surbhi chandana glamourous pics:ਸੀਰੀਅਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਕਈ ਸਾਲਾਂ ਤੋਂ ਆ ਰਿਹਾ ਹੈ।

ਜਿਸ ਵਿੱਚ ਕਈ ਕਿਰਦਾਰਾਂ ਦੀ ਕਾਸਟ ਉਹੀ ਹੈ ਜਦਕਿ ਕਿਰਦਾਰ ਬਦਲ ਚੁੱਕੇ ਹਨ।

ਇਸ ਸੀਰੀਅਲ ਵਿੱਚ ਕਈ ਅਜਿਹੇ ਲੋਕ ਵੀ ਕੰਮ ਕਰ ਚੁੱਕੇ ਹਨ ਜੋ ਅੱਜ ਕਈ ਫਿਲਮਾਂ ਅਤੇ ਹੋਰ ਟੀਵੀ ਸੀਰੀਜ਼ ਵਿੱਚ ਨਜ਼ਰ ਆ ਰਹੇ ਹਨ।

ਇਨ੍ਹਾਂ ਵਿੱਚੋਂ ਇੱਕ ਨਾਮ ਅਦਾਕਾਰਾ ਸੁਰਭੀ ਚਾਂਦਨਾ ਦਾ ਵੀ ਹੈ।

ਜੋ ਕਈ ਸਾਲ ਪਹਿਲਾਂ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਨਜ਼ਰ ਆ ਚੁੱਕੀ ਹੈ।

ਪਰ ਹੁਣ ਕਈ ਟੀਵੀ ਸੀਰੀਜ਼ ਵਿੱਚ ਦਿਖਾਈ ਦੇ ਚੁੱਕੀ ਹੈ।

ਤੁਹਾਨੂੰ ਸ਼ਾਇਦ ਹੀ ਯਾਦ ਹੋਵੇਗਾ ਅਦਾਕਾਰਾ ਨੇ ਸਾਲ 2009 ਵਿੱਚ ਸਵੀਟੀ ਦਾ ਕਿਰਦਾਰ ਨਿਭਾਇਆ ਸੀ।

ਜਦੋਂ ਉਹ ਛੋਟੀ ਸੀ।

ਗਿਆਰਾਂ ਸਾਲ ਪਹਿਲਾਂ ਸ਼ੋਅ ਵਿੱਚ ਕਿਰਦਾਰ ਨਿਭਾਉਣ ਤੋਂ ਬਾਅਦ ਅਦਾਕਾਰਾ 2013 ਵਿਚ ਇੱਕ ਨਣਦ ਕੀ ਖੁਸ਼ੀਓ ਕੀ ਚਾਬੀ ..ਮੇਰੀ ਭਾਬੀ ਵਿੱਚ ਨਜ਼ਰ ਆਈ।

ਜਿਸ ਤੋੰ ਬਾਅਦ ਉਹ ਕੁਬੂਲ ਹੈ, ਆਹਟ, ਇਸ਼ਕਬਜ, ਦਿਲ ਬੋਲੇ ਓਬਰਾਏ ਵਿੱਚ ਦਿਖਾਈ ਦਿੱਤੀ।

ਸੁਰਭੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।





















