇ ਢਾਂਚੇ ‘ਚ ਤਬਦੀਲੀ ਕਰ ਸਕਣਗੇ ਲੋਕ

ਸੂਬੇ ਦੀਆਂ ਸ਼ਹਿਰੀ ਸੰਸਥਾਵਾਂ ਦੇ ਲੋਕ ਹੁਣ ਆਪਣੇ ਘਰਾਂ ਦੇ ਢਾਂਚੇ ਵਿੱਚ ਲੋੜੀਂਦੀਆਂ ਤਬਦੀਲੀਆਂ ਕਰ ਸਕਣਗੇ। ਸਥਾਨਕ ਸਰਕਾਰਾਂ ਵਿਭਾਗ ਨੇ...

EASY VISA ਬਣਿਆ ਟੂਰਿਸਟ ਵੀਜ਼ਾ ਪ੍ਰਾਪਤ ਕਰਨ ਦਾ ਇੱਕੋ ਇੱਕ ਸਥਾਨ

ਜੇ ਤੁਸੀਂ ਮੰਨਦੇ ਹੋ ਤਾਂ ਤੁਸੀਂ ਗ਼ਲਤ ਹੋ ਕਿ ਕੈਨੇਡੀਅਨ ਅੰਬੈਸੀ ਵੱਲੋਂ ਕੋਈ ਵੀਜ਼ਾ ਜਾਰੀ ਨਹੀਂ ਕੀਤਾ ਜਾ ਰਿਹਾ ਹੈ? ਤੁਸੀਂ ਸ਼ਾਇਦ ਗਲਤ ਹੋ...

ਸੂਬੇ ‘ਚ ਪੈਟਰੋਲ ਪੰਪਾਂ ‘ਤੇ ਇਲੈਕਟ੍ਰੀਕਲ ਚਾਰਜਿੰਗ ਸ਼ੁਰੂ, ਦਿੱਲੀ ਜਲੰਧਰ ਹਾਈਵੇ ‘ਤੇ ਲੱਗੇ 5 ਯੂਨਿਟ

ਸੂਬੇ ਵਿੱਚ ਗ੍ਰੀਨ ਐਨਰਜੀ ਅਤੇ ਇਲੈਕਟ੍ਰਿਕ ਕਾਰਾਂ ਚਲਾਉਣ ਦਾ ਪੱਖ ਰੱਖਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਹੁਣ ਉਨ੍ਹਾਂ ਨੂੰ ਹਾਈਵੇਅ...

ਲੁਧਿਆਣਾ ਦੇ ਗੁਰਦੁਆਰੇ ‘ਚੋਂ ਗੋਲਕ ਚੋਰੀ, ਮੁੱਖ ਗੇਟ ਦਾ ਤਾਲਾ ਕੱਟ ਕੇ ਦਾਖਲ ਹੋਏ ਚੋਰ, 2 ਦੋਸ਼ੀ ਗ੍ਰਿਫਤਾਰ

ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਥਾਣਾ ਬਸਤੀ ਜੋਧੇਵਾਲ ਅਧੀਨ ਪੈਂਦੇ...

ਕਪੂਰਥਲਾ : MLA ਰਾਣਾ ਗੁਰਜੀਤ ਦੇ ਖਾਸ ਸਰਪੰਚ ਤੇ ਪੰਚ ਸਸਪੈਂਡ, ਕਰੋੜਾਂ ਦੇ ਫੰਡ ਦੀ ਦੁਰਵਰਤੋਂ ਦਾ ਦੋਸ਼

ਕਪੂਰਥਲਾ ‘ਚ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਖਾਸ ਮੰਨੇ ਜਾਂਦੇ ਪਿੰਡ ਬੂਟ ਦੇ ਸਰਪੰਚ ਅਤੇ ਪੰਚ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ...

ਪੰਜਾਬ ਪੁਲਿਸ ਨੇ ਅੱਤਵਾਦੀ ਲੰਡਾ ਦੇ 4 ਗੈਂਗਸਟਰਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਨੇ ਕੈਨੇਡਾ ‘ਚ ਬੈਠੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਦੇ ਕਰੀਬੀ ਸਾਥੀ ਨੂੰ ਉਸਦੇ ਤਿੰਨ ਸਾਥੀਆਂ ਸਮੇਤ ਗ੍ਰਿਫਤਾਰ ਕਰਨ...

ਪਾਨੀਪਤ ‘ਚ ਬਦਮਾਸ਼ ਉਖਾੜ ਲੈ ਗਏ ICICI ਦਾ ATM: ਦੂਜੀ ਵਾਰ ਬਣਾਇਆ ਨਿਸ਼ਾਨਾ

ਹਰਿਆਣਾ ਦੇ ਪਾਣੀਪਤ ‘ਚ ਕਿਸ਼ਨਪੁਰਾ ਰੋਡ ‘ਤੇ ਸ਼ਰਾਰਤੀ ਅਨਸਰਾਂ ਨੇ ਪੈਟਰੋਲ ਪੰਪ ਦੇ ਨਾਲ-ਨਾਲ ICICI ਬੈਂਕ ਦੇ ATM ਨੂੰ ਨਗਦੀ ਸਮੇਤ ਉਖਾੜ...

ਚੰਡੀਗੜ੍ਹ ‘ਚ ਇਨਸਾਨੀਅਤ ਸ਼ਰਮਸਾਰ ! ਕੱਪੜਿਆਂ ‘ਚ ਲਪੇਟੀ ਮਿਲੀ ਨਵਜੰਮੀ ਬੱਚੀ ਦੀ ਮ੍ਰਿਤਕ ਦੇਹ

ਚੰਡੀਗੜ੍ਹ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮਲੋਆ-ਝਾਮਪੁਰ ਰੋਡ ‘ਤੇ ਸ਼ੁੱਕਰਵਾਰ ਨੂੰ ਕੱਪੜੇ ‘ਚ...

DGP ਗੌਰਵ ਯਾਦਵ ਸਣੇ ਪੰਜਾਬ ਦੇ 5 IPS ਅਧਿਕਾਰੀ ਕੇਂਦਰ ’ਚ ਇੰਪੈਨਲ

ਕੇਂਦਰ ਸਰਕਾਰ ਦੀਆਂ ਨਿਯੁਕਤੀਆਂ ਲਈ ਬਣੀ ਕੈਬਨਿਟ ਕਮੇਟੀ ਵੱਲੋਂ ਕੇਂਦਰ ਵਿੱਚ ਤਾਇਨਾਤੀ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ ਪੰਜ...

Delhi-NCR ‘ਚ ਡੀਜ਼ਲ ਜਨਰੇਟਰਾਂ ਦੀ ਵਰਤੋਂ ‘ਤੇ ਸਖ਼ਤੀ, 15 ਮਈ ਤੋਂ ਚੱਲਣਗੇ ਸਿਰਫ ਇਹ ਸੈੱਟ

ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ 15 ਮਈ ਤੋਂ 800 ਕਿਲੋਵਾਟ ਤੱਕ ਦੀ...

ਲੁਧਿਆਣਾ ‘ਚ ਯਾਤਰੀ ਟਰੇਨ ‘ਤੇ ਪਥਰਾਅ, 8 ਸਾਲਾਂ ਮਾਸੂਮ ਦੇ ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ, ਹਾਲਤ ਨਾਜ਼ੁਕ

ਪੰਜਾਬ ਦੇ ਲੁਧਿਆਣਾ ‘ਚ ਸ਼ੁੱਕਰਵਾਰ ਦੇਰ ਸ਼ਾਮ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਕ ਯਾਤਰੀ ਟਰੇਨ ‘ਤੇ ਪਥਰਾਅ ਕੀਤਾ। ਇਸ ਪਥਰਾਅ ਵਿੱਚ...

ਪੰਜਾਬ ‘ਚ ਨਸ਼ੇ ਦਾ ਕਹਿਰ ਜਾਰੀ, ਚਿੱਟੇ ਦੀ ਓਵਰਡੋਜ਼ ਕਾਰਨ 22 ਸਾਲਾਂ ਲੜਕੀ ਦੀ ਮੌ.ਤ

ਪੰਜਾਬ ‘ਚ ਨਸ਼ੇ ਦੇ ਓਵਰਡੋਜ਼ ਕਾਰਨ ਹੋ ਰਹੇ ਮੌਤ ਦੇ ਮਾਮਲੇ ਵਧਦੇ ਜਾ ਰਹੇ ਹਨ। ਨੌਜਵਾਨ ਮੁੰਡਿਆਂ ਦੇ ਨਾਲ-ਨਾਲ ਹੁਣ ਕੁੜੀਆਂ ਵੀ ਇਸ ਦਾ...

PM ਮੋਦੀ ਤੱਕ ਪਹੁੰਚਿਆ ਸੀਮਿੰਟ ਫੈਕਟਰੀ ਵਿਵਾਦ: ਹਿਮਾਚਲ ਦੇ ਟਰੱਕ ਆਪਰੇਟਰਾਂ ਨੇ ਬਣਾਈਆਂ 2 ਟੀਮਾਂ

ਹਿਮਾਚਲ ਪ੍ਰਦੇਸ਼ ਵਿੱਚ ਦੋ ਮਹੀਨਿਆਂ ਤੋਂ ਚੱਲ ਰਿਹਾ ਸੀਮਿੰਟ ਫੈਕਟਰੀ ਵਿਵਾਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਗਿਆ ਹੈ। ਇਸ...

ਜਲੰਧਰ ਦੇ ਬਰਲਟਨ ਪਾਰਕ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕ.ਤਲ, ਜਾਂਚ ‘ਚ ਜੁੱਟੀ ਪੁਲਿਸ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਮਸ਼ਹੂਰ ਬਰਲਟਨ ਪਾਰਕ ‘ਵਿਚ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਮਿਲੀ ਸੂਚਨਾ ਮੁਤਾਬਕ ਬਰਲਟਨ ਪਾਰਕ...

PM ਮੋਦੀ 12 ਫਰਵਰੀ ਨੂੰ ਕਰਨਗੇ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦਾ ਉਦਘਾਟਨ

ਦਿੱਲੀ-ਵਡੋਦਰਾ-ਮੁੰਬਈ ਐਕਸਪ੍ਰੈਸਵੇਅ ‘ਤੇ 12 ਫਰਵਰੀ ਤੋਂ ਵਾਹਨ ਚੱਲ ਸਕਣਗੇ। ਗੁਰੂਗ੍ਰਾਮ ਦੇ ਅਲੀਪੁਰ ਪਿੰਡ ਤੋਂ ਰਾਜਸਥਾਨ ਦੇ ਦੌਸਾ ਤੱਕ...

ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਖ਼ੁਸ਼ਖ਼ਬਰੀ! ਖਤਮ ਹੋਣ ਵਾਲਾ ਏ ਵੀਜ਼ਾ ਦਾ ਵੱਡਾ ਝੰਜਟ

ਜੇ ਤੁਸੀਂ ਕੰਮ ਲਈ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਹੋ? ਜਾਂ ਪਹਿਲਾਂ ਹੀ ਅਮਰੀਕਾ ਵਿੱਚ ਰਹਿ ਰਹੇ ਅਤੇ ਕੰਮ ਕਰ ਰਹੇ ਹੋ? ਫਿਰ ਤੁਹਾਡੇ ਲਈ...

ਹੈਰਾਨ ਕਰਨ ਵਾਲੀ ਖ਼ਬਰ, ਬੈਂਕ ਲਾਕਰ ‘ਚ ਰਖਿਆ ਲੱਖਾਂ ਰੁਪਏ ਚਟ ਕਰ ਗਈ ਸਿਓਂਕ! ਮਚਿਆ ਹੰਗਾਮਾ

ਬੈਂਕ ਦੇ ਲਾਕਰ ‘ਚ ਪਿਆ ਲੱਖਾਂ ਰੁਪਏ ਨੂੰ ਸਿਓਂਕ ਚਟ ਕਰ ਗਈ। ਇਹ ਸੁਣ ਕੇ ਤੁਹਾਨੂੰ ਵੀ ਅਜੀਬ ਲੱਗੇਗਾ ਪਰ ਇਹ ਬਿਲਕੁਲ ਸੱਚ ਹੈ। ਜੀ ਹਾਂ,...

ਤੁਰਕੀ ‘ਚ ਭੂਚਾਲ ਦੇ 94 ਘੰਟਿਆਂ ਮਗਰੋਂ ਮਲਬੇ ਤੋਂ ਕੱਢਿਆ ਗਿਆ ਨੌਜਵਾਨ, ਪਿਸ਼ਾਬ ਪੀ ਕੇ ਰਿਹਾ ਜਿਉਂਦਾ

ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਵਿੱਚ ਹੁਣ ਤੱਕ 20 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਦਿਨ ਬੀਤ ਜਾਣ ਤੋਂ ਬਾਅਦ ਵੀ...

ਕੋਰੋਨਾ ਮਗਰੋਂ ਨਵਾਂ ਖ਼ਤਰਾ, ਇਨਸਾਨਾਂ ਨੂੰ ਵੀ ਹੋ ਸਕਦਾ ਏ ਬਰਡ ਫਲੂ! WHO ਨੇ ਕੀਤਾ ਅਲਰਟ

ਕੋਰੋਨਾ ਇਨਫੈਕਸ਼ਨ ਤੋਂ ਬਾਅਦ ਹੁਣ ਬਰਡ ਫਲੂ ਦੁਨੀਆ ਲਈ ਨਵਾਂ ਖ਼ਤਰਾ ਬਣ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਸਬੰਧੀ ਅਲਰਟ ਜਾਰੀ ਕੀਤਾ...

ਪਹਿਲਾਂ ਦੰਦ ਭੰਨੇ, ਜ਼ਮੀਨ ‘ਤੇ ਪਟਕਿਆ, ਤਾਂਤ੍ਰਿਕ ਨੇ ਇਲਾਜ ਦੇ ਨਾਂ ‘ਤੇ ਲਈ ਡੇਢ ਸਾਲਾਂ ਬੱਚੇ ਦੀ ਜਾਨ

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਲਾਜ ਦੇ ਨਾਂ ‘ਤੇ ਇਕ...

9 ਸਾਲਾਂ ਭਾਰਤੀ ਨੇ ਅਮਰੀਕਾ ‘ਚ ਵਧਾਇਆ ਮਾਣ, ਦੁਨੀਆ ਦੇ ਸਭ ਤੋਂ ਪ੍ਰਤਿਭਾਸ਼ਾਲੀ ਸਟੂਡੈਂਟਸ ਦੀ ਲਿਸਟ ‘ਚ ਸ਼ਾਮਲ

ਅਮਰੀਕਾ ‘ਚ ਰਹਿਣ ਵਾਲੀ 9 ਸਾਲਾਂ ਭਾਰਤਵੰਸ਼ੀ ਸਮੀਧਾ ਸਕਸੈਨਾ ਦੁਨੀਆ ਦੇ ਸਭ ਤੋਂ ਹੋਣਹਾਰ ਵਿਦਿਆਰਥੀਆਂ ਦੀ ਸੂਚੀ ‘ਚ ਸ਼ਾਮਲ ਹੋ ਗਈ ਹੈ।...

MP ਬਿੱਟੂ ਨੇ ਲੋਕ ਸਭਾ ‘ਚ ਚੁੱਕਿਆ ਰਾਮ ਰਹੀਮ ਨੂੰ ਪੈਰੋਲ ਦੇਣ ਦਾ ਮੁੱਦਾ, ਕਿਹਾ, ‘ਉਹ ਖਤਰਨਾਕ ਬੰਦਾ ਏ’

ਕਾਂਗਰਸ ਸੰਸਦ ਰਵਨੀਤ ਸਿੰਘ ਬਿੱਟੂ ਨੇ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ਦਾ ਮੁੱਦਾ ਚੁੱਕਿਆ। ਉਨ੍ਹਾਂ...

ਰੋਪੜ : ਅੰਬੂਜਾ ਥਰਮਲ ਪਲਾਂਟ ਖਿਲਾਫ਼ 25 ਪਿੰਡਾਂ ਨੇ ਖੋਲ੍ਹਿਆ ਮੋਰਚਾ, ਪ੍ਰਦੂਸ਼ਣ ਤੋਂ ਦੁਖੀ ਲੋਕ

ਰੋਪੜ ਦੇ ਘਨੌਲੀ ‘ਚ ਅੰਬੂਜਾ ਥਰਮਲ ਪਲਾਂਟ ਅਤੇ ਫੈਕਟਰੀ ਖਿਲਾਫ ਲੋਕਾਂ ਨੇ ਮੋਰਚਾ ਖੋਲ੍ਹ ਲਿਆ ਹੈ। ਪਲਾਂਟ ਦੇ ਪ੍ਰਦੂਸ਼ਣ ਤੋਂ ਪ੍ਰਭਾਵਿਤ...

CM ਮਾਨ ਦੀ ਪਤਨੀ ਦੀ ਸੁਰੱਖਿਆ ਵਧੀ, 40 ਜਵਾਨ ਤਾਇਨਾਤ ਰਹਿਣਗੇ ਡਾ. ਗੁਰਪ੍ਰੀਤ ਕੌਰ ਨਾਲ

ਮੁੱਖ ਮੰਤਰੀ ਭਗਵੰਤ ਮਾਨ ਦੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਡਾਕਟਰ ਗੁਰਪ੍ਰੀਤ ਕੌਰ...

Tiktok ਨੇ ਭਾਰਤ ਦੇ ਸਾਰੇ ਕਰਮਚਾਰੀਆਂ ਦੀ ਕੀਤੀ ਛੁੱਟੀ! ਦੇਵੇਗਾ 9 ਮਹੀਨੇ ਦੀ ਸੈਲਰੀ

ਸਭ ਤੋਂ ਵੱਡੀ ਸ਼ਾਰਟ ਵੀਡੀਓ ਐਪ Tiktok ਨੇ ਭਾਰਤ ਵਿੱਚ ਆਪਣੇ ਸਾਰੇ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਚੀਨੀ ਕੰਪਨੀ ByteDance ਦੀ ਮਲਕੀਅਤ ਵਾਲੀ...

ਮੰਦਰ ਮੱਥਾ ਟੇਕਣ ਜਾ ਰਹੇ ਪਰਿਵਾਰ ਦੀ ਕਾਰ ਡਿੱਗੀ ਭਾਖੜਾ ਨਹਿਰ ‘ਚ, ਗੱਡੀ ਸਣੇ 3 ਜੀਅ ਰੁੜੇ

ਨੰਗਲ ਵਿੱਚ ਐਮਪੀ ਕੋਠੀ ਨੇੜੇ ਭਾਖੜਾ ਨਹਿਰ ਵਿੱਚ ਇੱਕ ਕਾਰ ਡਿੱਗ ਗਈ। ਇਸ ਹਾਦਸੇ ‘ਚ ਕਾਰ ਸਣੇ ਤਿੰਨ ਲੋਕ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ...

14 ਫਰਵਰੀ ਨੂੰ ਨਹੀਂ ਮਨਾਇਆ ਜਾਵੇਗਾ Cow Hug Day, ਸਰਕਾਰ ਦੇ ਹੁਕਮਾਂ ਮਗਰੋਂ ਅਪੀਲ ਵਾਪਸ

ਦੇਸ਼ ਦੇ ਪਸ਼ੂ ਕਲਿਆਣ ਬੋਰਡ ਨੇ 14 ਫਰਵਰੀ ਨੂੰ ਗਊ ਹੱਗ ਦਿਵਸ ਮਨਾਉਣ ਦੀ ਆਪਣੀ ਅਪੀਲ ਵਾਪਸ ਲੈ ਲਈ ਹੈ। ਬੋਰਡ ਨੇ ਅਪੀਲ ਕੀਤੀ ਸੀ ਕਿ 14 ਫਰਵਰੀ...

ਜਲੰਧਰ : ਦਮੋਰੀਆ ਪੁਲ ‘ਤੇ ਵੱਡੀ ਵਾਰਦਾਤ, ਸਿਰਫ਼ 300 ਰੁ. ਲਈ ਨਸ਼ੇੜੀਆਂ ਨੇ ਪ੍ਰਵਾਸੀ ਦੀ ਲਈ ਜਾਨ

ਜਲੰਧਰ ਦੇ ਦਮੋਰੀਆ ਪੁਲ ਨੇੜੇ ਵੀਰਵਾਰ ਦੇਰ ਰਾਤ ਦੋ ਨਸ਼ੇੜੀ ਨੌਜਵਾਨਾਂ ਨੇ ਘਰ ਪਰਤ ਰਹੇ ਨੌਜਵਾਨ ‘ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।...

ਪਹਿਲੀ ਵਾਰ 2 ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ, PM ਮੋਦੀ ਬੋਲੇ, ‘ਡਬਲ ਇੰਜਣ ਵਾਲੀ ਸਰਕਾਰ ਦੀਆਂ ਡਬਲ ਕੋਸ਼ਿਸ਼ਾਂ’

PM ਮੋਦੀ ਨੇ ਮੁੰਬਈ-ਸੋਲਾਪੁਰ ਅਤੇ ਮੁੰਬਈ-ਸਾਈਨਗਰ ਸ਼ਿਰਡੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਕਿਹਾ ਕਿ ਪਹਿਲੀ ਵਾਰ 2...

ਗਿੱਪੀ ਗਰੇਵਾਲ ਤੇ ਤਾਨੀਆ ਦੀ ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼

ਸਮਗਰੀ-ਸੰਚਾਲਿਤ ਸਿਨੇਮਾ ਨੂੰ ਸਮਰਥਨ ਦੇਣ ਲਈ ਜਾਣੇ ਜਾਂਦੇ, ਜ਼ੀ ਸਟੂਡੀਓਜ਼ ਨੇ ਲਗਾਤਾਰ ਵੱਖ-ਵੱਖ ਭਾਸ਼ਾਵਾਂ ਵਿੱਚ ਸਿਨੇਮਾ ਦੀਆਂ ਵਿਭਿੰਨ...

ਬਰਜਿੰਦਰ ਪਰਵਾਨਾ ਨੂੰ ਪੁਲਿਸ ਨੇ ਮਾਰਚ ਕੱਢਣ ਤੋਂ ਰੋਕਿਆ, ਘਰ ‘ਚ ਕੀਤਾ ਨਜ਼ਰਬੰਦ

ਪੰਜਾਬ ਵਿੱਚ ਦਮਦਮੀ ਟਕਸਾਲ ਦੇ ਆਗੂਆਂ ਨੂੰ ਪੁਲਿਸ ਨੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਅੱਜ ਦਮਦਮੀ ਟਕਸਾਲ ਵੱਲੋਂ ਬੰਦੀ ਸਿੰਘਾਂ ਦੀ...

ਸੋਲਨ ‘ਚ 3 ਨਸ਼ਾ ਤਸਕਰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ, NDPS ਐਕਟ ਤਹਿਤ ਮਾਮਲਾ ਦਰਜ

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੀ ਕੰਡਾਘਾਟ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਵਾਹਨ ਦੀ...

ਭਾਰਤ ‘ਚ Netflix ਦਾ ਪਾਸਵਰਡ ਸ਼ੇਅਰ ਕਰਨ ‘ਤੇ ਜਲਦੀ ਹੀ ਲਗਾਇਆ ਜਾਵੇਗਾ ਚਾਰਜ

Netflix ਨੇ ਕੈਨੇਡਾ, ਨਿਊਜ਼ੀਲੈਂਡ, ਪੁਰਤਗਾਲ ਅਤੇ ਸਪੇਨ ਵਿੱਚ ਪਾਸਵਰਡ ਸ਼ੇਅਰਿੰਗ ਫੀਚਰ ਨੂੰ ਰੋਲਆਊਟ ਕੀਤਾ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ...

ਫਿਰ ਤੋਂ ਵੱਡੇ ਅੰਦੋਲਨ ਦੀ ਤਿਆਰੀ ‘ਚ ਕਿਸਾਨ, 20 ਮਾਰਚ ਨੂੰ ਦਿੱਲੀ ‘ਚ ਇਕੱਠੇ ਹੋਣ ਦੀ ਅਪੀਲ

ਕਿਸਾਨ ਇੱਕ ਵਾਰ ਫਿਰ ਅੰਦੋਲਨ ਦਾ ਰਾਹ ਅਖਤਿਆਰ ਕਰਨ ਜਾ ਰਹੇ ਹਨ। ਦਿੱਲੀ ਦੀਆਂ ਸੜਕਾਂ ‘ਤੇ ਇਕ ਵਾਰ ਫਿਰ ਕਿਸਾਨਾਂ ਦੀ ਭਾਰੀ ਭੀੜ ਦੇਖਣ ਨੂੰ...

ਹਿਮਾਚਲ ‘ਚ ਭਾਰੀ ਬਰਫ਼ਬਾਰੀ ਕਾਰਨ ਲੇਹ ਹਾਈਵੇਅ ਬੰਦ, ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਈਜ਼ਰੀ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਵਿੱਚ ਬਰਫ਼ਬਾਰੀ ਹੋ ਰਹੀ ਹੈ। ਜ਼ਿਲੇ ਦੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਹੋ ਰਹੀ ਹੈ,...

ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਪੁਲਿਸ ਦਾ ਹਾਈ ਅਲਰਟ: ਪ੍ਰਦਰਸ਼ਨਕਾਰੀਆਂ ‘ਤੇ ਤਿੱਖੀ ਨਜ਼ਰ

ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਚੰਡੀਗੜ੍ਹ ਪੁਲਿਸ ਅੱਜ ਵੀ ਪੂਰੀ ਤਾਕਤ ਨਾਲ ਖੜ੍ਹੀ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਸਰਹੱਦੀ ਖੇਤਰ ਤੋਂ...

ਤੁਰਕੀ ਭੂਚਾਲ ਨੇ ਖੋਹ ਲਏ ਪਰਿਵਾਰ ਦੇ 25 ਜੀਅ, ਲਾਸ਼ਾਂ ਨਾਲ ਲਿਪਟ ਕੁਰਲਾ ਰਿਹਾ ਬੰਦਾ

ਤੁਰਕੀ ਅਤੇ ਸੀਰੀਆ ਵਿੱਚ ਆਏ 7.8 ਤੀਬਰਤਾ ਦੇ ਭੂਚਾਲ ਵਿੱਚ ਇੱਕ ਸੀਰੀਆਈ ਸ਼ਰਨਾਰਥੀ ਨੇ ਆਪਣੇ ਪਰਿਵਾਰ ਦੇ 25 ਮੈਂਬਰਾਂ ਨੂੰ ਗੁਆ ਦਿੱਤਾ। ਇਸ...

200 ਪਰਿਵਾਰਾਂ ਵਾਲੇ ਇਸ ਪਿੰਡ ‘ਚ ਕਿਸੇ ਵੀ ਘਰ ਵਿੱਚ ਨਹੀਂ TV, ਸਾਲਾਂ ਪੁਰਾਣੀ ਰਿਵਾਇਤ ਨਿਭਾ ਰਹੇ ਲੋਕ

ਅੱਜ ਦੇ ਸਮੇਂ ਵਿੱਚ ਜਦੋਂ ਇੱਕ ਘਰ ਦੇ ਹਰ ਕਮਰੇ ਵਿੱਚ ਵੱਖ-ਵੱਖ ਟੀਵੀ ਲੱਗੇ ਹੁੰਦੇ ਹਨ, ਅਜਿਹੇ ਵਿੱਚ ਦੇਸ਼ ਵਿੱਚ ਇੱਕ ਪਿੰਡ ਅਜਿਹੇ ਪਿੰਡ ਬਾਰੇ...

ਚਿਕਨ-ਮਟਨ ਖਾਣ ਵਾਲੇ ਸਾਵਧਾਨ! ਬਚ ਕੇ ਰਹੋ ਇਸ ਕੀੜੇ ਤੋਂ, ਜੇ ਵੱਢ ਲਿਆ ਤਾਂ ਹੋ ਜਾਓਗੇ ਸ਼ਾਕਾਹਾਰੀ

ਕੁਦਰਤ ਨੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਬਣਾਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਸਮਝ ਨਹੀਂ ਸਕਦੇ। ਉਦਾਹਰਨ ਲਈ ਕੋਈ ਚੀਜ਼ ਓਨੀ...

ਯੂਰਪ ਦੀ ਸਭ ਤੋਂ ਵੱਡੀ ਸੰਸਦ ‘ਚ ਪਹੁੰਚੇ ਜ਼ੇਲੇਂਸਕੀ, ‘ਯੂਕਰੇਨ ਦੀ ਜਿੱਤ ਹੋਵੇ’ ਕਹਿੰਦੇ ਹੋਏ ਭਾਵੁਕ

ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮਿਰ ਜ਼ੇਲੇਂਸਕੀ ਵੀਰਵਾਰ ਨੂੰ ਯੂਰਪ ਦੀ ਸਭ ਤੋਂ ਵੱਡੀ ਸੰਸਦ ਯੂਰਪੀਅਨ ਯੂਨੀਅਨ ਦੇ ਪਾਰਲੀਮੈਂਟ ਵਿੱਚ...

ਤੁਰਕੀਏ-ਸੀਰੀਆ ‘ਚ ਮੌਤਾਂ ਦੀ ਗਿਣਤੀ 19,000 ਤੋਂ ਪਾਰ, ਕੜਾਕੇ ਦੀ ਠੰਡ ਵਿਚਾਲੇ ਖਾਣ-ਪੀਣ ਨੂੰ ਤਰਸੇ ਲੋਕ

ਤੁਰਕੀ ਅਤੇ ਸੀਰੀਆ ‘ਚ ਭਿਆਨਕ ਭੂਚਾਲ ਨਾਲ ਪ੍ਰਭਾਵਿਤ ਖੇਤਰ ‘ਚ ਢਹਿ-ਢੇਰੀ ਹੋਏ ਮਕਾਨਾਂ ਦੇ ਮਲਬੇ ‘ਚੋਂ ਹੋਰ ਲਾਸ਼ਾਂ ਕੱਢਣ ਤੋਂ ਬਾਅਦ...

ਸੰਗਰੂਰ : ਕਰਜ਼ੇ ਤੋਂ ਦੁਖੀ ਇੱਕ ਹੋਰ ਕਿਸਾਨ ਵੱਲੋਂ ਖੁਦਕੁਸ਼ੀ, ਸਵਾ ਏਕੜ ਜ਼ਮੀਨ ਤੇ ਸਿਰ ‘ਤੇ 7 ਲੱਖ ਲੋਨ

ਪੰਜਾਬ ਵਿੱਚ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੰਗਰੂਰ ਜ਼ਿਲ੍ਹੇ...

ਜਲੰਧਰ ‘ਚ ਰਿਸ਼ਵਤਖੋਰ ਇੰਜੀਨੀਅਰ ਕਾਬੂ, ਜੂਨੀਅਰ ਨੂੰ ਬਹਾਲ ਕਰਨ ਲਈ ਲਏ 15 ਲੱਖ ਰੁ.

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਲੰਧਰ ਦੇ ਬਿਜਲੀ ਵਿਭਾਗ ਵਿੱਚ ਤਾਇਨਾਤ ਇੱਕ ਅਧਿਕਾਰੀ ‘ਤੇ...

ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਸਵੈ-ਰੋਜ਼ਗਾਰ ਲਈ ਘੱਟ ਵਿਆਜ ‘ਤੇ ਮੁਹੱਈਆ ਕਰਵਾਏਗੀ ਕਰਜ਼ਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਦੇ ਲੋਕਾਂ ਦੇ ਹਿੱਤਾਂ ਲਈ ਲਗਾਤਾਰ ਯਤਨਸ਼ੀਲ ਹੈ। ਮਾਨ ਸਰਕਾਰ ਵੱਲੋਂ ਹੁਣ...

ਰਾਮ ਰਹੀਮ ਦੀਆਂ ਵਧਣਗੀਆਂ ਮੁਸ਼ਕਲਾਂ, ਪੈਰੋਲ ਨੂੰ ਲੈ ਕੇ ਹਾਈਕੋਰਟ ਵੱਲੋਂ ਨੋਟਿਸ ਜਾਰੀ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ SGPC ਵੱਲੋਂ ਦਾਇਰ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ।...

ਚੰਗੀ ਖ਼ਬਰ, ਹੁਣ ATM ਮਸ਼ੀਨ ਤੋਂ ਕਢ ਸਕੋਗੇ ਸਿੱਕੇ, ਜਲਦ ਮਿਲਣ ਜਾ ਰਹੀ ਸਹੂਲਤ

ਤੁਸੀਂ ATM (ਆਟੋਮੇਟਿਡ ਟੇਲਰ ਮਸ਼ੀਨ ਜਾਂ AnyTimeMoney) ‘ਤੇ ਜਾਂਦੇ ਹੋ ਤੇ ਆਪਣੀ ਲੋੜ ਮੁਤਾਬਕ ਰੁਪਏ ਨਿਕਲਵਾ ਕੇ ਲੈ ਆਉਂਦੇ ਹਨ ਪਰ ਜੇ ਕਰ ਤੁਹਾਨੂੰ...

ਪੰਜਾਬ BJP ਨੇ ਐਲਾਨੀ ਮਹਿਲਾ ਮੋਰਚੇ ਦੀ ਟੀਮ, ਅਨੁਸੂਚਿਤ ਜਾਤੀ ਮੋਰਚਾ ਕਾਰਜਕਾਰਨੀ ਦਾ ਵੀ ਵਿਸਥਾਰ

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਜਨਰਲ ਸਕੱਤਰ ਮੰਥਾਰੀ ਸ੍ਰੀਨਿਵਾਸੂਲੂ ਦੀ ਪ੍ਰਵਾਨਗੀ ‘ਤੇ ਮਹਿਲਾ ਮੋਰਚਾ ਅਤੇ...

ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ 3 ਵੀਜ਼ੇ ਤੇ ਕੰਸਲਟੈਂਟ ਫਰਮਾਂ ਦੇ ਲਾਇਸੰਸ ਕੀਤੇ ਰੱਦ

ਮੁਹਾਲੀ ਜ਼ਿਲ੍ਹੇ ਦੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਨਿੰਦਰ ਕੌਰ ਬਰਾੜ ਨੇ 3 ਵੀਜ਼ਾ ਅਤੇ ਸਲਾਹਕਾਰ ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ...