ਵਰਮਾਲਾ ਤੋਂ ਲੈ ਕੇ ਲਾਵਾਂ ਤੱਕ, ਵੇਖੋ ਆਦਿੱਤਿਆ ਨਾਰਾਇਣ ਦੇ ਵਿਆਹ ਦੀਆਂ ਤਸਵੀਰਾਂ

aditya narayan marriage inside pics shweta married

1 of 10

aditya narayan marriage inside pics:ਸਿੰਗਰ ਅਤੇ ਹੋਸਟ ਆਦਿੱਤਿਆ ਨਾਰਾਇਣ ਨੇ ਆਪਣੀ ਜਿੰਦਗੀ ਦੀ ਨਵੀਂ ਜਰਨੀ ਸ਼ੁਰੂ ਕਰ ਦਿੱਤੀ ਹੈ।

 ਉਹ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਚੁੱਕੇ ਹਨ। 1 ਦਸੰਬਰ  ਨੂੰ ਆਦਿੱਤਿਆ ਨੇ ਆਪਣੀ ਲਾਂਗ ਟਾਈਮ ਗਰਲਫ੍ਰੈਂਡ ਸ਼ਵੇਤਾ ਅਗਰਵਾਲ ਨਾਲ ਸੱਤ ਫੇਰੇ ਲਏ ਹਨ।

ਆਦਿੱਤਿਆ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਲਾੜਾ-ਲਾੜੀ ਬਣੇ ਆਦਿੱਤਿਆ ਅਤੇ ਸ਼ਵੇਤਾ ਦੀ ਜੋੜੀ ਤਸਵੀਰਾਂ ਵਿੱਚ ਸ਼ਾਨਦਾਰ ਲੱਗ ਰਹੀ ਹੈ।

 ਦੋਹਾਂ ਦੀ ਜੋੜੀ ਬਹੁਤ ਖੂਬਸੂਰਤ ਲੱਗ ਰਹੀ ਹੈ।


ਆਦਿੱਤਿਆ ਅਤੇ ਸ਼ਵੇਤਾ ਅਗਰਵਾਲ ਬ੍ਰਾਈਡਲ ਆਊਟਫਿਟਸ ਵਿੱਚ ਬੇਹੱਦ ਖੂਬਸੂਰਤ ਲੱਗੇ।ਦੋਹਾਂ ਨੇ ਕਲਰ ਕੋਰਿਡਨੇਟਿਡ ਆਊਟਫਿਟਸ ਕੈਰੀ ਕੀਤੇ।

ਆਦਿੱਤਿਆ ਨੇ ਕ੍ਰੀਮ ਕਲਰ ਦੀ ਸ਼ੇਰਵਾਨੀ ਤੇ ਬੇਬੀ ਪਿੰਕ ਕਲਰ ਦੀ ਚੁੰਨੀ ਟੀਮਅੱਪ ਕੀਤਾ।

ਉੱਥੇ ਹੀ ਸ਼ਵੇਤਾ ਨੇ ਪਿੰਕਿਸ਼ ਅਤੇ ਕ੍ਰੀਮ ਕਲਰ ਦਾ ਲਹਿੰਗਾ ਪਾਇਆ।ਉਨ੍ਹਾਂ ਨੇ ਕੁੰਦਨ ਦੀ ਜੂਲਰੀ ਆਪਣੇ ਲਹਿੰਗੇ ਦੇ ਨਾਲ ਕੈਰੀ ਕੀਤੀ। ਮੱਥਾ ਪੱਟੀ , ਲਾਂਗ ਈਅਰਿੰਗ। ਹੈਵੀ ਨੈਕਲੈੱਸ ਵਿੱਚ ਸ਼ਵੇਤਾ ਬੇਹੱਦ ਖੂਬਸੂਰਤ ਲੱਗੀ।


ਵਰਮਾਲਾਸੈਰੇਮਨੀ ਤੋਂ ਲਾਵਾਂ ਤੱਕ ਆਦਿੱਤਿਆ ਨਾਰਾਇਣ ਦੇ ਪੂਰੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੈ।

ਤਸਵੀਰਾਂ ਵਿੱਚ ਦੋਵੇਂ ਮੇਡ ਫਾਰ ਈਚ ਅਦਰ ਲਗ ਰਹੇ ਹਨ।ਦੋਵੇਂ ਇਕੱਠੇ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਕਿਹਾ ਜਾਂਦਾ ਹੈ ਕਿ ਆਦਿੱਤਿਆ ਨੇ ਪਿਛਲੇ ਮਹੀਨੇ ਹੀ ਸ਼ਵੇਤਾ ਨਾਲ ਸਬੰਧਾਂ ਨੂੰ ਆਫੀਸ਼ਿਅਲ ਕੀਤਾ ਸੀ।

ਜਿਸ ਤੋਂ ਬਾਅਦ ਸਾਰਿਆਂ ਨੇ ਉਸ ਨੂੰ ਬਹੁਤ ਵਧਾਈ ਦਿੱਤੀਆਂ।ਆਦਿੱਤਿਆ ਅਤੇ ਸ਼ਵੇਤਾ ਕਾਫੀ ਸਮੇਂ ਤੋਂ ਰਿਸ਼ਤੇ ‘ਚ ਰਹੇ ਹਨ। ਸ਼ਾਪਿਤ ਨਾਮ ਦੀ ਫਿਲਮ ਵਿੱਚ ਦੋਵਾਂ ਨੂੰ ਇੱਕਠੇ ਵੀ ਦੇਖਿਆ ਗਿਆ ਸੀ। ਫਿਲਮ ਦਾ ਨਿਰਦੇਸ਼ਨ ਵਿਕਰਮ ਭੱਟ ਨੇ ਕੀਤਾ ਸੀ।