Jan 25

ਕਪੂਰਥਲਾ : ਸਵੇਰੇ ਸੁੱਤੀ ਹੀ ਨਹੀਂ ਉੱਠੀ USA ਤੋਂ ਪਰਤੀ ਔਰਤ, ਮਾਪਿਆਂ ਨੇ ਸਹੁਰਿਆਂ ‘ਤੇ ਲਾਏ ਗੰਭੀਰ ਦੋਸ਼

ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ‘ਚ ਲੋਹੜੀ ਤੋਂ ਪਹਿਲਾਂ ਆਈ ਅਮਰੀਕੀ ਨਾਗਰਿਕ ਔਰਤ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ ਨੂੰ ਲੈ...

ਦੇਵੇਂਦਰ ਯਾਦਵ ਦੇ ਸਾਹਮਣੇ ਆਪਸ ‘ਚ ਉਲਝੇ ਕਾਂਗਰਸੀ, ਸੂਬਾ ਪਾਰਟੀ ਪ੍ਰਧਾਨ ਵੀ ਰਹਿ ਗਏ ਹੈਰਾਨ

ਰੋਪੜ ਵਿੱਚ ਅੱਜ ਸ੍ਰੀ ਆਨੰਦਪੁਰ ਸਾਹਿਬ ਤੋਂ ਪੁੱਜੇ ਪਾਰਟੀ ਲੀਡਰ ਦੀ ਸੂਬਾ ਕਾਂਗਰਸ ਇਕਾਈ ਦੇ ਇੰਚਾਰਜ ਦੇਵੇਂਦਰ ਯਾਦਵ ਸਾਹਮਣੇ ਹੀ ਉਲਝ...

ਬਲਾਗਰ ਭਾਨਾ ਸਿੱਧੂ ਨੂੰ ਮਿਲੀ ਜ਼ਮਾਨਤ, ਟ੍ਰੈਵਲ ਏਜੰਟ ਔਰਤ ਨੇ ਕਰਾਇਆ ਸੀ ਪਰਚਾ

ਲੁਧਿਆਣਾ ਵਿੱਚ ਬਲਾਗਰ ਕਾਕਾ ਸਿੱਧੂ ਉਰਫ਼ ਭਾਨਾ ਸਿੱਧੂ ਉੱਤੇ ਇੱਕ ਮਹਿਲਾ ਟਰੈਵਲ ਏਜੰਟ ਨੇ ਧਰਨਾ ਚੁੱਕਣ ਦੇ ਬਦਲੇ 10,000 ਰੁਪਏ ਦੀ ਮੰਗ ਕਰਨ ਦਾ...

ਸਿੱਧੂ ਮੂਸੇਵਾਲਾ ਕੇਸ ਦੇ ਗੈਂ.ਗਸਟ.ਰਾਂ ਦਾ ਐਨਕਾਊਂਟਰ ਕਰਨ ਵਾਲੇ 2 ਅਫਸਰਾਂ ਨੂੰ ਮਿਲੇਗਾ ਪ੍ਰੈਜ਼ੀਡੈਂਟ ਮੈਡਲ

ਕੇਂਦਰ ਸਰਕਾਰ ਵੱਲੋਂ 26 ਜਨਵਰੀ ਨੂੰ ਪੰਜਾਬ ਪੁਲਿਸ ਦੇ 25 ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ...

26 ਜਨਵਰੀ ਨੂੰ ਦੁਪਹਿਰ ਤੱਕ ਜਾਰੀ ਹੋਇਆ ਅਲਰਟ, ਕੋਲਡ ਡੇ ਤੇ ਕੜਾਕੇ ਦੀ ਠੰਢ ਦੀ ਚਿਤਾਵਨੀ

ਪੰਜਾਬ ਵਿੱਚ ਕੜਾਕੇ ਦੀ ਠੰਢ ਦਾ ਦੌਰ ਅਜੇ ਵੀ ਜਾਰੀ ਹੈ। ਮੌਸਮ ਵਿਭਾਗ ਨੇ ਠੰਡੇ ਦਿਨ ਅਤੇ ਕੜਾਕੇ ਦੀ ਠੰਡ ਦੀ ਚੇਤਾਵਨੀ ਦਿੱਤੀ ਹੈ। ਮੌਸਮ...

ਭਾਰਤ-ਇੰਗਲੈਂਡ ਟੈਸਟ ਵਿਚਾਲੇ ਵਿਰਾਟ ਕੋਹਲੀ ਨੂੰ ICC ਤੋਂ ਮਿਲਿਆ ਵੱਡਾ ਤੋਹਫਾ, ਬਣਿਆ ਵਨਡੇ ਦਾ ‘ਕਿੰਗ’

ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਆਈਸੀਸੀ ਨੇ ਵਨਡੇ ਮੈਨਸ ਕ੍ਰਿਕਟਰ ਆਫ ਦਿ ਈਅਰ ਚੁਣਿਆ ਹੈ। ਰਨ ਮਸ਼ੀਨ ਨੇ 2023 ਵਿੱਚ...

ਮੁਕਤਸਰ ‘ਚ ਅੰਗੀਠੀ ਬਣੀ ‘ਕਾਲ’, ਸੁੱਤੇ ਸੌਂ ਗਏ 2 ਸਕੇ ਭਰਾ, ਬਾਕੀ ਘਰਦਿਆਂ ਦਾ ਚੱਲ ਰਿਹਾ ਇਲਾਜ

ਮੁਕਤਸਰ ‘ਚ ਕੜਾਕੇ ਦੀ ਠੰਡ ਨੇ ਦੋ ਸਕੇ ਭਰਾਵਾਂ ਦੀ ਜਾਨ ਲੈ ਲਈ। ਇਥੇ ਅੰਗੀਠੀ ‘ਚੋਂ ਨਿਕਲਣ ਵਾਲੇ ਧੂੰਏਂ ਕਾਰਨ ਦੋਵਾਂ ਦੀ ਮੌਤ ਹੋ ਗਈ।...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, DGP, DIG, AIG ਰੈਂਕ ਦੇ ਅਫਸਰਾਂ ਸਣੇ ਹੋਏ 91 ਤਬਾਦਲੇ, ਵੇਖੋ ਲਿਸਟ

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਪੁਲਿਸ ਵਿਭਾਗ ਵਿੱਚ ਇੱਕ ਵਾਰ ਫਿਰ ਵੱਡਾ ਫੇਰਬਦਲ ਕੀਤਾ ਹੈ। ਪੰਜਾਬ ਸਰਕਾਰ ਨੇ ਇੱਕੋ ਸਮੇਂ 91...

ਸ਼ਹੀਦ ਅਗਨੀਵੀਰ ਦੇ ਪਰਿਵਾਰ ਨੂੰ ਮਿਲੇ CM ਮਾਨ, ਬੋਲੇ- ‘ਮਰਦੇ ਦਮ ਤੱਕ ਪੁੱਤਾਂ ਵਾਂਗ ਸਾਥ ਦਿਆਂਗਾ’

ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋਏ ਖੰਨਾ ਨੇੜਲੇ ਪਿੰਡ ਰਾਮਗੜ੍ਹ ਸਰਦਾਰਾ ਦਾ ਅਗਨੀਵੀਰ ਅਜੈ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ...

ਚੰਡੀਗੜ੍ਹ ‘ਚ ਈ-ਚਲਾਨ ਨੂੰ ਲੈ ਕੇ ਧੋਖਾਧੜੀ, ਟ੍ਰੈਫਿਕ ਪੁਲਿਸ ਦੇ ਨਾਂ ‘ਤੇ ਠੱਗ ਭੇਜ ਰਹੇ ਫਰਜ਼ੀ ਲਿੰਕ

ਚੰਡੀਗੜ੍ਹ ਟ੍ਰੈਫਿਕ ਪੁਲਿਸ ਤੋਂ ਵਟਸਐਪ ਰਾਹੀਂ ਜੇਕਰ ਤੁਹਾਨੂੰ ਵੀ ਆਪਣੇ ਵਾਹਨ ਦਾ ਈ-ਚਲਾਨ ਪ੍ਰਾਪਤ ਕਰਨ ਬਾਰੇ ਜਾਣਕਾਰੀ ਮਿਲੀ ਹੈ, ਤਾਂ...

National Voters Day ‘ਤੇ PM ਮੋਦੀ ਨੇ ਦੇਸ਼ ਦੇ ਨੌਜਵਾਨ ਵੋਟਰਾਂ ਨਾਲ ਕੀਤੀ ਆਪਣੇ ਦਿਲ ਦੀ ਗੱਲ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਨੇ ਵੋਟਰਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ...

ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਚਾਰ ਦਿਨ ਬੈਂਕ ਰਹਿਣਗੇ ਬੰਦ, ਦੇਖੋ ਛੁੱਟੀਆਂ ਦੀ ਪੂਰੀ ਲਿਸਟ

ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਜੇ ਤੁਸੀਂ ਵੀ ਪੂਰਾ ਕਰਨਾ ਹੈ ਤਾਂ ਧਿਆਨ ਰੱਖੋ ਕਿ ਇਸ ਹਫਤੇ ਬੈਂਕਾਂ ‘ਚ ਛੁੱਟੀਆਂ ਹਨ। ਕਈ ਸੂਬਿਆਂ...

ਕਰਨਾਲ ‘ਚ 98 ਕਿਲੋ ਡ.ਰੱਗ ਮਾਮਲੇ ‘ਚ ਪੁਲਿਸ ਕਾਰਵਾਈ ਤੋਂ ਪਹਿਲਾਂ ਹੀ ਵਿਦੇਸ਼ ਫਰਾਰ ਹੋਇਆ ਦੋਸ਼ੀ

ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ (HSNCB) ਦੀ ਟੀਮ ਨੇ ਕਰਨਾਲ, ਹਰਿਆਣਾ ਵਿੱਚ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਦੋਵਾਂ ਮੁਲਜ਼ਮਾਂ...

ਪੰਜਾਬ ਦੇ ਸਕੂਲਾਂ ਨੂੰ ਸਰਕਾਰ ਨੇ ਦਿੱਤੇ 1.92 ਕਰੋੜ ਰੁਪਏ, ਬੱਚਿਆਂ ਨੂੰ ਪ੍ਰੀਖਿਆ ਦੀ ਤਿਆਰੀ ‘ਚ ਮਿਲੇਗੀ ਮਦਦ

ਪੰਜਾਬ ਦੇ ਸਕੂਲਾਂ ਵਿੱਚ 9ਵੀਂ ਅਤੇ 11ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸਹੂਲਤ ਲਈ ਸਰਕਾਰ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ...

ਹਿਮਾਚਲ ‘ਚ ਬਦਲੇਗਾ ਮੌਸਮ ਦਾ ਮਿਜਾਜ਼, ਸੂਬੇ ‘ਚ 6 ਦਿਨ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ

ਹਿਮਾਚਲ ‘ਚ ਸਰਦੀਆਂ ਦੇ ਮੌਸਮ ‘ਚ 122 ਸਾਲਾਂ ਦਾ ਰਿਕਾਰਡ ਸੋਕਾ ਜਲਦ ਹੀ ਖਤਮ ਹੋ ਸਕਦਾ ਹੈ। ਅਗਲੇ ਇੱਕ ਹਫ਼ਤੇ ਤੱਕ ਸੂਬੇ ਵਿੱਚ ਮੀਂਹ ਅਤੇ...

ਅਣਪਛਾਤੇ ਵਾਹਨ ਨੇ ਬਾਈਕ ਨੂੰ ਮਾ.ਰੀ ਟੱ.ਕਰ, ਪਰਿਵਾਰ ਦੇ ਇਕਲੌਤੇ ਪੁੱਤਰ ਦਾ ਹੋਇਆ ਦਿ.ਹਾਂਤ

ਖੰਨਾ ‘ਚ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਾਹਨ ਬਾਈਕ ਸਵਾਰ ਨੌਜਵਾਨ ਨੂੰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ...

ਕੀ ਪਿੱਠ ਦਰਦ ਤੁਹਾਨੂੰ ਵਾਰ-ਵਾਰ ਕਰ ਰਿਹਾ ਹੈ ਪ੍ਰੇਸ਼ਾਨ? ਇਨ੍ਹਾਂ ਘਰੇਲੂ ਨੁਸਖਿਆਂ ਨਾਲ ਤੁਰੰਤ ਪਾਓ ਰਾਹਤ

ਕਮਰ ਵਿਚ ਦਰਦ ਹੋਣਾ ਕਾਫੀ ਆਮ ਗੱਲ ਹੈ। ਖਾਸ ਕਰਕੇ ਸਰਦੀਆਂ ਦੌਰਾਨ ਲੋਕਾਂ ਨੂੰ ਅਕਸਰ ਬੈਕ ਪੇਨ ਹੋਣ ਲੱਗਦਾ ਹੈ ਜਿਸ ਕਾਰਨ ਜ਼ਿਆਦਾਤਰ ਲੋਕਾਂ...

ਪਤੀ ਦੀ ਮੌ.ਤ ਦੇ 5 ਘੰਟੇ ਬਾਅਦ ਪਤਨੀ ਵੀ ਛੱਡ ਗਈ ਦੁਨੀਆ, ਇੱਕੋ ਚਿਖਾ ‘ਤੇ ਕੀਤਾ ਸਸਕਾਰ

ਹਿਸਾਰ ਦੇ ਹਾਂਸੀ ਦੇ ਰਾਮਲਾਲ ਕਾਲੋਨੀ ਵਿਚ ਰਹਿਣ ਵਾਲੇ 81 ਸਾਲਾ ਹਰਬੰਸ ਲਾਲ ਸੇਠੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।ਲਗਭਗ 5 ਘੰਟੇ ਬਾਅਦ...

ਆਨਲਾਈਨ ਗੇਮ ਖੇਡਣ ਵਾਲਿਆਂ ਨੂੰ ਸਰਕਾਰ ਨੇ ਕੀਤਾ Alert, ਕਿਹਾ- ‘ਸਮਾਰਟ ਖੇਲ੍ਹੋ, ਸੁਰੱਖਿਅਤ ਰਹੋ…’

ਹੁਣੇ ਜਿਹੇ ਗੇਮਿੰਗ ਐਪਸ ਜ਼ਰੀਏ ਹੋਈ ਧੋਖਾਦੇਹੀ ਨੂੰ ਦੇਖਦੇ ਹੋਏ ਗ੍ਰਹਿ ਮੰਤਰਾਲੇ ਦੇ ਸਾਈਬਰ ਵਿਭਾਗ ਨੇ ਆਨਲਾਈਨ ਗੇਮਿੰਗ ਕਰਦੇ ਸਮੇਂ...

ਲੁਧਿਆਣਾ ਪੁਲਿਸ ਅੜਿੱਕੇ ਚੜ੍ਹੇ 5 ਸੱਟੇਬਾਜ਼, 1.94 ਕਰੋੜ ਰੁ., 19 ਮੋਬਾਈਲ ਤੇ 5 ਲੈਪਟਾਪ ਕੀਤੇ ਬਰਾਮਦ

ਲੁਧਿਆਣਾ ਵਿਚ ਗਲਤ ਤਰੀਕੇ ਨਾਲ ਸ਼ੇਅਰ ਮਾਰਕੀਟ ਵਿਚ ਪੈਸੇ ਲਗਵਾਉਣ ਵਾਲੇ ਗਿਰੋਹ ਦੇ 5 ਠੱਗਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ...

ਚੱਲਦੀ ਬੱਸ ‘ਚ ਡਰਾਈਵਰ ਨੂੰ ਆਇਆ ਅਟੈਕ, ਕੰਡਕਟਰ ਨੇ ਇੰਝ ਬਚਾਈ ਸਵਾਰੀਆਂ ਦੀ ਜਾਨ

ਹਰਿਆਣਾ ਦੇ ਕਰਨਾਲ ਵਿਚ ਚੱਲਦੀ ਰੋਡਵੇਜ਼ ਬੱਸ ਵਿਚ ਡਰਾਈਵਰ ਨੂੰ ਹਾਰਟ ਅਟੈਕ ਆ ਗਿਆ। ਘਰੌਂਡਾ ਵਿਚ ਬੱਸ ਫੁੱਟਪਾਥ ਨਾਲ ਟਕਰਾ ਗਈ। ਡਰਾਈਵਰ...

ਠੰਢ ਕਾਰਨ ਪੰਜਾਬ ਦੇ ਇਕ ਹੋਰ ਵਿਦਿਆਰਥੀ ਦੀ ਮੌ.ਤ, ਪਹਿਲੀ ਕਲਾਸ ‘ਚ ਪੜ੍ਹਦਾ ਸੀ ਮਾਸੂਮ

ਪੰਜਾਬ ਵਿਚ ਕੜਾਕੇ ਦੀ ਠੰਢ ਪੈ ਰਹੀ ਹੈ। ਇਸੇ ਦਰਮਿਆਨ ਇਕ ਦੁਖਦ ਖਬਰ ਸਾਹਮਣੇ ਆਈ ਹੈ। ਠੰਢ ਕਾਰਨ ਇਕ ਹੋਰ ਵਿਦਿਆਰਥੀ ਦੀ ਮੌਤ ਹੋ ਗਈ।...

ਵਿਜੀਲੈਂਸ ਦੀ ਕਾਰਵਾਈ, 5000 ਦੀ ਰਿਸ਼ਵਤ ਲੈਂਦਿਆਂ ਅਮਰਗੜ੍ਹ ਦਾ ਥਾਣੇਦਾਰ ਕੀਤਾ ਗ੍ਰਿਫਤਾਰ

ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਚੱਲ ਰਹੀ ਮੁਹਿੰਮ...

ਆਦੇਸ਼ ਮੈਡੀਕਲ ਕਾਲਜ ਬਠਿੰਡਾ ਦੇ MD ਦੀ ਜ਼ਮਾਨਤ ਅਰਜ਼ੀ ਖਾਰਜ, ਅਯੋਗ ਵਿਦਿਆਰਥੀਆਂ ਨੂੰ ਜਾਰੀ ਕਰਦਾ ਸੀ ਡਿਗਰੀਆਂ

ਚੰਡੀਗੜ੍ਹ : ਲੁਧਿਆਣਾ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਬੁੱਧਵਾਰ ਨੂੰ ਆਦੇਸ਼ ਮੈਡੀਕਲ ਕਾਲਜ ਬਠਿੰਡਾ ਦੇ ਐਮਡੀ ਡਾਕਟਰ ਗੁਰਪ੍ਰੀਤ...

ਕਾਰ ਐਕਸੀਡੈਂਟ ‘ਚ ਮਮਤਾ ਬੈਨਰਜੀ ਨੂੰ ਲੱਗੀ ਸਿਰ ‘ਚ ਸੱਟ, ਖਰਾਬ ਮੌਸਮ ਕਾਰਨ ਵਾਪਰਿਆ ਹਾ.ਦਸਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਿਰ ਵਿਚ ਸੱਟ ਲੱਗੀ ਹੈ। ਹਾਦਸਾ ਉਦੋਂ ਵਾਪਰਿਆ ਜਦੋਂ ਉਨ੍ਹਾਂ ਦਾ ਕਾਫਲਾ ਵਰਧਮਾਨ ਤੋਂ...

ਰੂਸੀ ਮਿਲਟਰੀ ਪਲੇਨ ਕ੍ਰੈਸ਼ ‘ਚ 65 ਦੀ ਮੌ.ਤ, ਮਾਰੇ ਗਏ ਲੋਕ ਯੂਕਰੇਨੀ ਕੈਦੀ ਸਨ, ਹਾਦਸੇ ਦੀ ਵਜ੍ਹਾ ਸਾਫ ਨਹੀਂ

ਰੂਸ ਵਿਚ ਯੂਕਰੇਨੀ ਕੈਦੀਆਂ ਨੂੰ ਲਿਜਾ ਰਿਹਾ ਪਲੇਨ ਕ੍ਰੈਸ਼ ਹੋ ਗਿਆ ਹੈ। ਹਾਦਸਾ ਪੱਛਮੀ ਬੇਲਗੋਰੋਡ ਖੇਤਰ ਵਿਚ ਰੂਸੀ ਸਮੇਂ ਮੁਤਾਬਕ ਸਵੇਰੇ...

ਕਮਿਸ਼ਨਰੇਟ ਪੁਲਿਸ ਨੇ 48 ਘੰਟਿਆਂ ‘ਚ ਸੁਲਝਾਇਆ ਚੋਰੀ ਦਾ ਮਾਮਲਾ, 2 ਨੂੰ ਕੀਤਾ ਗ੍ਰਿਫਤਾਰ

ਸ਼ਹਿਰ ਵਿਚ ਅਪਰਾਧੀਆਂ ‘ਤੇ ਨਕੇਲ ਕੱਸਣ ਲਈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ 48 ਘੰਟਿਆਂ ਅੰਦਰ 2...

PPSC ਦੇ ਨਵੇਂ ਚੇਅਰਮੈਨ ਹੋਣਗੇ IPS ਜਤਿੰਦਰ ਸਿੰਘ ਔਲਖ, ਰਾਜਪਾਲ ਨੇ ਦਿੱਤੀ ਮਨਜ਼ੂਰੀ

ਸੂਬਾ ਸਰਕਾਰ ਨੇ ਪੰਜਾਬ ਕਾਡਰ ਦੇ ਰਿਟਾਇਰਡ ਆਈਪੀਐੱਸ ਅਧਿਕਾਰੀ ਜਤਿੰਦਰ ਸਿੰਘ ਔਲਖ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਬਣਾ...

ਪੰਜਾਬ ‘ਚ ‘AAP’ 13 ਸੀਟਾਂ ‘ਤੇ ਇਕੱਲੇ ਲੜੇਗੀ ਚੋਣ, ‘ਆਪ’ ਸੁਪਰੀਮੋ ਕੇਜਰੀਵਾਲ ਨੇ ਦਿੱਤੀ ਹਰੀ ਝੰਡੀ

ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਆਮ ਆਦਮੀ ਪਾਰਟੀ ਇਕੱਲੇ ਲੋਕ ਸਭਾ ਚੋਣਾਂ ਲੜੇਗੀ। ਇਸ ਲਈ ਅੰਦਰੂਨੀ ਤੌਰ ‘ਤੇ ‘ਆਪ’ ਨੇ ਪੂਰੀ...

‘ਚੰਡੀਗੜ੍ਹ ਨਗਰ ਨਿਗਮ ਚੋਣਾਂ 30 ਜਨਵਰੀ ਨੂੰ ਸਵੇਰੇ 10 ਵਜੇ ਹੋਣਗੀਆਂ’-ਹਾਈਕੋਰਟ ਦਾ ਵੱਡਾ ਫੈਸਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ 30 ਜਨਵਰੀ ਨੂੰ ਸਵੇਰੇ 10 ਵਜੇ ਕਰਵਾਈਆਂ ਜਾਣਗੀਆਂ। ਵੋਟ...

Free Wi-Fi ਇਸਤੇਮਾਲ ਕਰਨ ਦੇ ਲਾਲਚ ਨਾਲ ਫਸ ਜਾਓਗੇ ਮੁਸੀਬਤ ‘ਚ! ਹੋ ਸਕਦੇ ਨੇ ਇਹ ਨੁਕਸਾਨ

ਕਈ ਵਾਰ ਲੋਕ ਮੁਫਤ ਵਾਈਫਾਈ ਮਿਲਦੇ ਹੀ ਫਿਲਮਾਂ ਅਤੇ ਗੇਮਾਂ ਨੂੰ ਡਾਊਨਲੋਡ ਕਰਨਾ ਸ਼ੁਰੂ ਕਰ ਦਿੰਦੇ ਹਨ। ਮੁਫਤ ਵਾਈਫਾਈ ਦੀ ਵਰਤੋਂ ਕਰਨ ਤੋਂ...

ਵਿਦੇਸ਼ ‘ਚ ਬੁਝਿਆ ਵਿਧਵਾ ਮਾਂ ਦੇ ਘਰ ਦਾ ਇਕਲੌਤਾ ਚਿਰਾਗ, ਪਿੱਛੇ ਛੱਡ ਗਿਆ ਮਾਸੂਮ ਧੀਆਂ

ਵਿਦੇਸ਼ ਦੀ ਧਰਤੀ ‘ਤੇ ਇੱਕ ਹੋਰ ਮਾਂ ਦੇ ਘਰ ਦਾ ਇਕਲੌਤਾ ਚਿਰਾਗ ਬੁਝ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ-ਗੁਰਦਾਸਪੁਰ ਰੋਡ...

ਰਾਤੋਂ-ਰਾਤ ਚਮਕੀ ਦਰਗਾਹ ‘ਤੇ ਸੇਵਾ ਕਰਨ ਵਾਲਿਆਂ ਦੀ ਕਿਸਮਤ, ਨਿਕਲੀ ਢਾਈ ਕਰੋੜ ਦੀ ਲਾਟਰੀ

ਕਹਿੰਦੇ ਹਨ ਕਿ ਰੱਬ ਜਦੋਂ ਵੀ ਦਿੰਦਾ ਹੈ, ਛੱਪੜ ਫਾੜ ਕੇ ਦਿੰਦਾ ਹੈ। ਇਹ ਮਿਸਾਲ ਸਮਾਣਾ ਨੇੜਲੇ ਪਿੰਡ ਗਾਜੀਸਲਰ ਦੇ ਬਿੰਦਰ ਰਾਮ ਅਤੇ ਚੰਨਾ ਰਾਮ...

ਮਾਨ ਸਰਕਾਰ ਦਾ ਵੱਡਾ ਫੈਸਲਾ, ਕੱਟੇ ਗਏ 10 ਲੱਖ 77 ਹਜ਼ਾਰ ਰਾਸ਼ਨ ਕਾਰਡ ਹੋਣਗੇ ਬਹਾਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਖੁਰਾਕ ਸੁਰੱਖਿਆ ਯੋਜਨਾ ਤੋਂ ਹਟਾਏ ਗਏ 10.77 ਲੱਖ ਕਾਰਡਾਂ ਨੂੰ ਬਹਾਲ ਕਰਨ ਦਾ...

ਬਾਈਕ ਰਾਈਡਰ ਯੋਗੇਸ਼ਵਰ ਭੱਲਾ ਨਾਲ ਹਾ.ਦਸਾ, ਟ੍ਰੈਕਟਰ ਨੇ ਗੱਡੀ ਨੂੰ ਮਾਰੀ ਟੱਕਰ, ਪਤਨੀ ਦੀ ਹਾਲਤ ਨਾਜ਼ੁਕ

ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬਾਈਕ ਰਾਈਡਰ ਯੋਗੇਸ਼ਵਰ ਭੱਲਾ ਪੰਜਾਬ ਦੇ ਬਟਾਲਾ ਦੇ ਬਾਈਪਾਸ ਨੇੜੇ ਐਤਵਾਰ ਦੇਰ ਸ਼ਾਮ ਹਾਦਸੇ ਦਾ...

ਮੁਕਤਸਰ ‘ਚ ਦਰ.ਦਨਾ.ਕ ਸੜਕ ਹਾਦਸੇ ‘ਚ 3 ਬਾਈਕ ਸਵਾਰਾਂ ਦੀ ਮੌ.ਤ, ਦਿਹਾੜੀ ਕਰਕੇ ਪਰਤ ਰਹੇ ਸਨ ਨੌਜਵਾਨ

ਮੁਕਤਸਰ ਦੇ ਪਿੰਡ ਕੋਟਲੀ ਦੇਵਾਂ ਮੁੱਖ ਮਾਰਗ ‘ਤੇ ਵਾਪਰੇ ਦਰਦਨਾਕ ਹਾਦਸੇ ਵਿੱਚ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਤਿੰਨ...

ਅਯੁੱਧਿਆ ‘ਚ ਉਮੜ ਰਹੀ ਲੋਕਾਂ ਦੀ ਭੀੜ, ਕਿਲੋਮੀਟਰ ਤੱਕ ਲੱਗੀਆਂ ਲਾਈਨਾਂ, ਦਰਸ਼ਨਾਂ ਲਈ ਵਧਾਇਆ ਗਿਆ ਸਮਾਂ

ਰਾਮਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ‘ਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਦਰਸ਼ਨਾਂ ਦਾ ਸਮਾਂ ਰਾਤ 10 ਵਜੇ...

ਹੱਡ ਕੰਬਾਊ ਠੰਢ ਨੇ ਠਾਰੇ ਪੰਜਾਬ ਦੇ ਲੋ.ਕ, 4 ਦਿਨ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਅਲਰਟ

ਪੰਜਾਬ ਸਮੇਤ ਉੱਤਰੀ-ਪੱਛਮੀ ਭਾਰਤ ਵਿੱਚ ਇੱਕ ਦਿਨ ਦੀ ਮਾਮੂਲੀ ਰਾਹਤ ਤੋਂ ਬਾਅਦ ਪਿਘਲ ਰਹੀ ਹੱਡ ਕੰਬਾ ਦੇਣ ਵਾਲੀ ਠੰਢ ਫਿਰ ਵਧ ਗਈ ਹੈ। ਕਈ...

16 ਫਰਵਰੀ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗੀ ਰੋਮਾਂਟਿਕ ਫਿਲਮ ‘ਜੀ ਵੇ ਸੋਹਣਿਆ ਜੀ’, ਪਹਿਲਾ ਪੋਸਟਰ ਰਿਲੀਜ਼

ਪਿਆਰ ਤੇ ਰੋਮਾਂਸ ਦਾ ਮਹੀਨਾ ਆ ਗਿਆ ਹੈ ਤੇ ਪੰਜਾਬੀ ਇੰਡਸਟਰੀ ਦੇ ਲਈ ਵੀ ਇੱਕ ਸਰਪ੍ਰਾਈਜ਼ ਪੇਸ਼ ਹੋਣ ਜਾ ਰਿਹਾ ਹੈ ਕਿਉਂਕਿ ਨਵੀਂ ਪੰਜਾਬੀ ਫਿਲਮ...

ਕਾਂਗਰਸ ਵੱਲੋਂ ਪੰਜਾਬ ਲਈ ਚੋਣ ਕਮੇਟੀ ਦਾ ਗਠਨ, ਚੰਨੀ, ਨਵਜੋਤ ਸਿੱਧੂ ਤੇ ਬਾਜਵਾ ਸਣੇ ਵੱਡੇ ਲੀਡਰ ਸ਼ਾਮਲ

ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਕਾਂਗਰਸ ਨੇ ਬੁੱਧਵਾਰ ਨੂੰ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ। ਕਾਂਗਰਸ ਪ੍ਰਧਾਨ ਰਾਜਾ...

ਨਸ਼ਿਆਂ ਖਿਲਾਫ਼ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਇੱਕ ਹਫ਼ਤੇ ‘ਚ 31 ਵੱਡੀਆਂ ਮੱਛੀਆਂ ਸਣੇ 141 ਤਸ.ਕਰ ਕਾਬੂ

ਪੰਜਾਬ ਪੁਲਿਸ ਨੇ ਵੱਡੇ ਨਸ਼ਾ ਤਸਕਰਾਂ ਵਿਰੁੱਧ ਆਪਣੀ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਪਿਛਲੇ ਹਫਤੇ 109 ਐਫਆਈਆਰ ਦਰਜ ਕੀਤੀਆਂ ਹਨ ਅਤੇ 31...

ਪੰਜਾਬ ਵਜ਼ਾਰਤ ਦੀ ਮੀਟਿੰਗ ਅੱਜ, ਕਈ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਏ ਮੋਹਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ ਹੋਵੇਗੀ। ਇਸ ਵਿੱਚ ਸੂਬੇ ਵਿੱਚ ਧਰਤੀ...

ਦੇਵੇਂਦਰ ਯਾਦਵ ਅੱਜ ਜਲੰਧਰ ਦੌਰੇ ‘ਤੇ, MP ਚੋਣਾਂ ‘ਚ ਉਮੀਦਵਾਰ ਦੀ ਭਾਲ ‘ਚ ਲੱਗੀ ਕਾਂਗਰਸ

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਕੁਝ ਖੇਤਰ ਅਜਿਹੇ ਹਨ ਜਿੱਥੇ ਕਾਂਗਰਸ ਉਮੀਦਵਾਰ...

ਕੈਦੀਆਂ ਵੱਲੋਂ ‘ਬਰਥ-ਡੇ’ ਪਾਰਟੀ ਮਨਾਉਣ ਦੇ ਮਾਮਲੇ ‘ਚ ਐਕਸ਼ਨ, ਜੇਲ੍ਹ ਦੇ 2 ਡਿਪਟੀ ਸੁਪਰਡੈਂਟਾਂ ‘ਤੇ ਡਿੱਗੀ ਗਾਜ਼

ਲੁਧਿਆਣਾ ਵਿੱਚ ਕੇਂਦਰੀ ਜੇਲ੍ਹ ਵਿੱਚ 3 ਜਨਵਰੀ ਨੂੰ ਕੈਦੀਆਂ ਵੱਲੋਂ ਜਨਮ ਦਿਨ ਦੀ ਪਾਰਟੀ ਮਨਾਉਣ ਅਤੇ ਇਸਦੀ ਵੀਡੀਓ ਸੋਸ਼ਲ ਮੀਡੀਆ ਉੱਤੇ...

ਨਸ਼ੇ ਨਾਲ ਫੜੇ ਜਾਣ ਵਾਲੇ ਨੂੰ ਹੁਣ ਜੇਲ੍ਹ ਨਹੀਂ! ਮਾਨ ਸਰਕਾਰ ਸੰਵਾਰ ਰਹੀ ਜ਼ਿੰਦਗੀ, ਕੀਤੀ ਇਹ ਪਹਿਲ

ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਲੜ ਰਹੀ ਸਰਕਾਰ ਨੇ ਇੱਕ ਨਵੀਂ ਪਹਿਲ ਕੀਤੀ ਹੈ। ਹੁਣ ਥੋੜ੍ਹੇ ਜਿਹੇ ਨਸ਼ੇ ਨਾਲ ਫੜੇ ਗਏ ਲੋਕਾਂ ਨੂੰ...

ਅਯੁੱਧਿਆ ‘ਚ ਭਗਤਾਂ ਨੇ ਬਣਾ ਦਿੱਤਾ ਰਿਕਾਰਡ, ਪਹਿਲੇ ਦਿਨ 5 ਲੱਖ ਲੋਕਾਂ ਨੇ ਕੀਤੇ ਦਰਸ਼ਨ

22 ਜਨਵਰੀ ਨੂੰ ਰਾਮਲਲਾ ਦੇ ਭੋਗ ਤੋਂ ਬਾਅਦ ਮੰਗਲਵਾਰ ਨੂੰ ਰਾਮ ਮੰਦਰ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਸੀ। ਅਜਿਹੇ ‘ਚ ਰਾਮ ਮੰਦਰ ਦੇ...

ਸਿਰ ‘ਚ ਠੰਢ ਲੱਗ ਗਈ ਹੈ ਤਾਂ ਤੁਰੰਤ ਅਪਣਾਓ ਇਹ 2 ਘਰੇਲੂ ਨੁਸਖੇ, ਜਾਣੋ ਪੂਰੇ ਲੱਛਣ

ਸਰਦੀਆਂ ਵਿੱਚ ਅਕਸਰ ਲੋਕ ਸਿਰ ਦਰਦ ਦੀ ਸ਼ਿਕਾਇਤ ਕਰਦੇ ਹਨ। ਕਈ ਲੋਕ ਕਹਿੰਦੇ ਹਨ ਕਿ ਇਹ ਸਿਰਦਰਦ 2 ਤੋਂ 5 ਦਿਨ ਤੱਕ ਰਹਿੰਦਾ ਹੈ। ਇਸ ਲਈ ਕੁਝ...

ਰਾਮਲੀਲਾ ਮੰਚ ‘ਤੇ ਆਈ ਮੌ.ਤ, ਹਨੂੰਮਾਨ ਬਣੇ ਕਲਾਕਾਰ ਨੂੰ ਹੋਇਆ ਅਟੈਕ, ਲੋਕ ਵਜਾਉਂਦੇ ਰਹੇ ਤਾੜੀਆਂ

ਸੋਮਵਾਰ ਨੂੰ ਹਰਿਆਣਾ ਦੇ ਭਿਵਾਨੀ ‘ਚ ਸ਼੍ਰੀ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ‘ਤੇ ਰਾਮਲੀਲਾ ਮੰਚ ‘ਤੇ ਹਨੂੰਮਾਨ ਦਾ ਕਿਰਦਾਰ...

ਵਿਆਹ ‘ਚ ਮਚ ਗਈਆਂ ਭਾਜੜਾਂ! ਨੱਚਦੇ-ਨੱਚਦੇ 25 ਫੁੱਟ ਹੇਠਾਂ ਡਿੱਗ ਗਏ ਲਾੜਾ-ਲਾੜੀ ਤੇ 40 ਮਹਿਮਾਨ

ਵਿਆਹ ਇੱਕ ਅਜਿਹਾ ਸਮਾਗਮ ਹੈ ਜੋ ਨੱਚਣ ਅਤੇ ਗਾਉਣ ਤੋਂ ਬਿਨਾਂ ਬਿਲਕੁਲ ਅਧੂਰਾ ਹੈ। ਵਿਆਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਉੱਥੇ...

ਕਮਰੇ ਨੂੰ Mini ਥਿਏਟਰ ‘ਚ ਬਦਲ ਦੇਣਗੇ ਇਹ ਡਿਵਾਈਸ, ਕੀਮਤ ਵੀ ਬਜਟ ‘ਚ ਫਿਟ

ਤੁਹਾਨੂੰ ਆਪਣੇ ਘਰ ਨੂੰ ਥੀਏਟਰ ਵਿੱਚ ਬਦਲਣ ਲਈ ਬਹੁਤ ਕੁਝ ਨਹੀਂ ਕਰਨਾ ਪਵੇਗਾ। ਇਸ ਦੇ ਲਈ ਤੁਹਾਨੂੰ ਈ-ਕਾਮਰਸ ਪਲੇਟਫਾਰਮ ਤੋਂ ਐਂਡ੍ਰਾਇਡ...

ਮੰਤਰੀ ਹਰਜੋਤ ਬੈਂਸ ਦਾ ਐਕਸ਼ਨ, ਖੰਨਾ ਦਾ BPEO ਕੀਤਾ ਸਸਪੈਂਡ, ਲੱਗੇ ਸਨ ਗੰਭੀਰ ਦੋਸ਼

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੰਨਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਅਵਤਾਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ...

ਰਾਜਾ ਵੜਿੰਗ ਦਾ ਵੱਡਾ ਬਿਆਨ- ‘ਪਾਰਟੀ ‘ਚ ਖਰਾਬੀ ਕਰਨ ਵਾਲੇ ਨੂੰ ਨੋਟਿਸ ਨਹੀਂ, ਬਾਹਰ ਕੱਢਾਂਗੇ’

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਇਸ ਵਾਰ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਨਹੀਂ...

ਸ਼ਰਧਾਲੂਆਂ ਲਈ ਖੁਸ਼ਖਬਰੀ, ਹੁਣ ਇੱਕ ਹੀ Train ‘ਚ ਕਰ ਸਕਣਗੇ ਇਨ੍ਹਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ

ਮਾਤਾ ਵੈਸ਼ਣੋ ਦੇਵੀ ਅਤੇ ਰਾਮ ਮੰਦਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਜਾਣਕਾਰੀ ਮੁਤਾਬਕ ਉੱਤਰੀ ਰੇਲਵੇ ਅਯੁੱਧਿਆ...

ਗੱਡੀ ਥੱਲੇ ਆ ਕੇ ਦ.ਮ ਤੋੜਨ ਵਾਲੇ ਮਾਂ-ਪੁੱਤ ਦੀ ਹੋਈ ਪਛਾਣ, ਮਾਮਲੇ ‘ਚ ਹੋਇਆ ਵੱਡਾ ਖੁਲਾਸਾ

ਬੀਤੀ ਰਾਤ ਰੇਲ ਗੱਡੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੀ ਔਰਤ ਅਤੇ ਬੱਚੇ ਦੀ ਪਛਾਣ ਹੋ ਗਈ ਹੈ। ਔਰਤ ਦਾ ਨਾਂ ਸੁਖਵਿੰਦਰ ਕੌਰ ਉਰਫ ਬੱਬੂ...

‘ਆਪ’ MLA ਸ਼ੀਤਲ ਅੰਗੁਰਾਲ ਨੂੰ ਵੱਡੀ ਰਾਹਤ, 4 ਸਾਲ ਪੁਰਾਣੇ ਮਾਮਲੇ ‘ਚ ਅਦਾਲਤ ਨੇ ਕੀਤਾ ਬਰੀ

ਜਲੰਧਰ ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਉਸ ਦੇ ਭਰਾ ਰਾਜ ਅੰਗੁਰਾਲ ਨੂੰ ਸੀਜੇਐਮ ਡਾਕਟਰ ਗਗਨਦੀਪ ਕੌਰ ਦੀ ਅਦਾਲਤ ਨੇ ਚਾਰ...

ਲੁਧਿਆਣਾ ‘ਚ ਭਰੂਣ ਲਿੰਗ ਜਾਂਚ ਕਰਨ ਵਾਲਾ ਡਾਕਟਰ ਕਾਬੂ, ਟੀਮ ਨੂੰ ਵੇਖ ਛੱਤ ਤੋਂ ਮਾਰੀ ਛਾਲ, ਟੁੱਟੀ ਲੱਤ

ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਗਰਭਵਤੀ ਔਰਤਾਂ ਦੇ ਭਰੂਣ ਦਾ ਲਿੰਗ ਨਿਰਧਾਰਨ ਕੀਤੇ ਜਾਣ ਦੀ ਸੂਚਨਾ ਮਿਲਣ ‘ਤੇ ਸਿਹਤ ਵਿਭਾਗ ਦੀ ਟੀਮ...

ਘਰੇਲੂ ਕਲੇਸ਼ ਨੇ ਉਜਾੜਿਆ ਟੱਬਰ, 11 ਸਾਲਾਂ ਬੱਚੇ ਸਾਹਮਣੇ ਔਰਤ ਨੇ ਪਤੀ ਨੂੰ ਉਤਾਰਿਆ ਮੌ.ਤ ਦੇ ਘਾਟ

ਲੁਧਿਆਣਾ ਦੇ ਨੂਰਵਾਲਾ ਰੋਡ ਇਲਾਕੇ ‘ਚ ਘਰੇਲੂ ਕਲੇਸ਼ ਨੇ ਪੂਰਾ ਟੱਬਰ ਉਜਾੜ ਕੇ ਰੱਖ ਦਿੱਤਾ। ਰੋਜ਼-ਰੋਜ਼ ਦੇ ਚੱਲਦੇ ਕਲੇਸ਼ ਕਰਕੇ ਇਕ ਔਰਤ ਨੇ...

ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਹੋਈ ਸੁਣਵਾਈ, ਹਾਈਕੋਰਟ ਨੇ UT ਪ੍ਰਸ਼ਾਸਨ ਨੂੰ ਦਿੱਤੇ ਸਖ਼ਤ ਹੁਕਮ

ਚੰਡੀਗੜ੍ਹ ਦੇ ਮੇਅਰ ਦੀ ਚੋਣ ਨਾਲ ਸਬੰਧਤ ਦੋ ਪਟੀਸ਼ਨਾਂ ‘ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ...

CM ਮਾਨ ਨੇ ਭਲਕੇ ਸੱਦੀ ਕੈਬਨਿਟ ਦੀ ਮੀਟਿੰਗ, ਨਿਗਮ-ਪੰਚਾਇਤੀ ਚੋਣਾਂ ਨੂੰ ਲੈ ਕੇ ਹੋ ਸਕਦੈ ਫੈਸਲਾ

ਪੰਜਾਬ ਸਰਕਾਰ ਨੇ ਕੈਬਨਿਟ ਦੀ ਅਗਲੀ ਮੀਟਿੰਗ ਭਲਕੇ ਯਾਨੀ 24 ਜਨਵਰੀ ਨੂੰ ਕਰਨ ਦਾ ਫੈਸਲਾ ਕੀਤਾ ਹੈ, ਪਰ ਮੀਟਿੰਗ ਦੇ ਏਜੰਡੇ ਦੀ ਸੂਚਨਾ ਫਿਲਹਾਲ...

ਠੰਢ ‘ਚ ਪਰਾਲੀ ਸਾੜਨ ਨਾਲ ਵਧਿਆ ਹਵਾ ਪ੍ਰਦੂਸ਼ਨ! NGT ਨੇ ਪੰਜਾਬ ਨੂੰ ਦਿੱਤੇ ਇਹ ਹੁਕਮ

ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਤਿਆਰ ਕੀਤੀ ਐਕਸ਼ਨ ਪਲਾਨ ਨੂੰ ਲੈ ਕੇ ਸੋਧੀ ਹੋਈ...

‘ਆਪ’ ਆਗੂ ਹਿੰਮਤ ਸਿੰਘ ਵਿਆਹ ਦੇ ਬੰਧਨ ‘ਚ ਬੱਝੇ, ਬਰੰਪਟਨ ‘ਚ ਸੁਖਮਨ ਕੌਰ ਨਾਲ ਲਈਆਂ ਲਾਵਾਂ

ਆਮ ਆਦਮੀ ਪਾਰਟੀ ਦੇ ਇਕ ਹੋਰ ਆਗੂ ਨੇ ਵਿਆਹ ਰਚਾਇਆ ਹੈ। ਪਾਰਟੀ ਦੇ ਨੇਤਾ ਰਹੇ ਹਿੰਮਤ ਸਿੰਘ ਸ਼ੇਰਗਿਲ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ।...

ਠੰਢ ਕਾਰਨ ਹਰਿਆਣਾ ‘ਚ ਵੀ ਵਧੀਆਂ ਛੁੱਟੀਆਂ, ਪਹਿਲੀ ਤੋਂ 5ਵੀਂ ਤੱਕ 28 ਜਨਵਰੀ ਤੱਕ ਬੰਦ ਰਹਿਣਗੇ ਸਕੂਲ

ਹਰਿਆਣਾ ਵਿਚ ਫਿਰ ਤੋਂ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ।ਸੂਬੇ ਵਿਚ ਪਹਿਲੀ ਤੋਂ 5ਵੀਂ ਤੱਕ 28 ਜਨਵਰੀ ਤੱਕ ਸਕੂਲ ਬੰਦ ਰਹਿਣਗੇ...

ਸ਼ੁਭਮਨ ਗਿੱਲ ਨੂੰ ਮਿਲੇਗਾ 2023 ਲਈ ‘ਬੈਸਟ ਕ੍ਰਿਕਟਰ ਆਫ ਦਿ ਈਅਰ’ ਦਾ ਐਵਾਰਡ, BCCI ਕਰੇਗਾ ਸਨਮਾਨਿਤ

ਪੰਜਾਬ ਦੇ ਕ੍ਰਿਕਟਰ ਤੇ ਭਾਰਤੀ ਟੀਮ ਦੇ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਬੀਸੀਸੀਆਈ ਦੇ ਸਾਲਾਨਾ ਕ੍ਰਿਕਟਰ ਵਜੋਂ ਚੁਣਿਆ ਗਿਆ ਹੈ। ਸਾਬਕਾ...

ਪ੍ਰਨੀਤ ਕੌਰ ਖਿਲਾਫ ਪੰਜਾਬ ਕਾਂਗਰਸ ਦਾ ਵੱਡਾ ਐਕਸ਼ਨ, ਪਾਰਟੀ ‘ਚੋਂ ਕੀਤਾ ਗਿਆ ਸਸਪੈਂਡ

ਕਾਂਗਰਸ ਪਾਰਟੀ ਵੱਲੋਂ ਪ੍ਰਨੀਤ ਕੌਰ ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਪ੍ਰਨੀਤ ਕੌਰ ਜੋ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ...

ਰੇਲਵੇ ਚਲਾਏਗਾ 17 ਆਸਥਾ ਐਕਸਪ੍ਰੈਸ ਟਰੇਨਾਂ, ਇਕ ਹੀ ਟਰੇਨ ਤੋਂ ਕਰ ਸਕੋਗੇ ਵੈਸ਼ਨੋ ਦੇਵੀ ਤੇ ਰਾਮ ਮੰਦਰ ਦੇ ਦਰਸ਼ਨ

ਉੱਤਰੀ ਰੇਲਵੇ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੇ ਦਰਸ਼ਨਾਂ ਲਈ 17 ਟਰੇਨਾਂ ਚਲਾਏਗਾ। ਅੰਬਾਲਾ, ਫ਼ਿਰੋਜ਼ਪੁਰ, ਦਿੱਲੀ, ਲਖਨਊ ਅਤੇ...

ਅੱਜ ਤੋਂ ਸਰਕਾਰੀ ਬੱਸ ‘ਚ ਸਫਰ ਕਰਨਾ ਹੋਵੇਗਾ ਔਖਾ! ਟਰਾਂਸਪੋਰਟ ਮੁਲਾਜ਼ਮਾਂ ਨੇ ਕੀਤਾ ਵੱਡਾ ਐਲਾਨ

ਪੰਜਾਬ ‘ਚ 23 ਜਨਵਰੀ ਯਾਨੀ ਅੱਜ ਤੋਂ ਤੋਂ ਸਰਕਾਰੀ ਬੱਸਾਂ ਦਾ ਸਫ਼ਰ ਕਰਨਾ ਔਖਾ ਹੋ ਸਕਦਾ ਹੈ ਕਿਉਂਕਿ ਕੇਂਦਰ ਵੱਲੋਂ ਬਣਾਏ ਹਿੱਟ ਐਂਡ ਰਨ...

ਰਾਮ ਮੰਦਿਰ ‘ਚ ਐਂਟਰੀ ‘ਤੇ ਲੱਗੀ ਪਾਬੰਦੀ, ਭਾਰੀ ਭੀੜ ਕਾਰਨ ਲਿਆ ਗਿਆ ਫੈਸਲਾ

ਅਯੁੱਧਿਆ ‘ਚ ਸਥਿਤ ਰਾਮ ਮੰਦਰ ‘ਚ ਭਾਰੀ ਭੀੜ ਹੋਣ ਕਾਰਨ ਮੰਦਰ ‘ਚ ਪ੍ਰਵੇਸ਼ ‘ਤੇ ਰੋਕ ਲਗਾ ਦਿੱਤੀ ਗਈ ਹੈ। ਸ਼ਰਧਾਲੂਆਂ ਨੂੰ ਰਾਮ...

ਜਲੰਧਰ : ਰਾਤ ਨੂੰ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ਕਾਲ, ਦਮ ਘੁਟਣ ਨਾਲ ਪਿਓ-ਪੁੱਤ ਦੀ ਮੌ.ਤ

ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਠੰਡ ਤੋਂ ਬਚਣ ਲਈ ਲੋਕਾਂ ਵੱਲੋਂ ਕਮਰੇ ਵਿਚ ਹੀ ਅੰਗੀਠੀਆਂ ਬਾਲੀਆਂ ਜਾਂਦੀਆਂ...

PM ਮੋਦੀ ਅੱਜ ‘ਪਰਾਕਰਮ ਦਿਵਸ’ ਦੇ ਮੌਕੇ ‘ਤੇ ਲਾਲ ਕਿਲੇ ‘ਤੇ ਆਯੋਜਿਤ ਸਮਾਰੋਹ ‘ਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਪਰਾਕਰਮ ਦਿਵਸ ਦੇ ਮੌਕੇ ‘ਤੇ ਲਾਲ ਕਿਲੇ ‘ਤੇ ਆਯੋਜਿਤ ਸਮਾਰੋਹ ਦਾ ਉਦਘਾਟਨ ਕਰਨਗੇ। ਇਹ...

ਮੋਗਾ ‘ਚ ਟ੍ਰੇਨ ਦੀ ਚਪੇਟ ‘ਚ ਆਉਣ ਕਾਰਨ ਮਾਂ-ਪੁੱਤ ਦੀ ਮੌ.ਤ, ਬਚਾਉਣ ਗਿਆ ਨੌਜਵਾਨ ਹੋਇਆ ਜ਼ਖਮੀ

ਇਕ ਪਾਸੇ ਜਿਥੇ ਪੂਰੇ ਮੋਗਾ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਲਈ ਮੰਦਰਾਂ ਵਿਚ ਦੀਪਮਾਲਾ ਕੀਤੀ ਜਾ ਰਹੀ ਸੀ, ਉਥੇ ਦੂਜੇ ਪਾਸੇ ਦੇਰ ਸ਼ਾਮ...

ਅਯੁੱਧਿਆ ਪਹੁੰਚਿਆ ਅੰਬਾਨੀ ਪਰਿਵਾਰ, ਰਾਮ ਮੰਦਿਰ ਟਰੱਸਟ ਨੂੰ 2.51 ਕਰੋੜ ਰੁ. ਦਾਨ ਕਰਨ ਦਾ ਕੀਤਾ ਐਲਾਨ

ਅੰਬਾਨੀ ਪਰਿਵਾਰ ਨੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ 2.51 ਕਰੋੜ ਰੁਪਏ ਦਾਨ ਦੇਣ ਦਾ ਐਲਾਨ ਕੀਤਾ ਹੈ। ਅਯੁੱਧਿਆ ਵਿਚ ਰਾਮਲੱਲਾ ਦੀ...

ਹਿਮਾਚਲ ‘ਚ 25 ਜਨਵਰੀ ਤੋਂ ਬਦਲੇਗਾ ਮੌਸਮ, ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ਵਿੱਚ 122 ਸਾਲਾਂ ਦਾ ਸੋਕਾ 25 ਜਨਵਰੀ ਤੋਂ ਬਾਅਦ ਟੁੱਟ ਸਕਦਾ ਹੈ। ਪੱਛਮੀ ਗੜਬੜੀ (WD) 25 ਜਨਵਰੀ ਤੋਂ ਰਾਜ ਵਿੱਚ ਸਰਗਰਮ ਹੋ ਰਹੀ...

ਚੰਡੀਗੜ੍ਹ ‘ਚ ਹੁਣ 29 ਜਨਵਰੀ ਤੋਂ ਹੀ ਖੁੱਲ੍ਹਣਗੇ ਸਕੂਲ, ਠੰਢ ਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਲਿਆ ਫੈਸਲਾ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੁਣ 29 ਜਨਵਰੀ ਤੋਂ ਹੀ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਠੰਡ ਤੇ ਸੰਘਣੀ ਧੁੰਦ ਦੇ ਮੱਦੇਨਜ਼ਰ...

ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਅੱਜ ਤੋਂ ਆਮ ਲੋਕਾਂ ਲਈ ਖੁੱਲ੍ਹਿਆ ਅਯੁੱਧਿਆ ਦਾ ਰਾਮ ਮੰਦਰ, ਸ਼ਰਧਾਲੂਆਂ ਦੀ ਉਮੜੀ ਭੀੜ

ਅਯੁੱਧਿਆ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਅੱਜ ਦਰਸ਼ਨ ਦਾ ਪਹਿਲਾ ਦਿਨ ਹੈ। ਮੰਦਰ ਨੂੰ ਆਮ ਲੋਕਾਂ ਨੂੰ ਖੋਲ੍ਹ ਦਿੱਤਾ ਗਿਆ ਹੈ।...

ਪੰਜਾਬ ‘ਚ ਠੰਡ ਤੇ ਧੁੰਦ ਤੋਂ ਅਜੇ ਕੋਈ ਰਾਹਤ ਨਹੀਂ, ਅਗਲੇ 4 ਦਿਨਾਂ ਲਈ ਅਲਰਟ, ਬਠਿੰਡਾ ਰਿਹਾ ਸਭ ਤੋਂ ਠੰਡਾ

ਪੰਜਾਬ ਨੂੰ ਅਜੇ ਅਗਲੇ ਕੁਝ ਦਿਨਾਂ ਤੱਕ ਠੰਡ ਤੋਂ ਕੋਈ ਰਾਹਤ ਨਹੀਂ ਮਿਲਣ ਵਾਲੀ ਹੈ। ਮੌਸਮ ਵਿਭਾਗ ਵੱਲੋਂ ਅਗਲੇ ਚਾਰ ਦਿਨਾਂ ਲਈ ਅਲਰਟ ਜਾਰੀ...

ਕੈਨੇਡਾ ‘ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਝਟਕਾ! ਟਰੂਡੋ ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟਸ ‘ਤੇ ਲਗਾਇਆ 2 ਸਾਲ ਦਾ ਬੈਨ

ਕੈਨੇਡਾ ‘ਚ ਪੜ੍ਹਾਈ ਕਰਨ ਵਾਲੇ ਸਟੂਡੈਂਟਸ ਨੂੰ ਵੱਡਾ ਝਟਕਾ ਲੱਗਿਆ ਹੈ। ਇੰਟਰਨੈਸ਼ਨਲ ਸਟੂਡੈਂਟਸ ‘ਤੇ 2 ਸਾਲ ਲਈ ਬੈਨ ਲਗਾਇਆ ਗਿਆ ਹੈ। ਇਹ...

ਵੱਡਾ ਫੇਰਬਦਲ! ਪੰਜਾਬ ਸਰਕਾਰ ਵੱਲੋਂ 10 IAS ਅਫਸਰਾਂ ਦੇ ਕੀਤੇ ਗਏ ਤਬਾਦਲੇ, ਦੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 10 ਆਈਏਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਟਰਾਂਸਫਰ ਕੀਤੇ ਗਏ...

ਵਾਰ-ਵਾਰ ਹੈਂਗ ਹੋ ਰਿਹਾ ਹੈ ਸਮਾਰਟਫੋਨ ਤਾਂ ਕਰ ਲਓ ਇਹ ਕੰਮ, ਮੱਖਣ ਦੀ ਤਰ੍ਹਾਂ ਚੱਲੇਗਾ ਡਿਵਾਈਸ

ਸਮਾਰਟਫ਼ੋਨ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਏ ਹਨ। ਅਸੀਂ ਆਪਣੇ ਸਮਾਰਟਫੋਨ ਦਾ ਇਸਤੇਮਾਲ ਹਰ ਕੰਮ ਲਈ ਕਰਦੇ ਹਨ, ਜਿਸ ਵਿਚ ਕਾਲ...

ਤਾਲਿਬਾਨੀ ਸਰਕਾਰ ਦਾ ਨਵਾਂ ਫਰਮਾਨ, ਕੁਆਰੀਆਂ ਤੇ ਤਲਾਕਸ਼ੁਦਾ ਔਰਤਾਂ ਨਹੀਂ ਕਰ ਸਕਣਗੀਆਂ ਨੌਕਰੀ

ਅਫਗਾਨਿਸਤਾਨ ਵਿਚ ਤਾਲਿਬਾਨੀਆਂ ਦਾ ਔਰਤਾਂ ‘ਤੇ ਜ਼ੁਲਮ ਵਧਦਾ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਤਾਲਿਬਾਨ ਅਫਗਾਨ...

ਗੂਗਲ ਨੇ ਦਿੱਤਾ ਖਾਸ ਬਟਨ, Gmail ‘ਤੇ ਫਾਲਤੂ ਈ-ਮੇਲ ਤੋਂ ਮਿਲੇਗਾ ਛੁਟਕਾਰਾ, ਐਪ ਤੇ ਵੈੱਬ ਦੋਵਾਂ ‘ਤੇ ਕਰੇਗਾ ਕੰਮ

ਜੀਮੇਲ ਅੱਜ ਦੇ ਸਮੇਂ ਵਿਚ ਇਕ ਜ਼ਰੂਰੀ ਪਲੇਟਫਾਰਮ ਹੈ। ਜੇਕਰ ਤੁਸੀਂ ਐਂਡ੍ਰਾਇਡ ਯੂਜ਼ਰ ਹੈ ਤਾਂ ਜੀਮੇਲ ‘ਤੇ ਅਕਾਊਂਟ ਹੋਣਾ ਤਾਂ ਜ਼ਰੂਰੀ...

ਅਯੁੱਧਿਆ ਜਾਣ ਵਾਲਿਆਂ ਲਈ ਖੁਸ਼ਖਬਰੀ! SpiceJet ਦਾ ਐਲਾਨ, ਸਿਰਫ 1622 ਰੁ. ‘ਚ ਮਿਲੇਗਾ ਫਲਾਈਟ ਦਾ ਟਿਕਟ

ਅਯੁੱਧਿਆ ਦੇ ਰਾਮ ਮੰਦਰ ਵਿਚ ਭਗਵਾਨ ਰਾਮ ਲੱਲਾ ਆ ਗਏ ਹਨ।ਇਸ ਨੂੰ ਲੈ ਕੇ ਪੂਰੇ ਦੇਸ਼ ਵਿਚ ਗਜ਼ਬ ਦਾ ਉਤਸ਼ਾਹ ਹੈ। ਲੋਕ ਆਪਣੇ-ਆਪਣੇ ਤਰੀਕੇ ਨਾਲ...

ਮੋਗਾ ‘ਚ ਸੜਕ ਪਾਰ ਕਰਦਿਆਂ ਤੇਜ਼ ਰਫ਼ਤਾਰ ਕਾਰ ਨੇ ਨੌਜਵਾਨ ਨੂੰ ਮਾਰੀ ਟੱਕਰ, ਹੋਈ ਮੌ.ਤ

ਮੋਗਾ ਦੇ ਪਿੰਡ ਸੈਦ ਮੁਹੰਮਦ ਵਾਸੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਨੌਜਵਾਨ ਆਪਣੇ ਦੋਸਤ ਦੇ ਵਿਆਹ ਤੋਂ ਵਾਪਸ ਘਰ ਪਰਤ ਰਿਹਾ ਸੀ। ਸੜਕ ਪਾਰ...

ਸੈਫ ਅਲੀ ਖਾਨ ਮੁੰਬਈ ਦੇ ਹਸਪਤਾਲ ‘ਚ ਭਰਤੀ, ਗੋਡੇ ਦੀ ਹੋਈ ਸਰਜਰੀ, ਸਾਹਮਣੇ ਆਈ ਹੈਲਥ ਅਪਡੇਟ

ਸੈਫ ਅਲੀ ਖਾਨ ਨੂੰ ਕੋਕਿਲਾਬੇਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਿਥੇ ਉਨ੍ਹਾਂ ਦੇ ਗੋਡੇ ਦੀ ਸਰਜਰੀ ਹੋ ਰਹੀ ਹੈ। ਪਤਨੀ ਕਰੀਨ ਕਪੂਰ ਵੀ...

ਪੰਜਾਬ ‘ਚ ਪ੍ਰਾਣ ਪ੍ਰਤਿਸ਼ਠਾ ‘ਤੇ ਜਸ਼ਨ, ਲੱਖਾਂ ਦੀਵਿਆਂ ਨਾਲ ਜਗਮਗਾਏ ਮੰਦਰ, ਆਤਿਸ਼ਬਾਜ਼ੀ ਨਾਲ ਰੰਗੀਨ ਹੋਇਆ ਆਸਮਾਨ

ਅਯੁੱਧਿਆ ਦੇ ਨਾਲ-ਨਾਲ ਪੰਜਾਬ ਵਿਚ ਵੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਉਤਸ਼ਾਹ ਹੈ। ਵੱਖ-ਵੱਖ ਸ਼ਹਿਰਾਂ ‘ਚ ਧਾਰਮਿਕ ਆਯੋਜਨ ਕੀਤੇ ਗਏ। ਆਕਰਸ਼ਕ...

ਇੰਗਲੈਂਡ ਖਿਲਾਫ ਪਹਿਲੇ 2 ਟੈਸਟ ਨਹੀਂ ਖੇਡਣਗੇ ਵਿਰਾਟ ਕੋਹਲੀ, BCCI ਨੇ ਦੱਸੀ ਇਹ ਵਜ੍ਹਾ

ਭਾਰਤ ਤੇ ਇੰਗਲੈਂਡ ਵਿਚ ਖੇਡੀ ਜਾਣ ਵਾਲੀ 5 ਮੈਚਾਂ ਦੀ ਟੈਸਟ ਸੀਰੀਜ ਵਿਚ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਇਸ ਸੀਰੀਜ ਦਾ ਪਹਿਲਾ ਮੁਕਾਬਲਾ...

ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਦੇਸ਼ ‘ਚ ਦੀਪਉਤਸਵ ਦੀ ਧੂਮ, ਅਯੁੱਧਿਆ ਤੋਂ ਲੈ ਕੇ ਦਿੱਲੀ ਹੋਈ ਜਗਮਗ

ਆਖਿਰਕਾਰ ਉਹ ਘੜੀ ਆ ਗਈ ਜਦੋਂ ਅਯੁੱਧਿਆ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸੰਪੰਨ ਹੋ ਚੁੱਕੀ ਹੈ। 500 ਸਾਲਾਂ ਦੇ ਇੰਤਜ਼ਾਰ ਦੇ ਬਾਅਦ ਅੱਜ...

ਰਾਮ ਮੰਦਰ ਅਯੁੱਧਿਆ : ਟੁੱਟੇ ਸਾਰੇ ਰਿਕਾਰਡ, ਬਣਿਆ ਇਤਿਹਾਸ, ਪਿਛਲੇ 24 ਘੰਟਿਆਂ ਤੋਂ ਗੂਗਲ ਟ੍ਰੈਂਡਸ ‘ਚ ਸਿਰਫ ਰਾਮ ਹੀ ਰਾਮ

500 ਸਾਲ ਤੋਂ ਵਧ ਦਾ ਇੰਤਜ਼ਾਰ ਖਤਮ ਹੋਣ ਦੇ ਨਾਲ ਹੀ ਅਯੁੱਧਿਆ ਦੇ ਰਾਮ ਮੰਦਰ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸੰਪੰਨ ਹੋ ਗਈ ਹੈ। ਰਾਮਲੱਲਾ...

ਸੈਂਟਰਲ ਜੇਲ੍ਹ ਅੰਮ੍ਰਿਤਸਰ ਨੇੜੇ ਡ੍ਰੋਨ ਉਡਾਉਣ ‘ਤੇ ਪਾਬੰਦੀ, 21 ਅਪ੍ਰੈਲ 2024 ਤੱਕ ਲਾਗੂ ਰਹਿਣਗੇ ਹੁਕਮ

ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ 500 ਮੀਟਰ ਏਰੀਆ ਵਿਚ ਡ੍ਰੋਨ ਉਡਾਉਣ ‘ਤੇ ਪੂਰੀ ਤਰ੍ਹਾਂ ਤੋਂ ਪ੍ਰਤੀਬੰਧ ਲਗਾਇਆ ਗਿਆ ਹੈ। ਏਡੀਸੀਪੀ ਮਨਮੋਹਨ...

ਅੰਮ੍ਰਿਤਸਰ ‘ਚ ਵੱਡੀ ਵਾਰ/ਦਾਤ, ਘਰ ‘ਚੋਂ ਮਿਲੀਆਂ ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ, ਸੁਸਾਈਡ ਨੋਟ ਵੀ ਹੋਇਆ ਬਰਾਮਦ

ਅੰਮ੍ਰਿਤਸਰ ਵਿਚ ਅੱਜ ਵੱਡੀ ਵਾਰਦਾਤ ਵਾਪਰੀ ਹੈ। ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ ਘਰ ਤੋਂ ਬਰਾਮਦ ਹੋਈਆਂ ਹਨ। ਨਾਲ ਹੀ ਇਕ ਸੁਸਾਈਡ ਨੋਟ ਵੀ...

ਪੰਜਾਬ ਸਰਕਾਰ ਦਾ ਉਪਰਾਲਾ, CM ਮਾਨ 26 ਜਨਵਰੀ ਨੂੰ 125 ਨਵੇਂ ਮੁਹੱਲਾ ਕਲੀਨਿਕ ਜਨਤਾ ਨੂੰ ਕਰਨਗੇ ਸਮਰਪਿਤ

ਪੰਜਾਬ ਸਰਕਾਰ 26 ਜਨਵਰੀ ਨੂੰ 125 ਨਵੇਂ ਆਮ ਆਦਮੀ ਕਲੀਨਿਕ ਜਨਤਾ ਨੂੰ ਸਮਰਪਿਤ ਕਰਨ ਦੀ ਤਿਆਰੀ ਵਿਚ ਹੈ। ਇਨ੍ਹਾਂ ਵਿਚੋਂ 112 ਦਾ ਕੰਮ ਪੂਰਾ ਹੋ...

ਰੋਜ਼ੀ-ਰੋਟੀ ਕਮਾਉਣ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾ/ਦਸੇ ‘ਚ ਮੌ.ਤ, 7 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼

ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਥੋਂ ਦਾ ਨੌਜਵਾਨ ਕੈਨੇਡਾ ਵਿਚ ਸੜਕ ਹਾਦਸੇ ਦਾ...

ਚੰਡੀਗੜ੍ਹ ‘ਚ ਛੁੱਟੀਆਂ ਵਿਚ ਮੁੜ ਹੋਇਆ ਵਾਧਾ, ਹੁਣ ਇਸ ਦਿਨ ਤੋਂ ਖੁੱਲ੍ਹਣਗੇ ਸਕੂਲ

ਵਧਦੀ ਠੰਡ ਤੇ ਧੁੰਦ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੁੜ ਤੋਂ ਸਕੂਲ ਦੀਆਂ ਛੁੱਟੀਆਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਯੂਟੀ ਪ੍ਰਸ਼ਾਸਨ ਨੇ...

ਹੁਸ਼ਿਆਰਪੁਰ ‘ਚ ਪੁਲਿਸ ਨੇ ਦਬੋਚਿਆ ਭਗੌੜਾ, ਧੋਖਾਧੜੀ ਦੇ ਮਾਮਲੇ ‘ਚ 5 ਸਾਲਾਂ ਤੋਂ ਫਰਾਰ ਸੀ ਮੁਲਜ਼ਮ

ਹੁਸ਼ਿਆਰਪੁਰ ਦੀ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਧੋਖਾਧੜੀ ਦੇ ਮਾਮਲੇ ‘ਚ ਨਾਮਜ਼ਦ ਭਗੌੜੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਦੀ...

ਅਯੁੱਧਿਆ: ਅੱਜ ਦੇ ਖਾਸ ਦਿਨ ਨੂੰ ਲੈ ਕੇ ‘ਟੀਵੀ ਦੇ ਰਾਮ-ਸੀਤਾ’ ਹੋਏ ਭਾਵੁਕ, ਕਿਹਾ- ਸੋਚਿਆ ਵੀ ਨਹੀਂ ਸੀ…

22 ਜਨਵਰੀ ਦਾ ਦਿਨ ਰਾਮ ਭਗਤਾਂ ਲਈ ਖਾਸ ਦਿਨ ਹੈ। ਦੇਸ਼ ਭਰ ਤੋਂ ਲੋਕ ਰਾਮ ਮੰਦਰ ਜਾ ਰਹੇ ਹਨ। ਟੀਵੀ ਸ਼ੋਅ ਰਾਮਾਇਣ ਦੇ ਰਾਮ-ਸੀਤਾ ਯਾਨੀ ਅਰੁਣ...

ਸ਼੍ਰੀ ਰਾਮ ਪ੍ਰਤੀ ਆਸਥਾ! ਗੁਰਦਾਸਪੁਰ ‘ਚ ਈ-ਰਿਕਸ਼ਾ ਚਾਲਕ ਯਾਤਰੀਆਂ ਨੂੰ ਦੇ ਰਿਹਾ ਮੁਫਤ ਸੇਵਾ

ਅਯੁੱਧਿਆ ‘ਚ ਸ਼੍ਰੀ ਰਾਮ ਮੰਦਿਰ ਦੀ ਮੂਰਤੀ ਦੀ ਸਥਾਪਨਾ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ‘ਚ ਭਾਰੀ ਉਤਸ਼ਾਹ ਹੈ, ਉੱਥੇ ਹੀ ਲੋਕ ਆਪਣੀ ਸ਼ਰਧਾ...

107 ਸਾਲ ਪਹਿਲਾਂ ਬਣੀ ਸੀ ਰਾਮ ‘ਤੇ ਪਹਿਲੀ ਫਿਲਮ : ਰਾਮਾਇਣ ‘ਤੇ ਹੁਣ ਤੱਕ ਬਣ ਚੁੱਕੀਆਂ ਨੇ 50 ਤੋਂ ਵੱਧ ਫਿਲਮਾਂ

ਅਯੁੱਧਿਆ ਵਿੱਚ ਰਾਮ ਮੰਦਿਰ ਨੂੰ ਲੈਕੇ ਦੇਸ਼ ‘ਚ ਖੁਸ਼ੀ ਦਾ ਮਾਹੌਲ ਹੈ। 1980 ਦੇ ਦਹਾਕੇ ਦੌਰਾਨ ਜਦੋਂ ਟੀਵੀ ‘ਤੇ ਰਮਾਇਣ ਦਾ ਪ੍ਰਸਾਰਣ...

ਅੱਜ ਦਿੱਲੀ ‘ਚ ‘AAP’ ਕੱਢੇਗੀ ਸ਼ੋਬਾ ਯਾਤਰਾ, ਸੌਰਭ ਭਾਰਦਵਾਜ ਗ੍ਰੇਟਰ ਕੈਲਾਸ਼ ‘ਚ ਕਰਨਗੇ ਇਸ ਦੀ ਅਗਵਾਈ

ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਪਵਿੱਤਰ ਹੋਣ ਦੇ ਮੱਦੇਨਜ਼ਰ ਅੱਜ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਦਿੱਲੀ ਭਰ ਵਿੱਚ...

ਸ਼੍ਰੀ ਰਾਮ ਜੀ ਦੇ ਸੁਆਗਤ ਲਈ ਤਿਆਰ ਪੰਜਾਬ, ਪ੍ਰਾਣ ਪ੍ਰਤਿਸ਼ਠਾ ਲਈ ਆਯੋਜਿਤ ਪ੍ਰੋਗਰਾਮਾਂ ‘ਚ ਪਹੁੰਚੇ ਮੰਤਰੀ

ਅੱਜ 22 ਜਨਵਰੀ ਨੂੰ ਅਯੁੱਧਿਆ ‘ਚ ਹੋਣ ਵਾਲੇ ਭਗਵਾਨ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਪੰਜਾਬ ‘ਚ ਵੀ ਉਤਸ਼ਾਹ ਦੀ ਲਹਿਰ ਹੈ।...

ਸਾਲਾਂ ਦੀ ਉਡੀਕ ਹੋਈ ਖਤਮ, ਸ਼੍ਰੀ ਰਾਮ ਜੀ ਦੀ ਪੁਰਾਣੀ ਮੂਰਤੀ ਨੂੰ ਨਵੇਂ ਮੰਦਰ ਵਿੱਚ ਕੀਤਾ ਗਿਆ ਸਥਾਪਿਤ

ਅਯੁੱਧਿਆ ਵਿੱਚ ਰਾਮ ਮੰਦਿਰ ਨੂੰ ਲੈ ਕੇ ਅਸਥਾਈ ਮੰਦਿਰ ਵਿੱਚ ਰਾਮਲਲਾ ਦੀ ਪੁਰਾਣੀ ਮੂਰਤੀ ਨੂੰ ਨਵੇਂ ਮੰਦਰ ਵਿੱਚ ਸਥਾਪਿਤ ਕਰ ਦਿੱਤਾ ਗਿਆ...

ਸ਼੍ਰੀ ਰਾਮ ਜੀ ਦੇ ਰੰਗ ‘ਚ ਰੰਗਿਆ ਪੰਜਾਬ, ਸੁਰੱਖਿਆ ਦੇ ਮੱਦੇਨਜ਼ਰ 1500 ਤੋਂ ਵੱਧ ਜਵਾਨ ਨੂੰ ਕੀਤਾ ਗਿਆ ਤਾਇਨਾਤ

ਅਯੁੱਧਿਆ ਵਿੱਚ 22 ਜਨਵਰੀ ਨੂੰ ਹੋਣ ਵਾਲੀ ਸ਼੍ਰੀ ਰਾਮਲਲਾ ਪ੍ਰਾਣ ਪ੍ਰਤਿਸ਼ਠਾ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਲੈ ਕੇ...