ਲਾਕਡਾਊਨ ਵਿੱਚ ਰਘੁ ਰਾਮ ਨੇ ਪਤਨੀ ਅਤੇ ਬੇਟੇ ਨਾਲ ਕੀਤੀ ਪੂਲ ਪਾਰਟੀ, ਵੇਖੋ ਤਸਵੀਰਾਂ

raghu share baby pics raghu share pool pics with wife instagram pics

1 of 10

raghu share baby pics:ਰਿਐਲਿਟੀ ਸ਼ੋਅ ਰੋਡੀਜ਼ ਫੇਮ ਰਘੂ ਰਾਮ ਰਾਜਨ ਲਾਕਡਾਊਨ ਨੂੰ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਖੂਬ ਮਸਤੀ ਭਰੇ ਅੰਦਾਜ਼ ਵਿੱਚ ਸੈਲੀਬ੍ਰੇਟ ਕਰ ਰਹੇ ਹਨ।

ਅਜਿਹੇ ਵਿੱਚ ਉਨ੍ਹਾਂ ਨੇ ਆਪਣੇ ਬੇਟੇ ਦੇ ਲਈ ਪੂਲ ਪਾਰਟੀ ਦਾ ਪ੍ਰਬੰਧ ਕੀਤਾ।

ਇਸ ਦੌਰਾਨ ਰਘੁ ਦੀ ਪਤਨੀ ਬੇਟੇ ਨੂੰ ਨਹਾਉਂਦੀ ਅਤੇ ਮਸਤੀ ਕਰਦੀ ਦਿਖਾਈ ਦਿੱਤੀ।

ਇਹਨਾਂ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਕਿ ਰਘੁ ਦੀ ਪਤਨੀ ਬੇਟੇ ਨੂੰ ਨਹਾ ਰਹੀ ਹੈ।

ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। 

raghu share baby pics

ਰਘੁ ਰਾਮ ਆਪਣੀ ਗਰਲਫ੍ਰੈਂਡ ਨਤਾਲੀ ਡੀ ਲੁਸਿਓ ਨੂੰ ਕਾਫੀ ਸਮੇੰ ਤੋਂ ਡੇਟ ਕਰ ਰਹੇ ਸਨ।

ਦਸੰਬਰ  2018 ਵਿੱਚ ਉਹਨਾਂ ਨੇ ਵਿਆਹ ਕਰ ਲਿਆ ਸੀ।

ਵਿਆਹ ਤੋਂ ਇੱਕ ਸਾਲ ਬਾਅਦ  ਦੋਨੋਂ ਇੱਕ ਬੇਬੀ ਬੁਆਏ ਦੇ ਮਾਤਾ ਪਿਤਾ ਬਣ ਗਏ।

ਰਘੁ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।

raghu share baby pics

 ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

raghu share baby pics