ਹਾਈਵੇਅ ‘ਤੇ ਟੋਲ ਵਸੂਲੀ ਸਿਸਟਮ ਨੂੰ ਸਾਲ ਅੰਦਰ ਕੀਤਾ ਜਾਵੇਗਾ ਖਤਮ, ਲੋਕ ਸਭਾ ‘ਚ ਬੋਲੇ ਨਿਤਿਨ ਗਡਕਰੀ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਹਾਈਵੇਅ ‘ਤੇ ਮੌਜੂਦਾ ਟੋਲ ਵਸੂਲੀ...

ਕਰੂ ਮੈਂਬਰਾਂ ਦੀ ਕਮੀ ਕਾਰਨ ਅੱਜ ਵੀ ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਹੋਈਆਂ ਰੱਦ, ਯਾਤਰੀ ਹੋ ਰਹੇ ਪ੍ਰੇਸ਼ਾਨ

ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਲਗਾਤਾਰ ਤੀਜੇ ਦਿਨ ਕਰੂਅ ਮੈਂਬਰਾਂ ਦੀ ਕਮੀ ਨਾਲ ਜੂਝ ਰਹੀ ਹੈ। ਇਸ ਕਾਰਨ ਦੇਸ਼ ਭਰ ਵਿਚ...

ਹੁਣ ‘ਸੇਵਾ ਤੀਰਥ’ ਦੇ ਨਾਂ ਨਾਲ ਜਾਣਿਆ ਜਾਵੇਗਾ ਪ੍ਰਧਾਨ ਮੰਤਰੀ ਦਫ਼ਤਰ, ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ

ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਦਫਤਰ (PMO) ਦਾ ਨਾਂ ਬਦਲ ਕੇ ਸੇਵਾ ਤੀਰਥ ਕਰ ਦਿੱਤਾ ਹੈ। ਦੇਸ਼ ਭਰ ਦੇ ਰਾਜ ਭਵਨ ਦਾ ਨਾਂ ਹੁਣ ਲੋਕ ਭਵਨ ਹੋਵੇਗਾ।...

“ਜਾਸੂਸੀ ਕਰਨਾ ਚਾਹੁੰਦੀ ਹੈ…” ਸੰਚਾਰ ਸਾਥੀ’ ਐਪ ‘ਤੇ ਕਾਂਗਰਸੀ ਸਾਂਸਦ ਪ੍ਰਿਅੰਕਾ ਗਾਂਧੀ ਦਾ ਵੱਡਾ ਬਿਆਨ

ਸੰਚਾਰ ਸਾਥੀ ਐਪ ਨੂੰ ਲੈ ਕੇ ਇਕ ਪਾਸੇ ਜਿਥੇ ਬਵਾਲ ਮਚਿਆ ਹੋਇਆ ਹੈ ਉਥੇ ਸੈਸ਼ਨ ਦੀ ਕਾਰਵਾਈ ਦੌਰਾਨ ਕਈ ਸਿਆਸਤਦਾਨ ਵੱਲੋਂ ਇਸ ‘ਤੇ ਸਵਾਲ...

ਡਿਜੀਟਲ ਅਰੈਸਟ ਮਾਮਲਿਆਂ ‘ਤੇ ਸੁਪਰੀਮ ਕੋਰਟ ਸਖਤ, CBI ਨੂੰ ਦਿੱਤੇ ਵੱਡੇ ਹੁਕਮ

ਡਿਜੀਟਲ ਅਰੈਸਟ ਮਾਮਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤੀ ਵਾਲਾ ਰੁਖ ਅਪਣਾਇਆ ਹੈ। ਸੁਪਰੀਮ ਕੋਰਟ ਨੇ ਦੇਸ਼ ਦੀ ਸੰਘੀ ਜਾਂਚ ਏਜੰਸੀ ਨੂੰ...

ਕੁਵੈਤ ਤੋਂ ਹੈਦਰਾਬਾਦ ਜਾ ਰਹੀ ਫਲਾਈਟ ਨੂੰ ਮਨੁੱਖੀ ਬੰਬ ਦੀ ਧਮਕੀ, ਕੀਤੀ ਗਈ ਐਮਰਜੈਂਸੀ ਲੈਂਡਿੰਗ

ਕੁਵੈਤ ਤੋਂ ਹੈਦਰਾਬਾਦ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। “ਮਨੁੱਖੀ ਬੰਬ” ਦੀ ਧਮਕੀ ਤੋਂ ਬਾਅਦ ਫਲਾਈਟ...

ਨਾ ਚਮਕ-ਦਮਕ, ਨਾ 5-ਸਟਾਰ ਇੰਤਜ਼ਾਮ, CM ਦੇ ਪੁੱਤ ਦਾ ਅਨੋਖਾ ਵਿਆਹ, ਪੇਸ਼ ਕੀਤੀ ਸਾਦਗੀ ਦੀ ਮਿਸਾਲ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਪੁੱਤਰ ਅਭਿਮਨਿਊ ਯਾਦਵ ਨੇ ਹਾਲ ਹੀ ਵਿੱਚ ਸਾਦਗੀ ਅਤੇ ਪਰੰਪਰਾ ਦੀ ਇੱਕ ਅਨੋਖੀ ਮਿਸਾਲ ਪੇਸ਼...

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਮਿਲੀ ਕਾਮਯਾਬੀ, ਪਾਕਿ ਗੈਂਗਸਟਰ ਦੇ 3 ਸਾਥੀਆਂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਵਿਚ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਹੋਈ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਦਿੱਲੀ ਪੁਲਿਸ...

ਚੋਣ ਕਮਿਸ਼ਨ ਨੇ SIR ਫਾਰਮ ਭਰਨ ਦੀ ਸਮਾਂ ਸੀਮਾ 7 ਦਿਨ ਵਧਾਈ, ਹੁਣ 11 ਦਸੰਬਰ ਤੱਕ ਚੱਲੇਗੀ ਵੋਟਰ ਵੈਰੀਫਿਕੇਸ਼ਨ

ਚੋਣ ਕਮਿਸ਼ਨ ਨੇ 12 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਚੱਲ ਰਹੇ ਸਪੈਸ਼ਲ ਇੰਸੈਂਟਿਵ ਰਿਵਿਜ਼ਨ (SIR) ਦੀ ਸਮਾਂ ਸੀਮਾ ਇਕ ਹਫਤਾ ਵਧਾ ਦਿੱਤੀ...

ਸੂਰਜੀ ਕਿਰਣਾਂ ਦਾ ਖਤਰਾ! ਦੁਨੀਆ ਭਰ ਦੀਆਂ ਫਲਾਈਟਾਂ ‘ਤੇ ਅਸਰ, ਇਕ ਘਟਨਾ ਨਾਲ ਮਚੀ ਹਫੜਾ-ਦਫੜੀ

ਦੁਨੀਆ ਭਰ ਵਿੱਚ ਏਅਰਬੱਸ ਏ320 ਪਰਿਵਾਰ ਦੇ ਜਹਾਜ਼ਾਂ ਨੂੰ ਵੱਡੇ ਪੱਧਰ ‘ਤੇ ਸਾਫਟਵੇਅਰ ਅਤੇ ਹਾਰਡਵੇਅਰ ਅੱਪਗ੍ਰੇਡ ਲਈ ਗ੍ਰਾਊਂਡ ਕੀਤਾ ਜਾ...

ਨਹੀਂ ਰਹੇ ਸਾਬਕਾ ਕੇਂਦਰੀ ਮੰਤਰੀ ਸ਼੍ਰੀਪ੍ਰਕਾਸ਼ ਜੈਸਵਾਲ, 81 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਕਾਨਪੁਰ ਤੋਂ ਤਿੰਨ ਵਾਰ ਸੰਸਦ ਮੈਂਬਰ ਅਤੇ ਮਨਮੋਹਨ ਸਿੰਘ ਸਰਕਾਰ ਵਿੱਚ ਸਾਬਕਾ ਕੋਲਾ ਮੰਤਰੀ ਰਹੇ ਸ਼੍ਰੀਪ੍ਰਕਾਸ਼ ਜੈਸਵਾਲ ਦਾ ਸ਼ੁੱਕਰਵਾਰ...

ਮੁਜੱਫਰਨਗਰ ‘ਚ ਲਾੜੇ ਨੇ ਪੇਸ਼ ਕੀਤੀ ਅਨੋਖੀ ਮਿਸਾਲ, ਦਾਜ ‘ਚ ਮਿਲੇ 31 ਲੱਖ ਰੁਪਏ ਲੈਣ ਤੋਂ ਕੀਤਾ ਇਨਕਾਰ

ਮੁਜ਼ੱਫਰਨਗਰ ਦੇ ਇਕ ਲਾੜੇ ਨੇ ਵਿਆਹ ਸਮਾਰੋਹ ਦੀ ਰਸਮ ਵਿਚ ਕੁਝ ਅਜਿਹਾ ਕੀਤਾ ਕਿ ਸਾਰਿਆਂ ਦਾ ਦਿਲ ਜਿੱਤ ਲਿਆ। ਅਵਧੇਸ਼ ਰਾਣਾ ਨੇ ਤਿਲਕ ਰਸਮ...

ਕਪਿਲ ਸ਼ਰਮਾ ਦੇ ਕੈਫੇ ‘ਤੇ ਫਾਇਰਿੰਗ ਮਾਮਲੇ ‘ਚ ਵੱਡਾ ਐਕਸ਼ਨ, ਦਿੱਲੀ ‘ਚ ਇੱਕ ਬਦਮਾਸ਼ ਕਾਬੂ

ਕੈਨੇਡਾ ਵਿੱਚ ਕਪਿਲ ਸ਼ਰਮਾ ਦੇ KAP’s ਕੈਫੇ ਵਿੱਚ ਹੋਈ ਗੋਲੀਬਾਰੀ ਵਿੱਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸ਼ਾਮਲ ਮੁੱਖ ਸ਼ੂਟਰ ਬੰਧੂ...

ਪੰਜਾਬੀ ਸਣੇ ਪਹਿਲੀ ਵਾਰ 9 ਭਾਸ਼ਾਵਾਂ ‘ਚ ਸੰਵਿਧਾਨ ਦਾ ਅਡੀਸ਼ਨ ਜਾਰੀ, 76ਵੇਂ ਸੰਵਿਧਾਨ ਦਿਵਸ ‘ਤੇ ਵੱਡਾ ਫੈਸਲਾ

ਸੰਵਿਧਾਨ ਦਿਵਸ ਹਰ ਸਾਲ 26 ਨਵੰਬਰ ਨੂੰ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ। ਇਹ ਇਤਿਹਾਸਕ ਦਿਨ ਉਹ ਦਿਨ ਹੈ ਜਦੋਂ ਸੰਵਿਧਾਨ ਸਭਾ ਨੇ 1949 ਵਿੱਚ...

PM ਮੋਦੀ ਤੇ CM ਭਗਵੰਤ ਮਾਨ ਨੇ ਦੇਸ਼ ਵਾਸੀਆਂ ਨੂੰ ਸੰਵਿਧਾਨ ਦਿਵਸ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

ਭਾਰਤ ਦਾ ਸੰਵਿਧਾਨ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋਇਆ ਸੀ। ਅਜਿਹੇ ਵਿਚ ਹਰ ਸਾਲ 26 ਨਵੰਬਰ ਨੂੰ ਦੇਸ਼ ਵਿਜ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ।...

ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ‘ਤੇ ਬੋਲੇ PM ਮੋਦੀ, ਖਾਸ ਸਿੱਕਾ ਤੇ ਡਾਕ ਟਿਕਟ ਕੀਤਾ ਜਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਰੂਕਸ਼ੇਤਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ...

Aadhaar Card ਨੂੰ ਲੈ ਕੇ ਵੱਡਾ ਫੈਸਲਾ, ਦਸੰਬਰ ‘ਚ ਦਿਖੇਗਾ ਵੱਡਾ ਬਦਲਾਅ, ਕਾਰਡ ‘ਤੇ ਹੋਵੇਗਾ ਸਿਰਫ ਫੋਟੋ ਤੇ QR ਕੋਡ

UIDAI ਆਧਾਰ ਕਾਰਡ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਕਰਨ ‘ਤੇ ਵਿਚਾਰ ਕਰ ਰਿਹਾ ਹੈ ਤੇ ਹੁਣ ਆਉਣ ਵਾਲੇ ਸਮੇਂ ਵਿਚ ਆਧਾਰ ਕਾਰਡ ਸਿਰਫ ਧਾਰਕ ਦੀ...

ਖਤਮ ਹੋਇਆ ਸਦੀਆਂ ਦਾ ਇੰਤਜ਼ਾਰ, PM ਮੋਦੀ ਨੇ ਅਯੋਧਿਆ ‘ਚ ਰਾਮ ਮੰਦਿਰ ਦੇ ਸਿਖਰ ‘ਤੇ ਲਹਿਰਾਇਆ ਭਗਵਾਂ ਝੰਡਾ

ਅਯੁੱਧਿਆ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ 673 ਦਿਨਾਂ ਬਾਅਦ PM ਮੋਦੀ ਤੇ RSS ਮੁਖੀ ਮੋਹਨ ਭਾਗਵਤ ਨੇ ਰਾਮ ਮੰਦਰ ਦੇ ਸਿਖਰ ‘ਤੇ ਝੰਡਾ...

ਅੱਜ ਕੁਰੂਕਸ਼ੇਤਰ ਦੌਰੇ ‘ਤੇ PM ਮੋਦੀ, ਸ਼ਹੀਦੀ ਸਮਾਗਮ ‘ਚ ਲੈਣਗੇ ਹਿੱਸਾ , ਵਿਸ਼ੇਸ਼ ਸਿੱਕਾ ਤੇ ਡਾਕ ਟਿਕਟ ਕਰਨਗੇ ਜਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਆ ਰਹੇ ਹਨ। ਕੁਰੂਕਸ਼ੇਤਰ ਵਿਚ ਇਹ ਉਨ੍ਹਾਂ ਦਾ 6ਵਾਂ ਦੌਰਾ ਹੋਵੇਗਾ। ਪ੍ਰਧਾਨ ਮੰਤਰੀ ਦੁਪਹਿਰ 4...

ਅੱਜ PM ਮੋਦੀ ਰਾਮ ਮੰਦਿਰ ਦੇ ਸਿਖਰ ‘ਤੇ ਲਹਿਰਾਉਣਗੇ ਝੰਡਾ, 1000 ਕੁਇੰਟਲ ਫੁੱਲਾਂ ਨਾਲ ਸਜੀ ਹੈ ਅਯੁੱਧਿਆ

ਅਯੁੱਧਿਆ ਦੇ ਰਾਮ ਮੰਦਰ ਦੇ ਸਿਖਰ ‘ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਝੰਡਾ ਲਹਿਰਾਇਆ ਜਾਵੇਗਾ। ਅੱਜ ਉਹ ਅਯੁੱਧਿਆ ਪਹੁੰਚਣਗੇ...

ਦੇਸ਼ ਦੇ 53ਵੇਂ CJI ਬਣੇ ਜਸਟਿਸ ਸੂਰਿਆਕਾਂਤ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਚੁਕਵਾਈ ਅਹੁਦੇ ਦੀ ਸਹੁੰ

ਜਸਟਿਸ ਸੂਰਿਆ ਕਾਂਤ ਨੂੰ ਭਾਰਤ ਦੇ ਨਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁਕਾਈ ਗਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ...

ਚੰਡੀਗੜ੍ਹ ਦਾ ਸਟੇਟਸ ਬਦਲਣ ‘ਤੇ ਕੇਂਦਰ ਦਾ ਯੂ-ਟਰਨ, ਕਿਹਾ-‘ਸੈਸ਼ਨ ‘ਚ ਇਸ ਸਬੰਧੀ ਬਿੱਲ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ’

ਚੰਡੀਗੜ੍ਹ ਦਾ ਸਟੇਟਸ ਬਦਲਣ ਨੂੰ ਲੈ ਕੇ ਕੇਂਦਰ ਸਰਕਾਰ ਨੇ ਯੂ-ਟਰਨ ਲਿਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਇਸ ਪ੍ਰਸਤਾਵ ‘ਤੇ ਨਾ ਤਾਂ...

UK ‘ਚ ਇਮੀਗ੍ਰੇਸ਼ਨ ਨਿਯਮਾਂ ‘ਚ 50 ਸਾਲਾਂ ਦੇ ਸਭ ਤੋਂ ਵੱਡੇ ਬਦਲਾਅ ਦੀ ਤਿਆਰੀ, ਭਾਰਤੀਆਂ ‘ਤੇ ਪਵੇਗਾ ਅਸਰ

ਬ੍ਰਿਟੇਨ ਵਿਚ ਵਸਣਾ ਔਖਾ ਹੋਣ ਵਾਲਾ ਹੈ। ਇਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ ਵੱਡਾ ਕੀਤਾ ਜਾ ਰਿਹਾ ਹੈ। ਯੂਕੇ ਸਰਕਾਰ ਦਾ ਦਾਅਵਾ ਹੈ ਕਿ ਇਹ 50...

ਦੇਸ਼ ‘ਚ ਅੱਜ ਤੋਂ 4 ਨਵੇਂ ਕਿਰਤ ਕੋਡ ਲਾਗੂ, 29 ਪੁਰਾਣੇ ਕਾਨੂੰਨ ਖਤਮ, ਕਿਰਤ ਢਾਂਚਾ ਪੂਰੀ ਤਰ੍ਹਾਂ ਬਦਲਿਆ

ਕੇਂਦਰ ਸਰਕਾਰ ਨੇ ਇਕ ਇਤਿਹਾਸਕ ਫੈਸਲਾ ਲਿਆ ਹੈ। ਕੇਂਦਰ ਸਰਕਾਰ ਵੱਲੋਂ ਦੇਸ਼ ‘ਚ ਚਾਰ ਨਵੇਂ ਕਿਰਤ ਕੋਡ ਲਾਗੂ ਕੀਤੇ ਗਏ ਹਨ। ‘ਆਤਮ ਨਿਰਭਰ...

ਦੁਬਈ ਏਅਰ ਸ਼ੋਅ ‘ਚ ਹਵਾਈ ਪ੍ਰਦਰਸ਼ਨੀ ਦੌਰਾਨ IAF ਤੇਜਸ ਜਹਾਜ਼ ਹੋਇਆ ਕ੍ਰੈਸ਼, ਪਾਇਲਟ ਦੀ ਹੋਈ ਮੌਤ

ਦੁਬਈ ਏਅਰ ਸ਼ੋਅ ‘ਚ ਹਵਾਈ ਪ੍ਰਦਰਸ਼ਨੀ ਦੌਰਾਨ IAF ਤੇਜਸ ਜਹਾਜ਼ ਕ੍ਰੈਸ਼ ਹੋ ਗਿਆ। ਹਾਦਸਾ ਅਲ ਮਕਤੂਮ ਏਅਰਪੋਰਟ ‘ਤੇ ਜਾਰੀ ਏਅਰ ਸ਼ੋਅ ਵਿਚ ਇਕ...

ਲਵ ਮੈਰਿਜ ਤੋਂ ਖਫ਼ਾ ਭਰਾ ਵੱਲੋਂ ਭੈਣ ਦਾ ਗੋਲੀਆਂ ਮਾਰ ਕੇ ਕਤਲ, ਹਰਿਆਣਾ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਕਾਬੂ

ਹਰਿਆਣਾ ਦੇ ਰੋਹਤਕ ਵਿੱਚ ਅਣਖ ਖਾਤਰ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮ ਵਿਆਹ ਤੋਂ ਨਾਰਾਜ਼ ਇੱਕ ਭਰਾ ਨੇ ਆਪਣੀ ਭੈਣ ਨੂੰ ਪੰਜ ਗੋਲੀਆਂ...

ਪੁਰਾਣੀਆਂ ਗੱਡੀਆਂ ਦਾ ਫਿਟਨੈੱਸ ਟੈਸਟ ਹੋਇਆ ਮਹਿੰਗਾ, ਦੇਣੀ ਪਊਗੀ 10 ਗੁਣਾ ਵੱਧ ਫੀਸ!

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਦੇਸ਼ ਭਰ ਵਿੱਚ ਵਾਹਨ ਫਿਟਨੈਸ ਟੈਸਟ ਫੀਸਾਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ। ਇਸ ਨੂੰ ਹੋਰ...

ਹੈਰਾਨ ਕਰਨ ਵਾਲਾ ਮਾਮਲਾ, ਡਾਕਟਰਾਂ ਨੇ ਬੱਚੇ ਦੀ ਸੱਟ ‘ਤੇ Fevikwik ਚਿਪਕਾ’ਤੀ

ਮੇਰਠ ਵਿੱਚ ਇੱਕ ਡਾਕਟਰ ਦੀ ਹੈਰਾਨ ਕਰਨ ਵਾਲੀ ਲਾਪਰਵਾਹੀ ਸਾਹਮਣੇ ਆਈ ਹੈ। ਢਾਈ ਸਾਲ ਦੇ ਇੱਕ ਬੱਚੇ ਦੀ ਅੱਖ ਕੋਲ ਲੱਗੀ ਸੱਟ ਦਾ ਇਲਾਜ ਇਸ...

ਰਾਜਪਾਲ ਬਿੱਲਾਂ ਨੂੰ ਮਨਜ਼ੂਰੀ ਦੇਣ ਲਈ ਸਮਾਂ ਸੀਮਾ ਨਿਰਧਾਰਤ ਨਹੀਂ ਕਰ ਸਕਦੇ: ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਵੀਰਵਾਰ (20 ਨਵੰਬਰ, 2025) ਨੂੰ ਰਾਸ਼ਟਰਪਤੀ ਅਤੇ ਰਾਜਪਾਲਾਂ ਨੂੰ ਬਿੱਲਾਂ ਨੂੰ ਮਨਜ਼ੂਰੀ ਦੇਣ ਲਈ ਸਮਾਂ ਸੀਮਾ ਦੀ ਮੰਗ ਕਰਨ...

ਦਿੱਲੀ HC ਨੇ ਉਮਰਕੈਦ ਦੀ ਸਜ਼ਾ ਖਿਲਾਫ ਸੱਜਣ ਕੁਮਾਰ ਦੀ ਅਪੀਲ ਕੀਤੀ ਮਨਜ਼ੂਰ, 28 ਜਨਵਰੀ ਨੂੰ ਹੋਵੇਗੀ ਅਗਲੀ ਸੁਣਵਾਈ

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਗਏ ਸੱਜਣ ਕੁਮਾਰ ਦੀ ਅਪੀਲ ਦਿੱਲੀ ਹਾਈ ਕੋਰਟ ਨੇ ਮਨਜ਼ੂਰ ਕਰ ਲਈ ਹੈ।...

PU ਦੇ ਮੁੱਦੇ ‘ਤੇ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਦੀ ਪੰਜਾਬ ਤੇ ਹਰਿਆਣਾ ਨੂੰ ਸਲਾਹ-‘ਗੱਲਬਾਤ ਨਾਲ ਕਰੋ ਮਸਲੇ ਦਾ ਹੱਲ’

ਪੀਯੂ ਦੇ ਮੁੱਦੇ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਸਾਹਮਣੇ ਆਇਆ ਹੈ। ਬੀਤੇ ਦਿਨੀਂ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਹੋਈ।...

ਨਿਤੀਸ਼ ਕੁਮਾਰ ਮੁੜ ਬਣੇ ਬਿਹਾਰ ਦੇ CM, 10ਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਚੁੱਕੀ ਸਹੁੰ

ਬਿਹਾਰ ਵਿੱਚ ਅੱਜ ਇੱਕ ਵਾਰ ਫਿਰ ਇਤਿਹਾਸ ਰਚਿਆ ਗਿਆ ਹੈ। ਜਨਤਾ ਦਲ ਯੂਨਾਈਟਿਡ (JDU) ਦੇ ਰਾਸ਼ਟਰੀ ਪ੍ਰਧਾਨ ਨਿਤੀਸ਼ ਕੁਮਾਰ ਨੇ ਅੱਜ ਯਾਨੀ 20...

ਨਾਮੀ ਬਦਮਾਸ਼ ਦੇ ਭਰਾ ਅਨਮੋਲ ਦੀ ਹੋਈ ਪੇਸ਼ੀ, ਪਟਿਆਲਾ ਹਾਊਸ ਕੋਰਟ ਨੇ ਭੇਜਿਆ 11 ਦਿਨ ਦੇ ਰਿਮਾਂਡ ‘ਤੇ

ਨਾਮੀ ਬਦਮਾਸ਼ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਅਤੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਪੇਸ਼ ਕੀਤਾ ਗਿਆ।...

ਹਵਾ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਸਖਤ, ਕੰਸਟ੍ਰਕਸ਼ਨ ਵਰਕਰਾਂ ਨੂੰ ਭੱਤਾ ਦੇਣ ਦੇ ਹੁਕਮ

ਸੁਪਰੀਮ ਕੋਰਟ ਨੇ ਦਿੱਲੀ ਐਨਸੀਆਰ ਅਤੇ ਆਲੇ-ਦੁਆਲੇ ਦੇ ਸੂਬਿਆਂ ਵਿੱਚ ਵਧ ਰਹੇ ਪ੍ਰਦੂਸ਼ਣ ‘ਤੇ ਸਖ਼ਤ ਰੁਖ਼ ਅਪਣਾਇਆ ਹੈ। ਸੁਪਰੀਮ ਕੋਰਟ ਨੇ...

ਆਧਾਰ ਕਾਰਡ ‘ਤੇ ਹੋਵੇਗਾ ਸਿਰਫ ਫੋਟੋ ਤੇ QR ਕੋਡ, ਨਾਂ, ਪਤਾ ਤੇ ਉਮਰ ਹਟਾਉਣ ‘ਤੇ ਵਿਚਾਰ ਕਰ ਰਿਹਾ ਹੈ UIDAI

UIDAI ਆਧਾਰ ਕਾਰਡ ਵਿਚ ਵੱਡੇ ਪੈਮਾਨੇ ‘ਤੇ ਬਦਲਾਅ ਕਰਨ ਦਾ ਵਿਚਾਰ ਬਣਾ ਰਿਹਾ ਹੈ। UIDAI, ਆਧਾਰ ‘ਤੇ ਮੌਜੂਦ ਲੋਕਾਂ ਦੀ ਡਿਟੇਲਸ ਜ਼ਰੀਏ ਕਾਰਡ ਦੇ...

ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਸ਼੍ਰੀਨਗਰ ਤੋਂ ਸਜਾਇਆ ਗਿਆ ਨਗਰ ਕੀਰਤਨ, CM ਮਾਨ ਤੇ ਕੇਜਰੀਵਾਲ ਰਹੇ ਮੌਜੂਦ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦੀ ਸ਼੍ਰੀਨਗਰ ਤੋਂ ਆਰੰਭਤਾ ਹੋ ਗਈ ਹੈ। ਪੰਜਾਬ ਦੇ...

‘ਮੈਂ ਹੁਣ ਤੱਕ 8 ਯੁੱਧ ਰੋਕੇ ਹਨ…’ ਡੋਨਾਲਡ ਟਰੰਪ ਨੇ ਮੁੜ ਕੀਤਾ ਭਾਰਤ-ਪਾਕਿ ਯੁੱਧ ਰੁਕਵਾਉਣ ਦਾ ਦਾਅਵਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਸਣੇ 8 ਯੁੱਧ ਰੋਕਣ ਦੇ ਦਾਅਵੇ ਨੂੰ ਦੁਹਰਾਇਆ।ਇਹ ਬਿਆਨ ਉਨ੍ਹਾਂ ਨੇ ਸਾਊਦੀ ਅਰਬ...

ਈਰਾਨ ਨੇ ਭਾਰਤੀਆਂ ਲਈ ਰੋਕੀ ਵੀਜ਼ਾ ਫ੍ਰੀ ਐਂਟਰੀ, MEA ਵੱਲੋਂ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ

ਮੁਸਲਿਮ ਦੇਸ਼ ਈਰਾਨ ਨੇ ਭਾਰਤੀਆਂ ਲਈ ਵੀਜ਼ਾ ਸੰਬੰਧੀ ਇੱਕ ਵੱਡਾ ਐਲਾਨ ਕੀਤਾ ਹੈ। ਈਰਾਨ ਨੇ ਆਮ ਭਾਰਤੀ ਪਾਸਪੋਰਟ ਧਾਰਕਾਂ ਲਈ ਫ੍ਰੀ ਵੀਜ਼ਾ...

ਦਿੱਲੀ ਧਮਾਕਾ ਮਾਮਲਾ : ਡਰੋਨ ਰਾਹੀਂ ਬੰਬ ਸੁੱਟਣ ਦੀ ਸੀ ਪਲਾਨਿੰਗ, ਦਾਨਿਸ਼ ਦੀ ਗ੍ਰਿਫਤਾਰੀ ਮਗਰੋਂ NIA ਦਾ ਵੱਡਾ ਖੁਲਾਸਾ

ਰਾਸ਼ਟਰੀ ਜਾਂਚ ਏਜੰਸੀ (NIA) ਨੇ ਲਾਲ ਕਿਲ੍ਹੇ ਦੇ ਬੰਬ ਧਮਾਕੇ ਦੇ ਸਬੰਧ ਵਿੱਚ ਇੱਕ ਹੋਰ ਕਸ਼ਮੀਰੀ ਨੌਜਵਾਨ, ਜਸੀਰ ਬਿਲਾਲ ਵਾਨੀ ਉਰਫ਼ ਦਾਨਿਸ਼...

ਦਿੱਲੀ ਧਮਾਕੇ ਮਾਮਲੇ ‘ਚ ਆਮਿਰ ਰਾਸ਼ਿਦ ਅਲੀ ਦੀ ਹੋਈ ਕੋਰਟ ‘ਚ ਪੇਸ਼ੀ, 10 ਦਿਨਾਂ ਦੇ ਰਿਮਾਂਡ ‘ਤੇ ਭੇਜਿਆ

ਦਿੱਲੀ ਧਮਾਕੇ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ NIA ਵੱਲੋਂ ਗ੍ਰਿਫਤਾਰ ਮੁਲਜ਼ਮ ਆਮਿਰ ਰਾਸ਼ਿਦ ਅਲੀ ਨੂੰ ਪਟਿਆਲਾ ਹਾਊਸ...

ਬਿਹਾਰ ਦੇ CM ਨਿਤੀਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ, ਸੂਬੇ ‘ਚ ਜਲਦ ਬਣੇਗੀ ਨਵੀਂ ਸਰਕਾਰ

ਬਿਹਾਰ ਵਿਧਾਨ ਸਭਾ ਚੋਣਾਂ ਵਿਚ NDA ਦੀ ਇਤਿਹਾਸਕ ਜਿੱਤ ਦੇ ਬਾਅਦ ਨਵੀਂ ਸਰਕਾਰ ਬਣਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। CM ਨਿਤੀਸ਼ ਕੁਮਾਰ ਨੇ ਰਾਜਪਾਲ...

ਮੱਕਾ ਤੋਂ ਮਦੀਨਾ ਜਾ ਰਹੀ ਬੱਸ ਦੀ ਡੀਜ਼ਲ ਟੈਂਕਰ ਨਾਲ ਹੋਈ ਟੱਕਰ, ਹਾਦਸੇ 42 ਭਾਰਤੀਆਂ ਦੀ ਗਈ ਜਾਨ

ਸਾਊਦੀ ਅਰਬ ਵਿਚ ਦੇਰ ਰਾਤ ਸੜਕ ਹਾਦਸੇ ਵਿਚ 42 ਭਾਰਤੀਆਂ ਦੀ ਮੌਤ ਹੋ ਗਈ। ਮੱਕਾ ਤੋਂ ਮਦੀਨਾ ਜਾਂਦੇ ਸਮੇਂ ਉਨ੍ਹਾਂ ਦੀ ਬੱਸ ਡੀਜ਼ਲ ਟੈਂਕਰ ਨਾਲ...

ਦਿੱਲੀ ਧਮਾਕੇ ਦਾ ਲੁਧਿਆਣਾ ਕਨੈਕਸ਼ਨ ਆਇਆ ਸਾਹਮਣੇ, NIA ਨੇ ਡਾਕਟਰ ਤੋਂ ਕੀਤੀ ਪੁੱਛਗਿਛ

ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਧਮਾਕੇ ਮਾਮਲੇ ਵਿਚ NIA ਵੱਖ-ਵੱਖ ਸੂਬਿਆਂ ਵਿਚ ਛਾਪੇਮਾਰੀ ਕਰ ਰਹੀ ਹੈ। ਲੁਧਿਆਣਾ ਦੇ ਡਾਕਟਰ ਨਾਲ ਇਸ ਧਮਾਕੇ...

ਦਿੱਲੀ ਧਮਾਕੇ ਮਾਮਲੇ ‘ਚ ਹੋਈ ਪਹਿਲੀ ਗ੍ਰਿਫਤਾਰੀ, ਹ/ਮਲਾਵਰ ਦੇ ਸਾਥੀ ਨੂੰ NIA ਨੇ ਕੀਤਾ ਗ੍ਰਿਫਤਾਰ

ਦਿੱਲੀ ਵਿਚ ਲਾਲ ਕਿਲਾ ਬਲਾਸਟ ਮਾਮਲੇ ਵਿਚ NIA ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਇਸ ਮਾਮਲੇ ਵਿਚ ਪਹਿਲੀ ਗ੍ਰਿਫਤਾਰੀ NIA ਵੱਲੋਂ ਕੀਤੀ ਗਈ ਹੈ।...

ਬਿਹਾਰ ਦੀ ਨਵੀਂ ਸਰਕਾਰ ‘ਚ NDA ਦੇ ਸੰਭਾਵਿਤ 18 ਮੰਤਰੀ ਚੁੱਕ ਸਕਦੇ ਹਨ ਸਹੁੰ, ਨਿਤੀਸ਼ ਕੁਮਾਰ ਭਲਕੇ ਦੇਣਗੇ ਅਸਤੀਫਾ

ਬਿਹਾਰ ਵਿਚ ਹੁਣ ਨਵੀਂ ਸਰਕਾਰ ਬਣਾਉਣ ਦੀ ਕਵਾਇਦ ਤੇਜ਼ ਹੋ ਗਈ ਹੈ। JDU ਨੇ ਕੱਲ੍ਹ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਇਸ ਵਿਚ ਨਿਤੀਸ਼ ਕੁਮਾਰ ਨੂੰ...

ਭਾਰਤ ਘਰੇਲੂ ਮੈਦਾਨ ‘ਤੇ 15 ਸਾਲਾਂ ਬਾਅਦ ਦੱਖਣੀ ਅਫਰੀਕਾ ਤੋਂ ਹਾਰਿਆ, 124 ਦੌੜਾਂ ਦਾ ਵੀ ਪਿੱਛਾ ਨਹੀਂ ਕਰ ਸਕੀ ਟੀਮ

ਭਾਰਤ ਨੂੰ ਸਾਊਥ ਅਫਰੀਕਾ ਖਿਲਾਫ ਕੋਲਕਾਤਾ ਟੈਸਟ ਵਿਚ 30 ਦੌੜਾਂ ਦੀ ਹਾਰ ਝੇਲਣੀ ਪਈ ਹੈ। ਟੀਮ 15 ਸਾਲ ਬਾਅਦ ਆਪਣੇ ਘਰੇਲੂ ਮੈਦਾਨ ਵਿਚ ਸਾਊਥ...

ਸੋਨਭੱਦਰ ‘ਚ ਮਾਈਨਿੰਗ ਦੌਰਾਨ ਹਾਦਸਾ : ਜ਼ਮੀਨ ਖਿਸਕਣ ਕਾਰਨ ਕਈ ਮਜ਼ਦੂਰ ਮਲਬੇ ਹੇਠਾਂ ਦਬੇ, ਇੱਕ ਦੀ ਗਈ ਜਾਨ

ਸੋਨਭੱਦਰ ਦੇ ਓਬਰਾ ਥਾਣਾ ਖੇਤਰ ਦੇ ਬਿੱਲੀ ਮਾਰਕੁੰਡੀ ਮਾਈਨਿੰਗ ਖੇਤਰ ਵਿੱਚ ਸ਼ਨੀਵਾਰ ਬਾਅਦ ਦੁਪਹਿਰ ਨੂੰ ਖੁਦਾਈ ਦੌਰਾਨ ਇੱਕ ਪੱਥਰ ਦੀ ਖਾਣ...

ਰਾਜਕੁਮਾਰ ਰਾਓ ਤੇ ਪਤਨੀ ਪੱਤਰਲੇਖਾ ਦੇ ਘਰ ਆਈ ਨੰਨ੍ਹੀ ਪਰੀ, ਵਿਆਹ ਦੀ ਚੌਥੀ ਵਰ੍ਹੇਗੰਢ ‘ਤੇ ਬਣੇ ਮਾਪੇ

ਅਦਾਕਾਰ ਰਾਜਕੁਮਾਰ ਰਾਓ ਤੇ ਉਨ੍ਹਾਂ ਦੀ ਪਤਨੀ ਪਤਰਲੇਖਾ ਦੇ ਘਰ ਧੀ ਦਾ ਜਨਮ ਹੋਇਆ ਹੈ। ਖਾਸ ਗੱਲ ਇਹ ਹੈ ਕਿ ਰਾਜਕੁਮਾਰ-ਪੱਤਰਲੇਖਾ ਆਪਣੇ ਵਿਆਹ...

ਬਿਨਾਂ Fastag ਵਾਲੇ ਵਾਹਨਾਂ ਨੂੰ ਹੁਣ ਨਹੀਂ ਭਰਨਾ ਪਊ ਡਬਲ Toll! ਨਿਯਮਾਂ ‘ਚ ਮਿਲੀ ਵੱਡੀ ਰਾਹਤ

ਹਾਈਵੇ ‘ਤੇ ਵਧੇਰੇ ਸਫਰ ਕਰਨ ਵਾਲੇ ਲੋਕਾਂ ਲਈ ਰਾਹਤ ਭਰੀ ਖਬਰ ਸਾਹਮਣੇ ਹੈ ਕਿ ਹੁਣ ਫਾਸਟੈਗ ਨਾ ਹੋਣ ‘ਤੇ ਟੋਲ ਪਲਾਜ਼ਿਆਂ ‘ਤੇ ਦੁੱਗਣੀ...

ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਕਾਮਿਨੀ ਕੌਸ਼ਲ ਦਾ ਦਿਹਾਂਤ, 98 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਹਿੰਦੀ ਸਿਨੇਮਾ ਦੀ ਮਸ਼ਹੂਰ ਅਭਿਨੇਤਰੀ ਕਾਮਿਨੀ ਕੌਸ਼ਲ ਦਾ ਅੱਜ 98 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਕਾਮਿਨੀ ਕੌਸ਼ਲ ਹਿੰਦੀ ਸਿਨੇਮਾ ਦੀ ਸਭ...

ਦਿੱਲੀ ਦੀ ਹਵਾ ਜ਼ਹਿਰੀਲੀ ਕਰਨ ਲਈ ਪਾਕਿਸਤਾਨ ਵੀ ਜ਼ਿੰਮੇਵਾਰ, PGI-PU ਰਿਪੋਰਟ ‘ਚ ਵੱਡਾ ਖੁਲਾਸਾ

ਪੰਜਾਬ ਅਤੇ ਹਰਿਆਣਾ ਦੇ ਨਾਲ-ਨਾਲ ਪਾਕਿਸਤਾਨ ਵਿੱਚ ਪਰਾਲੀ ਸਾੜਨ ਨਾਲ ਵੀ ਦਿੱਲੀ ਦੀ ਹਵਾ ਜ਼ਹਿਰੀਲੀ ਹੋ ਰਹੀ ਹੈ। ਇਸ ਸੀਜ਼ਨ ਵਿੱਚ ਹੁਣ ਤੱਕ...

ਦਿੱਲੀ ਬਲਾਸਟ ਨਾਲ ਜੁੜੀ ਤੀਜੀ ਕਾਰ ਵੀ ਮਿਲੀ, ਫਰੀਦਾਬਾਦ ਦੀ ਯੂਨੀਵਰਸਿਟੀ ਅੰਦਰੋਂ ਹੋਈ ਬਰਾਮਦ

ਦਿੱਲੀ ਧਮਾਕੇ ਦੇ ਮਾਮਲੇ ਵਿੱਚ ਪੁਲਿਸ ਨੇ ਫਰੀਦਾਬਾਦ ਤੋਂ ਮਾਡਿਊਲ ਨਾਲ ਜੁੜੀ ਤੀਜੀ ਬ੍ਰੇਜ਼ਾ ਕਾਰ ਬਰਾਮਦ ਕੀਤੀ ਹੈ। ਇਹ ਅਲ-ਫਲਾਹ...

ਦਿੱਲੀ ਧਮਾਕਾ ਮਾਮਲਾ : ਪੁਲਿਸ ਨੇ ਇੱਕ ਹੋਰ ਸ਼ੱਕੀ ਕਾਰ ਕੀਤੀ ਬਰਾਮਦ, ਚੌਥੀ ਡਿਜ਼ਾਇਰ ਕਾਰ ਦੀ ਤਲਾਸ਼ ਜਾਰੀ

ਦਿੱਲੀ ਦੇ ਲਾਲ ਕਿਲ੍ਹੇ ਨੇੜੇ ਕਾਰ ਬੰਬ ਧਮਾਕੇ ਮਾਮਲੇ ਵਿੱਚ ਪੁਲਿਸ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੂੰ ਇੱਕ ਬ੍ਰੇਜ਼ਾ ਗੱਡੀ...

ਦਿੱਲੀ ਧਮਾਕੇ ਮਾਮਲੇ ‘ਚ ਵੱਡਾ ਖੁਲਾਸਾ, ਕਾਰ ‘ਚ ਮੌਜੂਦ ਡਾ. ਉਮਰ ਦਾ DNA ਮਾਂ ਤੇ ਭਰਾ ਨਾਲ ਹੋਇਆ ਮੈਚ

ਦਿੱਲੀ ਲਾਲ ਕਿਲਾ ਧਮਾਕੇ ਦੇ ਮੁੱਖ ਦੋਸ਼ੀ ਡਾ. ਉਮਰ ਉਨ ਨਬੀ ਦਾ DNA ਮੈਚ ਹੋ ਗਿਆ ਹੈ। ਜਾਂਚ ਟੀਮਾਂ ਨੂੰ ਕਾਰ ਵਿਚੋਂ ਉਮਰ ਦੇ ਦੰਦ, ਹੱਡੀਆਂ, ਖੂਨ...

ਕੇਂਦਰ ਸਰਕਾਰ ਨੇ ਦਿੱਲੀ ਧਮਾਕੇ ਨੂੰ ਐਲਾਨਿਆ ਅੱਤਵਾਦੀ ਹਮਲਾ, ਕੇਂਦਰੀ ਕੈਬਨਿਟ ਦੀ ਮੀਟਿੰਗ ‘ਚ ਵੱਡਾ ਫੈਸਲਾ

ਕੇਂਦਰ ਸਰਕਾਰ ਨੇ ਸੋਮਵਾਰ ਨੂੰ ਲਾਲ ਕਿਲੇ ਦੇ ਸਾਹਮਣੇ ਹੋਏ ਕਾਰ ਧਮਾਕੇ ਨੂੰ ਅੱਤਵਾਦੀ ਹਮਲਾ ਐਲਾਨਿਆ ਹੈ। ਸਰਕਾਰ ਨੇ ਕਿਹਾ ਕਿ ਕਾਰ ਧਮਾਕਾ...

ਕੰਗਨਾ ਰਣੌਤ ‘ਤੇ ਚੱਲੇਗਾ ਦੇਸ਼ਧ੍ਰੋਹ ਦਾ ਕੇਸ! ਕਿਸਾਨਾਂ ਤੇ ਮਹਾਤਮਾ ਗਾਂਧੀ ‘ਤੇ ਵਿਵਾਦਿਤ ਟਿੱਪਣੀਆਂ ਦਾ ਮਾਮਲਾ

ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਮੁਸ਼ਕਲਾਂ ਵਿਚ ਘਿਰਦੀ ਨਜਰ ਆ ਰਹੀ...

ਉੱਡਦੇ ਜਹਾਜ਼ ਨੂੰ ਮਿਲੀ ਬੰਬ ਦੀ ਧਮਕੀ, ਕਰਨੀ ਪਈ ਐਮਰਜੈਂਸੀ ਲੈਂਡਿੰਗ, ਮਚੀ ਹਫੜਾ-ਦਫੜੀ

ਮੁੰਬਈ ਤੋਂ ਵਾਰਾਣਸੀ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵਿੱਚ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਉੱਡਦੇ ਜਹਾਜ ਨੂੰ ਬੰਬ ਦੀ ਧਮਕੀ...

ਦਿੱਲੀ ਬਲਾਸਟ ਨਾਲ ਜੁੜੀ ਦੂਜੀ ਕਾਰ ਬਰਾਮਦ, ਫਰੀਦਾਬਾਦ ਤੋਂ ਮਿਲੀ ਲਾਲ ਇਕੋਸਪੋਰਟ

ਦਿੱਲੀ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਸ਼ੱਕੀਆਂ ਵੱਲੋਂ ਵਰਤੀ ਗਈ ਦੂਜੀ ਲਾਲ ਈਕੋਸਪੋਰਟ ਕਾਰ...

ਦਿੱਲੀ ਬਲਾਸਟ ਕੇਸ, OLX ਰਾਹੀਂ ਹੋਈ ਸੀ ਧਮਾਕੇ ‘ਚ ਵਰਤੀ ਗੱਡੀ ਦੀ ਡੀਲ, ਕਾਰ ਡੀਲਰ ਆਇਆ ਸਾਹਮਣੇ

ਦਿੱਲੀ ਬੰਬ ਧਮਾਕੇ ਦੀ ਜਾਂਚ ਵਿੱਚ ਫਰੀਦਾਬਾਦ ਕਨੈਕਸ਼ਨ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਹੁਣ, ਰਾਇਲ ਕਾਰ ਜ਼ੋਨ ਦਾ ਮਾਲਕ ਅਮਿਤ ਪਟੇਲ...

ਪਰਾਲੀ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਸਖਤ! ਪੰਜਾਬ-ਹਰਿਆਣਾ ਤੋਂ ਮੰਗੀ ਰਿਪੋਰਟ

ਪਰਾਲੀ ਸਾੜਨ ਨਾਲ ਦਿੱਲੀ ਵਿੱਚ ਵਧਦੇ ਹਵਾ ਪ੍ਰਦੂਸ਼ਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਸਖਤ ਨਜਰ ਆ ਰਿਹਾ ਹੈ। ਅਦਾਲਤ ਨੇ ਹਰਿਆਣਾ ਅਤੇ ਪੰਜਾਬ...

ਭੂਟਾਨ ਤੋਂ ਸਿੱਧੇ LNJP ਹਸਪਤਾਲ ਪਹੁੰਚੇ PM ਮੋਦੀ, ਦਿੱਲੀ ਬਲਾਸਟ ਦੇ ਜ਼ਖਮੀਆਂ ਨਾਲ ਕੀਤੀ ਮੁਲਾਕਾਤ

ਆਪਣੇ ਭੂਟਾਨ ਦੌਰੇਤੋਂ ਪਰਤਦੇ ਹੀ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਧਮਾਕੇ ਦੇ ਪੀੜਤਾਂ ਨੂੰ ਮਿਲਣ ਲਈ ਐਲਐਨਜੇਪੀ...

ਦਿੱਲੀ ਧਮਾਕੇ ਨਾਲ ਜੁੜੀ ਨਵੀਂ CCTV ਆਈ ਸਾਹਮਣੇ, ਜਾਂਚ ‘ਚ ਜੁਟੀਆਂ ਸੁਰੱਖਿਆ ਏਜੰਸੀਆਂ

ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਧਮਾਕੇ ਨਾਲ ਪੂਰਾ ਦੇਸ਼ ਦਹਿਲ ਉਠਿਆ ਹੈ ਤੇ ਇਸ ਧਮਾਕੇ ਨਾਲ ਜੁੜੀ ਇਕ ਹੋਰ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ...

ਦਿੱਲੀ ਧਮਾਕਾ ਮਾਮਲਾ : 10 ਮੈਂਬਰੀ NIA ਟੀਮ ਕਰੇਗੀ ਮਾਮਲੇ ਦੀ ਜਾਂਚ, ਕਈ ਸੀਨੀਅਰ ਅਫ਼ਸਰ ਟੀਮ ‘ਚ ਸ਼ਾਮਲ

ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਕਾਰ ਬੰਬ ਧਮਾਕੇ ਦੀ ਜਾਂਚ ਹੁਣ NIA ਨੂੰ ਸੌਂਪ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਵੱਲੋਂ...

ਦਿੱਲੀ ਬਲਾਸਟ ਕੇਸ ਨਾਲ ਜੁੜੀ ਵੱਡੀ ਖਬਰ, NIA ਕਰੇਗੀ ਜਾਂਚ, ਗ੍ਰਹਿ ਮੰਤਰਾਲੇ ਨੇ ਸੌਂਪਿਆ ਜਿੰਮਾ

ਕੌਮੀ ਰਾਜਧਾਨੀ ਦਿੱਲੀ ਵਿੱਚ ਲਾਲ ਕਿਲ੍ਹੇ ਨੇੜੇ ਸੋਮਵਾਰ ਸ਼ਾਮ ਨੂੰ ਹੋਏ ਕਾਰ ਧਮਾਕੇ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ (ਐਨਆਈਏ)...

ਦਿੱਲੀ ਧਮਾਕੇ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਬਿਆਨ-‘ਘਟਨਾ ਦੇ ਪਿੱਛੇ ਸਾਜ਼ਿਸ਼ਕਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ’

ਦਿੱਲੀ ਧਮਾਕੇ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਸ਼ਾਮ ਦਿੱਲੀ ‘ਚ ਵਾਪਰੀ ਭਿਆਨਕ...

ਦਿੱਲੀ ਧਮਾਕੇ ਤੋਂ ਪਹਿਲਾਂ ਦੀ CCTV ਆਈ ਸਾਹਮਣੇ, ਸ਼ੱਕੀ i-20 ਕਾਰ ‘ਚ ਸ਼ਖਸ ਮਾਸਕ ਲਗਾ ਕੇ ਬੈਠਾ ਆਇਆ ਨਜ਼ਰ

ਦਿੱਲੀ ਧਮਾਕੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਸ਼ੱਕੀ I-20 ਕਾਰ ਵਿਚ ਇਕ ਸ਼ਖਸ ਮੂੰਹ ‘ਤੇ ਮਾਸਕ ਲਗਾ ਕੇ ਨਜ਼ਰ ਆਇਆ ਹੈ, ਦੀਆਂ...

ਧਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਪਿਤਾ ਦੀ ਮੌਤ ਦੀ ਖ਼ਬਰ ਨੂੰ ਦੱਸਿਆ ਝੂਠ, ਕਿਹਾ-“ਮੇਰੇ ਪਾਪਾ ਠੀਕ ਹਨ’

ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਮੌਤ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਪਰ ਹੁਣ ਧਰਮਿੰਦਰ ਦੀ ਧੀ ਈਸ਼ਾ ਦਿਓਲ ਵੱਲੋਂ...

ਦਿੱਲੀ ‘ਚ ਹੋਏ ਧਮਾਕੇ ’ਤੇ PM ਮੋਦੀ ਤੇ CM ਮਾਨ ਨੇ ਜਤਾਇਆ ਦੁੱਖ, ਪੰਜਾਬ ‘ਚ ਰੈੱਡ ਅਲਰਟ ਜਾਰੀ

ਬੀਤੀ ਰਾਤ ਦਿੱਲੀ ਵਿਚ ਲਾਲੇ ਕਿਲੇ ਨੇੜੇ ਕਾਰ ਵਿਚ ਧਮਾਕਾ ਹੋਇਆ। ਇਸ ਵਿਚ 2 ਮਹਿਲਾਵਾਂ ਸਣੇ 8 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 24 ਲੋਕ ਜ਼ਖਮੀ...

ਦਿੱਲੀ ‘ਚ ਲਾਲ ਕਿਲ੍ਹੇ ਕੋਲ ਵੱਡਾ ਧਮਾਕਾ, ਕਈ ਫੱਟੜ, NIA ਤੇ ਫੋਰੈਂਸਿਕ ਟੀਮਾਂ ਪਹੁੰਚੀਆਂ ਮੌਕੇ ‘ਤੇ

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇੱਕ ਵੱਡਾ ਧਮਾਕਾ ਹੋਇਆ। ਇਹ ਘਟਨਾ ਲਾਲ ਕਿਲ੍ਹੇ ਦੇ ਨੇੜੇ ਵਾਪਰੀ, ਜਿੱਥੇ ਇੱਕ ਪਾਰਕ ਕੀਤੀ ਕਾਰ ਵਿੱਚ...

ਫਰੀਦਾਬਾਦ ‘ਚ ਜੰਮੂ-ਕਸ਼ਮੀਰ ਪੁਲਿਸ ਦੀ ਕਾਰਵਾਈ, ਡਾਕਟਰ ਦੇ ਘਰੋਂ ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਵਿਸਫੋਟਕ ਬਰਾਮਦ

ਜੰਮੂ-ਕਸ਼ਮੀਰ ਪੁਲਿਸ ਨੇ ਇੱਕ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਕ ਡਾਕਟਰ ਦੇ ਘਰੋਂ ਵੱਡੀ ਮਾਤਰਾ ਵਿੱਚ ਵਿਸਫੋਟਕ ਬਰਾਮਦ...

ਦਿੱਲੀ ਨਗਰ ਨਿਗਮ ਉਪ ਚੋਣਾਂ ਲਈ AAP ਨੇ 12 ਸੀਟਾਂ ਲਈ ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ

ਆਮ ਆਦਮੀ ਪਾਰਟੀ ਨੇ 30 ਨਵੰਬਰ ਨੂੰ ਹੋਣ ਵਾਲੀ ਦਿੱਲੀ ਨਗਰ ਨਿਗਮ ਕਾਰਪੋਰੇਸ਼ਨ ਉਪ ਚੋਣਾਂ ਲਈ ਪਾਰਟੀ ਦੇ 12 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ...

ਕਪਿਲ ਸ਼ਰਮਾ ਦੇ KAP’S ਕੈਫੇ ‘ਤੇ ਫਾਈਰਿੰਗ ਕਰਨ ਵਾਲੇ ਕੈਨੇਡਾ ਤੋਂ ਡਿਪੋਰਟ , ਮੁਲਜ਼ਮਾਂ ਦੀ ਪਹਿਚਾਣ ਨਹੀਂ ਕੀਤੀ ਜ਼ਾਹਿਰ

ਕਪਿਲ ਸ਼ਰਮਾ ਦੇ KAP’S ਕੈਫੇ ‘ਤੇ ਫਾਈਰਿੰਗ ਕਰਨ ਵਾਲਿਆਂ ‘ਤੇ ਕੈਨੇਡਾ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਫਾਇਰਿੰਗ ਕਰਨ ਵਾਲੇ 3...

ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਜ਼ੀਰਾ ਸ਼ਰਾਬ ਫੈਕਟਰੀ ਨੂੰ ਪਰਮਾਨੈਂਟ ਬੰਦ ਕਰਨ ਲਈ ਜਤਾਈ ਸਹਿਮਤੀ

ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਪਿੰਡ ਮਨਸੂਰਵਾਲਾ ਵਿਚ ਲੱਗੀ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਲਈ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਵੀ ਆਪਣੀ...

ਅਮਰੀਕਾ ਨੇ ਡਾਇਬਟੀਜ਼-ਮੋਟਾਪੇ ਦੇ ਮਰੀਜ਼ਾਂ ਨੂੰ ਵੀਜ਼ਾ ਦੇਣ ਤੋਂ ਕੀਤਾ ਇਨਕਾਰ, ਜਾਰੀ ਕੀਤੀਆਂ ਨਵੀਂ ਗਾਈਡਲਾਈਨਜ਼

ਡਾਇਬਟੀਜ਼, ਮੋਟਾਪਾ ਤੇ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਜੂਝ ਰੇਹ ਲੋਕਾਂ ਲਈ ਹੁਣ ਅਮਰੀਕੀ ਵੀਜ਼ਾ ਹਾਸਲ ਕਰਨਾ ਮੁਸ਼ਕਲ ਹੋ ਸਕਦਾ ਹੈ।...

ਪੰਜਾਬ ਦੇ ਲੋਕਾਂ ਨੂੰ ਮਿਲੀ ਇਕ ਹੋਰ ਵੰਦੇ ਭਾਰਤ ਟ੍ਰੇਨ ਦੀ ਸੌਗਾਤ, ਹਫਤੇ ‘ਚ 6 ਦਿਨ ਫਿਰੋਜ਼ਪੁਰ ਤੋਂ ਦਿੱਲੀ ਤੱਕ ਚੱਲੇਗੀ

ਫਿਰੋਜ਼ਪੁਰ ਕੈਂਟ ਤੋਂ ਦਿੱਲੀ ਤੱਕ ਅੱਜ ਨਵੀਂ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਹੋਈ ਹੈ। ਇਹ ਟ੍ਰੇਨ ਫਿਰੋਜ਼ਪੁਰ ਤੋਂ ਦਿੱਲੀ ਤੇ ਦਿੱਲੀ ਤੋਂ...

ਚੈਂਪੀਅਨ ਧੀਆਂ ਅਮਨਜੋਤ ਤੇ ਹਰਲੀਨ ਪਹੁੰਚੀਆਂ ਪੰਜਾਬ, ਚੰਡੀਗੜ੍ਹ ਏਅਰਪੋਰਟ ‘ਤੇ ਹੋ ਰਿਹਾ ਸਵਾਗਤ

ਭਾਰਤੀ ਮਹਿਲਾ ਕ੍ਰਿਕਟ ਵਰਲਡ ਕੱਪ ਟੀਮ ਦੀਆਂ ਖਿਡਾਰਣਾਂ ਅਮਨਜੋਤ ਕੌਰ ਤੇ ਹਰਲੀਨ ਕੌਰ ਚੰਡੀਗੜ੍ਹ ਏਅਰਪੋਰਟ ‘ਤੇ ਪਹੁੰਚ ਗਈਆਂ ਹਨ। ਉਥੇ...

ਪੰਜਾਬ ਦੇ ਕਈ ਇਲਾਕਿਆਂ ‘ਚ ਹੋ ਰਿਹਾ ਸਿੱਖਾਂ ਦਾ ਧਰਮ ਪਰਿਵਰਤਨ, ਇਸ ਨੂੰ ਰੋਕਣ ਲਈ ਚੁੱਕਣੇ ਹੋਣਗੇ ਸਖਤ ਕਦਮ : CM ਯੋਗੀ

ਲਖਨਊ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਐਸ਼ਬਾਗ ਸਥਿਤ ਡੀਬੀ ਕਾਲਜ ਵਿਚ ਆਯੋਜਿਤ ਪ੍ਰੋਗਰਾਮ ਵਿਚ ਯੂਪੀ ਦੇ ਸੀਐੱਮ...

ਦਿੱਲੀ ‘ਚ ਪ੍ਰਦੂਸ਼ਣ ਲਈ ਕਿਸਾਨ ਨਹੀਂ ਜ਼ਿੰਮੇਵਾਰ! ਅਕਤੂਬਰ ਦੀ ਸਟੱਡੀ ‘ਚ ਹੋਇਆ ਵੱਡਾ ਖੁਲਾਸਾ

ਸਾਲਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਅਕਤੂਬਰ ਵਿੱਚ ਦਿੱਲੀ ਦੀ ਮਾੜੀ ਹਵਾ ਦੀ ਗੁਣਵੱਤਾ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ...

‘ਚਾਂਦਨੀ ਚੌਂਕ ਦਾ ਨਾਂ ਬਦਲ ਕੇ ‘ਸੀਸ ਗੰਜ’ ਰੱਖਿਆ ਜਾਵੇ’, CM ਰੇਖਾ ਗੁਪਤਾ ਨੂੰ BJP ਪੰਜਾਬ ਨੇ ਲਿਖੀ ਚਿੱਠੀ

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਦੇ ਪਵਿੱਤਰ ਮੌਕੇ ‘ਤੇ ਚਾਂਦਨੀ ਚੌਂਕ ਇਲਾਕੇ ਦਾ ਨਾਮ “ਸੀਸ ਗੰਜ” ਰੱਖਣ ਅਤੇ...

ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੱਡਾ ਝਟਕਾ ! ਭਾਰਤੀ ਵਿਦਿਆਰਥੀਆਂ ਦੀਆਂ 74% ਅਰਜ਼ੀਆਂ ਰੱਦ

ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਵਿੱਚ ਪੜ੍ਹਾਈ ਕਰਨਾ ਔਖਾ ਹੁੰਦਾ ਜਾ ਰਿਹਾ ਹੈ। ਅਗਸਤ 2025 ਵਿੱਚ, 74 ਪ੍ਰਤੀਸ਼ਤ ਭਾਰਤੀ ਵਿਦਿਆਰਥੀ ਵੀਜ਼ਾ...

ਤੇਲੰਗਾਨਾ : ਬੱਸ ਤੇ ਬੱਜਰੀ ਲੈ ਕੇ ਜਾ ਰਹੇ ਡੰਪਰ ਵਿਚਾਲੇ ਹੋਈ ਟੱਕਰ, ਹਾਦਸੇ ‘ਚ ਕਰੀਬ 19 ਲੋਕਾਂ ਦੀ ਮੌਤ

ਤੇਲੰਗਾਨਾ ਦੇ ਰੰਗਾਰੇਡੀ ‘ਚ ਭਿਆਨਕ ਹਾਦਸਾ ਵਾਪਰਿਆ ਹੈ। ਬੱਸ ਤੇ ਬੱਜਰੀ ਲੈ ਕੇ ਜਾ ਰਹੇ ਡੰਪਰ ਵਿਚਾਲੇ ਟੱਕਰ ਹੋ ਗਈ ਤੇ ਹਾਦਸੇ ‘ਚ ਕਰੀਬ...

ਟਰੰਪ ਸਰਕਾਰ ਦੀ ਟਰੱਕ ਡਰਾਈਵਰਾਂ ‘ਤੇ ਸਖਤੀ, ਇੰਗਲਿਸ਼ ਟੈਸਟ ‘ਚ ਫੇਲ੍ਹ ਹੋਣ ਕਾਰਨ 7 ਹਜ਼ਾਰ ਤੋਂ ਵੱਧ ਦੇ ਲਾਇਸੈਂਸ ਕੀਤੇ ਰੱਦ

ਅਮਰੀਕਾ ਵਿਚ ਡਰਾਈਵਿੰਗ ਸਕਿਲ ਦੇ ਆਧਾਰ ‘ਤੇ ਨੌਕਰੀ ਦੀ ਭਾਲ ਵਿਚ ਗਏ ਪੰਜਾਬੀ ਨੌਜਵਾਨਾਂ ‘ਤੇ ਟਰੰਪ ਸਰਕਾਰ ਨੇ ਸਖਤੀ ਕੀਤੀ ਹੈ। ਇਥੇ...

BBMB ‘ਚ ਰਾਜਸਥਾਨ ਤੇ ਹਿਮਾਚਲ ਨੂੰ ਪੱਕੀ ਨੁਮਾਇੰਦਗੀ ਦੇਣ ਦੀ ਤਿਆਰੀ, ਕੇਂਦਰੀ ਤਜਵੀਜ਼ ਖਿਲਾਫ ਅਵਾਜ਼ ਚੁੱਕੇਗਾ ਪੰਜਾਬ

ਇਕ ਵਾਰ ਫਿਰ ਤੋਂ BBMB ਦਾ ਮੁੱਦਾ ਭਖ ਗਿਆ ਹੈ। ਪੰਜਾਬ ਸਰਕਾਰ BBMB ਵਿਚ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਤੋਂ ਨਵੇਂ ਮੈਂਬਰ ਨਿਯੁਕਤ ਕਰਨ ਦੀ ਕੇਂਦਰੀ...

ਜੋਧਪੁਰ ‘ਚ ਵਾਪਰਿਆ ਦਰਦਨਾਕ ਹਾਦਸਾ, ਸੜਕ ਕਿਨਾਰੇ ਖੜ੍ਹੇ ਟ੍ਰੇਲਰ ‘ਚ ਵੜਿਆ ਟੈਂਪੂ ਟ੍ਰੈਵਲਰ, 15 ਲੋਕਾਂ ਦੀ ਗਈ ਜਾਨ

ਰਾਜਸਥਾਨ ਦੇ ਫਲੋਟੀ ਵਿਚ ਬੀਤੀ ਸ਼ਾਮ ਲਗਭਗ 6.30 ਵਜੇ ਭਿਆਨਕ ਸੜਕ ਹਾਦਸੇ ਵਿਚ 15 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ 2 ਔਰਤਾਂ ਜ਼ਖਮੀ ਹਨ।...

ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਜਿੱਤਿਆ ਪਹਿਲਾ ਵਨਡੇ ਵਿਸ਼ਵ ਕੱਪ, PM ਮੋਦੀ ਨੇ ਦਿੱਤੀ ਵਧਾਈ

ਭਾਰਤ ਦੀਆਂ ਕੁੜੀਆਂ ਨੇ ਆਖਿਰਕਾਰ 47 ਸਾਲ ਦੇ ਲੰਬੇ ਇੰਤਜ਼ਾਰ ਦੇ ਬਾਅਦ ਇਤਿਹਾਸ ਰਚ ਦਿੱਤਾ। ਵੂਮੈਨਸ ਇੰਡੀਆ ਨੇ ਫਾਈਨਲ ਵਿਚ ਸਾਊਥ ਅਫਰੀਕਾ...

ਪੁਰਾਣੀਆਂ ਗੱਡੀਆਂ ਨੂੰ ਲੈ ਕੇ ਦਿੱਲੀ ਸਰਕਾਰ ਦਾ ਵੱਡਾ ਐਲਾਨ, 15 ਸਾਲ ਤੋਂ ਪੁਰਾਣੇ ਵਾਹਨਾਂ ਲਈ NOC ਲੈਣ ਦੀ ਸੀਮਾ ਹਟਾਈ

ਜੇਕਰ ਤੁਹਾਡੇ ਕੋਲ ਕਈ ਸਾਲਾਂ ਦੀਆਂ ਪੁਰਾਣੀਆਂ ਗੱਡੀਆਂ ਹਨ ਤਾਂ ਇਹ ਖਬਰ ਤੁਹਾਡੇ ਲਈ ਹੈ। ਪੁਰਾਣੀਆਂ ਗੱਡੀਆਂ ਨੂੰ ਵੇਚਣਾ ਹੁਣ ਅਸਾਨ...

ਦੀਵਾਲੀ ਦੇ ਤਿਉਹਾਰ ਤੋਂ ਬਾਅਦ ਆਬੋ-ਹਵਾ ਹੋਈ ਖ਼ਰਾਬ, ਪ੍ਰਦੂਸ਼ਣ ਨੇ ਤੋੜਿਆ ਪਿਛਲੇ 5 ਸਾਲਾਂ ਦਾ ਰਿਕਾਰਡ

ਦੀਵਾਲੀ ਦੇ ਤਿਓਹਾਰ ਦੇ ਬਾਅਦ ਆਬੋ ਹਵਾ ਖਰਾਬ ਹੋ ਰਹੀ ਹੈ ਤੇ ਸਿਹਤ ਸਬੰਧੀ ਮੁਸ਼ਕਲਾਂ ਵਧ ਰਹੀਆਂ ਹਨ। ਪ੍ਰਦੂਸ਼ਣ ਨੇ 5 ਸਾਲਾਂ ਦੇ ਸਾਰੇ ਰਿਕਾਰਡ...

CBSE ਦੇ ਵਿਦਿਆਰਥੀਆਂ ਲਈ ਅਹਿਮ ਖਬਰ, 10ਵੀਂ-12ਵੀਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ

ਸੀਬੀਐਸਈ ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਅੰਤਿਮ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਬੋਰਡ ਦੀਆਂ ਪ੍ਰੀਖਿਆਵਾਂ 17 ਫਰਵਰੀ, 2026 ਤੋਂ...

6 ਮਹੀਨੇ ਲਈ ਜੇਲ੍ਹ ਤੋਂ ਬਾਹਰ ਰਹੇਗਾ ਆਸਾਰਾਮ, ਹਾਈਕੋਰਟ ਨੇ ਦਿੱਤੀ ਵੱਡੀ ਰਾਹਤ

ਜਬਰ-ਜਨਾਹ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਰਾਜਸਥਾਨ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ...

ਰਾਮ ਭਗਤਾਂ ਲਈ ਖੁਸ਼ਖਬਰੀ, ਸ਼੍ਰੀਰਾਮ ਜਨਮਭੂਮੀ ‘ਚ ਸਪਤ ਮੰਡਪ ਸਣੇ ਸਾਰੇ ਮੰਦਰਾਂ ਦਾ ਨਿਰਮਾਣ ਪੂਰਾ

ਸ਼੍ਰੀ ਰਾਮ ਦੇ ਭਗਤਾਂ ਲਈ ਖੁਸ਼ਖਬਰੀ ਹੈ, ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਮੁੱਖ ਮੰਦਰ ਦੇ ਨਾਲ-ਨਾਲ ਛੇ ਮੰਦਰਾਂ: ਸ਼ਿਵ, ਗਣੇਸ਼,...

ਦੇਸ਼ ਭਰ ‘ਚ ਜਾਂ ਸਿਰਫ ਚੁਣਾਵੀ ਸੂਬਿਆਂ ‘ਚ ਹੋਵੇਗਾ SIR, ਚੋਣ ਕਮਿਸ਼ਨ ਭਲਕੇ ਸ਼ਾਮ ਨੂੰ ਪ੍ਰੈੱਸ ਕਾਨਫਰੰਸ ‘ਚ ਕਰੇਗਾ ਐਲਾਨ

ਚੋਣ ਕਮਿਸ਼ਨ ਬਿਹਾਰ ਦ ਬਾਅਦ ਹੁਣ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਵੋਟਰ ਸੂਚੀ ਦਾ SIR ਕਰਾਉਣ ਜਾ ਰਿਹਾ ਹੈ। ਇਸ ਦੇਸ਼ਵਿਆਪੀ SIR ਦਾ ਐਲਾਨ ਕਰਨ ਲਈ ਚੋਣ...

ਜੁਗਾੜ ਲਗਾ ਕੇ ਕੇ ਪਾਣੀ ਵਾਲੀ ਬੋਤਲ ਦੇ ਢੱਕਣ ‘ਚ ਲੁਕੋਇਆ ਹੋਇਆ ਸੀ ਸੋਨਾ, ਕਸਟਮ ਵਿਭਾਗ ਨੇ ਏਅਰਪੋਰਟ ‘ਤੇ ਕੀਤਾ ਗ੍ਰਿਫਤਾਰ

ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਸ਼ਖਸ ਦੁਬਈ ਤੋਂ ਦਿੱਲੀ ਪਾਣੀ ਵਾਲੀ ਬੋਤਲ ਦੇ ਢੱਕਣ ਵਿਚ ਸੋਨਾ ਲੁਕੋ ਕੇ ਲਿਜਾ ਰਿਹਾ ਸੀ...

ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਬਦਮਾਸ਼ ਲਖਵਿੰਦਰ ਕੁਮਾਰ, ਹਰਿਆਣਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੇ ਤਾਲਮੇਲ ਨਾਲ ਨਾਮੀ ਗੈਂਗ ਨਾਲ ਜੁੜੇ ਬਦਮਾਸ਼ ਲਖਵਿੰਦਰ...

ਉਤਰਾਖੰਡ ‘ਚ ਭਿਖਾਰਨ ਨਿਕਲੀ ਲੱਖਪਤੀ! ਝੋਲੇ ‘ਚੋਂ ਨਿਕਲੇ ਲੱਖਾਂ ਰੁਪਏ, ਗਿਣਦੇ-ਗਿਣਦੇ ਥੱਕੇ ਲੋਕ

ਉਤਰਾਖੰਡ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਭਿਖਾਰਨ ਲਖਪਤੀ ਨਿਕਲੀ ਹੈ। ਭਿਖਾਰਨ ਦੇ ਝੋਲੇ ਵਿਚੋਂ ਇੰਨੇ ਪੈਸੇ...

ਮਿਆਂਮਾਰ ਤੋਂ ਅੰਡਰਗਾਰਮੈਂਟ ‘ਚ ਸੋਨਾ ਲੁਕਾ ਕੇ ਲਿਆਈ ਔਰਤ, ਦਿੱਲੀ ਏਅਰਪੋਰਟ ‘ਤੇ ਕਸਟਮ ਵੱਲੋਂ ਜ਼ਬਤ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) ਦੇ ਕਸਟਮ ਅਧਿਕਾਰੀਆਂ ਨੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।...

PM ਨਰਿੰਦਰ ਮੋਦੀ ਨੇ ਛੱਠ ਪੂਜਾ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ, ਲੋਕਾਂ ਤੋਂ ਪੂਜਾ ਨਾਲ ਜੁੜੇ ਗੀਤ ਸਾਂਝਾ ਕਰਨ ਦੀ ਕੀਤੀ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਛੱਠ ਪੂਜਾ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਲੋਕਾਂ ਨੂੰ ਖਾਸ ਅਪੀਲ ਕਰਦੇ ਹੋਏ...

OLA-Uber ਵਾਂਗ ਦੇਸ਼ ‘ਚ ਪਹਿਲੀ ਸਰਕਾਰੀ ਟੈਕਸੀ ਦੀ ਸ਼ੁਰੂਆਤ, Ride ਦੀ 100% ਕਮਾਈ ਮਿਲੇਗੀ ਡਰਾਈਵਰ ਨੂੰ

ਦੇਸ਼ ਦੀ ਪਹਿਲੀ ਸਹਿਕਾਰੀ ਟੈਕਸੀ ਸੇਵਾ ਦਸੰਬਰ ਵਿੱਚ ਸ਼ੁਰੂ ਹੋ ਰਹੀ ਹੈ। ਇਸਨੂੰ “ਭਾਰਤ ਟੈਕਸੀ” ਦਾ ਨਾਂ ਦਿੱਤਾ ਗਿਆ ਹੈ। ਇਸ ਦਾ...

ਆਂਧਰਾ ਪ੍ਰਦੇਸ਼ ‘ਚ ਵੱਡਾ ਹਾਦਸਾ, ਬਾਈਕ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਅੱਗ, 20 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਵਿੱਚ ਇੱਕ ਵੱਡਾ ਬੱਸ ਹਾਦਸਾ ਵਾਪਰ ਗਿਆ। ਹੈਦਰਾਬਾਦ-ਬੈਂਗਲੁਰੂ ਹਾਈਵੇਅ ‘ਤੇ ਕੁਰਨੂਲ ਵਿੱਚ ਇੱਕ ਬਾਈਕ ਨਾਲ ਟਕਰਾਉਣ...

ਘਰ ਕਿਰਾਏ ‘ਤੇ ਦੇਣ ਤੋਂ ਪਹਿਲਾਂ ਕਰਾਉਣਾ ਪਊ ਰਜਿਸਟ੍ਰੇਸ਼ਨ, ਨਵਾਂ ਕਿਰਾਇਆ ਕਾਨੂੰਨ 2025 ਲਾਗੂ

ਭਾਰਤ ਵਿੱਚ ਕਿਰਾਏ ਦੇ ਨਿਯਮਾਂ ਵਿੱਚ 2025 ਵਿੱਚ ਵੱਡਾ ਬਦਲਾਅ ਆਇਆ ਹੈ। ਨਵੇਂ ਕਿਰਾਇਆ ਕਾਨੂੰਨ ਦੇ ਲਾਗੂ ਹੋਣ ਨਾਲ ਹੁਣ ਮਕਾਨ ਮਾਲਕਾਂ ਲਈ...

ਬਿਹਾਰ ਵਿਧਾਨ ਸਭਾ ਚੋਣਾਂ 2025 : ਕਾਂਗਰਸ ਨੇਤਾ ਅਸ਼ੋਕ ਗਹਿਲੋਤ ਨੇ ਤੇਜਸਵੀ ਯਾਦਵ ਨੂੰ ਐਲਾਨਿਆ ਮਹਾਗਠਜੋੜ ਦਾ CM ਚਿਹਰਾ

ਬਿਹਾਰ ਵਿੱਚ ਵੋਟਿੰਗ ਤੋਂ ਪਹਿਲਾਂ, ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ। ਦਰਅਸਲ, ਕਾਂਗਰਸ ਨੇਤਾ ਅਸ਼ੋਕ ਗਹਿਲੋਤ ਨੇ...