Dec 09

ਜਨਰਲ ਨਰਵਣੇ ਹੋ ਸਕਦੇ ਹਨ ਨਵੇਂ CDS, PM ਮੋਦੀ ਨੇ ਕੀਤੀ ਉੱਚ ਪੱਧਰੀ ਬੈਠਕ

8 ਦਸੰਬਰ ਦੇਸ਼ ਲਈ ਇੱਕ ਵੱਡੀ ਦੁਰਘਟਨਾ ਦਾ ਦਿਨ ਸਾਬਤ ਹੋਇਆ। ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ ਮੌਤ ਦੀ ਖਬਰ ਨੇ ਪੂਰੇ ਦੇਸ਼ ਨੂੰ...

ਇਕ ਤੋਂ ਵੱਧ ਮੋਬਾਇਲ ਨੰਬਰ ਰੱਖਣ ਵਾਲਿਆਂ ਲਈ ਵੱਡੀ ਖ਼ਬਰ, 60 ਦਿਨਾਂ ‘ਚ ਵਾਧੂ ਸਿਮ ਹੋਣਗੇ ਬੰਦ

ਦੂਰਸੰਚਾਰ ਵਿਭਾਗ (DoT) ਨੇ ਪੂਰੇ ਭਾਰਤ ‘ਚ 9 ਕੁਨੈਕਸ਼ਨਾਂ ਤੋਂ ਵੱਧ ਅਤੇ ਜੰਮੂ-ਕਸ਼ਮੀਰ, ਉੱਤਰ ਪੂਰਬ ਅਤੇ ਅਸਾਮ ਦੇ ਮਾਮਲੇ ‘ਚ 6 ਕੁਨੈਕਸ਼ਨ...

ਵਿਰਾਟ ਕੋਹਲੀ ਨੂੰ BCCI ਨੇ ਦਿੱਤਾ ਜ਼ੋਰਦਾਰ ਝਟਕਾ, ਰੋਹਿਤ ਸ਼ਰਮਾ ਬਣਾਏ ਗਏ ਟੀਮ ਦੇ ਕਪਤਾਨ

ਵਿਰਾਟ ਕੋਹਲੀ ਨੂੰ ਬੀਸੀਸੀਆਈ ਵੱਲੋਂ ਜ਼ੋਰਦਾਰ ਝਟਕਾ ਲੱਗਾ ਹੈ। ਉਨ੍ਹਾਂ ਨੂੰ ਵਨਡੇ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਟੀ-20 ਵਰਲਡ...

55,000 ਰੁ: ਹੋਵੇਗਾ 10 ਗ੍ਰਾਮ ਸੋਨਾ, ਹੁਣ ਨਾ ਖ਼ਰੀਦ ਸਕਣ ਵਾਲੇ ਖ਼ਰੀਦਦਾਰਾਂ ਲਈ ਬੁਰੀ ਖ਼ਬਰ!

ਸੋਨਾ-ਚਾਂਦੀ ਕੀਮਤਾਂ ਵਿੱਚ ਬੁੱਧਵਾਰ ਨੂੰ ਬੜ੍ਹਤ ਦੇਖਣ ਨੂੰ ਮਿਲੀ। ਭਾਰਤੀ ਸਰਾਫਾ ਤੇ ਜਿਊਲਰ ਸੰਗਠਨ ਮੁਤਾਬਕ, ਸਰਾਫਾ ਬਜ਼ਾਰ ਵਿੱਚ ਸੋਨੇ...

‘ਜਨਰਲ ਬਿਪਿਨ ਰਾਵਤ ਨੂੰ ਉਨ੍ਹਾਂ ਦੀ ਸ਼ਾਨਦਾਰ ਅਗਵਾਈ ਤੇ ਵਿਜ਼ਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ’- ਹਵਾਈ ਫੌਜ

ਬੁੱਧਵਾਰ ਨੂੰ ਤਾਮਿਲਨਾਡੂ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਜਨਰਲ ਬਿਪਿਨ ਰਾਵਤ ਸਣੇ 11 ਜਾਣੇ ਸ਼ਹੀਦ ਹੋ ਗਏ। ਇਸ ਤੇ ਏਅਰ ਚੀਫ਼...

ਕੈਪਟਨ ਦੇ ਖੇਮੇ ‘ਚ ਆਉਣ ਲੱਗੇ ਸਿੱਧੂ ਵਿਰੋਧੀ, ‘ਪੰਜਾਬ ਲੋਕ ਕਾਂਗਰਸ’ ‘ਚ ਸ਼ਾਮਲ ਹੋਏ ਪ੍ਰਿਤਪਾਲ ਸਿੰਘ

ਕਾਂਗਰਸ ਦੇ ਕੌਮੀ ਕੋਆਰਡੀਨੇਟਰ ਅਤੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਾਂਗਰਸ ਪਾਰਟੀ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ...

ਸੁੱਚਾ ਸਿੰਘ ਛੋਟੇਪੁਰ ਦੀ ਰਾਜਨੀਤੀ ‘ਚ ਵਾਪਸੀ, ਭਲਕੇ ਇਸ ਪਾਰਟੀ ‘ਚ ਕਰਨਗੇ ਧਮਾਕੇਦਾਰ ਐਂਟਰੀ!

ਪਿਛਲੇ ਲੰਮੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਸੁੱਚਾ ਸਿੰਘ ਛੋਟੇਪੁਰ ਹੁਣ ਪਤਾ ਲੱਗਾ ਹੈ ਕਿ ਸਿਆਸਤ ਵਿੱਚ ਮੁੜ ਵਾਪਸੀ ਕਰਨ ਵਾਲੇ ਹਨ। ਖ਼ਬਰ ਹੈ...

ਨਾਭਾ : ਦਰਦਨਾਕ ਸੜਕ ਹਾਦਸੇ ‘ਚ ਕਾਰ ਦੇ ਚਿੱਥੜੇ ਉੱਡੇ, ਮਾਂ-ਪੁੱਤ ਸਣੇ 4 ਮੌਤਾਂ, 7 ਗੰਭੀਰ ਜ਼ਖ਼ਮੀ

ਨਾਭਾ ਭਵਾਨੀਗੜ੍ਹ ਨੇੜੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਥੇ ਕਾਰ ਤੇ ਟਰੱਕ ਵਿਚਾਲੇ ਹੋਈ ਟੱਕਰ ਦੌਰਾਨ 4 ਵਿਅਕਤੀਆਂ ਦੀ ਮੌਤ ਹੋ ਗਈ ਤੇ 7 ਲੋਕ...

Mi-17V5 ਹਾਦਸੇ ‘ਚ ਸ਼ੌਰਿਆ ਚੱਕਰ ਜੇਤੂ ਕੈਪਟਨ ਵਰੁਣ ਸਿੰਘ ਹੀ ਬਚੇ, ਹਸਪਤਾਲ ‘ਚ ਚੱਲ ਰਿਹਾ ਇਲਾਜ

ਤਾਮਿਲਨਾਡੂ ਦੇ ਕੁਨੂਰ ‘ਚ ਬੁੱਧਵਾਰ ਸਵੇਰੇ ਹੈਲੀਕਾਪਟਰ ਹਾਦਸੇ ‘ਚ CDS ਜਨਰਲ ਬਿਪਿਨ ਰਾਵਤ, ਪਤਨੀ ਮਧੁਲਿਕਾ ਰਾਵਤ ਸਣੇ 11 ਹੋਰ ਸ਼ਹੀਦ ਹੋ ਗਏ...

CDS ਰਾਵਤ ਦੇ ਦਿਹਾਂਤ ਦੇ ਸੋਗ ‘ਚ ਸੋਨੀਆ ਗਾਂਧੀ ਵੱਲੋਂ ਆਪਣਾ ਜਨਮ ਦਿਨ ਨਾ ਮਨਾਉਣ ਦਾ ਫ਼ੈਸਲਾ

ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ CDS ਬਿਪਿਨ ਰਾਵਤ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਸੀ. ਡੀ. ਐੱਸ. ਬਿਪਿਨ ਰਾਵਤ...

‘ਜਨਰਲ ਬਿਪਿਨ ਰਾਵਤ ਬੇਮਿਸਾਲ ਸਿਪਾਹੀ ਤੇ ਸੱਚੇ ਦੇਸ਼ਭਗਤ ਸਨ, ਮੈਨੂੰ ਡੂੰਘਾ ਦੁੱਖ ਪੁੱਜਾ’- PM ਮੋਦੀ

ਤਾਮਿਲਨਾਡੂ ਵਿੱਚ ਬੁੱਧਵਾਰ ਨੂੰ ਦੁਰਘਟਨਾਗ੍ਰਸਤ ਹੋਏ Mi-17V5 ਹੈਲਕੀਪਟਰ ਵਿੱਚ ਸੀ. ਡੀ. ਐੱਸ. ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਣੇ 13 ਜਾਣਿਆਂ...

ਕਿਸਾਨਾਂ ਨੇ CDS ਬਿਪਿਨ ਰਾਵਤ ਸਣੇ ਸ਼ਹੀਦ ਹੋਏ 13 ਜਾਣਿਆਂ ਨੂੰ ਮੌਨ ਰੱਖ ਕੇ ਦਿੱਤੀ ਸ਼ਰਧਾਂਜਲੀ

ਤਾਮਿਲਨਾਡੂ ਵਿੱਚ ਬੁੱਧਵਾਰ ਨੂੰ ਦੁਰਘਟਨਾਗ੍ਰਸਤ ਹੋਏ Mi-17V5 ਹੈਲਕੀਪਟਰ ਵਿੱਚ ਸੀ. ਡੀ. ਐੱਸ. ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਣੇ 11 ਜਾਣਿਆਂ...

‘CDS ਬਿਪਿਨ ਦੇ ਦਿਹਾਂਤ ‘ਤੇ ਮੇਰੀ ਡੂੰਘੀ ਸੰਵੇਦਨਾ, ਪ੍ਰਮਾਤਮਾ ਪਰਿਵਾਰ ਨੂੰ ਬਲ ਬਖਸ਼ੇ’- CM ਚੰਨੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਾਮਿਲਨਾਡੂ ਨੇੜੇ ਵਾਪਰੇ ਦੁਖਦਾਈ ਹਾਦਸੇ ਵਿੱਚ CDS ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ 11...

CDS ਬਿਪਿਨ ਰਾਵਤ ਸਣੇ 13 ਜਾਣਿਆਂ ਦੇ ਦਿਹਾਂਤ ‘ਤੇ ਰਾਜਨਾਥ ਤੇ ਸ਼ਾਹ ਨੇ ਡੂੰਘਾ ਦੁੱਖ ਪ੍ਰਗਟ ਕੀਤਾ

ਤਾਮਿਲਨਾਡੂ ਵਿਚ ਫੌਜ ਦੇ ਹੈਲੀਕਾਪਟਰ ਹਾਦਸੇ ‘ਚ CDS ਬਿਪਿਨ ਰਾਵਤ ਅਤੇ 12 ਹੋਰਨਾਂ ਲੋਕਾਂ ਦੇ ਦੇਹਾਂਤ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ...

ਹੈਲੀਕਾਪਟਰ ਕ੍ਰੈਸ਼ ‘ਚ CDS ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਹੋਰਾਂ ਦਾ ਦਿਹਾਂਤ

ਤਾਮਿਲਨਾਡੂ ਦੇ ਨੀਲਗਿਰੀ ਵਿੱਚ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਕ੍ਰੈਸ਼ ਵਿਚ CDS ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਸ਼੍ਰੀਮਤੀ...

ਸਰਕਾਰ-ਕਿਸਾਨਾਂ ਵਿਚਾਲੇ ਬਣੀ ਸਹਿਮਤੀ, ਕੱਲ੍ਹ 12 ਵਜੇ ਮੀਟਿੰਗ ਮਗਰੋਂ ਮੋਰਚਾ ਚੁੱਕਣ ਦਾ ਫੈਸਲਾ

SKM ਨੇ ਬਿਆਨ ਵਿੱਚ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਸਰਕਾਰ ਤੋਂ ਇੱਕ ਸੋਧਿਆ ਖਰੜਾ ਪ੍ਰਸਤਾਵ ਪ੍ਰਾਪਤ ਕਰਨ ਦੀ ਪੁਸ਼ਟੀ ਕਰਦਾ ਹੈ ਅਤੇ...

ਦਿੱਲੀ ਮੋਰਚੇ ‘ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਨਾਂ ‘ਤੇ ਪੰਜਾਬ ‘ਚ ਸ਼ਹੀਦ ਸਮਾਰਕ ਦਾ ਉਦਘਾਟਨ

ਦਿੱਲੀ ਬਾਰਡਰ ‘ਤੇ ਅੰਦੋਲਨ ਵਿਚ ਸ਼ਹੀਦ ਕਿਸਾਨਾਂ ਦੀ ਯਾਦ ‘ਚ ਸੰਗਰੂਰ ‘ਚ ਸ਼ਹੀਦ ਕਿਸਾਨ ਸਮਾਰਕ ਬਣਾ ਦਿੱਤੀ ਗਈ ਹੈ। ਬੁੱਧਵਾਰ ਨੂੰ...

ਮੁੱਖ ਮੰਤਰੀ ਚੰਨੀ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸਗੰਜ ਵਿਖੇ ਹੋਏ ਨਤਮਸਤਕ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ...

Mi-17V5 ਹੈਲੀਕਾਪਟਰ ਕ੍ਰੈਸ਼ ‘ਚ 13 ਦੀ ਮੌਤ, CDS ਬਿਪਿਨ ਰਾਵਤ ਦੀ ਹਾਲਤ ਨਾਜ਼ੁਕ

ਤਾਮਿਲਨਾਡੂ ਦੇ ਨੀਲਗਿਰੀ ਵਿੱਚ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਕ੍ਰੈਸ਼ ਹਾਦਸੇ ਹੁਣ ਤੱਕ ਮਿਲੀ ਰਿਪੋਰਟ ਮੁਤਾਬਕ 13 ਲੋਕਾਂ ਦੀਆਂ ਲਾਸ਼ਾਂ...

ਚੰਡੀਗੜ੍ਹ : ਪ੍ਰਾਈਵੇਟ ਸਕੂਲਾਂ ਦੀ ਧੱਕੇਸ਼ਾਹੀ ਤੋਂ ਦੁਖੀ ਮਾਪਿਆਂ ਨੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ ਵਿਖੇ ਪ੍ਰਾਈਵੇਟ ਸਕੂਲਾਂ ਦੇ ਮਾਪੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮਿਲੇ। ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ...

ETT ਟੀਚਰਾਂ ‘ਤੇ ਲਾਠੀਚਾਰਜ ਪਿੱਛੋਂ ਕੇਜਰੀਵਾਲ ਦਾ CM ਚੰਨੀ ‘ਤੇ ਵੱਡਾ ਹਮਲਾ, ‘ਇਸ ਤਰ੍ਹਾਂ ਕਰਦੇ ਹੋ ਮਸਲੇ ਹੱਲ?

ਬੇਰੋਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਮੰਨਵਾਉਣ ਲਈ ਲੰਮੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ...

ਪੰਜਾਬ ਦੇ NRIs ਪਰਿਵਾਰਾਂ ਲਈ ਖ਼ੁਸ਼ਖ਼ਬਰੀ, ਇਕ ਡਾਲਰ ਦਾ ਮੁੱਲ ਹੋਇਆ 75 ਰੁ: ਤੋਂ ਪਾਰ

ਭਾਰਤ ਦੇ ਹਰ ਕੋਨੇ ਤੋਂ ਬਹੁਤ ਸਾਰੇ ਲੋਕ ਵਿਦੇਸ਼ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਗਏ ਹਨ ਪਰ ਪੰਜਾਬ ਤੇ ਕੇਰਲ ਦੋ ਅਜਿਹੇ ਸੂਬੇ ਹਨ ਜਿੱਥੋਂ ਬਹੁਤ...

ਬਸਪਾ ਮੁਖੀ ਮਾਇਆਵਤੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜਨਮ ਦਿਨ ਦੀ ਦਿੱਤੀ ਵਧਾਈ, ਲੰਮੀ ਉਮਰ ਦੀ ਕੀਤੀ ਕਾਮਨਾ

ਬਸਪਾ ਮੁਖੀ ਮਾਇਆਵਤੀ ਨੇ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਨਮ ਦਿਨ ਮੌਕੇ ਟਵੀਟ ਕਰਕੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ । ਕੁਮਾਰੀ...

Mi-17 V5 ਹੈਲੀਕਾਪਟਰ ਕ੍ਰੈਸ਼ ‘ਚ 7 ਮੌਤਾਂ ਦੀ ਪੁਸ਼ਟੀ, ਮੌਕੇ ‘ਤੇ ਪਹੁੰਚੀਆਂ 8 ਐਂਬੂਲੈਂਸ

ਤਾਮਿਲਨਾਡੂ ਦੇ ਨੀਲਗਿਰੀ ਵਿੱਚ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਕ੍ਰੈਸ਼ ਹਾਦਸੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜ਼ਿਲ੍ਹਾ...

ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ PM ਮੋਦੀ ਨੇ ਕੀਤਾ ਨਮਨ, ਗੁਰੂਘਰ ਨਤਮਸਤਕ ਹੋਣ ਦੀਆਂ ਤਸਵੀਰਾਂ ਕੀਤੀਆਂ ਪੋਸਟ

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੇ ਸ਼ਹੀਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ।...

Mi-17 V5 ਹੈਲੀਕਾਪਟਰ ਕ੍ਰੈਸ਼ ‘ਚ ਚਾਰ ਦੀ ਮੌਤ, 3 ਜ਼ਖਮੀ, ਕੈਪਟਨ ਨੇ ਪ੍ਰਗਟਾਇਆ ਸੋਗ

ਤਾਮਿਲਨਾਡੂ ਦੇ ਕੂਨੂਰ ‘ਚ ਅੱਜ ਹਾਦਸਾਗ੍ਰਸਤ ਹੋਏ ਭਾਰਤੀ ਹਵਾਈ ਫੌਜ ਦੇ Mi-17 V5 ਹੈਲੀਕਪਾਟਰ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ, ਜਦਕਿ 4 ਜ਼ਖਮੀ ਹੋ...

ਬਿਪਿਨ ਰਾਵਤ ਨੂੰ ਲਿਜਾ ਰਿਹਾ ਹੈਲੀਕਾਪਟਰ ਕ੍ਰੈਸ਼ ਹੋਣ ਮਗਰੋਂ ਹਵਾਈ ਫ਼ੌਜ ਵੱਲੋਂ ਵੱਡਾ ਹੁਕਮ ਜਾਰੀ

ਤਾਮਿਲਨਾਡੂ ਦੇ ਕੂਨੂਰ ‘ਚ ਅੱਜ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਭਾਰਤੀ ਹਵਾਈ ਫੌਜ...

CM ਚੰਨੀ ਸਰਕਾਰ ਨੇ ਅੰਦੋਲਨ ‘ਚ ਸ਼ਹੀਦ ਹੋਏ 400 ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ 5-5 ਲੱਖ ਰੁਪਏ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਲਗਭਗ 400...

ਲਖੀਮਪੁਰ : ਮੰਤਰੀ ਅਜੈ ਮਿਸ਼ਰਾ ਖਿਲਾਫ ਨਹੀਂ ਦਰਜ ਹੋਵੇਗਾ ਪਰਚਾ, ਅਦਾਲਤ ਵੱਲੋਂ ਪਟੀਸ਼ਨ ਖਾਰਜ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਖਿਲਾਫ ਕਤਲ ਕੇਸ ਦਾ ਪਰਚਾ ਨਹੀਂ...

ਕੋਰੋਨਾ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ਤੋਂ ਵੱਡੀ ਖ਼ਬਰ, ਮਿਲਾਨ ਤੋਂ ਆਏ ਦੋ ਯਾਤਰੀ ਪੌਜ਼ੀਟਿਵ

ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਨੂੰ ਲੈ ਕੇ ਪੂਰੀ ਦੁਨੀਆ ਦੇ ਦੇਸ਼ਾਂ ਵਿੱਚ ਚਿੰਤਾ ਵਧੀ ਹੋਈ ਹੈ, ਇਸੇ ਵਿਚਾਲੇ ਅੰਮ੍ਰਿਤਸਰ ਤੋਂ...

CM ਚੰਨੀ ਦੇ ਹਲਕੇ ‘ਚ ਸ਼ਰੇਆਮ ਸਾਬਕਾ ਕਾਂਗਰਸੀ ਸਰਪੰਚ ਦਾ ਗੋਲ਼ੀਆਂ ਮਾਰ ਕੇ ਕਤਲ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਮੋਰਿੰਡਾ ਵਿੱਚ ਅੱਜ ਸ਼ਰੇਆਮ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਥੇ ਦੇ ਪਿੰਡ...

ਸਰਕਾਰ ਨੇ SKM ਦੀਆਂ ਸਾਰੀਆਂ ਮੰਗਾਂ ਮੰਨੀਆਂ, ਕਿਸਾਨ ਘਰ ਵਾਪਸੀ ਦਾ ਕਰ ਸਕਦੇ ਨੇ ਐਲਾਨ

ਕਿਸਾਨ ਅੰਦੋਲਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਪਹਿਲਾਂ ਨਵੀਂ ਚਿੱਠੀ ਲਿਖ ਕੇ...

ਸ੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ ਤੋਂ ਸਰਕਾਰ ਦੇ ਚੱਲ ਰਹੇ ਇਸ਼ਤਿਹਾਰ ਹਟਾਏ ਜਾਣ : SGPC

ਕਾਂਗਰਸ ਸਰਕਾਰ ਵੱਲੋਂ ਹਰਿਮੰਦਰ ਸਾਹਿਬ ਨੂੰ ਜਾਂਦੀ ਵਿਰਾਸਤੀ ਸੜਕ ’ਤੇ ਚੱਲ ਰਹੇ ਇਸ਼ਤਿਹਾਰਾਂ ਨੂੰ ਹਟਾਉਣ ਲਈ ਸ਼੍ਰੋਮਣੀ ਗੁਰਦੁਆਰਾ...

ਪ੍ਰਕਾਸ਼ ਸਿੰਘ ਬਾਦਲ ਦੇ 94ਵੇਂ ਜਨਮ ਦਿਨ ‘ਤੇ ਸੁਖਬੀਰ ਨੇ ਯਾਦਗਾਰੀ ਫੋਟੋਆਂ ਸ਼ੇਅਰ ਕਰ ਦਿੱਤੀ ਵਧਾਈ

ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅੱਜ 94 ਵਰ੍ਹਿਆਂ ਦੇ ਹੋ ਗਏ ਹਨ। ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈ ਦਿੰਦਿਆਂ...

ਕੈਨੇਡਾ ‘ਚ ਪਹਿਲੇ ਦਸਤਾਰਧਾਰੀ MP ਗੁਰਬਖ਼ਸ਼ ਸਿੰਘ ਮੱਲ੍ਹੀ ਦੇ ਨਾਮ ‘ਤੇ ਵੱਡਾ ਐਲਾਨ

ਕੈਨੇਡਾ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਗੁਰਬਖ਼ਸ਼ ਸਿੰਘ ਮੱਲ੍ਹੀ ਦੇ ਨਾਂ ‘ਤੇ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ ਇਥੇ...

CM ਚੰਨੀ ਦੇ ਭਰਾ ਨੇ SMO ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਇਸ ਹਲਕੇ ਤੋਂ ਚੋਣ ਮੈਦਾਨ ‘ਚ ਮਾਰਨਗੇ ਐਂਟਰੀ!

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ ਵੀ ਚੋਣ ਮੈਦਾਨ ਵਿੱਚ ਐਂਟਰੀ ਮਾਰਨ ਦੀ ਤਿਆਰੀ ਵਿੱਚ ਹਨ।...

ਪੰਜਾਬ ਵਿਧਾਨ ਸਭਾ ਚੋਣਾਂ ‘ਚ ਸਾਰੇ ਮਤਦਾਨ ਕੇਂਦਰਾਂ ‘ਤੇ ਕੀਤੀ ਜਾਵੇਗੀ ਵੈੱਬਕਾਸਟਿੰਗ : CEO ਰਾਜੂ

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਦੇ ਕਿਸੇ ਵੀ ਉਲੰਘਣਾ ਨੂੰ ਰੋਕਣ ਲਈ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ ‘ਤੇ ਸੂਬੇ ਦੇ ਸਾਰੇ...

ਸਰਕਾਰ ਅੱਜ SKM ਦੀ ਮੀਟਿੰਗ ਤੋਂ ਪਹਿਲਾਂ ਦੇ ਦੇਵੇਗੀ ਲਿਖਤੀ ਭਰੋਸਾ, 377ਵੇਂ ਦਿਨ ਖਤਮ ਹੋ ਸਕਦੈ ਅੰਦੋਲਨ

ਕਿਸਾਨਾਂ ਦਾ ਪਿਛਲੇ ਇਕ ਸਾਲ ਤੋਂ ਚੱਲ ਰਿਹਾ ਅੰਦੋਲਨ ਅੱਜ ਖਤਮ ਹੋਣ ਦੇ ਆਸਾਰ ਹਨ। ਰਿਪੋਰਟਾਂ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ...

CM ਚੰਨੀ ਸਰਕਾਰ ਨੇ BJP ਤੇ ਅਕਾਲੀ ਦਲ ਦੇ ਵਿਰੋਧ ਮਗਰੋਂ ਜੈਨਕੋ ਦਾ ਨਵਾਂ ਚੇਅਰਮੈਨ ਕੀਤਾ ਨਿਯੁਕਤ

ਪੰਜਾਬ ਸਰਕਾਰ ਨੇ ਵਿਰੋਧੀ ਦਲ ਦੇ ਵਿਰੋਧ ਮਗਰੋਂ ਧਨਜੀਤ ਸਿੰਘ ਵਿਰਕ ਨੂੰ ਮੰਗਲਵਾਰ ਨੂੰ ਪੰਜਾਬ ਜੈਨਕੋ ਲਿਮਟਿਡ ਦਾ ਚੇਅਰਮੈਨ ਨਿਯੁਕਤ ਕੀਤਾ...

ਹਰਭਜਨ ਅਗਲੇ ਹਫਤੇ ਕਰਨਗੇ ਸੰਨਿਆਸ ਦਾ ਐਲਾਨ, ਕੋਚ ਦੇ ਤੌਰ ‘ਤੇ ਸ਼ੁਰੂ ਕਰ ਸਕਦੇ ਨੇ ਨਵੀਂ ਪਾਰੀ

2016 ਤੋਂ ਹੀ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਦਿੱਗਜ਼ ਆਫ ਸਪਿਨਰ ਹਰਭਜਨ ਸਿੰਘ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈ ਸਕਦੇ ਹਨ। ਇਸ ਤੋਂ...

ਓਮੀਕ੍ਰੋਨ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ CM ਚੰਨੀ ਨੇ ਕੀਤਾ ਚੌਕਸ, ਖੁਦ ਵੀ ਲੁਆਈ ਦੂਜੀ ਡੋਜ਼

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਓਮੀਕਰੋਨ ਦੇ ਨਵੇਂ ਵੈਰੀਐਂਟ ਦੇ ਸੰਕਰਮਣ...

ਨੋਟਬੰਦੀ ਮਗਰੋਂ ਜਾਰੀ 2,000 ਰੁਪਏ ਦੇ ਨੋਟ ਹੋਣਗੇ ਬੰਦ? ਸਰਕਾਰ ਵੱਲੋਂ ਛਪਾਈ ਕੀਤੀ ਗਈ ਬੰਦ

ਬਾਜ਼ਾਰ ਵਿੱਚੋਂ ਹੌਲੀ-ਹੌਲੀ ਬਾਹਰ ਹੋ ਰਹੇ 2,000 ਰੁਪਏ ਦੇ ਨੋਟ ਸਿਸਟਮ ਵਿੱਚ ਵਾਪਸ ਨਹੀਂ ਆ ਰਹੇ ਹਨ। ਇਨ੍ਹਾਂ ਦੀ ਛਪਾਈ ਵਿੱਤੀ ਸਾਲ 2018-19 ਮਗਰੋਂ...

ਪੰਜਾਬ ‘ਤੇ ਹਰ ਹੀਲੇ ਰਾਜ ਕਰਨਾ ਚਾਹੁੰਦੈ ਕੇਜਰੀਵਾਲ, ਪੰਜਾਬੀਆਂ ਨੂੰ ਦੇ ਰਿਹੈ ਧੋਖਾ : ਸੁਖਬੀਰ ਸਿੰਘ ਬਾਦਲ

ਬਰਨਾਲਾ/ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ...

ਹੁਸ਼ਿਆਰਪੁਰ ‘ਚ ਕੇਜਰੀਵਾਲ ਨੇ ਦਿੱਤੀ ਪੰਜਵੀਂ ਗਾਰੰਟੀ, ਕੀਤੇ ਇਹ ਪੰਜ ਵੱਡੇ ਐਲਾਨ

ਪੰਜਾਬ ਦੌਰੇ ‘ਤੇ ਪਹੁੰਚੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਸ਼ਿਆਰਪੁਰ ‘ਚ ਮੁੱਖ ਮੰਤਰੀ...

ਪਟਿਆਲਾ: NRI ਦੀ ਮਾਤਾ ਦੇ ਕਤਲ ਦੀ ਗੁੱਥੀ ਸੁਲਝੀ, 21 ਕਿੱਲੇ ਠੇਕੇ ‘ਤੇ ਵਾਹੁਣ ਵਾਲੇ ਬੰਦੇ ਨੇ ਹੀ ਰਚੀ ਸੀ ਸਾਜ਼ਿਸ਼

ਪਟਿਆਲਾ ਪੁਲਿਸ ਵੱਲੋਂ ਪਿੰਡ ਪੇਧਨ ਵਿਖੇ NRI ਵਿਅਕਤੀ ਦੀ ਮਾਤਾ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਸ. ਹਰਚਰਨ ਸਿੰਘ...

ਕੈਪਟਨ ਦਾ ਵੱਡਾ ਹਮਲਾ, ਕਿਹਾ- ‘ਮਾਕਨ ਨੂੰ ਪੰਜਾਬ ਚੋਣਾਂ ਲਈ ਲਾ ਕੇ ਕਾਂਗਰਸ ਨੇ 84 ਦੇ ਜ਼ਖਮ ਕੁਰੇਦੇ’

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਜੇ ਮਾਕਨ ਨੂੰ ਸਕਰੀਨਿੰਗ ਕਮੇਟੀ ਦਾ...

ਸੁਖਬੀਰ ਬਾਦਲ ਵੱਲੋਂ ਵਿਦਿਆਰਥੀ ਵਿੰਗ SOI ਦੇ ਜਥੇਬੰਦਕ ਢਾਂਚੇ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਦਿਆਰਥੀ ਵਿੰਗ ਐੱਸ.ਓ.ਆਈ. ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ...

ਸੁਖਪਾਲ ਖਹਿਰਾ ਨੂੰ ਮੋਹਾਲੀ ਕੋਰਟ ਨੇ ਨਹੀਂ ਦਿੱਤੀ ਜ਼ਮਾਨਤ, ਮਨੀ ਲਾਂਡਰਿੰਗ ਮਾਮਲੇ ‘ਚ ਮੁਸ਼ਕਲਾਂ ‘ਚ ਹੋਰ ਵਾਧਾ

ਸੁਖਪਾਲ ਖਹਿਰਾ ਨੂੰ ਵੱਡਾ ਝਟਕਾ ਲੱਗਾ ਹੈ। ਮੋਹਾਲੀ ਕੋਰਟ ਨੇ ਖਹਿਰਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਡਰੱਗ ਤਸਕਰੀ, ਪਾਸਪੋਰਟ...

ਸੁਲਤਾਨਪੁਰ ਲੋਧੀ ਦੇ MLA ਖਿਲਾਫ ਰਾਣਾ ਗੁਰਜੀਤ ਦੇ ਮੁੰਡੇ ਦਾ ਧਮਾਕਾ, ਕਾਂਗਰਸ ਨੂੰ ਹੱਥਾਂ-ਪੈਰਾਂ ਦੀ ਪਾਈ

ਪੰਜਾਬ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਾਂਗਰਸ ਦੇ ਹੀ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ...

ਲੁਧਿਆਣਾ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਮਨੀ ਐਕਸਚੇਂਜ ‘ਤੇ ਲੱਖਾਂ ਦੀ ਲੁੱਟ ਕਰਨ ਵਾਲੇ ਗ੍ਰਿਫਤਾਰ

ਲੁਧਿਆਣਾ ਵਿੱਚ ਪਿਛਲੇ ਮਹੀਨੇ ਹੋਈ ਮਨੀ ਐਕਸਚੇਂਜ ਦੀ ਦੁਕਾਨ ‘ਤੇ ਹੋਈ ਵੱਡੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ...

ਸਰਕਾਰ ਨੇ 90 ਲੱਖ ਦੀ ਰਿਸ਼ਵਤ ਲੈਣ ਵਾਲਾ ਐੱਚ. ਸੀ. ਐੱਸ. ਅਧਿਕਾਰੀ ਅਨਿਲ ਨਾਗਰ ਕੀਤਾ ਬਰਖ਼ਾਸਤ

ਹਰਿਆਣਾ ਵਿੱਚ 90 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਐੱਚਸੀਐੱਸ ਅਧਿਕਾਰੀ ਅਨਿਲ ਨਾਗਰ ਨੂੰ ਸਰਕਾਰ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਹੈ।...

ਕਿਸਾਨਾਂ ਦੀ ਮੀਟਿੰਗ ‘ਚ ਪਹੁੰਚੀ ਅਮਿਤ ਸ਼ਾਹ ਦੀ ਚਿੱਠੀ, 9 ਦਸੰਬਰ ਦੇ ਨੇੜੇ ਖਤਮ ਹੋ ਸਕਦਾ ਹੈ ਅੰਦੋਲਨ

ਕਿਸਾਨ ਅੰਦੋਲਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਚਿੱਠੀ ਭੇਜੀ ਹੈ, ਜਿਸ ਵਿੱਚ ਕਿਸਾਨਾਂ ਦੀਆਂ...

MSP ‘ਤੇ ਕਾਨੂੰਨ ਦੀ ਗਾਰੰਟੀ ਕਿਉਂ ਮੰਗ ਰਹੇ ਕਿਸਾਨ, ਜਾਣੋ ਕੀ ਹੈ ਇਹ ਅਤੇ ਕਿਵੇਂ ਹੁੰਦੀ ਹੈ ਕੈਲਕੁਲੇਟ ?

ਕੇਂਦਰ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ ਪਰ ਕਿਸਾਨ ਅਜੇ ਵੀ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ‘ਤੇ ਅੜੇ ਹੋਏ ਹਨ।...

ਪਾਵਰਕਾਮ ਨੂੰ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਬਿਜਲੀ ਖਰੀਦ ਸਮਝੌਤਾ ਰੱਦ ਕਰਨ ਲਈ ਨੋਟਿਸ ਜਾਰੀ

ਚੰਡੀਗੜ੍ਹ: ਸੂਬੇ ਭਰ ਦੇ ਖਪਤਕਾਰਾਂ ਨੂੰ ਨਿਰਵਿਘਨ, ਮਿਆਰੀ ਅਤੇ ਸਸਤੀ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...

ਕਿਸਾਨਾਂ ਨੂੰ ਲਿਖਤੀ ਭਰੋਸਾ ਦੇਵੇਗੀ ਸਰਕਾਰ, ਪਰਚੇ ਰੱਦ ਹੋਣ ਦਾ ਹੁਕਮ ਅੱਜ ਹੀ ਹੋ ਸਕਦੈ ਜਾਰੀ- ਸੂਤਰ

ਨਵੀਂ ਦਿੱਲੀ : ਆਪਣੀਆਂ ਮੰਗਾਂ ਮੰਨਵਾਉਣ ਲਈ ਅੰਦੋਲਨ ‘ਤੇ ਅਜੇ ਵੀ ਡਟੇ ਕਿਸਾਨ ਛੇਤੀ ਹੀ ਆਪਣੇ ਘਰਾਂ ਨੂੰ ਵਾਪਸੀ ਕਰ ਸਕਦੇ ਹਨ। ਸੂਤਰਾਂ...

ਸਿੱਧੂ ਨੂੰ ਚੌਧਰੀ ਦਾ ਝਟਕਾ, ਜ਼ਿਲ੍ਹਾ ਪ੍ਰਧਾਨਾਂ ਦੀ ਨਿਯਕੁਤੀ ਲਟਕਾਈ, 22 ਜ਼ਿਲ੍ਹਿਆਂ ‘ਚ ਲਾਏ ਕੋ-ਆਰਡੀਨੇਟਰ

ਨਵਜੋਤ ਸਿੱਧੂ ਹੁਣ ਪੰਜਾਬ ਕਾਂਗਰਸ ‘ਚ ‘ਵਨ ਮੈਨ ਆਰਮੀ’ ਨਹੀਂ ਹੋਣਗੇ। ਇਸ ਦੀ ਬਜਾਏ ਚੋਣਾਂ ਵਿੱਚ ਦਿੱਲੀ ਦਾ ਵੀ ਦਬਦਬਾ ਰਹੇਗਾ।...

ਕੇਜਰੀਵਾਲ ਦਾ CM ਚੰਨੀ ‘ਤੇ ਹਮਲਾ, ‘20,000 ਕਰੋੜ ਦੀ ਰੇਤਾ ਹੋ ਰਹੀ ਚੋਰੀ, ਉਪਰ ਤੱਕ ਜਾ ਰਿਹੈ ਪੈਸਾ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ...

CM ਚੰਨੀ ਦਾ ਯੂ-ਟਰਨ, ਸੇਵਾਮੁਕਤ ਮੁਲਾਜ਼ਮ ਤਿੰਨ ਸ਼ਰਤਾਂ ਨਾਲ ਜਾਰੀ ਰੱਖ ਸਕਣਗੇ ਨੌਕਰੀ

ਪੰਜਾਬ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਸੇਵਾਮੁਕਤੀ ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਹਟਾਉਣ ਦੇ...

ਕੈਪਟਨ ਦੇ ਹੱਕ ‘ਚ ਮਨੀਸ਼ ਤਿਵਾੜੀ ਨੇ ਦਿੱਤਾ ਵੱਡਾ ਬਿਆਨ, ਕਾਂਗਰਸ ‘ਚ ਮਚਿਆ ਗ਼ਦਰ

ਵਿਧਾਨ ਸਭਾ ਚੋਣਾਂ ਨੇੜੇ ਹਨ ਪਰ ਪੰਜਾਬ ਕਾਂਗਰਸ ਵਿੱਚ ਅਜੇ ਵੀ ਗਦਰ ਮਚਿਆ ਹੋਇਆ ਹੈ। ਆਗੂਆਂ ਵਿੱਚ ਕਾਟੋ-ਕਲੇਸ਼ ਜਾਰੀ ਹੈ। ਕੈਪਟਨ ਭਾਵੇਂ ਚਲੇ...

ਸਰਕਾਰ ਵੱਲੋਂ ਪੰਜਾਬ ਸਣੇ 7 ਸੂਬਿਆਂ ‘ਚ ਬੱਚਿਆਂ ਦੇ ਟੀਕਾਕਰਨ ਦਾ ਦਾਅਵਾ, ਟੀਕੇ ਨੂੰ ਮਨਜ਼ੂਰੀ ਹੀ ਨਹੀਂ!

ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਦੇ ਮਿਲਣ ਨਾਲ ਤੀਜੀ ਲਹਿਰ ਆਉਣ ਦੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ। ਤੀਜੀ ਲਹਿਰ ਵਿੱਚ...

ਨਵਜੋਤ ਸਿੱਧੂ ਦੇ ਪਿਤਾ ਦੇ ਨਾਂ ’ਤੇ ਹੋਵੇਗਾ ਕ੍ਰਿਕਟ ਸਟੇਡੀਅਮ, CM ਚੰਨੀ ਵੱਲੋਂ 15 ਕਰੋੜ ਦੇਣ ਦਾ ਐਲਾਨ

ਅੰਮ੍ਰਿਤਸਰ : ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਹੀ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਨ੍ਹਾਂ ਵੱਲੋਂ ਲਏ ਗਏ...

ਪੰਜਾਬ ਚੋਣਾਂ : BJP ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਅੱਜ ਸ਼ੇਖਾਵਤ ਨੂੰ ਮਿਲਣਗੇ ਕੈਪਟਨ

ਪੰਜਾਬ ਲੋਕ ਕਾਂਗਰਸ ਦਾ ਦਫ਼ਤਰ ਖੁੱਲ੍ਹਦੇ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।...

ਗੋਆ ‘ਚ ਕਾਂਗਰਸ ਨੂੰ ਝਟਕਾ, ਸਾਬਕਾ CM ਰਵੀ ਨਾਇਕ ਭਾਜਪਾ ‘ਚ ਹੋਣਗੇ ਸ਼ਾਮਲ

ਗੋਆ ‘ਚ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਸਕਦਾ ਹੈ। ਸਾਬਕਾ ਮੁੱਖ ਮੰਤਰੀ ਰਵੀ ਨਾਇਕ ਮੰਗਲਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਸਕਦੇ...

‘CM ਚੰਨੀ ਸਰਕਾਰ ਦੇ ਪਿਛਲੇ ਦੋ ਮਹੀਨਿਆਂ ਦੇ ਰਾਜ ‘ਚ ਸੂਬੇ ‘ਚ ਵਧਿਆ ਭ੍ਰਿਸ਼ਟਾਚਾਰ’- ਕੈਪਟਨ

ਚੰਡੀਗੜ੍ਹ :ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਚੰਨੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ...

ਅਗਲੀ ਮਹਾਮਾਰੀ ਦੇ ਕੋਰੋਨਾ ਤੋਂ ਵੀ ਖਤਰਨਾਕ ਹੋਣ ਦੇ ਆਸਾਰ, ਆਕਸਫੋਰਡ ਨੇ ਦਿੱਤੀ ਚੇਤਾਵਨੀ

ਭਵਿੱਖ ਦੀ ਮਹਾਮਾਰੀਆਂ ਕੋਰੋਨਾ ਤੋਂ ਵੀ ਵੱਧ ਖਤਰਨਾਕ ਹੋ ਸਕਦੀਆਂ ਹਨ। ਵਿਸ਼ਵ ਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਹ ਅਗਲੇ ਵਾਇਰਲ ਹਮਲੇ...

ਸਿੰਘੂ ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਲੀ ਬੈਠਕ ਕੱਲ੍ਹ, ਉਲੀਕੀ ਜਾਵੇਗੀ ਭਵਿੱਖ ਦੀ ਰਣਨੀਤੀ

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ. ਬਾਬਾ ਸਾਹਿਬ ਅੰਬੇਡਕਰ...

RBI ਦੀ ਵੱਡੀ ਕਾਰਵਾਈ ਇਸ ਬੈਂਕ ‘ਤੇ ਲਾਈ ਪਾਬੰਦੀ, 10,000 ਰੁ: ਹੀ ਕਢਾ ਸਕਣਗੇ ਖਾਤਾਧਾਰਕ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮਹਾਰਾਸ਼ਟਰ ਦੇ ਅਹਿਮਦਗੜ੍ਹ ਸਥਿਤ ਨਗਰ ਅਰਬਨ ਕੋ-ਆਪਰੇਟਿਵ ਬੈਂਕ ਲਿਮਿਟੇਡ ‘ਤੇ ਕਈ ਪਾਬੰਦੀਆਂ ਲਗਾ...

ਰੇਤ ਮਾਈਨਿੰਗ ਨੂੰ ਲੈ ਕੇ ਰਾਘਵ ਚੱਢਾ ਨੇ ਸਾਂਝੀ ਕੀਤੀ ਵੀਡੀਓ, CM ਚੰਨੀ ‘ਤੇ ਕੀਤਾ ਵੱਡਾ ਹਮਲਾ

CM ਚੰਨੀ ਤੇ ਰਾਘਵ ਚੱਢਾ ਵਿਚਾਲੇ ਰੇਤ ਮਾਫੀਆ ਨੂੰ ਲੈ ਕੇ ਜੰਗ ਤੇਜ਼ ਹੋ ਗਈ ਹੈ। ਦੋਵੇਂ ਇਕ-ਦੂਜੇ ‘ਤੇ ਇਲਜ਼ਾਮ ਲਗਾ ਰਹੇ ਹਨ। ਅੱਜ ਆਮ ਆਦਮੀ...

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਚੰਨੀ , ਸਰਬਤ ਦੇ ਭਲੇ ਦੀ ਕੀਤੀ ਅਰਦਾਸ, (ਤਸਵੀਰਾਂ)

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਅੰਮ੍ਰਿਤਸਰ ਪੁੱਜੇ। ਉਥੇ ਉਨ੍ਹਾਂ ਨੇ ਗੁਰਦੁਆਰਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ...

2022 ਵਿਚ ਅਕਾਲੀ-ਬਸਪਾ ਸਰਕਾਰ ਬਣਨ ‘ਤੇ ਮੁੜ ਤੋਂ ਸ਼ੁਰੂ ਕਰਵਾਵਾਂਗੇ ਵਿਸ਼ਵ ਕਬੱਡੀ ਕੱਪ : ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਕਬੱਡੀ ਖਿਡਾਰੀਆਂ ਲਈ ਕਈ ਵੱਡੇ ਐਲਾਨ ਕੀਤੇ ਗਏ। ਨਾਭਾ ਵਿਖੇ ਆਪਣੀ...

ਸੁਖਬੀਰ ਬਾਦਲ ਨੇ ਇਕਬਾਲ ਸਿੰਘ ਖੰਨਾ ਨੂੰ ਪਾਰਟੀ ‘ਚੋਂ 6 ਸਾਲਾਂ ਲਈ ਕੱਢਿਆ, ਕੀਤੀ ਵੱਡੀ ਕਾਰਵਾਈ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਖੰਨਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਵਲੋਂ ਸ਼ਿਕਾਇਤਾਂ...

ਮਹਾਰਾਸ਼ਟਰ: ਮੁੰਡੇ ਨੇ ਦਾਤਰੀ ਨਾਲ ਗਰਭਵਤੀ ਭੈਣ ਦਾ ਸਿਰ ਕਲਮ ਕੀਤਾ, ਸੈਲਫੀ ਖਿੱਚ ਦੋਸਤਾਂ ਨੂੰ ਪਾਈ

ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ 18 ਸਾਲਾ ਨੌਜਵਾਨ ਨੇ ਆਪਣੀ ਗਰਭਵਤੀ ਭੈਣ ਦਾ...

ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸੁਨੀਲ ਜਾਖੜ ਤੇ ਪ੍ਰਤਾਪ ਬਾਜਵਾ ਨੂੰ ਲੈ ਕੇ ਕੀਤਾ ਵੱਡਾ ਧਮਾਕਾ

ਪੰਜਾਬ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 2022 ਚੋਣਾਂ ਦੀ ਤਿਆਰੀ ਵਿਚ ਹਰੇਕ ਪਾਰਟੀ ਪੂਰੀ ਤਰ੍ਹਾਂ ਸਰਗਰਮ...

ਫਗਵਾੜਾ ‘ਚ ਭਾਈਚਾਰਕ ਵੰਡੀਆਂ ਲਈ ਕਾਂਗਰਸ ਤੇ ਭਾਜਪਾ ਜ਼ਿੰਮੇਵਾਰ : ਜਸਵੀਰ ਸਿੰਘ ਗੜ੍ਹੀ

ਫਗਵਾੜਾ : ਬਹੁਜਨ ਸਮਾਜ ਪਾਰਟੀ ਦੀ ਫਗਵਾੜਾ ਲੀਡਰਸ਼ਿਪ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 65ਵਾਂ ਪ੍ਰੀਨਿਰਵਾਣ...

ਸਿੱਧੂ ਦਾ ਕੇਜਰੀਵਾਲ ‘ਤੇ ਨਿਸ਼ਾਨਾ, ‘ਅਮੀਰਾਂ ‘ਤੇ ਟੈਕਸ ਲਾ ਗਰੀਬਾਂ ਨੂੰ ਫ੍ਰੀ ਦੇ ਰਿਹੈ ਬਿਜਲੀ, ਇਹ ਪੰਜਾਬ ‘ਚ ਨਹੀਂ ਚੱਲਣਾ’

ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਚਾਲੇ ਜ਼ੁਬਾਨੀ ਜੰਗ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ...

ਵੱਡੀ ਖ਼ਬਰ! ਪਾਕਿਸਤਾਨੀ ਫੌਜ ਦਾ ਹੈਲੀਕਾਪਟਰ ‘ਗੁਜਰਾਤ’ ਨੇੜੇ ਕ੍ਰੈਸ਼, ਦੋ ਪਾਇਲਟਾਂ ਦੀ ਮੌਤ

ਪਾਕਿਸਤਾਨੀ ਫੌਜ ਦਾ ਹੈਲੀਕਾਪਟਰ ਪਾਕਿਸਤਾਨ ਦੇ ਪੰਜਾਬ ਵਿੱਚ ਪੈਂਦੇ ਸ਼ਹਿਰ ਗੁਜਰਾਤ ਨੇੜੇ ਹਾਦਸਾਗ੍ਰਸਤ ਹੋਣ ਦੀ ਖਬਰ ਹੈ। ਰਿਪੋਰਟਾਂ...

ਟਾਟਾ ਮੋਟਰਜ਼, ਹੌਂਡਾ ਤੇ ਰੇਨੋ ਦੇ ਗਾਹਕਾਂ ਲਈ ਬੁਰੀ ਖ਼ਬਰ, ਜੇਬ ‘ਤੇ ਭਾਰੀ ਪਵੇਗਾ ਜਨਵਰੀ 2022

ਜੇਕਰ ਤੁਸੀਂ ਨਵੇਂ ਸਾਲ ‘ਤੇ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਜੇਬ ਕਾਫੀ ਢਿੱਲੀ ਕਰਨੀ ਪੈ ਸਕਦੀ ਹੈ ਕਿਉਂਕਿ ਟਾਟਾ...

PM ਮੋਦੀ ਸਰਕਾਰ ਨਵੇਂ ਸਾਲ ਤੋਂ ਪਹਿਲਾਂ ਕਿਸਾਨਾਂ ਦੇ ਖਾਤੇ ‘ਚ ਪਾਵੇਗੀ 2000-2000 ਰੁਪਏ

ਨਵੇਂ ਸਾਲ ਦੀ ਸ਼ੁਰੂਆਤ ਵਿਚ ਕਿਸਾਨ ਸਨਮਾਨ ਨਿਧੀ ਸਕੀਮ ਅਧੀਨ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ। 15 ਦਸੰਬਰ ਨੂੰ...

ਰਾਜਸਭਾ ‘ਚੋਂ ਸਸਪੈਂਡ ਹੋਣ ‘ਤੇ ਗੁੱਸੇ ‘ਚ ਆਈ MP ਪ੍ਰਿਯੰਕਾ, ਸੰਸਦ TV ਦਾ Show ਛੱਡਿਆ

ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਐਤਵਾਰ ਨੂੰ ਸੰਸਦ ਟੀਵੀ ‘ਤੇ ਇੱਕ ਸ਼ੋਅ ਦੇ ਐਂਕਰ ਦੇ ਅਹੁਦੇ ਤੋਂ ਅਸਤੀਫਾ ਦੇ...

ਪਾਕਿਸਤਾਨੀ ਔਰਤ ਨੇ ਅਟਾਰੀ ਸਰਹੱਦ ‘ਤੇ ਰੈਣ-ਬਸੇਰਾ ‘ਚ ਦਿੱਤਾ ਬੱਚੇ ਨੂੰ ਜਨਮ, ਨਾਂ ਰੱਖਿਆ ‘ਬਾਰਡਰ’

ਕੋਰੋਨਾ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਹਿੰਦੂ ਮੰਦਰਾਂ ਦੇ ਦਰਸ਼ਨਾਂ ਲਈ ਪਹੁੰਚੇ 99 ਲੋਕਾਂ ਦਾ ਸਮੂਹ ਢਾਈ ਮਹੀਨਿਆਂ ਤੋਂ...

ਪੰਜਾਬ ਦੇ ਗੁਆਂਢੀ ਸੂਬੇ ‘ਚ ਓਮੀਕ੍ਰੋਨ ਪੁੱਜਾ, ਇੱਕੋ ਪਰਿਵਾਰ ਦੇ 4 ਮੈਂਬਰਾਂ ਸਣੇ 9 ਪਾਜ਼ੀਟਿਵ, ਕੁੱਲ ਮਾਮਲੇ 22 ਹੋਏ

ਕੋਰੋਨਾ ਦੇ ਨਵੇਂ ਵੈਰੀਐਂਟ ਨੇ ਪੂਰੇ ਦੇਸ਼ ਵਿਚ ਦਹਿਸ਼ਤ ਮਚਾਈ ਹੋਈ ਹੈ। ਹੁਣ ਇਸ ਦਾ ਪ੍ਰਕੋਪ ਪੰਜਾਬ ਦੇ ਗੁਆਂਢੀ ਸੂਬਿਆਂ ਵਿਚ ਵੀ ਦੇਖਣ ਨੂੰ...

‘ਮੈਨੂੰ ਕੁਝ ਵੀ ਗੈਰ-ਕਾਨੂੰਨੀ ਨਹੀਂ ਮਿਲਿਆ, 5.50 ਰੁ: ਪ੍ਰਤੀ ਫੁੱਟ ਹੀ ਵਿਕ ਰਹੀ ਹੈ ਰੇਤਾ’- CM ਚੰਨੀ

ਪੰਜਾਬ ਵਿਚ ਰੇਤਾ ਮਾਈਨਿੰਗ ‘ਤੇ ‘ਆਪ’ ਅਤੇ ਚੰਨੀ ਸਰਕਾਰ ਆਹਮੋ-ਸਾਹਮਣੇ ਹੋ ਗਏ ਹਨ। ਰਾਘਵ ਚੱਢਾ ਵੱਲੋਂ ਪਿਛਲੇ ਦਿਨ ਚਮਕੌਰ ਸਾਹਿਬ...

ਪੰਜਾਬ ਦੀ ਰਾਜਨੀਤੀ ‘ਚ ਕੈਪਟਨ ਦੀ ਵਾਪਸੀ, ਤਾਬੜ-ਤੋੜ ਰੈਲੀਆਂ ਲਈ ਭਲਕੇ ਕਰਨਗੇ ਵੱਡਾ ਧਮਾਕਾ

ਪੰਜਾਬ ਦੀ ਰਾਜਨੀਤੀ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ ਹੋ ਗਈ ਹੈ। ਉਹ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ...

ਜੈਕਲੀਨ ਦੇ ਦੇਸ਼ ਛੱਡਣ ‘ਤੇ ਰੋਕ! 52 ਲੱਖ ਦੇ ਘੋੜੇ ਤੇ 9 ਲੱਖ ਦੀ ਬਿੱਲੀ ਨੇ ED ਦੇ ਸ਼ਿਕੰਜੇ ‘ਚ ਫਸਾਇਆ

jacqueline fernandez ED update: ਜੈਕਲੀਨ ਫਰਨਾਂਡੀਜ਼ ਨੂੰ ਦੇਸ਼ ਤੋਂ ਬਾਹਰ ਜਾਣ ਸਮੇਂ ਮੁੰਬਈ ਏਅਰਪੋਰਟ ‘ਤੇ ਰੋਕ ਲਿਆ ਗਿਆ ਹੈ। ਸੂਤਰਾਂ ਮੁਤਾਬਕ, ਜੈਕਲੀਨ...

ਬਿਕਰਮ ਮਜੀਠੀਆ ਖਿਲਾਫ ਕਾਂਗਰਸ ਨੇ ਰਚੀ ਸਾਜ਼ਿਸ਼, ਦਿੱਲੀ Airport ‘ਤੇ ਹੋਈ ਗੁਪਤ ਮੀਟਿੰਗ- ਡਾ. ਚੀਮਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸ ਵਿਚ ਫਸਾਉਣ ਦਾ...

CM ਚੰਨੀ ਦੀ ਧਮਕੀ, ਸਕੂਲਾਂ ਤੇ ਹੋਰ ਜਗ੍ਹਾ ਛਾਪੇਮਾਰੀ ਕਰਨ ਵਾਲੇ ‘ਬਾਹਰਲੇ’ ‘ਆਪ’ ਨੇਤਾਵਾਂ ‘ਤੇ ਕਰਾਂਗੇ ਕਾਰਵਾਈ

ਪਿਛਲੇ ਦਿਨੀਂ ਮਨੀਸ਼ ਸਿਸੋਦੀਆ ਅਤੇ ਰਾਘਵ ਚੱਢਾ ਵੱਲੋਂ ਪੰਜਾਬ ਵਿੱਚ ਕੁਝ ਥਾਵਾਂ ‘ਤੇ ਕੀਤੀ ਗਈ ਛਾਪੇਮਾਰੀ ਮਗਰੋਂ ਸੀ. ਐੱਮ. ਚੰਨੀ ਨੇ...

ਦੁਖ਼ਦਾਈ ਖਬਰ! ਛੇ ਦਿਨਾਂ ਤੋਂ ਲਾਪਤਾ ਬੱਚੀ ਦੀ ਗੋਇੰਦਵਾਲ ਸਾਹਿਬ ਦੇ ਗੁਰੂਘਰ ਦੀ ਪਾਰਕਿੰਗ ‘ਚੋਂ ਮਿਲੀ ਲਾਸ਼

ਸ੍ਰੀ ਗੋਇੰਦਵਾਲ ਸਾਹਿਬ : ਬੀਤੇ ਛੇ ਦਿਨ ਪਹਿਲਾਂ ਗੁਰਦੁਆਰਾ ਬਾਉਲੀ ਸਾਹਿਬ ਮੱਥਾ ਟੇਕਣ ਗਈ ਛੇ ਸਾਲਾ ਬੱਚੀ ਪ੍ਰਵੀਨ ਕੌਰ ਭੇਦਭਰੇ ਹਾਲਾਤਾਂ...

ਕਿਸਾਨਾਂ ‘ਤੇ ਦਰਜ ਸਾਰੇ ਪਰਚੇ ਹੋਣਗੇ ਰੱਦ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਯੁੱਧਵੀਰ ਸਿੰਘ ਨੂੰ ਕੀਤਾ ਫੋਨ

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਕੇਂਦਰ ਸਰਕਾਰ ਦੀ ਪੂਰੀ ਤਰ੍ਹਾਂ ਤੋਂ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਕਿਸਾਨ ਅੰਦੋਲਨ ਖਤਮ ਹੋ...

ਮੁੱਖ ਮੰਤਰੀ ਨੇ 72 ਦਿਨਾਂ ‘ਚ ਭਾਵਨਾਤਮਕ ਸਿਆਸਤ ਖੇਡਕੇ ਬਹੁਜਨ ਸਮਾਜ ਨੂੰ ਗੁੰਮਰਾਹ ਕਰਨ ਤੋਂ ਬਿਨਾਂ ਕੁਝ ਨਹੀਂ ਕੀਤਾ : ਗੜ੍ਹੀ

ਜਲੰਧਰ/ਫਗਵਾੜਾ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਐਲਾਨਾਂ ਵਾਲਾ...

ਭਗਵੰਤ ਮਾਨ ਦੇ ਇਲਜ਼ਾਮਾਂ ਪਿੱਛੋਂ ਭੜਕੇ BJP ਆਗੂ, ਬੋਲੇ-‘CM ਫੇਸ ਬਣਨ ਲਈ ਡਰਾਮਾ ਏ’

ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਭਾਜਪਾ ‘ਤੇ ਲਾਲਚ ਦੇ ਕੇ ਪਾਰਟੀ ਵਿੱਚ ਸ਼ਾਮਲ ਕਰਨ ਦੇ ਲਾਏ ਗਏ ਵੱਡੇ ਇਲਜ਼ਾਮਾਂ ਤੋਂ ਬਾਅਦ...

‘ਭਗਵੰਤ ਮਾਨ ਨੂੰ ਅਮਿਤ ਸ਼ਾਹ ਦੇ ਦਫਤਰੋਂ ਫੋਨ ਆਇਆ, ‘ਆਪ’ ਛੱਡਕੇ ਭਾਜਪਾ ‘ਚ ਆ ਜਾਓ’ -ਰਾਘਵ ਚੱਢਾ

ਰਾਘਵ ਚੱਢਾ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿਚ ਉਨ੍ਹਾਂ ਨੇ ਭਾਜਪਾ ‘ਤੇ ਸਾਜ਼ਿਸ਼ਾਂ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ‘ਆਪ’...

ਦਲਜੀਤ ਚੀਮਾ ਨੇ CM ਚੰਨੀ, ਰੰਧਾਵਾ ਤੇ ਸਿੱਧੂ ‘ਤੇ ਲਾਏ ਸਾਜ਼ਿਸ਼ਾਂ ਦੇ ਦੋਸ਼, ਪ੍ਰੈੱਸ ਕਾਨਫਰੰਸ ‘ਚ ਕੀਤੇ ਵੱਡੇ ਖੁਲਾਸੇ

ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਚੰਨੀ ਸਰਕਾਰ ‘ਤੇ ਹਮਲਾ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਤੇ ਡਿਪੀ ਸੀਐੱਮ. ਰੰਧਾਵਾ ‘ਤੇ ਸਾਜ਼ਿਸ਼ਾਂ...

ਓਮੀਕ੍ਰੋਨ ਦੇ ਖੌਫ਼ ਵਿਚਕਾਰ ਵੈਸ਼ਣੋ ਮਾਤਾ ਜਾਣ ਵਾਲੇ ਲੋਕਾਂ ਲਈ ਜ਼ਰੂਰੀ ਹੋਈ ਕੋਵਿਡ ਜਾਂਚ ਰਿਪੋਰਟ

ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਵਿਚ ਜਾਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖਬਰ ਹੈ। ਹੁਣ ਜਿਹੜੇ ਵੀ ਭਗਤ ਦਰਸ਼ਨ ਲਈ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ...

ਪੰਜਾਬ ਕਾਂਗਰਸ ‘ਚ ਹੋਵੇਗਾ ਵੱਡਾ ਧਮਾਕਾ! 25 MLA ‘ਆਪ’ ਚ ਆਉਣ ਨੂੰ ਤਿਆਰ’- ਰਾਘਵ ਚੱਢਾ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਜਲਦ ਹੀ ਵੱਜਣ ਵਾਲਾ ਹੈ, ਇਸ ਵਿਚਕਾਰ ਹੁਣ ਸਿਆਸਤ ਹੋਰ ਗਰਮ ਹੋ ਗਈ ਹੈ। ਹੁਣ ਤੱਕ ਪਾਰਟੀਆਂ ਚੋਣ...

ਕਿਸਾਨ ਅੰਦੋਲਨ ‘ਤੇ ਬਣੇਗੀ ਡਾਕੂਮੈਂਟਰੀ ਫਿਲਮ, ਸ਼ੂਟ ਲਈ ਟਿਕਰੀ ਬਾਰਡਰ ‘ਤੇ ਪਹੁੰਚੇ ਅਮਰੀਕੀ ਫਿਲਮਸਾਜ਼

ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਪੂਰੀ ਦੁਨੀਆ ਵਿੱਚ ਧਾਕ ਜਮਾਈ। ਇਸ ਲੰਮੇ ਚੱਲੇ ਸੰਘਰਸ਼ ਵਿੱਚ ਕਈ ਕਿਸਾਨਾਂ ਦੀ ਜਾਨ ਗਈ, ਪਰ ਕਿਸਾਨ...

‘ਧਰਨਿਆਂ ਵਾਲੀ ਸਿਆਸਤ’ ‘ਤੇ ਬੋਲੇ ਸਿਰਸਾ- ‘ਸਿੱਧੂ-ਕੇਜਰੀਵਾਲ ਦੋਵੇਂ ‘ਢੋਂਗੀ’, ਆਪਣੀ ਰਾਜਨੀਤੀ ਚਮਕਾ ਰਹੇ’

ਨਵਜੋਤ ਸਿੰਘ ਵੱਲੋਂ ਅੱਜ ਦਿੱਲੀ ਵਿੱਚ ਗੈਸਟ ਟੀਚਰਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਪਿੱਛੋਂ ਸਿਆਸੀ ਹਮਲੇ ਹੋਣੇ ਸ਼ੁਰੂ ਹੋ ਗਏ ਹਨ। ਭਾਜਪਾ ਆਗੂ...

ਭਗਵੰਤ ਮਾਨ ਨੂੰ BJP ‘ਚ ਸ਼ਾਮਲ ਹੋਣ ਦਾ ਸੱਦਾ, ਪ੍ਰੈੱਸ ਕਾਨਫਰੰਸ ‘ਚ ਵੇਖੋ ਕੀ ਬੋਲੇ ਮਾਨ

ਚੰਡੀਗੜ੍ਹ ਵਿੱਚ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਵੱਡਾ...

‘ਸਾਥੀਓ! ਲੜਦੇ ਰਹੋ ਹੱਕ ਦੀ ਲੜਾਈ, ਮੈਂ ਤੁਹਾਡੇ ਨਾਲ ਹਾਂ’- UP ਲਾਠੀਚਾਰਜ ‘ਤੇ ਬੋਲੀ ਪ੍ਰਿਯੰਕਾ

ਯੂਪੀ ਦੀ ਰਾਜਧਾਨੀ ਲਖਨਊ ‘ਚ ਪੁਲਿਸ ਵੱਲੋਂ ਕੀਤੇ ਗਏ ਅਧਿਆਪਕਾਂ ਦੀ ਭਰਤੀ ਲਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਲਾਠੀਜਾਰਜ ਤੋਂ...

ਅਮਲੋਹ ਰੈਲੀ ‘ਚ ਪਹੁੰਚੇ ਸੁਖਬੀਰ ਬਾਦਲ ਨੇ ਔਰਤਾਂ ਤੇ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨ

ਮੰਡੀ ਗੋਬਿੰਦਗੜ੍ਹ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਮਲੋਹ ਰੈਲੀ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ...

‘ਜਦ BJP ਵੋਟਾਂ ਮੰਗਣ ਆਏ ਤਾਂ ਯਾਦ ਰੱਖੀਓ, ਡੰਡੇ ਮਿਲੇ ਸਨ’- UP ‘ਚ ਹੋਏ ਲਾਠੀਚਾਰਜ ‘ਤੇ ਬੋਲੇ ਰਾਹੁਲ

ਲਖਨਊ ‘ਚ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਲਾਠੀਚਾਰਜ ਕਰਨ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਲਾਠੀਚਾਰਜ ਦੀ ਘਟਨਾ...