Dec 09

ਲੁਧਿਆਣਾ : ਦੂਜੇ ਦਿਨ ਵੀ ਨਹੀਂ ਮਿਲਿਆ ਤੇਂਦੁਆ, ਫਲੈਟਸ ਤੋਂ ਕੁਝ ਦੂਰ ਮਿਲੇ ਪੰਜੇ ਦੇ ਨਿਸ਼ਾਨ, ਅਲਰਟ ਜਾਰੀ

ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਸਥਿਤ ਸੈਂਟਰਾ ਗ੍ਰੀਨ ਫਲੈਟਾਂ ‘ਚ ਤੇਂਦੁਅ ਦੀ ਦਹਿਸ਼ਤ ਅਜੇ ਵੀ ਬਣੀ ਹੋਈ ਹੈ। ਜੰਗਲਾਤ ਵਿਭਾਗ ਦੂਜੇ ਦਿਨ...

ਭਲਕੇ ਕੇਜਰੀਵਾਲ-CM ਮਾਨ ਦੀ ਰੈਲੀ, ਜਾਮ ਤੋਂ ਬਚਾਉਣ ਲਈ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਰੂਟ ਪਲਾਨ ਜਾਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਲੁਧਿਆਣਾ ਦੇ ਧਨਾਨਸੂ ਵਿੱਚ ਰੈਲੀ ਕਰਨਗੇ। ਆਮ...

ਜਲੰਧਰ : ਢਿੱਲੋਂ ਰਿਜ਼ੋਰਟ ‘ਚ ਚੱਲੀਆਂ ਗੋ.ਲੀਆਂ, ‘ਬਰਥਡੇ’ ਪਾਰਟੀ ‘ਚ ਰਿਸ਼ਤੇਦਾਰ ਭਿੜੇ, NRI ਦੀ ਮੌ.ਤ

ਜਲੰਧਰ ਦੇ ਇੱਕ ਹੋਟਲ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ ਇੱਕ ਐਨਆਰਆਈ ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ ਇੱਕ ਹੋਰ...

ਚੰਡੀਗੜ੍ਹ ਦੀ ਮੋਨਾ ਦਾ ਕੰਮ ਵੇਖ PM ਮੋਦੀ ਨੇ ਕੀਤੀ ਤਾਰੀਫ, ਬੋਲੇ- ‘…ਲੱਗ ਰਿਹੈ ਸਰਕਾਰ ਸਹੀ ਦਿਸ਼ਾ ‘ਚ ਐ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ 9 ਦਸੰਬਰ ਨੂੰ ਵਿਕਾਸ ਭਾਰਤ ਸੰਕਲਪ ਯਾਤਰਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ...

ਪਟਿਆਲਾ : ਧੀ ਦੀ ਸਕੂਲ ਟੀਚਰ ਨੂੰ ਫ੍ਰੈਂਡਸ਼ਿਪ ਲਈ ਕੀਤਾ ਫੋਨ, ਨਾਂਹ ਕੀਤੀ ਤਾਂ ਸਕੂਲ ਨੂੰ ਬੰ.ਬ ਨਾਲ ਉਡਾਉਣ ਦੀ ਦਿੱਤੀ ਧਮਕੀ

ਪਟਿਆਲਾ ਪੁਲਿਸ ਨੇ ਮਾਈਲਸਟੋਨ ਸਮਾਰਟ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ...

ਇਤਿਹਾਸ ਦਾ ਸਭ ਤੋਂ ਵੱਡਾ ਛਾਪਾ! 2 ਕਮਰਿਆਂ ‘ਚੋਂ 300 ਕਰੋੜ ਰੁ. ਮਿਲੇ… ਅਜੇ 7 ਕਮਰੇ ਤੇ 9 ਲਾਕਰ ਬਾਕੀ

6 ਦਸੰਬਰ ਨੂੰ ਇਨਕਮ ਟੈਕਸ ਵਿਭਾਗ ਨੇ ਕਾਂਗਰਸ ਸਾਂਸਦ ਧੀਰਜ ਸਾਹੂ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਜਦੋਂ ਇਸ ਛਾਪੇਮਾਰੀ ਦੀਆਂ...

ਘਰ ‘ਚ ਸਫਾਈ ਕਰਨ ਗਈ ਔਰਤ ਨੂੰ ਪਿਟਬੁਲ ਕੁੱਤੇ ਨੇ ਬੁਰੀ ਤਰ੍ਹਾਂ ਵੱਢਿਆ, ਪਹਿਲੇ ਦਿਨ ਹੀ ਗਈ ਸੀ ਕੰਮ ‘ਤੇ

ਮੋਹਾਲੀ ਕਸਬੇ ਖਰੜ ਦੇ ਗੁਰੂ ਤੇਗ ਬਹਾਦਰ ਨਗਰ ‘ਚ ਘਰ ‘ਚ ਸਫਾਈ ਕਰਨ ਵਾਲੀ ਇੱਕ ਔਰਤ ‘ਤੇ ਘਰ ਦੇ ਹੀ ਦੋ ਪਾਲਤੂ ਪਿਟਬੁਲ ਕੁੱਤਿਆਂ ਨੇ...

ਸਿਰਸਾ ‘ਚ ਸਾਈਬਰ ਠੱਗ ਨੇ ਵਿਅਕਤੀ ਨਾਲ ਕੀਤੀ 4.5 ਲੱਖ ਦੀ ਠੱਗੀ, ਪੋਤਾ ਦੱਸ ਕੇ ਵਟਸਐਪ ‘ਤੇ ਕੀਤਾ ਫੋਨ

ਹਰਿਆਣਾ ਦੇ ਸਿਰਸਾ ਵਿੱਚ ਇੱਕ ਸਾਈਬਰ ਠੱਗ ਨੇ ਇੱਕ ਵਿਅਕਤੀ ਤੋਂ 4.5 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ। ਸਾਈਬਰ ਠੱਗ ਨੇ ਉਸ ਦੇ ਪੋਤੇ ਰਾਹੁਲ ਦੀ...

ਅੰਮ੍ਰਿਤਸਰ : ਨਸ਼ੇ ਦੀ ਝੂਲਦੀ ਕੁੜੀ ਦਾ Video ਵੇਖ ਪੁਲਿਸ ਦਾ ਤੁਰੰਤ ਐਕਸ਼ਨ, ਹਸਪਤਾਲ ਪਹੁੰਚਾ ਬਚਾਈ ਜਾਨ

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਸਾਰੇ...

ਹੁਣ ਇਸ ਸੂਬੇ ‘ਚ ਕਾਂਗਰਸ ਨੇ ਔਰਤਾਂ ਲਈ ਫ੍ਰੀ ਕੀਤੀ ਬੱਸ ਸੇਵਾ, ਕਿਹਾ- ‘ਜੋ ਕਹਿੰਦੇ ਆਂ, ਕਰਕੇ ਵਿਖਾਉਂਦੇ ਆਂ’

ਤੇਲੰਗਾਨਾ ਦੀ ਕਾਂਗਰਸ ਸਰਕਾਰ ਨੇ ਸ਼ੁੱਕਰਵਾਰ ਨੂੰ 9 ਦਸੰਬਰ ਤੋਂ ਰਾਜ ਦੀ ਮਾਲਕੀ ਵਾਲੀ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਵਿੱਚ...

Oneplus 12 ਅਤੇ 12R ਦੀ ਇਸ ਦਿਨ ਹੋਵੇਗੀ ਭਾਰਤ ‘ਚ ਐਂਟਰੀ, ਮਿਲਣਗੇ ਇਹ ਖਾਸ ਫੀਚਰਸ

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ OnePlus ਨੇ Oneplus 12 ਨੂੰ ਚੀਨ ‘ਚ ਲਾਂਚ ਕਰ ਦਿੱਤਾ ਹੈ। ਇਸ ਦੇ ਲਾਂਚ ਹੋਣ ਤੋਂ ਬਾਅਦ, ਮੋਬਾਈਲ ਫੋਨ ਦੇ ਸਪੈਕਸ ਦਾ...

ਰਾਜ ਬੱਬਰ ਧੀ ਜੂਹੀ ਨਾਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਭਤੀਜੀ ਦੇ ਵਿਆਹ ‘ਚ ਸ਼ਾਮਲ ਹੋਣ ਪਹੁੰਚੇ ਅੰਮ੍ਰਿਤਸਰ

ਬਾਲੀਵੁੱਡ ਅਦਾਕਾਰ ਰਾਜ ਬੱਬਰ ਅੱਜ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ। ਉਨ੍ਹਾਂ ਦੀ ਧੀ ਤੇ ਅਦਾਕਾਰਾ ਜੂਹੀ ਬੱਬਰ...