romantic pictures of Neha and rohanpreet : ਨੇਹਾ ਕੱਕੜ ਤੇ ਰੋਹਨਪ੍ਰੀਤ ਦੋਨੋ ਹੀ ਬਾਲੀਵੁੱਡ ਤੇ ਪੋਲੀਵੁਡ ਦੇ ਮਸ਼ਹੂਰ ਗਾਇਕ ਹਨ। ਦੋਵਾਂ ਦਾ ਵਿਆਹ ਪਿਛਲੇ ਸਾਲ 24 ਅਕਤੂਬਰ ਨੂੰ ਹੋਇਆ ਸੀ।
ਨੇਹਾ ਅਤੇ ਰੋਹਨਪ੍ਰੀਤ ਅਕਸਰ ਹੀ ਪਿਆਰ ਭਰੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਦੱਸਣਯੋਗ ਹੈ ਕਿ ਨੇਹਾ ਤੇ ਰੋਹਨਪ੍ਰੀਤ ਦੀ ਲਵ ਮੈਰਿਜ ਸੀ , ਜੋ ਕਿ ਜ਼ਿਆਦਾਤਰ ਫਿਲਮੀ ਸੀ।
ਨੇਹਾ ਤੇ ਰੋਹਨਪ੍ਰੀਤ ਅਕਸਰ ਇਕੱਠੇ ਸੋਸ਼ਲ ਮੀਡੀਆ ਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਸੋਸ਼ਲ ਮੀਡੀਆ ਫੈਨਜ਼ ਜ਼ਿਆਦਾਤਰ ਦੋਨਾਂ ਨੂੰ ‘Rohu -Nehu ‘ ਵਜੋਂ ਵੀ ਜਾਣਦੇ ਹਨ।
ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਦੋਵਾਂ ਦੀਆਂ ਫੋਟੋਆਂ ਨੂੰ ਪਸੰਦ ਕਰ ਰਹੇ ਹਨ ਤੇ ਦੁਆਵਾਂ ਦਿੰਦੇ ਹਨ।
ਦੱਸਣਯੋਗ ਹੈ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਇਕੱਠਿਆਂ ਕਈ ਗੀਤ ਵੀ ਆ ਚੁਕੇ ਹਨ। ਜਿਹਨਾ ਨੂੰ ਪ੍ਰਸ਼ੰਸਕਾਂ ਦੇ ਵਲੋਂ ਬਹੁਤ ਪਿਆਰ ਮਿਲਿਆ ਹੈ।
ਨੇਹਾ ਕੱਕੜ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਹੈ ਜਿਸ ਨੇ ਆਪਣੀ ਮਿਹਨਤ ਦੇ ਸਦਕੇ ਨਾਮ ਕਮਾਇਆ ਹੈ।
ਨੇਹਾ ਤੇ ਰੋਹਨਪ੍ਰੀਤ ਦੇ ਹੁਣ ਤੱਕ ਗੀਤ ‘ਨੇਹੁ ਦਾ ਵਿਆਹ’ , ‘ਖਿਆਲ ਰੱਖਿਆ ਕਰ’ , ਤੇ ਹਾਲ ਹੀ ਵਿੱਚ ਇੱਕ ਗੀਤ ‘ਖੜ੍ਹ ਤੈਨੂੰ ਮਈ ਦੱਸਾ’ ਰਿਲੀਜ਼ ਹੋਇਆ ਹੈ।
ਸੋਸ਼ਲ ਮੀਡੀਆ ਤੇ ਅਕਸਰ ਇਹਨਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਇਹ ਬਾਲੀਵੁੱਡ ਤੇ ਪੋਲੀਵੁਡ ਦਾ ਇੱਕ cute couple ਹੈ । ਦੋਨੋ ਅਕਸਰ ਇੱਕ ਦੂਜੇ ਲਈ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ।