ਵਿਆਹ ਦੇ ਪੰਜ ਸਾਲ ਬਾਅਦ ਅਦਾਕਾਰਾ ਮਿਨੀਸ਼ਾ ਲਾਂਬਾ ਨੇ ਲਿਆ ਤਲਾਕ, ਅਜਿਹੀ ਸੀ ਦੋਹਾਂ ਦੀ ਲਵ ਸਟੋਰੀ

minissha lamba divorced husband ae hasino actress husband ryan tham

1 of 10

minissha lamba divorced husband:ਬਚਨਾ ਏ ਹਸੀਨੋ ਫਿਲਮ ਤੋਂ ਪਾਪੂਲਰ ਹੋਈ ਅਦਾਕਾਰਾ ਮਿਨੀਸ਼ਾ ਲਾਂਬਾ ਦੀ ਪਰਸਨਲ ਜਿੰਦਗੀ ਇਸ ਸਮੇਂ ਚਰਚਾ ਵਿੱਚ ਹੈ।ਉਨ੍ਹਾਂ ਨੇ ਆਪਣੇ ਪਤੀ ਰਿਆਨ ਥਾਮ ਤੋਂ ਪੰਜ ਸਾਲ ਦੇ ਰਿਲੇਸ਼ਨ ਤੋਂ ਬਾਅਦ ਤਲਾਕ ਲੈ ਲਿਆ ਹੈ।ਅਦਾਕਾਰਾ ਨੇ ਇੱਕ ਇੰਟਰਵਿਊ ਵਿੱਚ ਖੁਦ ਇਸ ਗੱਲ ਨੂੰ ਕੰਨਫਰਮ ਕੀਤਾ ਹੈ।ਉਨ੍ਹਾਂ ਨੇ ਦੱਸਿਆ ਕਿ ਹੁਣ ਉਹ ਅਤੇ ਰਿਆਨ ਕਾਨੂੰਨੀ ਤੌਰ ਤੇ ਅਲੱਗ ਹੋ ਚੱਕੇ ਹਨ।

ਦੋ ਸਾਲ ਪਹਿਲਾਂ 2018 ਤੋਂ ਹੀ ਮਿਨੀਸ਼ਾ ਅਤੇ ਉਨ੍ਹਾਂ ਦੇ ਪਤੀ ਦੇ ਵਿੱਚ ਮਨਮੁਟਾਅ ਚਲ ਰਿਹਾ ਸੀ।ਖਬਰਾਂ ਸਨ ਕਿ ਦੋਵੇਂ ਅਲੱਗ-ਅਲੱਗ ਰਹਿ ਰਹੇ ਸਨ।

 ਦੋ ਸਾਲ ਤੋਂ ਚਲ ਰਹੀ ਇਨ੍ਹਾਂ ਖਬਰਾਂ ਨੂੰ ਸੱਚ ਦੱਸਦੇ ਹੋਏ ਆਖਿਰਕਾਰ ਮਿਨੀਸ਼ਾ ਨੇ ਪਤੀ ਤੋਂ ਤਲਾਕ ਲੈ ਕੇ ਪਬਿਲਕੀਕਲੀ ਆਪਣੀ ਚੁੱਪੀ ਤੋੜ ਦਿੱਤੀ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਮਿਨੀਸ਼ਾ ਨੇ ਇਸ ਗੱਲ ਦਾ ਖੁਲਸਾ ਕੀਤਾ।ਉਨ੍ਹਾਂ ਨੇ ਦੱਸਿਆ ਕਿ ਰਿਆਨ ਅਤੇ ਮੈਂ ਹੁਣ ਪੂਰੀ ਤਰ੍ਹਾਂ ਅਲੱਗ ਹੋ ਚੁੱਕੇ ਹਨ। ਕਾਨੂੰਨੀ ਤੌਰ ਤੇ ਇਹ ਅਲੱਗ ਹੋ ਚੁੱਕੇ ਹਨ।

ਦੱਸ ਦੇਈਏ ਕਿ ਮਿਨੀਸ਼ਾ ਅਤੇ ਰਿਆਨ ਦੇ ਵਿਆਹ ਨੂੰ ਪੰਜ ਸਾਲ ਪੂਰੇ ਹੋ ਚੁੱਕੇ ਹਨ।ਦੋਹਾਂ ਦੀ ਮੁਲਾਕਾਤ 2013 ਵਿੱਚ ਜੁਹੂ ਸਥਿਤ ਨਾਈਟ ਕਲੱਬ ਟ੍ਰਾਇਲੋਜੀ ਵਿੱਚ ਹੋਈ ਸੀ।ਦੋਹਾਂ ਦੀ ਪਹਿਚਾਣ ਅਤੇ ਫਿਰ ਦੋਵੇਂ ਇੱਕ ਦੂਜੇ ਨੂੰ ਡੇਟ ਕਰਨ ਲੱਗੇ।

ਦੋ ਸਾਲ ਤੱਕ ਡੇਟਿੰਗ ਤੋਂ ਬਾਅਦ ਉਨ੍ਹਾਂ ਨੇ ਵਿਆਹ ਦਾ ਫੈਸਲਾ ਕੀਤਾ।6 ਜੁਲਾਈ 2015 ਨੂੰ ਉਨ੍ਹਾਂ ਨੇ ਇੱਕ ਪ੍ਰਾਈਵੇਟ ਸੈਰੇਮਨੀ ਵਿੱਚ ਵਿਆਹ ਕੀਤਾ।ਇਸ ਵਿੱਚ ਉਨ੍ਹਾਂ ਦੇ ਘਰਵਾਲੇ, ਕੁੱਝ ਦੋਸਤ ਅਤੇ ਕਰੀਬੀ ਹੀ ਸ਼ਾਮਿਲ ਹੋਏ ਸਨ।

ਦੱਸ ਦੇਈੇਏ ਕਿ ਰਿਆਨ ਥਾਮ, ਪੂਜਾ ਬੇਦੀ ਦੇ ਕਜਨ ਹਨ। ਉੱਥੇ ਪ੍ਰੋਫੈਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਹੋਟਲ ਦਾ ਬਿਜਨੈੱਸ ਹੈ ਜਾਂ ਉਂਝ ਕਹੀਏ ਕਿ ਉਹ ਇੱਕ ਸਕਸੈੱਸਫੁਲ ਬਿਜਨੈੱਸਮੈਨ ਹੈ।

minissha lamba divorced husband

ਇਸ ਨਾਲ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਮਿਨੀਸ਼ਾ ਨੇ 2005 ਵਿੱਚ ਫਿਲਮ ਯਹਾਂ ਸੇ ਤੋਂ ਆਪਣਾ ਬਾਲੀਵੁਡ ਡੈਬਿਊ ਕੀਤਾ ਸੀ।ਇਸ ਵਿੱਚ ਉਨ੍ਹਾਂ ਨੇ ਜਿੰਮੀ ਸ਼ੇਰਗਿੱਲ ਦੇ ਨਾਲ ਕੰਮ ਕੀਤਾ ਸੀ।

minissha lamba divorced husband

ਇਸ ਤੋਂ ਬਾਅਦ ਕਾਰਪੋਰੇਟ, ਹਨੀਮੂਨ ਟ੍ਰੈਵਲਜ਼ , ਦੱਸ ਕਹਾਣੀਆਂ, ਕਿਡਨੈੱਪ, ਸ਼ੌਰਿਆ , ਅਨਾਮਿਕਾ ਸਮੇਤ ਕਈ ਹੋਰ ਫਿਲਮਾਂ ਵਿੱਚ ਵੀ ਕੀਤਾ ਪਰ ਉਨ੍ਹਾਂ ਨੂੰ ਰਣਬੀਰ ਦੇ ਨਾਲ ਫਿਲਮ ਬਚਨਾ ਏ ਹਸੀਨੋ ਤੋਂ ਪਹਿਚਾਣ ਮਿਲੀ ਸੀ।

minissha lamba divorced husband