Jun 25

ਧੀ ਦੀ ਸੌਂਕਣ ਬਣੀ ਕਲਯੁੱਗੀ ਮਾਂ, ਜਵਾਈ ਨਾਲ ਲਿਵ ਇਨ ‘ਚ ਰਹਿਣ ਦੀ ਜ਼ਿੱਦ ‘ਤੇ ਅੜੀ

ਹਰਦੋਈ ਦੇ ਅਤਰੌਲੀ ਇਲਾਕੇ ਦੀ ਰਹਿਣ ਵਾਲੀ ਇੱਕ ਔਰਤ ਆਪਣੀ ਹੀ ਧੀ ਦੀ ਸੌਂਕਣ ਬਣ ਗਈ। ਬੁੱਧਵਾਰ ਨੂੰ ਰਹੀਮਾਬਾਦ ਥਾਣੇ ਦੇ ਬਾਹਰ ਹੋਈ ਪੰਚਾਇਤ...

ਅੰਧ ਵਿਸ਼ਵਾਸ ਕਰਕੇ ਗਈ ਕੁੜੀ ਦੀ ਜਾਨ, ਸੱਪ ਦੇ ਡੰਗਣ ‘ਤੇ ਹਸਪਤਾਲ ‘ਚ ਚੱਲਦੀ ਰਹੀ ਝਾੜ-ਫੂਕ

ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿੱਚ ਅੰਧਵਿਸ਼ਵਾਸ ਕਰਕੇ ਝਿਰਿਆਣਾ ਦੇ ਸਰਕਾਰੀ ਹਸਪਤਾਲ ‘ਚ ਇੱਕ ਔਰਤ ਦੀ ਜਾਨ ਚਲੀ ਗਈ। ਇਸ ਕੁੜੀ ਨੂੰ...

‘ਪਤੀ ਦੀ ਜਾਇਦਾਦ ਦੇ ਅੱਧੇ ਹਿੱਸੇ ਦੀ ਹੱਕਦਾਰ ਏ ਹਾਊਸ ਵਾਈਫ’- ਹਾਈਕੋਰਟ ਦੀ ਅਹਿਮ ਟਿੱਪਣੀ

ਚੇਨਈ ਮਦਰਾਸ ਹਾਈ ਕੋਰਟ ਨੇ ਕਿਹਾ ਹੈ ਕਿ ਇੱਕ ਹਾਊਸ ਵਾਈਫ ਆਪਣੇ ਪਤੀ ਦੀ ਅੱਧੀ ਜਾਇਦਾਦ ਦੀ ਹੱਕਦਾਰ ਹੈ। ਜਸਟਿਸ ਕ੍ਰਿਸ਼ਣਨ ਰਾਮਾਸਵਾਮੀ ਦੀ...

ਇੰਦਰਦੇਵ ਨੂੰ ਖੁਸ਼ ਕਰਨ ਲਈ 2 ਮੁੰਡਿਆਂ ਨੇ ਆਪਸ ‘ਚ ਕੀਤਾ ਵਿਆਹ, ਨਿਭਾਈ ਸਾਲਾਂ ਪੁਰਾਣੀ ਰਿਵਾਇਤ

ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ‘ਚ ਭਗਵਾਨ ਇੰਦਰ ਨੂੰ ਖੁਸ਼ ਕਰਨ ਲਈ ਦੋ ਲੜਕਿਆਂ ਨੇ ਆਪਸ ‘ਚ ਵਿਆਹ ਕਰਵਾ ਲਿਆ। ਇੱਕ ਮੁੰਡਾ ਲਾੜਾ ਬਣ ਗਿਆ...

ਦੇਸ਼ ‘ਚ ਕੋਵਿਡ ਖਿਲਾਫ ਨਵੀਂ mRNA ਬੂਸਟਰ ਵੈਕਸੀਨ ਲਾਂਚ, ਖਾਸ ਓਮੀਕ੍ਰਾਨ ਵੇਰੀਏਂਟ ਤੋਂ ਦੇਵੇਗੀ ਸੁਰੱਖਿਆ

ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸ਼ਨੀਵਾਰ ਨੂੰ ਕੋਵਿਡ ਦੇ ਓਮਿਕਰੋਨ ਵੇਰੀਐਂਟ ਨਾਲ ਨਜਿੱਠਣ ਲਈ mRNA ਆਧਾਰਿਤ ਬੂਸਟਰ ਵੈਕਸੀਨ ਲਾਂਚ ਕੀਤੀ।...

ਰਾਜਨਾਥ ਸਿੰਘ ਬੋਲੇ- ‘ਕਾਂਗਰਸ ਦੀ ਗਲਤੀ ਨਾਲ ਗੁ. ਕਰਤਾਰਪੁਰ ਸਾਹਿਬ ਹੱਥੋਂ ਨਿਕਲਿਆ’

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਚੰਡੀਗੜ੍ਹ ਦੇ ਸੈਕਟਰ-34 ਪ੍ਰਦਰਸ਼ਨੀ ਮੈਦਾਨ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ...

ਨਿਯਮਾਂ ਨੂੰ ਛਿੱਕੇ ਟੰਗ ਕੇ ਪੱਕੇ ਕੀਤੇ 138 ਮੁਲਾਜ਼ਮ, ਵਿਜੀਲੈਂਸ ਵੱਲੋਂ ਜਾਂਚ ਸ਼ੁਰੂ

ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੇ ਕੱਚੇ ਮੁਲਾਜ਼ਮਾਂ ਦੀ ਗੈਰ-ਕਾਨੂੰਨੀ ਪੱਕੀ ਭਰਤੀ ਦਾ ਮਾਮਲਾ...

ਰੂਸੀ ਆਰਮੀ ਨੇ ਹੈਲੀਕਾਪਟਰ ਤੋਂ ਵਰ੍ਹਾਈ ਮੌਤ, ਵੈਗਨਰ ਗਰੁੱਪ ਦੇ ਕਾਫਲੇ ‘ਤੇ ਅੰਨ੍ਹੇਵਾਹ ਫਾਇਰਿੰਗ, ਤੇਲ ਡਿਪੂ ‘ਚ ਲਗੀ ਅੱਗ

ਵੈਗਨਰ ਗਰੁੱਪ ਨੂੰ ਬਾਹਰ ਕੱਢਣ ਲਈ ਰੂਸੀ ਫੌਜ ਨੇ ਉਸ ‘ਤੇ ਹੈਲੀਕਾਪਟਰਾਂ ਤੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਹ ਘਟਨਾ ਵੋਰੋਨੇਜ਼ ਸ਼ਹਿਰ...

US ਤੋਂ ਮਿਸਰ ਪਹੁੰਚੇ PM ਮੋਦੀ, ਏਅਰਪੋਰਟ ‘ਤੇ ਹੋਇਆ ਸ਼ਾਨਦਾਰ ਸਵਾਗਤ, ਰਾਸ਼ਟਰਪਤੀ ਨੇ ਪਾਈ ਜੱਫ਼ੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਤੋਂ ਬਾਅਦ ਹੁਣ ਮਿਸਰ ਪਹੁੰਚ ਗਏ ਹਨ। ਉਨ੍ਹਾਂ ਦਾ ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ ਕੀਤਾ...

ਸਾਉਣ ‘ਚ ਕਾਸ਼ੀ ਵਿਸ਼ਵਨਾਥ ਮੰਦਰ ‘ਚ ਸੌਖੇ ਦਰਸ਼ਨ 500 ਰੁ. ‘ਚ, ਰੇਟ ਲਿਸਟ ਜਾਰੀ

ਵਾਰਾਣਸੀ ਦੇ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਨੇ ਸਾਵਣ ਦੇ ਮਹੀਨੇ ਦਰਸ਼ਨ ਅਤੇ ਆਰਤੀ ਲਈ ਇੱਕ ਨਵੀਂ ਰੇਟ ਲਿਸਟ ਜਾਰੀ ਕੀਤੀ ਹੈ। ਹੁਣ...

ਫ਼ਰੀਦਕੋਟ : ਪੁਲਿਸ ਨੇ ਨਸ਼ੀਲੇ ਪਦਾਰਥ ਸਣੇ 6 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੀ ਪੁਲਿਸ ਨੇ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਰੋਕਣ ਲਈ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਪਿਛਲੇ 24...

ਰੂਸ ‘ਚ ਤਖਤਾਪਲਟ ਦੀ ਕੋਸ਼ਿਸ਼! ਵੈਗਨਰ ਗਰੁੱਪ ਦਾ ਦਾਅਵਾ- ‘ਦੇਸ਼ ਨੂੰ ਜਲਦ ਮਿਲੇਗਾ ਨਵਾਂ ਰਾਸ਼ਟਰਪਤੀ’

ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਹੁਣ ਵਲਾਦਿਮੀਰ ਪੁਤਿਨ ਆਪਣੇ ਹੀ ਦੇਸ਼ ਵਿੱਚ ਘਿਰਨ ਲੱਗੇ ਹਨ। ਇੱਕ ਸਮਾਂ ਰੂਸੀ ਰਾਸ਼ਟਰਪਤੀ...

ਅਬੋਹਰ ‘ਚ 4 ਕਾਤਲ ਗ੍ਰਿਫਤਾਰ, ਖੇਤ ‘ਚ ਸੁੱਤੇ ਬਜ਼ੁਰਗ ਦੀ ਹੱਤਿਆ ਕਰਕੇ ਟਰੈਕਟਰ-ਟਰਾਲੀ ਕੀਤੀ ਸੀ ਚੋਰੀ

ਪੰਜਾਬ ਦੇ ਅਬੋਹਰ ਸ਼ਹਿਰ ਦੇ ਪਿੰਡ ਸੀਡ ਫਾਰਮ ਵਿੱਚ ਬਾਬਾ ਜੀਵਨ ਸਿੰਘ ਵਿੱਚ ਬੀਤੇ ਬੁਧਵਾਰ ਹੋਏ ਬਜ਼ੁਰਗ ਦੀ ਹੱਤਿਆ ਦਾ ਮਾਮਲਾ ਪੁਲਿਸ ਨੇ...

ਵੱਡੀ ਖ਼ਬਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ MP ਸਿਮਰਨਜੀਤ ਮਾਨ ਦਾ ਫੇਸਬੁੱਕ ਪੇਜ ਹੈਕ!

ਸਾਈਬਰ ਕ੍ਰਾਈਮ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪ੍ਰਸਿੱਧ ਸਿਆਸਤਦਾਨ ਅਤੇ ਸੰਸਦ...

ਮਹਿਬੂਬਾ ਮੁਫਤੀ ਬੋਲੇ- ‘PM ਮੋਦੀ ਨੂੰ ਨਹੀਂ, ਮੁਲਕ ਨੂੰ ਇੱਜ਼ਤ ਮਿਲਦੀ ਏ, ਵਾਪਸ ਆਉਂਦੇ ਹੀ…’

ਬਿਹਾਰ ਦੇ ਪਟਨਾ ‘ਚ ਵਿਰੋਧੀ ਪਾਰਟੀਆਂ ਦੀ ਆਮ ਬੈਠਕ ਤੋਂ ਬਾਅਦ ਮਹਿਬੂਬਾ ਮੁਫਤੀ ਨੇ ਏਕਤਾ ‘ਤੇ ਜ਼ੋਰ ਦਿੰਦਿਆਂ ਪੀ.ਐੱਮ. ਮੋਦੀ ‘ਤੇ...

ਲੁਧਿਆਣਾ ‘ਚ 2 ਫਰਜ਼ੀ ਅਫਸਰ ਗ੍ਰਿਫਤਾਰ, ਲੋਨ ਦਿਵਾਉਣ ਦੇ ਬਹਾਨੇ ਠੱਗੇ 11.45 ਲੱਖ ਰੁਪਏ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਨੇ ਦੋ ਫਰਜ਼ੀ ਅਫਸਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹ ASP ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹੋਣ ਦਾ...

ਰੂਸ ਦੇ ਸ਼ਹਿਰ ‘ਤੇ ਪ੍ਰਾਈਵੇਟ ਆਰਮੀ ਵੈਗਨਰ ਦਾ ਕਬਜ਼ਾ, ਪੁਤਿਨ ਬੋਲੇ- ‘ਪਿਠ ‘ਚ ਛੁਰਾ ਘੋਪਿਆ’

ਯੂਕਰੇਨ ਜੰਗ ਵਿੱਚ ਰੂਸ ਦਾ ਸਾਥ ਦੇਣ ਵਾਲੀ ਪ੍ਰਾਈਵੇਟ ਆਰਮੀ ਵੈਗਨਰ ਨੇ ਵਿਦਰੋਹ ਕਰ ਦਿੱਤਾ ਹੈ। ਰੂਸੀ ਮੀਡੀਆ ਵੱਲੋਂ ਜਾਰੀ ਤਸਵੀਰਾਂ ਵਿੱਚ...

ਬਟਾਲਾ ‘ਚ ਸ਼ਿਵ ਸੈਨਾ ਆਗੂ ਤੇ ਫਾਇਰਿੰਗ, ਗਾਹਕ ਬਣ ਦੁਕਾਨ ‘ਚ ਆਏ ਬਦਮਾਸ਼, 3 ਜ਼ਖਮੀ

ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਅਧੀਨ ਪੈਂਦੇ ਬਟਾਲਾ ‘ਚ ਸ਼ਿਵ ਸੈਨਾ ਦੇ ਇਕ ਨੇਤਾ ‘ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ।...

ਚੰਡੀਗੜ੍ਹ : ਰੰਜਿਸ਼ ਕਾਰਨ ਦਰਜਨ ਭਰ ਹਮਲਾਵਰਾਂ ਨੇ 16 ਸਾਲਾ ਲੜਕੇ ਦਾ ਕੀਤਾ ਕਤ.ਲ, ਪਾਰਕ ‘ਚ ਬੁਲਾ ਕੇ ਕੀਤਾ ਹਮਲਾ

ਬੀਤੀ ਰਾਤ ਇਕ ਲੜਕੇ ਦਾ ਕਤਲ ਹੋਇਆ। 10 ਤੋਂ 12 ਹਮਲਾਵਰਾਂ ਨੇ 16 ਸਾਲ ਦੇ ਨੌਜਵਾਨ ‘ਤੇ ਚਾਕੂਆਂ ਨਾਲ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਮਾਮਲਾ...

ਕੇਦਾਰਨਾਥ ਮੰਦਰ ਤੋਂ 23 ਕਿਲੋ ਸੋਨਾ ਚੋਰੀ ਮਾਮਲੇ ‘ਚ ਉਤਰਾਖੰਡ ਸਰਕਾਰ ਨੇ ਬਣਾਈ ਜਾਂਚ ਕਮੇਟੀ

ਕੇਦਾਰਨਾਥ ਧਾਮ ਦੇ ਤੀਰਥ ਪੁਰੋਹਿਤ ਤੇ ਚਾਰਧਾਮ ਮਹਾਪੰਚਾਇਤ ਦੇ ਉੁਪ ਪ੍ਰਧਾਨ ਸੰਤੋਸ਼ ਤ੍ਰਿਵੇਦੀ ਨੇ ਮੰਦਰ ਨੂੰ ਦਾਨ ਵਿਚ ਮਿਲਿਆ 23.78 ਕਿਲੋ...

2000 ਦੇ 72 ਫੀਸਦੀ ਨੋਟ ਬੈਂਕਾਂ ‘ਚ ਆਏ ਵਾਪਸ, 30 ਸਤੰਬਰ ਤੱਕ ਬਦਲ ਜਾਂ ਅਕਾਊਂਟ ‘ਚ ਕਰਵਾ ਸਕੋਗੇ ਜਮ੍ਹਾ

RBI ਵੱਲੋਂ 2000 ਰੁਪਏ ਦੇ ਨੋਟ ਵਾਪਸ ਲੈਣ ਦੇ ਐਲਾਨੇ ਤੋਂ ਬਾਅਦ 2000 ਰੁਪਏ ਦੇ 72 ਫੀਸਦੀ ਨੋਟ ਬੈਂਕਾਂ ਵਿਚ ਜਮ੍ਹਾ ਹੋ ਚੁੱਕੇ ਹਨ ਜਾਂ ਬਦਲੇ ਜਾ ਚੁੱਕੇ...

ਭਾਖੜਾ ਨਹਿਰ ‘ਚ ਡੁੱਬੀਆਂ 3 ਔਰਤਾਂ ਦਾ ਨਹੀਂ ਮਿਲਿਆ ਸੁਰਾਗ, NDRF ਦਾ ਸਰਚ ਆਪਰੇਸ਼ਨ ਜਾਰੀ

ਹਰਿਆਣਾ ਦੀ ਸਰਹੱਦ ‘ਤੇ ਫਤਿਹਾਬਾਦ ਦੇ ਟੋਹਾਣਾ ਨਾਲ ਲੱਗਦੀ ਪੰਜਾਬ ਖੇਤਰ ਦੀ ਭਾਖੜਾ ਨਹਿਰ ‘ਚ ਟਰੈਕਟਰ ਸਮੇਤ ਡੁੱਬਣ ਵਾਲੀਆਂ 3 ਔਰਤਾਂ...

ਰੋਹਤਕ ‘ਚ 5 ਹਜ਼ਾਰ ਦਾ ਇਨਾਮੀ ਬਦਮਾਸ਼ ਗ੍ਰਿਫਤਾਰ: ਕ.ਤਲ ਦੀ ਕੋਸ਼ਿਸ਼ ਦੇ ਮਾਮਲੇ ‘ਚ ਸੀ ਫਰਾਰ

ਹਰਿਆਣਾ ‘ਚ ਰੋਹਤਕ ਪੁਲਿਸ ਦੀ ਸੀਆਈਏ-2 ਟੀਮ ਨੇ ਕਤਲ ਦੀ ਕੋਸ਼ਿਸ਼ ਦੀ ਘਟਨਾ ਦੇ 5 ਹਜ਼ਾਰ ਰੁਪਏ ਇਨਾਮੀ ਫਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ...

‘ਭਾਰਤ ਤੋਂ ਚੋਰੀ ਹੋਈਆਂ 100 ਤੋਂ ਵੱਧ ਮੂਰਤੀਆਂ ਵਾਪਸ ਕਰੇਗਾ ਅਮਰੀਕਾ’ : PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ ਆਪਣੀ ਪਹਿਲੀ ਅਧਿਕਾਰਕ ਯਾਤਰਾ ਖਤਮ ਕਰਦੇ ਹੋਏ ਕਿਹਾ ਕਿ ਭਾਰਤ-ਅਮਰੀਕਾ ਸਬੰਧਾਂ ਦੀ ਇਕ ਨਵੀਂ,...

ਪੰਜਾਬ ਸਕੂਲ ਸਿੱਖਿਆ ਵਿਭਾਗ ‘ਚ 4161 ਟੀਚਰਾਂ ਦੀ ਭਰਤੀ ਪ੍ਰਕਿਰਿਆ ਹੋਈ ਪੂਰੀ, ਫਿਰ ਵੀ ਨਹੀਂ ਭੇਜੇ ਸਕੂਲ

ਸਿੱਖਿਆ ਵਿਭਾਗ ਨੇ 16 ਦਸੰਬਰ 2021 ਨੂੰ ਸਰਕਾਰੀ ਸਕੂਲਾਂ ਵਿਚ ਗਣਿਤ, ਵਿਗਿਆਨ, ਸਮਾਜਿਕ ਅਧਿਐਨ ਤੇ ਅੰਗਰੇਜ਼ੀ ਵਰਗੇ ਵਿਸ਼ਿਆਂ ਵਿਚ ਮਾਸਟਰ ਕੈਡਰ...

ਪੰਜਾਬ ਸਰਕਾਰ ਨੂੰ ਝਟਕਾ! ਸਰਕਾਰੀ ਅਧਿਕਾਰੀਆਂ ਨੂੰ ਦੇਣਾ ਹੋਵੇਗਾ ਟੋਲ ਟੈਕਸ, NHAI ਨੇ ਭੇਜਿਆ ਪ੍ਰਸਤਾਵ ਕੀਤਾ ਰੱਦ

ਪੰਜਾਬ ਸਰਕਾਰ ਦੇ ਅਧਿਕਾਰੀ-ਮੁਲਾਜ਼ਮਾਂ ਲਈ ਨੈਸ਼ਨਲ ਹਾਈਵੇ ‘ਤੇ ਪੈਣ ਵਾਲੇ ਟੋਲ ਟੈਕਸ ਤੋਂ ਛੋਟ ਨਹੀਂ ਮਿਲ ਸਕੇਗੀ। ਸਰਕਾਰ ਵੱਲੋਂ ਨੈਸ਼ਨਲ...

ਸਕਰੈਪ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਡੇਢ ਘੰਟੇ ਦੀ ਮੁਸ਼ੱਕਤ ਮਗਰੋਂ ਬੁਝਾਇਆ

ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌਰ ਵਿੱਚ ਸ਼ਨੀਵਾਰ ਸਵੇਰੇ ਇੱਕ ਕਬਾੜ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਇਸ ਕਾਰਨ ਦੁਕਾਨ ਵਿੱਚ...

ਕੈਨੇਡਾ ‘ਚ ਫਸੇ ਵਿਦਿਆਰਥੀਆਂ ਦੀ CM ਮਾਨ ਨੂੰ ਚਿੱਠੀ, ਮੰਗੀ ਮਦਦ, STF ਤੋਂ ਜਾਂਚ ਦੀ ਕੀਤੀ ਮੰਗ

ਟ੍ਰੈਵਲ ਏਜੰਟਾਂ ਦੀ ਧੋਖਾਦੇਹੀ ਨਾਲ ਕੈਨੇਡਾ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਦਾ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ...

ਲੁਧਿਆਣਾ ਲੁੱਟ ਦੇ ਬਾਅਦ ਪੰਜਾਬ ਪੁਲਿਸ ਸਖਤ, ਬੈਂਕਾਂ ਤੇ ਪੈਟਰੋਲ ਪੰਪਾਂ ‘ਤੇ ਕੈਮਰੇ ਚਾਲੂ ਰੱਖਣ ਦੇ ਦਿੱਤੇ ਨਿਰਦੇਸ਼

ਲੁਧਿਆਣਾ ਵਿਚ 8.49 ਕਰੋੜ ਦੀ ਲੁੱਟ ਦੇ ਬਾਅਦ ਪੰਜਾਬ ਪੁਲਿਸ ਸਖਤ ਹੋ ਗਈ ਹੈ। ਬੀਤੇ ਕੱਲ੍ਹ ਪੁਲਿਸ ਨੇ ਏਟੀਐੱਮ, ਬੈਂਕਾਂ ਤੇ ਪੈਟਰੋਲ ਪੰਪਾਂ ਦਾ...

ਹਿਮਾਚਲ ‘ਚ ਮੀਂਹ ਨੇ ਮਚਾਈ ਤਬਾਹੀ, IMD ਨੇ ਇਨ੍ਹਾਂ ਜ਼ਿਲ੍ਹਿਆਂ ‘ਚ ਆਰੇਂਜ ਅਲਰਟ ਕੀਤਾ ਜਾਰੀ

ਹਿਮਾਚਲ ‘ਚ ਮਾਨਸੂਨ ਦੀ ਐਂਟਰੀ ਤੋਂ ਪਹਿਲਾਂ ਹੀ ਮੀਂਹ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਤੋਂ ਸੂਬੇ ਦੇ ਜ਼ਿਆਦਾਤਰ...

ਹਾਈ ਸਕਿਓਰਿਟੀ ਨੰਬਰ ਪਲੇਟ ‘ਤੇ ਸਰਕਾਰ ਸਖਤ, 30 ਜੂਨ ਤੱਕ ਵਾਹਨਾਂ ‘ਤੇ ਲਗਵਾਉਣਾ ਜ਼ਰੂਰੀ, ਨਹੀਂ ਤਾਂ ਕੱਟੇ ਜਾਣਗੇ ਚਾਲਾਨ

ਪੰਜਾਬ ਦੇ ਲੋਕਾਂ ਨੂੰ 7 ਦਿਨਾਂ ਵਿਚ ਆਪਣੇ ਵਾਹਨਾਂ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣੀ ਹੋਵੇਗੀ ਨਹੀਂ ਤਾਂ ਇਕ ਜੁਲਾਈ ਤੋਂ ਮੋਟਾ...

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਚੰਡੀਗੜ੍ਹ ‘ਚ, ਪੁਲਿਸ ਨੇ ਰੂਟ ਪਲਾਨ ਕੀਤਾ ਜਾਰੀ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦੁਪਹਿਰ ਤੱਕ ਚੰਡੀਗੜ੍ਹ ਪੁੱਜਣਗੇ। ਸ਼ਾਮ 4 ਵਜੇ ਉਹ ਸੈਕਟਰ-34 ਸਥਿਤ ਪ੍ਰਦਰਸ਼ਨੀ ਗਰਾਊਂਡ ‘ਚ...

ਸੁੰਦਰ ਪਿਚਾਈ ਨੇ PM ਮੋਦੀ ਦੇ ਡਿਜੀਟਲ ਇੰਡੀਆ ਦੀ ਕੀਤੀ ਤਾਰੀਫ, ਗੁਜਰਾਤ ਲਈ ਦੱਸੀ ਗੂਗਲ ਦੀ ਯੋਜਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 21-23 ਜੂਨ ਤੱਕ ਅਮਰੀਕਾ ਦੇ ਤਿੰਨ ਦਿਨਾਂ ਰਾਜ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋ...

ਪਾਕਿਸਤਾਨ ਤੋਂ ਆਏ ਡ੍ਰੋਨ ‘ਤੇ BSF ਜਵਾਨਾਂ ਨੇ ਕੀਤੀ ਫਾਇਰਿੰਗ, ਤਰਨਤਾਰਨ ਦੇ ਪਿੰਡ ਦੇ ਖੇਤ ਵਿਚ ਟੁੱਟ ਕੇ ਡਿੱਗਿਆ

ਪਾਕਿਸਤਾਨੀ ਤਸਕਰਾਂ ਦੀ ਹੋਰ ਕੋਸ਼ਿਸ਼ ਨੂੰ ਅੱਜ ਸਵੇਰੇ ਬੀਐੱਸਐੱਫ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਪਾਕਿਸਤਾਨੀ ਤਸਕਰਾਂ ਦਾ ਡ੍ਰੋਨ ਇਕ...

ਸੋਨਾਲੀ ਫੋਗਾਟ ਕ.ਤਲ ਦੇ ਦੋਸ਼ੀ ਸੁਧੀਰ ਸਾਂਗਵਾਨ ਦੀ ਜ਼ਮਾਨਤ ਨੂੰ ਲੈ ਕੇ ਪਰਿਵਾਰ ਪਰੇਸ਼ਾਨ, ਦੇਖੋ ਕੀ ਕਿਹਾ

ਹਰਿਆਣਾ ਭਾਜਪਾ ਆਗੂ ਸੋਨਾਲੀ ਫੋਗਾਟ ਦੇ ਕਤਲ ਦੇ ਦੋਸ਼ੀ ਪੀਏ ਸੁਧੀਰ ਸਾਂਗਵਾਨ ਨੂੰ ਕੱਲ੍ਹ ਹੇਠਲੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਉਹ ਅੱਜ...

ਖੰਨਾ ਪੁਲਿਸ ਨੇ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਚੋਰੀ ਦੀਆਂ 6 ਬਾਈਕਾਂ ਸਣੇ 4 ਗ੍ਰਿਫਤਾਰ

ਖੰਨਾ ਪੁਲਿਸ ਵੱਲੋਂ ਇਕ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ।ਪੁਲਿਸ ਨੇ 4 ਨੌਜਵਾਨਾਂ ਨੂੰ ਚੋਰੀ ਦੀਆਂ 6 ਬਾਈਕਾਂ ਸਣੇ ਗ੍ਰਿਫਤਾਰ ਕੀਤਾ ਹੈ।...

ਓਡੀਸ਼ਾ: ਸਰਕਾਰੀ ਅਧਿਕਾਰੀ ਦੇ ਘਰ ‘ਤੇ ਛਾਪੇ ਦੌਰਾਨ ਵਿਜੀਲੈਂਸ ਨੇ 3 ਕਰੋੜ ਰੁਪਏ ਦੀ ਨਕਦੀ ਕੀਤੀ ਬਰਾਮਦ

ਓਡੀਸ਼ਾ ਪੁਲਿਸ ਦੀ ਵਿਜੀਲੈਂਸ ਬ੍ਰਾਂਚ ਨੇ ਇੱਕ ਸਰਕਾਰੀ ਅਧਿਕਾਰੀ ਦੇ ਘਰ ਛਾਪਾ ਮਾਰ ਕੇ ਤਿੰਨ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ...

ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅਕਤੂਬਰ ਮਹੀਨੇ ਤੱਕ 2 ਹੋਰ ਟੋਲ ਪਲਾਜ਼ੇ ਹੋਣਗੇ ਬੰਦ

ਪੰਜਾਬ ਸਰਕਾਰ ਆਮ ਲੋਕਾਂ ਨੂੰ ਬਹੁਤ ਰਾਹਤ ਦੇਣ ਜਾ ਰਹੀ ਹੈ। ਇਸ ਸਾਲ ਅਕਤੂਬਰ ਮਹੀਨੇ ਤੱਕ ਫਿਰੋਜ਼ਪੁਰ-ਫਾਜ਼ਿਲਕਾ ਹਾਈਵੇ ‘ਤੇ ਦੋ ਟੋਲ...

ਫਰਜ਼ੀ ਦਸਤਾਵੇਜ਼ਾਂ ‘ਤੇ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲਾ ਟ੍ਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਗ੍ਰਿਫਤਾਰ

ਭਾਰਤੀ ਵਿਦਿਆਰਥੀਆਂ ਨੂੰ ਫਰਜ਼ੀ ਦਸਤਾਵੇਜ਼ਾਂ ‘ਤੇ ਕੈਨੇਡਾ ਭੇਜਣ ਵਾਲਾ ਟ੍ਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਕੈਨੇਡਾ ਤੋਂ ਗ੍ਰਿਫਤਾਰ ਕਰ...

ਪੰਜਾਬ ‘ਚ ਮੌਸਮ ਵਿਭਾਗ ਨੇ 4 ਦਿਨਾਂ ਲਈ ਯੈਲੋ ਅਲਰਟ ਕੀਤਾ ਜਾਰੀ, ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਅੱਜ ਤੋਂ ਅਗਲੇ 4 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ 30 ਤੋਂ 40...

ਭਾਖੜਾ ਬੰਨ੍ਹ ਤੋਂ ਛੱਡਿਆ ਗਿਆ 26480 ਕਿਊਸਿਕ ਵਾਧੂ ਪਾਣੀ, ਆਸ-ਪਾਸ ਰਹਿਣ ਵਾਲਿਆਂ ਨੂੰ ਕੀਤਾ ਗਿਆ ਅਲਰਟ

ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਨੇ ਆਪਣੇ ਹਿੱਸੇਦਾਰ ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਤੇ ਚੰਡੀਗੜ੍ਹ ਲਈ ਭਾਖੜਾ ਬੰਨ੍ਹ ਤੋਂ 26840...

ਮਹੀਨੇ ‘ਚ ਚੌਥੀ ਵਾਰ ਹਿੱਲਿਆ ਉੱਤਰ ਭਾਰਤ, ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ

ਉੱਤਰ ਭਾਰਤ ਵਿਚ ਧਰਤੀ ਇਕ ਵਾਰ ਫਿਰ ਕੰਬੀ। ਇਕ ਮਹੀਨੇ ਵਿਚ ਇਹ ਚੌਥੀ ਵਾਰ ਉੱਤਰ ਭਾਰਤ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ...

Twitter ਮੁਲਾਜ਼ਮਾਂ ਦਾ ਬੋਨਸ ਡਕਾਰ ਗਏ ਐਲਨ ਮਸਕ, ਕਈ ਪਹੁੰਚੇ ਕੋਰਟ

ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਹਾਸਲ ਕੀਤਾ ਹੈ, ਉਦੋਂ ਤੋਂ ਹੀ ਮੁਲਾਜ਼ਮਾਂ ਨਾਲ ਉਨ੍ਹਾਂ ਦਾ ‘ਪੰਗਾ’ ਚੱਲ ਰਿਹਾ ਹੈ। ਟਵਿੱਟਰ ਦੀ ਕਮਾਨ...

ਟਾਈਟਨ ‘ਚ ਸਵਾਰ ਲੋਕਾਂ ਦੀਆਂ ਲਾਸ਼ਾਂ ਮਿਲਣਾ ਮੁਸ਼ਕਲ, ਜਾਣੋ ਕੀ ਹੋਇਆ ਹੋਵੇਗਾ ਪਣਡੁੱਬੀ ਨਾਲ

12500 ਫੁੱਟ ਦੀ ਉਚਾਈ ‘ਤੇ ਐਟਲਾਂਟਿਕ ਮਹਾਸਾਗਰ ‘ਚ ਡੁੱਬੇ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਗਈ ਟਾਈਟਨ ਪਣਡੁੱਬੀ ‘ਚ ਸਵਾਰ ਪੰਜ...

PM ਸ਼ਾਹਬਾਜ਼ ਦੀ ਇਸ ਹਰਕਤ ਦਾ ਵੀਡੀਓ ਵਾਇਰਲ, ਲੋਕ ਬੋਲੇ- ਪਾਕਿਸਤਾਨ ਹੋਇਆ ਸ਼ਰਮਸਾਰ

ਨਵੇਂ ਕਰਜ਼ੇ ਦੀ ਭਾਲ ‘ਚ ਫਰਾਂਸ ਪਹੁੰਚੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ...

ਪਟਿਆਲਾ : ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ ‘ਚ ਡ੍ਰੈੱਸ ਕੋਡ ਲਾਗੂ, ਅਜਿਹੇ ਕੱਪੜੇ ਪਹਿਨੇ ਤਾਂ ਐਂਟਰੀ ਬੈਨ

ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਡਰੈੱਸ ਕੋਡ ਲਾਗੂ ਹੋ ਗਿਆ ਹੈ। ਹੁਣ ਮੰਦਰ ‘ਚ ਬਰਮੂਡਾ, ਹਾਫ ਪੈਂਟ, ਮਿੰਨੀ ਸਕਰਟ,...

ਨਾਭਾ : ਗੈਸ ਸਿਲੰਡਰ ‘ਚ ਲੀਕੇਜ ਨਾਲ ਘਰ ‘ਚ ਹੋਇਆ ਧਮਾਕਾ, ਬੱਚਿਆਂ ਸਣੇ ਝੁਲਸੇ 5 ਜੀਅ

ਨਾਭਾ ਦੇ ਕਰਤਾਰਪੁਰ ਇਲਾਕੇ ‘ਚ ਸ਼ੁੱਕਰਵਾਰ ਨੂੰ ਹਫੜਾ-ਦਫੜੀ ਮੱਚ ਗਈ। ਇੱਥੇ ਰੈਗੂਲੇਟਰ ਤੋਂ ਲੀਕ ਹੋਣ ਕਾਰਨ ਘਰੇਲੂ ਗੈਸ ਸਿਲੰਡਰ ਫਟ...

ਫਿਰੋਜ਼ਪੁਰ ‘ਚ ਦਿਨ-ਦਿਹਾੜੇ ਕਤਲ, 2 ਨਕਾਬਪੋਸ਼ਾਂ ਨੇ ਆੜ੍ਹਤ ਦੀ ਦੁਕਾਨ ‘ਚ ਕੀਤੀ ਫਾਇਰਿੰਗ

ਫਿਰੋਜ਼ਪੁਰ ਜ਼ਿਲ੍ਹੇ ਦਿਨ-ਦਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਲਵੰਡੀ ਭਾਈ ਕਸਬੇ ਵਿੱਚ ਦੋ ਬਾਈਕ ਸਵਾਰ ਹਮਲਾਵਰਾਂ ਨੇ ਇੱਕ...

ਨਸ਼ੇ ‘ਚ ਰੁਲਦੀ ਜਵਾਨੀ ਦੀ ਤਸਵੀਰ, ਸ੍ਰੀ ਦਰਬਾਰ ਸਾਹਿਬ ਕੋਲ ਝੂਲਦਾ ਦਿਸਿਆ ਨੌਜਵਾਨ

ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ। ਅੱਜਕਲ੍ਹ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜੋ...

‘ਪਣਡੁੱਬੀ ਦੇ ਲਾਪਤਾ ਹੁੰਦੇ ਹੀ ਪਤਾ ਲੱਗ ਗਿਆ ਸੀ ਕਿ…’ ਟਾਈਟੈਨਿਕ ਫਿਲਮ ਦੇ ਡਾਇਰੈਕਟਰ ਦਾ ਵੱਡਾ ਖੁਲਾਸਾ

ਸਾਲ 1912 ‘ਚ ਸਮੁੰਦਰ ‘ਚ ਟਾਈਟੈਨਿਕ ਜਹਾਜ਼ ਦੇ ਡੁੱਬਣ ‘ਤੇ ਬਣੀ ਫਿਲਮ ਦੇ ਨਿਰਦੇਸ਼ਕ ਜੇਮਸ ਕੈਮਰਨ ਨੇ ਟਾਈਟਨ ਪਣਡੁੱਬੀ ਦੇ ਡੁੱਬਣ ‘ਤੇ...

ਗੱਡੀ ‘ਤੇ ਕਾਂਗਰਸੀ MLA ਦਾ ਸਟਿੱਕਰ ਤੇ ਹੂਟਰ ਲਾ ਕੇ ਘੁੰਮਦਾ ਬੰਦਾ ਹੋਇਆ ਗ੍ਰਿਫਤਾਰ, ਮਾਮਲਾ ਦਰਜ

ਲੁਧਿਆਣਾ ਵਿੱਚ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਨੌਜਵਾਨ ਕਬਾੜ ਦਾ ਕੰਮ ਕਰਦੇ ਹੈ। ਪੁਲਿਸ ਨੂੰ ਸੂਚਨਾ...

ਪੰਜਾਬ ਦੇ ਇਸ ਪਿੰਡ ‘ਚ 60 ਪਰਿਵਾਰਾਂ ਵੱਲੋਂ ਪਲਾਇਨ ਦਾ ਐਲਾਨ, ਲਿਖਿਆ- ‘ਘਰ-ਜ਼ਮੀਨ ਵਿਕਾਊ’, ਜਾਣੋ ਵਜ੍ਹਾ

ਪਠਾਨਕੋਟ ਜ਼ਿਲ੍ਹੇ ਵਿੱਚ 60 ਪਰਿਵਾਰਾਂ ਨੇ ਪਲਾਇਨ ਕਰਨ ਦਾ ਮਨ ਬਣਾ ਲਿਆ ਹੈ। ਇਹ ਸਾਰੇ ਪਰਿਵਾਰ ਪਠਾਨਕੋਟ ਦੇ ਅਰਧ ਪਹਾੜੀ ਖੇਤਰ ਧਾਰ ਦੇ ਪਿੰਡ...

‘ਵਿਆਹ ਕਰੋ, ਦਾੜ੍ਹੀ ਨਾ ਵਧਾਓ, ਅਸੀਂ ਸਾਰੇ ਬਰਾਤੀ ਚੱਲਾਂਗੇ’- ਰਾਹੁਲ ਨੂੰ ਬੋਲੇ ਲਾਲੂ ਯਾਦਵ

ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਯਾਦਵ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਅਜੇ ਸਮਾਂ ਖਤਮ ਨਹੀਂ ਬੀਤਿਆ ਹੈ...

ਸਮਰਾਲਾ : ਘਟੀਆ ਮਟੀਰੀਅਲ ਕਰਕੇ ਟੁੱਟੀ ਨਹਿਰ! ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫਸਲ ਡੁੱਬੀ

ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਦੇ ਪਿੰਡ ਮਹਿਦੂਦਾਂ ‘ਚ ਰੇਲਵੇ ਲਾਈਨ ਨੇੜੇ ਨਹਿਰ ਟੁੱਟ ਗਈ, ਜਿਸ ਕਾਰਨ ਨਹਿਰੀ ਪਾਣੀ ਖੇਤਾਂ ‘ਚ ਭਰ ਗਿਆ...

ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੇ ਖੁਦ ਕਰਵਾਇਆ ਸੀ ਆਪਣੀ ਮਾਂ ‘ਤੇ ਹਮਲਾ, ਹੋਏ ਸਨਸਨੀਖੇਜ਼ ਖੁਲਾਸੇ

ਮੋਗਾ ਦੇ ਬੱਧਨੀ ਕਲਾਂ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਪੁਲਿਸ ਨੇ...

ਦਸੂਹਾ : ਕਾਰ ਦੀ ਟੱਕਰ ਨਾਲ ਬਾਈਕ ਸਵਾਰ ASI ਦੀ ਮੌਤ, ਪੁਲਿਸ ਖੰਗਾਲ ਰਹੀ CCTV

ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਦਸੂਹਾ ਵਿੱਚ ਏਐਸਆਈ ਵਜੋਂ ਤਾਇਨਾਤ ਪਿੰਡ ਮਹਿਦੀਪੁਰ ਵਾਸੀ ਜਸਵੀਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ...

ਟਾਇਟਨ ਪਣਡੁੱਬੀ ‘ਚ ਸਫਰ ਨਹੀਂ ਕਰਨਾ ਚਾਹੁੰਦਾ ਸੀ ਅਰਬਪਤੀ ਦਾ ਬੇਟਾ ਸੁਲੇਮਾਨ, ਪਿਤਾ ਦੀ ਜ਼ਿੱਦ ਨਾਲ ਗਈ ਜਾਨ

ਟਾਇਨਟੈਨਿਕ ਜਹਾਜ਼ ਦਾ ਮਲਬਾ ਦੇਖਣ ਟਾਇਟਨ ਪਣਡੁੱਬੀ ਵਿਚ ਸਵਾਰ ਹੋ ਕੇ ਗਏ ਸਾਰੇ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਹਾਦਸੇ ਵਿਚ ਪਾਕਿਸਤਾਨੀ...

ਮੁਕਤਸਰ : ਨੈਸ਼ਨਲ ਹਾਈਵੇ ‘ਤੇ ਕਾਰ ਤੇ ਬਾਈਕ ਦੀ ਹੋਈ ਟੱਕਰ, ਨੌਜਵਾਨ ਦੀ ਮੌਕੇ ‘ਤੇ ਮੌ.ਤ, ਡਰਾਈਵਰ ਜ਼ਖਮੀ

ਮੁਕਤਸਰ ਦੇ ਹਲਕਾ ਗਿੱਦੜਬਾਹਾ ਵਿਚ ਕਾਰ ਤੇ ਬਾਈਕ ਦੀ ਟੱਕਰ ਵਿਚ 2 ਬਾਈਕ ਸਵਾਰਾਂ ਵਿਚੋਂ ਇਕ ਦੀ ਮੌਤ ਹੋ ਗਈ ਜਦੋਂ ਕਿ ਕਾਰ ਚਾਲਕ ਗੰਭੀਰ ਜ਼ਖਮੀ...

ਨਕਲੀ ਦਵਾਈਆਂ ‘ਤੇ ਸਖਤ ਹੋਇਆ ਸਿਹਤ ਮੰਤਰਾਲੇ, 6 ਮਹੀਨਿਆਂ ‘ਚ 134 ਦਵਾਈ ਕੰਪਨੀਆਂ ਦਾ ਨਿਰੀਖਣ

ਕੇਂਦਰੀ ਸਿਹਤ ਮੰਤਰਾਲੇ ਦੇਸ਼ ਵਿਚ ਬਣ ਰਹੀਆਂ ਨਕਲੀ ਦਵਾਈਆਂ ਨੂੰ ਲੈ ਕੇ ਬੇਹੱਦ ਸਖਤ ਨਜ਼ਰ ਆ ਰਿਹਾ ਹੈ। ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ...

ਵਿਸਤਾਰਾ ਏਅਰਲਾਈਨਸ ਤੋਂ ਸ਼ਖਸ ਗ੍ਰਿਫਤਾਰ, ਫੋਨ ‘ਤੇ ਅਗਵਾ ਕਰਨ ਦੀ ਗੱਲ ਕਰ ਰਿਹਾ ਸੀ ਮੁਲਜ਼ਮ

ਮੁੰਬਈ ਪੁਲਿਸ ਨੇ ਇਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਰਿਤੇਸ਼ ਸੰਜੇਕੁਕਰ ਜੁਨੇਜਾ ਵਜੋਂ ਹੋਈ ਹੈ। ਇਹ ਵਿਅਕਤੀ ਵਿਸਤਾਰਾ...

ਸ਼ਿਮਲਾ ‘ਚ ਸਾਬਕਾ CM ਵੀਰਭੱਦਰ ਦੇ ਜਨਮ ਦਿਨ ‘ਤੇ ਨੈਸ਼ਨਲ ਪ੍ਰੋ ਬਾਕਸਿੰਗ ਚੈਂਪੀਅਨਸ਼ਿਪ: 6 ਦੇਸ਼ਾਂ ਦੇ ਮੁੱਕੇਬਾਜ਼ ਪਹੁੰਚੇ

ਹਿਮਾਚਲ ਦੇ ਛੇ ਵਾਰ ਦੇ ਮੁੱਖ ਮੰਤਰੀ ਸਵਰਗੀ ਵੀਰਭੱਦਰ ਸਿੰਘ ਦੇ ਜਨਮ ਦਿਨ ‘ਤੇ ਅੱਜ ਤੋਂ ਸ਼ਿਮਲਾ ‘ਚ ਅੰਤਰਰਾਸ਼ਟਰੀ ਪ੍ਰੋ-ਬਾਕਸਿੰਗ...

‘ਬਿਹਾਰ ‘ਚ ਹੈ ਕਾਂਗਰਸ ਦਾ DNA, ਨਫਰਤ ਨੂੰ ਮੁਹੱਬਤ ਨਾਲ ਕੱਟ ਸਕਦੇ ਹਾਂ’ : ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਪਟਨਾ ਪਹੁੰਚੇ। ਉਥੇ ਉਨ੍ਹਾਂ ਨੇ ਸਦਾਕਤ ਆਸ਼ਰਮ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਬਿਹਾਰ ਦੇ...

ਜਲੰਧਰ-ਨਕੋਦਰ ਹਾਈਵੇ ‘ਤੇ ਦਰਦਨਾਕ ਹਾਦਸਾ, ਪੈਂਚਰ ਟਾਇਰ ਬਦਲ ਰਹੇ 2 ਨੌਜਵਾਨਾਂ ਨੂੰ ਟਰੱਕ ਨੇ ਦਰੜਿਆ, ਮੌ.ਤ

ਜਲੰਧਰ ਵਿਚ ਥਾਣਾ ਲਾਂਬੜਾ ਅਧੀਨ ਪਿੰਡ ਸਿੰਘਾਂ ਨੇੜੇ ਜਲੰਧਰ-ਨਕੋਦਰ ਹਾਈਵੇ ‘ਤੇ ਸੜਕ ਹਾਦਸੇ ਵਿਚ 2 ਟਰੱਕ ਡਰਾਈਵਰਾਂ ਦੀ ਮੌਤ ਹੋ ਗਈ।...

ਬਾਲਾਸੋਰ ਰੇਲ ਹਾਦਸਾ: ਰੇਲਵੇ ਮੰਤਰਾਲੇ ਦੀ ਵੱਡੀ ਕਾਰਵਾਈ, DRM ਸਮੇਤ ਚਾਰ ਅਧਿਕਾਰੀਆਂ ਦਾ ਤਬਾਦਲਾ

ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਤੋਂ ਬਾਅਦ ਰੇਲਵੇ ਮੰਤਰਾਲੇ ਨੇ ਅਧਿਕਾਰੀਆਂ ਨੂੰ ਲਾਪਰਵਾਹੀ ਨਾ ਵਰਤਣ ਦੀ ਸਲਾਹ ਦਿੰਦੇ...

ਪੰਜਾਬ ‘ਚ ਪੈਨਸ਼ਨਧਾਰਕਾਂ ਨੂੰ ਦੇਣਾ ਹੋਵੇਗਾ ਨਵਾਂ ਟੈਕਸ, ਖਾਤੇ ‘ਚੋਂ ਹਰ ਮਹੀਨੇ ਕੱਟਣਗੇ 200 ਰੁਪਏ

ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ/ਪੈਨਸ਼ਨਰਾਂ ‘ਤੇ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਲਾਗੂ ਕਰ ਦਿੱਤਾ ਹੈ। ਇਸ ਤਹਿਤ ਉਨ੍ਹਾਂ ਦੀ ਪੈਨਸ਼ਨ...

ਹਿਮਾਚਲ ‘ਚ ਗਲੇਸ਼ੀਅਰ ਪਿਘਲਣ ਕਾਰਨ ਭਰੇ ਡੈਮ: ਪੰਡੋਹ ‘ਚ ਪਾਣੀ ਪਹੁੰਚਿਆ ਖਤਰੇ ਦੇ ਨੇੜੇ

ਹਿਮਾਚਲ ਪ੍ਰਦੇਸ਼ ਦੇ ਡੈਮ ਗਲੇਸ਼ੀਅਰ ਪਿਘਲਣ ਤੋਂ ਬਾਅਦ ਭਰ ਗਏ ਹਨ। ਮੰਡੀ ਜ਼ਿਲ੍ਹੇ ਦੇ ਪੰਡੋਹ ਡੈਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ...

ਜਲਾਲਾਬਾਦ : ਪਿੰਡ ਜੋਧੇਵਾਲਾ ਦੇ ਖੇਤਾਂ ‘ਚ ਮਿਲਿਆ ਡ੍ਰੋਨ, BSF ਨੇ 2 ਪੈਕੇਟ ਹੈਰੋਇਨ ਦੇ ਕੀਤੇ ਬਰਾਮਦ

ਜਲਾਲਾਬਾਦ ਵਿਚ ਹੈਰੋਇਨ ਦੀ ਖੇਪ ਇਕ ਡ੍ਰੋਨ ਨਾਲ ਮਿਲੀ ਹੈ। ਥਾਣਾ ਸਦਰ ਪੁਲਿਸ ਨੇ ਮਾਮਲੇ ਵਿਚ ਅਣਪਛਾਤਿਆਂ ਖਿਲਾਫ ਧਾਰਾ 21, 23, 61, 85...

ਫਾਜ਼ਿਲਕਾ ਦਾ ਨੌਜਵਾਨ ਇਕ ਮਹੀਨੇ ਤੋਂ ਲਾਪਤਾ, ਨਿਰਾਸ਼ ਪਿਤਾ ਨੇ CM ਮਾਨ ਨੂੰ ਲਗਾਈ ਮਦਦ ਦੀ ਗੁਹਾਰ

ਫਾਜ਼ਿਲਕਾ ਜ਼ਿਲ੍ਹੇ ਦਾ ਇਕ ਨੌਜਵਾਨ ਪਿਛਲੇ ਇਕ ਮਹੀਨੇ ਤੋਂ ਲਾਪਤਾ ਹੈ। ਪਰਿਵਾਰ ਉਸ ਦੀ ਭਾਲ ਵਿਚ ਸ਼ਹਿਰ ਦਾ, ਜ਼ਿਲ੍ਹੇ ਦਾ ਪੰਜਾਬ ਦੇ...

ਕੇਰਲ: H1N1 ਵਾਇਰਸ ਨਾਲ ਸੰਕਰਮਿਤ 13 ਸਾਲਾ ਲੜਕੇ ਦੀ ਮੌ.ਤ, ਸਿਹਤ ਅਧਿਕਾਰੀ ਨੇ ਅਲਰਟ ਕੀਤਾ ਜਾਰੀ

ਕੁੱਟੀਪੁਰਮ ‘ਚ 13 ਸਾਲਾ ਲੜਕੇ ਦੀ H1N1 ਵਾਇਰਸ ਕਾਰਨ ਮੌਤ ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੁੱਟੀਪੁਰਮ ਨੇੜੇ...

ਅਬੋਹਰ : ਸੜਕ ਹਾਦਸੇ ‘ਚ 22 ਸਾਲਾ ਨੌਜਵਾਨ ਦੀ ਮੌ.ਤ, 2 ਦਿਨ ਪਹਿਲਾਂ ਹੋਇਆ ਸੀ ਰੋਕਾ

ਅਬੋਹਰ ਦੇ ਪਿੰਡ ਦੀਵਾਨਖੇੜਾ ਵਿਚ ਛੱਪੜ ਵਿਚ ਟਰੈਕਟਰ ਪਲਟਣ ਨਾਲ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ...

ਅੰਦੋਲਨਕਾਰੀ ਪਹਿਲਵਾਨਾਂ ਨੂੰ ਏਸ਼ੀਆਈ ਖੇਡਾਂ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਟਰਾਇਲਾਂ ‘ਚ ਮਿਲੇਗੀ ਛੋਟ

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਧਰਨਾ ਦੇਣ...

ਪੰਜਾਬ ਵਿਚ ਬਦਲੇਗਾ ਮੌਸਮ ਦਾ ਮਿਜ਼ਾਜ਼, 24 ਤੋਂ 29 ਜੂਨ ਤੱਕ ਬਣੇ ਮੀਂਹ ਦੇ ਆਸਾਰ

ਮੀਂਹ ਕਾਰਨ ਜੂਨ ਮਹੀਨੇ ਦੀ ਸ਼ੁਰੂਆਤ ਚੰਗੀ ਰਹੀ ਪਰ ਬੀਤੇ ਇਕ ਹਫਤੇ ਤੋਂ ਤਾਪਮਾਨ ਵਿਚ ਦੁਬਾਰਾ ਵਾਧਾ ਹੋਇਆ ਤੇ ਤਾਪਮਾਨ 42 ਡਿਗਰੀ ਦੇ ਨੇੜੇ...

ਜਲੰਧਰ : ਨਕਾਬਪੋਸ਼ ਲੁਟੇਰਿਆਂ ਨੇ ਫਲਿੱਪਕਾਰਟ ਦੇ ਗੋਦਾਮ ਤੋਂ ਲੁੱਟੇ 3.50 ਲੱਖ ਰੁਪਏ, DVR ਲੈ ਕੇ ਹੋਏ ਫਰਾਰ

ਜਲੰਧਰ ਸ਼ਹਿਰ ਵਿਚ ਸੋਢਲ ਇੰਡਸਟ੍ਰੀਅਲ ਏਰੀਆ ਵਿਚ ਦੇਰ ਰਾਤ ਲੁਟੇਰੇ ਫਲਿਪਕਾਰਟ ਕੰਪਨੀ ਦੇ ਗੋਦਾਮ ਤੋਂ 3.50 ਲੱਖ ਰੁਪਏ ਕੈਸ਼ ਲੁੱਟ ਕੇ ਲੈ ਗਏ।...

ਲੁਧਿਆਣਾ : ਸੰਤੁਲਨ ਵਿਗੜਨ ‘ਤੇ ਟਰਾਲੀ ਹੇਠਾਂ ਆਇਆ ਸਕਿਓਰਿਟੀ ਗਾਰਡ, ਮੌਕੇ ‘ਤੇ ਹੋਈ ਮੌ.ਤ

ਰਿਸ਼ੀ ਨਗਰ ਇਲਾਕੇ ਵਿਚ ਐਕਟਿਵਾ ਸਵਾਰ ਵਿਅਕਤੀ ਟਰਾਲੀ ਦੇ ਹੇਠਾਂ ਆ ਗਿਆ। ਟਰਾਲੀ ਦੇ ਪਿਛਲੇ ਟਾਇਰ ਸਿਰ ਦੇ ਉਪਰੋਂ ਲੰਘਣ ਕਾਰਨ ਵਿਅਕਤੀ ਦੀ...

ਲੁਧਿਆਣਾ ਲੁੱਟ ਮਾਮਲੇ ‘ਚ ਕੰਪਨੀ ਦਾ ਦਾਅਵਾ-‘ਅਜੇ ਪੂਰੇ ਪੈਸੇ ਰਿਕਵਰ ਨਹੀਂ ਹੋਏ, 1.35 ਕਰੋੜ ਰੁਪਏ ਬਣਿਆ ਰਹੱਸ

ਲੁਧਿਆਣਾ ‘ਚ 8.49 ਕਰੋੜ ਦੀ ਲੁੱਟ ਮਾਮਲੇਲ ਵਿਚ ਪੁਲਿਸ ਨੇ 7.14 ਕਰੋੜ ਰੁਪਏ ਬਰਾਮਦ ਕੀਤੇ ਹਨ। ਹੁਣ ਬਚੇ 1.35 ਕਰੋੜ ਕਿਥੇ ਹਨ, ਇਹ ਰਹੱਸ ਬਣਿਆ ਹੋਇਆ...

111 ਸਾਲ ਬਾਅਦ ਟਾਇਟੈਨਿਕ ਨੇ ਫਿਰ ਲਈ ਜਾਨ, ਡੁੱਬੇ ਜਹਾਜ਼ ਦਾ ਮਲਬਾ ਦੇਖਣ ਗਏ 5 ਅਰਬਪਤੀਆਂ ਦੀ ਹੋਈ ਮੌ.ਤ

111 ਸਾਲ ਬਾਅਦ ਟਾਇਟੈਨਿਕ ਨੇ ਇਕ ਵਾਰ ਫਿਰ 5 ਲੋਕਾਂ ਦੀ ਜਾਨ ਲੈ ਲਈ ਹੈ। ਟਾਇਟੈਨਿਕ ਦਾ ਮਲਬਾ ਦੇਖਣ ਗਏ ਟਾਇਟਨ ਪਣਡੁੱਬੀ ਵਿਚ ਸਵਾਰ 5 ਲੋਕਾਂ ਦੀ...

ਪੈਸੇ ਜਮ੍ਹਾ ਸਨ, ਫਿਰ ਵੀ ਨਹੀਂ ਗਏ, ਆਖਿਰ ਕੌਣ ਹੈ ਗਾਇਬ ਪਣਡੁੱਬੀ ਦਾ ਸਭ ਤੋਂ ਖੁਸ਼ਨਸੀਬ ਯਾਤਰੀ

ਟਾਇਟੈਨਿਕ ਦਾ ਮਲਬਾ ਦਿਖਾਉਣ ਵਾਲੀ ਪਣਡੁੱਬੀ ਟਾਈਟਨ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ। ਇਸ ਵਿੱਚ ਪੰਜ ਲੋਕ ਸਨ ਅਤੇ ਆਕਸੀਜਨ ਬਹੁਤ ਘੱਟ...

ਪਾਕਿਸਤਾਨ : ਈਸ਼ਨਿੰਦਾ ਦੇ ਦੋਸ਼ ਇਸਾਈ ਨੌਜਵਾਨ ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਪਾਕਿਸਤਾਨ ਦੇ ਬਹਾਵਲਪੁਰ ਦੀ ਇੱਕ ਸਥਾਨਕ ਅਦਾਲਤ ਨੇ ਈਸ਼ਨਿੰਦਾ ਦੇ ਦੋਸ਼ ਵਿੱਚ 22 ਸਾਲਾ ਈਸਾਈ ਨੌਜਵਾਨ ਨੋਮਾਨ ਮਸੀਹ ਨੂੰ ਮੌਤ ਦੀ ਸਜ਼ਾ...

ਟਰਾਂਸਜੈਂਡਰਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਕਰ ਸਕਣਗੇ ਪੁਲਿਸ ਭਰਤੀ ‘ਚ ਅਪਲਾਈ

ਟਰਾਂਸਜੈਂਡਰ ਵੀ ਹੁਣ ਚੰਡੀਗੜ੍ਹ ਪੁਲਿਸ ਦੀ ਕਾਂਸਟੇਬਲ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣਗੇ। ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ...

ਦਸ ਦਾਨਮ, ਗੁੜ, ਚੌਲ, ਤਿਲ, , PM ਮੋਦੀ ਨੇ ਆਪਣੇ ਤੋਹਫਿਆਂ ਨਾਲ ਜਿੱਤਿਆ ਬਾਈਡੇਨ ਤੇ ਜਿਲ ਦਾ ਦਿਲ (ਤਸਵੀਰਾਂ)

ਅਮਰੀਕਾ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵ੍ਹਾਈਟ ਹਾਊਸ ‘ਚ ਡਿਨਰ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ...

ਉਤਰਾਖੰਡ ‘ਚ ਵੱਡਾ ਹਾਦਸਾ, 600 ਫੁੱਟ ਡੂੰਘੀ ਖੱਡ ‘ਚ ਡਿੱਗੀ SUV, 10 ਸ਼ਰਧਾਲੂਆਂ ਦੀ ਮੌਤ

ਉੱਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਵੱਡਾ ਹਾਦਸਾ ਵਾਪਰ ਗਿਆ। ਇੱਕ SUV ਕਾਰ 600 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਨਾਲ ਹਾਦਸੇ ‘ਚ 10 ਲੋਕਾਂ...

Air India ਪਾਇਲਟ ਦਾ ਲਾਇਸੈਂਸ ਇੱਕ ਸਾਲ ਲਈ ਸਸਪੈਂਡ, ਬਾਹਰਲੇ ਬੰਦੇ ਨੂੰ ਕਾਕਪਿਟ ‘ਚ ਲਿਜਾਣ ਦਾ ਮਾਮਲਾ

ਏਅਰ ਇੰਡੀਆ ਦੀ ਚੰਡੀਗੜ੍ਹ-ਲੇਹ ਉਡਾਣ ਦੌਰਾਨ ਪਾਇਲਟ ਨੇ ਇੱਕ ਬਾਹਰਲੇ (ਅਣਅਧਿਕਾਰਤ) ਵਿਅਕਤੀ ਨੂੰ ਕਾਕਪਿਟ ਵਿੱਚ ਦਾਖ਼ਲ ਹੋਣ ਦੇਣ ਦੇ ਮਾਮਲੇ...

ਸਾਬਕਾ AIG ਰਾਜਜੀਤ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਮੋਹਾਲੀ ਕੋਰਟ ਨੇ ਤੀਜੀ ਵਾਰ ਜਾਰੀ ਕੀਤਾ ਅਰੈਸਟ ਵਾਰੰਟ

ਪੰਜਾਬ ਪੁਲਿਸ ਦੇ ਸਾਬਕਾ AIG ਰਾਜਜੀਤ ਸਿੰਘ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਹੈ। ਦਰਅਸਲ ਪਿਛਲੇ ਕਈ ਦਿਨਾਂ ਤੋਂ ਫ਼ਰਾਰ ਚੱਲ ਰਹੇ ਸਾਬਕਾ...

ਪੰਜਾਬ-ਹਰਿਆਣਾ ਦੇ 8 ਗੈਂਗਸਟਰਾਂ ‘ਤੇ ਐਲਾਨਿਆ ਗਿਆ 5 ਲੱਖ ਤੱਕ ਦਾ ਇਨਾਮ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਹਰਿਆਣਾ ਅਤੇ ਪੰਜਾਬ ਦੇ ਅੱਠ ਗੈਂਗਸਟਰਾਂ ਨੂੰ ਲੋੜੀਂਦੇ ਸੂਚੀ ਵਿੱਚ ਪਾ ਕੇ ਉਨ੍ਹਾਂ ‘ਤੇ 1...

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ‘ਤੇ ਹਮਲਾ, ਮਾਂ ਨੂੰ ਬੁਰੀ ਤਰ੍ਹਾਂ ਕੁੱਟਿਆ, DMC ਰੈਫਰ

ਮੋਗਾ ਜ਼ਿਲ੍ਹੇ ਦੇ ਬੱਧਨੀ ਕਲਾਂ ਵਿੱਚ ਦੇਰ ਰਾਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ਅਣਪਛਾਤੇ ਵਿਅਕਤੀਆਂ ਨੇ ਹਮਲਾ...

ਬਿਜਲੀ ਬਿੱਲ ਦੀ ਸੈਟਲਮੈਂਟ ਲਈ 40,000 ਰੁ. ਰਿਸ਼ਵਤ ਲੈਂਦਾ PSPCL ਦਾ ਲਾਈਨਮੈਨ ਰੰਗੇ ਹੱਥੀਂ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਖੂਈ ਖੇੜਾ ਵਿਖੇ ਤਾਇਨਾਤ PSPCL ਦੇ ਲਾਈਨਮੈਨ ਮਹਿੰਦਰ ਕੁਮਾਰ ਨੂੰ 40,000 ਰੁਪਏ ਦੀ ਰਿਸ਼ਵਤ...

ਅਹੁਦਾ ਛੱਡਣ ਮਗਰੋਂ ਗਿਆਨੀ ਹਰਪ੍ਰੀਤ ਦਾ ਪਹਿਲਾ ਬਿਆਨ, ਬੋਲੇ- ‘ਵਲਟੋਹਾ ਨੂੰ ਬਣਾ ਦਿਓ ਦਮਦਮਾ ਸਾਹਿਬ ਦਾ ਜਥੇਦਾਰ’

ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਅਹੁਦਾ ਛੱਡਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਦੇ ਸਾਹਮਣੇ ਆ ਕੇ ਖੁਦ ਅਹੁਦਾ ਛੱਡਣ ਦੀ ਗੱਲ ਕਹੀ।...

ਵ੍ਹਾਈਟ ਹਾਊਸ ‘ਚ ਅੱਜ ਸਟੇਟ-ਡਿਨਰ, PM ਮੋਦੀ ਲਈ ਬਾਜਰਾ ਕੇਕ ਸਣੇ ਬਣਾਏ ਗਏ ਕਈ ਸਪੈਸ਼ਲ ਪਕਵਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੀਰਵਾਰ ਸ਼ਾਮ ਨੂੰ ਉਨ੍ਹਾਂ...

ਬੁਲੇਟ ਦੇ ਪਟਾਕੇ ਚਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਹੋਵੇਗੀ ਸਖਤ ਕਾਰਵਾਈ

ਗੁੰਡਾਗਰਦੀ ਤੇ ਬੁਲੇਟ ਮੋਟਰਸਾਈਕਲਾਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਪੁਲਿਸ ਹੁਣ ਸਖਤ ਹੋ ਗਈ ਹੈ। ਜਲੰਧਰ ਪੁਲਿਸ ਪ੍ਰਸ਼ਾਸਨ...

ਟਾਈਟਨ ਪਣਡੁੱਬੀ ‘ਚ ਸ਼ਾਮ ਤੱਕ ਦੀ ਆਕਸੀਜਨ ਬਚੀ, ਲੱਭਣ ਲਈ 10 ਹੋਰ ਜਹਾਜ਼ ਲਾਏ

ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਲੋਕਾਂ ਨੂੰ ਲੈ ਕੇ ਜਾ ਰਹੀ ਟਾਈਟਨ ਪਣਡੁੱਬੀ ਐਤਵਾਰ ਦੁਪਹਿਰ ਤੋਂ ਲਾਪਤਾ ਹੈ ਜਿਸ ‘ਚ ਪੰਜ ਲੋਕ...

ਖੰਨਾ : ਸ਼ਰਾਬ ਨੇ ਲੈ ਲਈ ਨੌਜਵਾਨ ਦੀ ਜਾਨ, ਰਾਤੀਂ ਛੱਤ ‘ਤੇ ਸੁੱਤਾ ਉਠਿਆ ਹੀ ਨਹੀਂ

ਖੰਨਾ ‘ਚ ਜੀਟੀਬੀ ਨਗਰ ਲਲਹੇੜੀ ਰੋਡ ਇਲਾਕੇ ‘ਚ ਰਹਿਣ ਵਾਲੇ 20 ਸਾਲਾਂ ਨੌਜਵਾਨ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਨੌਜਵਾਨ ਦੀ...

ਫਾਜ਼ਿਲਕਾ ‘ਚ ਭਾਰਤ-ਪਾਕਿ ਸਰਹੱਦ ‘ਤੇ ਮਿਲਿਆ ਡਰੋਨ, BSF ਨੇ 2 ਕਿਲੋ ਹੈਰੋਇਨ ਵੀ ਕੀਤਾ ਬਰਾਮਦ

ਪੰਜਾਬ ਦੇ ਫਾਜ਼ਿਲਕਾ ਵਿੱਚ ਭਾਰਤ-ਪਾਕਿ ਸਰਹੱਦ ਤੇ ਪਾਕਿਸਤਾਨ ਤਸਕਰਾਂ ਦੀ ਨਾਪਾਕ ਹਰਕਤ ਇਕ ਵਾਰ ਫਿਰ ਸਾਹਮਣੇ ਆਈ, ਜਿਸ ਨੂੰ ਸੀਮਾ ਸੁਰੱਖਿਆ...

ਮੋਗਾ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਘਰ ‘ਤੇ ਹਮਲਾ, ਮਾਂ ਜ਼ਖਮੀ, ਲੁਧਿਆਣਾ DMC ਰੈਫਰ

ਮੋਗਾ ਦੇ ਬੱਧਨੀ ਕਲਾਂ ‘ਚ ਬੁੱਧਵਾਰ ਦੇਰ ਰਾਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ‘ਤੇ ਕੁਝ ਅਣਪਛਾਤੇ ਲੋਕਾਂ ਨੇ...

ਜੀਂਦ ‘ਚ ਕੈਨੇਡਾ ਭੇਜਣ ਦੇ ਨਾਂ ‘ਤੇ 7 ਲੱਖ ਦੀ ਠੱਗੀ ਦਾ ਮਾਮਲਾ ਆਇਆ ਸਾਹਮਣੇ, ਪੁਲੀਸ ਨੇ ਮਾਮਲਾ ਕੀਤਾ ਦਰਜ

ਹਰਿਆਣਾ ਦੇ ਜੀਂਦ ਜ਼ਿਲ੍ਹੇ ‘ਚ ਇਕ ਨੌਜਵਾਨ ਨੂੰ ਕੈਨੇਡਾ ਭੇਜਣ ਦੇ ਬਹਾਨੇ 7 ਲੱਖ ਰੁਪਏ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਭਾਲਿਆ ਅਹੁਦਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਪਾਠ ਉਪਰੰਤ ਗਿਆਨੀ ਅਮਰ ਸਿੰਘ ਨੂੰ...

ਮੁੰਬਈ ਕੋਵਿਡ ਘੁਟਾਲੇ ਮਾਮਲੇ ‘ਚ ਸੰਜੇ ਰਾਉਤ ਅਤੇ ਆਦਿਤਿਆ ਠਾਕਰੇ ਦੇ ਕਰੀਬੀਆਂ ‘ਤੇ ED ਦੀ ਛਾਪੇਮਾਰੀ

ਈਡੀ ਨੇ ਮੁੰਬਈ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ‘ਚ ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ ਦੇ ਕਰੀਬੀ ਲੋਕ ਵੀ ਸ਼ਾਮਲ ਸਨ,...

ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਮੁਫਤ ਮਿਲੇਗੀ ਡਰੈੱਸ, NIFT ਬੈਂਗਲੁਰੂ ਕਰਨਗੇ ਡਿਜ਼ਾਈਨ

ਪੰਜਾਬ ਸਰਕਾਰ ਵੱਲੋਂ ਸਥਾਪਿਤ ਸਕੂਲ ਆਫ ਐਮੀਨੈਂਸ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਡਰੈੱਸ ਪ੍ਰਾਈਵੇਟ ਸਕੂਲਾਂ ਵਾਂਗ ਹੀ ਖਾਸ ਹੋਵੇਗੀ।...

PM ਮੋਦੀ ਦੇ ਭੋਪਾਲ ਰੋਡ ਸ਼ੋਅ ਨੂੰ ਨਹੀਂ ਮਿਲੀ ਮਨਜ਼ੂਰੀ, 27 ਜੂਨ ਨੂੰ 2 ਵੰਦੇ ਭਾਰਤ ਟਰੇਨਾਂ ਨੂੰ ਦੇਣਗੇ ਹਰੀ ਝੰਡੀ

ਭਾਜਪਾ ਨੇ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਹੀ ਕਾਰਨ ਹੈ...

ਫਾਜ਼ਿਲਕਾ ‘ਚ ਲੁੱਟ-ਖੋਹ ਮਗਰੋਂ 80 ਸਾਲਾ ਬਜ਼ੁਰਗ ਦੀ ਹੱਤਿਆ, ਮੁਲਜ਼ਮ ਟਰੈਕਟਰ-ਟਰਾਲੀ ਲੈ ਕੇ ਫਰਾਰ

ਪੰਜਾਬ ਦੇ ਅਬੋਹਰ ਸ਼ਹਿਰ ‘ਚ ਸੀਡ ਫਾਰਮ ਕੱਚਾ ਵਿਖੇ ਲੁੱਟ-ਖੋਹ ਦੇ ਇਰਾਦੇ ਨਾਲ ਆਏ ਲੁਟੇਰਿਆਂ ਨੇ 80 ਸਾਲਾ ਬਜ਼ੁਰਗ ਦਾ ਕਤਲ ਕਰ ਦਿੱਤਾ। ਇਸ...

ਹਿਮਾਚਲ ‘ਚ ਪ੍ਰੀ ਮਾਨਸੂਨ ਦੀ ਦਸਤਕ: ਪੰਜਾਬ ‘ਚ ਜੁਲਾਈ ਦੇ ਪਹਿਲੇ ਹਫਤੇ ਪਹੁੰਚੇਗਾ ਮਾਨਸੂਨ

ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਪ੍ਰੀ ਮਾਨਸੂਨ ਨੇ ਹਿਮਾਚਲ ਵਿੱਚ ਦਸਤਕ ਦੇ ਦਿੱਤੀ ਹੈ। ਪ੍ਰੀ ਮਾਨਸੂਨ ਦੇ ਆਉਂਦੇ ਹੀ ਸ਼ਿਮਲਾ, ਸਿਰਮੌਰ,...