Amy Jackson cute son photo share instagram account

Amy Jackson ਨੇ ਸ਼ੇਅਰ ਕੀਤੀਆਂ ਬੇਟੇ ਦੀਆਂ ਕਿਊਟ ਤਸਵੀਰਾਂ

Amy Jackson cute son photo share instagram account

1 of 10

Amy Jackson cute son : ਅਦਾਕਾਰਾ ਏਮੀ ਜੈਕਸਨ ਇਨ੍ਹੀਂ ਦਿਨ੍ਹੀਂ ਮਦਰਹੁਡ ਇੰਨਜੁਆਏ ਕਰ ਰਹੀ ਹੈ।

Amy Jackson cute son
Amy Jackson cute son

ਉਨ੍ਹਾਂ ਨੇ ਹੁਣ ਆਪਣੇ ਬੇਟੇ ਐਂਦਰਿਅਸ ਦੇ ਨਾਲ ਕੁੱਝ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ।

Amy Jackson cute son
Amy Jackson cute son

ਇਸ ਤਸਵੀਰ ਵਿੱਚ ਏਮੀ ਆਪਣੇ ਬੇਟੇ ਨਾਲ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ।

Amy Jackson cute son
Amy Jackson cute son

ਏਮੀ ਦੀ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਤੁਸੀ ਉਨ੍ਹਾਂ ਦੇ ਬੇਟੇ ਦੇ ਨਾਲ ਹੱਸਦੇ ਅਤੇ ਉਹਨਾਂ ਨੂੰ ਕਿਸ ਕਰਦੇ ਵੇਖ ਸਕਦੇ ਹੋ।

Amy Jackson cute son
Amy Jackson cute son

ਇਸ ਦੇ ਨਾਲ ਹੀ ਉਨ੍ਹਾਂ ਨੇ ਬੇਟੇ ਦੀ ਇੱਕ ਸਿੰਗਲ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਵਿੱਚ ਐਂਦਰਿਅਸ ਬਹੁਤ ਪਿਆਰਾ ਲੱਗ ਰਿਹਾ ਹੈ।

Amy Jackson cute son
Amy Jackson cute son

ਇੰਨਾ ਹੀ ਨਹੀਂ ਏਮੀ ਨੇ ਆਪਣੀ ਇੰਸਟਾ ਸਟੋਰੀ ਉੱਤੇ ਬੇਟੇ ਦੇ ਨਾਲ ਖੇਡਦੇ ਹੋਏ ਵੀਡੀਓ ਵੀ ਪਾਈ ਹੈ। ਇਹ ਸਾਰੀਆਂ ਤਸਵੀਰਾਂ ਬੇਹੱਦ ਕਿਊਟ ਹਨ ਅਤੇ ਫੈਨਜ਼ ਨੂੰ ਖੂਬ ਪਸੰਦ ਆ ਰਹੀਆਂ ਹਨ।

Amy Jackson cute son
Amy Jackson cute son

ਦੱਸ ਦੇਈਏ ਕਿ ਏਮੀ ਨੇ 23 ਸਤੰਬਰ 2019 ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਏਮੀ ਦਾ ਅਜੇ ਤੱਕ ਮੰਗੇਤਰ ਜਾਰਜ ਨਾਲ ਵਿਆਹ ਨਹੀਂ ਕੀਤਾ ਹੈ। ਦੋਨੋਂ ਲੰਬੇ ਸਮੇਂ ਤੋਂ ਇੱਕ – ਦੂਜੇ ਨੂੰ ਡੇਟ ਕਰ ਰਹੇ ਹਨ।

Amy Jackson cute son

ਦੋਨਾਂ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਏਮੀ ਨੇ ਆਪਣੇ ਪ੍ਰੈੈਗਨੈਂਸੀ ਪੀਰੀਅਡ ਨੂੰ ਕਾਫ਼ੀ ਇੰਨਜੁਆਏ ਕੀਤਾ ਸੀ ਅਤੇ ਉਹ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਨ ਦਾ ਮੌਕਾ ਕਦੇ ਨਹੀਂ ਛੱਡਦੀ ਸੀ।

Amy Jackson cute son

ਨਾਲ ਹੀ ਉਨ੍ਹਾਂ ਨੇ ਆਪਣਾ ਵਰਕਆਊਟ ਵੀ ਜਾਰੀ ਰੱਖਿਆ ਸੀ। ਹੁਣ ਵੀ ਏਮੀ ਆਪਣੇ ਵਰਕਆਊਟ ਰੂਟੀਨ ਦਾ ਕਾਫ਼ੀ ਖਿਆਲ ਰੱਖਦੀ ਹੈ।

Amy Jackson cute son

ਏਮੀ ਨੇ ਆਪਣਾ ਪ੍ਰੈਗਨੈਂਸੀ ਵੇਟ ਵੀ ਕਾਫ਼ੀ ਜਲਦੀ ਘਟਾ ਲਿਆ ਸੀ। ਹੁਣ ਉਹ ਇੱਕਦਮ ਠੀਕ ਸ਼ੇਪ ਵਿੱਚ ਹੈ।

Amy Jackson cute son

ਏਮੀ ਨੇ ਪ੍ਰੈਗਨੈਂਸੀ ਵਿੱਚ ਵੀ ਵਰਕਆਊਟ, ਯੋਗਾ ਜਾਰੀ ਰੱਖਿਆ ਸੀ ਅਤੇ ਉਨ੍ਹਾਂ ਦੀਆਂ ਬੇਬੀ ਬੰਪ ਫਲਾਂਟ ਕਰਦੇ ਹੋਏ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸੀ।