Aug 26

23 ਵਿਧਾਇਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਉਣ ਨਾਲ ਫੈਲੀ ਦਹਿਸ਼ਤ

Terror spreads after : ਕੋਰੋਨਾ ਦੇ ਕਹਿਰ ਤੋਂ ਜਿਥੇ ਆਮ ਲੋਕਾਂ ਨਾਲ ਹੀ ਵਿਧਾਇਕ ਵੀ ਇਸ ਦੀ ਮਾਰ ਤੋਂ ਨਹੀਂ ਬਚ ਪਾ ਰਹੇ ਹਨ। ਅੱਜ ਸੂਬੇ ਵਿਚ ਕੋਰੋਨਾ ਧਮਾਕਾ...

ਹੁਸ਼ਿਆਰਪੁਰ ’ਚ ਕਤਲ, ਦਰੱਖਤ ਨਾਲ ਲਟਕਦੀ ਮਿਲੀ ਜਲੰਧਰ ਦੇ ਨੌਜਵਾਨ ਦੀ ਲਾਸ਼

The body of a young man : ਹੁਸ਼ਿਆਰਪੁਰ ’ਚ ਬੁੱਧਵਾਰ ਨੂੰ ਇਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਨੌਜਵਾਨ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ...

ਵਿਧਾਨ ਸਭਾ ਸੈਸ਼ਨ : ਵਿਧਾਇਕਾਂ ਦੀ ਕੋਰੋਨਾ ਰਿਪੋਰਟ ਤੋਂ ਬਾਅਦ ਆਖਰੀ ਫੈਸਲਾ ਸਪੀਕਰ ਦੇ ਹੱਥ ‘ਚ

Final decision in : ਪੰਜਾਬ ਵਿਧਾਨ ਸਭਾ ਸੈਸ਼ਨ ਦਾ ਇਕ ਦਿਨਾ ਮਾਨਸੂਨ ਸੈਸ਼ਨ ਸਹੀ ਅਰਥਾਂ ‘ਚ ਇਤਿਹਾਸਕ ਹੋਵੇਗਾ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ‘ਚ...

ਫਿਰੋਜ਼ੁਪਰ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ’ਤੇ ਮੁੜ ਉਠੇ ਸਵਾਲ, ਮਿਲੇ ਮੋਬਾਈਲ ਤੇ ਪਾਬੰਦੀਸ਼ੁਦਾ ਵਸਤੂ

Mobile and banned items : ਫਿਰੋਜ਼ਪੁਰ ਜੇਲ੍ਹ ਦੀ ਸੁਰੱਖਿਆ ਪ੍ਰਬੰਧ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਏ ਹਨ, ਜਦੋਂ ਉਥੇ ਜੇਲ੍ਹ ਦੇ ਅਹਾਤੇ ਦੇ ਬਲਾਕ...

ਪੁਲਿਸ ਵੱਲੋਂ ਗਨ ਹਾਊਸ ਲੁੱਟਣ ਵਾਲਾ ਗੈਂਗ ਕਾਬੂ, ਹੁਣ ਕੈਸ਼ਵੈਨ ਦੀ ਲੁੱਟ ਦੀ ਸੀ ਯੋਜਨਾ

Gun house robbery gang : ਬਠਿੰਡਾ ਵਿਚ ਛੇਤੀ ਅਮੀਰ ਬਣਨ ਲਈ ਬੈਂਕਾਂ ਦੀ ਕੈਸ਼ ਵੈਨ ਲੁੱਟਣ ਦੀ ਯੋਜਨਾ ਬਣਾ ਰਹੇ ਇਕ ਗੈਂਗ ਦਾ ਸੀਆਈਏ-1 ਦੀ ਟੀਮ ਨੇ ਪਰਦਾਫਾਸ਼...

ਬੀਬੀ ਭੱਠਲ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ : ਸੁਨੀਲ ਜਾਖੜ

This was not : ਕਾਂਗਰਸ ‘ਚ ‘ਲੈਟਰ ਬੰਬ’ ਤੋਂ ਬਾਅਦ ਭਾਵੇਂ ਹੀ ਪਾਰਟੀ ਦੀ ਕਮਾਨ ਸੋਨੀਆ ਗਾਂਧੀ ਦੇ ਹੱਥ ‘ਚ ਹੀ ਹੈ ਪਰ ਦਿੱਲੀ ਦੀ ਇਸ ਘਟਨਾ ਦਾ...

ਕੋਰੋਨਾ ਦਾ ਵਧ ਰਿਹੈ ਕਹਿਰ : ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈਆਂ ਦੋ ਮੌਤਾਂ

Two deaths at : ਕੋਰੋਨਾ ਨੇ ਪੂਰੇ ਵਿਸ਼ਵ ‘ਚ ਕੋਹਰਾਮ ਮਚਾਇਆ ਹੋਇਆ ਹੈ। ਰੋਜ਼ਾਨਾ ਵੱਡੀ ਗਿਣਤੀ ‘ਚ ਪਾਜੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਅੱਜ...

ਕੈਥਲ : ਸ੍ਰੀ ਗੁਰੂ ਤੇਗ ਬਹਾਦੁਰ ਦੀ ਯਾਦ ’ਚ ਬਣੇਗਾ ਦੁਨੀਆ ਦਾ ਪਹਿਲਾ ਸਟੀਲ ਦਾ ਗੁਰਦੁਆਰਾ

The world’s first steel shrine : ਕੈਥਲ ਵਿਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਯਾਦ ਵਿਚ ਬਣਾਏ ਗਏ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਨੂੰ ਵਿਰਾਟ ਰੰਗਰੂਪ...

ਅੱਜ ਹੈ ਲੌਂਗ ਦੀ ਲਾਚੀ “ਨੀਰੂ ਬਾਜਵਾ” ਦਾ “ਹੈਪੀ ਬਰਥਡੇ”

neeru bajwa actress birthday:ਤਿੱਖੇ ਨੈਣ ਨਕਸ਼ ਤੇ ਗੰਦਲ ਵਰਗੀ ਮੁਟਿਆਰ ਨੀਰੂ ਬਾਜਵਾ ਅਜੋਕੇ ਦੌਰ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੀ ਟੌਪ ਹੀਰੋਇਨ ਅਤੇ ਸਫਲ...

‘ਆਪ’ ਵਲੋਂ ਪੰਜਾਬ ਵਿਧਾਨ ਸਭਾ ‘ਚ ਚੁੱਕੇ ਜਾਣਗੇ ਭਖਵੇਂ ਮੁੱਦੇ : ਹਰਪਾਲ ਸਿੰਘ ਚੀਮਾ

AAP to take up : ਪੰਜਾਬ ਵਿਧਾਨ ਸਭਾ ਦੇ 28 ਅਗਸਤ ਨੂੰ ਹੋਣ ਜਾ ਰਹੇ ਇਕ ਰੋਜਾ ਇਜਲਾਸ ਭਾਵੇਂ ਛੋਟਾ ਹੈ ਪਰ ਜ਼ਹਿਰੀਲੀ ਸ਼ਰਾਬ ਤੇ ਖੇਤੀ ਆਰਡੀਨੈਂਸਾਂ...

ਦੀਨਾਨਗਰ ‘ਚ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਕੋਰੋਨਾ ਨਾਲ ਮੌਤ

ASI of Punjab Police died : ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅੱਜ ਕੋਰੋਨਾ ਨਾਲ ਪੰਜਾਬ ਪੁਲਿਸ ਦੇ ਇਕ ਮੁਲਾਜ਼ਮ ਦੀ ਮੌਤ ਦੀ...

IIT ਰੋਪੜ ਦੇ ਖੋਜਕਰਤਾਵਾਂ ਨੇ UVGI ਟੈਕਨੋਲੋਜੀ ਆਧਾਰਿਤ ਮੁਦਰਾ, ਕਾਰਡ ਅਤੇ ਦਸਤਾਵੇਜ਼ ਰੋਗਾਣੂ ਮੁਕਤ ਡਿਵਾਈਸ ਕੀਤਾ ਵਿਕਸਿਤ

IIT Ropar researchers : ਰੋਪੜ : ਕੋਵਿਡ -19 ਮਹਾਂਮਾਰੀ ਦੇ ਵਿਰੁੱਧ ਲੜਾਈ ਜਾਰੀ ਰੱਖਦਿਆਂ, IIT ਰੋਪੜ ਦੇ ਖੋਜਕਰਤਾਵਾਂ ਨੇ ਇਕ ਵਿਲੱਖਣ ਅਤੇ ਬਹੁਤ ਜ਼ਿਆਦਾ...

ਫਰੀਦਕੋਟ ਦਾ ਸਰਕਾਰੀ ਸਕੂਲ ਮਾਡਲ ਬਣਿਆ ਹੋਰਨਾਂ ਪ੍ਰਾਈਵੇਟ ਸਕੂਲਾਂ ਲਈ

Faridkot’s government school : ਫਰੀਦਕੋਟ : ਆਮ ਤੌਰ ‘ਤੇ ਮਾਪਿਆਂ ਦੀ ਵਿਚਾਰਧਾਰਾ ਹੈ ਕਿ ਸਰਕਾਰੀ ਸਕੂਲਾਂ ‘ਚ ਬੱਚਿਆਂ ਨੂੰ ਉਹ ਸਹੂਲਤਾਂ ਨਹੀਂ...

ਜਲੰਧਰ ‘ਚ ਕੋਰੋਨਾ ਦਾ ਕਹਿਰ : 6 ਦੀ ਮੌਤ, ਵੱਡੀ ਗਿਣਤੀ ‘ਚ ਨਵੇਂ ਮਾਮਲੇ ਆਏ ਸਾਹਮਣੇ

6 killed large : ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧ ਰਿਹਾ ਹੈ। ਹਰ ਕੋਈ ਕੋਰੋਨਾ ਖਿਲਾਫ ਵੈਕਸੀਨ ਲੱਭਣ ਵਿਚ ਜੁਟਿਆ ਹੋਇਆ ਹੈ ਪਰ ਅਜੇ ਤਕ ਇਸ ‘ਚ...

ਸੰਗਰੂਰ : ਸੜਕ ਕੰਢੇ ਮਿਲਿਆ ਇਸਤੇਮਾਲ ਕੀਤੀਆਂ PPE ਕਿੱਟਾਂ ਦਾ ਢੇਰ, ਸਹਿਮੇ ਲੋਕ

Piles of used PPE kits : ਸੰਗਰੂਰ ਦੇ ਭਵਾਨੀਗੜ੍ਹ ਵਿਚ ਉਸ ਸਮੇਂ ਲੋਕਾਂ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ ਪਿੰਡ ਨਦਾਮਪੁਰ ਦੇ ਰਸਤੇ ’ਤੇ ਮੌਜੂਦ...

ਪੰਜਾਬ ਤੇ ਚੰਡੀਗੜ੍ਹ ’ਚ ਤਿੰਨ ਦਿਨ ਚੰਗੀ ਬਾਰਿਸ਼ ਦੀ ਸੰਭਾਵਨਾ, ਮੌਸਮ ਵਿਭਾਗ ਦੀ ਭਵਿੱਖਬਾਣੀ

Three days of good rains : ਚੰਡੀਗੜ੍ਹ ਵਿਚ ਇਕ ਵਾਰ ਫਿਰ ਮਾਨਸੂਨ ਸਰਗਰਮ ਹੋਣ ਜਾ ਰਿਹਾ ਹੈ। ਬੰਗਾਲ ਦੀ ਖਾੜੀ ਵਿਚ ਹੇਠਲੀਆਂ ਹਵਾਵਾਂ ਦਾ ਦਬਾਅ ਬਣਨ ਲੱਗਾ...

ਚਾਚੀ ਨੇ ਦੋਸਤ ਕੋਲੋਂ ਕਰਵਾਇਆ ਨਾਬਾਲਗ ਲੜਕੀ ਦਾ ਜਬਰ-ਜ਼ਨਾਹ, ਮਾਂ ਨੇ ਕੀਤੀ ਇਨਸਾਫ ਦੀ ਮੰਗ

Aunt rapes minor girl from friend : ਕੁਰਾਲੀ ਵਿਖੇ ਇਕ ਨਾਬਾਲਗ ਬੱਚੀ ਦਾ ਉਸ ਦੀ ਚਾਚੀ ਵੱਲੋਂ ਆਪਣੇ ਦੋਸਤ ਕੋਲੋਂ ਜਬਰ-ਜ਼ਨਾਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ...

ਜਗਰਾਓਂ : ਬੇਗਮਪੁਰਾ ਭੋਰਾ ਸਾਹਿਬ ਨਾਨਕਸਰ ਕਲੇਰਾਂ ਦੇ ਮੁਖੀ ਸੰਤ ਬਾਬਾ ਜਗਰੂਪ ਸਿੰਘ ਵੱਲੋਂ ਅਕਾਲ ਚਲਾਣਾ

Death of Sant Baba Jagroop Singh : ਜਗਰਾਓਂ ਦੇ ਗੁਰਦੁਆਰਾ ਬੇਗਮਪੁਰਾ ਭੋਰਾ ਸਾਹਿਬ ਨਾਨਕਸਰ ਕਲੇਰਾਂ ਦੇ ਮੁਖੀ ਸੰਤ ਬਾਬਾ ਜਗਰੂਪ ਸਿੰਘ ਜੀ ਬੀਤੀ ਦੇਰ ਰਾਤ...

ਗੁਰਪਤਵੰਤ ਸਿੰਘ ਪੰਨੂੰ ਵੱਲੋਂ ਸਿੱਖਾਂ ਨੂੰ ਭੜਕਾਉਣ ਲਈ ਨਵੀਂ ਸਾਜ਼ਿਸ਼, 31 ਅਗਸਤ ਨੂੰ ਦਿੱਤੀ ਪੰਜਾਬ ਬੰਦ ਦੀ ਕਾਲ

Gurpatwant Singh Pannu Punjab Bandh call : ਭਾਰਤ ਸਰਕਾਰ ਵੱਲੋਂ ਸਿੱਖਸ ਫਾਰ ਜਸਟਿਸ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂੰ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ...

SHO ਨੇ ਸ੍ਰੀ ਗੁਰੂ ਨਾਨਕ ਦੇਵ ਨਾਲ ਕੀਤੀ SSP ਦੀ ਤੁਲਨਾ, ਸਿੱਖ ਜਥੇਬੰਦੀਆਂ ਵੱਲੋਂ ਕਾਰਵਾਈ ਦੀ ਮੰਗ

SHO compares SSP : ਫਿਰੋਜ਼ਪੁਰ/ਜਲਾਲਾਬਾਦ : ਅਮੀਰ ਖਾਸ ਥਾਣਾ ਇੰਚਾਰਜ ਗੁਰਸੇਵਕ ਸਿੰਘ ਅਜੇ ਮਾਸਕ ਨਾ ਲਗਾਉਣ ’ਤੇ ਮਾਮਾ-ਭਾਣਜੇ ਨੂੰ ਬੂਰੀ ਤਰ੍ਹਾਂ...

ਜਲੰਧਰ : ਜੇਕਰ ਬੱਸ ਅੱਡੇ ’ਚ ਨਹੀਂ ਪਹਿਨਿਆ ਮਾਸਕ ਤਾਂ ਮਿਲੇਗੀ ਇਹ ਸਜ਼ਾ

People not wearing mask on Bus Stand : ਜਲੰਧਰ : ਕੋਰੋਨਾ ਦੇ ਮਾਮਲੇ ਜ਼ਿਲ੍ਹੇ ਵਿਚ ਲਗਾਤਾਰ ਵਧਦੇ ਜਾ ਰਹੇ ਹਨ ਪਰ ਫਿਰ ਵੀ ਲੋਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਜ਼...

ਪਟਿਆਲਾ : ਆਪਣੇ ਆਲੇ-ਦੁਆਲੇ ਹੋ ਰਹੇ ਅਪਰਾਧਾਂ ਦੀ ਇਸ Whatsapp ਨੰਬਰ ’ਤੇ ਕਰੋ ਸ਼ਿਕਾਇਤ

Patiala Police Releases whatsapp : ਪਟਿਆਲਾ ਜ਼ਿਲ੍ਹੇ ਨੂੰ ਸਮੱਗਲਰਾਂ ਤੇ ਅਪਰਾਧ ਮੁਕਤ ਬਣਾਉਣ ਲਈ ਪੁਲਿਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਯਤਨਾਂ ਅਧੀਨ...

ਪੰਜਾਬ-ਰਾਜਸਥਾਨ ਸਰਹੱਦ ’ਤੇ ਰਿਸ਼ਵਤ ਲੈਂਦਿਆਂ ਦੀ Video Viral, ਹੋਮਗਾਰਡ ਤੇ ਏਐਸਆਈ Suspend

Video Viral of taking bribe : ਰਾਜਸਥਾਨ ਦੇ ਸਰਹੱਦੀ ਪਿੰਡ ਗੁਮਜਾਲ ਵਿਚ ਲਗਾਈ ਨਾਕਾਬੰਦੀ ਦੌਰਾਨ ਹੋਮਗਾਰਡ ਜਵਾਨ ਦੀ ਟਰੱਕ ਡਰਾਈਵਰਾਂ ਤੋਂ ਰਿਸ਼ਵਤ ਲੈਣ ਦੀ...

ਬਟਾਲਾ : ਬਾਬਾ ਨਾਨਕ ਦੇ ਵਿਆਹ ਪੁਰਬ ’ਤੇ ਗੁਰਦੁਆਰਾ ਸਾਹਿਬ ’ਚ ਸੰਗਤ ਹੋਈ ਨਤਮਸਤਕ, ਦੇਖੋ ਤਸਵੀਰਾਂ

Sangat pays obeisance : ਗੁਰਦੁਆਰਾ ਸ੍ਰੀ ਕੰਧ ਸਾਹਿਬ ’ਚ ਬਾਬਾ ਨਾਨਕ ਦੇ ਵਿਆਹ ਪੁਰਬ ਨਾਲ ਸਬੰਧ ਕਰਵਾਏ ਗਏ ਮਹਾਨ ਗੁਰਮਤਿ ਸਮਾਗਮ ’ਚ ਸੰਗਤ ਨੇ ਵਧ-ਚੜ੍ਹ...

ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਕੱਟੜ ਫੈਨਜ਼ ਨੂੰ ਗੀਤਕਾਰ ਮੱਟ ਸ਼ੇਰੋਂਵਾਲਾ ਨੇ ਦਿੱਤੀ ਨੇਕ ਸਲਾਹ

matt sheron wala reaction babbu sidhu fans:ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਦੇ ਫੈਨਸ ਵਿਚਾਲੇ ਵਿਵਾਦ ਭਖਦਾ ਹੀ ਜਾ ਰਿਹਾ ਹੈ । ਬੀਤੇ ਦਿਨ ਸਿੱਧੂ ਮੂਸੇਵਾਲਾ ਨੇ...

ਪੰਜਾਬ ਕੈਬਿਨਿਟ ਵਲੋਂ 11 ਹੋਰ ਸੰਵਿਧਾਨਕ ਕਾਲਜਾਂ ਲਈ 1.5 ਕਰੋੜ ਰੁਪਏ ਗ੍ਰਾਂਟ ਵਜੋਂ ਕੀਤੇ ਗਏ ਮਨਜ਼ੂਰ

Punjab Cabinet approves : ਰਾਜ ਵਿਚ ਉੱਚ ਸਿੱਖਿਆ ਦੇ ਮਿਆਰ ਨੂੰ ਹੋਰ ਬਿਹਤਰ ਬਣਾਉਣ ਲਈ ਮੰਤਰੀ ਪ੍ਰੀਸ਼ਦ ਨੇ ਮੰਗਲਵਾਰ ਨੂੰ ਕੁਲ 11 ਹੋਰ ਕੰਪੋਨੈਂਟ ਕਾਲਜਾਂ...

ਪੰਜਾਬ ਸਰਕਾਰ ਵਲੋਂ ਵਾਹਨਾਂ ਦੇ ਡਰਾਈਵਿੰਗ ਲਾਇਸੈਂਸ ਤੇ RC ਰਿਨਿਊ ਕਰਾਉਣ ਦੀ ਮਿਆਦ ਵਧਾਈ ਗਈ

The Punjab Government : ਪੰਜਾਬ ਸਰਕਾਰ ਵਲੋਂ ਵਾਹਨਾਂ ਦੇ ਡਰਾਈਵਿੰਗ ਲਾਇਸੈਂਸ ਤੇ RC ਰਿਨਿਊ ਕਰਾਉਣ ਦੀ ਮਿਆਦ ਨੂੰ ਵਧਾ ਦਿੱਤਾ ਗਿਆ ਹੈ। ਜਿਹੜੇ ਪੰਜਾਬ...

ਪੰਜਾਬ ਦੇ ਇਕ ਹੋਰ ਮੰਤਰੀ ਦੀ ਰਿਪੋਰਟ ਆਈ Corona Positive

Another Punjab minister : ਪੰਜਾਬ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸੂਬੇ ਵਿਚ ਸਿਆਸੀ ਆਗੂਆਂ ਦੇ ਇਸ ਮਹਾਮਾਰੀ ਦੀ ਲਪੇਟ ਵਿਚ ਆਉਣ ਦੇ...

ਪੰਜਾਬ ਸਰਕਾਰ ਵਲੋਂ ਵੰਡੀਆਂ ਰਾਸ਼ਨ ਕਿੱਟਾਂ ‘ਚੋਂ ਨਿਕਲੇ ਕੀੜੇ-ਮਕੌੜੇ

Insects from ration : ਖੰਨਾ: ਪੰਜਾਬ ਸਰਕਾਰ ਵਲੋਂ ਕੋਰੋਨਾ ਕਾਲ ਦੌਰਾਨ ਖਾਣ ਵਾਸਤੇ ਰਾਸ਼ਨ ਭੇਜਿਆ ਜਾ ਰਿਹਾ ਹੈ ਪਰ ਭੇਜੀਆਂ ਜਾ ਰਹੀਆਂ ਰਾਸ਼ਨ ਦੀਆਂ...

ਵਿੱਤ ਮੰਤਰੀ ਨੇ ਪੰਜਾਬ ਦੇ ਕਰਮਚਾਰੀਆਂ ਨਾਲ ਤੈਅ ਮੀਟਿੰਗ ਸਬੰਧੀ ਦਿੱਤਾ ਇਹ ਬਿਆਨ

Finance Minister in : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਮੁਲਾਜ਼ਮਾਂ ਵਲੋਂ ਕਲਮ ਛੋੜ ਹੜਤਾਲ ਕੀਤੀ ਗਈ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਮੁਲਤਾਨੀ ਮਾਮਲਾ : ਸਾਬਕਾ DGP ਸੈਣੀ ਨੇ ਗ੍ਰਿਫਤਾਰੀ ਤੋਂ ਬਚਣ ਲਈ ਖੜਕਾਇਆ ਅਦਾਲਤ ਦਾ ਬੂਹਾ

Former DGP Saini knocked : ਆਈਏਐਸ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਤੇ ਹੱਤਿਆ ਦੇ 29 ਸਾਲ ਪੁਰਾਣੇ ਮਾਮਲੇ ਵਿਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ...

ਇਨ੍ਹਾਂ ਖਿਡਾਰੀਆਂ ਨੇ ਵਧਾਈ ਪੰਜਾਬ ਦੀ ਸ਼ਾਨ, ਮਿਲੇਗਾ ਅਰਜੁਨ, ਧਿਆਨ ਚੰਦ ਤੇ ਤੇਨਜਿੰਗ ਨੋਰਗੇ ਐਵਾਰਡ

Congratulations to Punjab players : ਪੰਜਾਬ ਦੇ ਹੌਕੀ ਖਿਡਾਰੀ ਆਕਾਸ਼ਦੀਪ ਸਿੰਘ ਨੂੰ ਕੇਂਦਰ ਸਰਕਾਰ ਵੱਲੋਂ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਛੇ ਹੋਰ...

ਨਹੀਂ ਘੱਟ ਰਿਹੈ ਵਿਦਿਆਰਥੀਆਂ ‘ਚ ਕੈਨੇਡਾ ਪੜ੍ਹਨ ਦਾ ਕਰੇਜ਼, ਅੰਬੈਸੀ ਵਲੋਂ ਦਿੱਤੀ ਜਾ ਰਹੀ ਹੈ AIP ਦੀ ਸਹੂਲਤ

students studying in : ਜਲੰਧਰ : ਕੋਵਿਡ-19 ਵਾਇਰਸ ਕਾਰਨ ਕੌਮਾਂਤਰੀ ਫਲਾਈਟਾਂ ਬੰਦ ਹਨ। ਵੀਜ਼ਾ ਅਪਲਾਈ ਕੇਂਦਰਾਂ ‘ਚ ਵੀ ਤਾਲੇ ਲੱਗੇ ਹੋਏ ਹਨ। ਪਰ...

ਜਲੰਧਰ : ਡੋਗਰਾ ਹਸਪਤਾਲ ਦੇ ਡਾਕਟਰ ਐਸ.ਪੀ. ਡੋਗਰਾ ਦੀ ਕੋਰੋਨਾ ਨਾਲ ਮੌਤ

Doctor SP Dogra : ਜਲੰਧਰ : ਕੋਰੋਨਾ ਵਾਇਰਸ ਦਾ ਕਹਿਰ ਪੂਰੇ ਦੇਸ਼ ਵਿਚ ਜਾਰੀ ਹੈ। ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਡਾਕਟਰ ਤੇ ਹੈਲਥ ਵਰਕਰ ਵੀ ਇਸ ਤੋਂ...

ਬੇਰੋਜ਼ਗਾਰੀ ਤੇ ਕਰਜ਼ੇ ਤੋਂ ਤੰਗ ਆ ਕੇ 27 ਸਾਲਾ ਨੌਜਵਾਨ ਨੇ ਖੁਦਕੁਸ਼ੀ ਦਾ ਰਾਹ ਚੁਣਿਆ

Fed up with : ਫਿਰੋਜ਼ਪੁਰ : ਕੋਵਿਡ-19 ਕਾਰਨ ਬਹੁਤ ਸਾਰੇ ਲੋਕ ਬੇਰੋਜ਼ਗਾਰ ਹੋਏ ਹਨ ਜਿਸ ਤੋਂ ਤੰਗ ਆ ਕੇ ਬਹੁਤੇ ਨੌਜਵਾਨਾਂ ਵਲੋਂ ਖੁਦਕੁਸ਼ੀ ਦਾ ਰਾਹ...

ਹਸਪਤਾਲ ’ਚ 22 ਸਾਲਾ ਲੜਕੀ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ’ਤੇ ਲਗਾਏ ਲਾਪਰਵਾਹੀ ਦੇ ਦੋਸ਼

Girl died in Hospital : ਗੁਰਦਾਸਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਇਕ 22 ਸਾਲਾ ਲੜਕੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਉਸ ਦੇ ਪਰਿਵਾਰਕ...

Corona ਦਾ ਵਧਿਆ ਕਹਿਰ : ਜਲੰਧਰ ’ਚ ਤਿੰਨ ਹੋਰ ਮੌਤਾਂ

Corona rage rising in Jalandhar : ਕੋਰੋਨਾ ਦਾ ਕਹਿਰ ਜਲੰਧਰ ਵਿਚ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ। ਅੱਜ ਮੰਗਲਵਾਰ ਫਿਰ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੀਟਿਵ...

ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦੇ ਲੰਦਨ ਵਾਲੇ ਮਹੱਲ ਦੀ ਵਿਕਰੀ ‘ਤੇ ਵੰਸ਼ਜਾਂ ਨੇ ਪ੍ਰਗਟਾਇਆ ਇਤਰਾਜ਼

Maharaja Ranjit Singh’s : ਅੰਮ੍ਰਿਤਸਰ : ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਤੇ ਮਹਾਰਾਜਾ ਦਲੀਪ ਸਿੰਘ ਦੇ ਬੇਟੇ ਪ੍ਰਿੰਸ ਵਿਕਟਰ ਅਲਬਰਟ ਜੈ ਦਲੀਪ ਸਿੰਘ ਦੇ...

ਚੰਡੀਗੜ੍ਹ ਵਲੋਂ ਕੀਤੀ ਗਈ ਨਿਵੇਕਲੀ ਪਹਿਲ : ਪਾਲਤੂ ਪਸ਼ੂਆਂ ਲਈ ਕੀਤਾ ਗਿਆ ਆਧਾਰ ਨੰਬਰ ਜਾਰੀ

Unique Initiative by : ਚੰਡੀਗੜ੍ਹੁ : ਹੁਣ ਤਕ ਜਿਥੇ ਸਿਰਫ ਵਿਅਕਤੀਆਂ ਲਈ ਹੀ ਆਧਾਰ ਨੰਬਰ ਜ਼ਰੂਰੀ ਸੀ ਪਰ ਹੁਣ ਚੰਡੀਗੜ੍ਹ ਵਾਲਿਆਂ ਵਲੋਂ ਨਿਵੇਕਲੀ ਪਹਿਲ...

ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਆਏ ਕੋਰੋਨਾ ਦੀ ਲਪੇਟ ‘ਚ

Sanur MLA Harinderpal : ਕੋਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਰੋਜ਼ਾਨਾ ਇਸ ਦੇ ਪਾਜੀਟਿਵ ਕੇਸਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਸਾਹਮਣੇ ਆ ਰਹੀ ਹੈ।...

ਪੀ. ਯੂ. ਨੂੰ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਤਹਿਤ 7 ਸੈਂਟਰ ਕੀਤੇ ਗਏ ਅਲਾਟ

7 centers allotted : ਚੰਡੀਗੜ੍ਹ : ਆਪਣੇ ਖੇਡ ਦੇ ਪ੍ਰਦਰਸ਼ਨ ਦੇ ਦਮ ‘ਤੇ ਲਗਾਤਾਰ ਦੋ ਵਾਰ ਮਾਕਾ ਟਰਾਫੀ ਜਿੱਤਣ ਤੋਂ ਬਾਅਦ ਪੀ. ਯੂ. ਦੇ ਨਾਂ ਇਕ ਹੋਰ...

ਸਿਖਿਆ ਵਿਭਾਗ ਵਲੋਂ ਸਕੂਲਾਂ ਦੀ NOC ਪ੍ਰਕਿਰਿਆ ਨੂੰ ਕੀਤਾ ਗਿਆ Online

The NOC process : ਹੁਣ CBSE ਤੇ ICSE ਸਕੂਲਾਂ ਨੂੰ ਸਿੱਖਿਆ ਵਿਭਾਗ ਤੋਂ NOC ਲੈਣ ਲਈ ਫਾਈਲਾਂ ਲੈ ਕੇ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਕਿਉਂਕਿ ਸਿੱਖਿਆ...

ਹਸਪਤਾਲ ਵਲੋਂ ਗਰਭਵਤੀ ਨੂੰ ਭਰਤੀ ਨਾ ਕੀਤੇ ਜਾਣ ‘ਤੇ ਆਟੋ ‘ਚ ਹੀ ਔਰਤ ਨੇ ਦਿੱਤਾ ਬੱਚੇ ਨੂੰ ਜਨਮ

The woman gave birth : ਖਰੜ : ਸੂਬਾ ਸਰਕਾਰ ਵਲੋਂ ਕੋਵਿਡ-19 ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਾਰੇ...

ਤਰਨਤਾਰਨ ਵਿਖੇ ਗੋਲੀ ਲੱਗਣ ਦੇ ਬਾਵਜੂਦ ASI ਮਲਕੀਤ ਸਿੰਘ ਨੇ ਦੋਸ਼ੀ ਨੂੰ ਕੀਤਾ ਕਾਬੂ: ਡੀਜੀਪੀ

ASI Malkit Singh :ਤਰਨ ਤਾਰਨ ਪੁਲਿਸ ਨੇ ਸੋਮਵਾਰ ਨੂੰ ਨਸ਼ਾ ਤਸਕਰ ਅਤੇ ਗੈਂਗਸਟਰ ਰਸ਼ਪਾਲ ਸਿੰਘ ਨੂੰ ਕਾਬੂ ਕਰ ਲਿਆ, ਜਿਸ ਉੱਤੇ ਅੱਤਵਾਦੀਆਂ ਨਾਲ ਸੰਬੰਧ...

ਪੰਜਾਬ ਵਿਧਾਨ ਸਭਾ ਦੇ 12ਵੇਂ ਇਜਲਾਸ ਦੀ ਪ੍ਰੈੱਸ ਕਵਰੇਜ ਕਰਨ ਵਾਲੇ ਸਾਰੇ ਪੱਤਰਕਾਰਾਂ ਲਈ ਕੋਵਿਡ-19 ਟੈਸਟ ਕਰਵਾਉਣਾ ਲਾਜ਼ਮੀ

All journalists covering : ਕੋਵਿਡ-19 ਸੰਕਟ ਕਾਰਨ ਇਸ ਵਾਰ ਸਪੀਕਰ ਦੇ ਨਿਰਦੇਸ਼ ‘ਤੇ ਸਦਨ ‘ਚ ਦੋ ਮੈਂਬਰਾਂ ਦੇ ਬੈਠਣਯੋਗ ਬੈਂਚਾਂ ‘ਤੇ 1-1 ਮੈਂਬਰ ਦੇ ਹੀ...

NHAI ਨੇ ਤਿਆਰ ਕੀਤਾ ਚੋਰੀ ਦਾ ਵਾਹਨ ਫੜਨ ਵਾਲਾ ਸਾਫਟਵੇਅਰ

Stealth vehicle detection : ਕੇਂਦਰ ਸਰਕਾਰ ਕੁਝ ਅਜਿਹਾ ਕਰਨ ਜਾ ਰਹੀ ਹੈ ਕਿ ਦੇਸ਼ ‘ਚ ਕਿਤੇ ਵੀ ਚੋਰੀ ਦੇ ਵਾਹਨ ਨੂੰ ਟੋਲ ਪਲਾਜ਼ਾ ‘ਤੇ ਹੀ ਪਛਾਣ ਕੀਤੀ ਜਾ...

ਕੈਪਟਨ ਨੇ ਅਗਲੇ AICC ਸੈਸ਼ਨ ਤਕ ਸੋਨੀਆ ਗਾਂਧੀ ਦੇ ਪ੍ਰਧਾਨ ਬਣੇ ਰਹਿਣ ਦਾ ਕੀਤਾ ਸਵਾਗਤ

The Captain welcomed : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੁਆਰਾ ਪਾਸ ਕੀਤੇ...

ਸਿਹਤ ਮੰਤਰੀ ਵਲੋਂ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਦੇ ਮੈਡੀਕਲ ਫਿਟਨੈੱਸ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ

Health Minister issues : ਚੰਡੀਗੜ੍ਹ : ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਬਿਨਾਂ ਲੱਛਣ/ਹਲਕੇ ਲੱਛਣ ਵਾਲੇ ਮਰੀਜ਼ਾਂ ਅਤੇ 60 ਸਾਲ ਤੋਂ ਵੱਧ ਉਮਰ ਅਤੇ...

ਮਾਨਸਾ ‘ਚ ਕੋਰੋਨਾ ਨਾਲ ਹੋਈਆਂ 3 ਮੌਤਾਂ, 18 ਨਵੇਂ ਪਾਜੀਟਿਵ ਮਾਮਲਿਆਂ ਦੀ ਪੁਸ਼ਟੀ

3 deaths due : ਪੰਜਾਬ ਵਿਚ ਕੋਰੋਨਾ ਵਿਕਰਾਲ ਰੂਪ ਧਾਰਦਾ ਜਾ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਕੋਰੋਨਾ ਕਾਰਨ ਮੌਤਾਂ ਹੋ ਰਹੀਆਂ ਹਨ। ਅੱਜ...

ਬੀਬੀ ਜਗੀਰ ਕੌਰ ਵਲੋਂ ਲੜਕੀਆਂ ਨੂੰ ਵਿਸ਼ਵ ਪੱਧਰ ਦੀ ਕੋਚਿੰਗ ਦੇਣ ਲਈ ਸਪੋਰਟਸ ਅਕੈਡਮੀਆਂ ਦੀ ਸਥਾਪਨਾ ਦਾ ਐਲਾਨ

Establishment Of Sports : ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅਕਾਲੀ ਦਲ ਲੜਕੀਆਂ ਨੂੰ ਕੌਮੀ ਤੇ ਕੌਮਾਂਤਰੀ...

ਜਥੇਦਾਰ ਵਲੋਂ ਗਾਇਬ ਹੋਏ ਪਾਵਨ ਸਰੂਪਾਂ ‘ਚ ਸ਼ਾਮਲ ਦੋਸ਼ੀਆਂ ਖਿਲਾਫ ਕਾਰਵਾਈ ਦੇ ਹੁਕਮ

Jathedar orders action : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ‘ਚ ਕਈ ਅਹਿਮ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।...

ਵੱਡੀ ਸਫਲਤਾ : ਫਿਰੋਜ਼ਪੁਰ ਤੋਂ ਸਮਗਲਰ ਸਣੇ 3 ਕਿਲੋ ਹੈਰੋਇਨ ਕੀਤੀ ਗਈ ਬਰਾਮਦ

3 kg heroin : ਫਿਰੋਜ਼ਪੁਰ : ਪੰਜਾਬ ਪੁਲਿਸ ਵਲੋਂ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਅੱਜ ਵੱਡੀ ਸਫਲਤਾ ਹਾਸਲ ਕਰਦੇ ਹੋਏ...

ਜਲੰਧਰ ਵਿਖੇ ਡਿਪਟੀ ਕਮਿਸ਼ਨਰ ਵਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਗਾਈਡਲਾਈਜ਼

New Guidelines issued : ਜਲੰਧਰ : ਕੋਰੋਨਾ ਨੇ ਪੂਰੀ ਦੁਨੀਆ ‘ਤੇ ਆਪਣੀ ਪਕੜ ਬਣਾਈ ਹੋਈ ਹੈ। ਸੂਬੇ ‘ਚ ਵੀ ਕੋਵਿਡ-19 ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ...

ਪੰਚਕੁਲਾ ‘ਚ ਕੋਰੋਨਾ ਦਾ ਕਹਿਰ ਜਾਰੀ, ਕਈ VIP ਵਾਇਰਸ ਦੀ ਲਪੇਟ ‘ਚ

coronavirus update number vip positive in stateਹਰਿਆਣਾ ‘ਚ ਕੋਰੋਨਾ ਦੇ ਕਹਿਰ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਿਧਾਨ ਸਭਾ ‘ਚ ਕੰਮ ਕਰਨ ਵਾਲੇ 6...

ਪੰਜਾਬ ‘ਚ ਮਿਸ਼ਨ ਤੰਦਰੁਸਤ ਲਿਆ ਰਿਹੈ ਰੰਗ, ਘੱਟ ਰਹੀ ਕੀਟਨਾਸ਼ਕ ਦਵਾਈਆਂ ਦੀ ਵਰਤੋਂ

Mission in Punjab : ਕੁਝ ਦਿਨ ਪਹਿਲਾਂ ਮੁੱਖ ਮੰਤਰੀ ਵਲੋਂ ਜ਼ਹਿਰੀਲੇ ਕੀਟਨਾਸ਼ਕਾਂ ਦੇ ਇਸਤੇਮਾਲ ‘ਤੇ ਬੈਨ ਲਗਾਇਆ ਗਿਆ ਸੀ ਜਿਸ ਦਾ ਅਸਰ ਹੁਣ ਦਿਖਾਈ...

ਜੰਮੂ-ਕਸ਼ਮੀਰ ਦੀ ਡੂੰਘੀ ਖਾਈ ‘ਚ ਪਲਟੀ ਕਾਰ, 2 ਦੀ ਮੌਤ

car accident jammu kashmir:ਜੰਮੂ-ਕਸ਼ਮੀਰ ‘ਚ ਉਸ ਵੇਲੇ ਦੁਖਦਾਈ ਖਬਰ ਸਾਹਮਣੇ ਆਈ ਜਦੋਂ ਇੱਕ ਭਿਆਨਕ ਹਾਦਸੇ ‘ਚ ਇੱਕ ਹੀ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ...

ਮੁੱਖ ਮੰਤਰੀ ਨੇ ਪਟਿਆਲਾ ਦੇ ਪੱਤਰਕਾਰ ਜੈਦੀਪ ਦੀ ਮੌਤ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

The Chief Minister : ਪਟਿਆਲਾ ਤੋਂ ਇਕ ਦੁਖਦ ਖਬਰ ਹੈ ਕਿ 27 ਸਾਲਾ ਪੱਤਰਕਾਰ ਜੈਦੀਪ ਦੀ ਕੋਰੋਨਾ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜੈਦੀਪ ਦੀ...

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਦਿੱਤਾ ਅਸਤੀਫਾ

Haryana Sikh Gurdwara : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲਾ ਨੇ ਸੋਮਵਾਰ ਨੂੰ ਬਠਿੰਡਾ ਦੇ ਤਲਵੰਡੀ ਸਾਬੋ...

ਹੁਣ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਵਰਦੀਆਂ ਦੇ ਨਾਲ ਮਾਸਕ ਵੀ ਕਰਵਾਏ ਜਾਣਗੇ ਮੁਹੱਈਆ

Now the education : ਪਟਿਆਲਾ : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅਜਿਹੇ ‘ਚ ਸਿੱਖਿਆ ਵਿਭਾਗ ਨੇ ਪੰਜਾਬ ਦੇ 12 ਲੱਖ ਤੋਂ ਵਧ ਵਿਦਿਆਰਥੀਆਂ...

ਸਿਵਲ ਹਸਪਤਾਲ ਬਠਿੰਡਾ ਤੋਂ ਸਾਹਮਣੇ ਆਇਆ ਹੈਰਾਨ ਕਰਨ ਦੇਣ ਵਾਲਾ ਮਾਮਲਾ

A shocking case : ਬਠਿੰਡਾ : ਹਸਪਤਾਲਾਂ ‘ਚ ਆਏ ਦਿਨ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨਾਲ ਇਕ ਪਾਸੇ ਤਾਂ ਮਰੀਜ਼ਾਂ ਨੂੰ...

ਜਲੰਧਰ ‘ਚ ਕੋਰੋਨਾ ਨਾਲ ਹੋਈਆਂ 2 ਮੌਤਾਂ, ਨਵੇਂ ਮਾਮਲੇ ਆਏ ਸਾਹਮਣੇ

2 deaths due : ਕੋਰੋਨਾ ਨੇ ਪੂਰੀ ਦੁਨੀਆ ‘ਚ ਕੋਹਰਾਮ ਮਚਾਇਆ ਹੋਇਆ ਹੈ ਤੇ ਇਸ ਤੋਂ ਬਚਣ ਦੀ ਕੋਈ ਵੈਕਸੀਨ ਵੀ ਅਜੇ ਤਕ ਨਹੀਂ ਨਿਕਲੀ ਹੈ ਜਿਸ ਕਾਰਨ...

ਗੈਂਗਸਟਰਾਂ ਵਲੋਂ ਪੁਲਿਸ ‘ਤੇ ਕੀਤੇ ਹਮਲੇ ਦੌਰਾਨ ASI ਜ਼ਖਮੀ

ASI injured during : ਅੱਜ ਜਿਲ੍ਹਾ ਤਰਨਤਾਰਨ ਵਿਖੇ ਪੁਲਿਸ ‘ਤੇ ਛਾਪੇਮਾਰੀ ਦੌਰਾਨ ਗੈਂਗਸਟਰਾਂ ਵਲੋਂ ਹਮਲਾ ਕਰ ਦਿੱਤਾ ਗਿਆ ਜਿਸ ਵਿਚ ਇਕ ASI ਬੁਰੀ...

ਦਿਲਪ੍ਰੀਤ ਢਿੱਲੋਂ ਦੇ ਨਾਲ ਵਿਵਾਦ ਤੋਂ ਬਾਅਦ ਅੰਬਰ ਧਾਲੀਵਾਲ ਇਸ ਤਰ੍ਹਾਂ ਬਿਤਾ ਰਹੇ ਜ਼ਿੰਦਗੀ, ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਵੀਡੀਓ

amber dhaliwal share new video:ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਨਾਲ ਵਿਵਾਦ ਤੋਂ ਬਾਅਦ ਅੰਬਰ ਧਾਲੀਵਾਲ ਇੱਕ ਵਾਰ ਮੁੜ ਤੋਂ ਆਪਣੀ ਮਰਜ਼ੀ ਨਾਲ ਆਪਣੀ...

SGPC ਦੇ ਪ੍ਰਧਾਨ ਨੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਕੇਂਦਰ ਸਰਕਾਰ ਤੋਂ ਕੀਤੀ ਮੰਗ

SGPC President demands : ਤਲਵੰਡੀ ਸਾਬੋ : ਪਿਛਲੇ ਕੁਝ ਸਮੇਂ ਤੋਂ ਕੇਂਦਰ ਸਰਕਾਰ ਵਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਧਾਰਮਿਕ ਸੰਸਥਾਵਾਂ ਨੂੰ ਖੋਲ੍ਹ...

ਗੁਰਦਾਸਪੁਰ ‘ਚ ਕੋਰੋਨਾ ਦਾ ਕਹਿਰ, 3 ਨੇ ਤੋੜਿਆ ਦਮ

Corona’s wrath in : ਸੂਬੇ ‘ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਇਸ ਖਤਰਨਾਕ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ...

ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਰੈਫਰੈਂਡਮ-2020 ਲਈ ਅਰਦਾਸ ਕਰਨ ਵਾਲਾ ਵਿਅਕਤੀ ਹੋਇਆ ਗ੍ਰਿਫਤਾਰ

Man arrested for :ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਰੈਫਰੈਂਡਮ-2020 ਦੀ ਸਫਲਤਾ ਲਈ ਅਰਦਾਸ ਕਰਨ ਦੀ ਕੋਸ਼ਿਸ਼ ਕਰਦੇ ਹੋਏ ਸੁਰੱਖਿਆ ਏਜੰਸੀਆਂ...

ਸ. ਸੁਖਬੀਰ ਬਾਦਲ ਨੇ ਫਾਜ਼ਿਲਕਾ ਵਿਖੇ ਮੈਡੀਕਲ ਕਾਲਜ ਤੇ ਹਸਪਤਾਲ ਲਈ ਵਿੱਤੀ ਮਦਦ ਦੇਣ ਦੀ ਕੀਤੀ ਅਪੀਲ

S. Sukhbir Singh : ਸ. ਸੁਖਬੀਰ ਸਿੰਘ ਬਾਦਲ ਨੇ ਫਾਜ਼ਿਕਲਾ ਵਿਖੇ ਮੈਡੀਕਲ ਕਾਲਜ ਤੇ ਹਸਪਤਾਲ ਦੀ ਸਥਾਪਨਾ ਕਰਨ ਲਈ 100 ਕਰੋੜ ਰੁਪਏ ਰਕਮ ਦੇਣ ਦੀ ਵਿੱਤ ਕਮਿਸ਼ਨ...

ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਦੀ ਸ਼ਰਮਨਾਕ ਕਰਤੂਤ ਆਈ ਸਾਹਮਣੇ

The shameful act : ਪਟਿਆਲਾ ਵਿਖੇ ਇਕ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਨ ਵਾਲੇ ਵਾਰਡ ਮੁਲਾਜਮਾਂ ਵੱਲੋਂ ਹਸਪਤਾਲ ਵਿੱਚ ਦਾਖਲ ਇੱਕ ਮਰੀਜ਼ ਦੀ ਕੁੱਟਮਾਰ...

ਕਾਂਗਰਸੀ ਫੇਰਬਦਲ ‘ਚ ਹੋ ਸਕਦੀ ਹੈ ਸੂਬਾ ਇੰਚਾਰਜ ਆਸ਼ਾ ਕੁਮਾਰੀ ਦੀ ਵਿਦਾਈ

Asha Kumari, the : ਚੰਡੀਗੜ੍ਹ : ਪੰਜਾਬ ‘ਚ ਸਿਆਸੀ ਫੇਰਬਦਲ ਵਿਚ ਕਾਂਗਰਸ ਦੀ ਸੂਬਾ ਇੰਚਾਰਜ ਆਸ਼ਾ ਕੁਮਾਰੀ ਦੀ ਵਿਦਾਈ ਤੈਅ ਮੰਨੀ ਜਾ ਰਹੀ ਹੈ। ਹਾਲਾਂਕਿ...

ਪਤੀ ‘ਤੇ ਜਾਨਲੇਵਾ ਹਮਲਾ ਕਰਨ ਵਾਲੀ ਕਲਯੁਗੀ ਪਤਨੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

Kalyugi wife arrested : ਅਬੋਹਰ : ਪਤੀ ‘ਤੇ ਜਾਨਲੇਵਾ ਹਮਲਾ ਕਰਨ ਵਾਲੀ ਪਤਨੀ ਅਲਕਾ ਨੂੰ ਥਾਣਾ ਖੁਈਆਂਸਰਵਰ ਦੇ ਇੰਚਾਰਜ ਰਮਨ ਕੁਮਾਰ, ਏ. ਐੱਸ. ਆਈ. ਸੁਖਪਾਲ...

ਮੁੱਖ ਮੰਤਰੀ ਨੇ ਗਾਂਧੀ ਪਰਿਵਾਰਕ ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲਿਆਂ ਦਾ ਕੀਤਾ ਵਿਰੋਧ

The Chief Minister : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਕਾਂਗਰਸੀ ਨੇਤਾਵਾਂ ਵੱਲੋਂ ਪਾਰਟੀ ਦੀ ਗਾਂਧੀ ਪਰਿਵਾਰਕ ਲੀਡਰਸ਼ਿਪ ਨੂੰ...

ਜਲੰਧਰ ’ਚ ਕੋਰੋਨਾ ਦੇ ਮਿਲੇ 97 ਨਵੇਂ ਮਾਮਲੇ, ਹੋਈ ਇਕ ਮੌਤ

New Positive Corona patients : ਕੋਰੋਨਾ ਦੇ ਮਾਮਲੇ ਜਲੰਧਰ ’ਚ ਦਿਨੋ-ਦਿਨ ਵਧਦੇ ਜਾ ਰਹੇ ਹਨ। ਐਤਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਦੇ 97 ਨਵੇਂ ਮਾਮਲੇ ਸਾਹਮਣੇ...

ਵਧੇਰੇ ਨੌਜਵਾਨ ਹੋ ਰਹੇ ਹਨ Corona ਦੇ ਸ਼ਿਕਾਰ, PGI ਨੇ ਦੱਸਿਆ ਕਾਰਨ

More young people are becoming : ਚੰਡੀਗੜ੍ਹ : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਮਾਮਲਿਆਂ ਵੱਡੀ ਗਿਣਤੀ ਵਿਚ ਵਾਧਾ ਹੁੰਦਾ ਜਾ...

SAS ਨਗਰ ਵਲੋਂ ਫਰਵਰੀ 2021 ਤੱਕ ਨਹਿਰੀ ਆਧਾਰਿਤ ਪਾਣੀ ਸਪਲਾਈ ਕਰਨ ਦਾ ਕੀਤਾ ਗਿਆ ਫੈਸਲਾ

SAS Nagar decides : ਮੋਹਾਲੀ : ਧਰਤੀ ਹੇਠਲੇ ਪਾਣੀ ਦੀ ਸਰਵੌਤਮ ਵਰਤੋਂ ਅਤੇ ਧਰਤੀ ਹੇਠਲੇ ਪਾਣੀ ਦੇ ਭਾਰ ਨੂੰ ਘੱਟ ਕਰਨ ਲਈ ਪੰਜਾਬ ਹਾਊਸਿੰਗ ਅਤੇ ਸ਼ਹਿਰੀ...

ਕੋਵਿਡ-19 ਕਾਰਨ ਸੁਰਜੀਤ ਹਾਕੀ ਟੂਰਨਾਮੈਂਟ ਹੋ ਸਕਦਾ ਹੈ ਰੱਦ

Surjit Hockey Tournament : ਜਲੰਧਰ : ਇਸ ਸਾਲ ਹਾਕੀ ਪ੍ਰਸ਼ੰਸਕਾਂ ਨੂੰ ਸੁਰਜੀਤ ਹਾਕੀ ਟੂਰਨਾਮੈਂਟ ਦੇਖਣ ਨੂੰ ਨਹੀਂ ਮਿਲ ਸਕਦਾ ਹੈ। ਵਧਦੇ ਕੋਰੋਨਾ ਕੇਸਾਂ ਦੀ...

ਮੋਹਾਲੀ : Axis Bank ’ਚ ਸਕਿਓਰਿਟੀ ਗਾਰਡ ਨੇ ਹੀ ਕੀਤੀ ਸਾਢੇ 10 ਲੱਖ ਦੀ ਲੁੱਟ

Security guards robbed Axis Bank : ਮੋਹਾਲੀ : ਮੁੱਲਾਂਪੁਰ ਗਰੀਬਦਾਸ ਥਾਣੇ ਅਧੀਨ ਪੈਂਦੇ ਪਿੰਡ ਪੜਛ ’ਚ ਬੀਤੇ ਸ਼ੁੱਕਰਵਾਰ ਗਨ ਪੁਆਇੰਟ ’ਤੇ ਐਕਸਿਸ ਬੈਂਕ ਵਿਚ 10...

ਸੁਖਨਾ ਝੀਲ ਦੇ ਨਾਲ ਲੱਗਦੇ ਨੀਂਵੇ ਇਲਾਕਿਆਂ ਵਿਚ ਆਇਆ ਹੜ੍ਹ

The opening of : ਕਲ ਮਿਲੀ ਖਬਰ ਮੁਤਾਬਕ ਚੰਡੀਗੜ੍ਹ ‘ਚ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤਕ ਪਹੁੰਚ ਗਿਆ ਸੀ ਪਰ...

ਮਲੋਟ ਦੇ SHO ਤੇ ASI ਦੀ ਰਿਪੋਰਟ ਆਈ Corona Positive

SHO and ASI in Malout : ਕੋਰੋਨਾ ਮਹਾਮਾਰੀ ਪੁਲਿਸ ਮੁਲਾਜ਼ਮਾਂ ਨੂੰ ਵੀ ਲਗਾਤਾਰ ਆਪਣੀ ਲਪੇਟ ਵਿਚ ਲੈ ਰਹੀ ਹੈ। ਅੱਜ ਮਲੋਟ ਸਿਟੀ ਦੇ ਮੁੱਖ ਅਫਸਰ ਅਤੇ ਇਕ ASI...

ਫਿਰੋਜ਼ਪੁਰ ਦਾ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਦਾ ਰੇਲ ਪ੍ਰਾਜਕੈਟ ਪੁੱਜਿਆ ਆਪਣੇ ਆਖਰੀ ਪੜਾਅ ‘ਤੇ

Ferozepur’s Udhampur-Srinagar : ਰੇਲ ਡਵੀਜ਼ਨ ਫਿਰੋਜ਼ਪੁਰ ਦਾ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਦੇ ਵਿਚ ਰੇਲ ਲਾਈਨ ਵਿਛਾਉਣ ਦਾ ਸਭ ਤੋਂ ਵੱਡਾ ਪ੍ਰਾਜੈਕਟ ਹੈ...

BSF ਵਲੋਂ ਢੇਰ ਕੀਤੇ ਗਏ 5 ਘੁਸਪੈਠੀਏ ਬਾਰੇ ਹੋਇਆ ਨਵਾਂ ਖੁਲਾਸਾ

New revelation about : ਤਰਨਤਾਰਨ : ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੇ ਪਿਛਲੇ ਸਾਲ ਜਿਸ ਖੇਤਰ ਤੋਂ ਡ੍ਰੋਨ ਜ਼ਰੀਏ ਹਥਿਆਰ ਭੇਜੇ ਸਨ, 5 ਘੁਸਪੈਠੀਆਂ ਵੀ ਉਸੇ...

ਬਾਬਾ ਨਾਨਕ ਦੇ ਵਿਆਹ ਪੁਰਬ ਲਈ ਸਜ ਗਏ ਗੁਰਦੁਆਰਾ ਸਾਹਿਬ, ਅਖੰਡ ਪਾਠ ਹੋਏ ਸ਼ੁਰੂ

Gurdwara Sahib decorated : ਬਟਾਲਾ : ਸ੍ਰੀ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਚ...

ਸਾਬਕਾ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਹਿਤਿਆਤ ਦੇ ਤੌਰ ‘ਤੇ ਕੀਤਾ ਗਿਆ ਕੁਆਰੰਟਾਈਨ

Former Minister Quarantine : ਕੋਰੋਨਾ ਦਾ ਕਹਿਰ ਪੰਜਾਬ ‘ਚ ਬਹੁਤ ਹੀ ਵਿਕਰਾਲ ਹੁੰਦਾ ਜਾ ਰਿਹਾ ਹੈ। ਰੋਜ਼ਾਨਾ ਇਸ ਦੇ ਪਾਜੀਟਿਵ ਕੇਸਾਂ ਦੀ ਗਿਣਤੀ ਬਹੁਤ...

ਸੁਨਾਮ ਦੇ ਪ੍ਰਸਿੱਧ ਸਮਾਜ ਸੇਵੀ ਜਗਦੀਸ਼ ਪ੍ਰਸਾਦ ਦੀ Corona ਨਾਲ ਹੋਈ ਮੌਤ

Renowned social activist Jagdish Prasad : ਸੁਨਾਮ ਵਿਚ ਕੋਰੋਨਾ ਕਾਰਨ ਇਕ ਪ੍ਰਸਿੱਧ ਸਮਾਜ ਸੇਵੀ ਅਤੇ ਕਾਰੋਬਾਰੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ...

ਦਰਿੰਦਗੀ : ਚੱਲਦੀ ਟ੍ਰੇਨ ਦੇ ਟਾਇਲਟ ’ਚ 9 ਸਾਲਾ ਬੱਚੀ ਨਾਲ ਦੋ ਵਾਰ ਕੀਤਾ ਜਬਰ-ਜ਼ਨਾਹ

Minor girl was raped twice : ਫਤਿਹਗੜ੍ਹ ਸਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਰੇਲਵੇ ਸਟੇਸ਼ਨ ਤੋਂ ਇਕ ਨੌਜਵਾਨ ਨੂੰ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿਚ...

PGI ਦੇ ਕਰਮਚਾਰੀਆਂ ਨੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਵੱਖ ਤੋਂ ਟੈਲੀਫੋਨ ਨੰਬਰ ਜਾਰੀ ਕਰਨ ਦੀ ਕੀਤੀ ਮੰਗ

PGI employees wrote : ਕੋਰੋਨਾ ਕਾਲ ‘ਚ ਮਰੀਜ਼ਾਂ ਦੀ ਸਹੂਲਤ ਲਈ ਪੀ. ਜੀ. ਆਈ. ਨੇ ਟੈਲੀ ਕੰਸਲਟੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਲਈ ਰੋਜ਼ਾਨਾ 1500 ਤੋਂ 2000...

15 ਸਾਲਾਂ ਤੋਂ ਲਾਪਤਾ ਬਜ਼ੁਰਗ ਪਾਕਿਸਤਾਨੀ ਰੇਂਜਰਾਂ ਨੇ BSF ਨੂੰ ਸੌਂਪਿਆ

Elderly Pakistan Rangers : ਅੰਮ੍ਰਿਤਸਰ : ਕੁਝ ਦਿਨ ਪਹਿਲਾਂ ਪਾਕਿਸਤਾਨੀ ਰੇਂਜਰਸ ਵਲੋਂ ਇਕ ਬਜ਼ੁਰਗ ਬੀ. ਐੱਸ. ਐੱਫ. ਨੂੰ ਸੌਂਪਿਆ ਗਿਆ ਹੈ। ਪਤਾ ਲੱਗਾ ਹੈ ਕਿ...

ਹਸਪਤਾਲ ’ਚੋਂ ਬੱਚਾ ਚੋਰੀ ਮਾਮਲਾ : ਸਫਾਈ ਕਰਮਚਾਰੀ ਨਾਲ ਮਿਲ ਕੇ ਕੀਤਾ ਸੀ ਚੋਰੀ, 4 ਲੱਖ ’ਚ ਵੇਚਣ ਦੀ ਸੀ ਯੋਜਨਾ

The baby theft was done in collaboration : ਜਲੰਧਰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਤੋਂ ਬੀਤੇ ਵੀਰਵਾਰ ਅਗਵਾ ਕੀਤੇ ਗਏ ਨਵਜੰਮੇ ਬੱਚੇ ਨੂੰ ਪੁਲਿਸ ਨੇ ਬੀਤੇ ਦਿਨ...

ਪੰਜਾਬ ਤੋਂ ਬਾਹਰ ਆਉਣ-ਜਾਣ ’ਤੇ ਰੋਕ ਨਹੀਂ, 6.30 ਵਜੇ ਬੰਦ ਹੋ ਜਾਣਗੇ ਬਾਜ਼ਾਰ

No restriction on movement out of Punjab : ਪੰਜਾਬ ’ਚ ਨਾਈਟ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਸਰਕਾਰ ਨੇ ਦੁਕਾਨਾਂ, ਮੌਲ, ਧਾਰਮਿਕ ਥਾਵਾਂ, ਸ਼ਰਾਬ ਦੇ ਠੇਕੇ...

ਜਲੰਧਰ : ਇਸ ਵਾਰ ਨਹੀਂ ਲੱਗੇਗਾ ਮਸ਼ਹੂਰ ਬਾਬਾ ਸੋਢਲ ਦਾ ਮੇਲਾ

The famous Sodhal fair : ਜਲੰਧਰ : ਕੋਰੋਨਾ ਮਹਾਮਾਰੀ ਦਾ ਅਸਰ ਇਸ ਵਾਰ ਜਲੰਧਰ ਦੇ ਮਸ਼ਹੂਰ ਬਾਬਾ ਸੋਢਲ ਮੇਲਾ ‘ਤੇ ਵੀ ਪਿਆ ਹੈ। ਇਸ ਕਾਰਨ ਪੈਦਾ ਹੋਏ...

ਲੁਧਿਆਣਾ : ਸੋਮਵਾਰ ਤੋਂ Odd-Even ਸਿਸਟਮ ਨਾਲ ਖੁੱਲ੍ਹਣਗੀਆਂ ਦੁਕਾਨਾਂ

Shops to be opened in Ludhiana : ਪੰਜਾਬ ਵਿਚ ਵਧਦੇ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਸਰਕਾਰ ਵੱਲੋਂ ਮੁੜ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਸਰਕਾਰ ਦੀਆਂ...

ਸਰਕਾਰੀ ਮੁਲਾਜ਼ਮਾਂ ਨੇ ਹੜਤਾਲ ਲਈ ਵਾਪਿਸ, ਸੋਮਵਾਰ ਤੋਂ ਮੁੜ ਦਫਤਰਾਂ ’ਚ ਸ਼ੁਰੂ ਕਰਨਗੇ ਕੰਮ

Govt employees return to strike : ਚੰਡੀਗੜ੍ਹ : ਪੰਜਾਬ ਸਕੱਤਰੇਤ ਅਤੇ ਸਰਕਾਰੀ ਵਿਭਾਗਾਂ ਦੇ ਸਾਰੇ ਮੁਲਾਜ਼ਮਾਂ ਨੇ ਸੂਬੇ ਵਿਚ ਸ਼ੁਰੂ ਕੀਤੀ ਗਈ ਕਲਮ ਛੋੜ ਹੜਤਾਲ...

ਵਿਆਹ ਵਾਲੇ ਘਰ ’ਚ ਛਾਇਆ ਮਾਤਮ : ਇਕ ਦਿਨ ਪਹਿਲਾਂ ਲਾੜੇ ਦੀ ਕਰੰਟ ਲੱਗਣ ਨਾਲ ਮੌਤ

Mourning in the wedding house : ਮਮਦੋਟ ਵਿਖੇ ਉਸ ਵੇਲੇ ਨਵੀਂ ਨੂੰਹ ਲਿਆਉਣ ਦੇ ਚਾਅ ਵਿਚ ਖੁਸ਼ੀਆਂ ਮਨਾ ਰਹੇ ਵਿਆਹ ਵਾਲੇ ਘਰ ਵਿਚ ਮਾਤਮ ਛਾ ਗਿਆ ਜਦੋਂ ਰਾਤ ਨੂੰ...

ਕਿਸਾਨਾਂ ਵੱਲੋਂ ਚੱਪਲਾਂ ਦੇ ਤਲਿਆਂ ’ਚ ਲੁਕੋ ਕੇ ਲਿਆਂਦੀ 5 ਕਰੋੜ 60 ਲੱਖ ਦੀ ਹੈਰੋਇਨ BSF ਨੇ ਕੀਤੀ ਬਰਾਮਦ

BSF seizes heroin : ਬੀਐਸਐਫ ਨੇ ਤਰਨਤਾਰਨ ਜ਼ਿਲ੍ਹੇ ਤੋਂ ਭਾਰਤ-ਪਾਕਿ ਸਰਹੱਦ ਤੋਂ 1 ਕਿਲੋ 120 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਹ ਹੈਰੋਇਨ ਖਾਲੜਾ ਸੈਕਟਰ...

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਵੀ ਆਏ Corona ਦੀ ਲਪੇਟ ’ਚ

Cabinet Minister Sukhjinder Randhawa : ਕੋਰੋਨਾ ਦਾ ਕਹਿਰ ਪੰਜਾਬ ਵਿਚ ਲਗਾਤਾਰ ਜਾਰੀ ਹੈ। ਵੱਡੇ-ਵੱਡੇ ਅਫਸਰ ਤੇ ਸਿਆਸੀ ਆਗੂਆਂ ਨੂੰ ਹੁਣ ਇਸ ਵਾਇਰਸ ਨੇ ਆਪਣੀ ਲਪੇਟ...

ਚੰਡੀਗੜ੍ਹ ’ਚ ਕੂੜੇਦਾਨ ’ਚੋਂ ਮਿਲੀ ਇਕ ਦਿਨ ਦੀ ਮ੍ਰਿਤਕ ਨਵਜੰਮੀ ਬੱਚੀ

One day old dead newborn : ਚੰਡੀਗੜ੍ਹ ਦੇ ਧਨਾਸ ਸਥਿਤ ਈਡਬਲਿਊਐਸ ਕਾਲੋਨੀ ਵਿਚ ਕੂੜੇਦਾਨ ਦੇ ਅੰਦਰ ਇਕ ਦਿਨ ਦੀ ਨਵਜੰਮੀ ਬੱਚੀ ਮ੍ਰਿਤਕ ਹਾਲਤ ਵਿਚ ਮਿਲੀ।...

CM ਨੇ ਵਾਇਰਲ ਵੀਡੀਓ ’ਚ ਚਿੱਟੇ ਦਾ ਸੇਵਨ ਕਰਦੇ ASI ਨੂੰ Dismiss ਕਰਨ ਦੇ ਦਿੱਤੇ ਹੁਕਮ

CM orders dismissal of ASI : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਉਤੇ ਪੰਜਾਬ ਪੁਲਿਸ ਦੇ ਏ.ਐਸ.ਆਈ./ਐਲ.ਆਰ. ਜ਼ੋਰਾਵਰ...

ਪਾਕਿ ਨੇ ਕਬੂਲਿਆ-ਕਰਾਚੀ ’ਚ ਰਹਿੰਦਾ ਹੈ ਦਾਊਦ, ਅੱਤਵਾਦੀਆਂ ਦੀ ਲਿਸਟ ’ਚ ਪਾਇਆ ਨਾਂ

Pakistan adds Dawood : ਪਾਕਿਸਤਾਨ ਨੇ ਐਫਏਟੀਐਫ ਦੀ ਗ੍ਰੇ ਸੂਚੀ ਤੋਂ ਬਾਹਰ ਨਿਕਲਣ ਦੀ ਖਾਤਿਰ 88 ਅੱਤਵਾਦੀ ਗਰੁੱਪਾਂ ਅਤੇ ਅੱਤਵਾਦੀਆਂ ਖਿਲਾਫ ਸਖਤ...

ਬਾਬਰੀ ਮਸਜਿਦ ਮਾਮਲੇ’ਚ ਸੁਪਰੀਮ ਕੋਰਟ ਸੁਣਾਏਗਾ 30 ਸਤੰਬਰ ਨੂੰ ਫੈਸਲਾ

september 30 deadline babri case : ਅਯੁੱਧਿਆ ਬਾਬਰੀ ਮਸਜਿਦ ਦਾ ਮਾਮਲਾ ਕਈ ਸਾਲਾਂ ਤੋਂ ਸੁਪਰੀਮ ਕੋਰਟ ਵਲੋਂ ਲਟਕਾਇਆ ਜਾ ਰਿਹਾ ਹੈ।ਜਿਸਦੀ ਹੁਣ ਸੁਪਰੀਮ ਕੋਰਟ...

ਵਿਜੀਲੈਂਸ ਬਿਊਰੋ ਵੱਲੋਂ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਵਾਲਾ ਪਟਵਾਰੀ ਗ੍ਰਿਫਤਾਰ

Vigilance Bureau arrests Patwari for : ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਠਾਨਕੋਟ ਜ਼ਿਲੇ ਦੇ ਸੁਜਾਨਪੁਰ (ਹੁਣ ਰਾਏਪੁਰ) ਵਿਖੇ ਤਾਇਨਾਤ ਇੱਕ ਮਾਲ...

ਫਿਰੋਜ਼ਪੁਰ : Covid-19 ਔਰਤ ਨੇ ਸਿਹਤਮੰਦ ਬੱਚੇ ਨੂੰ ਦਿੱਤਾ ਜਨਮ

Covid-19 woman gives birth : ਫਿਰੋਜ਼ਪੁਰ : ਇਸ ਸਮੇਂ ਪੂਰਾ ਸੂਬਾ ਕੋਵਿਡ-19 ਸੰਕਟ ਨਾਲ ਜੂਝ ਰਿਹਾ ਹੈ। ਸੰਕਟ ਦੀ ਇਸ ਮੁਸ਼ਕਲ ਘੜੀ ਦੌਰਾਨ ਫਿਰੋਜ਼ਪੁਰ ਵਿਚ ਇਕ...