Jun 16

ਅਰਜੁਨ ਐਵਾਰਡੀ ਗੁਰਬਚਨ ਰੰਧਾਵਾ ਨੇ ਭਾਰਤੀ ਐਥਲੈਟਿਕਸ ਫੈਡਰੇਸ਼ਨ ਤੋਂ ਦਿੱਤਾ ਅਸਤੀਫ਼ਾ

ਦੇਸ਼ ਦੇ ਮਹਾਨ ਅਥਲੀਟ ਅਤੇ ਦੇਸ਼ ਦੇ ਪਹਿਲੇ ਅਰਜੁਨ ਐਵਾਰਡੀ ਗੁਰਬਚਨ ਸਿੰਘ ਰੰਧਾਵਾ ਨੇ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੀ ਚੋਣ ਕਮੇਟੀ ਦੇ...

ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਧਮਕੀ ਦੇਣ ਵਾਲਾ ਗੈਂਗਸਟਰ ਕਾਬੂ, ਫਾਇਰਿੰਗ ਦਾ ਬਣਾਇਆ ਸੀ ਪਲਾਨ

ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਇੱਕ ਅਹਿਮ ਸਫਲਤਾ ਹਾਸਲ ਕਰਦੇ ਹੋਏ ਪੰਜਾਬੀ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਨੂੰ ਫੇਸਬੁੱਕ...

‘ਪਤੰਜਲੀ ਨੇ ਕਈ ਵਿਦੇਸ਼ੀ ਕੰਪਨੀਆਂ ਨੂੰ ਕਰਾਇਆ ‘ਸ਼ੀਰਸ਼ਾਸਨ’ ਤੇ ਭਾਰਤੀ ਬਾਜ਼ਾਰ ਤੋਂ ਕੀਤਾ ਵਿਦਾ’- ਬਾਬਾ ਰਾਮਦੇਵ

ਯੋਗਗੁਰੂ ਸਵਾਮੀ ਰਾਮਦੇਵ ਨੇ ਨਵੀਂ ਦਿੱਲੀ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਪੂਰੀ ਦੁਨੀਆ ਭਾਰਤ ਵੱਲ ਦੇਖ ਰਹੀ...

ਪਹਿਲਾਂ ਪਿਤਾ ਨੇ ਅਪਣਾਇਆ ਇਸਲਾਮ ਧਰਮ, ਹੁਣ ਪ੍ਰੇਮਿਕਾ ਲਈ ਪੁੱਤ ਬਣਿਆ ਹਿੰਦੂ, ਲਏ ਸੱਤ ਫੇਰੇ

ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲੇ ‘ਚ ਲਵ ਮੈਰਿਜ ਲਈ ਇਕ ਨੌਜਵਾਨ ਨੇ ਆਪਣਾ ਧਰਮ ਬਦਲ ਲਿਆ। ਨੌਜਵਾਨ ਨੇ ਇਸਲਾਮ ਛੱਡ ਕੇ ਸਨਾਤਨ ਧਰਮ...

ਫਰੀਦਕੋਟ : MLA ਗੁਰਦਿੱਤ ਸੇਖੋਂ ਦੀ ਪਾਇਲਟ ਗੱਡੀ ਦੀ ਬਾਈਕ ਨਾਲ ਭਿਆਨਕ ਟੱਕਰ, 2 ਨੌਜਵਾਨਾਂ ਦੀ ਮੌਤ

ਫਰੀਦਕੋਟ ਵਿੱਚ ‘ਆ’ਪ’ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਾਇਲਟ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ।...

ਅੰਮ੍ਰਿਤਸਰ ਏਅਰਪੋਰਟ ‘ਤੇ ਸਾਢੇ 47 ਲੱਖ ਦਾ ਸੋਨਾ ਕਾਬੂ, ਲੁਕਾਉਣ ਲਈ ਕੀਤਾ ਤਕੜਾ ਜੁਗਾੜ ਵੀ ਹੋਇਆ ਫੇਲ੍ਹ

ਅੰਮ੍ਰਿਤਸਰ ਵਿੱਚ ਕਸਟਮ ਵਿਭਾਗ ਨੇ ਦੁਬਈ ਤੋਂ ਸੋਨੇ ਦੀ ਤਸਕਰੀ ਫੜੀ ਹੈ। ਸ਼ਾਰਜਾਹ ਤੋਂ ਆਏ ਦੋਸ਼ੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ...

ਬਹਾਦਰਗੜ੍ਹ ‘ਚ ਧਮਕੀ ਦੇ ਕੇ ਫਿਰੌਤੀ ਮੰਗਣ ਵਾਲੇ 2 ਮੁਲਜ਼ਮਾਂ ਨੂੰ ਪੁਲੀਸ ਨੇ ਕੀਤਾ ਗ੍ਰਿਫ਼ਤਾਰ

ਬਹਾਦਰਗੜ੍ਹ ਸ਼ਹਿਰ ਦੇ ਇਕ ਪ੍ਰਾਪਰਟੀ ਡੀਲਰ ਤੋਂ ਗੈਂਗਸਟਰ ਕਾਲਾ ਜਥੇਦਾਰੀ ਦੇ ਨਾਂ ‘ਤੇ ਫਿਰੌਤੀ ਮੰਗਣ ਦੇ ਮਾਮਲੇ ‘ਚ STF ਹਰਿਆਣਾ ਨੇ ਦੋ...

ਅਮਰੀਕਾ ਦੇ ਟੈਕਸਾਸ ‘ਚ ਤੂਫਾਨ ਕਾਰਨ 50 ਹਜ਼ਾਰ ਘਰਾਂ ਦੀ ਬਿਜਲੀ ਗੁੱਲ, 3 ਦੀ ਮੌ.ਤ, ਦਰਜਨਾਂ ਜ਼ਖਮੀ

ਅਮਰੀਕਾ ਦੇ ਪੈਰੀਟਨ ਦੇ ਟੈਕਸਾਸ ਪੈਨਹੈਂਡਲ ਸ਼ਹਿਰ ਵਿਚ ਆਏ ਤੂਫਾਨ ਵਿਚ ਤਿੰਨ ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ ਹੋ ਗਏ। ਅਮਰੀਲੋ ਦੇ ਨੈਸ਼ਨਲ...

ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਕੀਤਾ ਐਲਾਨ-‘ਫਿਲਿਪ ਗ੍ਰੀਨ ਹੋਣਗੇ ਭਾਰਤ ‘ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ’

ਭਾਰਤ ਵਿਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਦਾ ਕਾਰਜਭਾਰ ਹੁਣ ਫਿਲਿਪ ਗ੍ਰੀਨ ਸੰਭਾਲਣਗੇ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਇਹ...

PM ਮੋਦੀ ਦੀ ਪਹਿਲ ‘ਤੇ ਸੰਯੁਕਤ ਰਾਸ਼ਟਰ ‘ਚ ਬਣੇਗੀ ਮੈਮੋਰੀਅਲ ਵਾਲ, ਸ਼ਾਂਤੀ ਮਿਸ਼ਨ ਦੇ ਸੈਨਿਕਾਂ ਨੂੰ ਹੋਵੇਗੀ ਸਮਰਪਿਤ

ਸੰਯੁਕਤ ਰਾਸ਼ਟਰ ਮਹਾਸਭਾ ਨੇ ਭਾਰਤ ਵੱਲੋਂ ਪੇਸ਼ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਇਸ ਪ੍ਰਸਤਾਵ ਤਹਿਤ ਸੰਯੁਕਤ ਰਾਸ਼ਟਰ ਮੁੱਖ ਦਫਤਰ ਵਿਚ ਇਕ...

ਕੇਂਦਰ ਨੇ ਬਦਲਿਆ ਨਹਿਰੂ ਮੈਮੋਰੀਅਲ ਦਾ ਨਾਂ, ਕਾਂਗਰਸ ਨੇ ਕੀਤੀ ਮੋਦੀ ਸਰਕਾਰ ਦੀ ਨਿੰਦਾ

ਦਿੱਲੀ ਸਥਿਤ ਨਹਿਰੂ ਮੈਮੋਰੀਅਲ ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਨਹਿਰੂ ਮੈਮੋਰੀਅਲ ਨੂੰ ਪੀਐੱਮ ਮੈਮੋਰੀਅਲ ਦੇ ਨਾਂ ਤੋਂ ਜਾਣਿਆ ਜਾਵੇਗਾ।...

ਡਰੱਗ ਕੇਸ ਦੇ ਮੁਲਜ਼ਮ ਜਗਦੀਸ਼ ਭੋਲਾ ਨੂੰ ਰਾਹਤ, ਮਾਂ ਦੀਆਂ ਅਸਥੀਆਂ ਵਿਸਰਜਣ ਲਈ 19 ਜੂਨ ਤੱਕ ਮਿਲੀ ਜ਼ਮਾਨਤ

ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਮਾਮਲੇ ਦੇ ਸਰਗਣਾ ਜਗਦੀਸ਼ ਭੋਲਾ ਨੂੰ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਭੋਲਾ ਦੀ ਮਾਂ ਦਾ 8 ਜੂਨ...

ਜੰਮੂ ਕਸ਼ਮੀਰ ਵਿਚ ਸਰਹੱਦ ਪਾਰ ਤੋਂ ਘੁਸਪੈਠ ਨਾਕਾਮ, 5 ਵਿਦੇਸ਼ੀ ਅੱਤਵਾਦੀ ਢੇਰ

ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਚ ਫੌਜ ਤੇ ਅੱਤਵਾਦੀਆਂ ਵਿਚ ਹੋਏ ਐਨਕਾਊਂਟਰ ਵਿਚ 5 ਵਿਦੇਸ਼ੀ ਅੱਤਵਾਦੀ ਢੇਰ ਹੋ ਗਏ। ਜੰਮੂ-ਕਸ਼ਮੀਰ ਦੇ ਏਡੀਜੀਪੀ...

ਸਿੱਖਿਆ ਵਿਭਾਗ ‘ਚ ਪ੍ਰਮੋਸ਼ਨ ਸੈੱਲ ਦਾ ਗਠਨ, ਅਸਿਸਟੈਂਟ ਡਾਇਰੈਕਟਰ ਰਿਤੂ ਬਾਲਾ ਨੂੰ ਬਣਾਇਆ ਇੰਚਾਰਜ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮੁਲਾਜ਼ਮਾਂ, ਅਧਿਕਾਰੀਆਂ ਦੀ ਲੰਬੇ ਸਮੇਂ ਤੋਂ ਪੈਂਡਿੰਗ ਮੰਗਾਂ ਨੂੰ ਪੂਰਾ ਕਰ ਦਿੱਤਾ ਹੈ। ਮੰਤਰੀ ਬੈਂਸ...

ਬਿਪਰਜੋਏ ਦੀ ਤਬਾਹੀ ਤੋਂ ਬਾਅਦ 18 ਜੂਨ ਤੱਕ 99 ਟਰੇਨਾਂ ਰੱਦ, ਰੇਲਵੇ ਨੇ ਨਵਾਂ ਅਪਡੇਟ ਕੀਤਾ ਜਾਰੀ

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਰਬ ਸਾਗਰ ਤੋਂ ਉੱਠਿਆ ਚੱਕਰਵਾਤੀ ਤੂਫਾਨ ਵੀਰਵਾਰ ਨੂੰ ਗੁਜਰਾਤ ਦੇ ਤੱਟਵਰਤੀ ਖੇਤਰ ਨਾਲ ਟਕਰਾ ਗਿਆ।...

ਮੋਗਾ : ਵਿਆਹ ਕਰਨ ਤੋਂ ਮੁਕਰਿਆ ਫੌਜੀ, ਮੰਗੇਤਰ ਨੇ ਸਲਫਾਸ ਨਿਗਲ ਕੀਤੀ ਖੁਦ.ਕੁਸ਼ੀ

ਮੋਗਾ ਦੇ ਪਿੰਡ ਭਲੂਰ ਵਿਚ ਇਕ ਲੜਕੀ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਆਪਣੇ ਮੰਗੇਤਰ ਫੌਜੀ ਕਾਰਨ ਜਾਨ ਦੇ ਦਿੱਤੀ। ਪੁਲਿਸ ਨੇ...

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 2 ਮੋਸਟ ਵਾਂਟੇਡ ਬਦਮਾਸ਼ਾਂ ਨੂੰ ਐਨਕਾਊਂਟਰ ਤੋਂ ਬਾਅਦ ਕੀਤਾ ਕਾਬੁ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਅੱਜ ਤੜਕੇ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਨੇ ਐਨਕਾਊਂਟਰ ਤੋਂ ਬਾਅਦ ਪਿਛਲੇ ਕਈ ਦਿਨਾਂ...

ਪੰਜਾਬ ‘ਚ ਝੋਨੇ ਲਈ ਬਿਜਲੀ ਸੰਕਟ, CM ਮਾਨ ਦੀ ਕੇਂਦਰ ਤੋਂ 1 ਹਜ਼ਾਰ ਮੈਗਾਵਾਟ ਦੀ ਮੰਗ ਅਜੇ ਵੀ ਅਧੂਰੀ

ਪੰਜਾਬ ਵਿਚ ਝੋਨੇ ਦੀ ਫਸਲ ‘ਤੇ ਬਿਜਲੀ ਸੰਕਟ ਮੰਡਰਾ ਸਕਦਾ ਹੈ। ਘੱਟ ਮੀਂਹ ਦੀ ਸੰਭਾਵਨਾ ਕਾਰਨ ਵਾਧੂ ਬਿਜਲੀ ਦੀ ਲੋੜ ਪਵੇਗੀ। ਮੁੱਖ ਮੰਤਰੀ...

ਪਹਿਲਵਾਨ ਅੱਜ ਕਰਨਗੇ ਨਵੀਂ ਰਣਨੀਤੀ ਦਾ ਐਲਾਨ, ਪੁਲਿਸ ਨੇ ਬ੍ਰਿਜਭੂਸ਼ਣ ਨੂੰ ਦਿੱਤੀ ਸੀ ਕਲੀਨ ਚਿੱਟ

ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ‘ਤੇ ਜਿਨਸੀ ਸ਼ੋਸ਼ਣ ਮਾਮਲੇ ‘ਚ ਚਾਰਜਸ਼ੀਟ ਆਉਣ ਤੋਂ ਬਾਅਦ ਪਹਿਲਵਾਨ ਅੱਜ...

ਗੁਜਰਾਤ ਤੋਂ ਬਾਅਦ ਹੁਣ ਰਾਜਸਥਾਨ ਵੱਲ ਵਧਿਆ Biparjoy, ਦਿੱਲੀ ਸਮੇਤ ਇਨ੍ਹਾਂ 4 ਸੂਬਿਆਂ ‘ਚ ਮੀਂਹ ਦਾ ਅਲਰਟ

ਬਿਪਰਜੋਏ ਤੂਫਾਨ ਵੀਰਵਾਰ ਰਾਤ ਕਰੀਬ 11.30 ਵਜੇ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਜਾਖੌ ਤੱਟ ਨਾਲ ਟਕਰਾ ਗਿਆ। ਤੱਟ ਨਾਲ ਟਕਰਾਉਣ ਤੋਂ ਬਾਅਦ ਤੂਫਾਨ...

ਮਾਨ ਸਰਕਾਰ ਦੀ ਕਿਸਾਨਾਂ ਨੂੰ ਵੱਡੀ ਰਾਹਤ, 30 ਜੂਨ ਤੱਕ TREM-III ਟਰੈਕਟਰਾਂ ਦੀ ਰਜਿਸਟ੍ਰੇਸ਼ਨ ਦੀ ਮਨਜ਼ੂਰੀ

ਚੰਡੀਗੜ੍ਹ: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਕਿਉਂਕਿ...

ਲੁਧਿਆਣਾ : ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਸਿੰਘ ਦਾ ਕੀਤਾ ਕ.ਤਲ, ਪਾਣੀ ਦੀ ਛਬੀਲ ਨੂੰ ਲੈ ਕੇ ਹੋਈ ਸੀ ਬਹਿਸ

ਲੁਧਿਆਣਾ ਵਿਚ ਬੀਤੀ ਰਾਤ ਬਾਈਕ ਸਵਾਰ 2 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਸਿੱਖ ਦੀ ਹੱਤਿਆ ਕਰ ਦਿੱਤੀ। ਬਾਅਦ ਵਿਚ ਨੌਜਵਾਨ...

ਨਾਭਾ : ਮਾਮੂਲੀ ਝਗੜੇ ਤੋਂ ਬਾਅਦ ਪਤੀ ਨੇ ਪਤਨੀ ਦਾ ਕੀਤਾ ਕ.ਤਲ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਨਾਭਾ ਵਿਚ ਰੂਹ ਕੰਬਾਊਂ ਹਾਦਸਾ ਵਾਪਰ ਗਿਆ ਜਿਥੇ ਇਕ ਪਤੀ ਨੇ ਮਾਮੂਲੀ ਝਗੜੇ ਕਾਰਨ ਪਤਨੀ ਦਾ ਕਤਲ ਕਰ ਦਿੱਤਾ ਤੇ ਦੋ ਦਿਨਾਂ ਤੱਕ ਲਾਸ਼ ਨੂੰ ਕਮਰੇ...

ਮੋਗਾ : ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਹਾਦਸੇ ਵਿਚ ਇਕੋ ਹੀ ਪਰਿਵਾਰ ਦੇ 3 ਲੋਕਾਂ ਦੀ ਮੌ.ਤ

ਮੋਗਾ ਦੇ ਪਿੰਡ ਸਿੰਘਾਂ ਵਾਲਾ ਹਾਈਵੇ ‘ਤੇ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਤੇ ਇਕ ਮਹਿਲਾ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ ਜਿਸ ਨੂੰ...

ਕੈਨੇਡਾ ‘ਚ ਵਾਪਰਿਆ ਦਰਦਨਾਕ ਹਾਦਸਾ, ਟਰੱਕ ਤੇ ਬੱਸ ਦੀ ਹੋਈ ਟੱਕਰ, 15 ਦੀ ਮੌ.ਤ, 10 ਜ਼ਖਮੀ

ਕੈਨੇਡਾ ਦੇ ਮੈਨੀਟੋਬਾ ਸੂਬੇ ਵਿਚ ਇਕ ਸੈਮੀ ਟ੍ਰੇਲਰ ਟਰੱਕ ਤੇ ਬਜ਼ੁਰਗਾਂ ਨਾਲ ਭਰੀ ਬੱਸ ਦੇ ਵਿਚ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿਚ 15 ਲੋਕਾਂ...

ਲੁਧਿਆਣਾ : ਕਾਰ ਬੇਕਾਬੂ ਹੋ ਕੇ ਨਹਿਰ ‘ਚ ਡਿੱਗੀ, ਗੋਤਾਖੋਰਾਂ ਦਾ ਸਰਚ ਆਪ੍ਰੇਸ਼ਨ ਜਾਰੀ

ਬੀਤੀ ਰਾਤ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦੋਰਾਹਾ ਨਹਿਰ ਵਿਚ ਡਿੱਗ ਗਈ। ਕਾਰ ਸਵਾਰ ਲੋਕਾਂ ਨੂੰ ਚੀਕਣ ਦੀ ਆਵਾਜ਼ ਸੁਣ ਕੇ ਭੀੜ ਇਕੱਠਾ ਹੋ...

‘ਕੁੜੀ’ ਬਣ ਕੇ ਮਰਦਾਂ ਦਾ ਇਲਾਜ ਕਰ ਰਿਹਾ ਸੀ ਮੁੰਡਾ, ਖੁੱਲ੍ਹੀ ਪੋਲ ਤਾਂ ਵਜ੍ਹਾ ਜਾਣ ਉੱਡੇ ਸਾਰਿਆਂ ਦੇ ਹੋਸ਼

ਮਹਾਰਾਸ਼ਟਰ ਦੇ ਨਾਗਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਔਰਤਾਂ ਦੇ ਨਾਲ-ਨਾਲ ਹੁਣ ਮਰਦ ਵੀ ਆਪਣੀ...

ਸ਼੍ਰੀਲੰਕਾ ਨੇ ਤੋੜਿਆ ਭਾਰਤ ਦਾ ਰਿਕਾਰਡ, ਡਾਕਟਰਾਂ ਨੇ ਗੁਰਦੇ ਦੀ ਸਭ ਤੋਂ ਵੱਡੀ ਪੱਥਰੀ ਕੱਢ ਰਚਿਆ ਇਤਿਹਾਸ

ਸ਼੍ਰੀਲੰਕਾ ਦੀ ਫੌਜ ਦੇ ਡਾਕਟਰਾਂ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਦਰਅਸਲ, ਇੱਥੇ ਫੌਜ ਦੇ ਡਾਕਟਰਾਂ ਦੇ ਇੱਕ ਸਮੂਹ ਨੇ ਇੱਕ ਵਿਅਕਤੀ ਦੇ...

ਆਨਲਾਈਨ ਪੈਸੇ ਦੁੱਗਣੇ ਕਰਨ ਦੀ ਗੇਮ ‘ਚ ਫਸਿਆ ਨੌਜਵਾਨ, ਗੁਆ ਬੈਠਾ ਸਭ…ਲੱਖਾਂ ਰੁਪਏ ਤੇ ਜਾਨ ਵੀ

ਹੁਣ ਤੱਕ ਵੱਡੇ ਸ਼ਹਿਰਾਂ ਦੇ ਨੌਜਵਾਨ ਸੋਸ਼ਲ ਮੀਡੀਆ ‘ਤੇ ਗੇਮ ਟਾਸਕ ਜਾਂ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਸਨ। ਹੁਣ ਸੋਸ਼ਲ...

ਜੈਮਾਲਾ ‘ਚ ਲਾੜੀ ਤੋਂ ਕੀਤੀ ਅਜਿਹੀ ਡਿਮਾਂਡ, ਕੁੜੀ ਵਾਲਿਆਂ ਨੇ ਰੁੱਖ ਨਾਲ ਬੰਨ੍ਹਿਆ ਲਾੜਾ

ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਜੌਨਪੁਰ ਤੋਂ ਢੋਲ ਅਤੇ ਸੰਗੀਤ ਦੇ ਨਾਲ ਬਾਰਾਤ ਨਿਕਲੀ। ਬਾਰਾਤੀ ਮੁੰਡੇ ਦੇ...

ਸੰਸਦ ਦੇ ਅੰਦਰ ਹੋਇਆ ਯੌਨ ਸ਼ੋਸ਼ਣ! ਆਸਟ੍ਰੇਲੀਅਨ ਸਾਂਸਦ ਨੇ ਰੋ-ਰੋ ਕੇ ਸੁਣਾਈ ਹੱਡਬੀਤੀ

ਸੰਸਦ ਕਿਸੇ ਦੇਸ਼ ਦੀ ਸ਼ਾਨ ਹੁੰਦਾ ਹੈ। ਇੱਥੇ ਦੇਸ਼ ਦੇ ਹਿੱਤ ਵਿੱਚ ਫੈਸਲੇ ਲਏ ਜਾਂਦੇ ਹਨ। ਜਨਤਾ ਆਪਣੇ ਨੁਮਾਇੰਦੇ ਚੁਣ ਕੇ ਇੱਥੇ ਭੇਜਦੀ ਹੈ।...

ਉਖੜ ਗਏ ਦਰੱਖਤ, ਟੁੱਟ ਗਏ ਮਕਾਨ, ਗੁਜਰਾਤ ‘ਚ ਤਬਾਹੀ ਲਿਆਇਆ ‘ਬਿਪਰਜਾਏ’ ਤੂਫਾਨ

ਗੁਜਰਾਤ ਦੇ ਤੱਟ ‘ਤੇ ਬਿਪਰਜੋਏ ਤੂਫਾਨ ਕਹਿਰ ਬਰਪਾ ਰਿਹਾ ਹੈ। ਤੱਟ ‘ਤੇ ਲੈਂਡਫਾਲ ਜਾਰੀ ਹੈ। ਇਹ ਲੈਂਡਫਾਲ ਅੱਧੀ ਰਾਤ ਤੱਕ ਜਾਰੀ ਰਹੇਗੀ।...

ਇੰਡੀਗੋ ਪਲੇਨ ਦਾ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾਇਆ, 5 ਦਿਨਾਂ ‘ਚ ਦੂਜੀ ਅਜਿਹੀ ਘਟਨਾ

ਵੀਰਵਾਰ ਨੂੰ ਅਹਿਮਦਾਬਾਦ ਹਵਾਈ ਅੱਡੇ ‘ਤੇ ਇੰਡੀਗੋ ਦੇ ਜਹਾਜ਼ ਦੀ ਲੈਂਡਿੰਗ ਦੌਰਾਨ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾ ਗਿਆ। ਫਲਾਈਟ 6E6595...

ਮਾਪਿਆਂ ਤੋਂ ਦੁਖੀ ਬੰਦੇ ਨੇ ਚੁੱਕਿਆ ਖ਼ੌਫਨਾਕ ਕਦਮ, ਸੁਸਾਈਡ ਨੋਟ ‘ਚ ਲਿਖੀ ਵਜ੍ਹਾ

ਲੁਧਿਆਣਾ ਜ਼ਿਲ੍ਹੇ ਦੇ ਖੰਨਾ ਕਸਬੇ ਵਿੱਚ ਇੱਕ ਵਿਅਕਤੀ ਨੇ ਆਪਣੇ ਪਿਓ, ਮਤਰੇਈ ਮਾਂ ਅਤੇ ਉਸ ਦੇ ਬੱਚਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। 47...

2016 ‘ਚ 2500 ਰੁ. ਰਿਸ਼ਵਤ ਲੈਣ ਦੇ ਦੋਸ਼ ‘ਚ ਰਿਟਾ. ਪਟਵਾਰੀ ਗ੍ਰਿਫ਼ਤਾਰ, ਬਣਾਏ ਸਨ ਫਰਜ਼ੀ ਦਸਤਾਵੇਜ਼

ਪੰਜਾਬ ਵਿਜੀਲੈਂਸ ਨੇ ਵੀਰਵਾਰ ਨੂੰ ਇੱਕ ਸੇਵਾਮੁਕਤ ਪਟਵਾਰੀ ਨੂੰ ਰਿਸ਼ਵਤ ਲੈਣ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਵਿੱਚ...

ਦਿੱਲੀ : ਕੋਚਿੰਗ ਸੈਂਟਰ ਨੂੰ ਲੱਗੀ ਅੱਗ, ਜਾਨ ਬਚਾਉਣ ਲਈ ਵਿਦਿਆਰਥੀਆਂ ਨੇ ਤੀਜੀ ਮੰਜ਼ਿਲ ਤੋਂ ਮਾਰੀਆਂ ਛਾਲਾਂ

ਦਿੱਲੀ ਦੇ ਮੁਖਰਜੀ ਨਗਰ ਇਲਾਕੇ ‘ਚ ਸਥਿਤ ਸੰਸਕ੍ਰਿਤੀ ਕੋਚਿੰਗ ਸੈਂਟਰ ‘ਚ ਵੀਰਵਾਰ ਦੁਪਹਿਰ 12 ਵਜੇ ਅੱਗ ਲੱਗ ਗਈ। ਇਸ ਨਾਲ ਉੱਥੇ ਮੌਜੂਦ...

ਸਸਤਾ ਹੋਵੇਗਾ ਖਾਣ ਵਾਲਾ ਤੇਲ, ਸਰਕਾਰ ਨੇ ਰਿਫਾਈਂਡ, ਸੋਇਆਬੀਨ ਤੇ ਸੂਰਜਮੁਖੀ ਤੇਲ ‘ਤੇ ਲਿਆ ਵੱਡਾ ਫੈਸਲਾ

ਆਮ ਆਦਮੀ ਲਈ ਖੁਸ਼ਖਬਰੀ ਹੈ। ਦਰਅਸਲ ਸਰਕਾਰ ਨੇ ਰਿਫਾਈਂਡ ਸੋਇਆਬੀਨ ਆਇਲ ਅਤੇ ਸਨਫਲਾਵਰ ਆਇਲ ‘ਤੇ ਦਰਾਮਦ ਡਿਊਟੀ 17.5 ਫੀਸਦੀ ਤੋਂ ਘਟਾ ਕੇ 12.5...

ਏਸ਼ੀਆ ਕੱਪ ਦੇ ਸ਼ੈਡਿਊਲ ਦਾ ਐਲਾਨ, PAK ਨੂੰ ਮਿਲੇ ਸਿਰਫ਼ 4 ਮੈਚ, ਇਸ ਦੇਸ਼ ‘ਚ ਵੀ ਹੋਵੇਗਾ ਟੂਰਨਾਮੈਂਟ

ਏਸ਼ੀਆ ਕੱਪ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਅਖੀਰ ਖ਼ਤਮ ਹੋ ਗਈਆਂ ਹਨ। ਏਸ਼ੀਆ ਕੱਪ ਖੇਡਿਆ ਜਾਵੇਗਾ ਅਤੇ ਇਸ ਦੇ ਸ਼ਡਿਊਲ ਦਾ ਵੀ ਐਲਾਨ ਕਰ...

ਬਦਮਾਸ਼ਾਂ ਦੀ ਗੁੰਡਾਗਰਦੀ! ਨਸ਼ਾ ਵੇਚਣ ਤੋਂ ਰੋਕਣ ‘ਤੇ ਬੁਰੀ ਤਰ੍ਹਾ ਕੁੱਟਿਆ ਬਜ਼ੁਰਗ, ਵੀਡੀਓ ਵਾਇਰਲ

ਖੰਨਾ ਦੇ ਮਾਛੀਵਾੜਾ ਸਾਹਿਬ ‘ਚ ਨਸ਼ਾ ਤਸਕਰਾਂ ਦੀ ਸ਼ਰੇਆਮ ਗੁੰਡਾਗਰਦੀ ਸਾਹਮਣੇ ਆਈ, ਜਦੋਂ ਇਕ ਬਜ਼ੁਰਗ ਨੇ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ...

ਸਰਵਜੀਤ ਮਾਣੂੰਕੇ ਦਾ ਖਹਿਰਾ ਨੂੰ ਸਿੱਧਾ ਚੈਲੰਜ- ‘ਗਲਤ ਦੋਸ਼ ਲਾਇਆ ਤਾਂ ਕੋਰਟ ‘ਚ ਘਸੀਟਾਂਗੀ’

ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅੱਜ ਕੋਠੀ ‘ਤੇ ਕਬਜ਼ੇ ਦੇ ਵਿਵਾਦਤ ਮਾਮਲੇ ‘ਚ ਮੀਡੀਆ ਸਾਹਮਣੇ ਪੇਸ਼ ਹੋਏ।...

ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਮਿਲੇ CM ਮਾਨ, ਸਮਾਰਟ ਸਿਟੀ ਪ੍ਰਾਜੈਕਟ ਸਣੇ ਕਈ ਮੁੱਦਿਆਂ ‘ਤੇ ਹੋਈ ਚਰਚਾ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ...

ਲੁਧਿਆਣਾ ਲੁੱਟ ਮਾਮਲਾ: ਮਾਸਟਰ ਮਾਈਂਡ ਮਨੀ ਦੇ ਘਰ ਦੇ ਸੀਵਰੇਜ ਤੋਂ ਮਿਲੇ 50 ਲੱਖ ਰੁਪਏ

ਲੁਧਿਆਣਾ ‘ਚ CMS ਕੰਪਨੀ ‘ਚ 8.5 ਕਰੋੜ ਦੀ ਲੁੱਟ ਦੇ ਮਾਮਲੇ ‘ਚ ਪੁਲਿਸ ਨੇ ਵੀਰਵਾਰ ਨੂੰ 75 ਲੱਖ ਰੁਪਏ ਦੀ ਹੋਰ ਨਕਦੀ ਬਰਾਮਦ ਕੀਤੀ ਹੈ। ਇਸ...

ਰੇਵਾੜੀ ‘ਚ ਬਾਈਕ ‘ਤੇ ਵੇਚਣ ਜਾ ਰਿਹਾ ਗਾਂਜਾ ਤਸਕਰ ਗ੍ਰਿਫਤਾਰ: ਤਲਾਸ਼ੀ ਲੈਣ ‘ਤੇ ਨਸ਼ਾ ਹੋਇਆ ਬਰਾਮਦ

ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਜਾਟੂਸਾਨਾ ਥਾਣੇ ਦੀ ਪੁਲਿਸ ਨੇ ਇੱਕ ਗਾਂਜਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਬਾਈਕ ‘ਤੇ...

ਬਠਿੰਡਾ ਜੇਲ੍ਹ ਪਰਤਿਆ ਗੈਂਗ.ਸਟਰ ਲਾਰੈਂਸ, ਕ.ਤਲ ਦੇ ਇਨਪੁਟ ਤੋਂ ਬਾਅਦ ਦਿੱਲੀ ਅਦਾਲਤ ਨੇ ਭੇਜਿਆ

ਸੁਰੱਖਿਆ ਦੇ ਮੱਦੇਨਜ਼ਰ ਗੈਂਗਸਟਰ ਲਾਰੈਂਸ ਨੂੰ ਦੇਰ ਰਾਤ ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ, ਜਦੋਂ ਤੱਕ ਕੇਸ ਖ਼ਤਮ...

ਚੰਡੀਗੜ੍ਹ ਪੁਲਿਸ ਦੇ ਹੱਥੇ ਚੜੇ ਦੋ ਚੋਰ: 19 ਲੱਖ ਦੀ ਨਕਦੀ ਤੇ 15 ਤੋਲੇ ਸੋਨਾ ਬਰਾਮਦ

ਚੰਡੀਗੜ੍ਹ ਦੇ ਕਿਸ਼ਨਗੜ੍ਹ ‘ਚ ਹੋਈ ਚੋਰੀ ਦੀ ਵੱਡੀ ਵਾਰਦਾਤ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ 2 ਚੋਰਾਂ ਨੂੰ ਕਾਬੂ ਕੀਤਾ ਹੈ।...

ਮੌਸਮ ਵਿਭਾਗ ਵੱਲੋਂ ਹਿਮਾਚਲ ‘ਚ ਅੱਜ ਭਾਰੀ ਮੀਂਹ ਅਤੇ ਗੜੇਮਾਰੀ ਦਾ ਯੈਲੋ ਅਲਰਟ ਜਾਰੀ

ਗੁਜਰਾਤ ‘ਚ ਚੱਕਰਵਾਤੀ ਤੂਫਾਨ ਬਿਪਰਜੋਏ ਦੇ ਵਿਚਾਲੇ ਹਿਮਾਚਲ ਪ੍ਰਦੇਸ਼ ‘ਚ ਵੀ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਬਿਪਰਜੋਏ...

ਕੁਰੂਕਸ਼ੇਤਰ ‘ਚ ਲਾਠੀਚਾਰਜ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਦੀ ਅੱਜ ਹੋ ਸਕਦੀ ਹੈ ਰਿਹਾਈ

ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ ਲਾਠੀਚਾਰਜ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅਤੇ ਬਾਕੀ ਸਾਰੇ ਕਿਸਾਨਾਂ...

Cyclone Biporjoy: ਗੁਜਰਾਤ ‘ਚ ਵਧੀ ਹਵਾ ਦੀ ਰਫ਼ਤਾਰ, 7 ਜ਼ਿਲ੍ਹਿਆਂ ‘ਚ ਰੈੱਡ ਅਲਰਟ ਜਾਰੀ

ਚੱਕਰਵਾਤੀ ਤੂਫ਼ਾਨ Biporjoy ਤੇਜ਼ੀ ਨਾਲ ਗੁਜਰਾਤ ਦੇ ਕੱਛ ਅਤੇ ਸੌਰਾਸ਼ਟਰ ਵੱਲ ਵਧ ਰਿਹਾ ਹੈ। ਇਸ ਸੁਪਰ ਤੂਫਾਨ ਦੇ ਬਾਰੇ ‘ਚ ਅੰਦਾਜ਼ਾ ਲਗਾਇਆ...

WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਖਿਲਾਫ ਅੱਜ ਅਦਾਲਤ ‘ਚ ਪੇਸ਼ ਹੋ ਸਕਦੀ ਹੈ ਚਾਰਜਸ਼ੀਟ

ਅੱਜ ਫੈਸਲਾ ਹੋ ਸਕਦਾ ਹੈ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਮੋਰਚਾ ਖੋਲ੍ਹਣ ਵਾਲੇ ਚੋਟੀ...

ਭਾਰਤ-ਪਾਕਿ ਸਰਹੱਦ ਤੇ NRI ਔਰਤ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼, BSF ਨੇ ਕੀਤਾ ਗ੍ਰਿਫ਼ਤਾਰ

ਪੰਜਾਬ ਦੇ ਫ਼ਿਰੋਜ਼ਪੁਰ ਦੇ ਬਾਰਕੇ ਸਰਹੱਦੀ ਪਿੰਡ ਨੇੜੇ ਇੱਕ NRI ਮਹਿਲਾ ਨੂੰ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਘੁਸਪੈਠ ਕਰਦੇ ਹੋਏ BSF ਨੇ...

CM ਮਾਨ ਅੱਜ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕਰਨਗੇ ਮੀਟਿੰਗ, ਵਿਕਾਸ ਕਾਰਜਾਂ ਬਾਰੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 14 ਜੂਨ ਤੋਂ ਦਿੱਲੀ ਦੌਰੇ ‘ਤੇ ਹਨ। ਪਹਿਲੇ ਦਿਨ ਉਨ੍ਹਾਂ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ...

ਮੋਹਾਲੀ : ਬਿਲਡਿੰਗ ਦੇ ਬੇਸਮੈਂਟ ਦੀ ਖੁਦਾਈ ਦੌਰਾਨ ਧਸੀ ਪਾਰਕਿੰਗ, ਕਈ ਵਾਹਨ ਮਲਬੇ ਹੇਠਾਂ ਦੱਬੇ

ਪੰਜਾਬ ਦੇ ਮੋਹਾਲੀ ‘ਚ ਇਕ ਬਿਲਡਿੰਗ ਦੇ ਬੇਸਮੈਂਟ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ ਇਸੇ ਦੌਰਾਨ ਪਾਰਕਿੰਗ ਏਰੀਆ ਧਸ ਗਿਆ। ਪਾਰਕਿੰਗ ਏਰੀਆ...

YouTube ਤੋਂ ਪੈਸੇ ਕਮਾਉਣਾ ਹੋਇਆ ਹੋਰ ਵੀ ਹੋਇਆ ਆਸਾਨ, 500 ਸਬਸਕ੍ਰਾਈਬਰ ਵਾਲਿਆਂ ਦੀ ਵੀ ਹੋਵੇਗੀ ਕਮਾਈ

ਜੇਕਰ ਤੁਸੀਂ ਵੀ ਇਕ You Tube ਕੰਟੈਂਟ ਕ੍ਰੀਏਟਰਸ ਹੈ ਤੇ ਕਮਾਈ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਤੁਹਾਨੂੰ ਆਪਣੇ...

ਪਤੀ ਨੂੰ ਜ਼ਹਿਰ ਦੇ ਕੇ ਮਾਰਿਆ, ਫਿਰ ਗੂਗਲ ‘ਤੇ ਸਰਚ ਕੀਤਾ ‘ਅਮੀਰਾਂ ਲਈ ਲਗਜ਼ਰੀ ਜੇਲ੍ਹ’

ਖੂੰਖਾਰ ਬੀਵੀਆਂ ਦੀ ਕਹਾਣੀਆਂ ਤਾਂ ਤੁਸੀਂ ਕਈ ਸੁਣੀਆਂ ਹੋਣਗੀਆਂ ਪਰ ਅੱਜ ਅਸੀਂ ਇਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ...

ਗੂਗਲ ਨੂੰ ਲੱਗਾ 2296 ਕਰੋੜ ਰੁ. ਦਾ ਜੁਰਮਾਨਾ, ਐਡਵਰਟਾਈਜ਼ਿੰਗ ਬਿਜ਼ਨੈੱਸ ‘ਚ ਐਂਟੀ ਕੰਪੀਟੇਟਿਵ ਪ੍ਰੈਕਟਿਸ ਦਾ ਲੱਗਾ ਦੋਸ਼

ਦੁਨੀਆ ਦੀ ਸਭ ਤੋਂ ਵੱਡੀ ਟੈੱਕ ਕੰਪਨੀਆਂ ਵਿਚੋਂ ਗੂਗਲ ‘ਤੇ ਦੋਸ਼ ਲੱਗਦੇ ਰਹਿੰਦੇ ਹਨ ਕਿ ਇਹ ਦੂਜੇ ਬ੍ਰੈਂਡਸ ਨੂੰ ਮਾਰਕੀਟ ਵਿਚ ਥਾਂ ਨਹੀਂ...

‘ਪੰਜਾਬ ਤੇ ਸਰਕਾਰ ਖਿਲਾਫ ਸਾਜ਼ਿਸ਼ ਰਚ ਰਹੇ ਹਨ ਰਾਜਪਾਲ ਪੁਰੋਹਿਤ’ : ਮਾਲਵਿੰਦਰ ਕੰਗ

ਕੇਂਦਰ ਦੇ ਨਿਰਦੇਸ਼ ‘ਤੇ ਪੰਜਾਬ ਤੇ ਸੂਬਾ ਸਰਕਾਰ ਖਿਲਾਫ ਸਾਜ਼ਿਸ ਰਚੀ ਜਾ ਰਹੀ ਹੈ। ਸੂਬੇ ਦੀਆਂ ਵਿਰੋਧੀ ਪਾਰਟੀਆਂ ਵੀ ਉਨ੍ਹਾਂ ਦਾ ਸਮਰਥਨ...

ਮੁਕਤਸਰ : ਪੁਲਿਸ ਨੇ RMP ਡਾਕਟਰ ਕਤਲਕਾਂਡ ਦੀ ਸੁਲਝਾਈ ਗੁੱਥੀ, ਪਤਨੀ ਹੀ ਨਿਕਲੀ ਪਤੀ ਦੀ ਕਾਤ.ਲ

ਮੁਕਤਸਰ ਵਿਚ ਪਿਛਲੇ ਦਿਨੀਂ ਹੋਏ RMP ਡਾ. ਸੁਖਵਿੰਦਰ ਸਿੰਘ ਕਤਲਕਾਂਡ ਦੀ ਪੁਲਿਸ ਨੇ ਗੁੱਥੀ ਸੁਲਝਾ ਲਈ ਹੈ। ਕਤਲ ਦੇ ਦੋਸ਼ ਵਿਚ ਮ੍ਰਿਤਕ ਦੀ ਪਤਨੀ...

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਮੈਡਲ ਜੇਤੂ ਖਿਡਾਰੀਆਂ ਨੂੰ ਮਿਲੇ, ਕੀਤਾ ਸਵਾਗਤ

ਖੇਲੋ ਇੰਡੀਆ ਯੂਨੀਵਰਸਿਟੀ ਪੱਧਰ ਦਾ ਇਕ ਅਜਿਹਾ ਮੰਚ ਹੈ ਜਿਥੋਂ ਅਜਿਹੇ ਖਿਡਾਰੀ ਪੈਦਾ ਹੁੰਦੇ ਹਨ ਜੋ ਅੱਗੇ ਚੱਲ ਕੇ ਰਾਸ਼ਟਰੀ ਤੇ...

ਰੇਲਵੇ ਪਹਿਲੀ ਵਾਰ ਇਕੱਠੇ 5 ਨਵੀਆਂ ਵੰਦੇ ਭਾਰਤ ਟ੍ਰੇਨਾਂ ਦਾ ਕਰੇਗਾ ਉਦਘਾਟਨ, 26 ਜੂਨ ਤੋਂ ਹੋਣਗੀਆਂ ਸ਼ੁਰੂ

ਇੰਡੀਅਨ ਰੇਲਵੇ ਪੰਜ ਹੋਰ ਰੂਟਾਂ ‘ਤੇ ਇਕੱਠੇ ਵੰਦੇਭਾਰਤ ਟ੍ਰੇਨਾਂ ਦਾ ਸੰਚਾਲਨ ਆਉਣ ਵਾਲੀ 26 ਜੂਨ ਤੋਂ ਸ਼ੁਰੂ ਕਰੇਗਾ। ਓਡੀਸ਼ਾ ਵਿਚ 2 ਜੂਨ ਨੂੰ...

ਪੰਜਾਬ ਵਿਚ ਬਦਲਿਆ ਮੌਸਮ ਦਾ ਮਿਜ਼ਾਜ਼, ਜਲੰਧਰ-ਲੁਧਿਆਣਾ ਸਣੇ ਕਈ ਜ਼ਿਲ੍ਹਿਆਂ ‘ਚ ਪਿਆ ਭਾਰੀ ਮੀਂਹ

ਪਿਛਲੇ ਦਸ ਦਿਨਾਂ ਤੋਂ ਲੂ ਤੇ ਗਰਮੀ ਝੇਲ ਰਹੇ ਸੂਬੇ ਦੇ ਲੋਕਾਂ ਨੂੰ ਅੱਜ ਕੁਝ ਰਾਹਤ ਮਹਿਸੂਸ ਹੋਈ। ਲੁਧਿਆਣਾ, ਹੁਸ਼ਿਆਰਪੁਰ, ਪਟਿਆਲਾ,...

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲਣ ਪਹੁੰਚੇ CM ਮਾਨ, ਚੰਡੀਗੜ੍ਹ-ਪਠਾਨਕੋਟ ਸ਼ਿਵਾਲਿਕ ਹਾਈ-ਵੇ ਦੀ ਕੀਤੀ ਮੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲਣ ਪਹੁੰਚੇ ਹਨ। ਉਨ੍ਹਾਂ ਨਾਲ ਜਲੰਧਰ ਤੋਂ ਨਵੇਂ ਚੁਣੇ ਸਾਂਸਦ...

‘ਤਿਤਲੀ ਉੜੀ’ ਗਾ ਕੇ ਸੁਰਖੀਆਂ ਬਟੋਰਨ ਵਾਲੀ ਸਿੰਗਰ ਸ਼ਾਰਦਾ ਰਾਜਨ ਦਾ ਦੇਹਾਂਤ, ਕੈਂਸਰ ਤੋਂ ਹਾਰੀ ਜੰਗ

ਸਿੰਗਰ ਤੇ ਮਿਊਜ਼ਿਕ ਕੰਪੋਜ਼ਰ ਸ਼ਾਰਦਾ ਰਾਜਨ ਦਾ 86 ਸਾਲ ਦੀ ਉਮਰ ਵਿਚ ਕੈਂਸਰ ਦੀ ਵਜ੍ਹਾ ਨਾਲ ਦੇਹਾਂਤ ਹੋ ਗਿਆ ਹੈ। ਉਹ ਸਾਲ 1966 ਵਿਚ ਆਈ ਫਿਲਮ...

ਲੰਦਨ ‘ਚ ਭਾਰਤੀ ਵਿਦਿਆਰਥਣ ਦਾ ਕਤ.ਲ, ਪਿਛਲੇ ਸਾਲ ਮਾਸਟਰਸ ਦੀ ਪੜ੍ਹਾਈ ਕਰਨ ਲਈ ਗਈ ਸੀ ਵਿਦੇਸ਼

ਲੰਦਨ ਵਿਚ ਹੈਦਰਾਬਾਦ ਦੀ ਇਕ ਵਿਦਿਆਰਥਣ ਦਾ ਉਸ ਦੇ ਫਲੈਟਮੇਟ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। 27 ਸਾਲ ਦੀ ਕੋਂਥਮ ਤੇਜਸਵਿਨੀ ਲੰਦਨ ਦੇ...

‘ਮਾਨ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਨੂੰ ਖਤਮ ਕਰਨ ਤੇ ਲੋਕਾਂ ਨੂੰ ਸਸਤੀ ਰੇਤਾ ਉਪਲਬਧ ਕਰਵਾਉਣ ਲਈ ਵਚਨਬੱਧ ‘: ਮੀਤ ਹੇਅਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਵਚਨਬੱਧਤਾ ਹੈ ਕਿ ਉਹ ਗੈਰ-ਕਾਨੂੰਨੀ ਮਾਈਨਿੰਗ ਨੂੰ ਪੂਰੀ ਤਰ੍ਹਾਂ ਤੋਂ ਖਤਮ ਕਰੇ...

ਫਿਰੋਜ਼ਪੁਰ ‘ਚ 3 ਪੈਕਟਾਂ ‘ਚੋਂ ਢਾਈ ਕਿਲੋ ਨਸ਼ੀਲਾ ਪਦਾਰਥ ਬਰਾਮਦ, BSF ਜਵਾਨਾਂ ਨੇ ਕੀਤਾ ਜ਼ਬਤ

ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਾਵੋਕੇ ਨੇੜੇ ਤਲਾਸ਼ੀ ਮੁਹਿੰਮ ਦੌਰਾਨ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ...

CM ਮਾਨ ਨੇ 19 ਜੂਨ ਨੂੰ ਸੱਦੀ ਪੰਜਾਬ ਕੈਬਨਿਟ ਦੀ ਬੈਠਕ, ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਮੋਹਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 19 ਜੂਨ ਨੂੰ ਪੰਜਾਬ ਕੈਬਨਿਟ ਦੀ ਬੈਠਕ ਬੁਲਾਈ ਗਈ ਹੈ। ਇਹ ਮੀਟਿੰਗ ਸੋਮਵਾਰ ਨੂੰ ਚੰਡੀਗੜ੍ਹ ਸਥਿਤ...

ਫ਼ਰੀਦਕੋਟ ਜੇਲ੍ਹ ‘ਚ ਸਰਚ ਆਪਰੇਸ਼ਨ, 7 ਹਵਾਲਾਤੀਆਂ ਤੋਂ ਮੋਬਾਈਲ ਬਰਾਮਦ

ਪੰਜਾਬ ਦੀ ਫਰੀਦਕੋਟ ਮਾਡਰਨ ਜੇਲ੍ਹ ਵਿੱਚ ਬੰਦ ਕੈਦੀਆਂ ਕੋਲੋਂ ਮੋਬਾਈਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਜੇਲ੍ਹ ਪ੍ਰਸ਼ਾਸਨ ਨੇ ਇੱਕ ਵਾਰ...

ਤਰਨਤਾਰਨ ਦੇ ਪਿੰਡ ਡਲ ‘ਚ ਖੇਤ ਤੋਂ ਬਰਾਮਦ ਹੋਇਆ ਪਾਕਿ ਡ੍ਰੋਨ, BSF ਤੇ ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ

ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਡੱਲ ਵਿਚ ਖੇਤ ਵਿਚ ਡਿੱਗਿਆ ਇਕ ਪਾਕਿਸਤਾਨੀ ਡ੍ਰੋਨ ਬਰਾਮਦ ਹੋਇਆ...

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪਾਈ ਭਾਵੁਕ ਪੋਸਟ, ਨਮ ਹੋਈਆਂ ਲੋਕਾਂ ਦੀਆਂ ਅੱਖਾਂ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟੇ ਲਈ ਇਕ ਬਹੁਤ ਹੀ ਭਾਵੁਕ...

BBMB ਤੋਂ ਹਿਮਾਚਲ ਨੂੰ ਪਾਣੀ ਦੇਣ ਦਾ ਮਾਮਲਾ : CM ਮਾਨ ਨੇ PM ਮੋਦੀ ਨੂੰ ਲਿਖੀ ਚਿੱਠੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ BBMB ਤੋਂ ਹਿਮਾਚਲ ਪ੍ਰਦੇਸ਼ ਨੂੰ ਪਾਣੀ ਦੇਣ ਦੇ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...

ਯੂਕਰੇਨ ਦੇ ਹਮਲਿਆਂ ‘ਚ ਰੂਸ ਦੇ 5 ਸ਼ਹਿਰ ਖੂਨੋ-ਖੂਨ, ਘਰ ਛੱਡ ਕੇ ਜਾ ਰਹੇ ਲੋਕ, ਰੂਸੀ ਫੌਜੀਆਂ ‘ਤੇ ਭਰੋਸਾ ਨਹੀਂ!

ਰੂਸ ਨੇ ਮੰਗਲਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਦੇ ਜੱਦੀ ਸ਼ਹਿਰ ‘ਤੇ ਹਮਲਾ ਕੀਤਾ। ਇਸ ‘ਚ 6 ਲੋਕਾਂ ਦੀ ਮੌਤ ਹੋ...

ਪੰਜਾਬ ਕੈਬਨਿਟ ਮੰਤਰੀਆਂ ਦੀ Seniority ਲਿਸਟ ਜਾਰੀ, 2 ਨਵੇਂ ਮੰਤਰੀ ਸ਼ਾਮਲ

ਪੰਜਾਬ ਸਰਕਾਰ ਨੇ ਆਪਣੇ ਕੈਬਨਿਟ ਮੰਤਰੀਆਂ ਦੀ ਸੀਨੀਆਰਤਾ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ਦੋ ਨਵੇਂ ਮੰਤਰੀ ਬਲਕਾਰ ਸਿੰਘ ਅਤੇ ਗੁਰਮੀਤ...

ਸਾਢੇ 8 ਲੱਖ ਲੁੱਟ ਮਾਮਲਾ, ‘ਡਾਕੂ ਹਸੀਨਾ’ ਨੇ ਪਤੀ ਤੇ 8 ਸਾਥੀਆਂ ਨਾਲ ਲੁੱਟਿਆ ਲੁਧਿਆਣਾ, LOC ਜਾਰੀ

ਲੁਧਿਆਣਾ ਵਿੱਚ ATM ਕੈਸ਼ ਕੰਪਨੀ CMS ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਲੁੱਟ ਦੀ ਵਾਰਦਾਤ ‘ਚ ਸ਼ਾਮਲ 6...

ਦੇਸ਼ ਦੀ ਵੱਡੀ ਪ੍ਰਾਪਤੀ, ਚੀਨ ਸਰਹੱਦ ‘ਤੇ 20 ਸਾਲਾਂ ਤੋਂ ਬਣ ਰਿਹਾ ਹਾਈਡ੍ਰੋ ਇਲੈਕਟ੍ਰਿਕ ਪ੍ਰਾਜੈਕਟ ਹੋਇਆ ਪੂਰਾ

ਚੀਨ ਦੀ ਸਰਹੱਦ ਨੇੜੇ ਭਾਰਤ ਵੱਲੋਂ ਪਿਛਲੇ 20 ਸਾਲਾਂ ਤੋਂ ਬਣਾਏ ਜਾ ਰਹੇ ਸੁਬਾਨਸਿਰੀ ਲੋਅਰ ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ ਦਾ ਕੰਮ ਪੂਰਾ...

ਅਬੋਹਰ ‘ਚ ਡਿਵਾਈਡਰ ਨਾਲ ਟਕਰਾਈ ਕਾਰ, ਔਰਤ ਗੰਭੀਰ ਜ਼ਖ਼ਮੀ, ਪਤੀ-ਬੇਟੀ ਵਾਲ-ਵਾਲ ਬਚੇ

ਅਬੋਹਰ ਦੇ ਪਿੰਡ ਸੈਦਾਂਵਾਲੀ ਵਿਖੇ ਇੱਕ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਦਸੇ ‘ਚ ਵਿਅਕਤੀ ਅਤੇ ਉਸ ਦੀ ਬੇਟੀ ਵਾਲ-ਵਾਲ ਬਚ ਗਏ, ਜਦਕਿ...

ਪਾਨੀਪਤ ਪੁਲਿਸ ਨੇ ATM ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਨਜਾਇਜ਼ ਹਥਿਆਰ ਤੇ ਵਾਹਨ ਬਰਾਮਦ

ਪਾਣੀਪਤ ਪੁਲਿਸ ਨੇ ATM ਨੂੰ ਉਖਾੜਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਅਪਰਾਧ ਵਿੱਚ ਵਰਤੇ ਗਏ ਨਜਾਇਜ਼...

ਸ਼ਰਮਨਾਕ! ਜੇਠ ਦੀ ਹਵਸ ਦਾ ਸ਼ਿਕਾਰ ਬਣੀ ਵਿਆਹੁਤਾ, ਪਤੀ ਨੂੰ ਦੱਸਿਆ ਤਾਂ ਜਵਾਬ ਸੁਣ ਉੱਡੇ ਹੋਸ਼

ਫਿਰੋਜ਼ਪੁਰ ਤੋਂ ਬਹੁਤ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਔਰਤ ਨਾਲ ਉਸ ਦੇ ਜੇਠ ਨੇ ਬਲਾਤਕਾਰ ਕੀਤਾ। ਪੀੜਤ ਵਿਆਹੁਤਾ ਨੇ ਇਸ...

ਨਵੀਂ ਮੁਸ਼ਕਲ ‘ਚ ਫ਼ਸੇ ਚੰਨੀ, ਵਿਜੀਲੈਂਸ ਵੱਲੋਂ ਦੂਜੀ ਜਾਂਚ ਦੀ ਤਿਆਰੀ, ਗੋਆ ‘ਚ ਸਰਕਾਰ ਦੀ ਜ਼ਮੀਨ ਦਾ ਮਾਮਲਾ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ CM ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।...

ਲੁਧਿਆਣਾ ‘ਚ ਸੈਂਟਰਲ ਬੈਂਕ ਆਫ ਇੰਡੀਆ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਸ਼ੀਸ਼ੇ ਤੋੜ ਕੇ ਕੀਤਾ ਬਚਾਅ

ਲੁਧਿਆਣਾ ਦੇ ਭਾਈਵਾਲ ਚੋਕ ਨੇੜੇ ਸੈਂਟਰਲ ਬੈਂਕ ਆਫ ਇੰਡੀਆ ਦੇ ਦਫ਼ਤਰ ‘ਚ ਅੱਗ ਲਗ ਗਈ। ਹਾਦਸੇ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਸਵੇਰੇ ਬੈਂਕ...

ਨਾਰਥ ਕੋਰੀਆ ‘ਚ ਖੁਦਕੁਸ਼ੀ ‘ਤੇ ਬੈਨ, ਤਾਨਾਸ਼ਾਹ ਕਿਮ ਨੇ ਕਿਹਾ- ‘ਇਹ ਦੇਸ਼ਧ੍ਰੋਹ ਏ’

ਨਾਰਥ ਕੋਰੀਆ ਵਿੱਚ ਖੁਦਕੁਸ਼ੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਨੂੰ ਵੇਖਦੇ ਹੋਏ ਤਾਨਾਸ਼ਾਹ ਕਿਮ ਜੋਂਗ ਉਨ ਨੇ ਇੱਕ ਸੀਕ੍ਰੇਟ ਹੁਕਮ...

WFI ਪ੍ਰਧਾਨ ਬ੍ਰਿਜਭੂਸ਼ਣ ਦੀਆਂ ਵਧਣਗੀਆਂ ਮੁਸ਼ਕਲਾਂ! 4 ਪਹਿਲਵਾਨਾਂ ਨੇ ਪੁਲਿਸ ਨੂੰ ਸੌਂਪੇ ਸਬੂਤ

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ‘ਤੇ ਮਹਿਲਾ ਪਹਿਲਵਾਨਾਂ ਵੱਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ...

ਪੰਜਾਬ ਦੇ CM ਮਾਨ ਅੱਜ ਦਿੱਲੀ ਦੌਰੇ ‘ਤੇ, ਕੇਂਦਰੀ ਮੰਤਰੀ ਗਡਕਰੀ ਨਾਲ ਕਰਨਗੇ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਜਾਣਗੇ। ਇੱਥੇ ਉਹ ਸ਼ਾਮ 7 ਵਜੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ...

ਚੰਡੀਗੜ੍ਹ ਮਗਰੋਂ ਹੁਣ ਰਾਹੁਲ ਗਾਂਧੀ ਨੇ ਅਮਰੀਕਾ ‘ਚ ਕੀਤੀ ਟਰੱਕ ਦੀ ਸਵਾਰੀ, ਸੁਣੇ ਮੂਸੇਵਾਲਾ ਦੇ ਗਾਣੇ

ਚੰਡੀਗੜ੍ਹ ਤੋਂ ਬਾਅਦ ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਵੀ ਟਰੱਕ ਦੀ ਸਵਾਰੀ ਕੀਤੀ। ਰਾਹੁਲ ਨੇ ਟਰੱਕ ਰਾਹੀਂ ਵਾਸ਼ਿੰਗਟਨ ਤੋਂ ਨਿਊਯਾਰਕ ਤੱਕ...

ਵੱਡਾ ਹਾਦਸਾ, ਵਿਆਹ ਤੋਂ ਪਰਤਦਿਆਂ ਨਦੀ ‘ਚ ਡੁੱਬੀ ਲੋਕਾਂ ਨਾਲ ਭਰੀ ਕਿਸ਼ਤੀ, 100 ਜਾਨਾਂ ਖ਼ਤਮ

ਅਫਰੀਕੀ ਦੇਸ਼ ਉੱਤਰੀ ਨਾਈਜੀਰੀਆ ‘ਚ ਇਕ ਭਿਆਨਕ ਕਿਸ਼ਤੀ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇਸ ਕਿਸ਼ਤੀ ਹਾਦਸੇ ‘ਚ ਕਰੀਬ 100 ਲੋਕਾਂ...

‘ਲਿਵ-ਇਨ ਰਿਲੇਸ਼ਨਸ਼ਿਪ ‘ਚ ਇਕੱਠੇ ਰਹਿ ਰਹੇ ਜੋੜੇ ਨਹੀਂ ਮੰਗ ਸਕਦੇ ਤਲਾਕ’- ਹਾਈਕੋਰਟ ਦੀ ਅਹਿਮ ਟਿੱਪਣੀ

ਕਾਨੂੰਨ ਲਿਵ-ਇਨ ਰਿਲੇਸ਼ਨਸ਼ਿਪ ਨੂੰ ਵਿਆਹ ਵਜੋਂ ਮਾਨਤਾ ਨਹੀਂ ਦਿੰਦਾ। ਜਦੋਂ ਦੋ ਵਿਅਕਤੀ ਸਿਰਫ਼ ਸਮਝੌਤੇ ਦੇ ਆਧਾਰ ‘ਤੇ ਇਕੱਠੇ ਰਹਿਣ ਦਾ...

ਦਿੱਲੀ ਆਰਡੀਨੈਂਸ ਖਿਲਾਫ਼ ਪੰਜਾਬ ਸਰਕਾਰ ਨੇ ਬੁਲਾਇਆ ਵਿਸ਼ੇਸ਼ ਸੈਸ਼ਨ, ਕੇਜਰੀਵਾਲ ਵੀ ਹੋਣਗੇ ਮੌਜੂਦ!

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ 19 ਅਤੇ 20 ਜੂਨ ਨੂੰ ਹੋਣ ਵਾਲੇ ਵਿਸ਼ੇਸ਼ ਇਜਲਾਸ ਦੌਰਾਨ ਕੇਂਦਰ ਸਰਕਾਰ ਵੱਲੋਂ ਦਿੱਲੀ...

BJP ਦੀ ਹੁਸ਼ਿਆਰਪੁਰ ਰੈਲੀ ਅੱਜ, ਨੱਡਾ ਗਿਣਾਉਣਗੇ ਸਰਕਾਰ ਦੀਆਂ ਪ੍ਰਾਪਤੀਆਂ, ਲੋਕ ਸਭਾ ਚੋਣਾਂ ਦੀਆਂ ਤਿਆਰੀਆਂ!

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅੱਜ ਹੁਸ਼ਿਆਰਪੁਰ ਪਹੁੰਚਣਗੇ, ਇੱਥੇ ਉਹ ਕੇਂਦਰ ਵਿਚ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਤਾਕਤ...

ਲੁਧਿਆਣਾ : ਪੁਲਿਸ ਨੇ 60 ਘੰਟੇ ਅੰਦਰ ਸੁਲਝਾਇਆ ਸਾਢੇ 8 ਕਰੋੜ ਦਾ ਲੁੱਟਕਾਂਡ, 10 ‘ਚੋਂ 5 ਦੋਸ਼ੀ ਕਾਬੂ

ਲੁਧਿਆਣਾ ਦੀ CMS ਕੰਪਨੀ ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ 10 ਵਿੱਚੋਂ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ...

ਹਰਿਆਣਾ ਸਰਕਾਰ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ, ਧਰਨਾ ਖਤਮ, ਖੁੱਲ੍ਹਿਆ ਨੈਸ਼ਨਲ ਹਾਈਵੇ

ਹਰਿਆਣਾ ਵਿਚ ਸੂਰਜਮੁਖੀ ‘ਤੇ MSP ਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੁਰੂਕਸ਼ੇਤਰ ਵਿਚ ਜੰਮੂ-ਦਿੱਲੀ ਨੈਸ਼ਨਲ ਹਾਵੀਏ ਜਾਮ ਕਰਕੇ ਬੈਠੇ...

ਵਿਸ਼ੇਸ਼ ਸੈਸ਼ਨ ‘ਚ ਕੇਂਦਰ ਖਿਲਾਫ ਪ੍ਰਸਤਾਵ ਲਿਆਏਗੀ ‘ਆਪ’ ਸਰਕਾਰ, ਸਦਨ ‘ਚ ਕੇਜਰੀਵਾਲ ਵੀ ਹੋਣਗੇ ਸ਼ਾਮਲ

ਦਿੱਲੀ ਵਿਚ ਅਫਸਰਾਂ ਦੇ ਤਬਾਦਲੇ ਤੇ ਪੋਸਟਿੰਗ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਖਿਲਾਫ ਪੰਜਾਬ ਸਰਕਾਰ 19-20 ਜੂਨ ਨੂੰ...

ਅੰਤਿਮ ਸਸਕਾਰ ਮੌਕੇ ਜ਼ਿੰਦਾ ਹੋ ਗਈ ਡਾਕਟਰਾਂ ਵੱਲੋਂ ਐਲਾਨੀ ਮ੍ਰਿਤਕ ਬਜ਼ੁਰਗ ਮਹਿਲਾ, ਹੈਰਾਨ ਰਹਿ ਗਏ ਲੋਕ

ਇਕਵਾਡੋਰ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ 76 ਸਾਲਾ ਬਜ਼ੁਰਗ ਮਹਿਲਾ ਬੇਲਾ ਮੋਂਟੋਆ ਆਪਣੇ ਅੰਤਿਮ ਸਸਕਾਰ ਦੌਰਾਨ ਜ਼ਿੰਦਾ...

700 ਵਿਦਿਆਰਥੀਆਂ ਦਾ ਟਲ ਸਕਦੈ ਡਿਪੋਰਟੇਸ਼ਨ, ਇਮੀਗ੍ਰੇਸ਼ਨ ਮੰਤਰੀ ਫ੍ਰੇਜਰ ਬੋਲੇ-‘ਵਿਦਿਆਰਥੀਆਂ ਦਾ ਨੁਕਸਾਨ ਨਹੀਂ ਚਾਹੁੰਦੇ’

ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਸੀਨ ਫ੍ਰੇਜਰ ਨੇ ਕਿਹਾ ਕਿ ਲਗਭਗ 700 ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਵਾਪਸ ਭੇਜਣ ਦੇ ਮਾਮਲੇ ਵਿਚ ਨਵਾਂ...

ਸੀਰੀਆ ‘ਚ ਕ੍ਰੈਸ਼ ਹੋਇਆ ਅਮਰੀਕੀ ਹੈਲੀਕਾਪਟਰ, 22 ਜ਼ਖਮੀ, ਕਾਰਨਾਂ ਦੀ ਭਾਲ ਲਈ ਜਾਂਚ ਕਰ ਰਹੇ ਮਾਹਿਰ

ਉੱਤਰ ਪੂਰਬੀ ਸੀਰੀਆ ਵਿਚ ਇਕ ਹੈਲੀਕਾਪਟਰ ਦੁਰਘਟਨਾ ਵਿਚ ਅਮਰੀਕੀ ਫੌਜ ਦੇ 22 ਜਵਾਨ ਜ਼ਖਮੀ ਹੋ ਗਏ। ਅਮਰੀਕੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ...

ਮੰਤਰੀ ਚੀਮਾ ਨੇ ਜਾਅਲੀ SC ਸਰਟੀਫਿਕੇਟਾਂ ਸਬੰਧੀ 93 ਸ਼ਿਕਾਇਤਾਂ ਨੂੰ 15 ਦਿਨਾਂ ਅੰਦਰ ਨਿਬੇੜਣ ਦਿੱਤੇ ਨਿਰਦੇਸ਼

ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਸਮਾਜਿਕ ਨਿਆਂ ਵਿਭਾਗ ਨੂੰ...

ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ‘ਪੰਜਾਬ ਵਿਜ਼ਨ ਡਾਕੂਮੈਂਟ-2047’

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲ 2047 ਲਈ ਸੂਬਾ ਸਰਕਾਰ ਦਾ ‘ਵਿਜ਼ਨ ਡਾਕੂਮੈਂਟ’ ਜਾਰੀ ਕੀਤਾ ਤੇ ਇਸ ਦਸਤਾਵੇਜ਼ ਨੂੰ ਪ੍ਰਗਤੀਸ਼ੀਲ ਤੇ...

ਲੁਧਿਆਣਾ ਕਰੋੜਾਂ ਦੀ ਲੁੱਟ ਮਾਮਲੇ ‘ਚ CP ਨੇ ਡੀਜੀਪੀ ਨੂੰ ਲਿਖੀ ਚਿੱਠੀ, ਕੰਪਨੀ ਦਾ ਲਾਇਸੈਂਸ ਰੱਦ ਕਰਨ ਦੀ ਕੀਤੀ ਸਿਫਾਰਸ਼

ਲੁਧਿਆਣਾ ਵਿਚ CMS ਕੰਪਨੀ ਦੇ ਆਫਿਸ ਵਿਚ 8.49 ਕਰੋੜ ਲੁੱਟ ਦੇ ਮਾਮਲੇ ਵਿਚ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ...

ਅਮਰੀਕਾ ‘ਚ ਟਰੱਕ ਡਰਾਈਵਰ ਤੋਂ ਰਾਹੁਲ ਗਾਂਧੀ ਦੀ ਫਰਮਾਇਸ਼-‘ਸਿੱਧੂ ਮੂਸੇਵਾਲਾ ਦਾ 295 ਵਜਾਓ’

ਅਮਰੀਕਾ ਦੀ ਯਾਤਰਾ ਤੋਂ ਪਰਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਇਕ ਵਾਰ ਫਿਰ ਟਰੱਕ ਵਿਚ ਸਵਾਰੀ ਨੂੰ ਲੈ ਕੇ ਚਰਚਾ ਵਿਚ ਹਨ। ਇਸ ਵਾਰ ਉਨ੍ਹਾਂ ਨੇ...

ਲੁਧਿਆਣਾ ਕਰੋੜਾਂ ਦੀ ਲੁੱਟ ਮਾਮਲੇ ‘ਚ ਮੁੱਲਾਂਪੁੱਰ ਦਾਖਾ ਤੋਂ 3 ਗ੍ਰਿਫਤਾਰ, ਮੁਲਜ਼ਮਾਂ ‘ਚ ਮਹਿਲਾ ਵੀ ਸ਼ਾਮਲ

ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਵਿਚ CMS ਕੰਪਨੀ ਦੇ ਆਫਿਸ ਵਿਚ ਹੋਈ 8.49 ਕਰੋੜ ਲੁੱਟ ਕੇਸ ਵਿਚ ਪੁਲਿਸ ਨੇ 3 ਮੁਲਜ਼ਮਾਂ ਨੂੰ ਫੜਿਆ ਹੈ। ਪਿੰਡ...

ਓਡੀਸ਼ਾ ‘ਚ ਟਾਟਾ ਸਟੀਲ ਪਾਵਰ ਪਲਾਂਟ ਵਿਚ ਸਟੀਮ ਲੀਕੇਜ, ਕਈ ਮੁਲਾਜ਼ਮ ਹਸਪਤਾਲ ਵਿਚ ਭਰਤੀ

ਓਡੀਸ਼ਾ ਦੇ ਢੇਂਕਨਾਲ ਜ਼ਿਲ੍ਹੇ ਦੇ ਮੇਰਾਮੁੰਡਲੀ ਵਿਚ ਟਾਟਾ ਸਟੀਲ ਪਾਵਰ ਪਲਾਂਟ ਵਿਚ ਸਟੀਮ ਲੀਕ ਹੋਇਆ ਹੈ। ਕਈ ਮੁਲਾਜ਼ਮਾਂ ਨੂੰ ਕੱਟਕ ਦੇ ਇਕ...

ਸਰਕਾਰੀ ਜ਼ਮੀਨ ਦਾ ਕਬਜ਼ਾ ਛੁਡਾਉਣ ਪਹੁੰਚੇ ਜੇਈ ਨੂੰ ਬੰਦੀ ਬਣਾ ਕੇ ਕੁੱਟਿਆ, ਲੋਕਾਂ ਨੇ ਮਸ਼ੀਨ ਕੀਤੀ ਜ਼ਬਤ

ਜਲੰਧਰ ਵਿਚ ਨਗਰ ਨਿਗਮ ਦੇ ਜੇਈ ਨਾਲ ਕੁਝ ਲੋਕਾਂ ਨੇ ਬੰਧਕ ਬਣਾ ਕੇ ਮਾਰਕੁੱਟ ਕੀਤੀ। ਜੇਈ ਫੋਕਲ ਪੁਆਇੰਟ ਵਿਚ ਅੰਬੇਡਕਰ ਪਾਰਕ ਕੋਲ ਸਰਕਾਰੀ...