Jul 25

Accident: ਪੰਜਾਬ ਤੋਂ ਹਿਮਾਚਲ ਘੁੰਮਣ ਗਏ PWD ਦੇ ਐਕਸੀਅਨ ਮਨਮੋਹਨ ਸਰੰਗਲ ਸਮੇਤ 5 ਦੀ ਮੌਤ !

Manmohan Sarangal Dinanagar accident: ਦੀਨਾਨਗਰ ਦੇ ਰਹਿਣ ਵਾਲੇ ਪੀਡਬਲਿਊਡੀ ਦੇ ਐਕਸੀਅਨ ਮਨਮੋਹਨ ਸਰੰਗਲ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਮੌਤ ਤੋਂ ਬਾਅਦ...

ਰਾਸ਼ਟਰਪਤੀ ਬਣਨ ਮਗਰੋਂ ਦ੍ਰੋਪਦੀ ਮੁਰਮੂ ਦਾ ਪਹਿਲਾ ਟਵੀਟ, ਦੇਖੋ ਕੀ ਕਿਹਾ

ਦ੍ਰੋਪਦੀ ਮੁਰਮੂ ਨੇ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਨਵੀ ਰਮਨ ਨੇ ਉਨ੍ਹਾਂ ਨੂੰ ਸਹੁੰ...

ਸੰਗਰੂਰ ‘ਚ ਐਜੂਕੇਸ਼ਨ ਆਨ ਵ੍ਹੀਲਜ਼: ਗਰੀਬ ਬੱਚਿਆਂ ਲਈ ਬਣਾਇਆ ਚਲਦਾ-ਫਿਰਦਾ ਸਕੂਲ

ਅਕਸਰ ਤੁਸੀਂ ਬੱਸ ਨੂੰ ਸਵਾਰੀਆਂ ਨੂੰ ਲੈ ਕੇ ਮੰਜ਼ਿਲ ਵੱਲ ਵਧਦੇ ਦੇਖਿਆ ਹੋਵੇਗਾ, ਪਰ ਬੱਚਿਆਂ ਦੇ ਭਵਿੱਖ ਵੱਲ ਵਧਦੀ ਬੱਸ ਨੂੰ ਤੁਸੀਂ ਨਹੀਂ...

ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਦਾ ਖੁੱਲ੍ਹਾ ਉਪਰਲਾ ਹਿੱਸਾ ਹੋਵੇਗਾ ਬੰਦ, ਸੈਲਾਨੀ ਹੁਣ ਨਹੀਂ ਪਾ ਸਕਣਗੇ ਪੈਸੇ

ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਵਿੱਚ ਪੈਸੇ ਪਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਲਈ ਖੂਹ...

ਪਿੰਡ ਰੁਪਾਣਾ ‘ਚ ਘਰ ‘ਚੋਂ ਮਿਲੀ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼, ਜਵਾਈ ਖਿਲਾਫ ਮਾਮਲਾ ਦਰਜ

ਸੱਸ ਨੂੰ ਮਾਰਨ ਦੇ ਦੋਸ਼ ‘ਚ ਥਾਣਾ ਸਦਰ ਮੁਕਤਸਰ ਦੀ ਪੁਲਿਸ ਨੇ ਜਵਾਈ ਨੂੰ ਨਾਮਜ਼ਦ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ...

ਸ਼ੱਕੀ ਹਾਲਾਤਾਂ ‘ਚ ਵਿਆਹੁਤਾ ਨੇ ਨਿਗਲਿਆ ਜ਼ਹਿਰ, ਸਹੁਰਿਆਂ ‘ਤੇ ਜ਼ਹਿਰ ਦੇਣ ਦਾ ਦੋਸ਼

ਫਾਜ਼ਿਲਕਾ ਦੇ ਪਿੰਡ ਆਸਫਵਾਲਾ ‘ਚ ਇਕ ਵਿਆਹੁਤਾ ਨੇ ਸ਼ੱਕੀ ਹਾਲਾਤ ‘ਚ ਜ਼ਹਿਰ ਨਿਗਲ ਲਿਆ। ਉਸ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ...

ਛਪਰਾ ‘ਚ ਪਟਾਕਾ ਫੈਕਟਰੀ ‘ਚ ਬਲਾਸਟ: ਧਮਾਕੇ ‘ਚ 6 ਲੋਕਾਂ ਦੀ ਮੌਤ

ਬਿਹਾਰ ਦੇ ਛਪਰਾ ਜ਼ਿਲ੍ਹੇ ਦੇ ਪਿੰਡ ਖੋਦਾਈਬਾਗ ਵਿੱਚ ਐਤਵਾਰ ਸਵੇਰੇ 11.45 ਵਜੇ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਇਆ। ਹੁਣ ਤੱਕ 6 ਲੋਕਾਂ...

ਰਾਜਘਾਟ ਪਹੁੰਚੀ ਦ੍ਰੋਪਦੀ ਮੁਰਮੂ, ਅੱਜ ਰਾਸ਼ਟਰਪਤੀ ਅਹੁਦੇ ਦੀ ਚੁੱਕਣਗੇ ਸਹੁੰ

ਅੱਜ ਦੇਸ਼ ਨੂੰ ਦੂਜੀ ਮਹਿਲਾ ਰਾਸ਼ਟਰਪਤੀ ਮਿਲੇਗੀ। ਦ੍ਰੋਪਦੀ ਮੁਰਮੂ ਸੋਮਵਾਰ ਨੂੰ ਸਵੇਰੇ 10.15 ਵਜੇ ਸੰਸਦ ਦੇ ਸੈਂਟਰਲ ਹਾਲ ਵਿੱਚ ਦੇਸ਼ ਦੇ...

ਕਿਤੇ ਲਾਸ਼ ਨਾਲ ਨਾਚ-ਗਾਣਾ, ਕਿਤੇ ਮਰਨ ‘ਤੇ ਉਂਗਲੀ ਵੱਢਣਾ… ਜਾਣੋ ਦੁਨੀਆ ਦੇ ਅਜੀਬੋ-ਗਰੀਬ ਰਿਵਾਜਾਂ ਬਾਰੇ

ਦੁਨੀਆ ਅਜੀਬ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨਾਲ ਭਰੀ ਹੋਈ ਹੈ। ਅੱਜ ਵੀ ਇਸ ਆਧੁਨਿਕ ਅਤੇ ਤਕਨਾਲੋਜੀ ਨਾਲ ਲੈਸ ਦੁਨੀਆ ਵਿੱਚ ਅਜਿਹੇ ਲੋਕ...

ਮੰਕੀਪੌਕਸ ਨੇ ਵਧਾਈ ਚਿੰਤਾ, ਹੁਣ ਤੇਲੰਗਾਨਾ ‘ਚ ਮਿਲਿਆ ਸ਼ੱਕੀ ਮਰੀਜ਼, ਸੰਪਰਕ ‘ਚ ਆਏ 6 ਵੀ ਕੀਤੇ ਆਈਸੋਲੇਟ

ਮੰਕੀਪੌਕਸ ਨੂੰ ਲੈ ਕੇ ਦੁਨੀਆ ‘ਚ ਹਲਚਲ ਮਚੀ ਹੋਈ ਹੈ। ਸ਼ਨੀਵਾਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਇਸ ਦੁਰਲੱਭ ਬਿਮਾਰੀ ਨੂੰ ਲੈ ਕੇ...

ਭਰੋਸੇ ਨੂੰ ਸਲਾਮ, ਪੈਰ ਨਹੀਂ, ਹੱਥਾਂ ਦੇ ਸਹਾਰੇ ਸ੍ਰੀ ਹੇਮਕੁੰਟ ਸਾਹਿਬ ਪਹੁੰਚਿਆ ਪੰਜਾਬ ਦਾ ਸ਼ਰਧਾਲੂ

ਗੁਰੂ ਵਿੱਚ ਵਿਸ਼ਵਾਸ ਹੋਵੇ ਤਾਂ ਕੋਈ ਮੁਸ਼ਕਲ ਨਹੀਂ ਰੋਕ ਸਕਦੀ। ਇਸ ਦੀ ਮਿਸਾਲ ਹੈ ਪੰਜਾਬ ਦਾ ਇੱਕ ਸ਼ਰਧਾਲੂ, ਜੋ ਬਿਨਾਂ ਪੈਰਾਂ ਦੇ ਵੀ ਗੁਰੂਘਰ...

ਰੂਹ ਕੰਬਾਊ ਘਟਨਾ, ਪਿਓ ਨੇ ਪੁੱਤ ਨੂੰ ਮਾਰ ਕੇ ਗ੍ਰਾਈਂਡਰ ਨਾਲ ਕੀਤੇ ਲਾਸ਼ ਦੇ ਟੋਟੇ

ਅਹਿਮਦਾਬਾਦ ਵਿੱਚ ਇੱਕ ਪਿਓ ਨੇ ਪੁੱਤ ਨੂੰ ਕਤਲ ਕਰਕੇ ਉਸ ਗ੍ਰਾਈਂਡਰ ਨਾਲ ਉਸ ਦੀ ਲਾਸ਼ ਦੀ ਟੁੱਕੜੇ ਕਰ ਦਿੱਤੇ। 21 ਜੁਲਾਈ ਨੂੰ ਵਾਸਨਾ ਇਲਾਕੇ...

ਅੰਮ੍ਰਿਤਸਰ : ਸਿੱਧੂ ਮੂਸੇਵਾਲਾ ਦੀ ਯਾਦ ‘ਚ ਕਰਵਾਇਆ ਗਿਆ ਦਸਤਾਰ ਸਜਾਉਣ ਦਾ ਮੁਕਾਬਲਾ

ਅੰਮ੍ਰਿਤਸਰ : ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਇੱਕ ਵੈਲਫੇਅਰ ਸੁਸਾਇਟੀ ਵੱਲੋਂ ਐਤਵਾਰ ਨੂੰ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ...

‘ਮੰਕੀਪੌਕਸ ਨੂੰ ਹਲਕੇ ਵਿੱਚ ਨਾ ਲਓ, ਚੌਕੰਨੇ ਰਹੋ’- WHO ਨੇ ਕੀਤਾ ਅਲਰਟ

ਵਿਸ਼ਵ ਸਿਹਤ ਸੰਗਠਨ (WHO) ਦੇ ਖੇਤਰੀ ਨਿਰਦੇਸ਼ਕ ਨੇ ਮੰਕੀਪੌਕਸ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਦੇਸ਼ਾਂ ਨੂੰ ਅਲਰਟ ਕੀਤਾ ਹੈ, ਜਿਥੇ ਇਹ ਮਾਮਲੇ...

‘PM ਮੋਦੀ ਦੀ ਲੈਬਾਰਟਰੀ ਦਾ ਨਵਾਂ ਐਕਸਪੈਰੀਮੈਂਟ’- ਅਗਨੀਪਥ ‘ਤੇ ਬੋਲੇ ਰਾਹੁਲ ਗਾਂਧੀ

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਫੌਜ ਭਰਤੀ ਸਕੀਮ ‘ਅਗਨੀਪਥ’ ਨੂੰ ਲੈ ਕੇ ਕੇਂਦਰ ‘ਤੇ ਨਿਸ਼ਾਨਾ ਵਿੰਨ੍ਹਿਆ।...

‘ਰੂਪਾ ਤੇ ਮੰਨੂ ਬੱਬਰ ਸ਼ੇਰ, ਕਹਿਣ ‘ਤੇ ਵੀ ਨਹੀਂ ਕੀਤਾ ਸਰੈਂਡਰ’- ਗੋਲਡੀ ਬਰਾੜ ਨੇ ਪਾਈ ਫੇਸਬੁੱਕ ਪੋਸਟ

ਅਮ੍ਰਿਤਸਰ ਵਿੱਚ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੇ ਐਨਕਾਉਂਟਰ ਉੱਤੇ ਗੈਂਗਸਟਰ ਗੋਲਡੀ ਬਰਾੜ ਨੇ ਮੂੰਹ ਖੋਲ੍ਹਿਆ ਹੈ।...

ਲੁਧਿਆਣਾ ‘ਚ ਆਟੋ ਗੈਂਗ ਸਰਗਰਮ, ਸਵਾਰੀ ਨੂੰ ਸੁੰਨਸਾਨ ਰਾਹ ਲਿਜਾ ਕੁੱਟਿਆ, ਫ਼ੋਨ-ਕੈਸ਼ ਲੁੱਟ ਕੇ ਫਰਾਰ

ਲੁਧਿਆਣਾ ਵਿੱਚ ਆਟੋ ਵਾਲੇ ਨੇ ਸਾਥੀਆਂ ਸਣੇ ਅੱਕ ਨੌਜਵਾਨ ਨੂੰ ਕੁੱਟਿਆ ਤੇ ਫਿਰ ਉਸ ਨੂੰ ਨੂੰ ਲੁੱਟ ਕੇ ਫਰਾਰ ਹੋ ਗਿਆ। ਮਾਮਲਾ ਥਾਣਾ...

ਲਾਰੈਂਸ ਗੈਂਗ ਦੇ 4 ਗੁਰਗੇ ਕਾਬੂ, ਬਿਸ਼ਨੋਈ ਤੇ ਗੋਲਡੀ ਬਰਾੜ ਲਈ ਕਰ ਚੁੱਕੇ ਨੇ ਕਈ ਵੱਡੀਆਂ ਵਾਰਦਾਤਾਂ

ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਗੁਰਗਿਆਂ ਨੂੰ ਹਰਿਆਣਾ ਪੁਲਿਸ ਨੇ ਅੰਬਾਲਾ ਛਾਉਣੀ ਦੇ ਨਾਲ ਲੱਗਦੇ ਪਿੰਡ ਬਾਬਲ ਤੋਂ ਕਾਬੂ ਕੀਤਾ ਹੈ। ਪੁਲਿਸ...

ਸੰਨੀ ਦਿਓਲ ਨੇ ਕਿਉਂ ਨਹੀਂ ਪਾਈ ਰਾਸ਼ਟਰਪਤੀ ਚੋਣਾਂ ਲਈ ਵੋਟ, ਸਾਂਸਦ ਨੇ ਦੱਸਿਆ ਕਾਰਨ

ਮੁੰਬਈ : ਬਾਲੀਵੁੱਡ ਸਟਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਸੰਨੀ ਦਿਓਲ ਹਾਲ ਹੀ ਵਿੱਚ ਹੋਈਆਂ ਰਾਸ਼ਟਰਪਤੀ ਅਹੁਦੇ ਲਈ ਚੋਣਾਂ...

ਮੋਹਾਲੀ : ਫ਼ਿਲਮੀ ਸਟਾਈਲ ‘ਚ ਤਸਕਰੀ, ਐਂਬੂਲੈਂਸ ‘ਚ ਨਕਲੀ ਮਰੀਜ਼, ਸਿਰਾਣੇ ‘ਚ ਅਫ਼ੀਮ, 3 ਕਾਬੂ

ਮੋਹਾਲੀ ਵਿੱਚ ਕਿਸੇ ਬਾਲੀਵੁੱਡ ਫਿਲਮ ਦੇ ਸਟਾਈਲ ਵਿੱਚ ਤਸਕਰੀ ਕਰਦੇ ਹੋਏ ਤਿੰਨ ਨੂੰ ਪੁਲਿਸ ਨੇ ਕਾਬੂ ਕੀਤਾ। ਇਹ ਲੋਕ ਐਂਬੂਲੈਂਸ ਵਿੱਚ ਜਾ...

ਸੋਨੀਆ ਖਿਲਾਫ BJP ਬੁਲਾਰੇ ਵੱਲੋਂ ਟਿੱਪਣੀ ‘ਤੇ ਕਾਂਗਰਸ ਹਮਲਾਵਰ, ਕਿਹਾ- ‘PM ਮੋਦੀ ਤੇ ਨੱਡਾ ਮੰਗਣ ਮੁਆਫ਼ੀ’

ਕਾਂਗਰਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਪ੍ਰੇਮ ਸ਼ੁਕਲਾ ਵੱਲੋਂ ਸੋਨੀਆ ਗਾਂਧੀ ਲਈ ਇਤਰਾਜ਼ਯੋਗ ਭਾਸ਼ਾ ਵਰਤਣ ਲਈ ਪ੍ਰਧਾਨ ਮੰਤਰੀ...

ਚਿੰਤਪੁਰਨੀ ਤੋਂ ਜਵਾਲਾਜੀ ਜਾ ਰਹੇ ਪੰਜਾਬ ਦੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ, ਟਰਾਲਾ ਡਿੱਗਿਆ ਖਾਈ ‘ਚ

ਹਿਮਾਚਲ ਦੇ ਊਨਾ ‘ਚ ਚਿੰਤਪੁਰਨੀ ਨੇੜੇ ਸ਼ੀਤਲਾ ਮੰਦਰ ਨੇੜੇ ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਟਰਾਲੀ ਖੱਡ ‘ਚ ਡਿੱਗ ਗਈ।...

ਲੁਧਿਆਣਾ ਕ੍ਰਾਈਮ ਬ੍ਰਾਂਚ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ 5 ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ

ਸ਼੍ਰੀ ਕੌਸਤਭ ਸ਼ਰਮਾ ਆਈ. ਪੀ. ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਲੁੱਟਾਂ-ਖੋਹਾਂ, ਸਮਾਜ ਵਿਰੋਧੀ ਅਨਸਰਾਂ ਤੇ ਹੀਨੀਅਸ ਕ੍ਰਾਇਮ ਨੂੰ ਰੋਕਣ...

ਮਾਰੇ ਗਏ ਸ਼ਾਰਪਸ਼ੂਟਰ ਰੂਪਾ ਤੇ ਮੰਨੂ ਬਾਰੇ ਵੱਡਾ ਖੁਲਾਸਾ, ਸਰੈਂਡਰ ਕਰਨਾ ਚਾਹੁੰਦੇ ਸਨ, ਫਿਰ ਅਚਾਨਕ…

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ, ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਆਤਮ ਸਮਰਪਣ ਕਰਨਾ ਚਾਹੁੰਦੇ ਸਨ। ਉਨ੍ਹਾਂ...

ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ, ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਤਿੰਨ ਕਾਬੂ

ਪੰਜਾਬ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ...

ਦਿਲ ਕੰਬਾਊਂ ਘਟਨਾ, ਮਾਂ ਨੇ ਆਪਣੇ 3 ਦਿਨਾਂ ਦੇ ਨਵਜੰਮੇ ਪੁੱਤਰ ਨੂੰ ਪਾਣੀ ਦੇ ਟੋਏ ਵਿੱਚ ਡੁਬੋ ਕੇ ਉਤਾਰਿਆ ਮੌਤ ਦੇ ਘਾਟ

ਕਹਿੰਦੇ ਨੇ ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ ਤੇ ਬੱਚਾ ਆਪਣੇ ਆਪ ਨੂੰ ਸਭ ਤੋਂ ਵੱਧ ਸੁਰੱਖਿਅਤ ਮਾਂ ਦੀ ਗੋਦ ਵਿਚ ਮਹਿਸੂਸ ਕਰਦਾ ਹੈ ਪਰ ਅੱਜ...

ਤੇਲੰਗਾਨਾ ਦੀ ਗਵਰਨਰ ਦਾ ਦਿਖਿਆ ਨਵਾਂ ਰੂਪ, ਫਲਾਈਟ ‘ਚ IPS ਅਫਸਰ ਦੀ ਤਬੀਅਤ ਵਿਗੜਨ ‘ਤੇ ਬਚਾਈ ਜਾਨ

ਤੇਲੰਗਾਨਾ ਦੀ ਰਾਜਪਾਲ ਤਮਿਲਿਸਾਈ ਸੁੰਦਰਰਾਜਨ ਨੇ ਇਕ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਲੋਕ ਉੁਨ੍ਹਾਂ ਦੀ ਤਾਰੀਫ ਕਰ ਰਹੇ ਹਨ। ਦਿੱਲੀ ਤੋਂ...

ਰੂਸ ਨੇ 24 ਘੰਟਿਆਂ ‘ਚ ਹੀ ਤੋੜਿਆ ਅਨਾਜ ਨਿਰਯਾਤ ਸਮਝੌਤਾ, ਯੂਕਰੇਨ ਦੇ ਓਡੀਸ਼ਾ ਬੰਦਰਗਾਹ ‘ਤੇ ਦਾਗੀ ਮਿਜ਼ਾਈਲ

ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਯੂਕਰੇਨੀ ਸ਼ਹਿਰ ਖੰਡਰ ‘ਚ ਤਬਦੀਲ ਹੋ ਗਏ ਹਨ। ਦੇਸ਼ ਦੇ ਢਾਂਚੇ ਨੂੰ ਕਾਫੀ ਨੁਕਸਾਨ ਹੋਇਆ ਹੈ। ਜੰਗ...

ਕੇਰਲ ਤੋਂ ਬਾਅਦ ਹੁਣ ਦਿੱਲੀ ‘ਚ ਮਿਲਿਆ ਮੰਕੀਪੌਕਸ ਦਾ ਕੇਸ, 31 ਸਾਲ ਦੇ ਵਿਅਕਤੀ ‘ਚ ਪਾਏ ਗਏ ਲੱਛਣ

ਕੇਰਲ ਤੋਂ ਬਾਅਦ ਹੁਣ ਦਿੱਲੀ ਵਿਚ ਵੀ ਮੰਕੀਪੌਕਸ ਨੇ ਦਸਤਕ ਦੇ ਦਿੱਤੀ ਹੈ। ਸਿਹਤ ਮੰਤਰਾਲੇ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦਿੱਲੀ ਦੇ...

ਜੇਲ੍ਹਾਂ ‘ਚੋਂ ਨਸ਼ਾ ਰੋਕਣ ਲਈ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਕੈਦੀਆਂ ਦੇ ਹੋਏ ਡੋਪ ਟੈਸਟ, 4000 ਕੈਦੀ ਆਏ ਪਾਜ਼ੀਟਿਵ

ਜੇਲ੍ਹਾਂ ਵਿੱਚ ਨਸ਼ਿਆਂ ਨੂੰ ਰੋਕਣ ਲਈ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਬੰਦ ਮੁਲਜ਼ਮਾਂ ਦੇ ਡੋਪ ਟੈਸਟ ਕਰਵਾਏ ਜਾ ਰਹੇ ਹਨ। ਪਹਿਲੇ...

ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 20,000 ਤੋਂ ਵੱਧ ਮਾਮਲਿਆਂ ਦੀ ਹੋਈ ਪੁਸ਼ਟੀ, 36 ਲੋਕਾਂ ਦੀ ਮੌਤ

ਕੋਰੋਨਾ ਦੇ ਵਧਦੇ ਮਾਮਲਿਆਂ ਨੇ ਇਕ ਵਾਰ ਚਿੰਤਾ ਵਧਾ ਦਿੱਤੀ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 20279 ਮਾਮਲੇ ਸਾਹਮਣੇ ਆਏ ਹਨ। ਦੋ...

ਅਮਰੀਕਾ ਦੇ ਵਾਸ਼ਿੰਗਟਨ ‘ਚ ਫਿਰ ਚੱਲੀਆਂ ਤਾਬੜਤੋੜ ਗੋਲੀਆਂ, 1 ਦੀ ਮੌਤ, 6 ਜ਼ਖਮੀ

ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਤਾਜ਼ਾ ਮਾਮਲਾ ਵਾਸ਼ਿੰਗਟਨ ਦਾ ਹੈ, ਜਿਥੇ ਰੇਂਟਨ ਸ਼ਹਿਰ ਗੋਲੀਆਂ ਦੀਆਂ...

ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਦੋ ਧੜਿਆਂ ‘ਚ ਝੜਪ, ਹਵਾਲਾਤੀਆਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

ਲੁਧਿਆਣਾ ਸ਼ਹਿਰ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਦੇਰ ਰਾਤ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ...

ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਅੱਜ ਤੋਂ 1 ਅਗਸਤ ਤੱਕ ਰਹਿਣਗੇ ਬੰਦ

ਸ੍ਰੀ ਅਨੰਦਪੁਰ ਸਾਹਿਬ : ਵਿਸ਼ਵ ਪ੍ਰਸਿੱਧ ਅਜਾਇਬ ਘਰ ਵਿਰਾਸਤ-ਏ-ਖਾਲਸਾ, ਸ੍ਰੀ ਅਨੰਦਪੁਰ ਸਾਹਿਬ, ਦਾਸਤਾਨ-ਏ-ਸ਼ਹਾਦਤ, ਸ੍ਰੀ ਚਮਕੌਰ ਸਾਹਿਬ,...

ਨੀਰਜ ਚੋਪੜਾ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ‘ਚ ਜਿੱਤਿਆ ਸਿਲਵਰ ਮੈਡਲ, CM ਮਾਨ ਨੇ ਦਿੱਤੀ ਵਧਾਈ

ਅਮਰੀਕਾ ਵਿਚ ਚੱਲ ਰਹੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥ੍ਰੋਅ ਈਵੈਂਟ ਵਿਚ ਨੀਰਜ ਚੋਪੜਾ ਨੇ ਸਿਲਵਰ ਮੈਡਲ ਜਿੱਤ ਕੇ ਇਤਿਹਾਸ...

SGPC ਕਮੇਟੀ ਅਧੀਨ ਆਉਂਦੇ ਸਕੂਲਾਂ-ਕਾਲਜਾਂ ਦੇ ਬਾਹਰ ਜਲਦ ਹੀ ਬੰਦੀ ਸਿੱਖਾਂ ਦੇ ਲਗਾਏ ਜਾਣਗੇ ਬੋਰਡ : ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰਾਂ ਦੇ ਅੜੀਅਲ ਰਵੱਈਏ ਨੂੰ ਦੇਖਦੇ ਹੋਏ ਬੰਦੀ ਸਿੱਖਾਂ ਦੀ ਰਿਹਾਈ ਨਾ ਹੋਣ ‘ਤੇ ਰੋਸ...

ਗੈਂਗਸਟਰਾਂ ਦੀਆਂ ਗਤੀਵਿਧੀਆਂ ‘ਤੇ ਲਗਾਮ ਲਗਾਏਗੀ ਸਰਕਾਰ, ਸੰਵੇਦਨਸ਼ੀਲ ਇਮਾਰਤਾਂ ‘ਤੇ ਤਾਇਨਾਤ ਕੀਤੇ ਜਾਣਗੇ ਕਮਾਂਡੋ

ਸੂਬੇ ਵਿਚ ਵਧਦੀ ਗੈਂਗਸਟਰਾਂ ਦੀਆਂ ਗਤੀਵਿਧੀਆਂ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਉਠਦੇ ਸਵਾਲਾਂ ਦੇ ਚੱਲਦਿਆਂ ਪੰਜਾਬ ਸਰਕਾਰ ਵੱਖ-ਵੱਖ...

ਸੰਗਠਨ ਮਜ਼ਬੂਤੀ ‘ਚ ਜੁਟੀ ਪੰਜਾਬ ਕਾਂਗਰਸ, ਵੜਿੰਗ ਨੇ 118 ਬਲਾਕ ਪ੍ਰਧਾਨਾਂ ਦੀ ਕੀਤੀ ਨਿਯੁਕਤੀ

ਪੰਜਾਬ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ ਵਿਚ ਜੁਟ ਗਈ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 118 ਬਲਾਕ ਪ੍ਰਧਾਨਾਂ ਦੀ...

ਚੀਨ ਦੇ ਬੈਂਕ ਹੋਏ ਕੰਗਾਲ, ਲੋਕ ਨਹੀਂ ਕਢਵਾ ਪਾ ਰਹੇ ਆਪਣਾ ਪੈਸਾ, ATM ਬਾਹਰ ਤਾਇਨਾਤ ਕੀਤੇ ਟੈਂਕ

ਚੀਨ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਚਰਚਾਵਾਂ ਸਨ, ਬਿਲਕੁਲ ਉਹੋ ਜਿਹਾ ਹੋਣਾ ਵੀ ਸ਼ੁਰੂ ਹੋ ਚੁੱਕਾ ਹੈ। ਚੀਨ ਦੇ ਹੇਨਾਨ ਸੂਬੇ ਵਿੱਚ ਪਿਛਲੇ ਕਈ...

ਸਕੂਲ ਟਾਇਲਟ ‘ਚ ਚੌਥੀ ਕਲਾਸ ਦੀ ਬੱਚੀ ਨਾਲ ਹੈਵਾਨੀਅਤ, 6 ਦਿਨ ਪਹਿਲਾਂ ਹੋਇਆ ਸੀ ਦਾਖ਼ਲਾ

ਭੋਪਾਲ ਦੇ ਪੌਸ਼ ਇਲਾਕੇ ਕੋਹੇਫਿਜ਼ਾ ਦੇ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ...

ਦੁਨੀਆ ਨੂੰ ਭੁਖਮਰੀ ਤੋਂ ਬਚਾਉਣ ਲਈ ਰੂਸ-ਯੂਕਰੇਨ ‘ਚ ਡੀਲ, ਲੋਕਾਂ ਤੱਕ ਪਹੁੰਚੇਗਾ ਅਨਾਜ, ਮਹਿੰਗਾਈ ‘ਤੇ ਲੱਗੂ ਬ੍ਰੇਕ

ਰੂਸ ਵੱਲੋਂ ਹਮਲੇ ਤੋਂ ਬਾਅਦ ਯੂਕਰੇਨ ਵਿੱਚ ਅਨਾਜ ਦੀ ਨਾਕਾਬੰਦੀ ਨੇ ਇੱਕ ਵਿਸ਼ਵ ਪੱਧਰੀ ਖੁਰਾਕ ਸੰਕਟ ਪੈਦਾ ਕਰ ਦਿੱਤਾ ਹੈ, ਜਿਸ ਨਾਲ...

ਮੰਕੀਪੌਕਸ ਨੂੰ ਲੈ ਕੇ ਹਾਈ ਅਲਰਟ, WHO ਨੇ ਐਲਾਨਿਆ ਗਲੋਬਲ ਹੈਲਥ ਐਮਰਜੈਂਸੀ

ਵਿਸ਼ਵ ਸਿਹਤ ਸੰਗਠਨ (WHO) ਦੁਨੀਆ ਭਰ ਵਿੱਚ ਮੰਕੀਪੌਕਸ ਦੇ ਵੱਧ ਰਹੇ ਮਾਮਲਿਆਂ ਬਾਰੇ ਚਿੰਤਤ ਹੈ। ਸ਼ਨੀਵਾਰ ਨੂੰ WHO ਨੇ ਮੰਕੀਪੌਕਸ ਨੂੰ ਲੈ ਕੇ...

ਵੱਡਾ ਹਾਦਸਾ, ਹਰਿਦੁਆਰ ਤੋਂ ਗੰਗਾਜਲ ਲੈ ਕੇ ਆ ਰਹੇ 6 ਕਾਂਵੜੀਆਂ ਨੂੰ ਡੰਪਰ ਨੇ ਕੁਚਲਿਆ

ਹਾਥਰਸ ‘ਚ ਅਲੀਗੜ੍ਹ-ਆਗਰਾ ਨੈਸ਼ਨਲ ਹਾਈਵੇ ‘ਤੇ ਸਾਦਾਬਾਦ ਇਲਾਕੇ ਦੇ ਅਧੀਨ ਪਿੰਡ ਬਦਰ ਨੇੜੇ ਇਕ ਡੰਪਰ ਨੇ ਕੁਝ ਕਾਂਵੜੀਆਂ ਨੂੰ ਕੁਚਲ...

ਐਕਸ਼ਨ ਮੋਡ ‘ਚ ਪੰਜਾਬ ਪੁਲਿਸ, ਪੂਰੇ ਸੂਬੇ ‘ਚ ਕੀਤੀ ਵਾਹਨਾਂ ਦੀ ਅਚਨਚੇਤ ਚੈਕਿੰਗ, ਖੁਦ DGP ਵੀ ਪਹੁੰਚੇ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਪੰਜਾਬ ਵਿੱਚ ਕਿਸੇ ਵੀ ਸਮਾਜ ਵਿਰੋਧੀ ਅਨਸਰ ਲਈ ਕੋਈ ਥਾਂ ਨਹੀਂ...

ਖੰਨਾ : ਬੱਸ-ਕਾਰ ਦੀ ਟੱਕਰ ‘ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ‘ਆਪ’ ਦਾ ਵਰਕਰ ਸੀ ਅਰੁਣਦੀਪ

ਖੰਨਾ ਨੈਸ਼ਨਲ ਹਾਈਵੇ ‘ਤੇ ਗੁਰਦੁਆਰਾ ਮੰਜੀ ਸਾਹਿਬ ਕੋਟਾ ਦੇ ਕੋਲ ਜੀਟੀ ਰੋਡ ‘ਤੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ 29 ਸਾਲਾਂ...

CM ਮਾਨ ਗੁ. ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ, ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ

ਮੁੱਖ ਮੰਤਰੀ ਭਗਵੰਤ ਮਾਨ ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਚਰਨ ਛੋਹ...

CM ਮਾਨ ਦੀ ਰਿਹਾਇਸ਼ ਦਾ ਚਾਲਾਨ ਕੱਟਣ ਵਾਲੀ ਖ਼ਬਰ ਦੀ ਹਕੀਕਤ ਆਈ ਸਾਹਮਣੇ

ਅੱਜ ਕਈ ਮੀਡੀਆ ਚੈਨਲਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਚਾਲਾਨ ਕੱਟੇ ਜਾਣ ਦੀ ਖ਼ਬਰ ਚਲਾਈ ਗਈ, ਜੋਕਿ ਬਿਲਕੁਲ ਬੇਬੁਨਿਆਦ...

ਪੰਜਾਬ ਦੀਆਂ ਸੜਕਾਂ ‘ਤੇ ਲੱਗਣਗੇ ਹਾਈਟੈਕ ਕੈਮਰੇ, ਟ੍ਰੈਫਿਕ ਰੂਲ ਤੋੜਨ ਵਾਲਿਆਂ ਦੇ ਘਰ ਪਹੁੰਚਣਗੇ ਚਾਲਾਨ

ਚੰਡੀਗੜ੍ਹ ਦੀ ਤਰਜ਼ ‘ਤੇ ਪੰਜਾਬ ‘ਚ ਵੀ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਘਰ ਚਲਾਨ ਪਹੁੰਚੇਗਾ। ਇਸ ਦੇ...

MSP ਕਮੇਟੀ ‘ਤੇ ਬੋਲੇ CM ਮਾਨ- ‘ਉਹ BJP ਕਮੇਟੀ, ਕਿਸਾਨਾਂ ਨੂੰ ਕੁੱਟਣ ਦੀ ਗੱਲ ਕਹਿਣ ਵਾਲੇ ਨੇ ਮੈਂਬਰ’

ਮੁੱਖ ਮੰਤਰੀ ਭਗਵਤ ਮਾਨ ਨੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਕਮੇਟੀ ਵਿੱਚ ਪੰਜਾਬ ਨੂੰ ਸ਼ਾਮਲ ਨਾ ਕਰਨ ‘ਤੇ ਇੱਕ ਵਾਰ ਫਿਰ ਕੇਂਦਰ ਸਰਕਾਰ...

ਵੱਡੀ ਕਾਰਵਾਈ, ਪੰਜਾਬ ‘ਚ ਨਸ਼ੀਲੀਆਂ ਦਵਾਈਆਂ ਤੇ ਟੀਕੇ ਸਪਲਾਈ ਕਰਨ ਵਾਲਾ UP ਤੋਂ ਕਾਬੂ

ਚੰਡੀਗੜ੍ਹ/ਫਤਿਹਗੜ੍ਹ ਸਾਹਿਬ : ਪੰਜਾਬ ਪੁਲਿਸ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਵੱਡੀ ਕਾਰਵਾਈ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਸਹਾਰਨਪੁਰ...

ਕਣਕ ਬਰਾਮਦ ਵਾਲੇ ਬਿਆਨ ‘ਤੇ ਹਰਸਿਮਰਤ ਬਾਦਲ ਦਾ ਤੋਮਰ ‘ਤੇ ਨਿਸ਼ਾਨਾ- ‘ਕਿਸਾਨਾਂ ਦੇ ਜ਼ਖਮਾਂ ‘ਤੇ ਲੂਣ ਨਾ ਛਿੜਕੋ’

ਕਣਕ ਦੀ ਬਰਾਮਦ ਨੂੰ ਦਿੱਤੇ ਬਿਆਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ...

CM ਮਾਨ ਨੇ ਮੋਹਾਲੀ ‘ਚ ਬਣ ਰਹੇ ਮੁਹੱਲਾ ਕਲੀਨਿਕ ਦਾ ਲਿਆ ਜਾਇਜ਼ਾ, ਬੋਲੇ- ਮਿਸਾਲੀ ਸਿਹਤ ਸੇਵਾਵਾਂ ਦਿਆਂਗੇ’

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ ਪੰਜਾਬ ਨੂੰ 75 ਮੁਹੱਲਾ ਕਲੀਨਿਕ ਸਮਰਿਪਤ ਕਰਨ ਦਾ ਵਾਅਦਾ ਕੀਤਾ ਗਿਆ ਹੈ,...

LPG ਸਬਸਿਡੀ ਖ਼ਤਮ ਕਰਨ ਵੱਲ ਵੱਧ ਰਹੀ ਸਰਕਾਰ! ਇੱਕ ਸਾਲ ‘ਚ ਬਚਾਏ 11,654 ਕਰੋੜ ਰੁਪਏ

ਸਰਕਾਰ ਹੌਲੀ-ਹੌਲੀ LPG ਸਿਲੰਡਰਾਂ ‘ਤੇ ਸਬਸਿਡੀ ਖਤਮ ਕਰ ਰਹੀ ਹੈ। ਸਬਸਿਡੀ ਬੰਦ ਕਰਕੇ ਸਰਕਾਰ ਨੇ ਆਪਣੇ ਖ਼ਜ਼ਾਨੇ ਵਿੱਚ ਕਰੋੜਾਂ ਰੁਪਏ ਬਚਾਏ...

‘ਮੀਡੀਆ ਵੱਲੋਂ ਕੰਗਾਰੂ ਅਦਾਲਤਾਂ ਲੋਕਤੰਤਰ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਹੀਆਂ ਹਨ’ : CJI ਰਮਨਾ

ਚੀਫ ਜਸਟਿਸ ਐਨਵੀ ਰਮਨਾ ਨੇ ਮਾਮਲਿਆਂ ਦੇ ਮੀਡੀਆ ਟ੍ਰਾਇਲ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੀਡੀਆ ਕੰਗਾਰੂ ਕੋਰਟ ਲਗਾ ਲੈਂਦਾ ਹੈ।...

ਜੱਗੂ ਭਗਵਾਨਪੁਰੀਆ ਨੇ ਮਨੂ-ਰੂਪਾ ਐਨਕਾਊਂਟਰ ‘ਤੇ ਪਾਈ ਪੋਸਟ, ਲਿਖਿਆ-‘ਦੋਵੇਂ ਹਮੇਸ਼ਾ ਸਾਡੇ ਦਿਲ ‘ਚ ਵੱਸਦੇ ਰਹਿਣਗੇ’

ਪੁਲਿਸ ਐਨਕਾਊਂਟਰ ਵਿਚ ਮਾਰੇ ਗਏ ਸ਼ਾਰਪ ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਸ਼ਰਧਾਂਜਲੀ ਦਿੱਤੀ...

ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਤੋਂ ਅੰਤਰ-ਰਾਜੀ ਨਸ਼ਾ ਤਸਕਰੀ ਦਾ ਕੀਤਾ ਪਰਦਾਫਾਸ਼, ਮੁੱਖ ਸਪਲਾਇਰ ਕੀਤਾ ਗ੍ਰਿਫਤਾਰ

ਚੰਡੀਗੜ੍ਹ/ਫਤਿਹਗੜ੍ਹ ਸਾਹਿਬ : ਇੱਕ ਵੱਡੀ ਕਾਰਵਾਈ ਵਿੱਚ, ਪੰਜਾਬ ਪੁਲਿਸ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ...

ਜੰਮੂ ‘ਚ ਸ਼ਹੀਦ ਹੋਇਆ ਪਿੰਡ ਬਾਸਰਕੇ ਦਾ ਜਵਾਨ ਚਮਕੌਰ ਸਿੰਘ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਬਾਸਰਕੇ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਚਮਕੌਰ ਸਿੰਘ ਨਾਂ ਦਾ ਨੌਜਵਾਨ ਜੰਮੂ ਵਿਚ ਡਿਊਟੀ...

ਲੋਡ ਵਧਾਉਣ ਤੋਂ ਵਾਂਝੇ ਕਿਸਾਨਾਂ ਲਈ ਵਧਾਈ ਮਿਆਦ, CM ਮਾਨ ਬੋਲੇ-‘ਸਕੀਮ ਦਾ ਵੱਧ ਤੋਂ ਵੱਧ ਲਓ ਫਾਇਦਾ’

ਪੰਜਾਬ ਵਿੱਚ ਹੁਣ ਤੱਕ 1.28 ਲੱਖ ਤੋਂ ਵੱਧ ਕਿਸਾਨਾਂ ਨੇ ਆਪਣੀਆਂ ਟਿਊਬਵੈੱਲਾਂ ਦੀ ਮੋਟਰ ਦਾ ਲੋਡ ਅੱਧੇ ਖਰਚੇ ‘ਤੇ ਵਧਾਇਆ। ਮੁੱਖ ਮੰਤਰੀ ਭਗਵੰਤ...

ਮੂਸੇਵਾਲਾ ਕਤਲਕਾਂਡ : ਸ਼ਾਰਪ ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਭਿਵਾਨੀ ਦੀ ਹੋਈ ਪੇਸ਼ੀ, ਮਿਲਿਆ 5 ਦਿਨ ਦਾ ਰਿਮਾਂਡ

ਸਿੱਧੂ ਮੂਸੇਵਾਲਾ ਦੇ ਕਤਲ ਵਿਚ ਦੋਸ਼ੀ ਅੰਕਿਤ ਸੇਰਸਾ ਤੇ ਸਚਿਨ ਭਿਵਾਨੀ ਨੂੰ ਅੱਜ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿਥੇ ਪੁਲਿਸ ਨੇ 10...

ਪੱਛਮੀ ਬੰਗਾਲ : ਅਧਿਆਪਕ ਭਰਤੀ ਘੋਟਾਲੇ ‘ਚ ਮੰਤਰੀ ਪਾਰਥਾ ਚੈਟਰਜੀ ਨੂੰ ED ਨੇ ਕੀਤਾ ਗ੍ਰਿਫਤਾਰ

ਪੱਛਮੀ ਬੰਗਾਲ ਦੇ ਮੰਤਰੀ ਪਾਰਥਾ ਚੈਟਰਜੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਨੀਵਾਰ ਨੂੰ ਅਧਿਆਪਕ ਭਰਤੀ ਘੁਟਾਲੇ ਵਿੱਚ...

ਯੂਪੀ ਦੇ ਸਕੂਲ ਨੇ ਸਿੱਖ ਵਿਦਿਆਰਥੀਆਂ ਦੇ ਦਸਤਾਰ ਤੇ ਕ੍ਰਿਪਾਨ ਪਹਿਨਣ ‘ਤੇ ਲਗਾਈ ਪਾਬੰਦੀ, SGPC ਨੇ ਲਿਆ ਸਖਤ ਨੋਟਿਸ

ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿਚ ਬਾਰਾਂਦਰੀ ਇਲਾਕੇ ਵਿਚ ਸੇਂਟ ਫਰਾਂਸਿਸ ਸਕੂਲ ਨੇ ਸਿੱਖ ਵਿਦਿਆਰਥੀਆਂ ਦੇ ਦਸਤਾਰ ਤੇ ਕ੍ਰਿਪਾਨ...

ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਹੁਕਮ-‘ਜਿਨ੍ਹਾਂ ਦੀ ਸੁਰੱਖਿਆ ਵਾਪਸ ਲਈ ਗਈ, ਉਨ੍ਹਾਂ ਨੂੰ ਇੱਕ ਸੁਰੱਖਿਆ ਕਰਮੀ ਦਿਓ’

ਪੰਜਾਬ ਵਿਚ 424 ਸ਼ਖਸੀਅਤਾਂ ਦੀ ਸੁਰੱਖਿਆ ਵਿਚ ਕਟੌਤੀ ਦੀ ਸੂਚੀ ਲੀਕ ਹੋਣ ਦੇ ਮਾਮਲੇ ਵਿਚ ਸੂਬਾ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ ਕਿ ਇਸ ਸਬੰਧ...

ਦੁਖਦ ਖਬਰ : ਖੇਤਾਂ ‘ਚ ਕੰਮ ਕਰਦਿਆਂ ਕਰੰਟ ਲੱਗਣ ਕਾਰਨ ਦੋ ਸਕੇ ਭਰਾਵਾਂ ਦੀ ਹੋਈ ਮੌਤ

ਚੀਮਾ ਮੰਡੀ, : ਨਜ਼ਦੀਕੀ ਪਿੰਡ ਫਲੇੜਾ ਵਿਖੇ ਕਰੰਟ ਲੱਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ।ਪਿੰਡ ਦੇ ਸਾਬਕਾ...

ਜੇਲ੍ਹਾਂ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਸ਼ੁਰੂ, ਬਠਿੰਡਾ ਦੀ ਸੈਂਟਰਲ ਜੇਲ੍ਹ ‘ਚ 8 ਮੈਂਬਰੀ ਟੀਮ ਕਰੇਗੀ ਕੈਦੀਆਂ ਦਾ ਡੋਪ ਟੈਸਟ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਨਸ਼ਿਆਂ ਨੂੰ ਰੋਕਣ ਲਈ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ...

ਮੋਗੇ ਤੋਂ ਕੈਨੇਡਾ ‘ਚ ਸਟੂਡੈਂਟ ਵੀਜ਼ੇ ‘ਤੇ ਗਈ ਕੁੜੀ ਨੇ ਸਹੁਰਿਆਂ ਦੇ ਦਬਾਅ ਕਾਰਨ ਕੀਤੀ ਖੁਦਕੁਸ਼ੀ

ਮੋਗਾ ਦੇ ਪਿੰਡ ਖਾਈ ਤੋਂ ਸਟੱਡੀ ਵੀਜ਼ੇ ‘ਤੇ ਕੈਨੇਡਾ ਆਈ ਬਰੈਂਪਟਨ ਵਾਸੀ ਜਸਪ੍ਰੀਤ ਕੌਰ ਨੇ ਬੀਤੀ ਰਾਤ ਤਿੰਨ ਵਜੇ ਸਹੁਰਿਆਂ ਦੇ ਦਬਾਅ ਦੇ...

ਲੁਧਿਆਣਾ : ਨਸ਼ਾ ਤਸਕਰੀ ਦੇ ਦੋਸ਼ ‘ਚ ਭਾਜਪਾ ਕਿਸਾਨ ਮੋਰਚਾ ਦੇ ਰਾਸ਼ਟਰੀ ਸਕੱਤਰ ਦਾ ਗੰਨਮੈਨ ਗ੍ਰਿਫਤਾਰ

ਲੁਧਿਆਣਾ ਵਿਚ ਨਸ਼ਾ ਤਸਕਰੀ ਦੇ ਦੋਸ਼ ਵਿਚ ਇਕ ਪੁਲਿਸ ਮੁਲਾਜ਼ਮ ਨੂੰ ਐਂਟੀ ਨਾਰਕੋਟਿਕਸ ਸੈੱਲ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੂੰ...

NIA ਨੇ ਖਾਲਿਸਤਾਨੀ ਹਰਦੀਪ ਨਿੱਝਰ ‘ਤੇ ਐਲਾਨਿਆ 10 ਲੱਖ ਦਾ ਇਨਾਮ, ਫਿਲੌਰ ‘ਚ ਪੁਜਾਰੀ ਦੀ ਕਰਵਾਈ ਸੀ ਹੱਤਿਆ

ਜਲੰਧਰ ਅਧੀਨ ਪੈਂਦੇ ਫਿਲੌਰ ਸਬ-ਡਵੀਜ਼ਨ ਦੇ ਪਿੰਡ ਭਾਰਸਿੰਘਪੁਰਾ ਵਿੱਚ ਸ਼ਿਵ ਮੰਦਰ ਦੇ ਪੁਜਾਰੀ ਦਾ ਕਤਲ ਕਰਨ ਵਾਲੇ ਖਾਲਿਸਤਾਨੀ ਹਰਦੀਪ...

ਮੂਸੇਵਾਲਾ ਕਤਲਕਾਂਡ : 6ਵੇਂ ਸ਼ਾਰਪਸ਼ੂਟਰ ਦੀਪਕ ਮੁੰਡੀ ਦੀ ਭਾਲ ‘ਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਪੁਲਿਸ

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਛੇਵੇਂ ਸ਼ਾਰਪਸ਼ੂਟਰ ਨੂੰ ਫੜਨ ਲਈ ਪੰਜਾਬ ਪੁਲਿਸ ਨੇ ‘ਆਪ੍ਰੇਸ਼ਨ ਮੁੰਡੀ’ ਤਿਆਰ ਕਰ ਲਿਆ ਹੈ। ਪੁਲਿਸ ਦੀਆਂ...

ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ 5 ਸੂਬਿਆਂ ਦੀ ਬਣਾਈ ਗਈ ਤਾਲਮੇਲ ਕਮੇਟੀ, ਸਲਾਖਾਂ ਪਿਛੇ ਹੋਣਗੇ ਸਾਰੇ ਅਪਰਾਧੀ

ਅੰਮ੍ਰਿਤਸਰ ਦੇ ਪਿੰਡ ਭਕਨਾ ‘ਚ ਸਿੱਧੂ ਮੂਸੇਵਾਲਾ ਕਤਲੇਆਮ ਦੇ ਦੋ ਸ਼ੂਟਰਾਂ ਨੂੰ ਮਾਰਨ ਤੋਂ ਬਾਅਦ ਪੰਜਾਬ ਪੁਲਿਸ 5 ਸੂਬਿਆਂ ਦੀ ਤਾਲਮੇਲ...

ਵਿਆਹ ਦੀ ਪਾਰਟੀ ਨਾ ਦੇਣ ‘ਤੇ ਬੋਤਲ ਮਾਰ ਕੇ ਪਾੜਿਆ ਸਿਰ, ਕੁੱਟਿਆ, ਸ਼ਰਾਬ ਪਿਲਾਉਣ ਤੋਂ ਕੀਤਾ ਸੀ ਮਨ੍ਹਾ

ਵਿਆਹ ਦੀ ਪਾਰਟੀ ਨਾ ਦੇਣ ‘ਤੇ ਇੱਕ ਬੰਦੇ ਦਾ ਸਿਰ ਪਾੜ ਦਿੱਤਾ ਗਿਆ। ਨੌਜਵਾਨਾਂ ਨੇ ਜ਼ਖਮੀ ਤੋਂ ਸ਼ਰਾਬ ਦੀ ਪਾਰਟੀ ਮੰਗੀ ਸੀ। ਜਦੋਂ ਉਸ ਨੇ...

HIV ਪੌਜ਼ੀਟਿਵ ਨਿਕਲਿਆ ਦੋਸ਼ੀ ਤਾਂ ਡਰ ਕੇ ਦੂਰ ਭੱਜੀ ਪੁਲਿਸ, ਮੌਕਾ ਮਿਲਦੇ ਹੀ ਹੋਇਆ ਫੁਰਰ! 2 ਸਸਪੈਂਡ

ਮੱਧ ਪ੍ਰਦੇਸ਼ ਦੇ ਭੋਪਾਲ ਦੇ ਸ਼ਾਹਜਹਾਨਾਬਾਦ ਥਾਣੇ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੋਰੀ ਦੇ ਮਾਮਲੇ ਵਿੱਚ ਫੜਿਆ ਗਿਆ...

UK : ਨਹੀਂ ਮਿਲਿਆ ਸਸਤਾ ਡਾਕਟਰ ਤਾਂ ਔਰਤ ਨੇ ਖੁਦ ਕੱਢ ਲਏ ਆਪਣੇ 13 ਦੰਦ

ਬ੍ਰਿਟੇਨ ਵਿਚ ਇਕ ਔਰਤ ਨੂੰ ਦੰਦਾਂ ਦਾ ਡਾਕਟਰ ਨਹੀਂ ਮਿਲਿਆ ਤਾਂ ਉਸ ਨੇ ਖੁਦ ਹੀ ਆਪਣੇ 13 ਦੰਦ ਕੱਢ ਲਏ। 42 ਸਾਲਾ ਡੈਨੀਅਲ ਵਾਟ ਮਸੂੜਿਆਂ ਦੀ...

ਕੇਰਲ ‘ਚ ਮਿਲਿਆ ਮੰਕੀਪੌਕਸ ਦਾ ਤੀਜਾ ਮਾਮਲਾ, ਸਰਕਾਰ ਦੀ ਵਧੀ ਚਿੰਤਾ

ਕੇਰਲ ਵਿੱਚ ਮੰਕੀਪੌਕਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸੂਬੇ ਵਿੱਚ ਇੱਕ ਹੋਰ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਤੱਕ ਇਸ ਲਾਗ ਦੇ...

ਰਾਜਪੁਰਾ : ਹਾਦਸੇ ਨੇ ਖੋਹ ਲਏ ਮਾਪੇ, ਏਅਰਪੋਰਟ ਤੋਂ ਲੈਣ ਜਾ ਰਹੇ ਸਨ ਧੀ ਨੂੰ, ਰੋ-ਰੋ ਖੁਦ ਨੂੰ ਕੋਸ ਰਹੀ ਕੁੜੀ

ਰਾਜਪੁਰਾ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮਸ਼ਹੂਰ ਬਿਜ਼ਨੈੱਸਮੈਨ ਰਿੰਕੂ ਸੇਤੀਆ (42) ਅਤੇ ਉਨ੍ਹਾਂ ਦੀ ਪਤਨੀ ਸ਼ਾਲੂ ਸੇਤੀਆ (40) ਦੀ...

ਗੁਰਦਾਸਪੁਰ : ਬੱਸ ਪਲਟਣ ਨਾਲ ਵਿਦਿਆਰਥੀ ਦੀ ਮੌਤ, ਮੋਟਰਸਾਈਕਲ ਨੂੰ ਰਾਹ ਦਿੰਦੇ ਵਾਪਰਿਆ ਹਾਦਸਾ

ਗੁਰਦਾਸਪੁਰ ਦੇ ਪਿੰਡ ਮਠੋਲਾ ਮੋਟਰਸਾਈਕਲ ਸਵਾਰ ਨੂੰ ਰਾਹ ਦਿੰਦੇ ਸਮੇਂ ਨਿੱਜੀ ਬੱਸ ਖੇਤਾਂ ਵਿੱਚ ਪਲਟ ਗਈ, ਜਿਸ ਨਾਲ ਬੱਸ ਵਿੱਚ ਸਵਾਰ 12ਵੀਂ...

ਸ਼ੱਕ ‘ਚ ਬੰਦੇ ਨੇ ਚਾਕੂ ਨਾਲ ਅੰਨ੍ਹੇਵਾਹ ਵਿੰਨ੍ਹੀ ਪਤਨੀ, ਕਤਲ ਮਗਰੋਂ ਛੱਤ ਤੋਂ ਖੁਦ ਵੀ ਮਾਰੀ ਛਾਲ

ਗਾਜ਼ੀਆਬਾਦ ਦੇ ਇੰਦਰਾਪੁਰਮ ਕੋਤਵਾਲੀ ਇਲਾਕੇ ਦੇ ਵਸੁੰਧਰਾ ਸੈਕਟਰ-15 ‘ਚ ਸ਼ੁੱਕਰਵਾਰ ਦੁਪਹਿਰ ਨੂੰ ਸ਼ੱਕ ਦੇ ਚੱਲਦਿਆਂ ਆਪਣੀ ਪਤਨੀ ਨੂੰ...

CBSE 12ਵੀਂ : ਫਰੀਦਕੋਟ ਦੀ ਨਾਵਰੋਜ਼ ਕੌਰ ਬਣੀ ਦੇਸ਼ ਦੀ ਸੈਕੰਡ ਟੌਪਰ, ਹਾਸਲ ਕੀਤੇ 99.4 ਫੀਸਦੀ ਨੰਬਰ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਸ਼ੁੱਕਰਵਾਰ ਨੂੰ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ। ਬੋਰਡ ਅਨੁਸਾਰ ਇਸ ਵਾਰ 33...

ਅੰਜੁਮ ਮੋਦਗਿਲ ਨੂੰ ਮੰਤਰੀ ਹੇਅਰ ਨੇ ਘਰ ਬੁਲਾ ਦਿੱਤੀ ਵਧਾਈ, ਵਿਸ਼ਵ ਕੱਪ ‘ਚ ਜਿੱਤੇ ਕਾਂਸੀ ਤਮਗੇ, ਬਣੀ ਵਰਲਡ ਨੰ. 1

ਨਿਸ਼ਾਨੇਬਾਜ਼ੀ ਦੇ ਵਰਲਡ ਕੱਪ ਵਿੱਚ ਦੋ ਕਾਂਸੀ ਤਮਗੇ ਜਿੱਤਣ ਵਾਲੀ ਪੰਜਾਬ ਦੀ ਹੋਣਹਾਰ ਨਿਸ਼ਾਨੇਬਾਜ਼ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ...

30 ਸਾਲ ਪੁਰਾਣੇ ਮਾਮਲੇ ‘ਚ IPS ਸਣੇ 3 ਨੂੰ ਕੈਦ ਦੀ ਸਜ਼ਾ, ਅੰਮ੍ਰਿਤਸਰ ਤੋਂ ਨੌਜਵਾਨ ਨੂੰ ਕੀਤਾ ਗਾਇਬ

ਮੋਹਾਲੀ ਦੀ ਸੀਬੀਆਈ ਅਦਾਲਤ ਨੇ ਸੇਵਾਮੁਕਤ ਆਈਪੀਐਸ ਬਲਕਾਰ ਸਿੰਘ ਸਣੇ 3 ਪੁਲਿਸ ਮੁਲਾਜ਼ਮਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਠਹਿਰਾਏ...

‘ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸਕਿਓਰਿਟੀ ਦੇ ਪੁਖ਼ਤਾ ਇੰਤਜ਼ਾਮ ਕਰੇ ਸਰਕਾਰ’- ਧਮਕੀਆਂ ‘ਤੇ ਬੋਲੇ ਵੜਿੰਗ

ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਉਸ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਜਾਨੋਂ ਮਾਰਨ ਦੀਆਂ ਦੀਆਂ...

ਪਾਕਿਸਤਾਨ ‘ਚ ਮਰਹੂਮ ਸਿੱਧੂ ਮੂਸੇਵਾਲਾ ਦਿੱਤਾ ਜਾ ਰਿਹੈ ਵੱਡਾ ਐਵਾਰਡ, ਪੰਜਾਬੀ ਗਾਣੇ ਕਰ ਗਿਆ ਮਸ਼ਹੂਰ

ਸਿੱਧੂ ਮੂਸੇਵਾਲਾ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਮਸ਼ਹੂਰ ਸੀ। ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ 29 ਮਈ ਨੂੰ ਗੋਲੀ...

ਮਾਨ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ, 15 ਅਗਸਤ ਨੂੰ ਹੋਣਗੇ ਪੱਕੇ

ਲੰਮੇ ਸਮੇਂ ਤੋਂ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਲਈ ਵੱਡੀ ਖ਼ੁਸ਼ਖਬਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ...

ਚੀਨ ਬਾਰਡਰ ‘ਤੇ ਸ਼ਹੀਦ ਹੋਏ ਫ਼ਿਰੋਜ਼ਪੁਰ ਦੇ ਜਵਾਨ ਕੁਲਦੀਪ ਸਿੰਘ ਘਰ ਪਹੁੰਚੇ CM ਮਾਨ, ਪਰਿਵਾਰ ਨੂੰ ਦਿੱਤਾ ਚੈੱਕ

ਫ਼ਿਰੋਜ਼ਪੁਰ : ਚੀਨ ਦੀ ਸਰਹੱਦ ‘ਤੇ ਸ਼ਹੀਦ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਲੋਹਕੇ ਕਲਾਂ ਦੇ ਭਾਰਤੀ ਫ਼ੌਜ ਦੇ ਜਵਾਨ ਕੁਲਦੀਪ ਸਿੰਘ...

ਕਤਲ ਦੇ ਬਾਅਦ ਸ਼ਾਰਪ ਸ਼ੂਟਰ ਤੇ ਲਾਰੈਂਸ ਦੀ ਫੋਨ ਰਿਕਾਰਡਿੰਗ ਹੋਈ ਲੀਕ, ਸ਼ੂਟਰ ਬੋਲਿਆ-‘ਮੂਸੇਵਾਲਾ ਮਾਰ ‘ਤਾ ‘

ਪੰਜਾਬ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ 2 ਸ਼ਾਰਪ ਸ਼ੂਟਰਾਂ ਨੂੰ ਮਾਰ ਦਿੱਤਾ ਗਿਆ ਹੈ ਪਰ ਅੱਗੇ ਵੀ ਜਾਂਚ ਜਾਰੀ ਹੈ। ਅੱਜ ਇਸ...

ਫ਼ਿਰੋਜ਼ਪੁਰ : ਬਾਰਡਰ ਨੇੜੇ ਭਗਤ ਸਿੰਘ ਦੇ ਬੁੱਤ ਕੋਲ ਲਿਖੇ ਗਏ ਖਾਲਿਸਤਾਨੀ ਨਾਅਰੇ, ਜਾਂਚ ‘ਚ ਲੱਗੀ ਪੁਲਿਸ

ਪੰਜਾਬ ਵਿੱਚ ਖਾਲਿਸਤਾਨ ਦੇ ਬਹਾਨੇ ਮਾਹੌਲ ਖਰਾਬ ਕਰਨ ਦੀ ਲਗਾਤਾਰ ਸਾਜ਼ਿਸ਼ ਹੋ ਰਹੀ ਹੈ। ਹੁਣ ਫ਼ਿਰੋਜ਼ਪੁਰ ਵਿੱਚ ਖਾਲਿਸਤਾਨੀ ਨਾਅਰੇ...

12ਵੀਂ ਤੋਂ ਬਾਅਦ CBSE ਵੱਲੋਂ 10ਵੀਂ ਦਾ ਰਿਜ਼ਲਟ ਵੀ ਜਾਰੀ, 94.40 ਫੀਸਦੀ ਵਿਦਿਆਰਥੀ ਹੋਏ ਪਾਸ

ਸੀਬੀਐੱਸਈ ਬੋਰਡ ਨੇ 10ਵੀਂ ਕਲਾਸ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਜਿਸ ਨੂੰ ਵਿਦਿਆਰਥੀ ਅਧਿਕਾਰਕ ਵੈੱਬਸਾਈਟ cbse.nic.in, cbse.gov.in, cbseacademic.nic.in ‘ਤੇ...

PUNSUP ਦੇ ਮੈਨੇਜਿੰਗ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਨੇ ਦਿੱਤਾ ਅਸਤੀਫ਼ਾ, ਸਮੇਂ ਤੋਂ ਪਹਿਲਾਂ ਹੀ ਕੀਤੀ ਸੇਵਾਮੁਕਤੀ ਦੀ ਮੰਗ

ਪੰਜਾਬ ਵਿਚ ਮਹਿਲਾ ਆਈਏਐੱਸ ਅੰਮ੍ਰਿਤ ਕੌਰ ਗਿੱਲ ਨੇ ਪੰਜਾਬ ਸਟੇਟ ਸਿਵਲ ਸਪਲਾਈ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਹੁਦੇ ਤੋਂ...

ਮਾਨ ਸਰਕਾਰ ਦਾ ਫਰਮਾਨ- ‘ਵਿਦੇਸ਼ ਜਾਣ ਵਾਸਤੇ ਲੰਬੀ ਛੁੱਟੀ ਲਈ ਅਧਿਆਪਕਾਂ ਨੂੰ ਲੈਣੀ ਪਵੇਗੀ ਸਿੱਖਿਆ ਮੰਤਰੀ ਦੀ ਅਪਰੂਵਲ’

ਅਧਿਆਪਕਾਂ ਨੂੰ ਲੰਬੀ ਛੁੱਟੀ ਲਈ ਈ-ਪੋਰਟਲ ‘ਤੇ ਕਰਨਾ ਹੋਵੇਗਾ ਅਪਲਾਈ, ਸਿੱਖਿਆ ਮੰਤਰੀ ਦੀ ਅਪਰੂਵਲ ਤੋਂ ਬਾਅਦ ਹੀ ਜਾ ਸਕਣਗੇ ਵਿਦੇਸ਼ਪੰਜਾਬ...

ਗੈਂਗਸਟਰਾਂ ਦੇ ਖਾਤਮੇ ਲਈ CM ਮਾਨ ਦਾ ਐਲਾਨ-‘ਹਰ ਜ਼ਿਲ੍ਹੇ ਵਿੱਚ ਬਣੇਗੀ AGTF, 15 ਮੈਂਬਰ ਹੋਣਗੇ ਸ਼ਾਮਲ

ਸੂਬੇ ਨੂੰ ਗੈਂਗਸਟਰਾਂ ਤੋਂ ਮੁਕਤ ਕਰਨ ਦਾ ਪੰਜਾਬ ਪੁਲਿਸ ਨੇ ਬੀੜਾ ਚੁੱਕ ਲਿਆ ਹੈ। ਸੂਬੇ ਵਿੱਚ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।...

CM ਮਾਨ ਨੇ PM ਮੋਦੀ, ਸ਼ਾਹ ਤੇ ਤੋਮਰ ਨੂੰ ਲਿਖੀ ਚਿੱਠੀ, MSP ਕਮੇਟੀ ‘ਚ ਪੰਜਾਬ ਦੀ ਨੁਮਾਇੰਦਗੀ ਯਕੀਨੀ ਬਨਾਉਣ ਦੀ ਕੀਤੀ ਮੰਗ

ਕੇਂਦਰ ਵੱਲੋਂ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਤੇ ਹੋਰ ਖੇਤੀਬਾੜੀ ਮੁੱਦਿਆਂ ਲਈ ਬਣਾਈ ਗਈ ਐੱਮਐੱਸਪੀ ਕਮੇਟੀ ਨੂੰ ਲੈ ਕੇ...

ਮੋਹਾਲੀ : ਜ਼ਿਲ੍ਹੇ ਵਿਚ ਮੰਕੀਪਾਕਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ : ਸਿਵਲ ਸਰਜਨ

ਮੋਹਾਲੀ : ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਨੇ ਸ਼ਹਿਰ ਦੇ ਇਕ ਸਕੂਲ ਵਿਚ ਮੰਕੀਪਾਕਸ ਬੀਮਾਰੀ ਦੇ...

ਫੋਰੈਂਸਿਕ ਜਾਂਚ ‘ਚ ਹੋਇਆ ਖੁਲਾਸਾ, ਐਨਕਾਊਂਟਰ ਤੋਂ 2 ਦਿਨ ਪਹਿਲਾਂ ਹਵੇਲੀ ‘ਚ ਰੁਕੇ ਸੀ 8-10 ਲੋਕ

ਪਿੰਡ ਭਕਨਾ ਖੁਰਦ ਦੀ ਜਿਸ ਹਵੇਲੀ ਵਿਚ ਪੰਜਾਬ ਪੁਲਿਸ ਨੇ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਕੁੱਸਾ ਦਾ ਐਨਕਾਊਂਟਰ ਕੀਤਾ ਉਥੋਂ...

ਪਤੀ-ਪਤਨੀ ਸਣੇ ਦੋ ਬੱਚਿਆਂ ਦੀਆਂ ਲਾਸ਼ਾਂ ਸਰਹਿੰਦ ਨਹਿਰ ‘ਚੋਂ ਮਿਲੀਆਂ, ਡੇਢ ਮਹੀਨੇ ਪਹਿਲਾਂ ਹੋਏ ਸਨ ਲਾਪਤਾ

ਲਗਭਗ ਡੇਢ ਮਹੀਨੇ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਲਈ ਘਰ ਤੋਂ ਨਿਕਲਿਆ ਪਰਿਵਾਰ ਜਿਸ ਵਿਚ ਦੋ ਬੱਚੇ ਤੇ ਪਤੀ-ਪਤਨੀ ਭੇਦਭਰੇ ਹਾਲਾਤਾਂ ਵਿਚ...

ਤਰਨਤਾਰਨ ਦੇ ਪਿੰਡ ਜੌੜਾ ਵਿਖੇ ਐਨਕਾਊਂਟਰ ‘ਚ ਮਾਰੇ ਗਏ ਜਗਰੂਪ ਰੂਪਾ ਦਾ ਦੇਰ ਰਾਤ ਹੋਇਆ ਅੰਤਿਮ ਸਸਕਾਰ

ਗੈਂਗਸਟਰ ਜਗਰੂਪ ਰੂਪਾ ਦਾ ਬੀਤੀ ਦੇਰ ਰਾਤ ਢਾਈ ਵਜੇ ਤਰਨਤਾਰਨ ਦੇ ਪਿੰਡ ਜੌੜਾ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।...

CBSE ਨੇ ਕੀਤਾ 12ਵੀਂ ਦੇ ਨਤੀਜਿਆਂ ਦਾ ਐਲਾਨ, 92.71 ਫੀਸਦੀ ਵਿਦਿਆਰਥੀ ਹੋਏ ਪਾਸ

ਸੀਬੀਐੱਸਈ ਬੋਰਡ ਨੇ 12ਵੀਂ ਕਲਾਸ ਦੇ ਨਤੀਜੇ ਜਾਰੀ ਕਰ ਦਿੱਤੇ ਹਨ ਜਿਸ ਨੂੰ ਵਿਦਿਆਰਥੀ ਅਧਿਕਾਰਕ ਵੈੱਬਸਾਈਟ cbse.nic.in, cbse.gov.in, cbseacademic.nic.in ‘ਤੇ ਜਾ...

ਰਿਸ਼ਵਤਖੋਰਾਂ ਖਿਲਾਫ ਮਾਨ ਸਰਕਾਰ ਦੀ ਕਾਰਗੁਜ਼ਾਰੀ, ਐਕਸ਼ਨ ਲਾਈਨ ‘ਤੇ ਹੁਣ ਤੱਕ 3 ਲੱਖ ਤੋਂ ਵੱਧ ਸ਼ਿਕਾਇਤਾਂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦਾ ਟੀਚਾ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਹੈ। ਇਸੇ ਲਈ ਸੱਤਾ ਸੰਭਾਲਣ ਤੋਂ...

ਸ਼ਾਰਪ ਸ਼ੂਟਰ ਸੇਰਸਾ ਦਾ ਦਾਅਵਾ-‘ਗੋਲਡੀ ਬਰਾੜ ਨੇ ਮੂੰਹ ਮੰਗੇ ਪੈਸੇ ਦੇਣ ਦਾ ਕੀਤਾ ਸੀ ਵਾਅਦਾ ਪਰ ਕਤਲ ਤੋਂ ਬਾਅਦ ਚੁੱਕਿਆ ਨਹੀਂ ਫੋਨ’

ਮੂਸੇਵਾਲਾ ਦੇ ਕਾਤਲ ਸ਼ਾਰਪਸ਼ੂਟਰ ਅੰਕਿਤ ਸੇਰਸਾ ਨੇ ਪੁਲਿਸ ਪੁੱਛਗਿਛ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। 19 ਸਾਲ ਦੇ ਸ਼ਾਰਪ ਸ਼ੂਟਰ ਸੇਰਸਾ...

88.39 ਮੀਟਰ ‘ਤੇ ਜੈਵਲਿਨ ਸੁੱਟ ਕੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚਿਆ ਨੀਰਜ ਚੋਪੜਾ

ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਪਹਿਲੀ ਵਾਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥ੍ਰੋਅ ਈਵੈਂਟ ਦੇ ਫਾਈਨਲ ਵਿੱਚ ਥਾਂ ਬਣਾਈ...

ਕਲਾਨੌਰ ਥਾਣੇ ‘ਚ ਦਰਜ ਮਾਮਲੇ ‘ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਭੇਜਿਆ 6 ਦਿਨ ਦੇ ਪੁਲਿਸ ਰਿਮਾਂਡ ‘ਤੇ

ਜੱਗੂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਦੀ ਬਾਬਾ ਬਕਾਲਾ ਸਾਹਿਬ ਕੋਰਟ ਤੋਂ ਗੁਰਦਾਸਪੁਰ ਭੇਜਿਆ ਗਿਆ। ਜੱਗੂ ਨੂੰ ਵੀਰਵਾਰ ਸ਼ਾਮ ਨੂੰ...

ਅਮਰੀਕੀ ਰਾਸ਼ਟਰਤੀ ਜੋ ਬਿਡੇਨ ਕੋਰੋਨਾ ਪਾਜ਼ੀਟਿਵ, ਵੈਕਸੀਨ ਦੀਆਂ ਖੁਰਾਕਾਂ ਲੈਣ ਦੇ ਬਾਵਜੂਦ ਆਏ ਲਪੇਟ ‘ਚ

ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਰਿਨ ਜੀਨ-ਪੀਅਰੇ ਨੇ ਵੀਰਵਾਰ ਨੂੰ ਇਹ...