Mar 07

ਮੂਸੇਵਾਲਾ ਦੇ ਮਾਪੇ ਵਿਧਾਨ ਸਭਾ ਬਾਹਰ ਧਰਨੇ ‘ਤੇ ਬੈਠੇ, ਬੋਲੇ- ‘ਇਨਸਾਫ਼ ਲਈ ਸਿਰ ‘ਤੇ ਕਫਨ ਬੰਨ੍ਹ ਕੇ ਲੜਾਂਗੇ’

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਕਾਰਵਾਈ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਮੰਗਲਵਾਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ...

ਲੁਧਿਆਣਾ ‘ਚ ਅੰਤਰਰਾਜੀ ਚੋਰ ਕਾਰ ਗਿਰੋਹ ਦੇ 2 ਮੈਂਬਰ ਗ੍ਰਿਫਤਾਰ, ਚੋਰੀ ਦੇ 5 ਵਾਹਨ ਬਰਾਮਦ

ਪੰਜਾਬ ਦੇ ਲੁਧਿਆਣਾ ਵਿੱਚ ਪੁਲਿਸ ਨੇ ਇੱਕ ਅੰਤਰਰਾਜੀ ਕਾਰ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸੂਚਨਾ ਮੁਤਾਬਕ ਸਾਰਾ...

‘ਮੇਰਾ ਤਾਲਿਬਾਨ ਨੂੰ ਜਵਾਬ’, ਅਫਗਾਨੀ ਔਰਤ ਨੇ ਭਾਰਤ ਦੀ ਯੂਨੀਵਰਸਿਟੀ ‘ਚ ਟੌਪ ਕਰ ਜਿੱਤਿਆ ਗੋਲਡ

ਅਫਗਾਨਿਸਤਾਨ ਦੀ ਇਕ ਔਰਤ ਨੇ ਗੁਜਰਾਤ ਯੂਨੀਵਰਸਿਟੀ ਵਿਚ ਸੋਨ ਤਮਗਾ ਜਿੱਤਿਆ ਹੈ। ਰਜ਼ੀਆ ਮੁਰਾਦੀ ਜੋ ਕਿ ਅਫਗਾਨਿਸਤਾਨ ਤੋਂ ਹੈ, ਨੇ ਵੀਰ...

‘ਫੌਜੀ ਤੇ ਉਨ੍ਹਾਂ ਦੇ ਪਰਿਵਾਰ ਚੀਨੀ ਮੋਬਾਈਲ ਨਾ ਵਰਤਣ’, ਖੁਫੀਆ ਏਜੰਸੀਆਂ ਨੇ ਕੀਤਾ ਅਲਰਟ

ਚੀਨ ਦੇ ਨਾਲ ਸਰਹੱਦ LAC ‘ਤੇ ਤਣਾਅ ਵਿਚਾਲੇ ਖੁਫੀਆ ਏਜੰਸੀਆਂ ਨੇ ਇੱਕ ਐਡਵਾਈਜ਼ਰੀ ਵਿੱਚ ਕਿਹਾ ਹੈ ਕਿ ਦੇਸ਼ ਦੇ ਫੌਜੀਆਂ ਨੂੰ ਚੀਨੀ ਮੋਬਾਈਲ...

ਅੰਮ੍ਰਿਤਸਰ ਬਾਰਡਰ ‘ਤੇ ਮੁੜ ਡਰੋਨ ਮੂਵਮੈਂਟ, BSF ਨੇ ਫਾਇਰਿੰਗ ਕਰ ਕੀਤੀ ਢੇਰ, 18 ਕਰੋੜ ਦਾ ਨਸ਼ਾ ਬਰਾਮਦ

ਪੰਜਾਬ ਦੇ ਅੰਮ੍ਰਿਤਸਰ ਸਰਹੱਦ ‘ਤੇ ਪਾਕਿਸਤਾਨ ਤਸਕਰਾਂ ਵੱਲੋਂ ਇਕ ਵਾਰ ਫਿਰ ਭੇਜੀ ਹੈਰੋਇਨ ਦੀ ਖੇਪ ਭੇਜੀ ਗਈ ਹੈ। ਜਿਸ ਨੂੰ ਕਾਬੂ ਕਰਨ...

ਤਲਾਬ ‘ਚੋਂ ਨਿਕਲੇ 2.5 ਕਰੋੜ ਦੇ ਸੋਨੇ ਦੇ ਬਿਸਕੁਟ, BSF ਵੀ ਰਹਿ ਗਈ ਹੈਰਾਨ

ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਬੀਐਸਐਫ ਨੇ ਸੋਮਵਾਰ ਨੂੰ ਕਲਿਆਣੀ ਸਰਹੱਦੀ ਚੌਕੀ ਖੇਤਰ ਵਿੱਚ ਇੱਕ ਤਲਾਬ ਵਿੱਚੋਂ 2.57 ਕਰੋੜ ਰੁਪਏ...

ਪੰਜਾਬ ‘ਚ MD ਤੇ MBBS ਦੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਕਰਨਾ ਲਾਜ਼ਮੀ- ਡਾ. ਬਲਬੀਰ ਬੋਲੇ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਹੈ ਕਿ 2020 ਤੋਂ MD ਅਤੇ MBBS ਪਾਸ ਕਰਨ ਵਾਲੇ ਵਿਦਿਆਰਥੀਆਂ ਤੋਂ ਸਰਕਾਰੀ ਸੇਵਾਵਾਂ ਲਈਆਂ ਜਾ ਰਹੀਆਂ ਹਨ।...

ਕੋਰੋਨਾ ਦੇ ਬਾਅਦ H3N2 ਵਾਇਰਸ ਦਾ ਵਧਿਆ ਖਤਰਾ, ਮਾਸਕ ਪਹਿਨਣ ਦੀ ਦਿੱਤੀ ਗਈ ਸਲਾਹ

ਏਮਸ ਦੇ ਸਾਬਕਾ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਦੇਸ਼ ਵਿਚ ਫੈਲ ਰਹੇ H3N2 ਇੰਫਲੂਏਂਜਾ ਤੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।...

5 ਬੱਚਿਆਂ ਦੇ ਪਿਓ ਦੀ ਅਨੋਖੀ ਵਸੀਅਤ, ਡੇਢ ਕਰੋੜ ਦੀ ਜਾਇਦਾਦ ਕੀਤੀ ਯੋਗੀ ਆਦਿਤਿਆਨਾਥ ਦੇ ਨਾਂ

ਉੱਤਰ ਪ੍ਰਦੇਸ਼ ਦੇ ਜਨਪਦ ਮੁਜੱਫਰਪੁਰ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦੀ ਅਣਦੇਖੀ ਤੋਂ ਨਾਰਾਜ਼ ਇਕ 85 ਸਾਲਾ...

ਬੱਚੇ ਨੂੰ ਗਰਭ ‘ਚ ਹੀ ਸੁਣਾਈ ਜਾਵੇਗੀ ਗੀਤਾ-ਰਾਮਾਇਣ, RSS ਨਾਲ ਜੁੜੇ ਸੰਗਠਨ ਨੇ ਸ਼ੁਰੂ ਕੀਤੀ ‘ਗਰਭ ਸੰਸਕਾਰ ਮੁਹਿੰਮ’

ਰਾਸ਼ਟਰੀ ਸਵੈ-ਸੇਵਕ ਨਾਲ ਜੁੜੇ ਸੰਗਠਨ ਸੰਵਰਧਿਨੀ ਨਿਆਸ ਨੇ ਮਾਂ ਦੇ ਗਰਭ ‘ਚ ਹੀ ਬੱਚਿਆਂ ਨੂੰ ਸੰਸਕਾਰ ਦੇਣ ਲਈ ‘ਗਰਭ ਸੰਸਕਾਰ’ ਮੁਹਿੰਮ...

PSEB ਦੇ ਨਾਂ ‘ਤੇ ਫਰਜ਼ੀ ਵੈੱਬਸਾਈਟ ਦਾ ਖੁਲਾਸਾ, ਬੋਰਡ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਦਿੱਤੀ ਹਦਾਇਤ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਂ ਨਾਲ ਮਿਲਦੀ-ਜੁਲਦੀ ਫਰਜ਼ੀ ਵੈੱਬਸਾਈਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀਐੱਸਈਬੀ ਨੂੰ ਸ਼ੱਕ ਹੈ ਕਿ...

ਲੀਬੀਆ ‘ਚ ਫਸੇ 12 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ, ਸਾਰਿਆਂ ਦੀ ਹੋਈ ਵਤਨ ਵਾਪਸੀ

ਦੁਬਈ ‘ਚ ਨੌਕਰੀ ਦਾ ਸੁਪਨਾ ਦਿਖਾ ਕੇ ਲੀਬੀਆ ਵਿਚ ਮਜ਼ਦੂਰੀ ਲਈ ਭੇਜੇ ਗਏ 12 ਭਾਰਤੀਆਂ ਨੂੰ ਸਰਕਾਰ ਨੇ ਛੁਡਵਾ ਲਿਆ ਹੈ। ਸਾਰਿਆਂ ਨੂੰ...

ਹਿਮਾਚਲ ‘ਚ ਰੋਕੇ ਜਾਣ ‘ਤੇ ਸਿੱਖ ਸ਼ਰਧਾਲੂਆਂ ਦਾ ਹੰਗਾਮਾ, ਬਾਰਡਰ ‘ਤੇ ਕੀਤਾ ਪ੍ਰਦਰਸ਼ਨ, ਲਗਾਇਆ ਜਾਮ

ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਸਾਹਿਬ ਵਿਚ ਪੰਜਾਬੀ ਨੌਜਵਾਨਾਂ ਖੂਬ ਹੰਗਾਮਾ ਕੀਤਾ ਸੀ। ਇਸ ਦੇ ਬਾਅਦ ਮੰਡੀ ਵਿਚ ਪੰਜਾਬੀ ਸ਼ਰਧਾਲੂਆਂ ਨੂੰ...

ਨਗਰ ਨਿਗਮ ਲੁਧਿਆਣਾ ਦਾ ਨੰਬਰਦਾਰ 1,000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ ਨਗਰ ਨਿਗਮ ਲੁਧਿਆਣਾ ਦੇ ਜ਼ੋਨ ਡੀ ਵਿਚ ਤਾਇਨਾਤ...

ਲੰਬੀ ਦੇ ਗੁਰਦੁਆਰੇ ‘ਚ ਬੇਅਦਬੀ ਦੀ ਕੋਸ਼ਿਸ਼, ਨੰਗੇ ਸਿਰ ਤੇ ਜੁੱਤੀ ਲੈ ਕੇ ਗੁਰੂ ਘਰ ਦਾਖਲ ਹੋਇਆ ਸ਼ਖਸ਼’

ਹਲਕਾ ਲੰਬੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਦੇ ਪਿੰਡ ਖੁੱਡੀਆਂ ਦੇ ਗੁਰਦੁਆਰਾ ਸਾਹਿਬ ਵਿਚ ਨੰਗੇ ਸਿਰ ਤੇ ਜੁੱਤੀ ਲੈ ਕੇ ਇਕ...

ਮਾਣਿਕ ਸਾਹਾ ਹੋਣਗੇ ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ, ਦੂਜੀ ਵਾਰ ਸੰਭਾਲਣਗੇ ਸਰਕਾਰ ਦੀ ਕਮਾਨ

ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਦੇ ਨਾਂ ‘ਤੇ ਫੈਸਲਾ ਹੋ ਗਿਆ ਹੈ। ਇਥੇ ਪਾਰਟੀ ਨੇ ਮਾਣਿਕ ਸਾਹਾ ‘ਤੇ ਹੀ ਭਰੋਸਾ ਜਤਾਇਆ ਹੈ। ਮਾਣਿਕ...

ਅੰਮ੍ਰਿਤਸਰ : ਲੜਦੇ-ਲੜਦੇ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗੇ 2 ਨੌਜਵਾਨ, ਇਕ ਦੀ ਮੌਤ, 1 ਗੰਭੀਰ ਜ਼ਖਮੀ

ਗੁਰੂਨਾਨਕ ਦੇਵ ਹਸਪਤਾਲ ਦੀ ਲਿਫਟ ਵਿਚ ਦੋ ਨੌਜਵਾਨਾਂ ਵਿਚ ਬਹਿਸ ਹੋ ਗਈ। ਲਿਫਟ ਦਾ ਦਰਵਾਜ਼ਾ ਖੁੱਲ੍ਹਣ ਦੇ ਬਾਅਦ ਵੀ ਦੋਵੇਂ ਨਹੀਂ ਰੁਕੇ ਤੇ...

ਮਨੀਕਰਨ ਸਾਹਿਬ ਘਟਨਾ ‘ਤੇ DGP ਦੀ ਲੋਕਾਂ ਨੂੰ ਅਪੀਲ-‘ਘਬਰਾਓ ਨਹੀਂ ਤੇ ਫਰਜ਼ੀ ਖਬਰਾਂ ਨਾ ਫੈਲਾਓ’

ਮਨੀਕਰਨ ਸਾਹਿਬ ਵਿਚ ਪੰਜਾਬੀਆਂ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਨੌਜਵਾਨਾਂ...

ਅਸਲਾ ਰਾਈਫਲ ਸਾਫ ਕਰਦਿਆਂ ਅਚਾਨਕ ਚੱਲੀ ਗੋਲੀ, ASI ਦੀ ਮੌਕੇ ‘ਤੇ ਮੌਤ

ਸ੍ਰੀ ਮੁਕਤਸਰ ਸਾਹਿਬ ਤੋਂ ਇਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਥੇ ਅਸਲਾ ਰਾਈਫਲ ਸਾਫ ਕਰਦਿਆਂ ਏਐੱਸਆਈ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ...

ਅਬੋਹਰ : ਕੁਹਾੜੀ ਨਾਲ ਵੱਢ ਕੀਤਾ ਪਤਨੀ ਦਾ ਕਤਲ, ਪ੍ਰੇਮੀ ਨਾਲ ਭੱਜਣ ਤੋਂ ਖਫ਼ਾ ਸੀ ਪਤੀ, ਗ੍ਰਿਫਤਾਰ

ਅਬੋਹਰ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਔਰਤ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਸੀ, ਜਿਸ ਕਾਰਨ...

ਆਬਕਾਰੀ ਨੀਤੀ ਮਾਮਲੇ ‘ਚ ਮਨੀਸ਼ ਸਿਸੋਦੀਆ 20 ਮਾਰਚ ਤੱਕ ਨਿਆਇਕ ਹਿਰਾਸਤ ‘ਚ

ਸੀਬੀਆਈ ਨੇ ਆਬਕਾਰੀ ਨੀਤੀ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੂੰ ਅਦਾਲਤ ਵਿਚ ਪੇਸ਼...

ਕੋਲੇ ਦੀਆਂ ਕੀਮਤਾਂ ਵਧਣ ਨਾਲ ਭੱਠਾ ਮਾਲਕ ਨਾਰਾਜ਼, 2800 ‘ਚੋਂ 1500 ਇੱਟ ਭੱਠੇ ਹੋਏ ਬੰਦ

ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਕੋਲਾ ਮਾਫੀਆ ਦੀ ਵਜ੍ਹਾ ਨਾਲ ਸੂਬੇ ਦੇ ਇੱਟ ਭੱਠਿਆਂ ‘ਤੇ ਸੰਕਟ ਮੰਡਰਾ ਰਿਹਾ ਹੈ। ਮੌਜੂਦਾ...

ਅੰਮ੍ਰਿਤਸਰ ਹਵਾਈ ਅੱਡੇ ‘ਤੇ ਜੁੱਤੇ ਦੀ ਆੜ ‘ਚ ਤਸਕਰੀ, 29 ਲੱਖ ਰੁ: ਦੀ ਵਿਦੇਸ਼ੀ ਸਿਗਰਟ ਦੀ ਖੇਪ ਬਰਾਮਦ

ਪੰਜਾਬ ਵਿਚ ਵਿਦੇਸ਼ਾਂ ‘ਤੋਂ ਤਸਕਰੀ ਦੇ ਮਾਮਲੇ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਹਵਾਈ ਅੱਡੇ ‘ਤੋਂ ਸਾਹਮਣੇ ਆਇਆ ਹੈ। ਕਸਟਮ...

ਅੰਮ੍ਰਿਤਸਰ ‘ਚ PNB ਬੈਂਕ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀ ਟੀਮ ਨੇ ਪਾਇਆ ਕਾਬੂ

ਪੰਜਾਬ ਦੇ ਅੰਮ੍ਰਿਤਸਰ ‘ਚ ਪੰਜਾਬ ਨੈਸ਼ਨਲ ਬੈਂਕ ‘ਚ ਅਚਾਨਕ ਅੱਗ ਲੱਗ ਗਈ। ਧੂੰਆਂ ਉੱਠਦਾ ਦੇਖ ਕੇ ਸੁਰੱਖਿਆ ਕਰਮਚਾਰੀਆਂ ਵੱਲੋਂ ਇਸ ਦੀ...

ਵਿਧਾਨ ਸਭਾ ‘ਚ CM ਮਾਨ ਤੇ ਬਾਜਵਾ ਵਿਚਾਲੇ ਬਹਿਸ, ਮਾਨ ਨੇ ਕਿਹਾ- ਪੰਜਾਬ ਦਾ ਇੱਕ ਵੀ ਪੈਸਾ ਖਾਣ ਵਾਲੇ ਤੋਂ ਪੂਰਾ ਹਿਸਾਬ ਲਿਆ ਜਾਏਗਾ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਦੇ ਵਿਰੋਧੀ ਧਿਰ...

ਮਨੀਕਰਨ ਸਾਹਿਬ ‘ਚ ਨੌਜਵਾਨਾਂ ਵੱਲੋਂ ਗੁੰਡਾਗਰਦੀ, ਲੋਕਾਂ ਦੀ ਕੀਤੀ ਕੁੱਟਮਾਰ, ਵਾਹਨਾਂ ਦੇ ਸ਼ੀਸ਼ੇ ਤੋੜੇ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜਿਲ੍ਹੇ ਦੇ ਧਾਰਮਿਕ ਨਗਰ ਮਨੀਕਰਨ ਵਿੱਚ ਸੈਲਾਨੀਆਂ ਵੱਲੋਂ ਗੁੰਡਾਗਰਦੀ ਕੀਤੀ ਗਈ। ਨੌਜਵਾਨਾਂ ਵੱਲੋਂ ਦੇਰ...

PM ਮੋਦੀ ਨੇ ਪੋਸਟ ਬਜਟ ਵੈਬੀਨਾਰ ਨੂੰ ਕੀਤਾ ਸੰਬੋਧਨ, ‘ਸਿਹਤ ਅਤੇ ਮੈਡੀਕਲ ਖੋਜ’ ‘ਤੇ ਕੀਤੀ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਹਤ ਅਤੇ ਮੈਡੀਕਲ ਖੋਜ ‘ਤੇ ਆਯੋਜਿਤ ਪੋਸਟ ਬਜਟ ਵੈਬਿਨਾਰ ਨੂੰ ਸੰਬੋਧਨ ਕੀਤਾ। ਕੋਰੋਨਾ ਦਾ ਜ਼ਿਕਰ...

Land For Job Scam ‘ਚ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੋਂ CBI ਦੀ ਪੁੱਛਗਿੱਛ ਜਾਰੀ

ਸੀਬੀਆਈ ਦੀ ਟੀਮ ਸੋਮਵਾਰ ਨੂੰ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਘਰ ਪਹੁੰਚੀ। ਸੀਬੀਆਈ ਰਾਬੜੀ ਦੇਵੀ ਤੋਂ ਪੁੱਛਗਿੱਛ ਕਰ ਰਹੀ...

ਦਿੱਲੀ ‘ਚ ਹੋਲੀ ਤੋਂ ਪਹਿਲਾਂ ਭਾਜਪਾ ਨੇ ਵਿਧਾਨ ਸਭਾ ਹਲਕਿਆਂ ‘ਚ ਪੁਤਲੇ ਫੂਕਣ ਦਾ ਕੀਤਾ ਫੈਸਲਾ

ਹੋਲੀ ਦੇ ਜੋਸ਼ ਵਿੱਚ ਜਿੱਥੇ ਪੂਰਾ ਦੇਸ਼ ਖੁਸ਼ੀ ਵਿੱਚ ਡੁੱਬਿਆ ਹੋਇਆ ਹੈ। ਇਸ ਦੇ ਨਾਲ ਹੀ ਦਿੱਲੀ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ...

ਮੋਹਾਲੀ RPG ਹਮਲੇ ਦੇ ਦੋਸ਼ੀ ਦੀਪਕ ਰੰਗਾ ਦਾ Gait ਟੈਸਟ: ਪਹਿਲੀ ਵਾਰ ਪੁਲਿਸ ਨੇ ਲਿਆ ਸਹਾਰਾ

ਪੰਜਾਬ ਪੁਲਿਸ ਦੇ ਮੋਹਾਲੀ ਸੈਕਟਰ 77 ਸਥਿਤ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ ‘ਤੇ ਰਾਕੇਟ-ਪ੍ਰੋਪੇਲਡ ਗ੍ਰੇਨੇਡ RPG ਹਮਲੇ ਦੇ ਦੋਸ਼ੀ...

ਮਨੀਸ਼ ਸਿਸੋਦੀਆ ਨੂੰ ਅੱਜ ਫਿਰ ਅਦਾਲਤ ‘ਚ ਕੀਤਾ ਜਾਵੇਗਾ ਪੇਸ਼, CBI ਹੋਰ ਹਿਰਾਸਤ ਦੀ ਨਹੀਂ ਕਰ ਸਕਦੀ ਮੰਗ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅੱਜ ਰੌਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੀਬੀਆਈ ਅਦਾਲਤ ਤੋਂ ਸਿਸੋਦੀਆ...

ਪਠਾਨਕੋਟ : ਨਹਿਰ ‘ਚ ਪੈਰ ਫਿਸਲਣ ਕਾਰਨ ਡਿੱਗਿਆ ਬੇਟਾ, ਬਚਾਉਣ ਗਏ ਪਿਤਾ ਦੀ ਡੁੱਬਣ ਨਾਲ ਮੌ.ਤ

ਮਾਧੋਪੁਰ UBDC ਨਹਿਰ ਵਿਖੇ ਇਕ ਪਰਿਵਾਰ ਨਾਲ ਹਾਦਸਾ ਵਾਪਰਿਆ ਹੈ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਨੋਇਡਾ ਜਾ ਰਹੇ ਪਰਿਵਾਰ ਨੇ ਫੋਟੋ...

CM ਭਗਵੰਤ ਮਾਨ ਹੋਲਾ-ਮਹੱਲਾ ਮੌਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ‘ਚ ਹੋਏ ਨਤਮਸਤਕ

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਦੌਰੇ ‘ਤੇ ਹਨ। CM ਮਾਨ ਅੱਜ ਪਵਿੱਤਰ ਧਰਤੀ ਤਖ਼ਤ ਸ੍ਰੀ...

ਫਿਰੋਜ਼ਪੁਰ ‘ਚ ਦਰਨਾਕ ਹਾਦਸਾ : ਕਾਰ ‘ਚ ਅਚਾਨਕ ਅੱਗ ਲੱਗਣ ਕਾਰਨ 5 ਸਾਲਾ ਮਾਸੂਮ ਬੱਚੀ ਮੌ.ਤ

ਨੈਸ਼ਨਲ ਹਾਈਵੇਅ ਨੰਬਰ 54 ‘ਤੇ ਪਿੰਡ ਕੋਟ ਕਰੋੜ ਕਲਾਂ ‘ਚ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇਕ ਸਵਿਫਟ ਕਾਰ ‘ਚ ਬੈਠੀ 5 ਸਾਲਾ ਮਾਸੂਮ...

CM ਮਾਨ ਅੱਜ ਕਰਨਗੇ ਸ਼੍ਰੀ ਅਨੰਦਪੁਰ ਸਾਹਿਬ ਦਾ ਦੌਰਾ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ‘ਚ ਹੋਣਗੇ ਨਤਮਸਤਕ

ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕਰਨਗੇ। CM ਮਾਨ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ...

ਪੰਜਾਬ ਦਾ ਪਹਿਲਾ ਆਧੁਨਿਕ ਕਮਾਂਡ ਸੈਂਟਰ ਤਿਆਰ, 192 ਕੈਮਰਿਆਂ ਨਾਲ ਥਾਣਿਆਂ, ਨਾਕਿਆਂ ਦੀ ਹੋਵੇਗੀ ਨਿਗਰਾਨੀ

ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਠਾਨਕੋਟ ਵਿੱਚ ਪੰਜਾਬ ਦਾ ਪਹਿਲਾ ਆਧੁਨਿਕ ਕਮਾਂਡ ਐਂਡ ਕੰਟਰੋਲ ਸੈਂਟਰ ਤਿਆਰ ਹੋ ਗਿਆ ਹੈ। ਇਹ...

ਸ਼੍ਰੀ ਚੋਲਾ ਸਾਹਿਬ ਜੋੜ ਮੇਲੇ ‘ਚ ਸੈਲਫੀ ਲੈਂਦਾ ਨੌਜਵਾਨ ਝੂਲੇ ‘ਚ ਫਸਿਆ, ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ

ਪੰਜਾਬ ਦੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਜੋੜ ਮੇਲੇ ਦੌਰਾਨ ਇੱਕ ਨੌਜਵਾਨ ਨੇ ਸੈਲਫੀ ਲੈਣ ਲਈ ਆਪਣੀ ਜਾਨ ਖ਼ਤਰੇ ਵਿੱਚ ਪਾ ਦਿੱਤੀ।...

ਪੁਲਿਸ ਮੁਲਾਜ਼ਮ ਦੀ SP ਨੂੰ ਚਿੱਠੀ-’22 ਸਾਲਾਂ ਤੋਂ ਪਤਨੀ ਹੋਲੀ ‘ਤੇ ਪੇਕੇ ਨਹੀਂ ਗਈ, ਛੁੱਟੀ ਦੇ ਦੋ ਸਾਹਿਬ’

ਉਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਵਿਚ ਪੁਲਿਸ ਇੰਸਪੈਕਟਰ ਦਾ ਇਕ ਪੱਤਰ ਵਾਇਰਲ ਹੋ ਰਿਹਾ ਹੈ ਜਿਸ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਹੈ।...

ਟਰੰਪ ਦਾ ਦਾਅਵਾ-‘ਜੇ ਸੱਤਾ ‘ਚ ਵਾਪਸ ਆਇਆ ਤਾਂ ਇਕ ਦਿਨ ‘ਚ ਯੂਕਰੇਨ ਜੰਗ ਖਤਮ ਕਰਵਾ ਦੇਵਾਂਗਾ ‘

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਹ ਜੇਕਰ ਫਿਰ ਤੋਂ ਸੱਤਾ ਵਿਚ ਵਾਪਸ...

ਦਿਨ ‘ਚ 3 ਵਾਰ ਸਿਰਫ ਬਰਗਰ ਤੇ ਫਰਾਈਜ਼ ਖਾਧਾ ਹੈ ਸ਼ਖਸ, ਫਿਰ ਵੀ ਘੱਟ ਰਿਹਾ ਭਾਰ!

ਵਧਦਾ ਹੋਇਆ ਭਰਾ ਹਰ ਕਿਸੇ ਲਈ ਸਮੱਸਿਆ ਬਣ ਜਾਂਦਾ ਹੈ। ਇਨਸਾਨ ਹਰ ਉਹ ਕੋਸ਼ਿਸ਼ ਕਰਦਾ ਹੈ ਜਿਸ ਨਾਲ ਉਸ ਦਾ ਭਾਰ ਘੱਟ ਹੋ ਜਾਵੇ। ਇਸ ਲਈ ਹੈਲਦੀ...

ਪਾਕਿਸਤਾਨ ‘ਚ ਰੋਟੀ ਲਈ ਤਰਸੇ ਲੋਕ, 2800 ਰੁਪਏ ਪਹੁੰਚਿਆ 20 ਕਿਲੋ ਆਟੇ ਦਾ ਰੇਟ

ਪਾਕਿਸਤਾਨ ਇਨ੍ਹੀਂ ਦਿਨੀਂ ਆਰਥਿਕ ਸੰਕਟ ਦੇ ਦੌਰ ‘ਚੋਂ ਲੰਘ ਰਿਹਾ ਹੈ। ਮਹਿੰਗਾਈ ਨਾਲ ਦੇਸ਼ ਦੇ ਅੰਦਰੂਨੀ ਹਾਲਾਤ ਇਸ ਤਰ੍ਹਾਂ ਵਿਗੜ ਗਏ ਹਨ...

ਸਮਾਰਟਫੋਨ ਲਈ ਪਤੀ ਨੂੰ ਛੱਡਣ ਲਈ ਹੋਈ ਤਿਆਰ! ਫਿੱਕਾ ਪਿਆ ‘ਸੱਤ ਜਨਮਾਂ ਦਾ ਰਿਸ਼ਤਾ’

ਮੋਬਾਈਲ ਫੋਨ ਨੇ ਮਨੁੱਖੀ ਜੀਵਨ ਵਿਚ ਇਸ ਕਦਰ ਆਪਣੀ ਜਗ੍ਹਾ ਬਣਾ ਲਈ ਹੈ ਕਿ ਲੋਕਾਂ ਕੋਲ ਆਪਣਿਆਂ ਲਈ ਸਮਾਂ ਨਹੀਂ ਹੈ। ਮੋਬਾਈਲ ਤੋਂ ਵੱਧ...

ਹੈਰਾਨੀਜਨਕ! 60 ਸਾਲ ਦੇ ਸਹੁਰੇ ਨਾਲ ਭੱਜੀ 21 ਸਾਲ ਦੀ ਨੂੰਹ, ਪਤੀ ਨੇ ਦੱਸੀ ਹੱਡੀਬੀਤੀ

ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਸ਼ਖਸ ਨੇ ਆਪਣੇ ਪਿਤਾ ‘ਤੇ ਪਤਨੀ ਨੂੰ ਭਜਾ ਕੇ...

ਮੰਤਰੀ ਬੈਂਸ ਨੇ ਮੁੱਖ ਸਕੱਤਰ ਨੂੰ ਲਿਖਿਆ ਪੱਤਰ, ਅਧਿਆਪਕਾਂ ਨੂੰ ਗੈਰ-ਵਿਦਿਅਕ ਕੰਮ ਨਾ ਸੌਂਪਣ ਦੀ ਕੀਤੀ ਅਪੀਲ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਅਧਿਆਪਕਾਂ ਨੂੰ ਗੈਰ-ਵਿਦਿਅਕ ਕੰਮਾਂ ਲਈ ਤਾਇਨਾਤ ਨਾ ਕਰਨ ਦੇ ਵਾਅਦੇ ਦੇ ਮੱਦੇਨਜ਼ਰ ਪੰਜਾਬ ਦੇ...

MP ਵਿਕਰਮ ਸਾਹਨੀ ਨੇ ਅੰਮ੍ਰਿਤਸਰ ‘ਚ ਜੀ-20 ਮੀਟਿੰਗ ਰੱਦ ਹੋਣ ਦੀਆਂ ਅਫਵਾਹਾਂ ਦਾ ਕੀਤਾ ਖੰਡਨ

ਚੰਡੀਗੜ੍ਹ : ਪੰਜਾਬ ਦੇ ਸੰਸਦ ਮੈਂਬਰ ਵਿਕਰਮ ਸਾਹਨੀ ਨੇ ਅੰਮ੍ਰਿਤਸਰ ਵਿੱਚ ਜੀ-20 ਸੰਮੇਲਨ ਦੇ ਰੱਦ ਹੋਣ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ।...

70 ਦਿਨ ਬਾਅਦ ਜੇਲ੍ਹ ਤੋਂ ਬਾਹਰ ਆਇਆ ਸ਼ੀਜ਼ਾਨ ਖਾਨ, ਭੈਣਾਂ ਨੂੰ ਗਲੇ ਲਗਾ ਹੋਇਆ ਇਮੋਸ਼ਨਲ

ਟੀਵੀ ਐਕਟ੍ਰੈਸ ਤੁਨੀਸ਼ਾ ਸ਼ਰਮਾ ਸੁਸਾਈਡ ਕੇਸ ਵਿਚ ਮੁਲਜ਼ਮ ਸ਼ੀਜ਼ਾਨ ਖਾਨ ਨੂੰ ਜ਼ਮਾਨਤ ਮਿਲ ਗਈ। ਹੁਣ ਜੇਲ੍ਹ ਵਿਚ 70 ਦਿਨ ਬਿਤਾਉਣ ਦੇ ਬਾਅਦ...

ਵਿਵਾਦਾਂ ‘ਚ WPL, ਖਿਡਾਰੀ ਡਿਆਂਡ੍ਰਾ ਡਾਟਿਨ ਦੇ ਟੂਰਨਾਮੈਂਟ ਤੋਂ ਹਟਣ ‘ਤੇ ਖੜ੍ਹੇ ਹੋਏ ਸਵਾਲ

ਮਹਿਲਾ ਪ੍ਰੀਮੀਅਰ ਲੀਗ ਦਾ ਆਗਾਜ਼ ਹੋ ਗਿਆ ਹੈ ਤੇ ਪਹਿਲੇ ਮੈਚ ਵਿਚ ਮੁੰਬਈ ਇੰਡੀਅਨਸ ਨੇ ਗੁਜਰਾਤ ਜਾਇੰਟਸ ਨੂੰ ਮਾਤ ਦੇ ਕੇ ਟੂਰਨਾਮੈਂਟ ਦੀ...

ਬਜ਼ੁਰਗ, ਅਨਾਥ ਬੱਚੇ ਅਤੇ ਵਿਧਵਾ ਔਰਤਾਂ ਲਈ ਬਣਾਏ ‘ਹਰਿ ਕੀ ਜੋਤ ਆਸ਼ਰਮ’ ਦੇ ਉਦਘਾਟਨ ਸਮਾਰੋਹ ‘ਚ ਪੁੱਜੇ ਸਾਬਕਾ CM ਚੰਨੀ

ਅੱਜ ਜਲੰਧਰ ਨੇੜਲੇ ਪਿੰਡ ਸ਼ੇਖੇ ਵਿਖੇ ਸੰਤ ਇੰਦਰ ਦਾਸ ਜੀ ਮਹਾਰਾਜ ਵਲੋਂ ਬਜ਼ੁਰਗ, ਅਨਾਥ ਬੱਚੇ ਅਤੇ ਵਿਧਵਾ ਔਰਤਾਂ ਲਈ ਬਣਾਏ ‘ਹਰਿ ਕੀ ਜੋਤ...

ਗੋਇੰਦਵਾਲ ਜੇਲ੍ਹ ਮਾਮਲੇ ‘ਤੇ ਮਾਨ ਸਰਕਾਰ ਦੀ ਕਾਰਵਾਈ, ਜੇਲ੍ਹ ਸੁਪਰਡੈਂਟ ਸਣੇ 7 ਅਧਿਕਾਰੀ ਸਸਪੈਂਡ, 5 ਗ੍ਰਿਫਤਾਰ

ਤਰਨਤਾਰਨ ਦੇ ਗੋਇੰਦਵਾਲ ਜੇਲ੍ਹ ਮਾਮਲੇ ਵਿਚ ਮਾਨ ਸਰਕਾਰ ਨੇ ਸਖਤ ਐਕਸ਼ਨ ਲਿਆ ਹੈ। ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਜੇਲ੍ਹ ਵਿਚ ਹੋਈ...

ਜਲਦ ਹੀ ਅੰਮ੍ਰਿਤਸਰ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਸ਼੍ਰੀ ਹਰਿਮੰਦਰ ਸਾਹਿਬ ‘ਚ ਟੇਕਣਗੇ ਮੱਥਾ

ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਸ਼ੁੱਕਰਵਾਰ 9 ਮਾਰਚ ਨੂੰ ਪੰਜਾਬ ਆਉਣ ਜਾ ਰਹੀ ਹੈ।...

ਸੈਲਫੀ ਲੈਣ ਦੇ ਚੱਕਰ ‘ਚ ਭਾਖੜਾ ਨਹਿਰ ‘ਚ ਰੁੜ੍ਹੇ ਦੋ ਨੌਜਵਾਨ, ਇਕ ਨੂੰ ਬਚਾਉਣ ਲਈ ਦੂਜੇ ਨੇ ਮਾਰੀ ਸੀ ਛਾਲ

ਪਿੰਡ ਰੰਗੀਲਪੁਰ ਕੋਲ ਲੰਘਦੀ ਭਾਖੜਾ ਨਹਿਰ ਵਿਚ ਘੁੰਮਣ ਆਏ ਦੋ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਨੌਜਵਾਨਾਂ ਦੀ ਪਛਾਣ 25 ਸਾਲਾ...

CM ਮਾਨ ਦੀ ਚੇਤਾਵਨੀ- ‘ਬਜ਼ੁਰਗਾਂ ਦੇ ਪੈਸੇ ਸ਼ੇਅਰ ਮਾਰਕੀਟ ‘ਚ ਲਗਾਉਣਾ ਚਾਹੁੰਦੀ ਕੇਂਦਰ, ‘ਆਪ’ ਲੜੇਗੀ ਲੜਾਈ’

ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਓਲਡ ਪੈਨਸ਼ਨ ਸਕੀਮ ‘ਤੇ ਸਵਾਲ ਖੜ੍ਹਾ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੇ ਕੇਂਦਰ ਨੂੰ ਚੇਤਾਵਨੀ ਵੀ ਦਿੱਤੀ...

ਅਮਰੀਕਾ ਭੇਜਣ ਦੇ ਬਹਾਨੇ ਨੌਜਵਾਨ ਨੂੰ ਇੰਡੋਨੇਸ਼ੀਆ ‘ਚ ਬਣਾਇਆ ਬੰਧਕ, ਧਮਕੀ ਦੇ ਕੇ ਠੱਗੇ 40 ਲੱਖ

ਪਟਿਆਲਾ ਦੇ ਪਿੰਡ ਮਾਜਰੀ ਅਕਾਲੀਆਂ ਦੇ ਇੱਕ ਨੌਜਵਾਨ ਨੂੰ ਇੰਡੋਨੇਸ਼ੀਆ ਵਿੱਚ ਟਰੈਵਲ ਏਜੰਟਾਂ ਵੱਲੋਂ ਬੰਧਕ ਬਣਾ ਕੇ ਜਾਨੋਂ ਮਾਰਨ ਦੀਆਂ...

ਅੰਮ੍ਰਿਤਪਾਲ ਦਾ ਵਿਰੋਧੀਆਂ ਨੂੰ ਜਵਾਬ-‘ਮੈਂ ਪੰਜਾਬੀ ਹਾਂ ਤੇ ਪੰਜਾਬ ‘ਚ ਰਹਿਣਾ ਮੇਰਾ ਅਧਿਕਾਰ ਹੈ’

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਵੱਖ-ਵੱਖ ਸੰਗਠਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ...

ਅਬੋਹਰ ‘ਚ ਰਿਸ਼ਤੇਦਾਰਾਂ ਵੱਲੋਂ ਅਗਵਾ ਕਰ ਕੇ ਨੌਜਵਾਨ ਦੀ ਕੁੱਟਮਾਰ, ਅੱਧੇ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ ਮਾਮਲਾ ਦਰਜ

ਅਬੋਹਰ ਦੇ ਪਿੰਡ ਕੰਧਵਾਲਾ ਅਮਰਕੋਟ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਬੀਤੀ ਰਾਤ ਉਸਦੇ ਹੀ ਰਿਸ਼ਤੇਦਾਰਾਂ ਨੇ ਘਰੋਂ ਅਗਵਾ ਕਰਕੇ ਉਸ ਦੀ...

ਗੋਇੰਦਵਾਲ ਜੇਲ੍ਹ ‘ਚ ਗੈਂਗਵਾਰ ਦੇ ਮਗਰੋਂ ਦਾ ਵੀਡੀਓ ਆਇਆ ਸਾਹਮਣੇ, ਜਸ਼ਨ ਮਨਾਉਂਦੇ ਦਿਸੇ ਲਾਰੈਂਸ ਦੇ ਗੁਰਗੇ

ਗੋਇੰਦਵਾਲ ਜੇਲ੍ਹ ਵਿੱਚ ਮੂਸੇਵਾਲਾ ਦੇ ਕਾਤਲਾਂ ਵਿਚਾਲੇ ਚੱਲ ਰਹੀ ਗੈਂਗਵਾਰ ਦੀਆਂ ਦੋ ਵੀਡੀਓਜ਼ ਸਾਹਮਣੇ ਆਈਆਂ ਹਨ। ਇਹ ਵੀਡੀਓ ਲਾਰੈਂਸ...

ਮੁਕਤਸਰ ਦੇ ਲੰਬੀ ਥਾਣੇ ‘ਚ ਚੱਲੀ ਗੋਲੀ, ਡਿਊਟੀ ‘ਤੇ ਤਾਇਨਾਤ ASI ਦੀ ਮੌ.ਤ

ਮੁਕਤਸਰ ਦੇ ਲੰਬੀ ਥਾਣੇ ‘ਤੋਂ ਇਕ ਦੁਖਦ ਖ਼ਬਰ ਸਾਹਮਣੇ ਆਈ ਹੈ। ਇੱਥੇ ਡਿਊਟੀ ‘ਤੇ ਤਾਇਨਾਤ ASI ਦੀ ਮੌਤ ਦੀ ਸੂਚਨਾ ਮਿਲੀ ਹੈ। ਸੂਚਨਾ ਮੁਤਾਬਕ...

ਭਾਰਤ ਦੀ ਵੱਡੀ ਪ੍ਰਾਪਤੀ, ਦੁਨੀਆ ‘ਚ ਪਹਿਲੀ ਵਾਰ ਕ੍ਰੈਸ਼ ਬੈਰੀਅਰ ਲਈ ਬਾਂਸ ਦਾ ਇਸਤੇਮਾਲ

ਬਾਂਸ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਖੁਸ਼ਖਬਰੀ ਹੈ। ਦੁਨੀਆ ਵਿੱਚ ਪਹਿਲੀ ਵਾਰ ਕਰੈਸ਼ ਬੈਰੀਅਰਜ਼ ਲਈ ਬਾਂਸ ਦੀ ਵਰਤੋਂ ਕੀਤੀ ਗਈ ਹੈ ਅਤੇ...

ਆਖਰੀ ਸਟੇਜ ‘ਚ ਵੀ ਬਚ ਸਕਦੈ ਕੈਂਸਰ ਦਾ ਮਰੀਜ਼! ਪੰਜਾਬ ‘ਚ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਕੇਸ

ਕੈਂਸਰ ਇੱਕ ਜਾਨਲੇਵਾ ਬਿਮਾਰੀ ਹੈ। ਇਸ ਦੇ ਖ਼ਤਰਨਾਕ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਇਸ ਨੂੰ ਆਖਰੀ ਪੜਾਅ ‘ਤੇ ਹੀ ਪਛਾਣਿਆ ਜਾ ਸਕਦਾ ਹੈ। ਇਸ...

ਕੇਂਦਰੀ ਜੇਲ੍ਹ ‘ਚੋਂ ਮੁੜ ਮਿਲੇ 11 ਮੋਬਾਈਲ, 4 ਕੈਦੀਆਂ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਪੰਜਾਬ ਦੇ ਜੇਲ੍ਹਾਂ ਵਿੱਚੋਂ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ ਹੈ। ਕੇਂਦਰੀ ਜੇਲ੍ਹ ਵਿੱਚ ਮੁੜ ਤਲਾਸ਼ੀ ਦੌਰਾਨ 11 ਮੋਬਾਈਲ ਫ਼ੋਨ ਬਰਾਮਦ ਕੀਤੇ...

ਮਨਾਲੀ-ਲੇਹ ਸੜਕ ਨੂੰ ਬਹਾਲ ਕਰਨ ਦੀ ਤਿਆਰੀ: BRO ਦਾ ਦਾਅਵਾ-ਇਸ ਮਹੀਨੇ ਖੁੱਲ੍ਹ ਜਾਵੇਗੀ ਸੜਕ

ਜੇਕਰ ਮੌਸਮ ਨੇ ਸਹਿਯੋਗ ਦਿੱਤਾ ਤਾਂ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਇਸ ਸਾਲ ਮਾਰਚ ਮਹੀਨੇ ਵਿੱਚ ਹੀ ਮਨਾਲੀ-ਲੇਹ ਹਾਈਵੇਅ ਨੂੰ ਬਹਾਲ ਕਰ...

ਪਾਕਿਸਤਾਨ : ਇਮਰਾਨ ਖਾਨ ਦੇ ਘਰ ਪਹੁੰਚੀ ਪੁਲਿਸ, ਤੋਸ਼ਖਾਨਾ ਕੇਸ ‘ਚ ਹੋ ਸਕਦੇ ਨੇ ਗ੍ਰਿਫਤਾਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਲਾਹੌਰ ਸਥਿਤ ਘਰ ਪੁਲਿਸ ਗ੍ਰਿਫਤਾਰੀ ਦਾ ਵਾਰੰਟ ਲੈ ਕੇ ਪਹੁੰਚੀ ਹੋਈ ਹੈ। ਇਸਲਾਮਾਬਾਦ...

ਪੰਜਾਬ ਵਿਜੀਲੈਂਸ ਬਿਊਰੋ ਨੇ ASI ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਐਤਵਾਰ ਨੂੰ ਇੱਕ ਸਹਾਇਕ ਸਬ-ਇੰਸਪੈਕਟਰ (ASI) ਨੂੰ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ।...

ਹਰ ਸਾਲ 25 ਅੰਮ੍ਰਿਤਧਾਰੀ ਨੌਜਵਾਨਾਂ ਨੂੰ IAS, IPS ਤੇ PCS ਦੇ ਇਮਤਿਹਾਨਾਂ ਲਈ ਤਿਆਰ ਕਰੇਗੀ ਸ਼੍ਰੋਮਣੀ ਕਮੇਟੀ

ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 25 ਗੁਰਸਿੱਖ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰੇਗੀ। ਸ਼੍ਰੋਮਣੀ...

ਫਿਰੋਜ਼ਪੁਰ ‘ਚ ਨਾਜਾਇਜ਼ ਮਾਈਨਿੰਗ ਦੇ ਦੋਸ਼ ‘ਚ 4 ਵਿਅਕਤੀ ਕਾਬੂ, 3 ਟਰੈਕਟਰ-ਟਰਾਲੇ ਤੇ ਇੱਕ ਟਿੱਪਰ ਜ਼ਬਤ

ਪੁਲਿਸ ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ...

ਮਹਾਰਾਸ਼ਟਰ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 18 ਬੰਗਲਾਦੇਸ਼ੀ ਗ੍ਰਿਫਤਾਰ, 10 ਔਰਤਾਂ ਵੀ ਸ਼ਾਮਲ

ਮਹਾਰਾਸ਼ਟਰ ਦੇ ਠਾਣੇ ਜ਼ਿਲੇ ਤੋਂ ਪੁਲਿਸ ਨੇ 10 ਔਰਤਾਂ ਸਮੇਤ 18 ਬੰਗਲਾਦੇਸ਼ੀ ਨਾਗਰਿਕਾਂ ਨੂੰ ਦੇਸ਼ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ...

ਖੌਫ਼ਨਾਕ ਘਟਨਾ! ਅਚਾਨਕ ਫਟ ਗਈ ਸੜਕ, ਸਕੂਟੀ ਸਵਾਰ ਔਰਤ ‘ਤੇ ਟੁੱਟਿਆ ਕਹਿਰ, ਬੁਰੀ ਤਰ੍ਹਾਂ ਫੱਟੜ

ਮਹਾਰਾਸ਼ਟਰ ਦੇ ਯਾਵਤਮਾਲ ਤੋਂ ਇੱਕ ਖੌਫਨਾਕ ਵੀਡੀਓ ਸਾਹਮਣੇ ਆਇਆ ਹੈ। ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਖਾਲੀ ਸੜਕ ‘ਤੇ ਸਕੂਟੀ ‘ਤੇ...

ਲੁਧਿਆਣਾ ‘ਚ ਬੱਸ ਡਰਾਈਵਰ ਨੇ ਵਿਦਿਆਰਥਣ ਨਾਲ ਕੀਤੀ ਘਿਨੌਣੀ ਹਰਕਤ, ਵੀਡੀਓ ਬਣਾ ਕੀਤਾ ਬਲੈਕਮੇਲ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਸਕੂਲ ਬੱਸ ਦਾ ਡਰਾਈਵਰ...

ਹਾਈਕੋਰਟ ਦੇ ਹੁਕਮਾਂ ‘ਤੇ ਹਰਿਆਣਾ ਪੁਲਿਸ ਨੇ ਉਖਾੜ ਦਿੱਤੇ ਸਰਪੰਚਾਂ ਦੇ ਟੈਂਟ, 9 ਮਾਰਚ ਨੂੰ ਹੋਵੇਗੀ CM ਨਾਲ ਮੀਟਿੰਗ

ਪੰਚਕੂਲਾ ਪੁਲਿਸ ਨੇ ਪੰਜਾਬ-ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ‘ਤੇ ਈ-ਟੈਂਡਰਿੰਗ ਦਾ ਵਿਰੋਧ ਕਰਨ ਵਾਲੇ ਸਰਪੰਚਾਂ ਖਿਲਾਫ ਰਾਤ ਨੂੰ...

ਮੁੰਬਈ ਪੁਲਿਸ ਨੇ ਨੌਕਰੀ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 5 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ

ਮੁੰਬਈ ਪੁਲਿਸ ਨੇ ਨੌਕਰੀ ਦੇ ਬਹਾਨੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮਾਂ ਨੇ 11 ਲੱਖ ਰੁਪਏ ਦੀ ਠੱਗੀ ਮਾਰੀ ਸੀ।...

ਪਹਿਲੀ ਵਾਰ ਸੈਸ਼ਨ ਤੋਂ ਪਹਿਲਾਂ ਸਰਕਾਰੀ ਸਕੂਲਾਂ ‘ਚ ਪਹੁੰਚੀਆਂ ਕਿਤਾਬਾਂ, ਬੈਂਸ ਬੋਲੇ- ‘ਇਹ ਹੈ ਬਦਲਾਅ…’

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਵਿੱਚ ਸਕੂਲਾਂ ਵਿੱਚ ਪਹੁੰਚ ਗਈਆਂ ਹਨ। ਇਸ ਦੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ...

ਦੁੱਧ ਦੀ ਗੁਣਵੱਤਾ ਜਾਂਚ ਕਰਨ ਲਈ ਬਾਜ਼ਾਰਾਂ ‘ਚ ਲਗਾਈਆਂ ਜਾਣਗੀਆਂ ਮੋਬਾਈਲ ਫੂਡ ਟੈਸਟਿੰਗ ਵੈਨ

ਹੋਲੀ ਦੇ ਤਿਉਹਾਰ ‘ਤੇ ਸਰਕਾਰ ਨੇ ਮਿਲਾਵਟੀ ਦੁੱਧ ਤੋਂ ਬਣੀਆਂ ਮਠਿਆਈਆਂ ਖਿਲਾਫ ਵੱਡਾ ਕਦਮ ਚੁੱਕਿਆ ਹੈ। ਫੂਡ ਸੇਫਟੀ ਐਂਡ ਸਟੈਂਡਰਡ...

ਸ਼ਰਾਬ ਤਸਕਰ ਮਾਮਲੇ ‘ਚ 3 ਸਾਲਾਂ ਤੋਂ ਫਰਾਰ ਦੋਸ਼ੀ ਜ਼ੀਰਕਪੁਰ ‘ਤੋਂ ਕਾਬੂ, ਫਲਾਂ ਦੀ ਆੜ ‘ਚ ਕਰਦਾ ਸੀ ਸਪਲਾਈ

ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਸ਼ਰਾਬ ਤਸਕਰੀ ਦੇ ਇੱਕ ਮਾਮਲੇ ‘ਚ ਕਰੀਬ 3 ਸਾਲਾਂ ਤੋਂ ਪੁਲਿਸ ਨੂੰ ਚਕਮਾ ਦੇਣ ਵਾਲੇ ਬਦਮਾਸ਼...

ਹੋਲੀ ਤੋਂ ਪਹਿਲਾਂ ਇੱਕ ਵਾਰ ਫਿਰ ਦੇਸ਼ ‘ਚ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧਦੇ

ਹੋਲੀ ਦਾ ਤਿਉਹਾਰ 8 ਫਰਵਰੀ ਨੂੰ ਦੇਸ਼ ਭਰ ਵਿੱਚ ਮਨਾਇਆ ਜਾਣਾ ਹੈ। ਇਸ ਤੋਂ ਪਹਿਲਾਂ ਇੱਕ ਵਾਰ ਫਿਰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ...

ਇੰਜੀਨੀਅਰਿੰਗ ਕਾਲਜ ‘ਚ 3 ਕਸ਼ਮੀਰੀ ਵਿਦਿਆਰਥੀਆਂ ‘ਤੇ ਚੱਲੇ ਹਥਿਆਰ, ਬਚਣ ਲਈ ਪੌੜੀਆਂ ਤੋਂ ਛਾਲ ਮਾਰੀ

ਮੋਹਾਲੀ ਦੇ ਦੋਆਬਾ ਇੰਜੀਨੀਅਰਿੰਗ ਕਾਲਜ ‘ਚ ਸ਼ੁੱਕਰਵਾਰ ਰਾਤ ਨੂੰ ਫੇਅਰਵੈੱਲ ਪਾਰਟੀ ਦੌਰਾਨ ਦੋ ਵਿਦਿਆਰਥੀ ਗੁੱਟਾਂ ਵਿਚਾਲੇ ਖੂਨੀ ਝੜਪ...

ਡਰੋਨ ਪਾਲਿਸੀ ਦੀ ਤਿਆਰੀ, ਵਾਹਨਾਂ ਵਾਂਗ ਹੋਵੇਗੀ ਵੱਡੇ ਡਰੋਨਾਂ ਰਜਿਸਟ੍ਰੇਸ਼ਨ

ਗੈਂਗਸਟਰਾਂ ਤੇ ਅੱਤਵਾਦੀਆਂ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਡਰੋਨ ਦੇ ਇਸਤੇਮਾਲ ‘ਤੇ ਸਖਤੀ ਵਧਾਈ ਜਾ ਰਹੀ ਹੈ। ਹੁਣ ਪੰਜਾਬ ਦੇ ਵੱਡੇ ਡਰੋਨ...

‘CBI, ED ਦੀ ਹੋ ਰਹੀ ਦੁਰਵਰਤੋਂ’, CM ਮਾਨ, ਕੇਜਰੀਵਾਲ ਸਣੇ 9 ਵਿਰੋਧੀ ਨੇਤਾਵਾਂ ਦੀ PM ਮੋਦੀ ਨੂੰ ਚਿੱਠੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਵਿਰੋਧੀ ਧਿਰ ਦੇ 9 ਨੇਤਾਵਾਂ ਨੇ ਆਬਕਾਰੀ ਨੀਤੀ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ...

‘ਦੀਪ ਨੂੰ ਸ਼ਹੀਦ ਕਹਿਣ ਵਾਲੇ ਇਤਿਹਾਸ ਪੜ੍ਹਣ’, ਗਰਲਫ੍ਰੈਂਡ ਰੀਨਾ ਨੇ ਅੰਮ੍ਰਿਤਪਾਲ ਨੂੰ ਲੈ ਕੇ ਵੀ ਖੋਲ੍ਹਿਆ ਰਾਜ਼

ਪਿਛਲੇ ਸਾਲ ਸੜਕ ਹਾਦਸੇ ਵਿੱਚ ਮਾਰੇ ਗਏ ਪੰਜਾਬੀ ਫਿਲਮ ਅਦਾਕਾਰ ਅਤੇ ‘ਵਾਰਿਸ ਪੰਜਾਬ ਦੇ’ ਦੇ ਬਾਨੀ ਦੀਪ ਸਿੱਧੂ ਦੀ ਗਰਲਫ੍ਰੈਂਡ ਰੀਨਾ...

4 ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬੀ ਉਤਰਕਾਸ਼ੀ ਦੀ ਧਰਤੀ, ਦਹਿਸ਼ਤ ‘ਚ ਘਰਾਂ ਤੋਂ ਲੋਕ ਆਏ ਬਾਹਰ

ਸ਼ਨੀਵਾਰ ਦੇਰ ਰਾਤ ਉਤਰਾਖੰਡ ਦੇ ਉੱਤਰਕਾਸ਼ੀ ਵਿੱਚ ਇੱਕ ਮਗਰੋਂ ਇੱਕ ਚਾਰ ਵਾਰ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਮਗਰੋਂ ਦਹਿਸ਼ਤ...

ਪੱਲੇਦਾਰੀ ਕਰਨ ਨੂੰ ਮਜਬੂਰ ਸਾਬਕਾ ਹਾਕੀ ਖਿਡਾਰੀ ਨੂੰ CM ਮਾਨ ਨੇ ਦਿੱਤੀ ਕੋਚ ਦੀ ਨੌਕਰੀ

ਦਾਣਾ ਮੰਡੀ ਵਿੱਚ ਪੱਲੇਦਾਰੀ ਕਰਕੇ ਪਰਿਵਾਰ ਪਾਲ ਰਹੇ ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਹੁਣ ਹੋਰ ਪ੍ਰੇਸ਼ਾਨੀ ਨਹੀਂ ਝੱਲਣੀ ਪਏਗੀ।...

ਮੂਸੇਵਾਲਾ ਦੇ ਘਰ ਰਾਤ ਰੁਕੇ ਗੁਰਦਾਸ ਮਾਨ, ਭੂੰਜੇ ਬਹਿ ਖਾਧੀ ਰੋਟੀ, ਸਿੱਧੂ ਦੀ ਫੋਟੋ ਲਾਈ ਗਲ

ਮਸ਼ਹੂਰ ਲੋਕ ਗਾਇਕ ਗੁਰਦਾਸ ਮਾਨ ਸ਼ਨੀਵਾਰ ਸ਼ਾਮ ਨੂੰ ਮਰਹੂਮ ਸਿੱਧੂ ਮੂਸੇਵਾਲਾ ਦੇ ਗਰ ਪਹੁੰਚੇ। ਇਥੇ ਉਨ੍ਹਾਂ ਮੂਸੇਵਾਲਾ ਦੇ ਪਿਤਾ ਬਲਕੌਰ...

ਹੈਰਾਨ ਕਰਨ ਵਾਲਾ ਮਾਮਲਾ, ਸਿਗਰਟ ਪੀਂਦੇ ਹੀ ਨੌਜਵਾਨ ਹੋਇਆ ਗੂੰਗਾ! ਡਾਕਟਰਾਂ ਨੇ ਕੀਤਾ ਅਲਰਟ

ਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਨੇ ਸਿਗਰਟ ਪੀਣ ਮਗਰੋਂ ਆਪਣੀ ਆਵਾਜ਼ ਗੁਆ ਦਿੱਤੀ। ਮੀਡੀਆ...

ਹੁਣ ਦੇਸ਼ ‘ਚ H3N2 ਵਾਇਰਸ ਦੀ ਦਹਿਸ਼ਤ! ICMR ਦੀ ਚਿਤਾਵਨੀ, ਜਾਣੋ ਲੱਛਣ ਤੇ ਬਚਾਅ

ਪੂਰੇ ਭਾਰਤ ਵਿੱਚ ਕੋਵਿਡ ਵਰਗੇ ਲੱਛਣਾਂ ਵਾਲਾ ਇੱਕ ਇਨਫਲੁਏਂਜ਼ਾ ਵਧ ਰਿਹਾ ਹੈ, ਜਿਸ ਨਾਲ ਕਈ ਲੋਕਾਂ ਲਈ ਡਰ ਪੈਦਾ ਹੋ ਰਿਹਾ ਹੈ। ਇੰਡੀਅਨ...

ਚੀਨ ‘ਚ ਲਾੜੀ ਲਈ ਦੇਣਾ ਪੈਂਦਾ ਦਾਜ, ਡ੍ਰੈਗਨ ਲਈ ਮੁਸੀਬਤ ਬਣੀ ਇਹ ਪ੍ਰਥਾ

ਅੱਜਕਲ੍ਹ ਚੀਨ ਘਟਦੀ ਆਬਾਦੀ ਤੋਂ ਚਿੰਤਤ ਹੈ। ਇਸ ਕਾਰਨ ਚੀਨ ਤੇਜ਼ੀ ਨਾਲ ਘਟਦੀ ਆਬਾਦੀ ਨੂੰ ਵਧਾਉਣ ਲਈ ਵਿਆਹੇ ਜੋੜਿਆਂ ਨੂੰ ਵੱਧ ਤੋਂ ਵੱਧ...

ਦਿਮਾਗ ਖਾਣ ਵਾਲੇ ਅਮੀਬਾ ਨੇ ਲਈ ਨੌਜਵਾਨ ਦੀ ਜਾਨ, ਟੂਟੀ ਦੇ ਪਾਣੀ ਨਾਲ ਧੋਤਾ ਸੀ ਨੱਕ

ਫਲੋਰਿਡਾ ਦੇ ਸ਼ਾਰਲੋਟ ਕਾਉਂਟੀ ਵਿੱਚ ਕਥਿਤ ਤੌਰ ‘ਤੇ ਟੂਟੀ ਦੇ ਪਾਣੀ ਨਾਲ ਆਪਣੀ ਨੱਕ ਧੌਣ ਤੋਂ ਬਾਅਦ ਇੱਕ ਬੰਦੇ ਦੀ ਮੌਤ ਦੀ ਘਟਨਾ ਨੇ ਕਈ...

ਸੰਗਰੂਰ : ਪੰਚਾਇਤ ਦਾ ਫ਼ਰਮਾਨ- ‘ਗੁੰਡਾਗਰਦੀ ਜਾਂ ਨਸ਼ਾ ਵੇਚਣ ਵਾਲਿਆਂ ਦਾ ਮੂੰਹ ਕਾਲਾ ਕਰਕੇ ਘੁਮਾਇਆ ਜਾਏਗਾ’

ਸੰਗਰੂਰ ਜ਼ਿਲ੍ਹੇ ਦੇ ਮੇਘਵਾਲ ਪਿੰਡ ਦੀ ਪੰਚਾਇਤ ਨੇ ਫਰਮਾਨ ਜਾਰੀ ਕੀਤਾ ਹੈ, ਜਿਥੇ ਪੰਚਾਇਤ ਨੇ ਪਿੰਡ ਵਿੱਚ ਅਕਸਰ ਹੋਣ ਵਾਲੇ ਲੜਾਈ-ਝਗੜੇ,...

ਚੰਡੀਗੜ੍ਹ ਪੁਲਿਸ ਵਾਲਿਆਂ ‘ਤੇ ਦਰਜ ਹੋਵੇਗਾ ਕਿਡਨੈਪਿੰਗ ਦਾ ਕੇਸ, ਹਾਈਕੋਰਟ ਨੇ DGP ਪੰਜਾਬ ਨੂੰ ਦਿੱਤੇ ਹੁਕਮ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਅਦਾਲਤ ਦੇ ਹੁਕਮਾਂ ‘ਤੇ ਅਪਰਾਧਿਕ ਮਾਮਲੇ ‘ਚ ਜਾਂਚ ‘ਚ ਸ਼ਾਮਲ ਹੋਣ ਜਾ ਰਹੇ ਵਿਅਕਤੀ ਦੇ ਲਾਪਤਾ ਹੋਣ ਅਤੇ...

ਅਜਨਾਲਾ ਕਾਂਡ ਨੂੰ ਲੈ ਕੇ ਵਿਰੋਧੀ ਹਮਲੇ ‘ਤੇ ਬੋਲੇ CM ਮਾਨ, ‘ਫਿਰਕੂ ਭਾਵਨਾਵਾਂ ਭੜਕਾ ਸਿਆਸੀ ਰੋਟੀਆਂ ਸੇਕ ਰਹੇ’

ਵਿਰੋਧੀ ਪਾਰਟੀਆਂ ਵੱਲੋਂ ਅਜਨਾਲਾ ਕਾਂਡ ‘ਤੇ ਕੀਤੇ ਹਮਲੇ ਤੋਂ ਬਾਅਦ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰਾਰਾ ਜਵਾਬ...

ਮੂਸੇਵਾਲਾ ਦੇ ਪਿਤਾ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਈ-ਮੇਲ ‘ਚ ਸਲਮਾਨ ਖਾਨ ਦਾ ਵੀ ਨਾਂ

ਸਿੱਧੂ ਮੂਸੇਵਾਲਾ ਦੇਪਿਤਾ ਬਲਕੌਰ ਸਿੰਘ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ।...

ਟਾਂਡਾ ਲੁੱਟ ‘ਚ ਬੁਝਿਆ ਘਰ ਦਾ ਇਕਲੌਤਾ ਚਿਰਾਗ, ਵਿਆਹ ਦੇ 20 ਸਾਲਾਂ ਮਗਰੋਂ ਸੁੱਖਣਾ ਸੁੱਖ ਲਿਆ ਸੀ ਗੁਰਭੇਜ

ਹੁਸ਼ਿਆਰਪੁਰ ਦੇ ਟਾਂਡਾ ‘ਚ ਅੱਜ ਹੋਈ ਲੁੱਟ ਦੌਰਾਨ 2 ਬੱਚਿਆਂ ਦੀ ਜਾਨ ਚਲੀ ਗਈ। ਲੁਟੇਰਿਆਂ ਨੇ ਨਾ ਸਿਰਫ ਪ੍ਰਭਜੀਤ ਦਾ ਪਰਸ ਖੋਹ ਲਿਆ ਸਗੋਂ...

ਲੁਧਿਆਣਾ : ਸਪਾ ਸੈਂਟਰ ਦੀ ਆੜ ‘ਚ ਦੇਹ ਵਪਾਰ, ਆਨਲਾਈਨ ਹੁੰਦੀ ਸੀ ਬੁਕਿੰਗ, ਪੁਲਿਸ ਨੇ ਪਾਈਆਂ ਭਾਜੜਾਂ

ਲੁਧਿਆਣਾ ਵਿੱਚ ਭਾਈ ਵਾਲਾ ਚੌਂਕ ਦੇ ਕੋਲ ਸਥਿਤ ਓਮੈਕਸ ਪਲਾਜ਼ਾ ਮਾਲ ਵਿੱਚ ਸ਼ੁੱਕਰਵਾਰ ਰਾਤ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਕਮਿਸ਼ਨਰੇਟ...

ਕੰਡਕਟਰ ਨੂੰ 5 ਰੁ. ਵਾਧੂ ਲੈਣੇ ਪਏ ਮਹਿੰਗਾ, ਹੁਣ ਮੋੜਨੇ ਪੈਣੇ ਮੁਆਵਜ਼ੇ ਤੇ ਕੇਸ ਖਰਚ ਦੇ ਵੀ 1700 ਰੁਪਏ

ਹਰਿਆਣਾ ਰੋਡਵੇਜ ਦੇ ਕੰਡਕਟਰ ਨੂੰ ਯਾਤਰੀ ਤੋਂ ਤੈਅ ਕਿਰਾਏ ਤੋਂ ਪੰਜ ਰੁਪਏ ਵੱਧ ਲੈਣਾ ਮਹਿੰਗਾ ਪੈ ਗਿਆ। ਚੰਡੀਗੜ੍ਹ ਜ਼ਿਲ੍ਹਾ ਕੰਜ਼ਿਊਮਰ...

19 ਮਾਰਚ ਨੂੰ ਮਨਾਈ ਜਾਏਗੀ ਸਿੱਧੂ ਮੂਸੇਵਾਲਾ ਦੀ ਬਰਸੀ, ਪਿਤਾ ਬਲਕੌਰ ਸਿੰਘ ਨੇ ਇਸ ਕਰਕੇ ਲਿਆ ਫੈਸਲਾ

ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਬਰਸੀ 19 ਮਾਰਚ 2023 ਨੂੰ ਕਰਨ ਦਾ ਐਲਾਨ ਕੀਤਾ ਹੈ। ਬਰਸੀ ਮਾਨਸਾ...

ਕੋਵਿਡ ਵੈਕਸੀਨ ਬਣਾਉਣ ਵਾਲੇ ਰੂਸੀ ਵਿਗਿਆਨੀ ਦਾ ਕਤਲ, ਅਪਾਟਮੈਂਟ ‘ਚ ਮਿਲੀ ਲਾਸ਼

ਰੂਸ ਦੇ ਇੱਕ ਵਿਗਿਆਨੀ ਦਾ ਗਲਾ ਘੋਟ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇ ਆਹੈ। ਰੂਸੀ ਕੋਵਿਡ-19 ਵੈਕਸੀਨ ਸਪੁਤਨਿਕ V ਬਣਾਉਣ ਵਿੱਚ ਯੋਗਦਾਨ...

ਪੰਜਾਬ-ਹਰਿਆਣਾ ‘ਚ ਅਜੇ ਬਦਲੇਗਾ ਮੌਸਮ, ਚੱਲਣਗੀਆਂ ਤੇਜ਼ ਹਵਾਵਾਂ, ਜਾਣੋ ਪੂਰਾ ਹਾਲ

ਪੰਜਾਬ-ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਪਾਰਾ ਲਗਾਤਾਰ ਵਧ ਰਿਹਾ ਹੈ। ਹਰ ਦਿਨ ਵੱਧ ਤੋਂ ਵੱਧ ਤੇ ਘੱਟੋ-ਘੱਟ ਪਾਰਾ ਤੇਜ਼ੀ ਨਾਲ ਵਧ ਰਿਹਾ ਹੈ।...

ਟੂਰਿਸਟ ਦੀ ਜਾਨ ਲੈਣ ਵਾਲਾ ਸਨੈਚਰ ਚੜ੍ਹਿਆ ਪੁਲਿਸ ਦੇ ਹੱਥੇ, ਰਿਟ੍ਰੀਟ ਵੇਖ ਕੇ ਪਰਤ ਰਹੀ ਸੀ ਕੁੜੀ

ਅੰਮ੍ਰਿਤਸਰ ਵਿੱਚ ਸਿੱਕਿਮ ਦੀ ਇੱਕ ਮਹਿਲਾ ਟੂਰਿਸਟ ਨੂੰ ਸਨੈਚਰਾਂ ਕਰਕੇ ਆਪਣੀ ਜਾਨ ਗੁਆਣੀ ਪਈ ਸੀ। ਪੂਰੇ ਇੱਕ ਮਹੀਨੇ ਮਗਰੋਂ ਪੁਲਿਸ ਨੇ...

ਅਮਰੀਕਾ ‘ਚ ਬਰਫੀਲੇ ਤੂਫਾਨ ਨੇ ਮਚਾਇਆ ਕਹਿਰ, 13 ਸ਼ਹਿਰਾਂ ‘ਚ ਐਮਰਜੈਂਸੀ ਦਾ ਐਲਾਨ

ਅਮਰੀਕਾ ਦੇ ਕੈਲੀਫੋਰਨੀਆ ਦੇ 13 ਸ਼ਹਿਰਾਂ ਵਿਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਇਸ ਦੇ ਪਿੱਛੇ ਵਜ੍ਹਾ ਹੈ ਬਰਫੀਲਾ ਤੂਫਾਨ। ਇਸ ਦੌਰਾਨ ਲੋਕਾਂ...

ਹਿਮਾਚਲ ਪੁਲਿਸ ਨੇ ਪਤੀ-ਪਤਨੀ ਨੂੰ ਚਿੱਟੇ ਸਮੇਤ ਕੀਤਾ ਗਿ੍ਫ਼ਤਾਰ: NDPS ਐਕਟ ਤਹਿਤ ਮਾਮਲਾ ਦਰਜ

ਹਿਮਾਚਲ ਦੇ ਅੰਬ ‘ਚ ਪੁਲਿਸ ਨੇ ਪਤੀ-ਪਤਨੀ ਨੂੰ 5.70 ਗ੍ਰਾਮ ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਦੋਵੇਂ ਹਮੀਰਪੁਰ ਦੇ ਰਹਿਣ ਵਾਲੇ ਹਨ।...

ਸਿਸੋਦੀਆ ਦੀ ਰਿਮਾਂਡ 2 ਦਿਨ ਵਧੀ, ਜ਼ਮਾਨਤ ਅਰਜ਼ੀ ‘ਤੇ ਫੈਸਲਾ ਆਏਗਾ 10 ਮਾਰਚ ਨੂੰ

ਦਿੱਲੀ ਸ਼ਰਾਬ ਨੀਤੀ ਕੇਸ ਵਿਚ ਗ੍ਰਿਫਤਾਰ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦੋ ਦਿਨ ਲਈ ਸੀਬੀਆਈ ਰਿਮਾਂਡ ਲਈ ਭੇਜ ਦਿੱਤਾ ਗਿਆ...

ਦਿੱਲੀ ‘ਚ CBI ਦੀ ਕਾਰਵਾਈ ਦੇ ਬਾਅਦ ਆਬਕਾਰੀ ਨੀਤੀ ‘ਚ ਬਦਲਾਅ ਕਰਨ ਦੀ ਤਿਆਰੀ ‘ਚ ਮਾਨ ਸਰਕਾਰ

ਦਿੱਲੀ ਵਿਚ ਸੀਬੀਆਈ ਦੀ ਸ਼ਰਾਬ ਘੋਟਾਲੇ ‘ਤੇ ਕਾਰਵਾਈ ਨਾਲ ਪੰਜਾਬ ਦੇ ਅਧਿਕਾਰੀ ਡਰੇ ਹੋਏ ਹਨ ਤੇ ਦਿੱਲੀ ਦੀ ਤਰਜ ‘ਤੇ ਬਣਾਈ ਗਈ ਆਬਾਕੀਰ...