ਪੀਲੇ ਰੰਗ ਦੇ ਸ਼ਰਾਰੇ ਵਿੱਚ ਹਿਨਾ ਖਾਨ ਨੇ ਕਰਵਾਇਆ ਬੇਹੱਦ ਖੂਬਸੂਰਤ ਫੋਟੋਸ਼ੂਟ,ਦੇਖੋ ਤਸਵੀਰਾਂ

hina yellow suit pics tv actress hina khan yellow pics stylish look

1 of 10

hina yellow suit pics:ਹਿਨਾ ਖਾਨ ਲਾਕਡਾਊਨ ਫੇਜ ਨੂੰ ਕਾਫੀ ਵਧੀਆ ਇਸਤੇਮਾਲ ਕਰ ਰਹੀ ਹੈ। ਉਹ ਸੋਸ਼ਲ ਮੀਡੀਆ ‘ਤੇ ਆਪਣੇ ਦਰਸ਼ਕਾਂ ਦਾ ਵੀ ਖਿਆਲ ਰੱਖ ਰਹੀ ਹੈ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਉਹ ਅਕਸਰ ਪ੍ਰਸ਼ੰਸਕਾਂ ਨਾਲ ਆਪਣੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। 

 ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।

ਇਹਨਾਂ ਤਸਵੀਰਾਂ ਵਿਚ ਹਿਨਾ ਖਾਨ ਪੀਲੇ ਰੰਗ ਦੇ ਸ਼ਰਾਰੇ ਸੂਟ ਵਿਚ ਬੇਹੱਦ ਖੂਬ ਸੂਰਤ ਨਜ਼ਰ ਆ ਰਹੀ ਹੈ ਅਤੇ ਉਹ ਵੱਖ ਵੱਖ ਪੋਜ਼ ਦਿੰਦੇ ਹੋਏ ਇਹਨਾਂ ਤਸਵੀਰਾਂ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ  ਸਾਂਝਾ ਕੀਤਾ ਹੈ।

ਇਹਨਾਂ ਤਸਵੀਰਾਂ ਨੂੰ ਸ਼ੇਅਰ ਕੀਤੇ ਕੁਝ ਹੀ ਸਮਾਂ ਹੋਇਆ ਹੈ ਤੇ ਹੁਣ ਤੱਕ ਵੱਡੀ ਗਿਣਤੀ ‘ਚ ਇਸ ਤਸਵੀਰ ਤੇ ਲਾਇਕਜ਼ ਅਤੇ ਕੁਮੈਟ ਵੀ ਆ ਚੁੱਕੇ ਹਨ।

ਕੰਮ ਦੀ ਗੱਲ ਕਰੀਏ ਤਾਂ ਹਿਨਾ ਜਲਦੀ ਹੀ ‘ਦਿ ਲਾਸਟ ਵਿਸ਼’ ਵਿੱਚ ਨਜ਼ਰ ਆਵੇਗੀ।

 ਇਸ ਫਿਲਮ ਵਿਚ ਉਹ ਇਕ ਵਿਆਹੁਤਾ ਔਰਤ ਦਾ ਕਿਰਦਾਰ ਨਿਭਾ ਰਿਹਾ ਹੈ।

ਇਸ ਤੋਂ ਇਲਾਵਾ ਉਹ ਫਿਲਮ ‘ਕੰਟਰੀ ਆਫ ਬਲਾਇੰਡ’ ‘ਚ ਨਜ਼ਰ ਆਵੇਗੀ।

ਇਸ ਦੇ ਨਾਲ ਹੀ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਹਿਨਾ ਅਭਿਨੇਤਾ ਕੁਸ਼ਲ ਟੰਡਨ ਦੇ ਨਾਲ ਜ਼ੀ 5 ਫਿਲਮ ਵਿੱਚ ਨਜ਼ਰ ਆਵੇਗੀ।

 ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।

 ਅਤੇ ਇਸ ਦੇ ਨਾਲ ਹੀ ਆਪਣੇ ਫੈਨਜ਼ ਨੂੰ ਆਪਣੇ ਪਲ – ਪਲ ਦੀਆਂ ਖਬਰਾਂ ਦਿੰਦੇ ਰਹਿੰਦੇ ਹਨ।